ਸੰਤ ਰਾਮ ਉਦਾਸੀ ਲਾਈਵ- ਪੋਰਟ ਅਲਬਰਨੀ, ਕੈਨੇਡਾ, 1979 (Sant Ram Udasi Live- Canada, 1979)

แชร์
ฝัง
  • เผยแพร่เมื่อ 25 ต.ค. 2024

ความคิดเห็น • 223

  • @gurbhindersinghchatha8535
    @gurbhindersinghchatha8535 ปีที่แล้ว +1

    ਸੰਤ ਰਾਮ ਉਦਾਸੀ ਜੀ ਅੱਜ ਵੀ ਤੇ ਅਗੋਂ ਵੀ ਸਾਡੇ ਮਨਾ ਵਿੱਚ ਜਿੰਦਾ ਹਨ , ਪਰ ਉਹ ਕਾਤਿਲ ਲੋਕ ਸਮੇਂ ਦੀ ਧੂੜ ਵਿੱਚ ਅਲੋਪ ਹੋ ਜਾਣਗੇ ।

  • @ajmersingh1983
    @ajmersingh1983 ปีที่แล้ว +3

    ਸਾਥੀਓ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਸੰਭਾਲਣ ਵਾਸਤੇ ਅਤੇ ਸਿਦਕ ਦਿਲੀ ਨਾਲ ਰਲੀਜ਼ ਕਰਨ ਵਾਸਤੇ। ਸਾਡੇ ਸਾਰੇ ਸਾਥੀਆਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਇਸ ਸਮਾਜ ਨੂੰ ਸਾਮਰਾਜਵਾਦ ਦੇ ਖ਼ੂਨੀ ਪੰਜਿਆਂ ਚੋਂ ਬਾਹਰ ਕੱਢਣ ਦੀ ਪਰ ਇਹ ਸਮਾਜ ਨੂੰ ਸਮੇਂ ਦੀਆਂ ਸਰਕਾਰਾਂ ਨੇ ਇਥੋਂ ਬਾਹਰ ਨਿੱਕਲਣ ਨਹੀਂ ਦਿੱਤਾ। ਸਾਮਰਾਜ ਵਾਦੀਆਂ ਨੇ ਪੂੰਜੀਪਤੀਆਂ ਧਨਾਡਾਂ ਨੇ, ਜਾਤਪਾਤ ਅਤੇ ਨਸਲਵਾਦ ਦੀ ਐਸੀ ਆੰਧੀ ਚਲਾਈ ਦੇਖਦੇ ਹੀ ਦੇਖਦੇ ਸਭ ਕੁਝ ਉੜਾ ਕੇ ਲੈਗੀ ਨਾਲ਼।ਜੇ ਕੁਝ ਬਚਿਆ ਤਾਂ ਉਹ ਨੇ ਉਦਾਸੀ ਜੀ ਦੇ ਮੁਖਾਰਬਿੰਦ ਚੋਂ ਨਿਕਲੇ ਉਹ ਬੋਲ। ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ ਧੰਨਵਾਦ ਸਹਿਤ ਇੰਕਲਾਬ ਜਿਂਦਾ ਬਾਦ

  • @armaansheikh5170
    @armaansheikh5170 6 ปีที่แล้ว +81

    ਸਾਡੀ ਮਾਨਸਿਕਤਾ ਅੱਜ ਵੀ ਬਦਲ ਨਾ ਸਕੀ ਪੂੰਜੀਵਾਦੀ ਸੋਚ ਜ਼ਾਤ ਪਾਤ ਧਰਮਾਂ ਦੇ ਜ਼ਹਿਰੀਲੇ ਸੱਪ ਮਾਨਵਤਾ ਨੂੰ ਖਾ ਗਏ

  • @avtarsingh2531
    @avtarsingh2531 2 ปีที่แล้ว +15

    ਸੰਤ ਰਾਮ ਉਦਾਸੀ ਜੀ ਅੱਜ ਵੀ ਤੁਹਾਡੀ ਬਹੁਤ ਲੋੜ ਹੈ ਸਮਾਜ ਨੂੰ।
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।

  • @ranjitsidhu1406
    @ranjitsidhu1406 2 ปีที่แล้ว +25

    ਹੱਕ ਸੱਚ ਦੀ ਅਵਾਜ਼ 🙏🏻ਸੰਤ ਰਾਮ ਉਦਾਸੀ ਜੀ ਨੂੰ ਦਿਲੋਂ ਸਲਾਮ 🙏🏻❤️

  • @jagtarsinghsodhi6019
    @jagtarsinghsodhi6019 ปีที่แล้ว +2

    ਕਾਸ਼ ਕਿਤੇ ਅੱਜ ਕੱਲ ਦੇ ਗੀਤਕਾਰ ਅਤੇ ਗਾਇਕ ਇਸ ਤਰ੍ਹਾਂ ਦੇ ਲੋਕ ਪੱਖੀ ਵਿਚਾਰਧਾਰਾ ਦੇ ਲੇਖਕਾਂ ਨੂੰ ❤️ ਤੋਂ ਪ੍ਰਮੋਟ ਕਰਨ ਤਾਂ ਆਪਣੇ ਆਪ ਲੋਕ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਦੀ ਮੂਹਰਲੀ ਕਤਾਰ ਵਿੱਚ ਖੜ੍ਹੇ ਦਿਸ਼ਣਗੇ

  • @Satyabahi749
    @Satyabahi749 ปีที่แล้ว +4

    Sant ram udasi ji❤❤❤

  • @piararam7662
    @piararam7662 4 ปีที่แล้ว +24

    ਜੂਝਾਰੂ ਲੋਕ ਗਾਇਕ ਉਦਾਸੀ ਜੀ ਨੂੰ ਲੱਖ ਲੱਖ ਪ੍ਣਾਮ।

  • @ranjitsinghkalabula
    @ranjitsinghkalabula 4 ปีที่แล้ว +19

    ਉਦਾਸੀ .....!... ਲੋਕ ਸੰਘਰਸ਼ਾਂ ਨੂੰ ਪ੍ਰਚੰਡ ਕਰਨ ਵਾਲੀ ਇੱਕ ਅਮਰ ਆਵਾਜ਼, ਕੀਮਤੀ ਕਲਮ .....ਇਸ ਲਾਈਵ ਪ੍ਰੋਗਰਾਮ ਨੂੰ ਸਾਂਭਣ ਲਈ ਧੰਨਵਾਦ ਜੀਓ 🌷🌷🌷👌👌👌

  • @gurjindersingh-mu2eq
    @gurjindersingh-mu2eq ปีที่แล้ว +2

    No one like sh, sant ram ji

  • @raoswan7390
    @raoswan7390 3 ปีที่แล้ว +13

    ਬਹੁਤ ਸਜਦੇ ਇਸ ਮਹਾਨ ਸ਼ਾਇਰ ਤੇ ਮਹਾਨ ਗਾਇਕ ਨੂੰ, ਜਿਸਨੇ ਮਜਬੂਰ ਕਰ ਦਿੱਤਾ ਕਿ ਮੈਂ ਵੀ ਦੋ ਅੱਖਰ ਇਸ ਮਰਹੂਮ ਗਾਇਕ ਤੇ ਸ਼ਾਇਰ ਲਈ ਲਿਖ ਸਕਾ, ਤੇ ਲਿਖਦਿਆਂ ਲਿਖਦਿਆਂ ਮੈਂ ਖੁੱਦ ਨੂੰ ਧੰਨਵਾਦੀ ਮਹਿਸੂਸ ਕਰ ਰਿਹਾ ਹਾਂ ਕਿ ਪੰਜਾਬ ਦੇ ਬਹੁਤ ਵੱਡੇ ਸ਼ਾਇਰ ਬਾਰੇ ਲਿਖਣ ਦਾ ਫਖਰ ਹਾਸਲ ਹੋ ਰਿਹਾ ਹੈ

  • @Randhawa548
    @Randhawa548 3 ปีที่แล้ว +7

    😐ਸ਼ਬਦ ਹੈਨੀ ਯਰ ਸਿਫਤ ਲੲੀ🙏ਮਹਾਨ ਰੂਹਾ ੲਿਹਨਾ ਦਾ ਜਿਕਰ ਕੋੲੀ ਕਿਓ ਨੀ ਕਰਦਾ4:54 ਹੁਣ ੲਿਹ ਹੋ ਰਿਹਾ ਸਾਡੇ ਪੰਜਾਬ ਨਾਲ ਜੋ 40 ਸਾਲ ਪਹਿਲਾ ਜਿਕਰ ਕੀਤਾ ਸੰਤ ਰਾਮ ੳੁਦਾਸੀ ਜੀ ਨੇ

  • @hardeepsingh9324
    @hardeepsingh9324 6 หลายเดือนก่อน +2

    ਇਹ ਚਿੰਗਾਰੀ ਨੀ ਬੁਝਣੀ,ਇਸ ਚਿੰਗਾਰੀ ਨੇ ਭਾਂਬੜ ਬਣਦਾ ਹੀ ਰਹਿਣਾ,ਇਹ ਮੁੱਕ ਨੀ ਸਕਦਾ।

  • @lakhveersingh5000
    @lakhveersingh5000 4 ปีที่แล้ว +11

    ਲੱਖ ਲੱਖ ਵਾਰ ਸਲਾਮ ਕਰਦਾ ਹਾਂ ਉਦਾਸੀ ਜੀ ਨੂੰ

  • @Gurmeet_kaur_khalsa
    @Gurmeet_kaur_khalsa ปีที่แล้ว

    ਪ੍ਰਣਾਮ ਪ੍ਰਣਾਮ ਪ੍ਰਣਾਮ ਤੁਹਾਡੀ ਸੋਚ ਨੂੰ। ❤💕🙇‍♀️👏

  • @rajvirbrar631
    @rajvirbrar631 3 ปีที่แล้ว +5

    ਮੈਨੂੰ ਅਫਸੋਸ ਹੈ ਕਿ ਕ੍ਰਾਂਤੀਕਾਰੀ ਕਵੀ ਦੀ ਸਖ਼ਤ ਮਿਹਨਤ ਤੋਂ ਬਾਅਦ ਵੀ ਲੋਕ ਪੂੰਜੀਵਾਦ ਦੇ ਖਿਲਾਫ ਨਹੀਂ ਹੋਏ । ਸਮਾਜਵਾਦ ਲਈ ਮਿਹਨਤਕਸ਼ ਲੋਕਾਂ ਨੂੰ ਇਕੱਠਾ ਹੋਣਾ ਹੀ ਪਉ ਚਾਹੇ ਕਿੰਨਾ ਵੀ ਸਮਾਂ ਲੱਗ ਜਾਵੇ।ਮਹਾਨ ਕਵੀ ਨੂੰ ਸਲਾਮ

  • @ashokkalia4151
    @ashokkalia4151 ปีที่แล้ว

    Thank you so very much bhai sahib by presenting us with the voice of revolutionary poet Sant Ram Udasi. Sirf Punjab hi nahin pure desh di mitti hamesha ina apa marke chanan karan walian mahan lokan nu yad rakkhegi.

  • @jagmohansinghatwal8657
    @jagmohansinghatwal8657 3 ปีที่แล้ว +9

    ਬਹੁਤ ਧੰਨਵਾਦ ਸੰਤ ਰਾਮ ੳੁਦਾਸੀ ਦੇ ਲਾੲੀਵ ਦਰਸ਼ਨ ਕਰੌਣ ਲੲੀ.

  • @sanjutorowal
    @sanjutorowal 2 ปีที่แล้ว +7

    ਇਹਨਾਂ ਮਹਾਨ ਸਖਸ਼ੀਅਤਾਂ ਬਹੁਤ ਸਮਝਾਉਣ ਦੀ ਕੋਸ਼ਿਸ਼ ਕਿਤੀ ਪਰ ਸ਼ਾਇਦ ਅਸੀਂ ਨਾਂ ਸਮਝ ਸਕੇ 🥺🥺 ਤੇ ਸਾਡਾ ਹਾਲ ਅੱਜ ਵੀ ੳਹੀ ਪਹਿਲਾਂ ਵਾਲਾ ਹੀ ਏ 🥺🥺 ਲਾਲ ਸਲਾਮ 🙏🏻🙏🏻 ਸੰਤ ਰਾਮ ਉਦਾਸੀ ਜੀ 🙏🏻🙏🏻 ਹਮੇਸ਼ਾ ਅਮਰ ਰਹਿਣਗੇ 🙏🏻🙏🏻

  • @RanjitSingh-gg1lv
    @RanjitSingh-gg1lv 4 ปีที่แล้ว +9

    ਅਫਸੋਸ ਕਿ ਇਹਨਾਂ ਮਹਾਨ ਕਵੀਆਂ ਦੀ ਘਾਲਣਾ ਘਾਲਣ ਤੋਂ ਬਾਅਦ ਵੀ ਸਾਮਰਾਜ ਵਿਰੁੱਧ ਲੋਕ ਲਾਮਬੰਦ ਨਹੀਂ ਹੋਏ।

  • @SukhjinderSingh-pz9hl
    @SukhjinderSingh-pz9hl 4 ปีที่แล้ว +2

    ਸੰਤ ਰਾਮ ਉਦਾਸੀ ਮਹਾਨ ਜੁਝਾਰੂ ਕਵੀ ਨੂੰ ਕੋਟਿ ਕੋਟਿ ਪ੍ਰਣਾਮ

  • @KalyanMuziks
    @KalyanMuziks ปีที่แล้ว

    ਅਨਮੋਲ ਤੋਹਫ਼ੇ ਲਈ ਬਹੁਤ-ਬਹੁਤ ਧੰਨਵਾਦ 🙏🙏🙏

  • @SunnyBRA
    @SunnyBRA 2 ปีที่แล้ว +1

    ਸੰਤ ਰਾਮ ਉਦਾਸੀ ਸਾਡੇ ਲਈ ਪ੍ਰੇਰਨਾ ਸਰੋਤ ਸ਼ਖਸੀਅਤ ਹਨ।।

  • @Gurvinderromana007
    @Gurvinderromana007 2 ปีที่แล้ว +10

    ਮਹਾਨ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਜੀ🙏🙏

  • @harjapsingh8799
    @harjapsingh8799 ปีที่แล้ว +3

    ਮਹਾਨ ਕਵੀ ਸੰਤ ਰਾਮ ਉਦਾਸੀ ਜੀ ਬਹੁਤ ਹੀ ਸਤਿਕਾਰ

  • @ladditerra2758
    @ladditerra2758 2 ปีที่แล้ว +2

    ਸੰਤ ਰਾਮ ਉਦਾਸੀ ਨੂੰ ਲਾਲ ਸਲਾਮ

  • @onlinepsingh
    @onlinepsingh 5 หลายเดือนก่อน +1

    ਪਰਣਾਮ ਸਹੀਦਾ ਨੂੰ 🙏🙏🙏🙏🙏

  • @amarjit_dhaliwal
    @amarjit_dhaliwal ปีที่แล้ว

    ਸੰਤ ਰਾਮ ਉਦਾਸੀ ਜੀ ਨੂੰ ਸਲਾਮ 🙏🏻

  • @HarjinderSingh-eu9le
    @HarjinderSingh-eu9le หลายเดือนก่อน

    ਜਾਤ-ਪਾਤ ਧਰਮਾਂ.ਅੱਜ. ਭਰੂ.ਹੈ

  • @birbalnauhra3525
    @birbalnauhra3525 ปีที่แล้ว +2

    ਮਹਾਨ ਕਵੀ ਮਹਾਨ ਸ਼ਹੀਦ ਸੰਤ ਰਾਮ ਉਦਾਸੀ

  • @buntysinghbhatti4568
    @buntysinghbhatti4568 3 ปีที่แล้ว +1

    ਬਾਕਮਾਲ ਆ ਉਦਾਸੀ ਸਾਬ ਕਿਆ ਲਿਖਿਆ ਹੁਣ ਤੋ 45 ਸਾਲ ਪਹਿਲਾਂ ਹੀ ਲਿਖਤ‍ਾ ਦਿਲੋ ਲਾਲ ਸਲਾਮ

  • @avtargill438
    @avtargill438 5 ปีที่แล้ว +22

    ਮਹਾਨ ਕਵੀ ਅਤੇ ਮਹਾਨ ਚਿੰਤਕ, ਸੰਤ ਰਾਮ ਉਦਾਸੀ

  • @jaspalgill5012
    @jaspalgill5012 5 หลายเดือนก่อน

    Heartiest Thanks to You for giving Path to Humanity 🙏

  • @satwantsingh5187
    @satwantsingh5187 3 ปีที่แล้ว +4

    ਸੰਘਰਸਸ਼ੀਲ ਜੂਝਾਰੂ ਹੱਕਾਂ ਲਈ ਲੜਨ ਲੋਕਾਂ ਦਾ ਕਵੀ ਬਾਈ ਸੰਤ ਰਾਮ ਉਦਾਸੀ ਜੀ

  • @HarjinderSingh-eu9le
    @HarjinderSingh-eu9le ปีที่แล้ว

    ਇਹ ਸੱਚ ਕਲਾਕਾਰ ਹਨ, ਅਮਰ ਹਨ,ਅੱਜ ਪੰਜਾਬ ਵਿੱਚ ਲੋੜ,ਅੱਜ ਹੈ❤❤❤❤❤❤❤

  • @HarrySingh-om6rg
    @HarrySingh-om6rg 2 ปีที่แล้ว +2

    बहुत-बहुत बधिया जानकारी धन्यवाद भाजी महान बहादुर कबी संत राम उदासी जी अमर रहे

  • @Gurmeet_kaur_khalsa
    @Gurmeet_kaur_khalsa ปีที่แล้ว

    ਤੁਹਾਡੇ ਵਰਗੇ ਮਰਦ ਨਿੱਤ ਨਿੱਤ ਨੀ ਜੰਮਦੇ ਉਦਾਸੀ ਬਾਈ ਜੀ 🙇‍♀️💕👏

  • @surjitseet797
    @surjitseet797 ปีที่แล้ว

    ਬਹੁਤ ਵੱਡਾ ਤੇ ਇਤਿਹਾਸਿਕ ਯੋਗਦਾਨ ਉਦਾਸੀ ਸਾਹਿਬ ਦਾ ਕੰਮੀਆਂ ਕਿਰਤੀਆਂ ਕਿਸਾਨਾ ਦੇ ਹੱਕ ਵਿੱਚ। ਸਦੀਆਂ ਬਾਅਦ ਤੇ ਲੰਮੇ ਸੰਘਰਸ਼ਾਂ ਚੋਂ ਪੈਦਾ ਹੁੰਦੇ ਨੇ ਅਜੇਹੇ ਸੂਰਮੇ। ਲੋਹੜੇ ਦਾ ਤਸੱਦਦ ਝੱਲ ਕੇ ਅਪਣੀ ਗੱਲ ਕਹਿ ਜਾਣੀ ਐਰੇ ਗੈਰੇ ਦੇ ਹਿੱਸੇ ਨਹੀਂ ਆਉਂਦਾ। ਸਲਾਮ ਇਸ ਰੂਹ ਨੂੰ ।

  • @Pbgaming0723
    @Pbgaming0723 ปีที่แล้ว

    ਗੁੱਡ ਭਾਈ ਸਾਬ ਜੀ

  • @Village_lifestyle_vlogs
    @Village_lifestyle_vlogs 2 ปีที่แล้ว +2

    Systematic collect of big words with sweet , great voice,
    ਮਹਾਨ ਕਵੀ ਅਤੇ ਚਿੰਤਕ

  • @MandeepSingh-kf7rf
    @MandeepSingh-kf7rf ปีที่แล้ว

    ਸਲੂਟ ਹੈ ਜੀ

  • @Sawarngrewal
    @Sawarngrewal 4 ปีที่แล้ว +9

    ਨਮਨ ਹੈ ਏਸ ਕ੍ਰਾਂਤੀਕਾਰੀ ਕਵੀ ਨੂੰ !

  • @KALM-Di-NAZAR-TON
    @KALM-Di-NAZAR-TON 2 ปีที่แล้ว +1

    ਸਲਾਮ ਹੈ ਸੰਤ ਰਾਮ ਉਦਾਸੀ ਜੀ ਨੂੰ

  • @janakraj7402
    @janakraj7402 ปีที่แล้ว

    ਸੰਤ ਰਾਮ ਉਦਾਸੀ ਨੂੰ ਸੁਣਕੇ ਬਹੁਤ ਵਧੀਆ ਲੱਗਾ ।

  • @eastandwestpunjabisbest2382
    @eastandwestpunjabisbest2382 ปีที่แล้ว

    🌹All Honest Panjabi And Honest Panjabi Leaders Zindabad 👏🙏

  • @VarinderSingh-sv1fo
    @VarinderSingh-sv1fo ปีที่แล้ว

    ਮਹਾਨ ਯੌਧਾ 🙏🙏✍️✍️

  • @gurbachansingh1869
    @gurbachansingh1869 ปีที่แล้ว

    Real patriot
    Fear less person of Punjab

  • @beantjatana2682
    @beantjatana2682 5 ปีที่แล้ว +2

    ਸੰਤ ਰਾਮ ਜੀ ਲੋਕਾ ਦੀ ਜਮੀਰ ਮਰ ਗਈਆ

  • @gurdialsingh7640
    @gurdialsingh7640 ปีที่แล้ว

    Udasi da koi tor nahi.salam usnu.

  • @ninderpanglia5248
    @ninderpanglia5248 ปีที่แล้ว +2

    Masterpiece of poetry!!

  • @joginderkaur7100
    @joginderkaur7100 ปีที่แล้ว

    Waheguru ji enna dian shahidian da mull pa dena Koti koti prinam hai ji.

  • @DarshanSingh-f5s
    @DarshanSingh-f5s ปีที่แล้ว

    Jujharu te mhan kavi sn sant raam udasi

  • @navjotdhindsa8191
    @navjotdhindsa8191 2 ปีที่แล้ว +1

    Vohat changa lagea sant ram udasi ji di kavita sunn ke

  • @malkitsingh7678
    @malkitsingh7678 ปีที่แล้ว

    ਇਹ ਹੈ ਮਹਾਨ ਸ਼ਹੀਦ ਕਲਾਕਾਰ, ਅੱਜ ਕੱਲ੍ਹ ਵਾਲੇ ਕਲਾਕਾਰ ਇਸ ਦੇ ਸਾਹਮਣੇ ਕੁਝ ਵੀ ਨਹੀਂ। ਮੈਨੂੰ ਆਪਣੇ ਪੈਰਾਂ ਵਿਚ ਥਾਂ ਦੇਵੀ ਸੰਤ ਰਾਮ ਉਦਾਸੀ ਜੀ।

  • @husaindeen6431
    @husaindeen6431 8 หลายเดือนก่อน

    Bahut khoob ji

  • @lakhveersingh5000
    @lakhveersingh5000 5 ปีที่แล้ว +3

    ਕੋਟਿਨ ਕੋਟਿ ਪ੍ਣਾਮ ਸੰਤ ਰਾਮ ਉਦਾਸੀ ਜੀ ਨੂੰ

  • @BSBajwa-zo3xn
    @BSBajwa-zo3xn ปีที่แล้ว +4

    Salute to the great poet

  • @ohiparvinder7603
    @ohiparvinder7603 ปีที่แล้ว +1

    ਜਨਮਦਿਨ ਮੁਬਾਰਕ ਉਦਾਸੀ ਸਾਬ ❤❤

  • @shubhpreetsingh-ub3kg
    @shubhpreetsingh-ub3kg 11 วันที่ผ่านมา

    waheguru waheguru jiiii

  • @ranbirkaur9705
    @ranbirkaur9705 ปีที่แล้ว +1

    Very good 🙏🙏🙏🙏🙏

  • @singhao2873
    @singhao2873 6 ปีที่แล้ว +11

    ਹਿੰਦੋਸਤਾਨ ਕਿਤੇ ਵੀ ਨਹੀਂ ਲਿਖਿਆ ਹੋਇਆ
    ਭਾਰਤ ਇੰਡੀਆ ਦੇਸ ਵੰਡਾ ਵੇਲੇ ਦਾ ਨਾਂ ਮਿਲਿਆਂ
    ਪੰਜਾਬ ਨੂੰ

    • @jasbirsingh1107
      @jasbirsingh1107 3 ปีที่แล้ว

      Please read Guru Nanak 's Babar bani . Or listen to Babar bani sung by bhai harjinder singh ji

  • @AkwinderDhillon
    @AkwinderDhillon ปีที่แล้ว

    Udassi saab salute aa

  • @surjitsinghdhillon713
    @surjitsinghdhillon713 ปีที่แล้ว +3

    I pay tribute to Late Sant Ram Udai who left this world early.

  • @GurbakshSandhu-bn1bp
    @GurbakshSandhu-bn1bp ปีที่แล้ว

    Lal.salam.sant.ram.udasi.

  • @jagtarsingh3551
    @jagtarsingh3551 ปีที่แล้ว +1

    Very nice 👍

  • @ArunKumar-it6qg
    @ArunKumar-it6qg 4 ปีที่แล้ว +3

    Great collection...
    Inklabi सलामाँ...

  • @Sikhvirsacouncil
    @Sikhvirsacouncil 9 ปีที่แล้ว +17

    ਵਾਹ ----
    ਸਲਾਮ ਸੰਤ ਰਾਮ ਜੀ ਉਦਾਸੀ ਜੀ ਨੂੰ

  • @empoweringsingh1973
    @empoweringsingh1973 2 ปีที่แล้ว +2

    ਸਲਾਮ ,ਇਸ ਮਹਾਨ ਕਵੀ ਤੇ ਲਿਖਾਰੀ ਨੂੰ ।।

  • @majorgill4452
    @majorgill4452 5 ปีที่แล้ว +3

    Sade ilake di Shaan, Panjabi Ma Boli di jind jaan,, Soorma Udaasi,,, Salute a Mera Is Mahan Lekhak,,te Geetkaar Nu.....Mahan Chintak Nu....Gareeban de Yaar Nu....

  • @sarbbrar4173
    @sarbbrar4173 ปีที่แล้ว

    Wah ji wah

  • @ranjitSingh-ld5nx
    @ranjitSingh-ld5nx ปีที่แล้ว

    Good poet thanks

  • @gurindernigahi2720
    @gurindernigahi2720 3 ปีที่แล้ว +1

    Bhoti he sohni poem

  • @bahadurbains5042
    @bahadurbains5042 8 ปีที่แล้ว +16

    He was a true poet and a legendary singer also a warrior of Nexalite movement. Big loss to punjab and punjabi language.

    • @gazgaz6737
      @gazgaz6737 3 ปีที่แล้ว +1

      Don’t pocket him into naxals account .
      He is true Guru’s singh.

  • @Gurvinderromana007
    @Gurvinderromana007 2 ปีที่แล้ว +3

    ਸੰਤ ਰਾਮ ਉਦਾਸੀ ਜੀ❤🙏

  • @sandeepkhangura07
    @sandeepkhangura07 ปีที่แล้ว +1

    Waah 🙏❤️

  • @HarpalSingh-qd5lp
    @HarpalSingh-qd5lp 7 หลายเดือนก่อน

    PARNAM Ji

  • @jaggirampura555
    @jaggirampura555 6 ปีที่แล้ว +6

    ਸਲੂਟ ਐ ਜੀ, ਸੰਤ ਰਾਮ ਉਦਾਸੀ ਜੀ

  • @GurjeetSingh-st6hc
    @GurjeetSingh-st6hc 4 หลายเดือนก่อน

    Salute ❤

  • @gurmeetbathan7990
    @gurmeetbathan7990 2 ปีที่แล้ว +4

    This poet is also relevant in these times.

  • @sk1sk1sk1-c1j
    @sk1sk1sk1-c1j 5 ปีที่แล้ว +13

    Bhagwant Mann has reimagined the poem in his election speeches ❤️

  • @kulwindermander1721
    @kulwindermander1721 ปีที่แล้ว

    Sach di awaj c odhasi sahib

  • @JasvirDhaliwal-q8c
    @JasvirDhaliwal-q8c ปีที่แล้ว

    Very good

  • @pritamrupal4700
    @pritamrupal4700 10 ปีที่แล้ว +15

    rare collection.very very thanks for sukhwant hundal and his team

    • @vpsingh6893
      @vpsingh6893 8 ปีที่แล้ว

      nhio labhne lall guache.......

  • @83rink
    @83rink ปีที่แล้ว +1

    Awesome.... 👍👍

  • @jannilover6319
    @jannilover6319 4 ปีที่แล้ว +2

    Sant ram udasi dhan ho tusi aa

  • @satpalsharma6096
    @satpalsharma6096 4 ปีที่แล้ว +2

    Udasi sahib,did his best to eradicate capitalist and feudal character of black sheeps on our laborious land.The vaccum of Udasi's physical disappearance is difficult to fill.Anyhow,he is alive in the memory of industrious(hard workers) people through his revolutionary songs.

  • @narinderdulku9508
    @narinderdulku9508 3 ปีที่แล้ว +1

    Thank you brother, ਵਡਮੁੱਲੀਆਂ ਯਾਦਾਂ।

  • @sukhmandersingh2207
    @sukhmandersingh2207 2 ปีที่แล้ว +1

    Salute to great revolutionary

  • @gennicamusic
    @gennicamusic 3 ปีที่แล้ว +2

    Very Very Nice 👍. Salute

  • @Profmanjitsingh
    @Profmanjitsingh 4 ปีที่แล้ว +6

    My hero in Punjabi poetry.

  • @baljindersandhu5763
    @baljindersandhu5763 5 ปีที่แล้ว +6

    Sant ram you were great poet you live in our hearts long live naxalbari

  • @ramdas8842
    @ramdas8842 2 ปีที่แล้ว +2

    This video footage of Late Mr Udasi is a treasure to millions of downtrodden and struggling people like me 🙏🏻

  • @deepagill2471
    @deepagill2471 ปีที่แล้ว

    Waheguru ji

  • @TalwinderSandhu-vh7wj
    @TalwinderSandhu-vh7wj ปีที่แล้ว

    ਬੁਹਤ ਹੀ ਪਿਆਰੀ ਅਵਾਜ. 🙏

  • @devinderpalsingh2816
    @devinderpalsingh2816 3 ปีที่แล้ว +2

    wah ji wah 👏👏every single word is priceless 👌👍Thanks Hundal ji for sharing 🙏🙏

  • @KamaljitSingh-go6ir
    @KamaljitSingh-go6ir 2 ปีที่แล้ว +2

    Great poet

  • @SatnamSingh-mm4zk
    @SatnamSingh-mm4zk ปีที่แล้ว

    Budand avaj de aaka sant Ram Udasi ji tuhade geta de umar 💯 Sadia to vi vad hovegi

  • @gaganchanian
    @gaganchanian 3 ปีที่แล้ว +1

    ਸਜਦਾ ਉਸ ਮਹਾਨ ਆਤਮਾ ਨੂੰ

  • @JasveerSingh-ji4sl
    @JasveerSingh-ji4sl ปีที่แล้ว

    ਸੱਚ ਦੀ ਆਵਾਜ਼
    ਆਓ ਵੀਰੋ ਅਜੇ ਵੀ ਜਾਗ ਜਾਈਏ ਆਪਣੇ ਕੌਮੀ ਫਰਜ਼ਾਂ ਨੂੰ ਪਹਿਚਾਣੀਏ ਪੰਜਾਬ ਅਤੇ ਸਿੱਖਾਂ ਦੇ ਹਰ ਮਸਲੇ ਦਾ ਇੱਕੋ ਇੱਕ ਹੱਲ ਖਾਲਿਸਤਾਨ ਹੀ ਹੈ
    ਖਾਲਿਸਤਾਨ ਜਿੰਦਾਬਾਦ 👍 ਖਾਲਿਸਤਾਨ ਜਿੰਦਾਬਾਦ 👍 ਖਾਲਿਸਤਾਨ ਜਿੰਦਾਬਾਦ ❤️

  • @budhsingh3926
    @budhsingh3926 2 ปีที่แล้ว

    Nice