Sangtar and Kanth Kaler (EP38) - Punjabi Podcast

แชร์
ฝัง
  • เผยแพร่เมื่อ 26 ต.ค. 2024

ความคิดเห็น • 375

  • @peaceofmind5515
    @peaceofmind5515 2 ปีที่แล้ว +16

    ਸੰਗਤਾਰ ਭਾਜੀ, ਇਹ ਜਿਸ ਤਰ੍ਹਾਂ ਦਾ ਸਭ ਤੋਂ ਵੱਖਰਾ ਤਰੀਕਾ ਤੁਸੀਂ ਲੈ ਕੇ ਆਏ ਹੋ, ਮੈਂ ਕਹਿੰਦਾ ਹਾਂ ਕਿ ਤੁਸੀਂ ਸਾਡੇ ਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ। ਜਿਉਂਦੇ ਵਸਦੇ ਰਹੋ ਭਾਜੀ 🙏

    • @johalsaab3819
      @johalsaab3819 ปีที่แล้ว

      Enjoy my song 💞 johal Saab touch touch touch touch touch touch

  • @SatnamSingh-bc5zm
    @SatnamSingh-bc5zm 2 ปีที่แล้ว +22

    ਐਵੇਂ ਨਹੀਂ ਬਣਿਆਂ ਜਾਂਦਾ ਸੇਰ ਤੋਂ ਸਵਾ ਸੇਰ,
    ਧੱਕੇ ਮਾਰਾਂ ਖਾ ਕੇ ਹੀ ਬਣ ਹੁੰਦਾ ਕੰਠ ਕਲੇਰ।

    • @johalsaab3819
      @johalsaab3819 ปีที่แล้ว

      Enjoy my song 💞 johal Saab touch touch touch touch touch touch

  • @msg77
    @msg77 2 ปีที่แล้ว +1

    Thanks Bai ji
    ਬਹੁਤ ਕੁਝ ਸਿੱਖਣ ਲਈ ਮਿਲਿਆ ਜੀ

  • @sachinmehta3971
    @sachinmehta3971 2 ปีที่แล้ว +14

    Love this podcast. Earlier I used to listen to Punjabi Podcast at Jalandhar, now from Gurugram. Punjab di bot yaad aandi hai, Punjabi sun k lagda apne seyaneyan kol baithe aan.
    Those were the days.

  • @Savengerofficial5966
    @Savengerofficial5966 2 ปีที่แล้ว +26

    Great legend classical singer Kaler kanth saab great music director sangtar bhaji

  • @ankitdhaundiyal112
    @ankitdhaundiyal112 2 ปีที่แล้ว +5

    Sangtar bhaji...I am from Amritsar but working and staying at Gurgaon currently. Kamaal hai tuhaadi music di knowledge...Mazaa aandi tuhadi guftagu sunke saare kalakaran naal

  • @realtoranuragsharma7944
    @realtoranuragsharma7944 2 ปีที่แล้ว +8

    Awesomely Awesome….Keep it up Sangtar bhaji. Also Kaler Kanth Ji, you are my life time favourite. Love you both….

  • @RaviSharma-xo3ws
    @RaviSharma-xo3ws 2 ปีที่แล้ว +14

    As rightly admitted towards the end, the podcast steered involuntarily towards quintessential music show and desi touch like 'karyatti' and 'chherara' were sourly missed. Expecting revisit to glorious and typical regional dialect and traditions.

  • @JaspreetSingh-yg4hg
    @JaspreetSingh-yg4hg 2 ปีที่แล้ว +8

    ਸਤ ਸ੍ਰੀ ਅਕਾਲ ਸੰਗਤਾਰ ਵੀਰਜੀ। ਮੈਂ ਫੌਜ ਵਿਚ ਨੌਕਰੀ ਕਰਦਾ ਹਾਂ ਜੀ। ਇਸ ਵੇਲੇ ਸ੍ਰੀਨਗਰ ਵਿੱਚ ਤਾਇਨਾਤ ਹਾਂ ਜੀ।
    ਪੰਜਾਬੀ ਪੋਡਕਾਸਟ ਤੁਹਾਡਾ ਬਹੂਤ ਹੀ ਵਧੀਆ ਉਪਰਾਲਾ ਹੈ। ਮੈਨੂੰ ਦੋ ਹਫ਼ਤੇ ਪਹਿਲਾਂ ਹੀ ਪਤਾ ਲੱਗਾ ਸੀ। ਮੈਂ ਅਗਲੇ ਦੋ ਦਿਨਾ ਵਿਚ ਤੁਹਾਡੇ ਸਾਰੇ ਐਪਿਸੋੜ ਸੁਣ ਲਏ ਸੀ। ਹੁਣ ਹਰ ਹਫ਼ਤੇ ਬੜੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਨਵੇਂ ਏਪਿਸੋੜ ਦਾ।
    ਮੈਂ ਸੋਚਿਆ ਤੁਹਾਨੂੰ ਕਵਾਂ ਕਿ ਹਫ਼ਤੇ ਵਿਚ ਦੋ ਦਿਨ ਹੋਣਾ ਚਾਹੀਦਾ। ਫਿਰ ਸੋਚਿਆ ਇਸਤਰਾਂ ਇੰਤਜ਼ਾਰ ਦਾ ਵੀ ਅਲਗ ਹੀ ਮਜ਼ਾ ਹੈ। ਸੋ ਇਦਾਂ ਹੀ ਚਲਣ ਦੋ।
    ਤੁਹਾਡਾ ਅੰਦਾਜ਼ ਬੜਾ ਹੀ ਮਿੱਠਾ ਹੈ।
    ਬਹੁਤ ਮਜ਼ਾ ਆਉਂਦਾ ਹੈ ਸੁਣ ਕੇ ਜੀ।
    ਮੈਂ ਵੈਸੇ ਅੰਮ੍ਰਿਤਸਰ ਤੋਂ ਹਾਂ।
    ਤੁਹਾਡੇ ਸਾਰੇ ਹੀ ਐਪਿਸੋਡ ਬੜੇ ਮਜ਼ੇਦਾਰ ਹਨ ਜੀ।
    ਕਮਲਜੀਤ ਨੀਰੂ ਹੁਣਾ ਦਾ ਐਪਿਸੋੜ ਖ਼ਾਸ ਤੌਰ ਤੇ ਪਸੰਦ ਆਇਆ।
    ਕਿਉਂਕਿ ਉਹਨਾਂ ਨੇ ਆਪਣੀ ਉਮਰ ਦੇ ਇਸ ਪੜਾਅ ਵਿੱਚ ਵੀ ਆਪਣੇ ਆਪ ਨੂੰ ਇੰਨਾ ਮੈਂਟੇਨ ਰੱਖਿਆ ਹੈ।
    I was surprised to know that She is equivalent to my mother...
    I m 37...
    ਬਾਕੀ ਤੁਹਾਨੂੰ ਬਹੁਤ ਬਹੁਤ ਬਹੁਤ ਜਾਦਾ ਵਾਰੀ ਧਨਵਾਦ
    ਪੰਜਾਬੀ ਵਿਰਸੇ ਨੂੰ ਤੁਹਾਡੀ ਬਹੁਤ ਦੇ ਹੈ ਜੀ।।।
    Last ਵਿਚ ਤੁਹਾਡੇ ਅੰਦਾਜ਼ ਵਿੱਚ,
    ਜਿਉਂਦੇ ਰਹੋ ਖੁਸ਼ ਰਹੋ
    🙏WMK 🙏

    • @SonySir-w1c
      @SonySir-w1c 8 หลายเดือนก่อน

      Salute bai tenu

  • @JasvirSingh-pw6wi
    @JasvirSingh-pw6wi ปีที่แล้ว +4

    ਕਲੇਰ ਵੀਰ ਜੀ ਦਾ ਬੋਲਣ ਦਾ ਤਰੀਕਾ ਬਹੁਤ ਵਧੀਆ ਹੈ

  • @ਅਮਰਜੀਤਸਿੰਘ-ਵ2ਰ
    @ਅਮਰਜੀਤਸਿੰਘ-ਵ2ਰ 2 ปีที่แล้ว +37

    ਸੰਗਤਾਰ ਜੀ ਬਹੁਤ ਬਹੁਤ ਧੰਨਵਾਦ ਕੰਠ ਕਲੇਰ ਨਾਲ ਮੁਲਾਕਾਤ ਕਰਾਉਣ ਲਈ, ਬਹੁਤ ਕੁੱਝ ਸਿੱਖਣ ਨੂੰ ਮਿਲਿਆ ਅੱਜ ਦੀ ਗੱਲਬਾਤ ਵਿਚੁ 🙏

    • @johalsaab3819
      @johalsaab3819 ปีที่แล้ว +1

      Enjoy my song 💞 johal Saab touch touch touch touch touch touch

    • @dhaliwalpomkennel9672
      @dhaliwalpomkennel9672 ปีที่แล้ว

      O

    • @johalsaab3819
      @johalsaab3819 ปีที่แล้ว

      Enjoy my song 💞 johal Saab,,,, touch touch touch touch touch touch touch touch touch

    • @amritpalkaur9297
      @amritpalkaur9297 ปีที่แล้ว

      ਰੂਹ ਖੁਸ਼ ਹੋ ਗੀ ਜੀ ❤

    • @JarnailSingh-k3z
      @JarnailSingh-k3z ปีที่แล้ว

      ਵਾਹ ਬਾਈ ਸੰਗਤਾਰ ਜੀ

  • @jasvirmaan4110
    @jasvirmaan4110 2 ปีที่แล้ว +6

    ਸੁਣ ਕੇ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਤੇ ਸਵਾਦ ਆ ਗਿਆ ਭਾਜੀ।
    ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

  • @jagatgururavidassji7
    @jagatgururavidassji7 2 ปีที่แล้ว +3

    ਨਾਇਸ ਪ੍ਰੋਗਰਾਮ ਭਾਜੀ, ਕੰਠ ਕਲੇਰ ਬਹੁਤ ਸੁਰੀਲੇ ਕਲਾਕਾਰ ਨੇ ਵਾਹਿਗੁਰੂ ਮੇਹਰ ਕਰੇ ਸਭਨਾਂ ਤੇ ਤੰਦਰੁਸਤੀ ਬਖਸਣ

  • @mandeepsandhu3436
    @mandeepsandhu3436 2 ปีที่แล้ว +1

    ਪੰਜਾਬ ਦੀਆਂ ਸੁਰੀਲੀਆਂ ਆਵਾਜ਼ਾਂ ਚੋਂ ਇਕ ਕਲੇਰ ਕੰਠ।

  • @vickyabab1200
    @vickyabab1200 2 ปีที่แล้ว +5

    ਪਾਜੀ ਤੁਹਾਡੀਆਂ ਗੱਲਾਂ ਬਾਤਾਂ ਸੁਣਕੇ ਪੁਰਾਣੇ ਸਮਿਆਂ ਵਿੱਚ ਚਲੇ ਜਾਂਦੇ ਹਾਂ ਜੀ,, ਤੁਹਾਡੀਆਂ ਗੱਲਾਂ ਫਿਲਮ ਵਾਂਗ ਦਿਖਾਈ ਦਿੰਦੀਆਂ ਹਨ ਜੀ 💞💞

  • @VijayKumar-cv7gw
    @VijayKumar-cv7gw ปีที่แล้ว +1

    Sangtar tehna and kanth ji tuhadi gall bat sun kbahut changa lagga dhanbad.

  • @Deepitalyofficial
    @Deepitalyofficial ปีที่แล้ว +1

    Hoor koi program pora dekha na dekha par es program nu malo mali pora dekb ho janda very nice program main kanth kaler te feroz khan bahji da pora program dekhya buhat kuj kam aoum walia galla milya.

  • @Singh-official
    @Singh-official 2 ปีที่แล้ว +2

    ਬਾਈ ਜੀ ਬਹੁਤ ਬਹੁਤ ਸਤਿਕਾਰ ਮੇਰੇ ਵੱਲੋਂ । ਬਹੁਤ ਕੁਝ ਸਿੱਖਣ ਨੂੰ ਮਿੱਲਦਾ ਤੁਹਾਡੇ ਪ੍ਰੋਗਰਾਮ ਤੋਂ 🙏।

  • @bhangakhan3064
    @bhangakhan3064 ปีที่แล้ว +1

    ਸੰਗਤਾਰ ਜੀ ਤੁਹਾਡਾ ਬੋਲਣ ਦਾ ਅੰਦਾਜ਼ ਬਹੁਤ ਸੋਹਣਾ ਆ ਵੀਰ ਜੀ ।

  • @jagjeetguraddi
    @jagjeetguraddi ปีที่แล้ว +1

    ਬਹੁਤ ਵਧੀਆ ਲੱਗਿਆ ਜੀ ਦੋਵੇਂ ਸਤਿਕਾਰ ਯੋਗ ਸਖ਼ਸ਼ੀਅਤਾਂ ਨੂੰ ਸੁਣ ਕੇ।

  • @paulgill5435
    @paulgill5435 2 ปีที่แล้ว +8

    Please keep creating podcasts. This initiative that you have started not only supports the language of Punjabi at a great scale, it also encourages kids like myself to learn more about my culture, heritage, and community. These podcasts will exist forever and the knowledge, stories, and value shared will be available for generations to come. As someone who has listened to almost every episode, I cannot recommend this podcast enough. Hats off ! 👏

  • @Happy-Devan2211
    @Happy-Devan2211 ปีที่แล้ว +1

    Sangtar Bhai tuhade bahut bahut Dhanwaad

  • @_dsb
    @_dsb 2 ปีที่แล้ว +2

    I have to admit, even though I have listened to Kanth Kaler's song I never knew who sung it. Then couple of days ago I heard "das asi kehra tere bina" and , listened to it on repeat and became your fan. God bless you.

  • @Deepitalyofficial
    @Deepitalyofficial ปีที่แล้ว

    Very nice program ji keep it up ese tra lage raho buhat vadia galla sikhan nu milia my fev singer kanth kaler.

  • @JungleePunjabi
    @JungleePunjabi 2 ปีที่แล้ว +12

    Dosto let us SHOCK the algorithm by SMASHING the like button! Kaler Kanth jee love your voice💚🙏🏽

  • @kaulbhupinder4703
    @kaulbhupinder4703 2 ปีที่แล้ว +8

    Kanth the living legend and tragedy king of Punjabi music

  • @jaswantrai574
    @jaswantrai574 ปีที่แล้ว +1

    ਵਾਹ ਜੀ,ਇੰਨੀ ਮਿੱਠੀ ਮੁਲਾਕਾਤ, ਜਿਉਂਦੇ ਵਸਦੇ ਰਹੋ ਵੀਰੋ

  • @kuldeepjoshi4258
    @kuldeepjoshi4258 2 ปีที่แล้ว +2

    Kanth kaler ne aaj tak rooh nu sakoon den wala hi gaya God bless you 🙏

  • @sidhumusewalaofficial1025
    @sidhumusewalaofficial1025 ปีที่แล้ว

    ਸੰਗਤਾਰ ਜੀ ਬਹੁਤ ਵਧੀਆ ਪੰਜਾਬੀ ਪੋਡਕਾਸਟ ਆ। ਹਰ ਸ਼ੁਕਰਵਾਰ ਤੁਸੀਂ ਇਹ ਪ੍ਰੋਗਰਾਮ ਵਿੱਚ ਵਧੀਆ ਸਿੰਗਰਾਂ ਨੂੰ ਰਾਸ਼ਟਰਾਂ ਮਿਲਾਉਂਦੇ ਸਾਨੂੰ ਬਹੁਤ ਵਧੀਆ ਲੱਗਦਾ ਇਹ ਤੁਹਾਡਾ ਪੰਜਾਬੀ ਪੋਡਕਾਸਟ

  • @Haider-lk7wl
    @Haider-lk7wl 2 ปีที่แล้ว +2

    Bhot vadiya podcast ne sare..Thank u SANGTAR BHAJI..kaler kanth is one of my fav singer in 199
    7...around that when Kaler kanth bhajis album came HUN TERI NIGAH badal gyi asi ho gye a kaun..bhot sunde c PHX CASSETE PLAYER TE HOSHIARPUR bhot vadia insan down to earth bhot sohni awaaz de malak ..very good g bhot khoob

  • @kulbirgill8461
    @kulbirgill8461 2 ปีที่แล้ว +1

    ਕਲੇਰ ਭਾਜੀ ਨਾਲ ਗੱਲ ਕਰਨ ਲਈ ਸੰਗਤਾਰ ਭਾਜੀ ਬੜੀ ਮਿਹਰਬਾਨੀ।ਛੋਟੇ ਹੁੰਦੇ ਬੱਸਾਂ ਚ ਸ਼ੁਰੂ ਹੋਇਆ ਸੀ ਸਾਡਾ ਸਫ਼ਰ।ਓਦੋਂ ਪਹਿਲੀ ਵਾਰ ਸੁਣਿਆ ਸੀ ਭਾਜੀ ਨੂੰ।ਹੁਣ ਤੱਕ ਇਹ ਸਫ਼ਰ ਚੱਲੀ ਜਾਂਦਾ।ਰੱਬ ਹਮੇਸ਼ਾ ਖੁਸ਼ ਰੱਖੇ ਭਾਜੀ ਨੂੰ।ਧੰਨਵਾਦ

  • @Harrygill99
    @Harrygill99 2 ปีที่แล้ว +2

    Podcast di sab ton vadia gal Zindgi de tuzarbe bhut milde

  • @paramjitbasra8906
    @paramjitbasra8906 2 ปีที่แล้ว +4

    Sangtar bhaji tusi gallan di att kra dinde this is awesome 👏

  • @singhsurinder5365
    @singhsurinder5365 2 ปีที่แล้ว +2

    Old is gold ...tuhanu sunde he purane din yaad aa jande ...waris bhaji ...kaler..bhaji ..15 _20 sal purana time yaad aa janda ...kya geet hunde c ...🥰 ...! PB07 wale

  • @bhangakhan3064
    @bhangakhan3064 ปีที่แล้ว

    ਵਾਹ ਬਾਈ ਜੀ ਗਲੇ ਨੂੰ ਬਚਾਉਣ ਲਈ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਜੀ ।

  • @ਅਮਰਜੀਤਸਿੰਘ-ਵ2ਰ
    @ਅਮਰਜੀਤਸਿੰਘ-ਵ2ਰ 2 ปีที่แล้ว

    ਗੱਲਬਾਤ ਪੰਜਾਬੀ ਵਿੱਚ ਕੀਤੀ, ਪਰ ਕੰਮੈਂਟ ਇੰਗਲਿਸ਼ ਵਿੱਚ ਲਿੱਖ ਰਹੇ ਆ ਲੋਕ, ਵਾਹ ਬਾਈ ਵਾਹ, ਪੰਜਾਬੀ ਪੋਡਕਾਸਟ ਨਾਮ ਆ, ਸ਼ਰਮ ਮਹਿਸੂਸ ਕਿਉਂ ਕਰਦੇ ਹਾਂ ਅਸੀਂ ਪੰਜਾਬੀ ਵਿੱਚ ਪ੍ਰਤੀਕਿਰਿਆ (ਕੰਮੈਂਟ ) ਦੇਣ ਕਰਕੇ, ਧੰਨਵਾਦ ਜੀ 🙏

  • @charangitsahota7952
    @charangitsahota7952 2 ปีที่แล้ว +1

    ਬਹੁਤ ਹੀ ਵਧੀਆ ਤੇ ਸਾਫ਼ ਸੁਥਰੀ ਗੱਲ-ਬਾਤ ਦਾ ਪ੍ਰੋਗਰਾਮ ਸੰਗਤਰਾ ਜੀ 🙏🙏

  • @jeet_shergill3148
    @jeet_shergill3148 ปีที่แล้ว +2

    ਕੰਠ ਕਲੇਰ ਬਹੁਤ ਵਧੀਆ ਵੀਰ

  • @bobbyhothian2495
    @bobbyhothian2495 2 ปีที่แล้ว +3

    kanth kaler saab.. one of the most melodious voices in punjab..

  • @sandipandsingh9594
    @sandipandsingh9594 2 ปีที่แล้ว +3

    So nice program bhai ji thoda channel

  • @sandeepthabal9922
    @sandeepthabal9922 2 ปีที่แล้ว +1

    Bhaji boht energy mili sunn k

  • @ManishKumar-vy4sf
    @ManishKumar-vy4sf ปีที่แล้ว

    ਸੰਗਤਾਰ ਭਾਜੀ ਬਹੁਤ ਹੀ ਜ਼ਿਆਦਾ ਵਧੀਆ ਪ੍ਰੋਗਰਾਮ ਸ਼ੁਰੂ ਕੀਤਾ ਤੁਸੀਂ ਬਹੁਤ ਹੀ ਮਨ ਲੱਗਦਾ ਤੁਹਾਡੀਆਂ ਗੱਲਾਂ ਸੁਣ ਕੇ ਪੂਰਾ ਆਨੰਦ ਆ ਜਾਂਦਾ ਵੱਖੋ ਵੱਖਰੇ ਗਾਇਕਾਂ ਦੀਆਂ ਗਲ ਤੇ ਜੀਵਨੀ ਤੇ ਦੋ ਬਚਪਨ ਤੋਂ ਲੈਕੇ ਹੁਣ ਤੱਕ ਉਹਨਾਂ ਨਾਲ ਬੀਤਿਆ ਸਾਰਾ ਕੁਝ ਸੁਣਨ ਨੂੰ ਮਿਲਦਾ ਹੈ ਭਾਜੀ ਮੈਨੂੰ ਤਾਂ ਪੂਰਾ ਮਜ਼ਾ ਆਉਂਦਾ

  • @harjotsinghhoney430
    @harjotsinghhoney430 ปีที่แล้ว

    Bhut bhut dhanwad sangtar bhaji aap ji da dil on ardas aap ji de lyi

  • @JaswantSingh-f5r1l
    @JaswantSingh-f5r1l 2 หลายเดือนก่อน

    ਬਹੁਤ ਖੂਬ ਬਹੁਤ ਬਹੁਤ ਮੁਬਾਰਕਾਂ ਜੀ|

  • @opindersingh5209
    @opindersingh5209 2 ปีที่แล้ว

    Bhaji mai truck driver aa Canada to US da. Te mai usually raat nu drive krda te meri drive adhuri rehndi tuhade podcast bina… boht vdia gallan krde aa tusi and i really appreciate to your this initiative.. jug jug jiyo

  • @dhosiwaljagjit
    @dhosiwaljagjit ปีที่แล้ว +1

    My favourite singer. Kanth kaler❤️❤️❤️❤️🌹🌹🌹

  • @janakrajsohpaul1602
    @janakrajsohpaul1602 2 ปีที่แล้ว +2

    ਬਹੁਤ ਵਧੀਆ ਲੱਗਿਆ ਭਾਜੀ ਆਪ ਦੀਆਂ ਗੱਲਾਂ ਬਹੁਤ ਦਿਲਚਸਪ ਹੁੰਦੀਆਂ ਆ ਜੀ

  • @iqbaldeep2095
    @iqbaldeep2095 ปีที่แล้ว

    Sangtar bai g tusi te bhut kamaal de insaan o g bhut kuj gala ch sikhaonde v o te hasaonde v o waheguru ji tandrust rakhe tuhanu teno veera nu g

  • @SanjeevKumar-ke1gl
    @SanjeevKumar-ke1gl ปีที่แล้ว

    Bhaji bahut hi vadiya episode thanks

  • @Mandeep_shergill17
    @Mandeep_shergill17 2 ปีที่แล้ว

    ਕਿੱਦਾ ਜੀ ਚੱੜਦੀ ਕਲਾ ਵਿੱਚ ਹੋ ਸੰਗਤਾਰ ਭਾਜੀ
    ਗੱਲਬਾਤ ਬਹੁਤ ਵਧੀਆ ਸੀ ਤੇ ਇੱਕ ਗੱਲ ਹੋਰ ਜੋ ਤੁਸੀਂ ਵੀ ਅੱਜ ਕਰਦੇ ਸੀ ਕੇ ਤੁਸੀਂ ਤਾਂ ਬੇ-ਸ਼ੱਕ ਰੋਜ ਗੱਲ ਕਰਦੇ ਹੋਵੋਗੇ ਪਰ ਸਾਡੇ ਲਈ ਇਹ ਪਰੋਗਰਾਮ ਰੂਹ ਦੀ ਖੁਰਾਕ ਨੇ ਬਹੁਤ ਸਕੂਨ ਮਿਲਦਾ ਜੀ ਇੱਦਾ ਲੱਗਦਾ ਕੇ ਤੁਸੀਂ ਸਾਡੇ ਕੋਲ ਬੈਠ ਕੇ ਹੀ ਗੱਲਾ ਕਰਦੇ ਹੋ ਬਹੁਤ ਧੰਨਵਾਦ ਜੀ

  • @jarmanjitsingh137
    @jarmanjitsingh137 ปีที่แล้ว

    Sangtar Paji tusi great ho and very great singer kanth kler..parmatma app nu chardi kla vich rakhe 👍👍👍👍👍🌷🌹🌷🌹⚘💐

  • @1tapgaming977
    @1tapgaming977 ปีที่แล้ว

    Ji bhut achche te sadgi tuhadi dil nu chugi song ta tuhde phla hi nice aa love you baba ji great ho love you too

  • @varinderkumar8565
    @varinderkumar8565 2 ปีที่แล้ว +1

    Sangtar bhaji thank you for sharing this, i sent you an email years ago, not that i knew you but i wanted to perform as an amature artist somewhere and i asked you to tell the chords for a song of Nusrat sahab, you sent a prompt reply, that was years ago. always look forward to your podcast

  • @luckysonu9265
    @luckysonu9265 ปีที่แล้ว +1

    Sangtar bhaji tuhade 3 bhrwan Cho Punjab jhlkda aaa god bless

  • @jatindersony2033
    @jatindersony2033 2 ปีที่แล้ว +4

    ਸੰਗਤਾਰ ਭਾਜੀ ਤੇ ਕੰਠ ਕਲੇਰ ਜੀ👍👍❤️

  • @sanimarjitkaur3373
    @sanimarjitkaur3373 ปีที่แล้ว +2

    ਮੈ ਕੰਠ ਕਲੇਰ ਤੇ ਹਰਭਜਨ ਮਾਨ ਦੀ ਫੈਨ ਆ ਮੈ ਕਿਸੇ ਨੂੰ ਮਾੜਾ ਨਹੀ ਕਿਹਾ ਕਦੇ ਪਰ ਮੇਰਾ ਮੰਨਨਾ ਇਹੇ ਦੋਨੋ ਸਿੰਗਰ ਤੇ ਸਰਤਾਜ ਇਹ ਤਿੰਨ ਪੰਜਾਬ ਦੇ❤❤️ ਇਹੋ ਜਿਹੇ ਸਿੰਗਰ ਆ ਜਿੰਨਾ ਨੂੰ ਆਪਾ ਸਾਰੀ ਫੈਮਲੀ ਵਿਚ ਬੈਠ ਕਿ ਸੁਣ ਸਕਦੇ ਆਂ ਜੋ ਤੁਹਾਡੀ ਰੂਹ ਨੂੰ ਸਕੂਨ ਦਿੰਦੇ ਆ

  • @dalbhanjantv4095
    @dalbhanjantv4095 ปีที่แล้ว +1

    ਜਿਊਂਦੇ ਵੱਸਦੇ ਰਹੋ ਭਾਅ ਜੀ। ਬੇਨਤੀ ਜੇ ਹੋ ਸਕੇ ਮਾਨ ਮਰਾੜ੍ਹਾਂ ਵਾਲੇ ਜੀ ਨੂੰ ਵੀ ਪੇਸ ਕਰਨਾ ਪਲੀਜ਼।

  • @TaraChand-ec7gc
    @TaraChand-ec7gc 2 ปีที่แล้ว +2

    ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 👍👍👍😃

  • @GurwinderSingh-kt1js
    @GurwinderSingh-kt1js 2 ปีที่แล้ว +2

    Sangtar g, jehra jinday ni jinday ganaa, gana tan hai hi no. 1 but odhe ch jehri line aa " tutdi na yaddan di larhi disdi a bari ch karhi" es line de piche jehra tabla vaj reha hunda mainu edha lagda jiven dil di dharkan chal rahi howe. Baki aj fer ohi gal kehni ki Devinder khanewale g nu sado es show te. 😊

    • @sangtarheer
      @sangtarheer  2 ปีที่แล้ว +2

      ਧੰਨਵਾਦ 🙏 ਉਹ ਨਵੀਨ ਸ਼ਰਮਾ ਜੀ ਦਾ ਤਬਲਾ ਹੈ। ਉਸਤਾਦ ਜ਼ਾਕਿਰ ਹੁਸੈਨ ਹੁਣਾਂ ਦੇ ਸ਼ਗਿਰਦ ਵੀ ਨੇ ਤੇ ਉਨ੍ਹਾਂ ਨਾਲ ਜੁਗਲਬੰਦੀ ਵੀ ਕਰਦੇ ਨੇ। ਉਨ੍ਹਾਂ ਦਾ ਨਾਮ ਸਰਚ ਕਰਕੇ ਹੋਰ ਵੀ ਸੁਣੋ ਜੀ ਉਨ੍ਹਾਂ ਦੀਆਂ ਕਰਾਮਾਤਾਂ 🙏

    • @bobbyhothian2495
      @bobbyhothian2495 2 ปีที่แล้ว

      waah janab.. keen observer

  • @Rakesh-xk6lq
    @Rakesh-xk6lq 2 ปีที่แล้ว +1

    bahut vadia video hundi hai sir tuhadi

  • @GMan-ny4vq
    @GMan-ny4vq 2 ปีที่แล้ว +2

    Paaji these podcasts are superb, asal’ch ah galan sangeet diya ghat sunan nu mil diya jeriya technical hundiya, Keep it up Bro love from Uk 🙏🏽

  • @ranvirsingh1845
    @ranvirsingh1845 2 ปีที่แล้ว

    Super punjabi podcast presentation ਸੰਗਤਾਰ ਭਾਜੀ ਬੁਹਤ ਵਧੀਆ ਪੋਡਕਾਸਟ ਕਲੇਰ ਕੰਠ

  • @ramancheema3055
    @ramancheema3055 2 ปีที่แล้ว +5

    Thank you so much for the lovely content. Please if you could get Amrinder gill, would be great. Its a humble request. Thank you🙏

  • @samrindergill6041
    @samrindergill6041 2 ปีที่แล้ว

    Puranian galan sun ke Bahut vadiya laghda ,rooh nu Bahut skoon milda ,tuhada Bahut Bahut thanks 🙏 sangtar bhaji .

  • @Happyflute007
    @Happyflute007 2 ปีที่แล้ว +3

    Love from Shimla The Hill's Queen Himachal Pradesh Paji... 👌

  • @harryz1797
    @harryz1797 2 ปีที่แล้ว +2

    Bro. " Gal nhi ban rhi" vali gal ta sachai hai...aksar ive de lok mil jande...bahut vadhia podcast...time 40 min.kar dio,je ho skda...

  • @daljitsingh-ob7fb
    @daljitsingh-ob7fb 2 ปีที่แล้ว +1

    mehnati log** your are inspirational gems of punjab **love you all with due respect

  • @raghubirsingh6195
    @raghubirsingh6195 ปีที่แล้ว

    Thank you kanth ji sangtar ji

  • @amritpalkaur9297
    @amritpalkaur9297 29 วันที่ผ่านมา

    ਵੀਰ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖਣ

  • @ParamjitSingh-cr7mt
    @ParamjitSingh-cr7mt 2 ปีที่แล้ว

    Wah ji wah best show a real singer klair kainth Joe ji spacial thx sangtar ji 🙏 ji

  • @baljinderdhugga33
    @baljinderdhugga33 2 ปีที่แล้ว +1

    Sangtaar paaji , salute a , glaan bht kehniaan but pehlaan main sab videos dekhiaan tuhadiaan

  • @jeetaranjeet4049
    @jeetaranjeet4049 ปีที่แล้ว

    ਬਹੁਤ ਵਧੀਆ ਗੱਲਾਂ ਲੱਗਿਆ ਜੀ

  • @manjitmahi1429
    @manjitmahi1429 ปีที่แล้ว

    ਬਹੁਤ ਵਧੀਆਂ ਤੇ ਸਭ ਤੋਂ ਅਲੱਗ ਪ੍ਰੋਗਰਾਮ,,,

  • @inder_gillz_official
    @inder_gillz_official 2 ปีที่แล้ว

    Boht kuch sikhan lai mileya ji ❤️🙏

  • @raju_kaler_uppal
    @raju_kaler_uppal 2 ปีที่แล้ว +1

    ਬਹੁਤ ਵਧੀਆ ਪ੍ਰੋਗਰਾਮ 👍

  • @KhushGurayaOfficial
    @KhushGurayaOfficial 2 ปีที่แล้ว +1

    Bhaji Dilo Pyaar Ji. Bhaji Tusi Hor V Kuch Music Related Tutorial Upload Krde Reha Kro Ji Sade Vargeya Nu Bahut Jayada Fyda Hunda Ji. Waheguru Ji Tuhanu Dova Nu Chardiakala Bakshan Ji.

  • @mukhtiarsingh6532
    @mukhtiarsingh6532 2 ปีที่แล้ว

    ਬਹੁਤ ਵਧੀਆ ਜੀ ਦੋਵਾਂ ਵੀਰਾਂ ਦੀ ਸਰਦਾਰੀ ਕਾਇਮ ਰਹੇ ਜੀ

  • @sidharthgurnal3415
    @sidharthgurnal3415 2 ปีที่แล้ว

    Pura dil laa ke sunya ji ..anand aa gaya

  • @jagatkamboj9975
    @jagatkamboj9975 2 ปีที่แล้ว +4

    Like no 37
    ਖਾੜਾ ਵਾਰਿਸ ਭਰਾਵਾਂ ਦਾ ਲਵਾ ਮਿਤਰਾ ਪਕਾ ਹੋਇਆ ਏ ਤੇ ਖੁੱਲ ਕੇ ਪਲ੍ਹਾ ਮਿਤਰਾ🍺🍺
    ਜਯ ਕਿਸਾਨ ਮਜ਼ਦੂਰ ਏਕਤਾ ਜਿਂਦਾਬਾਦ 💚

  • @gsingh5293
    @gsingh5293 2 ปีที่แล้ว +1

    Sangtar bai ji ney Trent shuru kita podcast da .. good work bai ji

  • @kumarsoni9521
    @kumarsoni9521 2 ปีที่แล้ว

    bahut hi vdia msg....

  • @paramjitbasra8906
    @paramjitbasra8906 2 ปีที่แล้ว +1

    Love you guys thanks 🙏🏽

  • @dharminderkumar927
    @dharminderkumar927 ปีที่แล้ว

    Love u paji. Bhut badiya ji

  • @guribrar240
    @guribrar240 ปีที่แล้ว

    ਅਨੰਦ ਆ ਗਿਆ ਜੀ ਦਿਲ ਦੀਆਂ ਗੱਲਾਂ ਸੁਣ ਕੇ 🙏

  • @sr-yh2ic
    @sr-yh2ic 2 ปีที่แล้ว +1

    ❤ Love you Sangtaar bhaji , GCH Hoshiarpur 🙏

  • @vickheer2884
    @vickheer2884 2 ปีที่แล้ว

    Kya baat bhaji bot vadhia c aj da podcast, kafi kuch pta v lagga, baki ik gall aa Sangtar bhaji nal jis marji topic te gall kr lo tuhanu jaroor kuch sikhan nu hi milega, kya baat aa bhaji tuhadi tan 🙏🙏🙏🙏

  • @DIGGERSDATA
    @DIGGERSDATA 2 ปีที่แล้ว +1

    yar menu sangtar vira bahut wadia lagda me na week ch ik do wari na emaila te moorkhan de singh jarur sunda te jdo release hoye odo ta repeat te chlda c sara sara din

  • @first_kj2023
    @first_kj2023 ปีที่แล้ว +1

    ਸੰਗਤਾਰ ਭਾਜੀ, ਤੁਹਾਡਾ ਗੱਲ ਕਰਨ ਦਾ ਲਹਿਜਾ ਬਹੁਤ ਪਿਆਰਾ।
    ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ

  • @rekeshkumar626
    @rekeshkumar626 ปีที่แล้ว

    ਬਹੁਤ ਵਧੀਆ ਜੀ

  • @kuldeepsidhu8487
    @kuldeepsidhu8487 2 ปีที่แล้ว

    Very nice god bless everyone thanks

  • @sonym8022
    @sonym8022 2 ปีที่แล้ว

    Sangatar Pahji te kanth kaler satar log aaj ekhte hoea a bhut man kush ho gea

  • @mannysharma5188
    @mannysharma5188 2 ปีที่แล้ว +4

    Sangtar veerji ah podcasts bahut vadia lagdian ne. Please keep making them. Balwinder Safri te Durga Rangeela horan naal vi karo gal baat. Lots of love.

  • @SanjeevKumar-cg9ig
    @SanjeevKumar-cg9ig ปีที่แล้ว

    You are both of them great 🎉🎉🎉🎉🎉

  • @devaanandsharma
    @devaanandsharma 6 หลายเดือนก่อน

    Super 🌟 star Punjabi industry ❤❤❤ Kaler paji Jammu

  • @user-wn8iv1ve7d
    @user-wn8iv1ve7d 2 ปีที่แล้ว

    Bohat vadiya gal baat hoi, changaa nazaria zindagi te.

  • @Ohwim
    @Ohwim ปีที่แล้ว

    Bhut vadeya gall baat

  • @gurjeetsingh5877
    @gurjeetsingh5877 2 ปีที่แล้ว +1

    ਬਹੁਤ ਹੀ ਵਧੀਆ

  • @DaljeetSingh-pf6pn
    @DaljeetSingh-pf6pn 2 หลายเดือนก่อน

    ਬਹੂਤ ਵਧੀਆ ਗੱਲਬਾਤ ਆ ਜੀ

  • @sevenriversrummi5763
    @sevenriversrummi5763 2 ปีที่แล้ว +2

    Kaler kanth BEST person in punjabi music industry 💚💙💗💗💜🧡💛💓

  • @manisingh4863
    @manisingh4863 2 ปีที่แล้ว

    Sir pta hi nhi lga kdo episode khatm ho gya dil khush ho gya