Bahut vadiya GALLAN kitiya kittu bhaji naal Jis Nu Punjabi Geet Sangeet naal Jude loka di Proper knowledge ay una nu tuhadiya Gallan bahut Majjedar Lagdiya ne 🌹 Thanks SANGTAR Bai Ji 👍
Apart from an accomplished musician, Tejwant Kittu is a very nice human being too. I met him in early 1990s in Inderlok studio where I was sometimes called to play on flute. Though, I am not a trained musician but love music.I was serving Punjab Agricultural University, Ludhiana as Professor, (now retired) I have a great respect for you and your music Mr Sangtar. Your mastery over several instruments and singing with equal ease is an incredible gift. Your knowledge of nuances of music discussing with different artists in your podcast conversations add value to the programmes. Hats off. Stay blessed always 🙏
Sir ji, ik song thoda likheya mera boht favourite hai par ohde lyrics mainu samaj nhi onde 😅, Teri jaan utton vaari do jahaan ni, tere saahan vich meri muskaan ni ………. Agli line nhi pta lgdi Duniya de rang dekh ke by KAMAL HEER Please j tusi dss sko 🙏🏻
Veerji pls try to have Keshu multani on your podcast, he makes wonderful videos on multani/bhawlpury/jhangi punjabis who migrated to india and their culture...tuwhada boht ehsaan hoay ga janab
ਲਵ ਯੂ ਵਾਰਿਸ ਭਰਾਵਾਂ ਨੂੰ
ਕਿੱਟੂ ਵੀਰ ਸ. ਸ.ਅ.
ਮੈਨੂੰ ਯਾਦ ਹੈ 1997,,-98 ਵਿਚ ਬਾਹੀਆ ਸਾਬ ਜੀ ਦੇ ਸਟੂਡਿਓ ਫਗਵਾੜਾ ਵਿਖੇ ਬੰਬੇ ਦੇ ਨਾਮਵਰ ਮਿਊਜ਼ਿਕ ਡਾਇਰੈਕਟਰ ਭਾਗੀ ਜੀ ਨਾਲ ਸਤਿਕਾਰਤ ਸੰਗੀਤਕਾਰ ਤੇਜ਼ਵੰਤ ਕਿੱਟੂ ਜੀ ਨੂੰ ਮਿਲਣ ਦਾ ਮੌਕਾ ਮਿਲਿਆ, ਕਿੱਟੂ ਸਾਬ ਇਕ ਸੰਗੀਤਕਾਰ ਦੇ ਨਾਲ ਨਾਲ ਵਧੀਆ ਇਨਸਾਨ ਵੀ ਹਨ। ਉਹਨਾਂ ਨਾਲ ਪੋਡਕਾਸਟ ਕਰਨ ਲਈ ਸਤਿਕਾਰਤ ਸੰਗਤਾਰ ਜੀ ਦਾ ਬਹੁਤ ਬਹੁਤ ਧੰਨਵਾਦ ❤
ਕਿੱਟੁ ਜੀ ਖੁਸ਼ੀ ਹੋਈ ਜਾਣਕੇ ਕਿ ਤੁਸੀਂ ਮੰਡੀ ਅਹਿਮਦਗੜ੍ਹ ਤੋਂ ਹੋ ਜੀ ਜੋ ਮੁਹੰਮਦ ਸਦੀਕ ਹੋਰਾਂ ਦਾ ਇਲਾਕਾ ਜੀ
Ahujja ਸਾਬ❤❤❤❤❤❤❤❤
ਤੇਜਵੰਤ ਕਿੱਟੂ ਹੋਰਾਂ ਨੂੰ ਮੈਂ 2000 ਤੋ ਜਾਣਦਾ ਹਾਂ ਜਦ ਹਰਭਜਨ ਸ਼ੇਰਾ ਦੀ ਆਜਾ ਆਜਾ ਨੀ ਪੜ੍ਹੌਸਣੇ ਆਈ ਸੀ ਇਸਤੋਂ ਬਾਅਦ ਬਲਕਾਰ ਸਿੱਧੂ ਦੀ ਚਰਖੇ, ਦੋ ਗਲਾ ਰਾਵਿੰਦਰ ਗਰੇਵਾਲ ਦੀਆ 2007 ਦੀਆ ਜਾਨ ਐਲਬਮ ਤੱਕ ਸਾਰੀਆਂ ਟੇਪਾਂ ਕਮਾਲ ਦੀਆ ਸੀ ਖਾਸ ਤੌਰ ਤੇ 2003 ਚ ਆਈ ਗਰੇਵਾਲ ਦੀ ਐਲਬਮ ਐਵੇਂ ਰੌਲਾ ਪੈ ਗਿਆ 2005 ਚ ਹਟ ਪਿੱਛੇ 2004 ਚ ਗੁਰੂ maneo ਗ੍ਰੰਥ ਆਦਿ ਬਲਕਾਰ ਸਿੱਧੂ ਦੀ 2003 ਚ ਆਈ ਲੌਂਗ ਤਵੀਤੜੀਆ ਦਾ ਸੰਗੀਤ ਸਭ ਤੋ ਵਧੀਆ ਸੀ ਜਿਸ ਚ ਜਾਨ ਜਾਨ ਗਾਣਾ ਅਤੇ ਵਿਆਹ ਗਾਣਾ ਸਭ ਤੋ ਹਿੱਟ ਸੀ ਜਾਨ ਗਾਣੇ ਤੋ ਬਾਅਦ ਹੀ ਜਿਵੇਂ ਅੱਜ ਦੇ ਗਾਣੇ ਨੇ ਐਵੇਂ ਦੇ ਗਾਣੇ ਬਣ ਨੇ ਸ਼ੁਰੂ ਹੋਏ 2004 ਚ ਬਲਕਾਰ ਸਿੱਧੂ ਦੀ ਮੇਹੰਦੀ ਟੇਪ ਚ ਗੱਭਰੂ ਗਾਣਾ ਬਹੁਤ ਵਧੀਆ ਸੀ 2006 ਚ ਪੇਪਰ ਯਾ ਪਿਆਰ ਸਾਰੇ ਪ੍ਰੋਜੈਕਟ ਹਿੱਟ ਹੋਏ ਵੀ ਮੈਂ ਇਨਾਂ ਦਾ ਸ਼ੁਭ ਚਿੰਤਕ ਹਾਂ ਇਨਾਂ ਨੂੰ ਮੈ 2007 ਚ ਇਕ ਮੈਰਿਜ ਪਾਰਟੀ ਵਿੱਚ by ਫੇਸ ਦੇਖਿਆ ਸੀ
ਸੁਆਦ, ਅਨੰਦ, ਮਜ਼ਾ, ਨਜ਼ਾਰਾ 👍💖👌
ਤੇਜਵੰਤ ਕਿੱਟੂ ਅਤੇ ਸੰਗਤਾਰ ਹੀਰ ।
ਚੜ੍ਹਦੀ ਕਲਾ 'ਚ ਸਦਾ ਰਹੋ ਮੇਰੇ ਵੀਰ।
ਚਰਨਜੀਤ ਅਹੂਜਾ ਸਾਬ ਨਾਲ ਪੌਡਕਾਸਟ ਕਰੋ ਸੰਗਤਾਰ ਜੀ।
Teek dasyaa see.
Dunia te naal samaaj bahot badal gayaa .
Kitu ji changa insan hai
Bahut vadiya GALLAN kitiya kittu bhaji naal
Jis Nu Punjabi Geet Sangeet naal Jude loka di Proper knowledge ay una nu tuhadiya Gallan bahut Majjedar Lagdiya ne 🌹
Thanks SANGTAR Bai Ji 👍
ਸਾਫ ਸੁਥਰੀਆਂ ਗੱਲਾਂ
ਧੰਨਵਾਦ ਤੁਹਾਡਾ ਦੋਨਾਂ ਦਾ
"Kittu" bhaji ne bahut sohna sangeet punjab nu ditta ,,Balkar bhaji di tape "laung tawiitraan" ch haddo vadh ghaint kamm kita bhaji ne,,, dilon piyaar bhaji nu te Sangatar bhaji tuhanu❤
Apart from an accomplished musician, Tejwant Kittu is a very nice human being too. I met him in early 1990s in Inderlok studio where I was sometimes called to play on flute. Though, I am not a trained musician but love music.I was serving Punjab Agricultural University, Ludhiana as Professor, (now retired) I have a great respect for you and your music Mr Sangtar. Your mastery over several instruments and singing with equal ease is an incredible gift. Your knowledge of nuances of music discussing with different artists in your podcast conversations add value to the programmes. Hats off. Stay blessed always 🙏
ਬੁਹਤ ਵਧੀਆ ਸੰਗਤਾਰ ਕਿੱਟੂ ਜੀ ❤
ਕਿੱਟੂ ਸਾਬ ਬੈਸਟ ਮਿਊਜ਼ਿਕ ਡਾਇਰੈਟਰ ❤❤❤❤❤❤❤
ਬਹੁਤ ਹੀ ਵਧੀਆ ਗੱਲਬਾਤ ਸੀ
ਬਹੁਤ ਵਧੀਆ ਗੱਲ ਬਾਤ ,ਬਾਈ ਜੀ 🙏🙏🙏
ਭਾਜੀ ਹਰ ਵਾਰ ਦੀ ਤਰ੍ਹਾਂ ਜਾਣਕਾਰੀ ਭਰਪੂਰ ਗੱਲਾਂ ਧੰਨਵਾਦ ਜੀ।ਭਾਜੀ ਤੁਹਾਡੀ ਕਿਤਾਬ ਧੁੰਦਲੇ ਪਰਛਾਵੇਂ ਕਿੱਥੋਂ ਮਿਲੂ ਜਰੂਰ ਦੱਸਿਓ।
ਆਪ ਦੋਵਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ
ਸਤਿਕਾਰਯੋਗ ਸੰਗਤਾਰ ਵੀਰ ਜੀ ਸੰਗੀਤਕਾਰ ਅਤੁਲ ਸ਼ਰਮਾ ਜੀ ਨਾਲ ਵੀ ਪੌਡਕਾਸਟ ਜ਼ਰੂਰ ਕਰੋ। ਧੰਨਵਾਦ ਜੀ 🙏
Very good kittu and sangtar g
Anmol khazana podcast and ustaad lok charanjit aahuja ji tejwant Kittu ji waris brothers sahib ji thanks ji
ਹੁਣ ਨਹੀ ਦਿਸਦੇ ਕੀਟੂ ਜੀ ਪਰ ਅਸੀ ਵੀ ਟੀ.ਵੀ ਨਹੀ ਵੇਖਦੇ ਹੁਣ ਬੜੇ ਸਟਾਰ ਕੱਢੇ ਇੰਨਾ ਨੇ
ਹਮੇਸ਼ਾ ਦੀ ਤਰ੍ਹਾਂ ਸ਼ਾਨਦਾਰ ਗੱਲਬਾਤ ♥️
Tejwant kittu bhaji sade dugri pind Ludhiana Punjab di shaan ❤❤
Nhi bai eh ahmedgarh to ne
Sat Sri akal paji ... paji ek bar tusi kala nizampuri ji naal vi podcast kro 🙏
Rooh da rang jinna sohna hovega Sangeet b ohna hee sohna hovega.
Sangtar Praaji
Twaada last advise bahot valuable hai . Thanx . Tanyawaad .
Jaidev Kumar and Atul Sharma ji Naal V Karo Sir Episode...
Badi pyari podcast love you both gems
SANGTAR Bai Ji bahut wait karvai is vari
Bhaji Kisi din SURJIT KHAN Ji naal Gall Baat kariyo tussi 👍
Ssa both both vadhya sarbat da bhala
Tejwant kittu cool dude ❤
Really bahut vadia lgga,bahut mazaa aya ❤
Wah jee wah. Debi bhaji di album ‘Sone de taveet walea’ sunke Kittu g de fan ho gaya si . Legends ❤
Thanks Sangtar bhaji for bringing this podcast to us
Ba kmaal interview 🙏🙏🙏
Bohat hi bdia podcast 💐😍
Bhaji kamaal dyan gallan ne
Sir ji, ik song thoda likheya mera boht favourite hai par ohde lyrics mainu samaj nhi onde 😅,
Teri jaan utton vaari do jahaan ni, tere saahan vich meri muskaan ni ………. Agli line nhi pta lgdi
Duniya de rang dekh ke by KAMAL HEER
Please j tusi dss sko 🙏🏻
ba kamaal podcast
Nice podcast Ji 🙏🙏
Bhaji punjabi yaad aa gai
Good
Veere. I m from malout
ਘਰ ਰਣਜੀਤ ਦੇ ਤੂੰ ਰਾਣੀਪੁਰ ਓਡ ਚੱਲ ਛੱਡ ਗੋਲੀ ਮਾਰ ਜੱਗ ਨੂੰ ਤੇਨੂੰ ਰਖੂੰਗਾ ਬਣਾ ਕੇ ਰਾਣੀ ਦਿਲ ਦੀ ਤੇ ਸਾਭੂੰ ਸੰਗਤਾਰ ਜੱਗ ਨੂੰ
Sangtar paji please Sangeet samrat charanjit Ahuja Saab naal ik podcast zaroor Karo
I very much like this podcast, salute to you sangtar g ❤❤❤, please make one more gem like Jinday ni jinday 😊😊😊
ਪੰਜਾਬ ਦੇ ਨੰਬਰ ਇੱਕ ਸੰਗੀਤਕਾਰ ਤਾਂ ਕੇ ਐੱਸ ਨਰੂਲਾ ਜੀ ਹੀ ਹਨ।
Veerji pls try to have Keshu multani on your podcast, he makes wonderful videos on multani/bhawlpury/jhangi punjabis who migrated to india and their culture...tuwhada boht ehsaan hoay ga janab
Ninety seventh like Jarnail Singh Khaihira Retired C H T V P O Nalh Via Loheeyan Khaas Jalandhar.
Ravinder Grewal naal baut kam kita kittu ne
Sangtar veer Ji …. Tusi wdh ton wdh question puchho and Tajwant Ji answer dengue ,,,, tusi khud ee jiada bol rhe o …..
Well its a podcast not an interview. Many listeners including me, wants to hear Sangtar talk aswell
Jeonde raho Sangtar ji...mere sab ton favourite music director nu bulaya tusi ajj... Rabb thonu & Kittu bhaji nu khush rakhe....
Nikku te ravinder grewal kittu ji de laye hoye boote ne
Yasid Husain the best 👌