ਬਹੁਤ ਸੋਹਣਾ ਤੁਸੀਂ ਆਪਣੇ ਵਿਰਸੇ ਨੂੰ ਸਾਂਭਿਆ ਏ
ਜੇ ਕਿਤੇ ਖੂਹ ਚ ਟਿੰੰਡਾਂ ਨਾਲ ਪਾਣੀ ਕਢਦੇ ਬਲਦ ਵੀ ਹੋਣ ਤਾਂ ਮੁਕੰਮਲ ਹੋ ਜੁ
ਸ਼ੁਕਰੀਆ
Bhaji jive non-vegetarian da poora khyal rakheya gya usse tra ik vegeterian Family lyi v Separate Kitchen te Guest room bnaya jaye ta too good..
Hanji pure vegetarian restaurant bnao kyuki vegetarian lok jithe non vegetarian food bnda hai uthe khana ni khande meri family v ida di hi hai or main hor v bht families dekhi hai jo sirf vegetarian restaurant hi jinde ne please dhyan rakho is gall da kyuki non vegetarian nu frk ni panda but vegetarian nu frk panda hai
ਵੀਰ ਜੀ,, ਸਮੇਂ ਦਾ ਤਾਂ ਪਤਾ ਹੀ ਨਹੀਂ ਲੱਗਿਆ ਕਦੋਂ ਵੀਡੀਓ ਪੂਰੀ ਹੋਗੀ,, ਐਨੀ ਵਧੀਆ ਤੇ ਸੋਹਣੀ ਵੀਡੀਓ ਬਣੀ ਏ ਵੀਰ ਜੀ ❤️
ਮੈ ਗਿਆ ਆ ਇਥੇ ਆਪਣੇ ਪਰਿਵਾਰ ਨਾਲ ਐ ਮੇਰੇ ਇਲਾਕੇ ਵਿੱਚ ਹੈ, ਬਹੁਤ ਵਧੀਆ ਹੈ ਪਾਰਕ
ਬਹੁਤ ਸੋਹਣੀ ਜਗ੍ਹਾ ਹੈ ਜਲੰਧਰ ਹਵੇਲੀ ਨੂੰ ਮਾਤ ਪਾਉਂਦੀ ਹੈ ।ਜਰੂਰ ਦੇਖਣੀ ਚਾਹੀਦੀ ਹੈ ।ਅਨੰਦ ਆਵੇਗਾ ।
ਅਾਪਣੇ ਵਿਰਸੇ ਨੂੰ ਵੱਧ ਤੋ ਵੱਧ ੳੁਤਸਾਹ ਕਰੋ ਘੱਟ ਪੈਸੇ ਵਿੱਚ ਵਧੀਅਾ ਅਨੰਦ ਲਵੋ ਬਹੁਤ ਵਧੀਆ ਫਾਰਮ ਹਾੳੂਸ ਦਿਓਲ ਸਾਹਿਬ ਜੀ ਬਹੁਤ ਮਿਹਨਤ ਕੀਤੀ ਹੈ ਤੁਸੀ ਸਲੂਟ ਹੈ ਤੁਹਾਨੂੰ 👍🙏1980-81 ਵਿੱਚ ਤੋਪਾ ਦਾ ਫਾਇਰਿੰਗ ਰੇਜ ਸੀ ਇਹ ਇਲਾਕਾ
ਨੌਜਵਾਨੋ, ਪੰਜਾਬ ਨੂੰ, ਆਪਣੇ ਆਪਣੇ ਪਿੰਡਾਂ ਨੂੰ ਸਵਾਰ ਲਓ, ਪੈਸਾ ਪੰਜਾਬ ਵਿੱਚ ਲਾਓ। ਭਗੌੜੇ ਨਾ ਹੋਵੋ। ਖਿੰਡ ਗਿਆ ਪਰਿਵਾਰ ਫਿਰ ਨਹੀਂ ਜੁੜਦਾ। ਪਲੀਜ਼
Sahi keha tusi....pind ..pinda wrge hi rehan ta hi punjab sohna lgda ae....nhi ta devlepment de naam ta ta gand hi pai reha
Bot sohna bnaya hai main 3 var ethe gy ha bhut pieceful jgah hai sare jrur visit kerna per main angle farm valiya nu 1 request kerni chahagi k ladies vast jo pool bnaya hai us de pass 1 changing room jroor bnaya jave big pool de lage v ladies changing room nhi hai us bare dhiyan ditta jave or big pool jo hai flour to bhut deep hai or ucha neeva v jai plz flour nu samtal bnaya jave baki bot bot sahna hai
Mere kol shabadd nhi tusin eh nature dikhoun lyi asin awange pakka 200% kinna manmohak dil khush ho gya
Hoshiarpur NO.1 in Punjab naturally Environment system by God gift.
🌴🌴🌴🌴🌴🌴🌴🌴🌴🌴🌴🌴🌿☘️☘️🍀🍁🌿☘️🍀🍀🍁🍁🍀🌿🌿
ਬਹੁਤ ਵਧੀਆ ਢੰਗ ਨਾਲ ਬਣਿਆ ਹੋਇਆ ਹੈ
Was not aware of this place / venue, but definitely would like to explore and enjoy one day at the earliest.
ਬਹੁਤ ਵਧੀਆ ਪਾਰਕ ਬਣਾਈ ਗਈ ਹੈ ਪਰ ਸਾਨੂੰ ਇਸ ਬਾਰੇ ਪਤਾ ਹੀ ਨਹੀਂ ਏਥੇ ਪੂਰੀ ਤਰਾ injoy kita ja skda ha Himachal ਦੀ ਬਜਾਏ ਸਾਨੂੰ ਆਪਣੇ ਪੰਜਾਬ ਵਿਚ ਹੀ ਇਹ ਪਾਰਕ ਵੇਖਣੇ ਚਾਹੀਦੇ ਨੇ
ਬਿਲਕੁਲ ਅਲੱਗ ਤੇ ਬਹੁਤ ਹੀ ਵਧੀਆ ਉਪਰਾਲਾ ਹੈ
ਜਵਾਬ ਨਹੀਂ
ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ। NRI ਵੀਰਾਂ ਨੂੰ ਬੇਨਤੀ ਹੈ ਕਿ ਉਹ ਪੰਜਾਬ ਵਿੱਚ ਇਸ ਤਰ੍ਹਾਂ ਦੀ
ਬਹੁਤ ਸੋਹਣਾ ੳੁਪਰਾਲਾ ਹੈ ਪਰ ਇਕ ਘਾਟ ਨਜਰ ਅਾਈ ਜੋ ਇਥੇ ਪਹੁਚਣ ਦਾ ਰਸਤਾ िਕਥੋਂ ਹੈ ਤੇ िਕਵੇਂ ਪਹੁਚਣਾ ਹੈ, ਦਾ ਵੇਰਵਾ ਦਸਣਾ ਚਾਹੀਦਾ ਸੀ
Buht sohni jagah hai.........punjab de loka nu tourism ch aauna chahida.....punjab ta buht sohna hai........
ਕਮਾਲ! ਸਾਡੇ ਆਪਣੇ ਪੰਜਾਬ ਚ ਐਨੀ ਖੂਬਸੂਰਤ ਪਿਕਨਿਕ ਸਪਾਟ ਅਤੇ ਰਿਹਾਇਸ਼ੀ ਟੂਰਿਸਟ ਸਪਾਟ ਸਬ ਨੂੰ ਜਾਣਾ ਚਾਹੀਦੈ
Very beautiful place... I love nature.. I will definitely go there with my family 🤗
ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਕੁਦਰਤ ਦਾ ਸੋਹਣਾ ਨਜ਼ਾਰਾ ਦਿਖਾਉਣ ਲਈ 🙏
Hoshiarpur is beautiful distt. in panjab situated in the lap of nature. Beautiful place keep it up. Gbu.
OMG wow osm,,me अपनी family k sath 💯%आऊ gi😋😋bhut jyada sundr ha
Punjab is the True jannat on the earth 👌👍❤️ I belongs to Hoshiarpur 🙏 next visit to Punjab will include to visit such paradise 👌👍❤️ wish you all the best bharavo ❤Rabb Chardi kala ch rakhan ji Punjab nu ❤
ਹੁਣ ਤਾਂ ਆਉਣਾ ਹੀ ਪੈਣਾ ਬਹੁਤ ਸੋਹਣਾ ਥਾਂ
Proud to be Sikh Washington DC salute you veer 🇺🇸🇺🇸🇺🇸🙏🏼🙏🏼🙏🏼🙏🏼🙏🏼👍👍👌
Ever green place.
Sachi ghar bethe hi enni sohni place dhika diti. ❤️
Great to see people who care for nature and do something about it .
Kash Sara Punjab is Tarah da sohna te kudrat de rang vich rangiya hunda
I LV nature , shukr a kise ne a soch rakh k a kujh bnaya te personal ni saggon janta de ghumn lyi , mein Purane time da a sab kujh bhut miss krdi an , bhut vadia time hunda c , chahe hun sade kol facilities Jada ne but i miss a lot old things (thank u sir )
Bohut Vdiya natural location aa ... shukriya Vir share krn lyi .. 👌😍💗👏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਸੋਹਣਾ ਉਪਰਾਲਾ ਵੀਰ ਹੋਰਾਂ ਦਾ।
ਬਹੁਤ ਵਧਿਆ ਹੈ ਜੀਂ..... ਅਸੀਂ ਇਥੇ ਜਾ ਸੁਕੇ ਹਾਂ ਜੀਂ...... ਬਹੁਤ ਹੀ ਸਸਤਾ ਏ ਜੀਂ
Guri bro swad aa gia dekh ke video eda dia video jroor liaya kro jihria place dekhn walia hundia tks bro
Wow very beautiful place in our Punjab this is totally realated with our nature thanks bro
Bhut beautiful place a bhaji bhut nice app ne Sanu jankari Dasii Sanu tan es place da pta he nhi c Sanu dekhn Le majboor krta jaroor dekhn jayange bachian nu Le k thanks sooooo much brother 👍
ਹਾਂਜੀ ਬਹੁਤ ਵਧੀਆ place aa asi v gye c angel farm Dremland ਚੱਕ ਲਾਦੀਆਂ
ਕਮਾਲ ਕਰੀ ਪਈ ਹੈ ਜੀ. ਬਹੁਤ ਹੀ ਸੋਹਣਾ.
Bohat vadhyan.dil krda hone pohnch jayay
ਬਹੁਤ ਵਧੀਆ ਜ਼ਰੂਰ ਵੇਖਾਂਗੇ ਰਹਿਕੇ ਵੀ ਆਵਾਂਗੇ
Oooo wow I wanna study and stay here with good teacher mature frend
Video dekh k hi sukoon mill gea yr kinna sohna bnaea uncle g huna ne bilkul kudrat nal judd k economical bhi aa pkka jdo family nl is side nu jaunga ta visit kr k aaunga...
Wonderful place ! children must go there,I will visit it definitely.
Thax veer ji bahut bahut vadia video share krn lyi...rab ne chahya te asi v zarur awange te hor agey v eh video share krange
Wonderful Place ! I will go definitely with Family and stay overnight there.
Swarg hai ji. Tqu paramjeet singh ji tussi kuch sochiya desh loka layi
Room rent boht jada... normal hona chahida maybe 1200,hdh 1300....
Tuhanu entry fee, pool fee nhi lagdi, breakfast vi complimentary hai, hor ki chahida. Unha nu vi apni metainence da kharch kadna hai ya nhi
@@ranjeetkaur8498 150 entry fees ae hun pre wedding jis krvoni os 5000 charge lgda...
ਵਧੀਆ ਜਾਣਕਾਰੀਆਂ ਲਈ ਧੰਨਵਾਦ ਵੀਰ
This is very wonderful place.... We visit here last weekend ... U all should go and visit this farm ..this is really amazing
Bai bahut bahut dhanwad vadhiya jagah dasi a ghuman firan lai sadey apney bilkul najdek esda pata he nai c thanx veer 🙏
I like this park i will come here❤❤❤ love this park.
ਬਹੁਤ ਵਧੀਆ ਲੱਗਿਆ 🙏👌👌👌👌👌👌👌❤️❤️❤️❤️❤️❤️❤️👍🏿👍🏿👍🏿👍🏿
Bahutt hee vadyia jankari
This is just 40km from village but i get to know today about this place through this video....really looking good place to visit ....
ਬਹੁਤ ਵਾਧੀਆ ਲੱਗੀ ਵੀਡੀਉ ਬਾਈ ਜੀ 🙏🙏🙏🙏🙏👌👌👍👍
Tnx dear
ਲੋੜ ਹੈ ਸਾਡੇ ਆਪਣੇ ਪੰਜਾਬ ਨੂੰ ਖਸ਼ਹਾਲ ਬਣਾ ਕੇ ਰੱਖਣ ਤੇ ਇਹੋ ਜੇਹੇ ਥਾਵਾਂ ਤੇ ਜਾਣਾ ਬਣਦਾ
Bahut hi vadia ji ,vekh ke dil khush ho gia
Really amazing. This is the example for new generation.
ਦਿਲ ਨੂੰ ਸਕੂਨ ਦਿੰਦੇ ਹਨ
Bhut Sohna ha ehi cheja dekhn layu asi Himachal Pradesh ch jande Han so eho jihe shote shote farm banao
Thanks 🙏 very beautiful I will go definitely
So beautiful place 👌👌👌👌👌
Bahut sohne jagah thx dakhan jarur jawa ge
Privacy da boht dhiyan rkhiya hoyia
Verry nice👍
Yes it's amazing, enjoyed many times
Bhut sona paji faram butyifull waheguru ji 🙏 sada kirpa rakhe
ਬਹੁਤ ਵਧੀਆ ਜਗ੍ਹਾ, ਗੁਰੀ❤
This is very nice video thanku so much
Thanks bhaji.bot vadia place dikhaya .
Boht khoobsurat jagah. Asin v punjab avange te jaroor dekhange
Mahaan Kamm Kiita Sardaar Ji ne.
ਬਹੁਤ ਪਿਆਰਾ
Beautiful people create beautiful things . Great Vlog.
ਸਰਦਾਰਾ ਨੂੰ ਵੈਜ ਨੋਨਵੈਜ ਚੀਜਾਂ ਨਹੀਂ ਸੋਭਦਿਆ ਏ ਬਹੁਤ ਗਲਤ ਗੱਲ ਹੈ। ਏ ਗੱਲ ਨਹੀਂ ਜੱਚੀ।।
Wow! I wasn't known to that place earlier, try to visit
Good thanks to you for giving information 🙏🙏
Fantastic Place, Worth A Visit , Undoubtedly
Well done Awesome! From Canada looking forward to visit soon !
ਬਹੁਤ ਸੋਹਣਾ ਆ ਜੀ
Kinna vadhia.good
Lovely place
Very beautiful place brother. Thank you.
ਬਹੁਤ ਵਧੀਆ ਵੀਰ ਜੀ
बहुत-बहुत बधिया जानकारी धन्यवाद भाजी किहड़ा ऐरीआ आ किहड़ा पिंड आ
I always want that kind of place in Punjab. But i have doubt in cleanliness.
ਬਹੁਤ ਵਧੀਆ 👍
Bahut vadiya location, Dhanwaad tuhada vi aa bahut saade naal sanjha karn layi.
ਕੇਰਲਾ ਦਾ ਇਹਦੇ ਵਿਚ ਕੀ ਹੈ ਮੈਂ ਐਵੇਂ ਹੀ ਲੈ ਕੇਲਿਖ ਕੇ ਪਾ ਦਿੰਦੇ ਹੋ ਕੇਰਲਾ ਦੇ ਨਜ਼ਾਰੇ ਇੱਥੇ ਲਵੋ। ਪਹਿਲਾਂ ਆਪ ਤਾ kerla ਜਾ ਕੇ ਦੇਖ ਲਓ
Very beautiful place . I will visit this place 😊👌👌👌👌👌
V nice
Wow beautiful place 👌
Excellent
Very Good Effort g
ਦੁਨੀਆਂ ਅੱਗੇ ਨੂੰ ਜਾ ਰਹੀ ਹੈ ਪਰ ਇਹ ਐਜਲ ਫਾਰਮ ਪੁਰਾਤਨ ਦਿਖ ਬਣਾ ਰਿਹਾ ਹੈ। ਜਾਗੋ ਐਜਲ ਫਾਰਮ ਵਾਲਿਉ ਕਿਸੇ ਮਾਰਕੀਟਿਂਗ ਵਿਦਵਾਨ ਨਾਲ ਗੱਲ ਕਰੋ ਅਤੇ ਇਸ ਉਪਰਾਲੇ ਨੂੰ ਮਾਡਰਨ ਦਿੱਖ ਦਿਉ।
Bahut vadiya ji
ਗੁਰੀ ਘਰਾਗਣਾ ਜੀ ਦਾ ਧੰਨਵਾਦ ਜੀ, ਜਿਸ ਨੇ ਸਾਨੂੰ ਘਰ ਬੈਠੇ ਨੂੰ ਬਹੁਤ ਸੋਹਣੀ ਜਗਾ ਦੇ ਦਰਸ਼ਨ ਕਰਵਾਏ। ਵਧੀਆ ਵੇਖਣ ਯੋਗ ਸਥਾਨ ਹੈ
Very nice 👌👍
Gappea 3 acre vich a
Mera gaon ha je to
kha par hai ye proper humne una se aana ho to kon sa rasta thk rhega
I@@gn7036