Bhai Sahib Ji Jo wahiguru wahiguru wahiguru wahi Jio Gayand Bhat walon likhia hai jisda MATLAB Si guru Arjan dev ji tusi wah ho wah ho.Ih koi Rub da nam nahi si.Dhanwad.
@@sachdikhojwithbaldevsinghm8464 Bhai Sahib Ji Satguru Ji Tuhanu Chardiya Kla Bakshan Ji. You are doing a Great Service to Sikhi. Wadh Toh Wadh Lokan Nu Aapji Diya Video Vekhnia Chahidian Ji.
Baldev singh ji jdo guru ji alahabad gae c us same jo guru granth saihib c oh parthi chand kol c jdo seme patsah nu gawaliar de kile bich bandi bnaya c us wakat bhir malya da darbar saib te kabja c te guru granth ona de kole c us wakat koi dusra guru granth saib nahi c usto bad na seme patsa te nahi nome patsa nahi dasme patsa amrit sar gae kio ke othe ena barge pujary c jina ne darbaje band kar dite c
ਬਿਲਕੁਲ ਸਹੀ ਬਚਨ 👍
ਧੰਨਵਾਦ ਵੀਰ ਜੀਓ।
ਟਕਸਾਲੀਆਂ ਵਾਰੇ ਮੇਰੇ ਮਨ ਵਿੱਚ ਚੰਗੇ ਵਿਚਾਰ ਸਨ। ਪਰ ਹੁਣ ਸਚਾਈ ਪਤਾ ਲੱਗ ਰਹੀ ਹੈ ਕਿ ਉਹ ਤਾਂ ਬੑਾਹਮਣੀ ਸੋਚ ਦੇ ਧਾਰਨੀ ਹਨ। ਤੁਹਾਡਾ ਵੀਡੀਓ ਪਸੰਦ ਆਇਆ ਜੀ।
ਧੰਨਵਾਦ ਵੀਰ ਜੀਓ।
Bahut vadhya analysis
ਧੰਨਵਾਦ ਵੀਰ ਜੀਓ।
ਬਹੁਤ ਹੀ ਵਧੀਆ ਵਿਚਾਰ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ ਆਪ ਜੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹੋ ਸੰਗਤਾਂ ਨੂੰ ਜਗਾਉਂਦੇ ਰਹੋ ਅਤੇ ਇਹਨਾਂ ਪਖੰਡੀਆਂ ਦੱਬੀਆਂ ਦੇ ਪੜਦੇ ਹੋ ਗੇੜਦੇ ਰਹੋ ਤੇ ਇਤਿਹਾਸ ਤੇ ਮਿਤਿਹਾਸ ਨੂੰ ਵੱਖਰਾ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨਵਾਦ ਵੀਰ ਜੀਓ।
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਇਸ ਤਰ੍ਹਾਂ ਦੇ ਪ੍ਰਚਾਰਕ ਨੇ ਸਿੱਖ ਪੰਥ। ਢਾਹ। ਢਾਹ ਲਾਈ ਹੈ।
ਬਿਲਕੁਲ ਵੀਰ ਜੀਓ।
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
ਧੰਨਵਾਦ ਵੀਰ ਜੀਓ।
ਸਰੋਮਣੀ ਕਮੇਟੀ ਦੀਆਂ ਸਟੇਜਾਂ ਤੋਂ ਜ਼ਿਆਦਾ ਤੋਰ ਤੇ ਟਕਸਾਲ ਜਾਂ ਦੂਜੇ ਡੇਰਿਆਂ ਦੇ ਕਥਾਕਾਰ ਹੀ ਕਥਾ ਕਰਨ ਲਈ ਲਗਾਏ ਜਾਂਦੇ ਹਨ ॥ ਸਭ ਡੇਰਿਆਂ ਵਾਲੇ ਆਮ ਤੋਰ ਤੇ ਨਿਰਮਲ ਸਂਪਰਦਾਇਆ ਵਿੱਚੋਂ ਹਨ ਅਤੇ ਗੁਰਬਾਣੀ ਦੇ ਅਰਥ ਵੀ ਹਿੰਦੂ ਸ਼ਾਸਤਰਾਂ ਉੱਤੇ ਅਧਾਰਤ ਹੁੰਦੇ ਹਨ ॥ ਕਮੇਟੀ ਦਰਬਾਰ ਸਾਹਿਬ ਵਿੱਚ ਗੰਰਥੀ ਵੀ ਡੇਰਿਆਂ ਵਿੱਚੋਂ ਹੀ ਲਗਾਉਂਦੀ ਹੈ ॥ ਇਹ ਸਭ ਰਲ ਮਿਲ ਕੇ ਸਿੱਖੀ / ਗੁਰਮਤਿ ਨੂੰ ਵਿਗਾੜ ਕੇ ਸਨਾਤਨੀ ਮੱਤ ਵਰਗੀ ਕਰਨ ਦੀ ਕੋਸ਼ਿਸ਼ ਕਰ ਰਹੈ ਹਨ ॥ ਵਾਹਿ ਗੁਰੂ ਦਾ ਅਰਥ ਹੇ ਗੁਰੂ ਦੀ ਵਡਿਆਈ ਨਾ ਕਿ ਕਿਸੇ ਵੀ ਤਰਾ ਨਾਮ ਹੈ
ਵੀਰ ਜੀਓ ਤੁਸੀਂ ਬਿਲਕੁਲ ਸਹੀ ਕਿਹਾ ਹੈ ਜੀ।
Today's Sikhi is Nirmala (Brahmnical) Sikhi only. SGPC/Taxali are main propagating agencies. Guru's sikhi has been forgotten altogether
@@AmarjitSingh-dhani ਵੀਰ ਜੀਓ ਤੁਸੀਂ ਵਬਿਲਕੁਲ ਸਹੀ ਕਿਹਾ ਹੈ।
ਭਾਈ ਸਾਹਿਬ ਤੁਸੀਂ ਬਹੁਤ ਵਧੀਆ ਇਤਹਾਸ ਤੋਂ ਗੁਰਬਾਣੀ ਤੋ ਜਾਣੋ ਕਰਵਾ ਰਹੇ ਹੋ ਟਕਸਾਲ ਤੇ ਕਮੇਟੀ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਕਿ ਲੋਕ ਦਸਮ ਵੱਲ ਆਉਣ ਤੇ ਗੁਰੂ ਦੀ ਬਾਣੀ ਤੋ ਪਿਛੇ ਹੱਟ ਜਾਣ ਤੇ ਇਹਨਾਂ ਦਾ ਹਲਵਾ ਮਾਡਾ ਚਲਦਾ ਰਿਹੇ ਕਮੇਟੀ ਨੇ ਕਦੇ ਵੀ ਚੰਗਾ ਪ੍ਰਚਾਰਕ ਨਹੀਂ ਮੰਜੀ ਸਾਹਿਬ ਤੋਂ ਨਹੀ ਲਾੂਊਣਾ
ਧੰਨਵਾਦ ਵੀਰ ਜੀਓ।
ਵੀਰ ਜੀ ਸਤਿ ਸ੍ਰੀ ਆਕਾਲ ਜੀ ਜਿਸ ਤਰ੍ਹਾਂ ਇਹ ਸਾਰੇ ਡੇਰਿਆਂ ਵਾਲੇ ਕੁੱਝ ਕੁ ਜਥੇਬੰਦੀਆਂ ਇਸ ਤਰ੍ਹਾਂ ਗੁਰਬਾਣੀ ਦੀਆਂ ਤੁਕਾਂ ਇਹ ਸਾਧਾਂ ਨਾਲ ਜੋੜ ਕੇ ਵਿਆਖਿਆ ਕਰਦੇ ਹਨ ਇਸ ਤਰ੍ਹਾਂ ਗੁਰੂ ਸਾਹਿਬਾਨ ਦੇ ਬਰਾਬਰ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਹਨ
ਅੱਜ ਗੁਰਬਾਣੀ ਨੂੰ ਆਪਣੇ ਮਤਲਬ ਲਈ ਵਰਤਿਆ ਜਾ ਰਿਹਾ ਹੈ।
ਭਾਈ ਸਾਹਿਬ ਜੀ, ਜਿਸ ਨੇ ਪੂਜਾ ਦਾ ਧਨ ਖਾਣਾਂ ਹੁੰਦਾ ਹੈ ਉਸ ਨੂੰ ਇਹ ਜਰੂਰੀ ਹੈ ਕਿ ਲੋਕਾਂ ਨੂੰ ਧਰਮ ਤੋਂ ਡਰਾਇਆ ਜਾਵੇ ਅਤੇ ਆਪਣੇ ਆਪ ਨੂੰ ਸੁਪੀਰੀਅਰ ਦੱਸਿਆ ਜਾਵੇ। ਇਹ ਸਭ ਕੁੱਝ ਮਿਥਿਹਾਸਕ ਕਹਾਣੀਆਂ ਵਿੱਚ ਹੀ ਹੋ ਸਕਦਾ ਹੈ। ਮਿਥਿਹਾਸ ਦਾ ਕੋਈ ਸਬੂਤ ਦੇਣ ਦੀ ਲੋੜ ਨਹੀਂ ਜੋ ਸਾਡੇ ਬਾਬੇ ਨੇ ਕਹਿ ਦਿੱਤਾ ਉਹੀ ਸੱਚ ਹੈ।
ਇਹ ਅਖੰਡ ਪਾਠ ਕਦੋਂ ਸੁਰੂ ਹੋਏ ਇਸ ਵਾਰੇ ਭਾਈ ਕਾਨ ਸਿੰਘ ਨਾਭਾ ਬੜਾ ਸੁੰਦਰ ਵਿਖਿਆਨ ਕਰਦੇ ਹਨ ਕਿ “ਜਦੋਂ ਮਿਸਲਾਂ ਬਣਨ ਤੋਂ ਪਹਿਲਾਂ ਬੁੱਢਾ ਦਲ ਚੜ੍ਹਾਈ ਕਰਦਾ ਸੀ ਉਹ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਦਾ ਭੋਗ ਪਾਇਆ ਕਰਦੇ ਸਨ। ਜੇ ਕਦੇ ਉਨ੍ਹਾਂ ਨੂੰ ਕਾਹਲੀ ਹੁੰਦੀ ਸੀ ਤਾਂ ਉਹ ਅਖੰਡ ਪਾਠ ਕਰ ਲੈਂਦੇ ਸਨ। ਗੁਰੂ ਕਾਲ ਦੌਰਾਨ ਕਦੇ ਕੋਈ ਅਖੰਡ ਪਾਠ ਨਹੀਂ ਹੋਇਆ। “
ਇੱਥੇ ਇਹ ਟਕਸਾਲੀ ਬਾਬਿਆਂ ਨੇ ਪਤਾ ਕਿਹੜੇ ਸਰੋਤ ਤੋਂ ਕੱਢ ਲਿਆਂਦਾ ਕਿ ਗੁਰੂ ਤੇਗ ਬਹਾਦਰ ਜੀ ਨੇ ਅਖੰਡ ਪਾਠ ਕਰਵਾਇਆ ਸੀ ਉਹ ਮੁੰਡਾ ਲੈਣ ਵਾਸਤੇ ! ਜੇ ਅਖੰਡ ਕਰੇ ਤੋਂ ਮੁੰਡਾ ਪੈਦਾ ਹੁੰਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਵੀ ਬੀਬੀ ਨਾਨਕੀ ਨੂੰ ਵੀ ਅਖੰਡ ਪਾਠ ਵਰਗਾ ਕੁੱਝ ਕਰਕਿ ਮੁੰਡਾ ਲੈ ਦਿੱਦੇ। ਅਤੇ ਚਾਰੇ ਸਾਹਿਬਜਾਦੇ ਸ਼ਹੀਦ ਹੋਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਵੀ ਮਾਤਾ ਸੁੰਦਰੀ ਜੀ ਨੂੰ ਅਖੰਡ ਪਾਠ ਕਰਕਿ ਇੱਕ ਹੋਰ ਮੁੰਡਾ ਲੈ ਦਿੰਦੇ।
ਇਸ ਜਰੂਰੀ ਜਾਣਕਾਰੀ ਦੇਣ ਲਈ ਵੀਰ ਜੀਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
ਬਹੁਤ ਵਧੀਆ ਭਾਈ ਸਾਹਿਬ ਜੀ
ਧੰਨਵਾਦ ਵੀਰ ਜੀਓ।
ਅਖੰਡ ਪਾਠ ਦੀ ਕੋਈ ਮਰਿਆਦਾ ਨਹੀਂ ਹੈ ਇਹ ਮਨ ਮਤ ਹੈ ਜੀ ਪੁਜਾਰੀਆਂ ਦਾ ਧੰਦਾ ਹੈ
ਵੀਰ ਜੀਓ ਤੁਸੀਂ ਬਿਲਕੁਲ ਸਹੀ ਲਿਖਿਆ ਹੈ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਇਨ੍ਹਾਂ ਪ੍ਰਚਾਰਕਾਂ ਦੀ ਵਿਚਾਰਧਾਰਾ ਇਸੇ ਜਗ੍ਹਾ ਪਤਾ ਚੱਲ ਜਾਂਦੀ ਹੈ ਕਿ ਏਹ ਸਾਰੇ ਬਾਹਮਣ ਵਾਦ ਤੋਂ ਪ੍ਰਣਾਏ ਹੋਏ ਹਨ, ਬਾਹਮਣ ਵਾਦ ਇਨ੍ਹਾਂ ਦੀਆਂ ਨਸ ਨਸ ਵਿਚ ਵਸਿਆ ਹੋਇਆ ਹੈ।
ਏਹ ਸਾਰੇ ਰੁੱਕੇ ਹੋਏ ਪਾਣੀ ਹਨ ਜਿਹੜੇ ਕਿ ਸੜਾੰਧ ਮਾਰਦਾ ਹੈ।
ਏਹ ਉਹ ਬੰਦੇ ਹਨ ਜਦੋਂ ਦਰਬਾਰ ਸਾਹਿਬ ਵਿਖੇ ਬਿਜਲੀ ਆਉਂਣੀ ਸੀ ਤਾਂ ਇਸੇ ਖ਼ਿਆਲਾਂ ਦੇ ਬੰਦਿਆਂ ਨੇ ਮਰਿਯਾਦਾ ਭੰਗ ਹੋਣ ਦੇ ਨਾਂ ਤੋਂ ਬਹੁਤ ਹੀ ਵਿਘਨ ਪਾਇਆ ਸੀ, ਏਹ ਉਸ ਸਮੇਂ ਅਪਨੇ ਅਲੱਗ ਹੀ ਤਰਕ ਦਿੰਦੇ ਸਨ ਕਿ ਦਰਬਾਰ ਸਾਹਿਬ ਵਿਖੇ ਦੀਪਮਾਲਾ ਤੋਂ ਰੋਸ਼ਨੀ ਹੋਣੀ ਚਾਹੀਦੀ ਹੈ।
ਲੇਕਿਨ ਅੱਜ ਇੱਕ ਬਟਨ ਦਬਾਓ ਪੂਰਾ ਦਰਬਾਰ ਸਾਹਿਬ ਜਗਮਗ ਹੋ ਜਾਂਦਾ ਹੈ।
ਇਹ ਰੁੱਕੇ ਹੋਏ ਪਾਣੀਆਂ ਨੂੰ ਤੇ ਮਾਈਕ ਲਾ ਕੇ ਕੱਥਾ ਨਹੀਂ ਕਰਨੀ ਚਾਹੀਦੀ ਤੇ ਕਿਉਂ ਮਾਈਕ ਦੀ ਵਰਤੋਂ ਕਰਦੇ ਹਨ।
ਵਾਹਿਗੁਰੂ ਜੀ ਦੀ ਮੇਹਰ ਤੁਹਾਡੇ ਉੱਤੇ ਬਣੀ ਰਹੇ ਤੁਸੀਂ ਇਸੇ ਤਰ੍ਹਾਂ ਪੰਥ ਦੀ ਸੇਵਾ ਕਰਦੇ ਰਹੋ ਜੀ।
ਵੀਰ ਜੀਓ ਤੁਸੀਂ ਸੌ ਪ੍ਤੀਸ਼ਤ ਸਹੀ ਲਿਖਿਆ ਹੈ ਜੀ।
Very good knowledge veera
ਧੰਨਵਾਦ ਵੀਰ ਜੀਓ।
ਅੰਗਰੇਜਾਂ ਤੋਂ ਆਜ਼ਾਦੀ ਤੱਕ ਗੁਰੁਦਵਾਰੇ ਤਾਂ ਗੁਰੂਆਂ ਦੀ ਚਰਨ ਛੋਹ ਜਾ ਹੋਰ ਸ਼ਹੀਦਾਂ, ਜਪੀਆਂ, ਤਪੀਆਂ ਦੀ ਯਾਦ ਵਿੱਚ ਕਿਤੇ ਕਿਤੇ ਹੀ ਸਨ.. ਪਰ ਨਿਰਮਲੇ, ਮਸੰਦਾਂ ਤੇ ਬ੍ਰਹਮਣਵਾਦੀਆਂ ਨੇ ਨੇ ਰਲ ਮਿਲਕੇ ਹਰ ਇੱਕ ਕੱਲੇ ਕੱਲੇ ਪਿੰਡ ਵਿੱਚ ਪਿੰਡ ਦੇ ਹੀ ਕਿਸੇ ਪੁਰਾਣੇ ਬੰਦੇ ਜਾ ਬਾਬੇ ਦੇ ਨਾਮੁ ਤੇ ਡੇਰੇ ਖੋਲ੍ਹ ਦਿੱਤੇ... ਉੱਥੇ ਕਰਦੇ ਆਵਦੀਆਂ ਮਨਮਤੀਆਂ ਤੇ ਬਾਹਮਣੀ ਅਸੂਲ ਮੰਨਦੇ ਨੇ.. ਪਰ ਚੜ੍ਹਾਵਾ ਲੈਣ ਖ਼ਾਤਿਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਿਆ ਹੋਇਆ... ਲੋਕ ਸਿਰਫ਼ ਆਉਂਦੇ ਗ੍ਰੰਥ ਸਾਹਿਬ ਕਰਕੇ ਨੇ.. ਪਰ ਇਹ ਸਭ ਪਖੰਡੀ ਸਾਧ ਟੋਲਾ ਆਵਦੇ ਬਾਬਿਆਂ ਤੇ ਮਿਥੀਹਾਸਿਕ ਕਹਾਣੀਆਂ ਤੇ ਗੱਪ ਸੁਣਾ ਸੁਣਾ ਲੋਕਾਂ ਦਾ ਧਿਆਨ ਤੇ ਸਿੱਖੀ ਚ ਮਿਲਗੋਭਾ ਕਰ ਦਿੱਤਾ... ਹੁਣ ਲੋਕਾਂ ਨੂੰ ਸਿੱਖੀ ਦੇ ਅਸਲੀ ਅਸੂਲ ਤੇ ਫ਼ਲਸਫ਼ਾ ਹੀ ਭੁੱਲ ਗਿਆ... 🤔🙏🏻
ਵੀਰ ਜੀਓ ਤੁਸੀਂ ਸੌ ਪਰਸੈਂਟ ਸੱਚ ਕਿਹਾ ਹੈ ਜੀ।
Veer ji sat shri akal ji. ❤❤❤❤❤ Excellent ,may God bless u.
ਵੀਰ ਜੀਓ ਸ਼ੁਭ ਇਸ਼ਾਵਾਂ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
ਇੰਨਾਂ ਪਰਚਾਰਕਾ ਨੇ ਗੁਰਬਾਣੀ ਵਾਰੇ ਵੀਚਾਰ ਕਰਣੀ ਸੀ ਹੁਕਨਾਮੇ ਦੀ ਵੀਚਾਰ ਦੱਸਣੀ ਸੀ ਪਰ ਇਹ ਸਿਖ ਸੰਗਤ ਵਿਚ ਭਰਮ ਭੁਲੇਖੇ ਖੜੇ ਕਰ ਰਿਹੈ
ਵੀਰ ਜੀਓ ਬਿਲਕੁਲ ਸਹੀ ਵੀਚਾਰ।
ਵੀਰ ਜੀ ਏਹ ਸਾਰੇ ਦਮਦਮੀ ਟਕਸਾਲ ਦੇ ਪੜ੍ਹੇ ਹੋਏ ਹਨ।
ਔਰ ਇਨ੍ਹਾਂ ਦੇ ਵਿਚਾਰ ਧਾਰਾ ਤੇ ਅਜੀਬ ਜਿਹੀ ਮਰਿਆਦਾ ਵੇਖ ਕੇ ਲੱਗਦਾ ਹੈ ਕਿ ਏਹ ਸਾਰੇ ਬਾਹਮਣ ਵਾਦ ਤੋਂ ਪ੍ਰਣਾਏ ਹੋਏ ਹਨ, ਬਾਹਮਣ ਵਾਦ ਤੋਂ ਪ੍ਰਭਾਵਿਤ ਹਨ।
ਹਾਂ ਜੀ ਵੀਰ ਜੀਓ।
ਹੱਦ ਹੋ ਗਈ ਜਸਵੰਤ ਸਿੰਘ ਵਾਲੀ ,ਸਾਰੀ ਜ਼ਿੰਦਗੀ ਤੇਰੀ ਲੰਘ ਗਈ ਹੁਣ ਤਾਂ ਸੱਚ ਬੋਲ ਦਿਆ ਕਰ । ਹੁਣ ਕਿਸ ਚੀਜ਼ ਦਾ ਲਾਲਚ ਆ ਤੈਨੂੰ
ਵੀਰ ਜੀਓ ਇਹ ਲੋਕ ਅਸਲ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਦੁਸਮਣ ਹਨ।
ਪੁਜਾਰੀਬਾਦ ਦਾ ਧੰਦਾ
ਬਿਲਕੁਲ ਵੀਰ ਜੀਓ।
You are right baba ji he is agani
ਧੰਨਵਾਦ ਵੀਰ ਜੀਓ।
ਭਾਈ ਸਾਹਿਬ ਬਹੁਤ ਪਤੇ ਦੀ ਗੱਲ ਕਰ ਰਹੇ ਹਨ, ਪਰ ਸਾਡੇ ਡੇਰਾਵਾਦੀ ਪ੍ਰਚਾਰਕ ਸਿੱਖੀ ਦਾ ਪ੍ਰਚਾਰ ਨਹੀਂ ਕਰਦੇ ਸਗੋਂ ਲੋਕਾਂ ਨੂੰ ਮਿਥਿਹਾਸਕ ਕਹਾਣੀਆਂ ਸੁਣਾ ਕਰਕੇ ਗੁਮਰਾਹ ਕਰ ਰਹੇ ਹਨ।
ਵੀਰ ਜੀਓ ਤੁਸੀਂ ਬਿਲਕੁਲ ਸਹੀ ਕਿਹਾ ਹੈ ਜੀ।
ਬਾਈ ਜੀ ਗੁਰਬਚਨ ਸਿੰਘ ਅਖੌਤੀ ਦਮਦਮੀ ਟਕਸਾਲ ਦਾ 12ਵਾਂ “ ਸੰਤ “ ਸੀ । ਉਸਨੇ ਤਾਂ ਸਾਡੇ ਗੁਰੂ ਸਾਹਿਬਾਨਅਤੇ ਸਿੱਖਾਂ ਨੂੰ ਕਿਸੇ ਲਵ - ਕੁਸ਼ ਦੀ ਔਲਾਦ ਦੱਸਿਆ । ਸਾਡੇ ਗੁਰੂ ਸਾਹਿਬਾਨ ਜੀ ਅਤੇ ਸਿੱਖ ਆਪਣੇ ਮਾਪਿਆਂ ਤੋਂ ਹਨ ਪਰ ਗੁਰਬਚਨ ਸਿੰਘ ਵਰਗੇ ਹੋਣਗੇ ਮਿਥਿਹਾਸਿਕ ਲਵ ਕੁਸ਼ ਦੀ ਔਲਾਦ । ਬਾਈ ਜੀ ਇਹ ਲੋਕ ਅੱਜ ਦੇ ਲੁੱਟ- ਪਾਠਾ ਤੋਂ ਵੀ ਸੰਤੁਸ਼ਟ ਨਹੀਂ । ਇਹ ਤਾਂ 25 ਬੰਦਿਆਂ ਰਾਹੀਂ ਗੁਰੂ ਸਾਹਿਬ ਜੀ ਤੋਂ ਲੁੱਟ ਪਾਠ ਕੀਤਾ ਦੱਸਦੇ ਹਨ ।
ਭੈਣ ਜੀ ਤੁਸੀਂ ਬਿਲਕੁਲ ਸਹੀ ਕਿਹਾ ਹੈ ਜੀ।
bhai saab tusi bahut wadda karj kar rahe ho jo shri guru granth saab naal sikha nu jor rahe .
ਧੰਨਵਾਦ ਵੀਰ ਜੀਓ।
ਵੀਰ ਜੀਉ ਬਹੁਤ ਵਧੀਆ ਹਲੂਣਾ ਦੇਣ ਵਾਲੇ ਵਿਚਾਰ ਪ੍ਰਗਟ ਕੀਤੇ ਹਨ। ਬਾਕੀ ਏਹ ਟਕਸਾਲੀ ਜਸਵੰਤ ਸਿੰਘ ਹਮੇਸ਼ਾ ਹੀ ਗੱਪ ਕਹਾਣੀਆਂ ਸੁਣਾਈ ਜਾਂਦਾ ਹੈ ਇਸਦੀ ਸੰਗਤ ਨੂੰ ਸੰਬੋਧਿਤ ਕਰਨ ਦੀ ਸ਼ੈਲੀ ਵੀ ਘਟਿਆ ਤੇ ਖਰਾਬ ਹੈ। ਬਾਕੀ ਟਕਸਾਲੀ ਪ੍ਮੁੱਖ ਗਿਆਨੀ ਗੁਰਬਚਨ ਸਿੰਘ ਦਾ ਗੁਰਬਾਣੀ ਪਾਠ ਦਰਸ਼ਨ ਨਿਰਿਆਂ ਗੱਪਾਂ ਦਾ ਪੁਲਿੰਦਾ ਹੈ। ਮੈਂ ਆਪ ੫੬ ਸਾਲ ਅਲਾਹਾਬਾਦ ਰਹ ਕੇ ਆਇਆਂ ਹਾਂ ਅਤੇ ਨਿਰਮਲਿਆਂ ਦੇ ਗੁਰਦਵਾਰੇ ਪਕੀ ਸੰਗਤ ਗੁਰਦਵਾਰੇ ਜਾਂਦਾ ਰਿਹਾ ਹਾਂ ਜਿਸ ਬਾਰੇ ਬਚਿਤ੍ਰ ਨਾਟਕ ਵਿੱਚ ਲਿਖਿਆ ਹੋਇਆ ਹੈ ਕਿ ਤਹੀ ਪ੍ਕਾਸ਼ ਹਮਾਰਾ ਭਯੋ ਪਟਨਾ ਸ਼ਹਰ ਬਿਖੇ ਭਵ ਲਵੋ। ਪਰ ਮੈਂ ਕਦੇ ਇਹ ਨਹੀਂ ਸੁਣਿਆ ਕਿ ਅਖੰਡ ਪਾਠ ਹੋਣੇ ਐਥੋਂ ਸ਼ੁਰੂ ਹੋਏ ਇਹ ਸਬ ਨਿਰਾ ਝੂਠ ਹੈ।
ਧੰਨਵਾਦ ਵੀਰ ਜੀਓ, ਤੁਸੀਂ ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ ਜੀ।
Sao war Dhanwad。。。
ਜੀ ਆਇਆਂ ਨੂੰ ਵੀਰ ਜੀਓ।
ਬਾਈ ਜੀ ਤੁਸੀਂ ਗੁਰੂ ਜੀ ਦੀ ਬਰਾਬਰੀ ਕਰਨ ਵਲਿਆਂ ਦੀ ਗੱਲ ਕਰਦੇ ਹੋ , ਕਿ ਉਹਨਾਂ ਨੂੰ ਟੋਕਿਆ ਜਾਵੇ ਪਰ ਬਾਈ ਜੀ ਇਹ ਲੋਕ ਤਾਂ ਗੁਰੂ ਗ੍ਰੰਥ ਤੋਂ ਉਹਨਾਂ ਵਿਹਲੜਾਂ ਦੇ ਵੱਗ ਨੂੰ ਉਚਾ ਕਰ ਕੇ ਦਿਖਾਉਣਾ ਚਾਹੁੰਦੇ ਹੀ ਨਹੀ ਸਗੋ ਵਿਹਲੜਾਂ ਨੂੰ ਉਚਾ ਕਰ ਕੇ ਦਿਖਾ ਵੀ ਰਹੇ ਹਨ । ਏਸੇ ਝੂਠਾਂ ਨੂੰ ਵਿਹਲੜ ਇਸ ਲਈ ਵਾਰ ਵਾਰ ਦੁਹਰਾਉਂਦੇ ਹਨ ਕਿਓ ਕਿ ਅਗਲੀ ਵਾਰੀ ਹੋ ਸਕਦਾ ਕਿ ਇਹ ਵੀ “ ਮਹਾਂਪੁਰਖ ਬਣ ਜਾਣ ।
ਭੈਣ ਜੀਓ ਤੁਸੀਂ ਬਿਲਕੁਲ ਸਹੀ ਲਿਖਿਆ ਹੈ ਜੀ। ਪਹਿਲਾਂ ਸਾਡੇ ਕੋਲ ਕੋਈ ਸਾਧਨ ਨਹੀਂ ਸਨ ਪਰ ਹੁਣ ਸਾਡੇ ਕੋਲ ਸ਼ੋਸ਼ਲ ਮੀਡੀਆ ਹੈ ਜੀ। ਹੁਣ ਸੱਚ ਨੂੰ ਬਾਹਰ ਆਉਂਦਿਆਂ ਜ਼ਿਆਦਾ ਸਮਾਂ ਨਹੀਂ ਲੱਗੇਗਾ।
ਏ ਡੇਰੇਦਾਰ ਸਾਧਾਂ ਨੇ ਸਮਾਧਾਂ ਪੂਜਾਰੀ ਵਰਗ ਏ ਕਦੇ ਵੀ ਸਿੱਖ ਨਹੀਂ ਬਣਨਗੇ ਨਾ ਸਿਖਾਂ ਦੀ ਮਦਦਤ ਕਰਨਗੇ 1984ਵੇਲੇ। ਇਕ ਸਾਧ ਆਇਆ ਨਹੀਂ ਹਾਅ ਦਾ ਨਾਹਰਾ ਮਾਰਦਾ ਏਨਾ ਨੂੰ ਪ੍ਰਚਾਰ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਿਰਤਨ ਨਹੀ ਕਰਨ ਦੇਣਾ ਚਾਹੀਦਾ
ਬਿਲਕੁਲ ਵੀਰ ਜੀਓ,
ਵੇਲੇ ਤੇ ਬੋਲਿਆ ਸੱਚ
ਧੰਨਵਾਦ ਵੀਰ ਜੀਓ।
ਜਸਵੰਤ ਸਿੰਘ ਆਰ ਐਸ ਐਸ ਦਾ ਦੱਲਾ ਹੈ
ਬਿਲਕੁਲ ਵੀਰ ਜੀਓ। ਉਸ ਦੀਆਂ ਗੱਲਾਂ ਤੋਂ ਤਾਂ ਅਜਿਹਾ ਹੀ ਲੱਗਦਾ ਹੈ ਜੀ।
ਜੇ ਗੁਰੂ ਦਾ ਉਪਦੇਸੁ ਹੈ
ਮਨ ਅਪੁਨੇ ਤੇ ਬੁਰਾ ਮਿਟਾਨਾ।।
ਪੇਖੈ ਸਗਲ ਸ੍ਰਿਸਟਿ ਸਾਜਨਾ।।
ਮਨ ਨੇ ਨੀਵਾਂ ਬੈਠਣਾ ਹੈ ਇਸ ਪੰਕਤੀ ਅਨੁਸਾਰ ਜੇ ਇਸ ਤੇ ਅਮਲ ਨਹੀ ਕੀਤਾ ਤਾਂ ਭਾਵੇਂ ਜਮੀਨ ਕੀ ਭੋਰਾ ਖਟ ਦਰਸਸ਼ਨ ਵੀ ਕਰੇ ਬੈਠ ਕਰ ਤਦ ਵੀ ਮਥਾ ਟੇਕਿਆ ਬੈਠਿਆ ਪ੍ਰਵਾਨ ਨਹੀ ਇਹ ਤੇ ਗੁਰੂ ਖੁਦ ਕਹਿ ਰਹੇ ਹਨ।
ਤੁਧਨੋ ਨਿਵਣੁ
ਮੰਨਣੁ ਤੇਰਾ ਨਾਉ।।
ਵੀਰ ਜੀਓ ਬਿਲਕੁਲ ਸਹੀ ਹੈ ਜੀ।
ਊਮੀਦ ਕੀਤਾ ਜਾਂਦੀ ਹੇ ਕਿ ਇਸ ਤਰਾਂ ਦੀਆਂ ਧਾਰਮਿਕ ਵੀ ਡੀ ਊ ਐਸ ਜੀ ਪੀਸੀ ਦੇ ਧਾਰਮਿਕ ਪ੍ਰਚਾਰ ਕਰਨ ਵਾਲੇ ਵੀ ਪੜਦੇ ਹੋਣਗੇ। ਉਹਨਾ ਨੂ ਇਹ ਵੀ ਡੀ ਓ
ਓ ਸੂਣ ਕੇ ਐੱਸ ਜੀ ਪੀ ਸੀ ਅਤੇ ਸਿਰੀ ਅਕਾਲ ਤਖਤ ਸਾਹਿਬ ਅਤੇ ਨਹੀ ਰੱਖਣੀ ਚਾਹੀਦੀ। ਅਗਰ ਊਹ ਅਜਿਹਾ ਨਹੀ ਕਰਦੇ ਤਾਂ ਊਹ ਆਪਣੀ ਬਣਦੀ ਜਿੰਮੇਵਾਰੀ ਨਹੀ ਨਿਭਾਉਦੇ। ਇਸ ਵਿਸ਼ੇ ਤੇ ਗੁਰਮਤ ਦੇ ਖੋਜਕਾਰਾਂ ਦਾ ਇਕਠ ਕਰ ਕੇ ਮੂੜ ਵੀਚਾਰ ਕਰਕੇ ਸੋਧ ਕਰਨੀ ਚਹੀਦੀ ਹੈ।
ਵੀਰ ਜੀਓ ਤੁਸੀਂ ਬਹੁਤ ਹੀ ਪਤੇ ਦੀ ਗੱਲ ਕੀਤੀ ਹੈ ਜੀ। ਕਾਸ਼ ਸਾਡੇ ਧਰਮ ਦੇ ਪਰਬੰਧਕ ਆਪਣੀ ਕੁੰਭਕਰਨੀ ਨੀਦ ਤੋਂ ਜਾਗ ਜਾਣ!
ਬਾਬਾ ਜੀ ਕੋਈ ਇਤਿਹਾਸਕ ਪ੍ਰਮਾਣ ਵੀ ਦੇ ਦੇਵੋ ਗੁਰੂ ਘਰਾਂ ਵਿੱਚ ਕੁਰਸੀਆਂ ਜਾਂ ਬੈਂਚ ਰੱਖਣ ਦਾ ਤਾਂ ਜੋ ਸੰਗਤਾਂ ਨੂੰ ਯਕੀਨ ਹੋ ਜਾਵੇ ਕਿ ਗੁਰੂ ਘਰਾਂ ਵਿੱਚ ਕੁਰਸੀਆਂ ਤੇ ਬੈਂਚ ਰੱਖਣਾਂ ਗਲਤ ਨਹੀਂ ਹੈ।
ਵੀਰ ਜੀਓ ਇਤਿਹਾਸਕ ਪਰਮਾਣ ਉਨ੍ਹਾਂ ਤੋਂ ਪੁੱਛੋ ਜਿਹੜੇ ਚੌਕਂੜਾ ਮਾਰਨ ਲਈ ਕਹਿੰਦੇ ਹਨ। ਉਨ੍ਹਾਂ ਨੂੰ ਪੁੱਛੋ ਕਿ ਕਿੱਥੇ ਲਿਖਿਆ ਹੈ ਕਿ ਚੌਂਕੜਾ ਮਾਰਕੇ ਬੈਠਣਾ ਚਾਹੀਦਾ ਹੈ।
@@sachdikhojwithbaldevsinghm8464 ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ,
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ।
ਇਹ ਜਵਾਬ ਦਿੱਤਾ ਹੈ ਚੌਕੜਾ ਲਾ ਕੇ ਬੈਠਣ ਦੀ ਗੱਲ ਕਰਨ ਵਾਲਿਆਂ ਨੇ ਅਤੇ ਲੱਗਦਾ ਵੀ ਠੀਕ ਹੈ,
ਕਿਓਂਕਿ ਪੰਜਵੇਂ ਪਾਤਸ਼ਾਹ ਜੀ ਖੁਦ ਕਹ ਰਹੇ ਨੇ ਕਿ ਗੁਰਮੁਖਿ ਬੈਸਹੁ ਸਫਾ ਵਿਛਾਇ,
ਆਪਣੇ ਵਿਚਾਰ ਅਨੁਸਾਰ ਥੋੜ੍ਹਾ ਜਿਹਾ ਸਪੱਸ਼ਟ ਕਰਨ ਦੀ ਖੇਚਲ਼ ਕਰੋ ਜੀ ਕਿ ਇਹ ਕੇਹੜੇ ਗੁਰਮੁਖਾਂ ਵਾਸਤੇ ਹੁਕਮ ਹੈ ਜੀ, ਜਾਂ ਇਹਨਾਂ ਤੁਕਾਂ ਦਾ ਭਾਵ ਅਰਥ ਕੁਝ ਹੋਰ ਹੈ,
ਤਾਂ ਜੋ ਇਹਨਾਂ ਤੁਕਾਂ ਦਾ ਭਾਵ ਅਰਥ ਸਪਸ਼ਟ ਹੋ ਸਕੇ, ਅਤੇ ਦੁਬਿਧਾ ਖਤਮ ਹੋ ਜਾਵੇ।
@@sachdikhojwithbaldevsinghm8464ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ,
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ,
ਚੌਂਕੜਾ ਮਾਰ ਕੇ ਬੈਠਣ ਦੀ ਗੱਲ ਕਰਨ ਵਾਲਿਆਂ ਨੇ ਆਹ ਜਵਾਬ ਦਿੱਤਾ ਹੈ ਜੀ ਜੋ ਬਿਲਕੁਲ ਸਹੀ ਲੱਗ ਰਿਹਾ ਹੈ ਕਿਉਂਕਿ ਇਸ ਸ਼ਬਦ ਵਿੱਚ ਪੰਜਵੇਂ ਨਾਨਕ ਖੁਦ ਆਪ ਗੁਰਮੁਖਾਂ ਨੂੰ ਕਹ ਰਹੇ ਨੇ ਕਿ ਸਫ਼ਾਂ ਵਿਸ਼ਾ ਕੇ ਬੈਠੋ, ਓਹਨਾਂ ਨੇ ਕੁਰਸੀ ਜਾਂ ਬੈਂਚ ਦੀ ਕੋਈ ਗੱਲ ਨਹੀਂ ਕੀਤੀ,
ਬਾਬਾ ਜੀ ਕਿਰਪਾ ਕਰਕੇ ਇਹਨਾਂ ਪੰਗਤੀਆਂ ਦਾ ਭਾਵ ਅਰਥ ਸਮਝਾਓ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਪੰਜਵੇਂ ਪਾਤਸ਼ਾਹ ਕਿਨ੍ਹਾਂ ਗੁਰਮੁਖਾਂ ਨੂੰ ਸਫ਼ਾਂ ਵਿਛਾ ਕੇ ਬੈਠਣ ਲਈ ਕਹ ਰਹੇ ਹਨ, ਜਾਂ ਫਿਰ ਇਨ੍ਹਾਂ ਪੰਗਤੀਆਂ ਦਾ ਜੇ ਕੋਈ ਹੋਰ ਭਾਵ ਅਰਥ ਹੈ ਤਾਂ ਕਿਰਪਾ ਕਰਕੇ ਸਮਝਾਓ ਖਾਲਸਾ ਜੀ।
Pragraj G Granth Sahib kitho liaa
ਬਿਲਕੁਲ ਸਹੀ ਸਵਾਲ। ਇਨ੍ਹਾਂ ਦਾ ਕੰਮ ਹੈ ਲੋਕਾਂ ਨੂੰ ਮੂਰਖ ਬਣਾਉਣਾ।
ਭਾਈ ਸਾਹਿਬ ਅਸੀ ਭੀ ਇਹਨਾਂ ਨੂੰ ਇਹ ਸਵਾਲ ਕੀਤਾ ਇਹ ਕੋਰਾ ਝੂਠ ਬੋਲਦਾ ਅਖੰਡ ਪਾਠ ਬਾਰੇ
ਬਿਲਕੁਲ ਵੀਰ ਜੀਓ।
ਇਹਨਾ ਸਿੱਖੀ ਧਰਮ ਨੂੰ ਗਿਰਾਬਟ ਵਲ ਧਕਿਆ। ਹੋਰ ਕਿੱਸੇ ਨੂੰ ਕਥਾ ਕਰਨ ਨਹੀ ਦਿੰਦੇ ਕਿਉ ਕੇ ਉਸ ਨੇ ਸਚ ਬੋਲ ਦੇਣਾ ਇਹ ਫਿਰ ਉਸ ਕਥਾ ਵਾਚਕ ਦੀ ਪਗੜੀ ਲਾਉਣ ਤਕ ਜਾਦੇ ਸੱਟ ਪੇਟ ਵੀ ਕਰਦੇ ਤਾਂ ਜੋ ਮੁੜ ਕਥਾ ਨਾ ਕਰੇ ਜੀ। ਜਥੇਦਾਰ ਕੋਲੋ ਦੰਦਡੱਤ ਵੀ ਕਰਵਾਉਦੇ ਨੇ ਧੰਨਵਾਦ ਜੀ।
ਵੀਰ ਜੀਓ ਤੁਸੀਂ ਸੌ ਪਰਸੈਂਟ ਸੱਚ ਕਿਹਾ ਹੈ ਜੀ।
Bhai Sahib Ji Jo wahiguru wahiguru wahiguru wahi Jio Gayand Bhat walon likhia hai jisda MATLAB Si guru Arjan dev ji tusi wah ho wah ho.Ih koi Rub da nam nahi si.Dhanwad.
ਜੀ ਵੀਰ ਜੀਓ। ਅੱਜ ਤਾਂ ਸਾਡੇ ਪ੍ਰਚਾਰਕਾਂ ਨੇ ਇਸ ਦਾ ਅਰਥ ਰੱਬ ਬਣਾ ਕੇ ਪੇਸ਼ ਕਰ ਦਿੱਤਾ ਹੈ ਜੀ।
Bhai sahib j waheguru keh lahage ta ehde wich v ki mara hai
ਵੀਰ ਜੀਓ ਕੋਈ ਮਾੜੀ ਗੱਲ ਨਹੀਂ ਹੈ ਜੀ। ਪਰ ਮੇਰੇ ਦੱਸਣ ਦਾ ਮਤਲਬ ਇਹ ਹੈ ਕਿ ਇਸ ਗੱਲ ਦੀ ਤਾਗੀਦ ਗੁਰੂਆਂ ਨੇ ਨਹੀਂ ਕੀਤੀ। ਇੱਥੋਂ ਤੱਕ ਕਿ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿੱਚ ਇਸ ਸ਼ਬਦ ਦੀ ਵਰਤੋਂ ਨਹੀਂ ਕੀਤੀ।
ਗਿਆਨੀ ਜੀ ਸ਼ਬਦ ਪਿੰਡ। ਤੁਸੀਂ ਕਿਹਾ ਸਰੀਰ ਨੂੰ ਕਿਹਾ ਗਿਆ ਪਰ ਬਾਣੀ ਵਿੱਚ ਸਰੀਰ ਸ਼ਬਦ ਵੀ ਆਉਂਦੇ ਕਿਉਂ ਗੁਰੂ ਸਾਹਿਬ ਦੋ ਵੱਖਰੇ ਵੱਖਰੇ ਸ਼ਬਦ ਲਿਖ ਰਹੇ ਨੇ ਇੱਕ ਚੀਜ਼ ਲਈ
ਜਪੁਜੀ ਸਾਹਿਬ ਵਿਚ ਪੜ ਲਉ ਜੀ ਪਿੰਡ ਸਰੀਰ ਵਾਸਤੇ ਹੀ ਵਰਤਿਆ ਹੈ
ਵੀਰ ਜੀਓ ਗੁਰੂ ਪਾਤਸ਼ਾਹ ਅਤੇ ਹੋਰ ਬਾਣੀਕਾਰਾਂ ਨੇ ਬਾਣੀ ਅਲੱਗ ਅਲੱਗ ਥਾਵਾਂ ਤੇ ਉਚਾਰਨ ਕੀਤੀ ਹੈ ਜੀ। ਅਲੱਗ ਅਲੱਗ ਜਗ੍ਹਾ ਦੀ ਅਲੱਗ ਅਲੱਗ ਬੋਲੀ ਹੋਇਆ ਕਰਦੀ ਹੈ ਜੀ। ਜਿਵੇਂ ਕੇ ਮਾਝੇ ਵਿੱਚ ਭਰਾ ਨੂੰ ਭਾਉ ਕਹਿੰਦੇ ਹਨ, ਮਾਲਵੇ ਵਿੱਚ ਬਾਈ ਕਹਿੰਦੇ ਹਨ ਅਤੇ ਸਾਡੇ ਦੁਆਬੇ ਵਿੱਚ ਭਾਅਜੀ ਕਹਿੰਦੇ ਹਨ। ਕਈ ਵੀਰ ਜੀ ਕਈ ਵੀਰਾ ਵੀ ਕਹਿੰਦੇ ਹਨ। ਮਤਲਬ ਸਾਰਿਆਂ ਦਾ ਇੱਕ ਹੀ ਹੈ ਭਰਾ।
Bhai Sahib Ji , Eh Jaswanta Moorkan Da Sirmour Wa....Aina Gaporhi Aa .....Kee Kee Bakwas Karda Akhe Satgur Nanak Di Narad Muni Nal Mulakat.....Lakh Diya Laahnta Ehnu Ate SGPC aaliyan Nu😂😂😂😂😂😂😂😂😂😂😂😂
ਬਿਲਕੁਲ ਵੀਰ ਜੀਓ। ਅਸਲ ਵਿੱਚ ਹੁਣ ਤੱਕ ਇਨ੍ਹਾਂ ਨੂੰ ਜਵਾਬ ਦੇਣ ਵਾਲਾ ਕੋਈ ਨਹੀਂ ਮਿਲਿਆ। ਸਾਰੇ ਗੁਰਦੁਆਰਿਆਂ ਦਾ ਪ੍ਬੰਧ ਇਸੇ ਲੋਬੀ ਕੋਲ ਸੀ। ਹੁਣ ਸ਼ੋਸ਼ਲ ਮੀਡੀਆ ਆਉਣ ਤੇ ਇਨ੍ਹਾਂ ਨੂੰ ਵਖਤ ਪਿਆ ਹੈ।
@@sachdikhojwithbaldevsinghm8464
Bhai Sahib Ji Satguru Ji Tuhanu Chardiya Kla Bakshan Ji.
You are doing a Great Service to Sikhi.
Wadh Toh Wadh Lokan Nu Aapji Diya Video Vekhnia Chahidian Ji.
ਇਹਨਾਂ ਰਾਗੀਆਂ ਢਾਡੀਆਂ ਕਥਾਵਾਚਕਾਂ ਦਾ ਖਹਿੜਾ ਛੱਡੋ ਤੇ ਆਪ ਪੜਕੇ ਪੜਚੋਲ ਕਰੋ ਕਿ ਸਚਾਈ ਕੀ ਹੈ
ਵੀਰ ਜੀਓ ਤੁਸੀਂ ਸੋਲਾਂ ਆਨੇ ਖਰੀ ਗੱਲ ਕੀਤੀ ਹੈ ਜੀ।
ਬਈ ਜੀ ਚੋਪੜਿਆ ਬੰਦੇ ਦੀ ਵੀਡੀਓ ਦੇਖੀ । ਕਹਿੰਦਾ , ਪਹਿਲਾਂ ਤੁਸੀਂ ਟੂਟੀ ਮਾਂਜ ਕੇ “ਸੁੱਚੀ “ ਕਰੋ , ਫਿਰ ਪਾਠ ਕਰੋ । ਉਸਨੇ ਟੂਟੀ ਮਾਂਜ ਜ ਦਿਖਾਈ । ਮੈਨੂੰ ਹਾਸਾ ਆਇਆ ਕਿ ਧਰਤੀ ਹੇਠੋਂ ਪਾਣੀ ਵਿਚ ਕਈ ਵਾਰ ਕੀੜੇ ਵੀ ਆ ਜਾਂਦੇ , ਫਿਰ ਸੁੱਚਮ ?? ਇਕ ਐਸਾ ਹੀ ਵਿਹਲੜ ਆਸਟ੍ਰੇਲੀਆ ਕਿਸੇ ਖੇਤੀ ਵਾਲੇ ਭਾਈ ਕੋਲ ਗਿਆ । ਭਾਈ ਨੂੰ ਗੰਨਾ ਧੋ ਕੇ ਚੂਪਣ ਲਈ ਦਿੱਤਾ । ਵਿਹਲੜ ਜੀ ਨੇ ਗੰਨਾ ਰੇਤ ਨਾਲ ਮਾਂਜਿਆ ਤੇ ਚੂਪਿਆ । ਭਾਈ ਨੇ ਦਸਿਆ ਕਿ ਮੈਂ ਗੰਨਾ ਧੋ ਕੇ ਦਿੱਤਾ ਤਾਂ ਉਸਨੇ ਆਪਣੇ ਆਪ ਨੂੰ ਉੱਚਾਦਿਖਾਉਣ ਲਈ ਗੰਨਾ ਮਾਂਜਿਆ ਪਰ ਜਿੱਥੋਂ ਰੇਤ ਉਸਨੇ ਨਾਲ ਮਾਂਜਿਆਉਥੇ ਸਾਡਾ ਕੁੱਤਾ ਪਿਸ਼ਾਬ ਕਰਦਾ । ਹਾ ਹਾ
ਭੈਣ ਜੀਓ ਇਹ ਸਾਰੇ ਲੋਕ ਦਿਮਾਗ਼ ਤੋਂ ਪੈਦਲ ਹਨ ਜੀ। ਮੈਂ ਵੀ ਕੁਝ ਸਮਾਂ ਇਨ੍ਹਾਂ ਦੀ ਸੰਗਤ ਵਿੱਚ ਰਹਿ ਚੁੱਕਾ ਹਾਂ ਜੀ।
Baldev singh ji jdo guru ji alahabad gae c us same jo guru granth saihib c oh parthi chand kol c jdo seme patsah nu gawaliar de kile bich bandi bnaya c us wakat bhir malya da darbar saib te kabja c te guru granth ona de kole c us wakat koi dusra guru granth saib nahi c usto bad na seme patsa te nahi nome patsa nahi dasme patsa amrit sar gae kio ke othe ena barge pujary c jina ne darbaje band kar dite c
ਵੀਰ ਜੀਓ ਤੁਸੀਂ ਬਿਲਕੁਲ ਸਹੀ ਲਿਖਿਆ ਹੈ ਜੀ। ਇਨ੍ਹਾਂ ਝੂਠੇ ਗੱਪੀਆਂ ਦੇ ਇੱਕ ਝੂਠ ਉੱਪਰ ਇੱਕ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ।
ਜਿਹੜੀ ਗੱਲ ਦਾ ਜਵਾਬ ਨਹੀਂ ਤੁਹਾਡੇ ਕੋਲ ਓਹ ਕਮੈਂਟ ਹੀ ਡਿਲੀਟ ਕਰ ਦਿੰਦੇ ਹੋ ਖਾਲਸਾ ਜੀ,
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ,
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ,
ਤੁਸੀਂ ਕਹ ਰਹੇ ਹੋ ਕਿ ਗੁਰੂ ਘਰਾਂ ਵਿੱਚ ਕੁਰਸੀਆਂ ਜਾਂ ਬੈਂਚ ਰੱਖਣ ਦਾ ਵਿਰੋਧ ਕਰਨ ਵਾਲੇ ਗ਼ਲਤ ਨੇ, ਤਾਂ ਫਿਰ ਇਹਨਾਂ ਪੰਗਤੀਆਂ ਵਿੱਚ ਪੰਜਵੇਂ ਪਾਤਸ਼ਾਹ ਕਿਹੜੇ ਗੁਰਮੁਖਾਂ ਨੂੰ ਕਹ ਰਹੇ ਨੇ ਕਿ ਗੁਰਮੁਖਿ ਬੈਸਹੁ ਸਫਾ ਵਿਛਾਇ,
ਓਹਨਾਂ ਤੇ ਆਪਣੀ ਪਾਵਨ ਬਾਣੀ ਵਿੱਚ ਕੁਰਸੀਆਂ ਤੇ ਬੈਂਚਾ ਦਾ ਕਿਤੇ ਜ਼ਿਕਰ ਨਹੀਂ ਕੀਤਾ,
ਇਹਨਾਂ ਪੰਗਤੀਆਂ ਦਾ ਅਰਥ ਸਮਝਾਉਣ ਦੀ ਖੇਚਲ਼ ਕਰੋ ਤਾਂ ਜੋ ਸੰਗਤਾਂ ਨੂੰ ਪਤਾ ਲੱਗ ਸਕੇ ਕਿ ਇਹਨਾਂ ਪੰਗਤੀਆਂ ਦਾ ਅਸਲ ਮਤਲਬ ਕੀ ਹੈ।
ਵੀਰ ਜੀਓ ਕੀ ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਕਿਤੇ ਲਾਉਡ ਸਪੀਕਰ ਦਾ ਜ਼ਿਕਰ ਕੀਤਾ ਹੈ? ਗੁਰੂ ਸਾਹਿਬ ਤਾਂ ਧਾਰਮਿਕ ਅਸਥਾਨ ਤੇ ਉੱਚੀ ਬੋਲਣ ਵਾਲੇ ਉੱਪਰ ਵਿਅੰਗ ਕਰਦੇ ਨੇ ਅਤੇ ਕਹਿੰਦੇ ਨੇ, "ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਈਂ ਨਾ ਬਹਿਰਾ ਹੋਇ।। ਜਾ ਕਾਰਨਿ ਤੂੰ ਬਾਂਗ ਦੇਇ ਦਿਲ ਹੀ ਭੀਤਰਿ ਜੋਇ।।" ਕੀ ਸਾਡੇ ਵਾਲਾ ਸਾਈਂ (ਵਾਹਿਗੁਰੂ) ਬੋਲਾ ਹੈ? ਕੀ ਗੁਰੂ ਜੀ ਨੇ ਕਿਤੇ ਲਿਖਿਆ ਹੈ ਕਿ ਗੁਰਦੁਆਰਿਆਂ ਵਿੱਚ ਏ ਸੀ ਜਾਂ ਪੱਖੇ ਲਗਾ ਸਕਦੇ ਹਾਂ? ਗੁਰੂ ਸਾਹਿਬ ਜੀ ਨੇ ਤਾਂ ਲਿਖਿਆ ਹੈ ਕੇ ਦੁਧ ਨੂੰ ਵੱਛੇ ਨੇ ਝੂਠਾ ਕਰ ਦਿੱਤਾ ਸੀ। ਪਰ ਅਸੀਂ ਦਰਬਾਰ ਸਾਹਿਬ ਦੇ ਥੜੇ ਨੂੰ, ਨਿਸ਼ਾਨ ਸਾਹਿਬ ਦੇ ਖੰਭੇ ਨੂੰ ਦੁਧ ਨਾਲ ਧੋਈ ਜਾਂਦੇ ਹਾਂ।
ਵੀਰ ਜੀਓ ਸੰਗਤਾਂ ਤਾਂ ਸਫਾ ਵਿਛਾ ਕੇ ਹੀ ਬੈਠਦੀਆਂ ਹਨ। ਕੁਰਸੀਆਂ, ਬੈਂਚਾਂ ਉੱਪਰ ਤਾਂ ਸਿਰਫ਼ ਸਰੀਰਕ ਤੌਰ ਤੇ ਮਜਬੂਰ ਵੀਰ ਭੈਣ ਹੀ ਬੈਠਦੇ ਹਨ। ਜੇ ਤੁਹਾਡੇ ਵਿਚਾਰ ਅਨੁਸਾਰ ਇਹ ਗੁਰੂ ਦੀ ਨਿਰਾਦਰੀ ਹੈ ਤਾਂ ਤੁਸੀਂ ਆਪਣੇ ਵਲੋਂ ਸਲਾਹ ਦੇਵੋ ਕਿ ਸਰੀਰਕ ਤੌਰ ਤੇ ਮਜਬੂਰ ਸੰਗਤਾਂ ਬਾਰੇ ਕੀ ਕੀਤਾ ਜਾਵੇ?
@@sachdikhojwithbaldevsinghm8464 ਭਾਈ ਸਾਹਿਬ ਜੀ ਤੁਸੀਂ ਪ੍ਰਮਾਣ ਵੀ ਦਿੱਤਾ ਹੈ ਤਾਂ ਲਾਊਡ ਸਪੀਕਰ ਦਾ ਪਰ ਤੁਹਾਨੂੰ ਪਤਾ ਹੈ ਕਿ ਉਸ ਟਾਈਮ ਲਾਊਡਸਪੀਕਰ ਨਹੀਂ ਸਨ ਪਰ ਕੁਰਸੀਆਂ ਓਦੋਂ ਵੀ ਸਨ, ਦੂਜਾ ਪ੍ਰਮਾਣ ਤੁਸੀਂ ਦਿੱਤਾ ਹੈ ਕਿ ਸਾਂਈਂ ਨਾ ਬਹਰਾ ਹੋਇ,
ਹੁਣ ਸਾਂਈਂ ਤੇ ਸਰਬ ਵਿਆਪੀ ਹੈ ਉਹ ਤੇ ਘਟ ਘਟ ਵਿੱਚ ਵਸਦਾ ਇਸ ਲਈ ਓਹਨੂੰ ਜੋਰ ਨਾਲ ਪੁਕਾਰਨ ਦੀ ਲੋੜ ਨਹੀਂ ਪਰ ਬੰਦਾ ਨਾਂ ਤੇ ਸਰਬ ਵਿਆਪੀ ਹੈ ਅਤੇ ਨਾਂ ਹੀ ਅੰਤਰਯਾਮੀ ਹੈ, ਬੰਦਾ ਜਿੱਥੇ ਵੀ ਬੈਠਾ ਹੈ ਓਥੇ ਤੱਕ ਆਵਾਜ਼ ਪਹੁੰਚੇਗੀ ਤਾਂ ਹੀ ਸੁਣ ਸਕੇਗਾ ਇਸ ਕਰਕੇ ਲਾਊਡਸਪੀਕਰ ਜਦ ਹੋਂਦ ਵਿੱਚ ਹੈ ਤਾਂ ਉਸਦਾ ਫਾਇਦਾ ਵੀ ਚੁੱਕਣਾ ਚਾਹੀਦਾ ਹੈ,
ਜਿਹੜੇ ਲੋਕ ਚੌਂਕੜਾ ਮਾਰ ਕੇ ਨਹੀਂ ਬੈਠ ਸਕਦੇ ਓਹ ਬਾਹਰ ਬੈਠ ਕੇ ਲਾਊਡਸਪੀਕਰ ਰਾਹੀਂ ਗੁਰੂ ਜਸ ਸੁਣ ਸਕਦੇ ਹਨ,
ਕਿਓਂਕਿ ਗਿਆਨ ਅਤੇ ਮੁਕਤੀ ਗੁਰੂ ਦਾ ਮੁੰਹ ਦੇਖਕੇ ਨਹੀ ਮਿਲਦੀ ਬਲਕਿ ਗੁਰੂ ਦੇ ਬਚਨਾਂ ਨੂੰ ਸੁਣ ਕੇ ਅਤੇ ਆਪਣੇ ਜੀਵਨ ਵਿੱਚ ਅਪਨਾ ਕੇ ਮਿਲ਼ਦੀ ਹੈ, ਡਿਠੇ ਮੁਕਤ ਨਾਂ ਹੋਵਈ ਜਿਚਰੁ ਸਬਦਿ ਨਾ ਕਰੇ ਬੀਚਾਰਿ।
@@kulvindersinghchahal1668 ਵੀਰ ਜੀਓ ਉਦੋਂ ਤਾਂ ਕੁਰਸੀਆਂ ਵੀ ਰਹੀਸ਼ ਬੰਦਿਆਂ ਕੋਲ ਹੀ ਹੁੰਦੀਆਂ ਸਨ। ਇਹ ਆਮ ਨਹੀਂ ਸਨ। ਜੇ ਅੱਜ ਦੇ ਸਮੇਂ ਗੁਰੂ ਨਾਨਕ ਪਾਤਸ਼ਾਹ ਹੁੰਦੇ ਤਾਂ ਉਨ੍ਹਾਂ ਨੇ ਸਾਰੀ ਸੰਗਤ ਲਈ ਕੁਰਸੀਆਂ ਦਾ ਪ੍ਬੰਧ ਕਰ ਦੇਣਾ ਸੀ। ਇਹ ਧਰਮ ਦੇ ਨਾਮ ਤੇ ਜਿੰਨੇ ਵੀ ਪੁਜਾਰੀ ਲਾਣੇ ਨੇ ਢੋਂਗ ਰਚਾਏ ਹੋਏ ਹਨ ਉਹ ਬਿਜਲੀ ਦੀ ਤਰ੍ਹਾਂ, ਆਟਾ ਗੁਨੵਣ ਦੀ ਮਸ਼ੀਨ ਦੀ ਤਰ੍ਹਾਂ, ਗੁਰਦੁਆਰਿਆਂ ਵਿੱਚ ਏ ਸੀ ਲਗਾਉਣ ਦੀ ਤਰ੍ਹਾਂ ਸੱਭ ਖਤਮ ਕੀਤੇ ਜਾਣਗੇ।
Giani Jaswant Singh sab v Umar vadhan karke thoda ool jalool kade kade bol jande ne .
ih parchark ih vi kahida hai k guru granth ji nu main bhog lagavan tan parshad ghut ho janda hai.q k parshad guru ji ne chhak lia hunda hai.
ਵੀਰ ਜੀਓ ਇਹ ਨੰਬਰ ਇੱਕ ਪਾਖੰਡੀ ਹੈ ਜੀ। ਹਰ ਰੋਜ਼ ਕੋਈ ਨਵੀਂ ਤੋਂ ਨਵੀਂ ਕਹਾਣੀ ਕੱਢ ਲਿਆਉਂਦਾ ਹੈ।
maskeen ji vi ghhoothh di dukan han.
ਤੁਸੀਂ ਸੌ ਪਰਸੈਂਟ ਸਹੀ ਕਿਹਾ ਹੈ ਜੀ।
kirpa kar ke apna ph.. No share karo
੯੨੦੯੧੭੧੩੫੦
Guru comred hoi na andwashhi
ਭਾਈ ਜੀ ਇਹੇ ਬਹੁਤ ਝੂਠ ਬਕਵਾਸ ਕਰਦਾ
ਜੀ ਵੀਰ ਜੀਓ।
ਬਾਈ ਇਹਨਾਂ ਲੋਕਾਂ ਕੀ ਮਿਲਦਾ ਐਨੇ ਵੱਡੇ ਗਪੌੜ ਸੰਖ ਬੋਲ ਕੀ ਆਰ ਐਸ ਐਸ ਜਾਂ ਬ੍ਰਹਾਮਣਵਾਦ ਨੇ ਚਾਂਦੀ ਦੀਆਂ ਜੁੱਤੀਆਂ ਨਾਲ ਕੁੱਟੇ ਇਹ ਏਜੰਟ ਭਲਾ ਹੋਵੇ ਰੋਜ਼ਾਨਾ ਸਪੋਕਸਮੈਨ ਅਖਬਾਰ ਜਿਸ ਨੇ ਲਹਿਰ ਚਲਾਈ ਤੇ ਡਟ ਕੇ ਖੜ੍ਹਾ ਜਿਸ ਵੇਲੇ ਦੀ ਜਸਵੰਤ ਸਿੰਘ ਜੀ ਗੱਲ ਕਰਦੇ ਨੇ ਕੀ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਸਨ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਮਲ ਕਰਾਏ ਹਨ ਫਿਰ ਅਖੰਡ ਪਾਠ ਕਿਵੇਂ ਹੋ ਗਿਆ ਬਾਕੀ ਗੱਲ ਕੋਤਰੀਆਂ ਦੀ ਇਕ ਸਟੇਜ ਤੇ ਇਕ ਕੀਰਤਨੀਆਂ ਕੀਰਤਨ ਕਰ ਰਿਹਾ ਹੈ ਤਾਂ ਸਾਨੂੰ ਕੁੱਝ ਸਮਝ ਆ ਸਕਦੀ ਹੈ ਜਦੋਂ ਇਕ ਸਟੇਜ ਤੇ ਇੱਕੀ ਗਰੁੱਪ ਕੀਰਤਨ ਕਰ ਰਹੇ ਹੋਣ ਤਾਂ ਕਾਵਾਂ ਰੌਲੀ ਹੋਵੇ ਗੀ ਕੀਰਤਨ ਨਹੀਂ ਪੁਜਾਰੀ ਸ਼੍ਰੇਣੀ ਦਾ ਕੋਈ ਧਰਮ ਨਹੀਂ ਹੁੰਦਾ ਉਸ ਨੂੰ ਸਿਰਫ਼ ਪੈਸਾ ਹੀ ਦਿਸਦਾ ਆਸਾ ਦੀ ਵਾਰ ਵਿਚ ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਹਨ ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਤਾਂ ਇਕ ਰਸਮ ਬਣਗੀ ਹੈ ਕਿਸੇ ਕਵੀ ਨੇ ਲਿਖਿਆ ਹੈ ਕਿ। ਲਾਈ ਲੱਗ ਮੋਮਨ ਦੇ ਨਾਲੋਂ ਖ਼ੋਜੀ ਕਾਫ਼ਰ ਚੰਗਾ
@@MalkeetSingh-pk6sf ਬਾਈ ਜੀ ਤੁਹਾਡੇ ਵਰਗੀ ਗੱਲ ਕੋਈ ਸਪੋਕਸਮੈਨ ਦਾ ਪਾਠਕ ਹੀ ਕਰ ਸਕਦਾ ਹੈ । ਸਾਡੇ ਪਿਆਰੇ ਤੇ ਸਤਕਾਰ ਯੋਗ ਵੀਰ ਭਾਈ ਜੋਗਿੰਦਰ ਸਿੰਘ ਨੂੰ ਸਲੂਟ ਹੈ ਜੀ , ਜਿਨ੍ਹਾਂ ਨੇ ਸਾਨੂੰ ਚੰਗੇ ਮਾੜੇ ਦੀ ਪਰਖ ਸਿਖਾਈ । ਵਾਹਿਗਰੂ ਉਹਨਾ ਜਿਹੇ ਹੋਰ ਵੀ ਬਖਸ਼ੇ ਸਾਨੂੰ
।
ਭੈਣਾਂ ਬਹੁਤ ਬਹੁਤ ਧੰਨਵਾਦ
ਵੀਰ ਜੀਓ ਮੈਂ ੧੯੯੫ ਤੋਂ ਸਪੋਕਸਮੈਨ ਨਾਲ ਜੁੜਿਆ ਹੋਇਆ ਹਾਂ ਜੀ। ਸਰਦਾਰ ਜੋਗਿੰਦਰ ਸਿੰਘ ਜੀ ਦੀ ਲੇਖਣੀ ਬਾਕਮਾਲ ਸੀ।
ਬਾਈ ਜੀ ਤੁਸੀਂ ਗੁਰੂ ਜੀ ਦੀ ਬਰਾਬਰੀ ਕਰਨ ਵਲਿਆਂ ਦੀ ਗੱਲ ਕਰਦੇ ਹੋ , ਕਿ ਉਹਨਾਂ ਨੂੰ ਟੋਕਿਆ ਜਾਵੇ ਪਰ ਬਾਈ ਜੀ ਇਹ ਲੋਕ ਤਾਂ ਗੁਰੂ ਗ੍ਰੰਥ ਤੋਂ ਉਹਨਾਂ ਵਿਹਲੜਾਂ ਦੇ ਵੱਗ ਨੂੰ ਉਚਾ ਕਰ ਕੇ ਦਿਖਾਉਣਾ ਚਾਹੁੰਦੇ ਹੀ ਨਹੀ ਸਗੋ ਵਿਹਲੜਾਂ ਨੂੰ ਉਚਾ ਕਰ ਕੇ ਦਿਖਾ ਵੀ ਰਹੇ ਹਨ । ਏਸੇ ਝੂਠਾਂ ਨੂੰ ਵਿਹਲੜ ਇਸ ਲਈ ਵਾਰ ਵਾਰ ਦੁਹਰਾਉਂਦੇ ਹਨ ਕਿਓ ਕਿ ਅਗਲੀ ਵਾਰੀ ਹੋ ਸਕਦਾ ਕਿ ਇਹ ਵੀ “ ਮਹਾਂਪੁਰਖ ਬਣ ਜਾਣ ।
ਬਿਲਕੁਲ ਭੈਣ ਜੀਓ।