ਗੁਰੂ ਗ੍ਰੰਥ ਸਾਹਿਬ ਜੀ ਭਾਗ ੧| Guru Granth Sahib Ji Part 1.

แชร์
ฝัง
  • เผยแพร่เมื่อ 10 ก.ย. 2024
  • ਗੁਰੂ ਗ੍ਰੰਥ ਸਾਹਿਬ ਜੀ ਭਾਗ ੧ |
    Guru Granth Sahib Ji Part 1.
    गुरू ग्रन्थ साहिब जी भाग १
    *ਨਾਮ ਕੀ ਹੈ?
    *ਨਾਮ ਕਿਵੇਂ ਜਪਣਾ ਹੈ?
    *ਸਾਡੇ ਸਤਿਗੁਰਾਂ ਨੇ ਜਪਣ ਵਾਸਤੇ ਰੱਬ ਦਾ ਕਿਹੜਾ ਨਾਮ ਦਿੱਤਾ?
    *ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਾਮ ਸ਼ਬਦ ਕਿੰਨੀ ਵਾਰੀ ਆਇਆ ਹੈ?
    *ਇਨੵਾਂ ਸਾਰੇ ਸਵਾਲਾਂ ਦੇ ਉੱਤਰ ਸੁਣੋ ਜੀ।

ความคิดเห็น • 135

  • @jatinderhayer276
    @jatinderhayer276 21 วันที่ผ่านมา +1

    ❤❤❤Bhai sahib ji

  • @sarbjeetsingh77382
    @sarbjeetsingh77382 23 วันที่ผ่านมา +2

    Bahut hi badhiya jankari Diti hai àpp ji ne

  • @user-lz2gu4jk8t
    @user-lz2gu4jk8t 27 วันที่ผ่านมา +6

    ਬਹੁਤ ਬਹੁਤ ਧਨਵਾਦ ਬਾਬਾ ਨਾਨਕ ਜੀ ਦੇ ਆਸੇ ਅਨੁਸਾਰ ਸਾਨੂ ਸਮਝ ਦੇਣ ਵਾਸਤੇ

  • @AmarjitSingh-md8gl
    @AmarjitSingh-md8gl 27 วันที่ผ่านมา +7

    ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ 🙏🙏

  • @RanbirSingh-sl7qs
    @RanbirSingh-sl7qs 27 วันที่ผ่านมา +5

    ਵਾਹ ਜੀ ਜੀਓ

  • @kuljindersingh3128
    @kuljindersingh3128 26 วันที่ผ่านมา +3

    ਬਹੁਤ ਵਧੀਆ ਭਾਈ ਸਾਹਿਬ

  • @gurcharansingh7511
    @gurcharansingh7511 27 วันที่ผ่านมา +11

    ਵੀਰ ਜੀ ਬਹੁਤ ਬਹੁਤ ਧੰਨਵਾਦ ਮੇਹਨਤ ਵਾਸਤੇ ਪਰ 99%ਸਿਖ ਦਲਦਲ ਵਿੱਚ ਫਸੇ ਹੋਏ ਹਨ ਨਿਕਲਣ ਬਹੁਤ ਮੁਸ਼ਕਿਲ ਹੈ ਆਪਾ ਲਗੇ ਰਹਿਏ ਸੱਚ ਇਕ ਦਿਨ ਸਾਮਣੇ ਆਵੇਗਾ .

  • @MalkeetSingh-pk6sf
    @MalkeetSingh-pk6sf 27 วันที่ผ่านมา +11

    ਜਦੋਂ ਬਾਬਾ ਨਾਨਕ ਜੀ ਮੱਕੇ ਗਏ ਤਾਂ ਰੋਲਾ ਪੈਣ ਤੋਂ ਬਾਅਦ ਕਾਜ਼ੀ ਰੁਕਨਦੀਨ ਆਇਆ ਹਰਖ ਮਤਲਬ ਕ੍ਰੋਧ ਵਿਚ ਫਿਰ ਼ਬਾਬਾ ਨੂੰ ਵੇਖ ਕਿ ਦੁਆ ਸਲਾਮ ਕੀਤਾ ਆਪਣੇ ਧਰਮ ਅਨੁਸਾਰ ਤਾਂ ਬਾਬੇ ਨਾਨਕ ਉਤਰ ਦਿੱਤਾ ਗੁਰ ਬਰ ਅਕਾਲ ਸਤਿ ਸ੍ਰੀ ਆਕਾਲ ਇਥੇ ਬਾਬਾ ਜੀ ਨੇ ਸਤਿ ਭਾਵ ਸੱਚ ਦੀ ਹੀ ਵਡਿਆਈ

    • @sachdikhojwithbaldevsinghm8464
      @sachdikhojwithbaldevsinghm8464  27 วันที่ผ่านมา +2

      @@MalkeetSingh-pk6sf ਬਿਲਕੁਲ ਵੀਰ ਜੀਓ।

    • @davindershahsingh2039
      @davindershahsingh2039 27 วันที่ผ่านมา

      ਤੁਸੀ ਇਸ ਨੂੰ ਸਪਸ਼ਟ ਨਹੀ ਕੀਤਾ ਪ੍ਰੋਫੈਸਰ ਹਿਮੰਤ ਸਿੰਘ ਨੇ ਇਕ ਪੁਸਤਕ ਲਿਖੀ ਉਸ ਵਿਚ ਰੁਨਦੀਨ ਨੂੰ ਪਹਿਲਾ ਸ਼ਹੀਦ ਦੱਸਿਆ ਪਰ ਕੋਈ ਹਵਾਲਾ ਨਹੀ ਦਿਤਾ ਗਿਆ ਸਪਸ਼ਟ ਕਰਨ ਲਈ ਬੇਨਤੀ ਹੈ।​@@sachdikhojwithbaldevsinghm8464

  • @gksamra229
    @gksamra229 27 วันที่ผ่านมา +4

    ਬਾਬਾ ਜੀ ਤੁਸੀਂ ਬਿਲਕੁਲ ਸਹੀ ਕਿਹਾ
    ਅਸਲੀ ਸ਼ਬਦ ਸੱਤ ਹੀ ਹੈ ਵਾਹਿਗੁਰੂ ਤਾਂ ਸ਼ਬਦ ਗੁਰੂ ਦੀ ਮਹਿਮਾ ਹੈ ਪਰ ਇਹ ਕਿਸੇ ਵੀ ਮੰਡਲ ਦਾ ਸ਼ਬਦ ਨਹੀਂ ਹੈ
    ਜੇ ਕਿਸੇ ਦੀ ਸਤ ਤੱਕ ਪਹੁੰਚ ਹੋਵੇਗੀ ਉਸ ਨੂੰ ਹੀ ਸਤ ਦਾ ਪਤਾ ਲਗੇਗਾ
    ਇੰਨਾ ਨੇ ਰੋਜਗਾਰ ਬਣਾ ਲਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖ ਕੇ ਆਪਣੀਆਂ ਰੋਟੀਆਂ ਸੇਕ ਦੇ ਹਨ ਕਿਉਂਕਿ ਚੜਾਵੇ ਚੜਦੇ ਹਨ ਚੜਾਵੇ
    ਗੁਰੂ ਨਾ ਭੁੱਖਾ ਤੇਰੇ ਧੰਨ ਦਾ ਗੁਰੂ ਤਾਂ ਭੁੱਖਾ ਭਗਤੀ ਦਾਨ ਦਾ
    ਭਗਤੀ ਛੱਡ ਗਏ ਸੰਸਾਰੀ ਦਿਖਾਵਿਆਂ ਵਿੱਚ ਪੈ ਗਏ ਪੈਸੇ ਨਾਲ ਰੱਬ ਨਹੀਂ ਮਿਲਦਾ ਜੇ ਪੈਸੇ ਨਾਲ ਰੱਬ ਮਿਲਦਾ ਤਾਂ ਅਮੀਰਾਂ ਦਾ ਕਬਜਾ ਹੋ ਜਾਂਦਾ

  • @balwindersingh6606
    @balwindersingh6606 27 วันที่ผ่านมา +10

    ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ।।
    ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ।।
    ਗੁਰੂ ਨਾਨਕ ਦੇਵ ਜੀ (1245)

  • @sukhdevjagdishdhillon8833
    @sukhdevjagdishdhillon8833 27 วันที่ผ่านมา +6

    Veer ji sat shri akal ji, app ji bhut bhut dhanwad ,kotan kot dhanwad ji❤❤❤❤❤❤❤❤❤❤❤❤❤

  • @parladsingh6817
    @parladsingh6817 27 วันที่ผ่านมา +7

    ਧੰਨਵਾਦ ਵੀਰ ਜੀਓ ਬਹੁਤ ਵਧੀਆ ਨਤੀਜੇ ਸਾਹਮਣੇ ਰੱਖਦੇ ਹੋ

  • @AmrinderSingh-i4n
    @AmrinderSingh-i4n 2 วันที่ผ่านมา +1

    Bohat vdia jaankari g

  • @GurumeetSingh-yj1lp
    @GurumeetSingh-yj1lp 26 วันที่ผ่านมา +2

    ਵਧੀਆ ਵਿਚਾਰ ਜੀ

  • @jastinderpalsingh4436
    @jastinderpalsingh4436 27 วันที่ผ่านมา +3

    ਜਦੋਂ ਗੁਰੂ ਗਿਆਨ ਦੇ ਦੁਆਰਾ ਹਨੇਰੇ ਵਿੱਚੋਂ ਕਢਦਾ ਹੈ ਤਾਂ ਆਪ ਮੁਹਾਰੇ ਹੀ ਮੂੰਹ ਵਿੱਚੋਂ ਨਿਕਲਦਾ ਹੈ ਵਾਹਿਗੁਰੂ ਪਰ ਇਹ ਨਾਮ ਨਹੀਂ ਹੈ ਜੋ ਨਾਮ ਗੁਰਬਾਣੀ ਵਿੱਚ ਆਇਆ ਹੈ

  • @parambirsinghduggal1373
    @parambirsinghduggal1373 27 วันที่ผ่านมา +6

    ਤੁਹਾਡੇ ਵੀਚਾਰ ਸੁਣੇ। ਇਹ ਹੁਣ ਤੱਕ ਬਾਣੀ ਦੇ ਕੀਤੇ ਗਏ ਅਰਥਾਂ ਤੋਂ ਅਲੱਗ ਹਨ। ਮੈਂ ਸਮਝਦਾ ਹਾਂ ਕਿ ਸਾਨੂੰ ਹੋਰ ਸਮਝਣ ਤੇ ਵੀਚਾਰ ਕਰਨ ਦੀ ਜਰੂਰਤ ਹੈ।

    • @sachdikhojwithbaldevsinghm8464
      @sachdikhojwithbaldevsinghm8464  27 วันที่ผ่านมา +1

      ਬਿਲਕੁਲ ਵੀਰ ਜੀਓ ਵੀਚਾਰਾਂ ਨਿਰੰਤਰ ਜਾਰੀ ਰਹਿਣੀਆਂ ਚਾਹੀਦੀਆਂ ਹਨ ਜੀ। ਇਹ ਜਰੂਰੀ ਨਹੀਂ ਹੈ ਕਿ ਜਿਵੇਂ ਮੈਨੂੰ ਸਮਝ ਲੱਗੀ ਹੈ ਉਹ ਹੀ ਠੀਕ ਹੋਵੇ।

  • @balwindersinghkhalsa6179
    @balwindersinghkhalsa6179 25 วันที่ผ่านมา +2

    100/ ਤੁਹਾਡੀਆਂ ਵੀਡੀਓ ਨਾਲ ਸਹਿਮਤ ਹਾਂ ਜੀ। ਧੰਨਵਾਦ।

  • @jaswinderkaurdhillon6832
    @jaswinderkaurdhillon6832 26 วันที่ผ่านมา +2

    🙏

  • @TalwantSingh-gn5vk
    @TalwantSingh-gn5vk 27 วันที่ผ่านมา +3

    ਆਪ ਜੀ ਨੇ ਵਾਹਿਗੂਰੂ ਸ਼ਬਦ ਦਾ ਖੰਡਨ ਕੀਤਾ ਹੈ
    ਇਹ ਹੋਰ ਵੀ ਸਪਸ਼ਟਾ ਮਂਗਦਾ ਹੈ। ਨਾਮ ਦੀ ਗਲ ਕੀਤੀ ਹੈ ਊਹ ਤਾਂ ਸ਼ੂਰੂ ਵਿਚ ਹੀ ਸਪਸ਼ਟ ਹੈ। ਇਕ ਓਅਂਕਾਰ ਸਤ ਨਾਮ। ਭਾਵ ਇਕ ਓਕਾਰ ਹੀ ਸਚਾ ਨਾਮ ਹੈ।

    • @sachdikhojwithbaldevsinghm8464
      @sachdikhojwithbaldevsinghm8464  27 วันที่ผ่านมา +2

      ਧੰਨਵਾਦ ਵੀਰ ਜੀਓ। ਸਿੱਖ ਸੰਗਤਾਂ ਵਲੋਂ ਇਹ ਖੋਜ ਦਾ ਕੰਮ ਨਿਰੰਤਰ ਜਾਰੀ ਰਹੇਗਾ ਜੀ। ਇੱਕ ਗੱਲ ਤਾਂ ਬੜੀ ਸਪੱਸ਼ਟ ਹੈ ਕਿ ਗਯੰਦ ਭੱਟ ਤੋਂ ਵਗੈਰ ਹੋਰ ਕਿਸੇ ਬਾਣੀਕਾਰ ਨੇ ਵਾਹਿਗੁਰੂ ਸ਼ਬਦ ਦੀ ਵਰਤੋਂ ਨਹੀਂ ਕੀਤੀ ਜੀ।

  • @ranjitkaursandhu7846
    @ranjitkaursandhu7846 26 วันที่ผ่านมา +2

    ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਮਝਾਇਆ ਜੀ🙏🏽👏

  • @spsoberoi1
    @spsoberoi1 25 วันที่ผ่านมา +1

    Bilkul Sahi Bhai Sahib Ji.I agree with you absolutely 💯%❤
    Mai Ta " Pita Ji" kar k Sambodhan Karda Ha Ji.
    ਪਿਤਾ ਮੇਰੋ ਬਡੋ ਧਨੀ ਅਗਮਾ ॥ ਉਸਤਤਿ ਕਵਨ ਕਰੀਜੈ ਕਰਤੇ ਪੇਖਿ ਰਹੇ ਬਿਸਮਾ ॥੧॥ ਰਹਾਉ
    SGGS, Ang 507.❤

  • @Voiceoftruthxf88g
    @Voiceoftruthxf88g 27 วันที่ผ่านมา +7

    ਸ ਬਲਦੇਵ ਸਿੰਘ ਦੀ ਤੋਂ ਗਿਆਨ ਲੈਕੇ ਸਿੱਖਾਂ ਨੂੰ ਜਾਗਣ ਦੀ ਲੋੜ ਹੈ ।

    • @sachdikhojwithbaldevsinghm8464
      @sachdikhojwithbaldevsinghm8464  27 วันที่ผ่านมา +1

      ਧੰਨਵਾਦ ਵੀਰ ਜੀਓ।

    • @sachdikhojwithbaldevsinghm8464
      @sachdikhojwithbaldevsinghm8464  27 วันที่ผ่านมา +2

      @@DavinderSingh-xt2pd ਵੀਰ ਜੀਓ ਕੀ ਮੈਨੂੰ ਤੁਹਾਡੇ ਕੋਲੋਂ ਸਿੱਖੀ ਦਾ ਸਰਟੀਫਿਕੇਟ ਲੈੋਣਾ ਪਵੇਗਾ? ਵੀਰ ਜੀਓ ਜਿਸ ਨੂੰ ਤੁਸੀਂ ਸਿੱਖੀ ਸਮਝੀ ਬੈਠੇ ਹੋ ਉਹ ਸਿੱਖੀ ਨਹੀਂ ਹੈ। ਉਹ ਤਾਂ ਸਿੱਖੀ ਭੇਖ ਵਿੱਚ ਗੁੰਡਾਗਰਦੀ/ਬੁਰਸ਼ਾਗਰਦੀ ਹੈ। ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਤੋਂ ਤੁਸੀਂ ਕੋਸਾਂ ਦੂਰ ਹੋ। ਤੁਹਾਡੇ ਵਾਲੀ ਸਿੱਖੀ ਮੈਨੂੰ ਚਾਹੀਦੀ ਵੀ ਨਹੀਂ ਹੈ। ਮੈਂ ਅਜਿਹੀ ਸਿੱਖੀ ਨੂੰ ਨਫਰਤ ਕਰਦਾ ਹਾਂ ਜੀ।

  • @balwindersingh6606
    @balwindersingh6606 27 วันที่ผ่านมา +3

    ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ।।
    ਗੁਰ ਵਾਕ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥ ਮਜਨਾ।। ਧਨਾਸਰੀ ਮਹਲਾ ੧(687)

  • @reshamkaila7261
    @reshamkaila7261 26 วันที่ผ่านมา +3

    ਵੀਰ ਜੀ ਬਹੁਤ ਚੰਗੀ ਤਰ੍ਹਾਂ ਵਿਆਖਿਆ ਕੀਤੀ ਹੈ ਪੁਜਾਰੀ ਦਾ ਭਰਮ ਜਾਲ ਤੋੜਨ ਸਈ

  • @user-nz1iz5bw1p
    @user-nz1iz5bw1p 24 วันที่ผ่านมา +2

    Bhai ji, Sat Sri Akal.
    I have watched most of your videos and learnt a lot, so thank you for educating me. My humble request to you; please make video on the following subject:
    The history of Anand
    Karag. Thank you.

    • @sachdikhojwithbaldevsinghm8464
      @sachdikhojwithbaldevsinghm8464  24 วันที่ผ่านมา +1

      @@user-nz1iz5bw1p ਧੰਨਵਾਦ ਵੀਰ ਜੀਓ। ਮੈਂ ਕੋਸ਼ਿਸ਼ ਕਰਾਂਗਾ ਜੀ।

  • @HarcharanSingh-iz4cw
    @HarcharanSingh-iz4cw 27 วันที่ผ่านมา +5

    ਬਾਣੀ ਵਿੱਚ ਸ਼ਬਦ ਆਉਂਦਾ ਚਰਨ ਇਹਦੇ ਅਰਥ ਪੈਰਾਂ ਨੂੰ ਸਮਝਿਆਂ ਜਾਵੇ ਜਾਂ ਫਿਰ ਕੁਝ ਹੋਰ ਬਣਦੇ ਆ ਜੀ

    • @rutpunjab
      @rutpunjab 27 วันที่ผ่านมา +1

      ਗੁਰਬਾਣੀ ਦੇ ਨਜਰਿਏ ਨਾਲ ਏ ਵੀ ਵਿਚਾਰਨ ਵਾਲਾ ਵਿਸ਼ਾ ਹੈ

    • @rutpunjab
      @rutpunjab 27 วันที่ผ่านมา +2

      ਬਹੁਤ ਸਟੀਕ ਤੇ ਸਰਲ ਜੁਗਤ ਨਾਲ ਆਪ ਜੀ ਨੇ ਤਤਾਂ ਸਹਿਤ ਸਮਝਾਉਣਾ ਕੀਤਾ ਹੈ। ਧੰਨਵਾਦ 🎉

    • @harjitkaurharjitkaur8479
      @harjitkaurharjitkaur8479 26 วันที่ผ่านมา

      ਹਿਰਦੈ ਚਰਨ ,ਸ਼ਬਦ ਸਤਗੁਰ ਕੇ,ਨਾਨਕ ਬਾਧਿਓ ਪਾਲਿ

    • @harjitkaurharjitkaur8479
      @harjitkaurharjitkaur8479 26 วันที่ผ่านมา

      ਗੁਰੂ ਦੇ ਸ਼ਬਦ ਹੀ ਗੁਰੂ ਦੇ ਚਰਨ ਹਨ,ਇਹਨਾਂ ਨੂੰ ਹਿਰਦੈ ਵਿੱਚ ਵਸੋਨਾ ਹੈ ,ਸੰਗਤ ਜੀਉ,ਇਹਨਾਂ ਨੂੰ ਪੱਲੇ ਬੰਨਣਾ ਹੈ ਜੀ

  • @MalkeetSingh-pk6sf
    @MalkeetSingh-pk6sf 27 วันที่ผ่านมา +2

    ੧ਓ ਹੀ ਓਅੰਕਾਰ ਤਾਂ ਬਾਅਦ ਵਿੱਚ ਕਿਸੇ ਨੇ ਬਣਾਇਆ ਹੈ ਈਸਾਈ ਲੋਕ ਗੌਡ ਕਾਰ ਹਿੰਦੂ ਓਮ ਕਾਰ ਨਹੀਂ ਮੁਸਲਮਾਨ ਅੱਲ੍ਹਾ ਕਾਰ ਨਹੀਂ ਸਿੱਖਾਂ ਨੂੰ ਹੀ ਕਿਉਂ ਭੰਬਲਭੂਸੇ ਵਿੱਚ ਪਾਇਆ ਅਸਲ ਵਿੱਚ ਦੱਖਣ ਦਾ ਇੱਕ ਦੇਵਤਾ ਉਅੰਕਾਰ ਉਸ ਨੂੰ ਵਿਚ ਘਸੀਟਿਆ ਸਿਖਾਂ ਦੇ ਮਨਾ ਵਿੱਚ ਪਾਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਰੂ ਵਿਚ ੧ਓ ਫਿਰ ਤੇ ਜਿਥੇ ਵਿੱਚ ਗੁਰੂ ਗ੍ਰੰਥ ਸਾਹਿਬ ਮੂਲ ਮੰਤਰ ਆਇਆ ੧ਓ ਹੀ ਆਇਆ ਨਾਮ ਹੈ ਜੋ ਅਸਲ ਵਿੱਚ ਨਿਯਮ ਹੈ ਜੋ ਬ੍ਰਹਮੰਡ ਨੂੰ ਚਲਾਉਣ ਲਈ ਕਿਸੇ ਅਦਿੱਖ ਸ਼ਕਤੀ ਨੇ ਬਣਾਇਆ ਹੈ ਜਿਸ ਨੂੰ ਆਪਾਂ ਇਲਾਹੀ ਹੁਕਮ ਵੀ ਕਹਿ ਸਕਦੇ ਹਾਂ ਜਿਹੜੇ ਆਪਾ ਲੋਕ ਨੇ ਆਪਣੇ ਕਾਨੂੰਨ ਬਣਾਏ ਸਰਕਾਰਾਂ ਨੇ ਜੇ ਅਸੀਂ ਉਹਨਾਂ ਨੂੰ ਮੰਨਾਂ ਗੇ ਸੌਖਾ ਰਹਾਂ ਗੇ ਜੇ ਤੋੜਾਂ ਗੇ ਤਾਂ ਸਜ਼ਾ ਮਿਲੇ ਗੀ ਇਲਾਹੀ ਹੁਕਮ ਸੱਚੇ ਪਾਤਸ਼ਾਹ ਦਾ ਹੈ ਜੋ ਕਿਸੇ ਨਾਲ ਭੇਦਭਾਵ ਨਹੀਂ ਕਰਦਾ ਜਿਹੜਾ ਬੰਦਿਆਂ ਦਾ ਭਾਵ ਸਰਕਾਰਾਂ ਦਾ ਬਣਿਆ ਹੋਇਆ ਹੁੰਦਾ ਉਹ ਭੇਦ ਭਾਵ ਵੀ ਕਰ ਸਕਦਾ ਹੈ

    • @sachdikhojwithbaldevsinghm8464
      @sachdikhojwithbaldevsinghm8464  27 วันที่ผ่านมา +1

      ਧੰਨਵਾਦ ਵੀਰ ਜੀਓ, ਬਹੁਤ ਸੋਹਣੇ ਤਰੀਕੇ ਨਾਲ ਸਮਝਾਉਣਾ ਕੀਤਾ ਹੈ।

  • @baljitsingh8757
    @baljitsingh8757 26 วันที่ผ่านมา +1

    Bhai jee ! ਜ਼ਿਆਦਾ ਬ੍ਰਹਮ ਗਿਆਨੀ ਬਣ ਗਏ ਹੁਣ ਸਾਰੇ ਮਾਹਾਪੁਰਂਖਾ ਨੂੰ ਖ਼ੂਬ ਨਿੰਦੋ ਜਿਹਨਾ ਨੇ ਸਾਰੀ ਜ਼ਿੰਦਗੀ ਪੰਥ ਦੇ ਲੇੰਖੇ ਲਾ ਦਿੱਤੀ ਹੁਣ ਤੁਸੀ ਇਸ ਬ੍ਰਹਮ ਗਿਆਨੀ ਦੀ ਪੂਜਾ ਜੂਰ ਕਰੋ ਜੇ ਵਾਹ ਗੁਰੂ ਕਹਿ ਕੇ ਰੱਬ ਜਾਦ ਆਉਂਦਾ ਤਾਂ ਕੀ ਗਲਤ ਆ ਜੀ ! ਨਾਲੇ ਹੁਣ trend ਬਣ ਗਿਆ ਸਾਧਾਂ ਨੂੜ ਨਿੰਦਣ ਦਾ ਜੀ but all fingers are not same ਜੇ ਕੁਝ ਗਲਤ ਹੈ ਤਾਂ ਕੁਝ ਠੀਕ ਵੀ ਹੋ ਸਕਦੇ ਨੇ ਨਾਲੇ ਸਵੇਰੇ ਤਾਂ ਗੁਰੂ ਸਾਹਿਬਾਨ ਵੀ ਉੱਠਦੇ ਰਹੇ ਵਾ ਵਾ ਬ੍ਰਹਮ ਗਿਆਨੀਆ

    • @sachdikhojwithbaldevsinghm8464
      @sachdikhojwithbaldevsinghm8464  26 วันที่ผ่านมา +1

      ਵੀਰ ਜੀਓ ਗੁਰੂ ਸਾਹਿਬ ਸਵੇਰੇ ਉਠਕੇ ਫਿਰ ਦੁਬਾਰਾ ਸਉਂਦੇ ਨਹੀਂ ਸਨ। ਕਦੀ ਕਿਸੇ ਕਿਰਸਨ ਨੂੰ ਪੁੱਛ ਕੇ ਦੇਖਣਾ ਜਿਸ ਦੀ ਉਮਰ ੯੦-੯੫ ਸਾਲਾਂ ਦੀ ਹੋਵੇ ਅਤੇ ਜਿਸ ਨੇ ਬਲਦਾਂ ਨਾਲ ਖੇਤੀ ਕੀਤੀ ਹੋਵੇ, ਉੁਹ ਤੁਹਾਨੂੰ ਜੀਵਨ ਦੀ ਅਸਲ ਹਕੀਕਤ ਦੱਸੇਗਾ। ਉਹ ਦੱਸੇਗਾ ਕਿ ਸਵੇਰੇ ਉੱਠ ਕੇ ਉਹ ਕੀ ਕਰਿਆ ਕਰਦਾ ਸੀ।
      ਸਵੇਰੇ ਉਠਕੇ ਸੱਭ ਤੋਂ ਪਹਿਲਾਂ ਬਲਦਾਂ ਨੂੰ ਪੱਠੇ ਪਾਏ ਜਾਂਦੇ ਸਨ। ਇਹ ਪੱਠੇ ਰਾਤ ਨੂੰ ਹੀ ਕੁਤਰਕੇ ਰੱਖੇ ਜਾਂਦੇ ਸਨ। ਫਿਰ ਆਪਣੀ ਸਵੇਰ ਦੀ ਸਰੀਰਕ ਕਿ੍ਆ ਸੋਧ ਕੇ ਖੇਤਾਂ ਵਿੱਚ ਹਲ਼ ਜੋੜ ਦਿੱਤਾ ਜਾਂਦਾ ਸੀ। ਕਦੀ ਕਦੀ ਤਾਂ ਜਦੋਂ ਜ਼ਿਆਦਾ ਵੱਤ ਲੱਗੀ ਹੁੰਦੀ ਸੀ ਤਾਂ ਅੱਧੀ ਰਾਤ ਨੂੰ ਚੰਦ ਦੀ ਚਾਨਣੀ ਵਿੱਚ ਹੀ ਹਲ਼ ਜੋੜ ਦਿੱਤਾ ਜਾਂਦਾ ਸੀ। ਸਾਡੇ ਗੁਰੂ ਪਾਤਸ਼ਾਹ ਨੇ ਵੀ ਆਪਣੀ ਜ਼ਿੰਦਗੀ ਦੇ ਆਖਰੀ ੧੮ ਸਾਲ ਇਹੀ ਕੰਮ ਕੀਤਾ ਸੀ। ਵੇਹਲਾ ਬੰਦਾ ਜੋ ਮਰਜ਼ੀ ਕਰ ਸਕਦਾ ਹੈ ਪਰ ਕਿ੍ਤੀ ਬੰਦੇ ਨੂੰ ਪਹਿਲ ਆਪਣੀ ਕਿ੍ਤ ਨੂੰ ਹੀ ਦੇਣੀ ਪੈਂਦੀ ਹੈ ਜੀ।

    • @MalkeetSingh-pk6sf
      @MalkeetSingh-pk6sf 25 วันที่ผ่านมา

      ਬਾਈ ਜੀ ਸਾਡੇ ਪਿੰਡ ਇਕ ਬਾਬਾ ਰਾਤ ਨੂੰ ਭ੍ਰਾਤ ਫੇਰੀਆਂ ਕੱਢਦਾ ਸੀ ਇੱਕ ਬਜ਼ੁਰਗ ਕਹਿੰਦਾ ਹਾਕਮ ਸਿੰਘ ਜੀ ਆਪਾਂ ਪ੍ਰਭਾਤ ਫੇਰੀ ਤੇ ਚਲੀਏ ਹਾਕਮ ਸਿੰਘ ਕਹਿੰਦਾ ਮੈਂ ਤਾਂ ਬਾਬੇ ਨਾਨਕ ਵਾਲੀਆਂ ਬਹੁਤ ਪ੍ਰਭਾਤ ਫੇਰੀ ਲਾਈਆਂ ਵੀਹ ਸਾਲ ਸੁਭਾਅ ਹਲ਼ ਜੋੜ ਕੇ ਜਾਂਦਾ ਸੀ ਰਾਤ ਨੂੰ ਬਾਰ੍ਹਾਂ ਇਕ ਵਜੇ​@@sachdikhojwithbaldevsinghm8464

  • @user-fb8lq1kh1f
    @user-fb8lq1kh1f 27 วันที่ผ่านมา +1

    ਤੁਹਾਡੇ ਵੀਚਾਰਾਂ ਅਨੁਸਾਰ ਉਦਾਹਰਣ ਹੈ ਦੁਹਾ ਸਿਰਿਆ ਤੇ ਰਬ ਹੀ ਹੈ।ਇਕ ਸਿਰਾ ਵੀਰ ਭੁਪਿੰਦਰ ਸਿੰਘ ਦੇ ਵੀਚਾਰ ਰਬ ਵਲ ਲੈ ਜਾਂਦੇ ਹਨ ਤੁਹਾਡੇ ਵੀਚਾਰ ਜਿਹੜੇ ਰਬੀ ਗੁਣਾਂ ਤੋਂ ਅਣਜਾਣੇ ਭੁਲੇਖੇ ਵਿਚ ਇਸ ਸਿਰੇ ਤੇ ਪਹੁੰਚ ਜਾਂਦੇ ਹਨ ਕਿ ਰਬ ਮਿਲੇਗਾ ਮਿਲੇਗਾ ਲਭਦੇ ਲਭਦੇ ਥਕ ਜਾਂਦੇ ਹਨ ਤੁਹਾਡੇ ਵੀਚਾਰ ਵੀਰ ਭੁਪਿੰਦਰ ਸਿੰਘ ਵਲ ਦੂਜੇ ਸਿਰੇ ਤੋੰ ਪਹਿਲੇ ਸਿਰੇ ਵਲ ਧਕ ਦੇਂਦੇ ਹਨ ਜਿਹੜੇ ਵਿੱਚ ਵਿਚਾਲੇ ਰਹਿ ਜਾਂਦੇ ਹਨ ਉਹ ਮੰਨਣ ਤੋਂ ਇਨਕਾਰੀ ਹੋ ਜਾਂਦੇ ਹਨ ਤੇ ਚਕਰ ਵਿੱਚ ਸਾਰਈ ਜਿ਼ੰਦਗੀ ਨਿਕਲ ਨਹੀ ਸਕਦੇ।ਚਲੋ ਇਹ ਵੀ ਭਾਣਾ ਤੇ ਮੰਨਣਾ ਵੀ ਭਾਣਾ।
    ਜੋ ਕਿਸੇ ਨੂੰ ਭਾਅ ਗਿਆ ਉਸ ਨੂੰ ਉਹੀ ਰਬ ਲਗਦਾ ਹੈ।
    ਹਰਿ ਨਿਰਮਲੁ ਸਦਾ ਗੁਣ ਦਾਤਾ
    ਹਰਿ ਗੁਣ ਮਹਿ ਆਪਿ ਸਮਾਵਣਿਆ ।।
    ਦਾ ਹੁਕਮ ਬੁਝਦੇ ਨਹੀ।
    ਸਰੀਰਿ ਸਰੋਵਰਿ ਗੁਣ ਪਰਗਟਿ ਕੀਏ ਨਾਨਕ ਗੁਰਮੁਖਿ
    ਮਥਿ ਤਤੁ ਕਢੀਏ।।

    • @sachdikhojwithbaldevsinghm8464
      @sachdikhojwithbaldevsinghm8464  27 วันที่ผ่านมา +2

      @@user-fb8lq1kh1f ਵੀਰ ਜੀਓ ਤੁਸੀਂ ਉਹੀ ਵੀਚਾਰ ਮੰਨੋ ਜਿਨ੍ਹਾਂ ਨੂੰ ਮੰਨਣ ਨਾਲ ਤੁਹਾਨੂੰ ਆਨੰਦ ਆਉਂਦਾ ਹੈ ਜੀ।

    • @user-fb8lq1kh1f
      @user-fb8lq1kh1f 27 วันที่ผ่านมา

      @@sachdikhojwithbaldevsinghm8464 ਤੁਹਾਡੇ ਵੀਚਾਰ ਚੰਗੇ ਹਨ ਭਾਵ ਹੈ ਕਿ ਕੋਈ ਆਖਦਾ ਕਿ ਇਹ ਸਚੁ ਜਾਪਦਾ ਹੈ।ਲੋਕ ਮੰਨਦੇ ਵੀ ਹਨ ਤੇ ਨਹੀ ਵੀ।
      ਕੋਈ ਅਹੁਦਾ ਹੈ ਮੈਨੂੰ ਤੇ ਸਚੁ ਹੀ ਸਮਝ ਆਇਆ ਹੈ ਲੋਕ ਮੰਨਦੇ ਨਹੀ ਪੰਰਤੂ ਸੋਚਦੇ ਵੀ ਨਹੀ ਤਤੁ ਦੋਨਾ ਦਾ ਹੀ ਇਕੋ ਹੈ। ਸਮਝਣ ਵਾਲਾ ਬੁਝਣ ਵਿਚ ਅਸਮਰਥ ਹੈ ਗੁਰੂ ਦੀ ਕੁੰਜੀ ਵਾਲਾ ਸਬਦੁ ਨਹੀ ਪੜਦਾ ਗੁਰੂ ਨੇ ਆਖਿਆ ਸੀ ਫਲਾਣੇ ਨੂੰ ਵਾਲੀ ਕੁੰਜੀ ਚੌਕੀ ਫਿਰਦਾ।
      ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰੁ ਨ ਕੁੰਜੀ ਹਥਿ।।
      ਭਾਈ ਗੁਰਦਾਸ ਦੀ ਥਾਂ ਤੁਹਾਡੇ ਤੇ ਵੀਰ ਭੁਪਿੰਦਰ ਸਿੰਘ ਪਾਸ ਗੁਰ ਕੀ ਗੁਰੂ ਵਾਲੀ ਕੁੰਜੀ ਆ ਗਈ ਹੈ ਹਥਿ ਵਿਚ।
      ਐਸਾ ਜਾਪਦਾ ਹੈ।

    • @sachdikhojwithbaldevsinghm8464
      @sachdikhojwithbaldevsinghm8464  27 วันที่ผ่านมา +2

      @@user-fb8lq1kh1f ਵੀਰ ਜੀਓ ਗੁਰ ਗਿਆਨ ਹੁੰਦਾ ਹੈ ਤਰੀਕਾ ਹੁੰਦਾ ਹੈ ਕੋਈ ਬੰਦਾ ਨਹੀਂ ਹੁੰਦਾ। ਇਸੇ ਗੁਰ ਦੀ ਗੱਲ ਨਾਨਕ ਪਾਤਸ਼ਾਹ ਜੀ ਕਰਦੇ ਹਨ ਜੀ।

    • @user-fb8lq1kh1f
      @user-fb8lq1kh1f 27 วันที่ผ่านมา +1

      @@sachdikhojwithbaldevsinghm8464 ਜੀ ਇਹੀ ਸਚਿਆਰ ਮਾਰਗ ਦਰਸ਼ਨ ਹੈ ਧੰਨਵਾਦੀ ਹੋ ਨਵੀਂ ਪੀੜੀ ਲਈ ਰਾਹ ਸੁਖਾਲਾ ਨਿਰਮਲ ਕਰਮੁ ਵਾਲਾ ਨਾਮੁ

    • @sachdikhojwithbaldevsinghm8464
      @sachdikhojwithbaldevsinghm8464  27 วันที่ผ่านมา +1

      @@user-fb8lq1kh1f ਧੰਨਵਾਦ ਵੀਰ ਜੀਓ।

  • @JaskaranSingh-kq9tc
    @JaskaranSingh-kq9tc 26 วันที่ผ่านมา +2

    ਭੇਡਾਂ ਅਜ ਤਕ ਨਾ ਕੁਛ ਸਮਝੀਆਂ ਸੀ ਨਾ ਹੀ ਕਦੇ ਸਮਝਣਗੀਆਂ। ਮੂੰਨ ਹੋਣ ਲਈ ਇਨਾਂ ਜਾ ਜਨਮ ਹੁੰਦਾ ਹੈ ਅਤੇ ਇਨਸਾਨੀ ਭੇਡਾਂ ਨੂੰ ਧਾਰਮਿਕ ਪੁਜਾਰੀ ਮੁੰਨੀ ਜਾਂਦਾ ਹੈ 😂😂😂

    • @sachdikhojwithbaldevsinghm8464
      @sachdikhojwithbaldevsinghm8464  26 วันที่ผ่านมา +1

      @@JaskaranSingh-kq9tc ਬਿਲਕੁਲ ਸੱਚ ਵੀਰ ਜੀਓ।

    • @MalkeetSingh-pk6sf
      @MalkeetSingh-pk6sf 26 วันที่ผ่านมา

      ਬਿਲਕੁਲ ਸੱਚ ਕਨੇਡਾ ਵਿੱਚ ਇੱਕ ਸਰਵੇਖਣ ਹੋਇਆ ਸੀ ਭੇਡ ਚਾਲ ਦੀ ਬਾਬਤ ਕਲ ਹੀ ਯੂਟਿਊਬ ਤੇ ਇਕ ਵੀਡੀਓ ਵੇਖੀ ਇੱਕ ਚਰਵਾਹਾ ਇੱਕ ਭੇਡ ਨੂੰ ਪਾਣੀ ਵਿੱਚ ਸੁੱਟ ਦੇਂਦਾ ਕਿ ਨਦੀ ਪਾਰ ਕਰ ਜਾਵੇ ਉਹ ਨਦੀ ਪਾਰ ਕਰ ਗਈ ਬਾਕੀ ਆਪਣੇ ਆਪ ਲੰਘ ਗੲਈਆਂ

  • @pritamsingh9743
    @pritamsingh9743 27 วันที่ผ่านมา +3

    Your vedios are commendable, no one has explained Bani in such a way, we are not following what Siri Guru Granth Sahib Ji says, we are misguided by Nirmalas for so many years and still they are doing, and those who do, they are execommuted

  • @balwantsingh2328
    @balwantsingh2328 27 วันที่ผ่านมา +3

    ਵੀਰ ਜੀਉ ਬਹੁਤ ਵਧੀਆ ਤਰੀਕੇ ਨਾਲ ਨਾਮ ਬਾਰੇ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਸਾਡੀ ਤਰਾਸਦੀ ਇਹ ਹੈ ਕਿ ਪੁਜਾਰੀ ਲਾਣੇ ਅਤੇ ਹਰੇਕ ਡੇਰੇ ਵਾਲੇ ਬਾਬਆਂ ਨੇ ਅਪਨੇ ਅਪਨੇ ਨਾਮ ਚਲਾਏ ਹੋਏ ਨੇ।

    • @balwantsingh2328
      @balwantsingh2328 27 วันที่ผ่านมา +2

      ਨਾਮਧਾਰੀਆਂ, ਰਾਧਾਸਵਾਮੀਆਂ, ਨਿਰੰਕਾਰੀਆਂ ਨੂਰਮਹਿਲਅਤੇ ਨੂਰਮਹਿਲਏ ਅਤੇ ਕਬੀਰਪੰਥੀਆਂ ਦਾ ਅਪਨਾ ਅਪਨਾ ਨਾਮ ਚਲਾਇਆ ਹੋਇਆ ਹੈ। ਨਾਮ ਦਾ ਜਾਲ ਐਸਾ ਵਿਛਾਇਆ ਹੋਇਆ ਹੈ ਕਿ ਇਸ ਵਿੱਚ ਹਰੇਕ ਬੰਦਾ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ ਕੋਈ ਵਿਰਲਾ ਹੀ ਇਸ ਜਾਲ ਤੋਂ ਨਿਕਲ ਸਕਆ ਹੈ। ਨਾਮਧਾਰੀਏ ਜਪਾਓਂਦੇ ਤਾਂ ਵਾਹਿਗੁਰੂ ਨਾਮ ਹੀ ਹਨ ਪਰ ਇਹਨਾਂ ਨੂੰ ਇਸਨੂੰ ਉਜਾਗਰ ਕਰਨ ਦਾ ਹੁਕਮ ਨਹੀਂ ਹੈ ਇਸੀ ਕਰਕੇ ਏਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇਹ ਨਹੀਂ ਕਹਿਂਦੇ। ਇਕ ਹੋਰ ਗਲ ਨਾਮਧਾਰੀਏ ਰਮਦਾਸੀਏ ਸਿਖਾਂ ਨੂੰ ਅੱਡ ਬਠਾਉਂਦੇ ਹਨ ਬਹੁਤ ਪਹਿਲਾਂ ੧੯੭੧, ੭੨ ਵੇਲੇ ਰਮਦਾਸੀਏ ਸਿਖਾਂ ਵਾਸਤੇ ਅੱਡ ਤਖਤੀ ਲਗੀ ਹੁੰਦੀ ਸੀ ਅਜਕਲ ਜਮੀਨ ਤੇ ਇਕ ਰਸੀ ਨਾਲ ਮਾਰਕਿੰਗ ਕੀਤੀ ਹੁਦੀ ਆ।

    • @sachdikhojwithbaldevsinghm8464
      @sachdikhojwithbaldevsinghm8464  27 วันที่ผ่านมา +1

      ਧੰਨਵਾਦ ਵੀਰ ਜੀਓ। ਜਿਸ ਦਿਨ ਗੁਰੂ ਨਾਨਕ ਦਾ ਸੱਚ ਸਿੱਖ ਸੰਗਤਾਂ ਨੇ ਅਪਣਾ ਲਿਆ ਉਸ ਦਿਨ ਤੋਂ ਇਨੵਾ ਪਾਖੰਡੀਆਂ ਦੀਆਂ ਦੁਕਾਨਾਂ ਬੰਦ ਹੋ ਜਾਣੀਆਂ ਹਨ।

    • @sachdikhojwithbaldevsinghm8464
      @sachdikhojwithbaldevsinghm8464  27 วันที่ผ่านมา

      ਵੀਰ ਜੀਓ ਜਿਹੜੇ ਸਿੱਖ ਪੰਥ ਤੋਂ ਵਖਰੇ ਹੋ ਗਏ ਹਨ ਉਨ੍ਹਾਂ ਤੋਂ ਜਿਆਦਾ ਖਤਰਾ ਨਹੀਂ ਹੈ ਜੀ। ਜਿਹੜੇ ਪੰਜ ਕਕਾਰੀ ਵਰਦੀਧਾਰੀ ਧਰਮ ਦੇ ਨਾਮ ਤੇ ਪਾਖੰਡ ਕਰਦੇ ਹਨ ਉਹ ਬੁੱਕਲ ਦੇ ਸੱਪ ਜ਼ਿਆਦਾ ਖਤਰਨਾਕ ਹਨ ਜੀ।

  • @MajorsinghKhalsa
    @MajorsinghKhalsa 2 วันที่ผ่านมา +1

    ਮੈਂ ਆਪ ਦੇ ਨਾਲ ਸਹਿਮਤ ਨਹੀਂ ਹਾਂ

  • @kulwantsingh2986
    @kulwantsingh2986 24 วันที่ผ่านมา +2

    Baldev singh g thoda deana kaum nahi dea sakdi vaubt sewa a g

  • @ssd8566
    @ssd8566 27 วันที่ผ่านมา +2

    ਭਾ ਜੀ ਦੁਕਾਨਾਂ ਪਾਖੰਡ ਕੀਤੀਆ ਹੀ ਚਲਦੀਆਂ ਹਨ! ਗੁਰੂ ਸਾਹਿਬ ਵਾਲਾ ਸੱਚ ਬੋਲੀਆ ਓਥੇ ਕਿਸੇ ਨੇ ਆਉਂਣਾ ਨਹੀਂ !!

    • @sachdikhojwithbaldevsinghm8464
      @sachdikhojwithbaldevsinghm8464  27 วันที่ผ่านมา +1

      ਵੀਰ ਜੀਓ ਤੁਸੀਂ ਬਿਲਕੁਲ ਸਹੀ ਕਿਹਾ ਹੈ ਜੀ। ਧਰਮ ਤਾਂ ਇੱਕ ਵਪਾਰ ਬਣਕੇ ਰਹਿ ਗਿਆ ਹੈ।

  • @sukhdevkaur7845
    @sukhdevkaur7845 27 วันที่ผ่านมา +3

    ਬਾਈ ਜੀ ! ਤੁਸੀਂ ਸੁਖਮਨੀ ਸਾਹਿਬ ਦੇ ਰੋਜ਼ਾਨਾ ਪੜ੍ਹਨ ਦੀ ਗੱਲ ਕਰਦੇ ਹੋ । ਮੈਨੂੰ ਤਾਂ ਇਓ ਲਗਦਾ ਕਿ ਸਾਧ ਲਾਣੇ ਨੇ ਸਾਡੇ ਲੋਕਾਂ ਨੂੰ ਡਾਂਗ ਫੜਾ ਕ ਸੁਖਮਨੀ ਸਾਹਿਬ ਦੇ ਪਿਛੇ ਪਾ ਦਿੱਤਾ । ਪਰ ਪੁਜਾਰੀ ਸਾਨੂੰ ਗੁਰੂ ਗ੍ਰੰਥ ਸਾਹਿਬ ਪੜ੍ਹਨ ਤੋਂ ਰੋਕਦੇ ਕਿ ਤੁਸੀ ਸਿਰਫ ਗੁਟਕੇ ਤੋ ਬਾਣੀ ਪੜ੍ਹਨੀ ਹੈ , ਗੁਰੂ ਗ੍ਰੰਥ ਸਾਹਿਬ ਪੜ੍ਹਦੇ ਸਮੈਂ ਗਲਤੀਆਂ ਹੋ ਸਕਦੀਆ , ਮਾਫ਼ੀ ਨਹੀ ਮਿਲਣੀ ।

    • @sachdikhojwithbaldevsinghm8464
      @sachdikhojwithbaldevsinghm8464  27 วันที่ผ่านมา +2

      ਬਿਲਕੁਲ ਭੈਣ ਜੀਓ, ਅਜਕੱਲ੍ਹ ਗੁਰਦੁਆਰਿਆਂ ਵਿੱਚ ਆਸਾਲਦੀ ਵਾਰ ਦਾ ਕੀਰਤਨ ਬੰਦ ਕਰਕੇ ਸੁਖਮਨੀ ਸਾਹਿਬ ਦੇ ਪਾਠ ਸ਼ੁਰੂ ਕਰ ਦਿੱਤੇ ਗਏ ਹਨ।

    • @MalkeetSingh-pk6sf
      @MalkeetSingh-pk6sf 27 วันที่ผ่านมา +2

      ਭੈਣਾਂ ਡਰਾਵਾ ਹੀ ਪੁਜਾਰੀਆਂ ਨੇ ਪਾਇਆ ਕਿ ਜੇਕਰ ਮਨ ਲਾਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨ ਗੇ ਤਾਂ ਇਹਨਾਂ ਨੂੰ ਸਮਝ ਆਵੇ ਗੀ ਜੇ ਬਾਣੀ ਦੀ ਵਿਚਾਰਧਾਰਾ ਸਮਝਗੇ ਤਾਂ ਸਾਡਾ ਤੋਰੀ ਫੁਲਕਾ ਬੰਦ

    • @sukhdevkaur7845
      @sukhdevkaur7845 27 วันที่ผ่านมา +1

      @@MalkeetSingh-pk6sf ਬਾਈ 2020 j ਜਨਵਰੀ ਨੂੰ ਗੁਰਦਵਾਰੇ ਜਾ ਕੇ ਕਿਹਾ ਕਿ ਨੌਜਵਾਨ ਕਮੇਟੀ ਵੀ ਬਣਾਓ ਤਾ ਕਿ ਨੌਜਵਾਨ ਖੁਦ ਗੁਰਬਾਣੀ ਪੜ੍ਹਨ ਤੇ ਸਭ ਨੂੰ ਦਿਨ ਵੇਲੇ ਟਾਈਮ ਕੱਢ ਕੇ ਗੁਰਬਾਣੀ ਪੜ੍ਹਾਉਣ । ਸਾਡਾ ਪਾਠੀ ਬਾਹਮਣ ਹੈ , ਉਸਨੂੰ ਤਾ ਬਿਨਾ ਬਾਲਣੋ ਅੱਗ ਲੱਗ ਗਈਂ। ਮੈਂ ਕਾਫ਼ੀ ਦੇਰ ਤੋ ਗੁਰਦਵਾਰੇ ਨਹੀ ਜਾਂਦੀ ਘਰੇ ਹੀ ਟੈਬ ਤੋ ਪੂਰਾ ਗੁਰੂ ਗ੍ਰੰਥ ਸਾਹਿਬ 5ਵੀ ਵਾਰ ਪੜ੍ਹ ਰਹੀਂ ਹਾਂ । ਅਗਲੇ ਦਿਨ ਮੈਂ ਫਿਰ ਗਈਂ। ਸੁਣਿਆ ਕੇ ਪਾਠੀ ਸਪੀਕਰ ਵਿੱਚ ਮੇਰੇ ਵਿਰੁੱਧ ਬੋਲ ਰਿਹਾ ਬਿਨਾ ਨਾਮ ਲਏ । ਜਦੋ ਮੈਂ ਸਾਹਮਣੇ ਹੋ ਕੇ ਮਥਾ ਟੇਕਣ ਗਈ ਤਾ ਉਹ ਇਕ ਦਮ ਬਾਣੀ ਪੜ੍ਹਨ ਲੱਗਾ । ਮੈਂ ਉਸਨੂੰ ਫਰੀਦਕੋਟੀ ਟੀਕੇ ਤੋ ਅਰਥ ਕਰਨੋ ਵੀ ਟੋਕਿਆ ਤਾ ਕਹਿੰਦਾ ਇੱਥੇ ਤਾ ਇਹੀ ਟੀਕਾ ਹੈ । ਸੋ ਦੁਖੀ ਹੋਣ ਨਾਲ਼ੋਂ ਜਾਣਾ ਹੀ ਛੱਡ ਦਿੱਤਾ । ਸਵੇਰੇ ਹੁਕਮਨਾਮਾ ਘਰੇ ਸੁਣ ਕੇ ਫਿਰ ਕੰਮ ਕਾਰ ਸ਼ੁਰੂ ਕਰੀਦਾ ਬਾਈ ਜੀ ।

  • @SatnamSingh-cj8pl
    @SatnamSingh-cj8pl 27 วันที่ผ่านมา +2

    Saare gurbani de arth di video bnao ji

    • @sachdikhojwithbaldevsinghm8464
      @sachdikhojwithbaldevsinghm8464  27 วันที่ผ่านมา +1

      ਧੰਨਵਾਦ ਵੀਰ ਜੀਓ। ਮੈਂ ਕੋਸ਼ਿਸ਼ ਕਰਾਂਗਾ ਜੀ।

  • @kulwantsandhu2693
    @kulwantsandhu2693 26 วันที่ผ่านมา +1

    Satkar yoge veer Jio , bhutad vich daas aap Ji de utam vivharan nal, bilkul sehmat heh Ji , prantu daas dee tush budhi ansar, amrit vellah slkhan nu Guru Sahibana toh, (guru Amardas Ji ) virsay vich milia heh . GGS vich ess dee , Sikh nu hidiat heh, eg: har amrit vellay vateh (rutt ) kah beejiah ; ie season, kirsan protocol ; ambroisal hour ; shant vatavaran , etc . Ess Nit-Name toh baahd visram karna , halaat ansar , karm kaand nahi heh Ji . 24 hours amrit vellah da phaab , ess pangti toh vahjib keha ja sakda heh: saee khadee sulakahani, ja meh chitt aaveh . SSA Veer Jio !

    • @sachdikhojwithbaldevsinghm8464
      @sachdikhojwithbaldevsinghm8464  26 วันที่ผ่านมา +1

      ਵੀਰ ਜੀਓ ਦੋ ਅੰਮਿ੍ਤਵੇਲੇ ਨਹੀਂ ਹੋ ਸਕਦੇ। ਜਾਂ ਤਾਂ ਉਹ ਅੰਮਿ੍ਤਵੇਲਾ ਹੈ ਜਿਸ ਨੂੰ ਤੁਸੀਂ ਸਮਝ ਰਹੇ ਹੋ ਕਿ ਸਵੇਰੇ ਤਿੰਨ ਵਜੇ ਤੋਂ ਬਾਅਦ ਵਾਲਾ ਸਮਾਂ ਜਾਂ ੨੪ ਘੰਟੇ ਦਾ ਕੋਈ ਵੀ ਸਮਾਂ ਜਦੋਂ ਅਸੀਂ ਸੱਚ ਨਾਲ ਜੁੜੇ ਹੋਏ ਹੋਈਏ।
      ਅਸੀਂ ਜਾਣਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦੇ ਆਖਰੀ ੧੮ ਸਾਲ ਖੇਤੀ ਕਰਦਿਆਂ ਗੁਜ਼ਾਰੇ ਸਨ। ਖੇਤੀ ਕਰਨ ਵਾਲਾ ਉਸ ਸਮੇਂ ਜਦੋਂ ਬਲਦਾਂ ਨਾਲ ਖੇਤੀ ਕੀਤੀ ਜਾਂਦੀ ਸੀ ਇਸ ਤਰ੍ਹਾਂ ਦੇ ਕਰਮਕਾਂਡ ਨਹੀਂ ਸੀ ਨਿਭਾ ਸਕਦਾ। ਮੈਂ ਇਹ ਖੇਤੀ ਵਾਲਾ ਜੀਵਨ ਖੁਦ ਜੀਵਿਆ ਹੈ ਜੀ। ਕੋਈ ਦੁਕਾਨਦਾਰ ਜਾਂ ਕੋਈ ਬੇਹਲੜ ਬੰਦਾ ਤਾਂ ਕਰ ਸਕਦਾ ਹੈ ਪਰ ਕੰਮਕਾਜੀ ਬੰਦਾ ਬਿਲਕੁਲ ਨਹੀਂ ਕਰ ਸਕਦਾ। ਸਾਨੂੰ ਏਅਰ ਫੋਰਸ ਦੀ ਸਰਵਿਸ ਵਿੱਚ ਸਵੇਰੇ ਤਿੰਨ-ਚਾਰ ਵਜੇ ਡਿਉਟੀ ਤੇ ਜਾਣਾ ਪੈਂਦਾ ਸੀ। ਜਿਹੜਾ ਅੰਮਿ੍ਤਵੇਲਾ ਤੁਸੀਂ ਸਮਝ ਰਹੇ ਹੋ ਉਹ ਤਾਂ ਅਸੀਂ ਕਦੀ ਸੰਭਾਲ ਹੀ ਨਹੀਂ ਸਕਦੇ ਸੀ।
      ਸਾਨੂੰ ਗੁਰਬਾਣੀ ਨੂੰ ਸਮਝਣ ਵਿੱਚ ਕਿਤੇ ਕੋਈ ਗਲੵਤੀ ਲੱਗ ਗਈ ਹੈ ਜੀ।

  • @DavinderSingh-xt2pd
    @DavinderSingh-xt2pd 27 วันที่ผ่านมา +3

    Bhai Sahib copying and speaking , please study Shri Guru Granth Sahib and research about Onkar , Bhai Sahib how to reach at Dasam Dawar and how to see the parkash (light) and how to hear sabad dhun and how to find Bramgiani , and get nam ,please answer my QUESTIONS

    • @sachdikhojwithbaldevsinghm8464
      @sachdikhojwithbaldevsinghm8464  27 วันที่ผ่านมา +1

      @@DavinderSingh-xt2pd ਵੀਰ ਜੀਓ ਮੈਨੂੰ ਜੋ ਕੁਝ ਸਮਝ ਆਈ ਹੈ ਉਹ ਮੈਂ ਸੰਗਤਾਂ ਸਾਹਮਣੇ ਰੱਖ ਦਿੱਤਾ ਹੈ। ਇਸ ਤੋਂ ਅੱਗੇ ਜਿਹੜੇ ਸਵਾਲ ਤੁਸੀਂ ਕੀਤੇ ਹਨ ਇਨ੍ਹਾਂ ਦੇ ਉੱਤਰ ਤੁਸੀਂ ਆਪ ਹੀ ਦੇ ਸਕਦੇ ਹੋ। ਤੁਸੀਂ ਵੀ ਆਪਣਾ ਸ਼ੋਸ਼ਲ ਮੀਡੀਆ ਅਕਾਉਂਟ ਖੋਲ੍ਹ ਕੇ ਸੰਗਤਾਂ ਨਾਲ ਆਪਣਾ ਗਿਆਨ ਸਾਂਝਾ ਕਰੋ ਜੀ।

    • @darshansinghmohali3365
      @darshansinghmohali3365 27 วันที่ผ่านมา

      I fully agree with Devinder Singh ji.
      ਗੁਰਮਤ ਖੋਜ ਦਾ ਮਾਰਗ ਹੈ, ਇਸ ਨੂੰ ਬਚਕਾਨੀ ਵਿਆਖਿਆ ਵਿਚ ਮਤ ਉਲਝਾਉ !

    • @DavinderSingh-xt2pd
      @DavinderSingh-xt2pd 26 วันที่ผ่านมา

      Thanks Sardar Darshan Singh ji

    • @sachdikhojwithbaldevsinghm8464
      @sachdikhojwithbaldevsinghm8464  26 วันที่ผ่านมา +1

      @@darshansinghmohali3365 ਵੀਰ ਜੀਓ ਖੋਜ ਕਰਕੇ ਸੇਵਾ ਕਰੋ ਜੀ। ਅਜਿਹਾ ਕਰਨ ਲਈ ਤੁਸੀਂ ਪੂਰੀ ਤਰ੍ਹਾਂ ਅਜ਼ਾਦ ਹੋ ਜੀ। ਤੁਸੀਂ ਵੀ ਆਪਣਾ ਯੂਟਿਊਬ ਚੈਨਲ ਖੋਲ੍ਹ ਸਕਦੇ ਹੋ ਜੀ। ਤੁਹਾਡੀ ਖੋਜ ਦਾ ਇੰਤਜ਼ਾਰ ਰਹੇਗਾ ਜੀ। ਜੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਇਹ ਸਮਝਿਆ ਜਾਵੇਗਾ ਕਿ ਤੁਸੀਂ ਸੱਚ ਦੈ ਵਿਰੋਧੀ ਹੋ।

    • @sachdikhojwithbaldevsinghm8464
      @sachdikhojwithbaldevsinghm8464  26 วันที่ผ่านมา

      @@DavinderSingh-xt2pd ਵੀਰ ਜੀਓ ਮੇਰੀ ਖੋਜ ਆਮ ਇਨਸਾਨਾਂ ਲਈ ਹੈ ਜੀ। ਬ੍ਰਹਮਗਿਆਨੀ ਇਸ ਤੋਂ ਦੂਰ ਰਹਿਣ ਜੀ।

  • @baldevsinghbaldevsinghmakk5615
    @baldevsinghbaldevsinghmakk5615 27 วันที่ผ่านมา +6

    ਪੰਜਾਹ ਸਾਲਾ ਤੋਂ ਉਪਰ ਹੋ ਗਏ ਹਨ , ਦਰਸ਼ਨ ਸਿੰਘ ਫੇਰੂਮਾਨ ਚੰਡੀਗੜ੍ਹ ਚੰਡੀਗੜ੍ਹ ਕਰਦਾ ਮਰ ਗਿਆ ਹੈ , ਪਰ ਅੱਜ ਤੱਕ ਚੰਡੀਗੜ੍ਹ ਨਹੀ ਮਿਲਿਆ ਹੈ , ਤੇ ਪਗਾਂ ਵਿੱਚ ਸਿਰ ਫਸਾਈ ਬੈਠੇ ਵਾਹਿਗੁਰੂ ਵਾਹਿਗੁਰੂ ਕਰਦਿਆ ਮਰ ਰਹੇ ਹਨ , ਇੰਨਾਂ ਨੂੰ ਪ੍ਰਭੂ ਨਹੀ ਮਿਲਣਾ ਹੈ ਕਿਉ ਕਿ ਵਾਹਿਗੁਰੂ ਤੇ ਗੁਰੂ ਦੀ ਮੋਹਰ ਨਹੀ ਹੈ . ਜਿਸ ਸ਼ਬਦ ਤੇ ਗੁਰੂ ਦੀ ਮੋਹਰ ਹੀ ਨਹੀ ਹੈ , ਉਸ ਸ਼ਬਦ ਦਾ ਝੂਠਾ ਜਾਪ ਮਹੰਤਾਂ ਨੇ ਗੁਰੂ ਸੰਗਤ ਦੇ ਗਲ ਵਿੱਚ ਮੜ ਦਿੱਤਾ ਗਿਆ ਹੈ . ਹੁਣ ਮੂਰਖ ਪਏ ਜਪਦੇ ਹਨ ਕੂਝ ਬਕਵਾਸ .

  • @kulwantsingh2986
    @kulwantsingh2986 24 วันที่ผ่านมา +1

    ❤baldev singh g apna pind kaun ha g

    • @sachdikhojwithbaldevsinghm8464
      @sachdikhojwithbaldevsinghm8464  24 วันที่ผ่านมา

      @@kulwantsingh2986 ਵੀਰ ਜੀਓ ਮੇਰਾ ਪਿੰਡ ਜਲੰਧਰ ਜਿਲ੍ਹੇ ਵਿੱਚ ਆਦਮ ਪੁਰ ਦੇ ਨੇੜੇ ਹੈ ਜੀ।

    • @kulwantsingh2986
      @kulwantsingh2986 24 วันที่ผ่านมา +1

      @@sachdikhojwithbaldevsinghm8464 dhanwaad g

  • @kulwantsandhu2693
    @kulwantsandhu2693 26 วันที่ผ่านมา

    Veer Baldev Singh Jio, , aap Ji neh , daas deh comments nal sehamati, athwa mukalfat nahi keeta , Kirpa kar ke dassoh Ji !

    • @sachdikhojwithbaldevsinghm8464
      @sachdikhojwithbaldevsinghm8464  26 วันที่ผ่านมา +1

      @@kulwantsandhu2693 ਵੀਰ ਜੀਓ ਜਿਸ ਸਮੇਂ ਨੂੰ ਤੁਸੀਂ ਅੰਮਿ੍ਤਵੇਲਾ ਮਿਥ ਲਿਆ ਹੈ ਉਸ ਅਨੁਸਾਰ ਤਾਂ ਕੁਝ ਬੇਹਲੜਾਂ ਅਤੇ ਦੁਕਾਨਦਾਰਾਂ ਨੂੰ ਛੱਡਕੇ ਕੋਈ ਵੀ ਸਿੱਖ ਨਹੀਂ ਬਣ ਸਕਦਾ। ਜਦੋਂ ਮੈਂ ਖੇਤੀ ਕਰਦਾ ਸੀ ਤਾਂ ਉਦੋਂ ਸਵੇਰੇ ਚਾਰ ਵਜੇ ਤੋਂ ਕੰਮ ਸ਼ੁਰੂ ਹੋ ਜਾਂਦਾ ਸੀ ਅਤੇ ਰਾਤ ਦੇ ਅੱਠ ਨੌ ਵਜੇ ਤੱਕ ਇੱਕ ਮਿੰਟ ਦੀ ਵੀ ਫੁਰਸਤ ਨਹੀਂ ਸੀ ਹੁੰਦੀ। ਪੜੵਾਈ ਲਿਖਾਈ ਵੀ ਵਾਧੂ ਘਾਟੂ ਸਮੇਂ ਵਿੱਚ ਹੀ ਕਰਨੀ ਪੈਂਦੀ ਸੀ।
      ਏਅਰ ਫੋਰਸ ਵਿੱਚ ਡਿਉਟੀ ਸਵੇਰੇ ਚਾਰ ਵਜੇ ਸ਼ੁਰੂ ਹੋ ਜਾਂਦੀ ਸੀ ਅਤੇ ਕਦੀ ਦੁਪਹਿਰ ਤੋਂ ਰਾਤ ਦੇ ਵਾਰਾਂ ਵਜੇ ਤੱਕ ਹੁੰਦੀ ਸੀ।
      ਰੇਲ ਗੱਡੀ ਚਲਾਉਣ ਵਾਲਾ, ਹਵਾਈ ਜਹਾਜ਼ ਚਲਾਉਣ ਵਾਲਾ, ਟਰੱਕ ਚਲਾਉਣ ਵਾਲਾ ਕੋਈ ਵੀ ਅਜਿਹੇ ਧਰਮ ਨੂੰ ਨਹੀਂ ਨਿਭਾਅ ਸਕਦਾ। ਇੰਟਰਨੈਸ਼ਨਲ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਵੀ ਸਿੱਖ ਨਹੀਂ ਬਣ ਸਕਦੇ ਕਿਉਂਕਿ ਉੱਥੇ ਦਿਨ ਰਾਤ ਸ਼ਿਫਟ ਵਿੱਚ ਕੰਮ ਹੁੰਦਾ ਹੈ ਜੀ।
      ਇੱਥੋਂ ਤੱਕ ਕਿ ਗੁਰੂ ਨਾਨਕ ਪਾਤਸ਼ਾਹ ਆਪ ਅਜਿਹੇ ਧਰਮ ਨੂੰ ਨਹੀਂ ਨਿਭਾਅ ਸਕਦੇ ਸਨ ਕਿਉਂਕਿ ਉਹ ਤੜਕਸਾਰ ਹੱਲ਼਼ ਜੋੜਦੇ ਸਨ ਜਦੋਂ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ ੧੮ ਸਾਲ ਖੇਤੀ ਕੀਤੀ।

  • @karnailsinghkhalsausa176
    @karnailsinghkhalsausa176 27 วันที่ผ่านมา +3

    ਫੋਨ ਨੰਬਰ ਦਿਓ ਜੀ

  • @kulvindersinghchahal1668
    @kulvindersinghchahal1668 27 วันที่ผ่านมา +2

    ਖਾਲਸਾ ਜੀ ਕੀ ਅਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਨੀ ਵੀ ਕਰਮਕਾਂਡ ਹੈ?

    • @sachdikhojwithbaldevsinghm8464
      @sachdikhojwithbaldevsinghm8464  27 วันที่ผ่านมา +5

      ਵੀਰ ਜੀਓ ਇਹ ਕੋਈ ਕਰਮਕਾਂਡ ਨਹੀਂ ਹੈ। ਪਰ ਸਿੱਖ ਲਈ ੨੪ ਘੰਟੇ ਹੀ ਅੰਮਿ੍ਤਵੇਲਾ ਹੈ ਜੀ। ਅਗਰ ਸਵੇਰੇ ਤਿੰਨ ਵਜੇ ਉੱਠਕੇ ਬਾਣੀ ਪੜੵਕੇ ਫਿਰ ਸੌਣਾ ਹੈ ਤਾਂ ਫਿਰ ਇਹ ਕਰਮਕਾਂਡ ਹੀ ਬਣ ਜਾਂਦਾ ਹੈ ਜੀ। ਬਾਣੀ ਪੜੵਨਾ ਤਾਂ ਸਿੱਖ ਲਈ ਪਹਿਲਾ ਅਤੇ ਅਤਿ ਜਰੂਰੀ ਕੰਮ ਹੈ ਜੀ।

  • @yogasingh5949
    @yogasingh5949 27 วันที่ผ่านมา

    Guru bin ghor andhar guru bin samaj nahi abe. Sahej sianpa lakh hohe ik na chale nal lama akhar bada ghante balo ki Nahi pata nam ki e

  • @JaspalSingh-hd8hb
    @JaspalSingh-hd8hb 27 วันที่ผ่านมา

    SIKH KAUM VICH
    JINE PARCHARAK UNIA GALLAH
    GIANN DE GAL CH RASSA JIDHAR MRZI LAI LAAVO
    BABA NANAK HUN HOVE UHI DUSSS SAKANGE JI
    SAB TOH NEW DHARAM
    SAB TOH VADH CONFUSE
    NOTHING TO THE POINT
    100 SIANIA IKK MATT
    MOORAKH AAPO AAPNI

    • @sachdikhojwithbaldevsinghm8464
      @sachdikhojwithbaldevsinghm8464  12 วันที่ผ่านมา

      ਵੀਰ ਜੀਓ ਤੁਸੀਂ ਵੀ ਕੁਝ ਕਹੋ ਜੀ। ਤੁਹਾਡਾ ਕੀ ਮਤ ਹੈ ਜੀ। ਜੇ ਸਾਰੇ ਮੂਰਖ ਨੇ ਤਾਂ ਤੁਸੀਂ ਆਪਣੀ ਸਿਆਣਪ ਦਿਖਾਓ ਜੀ।

  • @NavdeepSingh-bj9yo
    @NavdeepSingh-bj9yo 12 วันที่ผ่านมา

    Lakh lakh geda akhiye ek naam jadees...
    Kesho kesho kookiye..
    Satgur ka jo sikh akhay bhalke uth Har naam dhiyay ...
    Gur bachni Har naam uchre..
    Jap man mere sada Satnam..
    Jaha panth tera ko na sajanu Har ka nam teh nal pachanu..
    Har har har hare...Har jap har bol har likh....
    Jeehba gun gobind bhajo karan suno har nao..
    Nam japo ji ese ese...
    Guru Granth Sahib me Naam japne ki hi baat likhi he
    Nanak k ghar kewal naam
    How can you say that k naam repeat nahi karna?
    Aap ne bahut sari esi baani nahi batai jo ek naam japne k liye bolti he...
    Guru Amardas ji ki waho waho japne ko lekar bhi do paragraph he..
    Apke anusar itna bada granth likhn di koi lodd nai si.. fer guru sahib ne sari bani poetic language me hi kyu likhi sidha sidha direct language me likh dete. Kyu har bani se pehle rag likha..?🙏

    • @sachdikhojwithbaldevsinghm8464
      @sachdikhojwithbaldevsinghm8464  12 วันที่ผ่านมา

      ਵੀਰ ਜੀਓ ਨਾਮ ਕੀ ਹੈ? ਕਿਹੜੇ ਨਾਮ ਜਪਣ ਦੀ ਤਾਗੀਦ ਕੀਤੀ ਹੈ ਜੀ? ਥੋੜਾ ਦੱਸਣ ਦੀ ਕਿਰਪਾਲਤਾ ਕਰਨਾ ਜੀ।
      ਇੱਕ ਗੱਲ ਦੀ ਮੈਨੂੰ ਹੋਰ ਸਮਝ ਨਹੀਂ ਆਉਂਦੀ ਕਿ ਜਿਹੜੇ ਵੀਰ ਜਿਆਦਾ ਨਾਮ ਜਪਣ ਦੀਆਂ ਗੱਲਾਂ ਕਰਦੇ ਹਨ ਉਹ ਵੀਰ ਗੁਰਮੁਖੀ ਤੋਂ ਕਿਉਂ ਨਫ਼ਰਤ ਕਰਦੇ ਹਨ।
      ਮੈਨੂੰ ਜੋ ਸਮਝ ਲੱਗੀ ਹੈ ਕਿ ਗੁਰਬਾਣੀ ਹੀ ਨਾਮ ਹੈ। ਹੁਕਮ ਰਜਈ ਚਲਣਾ ਹੀ ਨਾਮ ਜਪਣਾ ਹੈ। ਤੁਸੀਂ ਕਿਹੜੇ ਨਾਮ ਨੂੰ ਜਪਦੇ ਹੋ ਜੀ?

    • @NavdeepSingh-bj9yo
      @NavdeepSingh-bj9yo 12 วันที่ผ่านมา

      @@sachdikhojwithbaldevsinghm8464 apki budhi or vichaar mujse kafi jyada upar he
      Muje jo sidha arth samajh ata he wo mene samjha isiliye apse prashan kiya
      Me non punjabi state se hu muje punjabi padni ati he lekin likhne me kafi samay lagta he iske liye shama kare
      Jis parkar ap naam ki viyakhya kar rahe( k nam hukam he) ho alag alag panktiyo ko jodkar vese ap naam japne ko lekar bi kar sakte ho .. jab direct likha he naam simran japna dhiyana bolna gaana to isme hukam kese jod diya apne k hukam me chalna hi naam he.
      Jab jeeb se naam japne ko bola he iska arth kaya kare..
      gurbani k arth koi bhi apne anusar kar sakta he koi pankti kahi se uthao koi kahi se..
      Or apni taraf se koi dharna na banaye k gurmukhi se nafrat he guru granth sahib me kai bhashaye he brij Sanskrit awadhi.. hamare guruo ne sabko barabar samman diya he

    • @sachdikhojwithbaldevsinghm8464
      @sachdikhojwithbaldevsinghm8464  12 วันที่ผ่านมา

      @@NavdeepSingh-bj9yo ਵੀਰ ਜੀਓ ਸਿੱਧਾ ਸਵਾਲ ਹੈ, ਨਾਮ ਕੀ ਹੈ?
      ਜਿੱਥੋਂ ਤੁਸੀਂ ਪਹਿਲਾਂ ਗੱਲ ਸ਼ੁਰੂ ਕੀਤੀ ਹੈ, " "ਲਖ ਲਖ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ।।" ਇੱਥੇ ਤਾਂ ਗੁਰੂ ਜੀ ਅਜਿਹੇ ਨਾਮ ਨੂੰ ਜਪਣ ਨੂੰ ਮੂਰਖਾਂ ਵਾਲਾ ਕੰਮ ਦੱਸ ਰਹੇ ਹਨ। ਗੁਰੂ ਜੀ ਕਹਿੰਦੇ ਹਨ, "ਸੁੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ।।"

    • @NavdeepSingh-bj9yo
      @NavdeepSingh-bj9yo 12 วันที่ผ่านมา

      @@sachdikhojwithbaldevsinghm8464
      इक दो जीभौ लाख होहि लाख होवे लाख वीस।
      एक जीभ से, यदि मेरे पास १००,००० जीभें होतीं, और इन्हें फिर बीस से गुणा किया जाता।
      लाख लाख गेरहा आखी-आही एक नाम जगदीश।
      मैं सृष्टिकर्ता के एक नाम को सैकड़ों-हजारों बार जपूंगा।
      ऐत राही पट पावर्ही-आ चर्ही-ऐ हो-ऐ इकीस।
      अपने पति भगवान तक पहुँचने के लिए इस मार्ग पर चलो, इन सीढ़ियों पर चढ़कर व्यक्ति उनमें विलीन हो जाता है।
      सुन गला आकाश की कीता आ-ई रीस।
      ब्रह्मांड की बातें सुनकर कीड़े भी प्रतिस्पर्धा करना चाहते हैं।
      नानक नदरी पा-ई-ऐ कूर्ही कूर्है थेस। ३२
      नानक, केवल उनकी कृपा से ही वे प्राप्त होते हैं। झूठे लोगों का घमंड दिखावा

    • @NavdeepSingh-bj9yo
      @NavdeepSingh-bj9yo 12 วันที่ผ่านมา

      @@sachdikhojwithbaldevsinghm8464 पौड़ी 31
      आसन लो-ए लो-ए भंडार।
      दुनिया भर में उनकी सत्ता के आसन और उनके भंडार हैं।
      जो किच्छ पा-ए-आ सो आयका वार।
      जो कुछ भी उनमें डाला गया था, वह एक बार और हमेशा के लिए वहां डाल दिया गया था।
      कर कर वयखै सिरजनहार।
      ब्रह्मांड का निर्माण करने के बाद, वह इस पर नज़र रखता है।
      नानक सच्चे की सच्चे कार।
      नानक, यह सच्चे रचयिता की सच्ची रचना है।
      आज तिसै आज।
      नमस्कार! मेरा आपको विनम्र नमस्कार है।
      आद अनील अनाद अनाहत जुग जुग आयको वैस। ३१
      आदि एक, शुद्ध प्रकाश, बिना शुरुआत के, बिना अंत के। पूरे समय आप एक जैसे रहते हैं। ३१
      पौड़ी 32
      इक दो जीभौ लाख होहि लाख होवे लाख वीस।
      एक जीभ से, यदि मेरे पास १००,००० जीभें होतीं, और इन्हें फिर बीस से गुणा किया जाता।
      लाख लाख गेरहा आखी-आही एक नाम जगदीश।
      मैं सृष्टिकर्ता के एक नाम को सैकड़ों-हजारों बार जपूंगा।
      ऐत राही पट पावर्ही-आ चर्ही-ऐ हो-ऐ इकीस।
      अपने पति भगवान तक पहुँचने के लिए इस मार्ग पर चलो, इन सीढ़ियों पर चढ़कर व्यक्ति उनमें विलीन हो जाता है।
      सुन गला आकाश की कीता आ-ई रीस।
      ब्रह्मांड की बातें सुनकर कीड़े भी प्रतिस्पर्धा करना चाहते हैं।
      नानक नदरी पा-ई-ऐ कूर्ही कूर्है थेस। ३२
      नानक, केवल उनकी कृपा से ही वे प्राप्त होते हैं। झूठे लोगों का घमंड दिखावा है।

  • @BalbirSingh-zi4gj
    @BalbirSingh-zi4gj 27 วันที่ผ่านมา +1

    ਕੂੜ ਦੀ ਖੋਜ ਯੂਟਿਊਬ ਫੁੱਦੂ ਵਿਦਵਾਨ ਹਰਾਮ ਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਥੇ ਵਾਹਿਗੁਰੂ ਦੇ ਕੀ ਅਰਥ ਕਰੇ ਗਾ

    • @jaswindersinghjaswindersin4492
      @jaswindersinghjaswindersin4492 27 วันที่ผ่านมา +4

      ਕਿੰਨਾ ਰਸ ਚੋ ਰਿਹਾ ਜੁਬਾਨ ਤੋਂ।

    • @BalbirSingh-zi4gj
      @BalbirSingh-zi4gj 27 วันที่ผ่านมา +3

      @@jaswindersinghjaswindersin4492 ਸੱਚ ਕੌੜਾ ਹੀ ਲੱਗਦੇ

    • @parambirsinghduggal1373
      @parambirsinghduggal1373 27 วันที่ผ่านมา +2

      ਸ਼ਾਬਾਸ਼ ਭਾਈ, ਕਿੰਨੇ ਵਧੀਆ ਸਬਦਾਂ ਦਾ ਪ੍ਯੋਗ ਕੀਤਾ ਹੈ। ਪਰ ਦਲੀਲ ਕੋਈ ਨਹੀਂ ਦਿੱਤੀ ਹੈ।

    • @baldevsinghbaldevsinghmakk5615
      @baldevsinghbaldevsinghmakk5615 27 วันที่ผ่านมา

      ਵਾਹਿਗੁਰੂ ਦਾ ਮਤਲੱਬ , ਘੰਟਾ ਤੇਰੀ ਭੈਣ ਦੇ ਮੂੰਹ ਵਿੱਚ .

    • @sachdikhojwithbaldevsinghm8464
      @sachdikhojwithbaldevsinghm8464  27 วันที่ผ่านมา +6

      ਵੀਰ ਜੀਓ ਆਪਣੇ ਨਾਮ ਦਾ ਤਾਂ ਖਿਆਲ ਕਰ ਲਵੋ ਜੀ। ਥੋੜੀ ਸ਼ਬਦਾਂ ਦੀ ਚੋਣ ਤਾਂ ਠੀਕ ਕਰ ਲਿਆ ਕਰੋ ਜੀ। ਅਜਿਹਾ ਕਰਕੇ ਤੁਸੀਂ ਆਪਣਾ ਤਾਂ ਨੰਗ ਦਿਖਾਉਂਦੇ ਹੀ ਹੋ ਨਾਲ ਤੁਸੀਂ ਗੁਰੂ ਪਾਤਸ਼ਾਹ ਨੂੰ ਵੀ ਕਲੰਕਿਤ ਕਰਦੇ ਹੋ। ਸੰਸਾਰ ਦੇ ਲੋਕ ਕੀ ਸੋਚਣਗੇ? ਕਿ ਇਹ ਕਿਹੋ ਜਿਹੀ ਪਸ਼ੂ ਵਿਰਤੀ ਕੌਮ ਹੈ ਜਿਸ ਦੇ ਮੈਂਬਰਾਂ ਨੂੰ ਬੋਲਣ ਦੀ ਵੀ ਅਕਲ ਨਹੀਂ ਹੈ।
      ਵੀਰ ਜੀਓ ਮੈਂ ਇਹ ਆਪ ਜੀ ਦਾ ਗੰਦ ਸੁਨੇਹਾ ਆਪ ਜੀ ਨੂੰ ਵਾਪਿਸ ਕਰਦਾ ਹਾਂ ਜੀ। ਇਸ ਸੁਨੇਹੇ ਨੂੰ ਕੱਚ ਦੇ ਫਰੇਮ ਵਿੱਚ ਮੜਾਕੇ ਆਪਣੇ ਡਰਾਇੰਗ ਰੂਮ ਵਿੱਚ ਲਗਾ ਲੈਣਾ ਜੀ ਅਤੇ ਘਰ ਆਏ ਸਜਣਾਂ ਮਿਤਰਾਂ ਨੂੰ ਪੜੵਕੇ ਸੁਣਾ ਦਿਆ ਕਰਨਾ ਜੀ।
      ਵੀਚਾਰਾਂ ਦੀ ਸਾਂਝ ਪਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @nandsbrar
    @nandsbrar 17 วันที่ผ่านมา +1

    ਸ. ਬਲਦੇਵ ਸਿੰਘ ਜੀ,
    ਮੈਂ ਆਪ ਜੀ ਨਾਲ ਇੱਕ ਲਿਖਤ ਸਾਂਝੀ ਕਰਨੀ ਚਾਹੁੰਦਾ ਹਾਂ। ਮਿਹਰਬਾਨੀ ਕਰਕੇ ਆਪ ਜੀ ਆਪਣੀ ਕਾਂਟੈਕਟ ਜਾਣਕਾਰੀ ਹੇਠ ਲਿਖੇ ਤੇ ਭੇਜ ਦੇਣ ਦੀ ਮਿਹਰਬਾਨੀ ਕਰਕੇ ਭੇਜ ਦੇਵੋ।
    ਨੰਦ ਸਿੰਘ ਬਰਾੜ
    + 1 (916) 500-3974 ਵੱਟਸਐਪ
    (916) 501-3974
    nandsbrat@gmail.com

    • @sachdikhojwithbaldevsinghm8464
      @sachdikhojwithbaldevsinghm8464  17 วันที่ผ่านมา

      ਵੀਰ ਜੀਓ ਤੁਹਾਡੇ ਵਟਸਐਪ ਨੰਬਰ ਤੇ ਸੁਨੇਹਾ ਨਹੀਂ ਜਾ ਰਿਹਾ। ਤੁਸੀਂ ਮੇਰੇ ਇਸ ਨੰਬਰ ਤੇ ਆਪਣੇ ਸਵਾਲ ਭੇਜੋ ਜੀ। ੦੯੨੦੯੧੭੧੩੫੦.

  • @ranjitsingh-gq3gc
    @ranjitsingh-gq3gc 27 วันที่ผ่านมา +2

    🙏🙏🙏