Baba ji nall paji tusi 3 podcast kite sachi.... ❤ Waheguru di full kirpa amritpal pajii te..... Sachi..... Jiniya v galla dasiya dimag ch rakhan waliya.... Mind blowing 🙏
Bai Deep sidhu, bhai amritpal singh ji Heere ta bhot aaye te aaonge .... Pr eho dogle apna asli roop dikha jande ne uss time.....hakk sach di gal kr veer bheed ban ke pakh na poor dabbu Maan da
@@charnjeetsinghchanni6201dogle da Sertificate ditta h bai jive. Deep sidhu v sahi c te amritpal v sahi h baki apne dade to pushi. Ya baap to babbu maan ki chiz h jinna di gll krda h na bai odo ta eh jamme ni hone babbu maan odo to hi sikha ly larda aya h. Bandi singha di rihai lai sab to pehle agge aya h babbu maan tusi jabliya hi marde ho edda marde rena h. J rab ne tenu chngi soch ni ditti ta kise nu mada v na kaho.
@@arshmaan3155 aho loka diya behna nu chngi sedde rya ek hor gaana ehda dbbu da pichli gli vich aaja so gye pinde de saaare kde aawde parwar te laa suni gal nu teriya akha khul jangiyaaa
Waahh!!! Aman Veere Bahut Hi Kamal Di Podcast sii Bahut Kuj Sikhan Nu Milya Veere Bahut Saariyann Gallaan Sikhan Nu Miliann Amrit Pal Singh Ji Toh❤️🎙️ Waheguru Ji Chardikala Ch Rakhan 🙏🏻❤️
PART 2- th-cam.com/video/UUNyBXp1kWg/w-d-xo.htmlsi=j9dFohWanYQCkhmk
Thanku veere
Bro pehla mai part 2 hi dekh reha si fer jido tusi part 1 di gal kiti ta mai part 1 dekhn ageya
Hello bro ji baba ji da naber dedo plz🙏🏻🙏🏻 help 🙏🏻
Babi ji ਵੀਰਾਂ da ਨੰਬਰ daio ji🙏🏼
ਅਮ੍ਰਿਤਪਾਲ ਸਿੰਘ ਮੇਹਰੋ ਆਪ ਜੀ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰੰਖੇ ਵਾਹਿਗੁਰੂ ਜੀ
ਦਿਲ ਖੁੱਸ਼ ਹੋ ਗਿਆ ਵਾਹਿਗੁਰੂ ਮੇਹਰਾ ਭਰਿਆ ਹੱਥ ਰੱਖੇ ਵੀਰ ਤੇ
ਵੀਰ ਜੀ ਮੈਨੂੰ ਦਿਲ ਤੋਂ ਖੁਸ਼ੀ ਆ ਕੇ ਤੁਸੀਂ ਤੇ ਥੋਡਾ ਪਰਿਵਾਰ ਗੁਰੂ ਸਾਹਿਬ ਦੇ ਲੜ ਲੱਗੇ ਓ। ਬਹੁਤ ਮੇਹਰ ਆ ਗੁਰੂ ਸਾਹਿਬ ਦੀ ਥੋਡੇ ਤੇ।
ਭਾਈ ਅੰਮ੍ਰਿਤਪਾਲ ਸਿੰਘ ਜੀ ਮਹਿਰੋਂ ਜਿੰਦਾਬਾਦ, ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ।
Y ਕਿਆ ਬਾਤਾ ਨੇ ਹਰ ਗਲ ਖਾਨੇ ਪੈਗੀ ਬਹੁਤ ਵਧੀਆ ਢੰਗ ਨਾਲ ਸਮਝਾਈ ਹਰ ਗਲ 🙏🙏🙏🙏
ਰੂਹ ਖੁਸ਼ ਹੋ ਗਈ ਭਾਈ ਸਾਹਿਬ ਨੂੰ ਸੁਣ ਕੇ 🙏🏻
Par vr bhai saab interview kite ratan vr karda ta hor vi vdiya lagda par , (fukra ja Aman aujla sali ktir)
ਗੁਰੂ ਸਾਹਿਬ ਸਾਡੇ ਬਾਈ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ ❣️💐🙇♂️
ਅਮ੍ਰਿਤਪਾਲ ਸਿੰਘ ਵੀਰ ਸਹੀ ਗੱਲ ਕਰਦੇ ਹਨ ਵਾਹਿਗੁਰੂ ਜੀ ਵੀਰ ਜੀ ਦੇ ਅੰਗ ਸੰਗ ਸਹਾਈ ਹੋ
ਬਹੁਤ ਸੁਚੱਜੇ ਤੇ ਸੋਹਣੇ ਢੰਗ ਤਰੀਕੇ ਨਾਲ ਕੀਤੀ ਗਈ ਗੱਲਬਾਤ ਵਾਹਿਗੁਰੂ ਜੀ ਚੜ੍ਹਦੀ ਕਲਾ ਦੇ ਵਿਚ ਰਖਣ
ਬਹੁਤ ਸੋਹਣੀ ਗੱਲਬਾਤ ਸੀ ਸੋਹਣੇ ਵਿਚਾਰ ਆ ਅਮ੍ਰਿਤਪਾਲ ਸਿੰਘ ਮਹਿਰੋਂ ਜੀ ਦੇ
ਵਾਹਿਗੁਰੂ ਚੜਦੀਕਲਾ ਚ ਰੱਖੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ
Waheguru ji bhai Amritpal singh mehron ji nu chardikala vich rakhe 💯💯
ਬਹੁਤ ਹੀ ਵਧੀਆ ਵਿਚਾਰ। ਇਹੀ ਵਿਚਾਰ ਨਾਲ ਸਾਨੂੰ ਕਈ ਸਾਲ ਪਹਿਲਾਂ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਨੇ ਸਮਝਾਇਆ ਸੀ। ਬਹੁਤ ਹੀ ਵਧੀਆ ਅਤੇ ਸੌਖੀ ਵਿਚਾਰ ਹੈ।
Amritpal Singh Mehron, The real Sikh ✅ Waheguru ji ka Khalsa, Waheguru ji ki Fateh 🙌🏼🙏🏼
ਵਾਹਿਗੁਰੂ ਆਪ ਜੀ ਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ 🙏
ਧੰਨਵਾਦ ਅਮਨ ਵੀਰੇ, ਅਤੇ ਨਾਲ ਤੁਹਾਡੇ ਹੌਸਲੇ ਨੂੰ ਸਲਾਮ,, ਤੁਸੀਂ ਇਕ ਨਵੀਂ ਪਿਰਤ ਪਾਈ, ਅੰਮ੍ਰਿਤਪਾਲ ਵੀਰੇ ਨੂੰ ਬੁਲਾ ਕਿ, ਗੁਰੂ ਰਾਮਦਾਸ ਪਿਤਾ ਜੀ ਸਦੈਵ ਚੜਦੀਕਲਾ ਬਖਸ਼ਣ ਆਪ ਜੀ ਨੂੰ,,
waheguru ji thanks for your kindness, Amritpal veer ji. ❤
ਅਮਿ੍ਤਪਾਲ ਸਿੰਘ ਮਹਿਰੋਂ ਜ਼ਿੰਦਾਬਾਦ ਹੁਣ ਕਿਸੇ ਨੂੰ ਮੁਸਲਮਾਨਾ ਦਾ ਮੁੰਡਾ ਨਹੀਂ ਕਹਿਣਾ ਚਾਹੀਦਾ ਹੁਣ ਇਹ ਸਿੰਘ ਸੁਰਮਾ ਹੈ ਧੰਨਵਾਦ
ਸਿਰਾ ਈ ਆ ਬਾਬਾ ਵੀ ਬਾਈ ਅਮਰਤਪਾਲ ਸਿੰਘ ਜੀ ਦਾ ਬੁਹਤ ਬੁਹਤ ਧੰਨਵਾਦ ਜ਼ਾਲਮ ਨਾਲ ਟੱਕਰ ਲੈਣ ਦਾ
ਜਿਗਰਾ ਬਾਈ ਤੇਰੇ ਵਰਗਾ ਜੇ ਸਾਰੇ ਕਰ ਲੈਣ ਜਿਗਰਾ ਓਦੋ ਹੀ ਵੱਡਾ ਹੋ ਜਾਨਾ ਜਦੋ ਡਰ ਨੂ ਹਰਾ ਤਾ ।। ਮੋਤ ਅੰਤਮ ਸਚ ਹੈ ।।
ਸਚੇ ਪਾਤਸ਼ਾਹ ਨੂ ਹਾਜਰ ਨਾਜਰ ਰਖ ਕੇ ਕਰਮ ਕਰੋ ਜੁਲਮ ਨੀ ਕਰਨਾ ਤੇ ਸੇਹਨਾ ਵੀ ਨੀ ।
ਭਾਈ ਅੰਮ੍ਰਿਤਪਾਲ ਸਿੰਘ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ,
@ਅਮਨ ਔਜਲਾ ਬੇਟਾ ਬਹੁਤ ਵਧੀਆ ਕੰਮ ਕਰ ਰਹੋ ਵਾਹਿਗੁਰੂ ਆਪ ਸਭ ਨੂੰ ਚੜਦੀ ਕਲਾ ਬਖਸ਼ੇ,
ਬਹੁਤ ਵਧੀਆ ਕੰਮ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਦੋਵਾ ਭਰਾਵਾਂ ਨੂੰ
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਦੇ ਬੋਲ ਸੋਚ ਤੇ ਮੱਤ ਦੀ ਕਦਰ ਕਰਦਾ ਤੇ ਓਹਨਾ ਦੇ ਦਾਸੇ ਰਵਾ ਤੇ ਚੱਲਣ ਦੀ ਬੇਨਤੀ ਕਰਦਾ 🎖️🙏🏻
ਬਹੁਤ ਖਰੀਆਂ ਗੱਲਾਂ ਕਹੀਆਂ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ । ❤
Bhut kuj sikhan nu milda veer diya gala to waheguru chardi kla ch rakhe ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਸੋਹਣੇ ਢੰਗ ਨਾਲ ਸਮਝਾਇਆ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
🌸 ਹਮ ਨਹੀਂ ਚੰਗੇ ਬੁਰਾ ਨਹੀਂ ਕੋਇ || 🙌🏻
ਅਮਨ ਜੀ ਸਤਿ ਸ੍ਰੀ ਆਕਾਲ ਤੁਸੀਂ ਜਿਓਦੇ ਰਹੋ ਵਸਦੇ ਰਹੋ ਰਾਇਟਰ ਸ਼ੇਰਾਂ ਔਲਖ
ਬਹੁਤ ਉੱਚੀ ਸੋਚ ਦੇ ਮਾਲਕ ਨੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਤੇ ਭਾਈ ਸਾਬ ਦੀ ਸਿੰਘ ਵਾਲੀ ਗੱਲ ਦਾ ਅਮਨ ਔਜਲਾ ਤੇ ਵੀ ਅਸਰ ਹੋਵੇਗਾ
@Mac-nm5bb ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਸਪੀਚਾਂ ਦਾ ਹੀ ਅਸਰ ਸੀ ਜੋਂ ਮੁੜ ਪੰਜਾਬੀਅਤ ਅਨੰਦਪੁਰ ਘਰ ਵੜਨਾ ਸ਼ੁਰੂ ਹੋਈ ਸੀ
@Mac-nm5bbveer ji ja tan bolna Sikh lo, ja sidhu veer di pic na lgao 🙏🙏🙏
ਉਲਟ ਚਲਣ ਆਲੇ ਨਿਹੰਗ ਨਕਲੀ ਹੋਣਗੇ ਜੋ ਚੰਗੇ ਕੰਮ ਦੇ ਉਲਟ
Appreciation for aman ajula doing podcast with such a great personality 🙏🙏
🙏🏼ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 🙏🏼 ਫਤਿਹ ਧੰਨਵਾਦ ਅਮਨ ਬਾਈ ਤੁਸੀਂ ਬਾਈ ਜੀ ਦੀ ਇੰਟਰਵਿਊ ਕੀਤੀ ਕੋਈ ਤਾਂ ਅੱਗੇ ਆਇਆ ਬਾਈ ਜੀ ਨੇ ਵੀ ਆਪਣੀਆਂ ਦਿਲ ਦੀਆਂ ਗੱਲਾਂ ਕੀਤੀਆਂ ਬਹੁਤ ਵਧੀਆ ਅੱਗੇ ਵਾਲਾ ਭਾਗ ਕਦੋਂ ਤੱਕ ਆਵੇਗਾ
ਭਾਈ ਸਾਹਿਬ ਜੀ ਨੂੰ ਬੇਨਤੀ ਹੈ ਜੀ ਮੈਨੂੰ ਵੀ ਆਪਣੇ ਨਾਲ ਰਲਾਲੋ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫਤਿਹ ਭਾਈ ਅਮ੍ਰਿਤ ਪਾਲ ਸਿੰਘ ਜੀ 🙏🙏🙏🌹🌹🌹
ਭਾਈ ਅੰਮਿ੍ਤਪਾਲ ਸਿੰਘ ਜੀ ਮਹਿਰੋਂ ਜਿੰਦਾਬਾਦ love u veer ji ❤❤❤❤❤
Baba ji nall paji tusi 3 podcast kite sachi.... ❤ Waheguru di full kirpa amritpal pajii te..... Sachi..... Jiniya v galla dasiya dimag ch rakhan waliya.... Mind blowing 🙏
PROUD TO BE A SIKH 🪯👳♂️
ਮਹਿਰੋਂ ਸਾਬ ਨੂੰ ਰੁਬਰੂ ਕਰਨ ਲਈ ਔਜਲਾ ਜੀ ਤੁਹਾਡਾ ਕੋਟ ਕੋਟ ਧੰਨਵਾਦ। ਮਹਿਰੋਂ ਵੀਰੇ ਨੂੰ ਗੁਰੂ ਫਤਿਹ।
ਬਾਕੀ ਅੰਮ੍ਰਿਤ ਵੀਰ ਅਸੀਂ ਤੁਹਾਡੇ ਨਾਲ ਪਹਿਲੇ ਦਿਨ ਤੋਂ ਆ.ਕੋਈ ਚੱਕਰ ਨੀ ਤਗੜਾ ਹੋ ਕ ਰਹਿ,ਚੀਕਾਂ ਕਡਾ ਦਿਅਾ ਗੇ,ਸਾਨੂੰ ਸਬ ਦਿੱਖ ਦਾ ਆ,ਕੇਹੜਾ ਆਪਣੇ ਹੱਕ ਦੀ ਗੱਲ ਕਰਦਾ ਤੇ ਕੇਹੜਾ ਸਾਡੇ ਖਿਲਾਫ ਆ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਾਬਾ ਜੀ 🙏🙏
best prodcast for ever
101 % right khalsa g 👍🤗
Waheguru ji 🚩🙏
2nd part jaldi
ਬਹੁਤ ਵਧੀਆ ਇਨਸਾਨ ਨੇ ਅੰਮ੍ਰਿਤਪਾਲ ਸਿੰਘ
ਇਹ ਤਾਂ ਥੋੜ੍ਹਾ ਜਿਹਾ ਜ਼ਿਆਦਾ ਹੋ ਗਿਆ ਕਿ ਮਹਾਰਾਜ ਜੀ ਦੀ ਸਵਾਰੀ ਲੰਘਦੀ ਹੈ ਤਾਂ ਕੋਈ ਨਤਮਸਤਕ ਨਹੀਂ ਹੁੰਦਾ,ਇਹ ਗੱਲ ਗਲਤ ਹੈ ਵੀਰ ਤੇਰੀ ਮੈਂ ਤਾਂ ਅੱਜ ਤਕ ਨਹੀਂ ਕੋਈ ਦੇਖਿਆ ਕਿ ਮਹਾਰਾਜ ਜੀ ਦੀ ਸਵਾਰੀ ਲੰਘਦੀ ਹੋਵੇ ਤੇ ਉਹ ਸਿਰ ਢੱਕ ਕੇ ਝੁਕਿਆ ਨਾਂ ਹੋਵੇ ਚਾਹੇ ਉਹ ਬੰਦਾ ਪਤੀਤ ਜਾਂ ਨਸ਼ੇੜੀ ਹੀ ਕਿਉਂ ਨਾ ਹੋਵੇ।
Amritpal veer nal podcast krke bhut vdia kita tuci 🫡
ਅਮਿ੍ੰਤਪਾਲ ਸਿੰਘ ਮਹਿਰੌ ਜਿੰਦਾਬਾਦ🙏
Very nice.. Great Conversation 👍👍
Thank you so much for this experience 🙏🙏
ਵਾਹਿਗੁਰੂ ਵਾਹਿਗੁਰੂ ਜੀ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏🙏🙏🙏
🙏🏻 ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ
🙏ਤਵੀ ਤੇ ਬੈਠੇ ਦੇਗੀ 😌ਉਬਲੇ ਆਰਿਆ ਦੇ ਨਾਲ ਚੀਰੇ ।ਕਾਸ਼ ਕਿਤੇ ਉਹ ਵਾਪਸ ਆ ਜਾਣ 🙏ਮੇਰੀ ਕੌਮ ਦੇ ਹੀਰੇ। ਬੰਦਾ ਬਹਾਦਰ ਅਮਰ ਕੀਤਾ, ਉਹਦੀ ਵਫਾਦਾਰੀ ਨੇ ।ਮਰਨੋ ਮੂਲ ਨਾ ਡਰਦੇ ਨੀ ਜਿਹੜੇ ਅੱਤ ਦੇ ਸ਼ਿਕਾਰੀ ਨੇ। ਹਿੱਕਾ ਤਾਣ ਕੇ ਖੜ੍ਹਦੇ ਨੀ ਜਿਹੜੇ ਮੌਤ ਦੇ ਵਪਾਰੀ ਨੇ। >ਅੱਤ ਦੇ ਸ਼ਿਕਾਰੀ < "ਬੱਬੂ ਮਾਨ ਸਾਬ" #babbumaanzindabad #bhaijagtarsinghhawara #unity. bhai #kukkigill 🙏🙏🙏 #babbumaan #gaggugm7
Babbu maan🎉🎉🎉
Bai Deep sidhu, bhai amritpal singh ji Heere ta bhot aaye te aaonge .... Pr eho dogle apna asli roop dikha jande ne uss time.....hakk sach di gal kr veer bheed ban ke pakh na poor dabbu Maan da
@@charnjeetsinghchanni6201ਤੁਸੀ ਆਪਣੇ ਹਿਸਾਬ ਨਾਲ ਲੋਕਾਂ ਨੂੰ ਗਦਾਰ ਨੇ ਬਣਾਓ ਬੱਬੂ ਮਾਨ ❤
@@charnjeetsinghchanni6201ਤੁਸੀ ਲੋਕ ਮਰਨ ਤੋਂ ਮੰਨਦੇ ਲੋਕਾਂ ਨੂੰ ਜਿਉਂਦੇ ਨੂੰ ਗਾਲ਼ਾਂ ਜਦੋਂ ਤੁਸੀ ਇਹ ਗੱਲ ਸਿੱਖ ਲਈ ਫੇਰ ਬਣੋ ਗੇ ਸਿੱਖ ਗੁਰੂ ਦੇ ਸੋਸ਼ਲ ਮੀਡੀਆ ਤੇ ਤਾਂ ਗਦਾਰ ਤੇ ਸ਼ਹੀਦ ਤੁਸੀ 10 ਮਿੰਟ ਚ ਬਣਾ ਦਿਨੇ ਓਹ
@@charnjeetsinghchanni6201dogle da Sertificate ditta h bai jive. Deep sidhu v sahi c te amritpal v sahi h baki apne dade to pushi. Ya baap to babbu maan ki chiz h jinna di gll krda h na bai odo ta eh jamme ni hone babbu maan odo to hi sikha ly larda aya h. Bandi singha di rihai lai sab to pehle agge aya h babbu maan tusi jabliya hi marde ho edda marde rena h. J rab ne tenu chngi soch ni ditti ta kise nu mada v na kaho.
ਉਮਰ ਗਾਲ ਕੇ ਸਮਝ ਪਊ ਯਾਰਾ ਦੇ ਰੂਟਾ ਦੀ😍 ✍💯ਮਾਨ ਸਾਬ ਜਿੰਦ #babbumaan #gaggugm7
Lahant babbu maan te
sirre da fudduu babbu maan penjodd 😂
ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਜੀ ਨੂੰ ਚੜਦੀ ਕਲਾ ਵਿੱਚ ਰੱਖਣਾ।
Very very nice👍👏👏👏 podcast brothers. Waheguru ji dono veera nu tandrusty chardi kla wakshan ji🙏🙏
ਧੰਨ ਵਾਹਿਗੁਰੂ ਜੀ
One of the best podcast ever ❤
ਚੜਦੀਕਲਾ ਵਾਲਾ ਸਿੰਘ ਹੈ🙏🏻🙏🏻
ਅੰਮ੍ਰਿਤਪਾਲ ਵੀਰ ਕਿਸੇ ਖੋਤੇ ਨੂੰ ਸਬੂਤ ਦੇਣ ਦੀ ਕੋਈ ਲੋੜ ਨਹੀਂ , ਗੁਰੂ ਗੋਬਿੰਦ ਸਿੰਘ ਦੀ ਮੋਹਰ ਹੀ ਕਾਫ਼ੀ ਏ
Eagerly waiting for part 2❤
ਵਾਹਿਗੁਰੂ ਮਿਹਰ ਕਰਨ ਬਾਬਾ ਜੀ ❤❤❤❤
ਸਭ ਤੋਂ ਵਧੀਆ ਤੇ ਸਮਝਣ ਯੋਗ interview ਧੰਨਵਾਦ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਅਮਨ ਵੀਰੇ 🙏😇 ਦੂਜਾ ਭਾਗ ਜਲਦ ਹੀ ਲੈ ਕੇ ਆਓ ❤
ਬਹੁਤ ਵਧੀਆ ਉਪਰਾਲਾ ਜੀ।
ਬਹੁਤ ਹੀ ਵਧੀਆ ਪੋਡਕਾਸਟ ਆ ਵੀਰੇ❤
ਮੈ ਸਹਿਮਤ ਆ ਬਾਈ ਤੇਰੀਆਂ ਗੱਲਾਂ ਨਾਲ,ਜਿਨ੍ਹਾਂ ਤਕ ਅਸੀਂ ਆਪਣੀ ਸੋਚ ਨੀ change ਕਰਦੇ ਓਹਨਾ ਤਕ ਅਸੀਂ ਸਬ ਪੜੇ ਲਿਖੇ ਅਨਪੜ੍ਹ ਆ,ਸਾਡੇ ਆਪਣੇ ਲੋਕ ਸਾਡੇ ਖਿਲਾਫ ਆ ਫਰ ਲਰੀਏ ਕਿਵੇਂ?
Waheguru chardikla ch rakhe dona prava nu ❤
ਵਾਹਿਗੁਰੂ ਦੀ ਕਿਰਪਾ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਤੁਹਾਡੇ ਤੇ ਅੱਖ ਵਿੱਚ ਪਾਣੀ ਆ ਗਿਆ ਪਿਆਰ ਸਤਕਾਰ ਤੇ ਬਾਣਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਮਿਲਦਾ । ਅੰਮ੍ਰਿਤਧਾਰੀ ਗੁਰਸਿੱਖ ਬਾਣੇ ਵਾਲੇ ਦੇ ਬਹੁਤ ਸਖ਼ਤ ਅਸੂਲ ਹਨ ਤੇ ਬਹੁਤ ਹੀ ਜ਼ਰੂਰੀ ਹਨ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਨਿੱਤਨੇਮੀ ਹੋਣਾ ਬਹੁਤ ਸਾਰੀਆਂ ਗਲਤ ਚੀਜ਼ਾਂ ਨੂੰ ਛੱਡਣਾ ਮਾੜੇ ਕੰਮ ਤਿਆਗਣੇ ਹੁੰਦੇ । ਸਾਡੇ ਵਰਗੇ ਲੱਖਾਂ ਨੌਜਵਾਨ ਸਿੱਖਾਂ ਦੇ ਘਰ ਪੈਦਾ ਹੋ ਕੇ ਅੰਮ੍ਰਿਤ ਨੀ ਛਕਦੇ ਕੇਸ ਕਟਾਈ ਫਿਰਦੇ ਵਾਲਾਂ ਤੇ ਜੈਲਾਂ ਲਾਈ ਫਿਰਦੇ ਜੋ ਕਿ ਬਹੁਤ ਮਾੜੀ ਗੱਲ ਹੈ ਵਾਹਿਗੁਰੂ ਜੀ ਸਾਨੂੰ ਵੀ ਅਕਲ ਬੁੱਧੀ ਬਖਸ਼ੋ ਗੁਰਸਿੱਖ ਅੰਮ੍ਰਿਤਧਾਰੀ ਸਿੱਖ ਬਣੀਏ । 😢😢😢😢😢
ਵਾਹਿਗੁਰੂ ਜੀ ਮੇਹਰ ਕਰੇ ਜੀ 🙏
ਨੰਬਰ ਵੰਨ ਵਿਚਾਰ ਸਿੰਘ ਸਾਬ ਜੀ ਦੇ ❤
ਅਮ੍ਰਿਤਪਾਲ ਮੇਹਰੋਂ ਜੀ ਆਪਣੀ ਪੁਰਾਣੀ ਲਾਈਫ ਬਾਰੇ ਜ਼ਰੂਰ ਦਸਿਆ ਕਰੋ ਜੋ ਕੀਂ ਆਮ ਲੋਕ ਕੁਝ ਸਿੱਖ ਸ਼ਕਣ ਸਿੰਘ ਬਣਨ ਤੋ ਪਹਿਲਾਂ ਦੀ ਲਾਈਫ ਬਾਰੇ ਵੀ
Bhut gallan sikhn nu milye baba ji to 🙏Waheguru ji ❤
ਆਪਣੇ ਦੋਗਲੇ ਬੰਦਿਆ ਕਰਕੇ ਬੇੜਾ ਗ਼ਰਕ ਹੋ ਰਿਹਾ ਆ,,ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਸੱਚਾਈ ਬਿਆਨ ਕੀਤੀ ਆ 🙏
Chardikalah rakhe waheguru veere nu
ਵਾਹਿਗੁਰੂ ਜੀ 🙏
Singh saab is a great inspiration to young singhs
22ji waheguru ji hamesha tohnu eda hi chardi kala ch rakhn waheguru waheguru waheguru waheguru ji
ਵੀਰ ਅਮ੍ਰਿਤਪਾਲ ਸਿੰਘ ਜੀ ਤੁਹਾਨੂੰ ਮਿਲਣ ਦੀ ਬਹੁਤ ਇਸ਼ਾ ❤🤝🦅🦁
Aji Bai milna j Mila da ge
@@Officialfateh09 hnji ਵੀਰ ਜੀ ਕਿੱਥੇ ਮਿਲਣ ਗੇ
@@preetguri1994 bai Khera pind apna
ਸ਼੍ਰੀ ਅੰਮ੍ਰਿਤਸਰ ਸਾਹਿਬ
@@Officialfateh09asha veer ji kithe ona payega milan lai
ਵਾਹਿਗੁਰੂ ਜੀ🙏🙏
Proud to be a Sikh
Waheguru ji ka khalsa waheguru jinki fateh
Baba ji tuhde lai respect a bhut jyada dil ch a te rhugi hmesha
❤️
Kio chattt de oo eni …? Ikle gaane maine rkhde ne hor kuj ni ..:?
Aho te safe jga nhi kmaad vrgi ta m kehna baala dharmik te sbycharik gaana
@@Cartoonworld2445 22 tu ehh he ਲਾਈਨ ehh ਸੁਣਦਾ laggda bakki v suneya kar changa Lagg jana 😅
@@arshmaan3155 aho loka diya behna nu chngi sedde rya ek hor gaana ehda dbbu da pichli gli vich aaja so gye pinde de saaare kde aawde parwar te laa suni gal nu teriya akha khul jangiyaaa
@@arshmaan3155 inaa v rabb nhi bnayidaa eho jiya kteeda nu
ਸਾਇਨ ਕਰਨੇ ਆ ਜਾਣ ਤਾ ਜਵਾਕ ਨੂੰ ਪੜਨੋ ਹਟਾ ਲੈਣਾ ਚਾਹੀਦਾ ਵਾਹ ਕਿਆ ਸੋਚ ਆ ਕਮਾਲ ਹੀ ਕਰਤੀ ਪਤੱਦਰਾ
Waheguru ji mehar karn Raj karega khalsa
ਬਾਈ ਬਹੁਤ ਹੀ ਵਧੀਆ ਲੱਗੇਆ ਇਦਾ ਦੀਆਂ ਹੋਰ ਵੀਡੀਓ ਪਾਉ 😊❤️
Waheguru ji 🙏
Waahh!!! Aman Veere Bahut Hi Kamal Di Podcast sii Bahut Kuj Sikhan Nu Milya Veere Bahut Saariyann Gallaan Sikhan Nu Miliann Amrit Pal Singh Ji Toh❤️🎙️ Waheguru Ji Chardikala Ch Rakhan 🙏🏻❤️
F me
Waaa... what a podcast with full of guts
ਸਿਰਾਂ interview ਕੀਤੀ ਜੀ ਓ ਜੱਟਾ ❤
The best one 💯💯. Waiting for part 2
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waiting for next part ✨
Waheguru Sahib Ji🙏♥️🙏
Singh di koi yaat nhi hundi ❤❤ sade Punjab da sheer va veer ❤❤
🌸💚🍂🍂🥀___ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ____🥀🍂🍃🌸
Bestest interview ever ❤
ਵਾਹ ਅਮਨ 22 ਜਿਓੰਦਾ ਰਹਿ ! ਇਹ ਹੋਂਦਾ ਅਸਲੀ ਪੰਜਾਬ ਦਾ ਖੂਨ
I'm waiting for this interview it's wonderful
ਮੈਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਕਹਿਣਾ ਸਾਡੇ ਤਰਨ ਤਾਰਨ ਤੋਂ ਭਾਈ ਸਾਹਿਬ MLA seat khade c mein inna ਨੂੰ ਵੋਟ ਕੀਤੀ ਸੀ ❤❤❤ keo ke bhai sahib bare mein padia c ਲੋਕ ਭਲਾਈ ਦੇ ਕੰਮਾਂ karke ❤❤❤ hun mein v ਗੁਰਸਿਖ ਆਹ ਵਾਹੇਗੁਰੂ ਦੀ ਕਿਰਪਾ ਨਾਲ ❤❤❤❤
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਬਾਈ ਜੀ ਮੈਨੂੰ ਭਾਈ ਅਮ੍ਰਿਤਪਾਲ ਸਿੰਘ ਖਾਲਸਾ ( ਮਹਿਰੋਂ ) ਜੀ ਵਿੱਚੋ ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ਼ ਜੀ ਦੀ ਝਲਕ ਦਿਸਦੀ ਹੈ । ਅਕਾਲ ਪੁਰਖ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਭਾਈ ਸਾਬ ਨੂੰ ਤੇ ਭਾਈ ਸਾਬ ਕੌਮ ਦੀ ਸੇਵਾ ਕਰਦੇ ਰਹਿੰਣ।
ਸਾਰੇ ਪੰਜਾਬ ਨੂੰ ਬੇਨਤੀ ਆ ਭਾਈ ਸਾਹਿਬ ਦਾ ਸਾਥ ਦਿਉਂ ❤❤❤❤
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Bhut Vadiaa ❤ bhai ji 🙏 whaguru ji mher Karen ji
Waiting For Second Part ❤ #BestPodcast💯