ਸਿੱਧੂ ਮਜੀਠੀਆ ਦੀ ਲੜਾਈ 'ਚ ਮੰਨਾ ਕਿਸਦੇ ਨਾਲ Mandeep Manna on Navjot Sidhu and Bikram Majithia | Punjab TV

แชร์
ฝัง
  • เผยแพร่เมื่อ 19 ต.ค. 2024

ความคิดเห็น • 427

  • @suchasingh7129
    @suchasingh7129 2 ปีที่แล้ว +73

    ਮੰਨਾ ਜੀ ਆਪ ਜੀ ਨੂੰ ਦਿਲੋਂ ਸਲਾਮ ਹੈ ਆਪ ਜੀ ਵਰਗੇ ਮਹਾਨ ਔਰ ਸੱਚੇ ਸੁੱਚੇ ਇਨਸਾਨ ਦੀ ਲੋੜ ਹੈ ਸਾਡੇ ਸਮਾਜ ਨੂੰ ਸਾਡੇ ਪੰਜਾਬ ਨੂੰ।

  • @SatpalSingh-ms3hq
    @SatpalSingh-ms3hq 2 ปีที่แล้ว +12

    ਬਿੱਲਕੁੱਲ ਸੱਚ ਕਿਹਾ ਮੰਨਾ ਸਾਹਿਬ ਜੀ ਬਹੁਤ-ਬਹੁਤ ਧੰਨਵਾਦ।👍👌👍👌👌

  • @terabapu52
    @terabapu52 2 ปีที่แล้ว +18

    22 ਜੀ ਸੁੱਚੀ ਖੁਸ਼ ਕਿੱਤਾ ਵਾਹ ਵੀਰ ਜੀ।

  • @baljinderkumar8343
    @baljinderkumar8343 ปีที่แล้ว +2

    ਮੁੱਖ ਮੰਤਰੀ ਜੀ ਨੂੰ ਚਾਹੀਦਾ ਕਿ ਸਾਰੇ ਸਾਬਕਾ ਮੰਤਰੀਆਂ ਦੀ ਜਾਇਦਾਦ ਦੀ inquiry ਕਰਨ ਤੇ ਆਮਦਨ ਤੋਂ ਵੱਧ ਜਾਇਦਾਦ ਵਾਲਿਆਂ ਦੀ ਜਾਇਦਾਦ ਜ਼ਬਤ ਕਰ ਕੇ ਪੰਜਾਬ ਦਾ ਕਰਜ਼ਾ ਲਾਹਿਆ ਜਾਵੇ

  • @mann-kg4pg
    @mann-kg4pg 2 ปีที่แล้ว +40

    ਮੰਨਾ ਸਾਹਿਬ ਜੀ,, ਪੰਜਾਬ ਦੇ ਸਾਰੇ ਵੱਡੇ ਚੋਰ ਇਕਠੇ ਹੋਕੇ, ਆਮ ਆਦਮੀ ਪਾਰਟੀ ਨੂੰ ਰੋਕਣ ਲਈ ਯਤਨ ਕਰ ਰਹੇ ਹਨ।। ਸਭ ਤੋਂ ਵੱਧ ਪੰਜਾਬ ਨੂੰ ਅਕਾਲੀ ਦਲ ਨੇ ਲੁੱਟਿਆ ਤੇ ਦੂਜੇ ਨੰ, ਤੇ ਕਾਂਗਰਸ ਨੇ।।। ਹਾਂ ਮੈਨੂੰ ਯਾਦ ਆ ਗਿਆ, ਇੱਕ ਥਾਣੇਦਾਰ ਨੂੰ ਅਮਿੰਰਤਸਰ ਦੇ ਵਿੱਚ ਅਕਾਲੀ ਸਰਕਾਰ ਦੇ ਸਮੇਂ ਸਰੇਆਮ ਗੋਲੀਆਂ ਮਾਰ ਕੇ ਮਾਰਿਆ ਗਿਆ ਸੀ।।। ਹੁਣ ਅਕਾਲੀ ਦਲ ਨੂੰ ਖਾਲੀ ਦਲ ਬਣਾ ਦਿੱਤਾ।। ਪਰ ਹੁਣ ਜਨਤਾ ਬਹੁਤ ਸਿਆਣੀ ਹੋ ਗਈ ਵੋਟਾਂ ਆਮ ਆਦਮੀ ਪਾਰਟੀ ਨੂੰ।।

  • @JaswantSingh-qi4ok
    @JaswantSingh-qi4ok 2 ปีที่แล้ว +28

    ਮੰਨਾਂ ਸਾਹਬ ਅੱਜ ਤਾਂ ਬਾਦਲਾਂ ਦੀ ਦੀਵਾਰਾਂ ਹਿੱਲ ਜਾਣੀਆਂ

  • @ranibasra601
    @ranibasra601 2 ปีที่แล้ว +5

    ਮਨਦੀਪ ਮੰਨਾ ਹਮੇਸ਼ਾ ਸੱਚ ਨਾਲ ਖੜਨ ਵਾਲਾ ਇਕ ਬਹੁਤ ਹੀ ਨਿਡਰ ਇਨਸਾਨ ਹੈ ਵਾਹਿਗੁਰੂ ਸਦਾ ਚੜਦੀਕਲਾ ਬਖ਼ਸ਼ੇ ਵੀਰ ਨੂੰ ਤੇ ਉਹ ਸਦਾ ਆਪਣੇ ਲੋਕਾਂ ਨੂੰ ਜਗਾਉਣ ਦਾ ਨੇਕ ਕੰਮ ਕਰਦਾ ਰਹੇ ਇਹ ਉਸਦਾ ਬੜਾ ਵੱਡਾ ਯੋਗਦਾਨ ਹੈ

  • @LakhvirSingh-pc8qn
    @LakhvirSingh-pc8qn 2 ปีที่แล้ว +15

    ਵੀਰ ਮਨਦੀਪ ਸਿੰਘ ਮੰਨਾ ਜੀ ਆਪ ਨਿਰਪੱਖ ਤੇ ਨਿਧੜਕ ਸਪੀਚ ਸੁਣ ਕੇ ਰੂਹ ਖੁਸ ਹੋ ਜਾਂਦੀ ਹੈ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀਓ

  • @amritpalsinghaulakh6493
    @amritpalsinghaulakh6493 2 ปีที่แล้ว +3

    ਵਾਹ ਮਨਦੀਪ ਮੰਨਾਂ ਜੀ ਸਵਾਦ ਲਿਆ ਦਿੱਤਾ , ਧੁਰ ਅੰਦਰੋ ਅਵਾਜ਼ ਕੱਢ ਕਿ ਮਜੀਠੀਆ ਬਾਰੇ ਅੰਮ੍ਰਿਤਸਰ ਦੇ ਲੋਕਾਂ ਨੂੰ ਚਾਨਣਾ ਪਾਇਆ।ਅੱਜ ਅਜਿਹੇ ਵਧੀਆ ਇਨਸਾਨਾਂ ਦੀ ਲੋੜ ਹੇ ਪੰਜਾਬ ਨੂੰ।

  • @harkewalsandhu1815
    @harkewalsandhu1815 2 ปีที่แล้ว +24

    Manna ji ਆਪ ਦੇ ਵਿਚਾਰ ਬਹੁਤ ਠੀਕ ਹੋ! ਹਰ ਮਾਫੀਆ ਦਾ ਹਿਸਾ ਜਾਦਾ ਸੀ

  • @sharmakashmir9498
    @sharmakashmir9498 2 ปีที่แล้ว +21

    Good message 💯✅👍

  • @raghbirsinghdhindsa3164
    @raghbirsinghdhindsa3164 2 ปีที่แล้ว +44

    ਮੰਨਾ ਸਾਹਿਬ ਸੱਚ ਬੋਲਦਾ
    ਬਹੁਤ ਨਿਡੱਰ ਮਨੁੱਖ ਹੈ।ਜ਼ਿੰਦਾਬਾਦ

  • @sukhdevkamboz3741
    @sukhdevkamboz3741 2 ปีที่แล้ว +3

    ਮੰਨਾ ਜੀ ਮੋਜ ਕਰਤੀ

  • @sukhidhiman5290
    @sukhidhiman5290 2 ปีที่แล้ว +2

    ਵੈਰੀ ਗੁਡ ਜੀ ਮੰਨਾ ਸਾਹਬ ਜੀ

  • @suchasingh7129
    @suchasingh7129 2 ปีที่แล้ว +21

    ਵਾਹ ਮੰਨਾ ਜੀ ਤੁਹਾਡੀ ਸਪੀਚ ਸੁਣ ਕੇ ਰੂਹ ਖ਼ੁਸ਼ ਹੋ ਗਈ।

  • @dhanwantsingh8927
    @dhanwantsingh8927 2 ปีที่แล้ว +3

    ਧੰਨ ਤੇਰੀ ਮਾਂ ਧੰਨ ਤੇਰਾ ਪਿਤਾ ਜਿਨਾ ਨੇ ਤੈਨੂੰ ਜਨਮ ਦਿੱਤਾ 🙏🙏

  • @vanshpreet8139
    @vanshpreet8139 2 ปีที่แล้ว +15

    Very good manna sab

  • @dharamaujla3686
    @dharamaujla3686 2 ปีที่แล้ว +2

    ਸਹੀ ਗੱਲ ਕਹੀ ਤੁਸੀ ਸਰ

  • @KulwantSingh-ei2mb
    @KulwantSingh-ei2mb 2 ปีที่แล้ว +44

    ਮੰਨਾ ਜੀ ਧਨਵਾਦ ਸਿੱਧੂ ਇਮਾਨਦਾਰ ਆਦਮੀ ਪੰਜਾਬ ਡਾ ਹੀਰਾ

  • @amarjitsingh5916
    @amarjitsingh5916 2 ปีที่แล้ว +2

    ਬਿਲਕੁਲ ਸਹੀ ਕਿਹਾ ਕਾਲੇ ਬੰਦਿਆਂ ਬਾਰੇ। ਜੀਉ ਮੰਨਾ ਜੀ ਜੀਉ।

  • @44wxy
    @44wxy 2 ปีที่แล้ว +13

    A very powerful speech !

  • @manjitsingh-px4yt
    @manjitsingh-px4yt 2 ปีที่แล้ว +8

    ਮਨਾ ਜੀ, ਬਿਕਰਮਜੀਤ ਸਿੰਘ ਦਾ ਚਿਠਾ ਖੋਲਿਆ , ਕਾਫੀ ਜਾਨਕਾਰੀ ਮਿਲੀ ਇਹਨਾਂ ਲੋਕਾ ਬਾਰੇ। ਤੇ ਨਾਲ ਹੀ ਸਿਧੂ ਬਾਰੇ ਵੀ ਪਤਾ ਲਗਿਆ। ਸ਼ੁਭ ਇਛਾਂਵਾਂ ਨਾਲ ।

  • @gurdevbinnigh2786
    @gurdevbinnigh2786 ปีที่แล้ว +2

    Bilkul 💯% Sahi gallan kahia haan Veer Ji ne. ✅✅👌👌👌👌👌👌🙏🙏

  • @ramneetkaur2775
    @ramneetkaur2775 2 ปีที่แล้ว +11

    ਮੰਨਾ ਜੀ ਸੱਚੀਅਾਂ ਗੱਲਾਂ ਕਰ ਰਹੇ ਹਨ ।
    ਹੁਣ ਲੋਕ ਅਾਪਣੇ ਬਾਰੇ ਸੋਚ ੳੁਨਾਂ ਨੇ
    ਿਕਸ ਤਰਾਂ ਦੇ ਮਹੌਲ ਿਵੱਚ ਰਹਿਣਾ ਹੈ ।
    ਪੰਜ ਸਾਲ ਬਾਅਦ ਲੋਕਾਂ ਅਧਿਕਾਰ ਦੀ
    ਵਰਤੋਂ ਕਰਨ ਦੀ ਖੁੱਲ ਮਿਲਦੀ ਹੈ ।
    ਸੋ ਸੋਚ ਕੇ ਵੋ ਟ ਪਾੳੁਣ ।

  • @satnamsingh-ep2ei
    @satnamsingh-ep2ei 2 ปีที่แล้ว +5

    ਵੈਰੀ ਗੁੱਡ ਮਨਦੀਪ ਸਿੰਘ ਮੱਨਾ

  • @jagjitsinghsandhu9102
    @jagjitsinghsandhu9102 2 ปีที่แล้ว +2

    ਮੰਨਾ ਜੀ ਇਸ ਤਰ੍ਹਾਂ ਹੀ ਲਗੇ ਰਹੋ ਪੰਜਾਬ ਨੂੰ ਲੁਟਣ ਵਾਲਿਆਂ ਨੂੰ ਲਲਕਾਰ ਦੇ ਰਹੋ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ।

  • @amarjitsingh3898
    @amarjitsingh3898 2 ปีที่แล้ว +1

    ਗੁਡ 22ji🙏

  • @JoginderSingh-gt4pw
    @JoginderSingh-gt4pw 2 ปีที่แล้ว +12

    Very very great, true fair, strong nd emotional views. Very much thx g.

    • @JoginderSingh-gt4pw
      @JoginderSingh-gt4pw 2 ปีที่แล้ว

      Thank u very much with warm regards g for liking my comment.

  • @pardeeppassi8385
    @pardeeppassi8385 2 ปีที่แล้ว +15

    ਮੰਨਾ ਜੀ ਸੱਚੇ ਇਨਸਾਨ ਹਨ.ਝਾੜੂ ਨੂੰ ਵੋਟਾ ਪਾਕੇ ਦੋਹਾ ਨੁੰ ਭਜਾ ਦੇਣਾ ਚਾਹੀਦਾ ਹੈ

  • @Khalsa-kf3wt
    @Khalsa-kf3wt 2 ปีที่แล้ว +4

    ਮਜੀਠੀਆ ਦੀ ਸਾਰੀ ਵੋਟ ਆਮ-ਆਦਮੀ ਪਾਰਟੀ ਨੂੰ ਪਵੇਗੀ

  • @moody_samar
    @moody_samar 2 ปีที่แล้ว +1

    ਵੱਟ ਕੱਢ ਦਿੱਤੇ ਮੰਨਾ ਸਾਹਿਬ,, ਯੋਧਾ ਯਾਰ ਤੂ

  • @amarjitpandherpandher4803
    @amarjitpandherpandher4803 2 ปีที่แล้ว +1

    ਮੰਨਾ ਜੀ ਤੁਸੀਂ ਚੰਗਾ ਬੋਲਦੇ ਹੋ ਤੁਸੀਂ ਸਾਫ਼ ਅਕਸ਼ ਵਾਲੇ ਹੋ ਤੁਹਾਨੂੰ ਸਿਆਸਤ ਵਿੱਚ ਆਉਣਾ ਚਾਹੀਦਾ ਸੀ । ਤੁਹਾਨੂੰ ਦਿਲੋਂ ਸਲਾਮ ਹੈ

  • @randhawa345
    @randhawa345 2 ปีที่แล้ว +5

    Thanks

  • @sukudevsingh5065
    @sukudevsingh5065 2 ปีที่แล้ว +8

    Very good sir ji

  • @AryanSingh-eq2wh
    @AryanSingh-eq2wh 2 ปีที่แล้ว +8

    Good work sir je

  • @lakhbirsingh7325
    @lakhbirsingh7325 2 ปีที่แล้ว +10

    Good 👍

  • @gurwindeekaler1378
    @gurwindeekaler1378 2 ปีที่แล้ว +6

    I like brother your open mind talk God bless you!

  • @charnjivkoura697
    @charnjivkoura697 2 ปีที่แล้ว +6

    Very nice

  • @gurcharansinghsandhu5561
    @gurcharansinghsandhu5561 2 ปีที่แล้ว +37

    ਮੰਨਾ ਸਿੰਘ ਸਤਿ ਸ੍ਰੀ ਅਕਾਲ ਜੀ ਕੱਡ ਕੜਾਕੇ ਦਿਤੇ ਜੱਟਾਂ ਸਵਾਦ ਆਗਿਆ ਗੱਲ ਬਨੀ ਏਦਾਂ ਬਨਦੀ ਆ ਧੰਨਵਾਦ ਗੁਰੂ ਰਾਮ ਦਾਸ ਜੀ ਚੱੜਦੀ ਕਲਾ ਰੱਖਣ ਤੇ ਬੁੱਕਦਾ ਰਹੋ ਜੱਟਾ ਨਹੀ ਰੀਸਾਂ

  • @inderjitocean6922
    @inderjitocean6922 2 ปีที่แล้ว +5

    Mr. Mandeep Singh ji, I live in California, USA 🇺🇸 but I always listen your words. You’re welcome to USA anytime 🙏

  • @gurpaltoor6876
    @gurpaltoor6876 2 ปีที่แล้ว +9

    Very nice. You are lion of the Punjab

  • @baldevsinghgill6557
    @baldevsinghgill6557 2 ปีที่แล้ว +2

    ਜੁੱਗ ਜੁੱਗ ਜੀਉ ਮੰਨਾ ਜੀ, ਰੱਬ ਦੀਆਂ ਰੱਖਾਂ

  • @jasvindersingh1889
    @jasvindersingh1889 2 ปีที่แล้ว +1

    Manna ਆਪ ਜੀ ਬਿੱਲਕੁਲ ਸੱਚ ਕਿਹਾ ਹੈ ਜ
    God bless❤ you t

  • @AmarjeetSingh-lj8yj
    @AmarjeetSingh-lj8yj 2 ปีที่แล้ว +4

    Very good 👍👌

  • @SarbjitSingh-kl8yr
    @SarbjitSingh-kl8yr 2 ปีที่แล้ว +8

    Kaya bat hay.Hero of Pb.

  • @randhirnagra5731
    @randhirnagra5731 2 ปีที่แล้ว +5

    Very good Manna ji keep it up 👍

  • @paramjeetsingh5602
    @paramjeetsingh5602 ปีที่แล้ว +1

    Salut ❤❤

  • @paddasingh9686
    @paddasingh9686 2 ปีที่แล้ว +5

    Very good manna ji.you are true man,good knowledge.great personality.........from israel DS padda.

  • @charansinghbhuttay3775
    @charansinghbhuttay3775 2 ปีที่แล้ว +1

    ਸਿਅਾਸਤਦਾਨਾਂ ਦੀ ਗੁੰਡਾਗਰਦੀ ਰੋਕਣ ਲੲੀ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ।

  • @amarjitpandherpandher4803
    @amarjitpandherpandher4803 2 ปีที่แล้ว +2

    ਸਿਆਸਤ ਦਾਨਾ ਨੂੰ ਬਾਈ ਮੰਨਾ ਵਰਗਾ ਬੰਦਾ ਬਣਨਾ ਚਾਹੀਦਾ । ਮੰਨਾ ਚੋਂ ਕੁਝ ਸਿੱਖਣ ਦੀ ਲੋੜ ਹੈ ।

  • @kewalrandhawa5216
    @kewalrandhawa5216 ปีที่แล้ว

    ਬਹੁਤ ਵਧੀਆ ਮੰਨੇ ਭਾਜੀ, ਠੋਕ ਕੇ ਰੱਖ ਸਾਲਿਆਂ ਨਾ, ਬਿਲਕੁਲ ਸਹੀ ਗੱਲ

  • @sukhdevkamboz3741
    @sukhdevkamboz3741 2 ปีที่แล้ว +2

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @satwantdhillon2519
    @satwantdhillon2519 2 ปีที่แล้ว +2

    Bilkul sahi kah rahe ji Mandeep Singh ji 🙏

  • @GurbachanSinghSidhu-tt3wh
    @GurbachanSinghSidhu-tt3wh หลายเดือนก่อน +1

    👍🙏exicelant sir

  • @lashmansingh3329
    @lashmansingh3329 2 ปีที่แล้ว +1

    ਮੰਨਾਂ। ਜੀ। ਜ਼ਿੰਦਾਬਾਦ।

  • @kulbirsingh1810
    @kulbirsingh1810 2 ปีที่แล้ว +2

    ਮੰਨਾ ਜੀ ਸਿਰਾ ਲਾਤਾ 👌

  • @parmjitkaur8434
    @parmjitkaur8434 2 ปีที่แล้ว +5

    Very,good❤️🙏🙏🙏🙏🙏

  • @JaswinderKaur-i6c
    @JaswinderKaur-i6c 11 หลายเดือนก่อน +1

    V good

  • @InqlabZindabad
    @InqlabZindabad 2 ปีที่แล้ว +11

    We need such bold and straight forward people in society.

  • @sardulsingh5053
    @sardulsingh5053 2 ปีที่แล้ว +5

    ਬਾਈ ਜੀ ਸੁਆਦ ਆ ਗਿਆ

  • @bhlindersinghrk9540
    @bhlindersinghrk9540 2 ปีที่แล้ว +2

    Wahhhh mere veer,

  • @BaldevSingh-ww5nd
    @BaldevSingh-ww5nd 2 ปีที่แล้ว

    ਮੰਨਾ।।ਜੀ।।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਹੈ ਗੁਰੂ ਗ੍ਰੰਥ ਸਾਹਿਬ ਅਕਾਲੀ ।।ਨੇ।ਦਵਾਨੀ।।ਬੰਦਾ।ਰਾਮਰਾਮੇਨ।।ਗਲੀ।।ਵਿਚ।।ਰਲਾ।।ਦਿਤਾ।।ਸੀ।।ਨਵਜੋਤ ਸਿੰਘ ਸਿੱਧੂ ਜਿੰਦਾ ਬਾਦ ਸਿਧੂ ਜਿੰਦਾ ਬਾਦ ਸਿਧੂ ਜਿੰਦਾ ਬਾਦ ।।ਲੋਕ।।ਭੋਲ।।ਜੳ।।ਨਵਜੋਤ ਸਿੰਘ ਸਿੱਧੂ ਜਿੰਦਾ ਬਾਦ ਸਿਧੂ ਬੋਹਤ।ਚੰਗਾ।।ਮਾਣ।।ਦਾਰ।।ਹੈ

  • @1tuhitu
    @1tuhitu 2 ปีที่แล้ว +1

    ਮੰਨਾ ਜੀ ਆਪ ਜੀ ਨੂੰ ਦਿਲੋਂ ਸਲਾਮ ਹੈ

  • @pargatmasih7748
    @pargatmasih7748 2 ปีที่แล้ว +4

    Good work

  • @RajinderSingh-ob2su
    @RajinderSingh-ob2su 2 ปีที่แล้ว +20

    ਚਿੱਟਾ ਵਹਾਉਣ ਵਿਚ ਅਕਾਲੀ ਦਲ ਤੇ ਮਜੀਠੀਆ ਦਾ ਪੂਰਾ ਹੱਥ ਚਿੱਟਾ ਵਿਕਾਉਣ ਵਿਚ

  • @kantabaghla2775
    @kantabaghla2775 2 ปีที่แล้ว +6

    Good Good

  • @irvandhillon856
    @irvandhillon856 2 ปีที่แล้ว +5

    Very very great true fair strong and emotional views

  • @davidmogapetlovers8071
    @davidmogapetlovers8071 2 ปีที่แล้ว +2

    Great

  • @rinkusharmachheharta9010
    @rinkusharmachheharta9010 2 ปีที่แล้ว

    Nyc satrok, beutiful speech manna saab

  • @JaswinderSingh-oi7wf
    @JaswinderSingh-oi7wf ปีที่แล้ว +1

    Maan gaye guru

  • @rajwantsingh7319
    @rajwantsingh7319 2 ปีที่แล้ว +5

    Good

  • @AmarjitSingh-te3wh
    @AmarjitSingh-te3wh 2 ปีที่แล้ว +4

    Bai ji you are great 100% true god blue you

  • @sawindersingh1600
    @sawindersingh1600 2 ปีที่แล้ว +3

    Vari good mana sab

  • @jagmeetsingh4
    @jagmeetsingh4 2 ปีที่แล้ว +6

    Very good💯 22 g

  • @parmjitpannu9656
    @parmjitpannu9656 2 ปีที่แล้ว +4

    Very true. Manna ji . you told the truth.

  • @GurjantSingh-ms2dx
    @GurjantSingh-ms2dx 2 ปีที่แล้ว +2

    Good veer g

  • @sukhdevkamboz3741
    @sukhdevkamboz3741 2 ปีที่แล้ว +8

    ਮਜੀਠੀਆ 'ਚਿੱਟੇ ਵਾਲਾ

  • @ranjitsingh7034
    @ranjitsingh7034 2 ปีที่แล้ว +2

    Surprised. So daring person.Really it is great to speak truth.Salute your courage.

  • @daljeetkaur9519
    @daljeetkaur9519 2 ปีที่แล้ว

    👍👍👍

  • @kamaljitsingh2819
    @kamaljitsingh2819 2 ปีที่แล้ว +3

    ਅਗਰ ਮਜੀਠੀਆ ਵਰਗੇ ਲੋਕ ਜਿੱਤਦੇ ਹਨ ਤਾਂ ਪੰਜਾਬੀ ਆਪਣੇ ਭਵਿੱਖ ਲਈ ਖੁਦ ਜ਼ਿੰਮੇਵਾਰ ਹੋਣਗੇ। ਵੇਰਕੇ ਵਾਲਿਓ ਸੋਚ ਕੇ ਵੋਟ ਪਾਇਓ।

  • @lashmansingh3329
    @lashmansingh3329 2 ปีที่แล้ว

    ਮੰਨਾਂ। ਜੀ। ਸ਼ਿੱਧੁ। ਜੀ। ਜਿੰਦਾਬਾਦ

  • @baldevbhullar3062
    @baldevbhullar3062 2 ปีที่แล้ว +7

    ਪੰਜ ਸਾਲ ਬਾਅਦ ਮਿਲਿਆ ਮੌਕਾ, ਦੇਖਿਓ ਕਿਤੇ ਐਵੇਂ ਨਾ ਗਵਾ ਦਿਓ। ਘਪਲੇ ਕਰ ਜੋ ਬਣੇ ਸਿਕੰਦਰ, ਵੋਟ ਦੀ ਗੋਲੀ ਨਾਲ ਝਟਕਾ ਦਿਓ। 🙏 th-cam.com/video/eNkVciAX_Tg/w-d-xo.html

  • @rajbindersingh3482
    @rajbindersingh3482 2 ปีที่แล้ว +5

    I really respect this man honest and brave waheguru chadi kala bakshay veer nu

  • @BaldevSingh-gh7nk
    @BaldevSingh-gh7nk 2 ปีที่แล้ว +1

    NYC. GOD BLESS.

  • @RanjeetSingh-bl6ry
    @RanjeetSingh-bl6ry 2 ปีที่แล้ว +11

    MANNA JI has spoken from the core of his heart. We have listened him for the first time. It appears not only to us but to everyone that he is speaking truth. One must be careful and responsible before casting their votes.

  • @jasjitkaur1888
    @jasjitkaur1888 2 ปีที่แล้ว +1

    Absolutely true 👍 and best wishes ❤

  • @gurjeetsingh6445
    @gurjeetsingh6445 2 ปีที่แล้ว +5

    ਇਹ ਨਿਡਰਤਾ ਰੱਬ ਥੋਡੇ ਅੰਦਰ ਬਣਾਈ ਰੱਖੇ l

  • @AvtarSingh-x1t
    @AvtarSingh-x1t 11 วันที่ผ่านมา

    ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ ਮਨਦੀਪ ਸਿੰਘ ਮੰਨਾ ਜੀ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ
    ਲੈਂਡ ਮਾਫੀਆ, ਹਾਊਸਿੰਗ ਪ੍ਰੋਜੈਕਟ ਮਾਫੀਆ, ਮਾਈਨਿੰਗ ਮਾਫੀਆ, ਘੱਪਲਿਆ ਵਿੱਚ ਸ਼ਾਮਲ ਭਿ੍ਸ਼ਟ ਲੋਕਾਂ ਸਿਆਸੀ ਪਾਰਟੀਆਂ ਦੇ ਲੀਡਰਾਂ ਰਸੂਖਦਾਰ ਲੋਕਾਂ ਪੰਜਾਬ ਸਰਕਾਰ ਦੇ ਵਿਭਾਗਾਂ ਦੇ ਅਧਿਕਾਰੀਆਂ ਕਰਮਚਾਰੀਆਂ ਦੇ ਖਿਲਾਫ ਅਵਾਜ਼ ਬੁਲੰਦ ਰੱਖੀ ਹੋਈ ਹੈ ਸ਼ਾਮਲਾਤ ਜ਼ਮੀਨਾਂ ਨੂੰ ਬਚਾਉਣ ਲਈ ਸੇਵਾਵਾਂ ਨਿਭਾਉਂਦੇ ਆ ਰਹੇ ਹਨ 15/4/2011 ਤੋਂ 14/5/2011 ਤੱਕ 29 ਦਿਨ ਰਾਤ ਸਫੇਦੇ ਦੇ ਦਰੱਖਤ ਤੇ ਬੈਠ ਕੇ ਭੁੱਖ ਹੜਤਾਲ ਧਰਨਾ ਪ੍ਰਦਰਸ਼ਨ ਸੰਘਰਸ਼ ਕੀਤਾ 2017. ਨੂੰ ਪਾਣੀ ਦੀ ਟੈਂਕੀ ਤੇ ਚੜ੍ਹ ਕੇ ਧਰਨਾ ਪ੍ਰਦਰਸ਼ਨ ਸੰਘਰਸ਼ ਕੀਤਾ 19/4/17.ਨੂੰ 66 ਕੇ ਵੀ ਟਾਵਰ ਜ਼ੀਰਕਪੁਰ ਤੇ ਸ਼ੌਟ ਸਰਕਟ ਲੰਘਣ ਕਾਰਨ ਮੇਰੀ ਮੌਤ ਹੋ ਗਈ ਸੀ ਸ਼ਾਮਲਾਤ ਲੈਂਡ ਸਕੈਮ ਵਿੱਚ ਸ਼ਾਮਲ ਲੋਕਾਂ ਦੇ ਖਿਲਾਫ ਅਵਾਜ਼ ਬੁਲੰਦ ਰੱਖਣ ਕਾਰਨ ਪਿੱਛਲੀਆਂ ਕਾਂਗਰਸ ਅਕਾਲੀ ਦਲ ਬਾਦਲ ਪਾਰਟੀਆਂ ਦੀ ਸਰਕਾਰਾਂ ਵੇਲੇ ਸਾਡੀ ਅਵਾਜ਼ ਨੂੰ ਦਬਾਉਣ ਲਈ ਦੋ ਦਰਜਨਾਂ ਤੋਂ ਵੱਧ ਮੁਕੱਦਮੇ ਤੇ ਮੁਕੱਦਮੇ ਦਰਜ ਕਰਕੇ ਵਾਰ ਵਾਰ ਜੇਲ੍ਹ ਵਿੱਚ ਬੰਦੀ ਬਣਾਇਆ ਗਿਆ ਅੰਨ੍ਹਾ ਤਸ਼ੱਦਦ ਕੀਤਾ ਗਿਆ ਬਹੁਤ ਖੱਜਲ ਖ਼ੁਆਰੀਆਂ ਝੱਲਣੀਆਂ ਪਈਆਂ ਹੁਣ ਮੌਜੂਦਾ ਸਰਕਾਰ ਵਿੱਚ ਵੀ ਮੁਕੱਦਮੇ ਤੇ ਮੁਕੱਦਮੇ ਦਰਜ ਕਰਕੇ ਵਾਰ ਵਾਰ ਜੇਲ੍ਹ ਵਿੱਚ ਬੰਦੀ ਬਣਾਇਆ ਗਿਆ ਅੰਨ੍ਹਾ ਤਸ਼ੱਦਦ ਕੀਤਾ ਗਿਆ ਬਹੁਤ ਖੱਜਲ ਖ਼ੁਆਰੀਆਂ ਝੱਲਣੀਆਂ ਪਈਆਂ ਹੁਣ 15/4/2024.ਤੋ ਨਗਰ ਕੌਂਸਲ ਜ਼ੀਰਕਪੁਰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਪੰਜਾਬ ਚੰਡੀਗੜ੍ਹ ਵਿਖੇ ਰੋਸ਼ ਪ੍ਰਦਰਸਨ ਚੱਲ ਰਿਹਾ ਹੈ ਜੀ ਸਰਬੱਤ ਦੇ ਭਲੇ ਲਈ ਸੇਵਾਵਾਂ ਨਿਭਾਉਂਦੇ ਆ ਰਹੇ ਹਾਂ ਭਿ੍ਸ਼ਟ ਲੋਕਾਂ ਸਿਆਸੀ ਪਾਰਟੀਆਂ ਦੇ ਲੀਡਰਾਂ ਰਸੂਖਦਾਰ ਲੋਕਾਂ ਸਰਕਾਰ ਦੇ ਵਿਭਾਗਾਂ ਦੇ ਅਧਿਕਾਰੀਆਂ ਕਰਮਚਾਰੀਆਂ ਦੇ ਖਿਲਾਫ ਅਵਾਜ਼ ਬੁਲੰਦ ਰੱਖੀ ਹੋਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ ਮਨਦੀਪ ਸਿੰਘ ਮੰਨਾ ਜੀ ਇਹਨਾਂ ਭਿ੍ਸ਼ਟ ਸਿਆਸੀ ਪਾਰਟੀਆਂ ਦੇ ਲੀਡਰਾਂ ਪਰਦਾਫਾਸ਼ ਕਰ ਰਹੇ ਹੋ ਧੰਨਵਾਦ ਜੀ

  • @ssm_gamer7840
    @ssm_gamer7840 2 ปีที่แล้ว +2

    ਬੈਰੀ ਗੁਡ ਮਨਦੀਪ ਸਿੰਘ ਮੰਨਾ

  • @davindersharma3856
    @davindersharma3856 2 ปีที่แล้ว +1

    Great views

  • @Satluj1
    @Satluj1 2 ปีที่แล้ว +1

    ਖ਼ਬਰ ਦਾ ਬਹੁਤ ਬਹੁਤ ਧੰਨਵਾਦ ਪਿਆਰਿਓ

  • @kuljitsingh5785
    @kuljitsingh5785 ปีที่แล้ว +1

    Only man sahib

  • @inovativesharma8545
    @inovativesharma8545 2 ปีที่แล้ว +1

    Bhut vadiya

  • @paramjitrandhawa7118
    @paramjitrandhawa7118 2 ปีที่แล้ว +2

    ਸਾਰੇ ਹੀ। ਮੰਤਰੀਆ। ਦੀ। ਜਾਇਦਾਦ। ਦੀ। ਪੁਸ਼ਟੀ। ਕਰਕੇ। ਨਜਾਇਜ। ਪੈਸੇ। ਤੇ। ਜਾਇਦਾਦ। ਸਰਕਾਰੀ। ਖਜ਼ਾਨੇ ਵਿੱਚ। ਜਮਾ ਕਰਵਾ ਕੇ। ਪੰਜਾਬ ਦੇ ਕਰਜੇ। ਨੂੰ। ਲਾਹੋ

  • @s.psandhu4650
    @s.psandhu4650 2 ปีที่แล้ว +2

    ਮੰਨਾਂ ਜਦੋਂ ਵੀ ਬੋਲਦਾ,ਲੋਕ ਖਲੋਕੇ ਸੁਣਦੇ।

  • @JaswantSingh-qi4ok
    @JaswantSingh-qi4ok 2 ปีที่แล้ว +4

    Good job Mnna Sahb

  • @lambojackson6658
    @lambojackson6658 2 ปีที่แล้ว +5

    I have lost my brother; I blame Bikram M for that

  • @msktd2464
    @msktd2464 2 ปีที่แล้ว

    Slam bay ji

  • @jjjsss4401
    @jjjsss4401 2 ปีที่แล้ว +1

    Good ji

  • @parveenkumari8153
    @parveenkumari8153 2 ปีที่แล้ว

    Excellent