Chajj Da Vichar (2152) || ਲੰਗਾਹ ਨੇ ਫੇਰ ਪਾਤਾ ਪਟਾਕਾ

แชร์
ฝัง
  • เผยแพร่เมื่อ 28 พ.ย. 2024

ความคิดเห็น •

  • @BalwinderSingh-k2z9c
    @BalwinderSingh-k2z9c หลายเดือนก่อน +7

    ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਵੀਰ ਜੀ

  • @mewasinghjhajj6262
    @mewasinghjhajj6262 หลายเดือนก่อน +27

    🌹ਸਤਿ ਸ੍ਰੀ ਅਕਾਲ ਹਰਮਨ ਕੌਰ ਥਿੰਦ ਜੀ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਟੀਮ ਅਤੇ darshka👍ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏

    • @shinderbrar
      @shinderbrar หลายเดือนก่อน +3

      ❤❤✌👌

  • @SukhwinderSingh-wq5ip
    @SukhwinderSingh-wq5ip หลายเดือนก่อน +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @daljitsingh7980
    @daljitsingh7980 หลายเดือนก่อน +10

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @balwindersingh-m4f7w
    @balwindersingh-m4f7w หลายเดือนก่อน

    ਸਤਿ ਸ੍ਰੀ ਅਕਾਲ ਟਹਿਣਾ ਸਾਹਿਬ

  • @SatnamSingh-bc5zm
    @SatnamSingh-bc5zm หลายเดือนก่อน +12

    ਜਿੱਦਾਂ ਦੀ ਕੋਕੋ
    ਉੱਦਾਂ ਦੇ ਉਹਦੇ ਬੱਚੇ
    ਸਭ ਨੂੰ ਪਤਾ ਹੁੰਦਾ
    ਕਿੰਨੇ ਹਾਂ ਅਸੀਂ ਝੂਠੇ
    ਕਿੰਨੇ ਹਾਂ ਅਸੀਂ ਸੱਚੇ

  • @gurlalvirk9900
    @gurlalvirk9900 หลายเดือนก่อน +3

    ਸਵਰਨ ਸਿੰਘ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ

  • @navisharma3469
    @navisharma3469 หลายเดือนก่อน +3

    ਸੀਰਾ ਸਰਪੰਚ ਬਾਜਾ ਖਾਨਾ ਨੂੰ ਬਹੁਤ ਬਹੁਤ ਮੁਬਾਰਕਾਂ।ਟਹਿਣਾ ਸਾਹਿਬ, ਬੀਬਾ ਹਰਮਨ ਥਿੰਦ ਸਤਿ ਸ਼੍ਰੀ ਅਕਾਲ ਜੀ

  • @MewaSingh-gq4bp
    @MewaSingh-gq4bp หลายเดือนก่อน +4

    Like 3 sat sri akal swarn singh tehna ji harman thind ji waheguru prime asia team and darshka non waheguru chrdikla ch rkhe

  • @VarinderSingh-he7wo
    @VarinderSingh-he7wo หลายเดือนก่อน

    ਹਰਮਨ ਜੀ ਤੇ ਟਹਿਣਾਂ ਜੀ ਸਾਰੀ ਪ੍ਰਾਈਮ ਏਸ਼ੀਆ ਦੀ ਟੀਮ ਨੂੰ ਸਤਿ ਸ੍ਰੀ ਅਕਾਲ

  • @kuldipwalia9869
    @kuldipwalia9869 หลายเดือนก่อน

    ਬਾ ਕਮਾਲ ਟਹਿਣਾ ਸਾਬ੍ਹ ਜੀ ਅਤੇ ਭੈਣਜੀ ਥਿੰਦ ਜੀ 🙏

  • @boharsingh7725
    @boharsingh7725 หลายเดือนก่อน +3

    ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ
    🙏🙏🙏🙏🙏

  • @chanjminghmaan8575
    @chanjminghmaan8575 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @BootaLalllyan-no6bu
    @BootaLalllyan-no6bu หลายเดือนก่อน +4

    💯👌👌 ਬਹੁਤ ਹੀ ਵਧੀਆ ਖ਼ਬਰ ਸੁਣਾ ਰਹੇ ਨੇ ਜੀ ਸਤਿ ਸ੍ਰੀ ਆਕਾਲ ਜੀ 👍♥️

    • @Nagra007
      @Nagra007 หลายเดือนก่อน

      Shi keha bohut good . 😂😂
      CM mann de li hun muh nhi kulda. Her roj jo marji hoi jawe punjab vich .per pehla kush v hunda se punjab de cm nu her roj lahnta paea jandea se .jo hona v chahi da.

    • @Nagra007
      @Nagra007 หลายเดือนก่อน

      Per hun ik din v mann de li muh nhi kulda. Jo godi media ker da modi de li kush nhi bolda .je kehna v peh jawe BJP party nu keh du .per modi nu nhi .oh hi kam hun ehna da hogea.

  • @Dhillon135
    @Dhillon135 หลายเดือนก่อน

    ਟਿਹਣਾ ਸਾਹਿਬ ਇਨੀਆਂ ਸੱਚੀਆਂ ਗੱਲਾਂ ਤਾਂ ਬੰਦਾ ਆਪਦੀਆਂ ਕੀਤੀਆਂ ਹੀ ਦੱਸ ਸਕਦਾ😂😂

  • @indermohan4420
    @indermohan4420 หลายเดือนก่อน

    Thanks for awakening and noble advice.

  • @MuhammadawisJoyia
    @MuhammadawisJoyia หลายเดือนก่อน +3

    Sister harmn & tehna g ty sb nu🇵🇰 PAK🇵🇰 tu Salam🌹🌹

  • @GurmeetSingh-ms1hz
    @GurmeetSingh-ms1hz หลายเดือนก่อน +3

    ਸਵਰਨ ਸਿੰਘ ਤੇ ਹਰਮਨ ਕੌਰ ਜੀ ਭਲਾ ਹੀ ਭਲਾ ਪਰ ਹੁਣ ਤਾ ਵਿਆਹ ਚ ਚਾਹ ਨਾਲ ਮੀਟ ਬਹੁਤ ਹੋ ਗਿਆ ਢੇਰ ਸਾਰਾ ਦਿਨ ਤੇਜ਼ਾਬ ਤੇਜਾਬ ਕਰਦੇ ਨੇ,

  • @pammasehgal5973
    @pammasehgal5973 หลายเดือนก่อน

    ਬਹੁਤ ਹੀ ਖੂਬ ❤

  • @mandhirbhullar5428
    @mandhirbhullar5428 หลายเดือนก่อน +1

    ਟੇਣਾ ਸਾਹਿਬ ਅਤੇ ਹਰਮਨ ਜੀ ਸਤਿ ਸ੍ਰੀ

  • @amanbrar273
    @amanbrar273 หลายเดือนก่อน +6

    ਟਹਿਣਾ ਵੀਰ ਜੀ ਜੋੜੀ ਦਿਲੋ ਨਚ ਰਹੀ ਆ ਵਾਜੇ ਵਾਲੇ ਸਰਪੰਚ ਜੀ ਦਿਲੋ ਮੁਬਾਰਕਬਾਦ

  • @palasingh5151
    @palasingh5151 หลายเดือนก่อน +2

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @surjeetshokar517
    @surjeetshokar517 หลายเดือนก่อน +2

    ☀️Good Evening from Punjab ❤️👍

  • @kulbirsinghrandhawa7028
    @kulbirsinghrandhawa7028 หลายเดือนก่อน +1

    ਟਹਿਣਾ ਸਾਬ ਇਹਨਾ ਨੂੰ ਕਹੋ ਕਿ ਇਹ ਵੀ ਸਰਬ ਸੰਮਤੀ ਕਰ ਲੈਣ।

  • @kirankaur4504
    @kirankaur4504 หลายเดือนก่อน

    ਸਤਿ ਸ੍ਰੀ ਅਕਾਲ ਜੀ 🙏🙏

  • @sarbjitkaur4559
    @sarbjitkaur4559 หลายเดือนก่อน

    Very nice 👍 ❤

  • @GurcharanSingh-es8jr
    @GurcharanSingh-es8jr หลายเดือนก่อน +1

    Thenkyou bai tahena and Thind sister

  • @nachhtarbhullar4243
    @nachhtarbhullar4243 หลายเดือนก่อน

    Very nice

  • @MalkeetSingh-kf8ke
    @MalkeetSingh-kf8ke หลายเดือนก่อน +2

    ਮੌਸਮ ਬਦਲ ਗਿਆ ਬੁਲਾਰਿਆ ਨੂੰ ਆਪਣੇ ਗਲੇ ਦਾ ਧਿਆਨ ਰੱਖਣਾ ਚਾਹੀਦਾ

  • @HarjinderSingh-nz6uq
    @HarjinderSingh-nz6uq หลายเดือนก่อน

    Great

  • @AmrikSingh-u3u
    @AmrikSingh-u3u หลายเดือนก่อน

    Veri good program he

    • @Nagra007
      @Nagra007 หลายเดือนก่อน

      Shi keha ji .sab kush punjab vich teek ka jis din to cm mann bne ah .ta hi kerke ik din v mann nu kehn de lorr nhi hoe tehna ji nu ke...mann ji eh ki ho reha pehla walea nalo v oper chal da kam .
      Tehla ji her roj pehla cm nu kehnde se keo ke bohut burra hal se .😂😂😂😂

  • @JagtarGill-u1z
    @JagtarGill-u1z หลายเดือนก่อน +1

    Very good ji thanna shiab and harman thind ji thanks ❤😂🎉😢😮😅😊

  • @shabegsingh41
    @shabegsingh41 หลายเดือนก่อน +1

    ਵਧੀਆ

  • @aviroopbrar7356
    @aviroopbrar7356 หลายเดือนก่อน

    Our future generations will face a more difficult time So please prepare them to face that satchuation..

  • @sikhiderang4634
    @sikhiderang4634 หลายเดือนก่อน +1

    ਵਾਹਵਾ ਕਿਆ ਬਾਤ ਟੈਹਣਾ ਜੀ ਤੇ ਹਰਮਨ ਜੀ 🙏🙏👍👍

  • @iqbaljohal1833
    @iqbaljohal1833 หลายเดือนก่อน

  • @JasveerSingh-xf1cj
    @JasveerSingh-xf1cj หลายเดือนก่อน +1

    Good Mam Sir

  • @happymaan2
    @happymaan2 หลายเดือนก่อน +1

    ਟਹਿਣਾ ਸਾਹਿਬ ਅਜੇ ਤਾ ਬਲਾਕ ਸੰਮਤੀ ਦੀਆ ਚੋਣਾ ਵੀ ਰਹਿੰਦੀਆ

  • @mewadhaliwalmewasingh6732
    @mewadhaliwalmewasingh6732 หลายเดือนก่อน +3

    ਫਿਰ ਕੋਆਪ੍ਰੇਟਿਵ ਸੁਸਾਇਟੀ ਦੀਆਂ ਵੋਟਾਂ ਨੇ 😂😂😂

  • @kaursingh1993
    @kaursingh1993 หลายเดือนก่อน +1

    Good job 🎉😊

  • @gurjitsingh-f7m
    @gurjitsingh-f7m หลายเดือนก่อน +1

    Very 👍👍

  • @KuldeepSingh-p7x
    @KuldeepSingh-p7x หลายเดือนก่อน +1

    Very Good Job 🎉

  • @ramankumarramankumar7829
    @ramankumarramankumar7829 หลายเดือนก่อน

    Love you❤🎉

  • @tejinderpalsingh7817
    @tejinderpalsingh7817 หลายเดือนก่อน +1

    Sat shri akal Tehna j and Harman Thind j

  • @sukhdevsingh-nr2ou
    @sukhdevsingh-nr2ou หลายเดือนก่อน +1

    Tuhanu dona nu sukhdev Singh marok walo piyar bhari sat Sri Akaal

  • @gillsaab4766
    @gillsaab4766 หลายเดือนก่อน +1

    pehla comment sat sri akal all team prime asia tv

  • @sidhumoosewala9927
    @sidhumoosewala9927 หลายเดือนก่อน +2

    👍👍

  • @jarnailsingh9949
    @jarnailsingh9949 หลายเดือนก่อน +2

    133rd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @SwarnjitSingh-od2wz
    @SwarnjitSingh-od2wz หลายเดือนก่อน +3

    ਜੇਠਾ ਵੇ ਤੇਰੀ ਮੋਟਰ ਦਾ
    ਸਾਨੂੰ ਕਾਹਦਾ ਭਾਅ.....

  • @swarnbhullar4967
    @swarnbhullar4967 หลายเดือนก่อน

    Tuhadia gallan sunke capil de show jina hass lainde han ik kam do kaj ho jande ne nal khabran vi sun de han god bless both

    • @Nagra007
      @Nagra007 หลายเดือนก่อน

      Baki ta shi ah. per jis din mann de sarkar bni os din to kaber sunan nu kethe milde a.
      Keo ke ....mann media .....ban gea kerke

  • @JagtarSingh-h1b
    @JagtarSingh-h1b หลายเดือนก่อน +1

    ਡਿੰਪੀ ਢਿੱਲੋਂ ਨਾਲ ਚੱਜ ਦਾ ਵਿਚਾਰ ਕਰੋ ਟਹਿਣਾ ਸਾਹਿਬ

  • @bhagsingh5831
    @bhagsingh5831 หลายเดือนก่อน +1

    ਅੱਜ ਤਾ ਟਹਿਣਾ ਸਹਬ ਨੇ ਚੰਗੀ ਬੇਜਤੀ ਕੀਤੀ

    • @Nagra007
      @Nagra007 หลายเดือนก่อน

      Shi keha bhaji lok v bohut lahnta pahnde ah jis din mann de sarkar bni a.ta hi ta chaj da vichar v os tra da sunade a😂😂😂😂😂

  • @DarshansinghJhajj
    @DarshansinghJhajj หลายเดือนก่อน

    Very g99d

  • @amanbrar273
    @amanbrar273 หลายเดือนก่อน +1

    🙏🏻

  • @lachhmansingh5933
    @lachhmansingh5933 หลายเดือนก่อน +1

    Tehina sahib Harman Thind ji S S akal thokla sabd piara lagda hai L S Kainth dhuri punjab

  • @ਹਰਪਾਲ7653
    @ਹਰਪਾਲ7653 หลายเดือนก่อน +1

    ਚੋਣ ਕਮਿਸ਼ਨ ਨੂੰ ਚਾਹੀਦਾ ਕਿ ਕਾਰਜ਼ਕਾਲ ਦਾ ਸਮਾਂ ਰਹਿੰਦੇ ਹੋਏ ਦੂਜੀ ਪਾਰਟੀ ਚ ਸ਼ਾਮਿਲ ਨਾਂ ਹੋਣ ਦਾ ਕਨੂੰਨ ਬਣਾਵੇ
    ਕਿਉਂਕਿ ਇਹ ਰਾਜਸੀ ਲੋਕਾਂ ਦੇ ਲਾਲਚ ਦਾ ਸਾਰਾ ਬੋਝ ਆਮ ਜਨਤਾ ਦੇ ਸਿਰ ਪੈਂਦਾ
    ਪਰ ਭੇਡਾਂ ਤੇ ਸ਼ਰਾਬ ਦੇ ਲਾਲਚੀ ਇਹ ਗੱਲ ਨੀਂ ਸਮਝ ਸਕਦੇ

  • @HardeepSingh-pj7tu
    @HardeepSingh-pj7tu หลายเดือนก่อน +1

    ❤❤❤❤❤❤❤

  • @paranpalsingh4574
    @paranpalsingh4574 หลายเดือนก่อน

    ਸਾਡੇ ਪਿੰਡ ਤਾਂ ਸਿਰਾ ਹੀ ਹੋ ਗਿਆ ਜਿਹੜੇ ਬੰਦੇ ਨੇ ਪੈਸੇ ਵੰਡੇ ਸੀ ਉਹ ਹਾਰ ਗਿਆ ਜਿਹਨੇ ਰੁਪਈਆ ਵੀ ਨਹੀਂ ਵੰਡਿਆ ਉਹ ਜਿੱਤ ਗਿਆ l😅

  • @NarinderSingh-ti4sq
    @NarinderSingh-ti4sq หลายเดือนก่อน +1

    ਲੰਗਾਹ ਖਟੈਕ।😊😊😊😊😊😊

  • @BhagSingh-k2d
    @BhagSingh-k2d หลายเดือนก่อน +1

    ਟਹਿਣਾ ਸਾਹਿਬ ਜਿਹੜਾ ਨਸ਼ਾ ਫੜਿਆ ਦਾ ਉਹ ਕੇਸ ਮੁੱਕ ਗਿਆ ਉਹਦਾ

  • @HappyBajra-sz4vp
    @HappyBajra-sz4vp หลายเดือนก่อน +1

    ਧੰਨਵਾਦ ਜੀ ਚੰਗੀ ਸਿੱਖਿਆ ਵੰਡਣ ਲਈ 🙏🙏🙏🙏

    • @Nagra007
      @Nagra007 หลายเดือนก่อน

      Bhaji mjaak tusi v bohut bhdea ker lehnde ho.

  • @rampalsinghdhillon3443
    @rampalsinghdhillon3443 หลายเดือนก่อน

    Sinu langah zinda bad & must vin

  • @VijayKumar-eu9po
    @VijayKumar-eu9po หลายเดือนก่อน

    ਟਹਿਣਾ ਸਾਹਿਬ ਹਰਮਨ ਜੀ ਇਹ ਲੋਕ ਨਹੀ ਸਮਝਦੇ ਤੁਸੀ ਜਿੰਦਗੀ ਜਿਉਣ ਦਾ ਸਲੀਕਾ ਦਸਦੇ ਪਰ ਇਹ ਲੋਕ ਸਮਝਣਾ ਨਹੀ ਚਾਹੁੰਦੇ ਇਹ ਤਾ ਪਸੂਆ ਵਾਗੂ ਵਿਚਰਨਾ ਚਾਹੁੰਦੇ

  • @AmanPannu-j9d
    @AmanPannu-j9d หลายเดือนก่อน

    Harman bhen ❤ love u bhut sohni patarkari tuhadi te tehna Saab di 🙏wmk❤

    • @Nagra007
      @Nagra007 หลายเดือนก่อน

      Shi keha ji ta hi ta hun lok ehna nu...... mann media....kehnde a.

    • @Nagra007
      @Nagra007 หลายเดือนก่อน +1

      Ik din v dusdo jis din jo punjab vich ho reha os ware keha howe mann ji eh ki ho reha. Per hun ik warr v muh nhi kulda tehne da. Pehlea sarkara wele ta cm de rail bna lehnde se

    • @AmanPannu-j9d
      @AmanPannu-j9d หลายเดือนก่อน +1

      @@Nagra007 nhi ji nagra Saab Pannu Saab nu shad k k menu sharm mehsosos hundi a me vi Pannu a Ehna de prime Media t
      with discussion Pannu nu Chad k sare mnu vdy lgde a oh vi ta lgde a oh ik tarfe a jagg jahir VC a sarea nu Iko takdi na tolo Baki tuhanu Jo lgda oh tade Dil ch va tuhanu kehn da hakk va 🙏 waheguru chardikala ch Rakhe SB nu. 🙏

  • @m0hindersinghsingh539
    @m0hindersinghsingh539 หลายเดือนก่อน

    💯👍👏✌️👌

  • @Harjindersingh-nk3hu
    @Harjindersingh-nk3hu หลายเดือนก่อน

    ਜੇ ਕੋਈ ਮੰਥਨ ਕਰਦਾ ਤੇਰੀ ਰਾਮ ਪਿਆਰੀ ਪੀੜ ਹੁੰਦੀ.ਜਿਹੜੇ ਹਲਕੇ ਚ ਚੋਣਾਂ ਨੇ ਤੂੰ ੳਹਨਾ ਸਾਰੇ ਵੋਟਰਾਂ ਦਾ ਮਜ਼ਾਕ ੳਡਾ ਰਿਹਾਂ. ਦੁਆਨੀ ਦਾ ਬੰਦਾ ਤੂੰ .ਕੁੜੀ ਨੂੰ ਸਿਆਣੀ ਸਮਝਦੀ ਸੀ ਪਰ ਇਹ ਵੀ ਇਹਦੇ ਰਲ ਕੇ ਹਿਚ ਹਿਚ ਕਰਦੀ ਐ.

  • @paramsidhu4190
    @paramsidhu4190 หลายเดือนก่อน

    🙏👏

  • @GurpreetKaur-lx9tp
    @GurpreetKaur-lx9tp หลายเดือนก่อน +1

    🙏🇩🇪❤️

  • @Gurkirat-ck9ku
    @Gurkirat-ck9ku หลายเดือนก่อน +1

    ਸੁੱਚਾ। ਵਲਟੋਹਾ। ਨੂੰ। ਪ੍ਰਧਾਨ। ਨੇ। ਹਲਵਾਈ। ਕੋਲ। ਕੜਾਹੀ। ਤੇ। ਲਾਉਣਾ

  • @ShonkiSardar-x6y
    @ShonkiSardar-x6y หลายเดือนก่อน

    Langah kataruchak chada te jagiro nu film banao

  • @RaghbirSingh-b5b
    @RaghbirSingh-b5b หลายเดือนก่อน +1

    Langhah,apne,puter,da,case,tan,larh,mave,ji,fer,vitan,vich,kharaoun,de,himt,kare,ji

  • @AmanPannu-j9d
    @AmanPannu-j9d หลายเดือนก่อน

    Jdo tuhi kehnde Apa chaliye bra dukh hunda 2 program krea kro

  • @jagtarsingh3961
    @jagtarsingh3961 หลายเดือนก่อน +1

    Roj dekhde hai panchhi

  • @davindercheema9522
    @davindercheema9522 หลายเดือนก่อน +1

    Tehna saab haran wale is lyi dukhi ne ki hun 5 saal grant khan nu nahi milni😂😂😂😂

  • @RamaRani-ty8st
    @RamaRani-ty8st หลายเดือนก่อน

    Swarn beta thodia glan bàtan bahut çhangia lagdia ne.

  • @Surjitsingh-n8e3v
    @Surjitsingh-n8e3v หลายเดือนก่อน +1

    ਫਿਰ ਬਾਲਕ ਸੰਮਤੀ ਦੀਆਂ

  • @gaganmobile2003
    @gaganmobile2003 หลายเดือนก่อน +1

    khatasssss

  • @jasvindersingh12
    @jasvindersingh12 หลายเดือนก่อน +1

    Kde Rajasthan diya vi gla kriya kro Taihna ji

  • @VijayKumar-oq5cg
    @VijayKumar-oq5cg หลายเดือนก่อน

    Madam log galat ne ko vote Kisne diya tha ab UN MLA ko vote kaun dega ham log

  • @chunibabaji9076
    @chunibabaji9076 หลายเดือนก่อน

    Aap davai,lo 🌹🌹

  • @swinderchahal2733
    @swinderchahal2733 หลายเดือนก่อน

    ਟਹਿਣਾ ਜੀ ਇਸ ਸਰਕਾਰ ਵੇਲੇ ਪੰਚਾਇਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਧਾਂਦਲੀਆਂ ਬਹੁਤ ਮਚਾਈਆਂ ।ਪਿੰਡ ਲੋਪੋਕੇ ਜਿਲਾ ਅੰਮ੍ਰਿਤਸਰ ਵਿਚ ਅਕਾਲੀਆਂ ਤੇ ਆਮ ਆਦਮੀ ਪਾਰਟੀ ਨੇ ਰਲ ਕੇ ਕਾਂਗਰਸੀ ਉਮੀਦਵਾਰ ਨਾਲ ਬਹੁਤ ਜ਼ਿਆਦਤੀਆਂ ਕੀਤੀਆਂ ।

  • @gurvinderpalsingh679
    @gurvinderpalsingh679 หลายเดือนก่อน +1

    19.6PERCENT JAT SIKHA NE PUNJAB NU BARBAD KAR DITA 80PERCENT PUNJABI CHUP KARKE KISSANA DII DHAKE SHAHI KIO BARDASHT JAR REHA

  • @SinghLaddi-m7w
    @SinghLaddi-m7w หลายเดือนก่อน

    Es da mtlb thhari aa gyi tuhade ilaake ch

  • @BalwinderSingh-k2z9c
    @BalwinderSingh-k2z9c หลายเดือนก่อน

    ਵੀਰ ਜੀ ਬਲਾਕ ਸਮੀਤੀ ਜਿਲ੍ਹਾ ਪ੍ਰਸਿਦ ਮੇਬਰ ਦੀਆਂ ਵੀ ਚੋਣਾਂ ਵੀ ਸਿਰ ਤੇ ਹਨ

  • @Nagra007
    @Nagra007 หลายเดือนก่อน

    Bina gllo dund kde jandi ah. Ehder oder dea marr ke chle jande a.

  • @rajinderpal8926
    @rajinderpal8926 หลายเดือนก่อน

    Tehna sahib Harman thind de koi lor nahi show which program thuhade nal chunga lagda thind apne ghar de rasoi val dhian deve bahot kardi ih kuri har vele dand hi kadi Jandi is nu vRs de devo

  • @ranjitdulay-g6l
    @ranjitdulay-g6l หลายเดือนก่อน

    Ki kha k ando oh tehna ji

  • @shere-punjabsinghshergill3257
    @shere-punjabsinghshergill3257 หลายเดือนก่อน

    Tehna saab, ih galt hy k MLA koi MP di election nahi larh sakda.Ih parties ne dekhna k kaun best candidate hy jo jit sakda. Kissi te ih bandish nahi lag sakdi. Kai ta tin tin halqia to iko hi chaun larhi jande ne. Fir 1 ja 2 seats fir khali ho jandia ne. Loka nu ta itni akal hi nahi kkaun kabil hy te Lucha jinnu vote ni pauni. PB nu leaders di lor hy na k gunde di.

  • @jasdevsinghdetwal2653
    @jasdevsinghdetwal2653 หลายเดือนก่อน

    Nange ne ke panga pe ta ji ?

  • @aroracomputersaroragallery7608
    @aroracomputersaroragallery7608 หลายเดือนก่อน

  • @jashanmca
    @jashanmca หลายเดือนก่อน

    Shame on you both

  • @HarjeetKaur-m9r
    @HarjeetKaur-m9r หลายเดือนก่อน

    Tusi ka ka bada kardey ho

  • @Nanakpanthi
    @Nanakpanthi หลายเดือนก่อน

    Tehna saab jehriya fukriya di tusi gal kar rahe ehna fukriya ne 31 October 1984 nu Delhi ch Sikhan da nuksan karvaya. 11 vaje to baad Punjab ch khushia, laddu vandne, thok ti,sodha la ta te gaddi chadha ti varge shabda ne Delhi aaleya nu provoke kita. Hissab lao , Punjab di Hindu community nu kinna bura laggeya hona.
    Ehna dia galtia da khamyaja Pu njab to bahar rehnde Sikha nu bhugtna piya. Koi vichara train ch safar kar reha si koi chutti aa reha si.
    Jehre mare so mare, jinha dheeya naal 8- 8 bandeya ne........... aj oh dadiya ban chukiya honiya te sari Umar eh bhed apne husband to luko ke rakhya. Oh har roj mariya.
    Punjab ch je fukriya na hundia Delhi ch reaction na hunda.
    Sade os time de bazurga nu eho je lokan nu rokna chahida si.
    31 Oct to pehla vi je koi kaand hunda si ta osnu bahadri samjhya jaanda si.

  • @DandiwalModan
    @DandiwalModan หลายเดือนก่อน

    ❤❤❤❤❤ HARMAN JI CITY WALE LOK HI KHANDE HAI,,,PINDAN WALEYAN NU TAN KOI V CALCIUM,, VITAMIN C,, VITAMIN D,,, VITAMIN. E. BAARE KUCHH PTA HI NAHI HUNDA,,OK BYE BYE SAWARN JI AND HARMAN JI

  • @BalwinderSingh-k2z9c
    @BalwinderSingh-k2z9c หลายเดือนก่อน

    ਵੀਰ ਜੀ ਬਲਾਕ ਸਮੀਤੀ ਜਿਲ੍ਹਾ ਪ੍ਰਸਿਦ ਮੇਬਰ ਦੀਆਂ ਵੀ ਚੋਣਾਂ ਵੀ ਸਿਰ ਤੇ ਹਨ