ਅੱਪੀ ਸਰਪੰਚ ਨੇ ਬਣਾਈ ਬਿਣਾ ਇੱਟਾਂ ਤੋਂ ਕੋਠੀ , ਬੁਲਿਟ ਪਰੂਫ ਕੋਠੀ, ਬਿਨਾਂ ਇੱਟਾਂ ਤੋਂ ਕੋਠੀ ਨੇ ਕੀਤਾ ਹੈਰਾਨ

แชร์
ฝัง
  • เผยแพร่เมื่อ 20 ส.ค. 2024
  • ‪@khundpunjabdevlogs‬ #bullet #bulletproof #building #vlog #india #indian #home #hindustan #video #youtube #youtuber #youtubeshorts

ความคิดเห็น • 54

  • @labhsingh9855
    @labhsingh9855 ปีที่แล้ว +13

    ਕੁੱਝ ਕੁ ਜੱਟਾਂ ਕੋਲ ਪੈਸਾ ਬਹੁਤ ਜ਼ਿਆਦਾ ਹੈ, ਉਹਨਾਂ ਨੂੰ ਖਰਚਣ ਦਾ ਫ਼ਿਕਰ ਲੱਗਿਆ ਰਹਿੰਦਾ ਹੈ। ਤਕੜੇ ਜੱਟਾਂ ਨੂੰ ਸਰਕਾਰ ਵੀ ਸਬਸਿਡੀਆਂ ਦੇ ਦੇ ਕੇ ਹੋਰ ਵੀ ਅਮੀਰ ਬਣਾਉਂਦੀ ਹੈ।ਪਰ ਬਹੁਤੇ ਜੱਟ ਗਰੀਬੀ ਨਾਲ ਹੀ ਜੂਝਦੇ ਹਨ।ਫੇਰ ਵੀ ਨਵੀਂ ਤਕਨੀਕ ਲਈ ਧੰਨਵਾਦ ਵੀ ਹੈ।

  • @rajpalaulakh3239
    @rajpalaulakh3239 ปีที่แล้ว +3

    ਬਹੁਤ ਹੀ ਵਧੀਆ ਤਕਨੀਕ ਹੈ ਜੀ ਟਾਇਮ ਵੀ ਘੱਟ ਤੇ ਖਰਚਾ ਵੀ ਘੱਟ ਸਭ ਤੋਂ ਵਧੀਆ ਮਜ਼ਬੂਤੀ

  • @tarloksingh6576
    @tarloksingh6576 ปีที่แล้ว +2

    ਇਸ ਤਰ੍ਹਾਂ ਦੀਆਂ ਕੰਧਾ ਅਸੀਂ ਦੁਬਈ ਵਿੱਚ ਬਣਾਇਆ ਸੀ। ਅਲੈਨ ਸ਼ਹਿਰ ਦੇ ਏਅਰਪੋਰਟ ਰੋਡ ਜਾਦੇ ਖਬੇ ਪਾਸੇ ਸੰਨ ਉਨੀ ਸੋ ਤਰਨਬੇ ਵਿਚ ਬਣਾਈਆਂ ਸੀ। ਬਹੁਤ ਮਜਬੂਤੀ ਹੈ। ਬਹੁਤ ਵਧੀਆ ਕੰਮ ਕਰ ਰਹੇ ਹਨ।

  • @jattdeep7546
    @jattdeep7546 ปีที่แล้ว +5

    ਬਹੁਤ ਵਧੀਆ ਬਾਈ ਜੀ ਨਾ ਤੇੜ ਆਵੇ ਨਾ ਕੋਈ ਜਗ੍ਹਾ ਤੋਂ ਕੱਨਦ ਬੈਠੇ ਨਾ ਸਰੀਆ ਭਖ ਦੇਵੇ

  • @anmolbrar3391
    @anmolbrar3391 ปีที่แล้ว +8

    ਬਾਈ ਜੀ ਇਟ ਦੀ ਗਾਰੇ ਨਾਲ ਚਿਣਾਈ ਕੀਤਾ ਹੋਇਆ ਮਕਾਨ ਗਰਮ ਬਹੁਤ ਘੱਟ ਹੁੰਦਾ ਹੈ।ਕੋਠੀ ਬਹੁਤ ਵਧੀਆ ਢੰਗ ਬਣਾਈ ਹੋਈ ਵੀ ਤੀਜੀ ਕੁ ਪੀੜ੍ਹੀ ਕੋਲ ਜੇਕਰ ਚਾਰ ਪੈਸੇ ਹੋਣ ਵੀ ਤਾਂ ਉਹ ਹੋਰ ਜਮੀਨ ਖਰੀਦਣ ਦੀ ਜਗਾਹ ਫਿਰ ਵਧੀਆ ਬਣਾਇਆ ਹੋਇਆ ਘਰ ਵੀ ਜਰੂਰ ਢਾਹ ਕੇ ਹੋਰ ਨਵੀ ਕੋਠੀ ਤਿਆਰ ਜਰੂਰ ਕਰਦੀ ਹੀ ਹੈ।ਬਾਕੀ ਪੰਜਾਬ ਵਿੱਚ ਨੌਜਵਾਨੀ ਨੂੰ ਹੁਣ ਪਤਾ ਨਹੀਂ ਕੀ ਧਕ ਵਜੀ ਹੋਈ ਏ ਕਿ ਪੰਜਾਬ ਵਿਚ ਬਹੁਤ ਹੀ ਰੱਜੇ ਪੁੱਜੇ ਹੋਏ ਜੋ ਸੌ ਸੌ ਕਿਲਿਆਂ ਦੇ ਮਾਲਕ ਹਨ। ਉਹ ਵੀ ਵਿਦੇਸ਼ਾ ਵਿਚ ਜਰੂਰ ਦਿਹਾੜੀਆਂ ਕਰਨ ਲਈ ਜਾ ਰਹੇ ਹਨ। ਪਰ ਆਪ ਜੀ ਮੇਰਾ ਗੁੱਸਾ ਨਾਂ ਕਰਿਉ।ਮੇਰੇ ਬੱਚਿਆ ਦਾ ਵੀ ਇਹੀ ਹਾਲ ਏ।ਇਹ ਗੱਲ ਸਪੱਸ਼ਟ ਕਰ ਪੰਜਾਬ ਦੀ ਦੁਖਦਾਈ ਸਚਾਈ ਪੇਸ਼ ਕਰ ਗਿਆ।ਦਸ ਸਾਲ ਬਾਅਦ ਪੰਜਾਬ ਰਾਜ ਇਕ ਬੁਢਾਪਾ ਘਰ ਜਰੂਰ ਹੀ ਬਣੇਗਾ।
    ਧੰਨਵਾਦ ਜੀਉ।

  • @Kartoon260
    @Kartoon260 ปีที่แล้ว +3

    ਬਹੁਤ ਵਧੀਆ ਤਕਨੀਕ

  • @kuldeepbakshi1119
    @kuldeepbakshi1119 ปีที่แล้ว

    Very good banje

  • @rangzindagide1494
    @rangzindagide1494 ปีที่แล้ว +1

    ਗੁੱਡ

  • @jhabbargoatfarm648
    @jhabbargoatfarm648 ปีที่แล้ว +2

    Good work y Aappy sarpanch

  • @Dosanjh84
    @Dosanjh84 ปีที่แล้ว +4

    ਬਾਈ 4:6 ਮਹੀਨੇ ਬਾਅਦ ਵੀ ਜਾਕੇ ਹਾਲਾਤ ਦਿਖਾਈ। ਕਰੀ ਵੱਧ ਪੜੇ ਲਿਖੇ ਕਹਿੰਦੇ ਨੇ ਕਿ ਸੀਮਿੰਟ ਸਲਾਬ ਲਈ ਜ਼ੁੰਮੇਵਾਰ ਹੁੰਦਾ।

  • @sukhpalsingh9506
    @sukhpalsingh9506 ปีที่แล้ว +1

    ਵੀਰ ਮੇਰੇ ਇਹ ਕੋਈ ਨਵੀਂ ਤਕਨੀਕ ਨਹੀਂ ਹੈ ਪੂਰਾਣੇ ਦਿਨਾਂ ਵਿਚ ਫੱਟੇ ਲਾ ਕੇ ਮਿੱਟੀ ਦੀ ਕੰਧ ਬਣਾਉਂਦੇ ਸੀ ਹੁਣ ਫੱਟੇਆਂ ਅੰਦਰ ਸਰੀਆ ਸੀਮੈਂਟ ਭਰ ਦਿੱਤਾ ਗਿਆ ਹੈ

  • @maanteeets12
    @maanteeets12 ปีที่แล้ว

    Very nice video and your home

  • @rajindergill8624
    @rajindergill8624 ปีที่แล้ว +3

    ਚੱਕ ਕੇ ਨਵੀ ਜਗਾ ਤੇ ਰੱਖ ਦਿਓ ਚਾਹੇ । ਭੁਚਾਲ ਦਾ ਵੀ ਕੋਈ ਖਤਰਾ ਨਹੀਂ ਹੈ

    • @reetkaurreet9221
      @reetkaurreet9221 ปีที่แล้ว

      C. C. C. F. Cct cc. C. C. T. T. C. C. CT cc. Cc. F. Cc f. C. C c. C c cc cc cc cc cc cfc cc cc cc cc cc. C. Cc. Cc

  • @HarpreetKaur-kc7sk
    @HarpreetKaur-kc7sk ปีที่แล้ว

    Bhut vdia veer g

  • @t_series_2654
    @t_series_2654 ปีที่แล้ว

    Nice bro keep continue 😉🙂😉🙂

  • @gurcharansingh5542
    @gurcharansingh5542 ปีที่แล้ว +2

    ਬਾਈ ਜੀ ਇਹ ਕੋਠੀ ਗਰਮੀਆ ਵਿੱਚ ਜਿਆਦਾ ਗਰਮ ਰਹੇਗੀ ਜਦੋਂ 15--20 ਸਾਲਾਂ ਬਾਅਦ ਸਰੀਏ ਨੇ ਜੰਗਾਲ ਫੜ ਲਿਆ ਫਿਰ ਇਸ ਕੋਠੀ ਦੇ ਪੱਲੇ ਕੁਝ ਨਹੀਂ ਰਹਿਣਾ

  • @sukhdeepsingh4499
    @sukhdeepsingh4499 ปีที่แล้ว

    good ji👍👍👍👍

  • @Baljeet_studio77
    @Baljeet_studio77 ปีที่แล้ว +4

    Nice bro

  • @gillsaab9409
    @gillsaab9409 ปีที่แล้ว +5

    ਭਾਊ ਜੀ ਕੱਲ ਨੂੰ ਮੰਨ ਲਓ ਕਿਸੇ ਨੇ ਹਟਾ ਕੇ ਦੂਜੀ ਜਗ੍ਹਾ ਲਿਜਾਣਾ ਹੋਵੇ ਤਾਂ ਵਿਚੋਂ ਕੀ ਨਿੱਕਲੂ ਇਸ ਦੇ 🤔🤔🤔/ ਛਣਕਣਾ/

    • @Kartoon260
      @Kartoon260 ปีที่แล้ว +1

      ਮਾੜੀ ਸੋਚ ਨਾ ਰੱਖਿਆ ਕਰੋ ਭਾਊ

    • @HappySingh-ro6ep
      @HappySingh-ro6ep ปีที่แล้ว +1

      ਬਣੀ ਹਾਲੇ ਹੈ ਨਹੀਂ ਤੂੰ ਪਹਿਲਾ ਢਾਹ ਦੇ

    • @PritamSingh-js6ok
      @PritamSingh-js6ok ปีที่แล้ว

      Bai g aj di taknik Bahut teji se a rhi akothi bni bnai duji jga te le Jade hy😂😂

    • @goramann376
      @goramann376 ปีที่แล้ว +1

      ਬਾਈ ਜੀ ਤੂ ਕੋਠੀ ਢਾਹ ਨਾ ਤੂੰ ਉਸ ਦੀ ਰੀਸ ਕਰ

  • @bachanwartia987
    @bachanwartia987 ปีที่แล้ว +2

    👌👌👌👌

  • @NirmalSingh-xv7oe
    @NirmalSingh-xv7oe ปีที่แล้ว +1

    Very nice

  • @waheguruji3494
    @waheguruji3494 ปีที่แล้ว +2

    Good bro

  • @sukhdeepsingh4499
    @sukhdeepsingh4499 ปีที่แล้ว

    👌👌👌👌👌💯💯💯💯💯

  • @deshrajsinghvaljot3130
    @deshrajsinghvaljot3130 ปีที่แล้ว +2

    Bahut vadiya mp che vi Banda dekheya c

  • @preetdhillon5557
    @preetdhillon5557 ปีที่แล้ว +2

    Nic👍

  • @harmangill4640
    @harmangill4640 ปีที่แล้ว +1

    🔥🔥

  • @rajsidhu8329
    @rajsidhu8329 ปีที่แล้ว +1

    Congratulations 👍

  • @gopimaur4048
    @gopimaur4048 ปีที่แล้ว +1

    🤟🤟🤟🤟

  • @waheguruji3494
    @waheguruji3494 ปีที่แล้ว +1

    Nyc bro

  • @jotpandher6049
    @jotpandher6049 ปีที่แล้ว +1

    ❤️❤️

  • @sarwankaur4860
    @sarwankaur4860 ปีที่แล้ว +3

    Bolt proof kothi kya baat ea ji

  • @BalwinderKaur-nb3bp
    @BalwinderKaur-nb3bp ปีที่แล้ว

    ,, 👍

  • @ajaykumar-vh8us
    @ajaykumar-vh8us ปีที่แล้ว +1

    ✌✌✌✌✌

  • @sarwankaur4860
    @sarwankaur4860 ปีที่แล้ว +2

    Bai ji eh kothi ne ta snau v hairaan kartaa ji

  • @AshokKumar-hj5kh
    @AshokKumar-hj5kh ปีที่แล้ว +2

    Diwar ch sariya 4 feet te paeya he 100 feet ch 15 kg bilkul galat he is ch saria 100 feet ch 50 kg hona chahida c te 10 ×12inch te sariya pena chahida c

  • @anmolbrar3391
    @anmolbrar3391 ปีที่แล้ว +1

    ਬਾਈ ਜੀ ਨੇ ਚਾਅ ਨਾਲ ਕੋਠੀ ਤੇ ਕਈ ਲੱਖ ਖਰਚ ਕਰਕੇ ਅਜੇ ਤੱਕ ਲੈਂਟਰ ਪਾਇਆ ਨਹੀਂ ਹੈ।ਪਰ ਆਪ ਜੀ ਹੁਣ ਗੁਰੂ ਜੀ ਤੋਂ ਸੁਖ ਸਾਂਦ ਮੰਗੋ ਨਾ ਕਿ ਪਤੰਦਰ ਸੁੱਖੇ ਵਾਂਗ ਹੁਣ ਬੰਬ ਚਲਾਕੇ ਚੈੱਕ ਨੂੰ ਨਾਂ ਕਹੋ।ਧੰਨਵਾਦ ਜੀਉ ।

  • @luckymehra5313
    @luckymehra5313 ปีที่แล้ว +1

    Rrcc kothi

  • @ssimzpandher871
    @ssimzpandher871 ปีที่แล้ว +2

    😍😍♥️♥️

  • @sgursevksgursevk9850
    @sgursevksgursevk9850 ปีที่แล้ว +1

    Vdiya ji

  • @gurdevsingh7446
    @gurdevsingh7446 ปีที่แล้ว +1

    bhai jive kehnde ki RCC garmi ch tapda bahut ae ,ittan wale makan di badolat pl cleare

  • @jasschatha1933
    @jasschatha1933 ปีที่แล้ว +1

    ਵੀਰ ਜੀ ਮੇਰੇ ਚੈਨਲ ਨੂੰ ਸਸਕਰਾਇਬ ਕਰਲੋ ਜੀ ਪਲੀਜ ਵੀਰ ਜੀ 🙏✅ ਜੱਸ ਚੱਠਾ

  • @govindwik9029
    @govindwik9029 ปีที่แล้ว +2

    Well done my son I am planning to build hotel rooms in Kerala by the sea side it's good ideas.i will be using his experience and workers .for my mission possible in Kerala and I will invite you to do the video can you please write his number on comment's or discription

  • @craftwithpreet2232
    @craftwithpreet2232 ปีที่แล้ว +1

    Very nice

  • @apnapanjabnaeemasif1007
    @apnapanjabnaeemasif1007 ปีที่แล้ว

    Nice bro

  • @meharsingh2450
    @meharsingh2450 ปีที่แล้ว

    Very nice