ਜਵਾਕ ਨੂੰ ਦਲੇਰ ਬਣਾਉ ਡਰਪੋਕ ਨੀ | Achieve Happily | Gurikbal Singh

แชร์
ฝัง
  • เผยแพร่เมื่อ 6 ต.ค. 2024

ความคิดเห็น • 148

  • @GurpreetSingh-sg2re
    @GurpreetSingh-sg2re 7 หลายเดือนก่อน +25

    ਬੱਚਿਆਂ ਨੂੰ ਇਤਿਹਾਸ ਨਾਲ ਜੋੜਿਆ ਜਾਵੇ ਬਹਾਦਰ ਦੀਆਂ ਕਥਾਵਾਂ ਪੜ੍ਹਾਇਆ ਜਾਣ ਗੁਰਬਾਣੀ ਪੜ੍ਹਨੀ ਸਖਾਈ ਜਾਵੇ ਬੁਰੇ ਵਿਚਾਰ ਮਨ ਵਿੱਚ ਆਪੇ ਹੀ ਨਹੀਂ ਆਉਂਦੇ

    • @Veolexz
      @Veolexz 7 หลายเดือนก่อน +1

      ਬੰਦਾ ਧੰਕੇ ਖਾ ਕੇ ਸਿੱਖਦਾ ਨਾ ਕੇ ਕਹਾਨੀਆ ਤੋ

    • @TheFlowerStudio827
      @TheFlowerStudio827 7 หลายเดือนก่อน

      Gurbani ch kahaniya ni hundiya.....

    • @Veolexz
      @Veolexz 7 หลายเดือนก่อน +1

      @@TheFlowerStudio827 guru granth sahib ji ch likheya ਹਰਿ ਕਿਆ ਕੱਥਾ ਕਹਾਨੀਆ ਗੁਰਮੀਤ ਸਨਾਈਆ

    • @SUBHASHMEGH
      @SUBHASHMEGH 6 หลายเดือนก่อน

      ❤​@@Veolexz

  • @ManjitChahal16
    @ManjitChahal16 7 หลายเดือนก่อน +10

    ਕਿਸੇ ਨੇ ਕੌਮੈਂਟ ਕੀਤੈ ਕਿ ਦਲੇਰੀ ਖੂਨ ਚ ਈ ਹੁੰਦੀ ਆ.. ਓਹਨਾਂ ਦੀ ਗੱਲ ਕੁਝ ਹੱਦ ਤੱਕ ਸਹੀ ਐ ਕਿ ਕੁਝ ਲੋਕ ਕੁਦਰਤੀ ਦੱਬੂ ਤੇ ਕੁਝ ਦਲੇਰ ਸੁਭਾਅ ਦੇ ਹੁੰਦੇ ਨੇ ਪਰ ਕੁਝ ਕੁ ਹਾਲਾਤ ਤੇ ਅਤੇ ਘਰ ਚੌਂ ਮਿਲੀ ਹੱਲਾਸ਼ੇਰੀ ਤੇ ਵੀ ਨਿਰਭਰ ਕਰਦੈ.. ਕਈ ਘਰਾਂ ਚ ਕੁੜੀਆਂ ਨੂੰ ਖਾਸ ਕਰਕੇ ਟੋਕਾ ਟੋਕੀ ਕਰਦੇ ਰਹਿੰਦੇ ਨੇ.. ਕਿ ਕਿਤੇ ਇਕੱਲੇ ਜਾਣ ਨੀ ਦੇਣਾ ਜਾਂ ਉਠਣ ਬਹਿਣ ਤੇ ਹੱਸਣ ਦੇ ਵੀ ਕਾਨੂੰਨ ਜਹੇ ਬਣਾ ਦਿੰਦੇ ਨੇ ਭਰਾ ਜਾਂ ਪਿਓ..
    ਮੇਰੇ ਖਿਆਲ ਚ ਓਹ ਬਹੁਤ ਗਲਤ ਐ.. ਕੁੜੀਆਂ ਦਾ ਆਤਮ ਵਿਸ਼ਵਾਸ਼ ਖਤਮ ਹੋ ਜਾਂਦੈ ਐਵੇ ਦੀਆਂ ਬੰਦਸ਼ਾਂ ਨਾਲ...ਹਾਂ ਕਿਸੇ ਗਲਤ ਰਾਹ ਤੇ ਜਾਣ ਤੋਂ ਰੋਕੋ ਪਰ ਹੱਸਣ ਬੋਲਣ ਤੇ ਪਹਿਨਣ ਤੇ ਪਾਬੰਦੀ ਨਾ ਲਾਓ

    • @Kiranpal-Singh
      @Kiranpal-Singh 7 หลายเดือนก่อน +1

      ਦਲੇਰੀ ਖੂਨ ਵਿੱਚ ਹੁੰਦੀ ਹੈ, ਠੀਕ ਹੈ, ਫਿਰ ਦੂਸਰਿਆਂ ਨੂੰ ਹੌਸਲਾ ਦੇਣਾ ਜਾਂ ਚੜ੍ਹਦੀ ਕਲਾ ਵੱਲ ਪ੍ਰੇਰਨਾ ਵੀ ਤਾਂ ਸਾਡਾ ਫਰਜ ਹੈ, ਉਹ ਨਿਭਾਈਏ, ਬਾਕੀ ਰੱਬ ਰਜਾ !

  • @ddhaliwal18
    @ddhaliwal18 7 หลายเดือนก่อน +9

    ਬਹੁਤ ਹੀ ਵਧੀਆ ਜਾਣਕਾਰੀ ਬਾਈ ਜੀ ਸਾਨੂੰ ਤੁਹਾਡੇ ਵਰਗੇ ਭਾਈਆਂ ਦੀ ਬਹੁਤ ਲੋੜ ਹੈ ਜੋ ਸਾਨੂੰ ਇਦਾਂ ਦੀ ਜਾਣਕਾਰੀ ਦਿੰਦੇ ਰਹਿਣ ਆਉਣ ਵਾਲੇ ਟਾਈਮ ਦੇ ਵਿੱਚ ਵੀ ਧੰਨਵਾਦ ਤੁਹਾਡਾ ਬਹੁਤ ਬਹੁਤ

  • @preetsomal9483
    @preetsomal9483 7 หลายเดือนก่อน +9

    Na julm karo na saho sade Guru de kirpa ❤

  • @Kularfam
    @Kularfam 7 หลายเดือนก่อน +11

    Bilkul sahi gal a veer g.. Asin v bacheya nu kehne a pehal nae karni par je agla karda tan phir chadna nae..

  • @kidshousefullmovies
    @kidshousefullmovies 7 หลายเดือนก่อน +3

    ਬਿਲਕੁੱਲ ਭਾਜੀ ਤੁਸੀ ਸਹੀ ਕਿਹਾ ਮੈ ਸਕੂਲ ਵਿਚ ਇਸੇ ਚੀਜ ਦਾ ਸ਼ਿਕਾਰ ਹੋਇਆ ਤੇ ਮਾਨਸਿਕ ਤੌਰ ਤੇ ਕਮਜੋਰ ਹੋਕੇ ਨਸ਼ੇ ਚ ਪੈ ਗਿਆ ਤੇ ਸਾਰੀ ਜਿੰਦਗੀ ਖਰਾਬ ਹੋ ਗਈ ਮੈਂ ਆਵਦੇ ਜਵਾਕ ਨੂੰ ਇਹੀ ਸਿਖਾਉਣਾ ਹੁੰਨਾ ਕਿ ਪੁੱਤ ਦਿਮਾਗ ਤੇ ਕਿਸੇ ਗੱਲ ਦਾ ਲੋਡ ਨਹੀਂ ਲੈਣਾ ਸਿਰਫ ਸਹੀ ਤਰੀਕੇ ਨਾਲ ਅੱਗੇ ਵਧਣ ਦਾ ਹੀ ਸੋਚਣਾ ਬਾਕੀ ਕਿਸੇ ਗੱਲ ਨੂੰ ਦਿਮਾਗ ਤੇ ਹੈਵੀ ਨਹੀਂ ਹੋਣ ਦੇਣਾ

  • @offline8943
    @offline8943 7 หลายเดือนก่อน +3

    ਜਵਾ ਸਹੀ ਗੱਲ ਆ ਬਾਈ ਅੱਜ ਕੱਲ ਮਾਪੇ ਜਵਾਕਾ ਨੂੰ ਐਡਾ ਸੋਹਲ ਬਣਾ ਰਹੇ ਆ ਕੇ ਕੋਈ ਵੀ ਓਹਨਾ ਦਾ ਫਾਇਦਾ ਚੁੱਕ ਸਕਦਾ ।ਤੇ ਫਿਰ ਓਹੀ ਜਵਾਕ ਛੋਟੀ ਛੋਟੀ ਗੱਲ ਤੇ ਆਤਮ ਹੱਤਿਆ ਬਾਰੇ ਸੋਚੇ ਆ । ਓਹਨਾ ਦੀ ਨਿਓ ਹੀ ਐਨੀ ਕਮਜ਼ੋਰ ਕਰ ਦੇਂਦੇ ਆ ਮਾਪੇ ਕੇ ਉਹ ਥੋੜਾ ਜਾ ਦੁੱਖ ਨੀ ਝੱਲ ਪਾਉਂਦੇ।

  • @karamjitsingh5650
    @karamjitsingh5650 7 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੇਸ ਸਤਿਕਾਰ ਵਾਲਿਆਂ ਦਾ ਲਿੰਕ ਭੇਜੋ ਜੀ ਧੰਨਵਾਦ

  • @kimmisingh4885
    @kimmisingh4885 7 หลายเดือนก่อน +9

    ਬਹੁਤ ਵਧੀਆ ਢੰਗ ਨਾਲ ਤੁਸੀ ਦੱਸਿਆ

  • @AmritpalSingh-ri9gm
    @AmritpalSingh-ri9gm 7 หลายเดือนก่อน +3

    Phaji me ikala dastar banh k Kai Goriya ch jinah hard hat Lai hundi journey electrician di job krda …. And I m so proud of it

  • @harjinderkanwal3950
    @harjinderkanwal3950 7 หลายเดือนก่อน +3

    🙏🙏🙏🙏🙏Waheguru Waheguru Waheguru Waheguru Waheguru jee 🙏🙏

  • @preetsomal9483
    @preetsomal9483 7 หลายเดือนก่อน +4

    It’s shameful I also know even in India people tease you if you are with beard and hair but we are proud Sikhs and I love and respect my identity

  • @GurjeetSingh-mx5fz
    @GurjeetSingh-mx5fz 5 หลายเดือนก่อน

    ਬਹੁਤ ਵਧੀਆ ਵਿਚਾਰ ਹਨ ਆਮ ਜੀ ਦੇ

  • @sukhvirkaur5898
    @sukhvirkaur5898 5 หลายเดือนก่อน

    Proud of you veer ji

  • @manroopsingh7183
    @manroopsingh7183 7 หลายเดือนก่อน +3

    bht sahi gal ji..asi karnataka state ch rehnde ha..mere dono betya nu bht troll karde bache ,aapa vu guide karida dharam bare kush galat nhi sunana, bolo chup nhi rehna..thuduyee gla sun ke hosla miliya dhanyawad veer ji..

  • @kelloggole5458
    @kelloggole5458 7 หลายเดือนก่อน +3

    I completely agree with you

  • @lakhveerbrar7467
    @lakhveerbrar7467 4 หลายเดือนก่อน

    ਬਹੁਤ ਵਧੀਆ ਵਿਚਾਰ ਪ੍ਰਾਈਵੇਟ ਸਕੂਲਾਂ ਵਿੱਚ ਕੜੇ ਵੀ ਲੁਵਾਏ ਜਾਂਦੇ ਨੇ ਕੇ ਤੁਸੀਂ ਲੜਦੇ ਹੋ

  • @aagazkaur5900
    @aagazkaur5900 7 หลายเดือนก่อน +3

    Bilkul right aa veer ji tusi jma shi keha ji

  • @JaspreetKaur-ve3jr
    @JaspreetKaur-ve3jr 7 หลายเดือนก่อน +6

    My child is 3 year old… I want to teach him self defence for young age as he is so kind and friendly with everyone but some took advantage of this behaviour and try to hit push and shake his juda which I have seen myself in kinder due to his identity…..can you please provide link for that self defence kes satkar Lehar videos …. Which could be helpful for us to show him the videos with similar Sikh children

  • @avu369
    @avu369 7 หลายเดือนก่อน +2

    Shi keha veerji tusi

  • @rahulkaushal942
    @rahulkaushal942 6 หลายเดือนก่อน

    I appreciate your thoughts thanks

  • @GurpreetSINGHOZSIKH
    @GurpreetSINGHOZSIKH 6 หลายเดือนก่อน

    ਬਹੁਤ ਵਧੀਆ ਜਾਣਕਾਰੀ ਖਾਲਸਾ ਜੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @gurpreetsinghjalandhar8596
    @gurpreetsinghjalandhar8596 7 หลายเดือนก่อน +4

    ਵਾਹਿਗੁਰੂ ਵਾਹਿਗੁਰੂ 🎉🎉🎉🎉❤❤❤

  • @balvirkaur1674
    @balvirkaur1674 7 หลายเดือนก่อน +1

    Waheguru ji 🙏🙏🌹🌹

  • @navneetkaur7709
    @navneetkaur7709 6 หลายเดือนก่อน

    Thank you for sharing! We live in countryside in UK & my son is only keshdhari Sikh boy in the school; infact only Sikh / Punjabi boy in the school. He has faced bullying in high school. Then he joined Karate classes.. Reaching in one arm distance/ space is new to me; i will definitely let him know! Thanks

  • @jagroopsingh1264
    @jagroopsingh1264 7 หลายเดือนก่อน

    ਇੱਕ ਸਵਾਲ ਹੈ last ਵਿੱਚ
    ਮੈਂ ਪਹਿਲੀ ਵਾਰ ਤੁਹਾਡੀ video ਦੇਖੀ ਵਧੀਆ ਲੱਗਾ ਅਤੇ ਸਹਿਮਤ ਹਾਂ ਅਤੇ ਕੁਝ ਇਸ ਤਰ੍ਹਾਂ ਦੀ ਸਿੱਖਿਆ ਹੀ ਬੱਚਿਆਂ ਨੂੰ ਦਿੰਦੇ ਹਾਂ।
    ਸਵਾਲ
    ਕਈ ਵਾਰ ਬੱਚੇ ਬਦਮਾਸ਼ੀ/ਗੈਂਗ ਟਾਈਪ ਗਰੁੱਪ ਬਣਾ ਕੇ ਜਿਨ੍ਹਾਂ ਵਿੱਚ ਨਸ਼ੇੜੀ ਵੀ ਹੁੰਦੇ ਹਨ ਦੂਜੇ ਬੱਚਿਆਂ ਨੂੰ ਤੰਗ ਕਰਦੇ ਹਨ ਜਾਂ ਮਾਰਦੇ ਕੁੱਟਦੇ ਹਨ ਕਿਤੇ ਕਿਤੇ ਇਹ ਝਗੜੇ ਕਤਲ ਤੱਕ ਵੀ ਪਹੁੰਚ ਜਾਂਦੇ ਹਨ ਇਹਨਾਂ ਨਸ਼ੇੜੀ ਅਤੇ ਸਮਾਜ ਵਿਰੋਧੀਅਨਸਰਾਂ ਤੋਂ ਬੱਚੇ ਨੂੰ ਕਿਵੇਂ ਬਚਾਇਆ ਜਾਵੇ

  • @Kiranpal-Singh
    @Kiranpal-Singh 7 หลายเดือนก่อน +3

    ਵਧੀਆ ਜਾਣਕਾਰੀ ਤੇ ਚੜ੍ਹਦੀ ਕਲਾ ਵਿੱਚ ਰਹਿਣ ਲਈ ਪ੍ਰੇਰਨਾ !

  • @amansidhu7614
    @amansidhu7614 7 หลายเดือนก่อน +3

    Bhut sohni gal bat.😊

  • @ManpreetKaur-hv1kt
    @ManpreetKaur-hv1kt 7 หลายเดือนก่อน +4

    Bahut vadiya g

  • @kaurpreeti633
    @kaurpreeti633 7 หลายเดือนก่อน +2

    Very nice true

  • @labhsingh4024
    @labhsingh4024 หลายเดือนก่อน

    Veer Ji 100% OK hai, Ajjj zaida bachiya nu zaida Daron, di Zaurat nahin, Punjabi nu koi jado kutda, marda, Punjabi di koi madad, nahin karda, ..jado Punjabi kise nu kush kahinda,.. Saree, Punjabi Ya dusre kehan Lagg janngen...Koi ni, koi ni,..

  • @satindersingh7432
    @satindersingh7432 7 หลายเดือนก่อน +1

    ਬਹੁਤ ਵਧੀਆ ਗਲਬਤ ਦੱਸੀ

  • @GurcharanSingh-pf4hl
    @GurcharanSingh-pf4hl 7 หลายเดือนก่อน +2

    ❤bilkul sahi a

  • @rubbylove129
    @rubbylove129 5 หลายเดือนก่อน

    Thanku bro ji

  • @billusinghjhinger6073
    @billusinghjhinger6073 4 หลายเดือนก่อน

    Good g

  • @harjinderkanwal3950
    @harjinderkanwal3950 7 หลายเดือนก่อน +3

    Very Very very valuable information and suggestions
    So much thanku bettaa Jee

  • @mehakdeepkaur5261
    @mehakdeepkaur5261 7 หลายเดือนก่อน +2

    Sat Sri akaal veer g

  • @marshbalboa
    @marshbalboa 7 หลายเดือนก่อน

    Totally Agree..... Teach them to do right thing and be outspoken without fear.

  • @Thewayoflove603
    @Thewayoflove603 7 หลายเดือนก่อน

    ਵੀਰ ਜੀ ਸਹਿਮੱਤ ਹਾਂ ਤੁਹਾਡੇ ਨਾਲ

  • @mylittlechamps3920
    @mylittlechamps3920 7 หลายเดือนก่อน +1

    ਬਹੁਤ ਵਧੀਆ ਭਾਜੀ

  • @anjujayant4021
    @anjujayant4021 7 หลายเดือนก่อน +1

    Bilkul sahi gal baat....❤❤stay blessed mera veer 🙌

  • @ParamjitKaur-ij8lg
    @ParamjitKaur-ij8lg 7 หลายเดือนก่อน +3

    Good job veere 👍🏻

  • @samandeepsinghpannu2239
    @samandeepsinghpannu2239 7 หลายเดือนก่อน +3

    Always good 😊😊😊vir ji ❤❤❤

  • @amritpalkaur34
    @amritpalkaur34 7 หลายเดือนก่อน +4

    100 %

  • @sukhichahal3448
    @sukhichahal3448 7 หลายเดือนก่อน +3

    👌👌

  • @Hargundhupar03
    @Hargundhupar03 7 หลายเดือนก่อน +1

    Paji god bless you

  • @HarpreetKaur-yx6xf
    @HarpreetKaur-yx6xf 5 หลายเดือนก่อน

    Veer am agree with u

  • @lakhwindersingh9538
    @lakhwindersingh9538 7 หลายเดือนก่อน +1

    Bht ghaint knowledge aa. Y

  • @nirmaljeet901
    @nirmaljeet901 7 หลายเดือนก่อน +1

    Bhut vadiya veer g waheguru tuhanu hamasha chardikla ch ralhan

  • @reetikagupta9591
    @reetikagupta9591 7 หลายเดือนก่อน +3

    Dear sir, your videos are so knowledgeable but I can't read Punjabi, please also write the title of the video in English...

  • @WindGAMING_123
    @WindGAMING_123 7 หลายเดือนก่อน +1

    Bilkul sahi ji❤❤

  • @HarpreetSingh-oh3zd
    @HarpreetSingh-oh3zd 7 หลายเดือนก่อน +3

    ਬਾਈ ਜੀ ਮੇਰਾ ਘਰ ਪਿੰਡ ਵਿੱਚ ਗੁਰੂਘਰ ਦੇ ਨੇੜੇ ਹੈ ਤੇ ਮੈ ਲਾਉਡਸਪੀਕਰਾਂ ਦੀ ਆਵਾਜ ਤੋਂ ਬਹੁਤ ਤੰਗ ਪ੍ਰੇਸ਼ਾਨ ਹਾਂ,ਇਸਦਾ ਕੋਈ ਹੱਲ ਦੱਸੋ।

    • @malaksingh7365
      @malaksingh7365 7 หลายเดือนก่อน +2

      ਕਰਮਾ ਵਾਲਾ ਏ ਭਰਾਵਾ ਜੀ ਦਾ ਘਰ ਗੁਰੂ ਘਰ ਦੇ ਕੋਲ ਹੈ ਸਵੇਰੇ ਉੱਠਣ ਤੋਂ ਪਹਿਲਾਂ ਜੀਦੇ ਕੰਨਾਂ ਦੇ ਵਿੱਚ ਬਾਣੀ ਦੀ ਆਵਾਜ਼ ਪੈਂਦੀ ਹੈ

    • @HarpreetSingh-oh3zd
      @HarpreetSingh-oh3zd 6 หลายเดือนก่อน

      ਇਹ ਤਾਂ ਠੀਕ ਹੈ ਪਰ ਆਵਾਜ ਦੀ ਕੋਈ ਲਿਮਟ ਚਾਹੀਦੀ ਹੈ ।

  • @RajwinderKaurShoker
    @RajwinderKaurShoker 7 หลายเดือนก่อน +2

    💯Right

  • @rajwantkaur4257
    @rajwantkaur4257 7 หลายเดือนก่อน

    Bhut , bhut thanks veer ji🙏🏻🙏🏻

  • @MyChannel-ez6hl
    @MyChannel-ez6hl 7 หลายเดือนก่อน

    Waheguru Ji 🙏🏻

  • @ggvfamilyvlogs4632
    @ggvfamilyvlogs4632 7 หลายเดือนก่อน +1

    Veer ji tuhade vichar bahut vadiya ne mera ikk qus aa tuhanu mera beta 5years old jo k hun canada mere nal aa oh kde kde aena gussa krda meinu aakhan dilhauda mein osda ame vibhar tho bahut preshan aa bete de father india ne apne father nal gall v bht ghat krda smj ni aundi ki kita jawe

  • @simar_embroidery
    @simar_embroidery 7 หลายเดือนก่อน +2

    Good information

  • @singh46928
    @singh46928 7 หลายเดือนก่อน +1

    bilkul sahi gala

  • @Harchitsingh
    @Harchitsingh 7 หลายเดือนก่อน

    I Agree veerji... 👍

  • @RAJESHSHARMA-mh3it
    @RAJESHSHARMA-mh3it 7 หลายเดือนก่อน

    You are saying true and this is very much important. Good message ❤❤❤❤

  • @MandeepSingh-bv2zw
    @MandeepSingh-bv2zw 7 หลายเดือนก่อน

    Very nice video 👍

  • @kushalveersingh200
    @kushalveersingh200 7 หลายเดือนก่อน

    Excellent talk

  • @JatinderSingh-zk4ti
    @JatinderSingh-zk4ti 7 หลายเดือนก่อน

    ਬਹੁਤ ਵਧੀਆ ਜੀ ਧੰਨਵਾਦ ਜੀ

  • @495shaggu4
    @495shaggu4 7 หลายเดือนก่อน +1

    ❤❤❤

  • @sharanjeetkaur6151
    @sharanjeetkaur6151 7 หลายเดือนก่อน +1

    Thanks sir

  • @Alexsingh-yy6lu
    @Alexsingh-yy6lu 7 หลายเดือนก่อน

    Bhai Sahib Ji Very Good. Can you please make a video on helicopter mum as well. It is drone these days. thanks

  • @NareshKumar-kt9gx
    @NareshKumar-kt9gx 7 หลายเดือนก่อน

    Good veer eho jehy hor ve video pavo

  • @anitanitu8535
    @anitanitu8535 7 หลายเดือนก่อน +1

    Good 👍

  • @bikramgandhi6874
    @bikramgandhi6874 หลายเดือนก่อน

    ਬਾਈ ਜੀ... ਮੈਂ Airport ਤੇ ਕੰਮ ਕਰਦਾ ਹਾਂ. ਮੈਂਨੂੰ ਵੀ ਦਾਹੜੀ ਬੰਨ੍ਹਣ ਲਈ ਕਿਹਾ ਗਿਆ ਸੀ, ਮੈਂ ਵੀ ਏਹੀ ਕਿਹਾ ਸੀ ਕਿ ਮੈਂ ਅੰਮ੍ਰਿਤ ਛਕਿਆ ਹੈ, job ਦੀ ਲੋੜ ਵੀ ਸੀ ਅਤੇ ਡੈਡੀ ਨੇ ਵੀ ਕਿਹਾ ਕਿ ਕੰਪਨੀਆਂ ਦੇ ਕੁਝ rule ਹੁੰਦੇ ਨੇ, ਮੈਂ ਕੰਪਨੀ ਦਾ ਨਿਯਮ ਜਾਣ ਕੇ ਬੰਨ ਵੀ ਲਈ. ਹੁਣ ਤੁਹਾਡੀ ਵੀਡੀਓ ਦੇਖੀ ਹੈ, ਤੇ ਹੁਣ ਜੇ ਮੈਂ ਦਾਹੜੀ ਬੰਨਣ ਤੋਂ ਇਨਕਾਰ ਕਰਾ ਉਹਨਾਂ ਕਹਿਣਾ ਹੈ ਕਿ ਪਹਿਲਾਂ ਬੰਨਦਾ ਸੀ ਹੁਣ ਕਿਉ ਨਹੀ... ਇਸ ਦਾ ਕੀ ਜਵਾਬ ਦਵਾਂ

  • @pritamsinghmatwani9892
    @pritamsinghmatwani9892 7 หลายเดือนก่อน +2

    Nice 👍

  • @HarmanpreetSingh-f9f
    @HarmanpreetSingh-f9f 7 หลายเดือนก่อน

    Bilkul vadia gal he pji...

  • @chdajit
    @chdajit 6 หลายเดือนก่อน

    Great Sir G

  • @LeftyArsh4243
    @LeftyArsh4243 7 หลายเดือนก่อน

    Thank you sir🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @495shaggu4
    @495shaggu4 7 หลายเดือนก่อน +1

    Shaheed singha vwwre padho
    Dhan dhan amar shaheed akali baba phoola singh ji nihang panth patshah budhadal 96 crori 6th jathedar
    Shaheed ang sang hai sahai mahakalll hai
    SRI AKALL SAHAE

  • @munraj4912
    @munraj4912 7 หลายเดือนก่อน

    Thank you very much, bhaji.. bhut wadhiya explain kita tuci.. certainly self defense v auna chahid

  • @kiranjitkaur4596
    @kiranjitkaur4596 7 หลายเดือนก่อน +2

    Nice video

  • @MyChannel-ez6hl
    @MyChannel-ez6hl 7 หลายเดือนก่อน

    Wmk Ji 🙏🏻

  • @kanwaljitkaursohi4242
    @kanwaljitkaursohi4242 7 หลายเดือนก่อน +1

    Very good vedio brother

  • @simranboparai3203
    @simranboparai3203 7 หลายเดือนก่อน

    bahut vadia keha veerji. please send the link of Kes Satkaar group 🙏🙏

  • @jagjotkpanesar9607
    @jagjotkpanesar9607 7 หลายเดือนก่อน

    thank you so much

  • @H_HGAMING-q8r
    @H_HGAMING-q8r 7 หลายเดือนก่อน +1

    Very nice veere

  • @sainibittu3188
    @sainibittu3188 7 หลายเดือนก่อน

    Good Bai ji

  • @jigerkijeet
    @jigerkijeet 7 หลายเดือนก่อน

    Very informative

  • @Arshdeep-k1x
    @Arshdeep-k1x 7 หลายเดือนก่อน +1

    thank you so much for such motivating videos. can you please add the option of changing to English language also, I just want to show the same video in English?

  • @PardeepSingh-kl2wr
    @PardeepSingh-kl2wr 7 หลายเดือนก่อน +1

    K satikaar kmeti da link bhej deo ji

  • @JSingh_8185
    @JSingh_8185 7 หลายเดือนก่อน

    Paaji I can relate to your story about tying a beard, it happened with me also in Southall, UK. I used to work in a Skip company and that company was owned by our Indian Sikh family, I don't want to name them here. They even asked me to tie my beard at work. It was very shocking for me to be told by a Sikh family not to keep my beard loose.

  • @ARSENALS-cn8mv
    @ARSENALS-cn8mv 7 หลายเดือนก่อน

    Sahi kiha bhaji

  • @ranjitsandhu2326
    @ranjitsandhu2326 7 หลายเดือนก่อน +1

    Sahi aa. Mere bete nu v ek student ne class ch kharoond mare te mere bache ne v ek thapad maar dita. Je koi pehl karda aa maarda aa. Te phir sehna kyun

  • @SamandeepkaurRimpy
    @SamandeepkaurRimpy 6 หลายเดือนก่อน

    Thnks Virji tc bahut vdia vichar sanje kite aa ji Virji kes dastar laher da link snd krio

  • @princeverma1412
    @princeverma1412 7 หลายเดือนก่อน

    Bai mere Naal Ethe Sarkaari school vich bullying bhot Hoi mere father Saab de kam tey

  • @Sukhar786
    @Sukhar786 7 หลายเดือนก่อน

    Nice vedio sir jai hind

  • @mandeepkauryt
    @mandeepkauryt 7 หลายเดือนก่อน

    Very nice 👍

  • @gurpreetsinghjassal2135
    @gurpreetsinghjassal2135 7 หลายเดือนก่อน

    Very nice

  • @Ramjatin
    @Ramjatin 7 หลายเดือนก่อน

    Bhout vadiya video 22 g 🙏🏻

  • @gursanghera9686
    @gursanghera9686 7 หลายเดือนก่อน

    Very good👍 bro

  • @MandeepKaur-pm3if
    @MandeepKaur-pm3if 7 หลายเดือนก่อน

    Always best

  • @Malkitsingh-ex6uu
    @Malkitsingh-ex6uu 7 หลายเดือนก่อน

    🙏🙏

  • @thetiwanas1871
    @thetiwanas1871 7 หลายเดือนก่อน

    Bilkul sahi hai moni beta g🎉🎉

  • @gopi79lovelife
    @gopi79lovelife 7 หลายเดือนก่อน

    Same here veer g kids need attention 😢

  • @hsghsghsghsg
    @hsghsghsghsg 7 หลายเดือนก่อน

    Great video Bhaji, Can you share a link for Kesh Satkar workshops as I couldn't find one on yourtube. Thank-you