ਦੇਖੋ ਬਿਨਾਂ ਇੱਟਾਂ, ਟਾਇਲਾਂ ਅਤੇ ਬਲੋਕਾਂ ਤੋਂ ਕਿਵੇਂ ਬਣੀ ਕੋਠੀ, ਮਜ਼ਬੂਤੀ ਤੇ ਬੰਬ ਵੀ ਬੇਅਸਰ 35 lakh house

แชร์
ฝัง
  • เผยแพร่เมื่อ 28 ธ.ค. 2024

ความคิดเห็น •

  • @balkourdhillon5402
    @balkourdhillon5402 2 ปีที่แล้ว +4

    ਆਪ ਈ ਵਧੀਆ ਕਹੀ ਜਾਣਾ ਆਪ ਹੀ ਬਹੁਤ ਵਧੀਆ ਕਹੀ ਜਾਣਾ ਇਹਦੇ ਵਿੱਚ ਗਰਮੀ ਵਿਚ ਗਰਮੀ ਵਧ ਲੱਗੂ ਗੀ ਸਰਦੀ ਵਿੱਚ ਸਰਦੀ ਵਧ ਲੱਗੇਗੀ ਆਪ ਈ ਪੈਰੀ ਪੈਣੀ ਆ ਆਪ ਈ ਬੁਢੇ ਸੁਹਾਗਣਚਕਰ ਘਟਾਉ ਥੋੜੇ ਜਿਹੇ।

  • @vickeysingh4291
    @vickeysingh4291 2 ปีที่แล้ว +5

    ੲਿਹ ਕੋਠੀ ਦਾ ਮਾਲਕ ਰਿਪੋਟਰ ਤੋਂ ਪੰਜ ਸੱਤ ਸਾਲ ਵੱਡਾ ਹੋਵੇਗਾ ਪਰ ੲਿਹ ਰਿਪੋਟਰ ਵੀਰ ਮਾਲਕ ਨੂੰ ਅੰਕਲ ਕਹਿ ਰਿਹਾ ਜਿਵੇਂ ਕਿ ਅਾਪ ੲਿਹ ਕੱਲ ਦਾ ਜਵਾਕ ਹੋਵੇ

  • @harvindersingh9448
    @harvindersingh9448 2 ปีที่แล้ว +6

    ਬਹੁਤ ਵਧੀਆ ਢੰਗ ਨਾਲ ਕੋਠੀ ਬਣਾਈ ਆ ਜਿਉਂਦੇ ਵਸਦੇ ਰਵੋ ਹੁਸ਼ਿਆਰਪੁਰ ਤੋ

  • @satwantsinghrajpal9959
    @satwantsinghrajpal9959 2 ปีที่แล้ว +13

    ਬਾਈ ਜੀ ਸਾਡੇ ਪਿੰਡ 25 ਤੋਂ 30 ਸਾਲ ਪੁਰਾਣੇ ਕਮਰੇ ਗਾਰੇ ਨਾਲ ਪਏ ਹੋਏ ਆ ਅਜੇ ਵੀ ਕਮਰੇ ਚੰਗੀ ਹਾਲਤ ਵਿੱਚ ਪਏ ਆ ਕਮਰੇ ਗਰਮੀ ਵਿੱਚ ਠੰਡੇ ਰਹਿੰਦੇ ਆ ਬਾਕੀ ਬਾਈ ਜਿਸਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ

    • @BhupinderSingh-hh4ku
      @BhupinderSingh-hh4ku 2 ปีที่แล้ว +1

      Sahi gall a bai

    • @verticallimit8663
      @verticallimit8663 2 ปีที่แล้ว

      Sahi keha veery, Mistri dugni/ chauguni majbuti das reha, Meri kothi vich fly ash itt laggi ae, 3 darje oh majboot ae aam kothi nalon, Hor ki chahida,
      Aah video bnaun wala Ukraine di ladai di gall karda jiwen Russia da agla nishana aha pind hi hona🤔

  • @funkientertainment8331
    @funkientertainment8331 2 ปีที่แล้ว +3

    Best channel bhut vdia har gal clear without cunfusion

  • @PartapSingh-hr5pb
    @PartapSingh-hr5pb 2 ปีที่แล้ว +12

    ਯਾਰ ਜੰਗ ਲੱੜਣੇ ਕਿ ਰਹਿਣ ਵਾਸਤੇ ਕੋਠੀ ਬੱਣਾਈਐ ਜੱਦੋ ਇਸ ਵਿੱਚ ਰਹਿਸ ਕਰੋਗੇ ਫਿਰ ਦੱਸੀਉ ਕਿ ਐਸ 46 ਟਪਰੈਚਰ ਤੇ ਅੰਦਰ ਕਿਹੋ ਜਿਹਾ ਨਜਾਰਾ ਆਉ ਅੱਨਪੱੜ ਮਿੱਸਤਰੀ ਐ ਤਕਨੀਕ ਕੋਈ ਹੈ ਨਹੀ ਸਮਿੰਟ ਲੋਹਾ ਬਰੇਤੀ ਹੀ ਥੌਪੀ ਗਿਆ ਸਾਨੂੰ ਇਹ ਦੱਸ ਕਿ ਆਹ ਮੈ ਨਵੀ ਤਕਨੀਕ ਨਾਲ ਬੱਣਾਈ ਐ ਚੱਹੇ ਕਿਨੀ ਗੱਰਮੀ ਹੋਵੇ ਅੰਦਰ ਬੈਠਿਆ ਨੂੰ ਗਰਮੀ ਮਹਿਸੂਸ ਨਹੀ ਹੋਵੇਗੀ ਯਾਰ ਐ ਦੱਸ ਸਰਕਾਰੀ ਫਲਾਈ ਉਵਰਾ ਜਿਨੀ ਮੱਜਬੂੱਤੀ ਅਸੀ ਕੀ ਕਰਨੀ ਐ ਬਾਈ ਵੀ ਕਹਿੰਦਾ ਆਉਣ ਵਾਲੀਆ ਪੀੜੀਆ ਵੱਰਤਣਗੀਆ ਯੂੱਗ ਤਾ ਵੇਖ ਚਾਰ ਸਾਲਾ ਪਹਿਲਾ ਪੱਈਆ ਕੋਠੀਆ ਉਹਨਾ ਦੇ ਬੱਚੇ ਟਾਅ ਕਿ ਨੱਵੇ ਡੱਜੀਇਨ ਨਾਲ ਕੋਠੀ ਪਾ ਰੱਹੈ ਹਨ ਤੁਸੀ ਪੜੌਤਿਆ ਦੀਆ ਗੱਲਾ ਕੱਰਦੇ ਹੋ ਪਾਉਣੀ ਕੋਠੀ ਰਹਿਣ ਲੱਈ ਐ ਗੱਲਾ ਯੂੱਕਰੇਨ ਦੇ ਯੂੱਧ ਦੀਆ ਕੱਰਦੇ ਨੇ ਅੱਜ ਯੂੱਗ ਕਹਿੜਾ ਯਾਰ ਇੱਕ ਮਜਾਇੱਲ ਤੋਤੋ ਉਡਾ ਦਿੱਦੀ ਐ ਵੀਰ ਮੇਰੇ ਕੋਠੀ ਪਾਉਣ ਤੋ ਪਹਿਲਾ ਉਹਦੇ ਹਰ ਪਹਿਲੂ ਨੂੰ ਵਿਚਾਰੋ ਐਵੇ ਸਮਿੰਟ ਸੱਰੀਆ ਬਰੇਤੀ ਨਾ ਮਿੱਸਤਰੀਆ ਦੇ ਕਹਿਣ ਤੇ ਥੱਪੀ ਜਾਉ ਕਿਸੇ ਚੰਗੇ ਆਰਕੀਟੈਕਟ ਤੋ ਹਰ ਪੱਖ ਤੇ ਰਾਇ ਲੱਉ ਪੈਸੇ ਮਿੱਸਤਰੀ ਨੇ ਨਹੀ ਪੈਸੇ ਤੁਸੀ ਆਪਣੀ ਸਾਰੀ ਉਮਰ ਦੀ ਕਮਾਈ ਲਾਉਣੀ ਐ ਐਵੇ ਲੈਟਰਾ ਚ ਹੀ ਸਰੀਆ ਸਮਿੰਟ ਥੱਪ ਦੇਣਾ ਕੋਈ ਸਿਆਣਪ ਨਹੀ ਤੂੰ ਆਪਣੇ ਹਿਸਾਬ ਨਾਲ ਆਰਕੀਟੈਕਟ ਨਾਲ ਗੱਲ ਕਰ ਫਿਰ ਪੈਸੇ ਲਾ ਐਵੀ ਕੰਕਰ ਉਸਾਰਨ ਦਾ ਕੋਈ ਫਾਇਦਾ ਨਹੀ ਜੱਦੋ ਰਹਿਣ ਲੱਗੋਗੇ ਫਿਰ ਪੱਤਾ ਲੱਗੇਗਾ ਕਿ ਫੱਲਾਈ ਉਵਰ ਕਿਵੇ ਅੰਦਰੋ ਸੇਕ ਮਾਰੂ ਫਿਰ ਸਿਵਾਏ ਮੱਥੇ ਤੇ ਹੱਥ ਮਾਰਨ ਦੇ ਕੱਖ ਨਹੀ ਪੱਲੇ ਪੈਣਾ ਵੀਰਾ ਮੇਰਿਆ ਪੈਸੇ ਤੂੰ ਆਪਣੀ ਜੇਬ ਚੋ ਲਾਉਣੇ ਐ ਚੰਗੇ ਆਰਕੀਟੈਕਟ ਦਾ ਨੱਕਸਾ ਲੈਦਾ ਮਿੱਸਤਰੀ ਤੋ ਕੰਮ ਉਸ ਦੇ ਮੁੱਤਾਬਕ ਕਰਾਉਦਾ ਸਾਡੇ ਪਿੰਡਾ ਚ ਆ ਹੀ ਬਿਮਾਰੀ ਐ ਕਿ ਮਿੱਸਤਰੀ ਨੂੰ ਕਹਿਣਗੇ ਕੋਠੀ ਪਾਉਣੀ ਐ ਬੱਸ ਫਿਰ ਮਿੱਸਤਰੀ ਥੱਪੀ ਜਾਦੇ ਆਪਣੀ ਮੱਰਜੀ ਨਾਲ ਯਾਰ ਨੱਕਸਾ ਹੋਵੇ ਤੇਰੀ ਪਸੰਦ ਦਾ ਕਿਸੇ ਚੰਗੇ ਆਰਕੀਟੈਕਟ ਦਾ ਫਿਰ ਮਿੱਸਤਰੀ ਨੂੰ ਕਹਿ ਕਿ ਮੈ ਕੋਠੀ ਪਾਉਣੀ ਐ ਐਸ ਨੱਕਸੇ ਤੇ ਦੱਸ ਕਿੱਨੇ ਪੈਸੇ ਲੱਵੇਗਾ ਯਾਰ ਕੱਦੇ ਵੀ ਮਿੱਸਤਰੀਆ ਦੀ ਸੋਚ ਤੇ ਆਪਣੀ ਕੀਮਤੀ ਕਮਾਈ ਖਰਾਬ ਨਾ ਕਰੋ ਪੈਸੇ ਨੂੰ ਸੱਹੀ ਤਰੀਕੇ ਨਾਲ ਵੱਰਤੋ ਜੇਕਰ ਪੈਸਾ ਮਹਿੱਨਤ ਕਰਕੇ ਕਮਾਇਆ ਤਾ ਆਪਣੀ ਪਸੰਦ ਵੱਰਤੋ ਨਾ ਕਿ ਮਿੱਸਤਰੀਆ ਦੀ ਮਿੱਸਤਰੀ ਦਾ ਕੰਮ ਤਾ ਨੱਕਸੇ ਮੁਤਾਬਕ ਕੋਠੀ ਤਿਆਰ ਕਰਨੇ ਪਰ ਅਸੀ ਸਾਰਾ ਕੂੱਙ ਸੂੱਟ ਹੀ ਮਿੱਸਤਰੀਆ ਤੇ ਦਿਦੇ ਹਾ ਜਾ

    • @jeevansinghelectriciancont4398
      @jeevansinghelectriciancont4398 2 ปีที่แล้ว +1

      Engineer 10% landa aaa contractors klo pta paji

    • @harmanbhadaur
      @harmanbhadaur 2 ปีที่แล้ว

      Sirra comment bai, te tuhadi gal bilkul shi hai. Thanks from 🇨🇦

  • @vickeysingh4291
    @vickeysingh4291 2 ปีที่แล้ว +3

    ੲਿਹ ਪਤਰਕਾਰ ਵੀਰ ਦੀ ੳੁਮਰ ੲਿੰਨੀ ਘੱਟ ਨੀਂ ਤੇ ਕੋਠੀ ਦੇ ਮਾਲਕ ਦੀ ੳੁਮਰ ੲਿੰਨੀ ਵੱਧ ਨੀ ਲੱਗਦੀ ਕਿ ੲਿਹ ਕੋਠੀ ਦੇ ਮਾਲਕ ਨੂੰ ਵਾਰ ਵਾਰ ਅੰਕਲ ਕਹਿ ਰਿਹਾ

  • @SurinderSingh-ye2ud
    @SurinderSingh-ye2ud 2 ปีที่แล้ว +4

    ਬਿਜਲੀ ਤੇ ਪਾਣੀ ਵਾਲੀਆਂ ਪਾਈਪਾਂ ਕਿਵ਼ੇਂ ਪਾਈਆਂ?

  • @samra2802
    @samra2802 2 ปีที่แล้ว

    Concrete hoyegi. Es ch new hai?? Russia de bomb agge ni khardi eh.

  • @batth_creatives
    @batth_creatives 2 ปีที่แล้ว +4

    ਲਾਲ ਇੱਟ ਨਾਲੋਂ ਖਰਚੇ ਦਾ ਕਿਨ੍ਹਾਂ ਕੁਝ ਫ਼ਰਕ ਆ ,ਦੋ ਕਮਰੇ ਰਸੋਈ ਡਰਾਇੰਗ ਰੂਮ ਸਟੋਰ ਤੇ ਬਾਥਰੂਮ ਤੇ ਖਰਚ ਕਿਨ੍ਹਾਂ ਕੁਝ ਆਵੇਗਾ ਜ਼ਰੂਰ ਦੱਸਿਓ

    • @Bricks_Pasla
      @Bricks_Pasla 2 ปีที่แล้ว

      @Sukha Kot bai ji je kise gal da nai pata hunda ta chup rehna hi wadia hunda a,

  • @pr5991
    @pr5991 2 ปีที่แล้ว +4

    This is first reporter who didn’t mind that his mike was taken away

  • @verticallimit8663
    @verticallimit8663 2 ปีที่แล้ว +3

    Reporter bhra tan Ukraine war vall gall lai gya, Jiwen Russia da agla nishana aha pind hi hona 😂
    Bai Mistry nu Ukraine bhej deo .

  • @DilbagSingh-cs3en
    @DilbagSingh-cs3en 2 ปีที่แล้ว +3

    Cost per square ft kinni aayee

  • @jagvinderchouhan3717
    @jagvinderchouhan3717 2 ปีที่แล้ว +3

    Veere Rcc di life jada long nhi

  • @devindersingh4485
    @devindersingh4485 2 ปีที่แล้ว

    Blocks nal frush la sakde ha

  • @sandhu7306
    @sandhu7306 2 ปีที่แล้ว +1

    Gud news bro

  • @beaconsharman7159
    @beaconsharman7159 2 ปีที่แล้ว +1

    Guru you do good job your content is good

  • @balkourdhillon5402
    @balkourdhillon5402 2 ปีที่แล้ว +1

    ਕੱਚੇ ਕਮਰਿਆਂ ਵਿੱਚ ਨਾ ਸਿਲ ਆਉਦੀ ਆ ਜਾਂ ਗਲੇਸ਼ੀਅਰ ਕੰਧਾਂ ਹੁਣ ਬਾਹਰੋ। ਪੱਕੀ ਅੰਦਰੋ ਕੱਚੀ ।

  • @sukhvirsingh8737
    @sukhvirsingh8737 2 ปีที่แล้ว +1

    Awesome

  • @Gurpreetranfhawavlog
    @Gurpreetranfhawavlog 2 ปีที่แล้ว +1

    sera guri bro

  • @davinderkaursidhu6286
    @davinderkaursidhu6286 2 ปีที่แล้ว +12

    ਇਸ ਵਿੱਚ ਗਰਮੀ ਬਹੁਤ ਲੱਗੇ ਗੀ

    • @VaidManpritSingh
      @VaidManpritSingh 2 ปีที่แล้ว +1

      ਜੇ ਇਸ ਵਿਚ ਥਰਮਲ ਇੰਸੁਲੇਸ਼ਨ ਵੀ ਹੋ ਜਾਵੇ ਫਿਰ ਇਸ ਦਾ ਕੋਈ ਮੁਕਾਬਲਾ ‌ਨਹੀ

  • @jeetasingh9510
    @jeetasingh9510 2 ปีที่แล้ว

    Cost vi dsso because it’s all concrete structure. Cement sand and crasher prices r skyricketing

  • @brahamgyanijivansakhia9317
    @brahamgyanijivansakhia9317 2 ปีที่แล้ว +1

    Bhut vadia ji kothi bnai aa

  • @JaswinderSingh-dq1ki
    @JaswinderSingh-dq1ki 2 ปีที่แล้ว +1

    Good information 👍 kothi de thekedaar da number

    • @partapsingh7369
      @partapsingh7369 2 ปีที่แล้ว

      Kidan kidan tak luke raho ge kothian wich

  • @ਮਾਨਾਂਦਾਮੁੰਡਾ-ਙ5ਮ
    @ਮਾਨਾਂਦਾਮੁੰਡਾ-ਙ5ਮ 2 ปีที่แล้ว +3

    ਕੋਈ ਹੋਰ ਵੀਡੀਓ ਵੀ ਬਣਾ ਲਇ ਕਰ ਚੱਜ ਦੀ 35ਲੱਖ ਕਿਸੇ ਕੋਲ ਹੁੰਦਾ ਨਹੀਂ ਕਿਸੇ ਨੇ ਨਾਂ ਪੋਣੀ ਏ

  • @harpreetsinghpannu2803
    @harpreetsinghpannu2803 2 ปีที่แล้ว +1

    👍👍

  • @HarjinderSingh-uf3bs
    @HarjinderSingh-uf3bs 2 ปีที่แล้ว

    Ehnu ta pluster krwan Di v lod ni

  • @pek1240
    @pek1240 2 ปีที่แล้ว

    pooja room ta mainu lagda dekho dekhi hi banai jande ne te doji gal virsa sabhiachar sirf cheezan tak hi seemat reh gaye lagde ne

  • @ramsingh3152
    @ramsingh3152 2 ปีที่แล้ว +1

    👌👌👌👌👌👌👌👌♥️

  • @Maatikichidiya6301
    @Maatikichidiya6301 2 ปีที่แล้ว

    Eh kuch jayada ho gea k bamb v fail karta 😀

  • @funkientertainment8331
    @funkientertainment8331 2 ปีที่แล้ว +1

    Es te khrcha kina aya te ek block hai ja itt veer ?

  • @jeetasingh9510
    @jeetasingh9510 2 ปีที่แล้ว +1

    Nothing new all Govt buildings r concrete structures

  • @sukhvirsingh8737
    @sukhvirsingh8737 2 ปีที่แล้ว +1

    Total cost 35lakh?

    • @rajdeep9810
      @rajdeep9810 2 ปีที่แล้ว +2

      Bai hun tkk aa 35 ok lakh

  • @GurinderSingh-ni4wc
    @GurinderSingh-ni4wc 2 ปีที่แล้ว +1

    Very good. Please give ph no in the comments.

  • @palwindersingh0555
    @palwindersingh0555 2 ปีที่แล้ว

    Cement di life boaht ghat hundi aa

    • @gurdeepgss
      @gurdeepgss ปีที่แล้ว +1

      ਫੇਰ ਤਾਂ ਲੈਂਟਰ ਦੀ ਵੀ ਘੱਟ ਹੋਣੀ ਬਾਈ?

  • @sukhdhaliwal6748
    @sukhdhaliwal6748 2 ปีที่แล้ว +1

    Y thekedaar da number de do