Khabar Di Khabar (1919) || ਡੇਰਾ ਮੁਖੀ ਨੂੰ ਨਵਾਂ ਪੰਗਾ , 2 ਕਰੋੜ ਦੀ ਫਿਰੌਤੀ ਬਾਰੇ ਵੱਡਾ ਖੁਲਾਸਾ

แชร์
ฝัง
  • เผยแพร่เมื่อ 2 ก.พ. 2025

ความคิดเห็น • 86

  • @SuuArora
    @SuuArora 11 หลายเดือนก่อน +4

    ਟਹਿਣਾ।ਸ਼ਹਿਬ।ਇਕ
    ਵਧੀਆ।ਪ ਪਤਰਕਾਰ।ਸ਼ਚੀ
    ।ਖਬਰ

  • @mohinderpal8052
    @mohinderpal8052 11 หลายเดือนก่อน +1

    Thankyousirji.truevichar

  • @surjitgill6411
    @surjitgill6411 11 หลายเดือนก่อน +13

    ਇਹੀ ਤਾਂ ਗੱਲ ਹੈ ਬਾਰ ਬਾਰ ਪੈਰੋਲ ਦੇ ਕੇ ਚੰਗੇ ਵਿਵਹਾਰ ਵਿਖਾ ਵਿਖਾ ਕੇ ਆਖ਼ਰ ਰਾਮ ਨੂੰ ਬਰੀ ਕਰਨ ਦੀਆਂ ਚਾਲਾਂ ਨੇ ਟਹਿਣਾ ਸਾਝਿਬ ।

  • @ssss4705
    @ssss4705 11 หลายเดือนก่อน +2

    ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਇਸ ਸਾਧ ਨੂੰ ਪੈਰੋਲ ਦੇਣਾ ਸਰਕਾਰ ਦੀ ਮਜ਼ਬੂਰੀ ਹੋਵੇਗੀ

  • @sukhdevsinghbhatti3235
    @sukhdevsinghbhatti3235 11 หลายเดือนก่อน +14

    ਡੇਰੇ ਮੁਖੀ ਨੂੰ ਬੀ ਜ਼ੇ ਪੀ ਸਰਕਾਰਾ ਦਾ ਅਸ਼ਰੀ ਵਾਦ ਆ । ਯੂਪੀ ਦੀ ਵਜਾਏ ਜਿੱਥੇ ਮਰਜੀ ਘੁੰਮਦਾ ਫਿਰੇ ।ਮੋਇਆ ਪੁੱਛਣਾ।ਬੀ ਜ਼ੇ ਪੀ ਵਾਲੇ ਸਵਿਧਾਨ ਦੀਆ ਧਜ਼ੀਆ ਉਡਾ ਰਹੀ।

  • @DarshanSingh-vy1zy
    @DarshanSingh-vy1zy 11 หลายเดือนก่อน +21

    ਫਿਰੌਤੀ ਮੰਗਣ ਵਾਲੋ ਫਿਰੌਤੀ ਪੈਸੇ ਵਾਲਿਆ ਤੋ ਹੀ ਮੰਗਣਗੇ ਆਮ ਲੋਕਾ ਕੋਲ ਭਲਾਂ ਕੀ ਹੈ ਆਮ ਲੋਕਾ ਨੂੰ ਤਾ ਸਰਕਾਰਾ ਕੋਲੋ ਐਪਣੇ ਹਕ ਮੰਗਣ ਦੇ ਬਦਲੇ ਅਥਰੂ ਗੈਸ ਕੁਟਮਾਰ ਡਰੋਨ ਨਾਲ ਹਮਲੇ ਬੰਦੂਕ ਦੀਆ ਗੋਲੀਆ ਹੀ ਮਿਲਦੀਆ ਹਨ ਜਦਕਿ ਇਹ ਸਭ ਕੁਝ ਦਾ ਇੰਨਸਾਫ ਵੀ ਨਹੀ ਮਿਲਦਾ ਫਿਰੌਤੀ ਤਾ ਉਨਾ ਤੋ ਹੀ ਮੰਗਣਗੇ ਜਿੰਨਾ ਨੇ ਆਮ ਜਨਤਾ ਦੇ ਹਕ ਮਾਰਕੇ ਸਿਰਫ ਆਪਣੇ ਅਤੇ ਆਪਣੇ ਪਰਿਵਾਰਾ ਲੲਈ ਆਮ ਜਨਤਾ ਦਾ ਲੁਟਿਆ ਪੋਸਾ ਗਿਨਣ ਲੲਈ ਵੀ ਆਪਣੇ ਘਰਾ ਵਿਚ ਨੋਟ ਗਿਨਣ ਵਾਲੀਆ ਮਸੀਨਾ ਵੀ ਲਾ ਰਖੀਆ ਹਨ ਆਮ ਜਨਤਾ ਤਾ ਸਿਰਫ ਦੋ ਵਕਤ ਦੀ ਰੋਟੀ ਬਾਰੇ ਸੋਚਣ ਲੲਈ ਮਧਬੂਰ ਕਰ ਵਖੀ ਹੈ।

    • @RaghbirkaurGrewal
      @RaghbirkaurGrewal 11 หลายเดือนก่อน

      O

    • @Rajkaur100-h9y
      @Rajkaur100-h9y 11 หลายเดือนก่อน

      ਵਾਹਿਗੁਰੂ ਹੀ ਇਨਸਾਫ ਕਰੂੰ ਜੀ

  • @baldevsinghriar4830
    @baldevsinghriar4830 11 หลายเดือนก่อน +5

    ਜਦੋਂ ਸਰਕਾਰਾਂ ਕਤਲੇਆਮ ਕਰ ਤੇ ਕਰਵਾਏ ਜਾ ਰਹੇ ਬਲਾਤਕਾਰ ਕੀਤੇ ਤੇ ਕਰਵਾਏ ਜਾ ਰਹੇ ਹਨ ਜਦੋਂ ਸਰਕਾਰਾਂ ਆਪ ਸਾਰੇ ਕੰਮ ਗ਼ਲਤ ਕਰ ਰਹੇ ਫਿਰ ਬਲਾਤਕਾਰੀ ਦਾ ਸਾਥ ਬਲਾਤਕਾਰੀ ਹੀ ਦੇਵੇਗਾ ਸੱਚ ਦਾ ਤੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਭਾਜਪਾ ਖਾਸਕਰਕੇ ਸੱਚ ਦਬਾਉਣ ਦੀ ਕੋਸ਼ਿਸ਼ ਤੇ ਝੂਠ ਨੂੰ ਉਭਾਰਿਆ ਜਾ ਰਿਹਾ ਹੈ ਪਰ ਝੂਠ ਦੇ ਥੋੜੇ ਦਿਨ ਹਨ ਸੱਚ ਤਾਂ ਆਖਰ ਸੱਚ ਹੈ ਕਦੇ ਕੋਈ ਦੱਬ ਸਕਿਆ

  • @baldevjassar8059
    @baldevjassar8059 11 หลายเดือนก่อน +14

    *🙏❣️ਅੱਜ ਦਾ ਵਿਚਾਰ❣️🙏*
    *ਤੁਸੀਂ ਕਿੰਨੇ ਵੀ ਚੰਗੇ ਕਿਉਂ ਨਾ ਬਣ ਜਾਵੋ, ਪਰ ਲੋਕ ਤੁਹਾਡੇ ਤੋਂ ਵੀ ਚੰਗੇ ਦੀ ਤਲਾਸ਼ ਕਰਨਗੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ🚩*

  • @daljitsingh7980
    @daljitsingh7980 11 หลายเดือนก่อน +9

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @SandeepSharma-c3i
    @SandeepSharma-c3i 11 หลายเดือนก่อน +3

    ਉਸਦੇ ਚੰਗੇ ਆਚਰਣ ਕਰਕੇ ਹੀ ਵੇਲ ਜੀ ਵੇਲ ਹੁੰਦੀ ਹੈ ਟਹਿਣਾ ਸਾਹਿਬ ਉਹ ਇੱਕ ਚੰਗਾ ਬਲਾਤਕਾਰੀ ਬੰਦਾ ਬਾਕੀ ਹਨੀ ਪ੍ਰੀਤ ਬਾਰੇ ਉਸਦੇ ਚੰਗੇ ਆਚਰਣ ਕਰਕੇ ਹੀ ਵੇਲ ਜੀ ਵੇਲ ਕਈ ਕਈ ਦਿਨਾਂ ਦੀ ਵੇਲ ਮਿਲਦੀ

  • @ArshdeepSingh-oh4qk
    @ArshdeepSingh-oh4qk 11 หลายเดือนก่อน +10

    ਓਦੋਂ ਜਹਾਜ਼ਾਂ ਨਾਲ ਕਿਓ ਫੜਿਆ ਸੀ ਜੇ
    ਖੱਟਰ ਦਾ ਜਵਾਈ ਐ

  • @balvirsingh3076
    @balvirsingh3076 11 หลายเดือนก่อน +1

    ਜਿੰਨੇ ਬਲਾਤਕਾਰ ਇਸ ਦਰਿੰਦੇ ਨੇ ਕੀਤੇ।ਸਾਰੀ ਦੁਨੀਆਂ ਵਿੱਚੋਂ ਏਡਾ ਹੈਵਾਨ ਨਹੀਂ।ਬਲਾਤਕਾਰਾਂ ਦੀ ਇੰਤਹਾ ਤੋਂ ਬਾਅਦ ਵੀ ਇਸ ਹੈਵਾਨ ਦੀ ਮਸ਼ਹੂਰੀ ਲਈ ਗੁਰੂ ਘਰਾਂ ਦੀ ਗੋਲਕ ਦੇ ਖਜ਼ਾਨੇ ਵਿਚੋਂ 92 ਲੱਖ ਰੁਪਏ ਦੇ ਇਸ਼ਤਿਹਾਰ ਵੰਡ ਦਿੱਤੇ ਗਏ।ਇਸ ਨੂੰ ਸਹੀ ਕਿਹਾ।ਗ਼ਲਤ ਉਦੋਂ ਕਿਹਾ ਤੇ ਦੋਸ਼ੀ ਵੀ ਉਦੋਂ ਕਿਹਾ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਾਦਲ ਨੂੰ ਇੱਕ ਵੀ ਵੋਟ ਨਹੀਂ ਪੁਆਈ।ਫੇਰ ਮੁਕੱਦਮਾ ਵੀ।

  • @SurSursangeet
    @SurSursangeet 11 หลายเดือนก่อน +2

    ਰਹਿਣਾ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਕਿਸੇ ਵੀ ਵਿਆਕਤੀ ਦੇ ਵਿਰੁੱਧ ਨਹੀਂ ਬੋਲਦੇ ਆਪ ਜੀ ਖਬਰ ਦੀ ਖਬਰ ਕਰਕੇ ਡਿਊਟੀ ਨਿਭਾਉਂਦੇ ਹੋ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @ARUNDEEP..TOOR85
    @ARUNDEEP..TOOR85 11 หลายเดือนก่อน +5

    ਮਤਲਬ ਦਾ ਵਜਨ ਬਹੁਤ ਜਿਆਦਾ ਹੁੰਦਾ ਹੈ!
    ਤਾਂਹੀ ਤਾਂ ਜਦੋਂ ਮਤਲਬ ਨਿਕਲ ਜਾਂਦਾ ਹੈ ਤਾਂ ਰਿਸ਼ਤੇ ਹਲਕੇ ਹੋ ਜਾਂਦੇ ਹਨ!

  • @GurpreetSinghInsan-i7e
    @GurpreetSinghInsan-i7e 11 หลายเดือนก่อน +1

    Dhan Dhan Satguru Tera Hi Aasra 👏 ji

  • @balvirslnghsahokesingh7446
    @balvirslnghsahokesingh7446 11 หลายเดือนก่อน

    ਟਹਿਣਾ ਜੀ,,,,,, ਮੈਂ ਆਪ ਜੀ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਤੁਸੀਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ,,,,, ਮਨਜਿੰਦਰ ਸਿਰਸਾ ਅਤੇ ਜਗਮਨਦੀਪ ਸਿੰਘ ਜੀ ਸਮਰਾ ਜੀ ਦੇ ਆਪਸ ਵਿੱਚ ਵਪਾਰਕ ਅਤੇ ਅਤੇ ਵਿਦੇਸ਼ੀ ਧਰਤੀ ਕੈਨੇਡਾ ਵਿੱਚ ਭੰਗ ਦੀ ਖੇਤੀ ਕਰਨ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ। ਕਿਉਂਕਿ ਜਗਮਨਦੀਪ ਸਿੰਘ ਸਮਰਾ ਜੀ ਪੰਜਾਬ ਜੇਲ੍ਹ ਵਿਭਾਗ ਭਾਵ ਗੁਰੂ ਗੋਬਿੰਦ ਸਿੰਘ ਜੀ ਮੈਡੀਕਲ ਕਾਲਜ ਫਰੀਦਕੋਟ ਤੋਂ ਭਗੌੜਾ ਕਰਾਰ ਦਿੱਤਾ ਹੋਇਆ ਹੈ ਜੀ। ਪਰ ਅਫਸੋਸ ਹੈ ਕਿ ਤੁਸੀਂ ਪਤਾ ਨਹੀਂ ਕਿਉਂ ਇਸ ਤਿੱਕੜੀ ਦੇ ਆਪਸੀ ਸਬੰਧਾਂ ਬਾਰੇ ਜਾਣਕਾਰੀ ਦੇਣ ਤੋਂ ਪਿੱਛੇ ਕਿਉਂ ਹਟ ਰਹੇ ਹੋ ਕਿ ਜਾਣਬੁੱਝਕੇ ਜਾਣਕਾਰੀ ਨਹੀਂ ਦੇ ਰਹੇ ਹੋ। ਇਹ ਬਹੁਤ ਗੰਭੀਰ ਮਾਮਲਾ ਹੈ ਜੀ। ਧਨਵਾਦ ਮਿਹਰਬਾਨੀ।

  • @GurcharanSandhu-gf4yc
    @GurcharanSandhu-gf4yc 11 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @HarryPb03-hp7mn
    @HarryPb03-hp7mn 11 หลายเดือนก่อน +2

    ਜਿਹੜੇ ਬਲਾਤਕਾਰੀ ਤੇ ਕਾਤਲ ਸਾਧ ਨੂੰ ਫੜਨ ਲਈ 49ਵਿਆਕਤੀ ਦਾ ਕਤਲ ਹੋ ਗਿਆ ਹੋਵੇ ਤੇ ਕਰੋੜਾਂ ਰੁਪਏ ਉਸ ਨੂੰ ਫੜਨ ਲਈ ਖਰਚ ਹੋਏ ਹੋਣ ਉਸ ਨੂੰ ਬਾਰ ਬਾਰ ਪੈਰੋਲ ਮਿਲਣਾ ਬਹੁਤ ਦੁਖਦਾਈ ਹੈ

    • @sikhwarrior7283
      @sikhwarrior7283 11 หลายเดือนก่อน +1

      Plz es rapist nu sadh na kaho

  • @grampanchayatmadhopur7529
    @grampanchayatmadhopur7529 11 หลายเดือนก่อน +1

    ਟਹਿਣਾ ਸਾਬ ,ਕਤਲ ਤੋਂ ਬਆਦ ਵਧੀਆ ਆਚਰਨ ,ਬਲਾਤਕਾਰ ਕਰਨ ਤੋਂ ਬਾਅਦ ਚੰਗਾ ਆਚਰਨ ਕੀ ਇਹ ਸਿਸਟਮ ਲਈ ਨਮੋਸ਼ੀ-ਵਾਲੀ ਗੱਲ ਨਹੀ ?

  • @satinderkaur2220
    @satinderkaur2220 11 หลายเดือนก่อน +1

    👍👍🙏🙏

  • @ppsinghthind9557
    @ppsinghthind9557 11 หลายเดือนก่อน +2

    ਨਾਲ ਖੜੇ ਹੋਣਾ ਵੀ ਵੱਡੀ ਗੱਲ ਹੈ।

  • @BittuChambal-vl4hr
    @BittuChambal-vl4hr 11 หลายเดือนก่อน +1

    Good job sir ji 👍👍👍

  • @BHAGWANSINGH-lo5of
    @BHAGWANSINGH-lo5of 11 หลายเดือนก่อน +1

    ਬਹੁਤ ਵਧੀਆ

  • @singhbaljinder6579
    @singhbaljinder6579 11 หลายเดือนก่อน

    ਸੰਤ ਬਚਨ ਪਲਟੇ ਨਹੀਂ ਪਲਟ ਜਾਏ ਬ੍ਰਹ ਮੰਡ ਕੌਣ ਕੌਣ ਮੰਨਦਾ ਸੰਤ ਪੁਰਾ ਹੋਵੇ ਓਹਦੀ ਕਹੀ ਗੱਲ ਪੁਰੀ ਨਾ ਹੋਵੇ ਇਹ ਹੋ ਨੀ ਸਕਦਾ ਟਹਿਣਾ ਜੀ ਜਦੋ ਦੇ ਓਹ ਜੇਲ ਵਿਚ ਗਏ ਨੇ ਉਸ ਤੋਂ ਬਾਦ ਵਿਚ ਕੀ ਕੀ ਹੋ ਗਿਆ ਉਹਦਾ ਕੋਈ ਹਿਸਾਬ ਨੀ ਕਰਦੇ ਤੁਸੀ ਜੋਂ 40ਸਾਲ ਚ ਨਸ ਹੋਇਆ ਉਹ 5ਸਾਲ ਵਿਚ ਹੋ ਗਿਆ ਤਖ਼ਤੇ ਪਲਟ ਗਏ ਮੌਤ ਦੀਆ ਹਨੇਰੀਆ ਆ ਗਇਆ ਲੋਕਾ ਘਰਾਂ ਵਿਚ ਕੈਦ ਹੋਗੇ ਜੇਹੜੇ ਤਾੜਿਆ ਮਰਦੇ ਦੇ ਸੀ ਜੇਲ੍ਹ ਜਾਣ ਬੇਲੇ ਹਜੇ ਬੁਹਤ ਕੁੱਝ ਹੋਣਾ ਬਾਕੀ ਹੈ ਤੁਹਾਨੂੰ ਚੇਤਾ ਭੁਲ ਗਿਆ ਹੋਣਾ ਸੰਤ ਦਾ ਸਿਰ
    ਲਾਣੇ ਦੀਆ ਗੱਲਾ ਕਰਨੇ ਬਾਲੇ ਸੋਨੇ ਚ ਤੋਲਨੇ ਬਾਲਿਆ ਦੇ ਲੋਕ ਜੁੱਤੀਆਂ ਮਾਰਦੇ ਸੰਤਾ ਨੂੰ ਕੋਈ ਕੈਦ ਨੀ ਕਰ ਸਕਦਾ ਉਹ ਮਰਜ਼ੀ ਦੇ ਮਾਲਕ ਹੁੰਦੇ ਤਦੇ ਤੇ ਉਹ ਜਦੋ ਚੋਦਾ ਉਦੋਂ ਬਾਹਰ ਆ ਜਾਂਦਾ ਏਕ 30 30ਸਾਲਾਂ ਤੋ ਅੰਦਰ ਆ ਜੋਰ ਲੱਗਾ ਆ ਸਭ ਦਾ ਉਹ ਬਾਹਰ ਲਿਆਨੇ ਨੂੰ ਆਂਦੇ ਨੀ ਰੱਬ ਦੀ ਮਰਜ਼ੀ ਤੋਂ ਬਿਨਾਂ ਪੱਤਾ ਨੀ ਹਿਲਦਾ ਸਾਧ ਚਾਹੇ ਤਾਂ ਤੂਫ਼ਾਨ ਲੇਆ ਦੇ ਭਿਖਾਰੀ ਨੂੰ ਰਾਜਾ ਰਾਜੇ ਨੂੰ ਭਿਖਰੀ ਕਰਦੇ ਦਿੱਖਦਾ ਕੇ ਨਹੀਂ ਕੀ ਹੋ ਗਿਆ 😂😂😂😂

  • @stevanlamber6520
    @stevanlamber6520 11 หลายเดือนก่อน +2

    Tehna sahib sat sri akal here is raning tughawal (gsp) pannjab.

  • @sewaksinghshamiria4488
    @sewaksinghshamiria4488 11 หลายเดือนก่อน +3

    ਜਿਸਕੀ ਵੋਟਾਂ ਉਸਕੀ ਭੈਂਸ ।

  • @SukhdevOtal-uu3zk
    @SukhdevOtal-uu3zk 11 หลายเดือนก่อน +4

    ਬਾਈ ਸਵਰਨ ਸਿੰਘ ਟਹਿਣਾ ਜੀ ਸਵੇਰੇ 5,00ਵਜੇ ਮੀਂਹ ਪੈ ਰਿਹਾ ਹੈ

  • @sukhwinderkhera9162
    @sukhwinderkhera9162 11 หลายเดือนก่อน +5

    ਤੇਰੀ ਜ਼ਬਾਨ ਸੜਜੇ ! ਜੇ ਰਾਮਰਹੀਮ ਨੂੰ ਪਰੌਲ ਮਿਲਦੀ ਹੈ ਤਾਂ ਬੰਦੀ ਸਿੰਘਾਂ ਤੇਰਾ ਪਿਉ ਮਾਰਿਆ,ਉਨ੍ਹਾਂ ਦਾ ਨਾਮ ਕਿਉਂ ਨਹੀਂ ਲੈੰਦਾ ? ਕੀ ਉਹ ਨਹੀਂ ਪਰੌਲ ਤੇ ਆ ਸਕਦੇ।ਸ਼ਿਟ।

  • @KamleshBabbar-mx3of
    @KamleshBabbar-mx3of 11 หลายเดือนก่อน +4

    Msg rb ne hun satguru g parmanet hi oaunge g 🙏🙏❤️

  • @RanjitSingh-oq1wu
    @RanjitSingh-oq1wu 11 หลายเดือนก่อน +3

    Satsriakalji

  • @goodyk9923
    @goodyk9923 11 หลายเดือนก่อน

    ਗਲ ਸਾਰੀ ਵੋਟਾਂ ਦੀ ਹੈ ਗਲ ਸਾਰੀ ਇਸਦੇ ਭੇਡਾ ਭਗਤਾਂ ਦੀ ਹੈ ਗਲਤ ਹੈ

  • @kssandhustudio6919
    @kssandhustudio6919 11 หลายเดือนก่อน +2

    Dera Sacha Sauda jindabad

  • @BaljeetSingh-sd7jl
    @BaljeetSingh-sd7jl 11 หลายเดือนก่อน +4

    ਬਾਈ ਜੀ ਮਜੀਠੇ ਪੈ ਰਿਹਾ ਹੈ ਮੀਂਹ ਟਹਿਣਾ ਜੀ ਸ਼ੁਭ ਸਵੇਰ

  • @nanakgharkegoleparivaar2327
    @nanakgharkegoleparivaar2327 11 หลายเดือนก่อน

    ਕੀ ਬਲਾਤਕਾਰ ਕਰਨਾ ਤੇ ਕਤਲ ਕਰਨਾ ਚੰਗੇ ਕਰੈਕਟਰ ਦੀ ਨਿਸ਼ਾਨੀ ਹੁੰਦੀ ਹੈ ?????

  • @ratanjit9675
    @ratanjit9675 11 หลายเดือนก่อน

    ਪੰਧੇਰ ਅਤੇ ਡੱਲੇਵਾਲ ਦਾ ਕੁਝ ਨਹੀਂ ਗਿਆ ਮਾਪਿਆਂ ਦਾ ਇਕਲੌਤਾ ਪੁਤ ਮਰ ਗਿਆ ਜਿਤਨੀ ਦੇਰ ਸਾਰੀਆਂ
    ਜਥੇਬੰਦੀਆਂ ਇਕਠੀਆਂ ਨਹੀਂ ਸੀ ਹੋਈਆਂ ਇਹਨਾਂ ਦੋਵਾਂ ਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ ਜੇ ਸਰਕਾਰ ਸਾਰੀਆਂ ਜਥੇਬੰਦੀਆਂ ਦੇ ਇਕਠੇ ਹੋਣ ਦੇ ਬਾਵਜੂਦ ਨਹੀਂ ਸੀ ਮੰਨੀ ਫਿਰ ਦੋ ਜਥੇਬੰਦੀਆਂ ਦੇ ਧਰਨੇ ਨਾਲ ਕਿਵੇਂ ਮੰਨ ਜਾਵੇਗੀ ਇਹਨਾਂ ਨੇ ਇਹ ਕੰਮ
    ਸੈਟਰ ਦੇ ਨਾਲ ਮਿਲ ਕੇ ਕੀਤਾ ਮਹੌਲ ਖਰਾਬ ਕਰਨ ਵਾਸਤੇ ਹੁਣ ਮਾਵਾਂ ਦੇ ਪੁਤ ਮਰਵਾ ਕੇ ਇਹ ਸੈਂਟਰ ਸਰਕਾਰ, ਤੋਂ ਪੈਸਾ ਲੈ ਕੇ ਧਰਨਾ ਖਤਮ ਕਰ ਦੇਣਗੇ ਅਜ ਤਕ ਕੋਈ ਲੀਡਰ ਮਰਦਾ ਵੇਖਿਆ ਆਮ ਜਨਤਾ ਹੀ ਮਰਦੀ ਹੈ

  • @gurcharansinghmann1814
    @gurcharansinghmann1814 11 หลายเดือนก่อน +1

    ਬਾਪੂ ਆਸਾ ਰਾਮ ਦਾ ਆਚਰਣ ਕਿਹੜਾ ਮਾੜਾ ਐ,ਉਸ ਨੂੰ ਵੀ ਪੈਰੋਲ ਦੇਣੀ ਬਣਦੀ ਐ😂😂😂😂😂

  • @BintRai-o5p
    @BintRai-o5p 11 หลายเดือนก่อน +1

    Thank you Tehnna bai je 🙏 I'm Bint Rai JODHPUR PAKHAR ( Maur Mandi ) Bathinda

  • @arshpeetmlk5283
    @arshpeetmlk5283 11 หลายเดือนก่อน

    ਅਧਿਕਾਰ ਹੈ

  • @HarjeetSingh-bc3bm
    @HarjeetSingh-bc3bm 11 หลายเดือนก่อน

    ਵੀਰ ਜੀ ਸਾਡੀਆਂ ਕੋਰਟਾਂ ਲੀਡਰ ਹੀ ਚਲਾਉਂਦੇ ਹਨਵਕੀਲ ਜਜ ਨਹੀਂ

  • @Nisavarsingh
    @Nisavarsingh 11 หลายเดือนก่อน +4

    Goodneuse🎉

  • @harpalsidhu9487
    @harpalsidhu9487 11 หลายเดือนก่อน +2

    Sat sri Akal ji 🙏

  • @bittudhillon4334
    @bittudhillon4334 11 หลายเดือนก่อน +2

    ਸਤਿ ਸ੍ਰੀ ਅਕਾਲ ਜੀ 🙏🙏🙏🙏🙏

  • @OfficialAmarjitBenipal
    @OfficialAmarjitBenipal 11 หลายเดือนก่อน +1

    Very nice👍

  • @NirmalSinghBaljot
    @NirmalSinghBaljot 11 หลายเดือนก่อน

    50% ਸਿੱਖ ਨੇ ਡੇਰਾ ਸੱਚਾ ਸੌਦਾ ਦੇ ਪ੍ਰੇਮੀ

  • @surjeetsingh8809
    @surjeetsingh8809 11 หลายเดือนก่อน +1

    👍👍👌👌

  • @JaswinderSingh-id4mt
    @JaswinderSingh-id4mt 11 หลายเดือนก่อน +1

    ਚੰਨੀ ਦੇ ਦੇਵੇ ਦੋ ਕਰੋੜ ਉਸ ਦੇ ਕਿਹੜੇ ਦਿਹਾੜੀਆਂ ਕਰ ਕੇ ਬਣਾਏ ਗਏ ਹਨ

  • @dishikabansal3227
    @dishikabansal3227 11 หลายเดือนก่อน +3

    ❤❤❤❤❤

  • @santasingh204
    @santasingh204 11 หลายเดือนก่อน

    ਟਹਿਣਾ ਜੀ ਕਿਹੜੀਆਂ ਗੱਲਾਂ ਕਰਦੇਓ ਤੁਸੀਂ.... ਆਪਣੇ ਪਿਤਾ ਜੀ..... ਨੂੰ ਤਾਂ ਸਰਕਾਰ ਸ਼ੱਡ ਰਹੀਆ ਰੁਕਜੋ ਥੋੜੇ ਦਿਨ ਆਹ ਆਪਣੇ ਘਰ ਨੂੰ ਚਲਿਆ ਅਗਲਾ

  • @MaingalSingh
    @MaingalSingh 11 หลายเดือนก่อน +2

    Sat Sri akal bai tehna Saab ji 🙏 🎉

  • @jagdishssaini
    @jagdishssaini 11 หลายเดือนก่อน +3

    Oh haryana ਸਰਕਾਰ da asli Juai Sikha da dushman es lai sare ਅਪਰਾਧ muafi ਮੁਆਫ

  • @narinderjeetsingh3994
    @narinderjeetsingh3994 11 หลายเดือนก่อน +1

    Sat Sri akaal to all 🙏❤️

  • @gurmukhsingh8523
    @gurmukhsingh8523 11 หลายเดือนก่อน

    ਚੰਨੀ ਸਾਹਿਬ ਜੀ ਆਮ ਆਦਮੀ ਕੋਲ ਪੈਸਾ ਹੈ ਨੀ ਫਿਰੌਤੀ ਮੰਗਣ ਗਏ ਕੀ

  • @balwantgill3488
    @balwantgill3488 11 หลายเดือนก่อน

    ਸੁਖਵਿਲਾਸ ਦੀ ਬਾਤ ਨਹੀ ਪਾੲਈ

  • @darshankaur7978
    @darshankaur7978 11 หลายเดือนก่อน

    😊

  • @GurpreetKaur-lx9tp
    @GurpreetKaur-lx9tp 11 หลายเดือนก่อน

    🙏🇩🇪❤️

  • @jarnailsingh9949
    @jarnailsingh9949 11 หลายเดือนก่อน +3

    223rd like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @NirmalSinghBaljot
    @NirmalSinghBaljot 11 หลายเดือนก่อน

    ਪੈਰੋਲ ਮਿਲਦੀ ਰਹਿਣੀ ਆ ਤੂੰ ਕਿਉ tension ਪਾਈ ਬੈਠਾ

  • @boharsingh7725
    @boharsingh7725 11 หลายเดือนก่อน +1

    ✅✅✅ 🙏🙏🙏🙏🙏

  • @HappySingh-ip9hk
    @HappySingh-ip9hk 11 หลายเดือนก่อน

    Sir pehle parcha baad bich Adv Hr sarkaar te parcha nahi ta khoon de badle khoon chahe khoon ,

  • @ਸੁੱਖਮਨ-ਸ7ਛ
    @ਸੁੱਖਮਨ-ਸ7ਛ 11 หลายเดือนก่อน +1

    ਬਾਬਾ ਚ ਸਕਤੀ ਤਾ ਹੈ

  • @santoshkaur1818
    @santoshkaur1818 11 หลายเดือนก่อน

    4 march 2024 di khbr

  • @ManjitKaur-fh7zc
    @ManjitKaur-fh7zc 11 หลายเดือนก่อน

    Aam party ne berha gark karta Punjab da Sir g

  • @MRathore-d8n
    @MRathore-d8n 11 หลายเดือนก่อน

    Haryana sarkar ate bjp nu aho jehe lokon di jarurat hgi kyonki inhakol ahojehe lok hi hn

  • @AmarjogJohal
    @AmarjogJohal 11 หลายเดือนก่อน

    Shift " honorable " Ram Rahim Singh to Dibrugarh .

  • @Vijaykumar-cn6bi
    @Vijaykumar-cn6bi 11 หลายเดือนก่อน

    Masle da hal eh hai police nu kicho set karo

  • @charnjitsingh7209
    @charnjitsingh7209 11 หลายเดือนก่อน

    Boss no need anything. They need permission. His dother go in side jail then he no ne go out he tel befor Think something

  • @pargatsingh-mg1ib
    @pargatsingh-mg1ib 11 หลายเดือนก่อน

    Kisan aagu apne app nu mafia samjday hai.

  • @ਸਰਬਧਰਮ
    @ਸਰਬਧਰਮ 11 หลายเดือนก่อน

    Jina marzi jor lala a ta auga

  • @gurpalsinghkaila4489
    @gurpalsinghkaila4489 11 หลายเดือนก่อน

    B j p wale p m Ametsah jmewar ne khatar serf pengre tha Toto ❤

  • @harindersingh5058
    @harindersingh5058 11 หลายเดือนก่อน

    Amritsar ch sawere toh barsaat ho rahi hai

  • @gillsabh5528
    @gillsabh5528 11 หลายเดือนก่อน

    Gade Mari na hove raba

  • @GurchanSingh-lz6fe
    @GurchanSingh-lz6fe 11 หลายเดือนก่อน

    ਮਜਦੂਰਾ ਦਾ ਕੀ ਬਣਿਆ

  • @ManjitsinghPanther
    @ManjitsinghPanther 11 หลายเดือนก่อน

    Law is bola and andha………… law should be equal to all.

  • @sukhbirsingh-lf4di
    @sukhbirsingh-lf4di 11 หลายเดือนก่อน

    Chani jhooth bolda

  • @BaldevSingh-gj6ex
    @BaldevSingh-gj6ex 11 หลายเดือนก่อน

    🙏👌👍

  • @MagharSingh-of2hy
    @MagharSingh-of2hy 11 หลายเดือนก่อน +1

    Sat
    Sri
    Akal
    Ji