Khabar Di Khabar (2144) || Trump ਦੀ ਨਵੀਂ ਚਾਲ , 20 ਤਰੀਕ ਪਿੱਛੋਂ ਤਰਲੇ ਕੱਢਣਗੇ ਭਾਰਤੀ

แชร์
ฝัง
  • เผยแพร่เมื่อ 2 ก.พ. 2025

ความคิดเห็น • 74

  • @ksdhaliwal3670
    @ksdhaliwal3670 10 วันที่ผ่านมา +16

    ਮਿਸਟਰ ਟਹਿਣਾ ਜੀ ਪੰਜਾਬ ਦੇ ਹਕ਼ ਵਿਚ ਟਰੰਪ ਤੇ ਟਰ੍ਹਡੋ । ਪੰਜਾਬ ਖਾਲੀ ਹੋ ਰਿਹਾ ਹੈ।

  • @baldevjassar8059
    @baldevjassar8059 10 วันที่ผ่านมา +7

    *🙏☘️ਅੱਜ ਦਾ ਵਿਚਾਰ ☘️🙏*
    *ਕੁੱਝ ਨੇਕੀਆਂ ਅਤੇ ਚੰਗਿਆਈਆਂ ਆਪਣੇ ਜੀਵਨ ਚ ਅਜਿਹੀਆਂ ਵੀ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਦਾ ਰੱਬ ਤੋਂ ਇਲਾਵਾ ਕੋਈ ਹੋਰ ਗਵਾਹ ਨਾਂ ਹੋਵੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @User.YouTube_creaters
    @User.YouTube_creaters 10 วันที่ผ่านมา +11

    ਉਹ ਕਿਹੋ ਜਿਹੇ ਲੋਕ ਸਨ ਜੋ ਦੇਸ਼ ਲਈ ਜਾਨ ਤੱਕ ਵਾਰ ਗਏ
    *ਇੱਕ ਅਸੀਂ ਹਾਂ ਜਿਹੜੇ ਆਜ਼ਾਦੀ ਦੇ ਸਹੀ ਅਰਥ ਵੀ ਨਹੀਂ ਜਾਣਦੇ*

  • @User.YouTube_creaters
    @User.YouTube_creaters 10 วันที่ผ่านมา +17

    ਇਨਸਾਨ ਕਿੰਨਾ ਵੀ ਗੋਰਾ ਕਿਉਂ ਨਾ ਹੋਵੇ
    *ਉਸਦਾ ਪਰਛਾਂਵਾਂ ਸਦਾ ਕਾਲਾ ਹੀ ਹੁੰਦਾ ਹੈ*

  • @User.YouTube_creaters
    @User.YouTube_creaters 10 วันที่ผ่านมา +8

    ਪ੍ਰਵਾਹ ਨਾ ਕਰ ਤਮਾਸ਼ੇ ਹੁੰਦੇ ਰਹਿਣਗੇ ਸਾ ਉਮਰ
    *ਤੂੰ ਬਸ ਇਹ ਖਿਆਲ ਰੱਖ ਕਿ ਤੇਰਾ ਕਿਰਦਾਰ ਬੇਦਾਗ ਰਹੇ*

  • @mankoobaldevsingh3393
    @mankoobaldevsingh3393 10 วันที่ผ่านมา +5

    ਟਹਿਣਾ ਸਾਹਿਬ ਜੀ ਪੰਜਾਬ ਚ ਇਕ ਬੰਦਾ ਮੇਹਨਤ ਕਰਕੇ ਆਪਣੇ ਬੱਚਿਆਂ ਨੂੰ ਉਚ ਪੱਧਰੀ ਸਿਖਸਾ ਦਿਵਾ ਸਕਦਾ ਹੋਵੇ ਅਤੇ ਵਧੀਆ ਤਰੀਕੇ ਨਾਲ਼ ਆਪਣੇ ਪਰਿਵਾਰ ਨੂੰ ਪਾਲ ਸਕਦਾ ਹੋਵੇ ਫਿਰ ਕਿਉਂ ਅਸੀਂ ਬਾਹਰਲੇ ਦੇਸ਼ਾਂ ਵਲ ਨੂੰ ਚਾਲੇ ਪਾ ਰਹੇ ਹਾਂ, ਇਥੇ ਆ ਕੇ ਇਕ ਪਰਵਾਸੀ ਭਾਰਤੀ ਰੇਹੜੀ ਫੜੀ ਲਗਾ ਕੇ ਜੇ ਰੋਜਾਨਾਂ ਇਕ ਹਜਾਰ ਰੁਪਏ ਕਮਾਈ ਕਰ ਸਕਦਾ ਹੈ ਤਾਂ ਫਿਰ ਸਾਡੇ ਨੌਜਵਾਨ ਕਿਉਂ ਨਹੀਂ

  • @ranjitbrar2449
    @ranjitbrar2449 10 วันที่ผ่านมา +4

    ,,,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਠੰਡ ਥੋੜੀ ਬਹੁਤ ਰਹੇਗੀ ਫਰਵਰੀ ਦਾ ਮਹੀਨਾ ਚਲੋ ਉਸ ਮਾਲਕ ਦੀ ਕਰਨੀ ਨੂੰ ਕੌਣ ਜਾਣ ਸਕਦਾ ਬਾਕੀ ਜੋ ਟਰੰਪ ਕਰ ਰਿਹਾ ਹੈ ਇਹ ਵੀ ਗਲਤ ਹੈ ਜੋ ਆਇਆ ਉਨਾਂ ਵਿਚਾਰਿਆਂ ਨੂੰ ਨਾਗਰਿਕਤਾ ਮਿਲਣੀ ਚਾਹੀਦੀ ਹੈ ਧੰਨਵਾਦ

  • @ParampalGill
    @ParampalGill 9 วันที่ผ่านมา

    ਟਹਿਣਾ ਸਾਹਿਬ ਇਹੋ ਜਿਹੀ ਕੋਈ ਗੱਲ ਨਹੀਂ ਜੋ ਨਵੇਂ ਲੋਕ ਆਉਂਦੇ ਹਨ ਜਿਹੜੇ ਲੋਕਾਂ ਦਾ Emigration ਦਾ ਕੰਮ ਹੈ ਉਹ ਨਵੇਂ ਆਉਂਦਿਆਂ ਨੂੰ ਚੰਗੀ ਤਰਾ ਮਾਝਦੇ ਸੀ ਜਿੰਨੇ ਮੰਗ ਕਰਦੇ ਸੀ ਉਹਨੇ ਦੇ ਦਿੰਦੇ ਸੀ ਕਿੳਕੇ ਉਹ ਫਸ ਜਾਂਦੇ ਸੀ ਹੋਰ ਕੁਛ ਕਰ ਨਹੀਂ ਸਕਦੇ ਉਹਨਾਂ ਨੇ ਇਹੋ ਜਿਹੀਆਂ ਗੱਲਾਂ ਉਹਨਾਂ ਵੱਲੋਂ ਜਾਂਦੇ ਹੋ ਰਹੀਆਂ ਹੋਰ ਕੁਛ ਨਹੀਂ

  • @ParampalGill
    @ParampalGill 9 วันที่ผ่านมา

    ਨਾ ਕੋਈ ਅੱਗੇ ਗਿਆ ਨਾ ਕੋਈ ਹੁਣ ਜਾਣਾ ਮੈਨੂੰ 34 ਸਾਲ ਹੋ ਗਏ ਲੋਕ ਇਥੇ 20 ਸਾਲਾਂ ਤੋਂ ਕੱਚੇ ਰਹਿ ਰਹੇ ਆ

  • @GurnamSingh-hu5fq
    @GurnamSingh-hu5fq 10 วันที่ผ่านมา +2

    ਪੰਜਾਬ ਦਾ ਪੑਵਾਰਬਾਦ ਪਿੱਛਾ ਨਹੀ ਛੱਡਦਾ ਚਾਹੇ ਅੑਮਿਤਪਾਲ ਹੋਵੇ ਕੋਈ ਚੰਗਾ ਅਟੱਲ ਲੀਡਰ ਨਹੀ ਮਿਲਿਆ ਜੀ ਧੰਨਵਾਦ
    ਟੈਹਣਾ ਜੀ

  • @ParampalGill
    @ParampalGill 9 วันที่ผ่านมา

    ਮੇਰਾ ਪਿੰਡ ਤੁਹਾਡੇ ਕੋਲ ਜੋ ਵੀਰ ਪੱਤਰ ਕਾਰ ਆਪਣੇ ਕੋਲੋਂ ਵਿਛੋੜਾ ਦੇ ਗਿਆ ਸੀ

  • @gurtejsingh3345
    @gurtejsingh3345 10 วันที่ผ่านมา +3

    ਸਤਿ ਸ੍ਰੀ ਆਕਾਲ ਜੀ ਟਹਿਣਾ ਸਾਹਿਬ ਜੀ ❤❤❤❤

  • @BalkarSingh-dc1oq
    @BalkarSingh-dc1oq 9 วันที่ผ่านมา

    ਟਹਿਣਾ ਸਾਹਿਬ ਜਿੰਦਾ ਬਾਦ

  • @punjabiludhiana332
    @punjabiludhiana332 10 วันที่ผ่านมา +5

    ਬੱਚਿਆਂ ਵਾਲਾ ਕਾਨੂੰਨ ਨੂੰ ਸਾਰੀਆਂ ਸਟੇਟਾਂ ਨੇ ਕੋਰਟ ਵਿੱਚ ਚੁਣੌਤੀ ਦੇ ਦਿੱਤੀ । ਇਹ ਕਾਨੂੰਨ ਨਹੀਂ ਚੱਲਣਾ ।

    • @riverocean4380
      @riverocean4380 10 วันที่ผ่านมา

      ਜਦੋ ਇੰਡੀਆ ਵਿਚ ਸਦੀਆ ਤੋ ਰਹਿ ਰਹੇ ਮੁਸਲਮਾਨਾ ਦੇ ਵਿਰੁਧ CAA ਕਾਨੂਨ ਲਿਆਂਦਾ ਗਿਆ ਸੀ ਤੇ ਮੋਦੀ ਭਗਤ ਉਨਾ ਨੂ ਕਹਿ ਰਹੇ ਸੀ ਗੋਲੀ ਮਾਰੋ ਸਾਲੋ ਕੋ ਉਦੋ ਤਾ ਮੋਦੀ ਗੋਦੀ media ਨੂ ਪੀੜ ਨਹੀ ਹੋਈ ਦੋਗਲਿਆ ਨੂ

    • @riverocean4380
      @riverocean4380 10 วันที่ผ่านมา

      ਬਾਕੀ ਗਲ ਇਹ ਹੈ ਹਰੇਕ ਦੇਸ ਵਿਚ ਸਿਰਫ legal ਲੋਕ ਹੀ ਅਓਨ - ਆਪਾ ਵੀ ਭਇਆ ਬਾਰੇ ਸੋਚਦੇ ਹਾਂ ਸਾਡਾ ਪੰਜਾਬ ਨਪ ਲੈਣਗੇ

    • @riverocean4380
      @riverocean4380 10 วันที่ผ่านมา

      ਜੇ ਤੁਹਾਡੇ ਕੋਲ ਗ੍ਰੀਨ ਕਾਰਡ ਹੈ ਤਾ ਡਰਨ ਦੀ ਲੋੜ ਨਹੀ ਹੈ - ਤੇ ਇਹ ਕਾਨੂਨ retro ਨਹੀ ਮਤਲਬ ਜਿਹੜੇ ਪਹਿਲਾ ਜਮੇ ਹਨ ਉਨਾ ਤੇ ਲਾਗੂ ਨਹੀ

    • @msv9135
      @msv9135 10 วันที่ผ่านมา

      Tusi keh ta hun nhi chalna 😂😂😂

  • @AjitSingh-el4gf
    @AjitSingh-el4gf 9 วันที่ผ่านมา

    Tehna Sahib Ji salute you 100Var, very intelligent , Punjab premi, Punjabi premi. Master of shabdan Di Chon, store thate Punjabi.Vidwan of Punjabi Muhavre and Kahavtant in thath Punjabi language.FGS.

  • @User.YouTube_creaters
    @User.YouTube_creaters 10 วันที่ผ่านมา +5

    ਜਦੋਂ ਵੈਰ ਵੱਡੇ ਹੁੰਦੇ ਫਿਰ ਜੇਲਾਂ ਈ ਹੁੰਦੀਆਂ ਨੇ
    ਨਾ ਛੁੱਟੀਆਂ ਮਿਲ਼ਦੀਆਂ ਨੇ ਨਾ ਬੇਲਾਂ ਈ ਹੁੰਦੀਆ ਨੇ
    ਚੁੱਲੇ ਘਾਹ ਉੱਗਦੇ ਨੇ ਖੁੰਜੇ ਜਾਲ਼ੇ ਲੱਗਦੇ ਨੇ
    *ਜਦੋਂ ਝਾਕੇ ਖੁੱਲਦੇ ਨੇ ਘਰੇ ਤਾਲ਼ੇ ਈ ਲੱਗਦੇ ਨੇ*

  • @nishanbhullar5533
    @nishanbhullar5533 10 วันที่ผ่านมา +2

    ਮਤਲਬ ਜੰਮਣ ਵਾਲੇ ਵੀ ਡਰ ਡਰ ਭੱਜਣ ਲਗ ਗਏ ਨੇ ਟਰੰਪ ਤੋ।

  • @kaurkharoud899
    @kaurkharoud899 10 วันที่ผ่านมา +1

    ਸਵਰਨ ਸਿੰਘ ਜਿੰਦਾਬਾਦ

  • @daljitsingh7980
    @daljitsingh7980 10 วันที่ผ่านมา +2

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @inderjitsingh6122
    @inderjitsingh6122 10 วันที่ผ่านมา +1

    ਪੰਜਾਬ ਵਿੱਚ ਕੋਈ ਪਰਵਾਸੀ ਆ ਕੇ ਵਸਦਾ, ਕਮੋਂਦਾ, ਕੰਮ ਕਰਦੇ, ਜ਼ਮੀਨ ਲਵੇ ਓਹ ਗ਼ਲਤ ਹੈ ਤੇ ਜੌ ਬਾਹਰ ਜਾ ਕੇ ਗੈਰ ਕਾਨੂੰਨੀ ਵਸਦੇ ਓਹਨਾ ਨੂੰ ਕੱਢਣ ਦੀ ਕਾਰਵਾਈ ਪਾਉ ਉਸ ਲਈ ਸਾਨੂੰ ਤਕਲੀਫ਼ ਹੁੰਦੀ ਕੋਇ ਸਟੈਂਡ ਨਹੀਂ ਸਾਡਾ 😅😅

  • @punjabiludhiana332
    @punjabiludhiana332 10 วันที่ผ่านมา +2

    ਬੱਚਿਆਂ ਵਾਲਾ ਕਾਨੂੰਨ ਪਹਿਲਾਂ ਵਾਲਾ ਹੀ ਚੱਲਣਾ । ਨਵਾਂ ਕਾਨੂੰਨ ਨਹੀਂ ਲਾਗੂ ਹੋਵੇਗਾ ਸਾਰੀਆਂ ਸਟੇਟਾਂ ਨੇ ਕੋਰਟਾਂ ਵਿੱਚ ਕੇਸ਼ ਕਰ ਦਿੱਤੇ

  • @kirankaur4504
    @kirankaur4504 10 วันที่ผ่านมา +1

    ਸਤਿ ਸ੍ਰੀ ਅਕਾਲ ਜੀ 🙏🙏

  • @narinderjeetsingh3994
    @narinderjeetsingh3994 10 วันที่ผ่านมา +1

    Sat Sri akaal to all 🙏🙏🌺

  • @gurbachansingh7116
    @gurbachansingh7116 10 วันที่ผ่านมา +1

    TEHNA SAHIB JI.. WAHEGURU MEHAR KARN AAP UTE WERY.GUD.WORK.JI.ANAND.PUR.SAHIB.TON

  • @ParampalGill
    @ParampalGill 9 วันที่ผ่านมา

    ਮਿਸਟਰ ਟਹਿਣਾ ਨੂੰ ਸਾਰਾ ਪਤਾ ਟਰੱਪ ਬਾਰੇ ਕੁਝ ਨੀ ਹੋਇਆ ਮੀਡੀਆ ਗੱਪ view only

  • @RanjitSingh-oq1wu
    @RanjitSingh-oq1wu 10 วันที่ผ่านมา +1

    Satsriakalji

  • @surindersandhi3924
    @surindersandhi3924 9 วันที่ผ่านมา

    Ji Hi Dear My Friend Very Very Great Job Ji Thank You Ji Sat Shri Akal Ji

  • @JaswinderSingh-yv5xb
    @JaswinderSingh-yv5xb 9 วันที่ผ่านมา

    ਸੰਸਦ ਦਾ ਬਹੁਮੱਤ ਚਾਹੀਦਾ ਏਦਾਂ ਨਾਈ ਹੁੰਦਾ

  • @PalaDriver-m3m
    @PalaDriver-m3m 10 วันที่ผ่านมา

    ਭਾਰਤ ਵਿੱਚ ਰਹਿ ਕੇ ਕੰਮ ਕਰੋ ,ਸਫਲ ਹੋ ਜਾਂਦਾ ਬੰਦਾ ,ਕੰਮ ਛੋਟਾ ਵਡਾ ਨਾ ਦੇਖੋ,

  • @sukhjeetsinghsamaon2928
    @sukhjeetsinghsamaon2928 9 วันที่ผ่านมา

    ਵਧੀਆ ਟਹਿਣੇ,ਤੇਰੇ ਸੱਚ ਨੇ ਕਹਿਣੇ ...ਸੁਖਜੋਤ

  • @punjabiludhiana332
    @punjabiludhiana332 10 วันที่ผ่านมา +1

    ਕੱਲੇ ਬੰਦੇ ਜਿਹੜੇ ਫਾਰਮਾ ( ਖੇਤਾਂ ) ਵਿੱਚ ਕੰਮ ਕਰਦੇ ਆ । ਉਹਨਾਂ ਫ਼ਾਰਮਾਂ ਵਾਲਿਆਂ ਨੇ ਵੀ ਕੋਰਟਾ ਵਿੱਚ ਚੁਣੋਤੀ ਦੇ ਦਿੱਤੀ । ਕਹਿੰਦੇ ਖੇਤਾਂ ਵਿੱਚ ਕੰਮ ਕੋਣ ਕਰੂ ।

  • @jagtarsingh3961
    @jagtarsingh3961 10 วันที่ผ่านมา +3

    Hukme ander sab ko bàhar hukam na koy

  • @Sonu-eb8qf
    @Sonu-eb8qf 10 วันที่ผ่านมา

    ਸਰਕਾਰ ਨੇ ਵੱਡਾ ਬਣਾ ਦਿੱਤਾ ਹੈ ਨਹੀ ਸੀ

  • @darbarasingh6553
    @darbarasingh6553 10 วันที่ผ่านมา

    🙏🙏👍🏻👍🏻

  • @chahaloo2
    @chahaloo2 9 วันที่ผ่านมา

    Hope trump will stay on his words..it's their country..rab kare migrants nu homeland vapis send karna chahida..

  • @swarnsingh1801
    @swarnsingh1801 10 วันที่ผ่านมา +1

    20 जनवरी नहीं 20 फरवरी टैना जी

  • @boharsingh7725
    @boharsingh7725 10 วันที่ผ่านมา

    🙏🙏🙏🙏🙏

  • @BhupinderSingh-v9v9r
    @BhupinderSingh-v9v9r 10 วันที่ผ่านมา

    ਵੀਰ ਜੀ ਕਾਦਰ ਦੀ ਕੁਦਰਤ ਤੋਂ ਡਰਦੇ ਨੀ ਭਾਰਤੀ ਮੂਲ ਦੇ ਲੋਕ

  • @ThomasbhattiThomasbhatti-wj9tk
    @ThomasbhattiThomasbhatti-wj9tk 10 วันที่ผ่านมา

    Good morning 🙏 all

  • @BittuChambal-vl4hr
    @BittuChambal-vl4hr 9 วันที่ผ่านมา

    Good job sir ji 👍👍

  • @mohinderhaer3506
    @mohinderhaer3506 10 วันที่ผ่านมา

    It’s been delayed because a judge put put a hold on it due to its unconstitutional

  • @AmitRanaaaaa
    @AmitRanaaaaa 9 วันที่ผ่านมา

    Very good trump I m always with trump ❤️👍🏿👍🏿👍🏿👍🏿👍🏿👍🏿👍🏿👍🏿👍🏿👍🏿👍🏿👍🏿

  • @JagtarGill-u1z
    @JagtarGill-u1z 10 วันที่ผ่านมา

    Very good thana shiab ji thanks v rano the payal disaster ludhiana

  • @ReshamDhillon-uh2uu
    @ReshamDhillon-uh2uu 10 วันที่ผ่านมา

    Sarwan ji i can say you don’t worry it’s all a crazy situation that crazy must back on fut and thank about it it’s not easy

  • @sidhudamdami
    @sidhudamdami 10 วันที่ผ่านมา

    For the time being USA federal court has stayed

  • @AjitSingh-el4gf
    @AjitSingh-el4gf 9 วันที่ผ่านมา

    Amritpal ne nu samjhan did not try to understand Indian constitution ,says , Fundamental Right to Freedom to expression of ideasBUT under Limit

  • @MaingalSingh
    @MaingalSingh 10 วันที่ผ่านมา

    Sat Sri akal bai Swarn singh tehna Saab ji 🙏 ❤😂🎉😢

  • @SeesalMasim
    @SeesalMasim 9 วันที่ผ่านมา

    Sansad vich satan bandiyaa di nahi lore,,

  • @GURMEETSINGH-cs9wn
    @GURMEETSINGH-cs9wn 10 วันที่ผ่านมา

    Aitki thand lambaa samAa rahi aa

  • @msv9135
    @msv9135 10 วันที่ผ่านมา

    Work permit aale ..v ger knooni honge ,??

  • @aqibejazabbasi897
    @aqibejazabbasi897 10 วันที่ผ่านมา

    Hhhhhhh 😂😂😂😢😅

  • @BallaLabana-vl2fr
    @BallaLabana-vl2fr 10 วันที่ผ่านมา

    पा जी खबर दी खबर दा टाइम की है, न्यूयॉर्क शहर अमेरिका

  • @daveb154
    @daveb154 7 วันที่ผ่านมา

    Tu daal daal main paat paat. What about if trump implements it since 2020. People themselves are showing this directions to trump

  • @sunita2168
    @sunita2168 10 วันที่ผ่านมา

    Uk wich te bhut time pala eh rule ban gya si je ma baap indian aa te pake nhi .je uhana da bhcha uk wich hunda te bhche nu uk di citizenship nhi milegi

  • @Southernmarksmanvm3gw
    @Southernmarksmanvm3gw 10 วันที่ผ่านมา

    Ehna country ch jana hi band karo. Asi hi ehna nu sir ta chadya.

  • @U8c-Gill
    @U8c-Gill 9 วันที่ผ่านมา

    ਜਿਹੜਾ ਕਹਿੰਦਾ ਸੀ, ਮੈਂ ਸੰਵਿਧਾਨ ਨੂੰ ਨਹੀਂ ਮੰਨਦਾ, ਆਗਿਆ ਸੰਵਿਧਾਨ ਦੇ ਅੰਦਰ, ਹੁਣ ਅਗਲਾ ਖਾਲਿਸਤਾਨੀ leeader ਕਿਹੜਾ ਹੋਊ ? 😂

  • @giansingh9320
    @giansingh9320 10 วันที่ผ่านมา

    Shukar hai 27 whichon 13 positive nashai police wale nikle , par Kush police wale khud 70% positive police wale kahe jande San. Isds wada Karan nasha free milna.

  • @NarinderKumar-ng5ql
    @NarinderKumar-ng5ql 9 วันที่ผ่านมา

    Kadde tan sarre janne per chikan sab ton jada poojeetan 💩ne hi marniya

  • @gurashishkaur6210
    @gurashishkaur6210 10 วันที่ผ่านมา

    Kado jaldi kro tramp g

  • @ReshamDhillon-uh2uu
    @ReshamDhillon-uh2uu 10 วันที่ผ่านมา

    Sarwan ji i can say you don’t worry it’s all a crazy situation that crazy must back on fut and thank about it it’s not easy

    • @HarmanSidhu-p6o
      @HarmanSidhu-p6o 10 วันที่ผ่านมา +1

      Trump back foot ni lainda kade