EP 85 || ਇੱਕ ਗਰੀਬ ਪਰਿਵਾਰ ਦੀ ਭੱਠੇ ਤੇ ਕੰਮ ਕਰਦੀ ਕੁੜੀ ਤੇ ਆਇਆ ਮਾਲਕ ਦੇ ਬੇਟੇ ਦਾ ਦਿਲ, ਫੇਰ ਜੋ ਹੋਇਆ 😱

แชร์
ฝัง
  • เผยแพร่เมื่อ 1 ต.ค. 2024
  • @alfaaz065
    ||Suvichar||An emotional heart touching dil nu chhu len vali sachi punjabi kahani ||moral story||
    #motivational
    #punjabi
    #story
    #kahaniya
    #Punjabikahaniya
    #hearttuching
    #Trending
    #Support
    #Suvichar
    #Acvichar
    #Keepsupporting
    #video
    #Subscribe
    #Basedontruestory
    #viral
    #TH-camhomepage
    #ਪੰਜਾਬੀ_ਸਟੋਰੀਜ਼
    #ਪੰਜਾਬੀ
    #ਪੰਜਾਬੀ ਕਹਾਣੀ
    #keepsupporting #suspense #viralstory #viralvideo
    #moral story in punjabi
    #emotional story in punjabi
    #motivational story in punjabi
    #inspirational story in punjabi
    #dil_nu _chhu_len_vali_sachi_kahani
    #punjabi_kahaniya
    #suspense_story_in_punjabi
    #punjabi
    #suvichar
    @Punjabialfaaz2024
    #Punjabialfaazmodernpunjabistory
    Facebook _www.facebook.c...
    ਇੰਸਾਗ੍ਰਾਮ www.instagram....
    our e-mail.... Simarsidhu3005@gmail.com
    ਇਸ ਕਹਾਣੀ ਦਾ ਕਿਸੇ ਵੀ ਜਿਉਂਦੇ ਜਾਂ ਮ੍ਰਿਤਕ ਵਿਅਕਤੀ ਨਾਲ ਕੋਈ ਸੰਬੰਧ ਨਹੀਂ ਹੈ, ਜੇਕਰ ਫਿਰ ਵੀ ਕਿਸੇ ਘਟਨਾ ਨਾਲ ਇਸ ਦੀ ਸਮਾਨਤਾ ਹੁੰਦੀ ਹੈ, ਤਾਂ ਇਸ ਨੂੰ ਸਿਰਫ਼ ਇੱਕ ਸੰਜੋਗ ਮੰਨਿਆ ਜਾਵੇ ਧੰਨਵਾਦ ਜੀ ।
    One of the rights accorded to the owner of copyright is the right to reproduce or to authorize others to reproduce the work in copies or phonorecords. This right is subject to certain limitations found in sections 107 through 118 of the copyright law (title 17, U.S. Code). One of the more important limitations is the doctrine of “fair use”. The doctrine of fair use has developed through a substantial number of court decisions over the years and has been codified in section 107 of the copyright law.

ความคิดเห็น • 322

  • @alfaaz065
    @alfaaz065  3 หลายเดือนก่อน +247

    ਧੰਨਵਾਦ ਤੁਹਾਡਾ ਸਭ ਦਾਐਨੇ ਪਿਆਰ ਸਤਿਕਾਰ ਲਈ,,,ਤੁਹਾਡਾ ਸਾਰੇ ਸਤਿਕਾਰਯੋਗ ਭੈਣਾਂ ਭਰਾਵਾਂ ਦਾ ਮੈਂ ਦੇਣ ਨਹੀਂ ਦੇ ਸਕਦੀ।

  • @shindas4282
    @shindas4282 3 หลายเดือนก่อน +12

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @EakamSingh-p8y
    @EakamSingh-p8y 2 หลายเดือนก่อน +11

    ਭੈਣ ਜੀ ਸਤਿ ਸ੍ਰੀ ਆਕਾਲ ਜੀ ਤੁਹਾਡੀ ਕਹਾਣੀ ਬਹੁਤ ਵਧਿਆ ਲੱਗੀ ਧਨਵਾਦਦ ਜੀ

  • @karamjitsinghratta2241
    @karamjitsinghratta2241 2 หลายเดือนก่อน +10

    ❤ ਬਹੁਤ ਵਧੀਆ ਜੀ ਧਨਵਾਦ ਜੀ ਭੈਣ ਪਰਮਾਤਮਾ ਚੜਦੀ ਕਲਾ ਬਖਸ਼ੇ ਜੀ

  • @Tarsemsingh-rj5yr
    @Tarsemsingh-rj5yr 2 หลายเดือนก่อน +8

    ਬਹੁਤ ਵਧੀਆ ਕਹਾਣੀ ਹੈ ਜੀ ਧੰਨਵਾਦ

  • @BhupinderSingh-ik2dh
    @BhupinderSingh-ik2dh 3 หลายเดือนก่อน +11

    ਓਕੇ ਠੀਕ ਆ ਵੀਰਾ ਵਧੀਆ ਕਹਾਣੀ ਆ ਤੇ ਵਧੀਆ ਸੋਚ ਹੈ

  • @yadwindersingh2253
    @yadwindersingh2253 3 หลายเดือนก่อน +6

    ਲੱਗੇ ਰਹੋ ਤਰੱਕੀ ਤੁਹਾਡੇ ਖੁਦ ਪੈਰ ਚੁੰਮੇਗੀ

    • @alfaaz065
      @alfaaz065  2 หลายเดือนก่อน

      Dhanwad ji

  • @rachsaysvainday9872
    @rachsaysvainday9872 2 หลายเดือนก่อน +4

    ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ਣ❤
    ਜਸਵੀਰ ਕੌਰ ਨਿਊਜ਼ੀਲੈਂਡ ।

  • @DarshanSingh-ij6ur
    @DarshanSingh-ij6ur 3 หลายเดือนก่อน +6

    ਮੈਡਮ ਜੀ very very good ਸੁਣ ਬਹੁਤ ਹੀ ਵੱਧੀਆ ਮੈਨੂੰ ਇਹ ਕਹਾਣੀ ਸੱਚੀ ਲੱਗਦੀ ਹੈ ਈਜ ਹੋ ਸਕਦਾ ਕਿਉਕੇ ਪਿਆਰ ਸਭ ਚਿਜਾ ਤੋ ਉਪਰ ਹੁਦਾ ਹੈ ਇਸ ਦਾ ਕੋਈ ਮੁਲ ਨਹੀ ਹੁਦਾ ਵਾਹਿਗੁਰੂ ਜੀ ਆਪ ਚੜਦੀ ਕਲਾ ਵਿਚ ਰੱਖੇ ਧੰਨਵਾਦ ਜੀ

  • @GurmeetDhaliwal-p6q
    @GurmeetDhaliwal-p6q 2 หลายเดือนก่อน +7

    ਬਹੁਤ ਵਧੀਆ ਸੁਨੇਹਾ ਸਮਾਜ ਲਈ ਮੈਡਮ ਜੀ ਧੰਨਵਾਦ ਜੀ

  • @ParmjitSingh-q4y
    @ParmjitSingh-q4y 3 หลายเดือนก่อน +6

    ਬਹੁਤ ਵਧੀਆ ਢੰਗ ਨਾਲ ਪੇਸ਼ ਕਿਤਾ

  • @BhupinderSingh-ow3dk
    @BhupinderSingh-ow3dk 2 หลายเดือนก่อน +17

    ਮੈਡਮ ਜੀ ਬਹੁਤ ਵਧੀਆ ਲੱਗੀ ਕਹਾਣੀ ਅਗੇ ਪ੍ਰਮਾਤਮਾ ਤਰੱਕੀਆ ਵਕਸੇ ਹੋਰ ਕਹਾਣੀਆ ਸਣਾਈਆ ਜਾਣ

    • @Korwala
      @Korwala 2 หลายเดือนก่อน

      Punjabi gabru

  • @luxpunjabiyoutubechannel547
    @luxpunjabiyoutubechannel547 หลายเดือนก่อน +1

    ਇਹੋ ਜਿਹੇ ਹਾਦਸੇ ਬਹੁਤ ਘੱਟ ਹੁੰਦੇ ਨੇ ਪਰ ਹੁੰਦੇ ਜ਼ਰੂਰ ਨੇ ਕਿਉਂਕਿ 1990 ਵਿੱਚ ਇਹੋ ਜਿਹਾ ਹਾਦਸਾ ਵਾਪਰਿਆ ਸੀ ਇੱਕ ਆਲੂ ਭਰਨ ਵਾਲੀ ਲੇਵਰ ਵਿੱਚ ਕੰਮ ਕਰਦੀ ਕੁੜੀ ਅਤੇ ਆਲੂਆਂ ਦੇ ਵੱਡੇ ਵਪਾਰੀ ਦੇ ਮੁੰਡੇ ਦੇ ਵਿਆਹ ਦੀ ਕਹਾਣੀ ਅੱਖੀ ਵੇਖੀ ਹੈ ਅਸੀਂ

    • @alfaaz065
      @alfaaz065  หลายเดือนก่อน

      Thoda detail ch dss dio ji,,,,,,mein ethe suna devangi

  • @sukhcharansingh1891
    @sukhcharansingh1891 2 หลายเดือนก่อน +4

    ਬੜੀ ਵਧੀਆ ਸਿੱਖਿਆਦਾਇਕ ਕਹਾਣੀ ਜਿਸ ਨੂੰ ਤੁਸੀਂ ਬਹੁਤ ਹੀ ਅੱਛੇ ਤਰੀਕੇ ਨਾਲ ਸੁਣਾਇਆ ਵੀ ਹੈ। ਸਮਾਜ ਦੀ ਸਿਰਜਣਾ ਕਰ ਰਹੇ ਹੋ।

  • @GoldyAtwal-m9c
    @GoldyAtwal-m9c 11 วันที่ผ่านมา +2

    Kahani bhout wathia ha

  • @inderjitsingh8042
    @inderjitsingh8042 2 หลายเดือนก่อน +5

    Very good ਜੀ

  • @Jagseersingh-f4u
    @Jagseersingh-f4u 2 หลายเดือนก่อน +3

    ਇਸ ਤਰ੍ਹਾਂ ਦੀਆਂ ਗੱਲਾਂ ਕਹਾਣੀਆਂ ਸਾਡੇ ਲੋਕਾਂ ਮਨ ਚੋ ਵੱਡੇ ਛੋਟੇ ਦਾ ਭਰਮ ਕਡਦੀਆ ਹਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਧੰਨਵਾਦ

  • @ajmerbrar7490
    @ajmerbrar7490 23 วันที่ผ่านมา +1

    Very nice and good Satori.beta ji God bless you ji

  • @Keharsingh1956
    @Keharsingh1956 2 หลายเดือนก่อน +18

    ਬੇਟਾ ਜੀ ਇਸ ਕਹਾਣੀ ਰਾਹੀਂ ਤੁਸੀਂ ਸਮਾਜ ਨੂੰ ਬਹੁਤ ਵਧੀਆ ਸੁਨੇਹਾ ਦਿੱਤਾ ਜੇ ਸਾਰੇ ਅਮੀਰ ਲੋਕ ਗਰੀਬਾਂ ਲਈ ਸੋਚਣ ਤਾਂ ਸਵਰਗ ਏਸ ਧਰਤੀ ਤੇ ਬਣ ਸਕਦਾ ਕਿਸੇ ਹੋਰ ਪਾਸੇ ਲੱਭਣ ਦੀ ਲੋੜ ਨ੍ਹੀਂ ਧੰਨਵਾਦ ਵਾਹਿਗੁਰੂ ਚੜਦੀਕਲਾ ਬਕਸ਼ਣ।

  • @BalwinderBalwinder-t8k
    @BalwinderBalwinder-t8k 2 หลายเดือนก่อน +2

    ਭੈਣ ਜੀ ਮੈਨੂੰ ਇਹ ਕਹਾਣੀ ਬਹੁਤ ਹੀ ਵਧੀਆ ਲੱਗੀ. ਬਹੁਤ ਹੀ ਵਧੀਆ ਸੁਨੇਹਾ ਹੈ ਸਾਡੇ ਸਮਾਜ ਲਈ. ਤੁਸੀਂ ਗੱਲ ਕੀਤੀ ਇਨਸਾਨ ਦੀ ਸੋਚ ਦੀ ਸਭ ਤੋਂ ਵੱਡੀ ਗੱਲ ਹੈ ਸੋਚ ਕਿਓਂ ਕਿ ਇਨਸਾਨ ਦੀ ਜ਼ਿੰਦਗੀ ਅਤੇ ਸੋਚ ਦਾ ਬਹੁਤ ਗਹਿਰਾ ਸਬੰਧ ਹੈ ਇਨਸਾਨ ਦੀ ਸੋਚ ਹੀ ਇਨਸਾਨ ੳੁਪਰ ਵੱਲ ਲੈ ਜਾਂਦੀ ਹੈ ਅਤੇ ਬੰਦੇ ਦੀ ਸੋਚ ਹੀ ਗਿਰਾਵਟ ਵੱਲ ਲੈ ਕੇ ਜਾਂਦੀ ਹੈ

  • @paramjitcheema8357
    @paramjitcheema8357 หลายเดือนก่อน +1

    Paramjit singh cheema
    Very good

  • @PirthiSingh-f7h
    @PirthiSingh-f7h หลายเดือนก่อน +1

    ਭੈਣ ਜੀ। ਵੈਰੀ ਗੁੱਡ।

  • @gurcharnasingh3843
    @gurcharnasingh3843 25 วันที่ผ่านมา +1

    ਬਹੁਤ ਸ਼ੋਨੀ ਕਹਾਣੀ ਹੈ ਜੀ

  • @WaheguruJi-y5g
    @WaheguruJi-y5g 20 วันที่ผ่านมา +1

    Bhut saaf suthree soch nal ate samjhdari nal story banai hai thanks samaj nu sedh den layi🙏

  • @SukhvirSingh-th6xc
    @SukhvirSingh-th6xc 2 หลายเดือนก่อน +2

    Goodsistar seerabagrian

  • @sukhasinghsarari6699
    @sukhasinghsarari6699 3 หลายเดือนก่อน +3

    ਮੇਰੇ ਪਿਆਰੇ ਭੈਣ ਜੀ ਅਸੀ ਉਡੀਕ ਕਰ ਸਾ ਸਾਡੀ ਭੈਣ ਜੀ ਤੁਸੀ ਦਿਲ ਲਾ ਮੇਹਨਤ ਕਰ ਰਹੇ ਹੋ ਮੰਜਲ ਨੇੜੇ ਆ ਗਈ ਪਰਮਾਤਮਾ ਮੇਹਰ ਕਰਨ ਵਾਲਾ ਹੈ ਭੈਣ ਜੀ ਇੰਤਜਾਰ ਕਰੋ ਮੰਜਲ ੂਹੁਤ ਨੇੜੇ ਆ ਗਈ

    • @alfaaz065
      @alfaaz065  3 หลายเดือนก่อน

      ਹਾਂਜੀ ਵੀਰੇ,,,,ਧੰਨਵਾਦ
      ਅੱਜ WiFi ਕੰਮ ਨੀ ਕਰ ਰਿਹਾ,,, ਅੱਪਲੋਡ ਹੋਣ ਤੇ ਸਮਾਂ ਲੱਗ ਗਿਆ।

  • @jagtarsingh-8940
    @jagtarsingh-8940 3 หลายเดือนก่อน +31

    ਭੈਣ ਜੀ 🙏 ਕਹਾਣੀ ਬਹੁਤ ਵਧੀਆ ਤੇ ਪਿਆਰੀ ਵੀ ਹੈ ਭੈਣ ਜੀ ਇਸ ਕਹਾਣੀ ਵਿੱਚ ਪਿਆਰ ਵੀ ਹੈ ਭੈਣ ਜੀ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏 ਤੁਹਾਡਾ ਛੋਟਾ ਵੀਰ ਜਗਤਾਰ ਸਿੰਘ 🙏🌹❤️🙏🙏

    • @lakhbirsingh7475
      @lakhbirsingh7475 2 หลายเดือนก่อน +3

      ਬਹੁਤ ਵਧੀਆ ਬੇਟਾ

    • @LovelyAutoRace-rz6be
      @LovelyAutoRace-rz6be 2 หลายเดือนก่อน +1

      ਉਫ

    • @JaspalSingh-xb2vq
      @JaspalSingh-xb2vq หลายเดือนก่อน

      ਬਹੁਤ ਵਧੀਆ ਕਹਾਣੀ ਹੈ ❤❤

    • @LakhveerSingh-h3t
      @LakhveerSingh-h3t หลายเดือนก่อน

      Very Good LAKHA RANIA Moga

  • @BalwantKaur-y5h
    @BalwantKaur-y5h 2 หลายเดือนก่อน +3

    ਬੇਟਾ ਜੀ ਤੁਹਾਡੀ ਕਹਾਣੀ ਬਹੁਤ ਵਧੀਆ ਲੱਗੀ।❤❤

  • @AkashDeep-k2k
    @AkashDeep-k2k 2 หลายเดือนก่อน +3

    Very good truth story

  • @fhlgufljc1814
    @fhlgufljc1814 2 หลายเดือนก่อน +1

    Whoes_belong_madam

  • @RandhirSingh-hq8os
    @RandhirSingh-hq8os 15 วันที่ผ่านมา +1

    ਬਹੁਤ ਵਧੀਆ ਜੀ ❤❤

  • @Charanjit-xe5ov
    @Charanjit-xe5ov 2 หลายเดือนก่อน +3

    Kahani sunkar bahut maja Aaya bahut acchi lagi

  • @UshaDevi-bz1xs
    @UshaDevi-bz1xs 2 หลายเดือนก่อน +1

    U r deserving putra

  • @inderjitm57
    @inderjitm57 หลายเดือนก่อน +1

    Very good videos ji ❤👌👌

  • @RavinderSingh-du3le
    @RavinderSingh-du3le 2 หลายเดือนก่อน +4

    Madam ji
    Bahoot vadhia vidio hai

  • @mankiratsingh2738
    @mankiratsingh2738 2 หลายเดือนก่อน +3

    VAHEGURU JI

  • @kcprince2664
    @kcprince2664 2 หลายเดือนก่อน +2

    Very good story

  • @WaheguruJi-y5g
    @WaheguruJi-y5g 20 วันที่ผ่านมา +1

    God bless you 🙏❤❤❤❤❤❤❤

  • @brijsood353
    @brijsood353 หลายเดือนก่อน +1

    Excellent 👌🏼👌🏼

  • @paramjitladhar4926
    @paramjitladhar4926 24 วันที่ผ่านมา +1

    ਧੰਨਵਾਦ ,ਬਹੁਤ ਹੀ ਵਧੀਆ ਕਹਾਣੀ ਹੈ ਕਹਾਣੀ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ , ਧੰਨਵਾਦ🙏

  • @GurmeetGill-gw6nv
    @GurmeetGill-gw6nv 2 หลายเดือนก่อน +3

    Good Story 👍

  • @rakeshveryraresongsoldisgo7801
    @rakeshveryraresongsoldisgo7801 2 หลายเดือนก่อน +2

    Bhaut Sohene And!Niwakle Storey!Very Good Koshis

  • @premsingh-dt5of
    @premsingh-dt5of 2 หลายเดือนก่อน +2

    Bhai biba ji, very nice story. I think this is the true Story of two soulmate. Waheguru ji app Ji nu sada Chardi kalla vich rakhan tandrusti bakhshash karan ji 🙏🏾👍

  • @upinderaujla3370
    @upinderaujla3370 2 หลายเดือนก่อน +2

    Very good story

  • @SAWRINNG
    @SAWRINNG 7 วันที่ผ่านมา +1

    Very Good Madam ji

  • @DalbirSingh-k5i
    @DalbirSingh-k5i 2 หลายเดือนก่อน +2

    Bhuat videos story vary nice

  • @sukhchain1961
    @sukhchain1961 หลายเดือนก่อน

    ਭੈਣ ਜੀ ਕਹਾਣੀ ਬਹੁਤ ਵਧੀਆ ਹੈ, ਸੁਣ ਕੇ ਨੋਜਵਾਨ ਪੀੜ੍ਹੀ ਅਤੇ ਮਾਂ ਬਾਪ ਲਈ ਬਹੁਤ ਵਧੀਆ ਸਿੱਖਿਆਦਾਇਕ ਨਤੀਜਾ ਨਿਕਲਦਾ ਹੈ, ਧੰਨਵਾਦ।

  • @gurdarshansingh3394
    @gurdarshansingh3394 2 หลายเดือนก่อน +2

    Very good

  • @JangirSingh-y1p
    @JangirSingh-y1p 3 หลายเดือนก่อน +7

    ਮੈਡਮ ਜੀ ਸਤਿ ਸ੍ਰੀ ਅਕਾਲ ਤੁਸੀਂ ਜੋ ਕਹਾਣੀ ਸੁਣਾਈ ਬਹੁਤ ਹੀ ਵਧੀਆ ਸੀ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜੰਗੀਰ ਸਿੰਘ ਬਧਨੀ ਕਲਾਂ( ਮੋਗਾ,)

  • @GurmelSingh-h7y
    @GurmelSingh-h7y 2 หลายเดือนก่อน +2

    Very good sister

  • @pargatsingh6878
    @pargatsingh6878 2 หลายเดือนก่อน +1

    Kitho ji tusi ji

  • @SukhdevSingh-h6k
    @SukhdevSingh-h6k 9 วันที่ผ่านมา +1

    VERY NICE STORY

  • @jarnailbhullar8448
    @jarnailbhullar8448 หลายเดือนก่อน +1

    Very good

  • @harmitsingh8668
    @harmitsingh8668 หลายเดือนก่อน +1

    😅

  • @hemrajvirdi9000
    @hemrajvirdi9000 2 หลายเดือนก่อน +2

    Madam ji app ne Garib Amir ka difference khatam karna bataya ❤

  • @darshansingh2717
    @darshansingh2717 2 หลายเดือนก่อน +2

    Gehri Very Nice Story

  • @nishabhalla789
    @nishabhalla789 หลายเดือนก่อน +1

    😊

  • @SurinderSingh-cb2qe
    @SurinderSingh-cb2qe 2 หลายเดือนก่อน +3

    Madam G it' is really a very interesting and beautiful story.

  • @RashpalsinghRashpalsingh-pr6jl
    @RashpalsinghRashpalsingh-pr6jl 17 วันที่ผ่านมา +1

    ਬਹੁਤ ਬਹੁਤ ਹੀ ਵਧੀਆ ਤੇ ਖ਼ੂਬਸੂਰਤ ਸੁਪਨਿਆਂ ਨੂੰ ਸਿਰਜਣ ਵਾਲੀ ਨਵੇਕਲੀ ਕਹਾਣੀ ਹੈ ਬਹੁਤ ਬਹੁਤ ਧੰਨਵਾਦ ਆਪ ਜੀ ਨੂੰ
    ਰਛਪਾਲ ਸਿੰਘ ਸਮਾਲਸਰ

    • @alfaaz065
      @alfaaz065  16 วันที่ผ่านมา

      🙏🙏

  • @JagjitSingh-m7y
    @JagjitSingh-m7y 3 หลายเดือนก่อน +4

    Very nice story sister

  • @sonuthind2680
    @sonuthind2680 2 หลายเดือนก่อน +2

    Dhan dhan satguru Tera hi Aasra

  • @karamjeetsingh-pd1lk
    @karamjeetsingh-pd1lk 2 หลายเดือนก่อน +2

    Very good job 🎉Nice Q.A 🎊💕🥂🎋👍

  • @sarwanbhardwaj9736
    @sarwanbhardwaj9736 2 หลายเดือนก่อน +1

    🎉very good and educational story.Thanks.

  • @charanjitsingh8179
    @charanjitsingh8179 หลายเดือนก่อน +1

    Nice sti❤

  • @priyankabawa9250
    @priyankabawa9250 2 หลายเดือนก่อน +1

    ਭੈਣ ਸੋਢੀ ਕਹਾਣੀ ਨੇਂ ਖੂਨ ਤੋਂ ਪਾਣੀ ਬਨਾਤਾ ਬਹੁਤ ਵਧੀਆ ਲੱਗਿਆ ❤️

  • @charnkaurSidhu-e9w
    @charnkaurSidhu-e9w 2 หลายเดือนก่อน +1

    Very Good

  • @karamjeetkaurguddi4284
    @karamjeetkaurguddi4284 3 หลายเดือนก่อน +3

    ❤❤🎉🎉😮ਬੇਟਾਜੀ।ਧਂਨਵਾਦ

  • @ShubVirk-295
    @ShubVirk-295 2 หลายเดือนก่อน +2

    Good bay sistar ji

  • @jatinderkumar9833
    @jatinderkumar9833 3 หลายเดือนก่อน +2

    Mam g,You are really great & beautiful
    Very nice story.❤❤

  • @jscontractor6116
    @jscontractor6116 2 หลายเดือนก่อน +2

    ਬਹੁਤ ਵਧੀਆ ਕਹਾਣੀਆ

  • @ManjinderKaur-cs5nh
    @ManjinderKaur-cs5nh 2 หลายเดือนก่อน +2

    Vary good story

  • @KuldipSingh-xo8uy
    @KuldipSingh-xo8uy 2 หลายเดือนก่อน +2

    Very nice story

  • @gurrajsinghvirk
    @gurrajsinghvirk 2 หลายเดือนก่อน +1

    ਬਹੁਤ ਵਧੀਆ ਕਹਾਣੀ
    ਲਿਖਣ ਤੇ ਕਹਿਣ ਲਈ ਬਹੁਤ ਧੰਨਵਾਦ

  • @swaranlalswaranlal7976
    @swaranlalswaranlal7976 18 วันที่ผ่านมา +1

    🌹🌷🌹🌷👍🙏🏽

    • @alfaaz065
      @alfaaz065  17 วันที่ผ่านมา

      🙏🙏

  • @banintsingh8760
    @banintsingh8760 2 หลายเดือนก่อน +2

    Bahut badiya lagi ji

  • @JaspalSingh-ok4wi
    @JaspalSingh-ok4wi 2 หลายเดือนก่อน +2

    V😅good😂🎉stori

  • @JotPreet-gr1vm
    @JotPreet-gr1vm 2 หลายเดือนก่อน +1

    Very. Good

    • @alfaaz065
      @alfaaz065  2 หลายเดือนก่อน

      Thanks ji

  • @mandeepsingh5374
    @mandeepsingh5374 16 วันที่ผ่านมา +1

    Bohat vadaya ji

    • @alfaaz065
      @alfaaz065  16 วันที่ผ่านมา

      🙏🙏

  • @HarjinderNehal
    @HarjinderNehal 2 หลายเดือนก่อน

    ਸੁਖਦੇਵ ਦੀ ਕੁੜੀ ਦਾ ਨਾਮ ਰਾਣੋਂ, ਪ੍ਰੀਤ, ਬਗੈਰਾ ਲੈਣਾ ਸੀ। ਰੇਖਾ ਨਾਮ ਜਚਦਾ ਨਹੀਂ ਕਹਾਣੀ ਵਿੱਚ ਭੈਣ ਜੀ 🙏

    • @alfaaz065
      @alfaaz065  2 หลายเดือนก่อน

      ਅੱਗੇ ਤੋਂ ਧਿਆਨ ਰਖਿਆ ਜਾਵੇਗਾ ਜੀ,,,

  • @walasingh368
    @walasingh368 2 หลายเดือนก่อน +1

    ਧੰਨਵਾਦ ਭੈਣ ਜੀ ਰਣਜੋਧ ਸਿੰਘ ਵਾਹਲਾ ਸਿੰਘੋਵਾਲ ਗੁਰਦਾਸਪੁਰ

    • @alfaaz065
      @alfaaz065  2 หลายเดือนก่อน

      ਧੰਨਵਾਦ ਵੀਰੇ

  • @majorsingh7693
    @majorsingh7693 2 หลายเดือนก่อน +1

    ਬਹੁਤ ਹੀ ਵਧੀਆ ਕਹਾਣੀ

  • @NathasinghDeol
    @NathasinghDeol 2 หลายเดือนก่อน +1

    ਪ੍ਰਮਾਤਮਾ ਤੈਨੂ ਚੜਦੀ ਕਲਾ ਵਿਚ ਰੱਖੇ ਤੇਰਾ ਵੀਰ ਛਾਪਾ ਪਿਡ ਜਿਲਾ ਬਰਨਾਲਾ ਤੇ

    • @alfaaz065
      @alfaaz065  2 หลายเดือนก่อน

      Dhanwad veere

  • @KuldeepSingh-cf1jg
    @KuldeepSingh-cf1jg 2 หลายเดือนก่อน +1

    Verynice Story hai ji

  • @DavinderSingh-mn5ne
    @DavinderSingh-mn5ne 2 หลายเดือนก่อน +1

    Very NYC story of Brick owner son love with labour girl.This story make good movie.Thanls

  • @BalwinderSingh-gg2yt
    @BalwinderSingh-gg2yt 2 หลายเดือนก่อน +1

    Jaroor tusi koe vadia teacher ho

  • @MeharSaini-vk9it
    @MeharSaini-vk9it 2 หลายเดือนก่อน +1

    Great job, Congratulations and Best Wishes for your continued Success and Excellence. God Bless you 😊🌷

  • @ManjitSingh-oq1yx
    @ManjitSingh-oq1yx หลายเดือนก่อน

    ਬਹੁਤ ਵਧੀਆ ਕਹਾਣੀ ਹੈ ਜੀ ਧੰਨਵਾਦ ਜੀ

  • @BalveerSingh-qp7ut
    @BalveerSingh-qp7ut 3 หลายเดือนก่อน +2

    Very.good..story.wahegurubless.you

  • @malkiatsingh6034
    @malkiatsingh6034 2 หลายเดือนก่อน +1

    DIGNITY OF LABOUR
    GOD LIES IN THE HEART OF HARD WORKER

  • @kulwantsingh6108
    @kulwantsingh6108 2 หลายเดือนก่อน +9

    ਧੀਆਂ ਦੀ ਆਜ਼ਾਦੀ ਚੰਗੀ ਪਰ ਬਹੁਤ ਸਾਵਧਾਨੀ ਦੀ ਲੋੜ ਹੈ!ਮਜਦੂਰਾਂ ਦੀਆਂ ਕਈ ਧੀਆਂ ਪੜ੍ਹਨ ਵਿੱਚ ਹੁਸ਼ਿਆਰ ਹੁੰਦੀਆਂ ਹਨ!ਜ਼ੇਕਰ ਇਸ ਕਹਾਣੀ ਰਾਹੀਂ ਕੁੱਝ ਸਮਾਜ ਸੁਧਾਰ ਕੀਤਾ ਜਾਵੇ ਤਾਂ ਚੰਗਾ ਹੀ ਹੈ!

  • @SattarAli-fy3wm
    @SattarAli-fy3wm 2 หลายเดือนก่อน +10

    ਗਰੀਬ ਦੀ ਪਰਖ ਕਰਨਾ ਇਕ ਕਲਾ ਜੋ ਕਹਾਣੀ ਦਾ ਰੂਪ ਦੇਣ ਲਈ ਧੰਨਵਾਦ

  • @GurdialBhatti-j3w
    @GurdialBhatti-j3w 2 หลายเดือนก่อน

    ਕਹਾਣੀ ਦੀ ਪਰਿਭਾਸ਼ਾ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ ਕਿਰਪਾ ਕਰਕੇ ਆਪਣਾ ਕੋਈ ਸੰਪਰਕ ਨੰਬਰ ਦਿਓ

  • @HarmailSingh-ed1ll
    @HarmailSingh-ed1ll 2 หลายเดือนก่อน +1

    Ok sister keet khila

  • @SukhDev-mf7zo
    @SukhDev-mf7zo 3 หลายเดือนก่อน +3

    ❤❤❤❤❤❤kahani bahut vadeya h

  • @sukhchainsingh6590
    @sukhchainsingh6590 2 หลายเดือนก่อน +1

    V nice sister ❤❤❤❤

  • @ShubegSingh-q6t
    @ShubegSingh-q6t 3 หลายเดือนก่อน +2

    Very appreciative story
    May you succeed

  • @inderjit2759
    @inderjit2759 3 หลายเดือนก่อน +2

    Didi maa me apni khani beji si

    • @alfaaz065
      @alfaaz065  3 หลายเดือนก่อน

      ਆਈ ਨੀ ਵੀਰੇ,,,ਤੁਸੀਂ ਆਪਣਾ ਫੋਨ ਨੰਬਰ ਭੇਜ ਦਿਓ,,ਮੈਂ ਗੱਲ ਕਰ ਲਵਾਂਗੀ

  • @gilltvs1598
    @gilltvs1598 2 หลายเดือนก่อน

    ਮੈ ਵੀ ਕਿਸੇ ਦੀ ਹੈਪ ਕਰਾ ਗਾ ਭੈਣੇ ਤੇਰਾ ਧੰਨ ਵਾਦ

  • @Tarsemsinghjudge
    @Tarsemsinghjudge 2 หลายเดือนก่อน +2

    Very good story sister g

  • @RajuKang-m1p
    @RajuKang-m1p หลายเดือนก่อน

    Verynicehistarysistearjeedhanbad