Prime Discussion (2747) || ਠੀਕ ਨਹੀਂ ਕੀਤਾ ਗਿਆ ਮਨਮੋਹਨ ਸਿੰਘ ਨਾਲ, ਹੱਲ ਨਹੀਂ ਲੱਭ ਰਿਹਾ ਡੱਲੇਵਾਲ ਦੇ ਮੁੱਦੇ ਦਾ

แชร์
ฝัง
  • เผยแพร่เมื่อ 28 ธ.ค. 2024

ความคิดเห็น • 144

  • @Karmjitkaur-gk1xq
    @Karmjitkaur-gk1xq 13 ชั่วโมงที่ผ่านมา +41

    ਡਾਕਟਰ ਮਨਮੋਹਨ ਸਿੰਘ ਨੇਕ ਇਨਸਾਨ ਸਨ
    ਉਹ ਹਮੇਸ਼ਾ ਇਤਿਹਾਸ ਦਾ ਚਮਕਦਾ ਸਿਤਾਰਾ ਸੀ
    ਤੇ ਰਹਿਣਗੇ ਵਾਹਿਗੁਰੂ ਚਰਨਾ ਵਿੱਚ ਨਿਵਾਸ
    ਬਖਸ਼ਣ ਜੀ ❤❤

  • @User.YouTube_creaters
    @User.YouTube_creaters 14 ชั่วโมงที่ผ่านมา +20

    ਏਹ ਤਾਂ ਮੌਤ ਨੇ ਸਭਨੂੰ ਹਿਤੈਸ਼ੀ ਬਣਾ ਦਿੱਤਾ
    *ਯਕ਼ੀਨ ਮੰਨੋ ਏਹ ਸਾਰੇ ਲੋਕ ਖਿਲਾਫ ਸਨ ਮੇਰੇ*
    😍🙏 ਮਨਮੋਹਨ ਸਿੰਘ ਜੀ 🙏😍

  • @User.YouTube_creaters
    @User.YouTube_creaters 14 ชั่วโมงที่ผ่านมา +33

    ਸਾਡੇ ਪੰਜਾਬ ਦੇ ਪੁੱਤ ਜੋ ਸਾਡੇ ਹੱਕ ਦੀ ਗੱਲ ਕਰਦੇ ਨੇ ਉਹ ਸਾਥੋਂ ਖੋਹ ਲਏ ਜਾਂਦੇ ਨੇ...
    *ਸਰਕਾਰਾਂ ਹੁਣ ਵੀ ਕੋਈ ਸਾਰ ਨਹੀਂ ਲੈ ਰਹੀਆਂ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

    • @SharmaKumarRamesh1
      @SharmaKumarRamesh1 23 นาทีที่ผ่านมา

      Oh Punjab da putt ? usnu punjabi bolni vee nahi se aandhi.

  • @SidhuSahibSidhuSahib
    @SidhuSahibSidhuSahib 14 ชั่วโมงที่ผ่านมา +37

    ਮਨਮੋਹਨ ਸਿੰਘ ਨੂੰ 2 ਗਜ਼ ਜ਼ਮੀਨ ਨਹੀਂ ਮਿਲੀ ਅੰਤਿਮ ਸੰਸਕਾਰ ਔਰ ਸਮਾਰਕ ਲਈ ਬੀਜੇਪੀ ਸਰਕਾਰ ਨੂੰ ਇਤਿਹਾਸ ਮਾਫ ਮਾਫ ਨਹੀਂ ਕਰੇਗਾ 😂

  • @bhupindersinghmann5096
    @bhupindersinghmann5096 13 ชั่วโมงที่ผ่านมา +20

    ਦੁਨੀਆ ਦਾ ਕੋਈ ਵੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸ਼ਖਸੀਅਤ ਦਾ ਮੁਕਾਬਲਾ ਨਹੀ ਕਰ ਸਕਦਾ ਸੌ ਸਾਲ ਦੇ ਇਤਹਾਸ ਵਿੱਚ ਕਿਸੇ ਵੀ ਸਖਸ।ਨੇ ਗਰੀਬੀ ਘਰੋ ਉਠਕੇ ਇਨੇ ਅਹੁਦਿਆ ਉਪਰ ਕਸ਼ਮ।ਨਹੀ ਕੀਤਾ

    • @TransportNDTCCompany
      @TransportNDTCCompany 10 ชั่วโมงที่ผ่านมา +1

      ਬੀਜੇਪੀ ਨੇ ਆਪਣਾ ਫਿਰਕੁਪਰਸਤੀ ਵਾਲਾ ਰੂਪ ਦਿਖਾ ਦਿੱਤਾ , ਇੱਕ ਸਿੱਖ ਪ੍ਰਧਾਨਮੰਤਰੀ ,ਜਿਸਦਾ ਪੂਰੇ ਵਿਸ਼ਵ ਵਿੱਚ ਕੋਈ ਵੀ ਅਰਥਸ਼ਾਸ਼ਤਰੀ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ ਸੀ,
      ਇਹੋ ਕੁਝ ਇਹਨਾਂ ਫਿਰਕਾਪ੍ਰਸਤ ਲੋਕਾਂ ਤੋਂ ਬਰਦਾਸ਼ਤ ਨਹੀਂ ਹੋਇਆ ,
      ਇਹ ਲੋਕ ਕਦੇ ਵੀ ਸਰਦਾਰ ਮਨਮੋਹਨ ਸਿੰਘ
      ਦੀ ਬਰਾਬਰੀ ਨਹੀਂ ਕਰ ਸਕਦੇ

  • @ranjitsinghchhabra1165
    @ranjitsinghchhabra1165 14 ชั่วโมงที่ผ่านมา +44

    ਮਾਨਯੋਗ ਪੰਨੂ ਸਾਹਿਬ ਅਤੇ ਨਵਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਦਰਅਸਲ ਸੁਪਰੀਮ ਕੋਰਟ ਕੇਂਦਰ ਦੀ ਹਦਾਇਤ ਤੇ ਸਾਰਾ ਭਾਂਡਾ ਪੰਜਾਬ ਸਰਕਾਰ ਤੇ ਭੰਨਣਾ ਚਾਹੁੰਦੀ ਹੈ। ਡੱਲੇਵਾਲ ਜੀ ਦੀ ਮੌਤ ਤੋਂ ਬਾਅਦ ਸੁਪਰੀਮ ਕੋਰਟ ਕੇਂਦਰ ਨੂੰ ਹਦਾਇਤ ਕਰੇਗੀ ਕਿ ਪੰਜਾਬ ਵਿੱਚ ਗਵਰਨਰ ਰਾਜ ਲਾਇਆ ਜਾਵੇ।

    • @shinderbrar
      @shinderbrar 13 ชั่วโมงที่ผ่านมา +5

      ❤❤🤙🤙

    • @paramjit5435
      @paramjit5435 13 ชั่วโมงที่ผ่านมา +1

      Bilkul sahi coment

    • @sukhi3077
      @sukhi3077 13 ชั่วโมงที่ผ่านมา +1

      ਜੀ ਬਿਲਕੁਲ

    • @harvindersingh8234
      @harvindersingh8234 13 ชั่วโมงที่ผ่านมา

      ¹111111ml please😅

    • @baljindersingh1184
      @baljindersingh1184 11 ชั่วโมงที่ผ่านมา +3

      ਹੁਣ ਵੀ ਤਾਂ ਉਹਨਾਂ ਦੀ ਹੀ ਚਲਦੀ ਹੈ ।ਸਿਰਫ ਕੈਪਟਨ ਤੋਂ ਬਿਨਾਂ ਕਿਸੇ ਨੇ ਵੀ ਪੰਜਾਬ ਦੇ ਹਿਤਾਂ ਲਈ ਡਟਣ ਦੀ ਕੋਸ਼ਿਸ਼ ਨਹੀਂ ਕੀਤੀ । ਦੂਜੀ ਟਰਮ ਵਿੱਚ ਕੈਪਟਨ ਵੀ ਮੂਤ ਗਿਆ।

  • @User.YouTube_creaters
    @User.YouTube_creaters 14 ชั่วโมงที่ผ่านมา +23

    ਅਮੀਰ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਬਲਕਿ ਅਮੀਰ ਹੋ ਕੇ
    *ਇੱਕ ਗਰੀਬ ਦੀ ਤਕਲੀਫ ਸਮਝਣਾ ਵੱਡੀ ਗੱਲ ਹੈ*

    • @RavinderKumar-bf8hv
      @RavinderKumar-bf8hv 14 ชั่วโมงที่ผ่านมา +3

      ਬਹੁਤ ਹੀ ਵਧੀਆ ਵਿਚਾਰ ਇਸ ਦਾ ਕਿਸੇ ਕੋਲ ਕੋਈ ਜਵਾਬ ਨਹੀਂ

    • @User.YouTube_creaters
      @User.YouTube_creaters 14 ชั่วโมงที่ผ่านมา

      @@RavinderKumar-bf8hv😍🙏 ਜੀ

  • @harjindersinghThind4507
    @harjindersinghThind4507 13 ชั่วโมงที่ผ่านมา +14

    ਜਿਸ ਤਰ੍ਹਾਂ ਸੂਬੇ ਸਰਹੰਦ ਨੇ ਹੰਕਾਰ ਦੇ ਕਾਰਨ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸਸਕਾਰ ਲਈ ਜਗ੍ਹਾ ਨਹੀਂ ਸੀ ਦਿੱਤੀ।
    ਉਸੇ ਤਰ੍ਹਾਂ ਮੋਦੀ ਸਰਕਾਰ ਨੇ ਹੰਕਾਰ ਦੇ ਕਾਰਨ ਇੱਕ ਸਿੱਖ ਪ੍ਰਧਾਨਮੰਤਰੀ ਮਨਮੋਹਨ ਸਿੰਘ ਜੀ ਦੇ ਸਸਕਾਰ ਲਈ ਜਗ੍ਹਾ ਨਹੀਂ ਦਿੱਤੀ 👍👍🥱🥱

    • @narindersharma8310
      @narindersharma8310 8 ชั่วโมงที่ผ่านมา

      @@harjindersinghThind4507 you can’t compare these two incidents
      You can’t forget what congress did with Sikhs in 1984
      BJP declared to set up a memorial for Manmohan singh
      During his life Sikh organizations didn’t give recognition to Manmohan singh
      Now everyone is shedding crocodile tears .
      Rahul Gandhi torn out the copy of bill in public, introduced by Manmohan singh
      BJP is also promoting the sane economic pattern of free and open market initiated and privatization
      K

  • @User.YouTube_creaters
    @User.YouTube_creaters 14 ชั่วโมงที่ผ่านมา +17

    ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।।
    *ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ*

  • @ParamjitSingh-pb1cv
    @ParamjitSingh-pb1cv 13 ชั่วโมงที่ผ่านมา +5

    ਮਰਨ ਵਰਤ ❌❌❌❌ਨਹੀਂ ਰੱਖਣਾ ਚਾਹੀਦਾ🟩🟩🟩 ਲੰਬੀ ਜਿੰਦਗੀ ਜੀਓ 🟩🟩🟩ਠੋਕ ਕੇ ਰੱਖੋ ਸਰਕਾਰਾਂ ਨੂੰ 🟩🟩🟩🟩

  • @GurnamSingh-nd5yt
    @GurnamSingh-nd5yt 13 ชั่วโมงที่ผ่านมา +7

    ਮੇਰੀ ਬੇਨਤੀ ਹੈ ਪੰਨੂੰ ਸਹਿਬ ਅਕਾਲੀ ਸਰਕਾਰ ਕਹਿ ਕਰ ਅਕਾਲੀਆਂ ਦਾ ਸਿਰ ਨੀਵਾਂ ਨਾ ਕਰੋ ਬਾਦਲ ਅਕਾਲੀ ਦਲ ਕਹੋ ਬਾਕੀ ਤੁਸੀਂ ਆਪ ਸਮਦਾਰ ਹੋ ਜੀ

  • @gurdialsinghsandhu5997
    @gurdialsinghsandhu5997 14 ชั่วโมงที่ผ่านมา +12

    ਸ੍ਰ ਦਰਸ਼ਨ ਸਿੰਘ ਜੀ ਫੇਰੂਮਾਨ ਸਾਹਿਬ 74 ਦਿਨ ਦੀ ਭੁੱਖ ਹੜਤਾਲ ਮਗਰੋਂ ਸ਼ਰੀਰ ਤਿਆਗ ਗਏ ਸਨ ਮੈਂ ਉਸ ਵੇਲੇ ਪਰਾੲਮਰੀ ਸਕੂਲ ਵਿੱਚ ਪੜ੍ਹਦਾ ਸੀ ਸਾਨੂੰ ਛੁੱਟੀ ਕੀਤੀ ਸੀ

    • @rattandhaliwal
      @rattandhaliwal 9 ชั่วโมงที่ผ่านมา

      ਪ੍ਰਾਇਮਰੀ ਇਸ ਤਰਾਂ ਲਿਖਿਆ ਜਾਂਦਾ ਹੈ।

    • @gurdialsinghsandhu5997
      @gurdialsinghsandhu5997 3 ชั่วโมงที่ผ่านมา +1

      @rattandhaliwal ਲਿਖਣਾ ਏਸ ਤਰ੍ਹਾਂ ਹੀ ਸੀ ਪਰ ਪੈਰ ਵਿੱਚ ਰ ਨਹੀਂ ਲੱਭਾ ਨਜ਼ਰ ਘੱਟ ਹੋਣ ਕਾਰਨ ਧੰਨਵਾਦ

    • @rattandhaliwal
      @rattandhaliwal 3 ชั่วโมงที่ผ่านมา +1

      @@gurdialsinghsandhu5997 ਮਾਫ਼ ਕਰਨਾ।

  • @palgill5041
    @palgill5041 9 นาทีที่ผ่านมา +1

    ਦੁਸ਼ਮਣ ਹੁੰਦਾ ਤਾ ਜਰ ਲੈਂਦੇ ਖਤਰਾ ਆਪਣਿਆ ਤੋ ਹੈ

  • @harjindersinghThind4507
    @harjindersinghThind4507 13 ชั่วโมงที่ผ่านมา +7

    ਸੁਪਰੀਮ ਕੋਰਟ ਨੂੰ ਚਾਹੀਦਾ ਹੈ ਕਿ ਪੰਜਾਬ ਸਰਕਾਰ ਨੂੰ ਆਦੇਸ਼ ਦੇਣ ਦੀ ਬਜਾਏ ਮੋਦੀ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਆਦੇਸ਼ ਦੇਣਾ ਚਾਹੀਦਾ ਹੈ।🙏🙏🙏

    • @sukhi3077
      @sukhi3077 13 ชั่วโมงที่ผ่านมา +2

      ਜੀ ਬਿਲਕੁਲ, ਥਿੰਧ ਸਾਹਬ

  • @iqbalsingh5034
    @iqbalsingh5034 11 ชั่วโมงที่ผ่านมา +2

    ਬਹੁਤ ਧੰਨਵਾਦ ਪੰਨੂੰ ਸਾਹਿਬ ਜੀ। ਬਿਲਕੁੱਲ ਸਹੀ ਕਿਹਾ ਆਪ ਜੀ ਨੇ ਸਿੱਖਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਸੁਪਰੀਮ ਕੋਰਟ ਦੇਸ਼ ਦੀ ਜਨਤਾ ਦੀ ਨਾਂ ਹੋ ਕਿ ਮੋਦੀ ਦੀ ਕਠਪੁਤਲੀ ਬਣਕੇ ਕੰਮ ਕਰ ਰਹੀ ਹੈ। ਸਭਤੋਂ ਵੱਧ ਦੁੱਖ ਦੀ ਗੱਲ ਹੈ ਕਿ ਭਾਰਤ ਦੀ ਰਾਸ਼ਟਰਪਤੀ ਮੁਰਮੂ ਵੀ ਮੂੰਹ ਵਿੱਚ ਘੁੰਗਣੀਆ ਪਾ ਕੇ ਬੈਠੀ ਹੈ ਤੇ ਕਹਿਣ ਨੂੰ ਇਕ ਆਦਿ ਵਾਸੀ ਔਰਤ ਦਾ ਢੰਡੋਰਾ ਪਿੱਟਦੀ ਹੈ ਤੇ ਦੇਸ਼ ਲਈ ਅੰਨਦਾਤੇ ਸੜਕਾਂ ਤੇ ਧੱਕੇ ਖਾਣ ਤੇ ਆਤਮ-ਹੱਤਿਆ ਕਰਨ ਲਈ ਮਜਬੂਰ ਹੋ ਰਹੇ ਹਨ।

  • @satnamsinghsatnamsingh5217
    @satnamsinghsatnamsingh5217 13 ชั่วโมงที่ผ่านมา +5

    ਸਰਦਾਰ ਮਨਮੋਹਨ ਸਿੰਘ ਦੀ ਯਾਦਗਾਰ ਸਿੱਖਾਂ ਦੇ ਕਾਤਲ ਮਾਂ ਪੁੱਤਰ ਕੋਲ ਨਹੀਂ ਬਣੀ ਚੰਗਾ ਹੋਇਆ

  • @Karmjitkaur-gk1xq
    @Karmjitkaur-gk1xq 13 ชั่วโมงที่ผ่านมา +3

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌

  • @rajinderparshad614
    @rajinderparshad614 13 ชั่วโมงที่ผ่านมา +7

    भारत में इस से घटिया सरकार नहीं आ सकती।

  • @kulwantKalra-u6r
    @kulwantKalra-u6r 14 ชั่วโมงที่ผ่านมา +3

    ❤❤ ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤❤

  • @vanshdeep6452
    @vanshdeep6452 2 ชั่วโมงที่ผ่านมา

    ਨਵਜੀਤ ਜੀ ਅਤੇ ਪੰਨੂ ਸਾਬ੍ਹ ਸਤਿ ਸ਼੍ਰੀ ਆਕਾਲ ਜੀ

  • @Davindergill1313
    @Davindergill1313 11 ชั่วโมงที่ผ่านมา +3

    ਹੁਣ ਤਾਂ ਸੁਪਰੀਮ ਕੋਰਟ ਵੀ ਲੱਗਦਾ ਹੈ, ਬਸ ਕਿਸੇ ਦੇ ਇਸ਼ਾਰੇ ਤੇ ਹੀ ਚੱਲ ਰਹੀ ਹੈ,

  • @sukhi3077
    @sukhi3077 13 ชั่วโมงที่ผ่านมา +1

    ਸਤਿ ਸ੍ਰੀ ਅਕਾਲ ਬਾਪੂ ਜੀ ਪੰਨੂ ਸਾਹਬ ਤੇ ਸਮੂਹ ਪ੍ਰਾਇਮ ਏਸ਼ੀਆ ਦੇ ਸੱਜਣਾਂ ਨੂੰ ਜੀ 🙏🙏

  • @gurwinderbatth9511
    @gurwinderbatth9511 14 ชั่วโมงที่ผ่านมา +4

    Dalywal g jindabad jindabad jindabad jindabad rab mehar kary h

  • @harjindersinghThind4507
    @harjindersinghThind4507 13 ชั่วโมงที่ผ่านมา +11

    ਲੱਗਦਾ ਹੈ ਕਿ ਸੁਪਰੀਮ ਕੋਰਟ ਵੀ ਸੈਂਟਰ ਸਰਕਾਰ ਦੀ ਕੱਠਪੁਤਲੀ ਬਣ ਕੇ ਰਹਿ ਗਈ ਹੈ 👍👍🥱🥱

  • @Gill-56-6k
    @Gill-56-6k 14 ชั่วโมงที่ผ่านมา +6

    ਪੰਨੂੰ ਸਾਹਿਬ ਬਹੁਤ ਵੱਡੀ ਸ਼ਖਸ਼ੀਅਤ ਨੇ। ਹਰ ਗੱਲ ਸੱਚੀ ਤੇ ਸਾਫ਼ ਸੁੱਥਰੀ ਕਰਦੇ ਨੇ। ਅੰਗਰੇਜ਼ੀ ਦੀ ਹਰ ਹਾਲਤ ਵਿੱਚ ਪੰਜਾਬੀ ਵਿਚ ਵਿਆਖਿਆ ਕਰਦੇ ਨੇ। ਹਰ ਗੱਲ clear ਕਰਦੇ ਨੇ। ਸਰਕਾਰਾਂ ਚੰਗੀਆਂ ਹੋਣ ਤਾਂ ਇਹਨਾਂ ਦੀ ਸਲਾਹ ਹਰ ਮੁਸੀਬਤ ਦੀ ਲੈਅ ਸੱਕਦੇ ਨੇ । ਪਰ ਸੱਚੇ ਬੰਦੇ ਨੂੰ ਸਰਕਾਰਾਂ ਆਪਣੇ ਨਾਲ਼ ਨਹੀਂ ਰੱਖਦੀਆਂ।

  • @gillpower
    @gillpower 7 ชั่วโมงที่ผ่านมา +1

    Supreme court looks highly biased and unreasonable. Why it is not taking the issue with union govt who negotiated settlement with farmers.

  • @narinderjeetsingh3994
    @narinderjeetsingh3994 4 ชั่วโมงที่ผ่านมา

    Sat Sri akaal to all 🙏🙏🌺

  • @KuldeepSingh-qq9ds
    @KuldeepSingh-qq9ds ชั่วโมงที่ผ่านมา

    पन्नू साब 👍👍🌹🌹🙏🙏

  • @daljitsingh7980
    @daljitsingh7980 14 ชั่วโมงที่ผ่านมา +3

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

  • @sharmatenthouse1848
    @sharmatenthouse1848 18 นาทีที่ผ่านมา

    Navjit Jatinder Pannu g sat shri akal

  • @reshamlalbittu3948
    @reshamlalbittu3948 12 ชั่วโมงที่ผ่านมา +1

    Sat shiri Aakal to all prime Asia team members

  • @GaganDeepSingh-nk4wg
    @GaganDeepSingh-nk4wg 9 ชั่วโมงที่ผ่านมา

    Pannu Saab ji di Jai 🎉🎉

  • @charanjitsingh4437
    @charanjitsingh4437 14 ชั่วโมงที่ผ่านมา +2

    ਸਤਿ ਸ੍ਰੀ ਅਕਾਲ ਸਰ❤❤❤

  • @tejpalpannu2293
    @tejpalpannu2293 11 ชั่วโมงที่ผ่านมา +1

    Waheguru ji 🙏 🙏 🙏 🙏 🙏

  • @gamdoorgamdoorsra
    @gamdoorgamdoorsra 5 ชั่วโมงที่ผ่านมา

    Satshreea. Akal.ji

  • @surjeetshokar517
    @surjeetshokar517 11 ชั่วโมงที่ผ่านมา +1

    ☀️Good Evening from Morocco 🇲🇦🇮🇳❤️👍

  • @mohansinghwarval87
    @mohansinghwarval87 14 ชั่วโมงที่ผ่านมา +4

    ਮਰਨ ਵਰਤ ਰੱਖਣਾਂ ਬਹੁਤ ਦਲੇਰੀ ਭਰਿਆ ਕਦਮ ਹੈ

  • @RavinderKumar-bf8hv
    @RavinderKumar-bf8hv 14 ชั่วโมงที่ผ่านมา +4

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 988824788
    1 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @paramjitmalhi6543
    @paramjitmalhi6543 14 ชั่วโมงที่ผ่านมา +2

    Waheguru ji meaher Karni ji Punjab te

  • @nachhattarsingh4890
    @nachhattarsingh4890 11 ชั่วโมงที่ผ่านมา +1

    Sat shri akal ji pannu shaib and all priam asias TV workers good work good news

  • @sukhwindersandhu2959
    @sukhwindersandhu2959 12 ชั่วโมงที่ผ่านมา +1

    ਪੰਨੂ ਜੀ ਸਰਕਾਰ ਨੇ ਕਾਨੂੰਨ ਬਣਾਕੇ ਨੋਟੀਫ਼ਿਕੇਸ਼ਨ ਜਾਰੀ ਨਹੀ ਕੀਤਾ ਸੁਪਰੀਮ ਕੋਰਟ ਕਿਉਂ ਨਹੀਂ ਕੇਂਦਰ ਦੇ ਕੰਨ ਖਿੱਚਦੀ। ਕੇਂਦਰ ਤਾਂ ਨਹੀਂ ਪਰਵਾਹ ਕਰਦੀ ਇਹ ਪਾਟੇ ਹੋਏ ਹਨ। ਪਿਛਲੀ ਐਜੀਟੋਸ਼ਨ ਵਿਲੇ ਸ਼ਾਢੇ ਸੱਤ ਸੌ ਮਾਰੇ ਗਏ ਸਰਕਾਰ ਫਿਰ ਸੱਤਾ ਚ ਆ ਗਈ। ਸ਼ਹੀਦ ਫੇਰੂਮਾਨ ਜੀ ਨੂੰਅਕਾਲੀਆਂ ਵਿਰੁੱਧ ਵਰਤ ਕੇ ਕਾਂਗਰਸ ਸਰਕਾਰ ਬਣਾ ਲਈ ਗਿਆਨੀ ਜੈਲ ਸਿੰਘ ਜੀ ਕਮੇਟੀ ਦੇ ਸਰਪ੍ਰਸਤ ਸਨ ਸਰਕਾਰ ਬਣਾ ਕੇ ਮੰਗਾਂ ਪ੍ਰਤੀ ਚੁੱਪ।
    ਅੰਨਾਂ ਨੂੰ ਵਰਤ ਕੇ ਸਰਕਾਰ ਬਣਾ ਲਈ। ਨੇਤਾਵਾਂ ਨੂੰ ਸਿਰਫ਼ ਸੱਤਾ ਚਾਹੀਦੀ ਹੈ ਹੰਕਾਰ ਤੇ ਮਾਇਆ ਦੀ ਖਾਹਿਸ਼ ਨੂੰ ਸੰਤੁਸ਼ਟ ਕਰਨਾ।

  • @Jasmeetandharsirat
    @Jasmeetandharsirat 3 ชั่วโมงที่ผ่านมา +1

    Pannu sab isvele sadia insaf provide karn valia bhave oh judiciary hove cbi hove nia hoves saria bhagve rang vich rangia za chukia han

  • @gurcharnsingh-n2p
    @gurcharnsingh-n2p 14 ชั่วโมงที่ผ่านมา +2

    ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ

  • @GurkeertSandhu
    @GurkeertSandhu 8 ชั่วโมงที่ผ่านมา

    Shri Krishna Murti jindabad kisanon Ki Baat Ko Sarkar ko jald se jald sunkar HAL karna chahie

  • @jeetasingh9510
    @jeetasingh9510 ชั่วโมงที่ผ่านมา

    Real face of BJP is out. People should be aware of future of this country.

  • @narindersinghbagga5156
    @narindersinghbagga5156 ชั่วโมงที่ผ่านมา

    Good memorial of S. Manmohan Singh would be good institute in his name for giving free education to students preparing for competition of IAS and IPS . Instead of statue or samadhi , institute is good memorial for great education is.

  • @kuldeepsingh-xh6jv
    @kuldeepsingh-xh6jv 14 ชั่วโมงที่ผ่านมา +1

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉

  • @bhupindergill6629
    @bhupindergill6629 14 ชั่วโมงที่ผ่านมา +2

    ਸਤਿ ਸ੍ਰੀ ਆਕਾਲ ਜੀ

  • @HariSingh-sx3vq
    @HariSingh-sx3vq 12 ชั่วโมงที่ผ่านมา +2

    🙏🙏

  • @harbantsingh1522
    @harbantsingh1522 13 ชั่วโมงที่ผ่านมา +1

    ਸਰ ਪੱਨੂ ਸਾਬ ਜੀ ਤੇ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਕਾਲਾ ਸਿੰਘ ਭੱਟੀ ਰਾਏਕੋਟ

  • @balkaransidhu5334
    @balkaransidhu5334 9 ชั่วโมงที่ผ่านมา

    ਸਿੱਖਾਂ ਨਾਲ ਕਿਹੜਾ ਵਿਤਕਰਾ ਹੁੰਦਾ..

  • @balkarsingh4416
    @balkarsingh4416 13 ชั่วโมงที่ผ่านมา +1

    Sat Shri Akal Pannu Sahib and Navjit ji Very good information

  • @MustaqKhan-q6l
    @MustaqKhan-q6l 13 ชั่วโมงที่ผ่านมา +2

    ਤੂੰ ਟੈਨਸਨ ਨਾਂ ਲੈ ਇਹਨਾਂ ਨੂੰ ਪਤਾ

  • @KanwaljitSingh-n5e
    @KanwaljitSingh-n5e 10 ชั่วโมงที่ผ่านมา +1

    ਪ੍ਰਕਾਸ਼ ਬਾਦਲ ਨੇ 1996 ਵਿੱਚ ਆਪਣੇ ਘਰੇਲੂ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਭਾਜਪਾ ਨੂੰ ਸਿਰਫ ਉੱਤੇ ਬੈਠਾ ਲਿਆ ਅਤੇ ਅੱਜ ਵੀ ਬਾਦਲ ਮਜੀਠੀਆ ਬਿਆਸ ਬਾਬਾ ਸਿਰਸਾ ਸਾਧ ਅਤੇ ਅਕਾਲ ਤਖ਼ਤ ਸਾਹਿਬ ਨੂੰ ਭਾਜਪਾ ਦੇ ਪੈਰਾਂ ਵਿੱਚ ਬੈਠਾਉਣ ਦੀਆਂ ਸਾਜ਼ਿਸ਼ਾਂ ਰੱਚ ਰਿਹੇ ਹਨ ਜੀ। ਨਤੀਜਾ ਇਹ ਨਿਕਲਿਆ ਦੁਨੀਆਂ ਦੇ ਮਹਾਨ ਵਿਦਵਾਨ, ਬੁੱਧੀਜੀਵੀ, ਅਰਥਸ਼ਾਸਤਰੀ ਅਤੇ ਸਾਬਕਾ ਪ੍ਰਧਾਨਮੰਤਰੀ ਸਰਦਾਰ ਮਨਮੋਹਣ ਸਿੰਘ ਜੀ ਨੂੰ ਕੇਂਦਰੀ ਸਰਕਾਰ ਦਾ ਨੀਵਾਂ ਦਿਖਾਉਣ ਦਾ ਨਿੰਦਣਯੋਗ ਵਤੀਰਾ ਸਾਹਮਣੇ ਆਇਆ ਹੈ ਜੀ।

  • @hardeepbadwal9198
    @hardeepbadwal9198 6 ชั่วโมงที่ผ่านมา

    Only Khalsa in Punjab not Christian

  • @ranbirsingh2874
    @ranbirsingh2874 5 ชั่วโมงที่ผ่านมา

    Shukar a sarkari nannu Bol pya

  • @jaswantsinghsandhu530
    @jaswantsinghsandhu530 4 ชั่วโมงที่ผ่านมา

    Some selfish are doing wrong other wise we should respect all the religioun.

  • @gurdialsinghsandhu5997
    @gurdialsinghsandhu5997 13 ชั่วโมงที่ผ่านมา +2

    ਸ੍ਰ ਪੰਨੂ ਸਾਹਿਬ ਆਪ ਜੀ ਕਹਿਣਾ ਇਕ ਸੂਰਜ ਦੇ ਸਾਹਮਣੇ ਦੀਵਾ ਦਿਖਾਉਣ ਮੁਤਾਬਕ ਹੈ ਮਾਫ ਕਰਨਾ ਇਹ ਕਹਾਣੀ ਤੁਹਾਡੇ ਬਿਨਾਂ ਘੱਟ ਉਮਰ ਦੇ ਲੋਕਾਂ ਨੂੰ ਪਤਾ ਨਹੀਂ ਹੋਵੇਗਾ ਕਿ ਇਹ ਅਖਾਣ ਉਸ ਵੇਲੇ ਜਦੋਂ ਸਾਡੇ ਵਡੇਰੇ ਖਾਲਸਾ ਪੰਥ ਦੇ ਯੋਧੇ ਜਦੋਂ ਲੁੱਟ ਕੇ ਖੋਹ ਕੇ ਧੀਆਂ ਨੂੰ ਛਡਾਉਣ ਖਾਤਰ ਹਮਲਾ ਕਰਦੇ ਸੀ ਰਾਤ ਸਮੇਂ 12 ਵਜੇ ਉਸ ਨੂੰ ਮਜ਼ਾਕ ਵਜੋਂ ਲਿਆ ਜਾ ਰਿਹਾ

  • @baldevrajbhandari1329
    @baldevrajbhandari1329 5 ชั่วโมงที่ผ่านมา

    अन्ना हजारे का मरण वर्त खत्म करवा दिया गया, डल्लेवाल का खतरा नहीं करवाया जा रहा है, मनमोहन सिंह को समाधि की जगह नहीं दी, लेकिन चौधरी चरण सिंह को दे दी गई, सन 1980 के अकाली की भांति यह कहना आप भूल गए हैं कि,, सिखां नाल वितकरा

  • @narindersharma8310
    @narindersharma8310 11 ชั่วโมงที่ผ่านมา +1

    Everyone is free to adopt any religion

  • @avrajsra8760
    @avrajsra8760 13 ชั่วโมงที่ผ่านมา +1

    Bhai ਸਾਹਿਬ ਜੀ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਉਸ ਵੇਲੇ 32ਜਥੇਬੰਦੀਆਂ ਸਨ ਹੁਣ ਉਹ ਕਿਉਂ ਨਹੀਂ ਅੱਜ ਨਾਲ਼ ਕੀ ਗੱਲ ਹੈ ਇਹ ਵੀ ਦੱਸੋ

  • @VijayKumar-z5f
    @VijayKumar-z5f 13 ชั่วโมงที่ผ่านมา

    ਪੰਨੂੰ ਸਾਹਿਬ ਸਤਿ ਸ੍ਰੀ ਆਕਾਲ ਜੀ

  • @AmitKumar-le9ch
    @AmitKumar-le9ch 13 ชั่วโมงที่ผ่านมา

    Thnk u, respect 🌿

  • @ReshamDhillon-uh2uu
    @ReshamDhillon-uh2uu 6 ชั่วโมงที่ผ่านมา

    I am too late but brother in this time Pb Govt is going really bad time if do as S Cort saying i don’t like Pb Government do this way because we lose all over so we don’t kill our lives because we are Punjabi not crazy We should be learn what did India Govt with our beloved Late Pm yesterday jatta we never forget never ever thanks

  • @BittuChambal-vl4hr
    @BittuChambal-vl4hr 11 ชั่วโมงที่ผ่านมา

    Good job sir ji 👍👍👍👍

  • @lakhwindersandhu5428
    @lakhwindersandhu5428 14 ชั่วโมงที่ผ่านมา

    ਸਤਿ ਸ੍ਰੀ ਆਕਾਲ ਜੀ 🙏🙏

  • @gianchamdal537
    @gianchamdal537 12 ชั่วโมงที่ผ่านมา

    Very nice reporting.

  • @halwindersingh819
    @halwindersingh819 4 ชั่วโมงที่ผ่านมา

    SC court de JAJJ v kender de eshare te kmm kr rahe aa , tahi kender nu kuj ni bol rahe te hr war punjab Sarkar nu keh k chupp ho jade aa

  • @Jasmeetandharsirat
    @Jasmeetandharsirat 3 ชั่วโมงที่ผ่านมา

    Manmohan Singh nal zihra attitude adopt kita gia oh is lai ke oh Sikh han

  • @arjindersingh7288
    @arjindersingh7288 14 ชั่วโมงที่ผ่านมา +1

    ❤❤❤❤

  • @racpalsinghsamra778
    @racpalsinghsamra778 14 ชั่วโมงที่ผ่านมา

    Sat shri akaal ji

  • @HarminderSingh-yg5ib
    @HarminderSingh-yg5ib 12 ชั่วโมงที่ผ่านมา

    Pannu sahib Navjit ji Sat S Akal Thanks

  • @rajinderparshad614
    @rajinderparshad614 13 ชั่วโมงที่ผ่านมา +1

    शराब पीने से बेहल ही नहीं है।

  • @bhagwandass1070
    @bhagwandass1070 13 ชั่วโมงที่ผ่านมา +1

    Bahut afsos hei ki kendar sarkaar samvedanheen sarkar hei. Desh dee bahut badkismat

  • @kanwarbirsingh1159
    @kanwarbirsingh1159 14 ชั่วโมงที่ผ่านมา

    Excellent 👌

  • @JagtarGill-u1z
    @JagtarGill-u1z 13 ชั่วโมงที่ผ่านมา

    Very good punnu Shihab and navjeet ji thanks v rano the payal disaster ludhiana Punjab good evening

  • @BaldevSingh-ks1ts
    @BaldevSingh-ks1ts 13 ชั่วโมงที่ผ่านมา

    Very nice

  • @BalbirSingh-jv8un
    @BalbirSingh-jv8un 8 ชั่วโมงที่ผ่านมา

    LAKH LAHNTA HNN MAUJADA SARKARA NU

  • @DevinderSamra
    @DevinderSamra 12 ชั่วโมงที่ผ่านมา +1

    Panjabies should not expect any thing from this cunning central government

  • @halwindersingh819
    @halwindersingh819 4 ชั่วโมงที่ผ่านมา

    Dallewal di team v kuj na kuj galat kr rahi aa, oh conforans krke punjab te kendar nu e jumewal keh rahi aa, ekk SC de khilaf v conforans kran k SC punjab Sarkar kalli nu kyo war war keh rahi aa, kender Sarkar nu kyo ni keh rahi k ekk time bound kita a k ene dina ch kisana da masla hll kro

  • @boharsingh7725
    @boharsingh7725 14 ชั่วโมงที่ผ่านมา +1

    ✅✅✅ 🙏🙏🙏🙏🙏

  • @surinderbuttar7265
    @surinderbuttar7265 13 ชั่วโมงที่ผ่านมา

    ਜਥੇਦਾਰ ਅਕਾਲ ਤਖਤ ਸਾਹਿਬ ਨੂੰ ਹੁਕਮ ਦੇ ਕੇ ਡੱਲੇਵਾਲ ਦਾ ਵਰਤ ਤੁੜਵਾ ਕੇ ਉਸ ਦੀ ਜਾਨ ਬਚਾ ਲੈਣੀ ਚਾਹੀਦੀ ਹੈ ਸੰਘਰਸ਼ ਦਾ ਹੋਰ ਕੋਈ ਰਾਹ ਲੱਭਣਾ ਚਾਹੀਦਾ ਹੈ

  • @surjitkalsi8651
    @surjitkalsi8651 14 ชั่วโมงที่ผ่านมา +1

    Disturbed voice

  • @GurkeertSandhu
    @GurkeertSandhu 8 ชั่วโมงที่ผ่านมา

    Manmohan Singh Ji ko Sukh hone ke Karan Rajgarh ke antim sanskar nahin kiya Gaya in ine Bade rashtrawadi Ki Soch Samne I hai bahut galat

  • @ramandeepsingh4310
    @ramandeepsingh4310 14 ชั่วโมงที่ผ่านมา

    Good

  • @jagtarsinghdhillon5742
    @jagtarsinghdhillon5742 14 ชั่วโมงที่ผ่านมา

    Waheguru g

  • @gunvanshsingh8607
    @gunvanshsingh8607 13 ชั่วโมงที่ผ่านมา +1

    Anna hazare baba ramdev agent of modi Amit Shah rss

  • @jagjitsingh627
    @jagjitsingh627 14 ชั่วโมงที่ผ่านมา

    Pannu sahib g,navjeet g,sat shri akal g,jagjit randhawa mimsa dhuri

  • @PawanSingh-us6ob
    @PawanSingh-us6ob 3 ชั่วโมงที่ผ่านมา

    panu sab plant plastak ta ha

  • @SurpreetKaur-v7p
    @SurpreetKaur-v7p 10 ชั่วโมงที่ผ่านมา +1

    PANNU POORA PATRAKAAR NAHI

  • @Naseemahmed619
    @Naseemahmed619 14 ชั่วโมงที่ผ่านมา

    ❤❤❤❤❤❤❤❤❤❤❤❤

  • @satnamkahlon8398
    @satnamkahlon8398 8 ชั่วโมงที่ผ่านมา

    Now you guys against pure punjabis state knows why Sikhs are second line citizens because of what happened with Sardar Manmohan Singh

  • @BoharDhillon-hw3uc
    @BoharDhillon-hw3uc 14 ชั่วโมงที่ผ่านมา

    🙏🙏🙏🙏🙏

  • @rameshrani5039
    @rameshrani5039 ชั่วโมงที่ผ่านมา

    India vich sikha d koi ijat nhi

  • @kanwarbirsingh1159
    @kanwarbirsingh1159 14 ชั่วโมงที่ผ่านมา

    🌹

  • @balboora8092
    @balboora8092 11 ชั่วโมงที่ผ่านมา +1

    India government is discriminating against Punjab and ignoring S. Dallewal who is fasting until death to get government to approve MSP for the. Farmers’ products.

  • @himmatsingh8197
    @himmatsingh8197 14 ชั่วโมงที่ผ่านมา +1

    ਫਾਸ਼ੀਵਾਦੀ ਲੋਕ

  • @SukhdevSingh-bp6yf
    @SukhdevSingh-bp6yf 10 ชั่วโมงที่ผ่านมา

    Pannu ji SSA

  • @surjeetsingh6279
    @surjeetsingh6279 14 ชั่วโมงที่ผ่านมา

    ਪੱਨੂੰ ਜੀ

  • @Akbansal-sw8bn
    @Akbansal-sw8bn 11 ชั่วโมงที่ผ่านมา

    allways a victim