Dr. Narinder Singh Kapoor l EP-4 l ਸ਼ਾਹੀ ਪਰਿਵਾਰ ਦਾ ਨੀਲੇ ਰੰਗ ਨਾਲ ਕੀ ਸਬੰਧ ਐ ? l Rupinder Sandhu

แชร์
ฝัง
  • เผยแพร่เมื่อ 8 พ.ค. 2024
  • Dr. Narinder Singh Kapoor l EP-4 l ਸ਼ਾਹੀ ਪਰਿਵਾਰ ਦਾ ਨੀਲੇ ਰੰਗ ਨਾਲ ਕੀ ਸਬੰਧ ਐ ? l Rupinder Sandhu
    #narindersinghkapoor
    #RupinderKaurSandhu
    #UncutByRupinderSandhu
    BSM Print
    Address :-12/13, Sher-e-punjab market, Patiala, India, 147001
    Contact No :-098156 21420
    Facbook Link :- profile.php?...
    Guest: Dr Narinder Singh KapoorAnchor: Rupinder Kaur SandhuLabel: Uncut By Rupinder Sandhu
  • บันเทิง

ความคิดเห็น • 38

  • @singhrajinder68
    @singhrajinder68 26 วันที่ผ่านมา +15

    ਕਪੂਰ ਸਾਹਿਬ ਵਰਗੇ ਇਨਸਾਨਾਂ ਨਾਲ ਜੋ ਇਸ ਦੁਨੀਆਂ ਤੇ ਜੀਣ ਦਾ ਅਨੰਦ ਆਉਂਦਾ ਉਹ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ, ਮੈਡਮ ਰੁਪਿੰਦਰ ਸੰਧੂ ਜੀ ਵੀ ਇਸੇ ਦਿਸ਼ਾ ਵੱਲ ਵੱਧਦੀ ਆਸ਼ਾ ਦੀ ਕਿਰਨ ਸਾਬਿਤ ਹੋ ਰਹੀ ਹੈ 🙏

  • @user-yz2ep3gj7s
    @user-yz2ep3gj7s 26 วันที่ผ่านมา +8

    ਰੰਗਾਂ ਦੇ ਮਹੱਤਵ ਨੂੰ ਸਮਝੋ ਤੇ ਰੰਗ ਮਾਣੋ

  • @chanchalsingh9938
    @chanchalsingh9938 23 วันที่ผ่านมา +3

    ਅਁਜ ਤਁਕ ਕਿਸ ਨੇ ਏਹੁ ਜਿੰਹੀ ਵਿਡਿੳ ਨਹੀ ਬਣਾਈ
    ਜੌ ਕਪੂਰ ਸਾਹਿਬ ਜੀ ਕਪੜੇ ਦਾ ਰੰਗ
    ਜਿੰਦਗੀ ਜਿਉਣ ਪੇਸੈ ਬਚਾਉਣ ਰਹਿਣ-ਸਹਿਣ ਤੇ
    ਬੈਹਣ ਉਠਣ ਦੀ ਅਕਲ ਆਉਦੀ ਹੈ
    ਕਪੂਰ ਸਾਹਿਬ ਜੀ ਤੇ ਗੁਰੂ ਜੀ ਦੀ ਬੜੀ ਕਿਰਪਾ ਹੈ ਚੰਗੇ ਵਿਦਵਾਨ ਸੂਝਵਾਨ ਹਨ
    ਮੈ ਇੰਨੀਆ ਦੀ ਵਿਡਿੳ ਤੌ ਬਹੁਤ-ਬਹੁਤ ਵਧੀਆ ਢੰਗ ਨਾਲ ਸਿਖਿਆ
    ਖਾਸ ਕਰਕੇ ਪੇਸੈ ਬਚਾਉਣ ਰਹਿਣ-ਸਹਿਣ
    ਕਪੂਰ ਸਾਹਿਬ ਨੂੰ ਲੰਮੀ ਉਮਰ ਚੜਦੀ ਕਲਾ ਰਖਣ ਗੁਰੂ ਰਾਮਦਾਸ ਸਾਹਿਬ ਜੀ ❤❤❤❤❤❤❤❤❤❤❤

  • @deeprattu5401
    @deeprattu5401 27 วันที่ผ่านมา +12

    ਇਹੋ ਜਹੇ ਇਨਸਾਨ ਕਦੀ ਕਦੀ ਹੀ ਜਨਮ ਲੈਂਦੇ ਹਨ। ਬਾਕੀ ਇੰਟਰਵਿਊ ਦੀ ਤਰਾ ਇਹ ਵੀ ਲਾਜਵਾਬ ਸੀ।
    ਕੁਦਰਤ ਤੁਹਾਨੂੰ ਤੰਦਰੁਸਤੀ ਜੀਵਨ ਬਖਸ਼ੇ Sir ਅਸੀ ਤੁਹਾਡੇ ਦੁਆਰਾ ਰਚੀਆ ਹੋਰ ਕਿਤਾਬਾਂ ਪੜ੍ਹਨੀਆ ਚਾਹੁੰਦੇ ਹਾਂ। ❤

  • @atiuae273
    @atiuae273 26 วันที่ผ่านมา +4

    ਬਹੁਤ ਸੁਲ਼ਝੇ ਹੋਏ ਇਨਸਾਨ .. ਜਦੋ ਇਸ ਟਾਈਮ ਮੇਰੇ ਦੋਸਤ Netflix ਦੇਖ ਰਹੇ ਨੇ ਪਰ ਮੈਂ ਕਪੂਰ ਸਾਹਬ ਦੇ ਵਿਚਾਰ ਸੁਣ ਰਿਹਾ

    • @satnam6032
      @satnam6032 24 วันที่ผ่านมา

      Me too

  • @22Doabeala
    @22Doabeala 27 วันที่ผ่านมา +2

    ਬਹੁਤ ਸੋਹਣਾ ਸਮਝਾਇਆ Sir ਨੇ

  • @RAMANDEEPKAUR-tj2dp
    @RAMANDEEPKAUR-tj2dp 26 วันที่ผ่านมา +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @RAMANDEEPKAUR-tj2dp
    @RAMANDEEPKAUR-tj2dp 26 วันที่ผ่านมา +1

    ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮਿਹਰਬਾਨੀ ਜੀ।

  • @BhauAvtar
    @BhauAvtar 10 วันที่ผ่านมา

    Very nice

  • @sardulsamra1518
    @sardulsamra1518 15 วันที่ผ่านมา

    🙏

  • @Vanshmeetsingh2222-ow2qr
    @Vanshmeetsingh2222-ow2qr 27 วันที่ผ่านมา +3

    White colour Mera fvrt a ❤❤❤❤❤❤

  • @bikramjitsingh6817
    @bikramjitsingh6817 27 วันที่ผ่านมา +1

    Thx Rupinder,kapoor uncle d nvi video den lye thx thx thx ,lots of thx ,Rimpy Panesar ,Ferozepur City

  • @gurdhianguru
    @gurdhianguru 26 วันที่ผ่านมา +1

    ਮੇਰੇ ਮਨ ਪਸੰਦ ਲੇਖਕ ਨਰਿੰਦਰ ਸਿੰਘ ਕਪੂਰ ਜੀ

  • @gurmeetkaur3620
    @gurmeetkaur3620 26 วันที่ผ่านมา +1

    V.thnx for printing and klring jankariaap ji ne diti .Sat Sri akal ji 🙏

  • @mandeepsandhu3436
    @mandeepsandhu3436 22 วันที่ผ่านมา

    ਬਹੁਤ ਖੂਬ

  • @ramanpreetsajjan8715
    @ramanpreetsajjan8715 27 วันที่ผ่านมา +1

    Very nice information ditti Kapoor sahib ne

  • @HarpreetKaur-st8fn
    @HarpreetKaur-st8fn 27 วันที่ผ่านมา +1

    Very nice information ❤❤🎉🎉

  • @BhauSandhu
    @BhauSandhu 27 วันที่ผ่านมา +1

    Very Good 👍

  • @kamaldeepsingh3988
    @kamaldeepsingh3988 21 วันที่ผ่านมา

    ਇਹ ਗਿਆਨੀ ਜੀ ਅੰਗਰੇਜ਼ੀ ਕਿਤਾਬਾਂ ਦੇ ਤੱਥਾਂ ਨੂੰ ਪੰਜ਼ਾਬੀ ਚ ਲਿਖ ਲਿਖ ਮਸ਼ਹੂਰ ਹੋਏ ਪਏ ਨੇ...

    • @jugnusingh5655
      @jugnusingh5655 วันที่ผ่านมา

      Aapa nu v likhniaa chahidiayan g fr ta translate krke.koi okha km nhi

  • @Parmjitkaur-gw8ui
    @Parmjitkaur-gw8ui 25 วันที่ผ่านมา

    Sir tusi Great o parmjit Gurdaspur

  • @simarjeetkaur2694
    @simarjeetkaur2694 25 วันที่ผ่านมา

    Wow beautiful podcast

  • @resamsingh3146
    @resamsingh3146 27 วันที่ผ่านมา

    Very good 👍

  • @manrajsingh.9r.187
    @manrajsingh.9r.187 27 วันที่ผ่านมา

    Great thought

  • @ManjitKaur-qy9rh
    @ManjitKaur-qy9rh 26 วันที่ผ่านมา

    V nice and interesting

  • @savitasharma888
    @savitasharma888 23 วันที่ผ่านมา

    Ache writer wadiya Insan

  • @kiransunder3385
    @kiransunder3385 27 วันที่ผ่านมา

    Great thought 😊

  • @BalbirKaur-pu6os
    @BalbirKaur-pu6os 27 วันที่ผ่านมา

  • @manwindersandhu7990
    @manwindersandhu7990 27 วันที่ผ่านมา +2

    Apa nu fiction ja non fiction book padnia chidia es topic te vi gal kryo sir nal

  • @kirankaur4504
    @kirankaur4504 27 วันที่ผ่านมา

    ਸਤਿ ਸ੍ਰੀ ਅਕਾਲ ਜੀ 🙏🙏

  • @mohanlail9998
    @mohanlail9998 19 วันที่ผ่านมา

    Rupinder ji how old is mr kapoor
    Ji

    • @ksbagga7506
      @ksbagga7506 17 วันที่ผ่านมา

      80 year old

  • @tarinder
    @tarinder 27 วันที่ผ่านมา

    Professor Kapoor knowledge da khazana han