ਕੁੱਝ ਕੁ ਲੋਕਾਂ ਨਾਲ ਸ਼ਿਕਵੇ ਸੀ ਪਰ ਹੁਣ ਨਹੀਂ ਰਹੇ l Gulzar Singh Sandhu l Uncut By Rupinder Sandhu
ฝัง
- เผยแพร่เมื่อ 7 ก.พ. 2025
- ਕੁੱਝ ਕੁ ਲੋਕਾਂ ਨਾਲ ਸ਼ਿਕਵੇ ਸੀ ਪਰ ਹੁਣ ਨਹੀਂ ਰਹੇ l Gulzar Singh Sandhu l Uncut By Rupinder Sandhu
#Upliftingtalks
#GulzarSinghSandhu
#uncutbyrupindersandhu
Program : Uplifting talks
Anchor : Rupinder Kaur Sandhu
Guest : Gulzar Singh Sandhu
Label : Uncut By Rupinder Sandhu
The philosophy of Life explained by S.Gulzar Singh Sandhu ji is amazing. Accepting the things in your life as it comes.
sat shri Akkal ji
Veer nice personality Sandhu sab
ਗੁਲਜ਼ਾਰ ਸਿੰਘ ਸੰਧੂ ਮੇਰੇ ਪਿਤਾ ਜੀ ਦੇ ਮਾਮਾ ਜੀ ਦੀ ਲੜਕੀ(ਦੀਸ਼ੋ ਭੂਆ ਜੀ) ਦੇ ਜੇਠ ਹਨ | ਇਹ ਸਾਡੇ ਘਰ ਆਏ ਜਦੋ ਇਨਾ ਦੀ ਪਤਨੀ ਢਾਹਾਂ ਕਲੇਰਾਂ ਦੇ ਹਸਪਤਾਲ ਵਿੱਚ ਪਿਤਾ ਜੀ ਕਹਿਣ ਤੇ ਕੰਮ ਕਰਨ ਲੱਗੇ ਸੀ| ਮੈਨੂੰ ਦੁੱਖ ਸੀ ਇਨਾ ਦੇ ਬੱਚਾ ਕਿਉਂ ਨਹੀਂ ਹੈ,ਪਰ ਰੁਪਿੰਦਰ ਤੁਹਾਡੇ ਨਾਲ ਇੱਕ ਮੁਲਾਕਾਤ ਚ ਸੁਣਿਆ ਕਿ ਉਹ ਇਨਾਂ ਦੀ ਆਪਣੀ ਮਰਜ਼ੀ ਸੀ| ਪੁਰਾਣੀਆਂ ਗੱਲਾਂ ਸੁਣ ਕੇ ਚੰਗਾ ਲਗਦਾ|
Best wishes Sandhu saab ji 🙏
ਬਹੁਤ ਸੋਹਣੀ ਮੁਲਾਕਾਤ ❤
You are so lucky Rupinder to have conversation with all these old people.their experiences are priceless n young generation can learn many things from them n thanx for sharing with us.🙏
ਬਹੁਤ ਵਧੀਆ ਗੱਲਬਾਤ ਜੀ
ਗਰੇਟ ਪਰਸਨੈਲਟੀ ਹੈ ਸਰਦਾਰ ਤੇ ਸਰਦਾਰਨੀ ਸੰਧੂ 👌,
ਵਧੀਆ ਲੇਖਿਕ ਤੇ ਜਿੰਦਾ ਦਿਲ ਇਨਸਾਨ
ਕੋਸ਼ਿਸ ਆ ਜਲਦੀ ਮਿਲਣ ਦੀ ਸੰਧੂ ਸਾਹਿਬ ਨੂੰ ਬਹੁਤ ਵਧੀਆ ਕਲਮ ਹੈ ਹਰ ਹਫ਼ਤੇ ਕਾਲਮ ਜਰੂਰ ਪੜੀ ਦਾ ਅਜੀਤ ਅਖ਼ਬਾਰ ਵਿੱਚ ਵਾਹਿਗਰੂ ਚੜ੍ਹਦੀ ਕਲਾਂ ਬਖਸ਼ੇ ਸੰਧੂ ਸਾਹਿਬ ਜੀ ਨੂੰ।
ਭੈਣ ਰੁਪਿੰਦਰ ਸੰਧੂ ਜੀ ਦਾ ਗੱਲਬਾਤ ਕਰਨ ਦਾ ਲਹਿਜਾ ਬਹੁਤ ਵਧੀਆ ਹੈ
ਰੁਪਿੰਦਰ ਕੌਰ ਸੰਧੂ ਜੀ ਤੁਹਾਨੂੰ ਇੱਕ ਗੁਜ਼ਾਰਿਸ਼ ਆ ਕੇ ਤੁਸੀਂ ਰੂਪ ਕੌਰ ਕੁਨਰ ਜੀ ਦੀ ਇੰਟਰਵਿਊ ਜਰੂਰ ਕਰਿਓ,, ਬੜੀ ਸ਼ਾਨਦਾਰ ਸਾਇਰਾ ਕੁੜੀ ਆ ਜੀ ਓਹ ,, ਬੜੀ ਸ਼ਲਾਘਾਯੋਗ ਸੀਰਤ ਦੀ ਮਲਿਕਾ ਆ ਓਹ ਕੁੜੀ ਰੂਪ ਕੌਰ,, ਸੋ ਤੁਸੀਂ ਇੰਟਰਵਿਊ ਜਰੂਰ ਕਰਿਓ ਜੀ
I fully watched and enjoyed this Podcast God bless the Sandhu Couple
and Rupinder beti
Rupinder ji thanks ❤
Please try to interview with his wife.
I love all Punjabi writers ❤
ਰੁਪਿੰਦਰ ਕੌਰ ਜੀ, ਮੈਂ ਵੀ ਅਣਕੱਟ ਹੀ ਸਾਰੀ ਗੱਲਬਾਤ ਸੁਣੀ, ਇਵੇਂ ਲੱਗਾ ਜਿਵੇਂ ਦਸ ਮਿੰਟ ਵਿੱਚ ਹੀ ਮੁੱਕ ਗਈ ਸਾਰੀ ਗੱਲਬਾਤ। ਸਰਦਾਰ ਗੁਲਜ਼ਾਰ ਸਿੰਘ ਜੀ ਦੀਆਂ ਗੱਲਾਂ, ਇੰਨੀਆਂ ਦਿਲਚਸਪ ਹਨ ਕਿ ਸਮੇਂ ਦਾ ਪਤਾ ਈ ਨਹੀਂ ਲੱਗਾ ਕਿ ਕਦੋਂ ਲੰਘ ਗਿਆ।
ਬੜੀ ਸਿਆਣੀ ਸੂਝਵਾਨ ਹਿੰਮਤੀ ਕੁੜੀ ਏ ਰੁਪਿੰਦਰ ਕੌਰ ਸੰਧੂ
Bhut vadhia mulakaat ❤❤
Thanks ma'am. ਸਿਗਰੇਟ ਦੀ ਡੱਬੀ ਕੋਟ ਦੀ ਜੇਬ ਚੋ ਕਡਣ ਵਾਲ਼ੀ ਗੱਲ ਬੁਹਤ ਹਾਸੇ ਵਾਲ਼ੀ ਸੀ
ਸਹਿਯੋਗ ਗੁਲਜ਼ਾਰ ਸਿੰਘ ਸੰਧੂ ਜੀ ਅਤੇ ਮੇਰੀ ਛੋਟੀ ਭੈਣ ਜੀ ਰੁਪਿੰਦਰ ਕੌਰ ਸੰਧੂ ਸਤਿ ਸ਼੍ਰੀ ਅਕਾਲ ਗੁਲਜ਼ਾਰ ਸਿੰਘ ਸੰਧੂ ਜੀ ਦੇ ਮੈਂ ਅਕਸਰ ਲੇਖ ਪੜ੍ਹਦਾ ਰਹਿੰਦਾ ਹਾਂ ਅਤੇ ਇਹਨਾਂ ਦੀ ਕਿਤਾਬ ਵੀ ਪੜ੍ਹੀ ਹੈ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ
Beti menu tuhada program bahut vadea lagda.i am now in Canada next year i want to seel you with family
ਸੰਧੂ ਸਾਹਿਬ ਜੀ ਤੁਹਾਡੇ ਨਾਲ ਦੇ ਸਰਬਣ ਸਿੰਘ ਜੀ ਖੇਡ ਲੇਖਕ ਸਿਹਤਮੰਦ ਹਨ
I think it is SARWAN SINGH NOT SWARN SINGH WHO WAS COVERING SPORTS VERY WELL. 🇨🇦
Very nice interview. Will definitely read gori hirni
ਮੈ ਮਿਲ ਕੇ ਆਈ ਸੀ ਇਹਨਾਂ ਨੂੰ ਬਹੁਤ ਵਧੀਆ ਸੁਭਾਅ ਦੇ ਮਾਲਕ ਨੇ
He is a great journalist and clear hearted man
ਬਹੁਤ ਵਧੀਆ ਲੱਗਿਆ ਲੇਖਕ ਬਾਰੇ ਜਾਣੂ ਹੋ ਕੇ
ਹਮੇਸ਼ਾ ਦੀ ਤਰ੍ਹਾਂ ਬਹੁਤ ਦਿਲਚਸਪ ਇੰਟਰਵਿਊ
ਭੈਣ ਜੀ ਜੇਕਰ ਹੋ ਸਕੇ ਤਾਂ ਸੰਧੂ ਸਾਹਿਬ ਨਾਲ ਇਕ ਇੰਟਰਵਿਊ ਸ਼ਿਵ ਕੁਮਾਰ ਬਟਾਲਵੀ ਬਾਰੇ ਵੀ ਕੀਤੀ ਜਾਵੇ। ਸੰਧੂ ਸਾਹਿਬ ਸ਼ਿਵ ਕੁਮਾਰ ਬਟਾਲਵੀ ਦੇ ਕਾਫੀ ਨੇੜੇ ਰਹੇ ਹਨ। thankyou
ਸਤਿ ਸ੍ਰੀ ਅਕਾਲ ਜੀ 🙏🙏🙏👍👍👍❤️❤️❤️
ਮੈ ਅਜੀਤ ਵਿੱਚ ਇਹਨਾਂ ਦਾ ਨਿੱਕ-ਸੁੱਕ ਕਦੇ ਨਹੀਂ ਛੱਡਦੀ ਸੀ।
Bhut sohna episode 🙌🙏
ਜਿਹੜੇ ਬੱਚੇ ਤੁਹਾਡੇ ਘਰ ਹਰਿੰਦੇ ਸਨ ਜਿਹਨਾ ਦੀ ਪੜਾਈ ਦਾ ਖਰਚਾ ਵੀ ਕਰਦੇ ਸੀ ਉਹ ਅੱਜ ਕੱਲ ਕੀ ਕਰਦੇ ਹਨ ਸ਼ਾਇਦ ਤੁਹਾਡੇ ਘਰ ਕਮ ਕਰਨ ਵਾਲਿਆ ਦੇ ਬੱਚੇ ਸਨ
ਮੋਹਨ ਕਾਹਲੋਂ ਦਾ ਨਾਵਲ ਗੋਰੀ ਨਦੀ ਦਾ ਗੀਤ ਵੀ ਮੈਨੂੰ ਬਹੁਤ ਪਸੰਦ ਸੀ ਜੋ ਪ੍ਰੀਤਲੜੀ ਬਾਰੇ ਸੀ।
Mohan kahlon saab di beti sady nal pardi ty beta hero type c sady pind rehndy sn
Koye link nhi sakya
Excellent interview. ❤
✨✨✨✨✨✨✨✨✨✍️✍️
Bahut vadia 🙏
ਰੁਪਿੰਦਰ ਜੀ ਅਜੀਤ ਅਖਬਾਰ ਵਿੱਚ ਕਾਫੀ ਉਘੇ ਲੇਖਕਾ ਦੇ ਲੇਖ ਜਾਂ ਕੋਲਮ ਦਾ ਜ਼ਿਕਰ ਤੁਸੀਂ ਕਾਫੀ ਵਾਰ ਆਪਣੇ ਪ੍ਰੋਗਰਾਮ ਵਿੱਚ ਕਰਦੇ ਹੋ, ਮੈਡਮ ਤੀਰ ਵੀ ਸ਼ਾਇਦ ਅਜੀਤ ਵਿਚ ਹੀ ਲਿਖਿਆ ਕਰਦੇ ਨੇ, ਹਫਤੇ ਦੇ ਕਿਸ ਦਿਨ ਇਹਨਾਂ ਦੀਆਂ ਲਿਖਤਾਂ ਛਪਦੀਆਂ ਹਨ, ਜੇਕਰ ਦਸ ਸਕੋ ਤਾਂ ਤੁਹਾਡਾ ਧੰਨਵਾਦ ਹੋਵੇ ਗਾ। ਤੁਹਾਡੇ ਪ੍ਰੋਗਰਾਮ ਨੂੰ ਦੇਖਣ਼ ਤੋਂ ਬਾਅਦ ਇਹ ਤਾਂਘ ਹੁੰਦੀ ਹੈ।🙏
My favorite writer.
🌷💟🌷🙏🌷🌷
Thankyou for this
Nice interview ❤
Non forgettable interview mam congratulations
🎉🎉
Respect ji. Latan kamzor te khlo ni skde, gadi da accident Kroge kite, driver rakh lo hun
Beer.ji.Bhabhi.jio.jug.jug.jio.tandrust.rho.chardikalan.ch.rho.jio.maan22.
🎉
🙏🏽🙏🏽❤
❤❤
🙏🙏🏻
😊🙏
Rupinder sandhu
ਭੈਣ ਜੀ ਸਰ ਤੋਂ ਇੰਨਾ ਦੀ ਜਿੰਦਾ ਦਿਲੀ ਦਾ ਰਾਜ਼ ਪੁੱਛਣਾ ? ਕੀ ਰਾਜ਼ ਹੈ?
Ssaji
Yes Thomas hardy. Jude the obscure. My friend did in uni London. IN ENGLISH LITERATURE, CLASSIC JIO
ਬਹੁਤ ਦਲੇਰ ਅਤੇ ਮਿਸਾਲੀ ਕੰਮ ਕੀਤਾ ਤੁਹਾਡੇ ਬਜ਼ੁਰਗਾਂ ਨੇ ਜਿਹਨਾਂ ਲਾਹਣਤੀ ਬੇਸ਼ਰਮ ਕਮੀਣੇ ਸਿੱਖਾਂ ਨੂੰ ਆਪਣੇ ਹਿਸਾਬ ਨਾਲ਼ ਸਬਕ ਸਿਖਾਇਆ ਜਿਹਨਾਂ ਗਰੀਬ ਮਜ਼ਲੂਮ ਮੁਸਲਮਾਨਾਂ ਨਾਲ ਬੁਰਾ ਕੀਤਾ, ਝੂਠ ਬੋਲ ਕੇ ਦਗ਼ਾ ਕੀਤਾ।
ਤੁਸੀ ਆਪਣਾ ਨਾਮ ਲੈਣ ਲੱਗੇ ਰੁਪਿੰਦਰ ਹੀ ਕਿਉਂ ਬੋਲਦੇ ਰੁਪਿੰਦਰ ਕੌਰ ਕਾਹਤੋਂ ਨਹੀਂ??
Just like Amrinder Virk, not Amrinder Singh
@ tu ki laya naam magar teri ki identity??
@ naale amrinder virk nai AMANINDER VIRK Ae excitement zada c reply krn di
ਦੂਜੀ ਗੱਲ ਏ ਮੈਂ ਤਾਂ ਪੁੱਛਿਆ ਪਹਿਲਾਂ ਹਰ ਪੋਡਕਾਸਟ ਚ ਰੁਪਿੰਦਰ ਕੌਰ ਸੰਧੂ ਬੋਲਿਆ ਜਾਂਦਾ ਸੀ ਹੁਣ ਕੱਲਾ ਰੁਪਿੰਦਰ ਨਾਲ ਸੰਧੂ ਵੀ ਨਹੀਂ ਬੋਲਿਆ ਜਾਂਦਾ
ਤੀਜੀ ਗੱਲ ਸਵਾਲ ਰੁਪਿੰਦਰ ਨੂੰ ਹੈਗਾ ਤੈਨੂੰ ਨਹੀਂ...
Probably artistic liberty! Good question though
ਵੀਰ ਜੀ ਪਹਿਲਾਂ ਤੁਸੀਂ ਆਪਣੀ ਪੱਗ ਦਾ ਟੌਰਾ ਠੀਕ ਕਰ ਲਓ
Sada article taa ajit ne publish kitta nhi....ihna da coloum kis tra publish krde ne.....ihna naalon bi guni bandian ch chhapde nhi
ਗੁਲਜ਼ਾਰ ਸਿੰਘ ਲਿਖਣ ਦੀ ਰੀਸ ਕਰਦਾ ਖੁਸ਼ਵੰਤ ਸਿੰਘ ਦੀ।ਪਰ ਖੁਸ਼ਵੰਤ ਨੀ ਬਣ ਸਕਿਆ। ਮਹਿੰਦਰ ਸਿੰਘ ਰੰਧਾਵੇ ਨੇ ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਨੌਕਰੀ ਦਿੱਤੀ। ਚੰਡੀਗੜ੍ਹ ਵਿਚ ਪਲਾਟ ਵੀ ਦਿੱਤਾ। ਪਰ ਇਹ ਐਨਾ ਕਾਬਲ ਬੰਦਾ ਨੀ।
@@SurinderSingh-px4yn I respect your opinion Surinder Ji, Khushwant Singh Ji probably was inspired by some one, MS Randhawa will not put just anyone position of such responsibility. I just love listening to him and Sandhu Ji. Such life experience. And then again it’s just my opinion…
❤❤
❤❤
❤❤❤
❤❤