Gurmat Swal Jwab | Live Telecast Recording | Bhai Simranjit Singh Ji Tohana | Pmkc Tohana |

แชร์
ฝัง
  • เผยแพร่เมื่อ 14 ต.ค. 2024

ความคิดเห็น • 298

  • @KalerKaler-m9r
    @KalerKaler-m9r วันที่ผ่านมา

    ਵਾਹਿਗੁਰੂ ਜੀ

  • @balrajbhullar6527
    @balrajbhullar6527 8 ชั่วโมงที่ผ่านมา

    ਵਾਹਿਗੁਰੂ ਜੀ ਸਿਮਰਨ ਕਰਨ ਤੋ ਬਾਅਦ ਕੋਈ ਕਰਾਮਾਤ ਹੁੰਦੀ ਹੈ ਉਹ ਆਪਾ ਅੱਗੇ ਕਿਸੇ ਨੂੰ ਦੱਸ ਸਕਦੇ ਹਾਂ

  • @HeenaRani-id9fb
    @HeenaRani-id9fb 4 วันที่ผ่านมา

    Waghuru
    Ji🎉🎉🎉🎉🎉

  • @kuljeetkaur1031
    @kuljeetkaur1031 3 หลายเดือนก่อน +22

    ਅੱਜ ਤੱਕ ਵੀਰ ਜੀ ਏਨੇ ਵਦੀਆ ਤਰੀਕੇ ਨਾਲ ਕਿਸੇ ਨੇ ਨਹੀਂ ਸਮਜਯਾ ਧੰਨਵਾਦ ਵੀਰ ਸਿਮਰਨ ਜੀਤ ਜੀ

  • @sukhjudge8201
    @sukhjudge8201 21 วันที่ผ่านมา +3

    Thank you, waheguru Ji ka Khalsa waheguru Ji ki Fateh

  • @jasbirkaur1832
    @jasbirkaur1832 16 ชั่วโมงที่ผ่านมา

    🙏🏻🙏🏻

  • @SamardeepGill
    @SamardeepGill 7 วันที่ผ่านมา +1

    Ma simran krda waheguru g da

  • @kripalsingh255
    @kripalsingh255 หลายเดือนก่อน +5

    Tusi teacher mil gaye hai.
    Bahut chir to dhundan daye si tuhade jeha teacher.
    Raab ne sun lai hun .
    Koi changa lekh khul gaya .🙏🏻🙏🏻🙏🏻🙏🏻🙏🏻🙏🏻

  • @singhjatindersingh7661
    @singhjatindersingh7661 5 วันที่ผ่านมา

    ਭਾਈ ਸਾਹਿਬ ਜੀ ਜਦੋ ਸਿਮਰਨ ਕਰਦਾ ਹਾਂ ਅੱਖਾ ਬੰਦ ਕਰਕੇ ਤਾਂ ਦੋ ਕਾਲੀਆ ਬਿੰਦੀਆ ਦਿਖਦੀਆ ਹਨ ਤੇ ਕਦੇ ਟੇਡੀਆ ਹੁੰਦੀਆ ਤੇ ਕਦੇ ਸਿੱਧੀਆ ਹੁੰਦੀਆ

  • @amriksingh7945
    @amriksingh7945 11 วันที่ผ่านมา +1

    Thank you so much Bhai Sahib ji

  • @HarjitSingh-kp7mi
    @HarjitSingh-kp7mi 3 หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @RajvinderKaur-m8r
    @RajvinderKaur-m8r 18 วันที่ผ่านมา +1

    Waheguru ji waheguru ji waheguru ji

  • @jagdeepkajal9226
    @jagdeepkajal9226 20 วันที่ผ่านมา +1

    Waheguru ji ka khalsa waheguru ji ki feth

  • @SamardeepGill
    @SamardeepGill 7 วันที่ผ่านมา +1

    Waheguru g

  • @RajvinderKaur-m8r
    @RajvinderKaur-m8r 18 วันที่ผ่านมา

    Waheguru ji ka khalsa waheguru ji ki fateh

  • @mankiratsingh-mp1iq
    @mankiratsingh-mp1iq หลายเดือนก่อน +2

    ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ ਜਦੌਂ ਬਾਣੀ ਪੜ੍ਹਦੇ ਤਾਂ ਮਨ ਬਹੁਤ ਭਟਕਦਾ ਬਹੁਤ ਕੋਸ਼ਿਸ਼ ਕਰੀਦੀ

  • @srt4055
    @srt4055 3 หลายเดือนก่อน +13

    Waheguru Ji ਮੇਰੇ ਤੇ ਲੋਕ ਬੌਹਤ ਜਲਸੀ ਕਰਦੇ ਨੇ ਕਿਉ ਕ ਮੈ ਕੰਮ ਕਰਦੀ ਹਾਂ ਖੇਡ ਖੇਡਦੇ ਨੇ ਲੋਗ ਮੈਂ ਸੱਚੇ ਦਿਲ ਨਾਲ ਪਾਠ ਸਿਮਰਨ ਕਰਦੀ ਹਾਂ। ਕੋਈ ਹੱਲ ਦੇਸੋ waheguru Ji।

  • @SurjeetKaur-xi8ic
    @SurjeetKaur-xi8ic 3 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤

  • @arvindermalik1392
    @arvindermalik1392 3 หลายเดือนก่อน +8

    Wahay guru ji ka khalsa wahayguru ji ki fateh

  • @lakhwinderkaur3765
    @lakhwinderkaur3765 2 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤

  • @RajinderKumar-jr1xu
    @RajinderKumar-jr1xu 3 วันที่ผ่านมา

    ਮੈਂ ਹੈਂਡੀ ਕੈਪਡ ਹਾਂ ਜੀ ਕੀ ਮੈਂ ਯਬ ਤੋਂ ਉੱਤੇ ਹੀ ਸਤਸੰਗਤ ਕਰ ਸਕਦਾ ਹਾਂ ਜੀ ਯੂਟਿਓਬ ਤੇ ਸਤਸੰਗਤਿ ਕਰ ਸਕਦਾ ਹਾਂ ਜੀ

  • @Manrajsinghsidu123
    @Manrajsinghsidu123 3 หลายเดือนก่อน +8

    🙏ਗੁਰੂ ਜੀ ਦੀ ਬਖਸ਼ੀ ਫਤਹਿ ਪ੍ਰਵਾਨ ਕਰਨੀ ਜੀ 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਅਕਾਲ ਪੁਰਖੁ ਵਾਹਿਗੁਰੂ ਪਰਮ ਪਿਤਾ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖਸ਼ੇ ਜੀ 🙏 ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏

    • @JasvirsinghSidhu-t1w
      @JasvirsinghSidhu-t1w 2 หลายเดือนก่อน

      Waheguru ji Dhan ho2 Dhan Guru Nanak ji dhan ho waheguru❤🎉

  • @davinderkaur1914
    @davinderkaur1914 3 หลายเดือนก่อน +3

    Very very nice ਭਾਈ ਸਾਹਿਬ ਜੀ।

  • @singhtaranjeet2605
    @singhtaranjeet2605 2 หลายเดือนก่อน +3

    ਸਤਨਾਮ ਵਾਹਿਗੁਰੂ

  • @akwinderkaur8182
    @akwinderkaur8182 3 หลายเดือนก่อน +3

    ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ

  • @RavinderkaurDolly
    @RavinderkaurDolly 27 วันที่ผ่านมา +1

    God bless you beta ji bahut vadiea oprala h g

  • @DharampreetSingh-mo7dm
    @DharampreetSingh-mo7dm 3 หลายเดือนก่อน +5

    Waheguru waheguru waheguru waheguru waheguru waheguru waheguru waheguru waheguru waheguru ji

  • @Butasingh-js6cx
    @Butasingh-js6cx 3 หลายเดือนก่อน +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @rajwinder7170
    @rajwinder7170 หลายเดือนก่อน

    ਵਾਹਿਗੁਰੂ ਜੀ ਸਿਮਰਨ ਕਰਣ ਨਾਲ ਜਿਵੇ ਸਰੀਰ ਨੂੰ ਝੁੰਝਨੀ ਆਓਨੀ ਤੇ ਵਰੇਗ ਆਓਣਾ

  • @pritpalkaur1384
    @pritpalkaur1384 หลายเดือนก่อน

    ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਕੀਤਾ ਜੀ 🙏🏻🙏🏻🙏🏻🙏🏻🙏🏻

  • @harcharankaur1176
    @harcharankaur1176 3 หลายเดือนก่อน +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jaspreetkaur1162
    @jaspreetkaur1162 8 วันที่ผ่านมา +1

    ਸੁਪਨੇ ਵਰੇ ਵੀ ਕੁਛ ਦਸੋ ਬਾਬਾ ਜੀ ਨਿਹੰਗ ਸਿੰਘ ਦੇਖ ਦੈ

  • @Saiaradhna
    @Saiaradhna 23 วันที่ผ่านมา +1

    Greatman

  • @jagdeepkajal9226
    @jagdeepkajal9226 20 วันที่ผ่านมา

    Waheguru ji 🙏

  • @kamleshkaur6901
    @kamleshkaur6901 2 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @satnamsingh474
    @satnamsingh474 3 หลายเดือนก่อน +5

    ਭਾਈ ਸਾਹਿਬ ਵਾਹਿ ਗੁਰੂ ਜਾਂ ਵਾਹ ਗੁਰੂ ਬੋਲਣਾ

    • @davinderbrar2604
      @davinderbrar2604 หลายเดือนก่อน +1

      @@satnamsingh474 ਵਾਹ ਗੁਰੂ ਜੀ

  • @charanjeetkaur7010
    @charanjeetkaur7010 หลายเดือนก่อน

    ਵਹਿਗੁਰੂ 🙏🌹🙏

  • @singhtaranjeet2605
    @singhtaranjeet2605 2 หลายเดือนก่อน +2

    ਮਹਾਰਾਜ ਦਾ ਆਸ਼ੀਰਵਾਦ ਉਨ੍ਹਾਂ 'ਤੇ ਵੀ ਰਹੇਗਾ

  • @satbirkaurpandher7779
    @satbirkaurpandher7779 3 หลายเดือนก่อน +5

    Wahaguru wahaguru wahaguru wahaguru wahaguru wahaguru wahaguru wahaguru sahib ji ❤❤❤❤

  • @kripalsingh255
    @kripalsingh255 หลายเดือนก่อน

    Bahut bahut dhanwaad bhai sahab ji 🙏🏻🙏🏻🙏🏻🙏🏻🙏🏻🙏🏻🙏🏻

  • @sukhrajkaur7545
    @sukhrajkaur7545 3 หลายเดือนก่อน +4

    Waheguru waheguru waheguru waheguru waheguru waheguru waheguru waheguru ji ♥️

  • @KuldeepHeer-q5l
    @KuldeepHeer-q5l หลายเดือนก่อน

    Bahut badhiyan ji waheguru ji ❤❤

  • @KuldeepKaur-jh8yk
    @KuldeepKaur-jh8yk 3 หลายเดือนก่อน +2

    Waheguru sukar tera 🙏🙏

  • @Manrajsinghsidu123
    @Manrajsinghsidu123 3 หลายเดือนก่อน

    ਬਹੁਤ ਬਹੁਤ ਧੰਨਵਾਦ ਵੀਰੇ 😊🙏🏼

  • @Kartavya_DasManinderKalkat
    @Kartavya_DasManinderKalkat 2 หลายเดือนก่อน +1

    Waheguru ji ka khalsa Waheguru ji ki fateh ji Waheguru. Mere simran karde same a vichar auonde aa ki main bhokhe nu roti de skana bimar theek kar dwan .. jithe v jawan man kar da sab da bhala kar skan.a ki vichar hai..dukhiyan dukh theek kar dwan .mere kol . Har kise da bhla kar dwan .waheguru ji aho vichar auonde han .jaduon koi mere .ishaiyan nu buraihan ch badal dende ona te bahut krid auonda.

  • @tarsemverma6606
    @tarsemverma6606 7 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਿਮਰਨ ਕਰਨ ਵਾਸਤੇ ਅੰਮ੍ਰਿਤ ਛਕਣਾ ਜਰੂਰੀ ਹੈ ਦਾੜਾ ਪ੍ਰਕਾਸ਼ ਕੇਸ ਪ੍ਰਕਾਸ਼ ਤੋਂ ਬਿਨਾਂ ਵੀ ਸਿਮਰਨ ਅਭਿਆਸ ਕੀਤਾ ਜਾ ਸਕਦਾ ਹੈ ਇਸ ਵਿਸ਼ੇ ਉਪਰ ਵੀ ਸਪੈਸ਼ਲ ਵੀਡੀਓ ਬਣਾਓ ਵਾਹਿਗੁਰੂ ਜੀ ਤਾਂ ਜੋ ਮੇਰੇ ਵਰਗੇ ਹੋਰ ਵੀਰ ਬਹੁਤ ਹਨ ਜੋ ਗੁਰੂ ਦੇ ਲੜ ਲੱਗ ਜਾਣਗੇ

  • @gurmukhsandhu5621
    @gurmukhsandhu5621 วันที่ผ่านมา

    Waheguru ji jan di vidi ta dasde ho par vapas kida auna aa ji

  • @asknitting9432
    @asknitting9432 3 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਕੀ ਕਰੀਏ ਸੰਗਤ ਮਿਲਦੀ ਨਹੀਂ ਮੈਂ ਜਲੰਧਰ ਰਹਿਨੀ ਆਂ ਮੈਂ ਇੰਨੀ ਕੋਸ਼ਿਸ਼ ਕਰਦੀ ਆਂ ਪਰ ਸੰਗਤ ਨਹੀਂ ਮਿਲ ਰਹੀ

    • @kirandeepkaur4858
      @kirandeepkaur4858 3 หลายเดือนก่อน +1

      @@asknitting9432 ਜਲੰਧਰ ਸੰਗਤ ਕਾਫੀ ਹੈ।

  • @SurinderSingh-bq1yc
    @SurinderSingh-bq1yc 3 หลายเดือนก่อน +2

    Waheguru ji ka Waheguru ji ki Fateh veer ji Guru Granth Sahib ji di bani vich guru sahib ji akhde ne
    Jin satgur purkh na bhetyo te bhagheen vas cal
    Bhin satgur bhete jag andh he andhe karam Kate
    ena vich satgur puakh ton ki bhav hai ji

  • @GurwinderSingh-p7m
    @GurwinderSingh-p7m 4 วันที่ผ่านมา

    Mai tuhdi har video sundi aa bht badlaw Aya zindgi vich pr ek muskil bht ek insan jis nal meri bandi nhi mai osnu egnor v bht krdi haa waheguru waheguru japdi haa pr fir v oh jad sahmne a jnda mai sab kuj bhul jndi hai baht jda gussa a jnda os upr dso mai ki kra. Waheguru ji

  • @charanjitkaur5268
    @charanjitkaur5268 3 หลายเดือนก่อน +5

    Hanji waheguru ji mera man har time hun wah Guru wah Guru wah Guru wah Guru wah Guru ho raha hai ji rat nu v man wah Guru wah Guru wah Guru jao raha hai ji🙏🙏

    • @fanwaheguruji5611
      @fanwaheguruji5611 3 หลายเดือนก่อน +1

      Waheguru ji jad simran karne aapa ta body da sunn hona sahi aa ja galt aa ji🙏

    • @DairyproductIndia
      @DairyproductIndia หลายเดือนก่อน +1

      ਬਹੁਤ ਚੜਦੀਕਲਾ ਵੱਲ ਜਾ ਰਹੇ ਓ ਭੈਣ ਜੀ। ਮੇਰਾ ਤੇ ਅਜੇ ਮਨ ਹੀ ਨਹੀਂ ਵੱਸ ਵਿੱਚ ਆ ਰਿਹਾ

  • @JagbirSingh-lx7qp
    @JagbirSingh-lx7qp 2 หลายเดือนก่อน +1

    Waheguru ji 🙏 waheguru ji 🙏

  • @kaurgurpreet4525
    @kaurgurpreet4525 3 หลายเดือนก่อน +1

    Very helpful , thank you !

  • @kiranjeet4574
    @kiranjeet4574 2 หลายเดือนก่อน +1

    Very very nice baba g,

  • @GurleensandhuSandhu-iu9ih
    @GurleensandhuSandhu-iu9ih หลายเดือนก่อน

    Waheguru Ji Waheguru ji Waheguru ji 🙏🙏

  • @kashmirilalbangar5041
    @kashmirilalbangar5041 หลายเดือนก่อน

    Very good Satnam Waheguru

  • @ManpreetSingh-fq1bz
    @ManpreetSingh-fq1bz 3 หลายเดือนก่อน +1

    Waheguru ji ka khalsa waheguru ji ki fateh veer ji, jado veer ji ase nitnem de bani karde haa udo anhahad shabad sunde han te dil karda ke antergat bani padeyee te shabad sunane, us vele bani bol ke ja antergat paddyae, , menu daso veer ji ke kraa

  • @gurwinder1405
    @gurwinder1405 3 หลายเดือนก่อน

    Boht boht shukrana bhai sahib 🙏🏼🙏🏼

  • @palsinghpal4878
    @palsinghpal4878 3 หลายเดือนก่อน

    🎉🎉🎉Very good sir ji Aaj Tak kise vi khatha wachak ne nhi samjha janda tunsi samjha ji very nice ji 🎉🎉🎉🎉

  • @neelammittal9006
    @neelammittal9006 หลายเดือนก่อน

    🙏🙏🙏

  • @fcluthra7546
    @fcluthra7546 หลายเดือนก่อน

    Wahhee. Guru jee mann daa akar kamm. Body me kahha par jagha hei

  • @charanjitkaur5268
    @charanjitkaur5268 3 หลายเดือนก่อน +4

    Hanji waheguru ji hun mere man vich koi v vichar nhi hai ji bas ji hun har time wah Guru wah Guru wah Guru wah Guru wah Guru ho raha hai ji man vich ghar de kam kardi kardi wah Guru wah Guru wah Guru wah Guru ji da jap ho raha hai ji waheguru ji hun daso waheguru ji ki kar ji 🙏🙏

  • @HarpreetSingh-yh9ev
    @HarpreetSingh-yh9ev 3 หลายเดือนก่อน

    Boht boht dhanvaad waheguru ji!

  • @charanjitkaur8595
    @charanjitkaur8595 3 หลายเดือนก่อน +45

    ਜਦੋਂ ਸੁੰਨ ਦੀ ਅਵਾਜ਼ ਸੁਣਾਈ ਦਿੰਦੀ ਹੈ ਤਾਂ ਫਿਰ ਧਿਆਨ ਕਿਵੇਂ ਧਰੀਏ

    • @rsanghera786
      @rsanghera786 3 หลายเดือนก่อน +7

      You mean anahad naad you can listen that

    • @sukhvinderkaur2080
      @sukhvinderkaur2080 3 หลายเดือนก่อน

      @@charanjitkaur8595 🙏

    • @swaransingh7492
      @swaransingh7492 3 หลายเดือนก่อน +1

      ​ਵਾਹਿਗੁਰੂ

    • @AadroopKaursidhu
      @AadroopKaursidhu หลายเดือนก่อน

      Whageguru ji

  • @charanjitkaur5268
    @charanjitkaur5268 3 หลายเดือนก่อน +1

    Waheguru ji ka khalsa Waheguru ji ki fateh ji 🙏🙏

  • @simarjeetkaur4251
    @simarjeetkaur4251 2 หลายเดือนก่อน

    Waheguru g Waheguru g Waheguru g

  • @JagjivanBrar-yz6cf
    @JagjivanBrar-yz6cf 3 หลายเดือนก่อน +6

    ਵਾਹਿਗੁਰੂ ਜੀ ਦਿਨ ਵਿਚ ਤਾਂ ਸਿਮਰਨ ਬੈਠ ਕੇ ਕਰਨਾ ਚਾਹੀਦਾ ਹੈ ਪਰ ਰਾਤ ਨੂੰ ਲੇਟੇ ਲੇਟੇ ਵਿਚ ਵਿਚ ਨੀਂਦ ਖੁਲਦੀ ਹੈ ਤਾਂ ਸਿਮਰਨ ਕਰਨ ਲਗ ਜਾਈਦਾ ਹੈ ਕੀ ਇਹ ਠੀਕ ਹੈ ਜਾਂ ਇਸ ਦਾ ਕੋਈ ਲਾਭ ਹੈ 🙏🏻🙏🏻🙏🏻🙏🏻🙏🏻

    • @Deep_singh10
      @Deep_singh10 3 หลายเดือนก่อน +2

      ਉਠਤ ਬੈਠਤ ਸੋਵਤ ਨਾਵਤ

    • @hakeemcharansinghazad5696
      @hakeemcharansinghazad5696 หลายเดือนก่อน +1

      Bilkul theek ha . Tuhanu waist of time Di chinta Hondi vaa

    • @bachitarsingh1806
      @bachitarsingh1806 9 วันที่ผ่านมา

      ਬਾਈ ਜੀ ਬਹੁਤ ਕਰਮਾਂ ਵਾਲ਼ੇ ਹੋ

  • @TevinderKaur-h5w
    @TevinderKaur-h5w 3 หลายเดือนก่อน

    Waheguru ji thank you

  • @satwantsingh2540
    @satwantsingh2540 3 หลายเดือนก่อน

    Thanks very much. Jo gurdwara ban Raha uthe rah Kar 10,,15 din rah sakde han

  • @singhtaranjeet2605
    @singhtaranjeet2605 2 หลายเดือนก่อน +6

    ਮੈਂ ਫਰਾਂਸ ਵਿੱਚ ਹਾਂ ਬਾਬਾ ਜੀ, ਇਹ ਲੋਕ ਗੁਰਬਾਣੀ ਨਹੀਂ ਪੜ੍ਹਦੇ।

  • @sarabjeetkaur3758
    @sarabjeetkaur3758 2 หลายเดือนก่อน

    Waheguruji hun shabad n sunai dende

  • @pargatsingh5084
    @pargatsingh5084 3 หลายเดือนก่อน +2

    ਖਾਲਸਾ ਜੀ ਤੁਹਾਡਾ ਪਟਿਆਲਾ ਵਿਖੇ ਵੀ ਕੋਈ ਸੰਸਥਾ ਹੈ ਸਾਨੂੰ ਤੁਹਾਡਾ ਸਿਮਰਨ ਅਭਿਆਸ ਵਧੀਆ ਲੱਗਿਆ ਹੈ ਜੀ

  • @RajdeepSingh-zc2ct
    @RajdeepSingh-zc2ct 3 หลายเดือนก่อน

    Waheguru ji. Ek onkar satnam.ja Waheguru ch ki anter aa

  • @shounky4430
    @shounky4430 3 หลายเดือนก่อน +4

    ਮੈਂ ਨਾਮ ਸਿਮਰਨ ਕਰਦਾ, ਸਵੇਰੇ 6am ਮੇਰੀ ਨੀਂਦ ਖੁੱਲਦੀ ਹੈ, ਪਰ ਦੋਬਾਰਾ ਨਾਮ ਧਿਆਨ ਕਰ ਕੇ ਸੌਣ ਵੇਲੇ vibration ਹੁੰਦੀ ਆ ਮੱਥੇ ਵਿੱਚ, ਏਸ ਤਰ੍ਹਾਂ ਲੱਗਦਾ ਕੇ ਅੱਖਾਂ ਬੰਦ ਰੱਖੀਆਂ ਤਾਂ ਮਨ ਵੱਖ ਹੋ ਜਾਣਾ ਸ਼ਹੀਰ ਨਾਲੋਂ, ਤੇ ਮੇਰੇ ਹੱਥ ਪੈਰ ਓਸ ਸਮੇਂ ਕੰਮ ਨਹੀਂ ਕਰਦਾ.
    ਕਿਰਪਾ ਕਰ ਕੇ ਕੋਈ ਸੁਝਾਵ ਦੇਣਾ ਜੀ.

    • @Preet-s7u
      @Preet-s7u หลายเดือนก่อน

      @@shounky4430 oh mere nal v kuch hunda c , tuhda Theek a??

  • @SurjeetKaur-xi8ic
    @SurjeetKaur-xi8ic 3 หลายเดือนก่อน +4

    ਵਾਹਿਗੁਰੂ ਜੀ ਰੀਡ ਦੀ ਹੱਡੀ ਦੇ ਦਰਦ ਕਰਕੇ ਮੈਂ ਬੈਠ ਕੇ ਸਿਮਰਨ ਪਾਠ ਨਹੀ ਕਰ ਪਾਂਦੀ ਸੋਜੀ ਪਾੳਜੀ❤

  • @SmaeraKaur
    @SmaeraKaur 3 หลายเดือนก่อน

    ਵਾਹਿਗੁਰੂ ਜੀ ਅਗਸਤ ਵਿਚ ਤੁਹਾਡੇ ਕੋਲ ਆ ki ਅਭਿਆਸ ਕਰ ਸਕਦੇ ਹਾਂ...

  • @j-xc1vj
    @j-xc1vj 3 หลายเดือนก่อน

    Waheguru ji ka Khalsa waheguru ji Fateh 🙏🙏🙏🙏🙏dhan dhan guru de pyare waheguru ji pyare❤😊😊😊😊😊😊

  • @harjassingh6786
    @harjassingh6786 3 หลายเดือนก่อน +2

    waheguru ji, Bhai Saab, greatly thanks to you for sparing so much time for us and making it very simple all throughout. i am so inspired and wish to share my personal experience and would like to take your advice... today I am 50 years but when I was around 17/18 years.. during the holidays of my first year in college I would close my room and sit for simran alone as my both parents were working so there were only domestic help and me. i would start with satnam siri waheguru and slowly it will shift into waheguru which was not in my control but would happen automatically. In the beginning it was so much pleasure that I would sit for 2 hrs completely lost and enjoy it and I would always have difficulty to come out of it then the time increased to 4-5hrs but I would never know it . I didn't know any technique or special method of simran it was just happening because everyday I would wait for my parents to go to office so I can sit for simran. almost after approximately little more than a month, one day after the simran I saw oval shaped one white color smoke I had no knowledge what was it and the same thing happened next day as I opened my eyes the same oval shaped white color smoke was in front of me. i got little scared and start starring at the smoke. in half a minute it became small and small i could see it going away. In the evening I shared the incident with my mother and she shared with my father. late in the evening my mother called me and explained that it is not any smoke but waheguru jot and as per my father instructions you have to stop it from tomorrow and it is not right at this age to follow deep simran. anyhow gradually I lost my my rhythm. now again I have started doing the simran and i want to understand from you that should I follow your instructions of breath in and breath out wahe guru or let it be natural as it happened earlier. please guide.

    • @harmanpreetgmcjammu
      @harmanpreetgmcjammu 2 หลายเดือนก่อน

      Veer g ,I am hearing a lot from bhai Sahib g’s video..about the jugat(method) that the saas giras method is compulsory…..and also in the Gurbani it is written….(Nit japiyae saas giras Nao parvardgar da)…so breathe in and out method is even our Guru ‘s instruction..

    • @harjassingh6786
      @harjassingh6786 2 หลายเดือนก่อน +1

      @@harmanpreetgmcjammu HarmanJi ... thanks so much for your thoughtful insight.. my apprehension was to know if you could achieve without any particular method of simran then is it compulsory so now I understand , i should go through as advised by our Guru Sahib ji.
      aap ji da Dhanwad 🙏

    • @honeyarora7792
      @honeyarora7792 2 หลายเดือนก่อน

      ​@@harmanpreetgmcjammu what is to be remembered in saans saans , bhenji? Without seeing lord all are blind (Gurubani says)😊

    • @harmanpreetgmcjammu
      @harmanpreetgmcjammu 2 หลายเดือนก่อน

      @@harjassingh6786 🙏

  • @charanjivsingh4776
    @charanjivsingh4776 3 หลายเดือนก่อน +1

    Wahaguru ji

  • @garrycottonhub1885
    @garrycottonhub1885 2 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੇਰੀ ਨੀਂਦ ਬਹੁਤ ਘੱਟ ਗਈ ਹੈ ਸਿਮਰਨ ਕਰਨ ਦੇ ਨਾਲ ਇਸ ਬਾਰੇ ਕੋਈ ਚਾਨਣ ਪਾਓ ਅਗਰ ਕੋਈ ਗੁਰਸਿੱਖ ਇਸ ਬਾਰੇ ਜਾਣਦਾ ਹੈ ਤਾਂ ਕਿਰਪਾ ਕਰਕੇ ਮੇਰੇ ਮੈਸੇਜ ਦਾ ਰਿਪਲਾਈ ਕਰੋ

  • @swaransingh7492
    @swaransingh7492 23 วันที่ผ่านมา

    ੧ਓ ਨਿਰਗੁਨ ਸਰਗੁਨ ਨਿਰੰਕਾਰ ਦਾ ਮਤਲਬ ਸਮਝਾਓ ਜੀ।

  • @manbirsingh9833
    @manbirsingh9833 3 หลายเดือนก่อน +1

    Waheguru ji ka khalsa waheguru ji ki Fateh ji
    Waheguru ji Simran krde krde sareer pathar wang sakhat hun lag janda, ehde bare das sakde o

  • @manvindersingh7811
    @manvindersingh7811 3 หลายเดือนก่อน

    Wahe guru wahe guru🙏

  • @malkeetsingh9969
    @malkeetsingh9969 3 หลายเดือนก่อน

    🙏🏽🙏🏽 waheguru ji🙏🏽🙏🏽 very useful info thank you 🙏🏽🙏🏽

  • @Punjabi237
    @Punjabi237 3 หลายเดือนก่อน +4

    ਮੈਂ ਹਰ ਬੁੱਧਵਾਰ ਸੰਗਤ 'ਚ ਸਿਮਰਨ ਕਰਨਾ ਸ਼ੁਰੂ ਕੀਤਾ ਹੈ। ਇੱਕ ਵਾਰ ਸਿਮਰਨ ਕਰਦੇ ਹੋਏ ਮੇਰੇ ਜੁੜੇ ਹੋਏ ਹੱਥ ਆਪਣੇ ਆਪ ਉੱਪਰ ਉੱਠ ਰਹੇ ਸੀ।ਇਹ ਕੀ ਹੈ ਜੀ? ਇਸ ਬਾਰੇ ਜ਼ਰੂਰ ਦੱਸੋ ਜੀ।

  • @kripalsingh255
    @kripalsingh255 หลายเดือนก่อน

    Sawal jawab wala visa bahut wadiya ji.
    Shanke koi kadan wala bahut jaruri ya ji 🙏🏻🙏🏻🙏🏻🙏🏻🙏🏻🙏🏻🙏🏻

  • @BalwinderKaur-jh9zd
    @BalwinderKaur-jh9zd 2 หลายเดือนก่อน +1

    🙏🏿🙏🏿🙏🏿🙏🏿

  • @TevinderKaur-h5w
    @TevinderKaur-h5w 3 หลายเดือนก่อน

    Baba ji thanks

  • @KuldeepKaur-jh8yk
    @KuldeepKaur-jh8yk 3 หลายเดือนก่อน +1

    Waheguru ji ka Khalsa Waheguru ji ki fathe 🙏🙏 10:52

  • @Rajkaur-q4g
    @Rajkaur-q4g 3 หลายเดือนก่อน

    Waheguru Ji sade te kirpa kro🙏🙏

  • @rajwantkaur8234
    @rajwantkaur8234 3 หลายเดือนก่อน +1

    Waheguru waheguru waheguru waheguru

  • @BalvirRai-xq6id
    @BalvirRai-xq6id 2 หลายเดือนก่อน

    ਵਾਹਿ ਕਹਿਣ ਲਗੇ ਪੇਟ ਅੰਦਰ ਜਾ ਬਾਹਰ

  • @SukhdevSingh-of7iu
    @SukhdevSingh-of7iu 9 วันที่ผ่านมา

    ਸ੍ਰੀ ਗੁਰੂ ਨਾਨਕ ਦੇਵ ਜੀ ਅਮਰਤ ਨਹੀਂ ਛਕੀਆਂ ਸੀ

    • @ManjitSingh-hi8hc
      @ManjitSingh-hi8hc 5 วันที่ผ่านมา

      @@SukhdevSingh-of7iu bhai saab ji kiun bahane labde rehnde oo. Guru Nanak saab aap nrinkar san. Amrit di suruaat sahib shri Gobind singh ji maharaj ne kiti si.

  • @SukhiSarwara
    @SukhiSarwara หลายเดือนก่อน

    Waheguru ji ka Khalsa waheguru ji ki Fateh . Parmatma di kirpa nal ghar vich sab kuj hai ji.par Khalsa ji Gurudwara Sahib golden temple.ponta sahib hor vi cycle 🚴 te jan nu man krda te me waheguru di kirpa nal janda vi ji ki eh thik hai ji asi nam japde yatra kr sakde?

  • @balwinderkaur914
    @balwinderkaur914 3 หลายเดือนก่อน +4

    Waheguru ji kirpa kro apne is bache te v , aap na deo Gun Gava din raat ,Nanak chao eho🎉🎉❤❤❤🎉🎉🎉🎉

  • @parmindersingh6428
    @parmindersingh6428 3 หลายเดือนก่อน +1

    Sada ma bap ap h ki usnu yad vaste vidhi chahdi hai

  • @GurpreetkaurMehra-e7p
    @GurpreetkaurMehra-e7p 3 หลายเดือนก่อน +1

    baba je mera bacha galat raster pe gaea kev samjava

  • @khalsaguruda6448
    @khalsaguruda6448 3 หลายเดือนก่อน

    waheguru ji sada brother v simran da abhiyaas karde c ..pher oh daran lag gya c.ohnu awwaja aundiya c.te mar kut tor phor karan lag gya c.sade pita ji vi ode samane poriya cho gir ke swas poore kar gye but sade brother ne sanu dsya vi ni te body vi ida e chad gyac.te hun onu medicine de re aa but ohnu koi v frk nahi pai rya waheguru ji..sanu samz ni aa rya ki oh kive theek ho sakda..

  • @GurpreetSingh-pm6qw
    @GurpreetSingh-pm6qw 3 หลายเดือนก่อน +1

    ਜਦੋਂ ਐਸੀ ਵਾਹਿਗੁਰੂ ਦੇ ਵਿੱਚ ਧਿਆਨ ਜੋੜ ਦੇ ਆ ਓਦੋਂ ਸਾਡਾ ਧਿਆਨ ਜਿੱਥੇ ਪੰਡਿਤ ਦੀ ਬੋਦੀ ਆ ਓਥੇ ਜਾਂਦਾ..ਕਿ ਇਹ ਸਹੀ ਹੈ?

  • @SamardeepGill
    @SamardeepGill 7 วันที่ผ่านมา

    Mera job krn nu Maan ne krda koi dso hall waheguru v