Sahmne Malk di Jot Kive Dkhni Hai ? Jamm Sadi Jma Hoi Bhagti Nu Kive Lutde Han ?{ Pmkc Tohana }
ฝัง
- เผยแพร่เมื่อ 25 พ.ค. 2023
- Akath Katha Simran Abhyas | Bhai Simranjit Singh Ji Tohana |
Join telegram group for updates
t.me/pmkctohana
@pmkctohana | only one group |
Join Facebook page:
Pmkc tohana / prabhmilneka. .
Follow us on instagram:
pmkctohana?r=na...
#bhaisimranjitsinghsinghtohana
#waheguruwaheguru
#simranjeetsinghtohana
#akathkatha
#gurbanivichar
#waheguru
#tohana
#bhaisewasinghtarmala
#pmkctohana
#shabadvichar
#Gurbani
#meditation
#spirituality
ਗੁਰਮੁਖੋ ਕਥਾ ਸੁਣ ਕੇ ਅਨੰਦ ਆਇਆ ਹੈ
ਬਾਬਾ ਸਿਮਰਨਜੀਤ ਸਿੰਘ ਜੀ ਤੁਹਾਡੀਆਂ ਗਾਥਾਵਾਂ ਸੁਣਨ ਤੇ ਇੰਜ ਜਾਪਦਾ ਹੈ ਜਿਵੇਂ ਇਨ੍ਹਾਂ ਨੂੰ ਸੁਣਨ ਤੋਂ ਪਹਿਲਾਂ ਮੈਨੂੰ ਇਹ ਸਭ ਕੁੱਝ ਅਨੁਭਵ ਲਗਾਤਾਰ ਹੁੰਦਾ ਆ ਰਿਹਾ ਹੈ। ਇੰਜ ਜਾਪਦਾ ਹੈ ਕਿ ਪਰਮਾਤਮਾ ਨੇ ਤੁਹਾਡੀਆਂ ਇਹ ਵੀਡੀਓਜ ਮੇਰੇ ਸਾਹਮਣੇ ਲਿਆ ਕੇ ਸਹੀ ਰਸਤਾ ਦਿਖਾ ਦਿੱਤਾ ਹੈ। ਧੰਨ ਪ੍ਰਭੂ ਧੰਨ ਬਾਬਾ ਜੀ ਤੁਸੀਂ।
ਵਾਹਿਗੁਰੂ ਜੀ ਸਾਡੇ ਪਾਪੀਆਂ ਤੇ ਕਿਰਪਾ ਕਰੋ ਬਾਣੀ ਦੀ ਸੋਝੀ ਬਖਸ਼ੋ ਜੀ
ਬਹੁਤ ਅਨੰਦ ਵਾਲੀ ਕਥਾ ਭਾਈ ਸਾਹਿਬ ਜੀ ਦੀ
ਸਾਨੂੰ ਇਹਨਾ ਬਚਨਾ ਨੂੰ ਸਮਝਣ ਦੀ ਲੋੜ ਹੈ
Dsdo kida path kriye or gurbani pdiye ki sanu v anhad Nadh da pta lge g 🙏🏻🙏🏻🙏🏻🙏🏻
Waheguru
Ji
@@ParveenKaur-wp6nx 👍👍
8437033113
@@PrabhMilneKaChaoTohana💐🙏🌺🌺🌺🌺🌺🌺🌺🌺🙏💐🙏💐🙏💐🙏💐🙏💐🙏💐🙏🌺
ਬਹੁਤ ਬਹੁਤ ਅਨੰਦ ਆ ਰਿਹਾ ਹੈ। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ।❤❤❤❤❤❤❤
ਕੋਟ ਕੋਟ ਧੰਨਵਾਦ ਭਾਈ ਸਾਹਿਬ ਜੀ
ਬਹੁਤ ਹੀ ਸੰਖੇਪ ਵਿੱਚ ਵੱਡੀ ਵਿਆਖਿਆ ਹੈ ਜੀ ਧੰਨਵਾਦ ਜੀਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ।।
ਵਾਹਿਗੁਰੂ ਜੀ ਸਿਰਜਿਣ ਹਾਰ ਹੈ ਵਾਹਿਗੁਰੂ ਜੀ
ਭਾਈ ਸਾਹਿ 42:33 ਬ ਜੀ ਆਪ ਜੀ ਦੇ ਬਿਚਾਰ ਬਹੁਤ ਹੀ ਵਧੀਆ ਤਰੀਕੇ ਨਾਲ ਸਨੇਹਾ ਦਿਤਾ ਗਿਆ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ ♥️♥️♥️♥️❤❤❤
ਵਾਹਿਗੁਰੂ ਦੀ ਕਿ੍ਰਪਾ ਭਾਈ ਸਾਹਬ ਤੇ🙏🙏🙏🙏
Waheguru Jee Maskeen Jee Ke Baad Aap Jee ,,Wah Jee ,Waheguru Waheguru Sare Gurudwara Vich Fera Pao Jee
ਗੁਰੂ ਜਿਨਾ ਕੇ ਆਧੁਲੈ ਸਿੱਖ ਅੰਧੇ ਕਰਮ ਕਰੇਨ
ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ❤🙏
ਬਹੁਤ ਵਧੀਆ 🙏 ਬੀਚਾਰ ਹੈ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹
ਬਹੁਤ ਵਧੀਆ ਗੁਰਬਾਣੀ ਦੀ ਜਾਣਕਾਰੀ ਦੇ ਰਹੇ ਨੇ ਭਾਈ ਸਾਹਿਬ ਜੀ🙏🏽🙏🏽❤🙏🏽🙏🏽
ਬਹੁਤ ਵਧੀਅਾਂ ਵਿਚਾਰ ਸੀਲ ਕਥਾ ਹੈ ਬੰਦ ਪੲੀਅਾਂ ਖੋਲਣ ਵਿਚ ਬਹੁਤ ਸਹਾੲਿਕ ਹੈ ਜੀ ਜਿੳੂਦੇ ਵਸਦੇ ਰਹੋ ਜੀ ਸਦੀਵ ਕਾਲ ਜਿੳੂਦੇ ਰਹੋ ਜੀ
ਇਸ ਅਪਵਿੱਤਰ ਮਨ ਨੂੰ ਪਵਿੱਤਰ ਕਰਨ ਲਈ ਬਹੁਤ - ਬਹੁਤ ਧੰਨਵਾਦ ਜੀ।🙏🙏
Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏
Waheguru Waheguru Waheguru ji❤
Aisa satsang jivan vich pehli war suiya ha
Shukr ha waheguru g da
Ate bhai sahib ji da❤️❤️
Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏
Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏
ਭਾਈ ਸਾਹਿਬ ਜੀ ਆਪ ਜੀ ਦੇ ਬਿਚਾਰ ਬਹੁਤ ਹੀ ਵਧੀਆ ਤਰੀਕੇ ਨਾਲ ਸਨੇਹਾ ਦਿਤਾ ਗਿਆ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀਓ
ਬਹੁਤ ਹੀ ਵਧੀਆ explanation ਦਿੱਤੀ ਹੈ ਬਾਬਾ ਜੀ... ਧੰਨਵਾਦ...
ਪਰ ਕਿਰਪਾ ਕੇ ਖੰਡ v explan ਕਰ ਦਿਓ
ਹੁਣ ਬਾਕੀਆਂ ਤੇ ਯਕੀਨ ਜਿਹਾ ਨੀ ਰਿਹਾ...🙏🙏🙏
Ida hi sare gurudware de bhai dsn ta saari dunia hi tr jaaae
ਆਨੰਦ ਆ ਗਿਆ ਕਥਾ ਸੁਣ ਕੇ
😊
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ਼ ਜੀ
Ji l
Ni ni hu ni
God bless you . May you live long Baba ji . Loko aah je Sach. Waheguru aap ji ko Chardi kala ch Rakhe ji . Great Aanad aa gia Sach Sun ke 1:06:49 1:06:52
🙏💓🌹 Satnam Shri Waheguru Sahib Jio Bahute - Bahute Anand Bharphur Bhachan Bhai Saab Ji ne Sarvan karVaye hann Ji. 🌹💓🙏❣️🙏❣️🙏❣️🙏❣️🙏❣️🙏❣️🙏❣️🙏❣️🙏❣️🙏
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏😊
ਬਾਬਾ ਜੀ ਸਾਜ਼ ਸੁਣਦੇ ਆ ਜੀ ਬੜਾ ਆਨੰਦ ਆਉਂਦਾ ਹੈ ਜੀ
😊😢😢 😢😢😢😢😢 😊😊😢 😢😢😢😢😢😊😢
🎉
WAHEGURU JI🎉❤ 🕉🇮🇳💯❤😀🕉😇🙏🙏😇😇🕉😀❤💯🇮🇳😭😭🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Jug jug jio Veere ❤❤
Bhut hi vadhia Gurbani baare Vichaar
Bhut hi Anand aaya🙏
WaheGuru Ji ka Khalsa WaheGuru Ji ki Fateh ji ☝️☝️💕👏👏👏🙏
ਵਾਹਿਗੁਰੂ ਜੀਓ 🙏🙏
Bhai singh sahib ji bahut hee Vadhia ktha karde ne guru sahiba dee poori mehr ha aap te god bless you always 🙏🏼🙏🏼🙏🏼🙏🏼🙏🏼❤️❤️❤️🙏🏼🙏🏼❤️❤️🙏🏼🙏🏼
ਵਾਹਿਗੁਰੂ ਜੀ ਕੀ ਫ਼ਤਹਿ ਖਾਲਸਾ ਪੰਥ ਚੜ੍ਹਦੀ ਕਲਾ ਵਿਚ ਪੂਰਨ ਅਨੰਦ ਪੂਰਨ ਸੰਗਤ ਦੇ ਦਰਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਕਰ ਕਿਰਪਾ ਤੇਰੇ ਗੁਣ ਗਾਵਾ ਭਾਈ ਸਾਹਿਬ ਮੇਰੀ ਵੀ ਕਰ ਜੋਦੜੀ ਮੇਂ ਹਰਿ ਪ੍ਰਭੁ ਭਾਵਾਂ ਅੱਜ 31ਮੲੲਈ। 2024ਨੂੰਤੁਹਾਡੀ ਵੀਡੀਓ ਵੇਖੀ
Jai guru dev dhan guru dev ji ❤❤❤❤❤❤❤❤❤❤❤❤❤❤❤❤❤❤❤❤❤❤❤❤
Tunsi vahut truthfully sayings words tuhada har volia words jindgi da anmol sabad hunda h salout h tuhade es efferts nu tunsi honestly truthfully doing well❤❤❤w regards
Waheguru ji Bilkul Satt Bachan tuhade ji 🙏🙏🙏🙏
ਵਾਹਿਗੁਰੂ ਜੀ , ਸਤਿ ਸੰਗ ,ਬਹੁਤ ਵਧੀਅਆ. 🙏🏻🙏🏻
ਬਾਬਾ ਜੀ ❤ 🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤
bahut khoob baba ji ache shabdan vich giyan 11:53 de rahe ho tuhada bahut 2dhanwaad
ਵਾਹਿਗੁਰੂ ਕਿਰਪਾ ਕਰਨ
Waheguru ji
ਅਨਮੋਲ ਬਚਨ ਭਾਈ ਸਾਬ ਦੇ
ਸੁਨਤੇ ਪੁਨੀਤ ਕਹਿਤੇ ਪਵਿਤ
ਸਤਿਗੁਰੂ ਰਹਿਆਂ ਭਰਪੂਰੇ
Waheguru ji ka khalsa waheguru ji ki fateh.bhut Anand Aya Katha vichar sun ke🙏🙏
Waheguru ji ka khalsa 🙏
Waheguru ji ki fateh 👏
Waheguru ji ka kahlsa Waheguru ji ki fetha ji ❤❤❤❤❤❤
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ
veer ji aapji noo boht suneya hai tuhadi har gal vich pavitrata hai . sehaj vich parmatma hai . sab jaan geya haan par dasna mushkil hai .satnam waheguru ji .
ਵਾਹਿ ਗੁਰੂ ਜੀ ਵਾਹਿ ਗੁਰੂ ਜੀ ਵਾਹਿ ਗੁਰੂ ਜੀ
Satnam, Satnam Satnam ji
Waheguru waheguru waheguru Bakshi waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🙏🙏🙏🙏
Thank you so much for your spritual service. We are blessed to have you in our spritual lives🙏🙏🙏🙏
❤
Sat Sri Akal ji very nice very good excellent work excellent video excellent thaught excellent very interesting subject God bless you with your family and friends
Waheguru ji waheguru ji ka Khalsa waheguru ji ke fatha Baba ji 💐🙏🌹🙏🌹🙏 khalsaji VvvGood
Waheguru ji waheguru ji waheguru ji waheguru ji 🌹🌹🌹🌹🌹🌹🙏🏻🙏🏻🙏🏻🙏🏻
Waheguru Waheguru Ji 🙇🏻♂️❤️🙏
Aanad aa gya waheguru ji
ssg. veer g aap jese sare singh sehvan duniya wich hone , teh sare sansar which apan chanan ho jaouga. wahe guru g da khalsa wahe guru g de fatye.
jai shri ram
To praise the God,is the supreme work of all human beings.God bless you
You find your true potential by praising God -you become one with him❤
99😅
SATNAM WAHEGURU JI 🙏
Waheguru waheguru waheguru ji
ਬਹੁਤ ਹੀ ਜਾਣਕਾਰੀ ਭਰਭੂਰ ਕਥਾ ਹੈ ਜੀ🙏🙏🙏
Waheguru Ji waheguru Ji sabh te mehar karan Ji
Radha Swami ji sat shri akal ji
ਵਾਹਿਗੁਰੂ ਜੀ
ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ ਜੀ । ਵਾਹਿਗੁਰੂ ਜੀ ਨੇ ਛੋਟੀ ਉਮਰ ਵਿੱਚ ਗੁਰਮਤਿ ਗਿਆਨ ਬਖ਼ਸ਼ਿਆ 🙏🙏
Waheguru Ji waheguru Ji waheguru Ji waheguru Ji waheguru Ji 🙏🙏🙏💐🌷🥀♥️🥀
धन निरंकार जी 🙏भाई सहित जी बहुत सोना समझाया ब्रह्रज्ञान
ਵਾਹਿਗੁਰੂ ਜੀ। ਬਹੁਤ ਹੀ ਸਹੀ ਅਤੇ ਗਿਆਨ ਭਰਪੂਰ ਵਿਖਿਆਨ ਕੀਤਾ ਬਾਬਾ ਜੀ ਨੇ।
ਵਾਹਿਗੁਰੂ ਜੀ🙏🙏🙏🙏🙏
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
Welcome ji waheguru ji waheguru ji bakson ji waheguru ji 🙏❤️
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
Waheguru waheguru waheguru waheguru waheguru waheguru waheguru waheguru। Dn ਗੁਰੂ ਨਾਨਕ ਦੇਵ ਸਾਹਿਬ ਜੀ
Waheguru ji 🙏
Wahegurgu ji
Dhan -2 Haazra -Hazur Akal Jyot Sahib Sri Guru Nanak Dev ji Maharaj Sacha Patshah ji hona nu kotaan kot parnam jeehna ne Gurbani Rahi eh Soji ditti!!!!!!!!
..Bhai Simranjit Singh ji dhanbad tuhada Sacha Patshah ji 🎉 mehar rakhey jio
Anand a gah
Vaheguru ji Anand ah gya❤
ਬਹੁਤ ਸੋਹਣੀ ਕਥਾ ਬਹੁਤ ਸੋਹਣੇ ਵਿਚਾਰ ਨੇ ਜੀ ਆਨੰਦ ਆ ਗਿਆ ਸੁਣਦੇ ਹੀ ਵਾਹਿਗੁਰੂ ਚੜਦੀ ਕਲਾ ਰੱਖੇ❤❤🙏🙏🙏🙏🙏
ਬਹੁਤ ਆਨੰਦ ਆਇਆ ਜੀ
Waheguru Ji ka Khalsa Waheguru Ji ki fateh ji
Waheguru ji waheguru ji waheguru ji
Bhut soni ktha satnaam waheguruji
ਧੰਨ ਧੰਨ ਪ੍ਰਮਪਿਤਾ ਪ੍ਰਮੇਸ਼ਵਰ ਅਕਾਲ ਪੁਰਖ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਆਦ ਗ੍ਰੰਥ ਸਾਹਿਬ ਜੀ।
Waheguru ji di osttat sun ke anand aa gya man nu
Waheguru ji dhan ho 🎉
Satnam waheguru ji tusi bilkul sacha explain krde ho ehi sch h ji tusi gurubani da scha gyan de rhe ho 🙏 rb tuhanu hmesha avi chardikla ch rkhe
Radha soami ji ❤❤❤❤
Waheguru g very nice 👏👏💖💖
Thanks g waheguru 💐💐💐
ਸੱਚੇ ਪਾਤਸ਼ਾਹ ਵਾਹਿਗੁਰੂ ਜੀਉ
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
ਵਾਹਿਗੁਰੂ 🙏🙏🙏
ਵਾਹਿਗੁਰੂ ਵਾਹਿਗੁਰੂ ਵਹਿਗਗੁਰੂ ਜੀ
ਧੰਨ ਵਾਹਿਗੁਰੂ ਜੀ ਕਿਰਪਾ ਕਰਨੀ iji
Waheguru ji ka Khalsa waheguru ji ki Fateh.
vaheguru ji