Neend aun te simran band hu janda ! Mayea da sookham khel ? Bathinda smagam | Day 3 | Pmkc Tohana |

แชร์
ฝัง
  • เผยแพร่เมื่อ 5 พ.ค. 2024
  • Akath Katha Simran Abhyas | Bhai Simranjit Singh Ji Tohana |
    Join telegram group for updates
    t.me/pmkctohana
    @pmkctohana | only one group |
    Join Facebook page:
    Pmkc tohana / prabhmilneka. .
    Follow us on instagram:
    pmkctohana?r=na...
    #bhaisimranjitsinghsinghtohana
    #waheguruwaheguru
    #simranjeetsinghtohana
    #akathkatha
    #gurbanivichar
    #waheguru
    #tohana
    #bhaisewasinghtarmala
    #pmkctohana
    #shabadvichar
    #Gurbani
    #meditation
    #spirituality
    #lawofattraction

ความคิดเห็น • 167

  • @user-df8yo8zb3n
    @user-df8yo8zb3n 14 วันที่ผ่านมา +4

    ਵਾਹਿਗੁਰੂ ਜੀ ਬਹੁਤ ਬਹੁਤ ਵਧੀਆਂ ਕਥਾ ਹੈ ਜੀ

  • @alamdeepsingh7581
    @alamdeepsingh7581 หลายเดือนก่อน +89

    ਵਾਹਿਗੁਰੂ ਜੀ ਤਿੰਨ ਚਾਰ ਦਿਨ ਸਬਦ ਗੁਰੂ ਸੁਣਦੇ ਸੁਣਦੇ ਮੱਥੇ ਤੇ ਬਿਜਲੀ ਦੀ ਤਰ੍ਹਾਂ ਮੱਥੇ ਤੇ ਪਰਕਾਸ਼ ਖਿੜ ਗਿਆ ਇੱਕ ਪਰਕਾਸ਼ ਦਿਖ ਰਿਹਾ ਸੀ ਮੈ ਮੈ ਨਹੀਂ ਸੀ ਪਰਕਾਸ਼ ਪਰਕਾਸ਼ ਨੂੰ ਵੇਖ ਰਿਹਾ ਸੀ ਮੁੰਹ ਵਿੱਚ ਮਿੱਠਾ ਰਸ ਸੀ ਉਸ ਤੋਂ ਬਾਅਦ ਦੁਨੀਆਂ ਵਿੱਚ ਜੀ ਨਹੀਂ ਲੱਗਿਆ 🙏🙏🙏🙏

    • @gurshabadguraya4284
      @gurshabadguraya4284 หลายเดือนก่อน +6

      ਤੁਸੀਂ ਧੰਨ ਹੋ ਮੁਕਤ ਹੋ

    • @GurpinderSinghPindu
      @GurpinderSinghPindu หลายเดือนก่อน

      ਜਿੰਨ ਹਰਿ ਪਾਇਆ ਤਿੰਨੇ ਛਪਾਇਆ

    • @manavdeepkaur5723
      @manavdeepkaur5723 หลายเดือนก่อน +7

      🙏🏻🙏🏻🙏🏻

    • @Tumi12369
      @Tumi12369 หลายเดือนก่อน +5

      bhutpyari rooh ho.apa b lage a par gal fr rook jandi.hun lagda kuj ni pta menu.waheguru app kirpa kare ta mukti hove.

    • @harjitnagra809
      @harjitnagra809 หลายเดือนก่อน +2

  • @balvirsingh1116
    @balvirsingh1116 29 วันที่ผ่านมา +12

    ਵਾਹਿਗੁਰੂ ਜੀ🙏 ਬਡਭਾਗੀ ਹੋ ਤੁਸੀਂ। ਤੁਹਾਡੇ ਉਪਰ ਬੜੀ ਕਿਰਪਾ ਹੈ ਪਰਮਾਤਮਾ ਦੀ।

  • @GurjitSingh-bc8on
    @GurjitSingh-bc8on 17 วันที่ผ่านมา +10

    ਭਾਈ ਸਾਹਿਬ ਜੀ ਆਪਦੇ ਵਿਚਾਰ ਬਹੁਤ ਸਮਝ ਆਈ। ਜਦ ਅਸੀਂ ਤੁਰਦੇ ਫਿਰਦੇ ਹਾ ਸਿਮਰਨ ਮੂਲ ਮੰਤਰ ਦਾ ਚਲਦਾ ਹੈ। ਫੁੱਲਾਂ ਵਿਚੋਂ ਬਨਸਪਤੀ ਵਿਚੋਂ ਵੀ ਵਾਹਿਗੁਰੂ ਜੀ ਯਾਦ ਆਉਂਦੀ ਹੈ। ਤੁਸੀਂ ਦਸੋ ਕੀ ਇਹ ਠੀਕ ਹੈ

  • @paramjitbal8864
    @paramjitbal8864 หลายเดือนก่อน +25

    ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਟੋਹਾਣਾ ਜੀ , ਬੜੀ ਹੀ ਨਿਮਰਤਾ ਸਹਿਤ ਬੇਨਤੀ ਹੈ ਜੀ ਕਿ ਅੰਮ੍ਰਿਤਸਰ ਸਾਹਿਬ ਵਿੱਚ ਵੀ ਸਿਮਰਨ ਅਭਿਆਸ ਕੇਂਦਰ ਜਰੂਰ ਬਣਾਇਆ ਜਾਏ ਜੀ ਤਾਂ ਕਿ ਮਾਝੇ ਦੇ ਇਲਾਕੇ ਦੀਆਂ ਸੰਗਤਾਂ ਵੀ ਆਪਣੇ ਜੀਵਨ ਨੂੰ ਸਫਲਾ ਬਣਾ ਸਕਣ । ਹਫਤੇ ਵਿੱਚ ਕੁੱਝ ਦਿਨ ਇੱਥੇ ਵੀ ਸਿਮਰਨ ਅਭਿਆਸ ਕਰਵਾਇਆ ਜਾਵੇ ਜੀ ।ਬੜੀ ਮਿਹਰਬਾਨੀ ਹੋਵੇਗੀ ਜੀ । ਵਡੇਰੀ ਉਮਰ ਦੇ ਗੁਰਮੁੱਖ ਪਿਆਰੇ ਚਾਹੁੰਦੇ ਹੋਇਆਂ ਵੀ ਤੁਹਾਡੇ ਵੱਲ੍ਹੋਂ ਬਣਾਏ ਹੋਏ ਅਸਥਾਨ 'ਤੇ ਪਹੁੰਚ ਨਹੀਂ ਸਕਦੇ ਜੀ ।

    • @PrabhMilneKaChaoTohana
      @PrabhMilneKaChaoTohana  หลายเดือนก่อน +3

      Jive waheguru ji sangat uprala kre ji

    • @CharanSingh-dd1gn
      @CharanSingh-dd1gn 29 วันที่ผ่านมา +2

      Bismand weheguru ji bismand ji thanks

    • @letstry2908
      @letstry2908 28 วันที่ผ่านมา

      Agree

    • @manjitkaursodhi4374
      @manjitkaursodhi4374 27 วันที่ผ่านมา

      ​@@CharanSingh-dd1gn😊😊aaa😊😊😊😊😊

    • @nirmaljitsingh9741
      @nirmaljitsingh9741 23 วันที่ผ่านมา

      @@PrabhMilneKaChaoTohana ਪਟਿਆਲਾ ਵਾਲੇ ਸਮਾਗਮ ਦੀ ਵੀ ਵੀਡੀਓ ਪਾ ਦਿਉ ਵਾਹਿਗੁਰੂ ਜੀ 🙏

  • @AnitaSharma-kd2lu
    @AnitaSharma-kd2lu 5 วันที่ผ่านมา

    Kina Anand aaiya Guru Maharaj always bless you bahut hi Anand mil raha ha

  • @Surkhaabh
    @Surkhaabh หลายเดือนก่อน +11

    ਬਹੁਤ ਗਹਿਰਾ ਚਿੰਤਨ ਹੈ ਜੀ। ਬਹੁਤ ਸੇਧ ਲੈ ਰਿਹਾ ਹਾਂ ਜੀ।

  • @parmvirkaur8700
    @parmvirkaur8700 25 วันที่ผ่านมา +6

    Hnji mainu v ਕਈ ਵਾਰੀ ਇਸ ਤਰ੍ਹਾਂ ਲਗਦਾ ਜਿਵੇਂ ਮੇਰੇ ਨਾਲ ਹੋਰ ਬਹੁਤ ਸਾਰੇ ਵਾਹਿਗੁਰੂ ਮੰਤ੍ਰ ਦਾ ਜਾਪ ਕਰ ਰਹੇ ਹੋਣ ਬਹੁਤ ਸਾਰਿਆ ਵਾਹਿਗੁਰੂ ਮੰਤ੍ਰ ਦੀਆ ਆਵਾਜ਼ ਆਉਂਦੀਆ ਨੇ

  • @Jksandhu4378
    @Jksandhu4378 8 วันที่ผ่านมา

    😢😢😢🙏🙏🙏 koi aavai santo koi har ka jan Santo mohe marag dikhlavai 🙏🙏🙏😢

  • @ManjitSingh-lh5gc
    @ManjitSingh-lh5gc วันที่ผ่านมา

    Wahe guru ji 🙏🙏🙏🙏🙏🙏

  • @malkeetsingh7034
    @malkeetsingh7034 หลายเดือนก่อน +8

    ਬਾਬਾ ਜੀ ਥੋਡੀ ਸਾਰੀ ਗੱਲ ਬਿਲਕੁਲ ਠੀਕ ਹੈ ਜੀ
    ਸਾਨੂੰ ਸਾਡੇ ਮਨ ਦੀ ਹਾਲਤ ਠੀਕ ਨਾ ਹੋਣ ਕਰਕੇ ਸਮਝ ਨੀ ਪੈਦੀ ਜੀ ਵਾਹਿਗੁਰੂ ਕਿਰਪਾ ਹੀ ਕਰੋ ਜੀ
    ਮਲਕੀਤ ਸਿੰਘ ਆਲੋਅਰਖ ਸੰਗਰੂਰ

  • @JaswantsinghdhillonDhillon
    @JaswantsinghdhillonDhillon 8 วันที่ผ่านมา

    Waheguru ji ka khalsa waheguru ji ki phateh

  • @user-rd1wz7bf2g
    @user-rd1wz7bf2g 5 ชั่วโมงที่ผ่านมา

    Wah Bhai sab ese tra GuruBanni dha prchar honna chahidha pta chaldha jivan ki te GuruBanni ki he g

  • @kanwardeepkaur3735
    @kanwardeepkaur3735 12 วันที่ผ่านมา +1

    ਕਥਾ ਬਹੁਤ ਵਧਿਆ ਹੈ

  • @amarjeetkaurgill7077
    @amarjeetkaurgill7077 28 วันที่ผ่านมา +3

    MERE Waheguru Ji tusin menu bahut kuch jo mein ਚਉਦੀ ਸੀ ਮੈਨੂੰ ਬਹੁਤ ਗਿਆਨ ਮਿਲ ਗਿਆ।ਮੈਨੂੰ ਵੀ ਕੁੱਝ ਪਤਾ ਨਹੀਂ ਸੀ ਲਗਦਾ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜਦੀਕਲਾ ਬਖ਼ਸ਼ਣ। ਦੇਹ ਅਰੋਗਤਾ ਬਖ਼ਸ਼ਣ। ਜੀਵਨ ਦਾਨ ਬਖ਼ਸ਼ਣ। ਮੇਰੇ ਵਾਹਿਗੁਰੂ ਜੀ ਸਭ ਦਾ ਭਲਾ ਮੰਗਦੀ ਹਾਂ।
    ਆਪਦੇ ਨਾਮ ਦੀ ਦਾਤ ਬਖ਼ਸ਼ਣ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨਾ 🎉🎉🎉🎉❤❤

  • @SandeepKaur-ju4du
    @SandeepKaur-ju4du 6 วันที่ผ่านมา

    Waheguru ji 🙏

  • @bhajansingh2802
    @bhajansingh2802 28 วันที่ผ่านมา +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @surjitsingh9277
    @surjitsingh9277 วันที่ผ่านมา

    Waheguru Ji

  • @neerakent5667
    @neerakent5667 9 วันที่ผ่านมา

    Waheguru ji🙏🏻🙏🏻🙏🏻🙏🏻

  • @user-ds3wl2oo9p
    @user-ds3wl2oo9p 10 วันที่ผ่านมา

    Waheguru ji❤

  • @Maabaapdalal
    @Maabaapdalal 10 วันที่ผ่านมา +1

    ਵਾਹਿਗੁਰੂ ਜੀ ਸ਼ਬਦ ਵੀ ਸੁਣਦਾ ਹੈ ਜੀ ਪ੍ਰਕਾਸ਼ ਦੇਖਿਆ ਨਹੀਂ ਗਿਆ ਵਾਹਿਗੁਰੂ ਜੀ ਬੇਹੋਸ਼ ਹੋ ਗਿਆ ਸੀ ਜੀ ਮੈਂ ਬਾਕੀ ਬਹੁਤ ਕਿਰਪਾ ਹੈ ਜੀ ਵਾਹਿਗੁਰੂ ਜੀ ਦੀ ਆਨੰਦ ਆ ਜੀ ਵਾਹਿਗੁਰੂ ਜੀ ਦਾ ਸ਼ੁਕਰਿਆ ਧੰਨਵਾਦ ਜੀ

  • @AngrajSinghSidhu-tm3gl
    @AngrajSinghSidhu-tm3gl 25 วันที่ผ่านมา +1

    ਸਹਿਜ ਸਹਿਜ ਸਿਮਰੋ ਗੁਰੂ ਗੋਬਿੰਦ,,, ਜੋ ਚਾਹੋ ਫਲ ਪਾਵੋ,,,ਸੂਨ ਸਮਾਧ ਰਹੋ ਮਨ ਮੇਰੇ,,,,ਸੱਦਾ ਹਰ ਕੇ ਗੁਣ ਗਾਵੋ

    • @singhbaaz1988
      @singhbaaz1988 20 วันที่ผ่านมา

      ਆ ਤੁਕ ਕਿੱਥੇ ਲਿਖੀ ਆ ਜੀ

  • @GurveerSingh-kl5wp
    @GurveerSingh-kl5wp 11 วันที่ผ่านมา

    Waheguru ji

  • @tajindersingh9811
    @tajindersingh9811 หลายเดือนก่อน +2

    Wahyguru ji wahyguru ji dhan guru nanak dav ji🙏🙏🙏🙏🙏🙏

  • @rajveerkaur550
    @rajveerkaur550 หลายเดือนก่อน +2

    Waheguru ji ka khalsa waheguru ji ki Fateh waheguru ji

  • @user-pf1wr5ys2d
    @user-pf1wr5ys2d 28 วันที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉

  • @Maabaapdalal
    @Maabaapdalal 10 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @SukhwinderKaur-yd7qt
    @SukhwinderKaur-yd7qt 24 วันที่ผ่านมา +1

    Waaguru waaguru waaguru waaguru waaguru waaguru waaguru waaguru waaguru waaguru waaguru.Thank you Bhai Simranjeet Singh ji for sweet simran nam abhias z🙏🙏🙏💕

  • @mohansingh7391
    @mohansingh7391 28 วันที่ผ่านมา +2

    ❤ ੴ ਵਾਹਿਗੁਰੂ ਜੀ 🙏❤

  • @RanjitKaur-dz3qo
    @RanjitKaur-dz3qo 16 วันที่ผ่านมา

    Waheguru ji Duniavy Sansar vich vichredia Baba ji Tutsi Sanu Sarwate nu Parmatma Rupe Nirenkar nal joren da jo upraised Kira he use Bastet ase tuhadey Bahut Sabharwal ha Ji Waheguru Ji ka Khalsa Waheguru ji ki Fateh 🙏🙏🙏

  • @sukhdevsinghwaheguruji6883
    @sukhdevsinghwaheguruji6883 25 วันที่ผ่านมา +1

    🙏 Waheguru 🌹 ji 🙏 waheguru 🌹 ji 🙏🌹🙏🌹🙏🌹

  • @raminderkaur7918
    @raminderkaur7918 15 วันที่ผ่านมา

    Waheguru ji ka khalsa waheguru ji ki fateh 🙏 so deep, knowledge about gurbani n well explained 👏 waheguru ji bless you always

  • @bhupinderkaur51
    @bhupinderkaur51 หลายเดือนก่อน +2

    ਵਾਹਿਗੁਰੂ ਜੀ।🙏

  • @abhian8205
    @abhian8205 11 วันที่ผ่านมา

    ❤❤jup mann mere sada satnam.

  • @user-ix9gc8mh8n
    @user-ix9gc8mh8n หลายเดือนก่อน +1

    ਸ਼ਬਦ ਗੁਰੂ ਸੁਰਤ ਧੁਨ ਚਿਲਾਂ

  • @AVIJOT_
    @AVIJOT_ 7 วันที่ผ่านมา

    ❤❤❤

  • @jagjitsinghk
    @jagjitsinghk 9 วันที่ผ่านมา

    ਵਾਹਿਗੁਰੂ ਜੀ

  • @satwindersingh5556
    @satwindersingh5556 18 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਓ 🙏

  • @satyakijeet1815
    @satyakijeet1815 16 วันที่ผ่านมา

    ਵਾਹਿਗੁਰੂ ਜੀ ਸਿੱਘ ਸਾਹਬ ਜੀ ਬਹੁਤ ਬੁਜੈ ਹੋਏ ਨੈ ਵਾਹਿਗੁਰੂ ਕਿਰਪਾ ਬਨਾਈ ਰੱਖੈ ਆਪਣੀ

  • @kanwardeepkaur3735
    @kanwardeepkaur3735 12 วันที่ผ่านมา +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੂੰ ਹੀ ਸਾਡਾ ਰਬ ਤੇ ਤੂੰ ਹੀ ਸਾਡਾ ਰਾਖਾ

    • @kanwardeepkaur3735
      @kanwardeepkaur3735 12 วันที่ผ่านมา +1

      ਬਹੁਤ ਵਧੀਆ ਹੈ ਜੀ

  • @preetthind442
    @preetthind442 20 วันที่ผ่านมา

    Weheguru weheguru weheguru weheguru weheguru weheguru weheguru weheguru weheguru weheguru weheguru weheguru weheguru Ji thanks you so much well excellent explanation jee.

  • @harjitgodblessyoubajwa2676
    @harjitgodblessyoubajwa2676 19 วันที่ผ่านมา

    Waheguru ji Waheguru ji Waheguru ji Waheguru ji Waheguru ji Waheguru ji ❤❤❤❤❤❤❤

  • @ranjitchahal3250
    @ranjitchahal3250 14 วันที่ผ่านมา

    Lots of thanks brother you explain very well Waheguru Waheguru Waheguru ji

  • @user-nx2zm5dq4f
    @user-nx2zm5dq4f 21 วันที่ผ่านมา

    Waheguru Ji waheguru Ji waheguru Ji waheguru Ji waheguru Ji❤🙏🙏🙏🙏🙏

  • @MeetKaur-we4lr
    @MeetKaur-we4lr หลายเดือนก่อน

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @amritpalsingh2581
    @amritpalsingh2581 23 วันที่ผ่านมา

    Sat Sri Akal Ji very good very nice excellent work excellent thaught excellent video excellent service excellent very interesting subject beautiful concept God bless you with your family and friends

  • @bhuneshbala4318
    @bhuneshbala4318 14 วันที่ผ่านมา

    Wahe GURU JI 👌💕🙏

  • @amarjitsingh402
    @amarjitsingh402 หลายเดือนก่อน +1

    ☬☬☬☬☬☬☬☬☬☬☬☬☬☬
    ☬ੴ ਵਾਹਿਗੁਰੂ ਜੀ ਕਾ ਖ਼ਾਲਸਾ llੴ ☬
    ☬ੴ ਵਾਹਿਗੁਰੂ ਜੀ ਕੀ ਫ਼ਤਹਿ ll ੴ ☬
    ☬ੴ ੴ ਵਾਹਿਗੁਰੂ ਜੀਓ ੴ ੴ। ☬
    ☬ੴੴਕੋਟਨ-ਕੋਟ ਧੰਨਵਾਦੴੴ ☬
    ☬ੴੴਭਾਈ ਸਾਹਿਬ ਜੀਓ ੴੴ ☬
    ☬☬☬☬☬☬☬ ☬☬☬☬☬☬☬

  • @alamdeepsingh7581
    @alamdeepsingh7581 หลายเดือนก่อน

    ਸੱਚ ਵਾਹਿਗੁਰੂ ਵਾਹਿਗੁਰੂ ਧੰਨਵਾਦ ਕਰਦੇ ਹਾਂ🙏🙏

  • @inderjeetsingh2954
    @inderjeetsingh2954 หลายเดือนก่อน +1

    Waheguru ji waheguru ji

  • @rajbirrandhawa1545
    @rajbirrandhawa1545 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @alamdeepsingh7581
    @alamdeepsingh7581 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏

  • @amarjitrandhawa3268
    @amarjitrandhawa3268 23 วันที่ผ่านมา

    Waheguru ji so high so deep so nice❤❤❤😂😂😂🎉🎉🎉😢😢😢❤❤❤❤❤

  • @vickeysingh4737
    @vickeysingh4737 หลายเดือนก่อน +1

    Dhan dhan baba thona g

  • @chanjminghmaan8575
    @chanjminghmaan8575 หลายเดือนก่อน

    ❤ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @dimplekumar4570
    @dimplekumar4570 12 วันที่ผ่านมา

    🙏🙏🙏🌹

  • @narindersingh7178
    @narindersingh7178 20 วันที่ผ่านมา

    Waheguru ji waheguru ji 🙏🙏

  • @harpalkaur3689
    @harpalkaur3689 หลายเดือนก่อน

    waheguru ji 🙏🙏 Chardikla bakhshn

  • @krishansaini979
    @krishansaini979 27 วันที่ผ่านมา

    Waheguru ji waheguru ji waheguru ji 🙏🙏🙏🙏🙏❤❤❤❤❤

  • @preetk9615
    @preetk9615 หลายเดือนก่อน

    Waheguru ji ka Khalsa
    Waheguru ji ki Fateh 🙏

  • @JaswinderKaur-zv1tj
    @JaswinderKaur-zv1tj หลายเดือนก่อน

    Waheguru g Waheguru g Waheguru g Waheguru g Waheguru g ♥️

  • @IMRANKhan-ow4ce
    @IMRANKhan-ow4ce 16 วันที่ผ่านมา

    WAHE GURU G

  • @JasvirL
    @JasvirL หลายเดือนก่อน

    Waheguru ji ka khalsa Waheguru ji ki fateh ji 🙏

  • @manvindersingh7811
    @manvindersingh7811 หลายเดือนก่อน

    Wahe guru wahe guru wahe🙏🙏🙏🙏

  • @tejinderkaur131
    @tejinderkaur131 หลายเดือนก่อน

    Waheguru Waheguru. Waheguru. Waheguru. Je🎉🎉

  • @gurnamsinghvirk2469
    @gurnamsinghvirk2469 22 วันที่ผ่านมา

    Waheguru Waheguru 🙇🏻‍♂️❤️🙏

  • @sandeepsinghsandhu4903
    @sandeepsinghsandhu4903 หลายเดือนก่อน

    🙏🤲Waheguru ji Mehar karo🤲🙏

  • @DolphinDash3426
    @DolphinDash3426 หลายเดือนก่อน

    Waheguru g waheguru g ❤❤❤❤

  • @user-wd7li5eb4x
    @user-wd7li5eb4x หลายเดือนก่อน

    Waheguru ji waheguru ji waheguru ji

  • @DaljitSingh-lg6qk
    @DaljitSingh-lg6qk หลายเดือนก่อน

    Satnam waheguru ji

  • @ranjitkaur543
    @ranjitkaur543 หลายเดือนก่อน

    ਵਾਹਿਗੁਰੂ ਵਾਹਿਗੁਰੂ

  • @Kuka.sahota
    @Kuka.sahota หลายเดือนก่อน +2

    ❤🙏🏼

  • @monukamboj2102
    @monukamboj2102 29 วันที่ผ่านมา

    waheguru ji🙏🙏🙏🙏👏

  • @Manak6162
    @Manak6162 หลายเดือนก่อน

    waheguru waheguru ji

  • @user-ix9gc8mh8n
    @user-ix9gc8mh8n หลายเดือนก่อน

    Good baba ji

  • @Phantom_Shadow7
    @Phantom_Shadow7 26 วันที่ผ่านมา

    WAHEGURU 📿🙏⚔️

  • @singhbaaz1988
    @singhbaaz1988 20 วันที่ผ่านมา +1

    ਬੇਨਤੀ ਏ ਜੀ ਗੁਰਬਾਣੀ ਉਚਾਰਨ ਚ ਬਹੁਤ ਭੁੱਲਾਂ ਹੁੰਦੀਆਂ ਨੇ, ਧਿਆਨ ਰੱਖੋ

  • @balbirpannu7856
    @balbirpannu7856 หลายเดือนก่อน +1

    Waheguru ji ka khalsa waheguru ji ke fathe waheguru ji🌹🌹🌹🌹🌹🙏🙏

  • @Kuka.sahota
    @Kuka.sahota หลายเดือนก่อน

    🙏💐

  • @sarpanchkhalsa735
    @sarpanchkhalsa735 14 วันที่ผ่านมา

    ਗਿਆਨ ਰੂਪੀ ਪ੍ਰਕਾਸ਼ ਹੈ ਚਮਕਦੀ ਕਿਵੇਂ ਦਿਸਦੀ ਹੈ ਊਹ ਤਾਂ ਸੂਖਮ ਹੈ ਇਹ ਤੁਹਾਡੀ ਮਨੋਕਲਪਣਾ ਹੈ।

  • @harjitnagra809
    @harjitnagra809 หลายเดือนก่อน

  • @manishrao6087
    @manishrao6087 หลายเดือนก่อน

    🙏🏻

  • @HarpreetSingh-1313
    @HarpreetSingh-1313 หลายเดือนก่อน

    🙏🙏🙏🙏🙏

  • @user-ve8dw3ww4w
    @user-ve8dw3ww4w 28 วันที่ผ่านมา +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru waheguruji ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru waheguruji ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @pindersingh6264
    @pindersingh6264 24 วันที่ผ่านมา

    Waheguru ji akal purkh di kirpa nal amrit vele uthh ho janda hai per jad nitnem sahib keri da fer neeid aah jandi hai plz daso ki keriye waheguri maher kern taras kern gareeb te apni sewa aap kerbon.

  • @preetpandher2853
    @preetpandher2853 หลายเดือนก่อน

    Menu changi tra thodi smj aa rhii aa jii wahaeguru

  • @GurmeetKaur-li9ui
    @GurmeetKaur-li9ui หลายเดือนก่อน

    🎉🎉🎉🎉🎉🎉🎉🎉🎉🎉🎉🇨🇦🇨🇦

  • @ParmThapar1313
    @ParmThapar1313 หลายเดือนก่อน

    Waheguru jii dhyan vicho vapsi da kii Raasta hai jii ?..... Es swaal nu parmatma te chad dyiye ja es lyi v gurudev to jhanch laini jruri hai ji?

  • @lubanasingh8641
    @lubanasingh8641 14 วันที่ผ่านมา

    Naadi, Bedi ,Shabdi,Moni jamm ke patey likhaeya Esda ki aarth hai jekar asi naad e sun na c ? Please explain kareyo ji

  • @kusamk5474
    @kusamk5474 25 วันที่ผ่านมา

    Waheguru ji ka khalsa waheguru ji ki Fateh ji
    Waheguru ji simran krde hoye jdo dhiyan ch bethde han ta gardan niche chukdi jandi he jis krk fir sidhe ho k bethna penda he te dhiyan kind janda he
    Eh kyo hunda hai

  • @satrangtv9476
    @satrangtv9476 28 วันที่ผ่านมา

    Baba g Nirgun sukhm se oper aa

  • @Ekam_2017
    @Ekam_2017 20 วันที่ผ่านมา

    Waheguru mein cutting ch ah means mein ahje Amrit nai Shakya bht vari mnu Naam japdya white chanan dikhda...Guru ne taras Kita sara din path Katha snaunde ne...bht dya O na d jdo v katha Sunda waheguru Ji bina gallon viraag I jnda...mnu paapi nu dso eh mra veham ah....Maya Hai ...reply plz

  • @Kulwinder6775
    @Kulwinder6775 3 วันที่ผ่านมา +1

    ਭਾਈ ਸਾਹਿਬ ਮੈਨੂੰ ਵੀ ਨੀਂਦ ਰੂਪੀ ਮਾਇਆ ਬਹੁਤ ਤੰਗ ਕਰਦੀ ਹੈ, ਜਦੋਂ ਮਨ ਇਕਾਗਰ ਹੁੰਦਾ ਓਦੋਂ, ਨੀਂਦ ਸੁਰਤਿ ਨੂੰ ਬਿਲਕੁਲ ਗਿਰਾ ਦਿੰਦੀ ਹੈ ਜੀ।

    • @Kulwinder6775
      @Kulwinder6775 3 วันที่ผ่านมา

      ਇਸ ਤੋ ਬਚਣ ਵਾਸਤੇ ਦਸੋ ਵੀਰ ਜੀ

  • @user-bk3nr7fd3v
    @user-bk3nr7fd3v 29 วันที่ผ่านมา

    Sargun Nirgun Nirankar Sona Samadhi app Kia Nanka aap hi😢😢

  • @sarpanchkhalsa735
    @sarpanchkhalsa735 14 วันที่ผ่านมา

    ਵੀਰ ਜੀ ਤੁਸੀਂ ਯੋਗ ਮੱਤ ਦਾ ਪ੍ਰਚਾਰ ਕਰ ਰਹੇ ਹੋ।

  • @RamanDeep-ze9qb
    @RamanDeep-ze9qb หลายเดือนก่อน

    So scary !!

  • @Nirvair254
    @Nirvair254 16 วันที่ผ่านมา

    Jado pura Guru dharan kita hove ta Simran Saunde hoe v chalda

  • @simarjitsingh833
    @simarjitsingh833 28 วันที่ผ่านมา

    Mukti sirf sikhsim ch hi hundi!? Ja baki dharm ch mil skdi?

  • @sarpanchkhalsa735
    @sarpanchkhalsa735 14 วันที่ผ่านมา

    ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ ਬਲਕਿ ਪ੍ਰਗਾਸੁ ਹੁੰਦਾ ਹੈ।

  • @sarpanchkhalsa735
    @sarpanchkhalsa735 14 วันที่ผ่านมา

    ਮਸਤਕ ਵਿਚ ਨਹੀਂ ਬਲਕਿ ਹਿਰਦੇ ਵਿਚ ਹੁੰਦਾ ਹੈ