ਵਿਚਾਰਾਂ ਨੂੰ ਜੜ ਤੋਂ ਖਤਮ ਕਿਵੇਂ ਕਰੀਏ? March Camp Tohana

แชร์
ฝัง
  • เผยแพร่เมื่อ 9 มี.ค. 2022

ความคิดเห็น • 246

  • @balvirsingh1116
    @balvirsingh1116 3 หลายเดือนก่อน +12

    ਭਾਈ ਸਾਹਿਬ ਜੀ ਆਪ ਜੀ ਬਹੁਤ ਸੋਹਣੀ ਜਾਣਕਾਰੀ ਦਿੰਦੇ ਹੋ ਧੰਨਵਾਦ ਤੁਹਾਡਾ ਅਤੇ ਉਸ ਮਾਲਕ ਦਾ ਜਿਸਨੇ ਤੁਹਾਡੇ ਉਪਰ ਏਨੀ ਮੇਹਰ ਕੀਤੀ।

  • @brassowner5316
    @brassowner5316 3 หลายเดือนก่อน +19

    ਬਿਲਕੁਲ ਸਹੀ ਦੱਸਿਆ ਭਾਈ ਸਾਹਿਬ ਜੀ ਤੁਸੀਂ ਕਰਦੇ ਤਾਂ ਅਸੀਂ ਇਹੋ ਕੁੱਝ ਈ ਆ । ਰੱਬ ਸਾਨੂ ਯਾਦ ਈ ਨੀ । ਮੈਂ ਵੀ ਵੇਹਲਾ ਪਰ ਪਰਮਾਤਮਾ ਦੀ ਕ੍ਰਿਪਾ ਨਾਲ ਇਸ ਵੇਹਲੇ ਟਾਈਮ ਦਾ ਉਪਯੋਗ ਉਸ ਵਾਹਿਗੁਰੂ ਨੂੰ ਯਾਦ ਕਰ ਲਈ ਦਾ ਹੈ । ਮਾਲਕ ਮੇਹਰ ਕਰੇ ਨਾਮ ਸਿਮਰਨ ਵਿਚ ਬਰਕਤ ਪਾਵੇ । ਆਵਦੇ ਨਾਲ ਜੋੜ ਕੇ ਰੱਖੇ ।

    • @manibutter6240
      @manibutter6240 3 หลายเดือนก่อน +2

      ਯੋਗਤਾ ਤਾਂ ਆਪ ਹੀ ਬਣੋਣੀ ਪੈਣੀ ਫਿਰ ਪ੍ਰਮਾਤਮਾ ਚੁਣ ਲੈਂਦਾ

  • @sikhsinghkhalsa3238
    @sikhsinghkhalsa3238 2 หลายเดือนก่อน +5

    ਵਾਹਿਗੁਰੂ ਜੀਓ ਬਹੁਤ ਧੰਨਵਾਦ ਜੀ। ਇਹ ਬਹੁਤ ਕ੍ਰਾਂਤੀਕਾਰੀ ਸ਼ੁਰੂਆਤ ਹੈ।

  • @Mehakpreetkaur-md3fi
    @Mehakpreetkaur-md3fi 2 หลายเดือนก่อน +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤

  • @gurtejsandhu7233
    @gurtejsandhu7233 2 หลายเดือนก่อน +4

    ਵਾਹਿਗੁਰੂ ਜੀ।❤

  • @Jagirsingh3535
    @Jagirsingh3535 10 หลายเดือนก่อน +16

    ਜੋ ਸੁਖ ਕੋ ਚਾਹਿ ਸਦਾ ਸਰਣਿ ਰਾਮੁ ਕੀ ਲੇਹਿ।

  • @ProudOnSikhi
    @ProudOnSikhi ปีที่แล้ว +8

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @dhillonnumberdar7017
    @dhillonnumberdar7017 ปีที่แล้ว +8

    ਪੁਤ ਇਹ ਸਾਰੇ ਪ੍ਰੀਵਾਰ ਦਾ ਤਕਰੀਬਨ ਇਕ ਦਿਨ ਰਾਤ ਦਾ ਭੋਜਨ ਹੈ ਤੁਹਾਡੀ ਜਾਣਕਾਰੀ ਲਈ ਵਾਕਫੀ ਵਾਸਤੇ ਜੀ

  • @297damans
    @297damans 6 หลายเดือนก่อน +6

    🙏🏻🙇‍♂️💐ਖਾਲਸਾ ਜੀ ਗੱਜ ਬੋਲੋ ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀਫਤਹਜੀਵਾਹਿਗੁਰੂਜੀਓ।
    🙏🏻🙇‍♂️💐ਵਾਹਿਗੁਰੂ ਕਿਰਪਾ ਕਰੋ ਗੁਰਸਿੱਖ ਪਿਆਰਿਆਂ ਨੂੰ ਆਪਣਾ ਨਾਮ ਦਿਓ।

  • @ballybassi888
    @ballybassi888 หลายเดือนก่อน +2

    Bohat changa lagda jado hasde 😊😊waheguru mehar karn 😊

  • @inderjeetkaur9719
    @inderjeetkaur9719 ปีที่แล้ว +7

    ਬਹੁਤ ਵਧੀਆ ਵਿਚਾਰਾਂ ਭਾਈ ਸਾਹੀਬ ਜੀਓ ਧੰਨਵਾਦ ਗੁਰੂ ਪਿਆਰਿਓ

  • @Jaswinderkaur-km5px
    @Jaswinderkaur-km5px ปีที่แล้ว +5

    ਵਾਹਿਗੁਰੂ ਜੀ ਗੁਰ ਫਤਹਿ ਪ੍ਰਵਾਨ ਕਰਿਉ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ 🙏🙏

  • @dhandhanbabadeepsinghji2451
    @dhandhanbabadeepsinghji2451 5 วันที่ผ่านมา

    Waheguru ji mehar kro.apne charna nal la k rakheyo sache patsah.mere akaal purakh ji mehar kro simran nal jod k rakheyo.wah guru wah guru wah guru..🙏

  • @gurjant552
    @gurjant552 3 หลายเดือนก่อน +5

    ਵਾਹਿਗੁਰੂ ਜੀ ਮੈਂ ਥੋੜੇ ਦਿਨਾਂ ਤੋਂ ਤੁਹਾਡੀ ਕਥਾ ਸੁਣਨ ਲੱਗਾ ਤੁਸੀਂ ਕੇਵਲ ਵਾਹਿਗੁਰੂ ਸਿਮਰਨ ਤੇ ਜ਼ੋਰ ਦਿੰਦੇ ਹੋ ਬਾਕੀ ਮਹਾਂਪੁਰਸ਼ ਬਾਣੀ ਪੜ੍ਹਨ ਤੇ ਜ਼ੋਰ ਦਿੰਦੇ ਹਨ ਜਿਵੇਂ ਮੇਰੇ ਵਾਹਿਗੁਰੂ ਜਾਪ ਅਜੇ ਨਹੀਂ ਹੋ ਰਿਹਾ ਬਾਣੀ ਪੜ੍ਹ ਹੋ ਜਾਂਦੀ ਹੈ ਵਾਹਿਗੁਰੂ ਜਾਪ ਵਿਚ ਕਿਵੇਂ ਮਨ ਲੱਗੇ ਮੈਂ ਹਫਤੇ ਤੋਂ ਹੀ ਸੁਣਨ ਲੱਗਾ ਤੁਹਾਨੂੰ

    • @UppalSunmeet
      @UppalSunmeet 3 หลายเดือนก่อน

      1#$

    • @jass1794
      @jass1794 หลายเดือนก่อน +1

      Bai ju baani siraf insaan nu sahi raah dikhaun lei ae. Rab naal judan lei ek special vibration create krni pendi ae. Oda baani naal link nahi. Waheguru bolan wele meditation kro fer gal bnugi. Bai ehe samaj aap dimag ch ayi ae mere. Saare dharam siraf insaan nu region wise rehat maryada dasde. Rab nal juran da tareeka eko hai bhawein mars te bhawein earth te

  • @reenamangat8426
    @reenamangat8426 2 ปีที่แล้ว +14

    The depth of the. Vichar is very deep . Waheguruji 🙇💐

    • @bachittarsingh8695
      @bachittarsingh8695 2 ปีที่แล้ว +3

      ਬਹੁਤ ਬਹੁਤ ਉੱਚੀ ਸੁੱਚੀ ਸੋਚ ਹੈ। ਕਾਸ਼ ਮੈਂ ਹੁਣੇ ਤੋਂ ਹੀ ਅਮਲ ਸ਼ੁਰੂ ਕਰ ਦੇਵਾਂ। ਜਰੂਰ ਲਾਹਾ ਪ੍ਰਾਪਤ ਕੀਤਾ ਜਾ ਸਕਦਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @anoopsingh6874
    @anoopsingh6874 4 หลายเดือนก่อน +3

    ਵਾਹਿਗੁਰੂ ਜੀ ਤੁਸੀਂ ਧੰਨ ਹੋ

  • @Jaswinderkaur-km5px
    @Jaswinderkaur-km5px ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਿਉ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਤੁਸੀਂ ਸਹੀ ਕਿਹਾ ਵੀਰ ਜੀ 🙏🙏📿📿🙏📿📿🙏🙏📿📿🙏📿🙏🙏🙏🙏🙏🙏🙏🙏🙏🙏🙏🙏🙏

  • @surendersingh5791
    @surendersingh5791 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹ ਵਾਹ ਬਾਨੀ ਨਿਰੰਕਾਰ ਹੈ ਤਿਸ ਜੇਵਡ ਅਵਰ ਨ ਕੋਏ 🙏🙏🙏

  • @surjeetsingh9685
    @surjeetsingh9685 11 หลายเดือนก่อน +4

    ਹਮ ਅਪਰਾਧੀ ਸਦ ਭੁਲਤੇ ਤੁਮ ਬਖਸ਼ਣ ਹਾਰੇ ਧੰਨ ਵਾਹਿਗੁਰੂ ਸਾਹਿਬ ਜੀ

  • @rhbsinghhanda
    @rhbsinghhanda 2 วันที่ผ่านมา

    Waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @jagirsingh9212
    @jagirsingh9212 2 ปีที่แล้ว +4

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏

  • @kulwindersingh2484
    @kulwindersingh2484 2 ปีที่แล้ว +37

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏼🙏🏼 ਪਾਪੀਹਾਂਮੈਂ

  • @ManpreetKaur-lb3gz
    @ManpreetKaur-lb3gz 2 ปีที่แล้ว +8

    Waheguru ji 🙏🙏Very nice katha

    • @nirmalkaur1081
      @nirmalkaur1081 ปีที่แล้ว

      Ssa ji waheguru waheguru waheguru ji. Kirpa Karo ji.

  • @Rupindersinghbedi
    @Rupindersinghbedi 3 หลายเดือนก่อน

    💖shree satnam shree waheguru satguru shahenshah sabadroop💖 atamroop shahenshah satguru sahib ji ki jai jaikar hove💖🌹💖

  • @reenamangat8426
    @reenamangat8426 2 ปีที่แล้ว +3

    Waheguruji. 🙇💐🌸thanks 🙏🏽

  • @jaspaldhindsa3421
    @jaspaldhindsa3421 2 ปีที่แล้ว +3

    ਵਾਹਿਗੁਰੂ ਜੀ ਕਿਰਪਾ ਕਰੋ ਜੀ

  • @rinkudua9249
    @rinkudua9249 ปีที่แล้ว +1

    Beautiful Bhai saab jee ❤️ waheguru jee bless you with chardi kala always 🙏

  • @raminderkaur7918
    @raminderkaur7918 11 หลายเดือนก่อน

    Waheguru ji ka khalsa waheguru ji ki fateh, baht he vadiya🎉

  • @hardevsingh2051
    @hardevsingh2051 ปีที่แล้ว +1

    Waheguru Ji....Anandmyi bachan sun ke man Nihal ho gya ji

  • @kuljeetsingh8917
    @kuljeetsingh8917 2 ปีที่แล้ว +6

    WAHEGURU Ji 💐🙏🏾🙏🏾🛐

  • @lubanasingh8641
    @lubanasingh8641 ปีที่แล้ว +1

    Waheguru ji 🥰🥰🙏🌹🌹🌼Bhai sahib ji Bahut wadiya explain kita tusi love to listening you

  • @MG-vk2jr
    @MG-vk2jr ปีที่แล้ว +3

    By far the most appropriate interpretation of Gurbani - Guru Nanak Dev ji took us out of blind beliefs with most modern religion and SGPC took it backwards- Thank you so much for waking us up

  • @amritsohal7844
    @amritsohal7844 2 ปีที่แล้ว +2

    Sant ji bhaut anmulle bachan waheguru ji

  • @sukhdevjohal629
    @sukhdevjohal629 4 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gopalchand8825
    @gopalchand8825 ปีที่แล้ว

    Eh sari vichar 4 pad ki hai bahut hi badhiya afur achit avastha waheguru sab ko bakshe.wahguru wahguru wahguru.

  • @kulwindersingh2484
    @kulwindersingh2484 2 ปีที่แล้ว +1

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏼🙏🏼 ਪਾਪੀਹਾਂਮੈਂ

    • @kulwantkour601
      @kulwantkour601 ปีที่แล้ว

      Dhan dhan Sri gurugranth said g.

  • @rimpalrani1003
    @rimpalrani1003 ปีที่แล้ว +1

    Waheguru ji bhut wadyaa tareeke nal smjaya🙏🙏

  • @simrankour4870
    @simrankour4870 2 ปีที่แล้ว +1

    Thanks ji Waheguru ji 🙏🙏

  • @GurdeepSingh-xi5zs
    @GurdeepSingh-xi5zs ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਬੇਨਤੀ ਹੈ

  • @balbirkaur22
    @balbirkaur22 ปีที่แล้ว

    Wahegurug ka khalsha wahegurug ki fateh wahegurug kirpa karog hedata bakslaug wahegurug🙏🙏🌺🌺🌺🌺🙏🙏🙏🌺🌺🙏🙏🙏🌺🌺🙏🙏

  • @sahibsingh8204
    @sahibsingh8204 4 หลายเดือนก่อน +1

    Waheguru waheguru waheguru waheguru waheguru waheguru waheguru waheguru waheguru waheguru ji

  • @rajindernikkainsan4838
    @rajindernikkainsan4838 2 หลายเดือนก่อน +1

    Waheguru g 🌺🌺🌺🌺🌺🌺🌺🙏

  • @kkrm4022
    @kkrm4022 2 ปีที่แล้ว +4

    Waheguru ji,🙏🏻🙏🏻

  • @SandeepKaur-bq2rd
    @SandeepKaur-bq2rd ปีที่แล้ว

    Waheguru g namm de dat baksho g kirpa kro g ♥️

  • @jksainitanda9842
    @jksainitanda9842 2 ปีที่แล้ว +5

    Waheguru ji mehar karo g 🙏

  • @amolikasingh8981
    @amolikasingh8981 3 หลายเดือนก่อน

    Bahut hi wadhiya vichar waheguru ji

  • @davilsandhu2382
    @davilsandhu2382 8 หลายเดือนก่อน +4

    ਧੰਨ ਗੁਰੂ ਧੰਨ ਗੁਰੂ ਪਿਆਰੇ

  • @manmohan720
    @manmohan720 ปีที่แล้ว +1

    🙏ਧੰਨਵਾਦ ਵਾਹਿਗੁਰੂ ਜੀ 🙏

  • @kawelsingh4228
    @kawelsingh4228 2 ปีที่แล้ว +1

    ਵਾਹਿਗੁਰੂ ਜੀ 🙏

  • @bhupinderkaur51
    @bhupinderkaur51 ปีที่แล้ว

    ਵਾਹਿਗੁਰੂ ਜੀ । ਬਿਲਕੁਲ ਸਹੀ ਗੁਰਬਾਣੀ ਵਿਚਾਰ ।🙏🙏👍

  • @ranveersingh249
    @ranveersingh249 2 ปีที่แล้ว +1

    Waheguru ji Waheguru ji Waheguru ji Waheguru ji Waheguru ji Waheguru ji

  • @Randhawa_712
    @Randhawa_712 2 ปีที่แล้ว +1

    ਵਾਹਿਗੁਰੂ ਜੀ

  • @jyotikaur7418
    @jyotikaur7418 ปีที่แล้ว

    Waheguru ji 🌺🌹🌼👏🥀🤲💕🍇🌷👳‍♂️🥰🤲🏻🙏🙏🏼👏🏻

  • @karamjeetsingh157
    @karamjeetsingh157 ปีที่แล้ว +1

    Waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @grownorthnahar8290
    @grownorthnahar8290 3 หลายเดือนก่อน

    Sikhism, gurbani of 36 sikh, hindu,muslim saints is very simple teaching for whole world to make one family

  • @user-hf8ie8yd3q
    @user-hf8ie8yd3q 9 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ॥
    ਵਾਹਿਗੁਰੂ ਜੀ ਕੀ ਫਤਹਿ ॥ 🙏🏻🌺🌺🌺🇦🇪

  • @diljeetkaur5858
    @diljeetkaur5858 ปีที่แล้ว

    Dhan guru granth sahib ji ❤️🙏🏻🙏🏻

  • @sarabjitkaur6455
    @sarabjitkaur6455 3 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🌹🌹🙏🙏🌹🌹🌹🙏🙏🙏

  • @realboy7554
    @realboy7554 ปีที่แล้ว

    Waheguruji meher krn sb te

  • @amarjitsandhu9983
    @amarjitsandhu9983 2 ปีที่แล้ว +1

    Waheguru Ji 💐🌹💐🌹🙏🙏🙏🙏🙏

  • @HardeepSingh-wi7xp
    @HardeepSingh-wi7xp 11 หลายเดือนก่อน

    WaheGuru Ji ka Khalsa WaheGuru Ji ki Fateh ji Khalsa ji

  • @tarsemlal4107
    @tarsemlal4107 2 ปีที่แล้ว +2

    Waheguru ji waheguru ji 🙏🙏

  • @VIRK517
    @VIRK517 10 หลายเดือนก่อน

    Waheguru ji ka Khalsa waheguru ji ki Fateh 🙏🏼🙏🏼

  • @blessedlife6329
    @blessedlife6329 ปีที่แล้ว

    Waheguruji 🌷🌷🌹🙏🏻sabda bhalla kareo

  • @surajaryasurya2429
    @surajaryasurya2429 ปีที่แล้ว

    Satnam Shri waheguru Ji ka Khalsa Shri waheguru Ji ki Fateh Fateh

  • @mavimcrobert7131
    @mavimcrobert7131 ปีที่แล้ว

    Dhan Gurbani !🙏🏼

  • @surajaryasurya2429
    @surajaryasurya2429 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @advocategurpreetsingh3292
    @advocategurpreetsingh3292 ปีที่แล้ว

    Good 👍👍
    ਵਾਹਿਗੁਰੂ ਜੀ

  • @karmjitkaur2123
    @karmjitkaur2123 2 ปีที่แล้ว +2

    Waheguru ji waheguru ji

  • @ranjitkaur5034
    @ranjitkaur5034 ปีที่แล้ว

    Waheguru ji ka Khalsa waheguru ji ki fateh ji

  • @surinderbhinder323
    @surinderbhinder323 5 หลายเดือนก่อน

    Waheguru Ji ka Khalsa waheguru Ji ki Fateh

  • @kuldipkhaira2615
    @kuldipkhaira2615 2 ปีที่แล้ว +1

    Wahaguru ji🙏🙏🙏🙏🙏

  • @jeeti100
    @jeeti100 2 ปีที่แล้ว +2

    Waheguru ji 🙏🙏🙏🙏🙏

  • @dimplewalia8366
    @dimplewalia8366 2 ปีที่แล้ว +3

    Very nice🙏thank you🙏Waheguru🙏

  • @sukhasinghmann5469
    @sukhasinghmann5469 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤

  • @sharankaurmaan3027
    @sharankaurmaan3027 ปีที่แล้ว

    waheguru jee kirpa kro apni 🙏🏻❤️

  • @GurpreetSingh-es5ye
    @GurpreetSingh-es5ye 2 ปีที่แล้ว +2

    Waheguru ji 🙏🙏

  • @reenamangat8426
    @reenamangat8426 2 ปีที่แล้ว +4

    Waheguruji. 🙇🙇💐the vichar and the sung of the views are so clear And have such a deep meaning . The shabads in the Dewan are so decently , very tectfully clearly picturised and have scanned the whole body , mind , and thoughts . Only the shabad of guru , and. Nam simran is the key 🔑 of the true trusure to know , to feel , to love ❤️ the the true pramatma the lord . I heard it so many times . At some way it has cleared lot of douts . Beautifully said . Waheguruji 🙇💐

  • @GgHh-mf7lx
    @GgHh-mf7lx 2 ปีที่แล้ว +2

    WaheGuru Ji 🙏🙏

  • @user-kv2pz1oo3n
    @user-kv2pz1oo3n หลายเดือนก่อน

    Waheguru ji Sanu sumat bakhsho ji naam Japan de udam bakhshoo

  • @amritsohal7844
    @amritsohal7844 2 ปีที่แล้ว +2

    Waheguru ji

  • @amritpalsingh2581
    @amritpalsingh2581 2 หลายเดือนก่อน

    Sat Sri Akal Bhaji very nice very good excellent work excellent service excellent thaught excellent sewa excellent video excellent very interesting and beautiful concept God bless you with your family and friends excellent experience

  • @krishnaartandcraft5063
    @krishnaartandcraft5063 2 ปีที่แล้ว

    Sat bachan bhai saab ji

  • @jaswinderkour9743
    @jaswinderkour9743 2 หลายเดือนก่อน

    Waheguru ji waheguru ji 🌷🙏

  • @user-nx2zm5dq4f
    @user-nx2zm5dq4f 3 หลายเดือนก่อน

    Waheguru Ji waheguru Ji waheguru Ji waheguru Ji waheguru Ji❤🙏🙏🙏🙏🙏

  • @amarjeetkaur3203
    @amarjeetkaur3203 ปีที่แล้ว

    Waheguru ji Waheguru ji Waheguru ji Waheguru ji

  • @rahimaknpuriya3023
    @rahimaknpuriya3023 2 ปีที่แล้ว +1

    Waheguru🙏

  • @pavittergill265
    @pavittergill265 ปีที่แล้ว

    Waheguru ji mehr karo mere malka 🌹❤🌹🙏🙏🌹

  • @navjotsandhu786
    @navjotsandhu786 ปีที่แล้ว

    Waheguru ji🎉🙏🙏🙏🌹

  • @balkarsingh6335
    @balkarsingh6335 ปีที่แล้ว

    ਵਾਹਿਗੁਰੂ ਜੀ ਮੇਹਰ ਕਰੋ ਬਲਕਾਰ ਸਿੰਘ ਆਲੋਅਰਖ ਸੰਗਰੂਰ

  • @navjotdhaliwal5887
    @navjotdhaliwal5887 2 ปีที่แล้ว +1

    Bhut vadiya vichar g

  • @jagjeetsahi628
    @jagjeetsahi628 2 ปีที่แล้ว

    Baba ji bhut pyare bol tuhade 🙏

  • @SukhwinderSingh-pw5ey
    @SukhwinderSingh-pw5ey 2 ปีที่แล้ว +1

    Waheguru g

  • @tinasehra1556
    @tinasehra1556 2 หลายเดือนก่อน

    🙏 Dhan Guru Nanak 🙏

  • @ramanjotsingh5734
    @ramanjotsingh5734 3 หลายเดือนก่อน

    Waheguru ji Tara suker ha Maher kro🙏🙏❤️

  • @bhupindersinghkamboj8080
    @bhupindersinghkamboj8080 2 ปีที่แล้ว +1

    waheguru ji

  • @sukhchainsinghmanes5473
    @sukhchainsinghmanes5473 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @BaljitSingh-qm2kp
    @BaljitSingh-qm2kp ปีที่แล้ว

    Waheguru Ji

  • @MK-ky5dg
    @MK-ky5dg ปีที่แล้ว +2

    The message has been conveyed beautifully. Thank you 🙏

  • @surjeetsinghchauhan9165
    @surjeetsinghchauhan9165 ปีที่แล้ว

    waheguru ji 🙏