Naukri ਛੱਡਕੇ ਖੋਲ੍ਹੀ Boutique !

แชร์
ฝัง
  • เผยแพร่เมื่อ 11 ธ.ค. 2024

ความคิดเห็น • 163

  • @akashdeip7530
    @akashdeip7530 6 หลายเดือนก่อน +18

    ਬਹੁਤ ਖੁਸ਼ੀ ਹੋ ਰਹੀ ਦੀਦੀ ਤੁਹਾਨੂੰ ਕਾਮਯਾਬ ਹੁੰਦੇ ਦੇਖ ਇਸ ਤਰਾਂ ਹੀ ਮਿਹਨਤ ਕਰਨਾ ਵਾਹਿਗੁਰੂ ਚੜ੍ਹਦੀਕਲਾ ਚ ਰੱਖਣ 🙏🙏🙏🙏👍👍👍👍👍

  • @ParneetKaur-u7z
    @ParneetKaur-u7z 6 หลายเดือนก่อน +13

    ਬਹੁਤ ਮਿਹਨਤੀ ਅਤੇ ਇਮਾਨਦਾਰ ਹਨ ਅੰਮ੍ਰਿਤ ਦੀਦੀ। ਸਾਨੂੰ ਮਾਣ ਹੈ ਸਾਡੇ ਇਲਾਕੇ ਦਾ ਨਾਮ ਦੇਸਾਂ ਵਿਦੇਸ਼ਾਂ ਵਿੱਚ ਚਮਕਾ ਰਹੇ ਹਨ। God bless u dii ❤

  • @kulwinderkaurSidhu-vu2ny
    @kulwinderkaurSidhu-vu2ny 5 หลายเดือนก่อน +4

    ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਤੁਸੀਂ ਆਪਣੇ ਬਾਰੇ ਵੀ ਸਭ ਕੁਝ ਦੱਸਿਆ ਤੁਹਾਡਾ ਕੰਮ ਮੈਨੂੰ ਬਹੁਤ ਵਧੀਆ ਲੱਗਿਆ

  • @sahiljindal7269
    @sahiljindal7269 6 หลายเดือนก่อน +8

    ਬਹੁਤ ਵਧੀਆ ਜੀ ਏਦਾਂ ਹੀ ਮਿਹਨਤ ਕਰਦੇ ਰਹੋ ਰੱਬ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ। ਤੁਸੀਂ ਬਹੁਤ ਖੁਬਸੂਰਤ ਹੋ ।

  • @Pindawale-q5m
    @Pindawale-q5m 6 หลายเดือนก่อน +21

    ਸਾਡੇ ਪਿੰਡ ਤੋਂ ਨੇ ਦੀਦੀ ਬਹੁਤ ਜਿਆਦਾ ਮਿਹਨਤੀ ਵੀ ਹਨ ਅਤੇ ਸਿਆਣੇ ਵੀ । ਵਾਹਿਗੁਰੂ ਕਾਮਯਾਬੀ ਬਖਸਣ ਭੈਣ ਨੂੰ

    • @aujladesigner3783
      @aujladesigner3783 6 หลายเดือนก่อน +1

      Khada pind a ji

    • @pkd1305
      @pkd1305 5 หลายเดือนก่อน +1

      ਕਿਹੜਾ ਪਿੰਡ ਹੈ ਜੀ

    • @mandeep9159
      @mandeep9159 5 หลายเดือนก่อน

      ਗਿਦ੍ਰਨੀ

    • @rajvirkaur295
      @rajvirkaur295 4 หลายเดือนก่อน

      Dist.khara a

  • @randhirsingh4372
    @randhirsingh4372 6 หลายเดือนก่อน +10

    ਬਹੁਤ ਵਧੀਆ ਲੱਗਿਆ ਹੈ

  • @pammiwalia7013
    @pammiwalia7013 4 หลายเดือนก่อน +1

    ਬਹੁਤ ਵਧੀਆ ਅੰਮ੍ਰਿਤ ਜੀ ਸੋਡੇ ਵਰਗੀ ਸੋਚ ਕਿਸੇ ਕਿਸੇ ਦੀ ਹੁੰਦੀ ਐ, ਨੀਤ ਨੂੰ ਮੁਰਾਦ ਏ❤ ਯੂ ਭੈਣੇ

  • @vickykhan3749
    @vickykhan3749 6 หลายเดือนก่อน +7

    You have got all the qualities that a good leader holds. Great spirit, keep growing.

  • @HarryDhindsa-t6u
    @HarryDhindsa-t6u 6 หลายเดือนก่อน +7

    ਏਦਾ ਹੀ ਮਿਹਨਤ ਕਰਦੀ ਰਿਹ ਭੈਣੇ ਤੇਰਾ ਭਰਾ ਨਾਲ ਏ ਤੇਰੇ । ਰੱਬ ਤੇਨੂੰ ਖੁਸੀਆਂ ਬਖਸੇ ❤

    • @TheClassyCollection
      @TheClassyCollection 6 หลายเดือนก่อน

      ਧੰਨਵਾਦ ਬਾਈ,,your support my strength ❤

  • @naibsingh5836
    @naibsingh5836 6 หลายเดือนก่อน +11

    ਅੱਜ ਸਾਡੇ ਪਿੰਡ ਦੀ ਧੀ ਨੇ ਸਾਡਾ ਨਾਮ ਰੌਛਣ ਕੀਤਾ ਹੈ ਸਾਨੂੰ ਤੁਹਾਡੇ ਤੇ ਮਾਣ ਹੈ ਪੁੱਤਰ ਜੀ

  • @learnwithmehak7970
    @learnwithmehak7970 6 หลายเดือนก่อน +10

    ਰੱਬ ਤੁਹਾਡੀ ਮਿਹਨਤ ਨੂੰ ਹੋਰ ਫਲ ਲਾਵੇ ਮੈਡਮ

  • @DolatRam-w1f
    @DolatRam-w1f หลายเดือนก่อน +1

    ਬਹੁਤ ਵਧੀਆ ਜੀ

  • @manjitkaur9248
    @manjitkaur9248 6 หลายเดือนก่อน +5

    ਬਹੁਤ ਵਧੀਆ ਵੀਡੀਓ ਬਹੁਤ ਵਧੀਆ ਕੰਮ ਆ ਬੇਟਾ ਬਟੀਕ ਦਾ ਕੰਮ ਬਹੁਤ ਅੱਛਾ

  • @sukhimaghanian707
    @sukhimaghanian707 6 หลายเดือนก่อน +13

    ਅੰਮ੍ਰਿਤ ਜੀ, ਬਹੁਤ ਸੋਹਣਾ ਕੰਮ ਕਰ ਰਹੇ ਹੋ ਜੀ

  • @RamanKaur-o7q
    @RamanKaur-o7q 4 หลายเดือนก่อน +1

    Amrit ma'am boht mehntii ne.... Ohhh hrr kmm boht mehnat lgn naal krde hnn

  • @iqbalkaur9577
    @iqbalkaur9577 4 หลายเดือนก่อน +2

    V.good work Best of luck didi ji 👌

  • @MANPREETKAUR-r2b3u
    @MANPREETKAUR-r2b3u 6 หลายเดือนก่อน +2

    ਮਿਹਨਤ ਜਾਰੀ ਰੱਖੋ, ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਕਸ਼ਣ। ਹਮੇਸ਼ਾ ਖੁਸ਼ ਰਹੋ. We are proud of you didi and always with you❤

  • @kimkaur1928
    @kimkaur1928 6 หลายเดือนก่อน +15

    ਬਹੁਤ ਸੋਹਣੀ ਇੰਟਰਵਿਊ ਹੋਈ,ਅਮ੍ਰਿਤਪਾਲ, ਮੇਰਾ ਵੀ Order ਚੱਲ ਰਿਹਾ ਤੁਹਾਡੇ ਕੋਲ ਸੂਟਾਂ ਦਾ 👍👍👍

  • @ManpreetKaurDhaliwal-cz5dv
    @ManpreetKaurDhaliwal-cz5dv 5 หลายเดือนก่อน +2

    Very honest person

  • @manjeetKaur-yi6bu
    @manjeetKaur-yi6bu 6 หลายเดือนก่อน +4

    I will visit to your shop your suits collection is fantastic and i like ur behaviour so much keep shining

  • @sarojrani1137
    @sarojrani1137 6 หลายเดือนก่อน +2

    Bahut vdhia lgga mam amrit kaur naal enterweiue dekh k❤❤

  • @arshpreetjandu8162
    @arshpreetjandu8162 6 หลายเดือนก่อน +7

    ਮਹਿਨਤ ਵਿਚ ਤੰਦਰੁਸਤੀ 👍🙏 ਬਹੁਤ ਵਧੀਆ

  • @ManjeetKaur-wy8jo
    @ManjeetKaur-wy8jo 5 หลายเดือนก่อน +2

    Waheguru ji mehar karn thode Te 🎉🎉❤

  • @user1235ujo
    @user1235ujo 6 หลายเดือนก่อน +2

    Waheguru ji di Mehar hmesha tuhade te Bni Rhe di ❤❤❤❤❤❤❤❤❤❤

  • @PreetSandhu-c2s
    @PreetSandhu-c2s 6 หลายเดือนก่อน +13

    I'm also double M.A.B.ed❤did job 7 year ❤but now,I'm fed up ❤doing my own business at home 🏡 ❤I'm very happy and satisfied 😂😂😂😂❤❤❤❤❤

    • @TheFlowerStudio827
      @TheFlowerStudio827 6 หลายเดือนก่อน +2

      Wts ur business mam?

    • @NeetuRani-o3q
      @NeetuRani-o3q 4 หลายเดือนก่อน

      Same question mai v M.A B.ed aa ji.private job Puri energy kha jandi aa family lai v time nai milda

    • @NeetuRani-o3q
      @NeetuRani-o3q 4 หลายเดือนก่อน

      Tusi kehra business karde ho di

    • @PreetSandhu-c2s
      @PreetSandhu-c2s 4 หลายเดือนก่อน

      @@NeetuRani-o3q absolutely right ✅️

    • @PreetSandhu-c2s
      @PreetSandhu-c2s 4 หลายเดือนก่อน

      @@NeetuRani-o3q confectionary shop

  • @Single_803
    @Single_803 4 หลายเดือนก่อน

    ਬਹੁਤ ਵਧੀਆ ਲੱਗਿਆ ਜੀ ਥੋਡਾ ਇਹ ਕੰਮ

  • @bh800ng
    @bh800ng 6 หลายเดือนก่อน +5

    ਤੁਹਾਡੀ ਸਖਤ ਮਿਹਨਤ ਹੀ ਤੁਹਾਡੇ ਸੁਪਨਿਆਂ ਨੂੰ ਖੋਲ੍ਹਣ ਦੀ ਕੁੰਜੀ ਰਹੀ ਹੈ । ਇਸੇ ਤਰਾਂ ਅੱਗੇ ਵਧਦੇ ਰਹੋ ਅਤੇ ਹੋਰ ਤਰੱਕੀ ਕਰੋ।

  • @rajniarora8052
    @rajniarora8052 4 หลายเดือนก่อน +1

    Kini stiching lende ho di i proud of you di 👍🏻👍🏻

  • @ranikaur1202
    @ranikaur1202 2 หลายเดือนก่อน

    Very nice 👍👍 bahut vadhiya km ae didi

  • @jaswinderkaur9970
    @jaswinderkaur9970 6 หลายเดือนก่อน +3

    Bhut vadiya bhan g

  • @ByantKaur-sv7cw
    @ByantKaur-sv7cw 4 หลายเดือนก่อน +1

    Good job didi main v tuhade vang Kam chlamagi Waheguru ji mehr krn🙏🙏

  • @taran6575
    @taran6575 6 หลายเดือนก่อน +41

    ਅੰਮ੍ਰਿਤ ਮੈਡਮ ਨਾਲ ਮੇਰੀ ਸਾਂਝ ਸੀਬਾ ਸਕੂਲ ਵਿੱਚ ਹੋਈ ਸੀ। ਅੰਮ੍ਰਿਤ ਬੜੀ ਪਰੈਕਟੀਕਲ ਐ। ਉਹ ਅਧਿਆਪਨ ਕਿੱਤੇ ਨੂੰ ਛੱਡ ਕੇ ਬੁਟੀਕ ਵੱਲ ਆਏ। ਉਹਨਾਂ ਦੀ ਪਰਸਨੈਲਿਟੀ ਖੁਦ ਮੁਖਤਿਆਰੀ ਵਾਲੀ ਐ।ਇਸ ਕਰਕੇ ਉਹ ਲਗਾਤਾਰ ਅੱਗੇ ਵੱਧ ਰਹੇ ਹਨ। ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। ਬੇਅੰਤ

    • @sarabjeetkaur3526
      @sarabjeetkaur3526 5 หลายเดือนก่อน +2

      Govt teacher c

    • @Gurpinderpalkaur3460
      @Gurpinderpalkaur3460 5 หลายเดือนก่อน +3

      ਸਿਸਟਰ ਫੈਬਰਿਕ ਕਿੱਥੋਂ ਲੈਣਾ ਚਾਹੀਦਾ ਕ੍ਰਿਪਾ ਕਰਕੇ ਦੱਸੋ ਅਸੀਂ ਵੀ ਨਵਾਂ ਕੰਮ ਸ਼ੁਰੂ ਕੀਤਾ

    • @hkkaler7121
      @hkkaler7121 5 หลายเดือนก่อน +1

      Good Job ❤

    • @kaurj8453
      @kaurj8453 4 หลายเดือนก่อน

      Wah M A Bed
      Peterkar ji bioteek na loka nu crorepati bana data
      Inna nal former 👗👚👖clothes banda na
      Suit mahaga bhot na botik da
      Marriage ta hre ikk botik Tu hi suit ladana
      Sister di mahant nu salam

    • @brarbrar2256
      @brarbrar2256 4 หลายเดือนก่อน

      Dii tusi kitho ho

  • @AmanSomal-j5n
    @AmanSomal-j5n 6 หลายเดือนก่อน +7

    Very good

  • @JaswinderSingh-j2t3l
    @JaswinderSingh-j2t3l 6 หลายเดือนก่อน +1

    Bot vdia Sadi bhen ❤ waheguru mehar kre

  • @sweetkidshanveer3971
    @sweetkidshanveer3971 6 หลายเดือนก่อน +4

    Well done🎉

  • @harsimrankaur3352
    @harsimrankaur3352 6 หลายเดือนก่อน +3

    ਮੈਮ ਤੁਹਾਡੀ ਸੋਚ ਬਹੁਤ ਵਧੀਆ ਹੈ

  • @user1235ujo
    @user1235ujo 6 หลายเดือนก่อน +2

    Always God bless you Didi ji ❤❤❤❤❤❤❤❤

  • @user1235ujo
    @user1235ujo 6 หลายเดือนก่อน +2

    Bhuat Bhuat trkkiaa kro di ❤❤❤❤❤❤

  • @rajindergill1395
    @rajindergill1395 6 หลายเดือนก่อน +1

    Waheguru ji chardi kala vich rakhe

  • @BaljeetKaur-w1w
    @BaljeetKaur-w1w 6 หลายเดือนก่อน +5

    Very good sister

  • @SukhwinderKaur-rz5ve
    @SukhwinderKaur-rz5ve 4 หลายเดือนก่อน

    ਦੀਦੀ ਜੀ ਬਹੁਤ ਵਧੀਆ ਜੀ

  • @ParmjeetkaurSidhu-f8u
    @ParmjeetkaurSidhu-f8u 4 หลายเดือนก่อน +1

    Good job didi❤❤❤❤❤❤❤❤

  • @KulwinderKaur-ef7qk
    @KulwinderKaur-ef7qk 6 หลายเดือนก่อน +2

    Good job

  • @MerapunjabPB03
    @MerapunjabPB03 6 หลายเดือนก่อน +4

    ਵੈਰੀ ਵੈਰੀ ਗੁੱਡ ਜੀ

    • @MerapunjabPB03
      @MerapunjabPB03 6 หลายเดือนก่อน +1

      ਮੈਡਮ ਜੀ ਸੈਂਪਲ ਸੂਟ ਦੀ ਸਲਾਈ ਕਿੰਨੀਂ ਹੈ

  • @desivlog2260
    @desivlog2260 6 หลายเดือนก่อน +3

    Me v a work sikhna chahundian didi thode kol

  • @sarbjitsarao4746
    @sarbjitsarao4746 6 หลายเดือนก่อน +4

    ਮੈਡਮ ਜੀ ਅਪਣਾ ਪੂਰਾ 0:05 ਪਤਾ ਦੱਸਿਆ ਕਰੋ ਜੀ
    ਕਿਸ ਜਗਾ ਤੇ ਹੈ ਨਿਅਰ ਦਸ ਦਿਅਆ ਕਰੋ ਜੀ

  • @jagiraulakh6138
    @jagiraulakh6138 6 หลายเดือนก่อน +3

    God bless you❤

  • @SandeepKaur-h5b
    @SandeepKaur-h5b 5 หลายเดือนก่อน +12

    ਦੀਦੀ ਮੇਰਾ ਵੀ ਮਨ ਆ ਕਿ ਮੇਰੀ ਵੀ ਬੁਟੀਕ ਹੋਵੇ ਪਰ ਘਰ ਦੀ ਮਜ਼ਬੂਰੀ ਆ ਦੀਦੀ

  • @gurjeetkaur9238
    @gurjeetkaur9238 6 หลายเดือนก่อน +12

    ਵਾਹ ਭੈਣੇ ਸਾਡੇ ਆਪਣੇ ਕਸਬੇ ਲਹਿਰਾ ਗਾਗਾ ਜੋ ਕਿ ਪਛੜਾ ਇਲਾਕਾ ਮੰਨਿਆ ਜਾਂਦਾ ਪਰ ਸਾਡਾ ਨੀ ਕਸੂਰ ਸਾਡਾ ਜਿਲਾ ਸੰਗਰੂਰ ਬਹੁਤ ਖੁਸ਼ੀ ਹੋਈ ਗੱਲਬਾਤ ਸੁਣਕੇ ਹੋਰ ਤਰੱਕੀ ਕਰੋ ਹੁਣ ਮੈਂ ਜਰੂਰ ਆਵਾਂਗੀ ਪਹਿਲਾਂ ਸਿਰਫ ਵੀਡਿਓ ਦੇਖਦੀ ਸੀ ਜੀਓ ਭੈਣੇ 🙏🙏

    • @Sony-p6x
      @Sony-p6x 5 หลายเดือนก่อน

      E kithe aa g lehragaga ch m v lehregaga to aa

    • @Sony-p6x
      @Sony-p6x 5 หลายเดือนก่อน

      Ehna di butiqe kithe k aa

    • @gurjeetkaur9238
      @gurjeetkaur9238 5 หลายเดือนก่อน +1

      @@Sony-p6x eh pind vali side ne jii mandir kol

    • @Sony-p6x
      @Sony-p6x 4 หลายเดือนก่อน

      @@gurjeetkaur9238 asi sourav Goyal complex kol aa

    • @Sony-p6x
      @Sony-p6x 4 หลายเดือนก่อน

      @@gurjeetkaur9238 e rame wali khui kni ne k

  • @SukhVlogs-sz9tg
    @SukhVlogs-sz9tg 2 วันที่ผ่านมา

    Nice information Didi ❤️❤️

  • @AmarjeetKaur-nf9dp
    @AmarjeetKaur-nf9dp 6 หลายเดือนก่อน +3

    Very nice g🙏🙏

  • @manjitsinghmannu4022
    @manjitsinghmannu4022 6 หลายเดือนก่อน +3

    Vry nice di

  • @rajwinderpanesar1070
    @rajwinderpanesar1070 5 หลายเดือนก่อน +1

    Very Nice ji

  • @IIIINDERJITSINGH
    @IIIINDERJITSINGH 6 หลายเดือนก่อน +3

    🙏ਸਤਿ ਸ਼੍ਰੀ ਆਕਾਲ ਜੀ🙏

  • @malkitsidhu6099
    @malkitsidhu6099 6 หลายเดือนก่อน +3

    Peacock color suit price tell me please

  • @sukhpreetkaur6058
    @sukhpreetkaur6058 6 หลายเดือนก่อน +1

    Embroidery work de machine bare dsna ki kis tra use krni hai te kine de hai

  • @KaramjitSingh-ne1tt
    @KaramjitSingh-ne1tt 5 หลายเดือนก่อน +1

    Di ready made cotton frocks lai k auo g

  • @MastersFlamingFashion
    @MastersFlamingFashion 6 หลายเดือนก่อน +3

    Hello ji me v hune kapde da kam start kita part time, vaise me teacher aa contract te. Koi slah dio

  • @parwinderkaur2264
    @parwinderkaur2264 5 หลายเดือนก่อน +1

    Sister sathshri akal ji i like your work i want to order suit from you i am from usa ❤

  • @simrankaur964
    @simrankaur964 6 หลายเดือนก่อน +1

    Proud of uh dee ❤😊

  • @chahalsiblings1802
    @chahalsiblings1802 4 หลายเดือนก่อน

    Maam eh computer wali Maheen da prize kina ji

  • @raspreetkaur120
    @raspreetkaur120 4 หลายเดือนก่อน +1

    Dii g vot vadiya gl h ❤

    • @raspreetkaur120
      @raspreetkaur120 4 หลายเดือนก่อน +1

      Dii g online stitching bi sikona hh

    • @raspreetkaur120
      @raspreetkaur120 4 หลายเดือนก่อน

      Tuc

  • @AmandeekureKure
    @AmandeekureKure 6 หลายเดือนก่อน +1

    Good thinking mam ji

  • @paramjeetkaur3020
    @paramjeetkaur3020 5 หลายเดือนก่อน +1

    Eh boutique kithye hai.....

  • @Baljitbabbu07
    @Baljitbabbu07 3 หลายเดือนก่อน

    Good job di🎉🎉

  • @113mllngsaggu3
    @113mllngsaggu3 5 หลายเดือนก่อน +1

    Di aasi v butik da km suru krna plz help😊😊

  • @Heartlandwoodworkingpoint
    @Heartlandwoodworkingpoint 4 หลายเดือนก่อน

    God bless you 🙏

  • @Jatinder-mk6sl
    @Jatinder-mk6sl 2 หลายเดือนก่อน

    Very nic mam

  • @samarpreet9657
    @samarpreet9657 4 หลายเดือนก่อน

    madam mai v ehi kam shuru karn da soch rhi a

  • @jotkaur2597
    @jotkaur2597 5 หลายเดือนก่อน +2

    Bhane bhut dukhi ho chuki aw ehni study karke ji job da kuj nii ban rheaaa ji

  • @somanjeetsharma627
    @somanjeetsharma627 4 หลายเดือนก่อน

    Very nice

  • @sukhdeepkaursidhusukhisidh766
    @sukhdeepkaursidhusukhisidh766 6 หลายเดือนก่อน +5

    Very very

  • @BaljitKaur-tr4vs
    @BaljitKaur-tr4vs 5 หลายเดือนก่อน +1

    Meri vi same situation a di

  • @NavneetbajwaKahlon
    @NavneetbajwaKahlon 5 หลายเดือนก่อน

    Mam please ki tuci das sakde ho k tuci suits da kapra kithon buy karde ho

  • @user1235ujo
    @user1235ujo 6 หลายเดือนก่อน +2

    Ac Sangrur toh hi Belong Krde haa ji

  • @SedikKhan-rk8wp
    @SedikKhan-rk8wp 6 หลายเดือนก่อน +3

    Sopar didi❤

  • @KamaldeepKaur-xq6vw
    @KamaldeepKaur-xq6vw 4 หลายเดือนก่อน

    Je suit kadwana hoye ta kadva sakde ha

  • @karmjitmaan322
    @karmjitmaan322 6 หลายเดือนก่อน +5

    ਜਿੰਨੀ ਮਿਹਨਤ ਕਰਕੇ ਵਿਰਲੇ ਹੀ ਮੱਦਦ ਕਰਦੇ ਐ ਗੁਸਾਏ ਨਾ ਕਰਨਾ ਜੇ ਸਾਰੇ ਹੀ ਬਟੀਕ ਖੋਲ ਲੈਣ ਫੈਰ ਸਤਿਅਮ ਦਾ ਕੰਮ ਨੀ ਚੱਲ ਸੱਕਦਾ

  • @Single_803
    @Single_803 4 หลายเดือนก่อน

    ਕਿਹੜਾ ਪਿੰਡ ਹੈ ਜੀ ਥੋਡਾ

  • @NavneetSinghBachhal
    @NavneetSinghBachhal 6 หลายเดือนก่อน +6

    Menu bhot jaruri h koi kmm krn di te jajna v hega pr samjh ni hegi ki kran te ki kran

    • @gagandeepsingh8087
      @gagandeepsingh8087 6 หลายเดือนก่อน +1

      Stitching kro , vdia km aa, nle ghr to v start kr skde aa👍

    • @gagandeepsingh8087
      @gagandeepsingh8087 6 หลายเดือนก่อน +1

      Stitching

  • @jotkaur2597
    @jotkaur2597 5 หลายเดือนก่อน

    Di ji mere teacher da corus kita master digree bi kari aw ji but kuj nii baneya ji 😭😭😭😭

  • @rasawal7755
    @rasawal7755 6 หลายเดือนก่อน +1

    Good

  • @Param-bw9or
    @Param-bw9or 6 หลายเดือนก่อน +3

    Hlo mam mai v double m.a b.ed kiti hoi eh mai v kr la eh km

  • @kamaljitkaur6039
    @kamaljitkaur6039 5 หลายเดือนก่อน +1

    👍👍

  • @sharry__gaming1502
    @sharry__gaming1502 5 หลายเดือนก่อน +1

    ❤❤❤❤❤❤

  • @gurjinderkaur8971
    @gurjinderkaur8971 6 หลายเดือนก่อน +5

    Pind kiera

    • @yavanshugoyal2154
      @yavanshugoyal2154 6 หลายเดือนก่อน +2

      City a ji ... Lehragaga... Distt. Sangrur

  • @HarpreetKaur-cw4uc
    @HarpreetKaur-cw4uc 5 หลายเดือนก่อน +1

    Thanks didi

  • @khushmankaur3281
    @khushmankaur3281 6 หลายเดือนก่อน +4

  • @anjubala7982
    @anjubala7982 6 หลายเดือนก่อน

    Stitching kitni hai mam simple suit ki

  • @Sanjhsarao
    @Sanjhsarao 6 หลายเดือนก่อน +4

    Mai v boutique da km start krna koi dsdo wholesale te fabric lena ta kitho leke ayeaa?

    • @sukhdeepchahal3968
      @sukhdeepchahal3968 6 หลายเดือนก่อน

      Hanji jaroor dasso main v shuru karna

  • @roopkharoud
    @roopkharoud 5 หลายเดือนก่อน

    Nice 👌

  • @gursewakplumberkadela6915
    @gursewakplumberkadela6915 6 หลายเดือนก่อน +1

    ❤❤❤❤❤🎉🎉

  • @Maninder_33
    @Maninder_33 14 วันที่ผ่านมา

    ਦੀਦੀ ਤੁਸੀਂ ਕਿਥੋਂ ਆ ਜੀ

  • @paramjitkaurkaur9905
    @paramjitkaurkaur9905 6 หลายเดือนก่อน +3

    🌹🌹🌹👍👍🌹🌹🌹

  • @harjinderkaur99
    @harjinderkaur99 6 หลายเดือนก่อน +8

    ਬਾਹਰ ਦਾ ਰੇਟ ਵੱਧ ਕਿਉ ਲਾਉੁਂਦੇ ਨੇ। ਬਾਹਰ ਕੰਮ ਕਰਨੇ ਬਹੁਤ ਅਔਖੇ ਨੇ।ਕੋਈ ਸੌਖਾ ਕੰਮ ਨਹੀ ਆ।8 ਘੰਟੇ ਸਖ਼ਤ ਕੰਮ ਆ।ਖੜ ਕੇ ਕਰਨਾ । ਅਗਲੇ ਇਕ ਮਿੰਟ ਨਹੀ ਬੈਠਣ ਨਹੀ ਦਿੰਦੇ।

    • @Its_me.89
      @Its_me.89 6 หลายเดือนก่อน

      Bhaine bahrlea kurria nu 5hzaar da suit nub9hzaar keh do ohna 9hzaar vaala vdia samjna
      Meri apni bhain 17 to 19 hzaar da ikk ikk suit lea viah te nand te main sochi jandi c jeda a cost ikk baar pauna enne par unha nu ikk baar di look ji chahidi paisa bauta matter ni krda baaki 60rs de hisaab naal oh kmaunde jeada apne to so jzda ni lgde unha nu unha lae enna mehnga 1600 ku da hi lgda

  • @everydaypunjab4274
    @everydaypunjab4274 4 หลายเดือนก่อน

    Ma v kholana buteek butt gharda de sport ne hage

  • @manveerkaur1171
    @manveerkaur1171 5 หลายเดือนก่อน +1

    Asi v vist karna chode aa ji tudi ਬੂਟੀਕ ਤੇ

  • @jaswinderjaswinder5374
    @jaswinderjaswinder5374 4 หลายเดือนก่อน

    Kithaioo g tuse m v eh km sikhna

  • @SandeepKaur-h5b
    @SandeepKaur-h5b 5 หลายเดือนก่อน

    Nic didi

  • @karmjitmaan322
    @karmjitmaan322 6 หลายเดือนก่อน +2

    ਜਿੰਨੇ ਸੂਟ ਬਾਹਰਲੇ ਸਮਝਾਉਂਦੇ ਨੇ ਐਨੇ ੲਇਡਿਅ ਚੋ ਨੱਹੀ ਸਮਝਾਉਂਦੇ ਨੇ ਫੈਰ ਰੇਟ ਵੀ ਵੱਦੀਅ ਦਿੰਦੇ ਨੋ ਸੂਟ ਦਾ