italy ਛੱਡਕੇ punjab 'ਚ ਖੋਲ੍ਹੀ Boutique ! sukh sandhu | Mohali boutique | embroidery | Sirlekh

แชร์
ฝัง
  • เผยแพร่เมื่อ 31 ธ.ค. 2024

ความคิดเห็น • 31

  • @simranboutiqe3317
    @simranboutiqe3317 หลายเดือนก่อน +9

    ਸੁਖਮਨ ਸੰਧੂ ਜੀ ਮੈ ਵੀ ਇਕ ਬੂਟੀਕਚਲਾਰਹ 14 15ਸਾਲ ਦੀ ਹੀ ਕੰਮ ਕਰ ਰਹੀ ਹਾਂ ਤੂਸੀਂ ਬਹੁਤ ਵਧੀਆ ਗੱਲ ਲੋਕਾਂ ਨੂੰ ਦੱਸ ਰਹੇ ਹੋ ਮੈਂ ਸਿਰਫ਼ ਪੰਜਵੀਂ ਕਲਾਸ ਤੱਕ ਹੀ ਪੜ੍ਹੀ ਹਾਂ ਮੈਂ ਇੱਕ ਬੀਏ ਐਮੇ ਦੀ ਤਰ੍ਹਾਂ ਕੰਮ ਕਰ ਰਹੀ ਹਾਂ ਮੇਰੇ ਵਲੋਂ ਤੂਸੀਂ ਵੀ ਇਹੋ ਸੁਨੇਹਾ ਦਿਉ ਜੀ ਵਾਹਿਗੁਰੂ ਵਾਹਿਗੁਰੂਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @Jasvirdhaliwalu60
    @Jasvirdhaliwalu60 13 วันที่ผ่านมา +4

    Botique v bhainji ਬਾਹਰਲੀਆਂ ਦੇ ਸਿਰ ਤੇ ਹੀ ਆਮਦਨ ਦਿੰਦੇ ਆ

  • @Bravegirl11love
    @Bravegirl11love หลายเดือนก่อน +4

    Bhut vadia interview baba deep singh ji di dhee🎉

  • @saranjitkaur683
    @saranjitkaur683 หลายเดือนก่อน +1

    Welldone Sukhman ❤️❤️
    She is really amazing girl 😍
    She is not only a good friend but dedicated to her career .. ...The really appreciating thing about her is she never loss contact with her childhood friends and never show off her money .. whenever we talk ..we always find her the same ...one who was with us before ❤️

  • @Eastwestpunjabicooking
    @Eastwestpunjabicooking หลายเดือนก่อน +1

    ਪੰਜਾਬਣ ਔਰਤ ਦੀ ਖੂਬਸੂਰਤੀ ਜਿਸ ਵਿਚ ਸਭ ਤੋਂ ਸੋਹਣੀ ਲੱਗਦੀ ਸਿਰਫ ਪੰਜਾਬੀ ਸਲਵਾਰ ਸੂਟ ਤੇ ਦੁਪੱਟਾ ਤੇ ਲੰਬੀ ਗੁੱਤ ।

  • @Eastwestpunjabicooking
    @Eastwestpunjabicooking หลายเดือนก่อน +2

    ਤੁਸੀ ਬੇਹੱਦ ਖੂਬਸੂਰਤ ਓ।

  • @Eastwestpunjabicooking
    @Eastwestpunjabicooking หลายเดือนก่อน +1

    ਸੁੱਖ ਟੈਟੂ ਜੇਕਰ ਹੋ ਸਕੇremove ਕਰਵਾ ਲਵੋ, by request. . U r exelent fair skin btfl, black long hair. U r thinking Bahut vadhiaa.

    • @daddyluv8417
      @daddyluv8417 18 วันที่ผ่านมา

      Sire di chwal a sali eh tan sirf interview lai tyari krke. Aai a yr tu app such ju jnani aphna 5 mhine da bacha ty ghar wala shard k itly ethe Hor Mundya nal rehndi flata ch paise ty texy chaldi bss paisa dyo ehno tu bola la room bock krwa k pata ty b mornia bnya ki ki remove kruna tu Tato ander ju oh b dekh lawi

  • @Punjab_forever_2024
    @Punjab_forever_2024 หลายเดือนก่อน +2

    Bhut inspirational o bhain tusi 🎉

  • @Satmeetboutique88936
    @Satmeetboutique88936 14 วันที่ผ่านมา

    ਸੁਖਮਨ ਸੰਧੂ ਤੁਹਾਡਾ ਫੈਸਲਾ ਬਹੁਤ ਵਧੀਆ ਹੈ। ਮੈ ਵੀ ਇੱਥੇ ਬੁਟੀਕ ਹੀ ਚਲਾ ਰਹੀ ਹਾਂ ਆਨਲਾਈਨ ਕਢਾਈ ਵਾਲੇ ਸੂਟਾਂ ਦੇ ਆਰਡਰ ਆ ਜਾਂਦੇ ਹਨ ਪਰ ਫਿਰ ਵੀ ਮੈ ਟਾਈਮ ਕੱਢ ਕੇ ਤੁਹਾਡੇ ਵਰਗੀਆਂ ਭੈਣਾਂ ਦੇ ਇੰਟਰਵਿਊ ਜਰੂਰ ਵੇਖਦੀ ਤੇ ਮਨ ਨੂੰ ਹੋਰ ਹੌਸਲਾ ਮਿਲਦਾ ਹੈ।

  • @kaurbrar4101
    @kaurbrar4101 หลายเดือนก่อน +9

    ਮੈਨੂੰ ਤਾਂ ਇੰਝ ਲੱਗਦਾ ਦੀਦੀ ਕਿ ਕਿਸੇ ਵੀ ਕੰਟਰੀ 'ਚ ਕੁਝ ਨਹੀਂ ਹੈਗਾ, ਆਪਣੇ ਮੁਲਕ ਵਿਚ ਰਹਿ ਕੇ ਹੀ ਆਵਦਾ ਕੋਈ ਨਾ ਕੋਈ ਕੰਮ ਕਰ ਸਕਦੇ ਹਾਂ ਆਪਾਂ।।

  • @balwantsinghdhadda2644
    @balwantsinghdhadda2644 หลายเดือนก่อน +1

    Very nice thought
    Best wishes

  • @Kisanfoodfarming
    @Kisanfoodfarming หลายเดือนก่อน +1

    Very good sukh😊😊

  • @surinderpalkaur1652
    @surinderpalkaur1652 หลายเดือนก่อน +1

    Very good Sukhman

  • @Brownvogue
    @Brownvogue หลายเดือนก่อน +2

    Goood❤

  • @sukhpalkaur2429
    @sukhpalkaur2429 หลายเดือนก่อน +1

    ਲੋੜ ਤੋਂ ਜ਼ਿਆਦਾ ਆਤਮਵਿਸ਼ਵਾਸ ਜਾਂ ਕਹਿ ਲਓ ਹੰਕਾਰ, ਕਿ ਮੈਂ ਕਰ ਲਊਂ ਸਭ ਕੁਝ ਆਪੇ, ਬੰਦੇ ਨੂੰ ਦੁਨੀਆ ਤੋਂ ਅਲੱਗ ਥਲੱਗ ਕਰ ਦਿੰਦਾ ।

  • @pammiwalia7013
    @pammiwalia7013 หลายเดือนก่อน +3

    Mohali kehdo jagah te aa ji aapni boutique sukh ji

  • @littamohali7162
    @littamohali7162 หลายเดือนก่อน +1

    Bilkul true m v kai var ro pendi hn m v sochdi hn india aake apna hi km shuru kran mera v parlour c

    • @daddyluv8417
      @daddyluv8417 18 วันที่ผ่านมา

      Tuci married a ja unmarried a mam

  • @mohindersidhu1279
    @mohindersidhu1279 หลายเดือนก่อน +1

    Good interview

  • @rupinderrai720
    @rupinderrai720 หลายเดือนก่อน

    We should be happy n satisfied in our country. India is a best country

  • @ramandeep6876
    @ramandeep6876 6 วันที่ผ่านมา

    Kyu galt information de rhi a italy bate bahr de sirra toh hi bnee aa zade vrge tade vrgia kudia nu mohali ch firn di addt payi a bahr kithr tik diya km krna penda or dujo gal italy ch jgh jgh tr pulice aa koi touch ni kr skda

  • @sharanpalbrar8977
    @sharanpalbrar8977 หลายเดือนก่อน

    Very nice

  • @manmeetkaur8748
    @manmeetkaur8748 23 วันที่ผ่านมา

    Meri beti 12 saal di aa main ta ih sochdi aa ki usnu v ihi kum sikhaungi 😅

  • @harjeetkooner6367
    @harjeetkooner6367 หลายเดือนก่อน

    ❤❤

  • @littamohali7162
    @littamohali7162 หลายเดือนก่อน

    Kithe phase h apna boutiqe jiii