भाजी तुसी डिस्कवरी चैनल नू वि फेल करता 😂 nice vlog best best best b................................................st.❤❤❤❤❤❤❤❤❤❤❤❤❤❤❤ full video entertain 🙏🙏🙏🙏🙏 satnaam shree waheguru
Outstanding video and outstanding blog and top level of the this discovery blog bro great and welding job and Parmatma lambiya omara kre jo Ashish jaga de Darshan kite
ਧੰਨ ਹੋ ਤੁਸੀਂ ਨਹੀਂ ਤੇ ਨੈੱਟ ਤੇ ਕੰਜਰ ਖਾਨਾ ਹੀ ਚਲਦਾ ਪ੍ਰਮਾਤਮਾ ਤੁਹਾਨੂੰ ਤਰੱਕੀ ਬਖ਼ਸ਼ੇ
ਦਿਲੋਂ ਧੰਨਵਾਦ 🙏
End bro ❤ khus ho geya
ਵਾਹ ਜੀ ਵਾਹ, ਰੱਬ ਨੇ ਕਿਸ ਕੋਲੋ ਕਿ ਸੇਵਾ ਲੈਣੀ, ਇਹ ਓਹ ਵਾਹਿਗੁਰੂ ਹੀ ਜਾਣਦਾ ਹੈ l ਤੇਨੂੰ ਦਿਲੋ ਧੰਨਵਾਦ, ਨਾਲ ਹੀ bhaisahab te os ਬਜ਼ੁਰਗ ਦਾ ਵੀ l❤
ਧੰਨਵਾਦ 🙏
ਤੁਸਾ ਨੂੰ ਸਲੂਟ ਹੈ ਜਿਹੜਾ ਤੁਸੀਂ ਸਾਨੂੰ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਾਏ ਹਨ
Thanks🙏
@@pb7rider ਧੰਨਵਾਦ ਵੀਰ ਤੂੰ ਯੋਧਿਆਂ ਵਾਲਾ ਕੰਮ ਕੀਤਾ ਇਹ। ਤੂੰ ਇਸਤੋਂ ਪਹਿਲਾਂ ਪੰਡਵਾਂ ਦੇ ਨਾਂ ਹੀ ਲਾਅ ਦਿੰਦਾ ਸੀ , ਤਾਂ ਤੇਰੀ ਵੀਡੀਓ ਦੇਖਣੀ ਹੀ ਛੱਡ ਦਿੱਤੀ ਸੀ ਪਰ ਅੱਜ ਮੁੱਲ ਮੋੜ ਦਿੱਤਾ ਤੂੰ। ਦੇਖ ਤੂੰ ਕਦੇ ਮਹਾਂਭਾਰਤ ਦਾ ਕਰਣ ਪਰਵ ਪੜ੍ਹ ਕੇ ਦੇਖ ਪੰਜਾਬੀ ਲੋਕਾਂ ਲਈ ਕੀ ਲਿਖਿਆ ਹੈ ਤੇਰੀ ਆਤਮਾ ਦੁਖੀ ਹੋ ਜਾਵੇਗੀ। ਵੀਰ ਜੇ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਤਾਂ ਆਪਣਾ ਨਾਂ ਕੋਈ ਮੁਸਲਮਾਨਾਂ ਵਾਲਾ ਹੋਣਾ ਸੀ। ਸਿੰਘਾਂ ਨੇ ਪੂਰਾ 100 ਸਾਲ ਮੰਜੇ ਦੀ ਥਾਂ ਘੋੜਿਆਂ ਦੀ ਕਾਠੀਆ ਤੇ ਕੱਟਿਆ ਹੈ ਤੇ ਤੂੰ 4000 ਸਾਲ ਪਹਿਲਾਂ ਦੇ ਪੰਡਵਾਂ ਨਾਲ਼ ਜੋੜ ਦਿਨਾਂ ਹਰ ਚੀਜ਼ । ਇਹ ਮਕਾਨ 50 ਸਾਲ ਪਹਿਲਾਂ ਦੇ ਹਨ ਪਰ ਬਹੁਤ ਨਿਗਾਹ ਨਾਲ ਦੇਖਣ ਤੇ ਹੀ ਪਤਾ ਲੱਗਦਾ ਹੈ ਤਾਂ 4000 ਸਾਲ ਪਹਿਲਾਂ ਦੇ ਕਿੱਥੋਂ ਲੱਭ ਜਾਣਾ
ਬਹੁਤ ਵਧੀਆ ਕੀਤਾ ਜੀ । ਮੈਂ ਪੰਜਾਬ ਸਰਕਾਰ ਨੂੰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਾ ਹਾਂ ਕਿ ਇਸ ਪਿੰਡ ਨੂੰ ਮੁੜ ਵਸਾਇਆ ਜਾਵੇ ਤੇ ਇਤਿਹਾਸ ਦੀ ਖੋਜ ਕੀਤੀ ਜਾਵੇ ਤੇ ਜੋ ਲੋਕ ਪਹਾੜਾਂ ਵੱਲ ਜਾਂਦੇ ਹਨ ਉਹਨਾਂ ਨੂੰ ਇੱਥੇ ਆ ਕੇ ਵੀ ਸਕੂਨ ਮਿਲੇਗਾ ਪੱਕੀ ਸੜਕ ਵੀ ਬਣਾ ਕੇ ਜੰਗਲਾਤ ਮਹਿਕਮੇ ਦੀ ਸਹਾਇਤਾ ਲਈ ਜਾ ਸਕਦੀ ਹੈ
Thanks🙏
ਬਿਲਕੁਲ ਸਹੀ ਲਿਖਿਆ ਬਾਈ l
ਵੀਰ ਜੀ ਤੁਸੀਂ ਬਿਲਕੁਲ ਠੀਕ ਕਿਹਾ ਪਰ ਅੱਜ ਇਹ ਹਿੱਸਾ ਡੈਮ ਦੇ ਵਿੱਚ ਆ ਗਿਆ ਹੈ ਤੇ ਇਥੇ ਹੁਣ ਕੁਝ ਵੀ ਨਹੀਂ ਹੋ ਸਕਦਾ
@@JarnelSingh-b9gਉਪਰਾਲਾ ਕਰਨ ਚ ਕੋਈ ਹਰਜ ਨਹੀ ਅਸੀਂ ਇੱਥੇ ਵੀ ਭੁਚਾਲ਼ ਦੀ ਮਾਰ ਵਾਲੇ ਇਲਾਕੇ ਚ ਰਹਿੰਦੇ ਹਾਂ en.m.wikipedia.org/wiki/Hayward_Fault_Zone ਵਾਹਿਗੁਰੂ ਭਲੀ ਕਰੇ
Waheguru Ji
ਧੰਨ ਆ ਬਾਈ ਜੀ ਤੁਹਾਡਾ ਜਿਗਰਾ ਜੋ ਤੁਸੀ ਗੁਰੂ ਦੀ ਨਗਰੀ ਦੇ ਦਰਸ਼ਨ ਕਰਵਾ ਦਿੱਤੇ ਹਨ । ਤੁਹਾਡੀ ਹਿੰਮਤ ਨੂੰ ਸਲਾਮ ਆ 👍👍👍
ਦਿਲੋਂ ਧੰਨਵਾਦ 🙏
ਵੀਰ ਜੀ ਤੁਸੀਂ ਬਹੁਤ ਵੱਡੀ ਸੇਵਾ ਖੱਟ ਲਈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
ਦਿਲੋਂ ਧੰਨਵਾਦ 🙏
ਅੱਜ ਤੋਂ ਬਾਅਦ ਤੂੰ ਮੇਰੇ ਮਨਪਸੰਦੀ ਦਾ ਵਲੋਗਰ ਬਣ ਗਿਆ ❤... ਏਦਾ ਦੇ ਘਣੈ ਸੰਘਣੇ ਜੰਗਲਾਂ ਦੀਆ ਹੋਰ ਵੀਡਿਓ ਦਿਖਾਯੋ ਤੁਰ ਕੇ ❤
Thanks🙏
Same ਮੈ ਵੀ ਇਹ ਹੀ ਕਹਿਣਾ ਸੀ l
@@naviii949ਓ ਵਾਈ ਐਵੇਂ ਪੰਪ ਦੇ ਕੇ ਵਿਚਾਰੇ ਦਾ ਝੁੱਗਾ ਚੌੜ ਨਾ ਕਰਵਾ ਦਿਓ
Bai ਝੁੱਗਾ ਚੌੜ ਕਰਾਉਣ ਵਾਲਾ ਤੇ ਨਹੀਂ ਕਰਾਉਣ ਵਾਲਾ ਰੱਬ ਹੀ ਆ, ਕਿਸੇ ਬੰਦੇ ਦੇ ਵੱਸ ਨਹੀਂ l
ਅਗਲੇ ਨੇ ਮੇਹਨਤ ਕਰਕੇ ਵੀਡਿਉ ਬਣਾਈ ਹੈ, ਓਸ ਦੀ ਹੌਂਸਲਾ ਅਫਜ਼ਾਈ ਤਾਂ ਕਰਨੀ ਬਣਦੀ ਆ l
ਵਲੌਗਰ ਦੇ ਨਾਲ ਜੰਗਲ 'ਚ ਪਹੁੰਚ ਜਾਵੋ।
ਬਹੁਤ ਹੀ ਸਖ਼ਤ ਮਿਹਨਤ ਕਰਕੇ ਤੁਸੀਂ ਇਹ ਵੀਡੀਓ ਬਣਾਈ ਤੇ ਵੇਖ ਕੇ ਵੀ ਬਹੁਤ ਹੀ ਚੰਗਾ ਲੱਗਾ ਬਹੁਤ ਬਹੁਤ ਧੰਨਵਾਦ ਜੀ
ਧੰਨਵਾਦ🙏
ਵੀਰੇ ਪੁਰਾਤਨ ਗੁਰੂਦੁਆਰਾ ਸਾਹਿਬ ਜੀ ਦੇ ਦਰਸ਼ਨ ਦਿਦਾਰ ਕਰਵਾਉਣ ਲਈ ਅਾਪ ਜੀ ਦਾ ਸਹਿਯੋਗ ਕਰਨ ਲਈ ਪਿੰਡ ਵਾਸੀਆਂ ਸਮੇਤ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ🙏🙏🙏🙏🙏
ਦਿਲੋਂ ਧੰਨਵਾਦ 🙏
Punjab de mukhmantari nu banti hai a guru ghar di dekhrekh kiti jave.salut hai bai tuhanu sanu ani janckary hasil hoyi
ਦਿਲੋਂ ਧੰਨਵਾਦ 🙏
ਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਅਗਰ ਸੰਭਵ ਹੋ ਸਕੇ ਤਾਂ ਇਸ ਪਿੰਡ ਨੂੰ ਪਿਆਰ ਰੂਪਮਾਨ ਕਰਦੇਣ। ਤੇ ਇਸ ਅਸਥਾਨ ਨੂੰ ਫਿਰ ਸਿਖੀ ਦੀ ਸਿਖਿਆ ਦਾ ਕੇਂਦਰ ਬਣਾ ਦੇਣ। ਉਮੀਦ ਹੈ ਕਿ ਕੋਈ ਸਿਖ ਸੰਸਥਾ ਇਸ ਕਾਰਜ ਅੱਗੇ ਆਵੇਗੀ।
ਧੰਨਵਾਦ 🙏
Punjab dian gandia sarkara ne Punjab Barbad Kar ditta
ਹੁਣ ਤੂੰ ਪੱਕਾ ਵਲੋਗਰ ਬਣ ਗਿਆ ਬਾਈ ਜੀ ਪਿੰਡ ਚੋਕੜੀਆ ਵਖਾਕੇ❤❤❤❤❤❤❤🎉
ਬਹੁਤ ਮਿਹਨਤ ਕਰਕੇ ਤੁਸੀਂ ਗੁਰੂ ਘਰ ਜੀ ਦੇ ਦਰਸ਼ਨ ਕਰਵਾਏ 🙏
ਧੰਨਵਾਦ🙏
❤❤❤ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਜੀ ❤❤❤ ਬਹੁਤ ਮੇਹਨਤ ਕਿਤੀ ਤੁਸੀਂ ਸ਼੍ਰੀ ਗੁਰਦਵਾਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਹਨ ਜੀ❤❤❤
Thanks 🙏
ਇਹ ਸਮਾ ਉਹ ਸੀ ਜਿਸ ਵੱਕਤ ਲਹੌਰ ਤੇ ਮੀਰ ਮੰਨੂ ਤੇ ਜਕਰੀਆ ਖਾਨ ਦਾ ਰਾਜ ਸੀ।ਜਿਸ ਵਕਤ ਇਨ੍ਹਾਂ ਜਾਲਮਾ ਹਾਕਮਾ ਨੇ ਸਿੰਘਾ ਦੇ ਸਿਰਾ ਦਾ ਮੁੱਲ 80 80 ਰੁਪਏ ਪਾਏ ਸੀ ਜੋ ਅੱਜ ਦੇ ਹਿਸਾਬ ਨਾਲ ਕਰੋੜਾਂ ਵਿੱਚ ਬਣਦਾ ਹੈ । ਮੁਗਲ ਤੇ ਮੁਗਲ ਸਰਕਾਰ ਦੇ ਮੁਖਬਰ ਸਿੰਘ ਦਾ ਲਭਦੇ ਫਿਰਦੇ ਸੀ ਬੜਾ ਭਿਆਨਕ ਸਮਾ ਸੀ ਸਿਖ ਕੌਮ ਤੇ। ਉਸ ਔਖੀ ਘੜੀ ਵਿੱਚ ਮਜਬੂਰ ਹੋ ਕੇ ਸਿੰਘਾਂ ਨੂੰ ਆਪਣੇ ਘਰ ਘਾਟ ਛੱਡ ਕੇ ਇਨ੍ਹਾਂ ਘੋਰ ਜੰਗਲਾਂ ਵਿੱਚ ਰਹਿਣਾ ਪਿਆ ਸੀ ਤਾ ਕੇ ਉਹ ਆਪਣੇ ਪਰਿਵਾਰਾਂ ਦੀ ਸਭਾਲ ਕਰ ਸੱਕਣ।ਪਰ ਉਨ੍ਹਾਂ ਬਹਾਦਰ ਤੇ ਸੂਰਮੇ ਸਿੰਘਾ ਨੇ ਜੁਲਮ ਅੱਗੇ ਗੋਡੇ ਨਹੀ ਟੇਕੇ।ਮੁਗਲਾ ਨੂੰ ਗੁਰੂ ਦੇ ਸਿੰਘ ਨੂੰ ਜਦੋ ਵੀ ਸਬਕ ਸਿਖਾਉਣ ਦਾ ਮੌਕਾ ਮਿਲਦਾ ਉਹ ਮੁਗਲਾਂ ਨੂੰ ਮੋਹ ਤੋੜ ਜੁਆਬ ਦਿੰਦੇ ਰਹੇ।ਜਕਰੀਆ ਖਾਹ ਦੀ ਮੌਤ 1745 ਈ:ਵਿੱਚ ਹੋਈ ਤੇ ਮੀਰ ਮੰਨੂ 8 ਅਪ੍ਰੈਲ 1748ਨੂੰ ਲਾਹੌਰ ਦਾ ਸੂਬੇ ਦਾਰ ਬਣਿਆ 4 ਨਵੰਬਰ 1753 ਈ: ਤੱਕ ਰਾਜ ਕੀਤਾ।ਬਹੁਤ ਹੀ ਜਾਲਮ ਕਿਸਮ ਦੇ ਹਾਕਿਮ ਸੀ ਇਹ ਦੋਨੋ। ਇਸ ਔਖੇ ਘੜੀ ਵਿੱਚ ਵੀ ਸਿੰਘ ਚੜ੍ਹਦੀ ਕਲਾ ਵਿੱਚ ਰਹੇ। ਸ:ਲਹਿਣਾ ਸਿੰਘ ਗੁੱਜਰ ਸ: ਸੋਭਾ ਨੇ ਲਾਹੌਰ ਤੇ ਕਬਜ਼ਾ ਕਰਕੇ ਨਾਨਕ ਸ਼ਾਹੀ ਸਿੱਕਾ ਚਾਲੂ ਕੀਤਾ 16 ਮਈ 1765 ਵਿੱਚ ਸਾਰੇ ਪੰਜਾਬ ਤੇ ਸਿੰਘਾ ਨੇ ਕਬਜਾ ਕਰ ਕੇ ਰਾਜ ਕੀਤਾ ਤੇ ਮੁਗਲ ਰਾਜ ਦੀ ਜੁਲਮ ਤੇ ਜੱਬਰ ਨਾਲ ਭਰੀ ਹੋਈ ਸਲਤਨਤ ਦੀ ਜੜ੍ਹ ਪੁੱਟ ਕੇ ਰੱਖ ਦਿੱਤੀ ਸੀ।
Good information 🙏🙏
ਧੰਨਵਾਦ
Dhan Dhanbad Tata 🙏🙏🙏🙏🙏
ਭਾਜੀ ਬਹੁਤ ਵਧੀਆ ਉਪਰਾਲਾ ਤੁਹਾਡਾ ਇਹ ਇਦਾਂ ਦੇ ਲੁਕੇ ਹੋਏ ਪਿੰਡ ਤੁਸੀਂ ਦਿਖਾ ਰਹੇ ਆ ਜਿੱਥੇ 10-10 ਕਿਲੋਮੀਟਰ ਦਾ ਟਰੈਕ ਕਰਕੇ ਤੁਸੀਂ ਜਾ ਰਹੇ ਆ ਔਰ ਇਨਾ ਜਿਆਦਾ ਰਿਸਕ ਲੈ ਰਹੇ ਹੈਗੇ ਦੇਖਿਆ ਵੀਡੀਓ ਤੁਹਾਡੀ ਸਾਰੀ ਦੇਖੀ ਹ ਉਹਦੇ ਚ ਦੇਖ ਰਿਹਾ ਜੀ ਕਿੱਥੇ ਕਿੱਥੇ ਤੁਸੀਂ ਜਾ ਰਹੇ ਕਿੱਦਾਂ ਜਾ ਰਹੇ ਕਿੱਥੇ ਪਾਣੀਆਂ ਚੋਂ ਕਿੱਥੇ ਤੁਸੀਂ ਦਲਦਲ ਚੋਂ ਲੰਘ ਕੇ ਕਿੱਦਾਂ ਤੁਸੀਂ ਡਿੱਗਦੇ ਸੰਭਲਦੇ ਉੱਥੇ ਪਹੁੰਚ ਰਹੇ ਆਂ ਤੇ ਕਈ ਥਾਵਾਂ ਤੇ ਇਦਾਂ ਦੀਆਂ ਸੀ ਇਥੇ ਰਸਤਾ ਹੀ ਨਹੀਂ ਸੀਗਾ ਤੇ ਇਦਾਂ ਦੇ ਰਸਤਿਆਂ ਤੋਂ ਤੁਸੀਂ ਵੱਧਦੇ ਹੋਏ ਅੱਗੇ ਮੰਜ਼ਿਲ ਤੱਕ ਪਹੁੰਚੇ ਤੇ ਤੁਸੀਂ ਸਾਨੂੰ ਪਵਿੱਤਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਏ ਅਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਦਾ ਤੁਸੀਂ ਬਹੁਤ ਖਿਆਲ ਰੱਖਿਆ ਇਸ ਚੀਜ਼ ਦੀ ਸਾਨੂੰ ਬਹੁਤ ਖੁਸ਼ੀ ਆ ਕਿ ਤੁਸੀਂ ਵਾਕਈ ਪਸੀਨੇ ਨਾਲ ਲਿਬੜੇ ਹੋਏ ਸੀਗੇ ਕਿਉਂਕਿ ਰਸਤੇ ਚ ਡਿੱਗਦੇ ਪੜਦੇ ਗਏ ਆ ਚਿੱਕੜ ਮਿੱਟੀ ਵੀ ਲੱਗੀ ਹੋਈ ਸੀਗੀ ਤੇ ਉੱਥੇ ਕਿਉਂਕਿ ਹੱਥ ਧੋਣ ਨੂੰ ਨਹਾਣ ਤੋਂ ਉਹਨੂੰ ਇਸ਼ਨਾਨ ਕਰਨ ਨੂੰ ਕੋਈ ਜਗ੍ਹਾ ਨਹੀਂ ਸੀ ਤੇ ਇਸ ਕਰਕੇ ਤੁਸੀਂ ਅੰਦਰ ਨਹੀਂ ਗਏ ਤੇ ਸਾਨੂੰ ਬੜਾ ਵਧੀਆ ਲੱਗਾ ਕਿ ਤੁਸੀਂ ਗੁਰਦੁਆਰਾ ਸਾਹਿਬ ਦੀ ਗੁਰੂ ਘਰ ਦੀ ਮਾਨ ਮਰਿਆਦਾ ਦਾ ਵੀ ਬਹੁਤ ਖਿਆਲ ਰੱਖਿਆ ਤੁਸੀਂ ਇਹ ਨਹੀਂ ਸੋਚਿਆ ਕਿ ਮੇਰੀ ਵੀਡੀਓ ਚੱਲੂ ਕਿ ਨਹੀਂ ਚਲੂ ਪਰ ਤੁਸੀਂ ਇੱਕ ਗੁਰੂ ਘਰ ਦੀ ਮਾਨ ਮਰਿਆਦਾ ਦਾ ਖਿਆਲ ਰੱਖ ਕੇ ਸਾਰਿਆਂ ਦਾ ਦਿਲ ਜਿੱਤ ਲਿਆ ਬਾਈ ਔਰ ਇਹ ਜਗ੍ਹਾ ਇਦਾਂ ਦੀਆਂ ਹੈਗੀਆਂ ਜਿਹੜੀਆਂ ਕਿ ਸਾਡੇ ਸਰਕਾਰਾਂ ਨੂੰ ਸਾਂਭਣੀਆਂ ਚਾਹੀਦੀਆਂ ਔਰ ਇਹ ਸਾਡੇ ਬੱਚਿਆਂ ਦੇ ਲਈ ਇੱਕ ਇਤਿਹਾਸਿਕ ਸਥਲ ਹੋ ਸਕਦੇ ਆ ਨਹੀਂ ਤਾਂ ਜਿਸ ਤਰੀਕੇ ਨਾਲ ਇਹ ਥਾਵਾਂ ਸਾਥੋਂ ਹੌਲੀ ਹੌਲੀ ਖੁੰਝ ਰਹੀਆਂ ਔਰ ਦੁਨੀਆਂ ਦੇ ਨਕਸ਼ੇ ਤੋਂ ਵੀ ਗਾਇਬ ਹੋ ਰਹੀਆਂ ਨੇ ਇੱਕ ਦਿਨ ਜਿਹਾ ਆਊਗਾ ਕਿ ਸਾਡੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਆ ਉਹਨਾਂ ਨੂੰ ਇਤਿਹਾਸ ਦੇ ਨਿਸ਼ਾਨ ਦਿਖਾਉਣ ਲਈ ਸਾਡੇ ਕੋਲ ਕੁਝ ਵੀ ਨਹੀਂ ਬਚਣਾ ਇਸ ਲਈ ਤੁਹਾਡਾ ਇਹ ਬਹੁਤ ਵਧੀਆ ਉਪਰਾਲਾ ਜਿਹਦੇ ਨਾਲ ਅਸੀਂ ਬੱਚਿਆਂ ਨੂੰ ਵੀ ਆਪਣੇ ਇਤਿਹਾਸ ਨਾਲ ਜੁੜੀਆਂ ਚੀਜ਼ਾਂ ਦਿਖਾ ਸਕਦੇ ਆਂ ਤੇ ਦੱਸ ਸਕਦੇ ਆਂ ਕਿ ਇੱਥੇ ਇਥੇ ਸਾਡੇ ਪੰਜਾਬ ਦਾ ਇਤਿਹਾਸ ਸੀਗਾ ਆਹ ਜਗ੍ਹਾ ਸੀਗੀਆਂ ਆਪ ਪਿੰਡ ਸੀਗੇ ਤੇ ਬਹੁਤ ਵਧੀਆ ਉਪਰਾਲਾ ਭਾਜੀ ਜਿਦੇ ਰਹੋ ਵਸਦੇ ਰਹੋ ਪਿਆਰਿਓ
ਪਰਮਾਤਮਾ ਤੁਹਾਡੀ ਲੰਮੀ ਉਮਰ ਬਖਸ਼ੇ ਤੁਸੀਂ ਸਾਨੂੰ ਅੱਜ ਇੰਨੇ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਏ ਸਿੰਘਾਂ ਦੇ ਘਰ ਦੇ ਕੇਦਾ ਸੀ ਹੈਰਾਨ ਹੋ ਗਏ, ਇਹਨਾਂ ਜੰਗਲਾਂ ਚ ਡੇਰੇ ਲਾ ਕੇ ਮੁਗਲਾਂ ਨਾਲ ਲੜਦੇ ਰਹੇ ਸ਼ੇਰ ਬਹਾਦਰ ਸੂਰਮੇ
😊😊
ਤੁਹਾਡੇ ਸਿਰੜ ਤੇ ਹਿੰਮਤ ਨੂੰ ਲੱਖ ਲੱਖ ਮੁਬਾਰਕਾਂ। ਜ਼ੁਲਮ ਦੇ ਟਾਕਰੇ ਲਈ ਲੱਖਾਂ ਮੁਸੀਬਤਾਂ ਦਾ ਖਿੜੇ ਮੱਥੇ ਟਾਕਰਾ ਕਰਕੇ ਜਾਲਮਾ ਨਾਲ ਲੋਹਾ ਲੈਕੇ ਗੂਰੂ ਜੀ ਦੀਆਂ ਸਿਖਿਆਵਾਂ ਤੇ ਅਡੋਲ ਚਲਦੇ ਰਹੇ। ਇਕ ਵਾਰ ਹਕੀਕੀ ਤੌਰ ਉਸ ਵਕਤ ਦੀ ਯਾਦ ਨੂੰ ਤਾਜ਼ਾ ਕਰਾਉਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ।
ਦਿਲੋਂ ਧੰਨਵਾਦ 🙏
ਦਿਲੋਂ ਧੰਨਵਾਦ 🙏
Punjab ਸਰਕਾਰ ਨੁ ਸੜਕਾਂ ਦੀ ਉਸਾਰੀ ਕਰਨ ਚਾਹੀਦੀ ਹੈ ਤਾਂ ਕੇ ਸਾਡੇ ਲੋਕ ਇਸ ਪਾਸੇ ਘੁੰਮਣ ਆਉਣ ਤੇ ਹਿਮਾਚਲ ਜਾਣਾ ਬੰਦ ਕਰਨ ਨਾਲੇ ਸਰਕਾਰ ਨੁ ਆਮਦਨ ਹੋਵੇਗੀ ਤੇ ਜਿਵੇਂ ਹਿਮਾਚਲ ਵਾਲੇ ਸਾਡੇ ਬੰਦਿਆ ਦੇ ਸਿਰ ਤੇ ਰੋਟੀ ਰੋਜ਼ੀ ਚਲਾਈ ਜਾਂਦੇ ਨੇ ਉਸ ਤਰਾ ਇਸ ਏਰੀਏ ਵਿੱਚ ਵੀ ਸਾਡੇ ਪੰਜਾਬੀ ਬੇਰੁਜਗਾਰ ਪੈਸਾ ਕਮਾ ਸਕਦੇ ਨੇ ਸਰਕਾਰ ਅੱਗੇ ਬੇਨਤੀ ਹੈ k ਓਹ ਇਹ ਇਲਾਕੇ ਤੁਰਿਜਮ ਵਾਸਤੇ ਤਿਆਰ ਕਰੇ
❤❤❤ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਸਾਨੂੰ ਸ਼੍ਰੀ ਗੁਰਦਵਾਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ ❤❤❤
ਬਹੁਤ ਵਧੀਆ ਵੀਡੀਓ ਬਣਾਈ ਬਹੁਤ ਸਖ਼ਤ ਮਿਹਨਤ ਕਰਕੇ ਅਤੇ ਸਿੰਘਾਂ ਦੇ ਪੁਰਾਤਨ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਵਾਏ ਤੁਹਾਡੇ ਜਜਬੇ ਨੂੰ ਸਲਾਮ ਸਤਿ ਸ਼੍ਰੀ ਅਕਾਲ ਜੀ
ਦਿਲੋਂ ਧੰਨਵਾਦ 🙏
24:29 ਤੇ, ਅੰਮ੍ਰਿਤਪਾਲ ਜੀ ਜਿਸ ਖਿਰਨੀ ਦੇ ਦਰੱਖਤ ਦਾ ਤੁਸੀ ਜਿਕਰ ਕੀਤਾ ਹੈ ਇਸ ਦੇ ਨਾਲ ਦਾ ਬੂੱਟਾ ਅਸੀ ਵੀ ਹੁਸ਼ਿਆਰ ਪੁਰ ਜਿਲੇ ਤੋਂ ਲਿਆ ਕੇ ਲਾਇਆ ਸੀ ਇਸ ਦਾ ਫ਼ਲ ਦੇਖ ਕੇ ਲਗ ਰਿਹਾ ਕਿ ਇਹ ਓਹੀ ਬੂੱਟਾ ਹੈ ਓਥੋਂ ਦੇ ਲੋਕ ਇਸ ਨੂੰ ਰੂਮਲ ਦਾ ਦਰੱਖਤ ਕਹਿੰਦੇ ਸੀ। ਆਪ ਜੀ ਦੀਆਂ ਸਾਰੀਆਂ ਵੀਡੀਓ ਬਹੁਤ ਦਿਲਚਸਪ ਹੁੰਦੀਆ ਨੇ ਧੰਨਵਾਦ ਜੀ 🙏
ਦਿਲੋਂ ਧੰਨਵਾਦ 🙏
ਬਹੁਤ ਮੇਹਨਤ ਕਰਕੇ ਬਣਾਇਆ ਇਹ ਵਲੋਗ ਵਧੀਆ ਲੱਗਿਆ ਜੀ ❤🙏
ਧੰਨਵਾਦ🙏
ਇਹੋ ਜਿਹੀਆਂ ਪਵਿੱਤਰ ਜਗਾ ਕੀ ਪੰਜਾਬ ਸਰਕਾਰ ਦੀ ਨਿਗਾਹ ਵਿੱਚ ਨਹੀਂ ਆਇਆ ਇਨ੍ਹਾਂ ਇਤਹਾਸਕ ਸਿੱਖ ਇਤਹਾਸ ਨੂੰ ਸੰਭਾਲਣ ਦੀ ਬਹੁਤ ਲੋੜ ਹੈ
Thanks🙏
SGPC sutti hoyee hai.
Sarkar ne kehda apne gharo paise le k laune han.. Loka de tax da paisa hi launa.. Par kuta apni haddi hi khan da dujya nu sirf vad da hai..
ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ
ਧੰਨਵਾਦ🙏
👍🙏 ਵਾਹ ਵਾਹ ! ਬਹਾਦਰ ਵੀਰੋ ਅਤੇ ਇਤਿਹਾਸਿੱਕ ਸੰਸਥਾਵਾਂ ਨੂੰ ਵੇਖਣ ਖੋਜਣ ਦੀ ਇਤਨੀ ਤੀਬਰ ਇਛਾ ਰੱਖਣ ਵਾਲੇ ਵੀਰ ਬਿਨਾਂ ਕੱਠਨ ਔਕੜਾਂ , ਜਾਨ ਤੱਕ ਦੀ ਪ੍ਰਵਾਹ ਕੀਤੇ ਬਗੈਰ ਮੰਜ਼ਲ ਫਤਹਿ ਕਰਨ ਦੀ ਹਿੰਮੱਤ ਕਰ ਰਹੇ ਹਨ ਗੁਰੂ ਮਹਾਰਾਜ ਦੇ ਵੇਲੇ ਦਾ ਸਿੰਘਾਂ ਦੇ ਪਿੰਡ ਦਾ ਗੁਰੂਦੁਆਰਾ ਸਾਹਿਬ , ਜਿਸ ਦੀ ਸਾਂਭ ਸੰਭਾਲ਼ ਅਜੇ ਵੀ ਹੋ ਰਹੀ ਹੈ ਘੋਰ ਸੰਘਣੇ ਜੰਗਲ਼ ਵਿੱਚ ਉੱਚੀ ਪਹਾੜੀ ਤੇ ਖੰਡਰ ਹੋਏ ਪਿੰਡ ਵਿੱਚ ਦਰਸ਼ਣ ਕਰਨ ਲਈ ਜਾ ਰਹੇ ਹਨ ਵਾਹਿਗੁਰੂ ਜੀ ਦੀ ਉਟ ਆਸਰੇ ਤੇਭਰੋਸਾ ਰੱਖ ਕੇ । ਵਿਹਿਗੁਰੂ ਹੀ ਇਹਨਾਂ ਸਾਹਸੀ , ਗੁਰੂ ਪਿਆਰ ਵਾਲੇ ਵੀਰਾਂ ਦੀ ਆਪ ਹੀ ਰੱਖਿਆ ਕਰ ਰਹੇ ਹਨ ਅਤੇ ਇਹਨਾਂ ਦੀ ਇੱਛਾ ਪੂਰੀ ਕਰਨ ਵਿੱਚ ਸਹਾਈ ਹੋ ਰਹੇ ਹਨ । ਵਾਹਿਗੁਰੂ ਅਗਾਂਹ ਵੀ ਵਾਹਿਗੁਰੂ ਜੀ ਇਹਨਾਂ ਦੀ ਰੱਖਿਆ ਕਰਨ , ਸਦਾ ਸਹਾਈ ਹੋਣ । ਧੰਨਵਾਦ ਸਾਹਿਤ ਨਮਸਕਾਰ ਪਰਵਾਨ ਹੋਵੇ ਜੀ । ਹਰ ਮੋਰਚਾ ਫਤਹਿ ਹੋਵੇ ਜੀ ।
ਦਿਲੋਂ ਧੰਨਵਾਦ 🙏
ਪੰਜਾਬ ਵਿੱਚ vloging ਦੀ ਦੁਨੀਆ ਵਿੱਚ ਸਭ ਤੋਂ ਨਿਡਰ vloger Amritpal ji ❤❤
ਧੰਨਵਾਦ🙏
ਧੰਨਵਾਦ🙏
ਭਾਈ ਸਵਾਦ ਨ ਲੋ
@@sanjugautam7793 ਸਵਾਦ ਵਾਲੀ ਕੋਈ ਗੱਲ ਨਈ ਬਾਈ
Panama de jungle lagdey aa
ਵਾਹਿਗੁਰੂ ਜੀ ਤੂੰ ਹੀ ਤੂੰ ਏਂ
ਇਹਨਾਂ ਵੀਰਾਂ ਦੇ ਸਿਰ ਮੇਹਰ ਭਰਿਆ ਹੱਥ 🙏ਰੱਖਣਾਂ ਕਿੰਨੇਂ ਅੌ ਖੇ ਰਾਹਾਂ ਦੇ ਵਿੱਚੋਂ ਦੀ ਲੰਘ ਕੇ ਗੁਰੂ ਮਹਾਰਾਜ ਦੇ ਪਵਿੱਤਰ ਅਸਥਾਨਾਂ ਦੇ
ਦਰਸਨ ਕਰਵਾ ਦਿੱਤੇ
ਬਹੁਤ ਹੀ ਧੰਨਵਾਦ
ਦਿਲੋਂ ਧੰਨਵਾਦ 🙏
Tusi bot himmat kiti sanu ta dekh k dar lagi janda aa u are great bhaji❤
ਧੰਨਵਾਦ 🙏
Veer parmatma tohanu Chad di kalan vich rakhe bhaut vadhia Kam kr rahe o tuchi
Thanks🙏
Kehrra pind hai te Hoshiarpur to kis road pe hai
ਵੀਰ ਅੰਮ੍ਰਿਤਪਾਲ ਸਿੰਘ ਤੇਰਾ ਬਹੁਤ ਬਹੁਤ ਧੰਨਵਾਦ ਇੰਨੀ ਸੋਹਣੀ ਵੀਡਿਓ ਬਣਾਉਣ ਲਈ ❤
ਧੰਨਵਾਦ 🙏
ਸ਼੍ਰੋਮਣੀ ਕਮੇਟੀ ਨੂੰ ਇਹੁਉ ਜਿਹੇ ਇਤਿਹਾਸਕ ਆਸਥਾਨ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਜੀ। 🤲🤲🤲🤲🤲
ਦਿਲੋਂ ਧੰਨਵਾਦ 🙏
ਇਹ ਹੁੰਦੀ ਆ ਬਲੋਗਿੰਗ ਨਹੀ ਤਾਂ ਅੱਜ ਕੱਲ ਲੈ ਕੇ ਮੈਕ ਹਰ ਇਕ ਬਲੌਗਰ ਬਣਿਆ ਫਿਰਦਾ ਦਾ ਆਪਣੀ ਘਰ ਵਾਲੀ ਦੇ 😅 ਈ ਦਿਖਾਈ ਜਾਂਦੇ ਆ
Thanks🙏
Correct 💯🌺💛🌷💜🌹
ਬਾਓ ਭਾਈ ਜੀ ਬਹੁਤ ਵਧੀਆ ਉਪਰਾਲਾ ਹੈ ਆਪ ਜੀ ਦਾ ਤੁਸੀਂ ਅਸੀਂ ਐਸੀਆਂ ਜਗਾ ਦਿਖਾ ਰਹੇ ਹੋ ਦੇਖ ਹੋਏ ਦਿਲ ਖੁਸ਼ ਹੋ ਗਿਆ wandarful
Ethe meri mata ji ne bachpan gujarea mainu kde ethe jaan da chance nhi milea , thanks to show it.
ਧੰਨਵਾਦ 🙏
ਓ ਭਰਾਵਾ ਤੇਰੀ ਇਹ ਵੀਡੀਓ ਜੇ ਕਿਸੇ ਵਜੀਰ ਨੇ ਜਾਂ ਕਿਸੇ ਵੱਡੇ ਅਧਿਕਾਰੀ ਨੇ ਦੇਖਲਈ ਉਸਨੇ ਇਥੇ ਮਾਈਨਿੰਗ ਸ਼ੁਰੂ ਕਰਵਾ ਦੇਣੀ ਆਂ, ਹਾਅ੍ਹ ਚੋਅ ਵਿਚਲੀ ਰੇਤਾ ਉਸਾਰੀ ਦੀ ਵਰਤੋਂ ਦੇ ਬਹੁਤ ਯੋਗ ਆ।
Very nice video veerji! Keep sharing and showing us most unique places in Punjab! May Wahe guruji bless you! USA
ਬਹੁਤ ਸੁੰਦਰ ਦਿੱਖ ਸੀ ਬਹੁਤ ਹੀ ਸੁੰਦਰ ਇਲਾਕਾ ਸੀ । ਬਹੁਤ ਅਫਸੋਸ ਹੋਇਆ ਪਿੰਡ ਸਾਰਾ ਖੰਡਰ ਹੋ ਗਿਆ।। ਸਰਕਾਰਾ ਨੂੰ ਚਾਹੀਦਾ ਸੀ ਸੜਕਾਂ ਬਣਾਕੇ ਟੂਰੈਸਟ ਕੇਂਦਰ ਬਣਾਉਣੇ ਚਾਹੀਦੇ ਸਨ ।
ਦਿਲੋਂ ਧੰਨਵਾਦ 🙏
Waheguru Ji Mehar Krn Sab Te Ji
ਪੁੱਤ ਸ਼ਾਮ ਦਾ ਸਮਾਂ ਸੀ ਤੁਸੀਂ ਵਾਪਿਸ ਕਿਵੇਂ ਆਏ ਮੈਨੂੰ ਤਾਂ ਇਹੀ ਸੋਚ ਆ
Parmatma di kirpa naal,ਦਿਲੋਂ ਧੰਨਵਾਦ 🙏
ਬਹੁਤ ਹਿੰਮਤੀ ਹੋ ਤੁਸੀਂ ਸਾਰੇ ਜਾਣੇ। ਸਲਾਮ ਆ ਯਾਰ ਤੁਹਾਨੂੰ 🙏🏻ਡਿਸਕਵਰੀ ਵਾਲੇ ਤਾ ਕਾਫ਼ੀ ਕੁਝ ਸਕ੍ਰਿਪਟਡ ਵੀ ਹੁੰਦਾ ਹੀਵੇਗਾ ਪਰ ਤੁਹਾਡਾ ਓਰਿਜਨਲ ਆ ਸਾਰਾ
ਦਿਲੋਂ ਧੰਨਵਾਦ 🙏
Bhai Ji Bear Grylls ban gaya Aaj tusi
भाजी तुसी डिस्कवरी चैनल नू वि फेल करता 😂 nice vlog best best best b................................................st.❤❤❤❤❤❤❤❤❤❤❤❤❤❤❤ full video entertain 🙏🙏🙏🙏🙏 satnaam shree waheguru
Thanks🙏
Wah veer salute
ਦਿਲੋਂ ਧੰਨਵਾਦ 🙏
ਬਹੁਤ ਖੂਬ ਵਾਹਿਗੁਰੂ ਜੀ ਮੇਹਰ ਕਰ
ਧੰਨਵਾਦ🙏
ਧਨ ਦੋਲਤ ਫੁੱਲਾ ਦੀਆ ਕਿਆਰੀਆ ਤੇਰੀਆ ਨਹੀ ਸਦਾ ਰਹਿਣੀਆ🙏🏻🙏🏻😭😭ਿਕੱਥੇ ਗਏ ਗੁਰੂ ਦੇ ਸਿੰਘ ਅੱਜ ਫੇਰ ਲੋੜ ਹੈ ਖਾਲਸੇ ਦੀ
ਦਿਲੋਂ ਧੰਨਵਾਦ 🙏
Dhanwaad veera. ਤੈਂ ਤੇਰੀ ਖੋਜੀ ਟੀਮ ਨੇ bahut vadha kamal kita ♥️ 🙏🏻
ਦਿਲੋਂ ਧੰਨਵਾਦ 🙏
Waheguru gg 🙏🏼 🙏🏼🙏🏼🙏🏼
ਦਿਲੋਂ ਧੰਨਵਾਦ 🙏
Waheguru ji ka Khalsa WaheGuru ji ki Fateh 🙏🙏🌹🌹 excellent work 👍👍👍
ਦਿਲੋਂ ਧੰਨਵਾਦ 🙏
Mai tuhada channel dekhdi haantusi sikh nhi lgde pr guru sahib baare inni shrda k komenr likhan noo majboor ho gai from nz is time
Amritpal Singh ha name ji
ਧੰਨਵਾਦ🙏
ਬਹੁਤ ਵਧੀਆ ਬਾਈ ਜੀ ਰੱਬ ਤੁਹਾਨੂੰ ਤਰੱਕੀ ਦੇਵੇ ❤️❤️❤️
ਦਿਲੋਂ ਧੰਨਵਾਦ 🙏
ਬਹੁਤ ਹੀ ਵਧੀਆ ਉਪਰਾਲਾ ਕੀਤਾ ਤੁਸੀਂ ਆਪ ਵਧਾਈ ਦੇ ਪਾਤਰ ਹੋ ਕਿਉਂਕਿ ਇਸ ਤਰ੍ਹਾਂ ਦੇ ਖਤਰਨਾਕ ਰਸਤੇ ਵਿੱਚੋਂ ਲੰਘ ਕੇ ਸਾਨੂੰ ਪੁਰਾਤਨ ਸਮੇਂ ਦੀ ਨਿਸ਼ਾਨੀ ਦੇ ਦਰਸ਼ਨ ਕਰਵਾਏ ਗਏ ਧੰਨਵਾਦ ਜੀ
ਦਿਲੋਂ ਧੰਨਵਾਦ 🙏
Love you❤ wahegure ji blassed you bro tusi bhut vadda risk leya tai guru de nagri dakhye bro god blass you and family love you bro
ਦਿਲੋਂ ਧੰਨਵਾਦ ਜੀ 🙏
Wahaguru ji Chardikala Rekha ji 🙏🪯🧡🚩🇬🇧
ਧੰਨ ਹੋ ਤੁਸੀ ਵਾਹਿਗੁਰੂ ਚੜਦੀਕਲਾ ਰੱਖੇ
Harjinder kaur inni door virji bahut mahant kar raha ho wahiguruji 🙏🙏🙏🙏🙏🙏🎄🎄🎄🎄🎄
ਧੰਨਵਾਦ🙏
Bauth vadya laga thudi video dekh ke
Thanks❤️
ਪਾਜੀ ਮੈ ਕਯੀ ਵਲੋਗ ਬੋਣੋਣ
ਵਾਲੇ ਬੰਦਿਆ ਨੂੰ ਜਾਣ ਦਾ ਜਾ ਮੈ ਦੇਖ ਦਾ ਵੀ ਆ ਪਰ ਜੋ ਮੇਨੂ ਤੁਹੱਡਾ ਵੋਲਾਗ ਚ ਸਵਾਦ ਆ ਨਾ ਕਿਉਂ ਕਈ ਮੇ ਵੀ ਪੰਜਾਬਿ ਨੂੰ ਪਿਸੰਦ ਕਰਦਾ ਮੰਨੂ
ਧੰਨਵਾਦ🙏
🙏🙏
Very nice job Bai g
From 🇺🇸🇺🇸
ਧੰਨਵਾਦ🙏
You are a great traveller Amrit pal ji.....
Thanks brother🙏
Bshut vadia lagga guru ji di Darshan kar k❤
Waheguru ji bht bht dhanwad paji tuhada tusi karma vale a Jo Darshan karke aye
ਦਿਲੋਂ ਧੰਨਵਾਦ 🙏
Bhuot badeiya je good🎉mansa🎉🌸🌸🌸🌸🌸🌸🌸🌸
ਧੰਨਵਾਦ🙏
Parmatma veer nu chardi kala vich rakhe 💞🙏🙏🙏
ਧੰਨਵਾਦ 🙏
ਧੰਨਵਾਦ ਬਾਈ ਇਹ ਥਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਲਈ
ਧੰਨਵਾਦ🙏
Bhaji koi desi hathiyar naal la ke jia Karo. Jonglie Janwar attack kar sakda
ਧੰਨਵਾਦ
❤ sabh sangtan da dhanwaad jio
Bahut badiya jankari and bahut mahnat kiti tusi ❤❤.
ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਵਧੀਆ ਲਗਾ ਪਿੰਡ ਅਤੇ ਗੁਰੂ ਘਰ ਦੇ ਦਰਸ਼ਨ ਕਰਕੇ ਰਾਸਤਾ ਬਹੁਤ ਔਖਾ ਹੈ
ਦਿਲੋਂ ਧੰਨਵਾਦ 🙏
Khatro k khiladi 😢😮very dangerous area thanks for video 😂❤🎉Manoj Prabhakar
ਧੰਨਵਾਦ🙏
Haanji sabh to Pehlan thonuuuuuuuuuuuuuuuu Bahit Bahut Vadhiyaaaaaaaaaaaaa 50000 Subscriber hon diyan Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo 🙏🙏🙏🙏🙏
Very good information love from Kotisakhanmoga Punjab ❤❤❤ ❤❤
ਧੰਨਵਾਦ🙏
🌸Paji ji Aaj Ta Tuc aat hi Karva deti bahut badhiya Laga 🌸...
ਧੰਨਵਾਦ🙏
Outstanding video and outstanding blog and top level of the this discovery blog bro great and welding job and Parmatma lambiya omara kre jo Ashish jaga de Darshan kite
Thanks a ton🙏
Bot mehnat kiti tusi is video layi🎉🎉🎉🎉🎉🎉🎉🎉🎉🎉🎉🎉🎉🎉🎉 bot dangerous area
ਧੰਨਵਾਦ🙏
ਦਿਲੋਂ ਧੰਨਵਾਦ ਹੈ ਜੀ ਮੈਂ ਇਹ ਪਿੰਡ ਦੇਖੇਂ ਹਨ ਡੈਮ ਬਣਨ ਤੋਂ ਪਹਿਲਾਂ ਡੈਮ ਦਾ ਸਰਵੈ ਕਰਦੇ ਹੋਏ 1983,84ਵਿਚ ਮੈਂ ਡੈਮ ਤੇ ਡਰਾਈਵਰ ਸੀ
ਦਿਲੋਂ ਧੰਨਵਾਦ 🙏
ਹੁਣ ਬਾਈ ਜੀ ਤੁਸੀ ਖੋਜ ਕਰ ਲਈ ਹੈ ਤੁਸੀ ਹੁਣ ਏਥੇ ਈ ਰਿਹੋ।
ਦਿਲੋਂ ਧੰਨਵਾਦ 🙏
🙏🏿🙏🏿🙏🏿 ਸ਼ਾਨਦਾਰ ਚੈਨਲ ਵਿਡਿਓ
Khatro k Kheladi, no, 1,❤
Nice 👍👍👍
Thanks
Nice
ਧੰਨਵਾਦ🙏
ਸ਼ਾਬਾਸ਼
ਧੰਨਵਾਦ🙏
DHAN GURU NANAK JI
Thanks🙏
Bahut vadia darshan sanu ghr bethe kra dite veer ji tuci.
BOHAT GOOD VIEDO EHO JEHE PIND MUGLA DE TIME SIKHA DE JUNGLA WICH DERE CE
ਧੰਨਵਾਦ🙏
ਜੇ ਹੁਣ ਏਥੇ ਜਾਣਾ ਏਨਾ ਮੁਸ਼ਕਿਲ ਹੈ ਤਾਂ ਜਦੋ ਹਰ ਪਾਸੇ ਜੰਗਲ ਹੀ ਜੰਗਲ ਸਨ ਉਦੋਂ ਕਿੰਨਾ ਮੁਸ਼ਕਿਲ ਹੋਏਗਾ ਪਰ ਸਾਡੇ ਬਜ਼ੁਰਗਾਂ ਨੇ ਸਾਨੂੰ bchoun ਲਈ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਅਪਣੇ ਨਾਲ ਨਾਲ ਦੂਜੇ ਆ ਦੀ ਵੀ ਇੱਜ਼ਤ ਬਚਾਈ ਅਸੀਂ ਤਾਂ ਅਪਣੀ ਆ pgga ਵੀ ਨਹੀਂ ਬਚਾ ਸੱਕਦੇ ਤੇ ਗੁਰੂ ਘਰ ਵੀ ਅਜਾਦ ਨਹੀਂ ਕਰਵਾ ਸਕੇ ਲੱਖ ਲਾਹਨਤ ਸਾਡੇ ਉਤੇ ਉਹਨਾਂ ਦਾ ਨਾਂ ਵਰਤ ਕੇ ਅਪਣੇ ਆਪ ਨੂੰ ਸਿੰਘ ਸੂਰਮੇ ਦੱਸਣ ਤੇ ਨਾ ਸਾਨੂੰ ਸਿੰਘ ਦਾ ਨਾ ਸੂਰਮੇ ਸ਼ਬਦ ਦਾ ਮਤਲਬ ਪਤਾ ਐ ਬਸ ਰਹਿ ਗਿਆ ਸਾਡੇ ਪੱਲੇ fukrpuna ਉਹਨਾਂ ਨੇ ਅਣਖ ਪਿੱਛੇ ਤੱਖਤਾਂ ਤਾਜ਼ਾ ਨੂ thokra ਮਾਰੀਂ ਆ ਤੇ ਅਸੀਂ ਪੰਜ ਕਿਲੋ ਕਣਕ ਤੇ ਡਾਲਰ ਆ ਪਿੱਛੇ ਅਪਣੀ ਅਣਖ ਇੱਜ਼ਤ ਸਰਦਾਰੀ ਸੱਭ ਵੇਚ ਦਿੱਤੀ
ਧੰਨਵਾਦ🙏
ਸਤਿਨਾਮ ਵਾਹਿਗੁਰੂ ਬਹੁਤ ਬਹੁਤ ਧੰਨਵਾਦ 🙏🏻🙏🏻
ਦਿਲੋਂ ਧੰਨਵਾਦ 🙏
❤Thanks for video
Waheguru ji 🙏
ਧੰਨਵਾਦ🙏
Waheguru ji mehar karo chardikala bakhsho ji 🙏
ਦਿਲੋਂ ਧੰਨਵਾਦ 🙏
Waheguru ji 🙏 Salute ji
ਦਿਲੋਂ ਧੰਨਵਾਦ 🙏
ਇਹ ਤਾਂ ਚੰਗਾ ਗੁਗਲ ਵਿਚ ਨਹੀਂ ਹੈ, ਭਵਿੱਖ ਵਿੱਚ ਬੱਚੁਆ ਰਹੇਗਾ, ਕੰਪਨੀਆਂ, ਸ਼ਹਿਰੀਕਰਨ ਤੇ ਸ਼ਹਿਰ ਦੇ ਗੰਦੇ ਲੋਕਾਂ ਤੋਂ ਬੱਚੀਆਂ ਰਹੇਗਾ
Thanks🙏
ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਹੋਸ਼ਿਆਰਪੁਰ ਬਾਰੇ ਜੰਗਲਾਂ ਬਾਰੇ ਬਹੁਤ ਜ਼ਰੂਰੀ ਜਾਣਕਾਰੀ ਦਿੰਦੇ ਹੋਏ ਸਾਨੂੰ ਹਿਮਾਚਲ ਦੀ ਥਾਂ ਇਥੇ ਹੀ ਆਉਣਾ ਚਾਹੀਦਾ ਹੈ ਤਾਂਕਿ ਇਹ ਜਗ੍ਹਾ ਘੁੰਮਣ ਲਈ ਮਸ਼ਹੂਰ ਹੋ ਜਾਵੇ ਜਦੋਂ ਇਹ ਹੋਏਗਾ ਤਾਂ ਤੁਹਾਡਾ ਨਾਂ ਜ਼ਰੂਰ ਆਵੇਗਾ ਬਾਜ਼ੀ ਬਹੁਤ ਬਹੁਤ ਧੰਨਵਾਦ ਜੀ
ਦਿਲੋਂ ਧੰਨਵਾਦ 🙏
Singh ji king 🔥
Thanks🙏
Great job 👌👍 very nice view
Thanks🙏
❤Pajji tusi te thuhade camre vale pajji bhut daler ho
Thanks🙏
Great job you doing
God bless you
Salute you and your team
Thanks for information
ਦਿਲੋਂ ਧੰਨਵਾਦ 🙏
ਵਾਹਿਗੁਰੂ ਵਾਹਿਗੁਰੂ ਬਖਸ ਲਈ🙏🏻🙏🏻
ਦਿਲੋਂ ਧੰਨਵਾਦ 🙏
Aida di jagha te full sleev pa k aya karo tusi bimaar hona aa❤
Bhot vdia kmm kr rahe ho tuc waheguru ji tuhde te kripa krn satnam ji waheguru ji
ਦਿਲੋਂ ਧੰਨਵਾਦ 🙏