Punjabi Podcast - Sangtar and Sarbjit Cheema (EP15)

แชร์
ฝัง
  • เผยแพร่เมื่อ 26 ต.ค. 2024

ความคิดเห็น • 110

  • @Mandeep_shergill17
    @Mandeep_shergill17 2 ปีที่แล้ว +3

    ਕਿੱਦਾ ਸੰਗਤਾਰ ਭਾਜੀ ਚੱੜਦੀ ਕਲਾ ਜੀ
    ਭਾਜੀ ਆਪਾ ਵਾਰਿਸ ਸਾਬ ਦੇ ਤਕੜੇ ਫੈਨ ਹਾ ਜੀ ਵੈਸੇ ਵੀ ਸਰੀਰਕ ਪੱਖੋ ਹੈਲਥੀ ਆ ਵੀਰੇ ਵਾਰਿਸ ਭਾਜੀ ਨੂੰ ਮਿਲਣਾ ਬੜੀ ਤਾਂਘ ਹੈ ਦੇਖੋ ਕਦੋ ਚੰਨ ਨੂੰ ਹੱਥ ਲਾ ਕੇ ਛੂਹ ਕੇ ਦੇਖਣ ਦੀ ਕਿਰਪਾ ਰੱਬ ਕਰਦਾ

  • @australianpunjabinetwork
    @australianpunjabinetwork 2 ปีที่แล้ว +3

    ਬਹੁਤ ਸੋਹਣਾ ਲੱਗਾ ਭਾਜੀ ਤੁਹਾਡੀਆਂ ਗੱਲਾਂ-ਬਾਤਾਂ ਸੁਣ ਕੇ… ਤੁਹਾਡੀਆਂ ਗੱਲਾਂ ਤੇ ਤੁਹਾਡੇ ਗੀਤ ਬੋਰ ਨੀ ਹੋਣ ਦਿੱਦੇ । ਨਹੀਂ ਤਾਂ ਤੁਹਾਨੂੰ ਪਤਾ ਹੀ ਆ ਅੱਜ-ਕੱਲ ਸੋਸ਼ਲ ਮੀਡੀਆ ਦਾ ਕੀ ਰੇਪ ਹੋ ਰਿਆ ॥ 😁
    ਜੀਉ ਭਾਜੀ 🙏🏻

  • @ਪੰਜਾਬਗੁਰੂਆਂਦੀਧਰਤੀ

    ਮੈ 2002ਤੋਂ ਅਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਮੌਕੇ ਹੋਣ ਵਾਲ਼ੇ ਸਮਾਗਮ ਵਿੱਚ ਬਤੌਰ ਸਟੇਜ ਸੈਕਟਰੀ ਅਤੇ ਕਲਚਰਲ ਪ੍ਰੋਗਰਾਮ ਸੇਲੈਕਸ਼ਨ ਕਮੇਟੀ ਵਿੱਚ ਕੰਮ ਕਰਦਾ ਆ ਰਿਹਾ ਹਾਂ ਲਗ ਭਗ 12-13 ਵਾਰ ਰੰਗਲਾ ਪੰਜਾਬ ਗੀਤ ਤੇ ਮੁੰਡਿਆ ਦਾ ਭੰਗੜਾ ਪਵਾਇਆ, ਹਰ ਵਾਰ ਲੋਕਾਂ ਵਾਹ ਵਾਹ ਕੀਤੀ ਪਰ ਪ੍ਰਬੰਧਕ ਅਕਸਰ ਮੈਨੂੰ ਕਹਿੰਦੇ, ਯਾਰ ਬੜੀ ਵਾਰ ਹੋ ਗਿਆ ਛੱਡ ਪਰ੍ਹੇ ਹੁਣ, ਪਰ ਜਿਵੇਂ ਇਹ ਚੀਮੇ ਨੂੰ ਪਿਆਰਾ ਹੈ ਗੀਤ ਉਵੇਂ ਹੀ ਮੈਨੂੰ ਇਹ ਗੀਤ ਜਦੋਂ ਵੀ ਸੁਣਦਾ ਹਾਂ ਪਿੰਡੇ ਤੇ ਇੱਕ ਝਰਨਾਹਟ ਜਿਹੀ ਫਿਰਦੀ ਆ, ਬੜਾ ਮਜ਼ਾ ਅਨੰਦ ਜਿਹਾ ਆਉਂਦਾ। ਚੀਮਾ ਸਾਹਿਬ ਧਨਵਾਦ ਤੁਹਾਡਾ ਜਿੰਨ੍ਹਾ ਇਹ ਗੀਤ ਰਿਕਾਰਡ ਕਰਵਾ ਕੇ ਸਾਹ ਲਿਆ

  • @raavieu
    @raavieu 2 ปีที่แล้ว +14

    ਬਹੁਤ ਵਧੀਆ ਉਪਰਾਲਾ ਸੰਗਤਾਰ ਵੀਰਜੀ ! ਇਕੱਲਾ ਇਕੱਲਾ episode ਸੁਣਨ ਵਾਲਾ ! ਆਸ ਕਰਦਾਂ ਕਿ ਤੁਸੀ podcast ਨੂੰ ਹੋਰ expand ਕਰੋਗੇ !

  • @JaswantSingh-f5r1l
    @JaswantSingh-f5r1l 2 หลายเดือนก่อน

    ਬਹੁਤ ਵਧੀਆ ਜੀ ਆਨੰਦ ਆ ਗਿਆ ਰੂਹ ਸਰਾਸਰ ਹੋ ਗਈ।

  • @gurdeepsinghpindbagrianusa4550
    @gurdeepsinghpindbagrianusa4550 2 ปีที่แล้ว +1

    Bhot Bhot Thanks Veer Sagtar or Sarbjeet Cheema ji. Tohade Song Son k Anund aa janda. Bhaji. Manmohan waris g Kamal heer. Veer g Great Great 👍 👌 🌹🌹🙏🙏

  • @jasvirsahotatalwania8539
    @jasvirsahotatalwania8539 3 ปีที่แล้ว +4

    ਭਾਜੀ ਮਜ਼ਾ ਆ ਗਿਆ ਜੀ ਗੱਲਾਂ ਸੁਣਕੇ

  • @happyheer7774
    @happyheer7774 3 ปีที่แล้ว +3

    Thora late jarror ho jayi da kyibaar podcast sunn nu par suni da poori dhyaan naal tey par sakoon poora milda gallan sun k jee 🙏

  • @Musafirontruck
    @Musafirontruck 2 ปีที่แล้ว +5

    With due respect bai ji saun lge bai aye lgda c sun k jive tuhaade kol beth k gllan sun reha rooh nu khushi mili bhut bhut dhanwad 🙏

    • @rajindersingh9172
      @rajindersingh9172 2 หลายเดือนก่อน

      Shi gall a bai mainu ve lgga ve kol baith k sune bai wargiya de

  • @vickyabab1200
    @vickyabab1200 2 ปีที่แล้ว +1

    ਪਾਜੀ ਬੜੀਆਂ ਵਧੀਆ ਗੱਲਾਂ ਜ਼ਿੰਦਗੀ ਦੀਆਂ ਤੁਸੀਂ ਸਾਂਝੀਆਂ ਕੀਤੀਆਂ ਹਨ ਜੀ, 🙏

  • @bikramjeetgill4657
    @bikramjeetgill4657 3 ปีที่แล้ว +2

    ਦਿਲ ਖੁਸ ਹੋਆ

  • @sukhsagargakhal
    @sukhsagargakhal 2 ปีที่แล้ว +2

    ਰੂਹ ਦੀਆਂ ਗੱਲਾਂ .... 👍

  • @jaswindersingh6410
    @jaswindersingh6410 2 ปีที่แล้ว

    ਬਹੁਤੀ ਵਾਰ ਓਹੀ ਚੀਜ਼ ਚੱਲਦੀ ਹੈ,ਜਿਹਨੂੰ ਅਸੀਂ ਸ਼ੁਰੂ ਚ ਬਿਲਕੁਲ ਪਸੰਦ ਨਹੀਂ ਕਰਦੇ ਹੁੰਦੇ ਜਾਂ ਜਿਸਤੋਂ ਬਿਲਕੁਲ ਉਮੀਦ ਨਹੀਂ ਹੁੰਦੀ!

  • @Balbirsinghusa
    @Balbirsinghusa 2 ปีที่แล้ว +2

    ਚੀਮਾ ਸਾਹਿਬ ਨੂੰ ਸੈਕਰਾਮੈਂਟੋ ਵੇਖਿਆ ਸੀ ਉੱਚੀਆਂ ਸ਼ਾਲਾਂ ਮਾਰਕੇ ਗਾਉਂਦੇ ਨੂੰ ।1999 ਵਿੱਚ।

  • @pritpalsingh7108
    @pritpalsingh7108 3 ปีที่แล้ว +5

    Bhaji mazaa a gya.. Mera Dil khirh janda a jad nve episode da notification onda a.. bhaji kirpa krke week ch 2 episode jaroor kro Ji..

  • @happyheer7774
    @happyheer7774 3 ปีที่แล้ว +1

    Bhaji jee bare sakoon naal suni di thuadi Punjabi podcast jee asi v bahut charcha krde haan jee thuadi podcast di asi doh tin janye fan haan jee 👌🙏

  • @TaraChand-ec7gc
    @TaraChand-ec7gc 3 ปีที่แล้ว +3

    ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 😃

  • @simba13ish
    @simba13ish 2 ปีที่แล้ว +4

    Love ur podcasts thank u for entertaining us ❤️🙏🏼

  • @ssg9462
    @ssg9462 2 ปีที่แล้ว

    ਬਹੁਤ ਖੂਬ

  • @rockybalboa7153
    @rockybalboa7153 ปีที่แล้ว

    Sangtaar ji please keep this program alive forever

  • @karnaillodhipuria24274
    @karnaillodhipuria24274 2 ปีที่แล้ว

    ਬਹੁਤ ਖੂਬ ਜੀ

  • @lifeofpandhers1638
    @lifeofpandhers1638 2 ปีที่แล้ว +1

    purane singra ch bahut respect c bahut vadya gal a ❤️❤️❤️baba aye e bnyi rakhe nwe singer ta ik ganne toh baad e pair chadhta

  • @harmitsingh2342
    @harmitsingh2342 3 ปีที่แล้ว +2

    Sangtaar ji bhut sohna kamm ji

  • @shamimmir361
    @shamimmir361 2 ปีที่แล้ว

    From .Kashmir... lovely language.... punjabi...

  • @amarjordan3327
    @amarjordan3327 3 ปีที่แล้ว +2

    sangtar sir ji please 2 vaar krya kro week vich

  • @gurjeetsingh5877
    @gurjeetsingh5877 2 ปีที่แล้ว

    ਬਹੁਤ ਵਧੀਆ

  • @LoveSingh8
    @LoveSingh8 2 ปีที่แล้ว +2

    Paaji bot changa lagga... main Cheema paaji te waris paaji dova nu Kapurthala wich mileya c...

  • @laxmikant5009
    @laxmikant5009 2 ปีที่แล้ว +2

    Two great Legend g salute Ji🙏🙏

  • @TheJohan2900
    @TheJohan2900 2 ปีที่แล้ว +1

    One of the best motivational podcast 👏❤️

  • @varinderkalyanpuri2645
    @varinderkalyanpuri2645 2 ปีที่แล้ว

    ਤੁਸੀਂ ਲਾਜਵਾਬ ਹੋ ਸੰਗਤਾਂਰ ਜੀ

  • @Balbirsinghusa
    @Balbirsinghusa 2 ปีที่แล้ว

    ਅੱਜ ਵੀ ਵੱਜਦਾ ਰੰਗਲਾ ਪੰਜਾਬ ਦਾ ਧਰਤੀ ਪੰਜ ਦਰਿਆ ਦਾ ਪਾਣੀ

  • @dalwindersingh6323
    @dalwindersingh6323 ปีที่แล้ว

    ਚੀਮੇ ਦੀਆਂ ਗੱਲਾਂ 0-00% ਸੱਚੋ-ਸੱਚ ਲੱਗੀਆਂ,,,,ਸੁਆਦ ਆ ਗਿਆ,,,,,,ਵਾਹ!!👍

  • @kamaalkhattra8436
    @kamaalkhattra8436 2 ปีที่แล้ว

    You are doing commendable job for promoting punjabi culture and really remarkable job for the Punjab, Punjabi and punjabiat. I admire your work and valuable knowledge through Punjabi podcast. God bless you always

  • @Ramniwasjassalbopur
    @Ramniwasjassalbopur 3 ปีที่แล้ว

    ਸਾਨ ਏ ਪੰਜਾਬ

  • @me_manjeetsingh
    @me_manjeetsingh 2 ปีที่แล้ว

    jabardast aa bhaji , saare sun rea mai , ik ik krke

  • @LOVISH-yq4oe
    @LOVISH-yq4oe 3 ปีที่แล้ว +7

    sangtaar ji i want to speak punjabi like you. doaba dialect

  • @iam_sk
    @iam_sk 3 ปีที่แล้ว +1

    khullian te dungian gallan.. baut wadiya

  • @roadwayscarrier6344
    @roadwayscarrier6344 2 ปีที่แล้ว

    Bahut vadia g!!

  • @sukhdeepgill6911
    @sukhdeepgill6911 2 ปีที่แล้ว

    nice programme

  • @navdipsingh8568
    @navdipsingh8568 2 ปีที่แล้ว +3

    ਸੰਗਤਾਰ ਭਾਜੀ ਕ੍ਰਿਪਾ ਕਰਕੇ ਪ੍ਰੋਗਰਾਮ ਇੱਕ ਘੰਟੇ ਦਾ ਕਰੋ।

  • @surdipkaur5909
    @surdipkaur5909 ปีที่แล้ว

    Sat shri akal bhaji very beautiful video

  • @beatesingh4149
    @beatesingh4149 2 ปีที่แล้ว

    I am Sukhdeep Singh frum garmany thanks veer g

  • @gurjantsingh170
    @gurjantsingh170 ปีที่แล้ว

    Good thoughts

  • @seniorrazr1654
    @seniorrazr1654 2 ปีที่แล้ว

    Paji great 👍

  • @harbanslal4428
    @harbanslal4428 3 ปีที่แล้ว

    Thanks

  • @Balbirsinghusa
    @Balbirsinghusa 2 ปีที่แล้ว

    ਪੇਂਟਰ ਵਾਲੀ ਗੱਲ ਸੁਣਕੇ ਯਾਰ ਮੈਨੂੰ ਆਪਣਾ ਚੇਤਾ ਆ ਗਿਆ ਲੋੜ ਦਾ ਕੋਈ ਮੁੱਲ ਨਹੀਂ ।ਜਿੱਥੇ ਮੈਂ ਸੈਵਨ ਅਲੈਵਨ ਤੇ ਕੰਮ ਕਰਦਿਆਂ ਲਾਗੇ ਇੱਕ ਪਾਰਕਿੰਗ ਸੀ ਉਹ ਮੈਂ ਕੰਮ ਤੋਂ ਹੱਟਕੇ 45 ਡਾਲਰ ਮਹੀਨੇ ਵਾਸਤੇ ਰੋਜ ਸਾਫ਼ ਕਰਨਾ।

  • @amarjeetsinghnarain2350
    @amarjeetsinghnarain2350 2 ปีที่แล้ว

    Very Nice 👍

  • @ssg9462
    @ssg9462 2 ปีที่แล้ว +1

    ਚੀਮੇ ਬਾਈ ਨੇ ਸਮਾਂ ਖੜਾਤਾ

  • @amarjordan3327
    @amarjordan3327 3 ปีที่แล้ว +2

    kamal paji nal kro ik hor episode sangtar sir

  • @dhesientertainmentmusiccompany
    @dhesientertainmentmusiccompany 2 ปีที่แล้ว +1

    Nice bhaji

  • @happyheer7774
    @happyheer7774 3 ปีที่แล้ว

    Great work sangtar bhaji jee 👌🙏

  • @prof.kuldeepsinghhappydhad5939
    @prof.kuldeepsinghhappydhad5939 2 ปีที่แล้ว +1

    Nice 👍

  • @harpindersingh5454
    @harpindersingh5454 3 ปีที่แล้ว +2

    Sangtar Bhaji je ho ske ta Debi Makhsoospuri bhaji nal bi kro ji podcast talk 🙏🙏

  • @dharmitungan5114
    @dharmitungan5114 2 ปีที่แล้ว +1

    Good bro🙏

  • @LOVISH-yq4oe
    @LOVISH-yq4oe 3 ปีที่แล้ว +20

    two greats musicians . please invite babbu maan in podcast

    • @balpreetgill8402
      @balpreetgill8402 3 ปีที่แล้ว +4

      I also request of Babbu Maan in every podcast

    • @amarjordan3327
      @amarjordan3327 3 ปีที่แล้ว +3

      aangey jaroor

    • @amarjordan3327
      @amarjordan3327 3 ปีที่แล้ว +3

      paji honaa de vadia relation ne babbu maan saab nal v jaroor aungey

    • @varinder3847
      @varinder3847 ปีที่แล้ว +1

      Oh ta fuqra ay ,,,oh naa hi kahuga

  • @jasmerbanger1530
    @jasmerbanger1530 3 ปีที่แล้ว +4

    Doabe wale 😎👌

  • @mikeb6476
    @mikeb6476 3 ปีที่แล้ว +1

    2 legends

  • @Balbirsinghusa
    @Balbirsinghusa 2 ปีที่แล้ว

    Love 💕

  • @ManjitSingh-zu5wx
    @ManjitSingh-zu5wx ปีที่แล้ว

    Good

  • @AvtarSingh-pe1sl
    @AvtarSingh-pe1sl 2 ปีที่แล้ว

    Punjabi virsa sirra sirra

  • @Balbirsinghusa
    @Balbirsinghusa 2 ปีที่แล้ว

    ਲਾਈਫ਼ ਨੂੰ ਏਸੇ ਤਰਾਂ ਮੋੜਾ ਲਾਉਂਦਾ ਵਾਹਿਗੁਰੂ ਭਾਈ।

  • @MADMAXX1239
    @MADMAXX1239 3 ปีที่แล้ว

    bai ji very nice

  • @kuldeepjoshi4258
    @kuldeepjoshi4258 3 ปีที่แล้ว +2

    Sarbjeet cheema ji ne punjab di gal apne geeta vich keti parmatma meher kare veer te

  • @sanghaparminder7070
    @sanghaparminder7070 3 ปีที่แล้ว

    Best episode

  • @GurpreetSingh-ob8mh
    @GurpreetSingh-ob8mh 2 ปีที่แล้ว +1

    Ghar to office da rasta 15 mnt da aa par bhaji hona dian gallan lyi adha ghanta la lyida te episode v vdia complete ho janda aa

  • @sachinmehta3971
    @sachinmehta3971 3 ปีที่แล้ว

    Bot Vadiaa ji

  • @AD.akashdeep
    @AD.akashdeep 3 ปีที่แล้ว

    Maama Ji

  • @luckysidhwanofficial8422
    @luckysidhwanofficial8422 ปีที่แล้ว

    Bhot Haunsla Milda Tuhada Podcast Sun K

  • @harwindersingh8641
    @harwindersingh8641 3 ปีที่แล้ว

    Very nice ji

  • @jeetkumar5771
    @jeetkumar5771 2 ปีที่แล้ว

    ਮਿੱਤਰਾਂ ਦਾ ਸ਼ਾਹਰੁਖ ਦਾ 😀😀😀

  • @Tanuj_Sabherwal
    @Tanuj_Sabherwal 2 ปีที่แล้ว

    Saa rukh da😂😂😂😂

  • @marinaahir2070
    @marinaahir2070 2 ปีที่แล้ว +1

    Sangtar ji , do podcast with Harbhajan maan ji plz

  • @raaglovers880
    @raaglovers880 3 ปีที่แล้ว

    Waaaah

  • @jaswkahlon6666
    @jaswkahlon6666 3 ปีที่แล้ว

    Mitran da shah rukh da😂😂😂👌

  • @saivik2397
    @saivik2397 2 ปีที่แล้ว

    Rangla punjab song roshan cheema ne likhea c

  • @jagwindersingh4492
    @jagwindersingh4492 3 ปีที่แล้ว

    V.nic g

  • @vakhrekaraj9948
    @vakhrekaraj9948 2 ปีที่แล้ว

    Veer babbu mann hora di v bnao podcast

  • @punjabireels139
    @punjabireels139 2 ปีที่แล้ว

    ਬਾਈ ਜੀ ਸਤਿ ਸ੍ਰੀ ਅਕਾਲ ਜੀ ਬੱਬੂ ਮਾਨ ਨਾਲ ਗੱਲਬਾਤ ਕਰੋ

  • @com.89
    @com.89 3 ปีที่แล้ว

    Nice

  • @beatesingh4149
    @beatesingh4149 2 ปีที่แล้ว

    God bllas bro

  • @jasvirsahotatalwania8539
    @jasvirsahotatalwania8539 3 ปีที่แล้ว +2

    ਸੰਗਤਾਰ ਭਾਜੀ ਆਪਣਾ ਫ਼ੋਨ ਨੰਬਰ ਵੀ ਦੇ ਦਿਉ ਜੀ

    • @sunilgujjargujjar6209
      @sunilgujjargujjar6209 2 ปีที่แล้ว

      ਭਾਜੀ ਦੇ ਇਨਸਟਾਗਰਾਮ ਸਰਚ ਕਰ ਕੇ ਕਾਲ ਕਰ ਲਿਆ ਜੀ

    • @sunilgujjargujjar6209
      @sunilgujjargujjar6209 2 ปีที่แล้ว

      ਇਨਸਟਾਗਰਾਮ ਤੇ ਅੰਗਰੇਜ਼ੀ ਵਿਚ ਸੰਗਤਾਰ ਭਰ ਲੳ ਜੀ

  • @deeplovely5245
    @deeplovely5245 ปีที่แล้ว

    Harbans lal kaaku ji da son jolly bawa b vadia bjaunda c dhol . But hun o b poora ho gaya 😒

  • @bobbyhothian2495
    @bobbyhothian2495 2 ปีที่แล้ว

    bhaji please invite Malkit Singh Golden Star..

  • @PrabhjotSingh-px7bp
    @PrabhjotSingh-px7bp 2 ปีที่แล้ว +1

    Sangtar g ik gl kehni pawegi es nu bhawe tusi jis marzi trike naal lawo pr mein gl kehna chahunda k beshak tuhade subscriber te views baki ajj de singer naalo ght ne pr mein eh v zrur Kahanga k jinne v eh podcast sunde ne oh asli punjabi ne kyuke ajj de singer pta nhi ki ki gande ne gaane d ABC ni aundi asli singer ta tuhade warge ne beshak tuhade dona de gaane bhut ghat aaunde ne pr jo quality hai evergreen song d oh ajj da singer ni kr paaunda

  • @ManjeetSingh-iq1hp
    @ManjeetSingh-iq1hp 2 ปีที่แล้ว

    Veer ji sidhu mosewale nal v karo gal

  • @jaswinderdhillon3680
    @jaswinderdhillon3680 ปีที่แล้ว

    Sat sri akal bhaji , swagat Hindi da lafaz ae g Tusi JI AAYAN NU keha karo please.

    • @sangtarheer
      @sangtarheer  ปีที่แล้ว +1

      ਧੰਨਵਾਦ ਜੀ। ਆਪਾਂ ਜੇ ਇਸ ਚੱਕਰ ‘ਚ ਨਾ ਪਈਏ ਤਾਂ ਵਧੀਆ। ਇੱਕ ਆਉਣ ਵਾਲੀ ਪੌਡਕਾਸਟ ਵਿੱਚ ਗੁਰਭਜਨ ਗਿੱਲ ਹੁਣਾਂ ਨਾਲ ਇਸ ਵਿਸ਼ੇ ਤੇ ਵਿਚਾਰ ਵਿਟਾਂਦਰਾ ਹੋਇਆ ਕਿ ਜੇ ਅਸਲੀ ਪੰਜਾਬੀ (ਜਾਂ ਕੋਈ ਵੀ ਭਾਸ਼ਾ) ਬੋਲਣੀ ਹੋਵੇ ਤਾਂ ਅਸੀਂ ਇੱਕ ਵੀ ਸ਼ਬਦ ਨਹੀਂ ਬੋਲ ਸਕਦੇ। ਹਰ ਇੱਕ ਸ਼ਬਦ ਉਧਾਰਾ ਹੁੰਦਾ ਏ ਕੋਈ ਹੁਣ ਦਾ ਕੋਈ ਸੌ ਸਾਲ ਪਹਿਲਾਂ ਦਾ। ਦੇਖਣਾ ਇਹ ਹੈ ਕਿ ਜੋ ਲੋਕ ਆਪਣੀ ਬੋਲੀ ਤੇ ਸੱਭਿਆਚਾਰ ਲਈ ਕੁੱਝ ਕਰ ਰਹੇ ਨੇ ਉਨ੍ਹਾਂ ਨੂੰ ਹੱਲਾਸ਼ੇਰੀ ਦੇਣੀ ਹੈ ਕਿ ਗਲਤੀਆਂ ਕੱਢ ਕੇ ਉਨ੍ਹਾਂ ਨੂੰ ਵੀ ਚੁੱਪ ਕਰਾਉਣਾ ਹੈ 🙏

    • @jaswinderdhillon3680
      @jaswinderdhillon3680 ปีที่แล้ว +1

      @@sangtarheer bhaji tuhadian purania gallan te references bahut vadiya lagde aa g , we throughly enjoy thé every conversation,galti koi nai g , it was just a suggestion. But you are doing great as always. Love from Fresno.

  • @lakhbirsingh8132
    @lakhbirsingh8132 2 ปีที่แล้ว

    ਚੀਮਾ U Are ........?

  • @simransinghbhoma
    @simransinghbhoma 3 ปีที่แล้ว

    Manjit pappu naal v karo mulakaat sangtar bhaji

  • @pricekk
    @pricekk 6 หลายเดือนก่อน

    Purane lokaan da kirdaar hundi sii.
    Jiwen saade maa pe

  • @gurbakshsingh3797
    @gurbakshsingh3797 3 ปีที่แล้ว

    Enu nal rala lo madanga thode te aa

  • @gurbakshsingh3797
    @gurbakshsingh3797 3 ปีที่แล้ว

    Pbi version

  • @praveenthapar3574
    @praveenthapar3574 2 ปีที่แล้ว +1

    Lajwaab gallbaat

  • @daljitsood8098
    @daljitsood8098 2 ปีที่แล้ว +1

    he is not a singer

  • @amanramgharia1289
    @amanramgharia1289 ปีที่แล้ว

    @sukhpalsuk legend music director

  • @gurpreetsingh-tw3gd
    @gurpreetsingh-tw3gd 2 ปีที่แล้ว +1

    Nice 👍🏽

  • @surjitrandhwa4017
    @surjitrandhwa4017 2 ปีที่แล้ว

    Good

  • @dharmvirsinghshaunki5062
    @dharmvirsinghshaunki5062 3 ปีที่แล้ว

    Nice