Sangtar and Satinder Sartaaj (EP39) - Punjabi Podcast

แชร์
ฝัง
  • เผยแพร่เมื่อ 29 ม.ค. 2025

ความคิดเห็น • 561

  • @088surjit
    @088surjit 2 ปีที่แล้ว +89

    ਬਹੁਤ ਵਧੀਆ ਸੰਗਤਾਰ ਜੀ , ਇਸ ਪ੍ਰੋਗਰਾਮ ਦੀ ਮਾਲਾ ਵਿੱਚ ਖੂਬਸੂਰਤ ਹੀਰਾ ਹੋਰ ਪ੍ਰੋ ਦਿੱਤਾ। ਧੰਨਵਾਦ 🙏🙏

    • @ਕੀਨਐਕੋ
      @ਕੀਨਐਕੋ 2 ปีที่แล้ว +4

      ਕਿਆ ਬਾਤ ਬਾਈ ਮੈਸੇਜ ਪੂਰਾ ਢੁੱਕਵਾਂ ਸੋਡਾ 👍

    • @narahfdfsingh1984
      @narahfdfsingh1984 2 ปีที่แล้ว

      @@ਕੀਨਐਕੋ á xxsxssaaazasxazqec2 2

    • @gurpreetsinghbrar5962
      @gurpreetsinghbrar5962 2 ปีที่แล้ว +1

      ਬਹੁਤ ਵਧੀਆ ਪ੍ਰੋਗ੍ਰਾਮ ਆ ਸੰਗਤਾਰ ਵੀਰ ਜੀ

    • @mukhtiarsinghrandhawa7579
      @mukhtiarsinghrandhawa7579 ปีที่แล้ว

      Good job keep it up

  • @parvinderpankaj8466
    @parvinderpankaj8466 7 หลายเดือนก่อน

    ਦੋਨਾਂ ਵੀਰਾਂ ਨੇ ਪੰਜਾਬੀ ਬੋਲੀ,ਸੱਭਿਆਚਾਰ ਤੇ ਕੁਦਰਤ ਨੂੰ ਸੰਭਾਲਣ ਲਈ ਬਹੁਤ ਵਧੀਆ ਵਿਚਾਰ ਰੱਖੇ ਖ਼ਾਸਕਰ ਸੰਗਤਾਰ ਬਾਈ ਤੁਹਾਡੀ ਬਹੁਤ ਵਧੀਆ ਪੰਜਾਬੀ ਬੋਲੀ ਸੁਣ ਕੇ ਦਿਲ ਗਦਗਦ ਹੋ ਗਿਆ

  • @Arvsinghsinger
    @Arvsinghsinger ปีที่แล้ว

    Boht vadhiya bhaji ,thank you so much ini sohni jankari den lai😊

  • @simarsimar1442
    @simarsimar1442 2 ปีที่แล้ว +51

    ਦੋ ਸੁਲਝੇ ਹੋਏ ਇਨਸਾਨਾਂ ਦੀ ਗੱਲਬਾਤ ਸੁਣ ਕੇ ਦਿਲ ਗਦਗਦ ਹੋ ਗਿਆ ❤️❤️

  • @HarpreetSingh-zs7xl
    @HarpreetSingh-zs7xl ปีที่แล้ว

    ਖੂਬਸੂਰਤ ਚੀਜ਼ ਦੇਣ ਦਾ ਤੁਸੀਂ ਵਧੀਆ ਕੰਮ ਕਰ ਰਹੇ ਹੋ ਸਰਤਾਜ ਜੀ

  • @januranbir
    @januranbir ปีที่แล้ว

    ਬਹੁਤ ਹੀ ਉੱਮਦਾ ਸੰਵਾਦ ਹੈ। ਧੰਨਵਾਦ ਜੀ

  • @jaggijagpreet4624
    @jaggijagpreet4624 ปีที่แล้ว

    Phli var koi podcast suneyaa.te bhut sohni gllbat kiti.donna ne hi bhut sohniaa gllan kitiaaa❤️❤️❤️❤️❤️

  • @altafhussein7419
    @altafhussein7419 2 ปีที่แล้ว +3

    ਜਿਹੜਾ ਮਰਜ਼ੀ ਵਿਦਵਾਨ ਸੰਗਤਾਰ ਨਾਲ ਆਕੇ ਗੱਲ ਕਰ ਲਏ ਸੰਗਤਾਰ ਦੱਬਦਾ ਨਹੀਂ..ਹਰ ਗੱਲ ਦਾ ਜਵਾਬ ਹੈ... ਬਹੁਤ ਹੀ ਸੁਲਝਿਆ ਹੋਇਆ ਇਨਸਾਨ ਆ

  • @Jagsirmaan-v8i
    @Jagsirmaan-v8i 11 หลายเดือนก่อน

    ਇਤਿਹਾਸਕ ਸਥਾਨਾਂ ਬਾਰੇ ਬਹੁਤ ਵਧੀਆ ਗੱਲਬਾਤ ਕੀਤੀ ਜੀ

  • @rajasaabmusic
    @rajasaabmusic 2 ปีที่แล้ว

    knowledgeable videos hundia sir thanks 🙏

  • @raghubirsingh6195
    @raghubirsingh6195 ปีที่แล้ว

    ਬਹੁਤ ਵਧੀਆ ਜੀ ਦੋਵੇਂ ਹੀ ਸ਼ਲਾਘਾ ਯੋਗ ਨੇ ਜੀ

  • @nirmalkaur2910
    @nirmalkaur2910 ปีที่แล้ว

    Bht proud feel hunda h tuhanu dona nu vekh k
    Waheguru ji bht khushian dein ji🙏❤

  • @SukhvinderSingh-ic3vk
    @SukhvinderSingh-ic3vk 2 ปีที่แล้ว +2

    ਤੁਹਾਡਾ ਪ੍ਰੋਗਰਾਮ ਇਕ ਚੰਗੀ ਕਿਤਾਬ ਪੜ੍ਹਨ ਵਾਂਗੂ ਏ ਸੰਗਤਾਰ ਜੀ ।ਉਹ ਕਿਤਾਬ ਜੋ ਦੋ ਵਿਦਵਾਨਾ ਸਾਂਝੇ ਤੌਰ ਤੇ ਲਿਖੀ ਹੋਵੇ ਆਪਣੇ ਤਜਰਬੇ ਤੋਂ। ਜਿਉਂਦੇ ਰਹੁ

    • @mannysingh3263
      @mannysingh3263 2 ปีที่แล้ว +1

      bohat khoob 22 ji

    • @arvinderjsmakin
      @arvinderjsmakin 6 หลายเดือนก่อน

      ਵਾਹ ਜੀ ਵਾਹ!......... ਸੱਤ ਸ਼੍ਰੀ ਆਕਾਲ!

  • @baldevmastana1939
    @baldevmastana1939 2 ปีที่แล้ว +6

    ਵਾਹ ਬਾ-ਕਮਾਲ ਮਿਆਰੀ ਗੱਲਬਾਤ । ਸੰਗਤਾਰ ਮੈਂ ਤੇ ਕਹਾਂਗਾ ਕਿ ਪੰਜਾਬੀ ਪੌਡਕਾਸਟ ਬਿਲਕੁਲ ਸਹੀ ਜਗਾਹ ਤੋਂ ਪੇਸ਼ ਹੋ ਰਿਹਾ । ਮੇਰਾ ਖਿਆਲ ਹੋਰ ਕੋਈ ਸ਼ਾਇਦ ਇਹਨੂੰ ਐਨੇ ਵਧੀਆ ਢੰਗ ਨਾਲ ਨਿਭਾ ਹੀ ਨਾ ਸਕਦਾ ।👍❤️👌 ਮਨੁੱਖ ਨੂੰ ਮਾਲਕ ਨੇ ਇਸ ਖ਼ਾਸ ਗੁਣ ਨਾਲ ਨਿਵਾਜਿਆ ਕਿ ਇਹ ਜਿਸ ਵੀ ਸੰਦਰਭ ਵਿੱਚ ਹੋਵੇ, ਬੱਸ ਮੱਲੋ ਮੱਲੀ ਉਸ ਹੀ ਰੰਗ ਵਿੱਚ ਰੰਗ ਹੋ ਕੇ ਸਹਿਜ ਸੁਭਾ ਹੀ ਗੱਲਬਾਤ ਨੂੰ ਐਨਾ ਰੌਚਕ ਤੇ ਸ਼ਲਾਘਾਯੋਗ ਬਣਾ ਦਿੰਦਾ ਜਿਸਦਾ ਬਿਲਕੁਲ ਅਲੱਗ ਤੇ ਮਜ਼ੇਦਾਰ ਅਸਰ ਹੋ ਨਿੱਬੜਦਾ ।
    ਸਤਿੰਦਰ ਤਾਂ ਉਂਝ ਵੀ ਹਮੇਸ਼ਾ ਜ਼ਿੰਦਗੀ ਜਿਉਣ ਤੇ ਮਾਣਨ ਵਾਲੇ ਸਲੀਕੇ ਦਾ ਸਿਰਤਾਜ ਲੱਗਦਾ ।
    ਜੁਗ ਜੁਗ ਜੀਉ 👍❤️👌

  • @SanjeevKumar-ke1gl
    @SanjeevKumar-ke1gl 2 ปีที่แล้ว

    Bahut att karvi satinder sartaj ji ne kamaal di shaeri pesh kiti

  • @anuradhachopra5471
    @anuradhachopra5471 11 หลายเดือนก่อน

    Good podcast . Badhi knowledge wala podcast hai . Changa lagya sun ke ! 🙏🙏😊😊

  • @bhaginderghuman841
    @bhaginderghuman841 ปีที่แล้ว +1

    ਸੰਗਤਾਰ ਜੀ, ਮੈ ਤੁਹਾਡਾ podcast ਕਾਫ਼ੀ ਸਮੇਂ ਤੋਂ ਬਹੁਤ ਚਾਂਵਾਂ ਨਾਲ ਸੁਣਦਾ ਹਾਂ, ਅਤੇ ਮੇਰੇ ਪਰਿਵਾਰ ਦੇ ਜੀਆਂ ਨੂੰ ਬਹੁਤ ਪਸੰਦ ਹੈ। ਹਰ ਇਕ ਏਪਿਸੋਡ ਬਹੁਤ ਜਾਣਕਾਰੀ ਭਰਭੂਰ ਹੈ। ਪ੍ਰੰਤੂ ਇਹ ਸਰਤਾਜ ਸਾਨੂੰ ਜਾਦਾ ਪਸੰਦ ਨਹੀਂ ਆਇਆ ਕਿਉ ਕੀ ਇਹ ਬੰਦਾ ਪੂਰਾ ਸਰਮਾਏਦਾਰੀ ਚ ਰੰਗਿਆ ਹੈ, ਵੱਡੇ ਵੱਡੇ ਮਹਿਲ ਰਾਜਿਆ ਦੀ ਹੀ ਗੱਲ ਕਰ ਸਕਦਾ ਹੈ ਤੇ ਮੈਨੂੰ ਇਹ ਸਮਝ ਲਗਾ ਕੀ ਭਾਰਤ ਦੀ ਲੁੱਟ ਕਰਕੇ ਜਿਹਨਾਂ ਨੇ ਮਹਿਲ ਬਣਾਏ ਉਹ ਇਸ ਨੂੰ ਬਹੁਤ ਭਾਉਂਦੇ ਨੇ। ਕਿਰਪਾ ਕਰਕੇ ਇਦਾ ਦੀ ਮਾਨਸਿਕਤਾ ਵਾਲੇ ਬੰਦੇ ਨਾ ਹੀ ਲਿਆਏ ਜਾਨ ਜੀ।

  • @ranaabduljabbar6058
    @ranaabduljabbar6058 ปีที่แล้ว

    It was very informative discussion. Thanks

  • @PunjabiTraveler
    @PunjabiTraveler 2 ปีที่แล้ว +19

    Podcast ਵਾਲਾ concept ਆਉਣ ਵਾਲੇ ਸਮੇਂ 'ਚ ਹੋਰ ਉਲਾਰ ਹੋਵੇਗਾ ਤੇ ਤਰੱਕੀ ਕਰੇਗਾ। ਖੁੱਲ੍ਹੀਆਂ ਗੱਲਾਂ, ਬਿਨਾਂ ਕਿਸੇ formality ਦੇ ਅਤੇ ਬਿਨਾਂ ਕਿਸੇ ਵਿਸ਼ੇ ਦੇ। ਚੰਗਾ ਲੱਗਾ ਸੰਗਤਾਰ ਹੋਰਾਂ ਨੇ ਪੰਜਾਬੀ 'ਚ ਇਸ ਪਾਸੇ ਪਹਿਲ ਕੀਤੀ ਆ। ਮੁਬਾਰਕਾਂ 🙏

  • @sandeepsingh-qr8bb
    @sandeepsingh-qr8bb ปีที่แล้ว

    Paji bahut wadiya laghi 2 Mahan sulje hoye bandeya di thanks ji

  • @GodIsOne010
    @GodIsOne010 2 ปีที่แล้ว +6

    ਦੇਖਦੇ ਹਾਂ ਕਿੰਨੇ ਰੱਬ ਦੇ ਬੰਦੇ ਅਪਾਹਜ ਦਾ ਦੁਖ ਸਮਝਦੇ ਨੇ ਤੇ ਮੇਰੇ ਨਾਲ ਵੱਧ ਤੋ ਵੱਧ ਲਿਖਦੇ ਨੇ ਅਪਾਹਜ ਲਈ 🙏🏻ਸਾਰੇ ਮੇਰਾ ਸਾਥ ਦਿਉ ਜੀ ਤੇ ਨਵੀ ਆਪਣੀ ਸਰਕਾਰ ਨੂੰ ਵੱਧ ਤੋ ਵੱਧ ਲਿਖੋ ਜੀ🙏🏻ਕੀ ਸਰਕਾਰ ਅਪਾਹਜ ਲੋਕਾ ਨੂੰ ਵਧੀਆ ਪੈਨਸ਼ਨ ਦੇਵੇ ਜੀ🙏🏻ਸਾਤਿਨਾਮੁ ਵਾਹਿਗਿਰੂ ਜੀ🙏🏻

  • @DeepaBandala
    @DeepaBandala 2 ปีที่แล้ว +18

    ਬਹੁਤ ਹੀ ਵਧੀਆ ਸੰਗਤਾਰ ਭਾਜੀ ਉਡੀਕ ਕਰਦੇ ਸੀ ਸਰਤਾਜ ਭਾਜੀ ਦੀ
    SANGTAAR AND SARTAAJ👌👌

  • @Gurmeetarif1983
    @Gurmeetarif1983 2 ปีที่แล้ว +3

    ਬਹੁਤ ਖੂਬਸੂਰਤ ਇੰਟਰਵਿਊ ਹੈ ਜੀ। ਸਚਮੁੱਚ ਗਾਇਕ ਸਿਰਫ਼ ਗਾਉਣ ਤਕ ਹੀ ਸੀਮਤ ਨਹੀ ਹੁੰਦਾ। ਗਾਇਕ ਅੰਦਰ ਬਹੁਤ ਤਰ੍ਹਾਂ ਦੇ ਬ੍ਰਹਿਮੰਡ ਹੁੰਦੇ ਹਨ ਜੋ ਜੀਵਨ ਨੂੰ ਕਈ ਕੋਨਾ ਤੋਂ ਵੇਖਦਾ ਹੈ।

  • @harshminderkaur8470
    @harshminderkaur8470 ปีที่แล้ว

    Bahut khube brother's rab dovan te mehar rakha bubby sidhu Brampton Canada 🇨🇦

  • @balleballefilms
    @balleballefilms 2 ปีที่แล้ว

    Bahut khoob

  • @pushpindersingh3393
    @pushpindersingh3393 2 ปีที่แล้ว +3

    ਸਰਤਾਜ ,,ਪੰਜਾਬੀ ਦਾ ਸਿਰ ਦਾ ਤਾਜ ,, ਧੰਨਭਾਗ ਸਾਡਾ ਅਸੀਂ ਸਮਕਾਲੀ ਰਹੇ ਐਸੀ ਰੂਹ ਦੇ

  • @RavinderSingh-to2sx
    @RavinderSingh-to2sx ปีที่แล้ว

    ਬਹੁਤ ਹੀ ਵਧੀਆ ਵਧੀਆ ਗੱਲਬਾਤ ਸੰਗਤਾਰ ਜੀ

  • @TheMalhi009
    @TheMalhi009 ปีที่แล้ว +3

    Satshriakaal
    It's 2:40 am , I am listening two big legends. Knowledgeable..feeling proud
    Thanks bhaji

  • @SatnamSingh-bc5zm
    @SatnamSingh-bc5zm 2 ปีที่แล้ว +29

    ਚੋਆਂ ਦੇ ਸ਼ਹਿਰ ਸੁਰਾਂ ਵਾਲ਼ਾ ਦਰਿਆ ਵੱਗਦਾ,
    ਸ਼ਾਮ ਚੌਰਾਸੀ 'ਚ ਸੰਗੀਤ ਵਾਲ਼ਾ ਮੇਲਾ ਲੱਗਦਾ।
    ਬੈਜੂ ਬਾਵਰੇ ਦਾ ਬਜਵਾੜੇ ਸੀ ਸੁਰ ਗੱਜਿਆ,
    ਭੱਜਲਾ਼ਂ ਦੇ ਸ਼ੌਂਕੀ ਦਾ ਇੱਥੇ ਦੋ ਤਾਰਾ ਵੱਜਿਆ।
    ਹੱਲੂਵਾਲ਼ ਦੇ ਵਾਰਸਾਂ ਦਾ ਮਿੱਠਾ ਸੁਰ ਛਿੜਦਾ,
    ਬਜਰਾਵਰ ਦੇ ਸਰਤਾਜ ਦਾ ਸੁਰਾਂ ਵਾਲ਼ਾ ਖੂਹ ਗਿੜਦਾ।

    • @sunilgujjargujjar6209
      @sunilgujjargujjar6209 2 ปีที่แล้ว +1

      ਸਤਨਾਮ ਸਿੰਘ ਜੀ ਸਤ ਸ੍ਰੀ ਆਕਾਲ ਜੀ ਭਾਜੀ ਪੰਜਾਬ ਬੋਲਦਾ ਲਾਈਵ ਵਿਚ ਨਹੀ ਆਉਂਦੇ ਕੀ ਗੱਲ ਹੋ ਗਈ ਜੀ ਬਹੁਤ ਦਿਨ ਹੋ ਗਏ ਵੇਖਣ ਸੁਣਨ ਵਾਲੇ ਤੁਹਾਨੂੰ ਮਿਸ ਰਹ ਰਹੇ ਨੇ ਜੀ ਆਉ ਪਲੀਜ਼

    • @SatnamSingh-bc5zm
      @SatnamSingh-bc5zm 2 ปีที่แล้ว

      @@sunilgujjargujjar6209 ਸਤਿ ਸ੍ਰੀ ਅਕਾਲ ਜੀ। ਜਲਦੀ ਹਾਜ਼ਰੀ ਲਵਾਵਾਂਗਾ ਜੀ।

    • @sonusamrai
      @sonusamrai 2 ปีที่แล้ว +2

      ਲਗਾਓ ਹਾਜ਼ਰੀ ਸਤਨਾਮ ਸਿੰਘ ਜੀ ਲੱਭ ਲੱਭ ਥੱਕ ਗਏ ਤੁਹਾਨੂੰ ਨਾ ਨੰਬਰ ਮਿਲ ਰਿਹਾ ਕਿਤੋ ਠੀਕ ਠਾਕ ਏ ਉਦਾ ਸਭ🙏🏼

    • @SatnamSingh-bc5zm
      @SatnamSingh-bc5zm 2 ปีที่แล้ว +3

      @@sonusamrai 🙏🙏🙏

  • @surinderrana9063
    @surinderrana9063 2 ปีที่แล้ว +1

    Satinder Ji our house is 370 years old in Edinburgh so you have to come in your next visit to Scotland .UK

  • @jasvir_singh
    @jasvir_singh ปีที่แล้ว

    Thanks sangtar bhaji...

  • @harpreetsinghmoga
    @harpreetsinghmoga 2 ปีที่แล้ว

    ਸਿਆਣੇ ਬੰਦਿਆਂ ਦੀਆਂ ਸਿਆਣੀਆਂ ਗੱਲਾਂ ।

  • @anmoldeepsingh9662
    @anmoldeepsingh9662 ปีที่แล้ว +1

    Kadar te kudrat diya gala.. Wah ji wah

  • @straighttalk528
    @straighttalk528 2 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,
    ਸੰਗਤਾਰ ਵੀਰ ਇਹੋ ਜਿਹੀ ਜਾਣਕਾਰੀ ਜਿੰਨੀ ਵੀ ਦੇ ਸਕਦੇ ਆ ਸਾਡੇ ਭਵਿੱਖ ਲਈ ਸਾਡੇ ਵਯੂਦ ਲਈ ਪੰਜਾਬੀ ਦੀ ਜਾਣਕਾਰੀ ਬਹੁਤ ਜ਼ਰੂਰੀ ਆ,,,
    ਧੰਨਵਾਦ ਧੰਨਵਾਦ ਧੰਨਵਾਦ,
    ਸਤਿੰਦਰ ਦਾ ਗੱਲ ਕਰਨ ਦਾ ਢੰਗ ਹੀ ਅਜਿਹਾ ਜਿਸ ਦਾ ਸਿੱਧਾ ਤੇ ਸਰਲ ਮਤਲਬ ਬਿਨਾਂ ਦਿਮਾਗ ਦੇ ਜ਼ੋਰ ਲਾਏ ਧੁਰ ਅੰਦਰ ਤੱਕ ਸਮਝ ਬੈਠ ਜਾਦੀ ਆ,

  • @jaspalsinghjp8456
    @jaspalsinghjp8456 2 ปีที่แล้ว

    HAnji Sangtaar veer Sat Shri Akaal.....

  • @neeruearnest6435
    @neeruearnest6435 ปีที่แล้ว +1

    Very philosophical and pure discussion. ਬਹੁੱਤ ਵਧੀਆ।

  • @kindamann1
    @kindamann1 ปีที่แล้ว +3

    ਅਸੀਂ ਬਹੁਤ ਸੌਖੇ ਜਿਹੇ ਕਹਿ ਦਿੰਦੇ ਆ ਕਿ ਅੱਜ ਦੇ ਦੌਰ ਵਿੱਚ ਪੰਜਾਬੀ ਬੋਲੀ ਲਈ ਕੋਈ ਫਿਕਰਮੰਦ ਨਹੀਂ ਹੈ ,ਪਰ ਦੋਨੋਂ ਵੀਰਾਂ ਦਾ ਪੰਜਾਬੀ ਪ੍ਰਤੀ ਪਿਆਰ ਦੇਖ ਕੇ ਅੱਖਾਂ ਨਮ ਹੋ ਗਈਆਂ । ਯਾਰ ਤੁਸੀਂ ਕਿੰਨੀ ਸਖਤ ਮਿਹਨਤ ਕਰਕੇ ਆਪਣੀ ਬੋਲੀ ਨੂੰ ਪ੍ਰਫੁੱਲਿਤ ਕਰ ਰਹੇ ਹੋ !ਬਹੁਤ ਬਹੁਤ ਧੰਨਵਾਦ।🙏 ਜਿਊਂਦੇ ਰਹੋ ,ਬਹੁਤ ਬਹੁਤ ਸ਼ਾਬਾਸ਼ ਦੋਨਾਂ ਵੀਰਾਂ ਲਈ

  • @harpreetsingh2036
    @harpreetsingh2036 2 ปีที่แล้ว +14

    ਦਿਲਾਂ ਨੂੰ ਛੂਹਣ ਵਾਲੇ ਸ਼ਾਇਰ ਸਰਤਾਜ ਸਾਬ ਜੀ ❤️❤️❤️❤️❤️

  • @RaviSharma-xo3ws
    @RaviSharma-xo3ws 2 ปีที่แล้ว +10

    Nice debate on Punjabi language bordering on intellectualism. Sartaj is proud product of Panjab University which is also my Alma Mater.

  • @sultanjargia2191
    @sultanjargia2191 ปีที่แล้ว +2

    Thank you Sangtar veere…really feels good to see have punjabi podcast…..

  • @Mandeep_shergill17
    @Mandeep_shergill17 2 ปีที่แล้ว +5

    ਉਹ ਬੱਸ ਭਾਜੀ ਅੱਜ ਤਾਂ ਇੰਝ ਲੱਗਾ ਜਿੱਦਾ ਅਜੇ ਸੂ਼ਰੂ ਹੀ ਹੋਏ ਹਾ ਜੀ ਬਹੁਤ ਧੰਨਵਾਦ
    ਸਦਾ ਚੱੜਦੀ ਕਲਾ ਵਿੱਚ ਰਹੋ ਸਰਬੱਤ ਦਾ ਭਲਾ ਹੋਵੇ ਜੀ

  • @RanjitGrewal-r2z
    @RanjitGrewal-r2z 7 หลายเดือนก่อน

    I visited Yosemite Park sequa Park and saw this tree. Amazing!

  • @sahotaontour9508
    @sahotaontour9508 2 ปีที่แล้ว +4

    ਸਿਡਨੀ ਦੀ ਮੇਰੀ ਸਵੇਰ ਏਸ ਖ਼ੂਬਸੂਰਤ podcast ਨਾਲ ਸ਼ੁਰੂ ਹੋਈ … ਕੱਲੀ-੨ ਗੱਲ ਦਾ ਆਪਣਾ ਹੀ ਰਸ ….. ੨ ਬਹੁਤ ਹੀ ਸੁਲਝੇ ਹੋਏ ਬੰਦੇ …. ਧੰਨਵਾਦ 🙏🙏

  • @Simplypunjabi1
    @Simplypunjabi1 2 ปีที่แล้ว +5

    Doaba region is blessed with these types of peoples specially Hoshiarpur. God blessed Waris brothers and Sartaj

  • @writermajortandamajorsingh2366
    @writermajortandamajorsingh2366 2 ปีที่แล้ว

    Buhut vadia sartaj ji and sangtar ji

  • @meetkhakhofficial
    @meetkhakhofficial 2 ปีที่แล้ว +3

    ਇਹ ਤਾਂ ਤੁਸੀਂ ਮਨ ਦੀ ਗੱਲ ਬੁਜ ਲਈ waiting 🙏

  • @Happyflute007
    @Happyflute007 2 ปีที่แล้ว +27

    Two legends in one frame. Both are my favorite and my online Guru.. Love From Shimla The Hill's Queen Himachal Pradesh ☺

    • @navdeepsinghteja5478
      @navdeepsinghteja5478 2 ปีที่แล้ว +2

      ਧੰਨਵਾਦ ਸੰਗਤਾਰ ਜੀ ਸਰਤਾਜ ਨਾਲ ਮੁਲਾਕਾਤ ਕਰਵਾਉਣ ਲਈ ਬਹੁਤ ਵਧੀਆ ਗਲਬਾਤ ਹੈ ...ਜਿਊਂਦੇ ਵੱਸਦੇ ਰਹੋ।

  • @sohankailey
    @sohankailey ปีที่แล้ว

    Beautiful Punjabi maa boli. Beautiful interview. Bahut vadeeya interview Punjabi deh vich ❤

  • @kawaljitkang2059
    @kawaljitkang2059 ปีที่แล้ว

    ਵਧੀਆ ਗੱਲਾਂ ਬਾਤਾਂ

  • @harmalik
    @harmalik 2 ปีที่แล้ว +1

    That's why SHABAD is Guru. Thanks for information about language. All of us must share this episode in our groups.

  • @SinghGill-io7gj
    @SinghGill-io7gj 7 หลายเดือนก่อน

    Bhut peyarra podcast ❤

  • @ss-pm6oj
    @ss-pm6oj 2 ปีที่แล้ว +4

    ਸਰਤਾਜ਼ ਬਾਈ ਸਿਰਾ ਬੰਦਾ, ਬਹੁਤ ਵਧੀਆ ਕੰਮ ਕਰਦਾ ਬਾਈ ਪੰਜਾਬੀ ਵਾਸਤੇ। ਬੱਸ ਇੱਕ ਈ ਗਿਲਾ ਕਿ ਬਾਈ ਅੰਗਰੇਜੀ ਬਹੁਤ ਬੋਲਦਾ।

  • @samdhaliwal-lf2ju
    @samdhaliwal-lf2ju 2 ปีที่แล้ว +3

    ਬਹੁਤ ਹੀ ਵਧੀਆ ਲੱਗਾ ਤੁਹਾਡੀਆਂ ਗੱਲਾਂ ਸੁਣ ਕੇ ਅਤੇ ਬਹੁਤ ਹੀ ਵਧੀਆ ਜਾਣਕਾਰੀ ਵੀ ਮਿਲੀ ! Big salute both of you

  • @kuldeepu.k2191
    @kuldeepu.k2191 2 ปีที่แล้ว

    ਵਾਹ ਜੀ ਵਾਹ...ਬਹੁਤ ਸੋਹਣੀਆਂ ਗੱਲਾਂ । ਜੇ ਮਨੁੱਖ ਜੀਵਨ(ਕੁਦਰਤ) ਦੇ ਨੇੜੇ ਹੈ ਤਾਂ ਹੀ ਉਹ ਜਿਉਂਦਿਆਂ 'ਚ ਹੈ। ਜੋ ਸੰਗੀਤ ਜਾਣਦਾ ,ਉਹੀ ਚੰਗੀ ਤਰਾਂ ਭਾਸ਼ਾ ਨੂੰ ਜਾਣਦਾ । ਭਾਸ਼ਾ ਬਾਰੇ ਵੀ ਬਹੁਤ ਸੋਹਣੀਆਂ ਗੱਲਾਂ ਹੋਈਆਂ । 🙏🙏🙏🙏

    • @paramjeetkaur945
      @paramjeetkaur945 2 ปีที่แล้ว

      ਬਹੁਤ ਵਧੀਆ ਗੱਲ ਬਾਤ ਜੀ ਬਹੁਤ ਬਹੁਤ ਧੰਨਵਾਦ ਜੀ

  • @jagdevsinghkabaddi9132
    @jagdevsinghkabaddi9132 2 ปีที่แล้ว

    ਪੰਜਾਬੀਅਤ ਦੇ ਵਾਰਸਾਂ 🙏🙏

  • @harkamaldhillon4017
    @harkamaldhillon4017 2 ปีที่แล้ว

    ਬਹੁਤ ਖੂਭ

  • @gurdeepgss
    @gurdeepgss 2 ปีที่แล้ว +1

    ਖੂਬਸੂਰਤ।

  • @nirmalghuman6077
    @nirmalghuman6077 2 ปีที่แล้ว +1

    ਗੱਲਬਾਤ ਭਾਵੇਂ ਪੰਜਾਬੀ ਚ ਹੋ ਰਹੀ ਐ ਪਰ ਮੈਨੂੰ 101℅ ਯਕੀਨ ਆ, ਕਿ ਚੱਕ ਲੈ ਧਰ ਲੈ ਸੁਣਨ ਵਾਲਿਆਂ ਨੂੰ ਕੱਖ ਵੀ ਸਮਝ ਨਹੀਂ ਆਉਣਾ 😉😉😉

  • @HARBANSSINGH-lb5uf
    @HARBANSSINGH-lb5uf 2 ปีที่แล้ว

    ਬਹੁਤ ਖੂਬਸੂਰਤ ਅਤੇ ਕੀਮਤੀ ਗੱਲਾਂ ਹੋ ਰਹੀਆਂ ਹਨ.
    ਸੰਗਤਾਰ ਜੀ ਤੁਹਾਡਾ ਇਹ ਕਹਿਣਾ ਕਿ ਸਵਾਲ ਚਲਦਾ ਰਹਿਣਾ ਚਾਹੀਦਾ ਹੈ ਖਾਸ ਕਰਕੇ ਕਰਕੇ ਬੱਚਿਆਂ ਦੇ ਸਵਾਲ .ਬੱਚਿਆਂ ਦੀ ਜਾਨਣ ਦੀ ਜਗਿਆਸਾ ਹੋਰ ਉਭਾਰਨੀ ਜ਼ਰੂਰੀ ਹੈ.
    ਸਰਤਾਜ ਜੀ ਵੱਲੋਂ ਪੁਰਾਣੀਆਂ ਇਮਾਰਤਾਂ ਪੁਰਾਣੇ ਰੁੱਖਾਂ ਬਾਰੇ ਕੀਤੀਆਂ ਗੱਲਾਂ ਬਹੁਤ ਕੀਮਤੀ ਹਨ.

  • @bhindamander1910
    @bhindamander1910 2 ปีที่แล้ว +4

    ਬਹੁਤ ਹੀ ਵਧੀਆ ਲੱਗੀ ਗੱਲ ਬਾਤ, ਇੰਜ ਦਿੱਲ ਕਰਦਾ ਸੀ ਮੁੱਕੇ ਨਾ ਜੇ ਹੋਰ ਲੰਬੀ ਹੁੰਦੀ ਤਾ ਹੋਰ ਵੀ ਵਦੀਆਂ ਹੋਣਾ ਸੀ, ਇਕ ਬਾਰ ਹੋਰ ਕਰਿਯੋ ਸਰਤਾਜ ਵੀਰ ਹੁਣਾ ਨਾਲ ਆਉਣ ਵਾਲੇ ਸਮੇ ਚ pls

  • @pavitargrewal2675
    @pavitargrewal2675 2 ปีที่แล้ว +2

    ਕਿਆ ਬਾਤ ਏ ਸੰਗਤਾਰ ਬਾਈ ਜੀ, ਬਕਮਾਲ ਗੱਲ-ਬਾਤਾ, ਬਹੁਤ ਕੁਝ ਸਿੱਖਿਆ, ਵਾਹਿਗੁਰੂ ਤੰਦਰੁਸਤੀਆਂ ਬਖ਼ਸ਼ਣ। ਬਹੁਤ ਸਾਰਾ ਪਿਆਰ ਬਾਈ ਜੀ।

  • @renurattanpall7937
    @renurattanpall7937 2 ปีที่แล้ว

    ਕਿਆ ਬਾਤ ਜੀ , ਬਹੁਤ ਹੀ ਦਿਲ ਨੂੰ ਟੁੰਬਣ ਵਾਲ਼ਾ ਜੀ , ਬਹੁਤ ਕੁਝ ਸਿੱਖਣ ਨੂੰ ਮਿਲਿਆ , ਬਹੁਤ ਵਧੀਆ ਜੀ ,ਬਹੁਤ ਬਹੁਤ ਵਧੀਆ

  • @johalstudio6115
    @johalstudio6115 2 ปีที่แล้ว +2

    Mai Ludhiana nu ja reha dil karda safar khatam hi na hove ena mja a reha .. kya batt Sartaj ji and sangtar ji

  • @ershamshers
    @ershamshers 2 ปีที่แล้ว +18

    absolutely loved this podcast episode. Learned about Karta Karam and Kiriya. Feeling proud and intrigued to know more. Sartaj and Waris brother doing fantastic job by entertaining people and preserving our culture. you are the only two artists I follow. Lakeer kat ke chhoti ni kar sakde. Ohde naal better te lambi lakeer khich rahe ho tusi.

  • @surinderpaul1646
    @surinderpaul1646 2 ปีที่แล้ว +4

    Sangtar's best talkshow..... I ever enjoyed

  • @BalwinderSingh-zz1yi
    @BalwinderSingh-zz1yi 2 ปีที่แล้ว

    ਚੜਦੀ ਕਲਾ

  • @vickybhatia7318
    @vickybhatia7318 2 ปีที่แล้ว

    Amezing veer ji

  • @panjpaani4025
    @panjpaani4025 ปีที่แล้ว

    ਇਹ ਦਿਲ ਕੈਸਾ ਇਹ ਚੰਦਰਾ ਏ,ਲਾਈ ਬੈਠਾ ਕੋਈ ਜੰਦਰਾ ਏ,
    ਸਭ ਰੀਝਾਂ ਚਾਵਾਂ ਦਾ ਭਰਿਆ,ਆ ਕੇ ਦਿਲ ਏਥੇ ਖੋਲੋ ਜੀ। ।
    ਇਹ ਇਕ ਜੁਬਾਨ ਆਸਾਡੀ ਏ,ਚੰਦਰੀ ਵੀ ਏ ਤੇ ਡਾਢੀ ਏ
    ਟੋਟੇ ਕਰਦੀ ਦਿਲ ਤਰਬਾਂ ਦੇ,ਬੋਲਣ ਤੋ ਪਹਿਲਾਂ ਤੋਲੋ ਜੀ।।
    ਭਿਟਿਆ ਏ ਮਨ ਦੇ ਮੰਦਰ ਨੂੰ, ਆ ਖਤਮ ਕੀਤਾ ਏ ਅੰਦਰ ਨੂੰ
    ਵਸਿਆ ਏ ਦੈਂਤ ਪਲੀਤਾਂ ਦਾ,ਕੋਈ ਦੇਵ ਪੁਰਸ਼ ਨੂੰ ਟੋਲੋ ਜੀ।।
    ਅਕਲਾਂ ਦੀ ਵਰਤੀ ਮੰਦੀ ਏ,ਕਰੇ ਗੁਨਾਹ ਜੁਬਾਂ ਜੋ ਗੰਦੀ ਏ
    ਅੰਦਰ ਸਭ ਚਿੱਕੜ ਭਰਿਆ ਏ,ਕੱਢ ਬਾਹਰ ਏਸ ਨੂੰ ਡੋਲ੍ਹੋ ਜੀ।।
    ਨਾ ਲਿਖੀਏ ਮਾੜਿਆਂ ਵਾਕਾਂ ਨੂੰ,ਕੁਛ ਦੇਵੋ ਮੱਤ ਜੁਆਕਾਂ ਨੂੰ,
    ਹੈ ਜੀਣਾ ਸਭ ਨੇ ਮਰਜ਼ੀ ਦਾ,ਨਾ ਜਹਿਰ ਜੀਵਨ ਵਿਚ ਘੋਲੋ ਜੀ।।
    ਉਹ ਉਡਦੀ ਏ ਉਹ ਟਿਕਦੀ ਨੀ,ਇਹ ਆਖਣ ਵਾਲੇ ਦੱਸਣਗੇ,
    ਕਿਉ ਨਰ ਨਾਰੀ ਵਿੱਚ ਅੰਤਰ ਹੈ,ਚਿੰਤਨ ਦੇ ਵਰਕੇ ਫੋਲੋ ਜੀ।।
    ਉਡਣ ਦਾ ਸਭ ਨੂੰ ਹੱਕ ਦੇਵੋ,ਨਾ ਲਾਓ ਪਬੰਦੀ ਉਡਣ ਤੇ,
    ਹੈ "ਪ੍ਰੀਤ" ਪਿਆਰ ਦੀ ਪਰਖ ਹੋਣੀ,ਸਭ ਪਿਆਰ ਪਿਆਰ ਹੀ ਬੋਲੋ ਜੀ।।1-4-23

  • @manna2290
    @manna2290 2 ปีที่แล้ว +1

    ਯਾਰ ਦੋ ਨਾਮਵਰ ਕਲਾਕਾਰ ਏਨੇ ਪਿਆਰ ਤੇ ਸਤਿਕਾਰ ਨਾਲ ਗੱਲਬਾਤ ਬਹੁਤ ਘੱਟ ਸੁਣੀ ਹੈ.. ਨਹੀਂ ਤਾਂ ਹੰਕਾਰ ਭਾਰੂ ਪੈ ਜਾਂਦਾ

  • @sonusingh2553
    @sonusingh2553 2 ปีที่แล้ว +1

    Kya baat hai g ustad g bo badia laga sun k g rab thnu khuch rakhe ustad sangtar g bo badia tohde bedolt asi sb nu sun rahe aa and bo kuj Sikh rahe aa ajj ustag sartaj g da v bo badia soch aa bo kuj sikan nu milda g

  • @RanjeetSingh-hd3qo
    @RanjeetSingh-hd3qo 2 ปีที่แล้ว +19

    ❤❤❤❤❤❤❤❤❤❤❤
    ਸਾਨੂੰ ਮਾਣ ਹੈ ਤੁਹਾਡੇ ਵਰਗੀਆਂ ਸ਼ਖਸੀਅਤਾਂ ਤੇ , ਜੋ ਅੱਜ ਦੇ ਇਸ ਦੌਰ ਵਿਚ ਵੀ ਸਾਡੇ ਵਿਰਸੇ ਅਤੇ ਮਾਂ ਬੋਲੀ ਲਈ ਫਿਕਰਮੰਦ ਹਨ। ਮੈਨੂੰ ਬਹੁਤ ਅਫਸੋਸ ਹੁੰਦਾ ਕਿਉਂਕਿ ਅਸੀਂ ਪੰਜਾਬੀਆਂ ਨੇ ਕਦੇ ਵੀ ਸਾਕਾਰਾਤਮਕ ਚੀਜ਼ਾਂ ਨੂੰ ਤਰਜੀਹ ਨਹੀਂ ਦਿੱਤੀ। ਅਸੀਂ ਸਿੱਖਾਂ ਨੇ the black prince ਅਤੇ ਉਸ ਵਰਗੀਆਂ ਵਧੀਆ ਫਿਲਮਾਂ ਨੂੰ ਉਹਨਾਂ ਦੀ ਬਣਦੀ ਤਰਜੀਹ ਵੀ ਨਹੀਂ ਦਿੱਤੀ। ਸ਼ਾਇਦ ਇਹੀ ਕਾਰਣ ਹੈ ਕੇ ਸਾਡੇ ਵਿਰਸੇ ਨੂੰ ਤੋੜਨ ਵਾਲੀਆਂ ਲੱਖਾਂ ਫਿਲਮਾਂ ਬਣਦੀਆਂ ਹਨ ਪਰ ਜੋੜਨ ਵਾਲੀਆਂ ਹੋਰ ਨਹੀਂ ਬਿਲਕੁਲ ਵੀ ਨਹੀਂ।

    • @avikaur11
      @avikaur11 2 ปีที่แล้ว +1

      ਬਿਲਕੁਲ ਠੀਕ ਕਹਿ ਰਹੇ ਹੋ।

    • @farmingkheti1242
      @farmingkheti1242 2 ปีที่แล้ว +1

      @@avikaur11 black prince???

  • @gurdipsingh7678
    @gurdipsingh7678 2 ปีที่แล้ว +2

    Dear Sangtar , your conversation with sartaj is one of the best in your all podcasts. Thanks.

  • @shahbazsinghwakeel2775
    @shahbazsinghwakeel2775 2 ปีที่แล้ว

    ਬਾਈ ਜੀ ਬਹੁਤ ਪਸੰਦ ਕਰਦੇ ਤੁਹਾਡੇ vlogs ਚਰਨਾਂ ਚ ਬੇਨਤੀ ਕਰਦਾ ਕੇ ਡਾਊਨਲੋਡ ਦੀ ਸਹੂਲਤ ਦੇ ਦੇਵੋ ਜੀ ਮਾਲਕ ਤਰੱਕੀਆ ਦੇਵੇ ਧੰਨਵਾਦ

  • @Ravigillmusic
    @Ravigillmusic 2 ปีที่แล้ว +1

    ⚘💎ਦੋਵੇਂ ਸਾਡੇ ਸੋਹਣੇਂ ਪੰਜਾਬ ਦੀਆਂ ਬਾਕਮਾਲ ਹਸਤੀਆਂ🎶🎼🌺

  • @GurwinderSingh-kt1js
    @GurwinderSingh-kt1js 2 ปีที่แล้ว +8

    ਅੱਜ ਤਾਂ ਤੁਸੀਂ ਮੇਰਾ ਦਿਲ ਜਿੱਤ ਲਿਆ, ਕਮਲ ਹੀਰ ਤੇ ਸਰਤਾਜ ਦੋਨਾਂ ਦੀ ਆਵਾਜ਼ ਬੇਹੱਦ ਸੁਰੀਲੀ ਆ । ❤️❤️❤️

  • @Amarjitcanada
    @Amarjitcanada 2 ปีที่แล้ว +1

    ਸਗਤਾਰ ਜੀ ਬਹੁਤ ਵਧੀਆ ਉਪਰਾਲਾ ਵੇਰੀ nice

  • @dheerajpalsingh4560
    @dheerajpalsingh4560 2 ปีที่แล้ว +4

    When two great artists talk, it’s pure gold 👏🏼

  • @RupDaburji
    @RupDaburji 2 ปีที่แล้ว +20

    ਨਿਰਸੰਦੇਹ ਸਰਤਾਜ ਜੀ ਅਤੇ ਸੰਗਤਾਰ ਜੀ ਇਕੱਲੇ ਸ਼ਾਇਰ- ਗਾਇਕ-ਸੰਗੀਤਕਾਰ ਹੀ ਨਹੀਂ ,ਬਹੁਤ ਵੱਡੇ ਵਿਦਵਾਨ ਵੀ ਹਨ, ਇਨ੍ਹਾਂ ਦੀ ਭਾਵਪੂਰਤ ਗੱਲਬਾਤ ਸੁਣ ਕੇ ਮੈਂ ਬਹੁਤ ਕੁਝ ਸਿੱਖਿਆ ਜੀ । ਜੁੱਗ ਜੁੱਗ ਜੀਓ ਜੀਓ

  • @minturandhawa7805
    @minturandhawa7805 2 ปีที่แล้ว +1

    ਬਹੁਤ ਵਧੀਆ ਪ੍ਰੋਗਰਾਮ ਸੰਗਤਾਰ ਵੀਰ ਤੁਹਾਡਾ ਪੰਜਾਬ ਦੇ ਪੁਰਾਣੇ ਸੱਭਿਆਚਾਰ ਦੀ ਗੱਲਬਾਤ

  • @sardulsamra2156
    @sardulsamra2156 2 ปีที่แล้ว +5

    Dhanvad Sangtar Ji very nice talks with Sartaj Ji, lots of things to learn...🙏😊

  • @GurpreetSingh-hq8yu
    @GurpreetSingh-hq8yu 2 ปีที่แล้ว +1

    Wahoo sir ehna vadiya show punjabi language vich thuada bahut bahut dhanwaad is layi

  • @jagatkamboj9975
    @jagatkamboj9975 2 ปีที่แล้ว +5

    Like no 77
    Sangeet ka doctor Dr Satinder Sartaaz ji Love you baba ji

    • @GodIsOne010
      @GodIsOne010 2 ปีที่แล้ว

      Dr Satinder Sartaaz ji Handicapped Te Song Bno ji
      Please ji 🙏🏻Satnam ji Waheguru ji 🙏🏻

  • @happysinghsm7305
    @happysinghsm7305 ปีที่แล้ว

    Very great and warm with full of knowledge from our native culture and languages and our punjabi culture .feel so good while im driving

  • @singh-008
    @singh-008 2 ปีที่แล้ว

    ਬਹੁਤ ਵਧੀਆ ਭਾਜੀ

  • @sandeepcanadian4366
    @sandeepcanadian4366 2 ปีที่แล้ว

    Thankyou mere vadde veer.bs request aa eh cheeza jo tusi chlayian es nu bnd na hon dio.es nu ik anmulla gehna bna dio tanjo eh jeondi rhe hmesha layi.

  • @bhaishamshersinghjalandher3076
    @bhaishamshersinghjalandher3076 ปีที่แล้ว +5

    ਜਿਸ ਦੀਆਂ ਗੱਲਾਂ ਦਾ ਆਗਾਜ਼ ਹੀ ਮਹਾਰਾਜਾ ਦਲੀਪ ਸਿੰਘ ਜੀ ਦੇ ਨਾਮ ਤੋਂ ਹੋਈ ਆ, ਆਪਣੇ ਸਾਮਰਾਜ ਤੋਂ ਕਿੰਨਾ ਮੁਤਾਸਿਰ ਹੋਵੇਗਾ ❤ ਬਹੁਤ ਬਹੁਤ ਪਿਆਰ ਸਰਤਾਜ ਅਤੇ ਭਾਜੀ ਸੰਗਤਾਰ ਨੂੰ, ਤੁਹਾਡੀ ਉਮਰ ਲੋਕ ਗੀਤ ਜਿੰਨੀ ਲੰਮੀ ਕਰੇ ਪਰਮਾਤਮਾ

  • @sahilsandhu648
    @sahilsandhu648 2 ปีที่แล้ว

    Bhat vadia paaji 🌹🌹🌹

  • @lauleenbhalla9773
    @lauleenbhalla9773 ปีที่แล้ว

    Love you 💕 God bless you ❤️

  • @jaswantsingh-gk3qr
    @jaswantsingh-gk3qr ปีที่แล้ว

    Very nice views god bless you 😊

  • @thesinghnetwork
    @thesinghnetwork 2 ปีที่แล้ว +7

    2 of the great servants of mother tongue Punjabi 🙏👏

  • @rintasharma4955
    @rintasharma4955 2 ปีที่แล้ว +9

    Sangtar ji,
    Your show is amazing, keep it up your great work to uplift our Punjabi and Punjabiatt. 👍👍🙏🙏😊😊

  • @HARBANSSINGH-lb5uf
    @HARBANSSINGH-lb5uf 2 ปีที่แล้ว

    ਮੁਲਾਕਾਤ ਚੱਲ ਵੀ ਇੰਝ ਰਹੀ ਹੈ ਕਿ ਦੋ ਜਣੇ ਕਿਸੇ ਵਿਸ਼ੇਸ਼ ਨਹੀਂ ਵੈਸੇ ਹੀ ਗੱਲਾਂ ਕਰ ਰਹੇ ਹਨ.

  • @TheAman1186
    @TheAman1186 2 ปีที่แล้ว +1

    bahut vadia gall baat sangtar bhaji, Jinni simplicity naal depth vich gall nu tusi lai jaande ho othon pata lagda k kinni bareeki te pukhtgi naal tusi ohna nu kade padya sunya hovega. bahut kmaal.
    1-2 gallan San jithe sartaj ne keha k this or that, 360 da difference, topic changa c, osho ya koi v hor vidvaan, ehna lai apa-virodhi gall karna subhavak hai keonke ohna ne gurbani nai padhi/samjhi. Ik Gurbani hi hai kul kahaan andar jithe 1 v gal apa virodhi nahi milegi, saare 36 de 36 writers ne iko mat di gal keeti hai.
    dooji gal v naal mildi juldi hai, jithe bhasha ch tabdeeli ja nave changes di gal c, othe v Gurbani example hai, ghadiye sabad sachi taksaal, bahut saare shabad/words nave han jihde pehlon exist nahi San karde ...
    khair gall kidhar di kidhar chale jaandi ...tuada bahut bahut dhanwaad eho jehian vichaara agge Leon lai te vadia vadia shakhsiyata nu invite karn lai ...

  • @sattibains4818
    @sattibains4818 10 หลายเดือนก่อน

    Kya baat hai yaar mja aa gya

  • @deepjandoria3545
    @deepjandoria3545 2 ปีที่แล้ว +1

    ਪੰਜਾਬੀ ਦੇ ਦੋ ਹੀਰੇ ਇਕੱਠੇ ਗੱਲ ਕਰਦੇ ਇਸ ਤਰਾਂ ਲੱਗਦਾ ਜਿਮੇ ਮੋਤੀ ਕਿਰ ਰਹੇ ਹੋਣ,,,,,,, ਮਾਲਕ ਤੁਹਾਡੀ ਸਿਹਤ ਸਦਾ ਤੰਦਰੁਸਤ ਰੱਖੇ ਵੀਰਿਓ,,,,, ਚੜ੍ਹਦੀਆਂ ਕਲਾਵਾਂ ਜੀ

  • @unitedpanjabi
    @unitedpanjabi 2 ปีที่แล้ว

    ਬਹੁਤ ਖੂਬ ਪੇਸ਼ਕਾਰੀ
    ਜੀਓ

  • @bsingh8302
    @bsingh8302 2 ปีที่แล้ว

    ਬਹੁਤ ਵਧੀਆ ਗਲਬਾਤ। ਸਦਾ ਜਿਉਂਦੇ ਰਹੋ।

  • @ssg9462
    @ssg9462 2 ปีที่แล้ว

    ਅੱਜ ਦੀ ਗਲਬਾਤ ਦੌਰਾਨ ਕੁਝ ਸਿੱਖਣ ਨੂੰ ਮਿਲਿਆ

  • @sukhrajsingh4442
    @sukhrajsingh4442 2 ปีที่แล้ว +1

    ਸਤਿ ਸ੍ਰੀ ਆਕਾਲ ਸੰਗਤਾਰ ਭਾਜੀ ਬਹੁਤ ਵਧੀਆ ਉਪਰਾਲਾ ਕੀਤਾ ਤੁਸੀਂ ਪੰਜਾਬੀ ਪੋਡਕਾਸਟ ਰਾਹੀਂ ਨਵੀਂ ਪੀੜ੍ਹੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ 🙏🏻

  • @karamjeetsingh2352
    @karamjeetsingh2352 2 ปีที่แล้ว

    ਸ਼ੁਕਰੀਆ ਸੰਗਤਾਰ