ไม่สามารถเล่นวิดีโอนี้
ขออภัยในความไม่สะดวก

Baba Gulab Singh ਨੂੰ ਜਨਾਨੀਆਂ ਦਾ ਚੱਸਕਾ ?ਮੇਰੀ ਮੰਗੇਤਰ Depression 'ਚ ਹੈ ਕਹਿੰਦੀ ਬਾਬਾ ਜੀ ਆਹ ਕੀ ਕੀਤਾ ਤੁਸੀਂ?

แชร์
ฝัง
  • เผยแพร่เมื่อ 17 พ.ย. 2023
  • Baba Gulab Singh: The Controversial Religious Singer | Press Conference Denying Allegations
    Baba Gulab Singh, a renowned religious singer known for his soulful dharna, has found himself embroiled in a recent controversy. Allegations have surfaced, accusing him of engaging in multiple relationships with women, raising questions about his conduct as a Sikh preacher and religious figure. Despite his position of responsibility, it has been claimed that he has been inviting girls and women to his home, sparking discussions and controversy.
    In response to these allegations, Baba Gulab Singh, accompanied by Amritpal Mehro, held a press conference to firmly deny all accusations. This marked a pivotal moment in the ongoing saga surrounding Baba Gulab Singh, who has become a contentious figure in Punjab. Prior to this controversy, he was involved in a physical altercation that led to a confrontation with Nihang Singhs, who reportedly threatened to sever his hand.
    Amidst the controversy, it's important to note Baba Gulab Singh's musical contributions. His notable songs, including "Kauda Sach," "Mainu Baajan Wale Maahi Da Sahara Duniya Beshak Russje," "De Deo Didar," "Shukar," and "Roop Rab Da," have resonated with audiences. His music is available on various platforms, including Gaana, Apple Music, JioSaavn, and Wynk, inviting listeners to immerse themselves in his heartfelt melodies.
    Join the conversation as we delve into the complexities surrounding Baba Gulab Singh, his musical prowess, and the controversies that have come to define his public persona.
    #amritpalsinghmehron #babagulabsinghjichamkaursahibwale

ความคิดเห็น • 327

  • @dalvindersingh8852
    @dalvindersingh8852 8 หลายเดือนก่อน +10

    ਜਨਾਨੀਆਂ ਨੂੰ ਵੀ ਸ਼ਰਮ ਚਾਹੀਦੀ ਹੈ ਇਹਨਾਂ ਕੋਲ ਕਿਉਂ ਜਾਂਦੀਆਂ ਹਨ

    • @harbinderparmar790
      @harbinderparmar790 8 หลายเดือนก่อน +1

      ਇਹਨਾਂ ਬਾਬਿਆਂ ਦਿਆਂ ਖੁਰਾਕਾਂ ਹੀ ਬੀਬੀਆਂ ਦੀ ਕਮਜ਼ੋਰੀ ਹੈ !

  • @Dhillonjatt13
    @Dhillonjatt13 8 หลายเดือนก่อน +13

    ਸਾਰੇ ਭੈਣ ਪ੍ਰਾ ਨੂੰ ਹੱਥ ਜੋੜਕੇ ਬੇਨਤੀ ਵਾ ਹਰ ਇਕ ਬੰਦੇ ਦੇ ਨਾਮ ਦੇ ਨਾਲ ਬਾਬਾ ਨਾ ਲਾ ਦਿਆਂ ਕਰੋ ਤੁਸੀਂ ਇਕ ਆਮ ਜੇ ਬੰਦੇ ਨੂੰ ਵੀ ਬਾਬਾ ਵਰਲਡ ਲਾ ਕੇ ਉਸ ਨੂੰ ਰੱਬ ਦਾ ਦਰਜਾ ਦੇ Dende ਯਰ

  • @gurdevnosinghno8155
    @gurdevnosinghno8155 7 หลายเดือนก่อน +5

    ਜਿਹਨਾਂ ਦਾ ਨਾਮ ਲੈਂਦੈ ਹੋ ਸਾਡੇ ਨਾਲ ਉਹ ਸਾਰੇ ਹੀ ਲੰਡੇ ਲੁਚੇ ਹਨ

  • @gagangoldy3867
    @gagangoldy3867 8 หลายเดือนก่อน +21

    ਭਾਈ ਅੰਮ੍ਰਿਤਪਾਲ ਸਿੰਘ ਵੀਰ ਦਾ ਸੁਭਾਅ ਬਹੁਤ ਚੰਗਾ ਇਹਨਾ ਦੀ ਪਿਛਲੇ ਸਾਲ ਗੱਡੀ ਖਰਾਬ ਹੋ ਗਈ ਸੀ ਰੋਪੜ ਹੋਲੇ ਮੁਹੱਲੇ ਵਾਲੇ ਦਿਨਾਂ ਵਿੱਚ ਮੇ ਗੱਡੀ ਠੀਕ ਕੀਤੀ ਸੀ ਚੰਗੇ ਸੁਭਾਅ ਦੇ ਖਾਲਸਾ ਜੀ

  • @Dhillonjatt13
    @Dhillonjatt13 8 หลายเดือนก่อน +26

    ਗੁਲਾਬ ਸਿਆਂ ਜੇ ਤੂੰ ਸੱਚਾ ਹੁੰਦਾ ਤਾ ਤੂੰ ਜਰੂਰ ਲਾਈਵ Debate ਵਿੱਚ ਜਾਣਾ ਸੀ ਪਰ ਝੂਠਾ ਸੀ ਤਾ ਕਰਕੇ ਨਹੀਂ ਗਿਆ

  • @jagdishsingh9965
    @jagdishsingh9965 8 หลายเดือนก่อน +49

    ਤਾਕਤਵਰ ਵਧੀਆ ਖਾਣਾ ਵਿਹਲੇ ਰਹਿਣਾ, ਟੈਂਸ਼ਨ ਫ੍ਰੀ,ਕਾਮ ਰੋਕਣਾ ਬਹੁਤ ਮੁਸ਼ਕਲ ਹੈ, ਕਿਤੇ ਨਾ ਕਿਤੇ ਗੱਲ ਬਣ ਜਾਂਦੀ ਹੈ, ਬੀਬੀਆਂ ਵੀ ਘੱਟ ਨਹੀਂ ਹਨ,ਜੇ ਔਰਤ ਦੀ ਮਰਜ਼ੀ ਨਾ ਹੋਵੇ ਤਾਂ ਉਸ ਨੂੰ ਕੋਈ ਹੱਥ ਨਹੀਂ ਲਾ ਸਕਦਾ,,ਜੇ ਕਿਤੇ ਧੂੰਆਂ ਉਠਦਾ ਹੈ ਤਾਂ ਅੱਗ ਜ਼ਰੂਰ ਬਲਦੀ ਹੋਵੇਗੀ,, ਕੁਝ ਨਾ ਕੁਝ ਤਾਂ ਹੁੰਦਾ ਹੈ, , ਬੀਬੀਆਂ ਨੂੰ ਬੇਨਤੀ ਪਰਸਨਲ ਸੇਵਾ ਵਿੱਚ ਹਿੱਸਾ ਨਾ ਲਿਆ ਕਰੋ, ਧੱਕੇ ਨਾਲ ਸੇਵਾ ਕੋਈ ਵੀ ਨਹੀਂ ਕਰਵਾਉਂਦਾ ਤੇ ਨਾ ਕੋਈ ਕਰਦਾ ਹੈ, ਵਾਹਿਗੁਰੂ ਜੀ ਸਭ ਦਾ ਭਲਾ ਕਰਨ,,,

    • @Santji93
      @Santji93 8 หลายเดือนก่อน +2

      ਬਿਲਕੁਲ ਸਹੀ ਕਹਿਆ ਆਪ ਜੀਆ ਨੇ ਵਾਹਿਗੁਰੂ ਜੀਉ

    • @HappyGrazingCows-jx1lq
      @HappyGrazingCows-jx1lq หลายเดือนก่อน

      Bilkul ji

  • @lamberram1036
    @lamberram1036 8 หลายเดือนก่อน +17

    ਇਨ੍ਹਾਂ ਲੋਕਾਂ ਨੇ ਬਾਣੇ ਨੂੰ ਬਦਨਾਮ ਕੀਤਾ ਹੋਇਆ ਹੈ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਬਾਣੇ ਪਾ ਕੇ ਬੁਰੇ ਕੰਮ ਕਰਨ ਵਾਲਿਆਂ ਖ਼ਿਲਾਫ਼ ਅਵਾਜ਼ ਉਠਾਉਣ

    • @GursewakSingh-ke1uh
      @GursewakSingh-ke1uh 6 หลายเดือนก่อน

      ਲੱਖ ਰੁਪਏ ਦੀ ਗੱਲ ਬਾਈ ਜੀ ਸਲੂਟ ਹੈ ਜੀ

  • @majorsingh4297
    @majorsingh4297 8 หลายเดือนก่อน +19

    ਆਪਣੇ ਆਪ ਨੂੰ ਮਹਾਂਪੁਰਖ ਕਹਿਣਾ ਆਪਣੇ ਆਪ ਮੀਆਂ ਮਿੱਠੂ ਬਨਣ ਬਰਾਬਰ

  • @sewasingh9675
    @sewasingh9675 8 หลายเดือนก่อน +7

    ਇਹ ਮਹਾਂ ਪੁਰਸ਼ ਕਿਹੜੇ ਨੇ। ਆਪਣੇ ਆਪ ਮਹਾਂ ਪੁਰਸ਼ ਨਾ ਬਣਿਆ ਕਰੋ ਨਾ ਬਣਾਇਆ ਕਰੋ
    ਮਹਾਂ ਪੁਰਸ਼ਾ ਤੇ ਕਦੀ ਕੋਈ ਦਾਗ ਨਹੀਂ ਲਾ ਸਕਦਾ।

  • @Dhillonjatt13
    @Dhillonjatt13 8 หลายเดือนก่อน +6

    ਉਹ ਪਰਾਵੋ ਹੱਥ ਜੋੜਕੇ ਬੇਨਤੀ ਵਾ ਹਰ ਇਕ ਬੰਦੇ ਦੇ ਨਾਮ ਨਾਲ ਬਾਬਾ ਨਾਮ ਨਾ ਲਾ ਦਿਆਂ ਕਰੋ

  • @paramjitsinghkhalsa9132
    @paramjitsinghkhalsa9132 9 หลายเดือนก่อน +16

    ਪੱਤਰਕਾਰ ਜੀ ਇਹਨਾ ਨੂੰ ਪੁੱਛੋ ਮਹਾਪੁੁਰਖ ਕਿਸ ਨੂੰ ਕਹਿੰਦੇ ,ਗੁਲਾਬੇ ਨੂੰ ਇਸ ਬਾਰੇ ਪਤਾ ਹੀ ਨਹੀ ਹੈ ,ਵਾਰ ਵਾਰ ਮਹਾਪੁਰਖ ਕਹਿ ਰਿਹਾ, ਪਹਿਲਾ ਇਸ ਨੂੰ ਮਹਾਪੁਰਖ ਸਬਦ ਦਾ ਗਿਆਨ ਲੈਣ ਦੀ ਲੋੜ ਹੈ,ਜਿਹੜੇ ਮਰਜੀ ਦੁੱਕੀ ਤਿੱਕੀ ਨੂੰ ਮਹਾਪੁਰਖ ਆਖੀ ਜਾਦਾ, ਮਹਾਪੁਰਖ ਅਕਾਲ ਪੁਖ ਦਾ ਰਾਖਵਾ ਨਾਮ ਦੈ, ਜਿਸ ਦਾ ਹਵਾਲਾ ਗੁਰਬਾਣੀ ਵਿਚ ਹੈ, ਸਾਰਾ ਗੰਦ ਆਪਣੇ ਆਪ ਨੂੰ ਮਹਾਪੁਰਖ ਬਣਾ ਕੇ ਬੈਠਾ ਹੈ

  • @babalpreetsingh7839
    @babalpreetsingh7839 9 หลายเดือนก่อน +11

    ਮੈਂ ਵੀਰਾਂ ਭਰਾ ਨੂੰ ਬੇਨਤੀ ਕਰਦਾ ਹਾਂ ਕਿ ਕਮੈਂਟਾਂ ਵਿੱਚ ਮਾੜਾ ਚੰਗਾ ਨਾ ਬੋਲੇਆ ਕਰੋ ਇਹ ਤਾਂ ਹੁਣ ਕੱਲ ਪਤਾ ਚਲੇਗਾ ਵੇਖੋ ਆਪਾਂ ਕੁਝ ਨਹੀਂ ਕਹਿ ਸਕਦੇ ਆਪਾਂ ਤਾਂ ਕਿਸੇ ਵੀ ਧਿਰ ਦਾ ਪੱਖ ਨਹੀਂ ਲੈ ਸਕਦੇ ਇਹ ਤਾਂ ਹੁਣ ਕੱਲ 12 ਵਜੇ ਤੋਂ ਬਾਅਦ ਹੀ ਪਤਾ ਚੱਲੂਗਾ ਕਿ ਕੌਣ ਸੱਚ ਬੋਲ ਰਿਹਾ ਹੈ ਤੇ ਕੌਣ ਝੂਠਾ ਆਪੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ ਅੱਜਕੱਲ ਕਿਸੇ ਦਾ ਭਰੋਸਾ ਨਹੀਂ ਹੈਗਾ ਅਸੀਂ ਅੱਖਾਂ ਬੰਦ ਕਰਕੇ ਇਦਾਂ ਭਰੋਸਾ ਨਹੀਂ ਕਰ ਸਕਦੇ ਕਿਸੇ ਉੱਤੇ। ਹੁਣ ਮੀਡੀਆ ਉੱਤੇ ਦੋਵੇਂ ਧਿਰਾਂ ਸਾਹਮਣੇ ਆ ਚੁੱਕੀਆਂ ਹਨ ਹੁਣ ਇਹ ਕਿਦਾਂ ਪਤਾ ਕਰੀਏ ਕਿ ਕੌਣ ਸੱਚ ਬੋਲ ਰਿਹਾ ਹੈ ਤੇ ਕੌਣ ਝੂਠ ਬਾਬਾ ਗੁਲਾਬ ਸਿੰਘ ਵੀ ਮੀਡੀਆ ਦੇ ਸਾਹਮਣੇ ਆ ਗਏ ਹਨ ਬਾਜਵਾ ਸਾਬ ਵੀ ਆਪਣੇ ਚੈਨਲ ਉੱਤੇ ਖੁੱਲਾ ਚੈਲੰਜ ਕਰ ਰਹੇ ਹਨ । ਹੁਣ ਕੱਲ ਪਤਾ ਚੱਲੇਗਾ ਕੌਣ ਸੱਚ ਬੋਲ ਰਿਹਾ ਹੈ ਤੇ ਕੌਣ ਝੂਠ ਏ ਤਾ ਸਮਾਂ ਹੀ ਦੱਸੇਗਾ।

    • @GuriSingh-hj9kd
      @GuriSingh-hj9kd 8 หลายเดือนก่อน

      Ena di changiai te hawan to hi pta lagda.enu hindua da pujari ban jana chahida

  • @dhiansingh3103
    @dhiansingh3103 8 หลายเดือนก่อน +17

    ਇਹ ਬਾਬਾ ਨਹੀਂ ਲਗਦਾ, ਇਹ ਤਾਂ ਗੁਲਾਬਾ ਮਸੰਦ ਹੈ

  • @GurmeetSingh-ud1dv
    @GurmeetSingh-ud1dv 8 หลายเดือนก่อน +10

    ਭਾਈ ਅੰਮ੍ਰਿਤਪਾਲ ਸਿੰਘ ਮਹਿਰਾਂ ਜੀ ਦੇ ਜਵਾਬ ਬਹੁਤ ਵਧੀਆ ਦਿੱਤੇ ਬੇਨਤੀ ਹੈ ਪੰਥ ਨੂੰ ਢਾਹ ਨਾ ਲੱਗੇ

  • @mohankahlon4563
    @mohankahlon4563 8 หลายเดือนก่อน +6

    ਸਾਰੇ ਦਿਵਾਨ ਸਜਾਉਣ ਵਾਲੇ ਬਾਬਿਆਂ ਨੂੰ ਬੇਨਤੀ ਜੇਕਰ ਲੋਕਾਂ ਨੂੰ ਸਬਦ ਨਾਲ ਜੋੜਨਾ ਹੈ ਤਾਂ ਪਹਿਲਾਂ ਸਾਦੀ ਕਰਵਾਓ ਫੇਰ ਸੰਗਤਾਂ ਨੂੰ ਸਬਦ ਨਾਲ ਜੋੜੋ।ਭੇਤ ਖੋਲੋ ਬਾਬਾ ਜੀ।ਜਦ ਬਾਬਾ ਜੀ ਤੁਹਾਡੀ ਮੰਗੇਤਰ ਹੈ ਫੇਰ ਤਾਂ ਕੋਈ ਟੈਂਸਨ ਨਹੀਂ।

    • @sandeepsinghlovely4009
      @sandeepsinghlovely4009 8 หลายเดือนก่อน +1

      ਤੁਹਾਡੇ ਸਾਹ ਅੜੇ ਹੋਏ ਬਿਨਾਂ ਦੀਵਾਨ ਤੋ । ਜਿਹੜਾ ਗੂਰੂ ਤੁਹਾਨੂੰ ਦੀਵਾਨ ਲਾਉਣ ਨੂੰ ਕਹਿਕੇ ਗਿਆ । ਅਨਪੜ੍ਹ ਤੁਸੀ ਏਨੇ ਜਿਆਦਾ MA,BA ਕਰਕੇ ਢੋਲਕੀਆ ਛੈਣੇ ਸਾਰੀ ਰਾਤ ਸੁਣਕੇ ਆ ਜਾਣੇ ।ਤੁਹਾਨੂੰ ਖਚਾ ਨੂੰ ਸਪੈਸ਼ਲ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਓਸ ਟਾਈਮ ਦਾ ਮਾਹੌਲ ਦੇਖ਼ ਕੇ ਕਿ ਬਿਨਾਂ ਕਹਿਆ ਜੰਗਾ ਵਿੱਚ ਫਸ ਗਏ ਆ ਤੇ ਜੋਂ ਭੇਦਭਾਵ ਦਾ ਬਰਾਬਰਤਾ ਦਾ ਕੰਮ ਕਰ ਰਹੇ ਸੀ ਓਹਦੇ ਤੇ ਚਾਰੋ ਪਾਸੇ ਹਮਲੇ ਹੋ ਰਹੇ ਆ ।ਜੋਂ ਕਹਿਣਾ ਲਿਖਣਾ ਸੀ ਓਹ ਇਸ ਗ੍ਰੰਥ ਵਿੱਚ ਲਿਖ ਦਿੱਤਾ ਤੇ ਅੱਜ ਤੋਂ ਏਸ ਗ੍ਰੰਥ ਤੋ ਸੇਧ ਲੈਣੀ ਏਨੂੰ ਪੜ੍ਹਣਾ [ ਕਦੇ ਵਿਆਖਿਆ ਵੀ ਪੜਲੋ ] ਤੇ ਕੋਈ ਕੁੱਛ ਕਹੇ ਬੋਲੇ ਯਕੀਨ ਨਹੀਂ ਕਰਣਾ । ਜਦੋਂ ਕਹਿ ਹੀ ਦਿੱਤਾ ਸੀ । ਫੇਰ ਤੁਹਾਡੇ ਕਿਹੜੇ ਦੀਵਾਨ ਸੁਣੇ ਬਿਨਾ ਸਹ ਨੀ ਆਦਾ । ਗੁਰੂ ਖਤਮ ਹੋ ਗਏ । ਸਿੱਖ ਰਾਜ ਖਤਮ ਹੋ ਗਿਆ ਰਣਜੀਤ ਸਿੰਘ ਖਤਮ ਹੋ ਗਿਆ ਪਰ ਉਹ ਤਾਕਤਾਂ ਨਹੀਂ ਖਤਮ ਹੋਈਆਂ ਜੋਂ ਗੁਰੂ ਸਾਹਿਬ ਮਗਰ ਪਏ ਹੋਏ ਸੀ ।ਇਹ ਆ ਵੀ ਆਵਦਾ ਕੰਮ ਕਰ ਰਹੇ ।ਤੇ ਵੇਹਲੜ ਤੁਹਾਨੂੰ ਦੀਵਾਨ ਸੁਣੇ ਬਿਨਾ ਸਾਹ ਨੀ ਆਦੇ । ਕੰਮ ਕਾਰ ਕਰਲੋ ਕੀ ਲੈਣਾ ਤੁਸੀਂ ਦੀਵਾਨ ਤੋ ।

    • @user-vp5em4mg4n
      @user-vp5em4mg4n 7 หลายเดือนก่อน

      O​@@sandeepsinghlovely4009

  • @SukhwinderSingh-ii3yz
    @SukhwinderSingh-ii3yz 9 หลายเดือนก่อน +8

    ਬਾਬਾ ਧਮਕੀਆਂ ਦੇਈ ਜਾਦਾ

  • @Sardars001
    @Sardars001 9 หลายเดือนก่อน +45

    ਇਹਨਾਂ ਲੋਕਾਂ ਨੇ ਸਿੱਖਾਂ ਦਾ ਤੇ ਪੰਜਾਬੀਆਂ ਦਾ ਜਲੂਸ ਕੱਢ ਕੇ ਰੱਖਤਾ । ਇਹ ਪਾਕੇ ਨੀਲੇ ਚੋਲੇ , ਪੀ ਕੇ ਰਗੜਾ.....ਆਪਸ ਵਿੱਚ ਈ ਫੁੱਦੂ ਜਿਹੀਆਂ ਗੱਲਾਂ ਪਿੱਛੇ ਲੜਦੇ ਘੁਲਦੇ ਰਹਿੰਦੇ ਐ ।

    • @Doaba1313
      @Doaba1313 9 หลายเดือนก่อน +7

      ਬਿਲਕੁੱਲ ਜੀ ਇਹੋ ਜਿਹੇ ਨਕਲੀ ਨਿਹੰਗ ਕਰਕੇ ਅਸਲੀ ਨਿਹੰਗ ਸਿੰਘ ਵੀ ਬਦਨਾਮ ਹੁੰਦੇ

    • @Noorvirk06
      @Noorvirk06 8 หลายเดือนก่อน +4

      Acha tusi bnn jo fer nihng singh schye sichye bnde😂

    • @SoniSingh-gb4yp
      @SoniSingh-gb4yp 8 หลายเดือนก่อน +3

      ਵਾਹਿਗੁਰੂ ਜੀ ਪੰਥ ਕਿਹੜੇ ਰਾਹ ਪਾਤਾ ਬੁੱਚੜਾਂ ਨੇ ਬਾਬਾ ਸ਼ਬਦ ਬਹੁਤ ਉੱਚਾ ਵਾਹਿਗੁਰੂ ਜੀ ਪਰ ਅੱਜਕੱਲ ਬਾਣਾ ਪਾਕੇ ਜਣਾ ਖਣਾ ਬਾਬਾ ਬਣਿਆ ਪਿਆ

    • @GuriSingh-hj9kd
      @GuriSingh-hj9kd 8 หลายเดือนก่อน +1

      ​@@Noorvirk06biba kite bhulekhe naal raat nu na jawi ede kol ,nhi te tenu pta lag ju ki eh kon va. Ja fir tera kam pehla ton hi chal reha ede naal .ede naal gufa vich javi ek vaar.bad vich tere kolo tur ke bahar nhi aa hona

    • @GuriSingh-hj9kd
      @GuriSingh-hj9kd 8 หลายเดือนก่อน

      ​@@SoniSingh-gb4ypghusa gappi banda

  • @badshahrandhawa
    @badshahrandhawa 9 หลายเดือนก่อน +26

    ਬਾਜਵਾ ਸਾਹਿਬ ਸਹੀ ਨੇ ਸਾਰਿਆ ਨੂੰ ਪਤਾ ਹੁਣ ਜੋ ਮਰਜੀ ਬੋਲੀ ਜਾਣ ਮਹਿਰੋਂ ਤੇ ਰਾਜਨੀਤਕ ਬੰਦਾ

    • @RANJITSingh-nv9fq
      @RANJITSingh-nv9fq 9 หลายเดือนก่อน +1

      ਇਹ ਬਾਜਵਾ ਹੈ ਕੌਣ ਜੀ ? ਕਿਹੜਾ ਚੈਨਲ ਹੈ ? ਕੀ ਨਾਮ ਹੈ ਚੈਨਲ ਦਾ ? ਕਿਹੜੀ ਵੀਡੀਓ ਕਿਹੜੀਆਂ ਪਿਕਚਰਾਂ ? ਇਹ ਗੱਲ ਹੋਈ ਕੀ ਹੈ ਜੀ ? ਇਹ ਗਿਆਨੀ ਤਾਂ ਕੀਰਤਨ ਹੀ ਬਹੁਤ ਸੋਹਣਾ ਕਰਦਾ . ਕੀ ਗੱਲ ਹੈ ਕੀ ਜੀ ਚੈਨਲ ਜ਼ਰੂਰ ਦੱਸਣਾ ਜੀ ਬਾਜਵਾ ਦਾ ਫਿਰ ਮੈਨੂੰ ਵੀ ਪਤਾ ਲੱਗ ਜੂ ਕਾਰਨ ਹੈ ਕੀ

    • @badshahrandhawa
      @badshahrandhawa 9 หลายเดือนก่อน +4

      @@RANJITSingh-nv9fq ਪਤਰਕਾਰ ਹੈ ਜੀ ਜੋ ਏਹੋ ਜਹੇ ਅਖਾਉਤੀ ਸਾਧਾਂ ਦੀ ਪੋਲ ਖੋਲਦਾ

    • @garmalsingh4181
      @garmalsingh4181 8 หลายเดือนก่อน +1

      ​@@RANJITSingh-nv9fqy kalle kettan nu ke karange es our saroor ne jo gand paeya roola ta os gll da hae es tra ta serse wala v bahout change kmm karda c par judge saheb to galte v mane c fer v sjja dete judge saheb ne bake klla kettan na dekhu make a mehro ta tuked meln tegulabe will da ho gaeya 19 years pehla jo marne kro bad v itch chola palo mehro warge bethe Han maffe den nu jene v purane cremenal han oh mehro to maffe lae laen

  • @vaarispunjabdederabassi1403
    @vaarispunjabdederabassi1403 8 หลายเดือนก่อน +10

    ਕਿਸੇ ਦਾ ਆਪਣੀ ਜਨਾਨੀ ਨਾਲ ਤਲਾਕ ਦਾ ਕੇਸ ਚਲਦਾ ਹੋਣ ਦਾ ਮਤਲਬ ਇਹ ਕਿਵੇਂ ਹੋਇਆ ਕੇ ਉਹ **ਕਿੑਮੀਨਲ ** ਹੈ???

  • @JaskaranSingh-oy9wg
    @JaskaranSingh-oy9wg 8 หลายเดือนก่อน +2

    ਬਾਣਾ ਕੁਕਰਮ ਕਰਨ ਦੀ ਇਜਾਜ਼ਤ ਨਹੀਂ ਦਿੰਦਾ, ਪ੍ਰੰਤੂ ਜੋ ਸਬੂਤ ਉਹ ਔਰਤਾਂ ਨੂੰ ਨਾਲ ਲੈਕੇ ਪੇਸ਼ ਕਰ ਰਹੇ ਹਨ ਉਹਨਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ, ਦੂਸਰਾ ਇਹ ਕਿ ਜਿਸ ਤਰ੍ਹਾਂ ਇਹ ਧਮਕੀਆਂ ਦੇ ਰਹੇ ਹਨ,ਦਾਲ ਵਿੱਚ ਕਾਲਾ ਜ਼ਰੂਰ ਹੈ।

  • @user-sj2hw3lh2w
    @user-sj2hw3lh2w 8 หลายเดือนก่อน +24

    ਦੂਜਾ ਰਾਮ ਰਹੀਮ ਗੁਲਾਬ

    • @GuriSingh-hj9kd
      @GuriSingh-hj9kd 8 หลายเดือนก่อน

      Bilkul ram rahim da munda

    • @rickmaan1733
      @rickmaan1733 8 หลายเดือนก่อน

      ਦੋਸ਼ ਲੱਗੇ ਨੇ ਸਾਬਿਤ ਹੋਣ ਦਿਓ। ਜੀਭ ਦੰਦਾਂ ਦੇ ਪਿੱਛੇ ਚੰਗੀ ਲਗਦੀਂ ਆ।

    • @sarbsingh3127
      @sarbsingh3127 8 หลายเดือนก่อน

      Phonk lan deo veer ji

  • @mangjitsingh4606
    @mangjitsingh4606 8 หลายเดือนก่อน +16

    ਲੱਖ ਲਾਹਨਤ ਤੇਰੇ ਜੰਮਣ ਵਾਲਿਆਂ ਦੇ

  • @harmeetsingh5179
    @harmeetsingh5179 8 หลายเดือนก่อน +17

    ਅਮ੍ਰਿਤ ਪਾਲ ਮੇਹਰੋ ਦੀ ਗੱਲ ਸੁਣੋ ਧਿਆਨ ਨਾਲ ਬਾਣਾ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨਹੀਂ ਹੈ ਰੋਟੀ ਦਾ ਜੁਗਾੜ ਹੈ 17.15 time
    ਕੰਜਰਾ ਮਿਹਨਤ ਕਰਕੇ ਖਾ ਲਾ ਜ਼ਰੂਰੀ ਮੰਗ ਖਾਵਣਾ 😅😂

  • @jagdevsingh9375
    @jagdevsingh9375 6 หลายเดือนก่อน +1

    ਜਿਹੜਾ ਕੋਈ ਕਿਸੇ ਨੂੰ ਗੁਰੂ ਘਰ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਐ ਓ ਪੰਜਾਬ ਚ ਹਮੇਸ਼ਾ ਗਲਤ ਹੀ ਮੰਨਿਆ ਗਿਆ

  • @RoyalLife-oo4ji
    @RoyalLife-oo4ji หลายเดือนก่อน

    ਬੀਬੀਆਂ ਵੀ ਪਰਸਨਲ ਸੇਵਾ ਚ ਬਹੁਤ ਖੁਸ਼ ਰਹਿੰਦੀਆਂ ਨੇ ਧੱਕੇ ਨਾਲ ਕੋਈ ਕਿਸੇ ਤੋ ਸੇਵਾ ਨਹੀਂ ਕਰਵਾ ਸਕਦਾ

  • @gurpreetdhandli8389
    @gurpreetdhandli8389 8 หลายเดือนก่อน +24

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ,ਬੱਬਰ ਸ਼ੇਰ ਜਿਦਾਵਾਦ

    • @gurpreetdhandli8389
      @gurpreetdhandli8389 8 หลายเดือนก่อน +1

      @@klive1699ਬੇਹਰੂਪੀਆ ਕਹਿਣਾ ਬਹੁਤ ਸੋਖਾ ਕੋਈ ਕਮੀ ਦੱਸੋ , ਬੰਦਾ ਗੱਲ ਕਰਨ ਦਾ ਦਮ ਰਖਦਾ, ਦਿੱਲੀ ਚੀਕਾਂ ਕਢਵਾ ਦਿਤਿਆਂ ਸੀ,ਜਦੋ ਇਕ ਲੜਕੀ ਨਾਲ ਭੇਡਾਂ ਬੱਕਰੀਆਂ ਨੇ ਧੱਕਾ ਕੀਤਾ ਸੀ,ਬਾਕੀ ਸਾਰੇ ਚੰਗਾ ਕਹਿਣ ਏ ਤਾ ਕਦੇ ਵੀ ਨਹੀਂ ਹੋ ਸਕਦਾ,, ਤੁਸੀਂ ਦੱਸੋ ਜੀ ਤੁਹਾਡੇ ਨਾਲ ਕੀ ਧੋਖਾ ਕੀਤਾ,ਫੈਸਲਾ ਕਰਵਾ ਦਿਂਇਏ ਜੀ, ਮਹਿਰੋਂ ਸਾਹਬ ਜਿਦਾਵਾਦ,ਵਾਈ ਦੀਪ ਸਿੱਧੂ ਜਿਦਾਵਾਦ, ਸਿੱਧੂ ਮੁਸੈਆਲੈ ਜਿਦਾਵਾਦ,ਸਰਦਾਰ ਸਿਮਰਨਜੀਤ ਸਿੰਘ ਮਾਨ ਜਿਦਾਵਾਦ

    • @jotsekhon4114
      @jotsekhon4114 8 หลายเดือนก่อน +1

      Badmas banda

    • @garmalsingh4181
      @garmalsingh4181 7 หลายเดือนก่อน +1

      ​@@jotsekhon4114badmas de v qualtey hunde a chawel kaho sere da char tucked gulabe to karke dahmkeya denda ferda es nal ta kore Rola he ne c bake patrkar te cahe char parche chalde hon devise de os ne guru da bana pake looka nu dokha ta ne deta oh ek amm banda have re ehe chawel banea vitch a khuj karde han

  • @majorsingh4297
    @majorsingh4297 8 หลายเดือนก่อน +7

    ਬਾਬਾ ਜੀ ਨਿਮਰਤਾ ਬਹੁਤ ਵੱਡਾ ਹਥਿਆਰ ਹੈ, ਹੰਕਾਰ ਬਹੁਤ ਵੱਡਾ ਧੋਖਾ ਹੈ,ਜੋ ਹਰ ਇੱਕ ਪਾਲੀ ਫਿਰਦੇ

  • @gogiji267
    @gogiji267 9 หลายเดือนก่อน +16

    😂😂😂😂 ਟੁੱਕੜਾ ਤੇ ਪਲਣ ਵਾਲੇ ਫੁਕਰੇ ਗੋਲ੍ਹਕ ਪੂਜਾਰੀ ਲਾਣਾ ਵੇਹਲੇ ਨਸ਼ੇੜੀ ਕਿਸਮ 😂😂😂😂😂

    • @Doaba1313
      @Doaba1313 9 หลายเดือนก่อน +2

      ਬਿਲਕੁੱਲ ਜੀ

  • @HarpreetKaur-kc7sk
    @HarpreetKaur-kc7sk 9 หลายเดือนก่อน +9

    Bajva ji bilkul shi ne ji waheguru ji 🙏🙏

    • @talwindersingh463
      @talwindersingh463 9 หลายเดือนก่อน

      Fudu. Kanjar. Babe. 👹👹👹👹🙉

    • @namanpreetsingh2835
      @namanpreetsingh2835 8 หลายเดือนก่อน +1

      Pp

    • @simmerkour1855
      @simmerkour1855 8 หลายเดือนก่อน +2

      Bajwa bs fame de lyi krda sb .. shrm ni ondi bajway nu

    • @HarpreetKaur-kc7sk
      @HarpreetKaur-kc7sk 8 หลายเดือนก่อน +3

      M ik Banda Bane de vich sab kuj karda akhi vekhya a ji veer bajva v ik amritdhari h ji o keo kise te Galt iljam lau ga agr sach vich usnu tusi Galt aakhde ho ta waheguru ji onu v sja jrur den de je o Galt ne ta sorry ji 🙏

  • @harbinderparmar790
    @harbinderparmar790 8 หลายเดือนก่อน +1

    ਅਦਾਲਤਾਂ ਵਿੱਚ ਫੈਸਲੇ ਹੁੰਦੇ ਨੇ ਇਨਸਾਫ਼ ਨਹੀਂ

  • @radheradhe8861
    @radheradhe8861 8 หลายเดือนก่อน +1

    ਵੈਸੇ ਤਾਂ ਏਥੇ ਹੀ ਇੰਨਸਾਫ ਹੈ ਪਹਿਲਾਂ ਏਹਨਾਂ ਲੋਕਾਂ ਨੇਂ ਦੱਬਕੇ ਸੰਤਾਂ ਤੇ ਗੰਦ ਸੁਟਿਆ ਅੱਜ ਵੇਖੋ ਐਸ ਹੱਥ ਕਰ ਤੇ ਦੂਜੇ ਹੱਥ ਭਰ ਆਗੇ ਆਗੇ ਦੇਖੋਂ ਹੋਤਾ ਹੈ ਕਿਆ ਆਪਸ ਵਿਚ ਹੀ ਲੜਦੇ ਪੲੇ ਡਰੋ ਉਸਦੇ ਰੰਗਾਂ ਤੋਂ ਪਰਮਾਤਮਾ ਤੋਂ ਬਿਨਾਂ ਕੋਈ ਨਹੀਂ ਜਾਣ ਸਕਦਾਂ ਕਿ ਦਿਲ ਦਾ ਕਿਨਾਂ ਕੁ ਕੋਈ ਸਾਫ਼ ਹੈ ਜਦੋਂ ਤੁਸੀਂ ਕਿਸੇ ਤੇ ਕਲੰਕ ਲਾਉਂਦੇ ਉ ਕਦੇ ਸੋਚਿਆ ਉਹਨੂੰ ਕਿਨਾਂ ਦੁਖ ਹੋਵੇਗਾ ਜਦੋਂ ਆਵਦੇ ਚੁੰਡੀ ਵੱਡਦਾ ਕੋਈ ਤਾਂ ਪਤਾਂ ਲਗਦਾ ਕਿ ਦਰਦ ਚੀਜ਼ ਕੀ ਏ

  • @SukhWantkaur-yi4hk
    @SukhWantkaur-yi4hk 9 หลายเดือนก่อน +11

    ਬਾਬਾ ਅਮਿ੍ੰਤਪਾਲ ਸਿੰਘ ਮਹਿਰੋਂ ਜ਼ਿੰਦਾਬਾਦ

    • @bs-db3ys
      @bs-db3ys 8 หลายเดือนก่อน

      😂😂😂

  • @JasbirSingh-ec9jp
    @JasbirSingh-ec9jp 8 หลายเดือนก่อน +8

    ਬਾਜਵਾ ਬਹੁਤ ਵਧੀਆ ਇਨਸਾਨ ਏ

  • @JaspinderGill-xt3zi
    @JaspinderGill-xt3zi 9 หลายเดือนก่อน +21

    ਇਨਾ ਦਾ ਧੰਦਾ ਹੁਂਣ ਥਹੁਤਾ ਚਿਰ ਨਹੀ ਚਲਣਾ ਥਾਬਿਆਂ ਦਾ

    • @harneetvlogs6373
      @harneetvlogs6373 8 หลายเดือนก่อน

      Boht sache suche sant v baithe ne sansaar te.....asli note da hee nakli note bndaa vaa

  • @JaskaranSingh-oy9wg
    @JaskaranSingh-oy9wg 8 หลายเดือนก่อน +1

    ਤੁਸੀਂ ਗੁਰੂ ਸਾਹਿਬ ਜੀ ਦੇ ਬਾਣੇ ਦੀ ਤੋਹੀਨ ਕਰ ਰਹੇ ਓ,ਬਾਣਾ ਉਤਾਰ ਕੇ ਅਜਿਹੀਆਂ ਆਚਰਨ ਤੋਂ ਗਿਰੀਆਂ ਪ੍ਰੈਸ ਕਾਨਫਰੰਸਾਂ ਕਰੋ।

  • @radheradhe8861
    @radheradhe8861 8 หลายเดือนก่อน

    ਗੁਲਾਬ ਭਾਜੀ ਤੁਸੀ ਸਭ ਕੁਝ ਛੱਡੋ ਤੇ ਸਿੰਗਰ ਬਣ ਜਾਉ ਤੁਹਾਡੀ ਆਵਾਜ਼ ਬਹੁਤ ਸੋਹਣੀ ਏ ਨਾਮ ਤਾਂ ਘਰੇ ਬੈਠਕੇ ਤੁਰਦੇ ਫਿਰਦੇ ਵੀ ਜਪਿਆ ਜਾ ਸਕਦਾ ਬਾਣਾ ਪਾਣ ਨਾਲ ਕੋਈ ਰੱਬ ਜਿਆਦਾ ਖੁਸ਼ ਨਹੀਂ ਹੁੰਦਾ ਮਸ਼ਹੂਰੀ ਹੋਣੀਂ ਸੀ ਹੋਗੀ ਬਸ

  • @tarlochansingh6624
    @tarlochansingh6624 8 หลายเดือนก่อน +2

    ਬਾਬੇਓ ਇਹੋ ਜੇਹਿਆਂ ਘਟੀਆ ਗੱਲਾ ਕਰਨ ਤੋਂ ਪਹਿਲਾਂ ਆਪਣਾ ਸਿੱਖੀ ਬਾਣਾ ਲਾ ਦਿਆ ਕਰੋ ,ਸਾਲੈ ਬੁਚੜ ਗੰਗੂੰ ਦੀ ਔਲਾਦ।ਨਾਲੈ ਪਤਰਕਾਰਾ ਤੈਂ ਇਹਨਾ ਲਡੂੰਆ ਦੀ ਇਟੰਰਵਿਉ ਕਰਕੇ ਕੀ ਲੈਣਾ।

  • @majorsingh4297
    @majorsingh4297 8 หลายเดือนก่อน +10

    ਬਾਬਾ ਜੀ ਆਪਣੀ ਮੰਗੇਤਰ ਨਾਲ ਤਾਂ ਕੀ ਆਪਣੀ ਘਰਵਾਲੀ ਨਾਲ ਵੀ ਪਰਿਵਾਰ ਦੇ ਸਾਹਮਣੇ ਇੱਕਲੇ ਅੰਦਰ ਨਹੀਂ ਬੈਠਦਾ,ਕਾਮ ਬਾਬਾ ਜੀ ਬਹੁਤ ਬਲਵਾਨ ਆ ਬੱਚੋ ਜੇ ਬਾਣਾ ਪਾਇਆ ਤਾਂ ਖਾਸਕਰ

    • @deeep1989
      @deeep1989 8 หลายเดือนก่อน

      😅😊😊😊😊😊😊😊😊😊😊😊😊😊😊

  • @gusaanjhsingh6721
    @gusaanjhsingh6721 8 หลายเดือนก่อน +2

    ਬਾਬਾ ਮਹਿਰੋਂ ਕਹਿੰਦਾ ਜਿਹੜੇ ਨੇੜੇ ਤੇੜੇ ਦਿਨ ਜੇ ਆਓਂਦੇ ਹੁੰਦੇ ਆ attitude ਵੇਖੋ! ਸ਼ਹੀਦਾਂ ਦੇ ਦਿਨ ਨੂੰ ਕਿਵੇ ਬੋਲਦਾ! ਸਬਤੋ ਪਹਿਲਾ ਮਹਿਰੋਂ ਨੇ ਹੀ ਵੀਡੀਓ ਪਾਈ ਸੀ ਗੁਲਾਬ ਸਿੰਘ ਨੂੰ ਕੁੱਟਦੇ ਸੀ ਹੁਣ ਮਹਿਰੋਂ ਮੁੱਕਰੀ ਜਾਂਦਾ!

    • @garmalsingh4181
      @garmalsingh4181 8 หลายเดือนก่อน +1

      Hun mehro nu tuked pae gaeya bahe hun gulabha theek a

  • @Noorvirk06
    @Noorvirk06 8 หลายเดือนก่อน +24

    Being a girl ik gll ta mai keh skdi a k koi v bnda bina kise girl de response tu bina kuj v kise girl nu nhi keh skda. Bki tusi sb smjhdar o .😢

    • @charnjeetsinghchanni6191
      @charnjeetsinghchanni6191 8 หลายเดือนก่อน +3

      Bilkul sehi gal aa g

    • @Noorvirk06
      @Noorvirk06 8 หลายเดือนก่อน +1

      @@charnjeetsinghchanni6191 thnx ji

    • @JaspalSingh-mo5iv
      @JaspalSingh-mo5iv 8 หลายเดือนก่อน +2

      Absolutely right👍 but gal enna di golmol jehi aa

    • @gurbhej1313
      @gurbhej1313 8 หลายเดือนก่อน +2

      Bilkul sahi hai

    • @Santji93
      @Santji93 8 หลายเดือนก่อน

      ਬਿਲਕੁਲ ਸਹੀ ਹੈ ਜੀ

  • @user-fq2no1tn7m
    @user-fq2no1tn7m 6 หลายเดือนก่อน

    ਕੀ ਜਵਾਬ ਸਹਿ ਦਿਤਾ

  • @Uddnasappppp
    @Uddnasappppp 7 หลายเดือนก่อน +1

    ਗੱਲ ਗੱਲ ਤੇ ਬਾਣਾ ਲਾਉਣ ਦੀਆਂ ਗੱਲਾਂ ਏਡਾ ਵੀ ਕਿੱਡਾ ਕ ਦਲੇਰ ਬੰਦਾ ਮੈਂ ਇਹ ਕਰਦੂ ਉਹ ਕਰਦੂੰ

  • @jinderpreet7621
    @jinderpreet7621 8 หลายเดือนก่อน +1

    ਗ੍ਰਸਤ ਜੀਵਨ ਸਾਡੇ ਸਾਰੇ ਗੁਰੂਆਂ ਨੇ ਕੀਤਾ,ਤਾਂ ਹੀ ਸਾਹਿਬ ਜਾਦੇ ਐ ਦੁਨੀਆ ਤੇ,ਤੇ j babe gulaab ji ne,apni sangni nal koi gal kiti te o kidan blatkari ho ge,j kise nu ਭੰਡਣਾ ਹੋਵੇ ਤਾਂ ਪੋਆਏਂਟ ਏਕ ਹੀ ਬੋਤ ਹੁੰਦਾ,ਮਸ਼ੂਰ ਹੋਣ ਦੇ ਮਾਰੇ,ਏਕ ਦੂਸਰੇ ਨੂੰ ਬਦਨਾਮ ਕਰ k video ਬਣਾਉਂਦੇ,but wich kus ni hunda

  • @narindersingh5803
    @narindersingh5803 8 หลายเดือนก่อน +1

    ਤੂੰ ਤਾਂ ਜੁਗਾੜ ਲਾ ਲਿਆ ਬਾਬਾ ਗੁਲਬਿਆ।
    ਧਾਰਨਾ ਤੋਂ ਗਨੀਆ ਤੇ ਆ ਗਿਆ ਸੀ।
    ਤੂੰ ਵੀ ਬਾਬਾ ਢਲਕੀਆ ਦੇ ਨਾਲ ਗਲਤ ਕੀਤਾ ਹੋਣਾ ਗੁਲਾਬਾ ਸਿਆ

  • @harbabsingh2417
    @harbabsingh2417 8 หลายเดือนก่อน +5

    Mehro sachaa banda va siraaa banda va veer mehro jattaaa tukkiaa mail de jattaaaa kuj ne hunda tu kehda sir te chuknee va parchee

  • @parampannu354
    @parampannu354 8 หลายเดือนก่อน +1

    ਗੁਰੂ ਸਾਹਿਬ ਜੀ ਦੇ ਬਖਸੇ ਹੋਏ ਬਾਣੇਂ ਨੂੰ ਇਹ ਸਾਲੇ ਬਦਨਾਮ ਕਰ ਰਹੇ।

  • @sahibsinghsaran5008
    @sahibsinghsaran5008 7 หลายเดือนก่อน +2

    BABA Gulab Singh Ji good bande ne

  • @harbabsingh2417
    @harbabsingh2417 8 หลายเดือนก่อน +15

    Baba mehro siraa banda va

  • @user-xe4pr1md1e
    @user-xe4pr1md1e 9 หลายเดือนก่อน +4

    ਬਾਬਾ ਤਾ ਨੀ..ਕਹਿ ਸਕਦੇ ਸਭ ਰਁਲੇ ਵੇਅ

  • @mahakaalsinghji7190
    @mahakaalsinghji7190 8 หลายเดือนก่อน +4

    Oh jivana Mehron Sri Akaal Purakh, Sri Mahakaal Ji te Bana te kadi ni DAAG Lag Sakda!!! DAAG TA LAG DA OH BANDE TE JERA KARTOOTA KARDA JI!!!!

  • @sarvajeetrangreta4612
    @sarvajeetrangreta4612 8 หลายเดือนก่อน +1

    ਗੁਲਾਬ ਸਿੰਘ ਝੂਠ ਬੋਲ ਰਿਹਾ ਜਿਹੜਾ ਚਿਹਰਾ ਦਗ ਦਗ ਕਰਦਾ ਸੀ ਅੱਜ ਉਡਿਆ ਪਿਆ

  • @user-vu9qs1ni7c
    @user-vu9qs1ni7c 8 หลายเดือนก่อน +1

    ਪੱਤਰਕਾਰ ਸਾਹਿਬ ਅੱਗ ਬਲੇ ਤਾਂ ਧੂਆਂ ਉਠਦਾ ਚਿੱਟੇ ਬੱਗਲੇ ਨੀਲੇ ਮੋਰ ਸਾਰੇ ਚੋਰ ਸਾਰੇ ਚੋਰ ਇਸ ਨੂੰ ਪੁੱਛੋ 84ਦਾ ਇਨਸਾਨ ਤਾਂ ਕੋਰਟਾਂ ਤੋਂ ਮਿਲਿਆ ਨਹੀਂ ਇਹ ਕਿਹੜੇ ਕੋਰਟਾਂ ਦੀ ਗੱਲ ਕਰਦੇ ਨੇ ਮੈਰੋ ਤੂੰ ਬਾਣੇ ਦੀ ਗੱਲ ਕਰਦਾ ਏ ਤੈਨੂੰ ਤਾ ਬਾਣੇ ਦੀ ਕੀਮਤ ਦਾ ਪਤਾ ਹੀ ਨਹੀਂ ਤੁਸੀਂ ਸਾਰੇ ਮਿਲ ਕੇ ਬਾਣੇ ਨੂੰ ਪੂਰੇ ਸੰਸਾਰ ਵਿੱਚ ਬਦਨਾਮ ਕਰ ਰਹੇ ਹੋ ਤੁਸੀਂ ਤਾਂ ਸਿੱਖ ਹੀ ਨਹੀਂ ਹੋ ਐਵੇਂ ਹੀ ਦਸਤਾਰਾਂ ਵਿਚ ਸਿਰ ਫਸਾਏ ਹੋਏ ਨੇ ਤੁਹਾਨੂੰ ਤਾ ਸਿੱਖੀ ਦੀ ਪ੍ਰੀਭਾਸ਼ਾ ਦਾ ਪਤਾ ਨਹੀਂ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਤੁਹਾਨੂੰ ਬੇ ਜੇ ਪੀ ਤਿਆਰ ਕਰਕੇ ਭੇਜਿਆ ਹੈ

  • @gurvailsingh3849
    @gurvailsingh3849 8 หลายเดือนก่อน +1

    ਕਿ ਤੂੰ ਬ੍ਰਹਮ ਗਿਆਨੀ ਆਪਣੇ ਆ ਹੀ ਬਨਦਾ ਜਾਦਾ

  • @ravdeepsingh
    @ravdeepsingh 8 หลายเดือนก่อน

    ਨਿਹੰਗ ਫੌਜ ਤੋ ਬਿਨਾ ਦੁਸ਼ਮਣ ਪੰਜਾਬ ਨੂੰ ਬਰਬਾਦ ਕਰਨਾ ਬਹੁਤ ਸੌਖਾ

  • @BalwinderSingh-yu4tq
    @BalwinderSingh-yu4tq 9 หลายเดือนก่อน +2

    ਜੋ ਫੋਟੋ ਪਾ ਰਹੇ ਨੇ ਕੁੱਝ ਲੋਕ ਉਹ ਝੂਠੇ ਨੇ ਫਿਰ।ਬਾਬਾ ਜੀ ਮਿਹਰੋਂ ਵਾਲਿਆ ਪਹਿਲਾਂ ਪੜਤਾਲ ਕਰਨੀ ਸੀ ਫੋਟੋਆਂ ਦਾ ਪਿਛੋਕੜ ਕੀ ਹੈ ਜੇ ਸਿਖੀ ਨਾਲ ਪਿਆਰ ਹੈ ਤਾਂ ਉਸ ਤੋਂ ਬਾਅਦ ਫੈਸਲਾ ਲੈਣਾ ਸੀ

  • @Gk-qw2gm
    @Gk-qw2gm 8 หลายเดือนก่อน +5

    Bajwa right aa y

  • @santsingh7357
    @santsingh7357 9 หลายเดือนก่อน +4

    ਇਹ ਬਾਬਾ ਨਹੀਂ ਸੇਕ੍ਸੀ ਆ

  • @rajsidhu7169
    @rajsidhu7169 8 หลายเดือนก่อน +4

    Mehro ji 🙏

  • @gurpreetdhandli8389
    @gurpreetdhandli8389 8 หลายเดือนก่อน +2

    ਸਵਾ ਲੱਖ ਦੇ ਬਰਾਬਰ ਹੈ ਅੰਮ੍ਰਿਤਪਾਲ ਸਿੰਘ ਮਹਿਰੋ,,ਜਿਥੇ ਖੜ ਗਿਆ,ਸਮਝੋ ਅੜ ਗਿਆ 💪💪💪💪

  • @amriksingh8888
    @amriksingh8888 8 หลายเดือนก่อน +1

    ਬਾਜਵਾ ਬਾਬਾ ਤਾਂ ਨਹੀਂ, ?ਬਦਨਾਮ ਤਾਂ ਬਾਬੇ ਕਰਦੇ ਨੇ" ਜਾਦੂ ਤਾਂ ਗੁਲਾਬੋ ਕਰਦੀ ,ਕਾਲੇ ਇਲਮ , ਤਾਂਤਰਿਕ ਤਾ ਆਪ ਮੰਨ ਗਿਆ" ਬਾਬੇ ਖਾਂਦੇ ਨੇ ਡਰਾਈ ਫਰੂਟ " ਕਿਵੇੰ ਬਚਣਗੇ ਇਹ ਬਾਬੇ , ਤੁਹਾਨੂੰ ਸਭ ਪਤਾ। ਬਾਕੀ ਬੀਬੀਆਂ ਵੀ ਘਟ ਨਹੀ, ਜਿਹੜੀਆਂ ਇਹੋ ਜਿਹੇ ਬੂਬਣਿਆਂ ਪਿਛੇ ਲਗਦੀਆ ਨੇ।ਮੇਰੀ ਲਗਦੀ ਕਿਸੇਨਾਂ ਦੇਖੀ ਤੇ ਟੁਟਦੀ ਨੂੰ ਜਗ ਦੇਖਦਾ?।।।।।।।।

  • @venusvenus6097
    @venusvenus6097 8 หลายเดือนก่อน +4

    Asi chune ke Baba ji nu màaf kita jave Baba ji Galt nai Hun

  • @lalalalisa807
    @lalalalisa807 8 หลายเดือนก่อน +1

    ਤੂੰ ਕੋਟ ਚ ਕਿਓ ਨਹੀ ਗਿਆ
    ਕਿਹੜੇ ਸੰਤ ਮਹਾਂਪੁਰਸ਼ 😮

    • @sonu.sonu.5451
      @sonu.sonu.5451 2 หลายเดือนก่อน

      ਦੋਵੇਂ ਸ਼ਰਮ ਨਹੀਂ ਆਉਂਦੀ ਬਾਬਾ ਜੀ ਬਾਰੇ ਮਾੜਾ ਬੋਲਦਈ

  • @nobbydhillon1990
    @nobbydhillon1990 9 หลายเดือนก่อน +5

    Bajwa.right.hai

  • @amarpalsingh5366
    @amarpalsingh5366 6 หลายเดือนก่อน

    ਬਾਬਾ ਜੀ ਜੇ ਤੁਸੀਂ ਸਹੀ ਸੀ ਤਾਂ ਲੋਕਾਂ ਨੇ ਤੁਹਾਡੇ ਤੇ ਇਲਜਾਮ ਲਾ ਰਹੇ ਹਨ ਤੇ ਲੋਕਾਂ ਨੂੰ ਵੀ ਗ਼ਲਤ ਕਹਿ ਰਹੇ ਹੋ

  • @fatehsinghgill7499
    @fatehsinghgill7499 8 หลายเดือนก่อน +1

    ਜਦੋ ਬਦਾ ਠੀਕ ਹੈ ਜੀ ਕਹਿਦਾ ਅ ਮਤਲਬ ਕਿ ਝੂਠ ਬੋਲ ਰਿਹਾ ਤੂੰ ਝੂਠਾ ਅ ਗਲਾਬ ਸਿਅਾ

  • @Noorvirk06
    @Noorvirk06 8 หลายเดือนก่อน +3

    Prcha hon nl koi doshi sabit nhi hunda jd tkk adalt faisla nhi kardu.kyu k prcha ta bajwa te v koi krwa skda

  • @ParminderSingh-re4xp
    @ParminderSingh-re4xp 8 หลายเดือนก่อน +2

    The baba baad should stop soon. Just pray to God direct, we don’t need a middle man, he is no less corrupt than us.

  • @bhupindercheema399
    @bhupindercheema399 9 หลายเดือนก่อน +9

    ਮਹਾਂਪੁਰਖ ਨੀ ਡਰਦੇ ਹੁੰਦੇ ਬਾਬਾ ਜੀ

    • @LallySandhu-xh6uv
      @LallySandhu-xh6uv 9 หลายเดือนก่อน

      BHRA EH MAHAPURKH KIVE HO GYA? OH PICS TAN MAI VI DEKHIAAN JITHE GULAB SINGH SONA KADD KE DEN LYI TOYA PUTT JMKE VICH KHDA HAI .

    • @bhupindercheema399
      @bhupindercheema399 8 หลายเดือนก่อน

      @@LallySandhu-xh6uv veer he is not mahapurkh that’s why I says mahapurkh dardey nahi hunday..🙏🙏

  • @SatgurCh
    @SatgurCh หลายเดือนก่อน

    ਭਾਈ ਮੈਂ ਤਾਂ ਅੰਮ੍ਰਿਤਪਾਲ mhero ਨਾਲ ਆ ❤❤❤🎉

  • @user-bl7hb7kd1h
    @user-bl7hb7kd1h 8 หลายเดือนก่อน

    ਜਿਹੜਾ ਬੰਦਾ ਸਿੱਖ ਧਰਮ ਦਾ ਪ੍ਰਰਚਾਰ ਕਰੇਗਾ ਵਿਰੋਧੀ ਉਸ ਦਾ ਇਹੀ ਹਸਰ ਕਰਨ ਗੇ

  • @j.sboparai6422
    @j.sboparai6422 หลายเดือนก่อน

    ਚਾਹੇ ਕੋਈ ਵੀ ਪ੍ਰਚਾਰਕ ਏਦਾਂ ਦੀ ਗੰਦੀ ਭਾਸ਼ਾ ਦੀ ਵਰਤੋ ਨਹੀਂ ਕਰਦਾ ਕਿਸੇ ਵੀ ਪ੍ਰਚਾਰਕ ਨੂੰ ਬਾਬੇ ਦਾ ਦਰਜਾ ਨਾ ਦਿਆ ਕਰੋ ਬਾਕੀ ਡੇਰਾਵਾਦ ਬੰਦ ਹੋਣੇ ਚਾਹੀਦੇ ਹਨ ਬਾਕੀ ਬੀਬੀਆਂ ਨੂੰ ਬੇਨਤੀ ਹੈ ਕਿ ਬਿਨਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਿਸੇ ਨੂੰ ਮੱਥਾ ਨਾ ਟੇਕਿਆ ਕਰੋ ਆਪਣੇ ਘਰੇ ਬਹਿਕੇ ਗੁਰਬਾਣੀ ਦਾ ਜਾਪ ਕਰ ਲਿਆ ਕਰੋ

  • @MakhanSingh-je3qz
    @MakhanSingh-je3qz 8 หลายเดือนก่อน +2

    Bajva right aa

  • @DharamDhaliwal-dw4hk
    @DharamDhaliwal-dw4hk 8 หลายเดือนก่อน +1

    ਬਾਬਾ ਕੁਸ ਕਹੀ ਜਾ ਲੱਗ ਤਾਂ ਤੂੰ ਹੀ ਝੂਠਾ ਰਿਹਾ ਤੇਰੀਆਂ ਗੱਲਾਂ ਤੋਂ ਹੀ

  • @jassw87
    @jassw87 9 หลายเดือนก่อน +6

    Mehro jado uper gal aundi fir paisa kma leya hun ta bana lahega hi ajj ni kal lawega v te sikha de khilaaf v jawega

  • @latestupdates1797
    @latestupdates1797 5 หลายเดือนก่อน

    ਮਹਿਰੋਂ ਸਿਰੇ ਦਾ ਚਵਲ ਬੰਦਾ ਪੈਸੇ ਦਾ ਯਾਰ ਆਵਦੇ ਆਪ ਨੂੰ ਹੀ ਪੰਥ ਸਮਜ਼ੀ ਬੈਠਾ

  • @GurpreetsinghGurpreetsin-hy3mg
    @GurpreetsinghGurpreetsin-hy3mg 7 หลายเดือนก่อน

    Baba Amritpal Singh Ji Ne Bhai ne bahut badhiya vichar

  • @amanpreetsingh3522
    @amanpreetsingh3522 8 หลายเดือนก่อน +4

    Tusi vadia ronak mela laya,,vehle ik dooje nu changa maada kahi jande,,koi paath pooja vall dyo dhyaan

  • @baljeetjugni1449
    @baljeetjugni1449 7 หลายเดือนก่อน +1

    bhai amrital ji Bina proof to gall ni krde ❤ Bhai amritpal ji ❤

  • @SukhWantkaur-yi4hk
    @SukhWantkaur-yi4hk 9 หลายเดือนก่อน +2

    ਕੁਮੈਂਟ ਵਿਚ ਨੀਲੇ ਚੋਲੇ ਦੀ ਗਲ ਕਹੀ ਗਈ ਹੈ। ਖ਼ਬਰਦਾਰ ਮਾੜਾ ਚੰਗਾ ਬੋਲਿਆ ਤਾਂ। ਨੀਲੇ ਚੋਲੇ ਪਾ ਕੇ ਤੇ ਵੇਖੋ।

  • @ravigill5626
    @ravigill5626 5 วันที่ผ่านมา

    Only amritpal singh mehro ⚔️⚔️🙏🏻🦅🦅

  • @kamaljitsingh7327
    @kamaljitsingh7327 8 หลายเดือนก่อน +1

    Ameitpal singh ji eh gal maari k baana lafafe ch paa k akaal takht sahib pathar te rakh avange eh gal vch aap ji aavdi saksiyat das rahe ooo

  • @DharamDhaliwal-dw4hk
    @DharamDhaliwal-dw4hk 8 หลายเดือนก่อน +2

    ਜਾਦੂ ਤਾਂ ਕਹਿੰਦੇ ਗੁਲਾਬ ਬਾਬੇ ਚ ਆ😅😅😅😅

  • @themalhivlogs
    @themalhivlogs 8 หลายเดือนก่อน +1

    ਤੂੰ ਕੋਈ ਬਹੁਤ ਸੱਚਾ ਸੁਚਾ ਨਹੀਂ

  • @JasbirSingh-ec9jp
    @JasbirSingh-ec9jp 8 หลายเดือนก่อน +1

    ਏ ਕੁਤਾ ਹਣ ਵੀ ਗਾਲਾ ਕੱਡਦਾ ਏ ਬਾਬਾ ਕਾਹਦਾ

  • @HardeepSingh-ls9kd
    @HardeepSingh-ls9kd 8 หลายเดือนก่อน

    ਇਹ ਬਨਾਰਸ ਦੇ ਠਗ ਨੇ । ਕਲਾਕਾਰ ਨੇ ਇਹ। ਸੰਤ ਸਬਦ ਜੀਰੋ ਕਰਤਾ।

  • @inderpalsingh9393
    @inderpalsingh9393 8 หลายเดือนก่อน +1

    ਸਰਕਾਰਾਂ ਕੀ ਕਰਦੀਆਂ ਨੇ? ਬੰਦੇ ਸ਼ਰੇਆਮ ਧਮਕੀਆਂ ਦੇ ਰਹੇ ਨੇ I

  • @SurjitSinghKhalsa
    @SurjitSinghKhalsa 8 หลายเดือนก่อน +1

    ਅਮ੍ਰਿਤਪਾਲ ਮੇਂਹਰੋ ਬਾਰ ਬਾਰ ਇਹ ਬੋਲ ਰਿਹਾ ਹੈ ਕੇ ਅਸੀਂ ਬਾਣਾ ਉਤਾਰ ਦੇਵਾਂਗਾ ਵੀਰ ਜੀ ਬਾਣਾ ਤੁਸੀਂ ਆਪਣੇ ਫਾਇਦੇ ਵਾਸਤੇ ਪਾਇਆ ਹੈ ਲੋਕਾਂ ਨੂੰ ਬੇਵਕੂਫ ਨਾ ਬਣਾਓ ਬੇਅਦਬੀ ਨਾ ਕਰੋ ਬਾਣੇ ਦੀ

  • @hardevkaurbilling5161
    @hardevkaurbilling5161 8 หลายเดือนก่อน +2

    Kion lgdi aa thode naal ais bnde di o v dsso .koyee gll hoyegi

  • @user-hl2pp7yv6q
    @user-hl2pp7yv6q 9 หลายเดือนก่อน +1

    Sai.a

  • @jasspeerade7868
    @jasspeerade7868 8 หลายเดือนก่อน +1

    ਬਾਬਾ ਗੁਲਾਬ ਸਿੰਘ ਜੀ ਗੋਡ ਬੰਦਾ ਨੇ

    • @GuriSingh-hj9kd
      @GuriSingh-hj9kd 8 หลายเดือนก่อน

      Ja jakey hawan kar ede naal

  • @mahindersingh7106
    @mahindersingh7106 8 หลายเดือนก่อน

    ਜਦੋਂ ਚੋਲੇ ਪਾਕੇ ਗਾਣੇ ਗੋਨੇ ਨੇ
    ਫਿਰ ਵਾਹਿਗੁਰੂ ਜੀ ਵੀ ਇਨਸਾਫ਼ ਕਰਨਗੇ ਨਾ ਜੈ ਕੋਈ ਹੋਰ ਧਰਮ ਦਾ ਗਵੇ ਤਾਂ ਬੇਅਦਵੀ ਤੇ ਆਪ
    ਪੀਰਾਂ ਦੀ ਜਗ੍ਹਾ ਤੇ ਜਾਕੇ ਗੋਨਾ ਫਿਰ

  • @surinderpalsingh4600
    @surinderpalsingh4600 3 หลายเดือนก่อน

    Vah,
    Baba Gulab singh .
    Ik pakhadi da namm Baba Gulab Singh
    Sikhi de namm te ih klank ne
    Ih Gulab Singh apni galbat tauran keh riha lok kehde Baba ji.
    Ihnu patander nu koi pusse tenu Baba ji di digri kithon milli ????

  • @nirvalsingh6516
    @nirvalsingh6516 9 หลายเดือนก่อน +2

    ਭਾਈ ਅਮ੍ਰਿਤਪਾਲ ਸਿੰਘ ਮਹਿਰੋਂ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂਗਾ

    • @talwindersingh463
      @talwindersingh463 9 หลายเดือนก่อน

      Masand. Kanjar. Babe. 👹👹🙉

  • @ogalgdhdf
    @ogalgdhdf 8 หลายเดือนก่อน +2

    Bai sare daku aa

  • @user-jz1mb9vs4q
    @user-jz1mb9vs4q 8 หลายเดือนก่อน +2

    Main Kissee dere Wale ja a jede roz sant bramgyani jamde ena de mkaan v Jana apa sri guru granth sahib ji ja sade guru sahib de charna vich jiwan kadna bas

  • @sikhtraveller8860
    @sikhtraveller8860 9 หลายเดือนก่อน +5

    Eh lulli cut mulla nihang😅

  • @satnamsinghchahal
    @satnamsinghchahal 8 หลายเดือนก่อน +1

    ਇਹਨੁੰ ਬਾਬਾ ਕਾਤੋ ਕਹਿਨੇ ਉਹ

  • @Tangovlog_CHD
    @Tangovlog_CHD 9 หลายเดือนก่อน +3

    Baba Ji lagda hun akka Gaye Ney 😮

    • @LallySandhu-xh6uv
      @LallySandhu-xh6uv 9 หลายเดือนก่อน +2

      VEER HREK NU BABA JI NHI KIHA KRO,BABA SHABAD BAHUT VADDA TE SATKARYOG HAI.

    • @Tangovlog_CHD
      @Tangovlog_CHD 9 หลายเดือนก่อน +1

      @@LallySandhu-xh6uv nakli nihang Jo ajanseya Ney Paley hoi Ney 🧐

  • @jaskirthkaur9581
    @jaskirthkaur9581 8 หลายเดือนก่อน +1

    Apne lokan di ehi prob a ki ehna no baba g baba g, keh bahut jaldi ser te chadha lende baad ch pastonde

  • @pritpalbajwa6631
    @pritpalbajwa6631 8 หลายเดือนก่อน +1

    Vahlay ਪੱਤਰਕਾਰ ਇਸ ਦੇ pajama ਵਿਚ ਦੇਖ lay 😂