ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਮੱਕੜ ਨੇ ਬੜੇ ਤਿੱਖੇ ਸਵਾਲ ਕੀਤੇ ਤੇ ਬਾਬਾ ਗੁਲਾਬ ਸਿੰਘ ਜੀ ਨੇ ਬਹੁਤ ਵਧੀਆ ਜਵਾਬ ਦਿੱਤੇ,ਬਾਬਾ ਗੁਲਾਬ ਸਿੰਘ ਜੀ ਨੂੰ ਵਾਹਿਗੁਰੂ ਚੜਦੀਕਲਾ ਚ ਚ ਰੱਖੋ
ਇਹ ਬਾਬਾ ਨਹੀਂ ਰਾਮ ਰਹੀਮ ਆ
Bai ji eh sire da thag a lok besharm ne hale v anney hoi baithe a jan bujhke
Good baba ji
pappy pat ds saval hà
EBabap
ਬਾਬਾ ਗੁਲਾਬ ਸਿੰਘ ਜੀ ਦੀ ਬਾਣੀ ਸਾਡੇ ਘਰ ਚਲਦੀ ਰਹਿਦੀ ਹੈ ਬਹੁਤ ਸਕੂਨ ਮਿਲਦਾ ਹੈ ਬਾਣੀ ਸੁਣ ਕੇ
Boht vdyia reply dite baba gulab singh ji ne👍👍
ਸੱਚੀ ਗੱਲ ਕਰਣ ਵਾਲਾ ਹਮੇਸ਼ਾ ਗ਼ਲਤ ਹੀ ਸਾਬਤ ਕੀਤਾ ਜਾਂਦਾ। ਬਾਬਾ ਗੁਲਾਬ ਸਿੰਘ ਜੀ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਬਣਾਈ ਰੱਖਣ।
sachhhh kiha g❤
True
Enu. Sarse. Walele. Dy. Gaddi. Dedio. Veer. Jis. Dy. Bhen. Nu. Jauo. Bhaia. O. Kienda. Asy. Darnwale. Din. Ny. Jane. Sant. Bhindrawalia. De, sikh. Aa. Guru. G. Fathe.
ਕਾਸ਼ ਪਤਰਕਾਰ ਸਾਹਿਬ ਇਸੇ ਤਰ੍ਹਾਂ ਹੀ ਮੰਤਰੀਆਂ ਦੀ ਇੰਟਰਵਿਊ ਲੈਣ ਅਤੇ ਸਵਾਲ ਪੁੱਛਣ।
❤
Shi gll aa
Uhni interveiw ch chuk ln patrkar
ਸਹੀ ਗੱਲ ਹੈ ਵੀਰ ਜੀ ❤❤
Right 👍
ਬਾਈ ਜੀ ਬਾਬਾ ਗੁਲਾਬ ਸਿੰਘ ਜੀ ਬਹੁਤ ਸੋਹਣਿਆ ਕੀਰਤਨ ਕਰਦੇ ਹਾਂ ਇਹਨਾਂ ਦਾ ਕੀਰਤਨ ਮੈਂ ਸ਼ਾਮ ਸਵੇਰੇ ਸੁਣਦਾ ਵਾਂ ਬਹੁਤ ਵਧੀਆ ਇਨਸਾਨ
ਮੈਂ ਭਾਈ ਗੁਲਾਬ ਸਿੰਘ ਜੀ ਨਾਲ ਸਹਿਮਤ ਆਂਵਾਹੇਗੂਰੁ ਮੇਹਰ ਕਰੇ...🙏🏻
Ehe janani baaaz aaaa Bibi reserch kar ke magaaar lagiaaa karooo
@@pherumania bilkul sahi keha veer bass gana sun ke ehna di liv lagg jandi aa ,te jinna chir mra ni lainde ohna chir akal ni aundi
ਮੇਰੇ ਮੁਤਾਬਕ ਤਾਂ ਗੁਲਾਬ ਸਿੰਘ ਸਾਫ ਦਿਲ ਵਾਲਾ ਇਨਸਾਨ ਹੈ।
ਇਹ ਠੱਗ ਆ ਸਿੱਖੀ ਨੂੰ ਬਦਨਾਮ ਕਰਨ ਵਾਲਾ ਬਾਬਾ ਤੁਸੀਂ ਇਸ ਕੋਲ ਪੰਜ ਛੇ ਮਹੀਨੇ ਜਾਂ ਕੇ ਦੇਖੋ ਫਿਰ ਦੇਖੋ
ਵੀਰ ਜੋ ਗੁਰੂ ਜੀ ਦੇ िਸਖਾਂ ਨੂੰ ਤੋੜੇ ਗੁਰਬਾਣੀ ਨਾਲੋਂ ਤੋੜੇ ੳੁਸਦੇ िਦਲ ਸਾਫ ਨੂੰ ਕੀ ਕਰਨਾਗੁਰਬਾਣੀ ਦਾਥਾਂ ਫੁਰਮਾਣ ਹੈਜੋ ਕਰ ਗਲ ਸੁਣਾਵੈ ਮੇਰੇ ਰਾਮ ਕੀਸੋ ਭਾਈ ਸੋ ਮੇਰਾ ਮੀਤਭਾਵ ਜੋ ਮੇਰੇ ਗੁਰੂ ਜੀ ਦੀ ੳੁਸਤਤ ਗੁਰਬਾਣੀ ਅਨੁਸਾਰ ਸੁਣਾੳੁਦਾ ਓਹ ਮੇਰਾ ਭਰਾ ਵੀ ਹੈ ਮੇਰਾ िਮਤਰ ਵੀਸੋ ਵੀਰੋ ਇਹਨਾਂ ਦੇ ਗੀਤਾਂ ਤੋਂ ਦੂਰੀ ਬਣਾਈਏ ਤੇ ਗੁਰੂ ਜੀ ਦੀ िਪਅਾਰੀ ਬਾਣੀ ਨੂੰ िਪਅਾਰ ਕਰੀਏ
Right
@@surinderpalsingh4600 ਵੀਰ ਜੀ ਸੰਗਤ ਤੁਾਹਾਡੀ ਵਾਲੀ ਸੋਚ ਰੱਖੇ ਤਾ ਸਰਬੱਤ ਦਾ ਵੱਧ ਤੋ ਵੱਧ ਭਲਾ ਹੋਵੇ ਜੀ
ਕਰਮਜੀਤ ਕੋਰ ਜੀ ਤੁਸੀ ਅਜੇ ਭਾਈ ਗਲਾਬ ਸਿੰਘ ਜੀ ਦੀ ਕੱਚੀ ਬਾਣੀ ਦੀਆਂ ਧਾਰਨਾ ਨਹੀ ਸੁਣੀਆਂ ਜੀ
ਪੱਤਰਕਾਰ ਵੀਰ ਜੀ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਤੁਸੀਂ ਇਸ ਗੱਲ ਤੋਂ ਦੁਖੀ ਹੋ ਕੇ ਢੱਡਰੀਆਂ ਵਾਲਿਆਂ ਦੇ ਪਰਮੇਸ਼ੁਰ ਦੁਆਰ ਕਿਉਂ ਗਏ ਭਾਈ ਗੁਲਾਬ ਸਿੰਘ ਜੀ ਇਸ ਦੀ ਜ਼ਿਆਦਾ ਤਕਲੀਫ ਹੋਈ ਜਾਪਦੀ ਹੈ😢
💯
Ryt
ਬਾਬਾ ਗ਼ੁਲਾਬ ਸਿੰਘ ਜੀ ਨੇ ਆਪਣੇ ਵੀਚਾਰ ਬੁਹਤ ਹੀ ਵਧੀਆ ਦੱਸੇ ਇਹ ਲੋਕ ਸਭ ਉਂਗਲਾ ਚੁੱਕਣ ਵਾਲੇ ਨੇ ਕਿਸੇ ਦੀ ਤਰੱਕੀ ਵੇਖ ਕੇ ਜਰਦੀ ਨੀ ਦੁਨੀਆ ਭਲਾ ਕਰੇ ਬਾਬਾ ਸ੍ਰੀ ਚੰਦ ਜੀ ਲੋਕਾ ਦਾ
ਨਿਹੰਗ ਸਿੰਘਾਂ ਦੀਆਂ ਮਿੰਨਤਾਂ ਕਿਉਂ ਕਰਦਾ ਸੀ
ਪਹਿਲਾਂ ਤਾਂ ਇਹ ਕੋਈ ਬਾਬਾ ਨੀ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਮ ਕਾਂਡਾਂ ਦੀ ਮਨਾਹੀ ਕੀਤੀ ਹੈ । ਏ ਵਿਦਿਆ ਦੱਸੀ ਜਾਂਦਾ।
@@JasvirSingh-rj6rlਵਿਰ ਜੀ ਤੁਸੀਂ ਨਾ ਕਰਿਓ ਮਿੰਣਤਾ ਜਦੋ ਤੁਹਾਡੇ ਨਾਲ ਵਾਹ ਪਉਗਾ ਨਿਹੰਗ ਸਿੰਘਾ ਦਾ
@@user-aman649ਕੀ ਵਿਦਿਆ ਦੱਸੀ ਹੈ ਇਨ੍ਹਾਂ ਨੇ
ਵਾਹਿਗੁਰੂ ਜੀ ਰਹਿਣੀ ਰਹੈ ਸੋਈ ਸਿਖ ਮੇਰਾ ਉਹ ਸਾਹਿਬ ਮੈ ਉਸ ਕਾ ਚੇਰਾ
ਮੈਂ ਵੀ ਰਾੜਾ ਸਾਹਿਬ ਤੋਂ ਹਾਂ 🤗🤗🤗ਜਦੋ ਸੰਤ ਬਾਬਾ ਈਸ਼ਰ ਸਿੰਘ ਜੀ ਗਾਉਂਦੇ ਸੀ ਚਿੜੀ ਨੀ ਸੀ ਚੂਕਦੀ 🤗❤️🙏
ਮੱਕੜ ਜੀ ਤੁਸੀਂ ਇੱਕ ਵਧੀਆ ਇਨਸਾਨ ਨੂੰ ਬਦਨਾਂਮ ਕਰਨ ਰਹੇ ਹੋ
ਅਸੀ ਤਾ ਸਮਜ਼ਦੇ ਹਾ ਕਿ ਬਾਬਾ ਗੁਲਾਬ ਸਿਘ ਜ਼ੀ ੲਿਕ ਗੁਰੁ ਦਾ ਸਿਖ ੲੇ ਬੁਹਤ ਸੋਹਣੀ ਅਵਾਜ਼ ੲੇ ਬਾਬਾ ਜ਼ੀ ਦਾ ਲੋਕਾ ਦਾ ਕਿ ੲੇ ਲੋਕ.ਤਾ ਨਾ ਚਗੇ ਨੁ ਜ਼ਿਣ ਦਿਦੇ ਨੇ ਨਾ ਮਾੜੇ ਨੁ
ਅਵਾਜ਼ ਵਲੋ ਬਾਬੇ ਗੁਲਾਬ ਸਿੰਘ ਵਰਗੀ ਅਵਾਜ਼ ਕਿਸੇ ਦੀ ਨ੍ਹੀ ਬਹੁਤ ਮਿੱਠੀ ਤੇ ਸੋਹਣੀ ਅਵਾਜ਼
ਹੋਰ ਗਲਾਂ ਦਾ ਨੀ ਪਤਾ ਪਰ ਗਾਉਣ ਵੇਲੇ ਸਿਰਾ ਕਰਾ ਦਿੰਦਾ👍👍
Yes your right 🎉
Nice
Bajaon laga v sira kr dinda bhej de
Bilkul shi a baba ji duniya bo kutti a
@@DharmpalDhammu-fm1xtlgda tu awde bhen bheje hou😂
ਗੁਲਾਬ ਸਿੰਘ ਜੀ ਦਿਲ ਤੋਂ ਸਲਾਮ ❤❤ਰਾਜਾ ਸਾਹਿਬ ਜੀ ਦੇ ਸ਼ਬਦ ਤਾਂ ਬਾਬਾ ਸਿਰਾ ਹੀ ਗਾਇਆ ❤❤।।।ਪੱਤਰਕਾਰ ਜੀ ਇਦਾ ਸਵਾਲ S G P C kolo v ਪੁਸ਼ੋJo ਗੁਰੂ ਘਰ ਵਿੱਚ ਬੈਠੇ ਨੇ😢😢
ਸਹੀ ਗੱਲ ਹੈ,,ਕੱਲਾ ਪ੍ਰੀਤ ਸੈਣੀ ਈ ਟੱਕਰਿਆ ਹੋਇਆ sgpc ਨੂੰ।ਬਾਕੀ ਪੱਤਰਕਾਰ ਸੁੱਤੇ ਪਏ ਆ।ਕੋਈ ਵੀ ਸਵਾਲ ਨਹੀਂ ਪੁੱਛਦਾ ਜਾਕੇ ਐਸਜੀਪੀਸੀ ਨੂੰ।
Inni himmat nai makkar de una nu swal kraa
ਬਾਬਾ ਗੁਲਾਬ ਜੀ ਬੋਤ ਸੌਖੇ ਤਰਲ ਹਿਸਾਬ ਨਾਲ ਸਮਜੋਂਦੇ ਨੇ, 🙏😊😊
ਬਾਬਾ ਗੁਲਾਬ ਸਿੰਘ ਤੁਸੀਂ ਭਾਵੇਂ ਹਵਨ ਕਰਵਾਏ ਜਾਂ ਧੂਣੇ ਵਾਲਿਆਂ ਦੇ ਨਾਲ ਬੈਠੇ ਓ,,,ਪਰ ਤੁਹਾਡੇ ਵਿੱਚ ਕਿਸੇ ਦਾ ਦੁੱਖ ਮਹਿਸੂਸ ਕਰਨ ਦੀ ਜੋ ਇਨਸਾਨੀਅਤ ਹੈ ਉਹ ਵੱਡੇ ਵੱਡਿਆਂ ਤੋਂ ਨਹੀਂ
ਬਿਲਕੁਲ ਸਹੀ ਕਿਹਾ ਜੀ 👌👌 ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
Yes didi
ਬਹੁਤ ਵਧੀਆ ਗੁਲਾਬ ਸਿੰਘ ਜੀ ਵਧੀਆ ਤਸੱਲੀ ਕਰਵਾਈ ਮੱਕੜ ਸਾਹਿਬ ਦੀ।ਵੈਸੇ ਮੱਕੜ ਸਾਹਿਬ ਅਕਸਰ ਨੱਪ ਹੀ ਲੈਦੇਂ ਹਨ ਆਪਣੇ ਤਿੱਖੇ ਸੁਆਲਾਂ ਨਾਲ।
ਬਾਬਾ ਗੁਲਾਬ ਸਿੰਘ ਜੀ ਵਾਹਿਗੁਰੂ ਮੇਹਰ thude ਤੇ ਹਮੇਸ਼ਾ ਲਈ 🙏
ਜਿਸ ਦਿਨ ਦੇ ਬਾਬਾ ਗੁਲਾਬ ਜੀ ਭਾਈ ਰਣਜੀਤ ਸਿੰਘ ਜੀ ਢੱਡਰੀਆ ਵਾਲਿਆਂ ਦੀ ਮਾਤਾ ਦੇ ਸੰਸਕਾਰ ਤੇ ਗਏ ਸੀ ਉਸ ਦਿਨ ਦਾ ਬਾਬਾ ਗੁਲਾਬ ਜੀ ਦਾ ਸਤਿਕਾਰ ਬਹੁਤ ਵਿੱਥ ਗਿਆ 🙏🏻🙏🏻
Gun chori be aa
ਕਿਉਂ ਤੇਤ
Gulab singh tan vaise hi thagg banda
ਅੱਜ ਤੁਹਾਡੇ ਮੂੰਹੋਂ sun ਲਿਆ k ਤੁਸੀਂ ਵੀ ਭਾਈ ਸਾਹਿਬ ਦੇ mureed ho,ਸਾਨੂੰ ਸ਼ੱਕ hunda c, ਕੀ ਏਹ ਸੁਣਦੇ ਹੋਣਗੇ ਸਾਡੇ ਭਾਈ ਸਾਹਿਬ nu,ਅਜ ਯਕੀਨ ਹੋ ਗਿਆ, ਵੀਰ ਜੀ ਬਹੁਤ ਵਧੀਆ lagga ਤੁਹਾਡੇ ਵਿਚਾਰ sun k,
ਬਾਬਾ ਗੁਲਾਬ ਸਿੰਘ ਜੀ ਧੰਨ ਹੈ ਸੋਚ ਧੰਨ ਤੂੰ ਜਵਾਬ ਸਵਾਲ ਦਿੱਤੇ ਵਾਹਿਗੁਰੂ ਮੇਹਰ ਕਰੇ ਚੜਦੀ ਕਲਾ ਚ ਰਹੋ❤❤❤❤🎉🎉🎉🎉good
ਬਾਬਾ ਜੀ ਜੇ ਤਾਂ ਕੋਈ ਹੋਰ ਧਰਮ ਦਾ ਬੰਦਾ ਸਿੱਖ ਪੰਥ ਵਿੱਚ ਆ ਜਾਵੇ ਤਾਂ ਸਾਰੇ ਹੀ ਕਹਿਣ ਗੇ ਬਹੁਤ ਵਧੀਆ ਕੀਤਾ ਜੇ ਕੋਈ ਸਿੱਖ ਕਿਸੇ ਵੀ ਧਰਮ ਵਾਰੇ ਕੁਝ ਚੰਗਾ ਬੋਲ ਦੇ ਤਾਂ ਸਾਰੇ ਕਹਿਣ ਗੇ ਬਹੁਤ ਗੱਲ਼ਤ ਏ
ਬਹੁਤ ਵਧੀਆ ਇੰਟਰਵਿਊ ਕੀਤੀ ਹੈ ਜੀ ਚੰਗੀ ਲੱਗੀ 👌👍
ਧੰਨ ਧੰਨ ਗੁਰੂ ਨਾਨਕ ਦੇਵ ਜੀ ਮਿਹਰ ਕਰੇ ਤੁਹਾਡੇ ਤੇ
ਬਾਬਾ ਗੁਲਾਬ ਸਿੰਘ ਜੀ ਬਹੁਤ ਹੀ ਸੁਰੀਲੇ ਗਾਇਕ ਨੇ ਬਹੁਤ ਹੀ ਮਿਠੀ ਅਵਾਜ਼ ਦੇ ਧਨੀ ਨੇ
ਵੀਰ ਜੀ ਬਾਬਾ ਗੁਲਾਬ ਸਿੰਘ ਗਾਇਕ ਨੇ ਜਾਂ ਗੁਰ ਸਿੱਖ ?
Full support baba gulab singh ji 👍🏻🙏
ਵੀਰ ਮੱਕੜ ਜੀ ਨੇ ਬਹੁਤ ਵਧੀਆ ਸਵਾਲ ਕੀਤੇ ਹਨ ਇਸਦੇ ਵਧੀਆ ਜਵਾਬ ਬਾਬਾ ਗੁਲਾਬ ਸਿੰਘ ਨੇ ਦਿੱਤੇ ਹਨ ਦੋਵਾਂ ਨੂੰ ਸਤਿ ਸ੍ਰੀ ਅਕਾਲ
ਚਾਹੇ ਕਵਿਤਾ ਹੋਵੇ ਚਾਹੇ ਕੀਰਤਨ ਹੋਵੇ, ਜਿਹੜੇ ਵੀ ਤਰੀਕੇ ਨਾਲ ਸੰਗਤ ਨੂੰ ਗੁਰੂ ਨਾਲ ਜੋੜਦਾ ਉਹ ਗ਼ਲਤ ਕਿਵੇਂ ਹੋ ਸਕਦਾ. ਬਾਬਾ ਗੁਲਾਬ ਸਿੰਗ ਸੀ ਬਹੁਤ ਵਾਦੀਆਂ ਗਾਉਂਦੇ ਹਨ ਚਾਹੇ ਉਹ ਗੀਤ ਹੀ ਹੋਣ, ਏਨੇ ਕੱਟੜ ਨਾ ਬਣੋ. ਬਾਬਾ ਜੀ ਨੂੰ ਸੁਣ ਕੇ ਅਨੰਦ ਆਉਂਦਾ.
ਮੱਕੜ ਸਾਹਬ ਮੈ ਵੀ ਸਰਦਾਰ ਹਾ ਪਰ ਜੋ ਵੀ ਗੁਰੂ ਦੇ ਚਰਨਾ ਵਿਚ ਆ ਕੇ ਬੈਠ ਗੲਏ ਬੇਸਕ ਮੁਸਲਮਾਨ ,,ਹਿੰਦੁ,ਸਿੱਖ ਈਸਾਈ ਕੋਈ ਵੀ ਏ ਗੱਲਾ ਕਰਕੇ ਲੋਕਾ ਵਿਚ ਪਾੜ ਨਾ ਪਾਉ ਸਭ ਨੁੰ ਪਿਆਰ ਨਾਲ ਰਹਿਣ ਦਿਉ ਬਾਬਾ ਜੀ ਬਹੁਤ ਵਧੀਆ ਹਨ ਵਧੀਆ ਰਹਿਣਗੇ
ੲੇਨੀ ਕੁ ਸਮਝ ਤੁਹਡੀ
Baba Gulab Singh ji bahut vadia guru da kirtan karde han very nice God bless you
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
Sexual kutta sex sexy
ਗੁਲਾਬ ਸਿੰਘ ਜੀ ਸਭ ਚੁੱਪ ਹੋ ਜਾਣਗੇ ਪ੍ਰਮਾਤਮਾ ਤੇ ਵਿਸ਼ਵਾਸ ਰੱਖੋ । ਆਪਣੇ ਆਪ ਨੂੰ ਹੀ ਨਰੋਲ ਸਮਜੋ ।❤❤❤❤❤🎉
Bilkul sahi g
ਭੈਣੇ,,, ਤੁਸੀ ਸਿਰੇ ਦੀ ਗੱਲ ਕਰਤੀ 🌹🙏👍
Tu Guru Gobind Singh Ji da khande baate da amrit shakeya ohna ne ki sikhaya hai ona ne putra mata pita sareya layi ik hanju ni doleya te tu Dhadriya wale di Mata layi julkan lagg gya ki ih thikk hai
ਭਾਈ ਸਾਹਿਬ ਵਹੁਤ ਵਧਿਆ ਗੌਦੇ ਨੇ। ਲੌਕ ਸੜਦੇ ਨੇ। ਬਾਬਾ ਸ਼ਿਰੀ ਚੰਦ ਜੀ ਦੇ ਧੂਨੀਆੰ ਤੌ ਮਕੜ ਸਾਹਿਬ ਤੁਹਾਨੂੰ ਕਿਆ ਤਕਲੀਫ ਐ ਕਾਲੂੰ ਤਾੰ ਤੁਹਾਨੂੰ ਬਾਬੇ ਨਾਨਕ ਤੌ ਵੀ ਤਕਲੀਫ ਹੌਨ ਲੱਗ ਪਊ। ਤੁਹਾਡਾ ਕਾਮਰੇਡਾੰ ਦਾ ਵੇੜਾ ਗ਼ਰਕ ਹੋਨਾ ਜਿਨਾੰ ਨੂੰ ਹਰ ਧਾਰਮਿਕ ਗੱਲ ਤੋੰ ਤਕਲੀਫ ਹੋਨ ਲੱਗ ਪੈੰਦੀ।
ਮੇਰਾ ਬਾਬੇ ਦੀ ਆਵਾਜ਼ ਕਰਕੇ ਬਹਤ ਸਤਿਕਾਰ ਸੀ ਪਰ ਜਦੋ ਆਘਮਿਲੇ ਬਹੁਤ ਦਿਲ ਦੁਖੁ ਹੋਇਆ ੲਨੀ ਹਉਮੈਂ ਸਿਰਾ ਕਰਾ ਦਿਤਾ
ਤੁਸੀਂ ਆਪਣੇ ਵਿੱਚ ਵੇਖੋ ਕਿਨੇ ਆਘ ਨੇ ਵੀਰ ਜੀ ਮੇਰੇ ਵਿੱਚ ਵੀ ਆਘ ਨੇ ਦੁਸਰੇ ਨੂੰ ਕਹਣ ਤੋਂ ਪਹਿਲਾਂ ਬੰਦਾ ਅਪਨੇ ਆਘ ਵੱਲ ਧਿਆਨ ਦੇਣ ਜੇ ਦੁਧ ਦਾ ਧੋਤਾ ਕੋਈ ਨੀ ਹੁੰਦਾ ਸੰਸਾਰ ਵਿੱਚ ਕੋਸ਼ਿਸ਼ ਕਰੋ ਮਾੜੇ ਕੰਮਾਂ ਤੋਂ ਦੂਰ ਰਹਣ ਦੀ ਵਾਹਿਗੁਰੂ ਭਲੀ ਕਰੇ
ਵੀਰ ਗੁਲਾਬ ਸਿਘ ਆਪ ਦੀ ਮੋਜ ਵਿਚ ਮਸਤ ਰਹੋ ਵੀਰ
Veer gulab Singh ji raja shaheb mazare wale v mast hoye uh kihra guru granth nu mnde c mast sige dhuna la Ke vaimde c
Vainde c
@@fabiokhuttan9261tusi Raja Sahib g nu jande....oh Guru Nanak Dev Ji nu mnde c es lai ajj uthe guru Granth Sahib ji dy saroop ny ty guru Ghar ny
ਬਾਬਾ ਗੁਲਾਬ ਸਿੰਘ ਜੀ ਤੁਸੀਂ ਪ੍ਰਮਾਤਮਾ ਨੂੰ ਖੂਸ਼ ਰੱਖੋ ਦੁਨੀਆਂ ਤੋ ਕੀ ਲੈਣਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤
ਪਤਾ ਲਗਦਾ ਗੁਲਾਬ ਸਿੰਘ ਜੀ ਨੇ ਮਿਹਨਤ ਬਹੁਤ ਕੀਤੀ ਆ ❤
ਹੰਕਾਰਿਆ ਹੋਇਆ ਇਨਸਾਨ ਆ ਭਾਈ, ਲੋਕ ਗੁਰਬਾਣੀ, ਮਾਰਿਯਾਦਾ ਤੋਂ ਦੂਰ ਹੋ ਕੇ ਇਹੋ ਜਿਹਾਂ ਦੇ ਮਗਰ ਲੱਗਦੇ।
Sirra ਬੰਦਾ ਗੁਲਾਬ ਸਿੰਘ। ...ਪਤਰਕਾਰ ਕਿੰਨਾਂ rudli ਬੋਲ ਰਿਹੈ fr bi makd saab khe ਰਿਹੈ ਬੰਦਾ
Patrkaar edda da hi honachahida makkarr veer g laghbhag sabh to vdia insaan te patrkaar
Jutti di ghatt makar nu
ਭਮੱਕੜ ਜੀ ਕਦੇ ਐਨੇ ਰੋਹਬ ਅਤੇ ਜ਼ੁਰਤ ਨਾਲ ਸੁਖਬੀਰ ਨੂੰ, ਕੈਪਟਨ ਨੂੰ, ਰਾਜੇ ਬੜਿੰਗ ਨੂੰ, ਮਜੀਠੀਏ ਨੂੰ,ਬਲਵੰਤ ਰਾਮੂ, ਭਗਵੰਤ ਝੰਡੇ ਨੂੰ,ਕੇਜਰੀਵਾਲ ਨੂੰ,ਸਿਮਰਨਜੀਤ ਮਾਨ, ਭਾਈ ਰਣਜੀਤ ਸਿੰਘ ਵਰਗਿਆਂ ਨੂੰ ਵੀ ਸਵਾਲ ਪੁੱਛ ਲਿਆ ਕਰਜਾਂ ਫਿਰ ਮਾੜੇ ਉੱਪਰ ਹੀ ਹਵਾ ਕਰਨ ਜੋਗਾ ਵਾਂਪਹਿਲਾਂ ਮੈਂ ਤੇਰੀ ਬਹੁਤ ਇੱਜ਼ਤ ਕਰਦਾ ਸੀ ਪਰ ਹੁਣ ਨਹੀਂ..... I hope u know very well
ਬਾਬਾ ਗੁਲਾਬ ਸਿੰਘ ਜੀ ਬਹੁਤ ਵਧੀਆ ਇਨਸਾਨ ਨੇ ਲੋਕ ਕੋਨਟਵਰਸੀ ਕਰਦੇ ਨੇ ਲੋਕ ਕਈ ਨੋਜਵਾਨ ਮੂੰਡੇਆ ਨੂੰ ਇੰਨਾ ਨੇ ਨਸ਼ਿਆਂ ਤੋਂ ਹਟਾ ਕੇ ਗੁਰੂ ਗ੍ੰਥ ਸਾਹਿਬ ਜੀ ਦੇ ਨਾਮ ਨਾਲ ਜੋੜਿਆ ਏ ਜ੍ਹਿਨੇ ਕਹਿੰਦੇ ਨੇ ਬਾਬਾ ਜੀ ਗਾਉਣ ਲੱਗ ਪਏ ਉ ਸਮਾਜ ਨੂੰ ਸੇਧ ਦੇਣ ਲਈ ਗਾਉਂਦੇ ਨੇ ਵਾਹਿਗੁਰੂ ਜੀ ਬਾਬਾ ਗੁਲਾਬ ਸਿੰਘ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ
❤❤❤ਬਾਬਾ ਗੁਲਾਬ ਸਿੰਘ ਜੀ ਮੈਂ ਤੁਹਾਡੇ ਹੀ ਸੌਂਗ ਤੇ ਦੀਵਾਨ ਸੁਣਦਾ ਹਰ ਵੇਲੇ ਮੇਰੀ JCB ਵਿੱਚ
ਧੰਨ ਗੁਰੂ ਨਾਨਕ ਤੁਹੀ ਨਿਰੰਕਾਰ ਤੇ ਧੰਨ ਹਨ ਆਪ ਜੀ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ❤
ਕਿਸੇ ਦੀ ਝੜਾਈ ਵੇਖ ਕੁੱਝ ਲੋਕ ਬਹੁਤ ਸੜਦੇ ਨੇ ਫੋਟੋਆਂ ਆਡਿਟ ਕਰਨ ਵਾਲਿਆਂ ਨੇ ਸਾਡਾ ਪਰਿਵਾਰ ਬਰਬਾਦ ਕਰਤਾ ਸਾਨੂੰ ਕਿਸੇ ਗੱਲ ਦਾ ਪਤਾ ਵੀ ਨਹੀਂ ਸੀ ਪਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਨਿਮਾਣੀਆ ਦੀ ਲਾਜ ਰੱਖ ਲੀ
ਚੜ੍ਹਾਈ
ਬਹੁਤ ਕੁਤੇ ਲੋਕ ਬਾਈ ਪਰ ਵਾਹਿਗੁਰੂ ਹੀ ਰਾਖਾ ਸਚੇ ਦਾ ਆਹ ਮਕੜ ਜਿਹਾ ਕਿਹੜਾ ਜਚਦਾ
ਬਾਈ ਗੁਲਾਬ ਸਿੰਘ ਇੱਕ ਇਨਸਾਨ ਹੈ ਉਸ ਨੂੰ ਵੀ ਹੱਕ ਹੈ ਗੀਤ ਗਾਉਣ ਦਾ ਫਿਰ ਕੀ ਹੋਇਆ ਜੇਕਰ ਓਹੋ ਨਿਹੰਗ ਸਿੰਘ ਹੈ ਉਹ ਆਪਣੇ ਗਾਣਿਆਂ ਚ ਚੰਗੀਆਂ ਗੱਲਾਂ ਹੀ ਦਸਦੇ ਹਨ ❤
ਬਾਬਾ ਗੁਲਾਬ ਸਿੰਘ ਸਹੀ ਆ ਬਾਬਾ ਸ਼੍ਰੀ ਚੰਦ ਜੀ ਰੱਬ ਆ
ਬਾਬਾ ਗੁਲਾਬ ਸਿੰਘ ਜੀ ਦੀ ਮਿਹਨਤ ਬੋਲਦੀ ਹੈ
Gurdani nu samjan baste pani Jess nirmal hona jaruri hai
ਪਤਰਕਾਰ ਵੀਰ ਜੀ,,, ਤੁਸੀਂ ਦੇਖੋ ਗੇ ਕਿ ਕੋਣ ਸ੍ੀ ਗੁਰੂ ਮਾਹਾਰਾਜ ਜੀ ਦੀ ਹਜੂਰੀ ਵਿੱਚ ਆਇਆ,,, ਤਹਾਨੂੰ ਜਰੂਰਤ ਆ ਸ੍ਰੀ ਗੁਰੂ ਨਾਨਕ ਦੇਵ ਜੀ ਬਾਣੀ ਦਾ ਗਿਆਨ ਹਾਸਿਲ ਕਰਨ ਦੀ 🙏🙏 ਉਸ ਅਕਾਲ ਪੁਰਖ ਲਈ ਤਾ ਸਭ ਇਕ ਬਰਾਬਰ ਆ
Yes
ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ 🙏🙏
ਅੱਜ ਮੱਕੜ ਸਾਬ ਨੂੰ ਧਾਰਨਾ ਤੇ ਕਿੰਤੂ ਪ੍ਰੰਤੂ ਯਾਦ ਆ ਗਈ ਇਹ ਤਾਂ 40 saal ho gye chaldiya nu odo ni yaad aaye
Bai channel v ta chalana aa bachre ne
Hmm raula ta sara aahi a msala laya janda gallan nu
Pehla sidhiyan dharna c hun geet bna lae ena ne
ਪੱਤਰਕਾਰ ਮਕੱੜ ਜੀ ਨੂੰ ਸਵਾਲ ਹੈ, ਕਿ ਜੇ ਸ੍ਰੀ ਗੁਰੂ ਗ੍ਰੰਥ ਸਾ: ਜੀ ਦੀ ਗੁਰਬਾਣੀ, ਤੋ ਬਿਨਾ ਜੇ ਹੋਰ ਕੱਚੀ ਬਾਣੀ ਹੈ, ਤਾਂ ਫਿਰ ਸਾਰੇ ਸਟੀਕ, ਟੀਕੇ ਵੀ ਕੱਚੀ ਬਾਣੀ ਨਾ ਛਪਾਓ, ਨਾ ਪੜ੍ਹੋ। ਸੋ ਪੱਤਰਕਾਰ ਮਕੱੜ ਜੀ! ਜਿਵੇ ਗੁਰਬਾਣੀ ਦੇ ਸਟੀਕ, ਟੀਕੇ, & ਸਤਿਕਾਰਯੋਗ ਪ੍ਰੋਫੈਸਰ ਸਾਹਬ ਸਿੰਘ ਜੀ ਦੀਆ 10 ਸੈਂਚੀਆ (ਗੁਰੂ ਗ੍ਰੰਥ ਸਾ: ਦਰਪਣ) ਹਨ। ਸੋ ਇਹ ਗੁਰਬਾਣੀ ਦੀ ਵਿਆਖਿਆ ਹੈ, 👉🏿ਇਸੇ ਤਰਾਂ , ਚਿਮਟੇ ਢੋਲਕੀ ਨਾਲ ਪੜ੍ਹੀਆ, ਮਲਵਈ *ਧਾਰਨਾਵਾਂ* ਵੀ ਇਕ ਗੁਰਬਾਣੀ ਦੇ ਅਰਥ ਜਾਂ ਵਿਆਖਿਆ ਹੀ ਹੈ ਜੀ!
ਮੱਕੜ ਬਾਈ ਜੀ ਬਾ ਕਮਾਲ ਪਤਰਕਾਰੀ ਆ ਜੀ ਚੜ੍ਹਦੀ ਕਲਾ ਵਿੱਚ ਰਹੋ ਜੀ
ਧੰਨ ਧੰਨ ਉਦਾਸੀਨ ਬ੍ਰਹੱਮ ਅਖਾੜਾ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ।
ਸ੍ਰੀ ਚੰਦ ਵੀ ਨਾਨਕ ਦਾ ਸਰੀਕ ਸੀ
Dhan dhan baba Shri Chand ji
@@Yaad_TH-camrtu kutiya apne piyo da sareek aa pakka
@@Yaad_TH-camr ਤੂੰ ਨਾ ਮੰਨ ਵੀਰ ਤੈਨੁੰ ਜ਼ੋ ਠੀਕ ਲਗਦੈ ਤੂੰ ਓਹ ਕਰ ।
ਲਾਹਨਤ ਹੈ ਸ਼੍ਰੀ ਚੰਦ ਨੂੰ ਧੰਨ ਕਹਿਣ ਵਾਲਿਆਂ ਤੇ।
ਗੱਲ ਬਿਲਕੁਲ ਸਹੀ ਕਹੀ ਆ ਭਾਈ ਗੁਲਾਬ ਸਿੰਘ ਜੀ ਨੇ
Thank you Veerji 🙏, you are brave son. Keep doing what you're doing. Waheguru is great 😃. Beautiful voice 🙏
ਸੱਚ ਬੋਲਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ♥️♥️♥️♥️♥️
Very good anchoring 👍🙏Baa-kamaal Baba gulab singh ji🙏
Dhan dhan Shree Guru Granth Sahib ji wehaguru ji baba gulab Singh Ji ta full kirpa Rakhee 🙏🙏🙏🙏🙏
ਚੈਨਲ ਵਾਲਿਆ ਵੀਰਾ, ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਸੁਣ ਕੇ ਨੱਬੇ ਪਰਸੈਂਟ ਪ੍ਰਚਾਰਕ ਸਹੀ ਸੇਧ ਦੇਣ ਲੱਗ ਪਏ ਹਨ ਜੀ। ਲੱਖਾਂ ਨੌਜਵਾਨ ਆਪਣੇ ਆਪ ਭਾਈ ਸਾਹਿਬ ਨੂੰ ਸੁਣਕੇ ਸਹੀ ਸੇਧ ਵੱਲ ਧਿਆਨ ਦੇਣ ਲੱਗੇ। ਗੁਲਾਬ ਸਿੰਘ ਜੀ ਭਾਈ ਸਾਹਿਬ ਨਾਲ ਪਿਆਰ ਰੱਖਣਾ ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਨੇ। ਸੰਗਤ ਚੰਡੀਗੜ੍ਹ।
ਜਿਹੜਾ ਬੰਦਾ ਕਰਦਾ ਓਹਨੂੰ ਕਰਨ ਦਿਉਂ ਪੱਤਰਕਾਰ ਕਿਹੜਾ ਬਾਣਾ ਪਾਈ ਬੈਠਾ ਬਾਬਾ ਜੀ ਤਾਂ ਪੁਰੇ ਬਾਣੇ ਚ ਵੀ ਹਨ , ਪੱਤਰਕਾਰ ਸਿੰਘ ਹੋਕੇ ਇੱਕ ਸਿੰਘ ਨੂੰ ਉਲਟ ਸਵਾਲ ਕਰਕੇ ਫਸਾਈ ਜਾਂਦਾ , ਪਰ ਬਾਬਾ ਜੀ ਸਹੀ ਹਨ ਆਪਣੀ ਜਗ੍ਹਾ, ❤❤❤
Bhai Gulab singh ji very nice interviewDsp makkar ji good and tough interviewer
ਤਰੱਕੀ ਕਾਹਦੀ ਬੰਦਾਂ ਕਰ ਲੈਂਦਾ ਸਿਆਪਾ ਈ ਪੈ ਜਾਂਦਾ,,, ਲਤਾ ਖਿਚਣ ਵਾਲੇ ਨੀ ਟਲਦੇ,,,
ਭਾਈ ਗੁਲਾਬ ਸਿੰਘ ਜੀ ਵਧੀਆ ਇਨਸਾਨ ਨੇ ਜੀ🙏
Nice. Baba.ji
ਪਤਰਕਾਰ ਮੱਕੜ ਸਾਹਿਬ ਤੈ ਕੋਈ ਠੇਕਾ ਲੈ ਲਿਆ ਸਿੱਖੀ ਦਾ ਫਿਰ ਤਾਂ ਸਿੱਖਾਂ ਵਿੱਚ ਵੀ ਬਹੁਤ ਕੁਰੀਤੀਆਂ ਨੇ ਜਿਹੜੇ ਗੁਰਦਵਾਰਿਆਂ ਵਿੱਚ ਬੱਕਰੇ ਝਟਕਦੇ ਨੇ ਹਰੇਕ ਪਿੰਡ ਵਿੱਚ ਦੋ ਦੋ ਗੁਰੂ ਘਰ ਬਣਾਉਣੇ ਅੰਮ੍ਰਿਤ ਛਕਾਉਣ ਲਈ ਦੋ ਦੋ ਬਾਟੇ ਜਰਾ ਉਹਨਾਂ ਬਾਰੇ ਵੀ ਕੁਝ ਬੋਲਣਾ ਇਹ ਭਾਈਚਾਰਕ ਸਾਂਝ ਬਣੀ ਰਹਿਣ ਦਿਉ ਹੱਥ ਜੋੜ ਕੇ ਬੇਨਤੀ ਹੈ ਬਾਬਾ ਗੁਲਾਬ ਸਿੰਘ ਜੀ ਤੁਸੀਂ ਗੁਰੂ ਦੇ ਲਾਲਾ ਲਈ ਬਹੁਤ ਵਧੀਆ ਸਬਦ ਗਾਏ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਬਹੁਤ ਵਧੀਆ ਜੀ ਧੰਨ ਧੰਨ ਬਾਬਾ ਸ੍ਰੀ ਚੰਦ ਜੀ
ਗੁਰਬਾਣੀ ਸ਼ਬਦ ਤੋ ਬਾਅਦ ਗੱਲ ਸਹੀ ਕੀਤੀ ਆ ਮੱਕੜ ਨੇ ਬਹੁਤ ਧਨਵਾਦ ਜੀ ❤❤
Baba gulab singhji is good he teaches alot keep it up
ਉਲਝਵਏ ਸਵਾਲ ਸੁਲਝੇ ਹੋਏ ਜਵਾਬ ਵਧੀਆ ਰਿਹਾ।
ਵਾਦ ਵਿਵਾਦ ਵਿਚ ਨਾ ਪੈਹ ❤❤❤ ਦੁਨੀਆ ਬਹੁਤ ਪਰੇ ਤੋ ਪਰੇ ਆ ❤❤❤
ਬਾਬਾ ਗੁਲਾਬ ਸਿੰਘ ਜੀ ਬਹੁਤ ਸੁਲਝੇ ਹੋਏ ਇਨਸਾਨ ਨੇ ਸਤਿਨਾਮ ਸ੍ਰੀ ਵਾਹਿਗੁਰੂ
ਬਾਬਾ ਗ਼ੁਲਾਬ ਸਿੰਘ ਜੀ ਦੇ ਵਿਚਾਰ ਬਹੁਤ ਵਧੀਆ ਨੇ
Baba gulab singh ji bhut vadia gaude nyee👍👍👍full support 👍
Bohat hi sohna gaya baba ji ne. Raji raho.
ਬਾਬਾ ਨਾਨਕ ਦੇਵ ਜੀ ਦੁਨੀਆਂ ਅੰਤ ਨੇੜੇ ਆ ਬਖਸ਼ ਲੈ ਮਾਲਕਾ ਹੱਦ ਹੋ ਗਈ ਅਸੀਂ ਕਿਸ ਰਾਹ ਵਲ ਜਾ ਰਹੇ ਹਾਂ
ਬਿਲਕੁਲ ਸਹੀ ਕਿਹਾ ਜੀ 👌
@@Ramanjot-creativity ਬਵਨ.ਨਨਨ .ਨਹਹਬਬ.ਗਹਗ.ਬ ਗ.ਬਹਙਦਤਗਗਗਗਗਗਗਗਗ੍੍੍ਬ.ਗਗਗਗ.ਹਵਗਹਵਹਹਹਹਗਗ੍ਗਹਜ
@@Ramanjot-creativity😮😮 used Buty 😅😅
ਗਲ ਸਮਝ ਆਉਣੀ ਚਾਹੀਦੀ ਹੈ ਮੱਕੜ sab Right ਬਾਬਾ ਗੁਲਾਬ ਜੀ
ਬਾਬਾ ਗੁਲਾਬ ਸਿੰਘ ਵਦੀਆ ਬੰਦਾ Full sport kro ❤❤❤❤❤❤
😂😂
ਮੱਕੜ ਵੀਰ 70% ਜੱਟ ਕੌਮ ਸਿੱਖ ਕੌਮ ਦੀ ਗਦਾਰ ਵਾਭਾਵੇਂ ਮੈਨੂੰ ਲੋਕ ਮਾੜਾ ਕਹਿਣ ਪਰ ਇਸ ਸੱਚ ਵਾ🙏🙏
ਜੱਟਾਂ ਨੇ ਤੇਰੀ ਕਿਹੜੀ ਭੈਣ ਕੱਢਲੀ ਸਾਲਿਆ ਜਿਹੜਾ ਜੱਟਾਂ ਨੂੰ ਛਵਾਰਾ ਲਾਉਣ ਲੱਗ ਪਿਆ ਚਵਲੇ
Nhi veer aw tera vahem aw
@@Tejveer_2222Sach aa veer ji gadar aa
Sach va pind shankhar to main
🙏🙏
ਸਤਨਾਮ ਸ੍ਰੀ ਵਾਹਿਗੁਰੂ ਜੀ 🙏
🎉ਬਾਬਾ ਜੀ ਬਹੁਤ ਸੋਹਣੀਆਂ ਨੇ ਸਾਰੀਆਂ ਥਾਰਨਾ ਔਰ ਤੁਸੀਂ ਕਿਸੇ ਵੀ ਧਰਮ ਨੂੰ ਮਾੜਾ ਨੲੀ ਕਿਹਾ ਤੁਹਾਡੀ ਆਵਾਜ਼ ਵਿਚੋਂ ਤੁਹਾਡੀ ਹਰ ਧਾਰਨਾਂ ਵਿਚੋਂ ਸਿਖੀ ਪੀਰਾਂ ਪੁਰੀ ਦੀ ਝਲਕ ਮਿਲਦੀ ਹੈ ਤੁਹਾਡੀ ਹਰ ਧਾਰਨਾਂ ਸੁਣ ਕਿ ੍ਰ੍ਰ੍ਰ ਇਝ। ਲਗਦਾ। ਜਿਵੇਂ ਜੀਓਦੇ ਜੰਨਤ ਮਿਲ ਗੲੀ ਹੋਵੇ। ਸੋ ਆਪ ਦਾ ਬਹੁਤ। ਧੰਨਵਾਦ ਖ਼ੁਦਾ ਤਹਾ ਨੂੰਤਰੱਕੀ ਬਖਛੇ। ਮੀਰਾਂ। ਗੌਸ ਪਾਕ ਗਿਆਰਵੀਂ ਵਾਲੀਸਰਕਾਰ ਖੁਸ਼ੀਆਂ। ਬਖਛੇ🎉🎉🎉 ਸਰਕਾਰਾਂ ਦਾਦਰਵੇਸ਼। ਗੁਰਮੁੱਖ। ਸਿੰਘ। ਕਪੁਰਥਲਾ
ਬਾਬਾ ਗੁਲਾਬ ਸਿੰਘ ਜੀ ਚੜਦੀ ਕਲਾ ਵਿਚ ਰਹੋ ਬਹੁਤ ਵਧੀਆ
Punja
Gulab Singh Ur Right Baba Shri Chand Ji Kon Ne Kon Ne Ena Loka Nu Samjauna Bahut Aukha Hai
Guru da dokhi
@@gagan77100ਸੰਤ ਕਾ ਦੋਖੀ ( ਨਿੰਦਕ ) -ਬਾਬਾ ਲਹਿਣਾ ਜੀ ਨੇ ਅਤੇ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਭਗਤੀ ਕੀਤੀ। ਬਾਬਾ ਸ੍ਰੀ ਚੰਦ ਜੀ ਇੱਕ ਮਹਾਪੁਰਖ ਹਨ। ਓਹ ਇਸ ਤਰ੍ਹਾਂ, ਇਕ ਮਹਾਪੁਰਖ ਦੇ ਘਰ ਇੱਕ ਮਹਾਪੁਰਖ ਹੀ ਪੁੱਤਰ ਦੇ ਰੂਪ ਵਿੱਚ ਆਉਂਦਾ ਹੈ। ਏਥੇ ਪਿਤਾ ਅਤੇ ਗੁਰੂ ਇੱਕ ਹੀ ਸਖਸ਼ੀਅਤ ਹਨ। ਪਿਤਾ ਅਤੇ ਪੁੱਤਰ ਦੋਨੋਂ ਸੱਚੇ ਸੰਤ ਹਨ। ਇਹ ਸਿਰਫ ਦੁਨੀਆ ਨੂੰ ਸਮਝਾਉਣ ਲਈ, ਇਕ ਕਿਸਮ ਦੀ ਸੰਤਾਂ ਦੀ ਲੀਲਾ ਹੁੰਦੀ ਹੈ। ਇਕ ਸੱਚਾ ਸੰਤ ਪਿਤਾ ਦੇ ਰੂਪ ਵਿੱਚ ਸੰਸਾਰ ਵਿੱਚ ਪ੍ਰਗਟ ਹੁੰਦਾ ਹੈ ਅਤੇ ਦੂਸਰਾ ਸੱਚਾ ਸੰਤ ਪੁੱਤਰ ਰੂਪ ਵਿਚ ਪ੍ਰਗਟ ਹੁੰਦਾ ਹੈ।ਸੁਖਮਣੀ ਸਾਹਿਬ ਪੜ੍ਹੋ ਅਤੇ ਸੰਤ ਦੀ ਨਿੰਦਾ ਨਾਲ ਕੀ ਹੁੰਦਾ ਹੈ ਪੂਰੀ ਤਰਾਂ ਨਾਲ ਜਾਣੋ। ਬਿਨ ਅਨਭਵ ਗਿਆਨ ਤੋਂ ਸੰਤਾਂ ਦੀ ਨਿੰਦਾ ਤੋਂ ਗੁਰੇਜ਼ ਕਰੋ।ਰੱਬ ਦੀ ਸਿੱਧੀ ਭਗਤੀ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰੂ (ਸੱਚੇ ਸੰਤ) ਦੀ ਸਿੱਧੀ ਭਗਤੀ ਨਾਲ ਰੱਬ ਜ਼ਰੂਰ ਮਿਲਦਾ ਹੈ।
ਜਦ ਵੀ ਕੋਈ ਪੰਜਾਬ ਵਿੱਚ ਕੋਈ ਸੋਹਣੀ ਆਵਾਜ਼ ਵਾਲਾ ਜਾ ਪੰਜਾਬ ਦੇ ਹੱਕ ਵਿੱਚ ਗੱਲ ਕਰਨ ਵਾਲੇ ਕੌਮ ਦੇ ਹੀਰੇ ਉਠਦੇ ਨੇ ਤਾਂ ਉਹਦੀ ਚੜਾਈ ਦੇਖ ਕੇ ਪੰਜਾਬ ਦੇ ਹੀ ਲੋਕ ਦੁਸ਼ਮਣ ਬਣ ਜਾਂਦੇ ਨੇ ਇਦਾਂ ਕਿਉਂ ਕਰਦੇ ਗੁਲਾਬ ਸਿੰਘ ਜੀ ਇੰਨੇ ਮਿੱਠੀ ਆਵਾਜ਼ ਦੇ ਮਾਲਕ ਨੇ ਗੁਰਬਾਣੀ ਦੇ ਸ਼ਬਦ ਕਿੰਨੇ ਮਿੱਠੇ ਬੋਲਦੇ ਨੇ ਦਿਲ ਕਰਦਾ ਸੁਣੀ ਜਾਓ ਕਿਉਂ ਇਦਾਂ ਕਰਦੇ ਹੋ ਕਿਉਂ ਤੁਸੀਂ ਹੌਸਲਾ ਤੋੜਦੇ ਹੋ ਬਹੁਤ ਹੀ ਚੰਗੇ ਇਨਸਾਨ ਗੁਲਾਬ ਸਿੰਘ ਜੀ
ਬਾਬਾ ਗੁਲਾਬ ਸਿੰਘ ਜੀ ਇਥੇਹਰ ਇਸਮ ਦੇ ਲੋਕ ਨੇ | ਘਰੇ ਭਾਵੇਂ ਕੁਛ ਭੀ ਕਰਦੇ ਹੋਣ | ਜਿਹੜਾ ਗੀਤ ਗਯਾ ਬਾਬਾ ਜੀ ਨੇ , ਉਹਨੂੰ ਸੁਨ ਕੇ ਸਾਰੇ ਕਹਿੰਦੇ ਬਾਬਾ ਜੀ ਨੇ ਸਿਰ ਲਤਾ ਜੀ | ਬਾਕੀ ਧਾਰਨਾ ਗਾਉਣ ਦਾ ਅੱਜ ਤੱਕ ਤਾ ਵਿਰੋਧ ਸੁਣਿਆ ਨੀ ਬਾਕੀ ਦੁਨੀਆ ਦੇ ਮੂੰਹ ਨੀ ਫੜੇ ਜਾਂਦੇ |
ਧੰਨ ਧੰਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੀ ਜੈ ਹਰਿਮੰਦਰ ਅਮ੍ਰਿੰਤਸਰ ਸਹਿਬ ਪ੍ਰਕਰਮਾ ਵਿੱਚ ਬਾਬਾ ਸ੍ਰੀ ਚੰਦ ਮਹਾਰਾਜ ਜੀ ਦਾ ਧੂਣਾ ਸਾਹਿਬ ਹੈ ਕਰੋ ਦਰਸ਼ਨ ਜੀ 🙏
ਕਿੱਥੇ ਹੈ ਇਹ ਧੂਣਾ ਵੀਰ ਜੀ ਹਰਿਮੰਦਰ ਸਾਹਿਬ ਵਿੱਚ
ਪ੍ਰਕਰਮਾ ਵਿੱਚ ਹੈ ਵੀਰ ਧੂਣਾ ਸਾਹਿਬ ਜੀ ਉਸਦਾ ਗੇਟ ਬਾਹਰਲੇ ਪਾਸੇ ਹੈ ਜੀ
So beautiful Bai gulab ji,Sache bande te log is tra ungli uthanda hai ji, this is master rakesh ,Nice voice veer ji.....
ਵਾਹਿਗੁਰੂ ਜੀ ਸਿੱਖ ਕੌਮ ਵਿੱਚ ਏਕਤਾ ਬਖਸ਼ੇ ਜੀ
ਪੁੱਤਰ ਜੀ ਸਤਿ ਸੀ੍ ਅਕਾਲ ਗੂਰੁ ਨਾਨਕ ਦੇਵ ਜੀ ਕਈ ਸੋ ਸਾਲ ਪਹਿਲਾ ਕਹਿ ਗਏ ਸੀ ਕਲਯੁਗ ਵਿੱਚ ਘਰ ਘਰ ਵਿੱਚ ਸੰਤ ਹੋਣਗੇ ਬੇਟਾ ਬਾਣੀ ਵਿੱਕਦੀ ਹੈ ਬਾਣੀ ਦੀ ਕੋਈ ਵੀ ਕੀਮਤ ਨੀ ਪਾਈ ਜਾ ਸਕਦੀ ਪਰ ਇਹਨਾ ਲੋਕਾ ਨੇ ਪਾਤੀਬਹੂਤ ਦੁੱਖ ਹੂੰਦਾ ਇਹਨਾ ਦੀਆ ਗੱਲ ਸੁਣਕੇ
ਬਾਈ ਜੀ ਰਿਪੋਰਟਰ ਸਾਹਿਬ ਪਹਿਲਾਂ ਤਾਂ ਤੁਸੀਂ ਇਹ ਦੱਸੋ ਤੁਸੀਂ ਚਵਰ ਚਵਰ ਕਰਕੇ ਸਵਾਲ ਪੁੱਛੀ ਜਾਦੇ ਹੋ ਜਿਹੜੇ ਤੁਹਾਨੂੰ ਇਹ ਸਵਾਲ ਪੁੱਛਣ ਦਾ ਹੱਕ ਬਾਬਾ ਜੀ ਤੋਂ ਕਿਹਨੇ ਦਿੱਤਾ ਤੇ ਕੋਈ ਜਰੂਰੀ ਆ ਜੀ ਬਾਬਾ ਗੁਲਾਬ ਸਿੰਘ ਜੀ ਤੁਹਾਡੇ ਇਨਾਂ ਬੇਕਾਰ ਦੇ ਸਵਾਲਾਂ ਦਾ ਜਵਾਬ ਜਵਾਬ ਦੇਣ ਇਹਨਾਂ ਤੇ ਇਹਨਾਂ ਦੀ ਇਹ ਆਪਣੀ ਪਰਸਨਲ ਲਾਈਫ ਆ ਇਹ ਜੋ ਮਰਜ਼ੀ ਕਰਨ ਯਾਰ ਤੂੰ ਕੀ ਲੈਣਾ ਹੈ।।
ਬਹੁਤ ਵਧੀਆ ਵੀਚਾਰ ਬਿਲਕੁਲ ਸਹੀ ਬਾਬਾ ਗੁਲਾਬ ਸਿੰਘ ਜੀ👍👍👍👍👍
Sahi gall aa bro
ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਬਾਰੇ ਮਾੜਾ ਬੋਲਣ ਵਾਲੇ ਇਹ ਸੋਚਣ ਕਿ ਸਮਸਤ ਬ੍ਰਹਮਾਂਡ ਦੇ ਮਾਲਕ ਜਗਤਗੁਰੂ ਗੁਰੂ ਨਾਨਕ ਦੇਵ ਜੀ ਜੋ ਕੀ ਵੱਡੇ ਵੱਡੇ ਮਹਾਂਪੁਰਖ ਕਹਲਆਉ ਵਾਲਿਆਂ ਨੂੰ ਸਿੱਦੇ ਰਸਤੇ ਪਾ ਦਿੰਦੇ ਸਨ ਕਿ ਉਹ ਆਪਣੇ ਪੁੱਤਰ ਨੂੰ ਸਮਝਾ ਨਹੀ ਸਕੇ ਗੁਰੂ ਨਾਨਕ ਦੇਵ ਜੀ ਧੰਨ ਹਨ ਤੇ ਧੰਨ ਹਨ ਬਾਬਾ ਸ਼੍ਰੀ ਚੰਦ ਜੀ ਜੋ ਲੋਕ ਬਾਬਾ ਸ਼੍ਰੀ ਚੰਦ ਜੀ ਨੂੰ ਗ਼ਲਤ ਬੋਲਦੇ ਹਨ ਉਹ ਗੁਰੂ ਨਾਨਕ ਦੇਵ ਜੀ ਦੇ ਨੇੜੇ ਕਦੇ ਵੀ ਨਹੀਂ ਹੋ ਸਕਦੇ ਗੁਰੂ ਨਾਨਕ ਦੇਵ ਜੀ ਨੇ ਹੀ ਬਾਬਾ ਸ਼੍ਰੀ ਚੰਦ ਜੀ ਨੂੰ ਵਰ ਦਿੱਤਾ ਸੀ ਕੇ ਜਿੱਥੇ ਵੀ ਸ਼੍ਰੀ ਚੰਦ ਜੀ ਦਾ ਧੂਣਾ ਤਪੇਗਾ ਉਥੇ ਰੱਖਾਂ ਤੇ ਕੁੱਤਿਆਂ ਵਿਚ ਵੀ ਕਰਾਮਾਤ ਹੋਵੇਗੀ ਲਾਹਨਤ ਹੈ ਗੁਰੂ ਨਾਨਕ ਜੀ ਦੇ ਲਖਤੇ ਜਿਗਰ ਬਾਬਾ ਸ਼੍ਰੀ ਚੰਦ ਜੀ ਨੂੰ ਗਲਤ ਬੋਲਣ ਵਾਲਿਆਂ ਤੇ
ਬਾਈ ਗੁਰਬਾਣੀ ਨੂੰ ਆਪ ਪੜੋ ਗੁਰਬਾਣੀ ਕੁਝ ਹੋਰ ਕਹਿੰਦੀ ਹੈ
Good
ਬਾਬਾ ਗੁਲਾਬ ਸਿੰਘ ਵਧੀਆ ਇਨਸਾਨ ਬਦਨਾਮ ਨਾ ਕਰੋ 👍
ਜੇ ਅਸੀਂ ਸਿਰਫ਼ ਧਾਰਨਾ ਨੂੰ ਗਾਣਾ ਜਾ ਸੁਣਨਾ ਸੂਰੁ ਕਰ ਦਿੱਤਾ ਤਾਂ ਸ਼ਾਇਦ ਅਸੀ ਇਕ ਦਿਨ ਗੁਰਬਾਣੀ ਤੋਂ ਬਿਲਕੁਲ ਟੁੱਟ ਜਵਾਗੇ
ਬਿਲਕੁਲ ਜੀ, ਇਹ ਵੀ ਦੂਜਾ ਢੱਡਰੀ ਬਣੂ।
ਸਿੱਖ ਤਾਂ ਇੱਕ ਅਕਾਲ ਪੁਰਖ ਦੇ ਹੁਕਮ ਨੂੰ ਮੰਨਣ ਵਾਲੇ ਹੁੰਦੇ ਹਨ ਬਾਕੀ ਸਾਰਾ ਪਖੰਡ ਹੈ
ਜਦੋਂ ਗਰੀਬ ਸੀ ਕੋਈ ਪੁੱਛਦਾ ਨਹੀਂ ਸੀ ਪਰ 800 ਰੁਪਏ ਬਹੁਤ ਸਨ ਤੁਸੀਂ।ਬਹੁਤ ਗ੍ਰੇਟ ਸੀ ਗ੍ਰੇਟ ਹੋ ਗ੍ਰੇਟ ਰਹੋਗੇ ।❤❤❤❤❤🎉
ਬਾਬਾ ਗੁਲਾਬ ਸਿੰਘ ਬਹੁਤ ਵਧੀਅਾ ਿੲਨਸਾਨ ਹੈ ਿੲਹ ਸੁਅਾਲ SGpC ਨੂੰ ਸੁਅਾਲ ਕਰੌ ਜੀ ਜਿਹੜੇ ਚੰਗੇ ਲੌਕ ਅੈ ਿੲਹਨਾ ਨੂੰ ਨਾ ਤੰਗ ਕਰਿਅਾ ਕਰੌ ਸਾਰਾ ਕੁਝ ਹੀ ਅੈ ਬਾਣੀ ਦੇ ਿਵੱਚ ਸਾਰਾ ਕੁਝ ਹੀ ਅੈ
ਗੁਲਾਬ ਸਿੰਘ ਜੀ ਰੱਬ ਤੁਹਾਨੂੰ ਬਹੁਤ ਤਰੱਕੀ ਬੱਖਸ਼ੇ. ਫੁਕਰਿਆ ਨੇ ਫੁਕਰੀਆਂ ਮਾਰੀ ਜਾਣੀਆਂ. ਤੁਸੀਂ ਆਪਣੀ ਚਾਲ ਚਲਦੇ ਜਾਓ. ਧਰਮ ਦੇ ਠੇਕੇਦਾਰਾਂ ਨੂੰ ਤਕਲੀਫ ਹੁੰਦੀ ਰਹਿਣੀ ਆ. ਇਨ੍ਹਾਂ ਨੇ ਮਾਰਿਆਦਵਾ ਦੇ ਥੱਲੇ ਗੁਰੂ ਦੀ ਬਾਣੀ ਦੱਬ ਲਈ ਹੈ. ਆਮ ਆਦਮੀ ਕੋਲੋਂ ਗੁਰੂ ਗ੍ਰੰਥ ਬਹੁਤ ਦੂਰ ਕਰ ਦਿੱਤਾ ਹੈ. ਗੁਰੂਘਰ ਪੂਜਾ ਦੇ ਸਥਾਨ ਬਣ ਚੁੱਕੇ ਹਨ.
ਧੰਨ ਧੰਨ ਬਾਬਾ ਸ਼੍ਰੀ ਚੰਦ ਜੀ 🙏
Waheguru ji Waheguru ji ਲੋਕਾਂ ਨੂੰ ਰੱਬ bakshe ਸੰਤਾਂ ਨੂੰ ਵੀ ਨਹੀਂ ਟਿਕਣ ਦਿੰਦੇ ਲੋਕ
ਮੱਕੜ ਨੇ ਬੜੇ ਤਿੱਖੇ ਸਵਾਲ ਕੀਤੇ ਤੇ ਬਾਬਾ ਗੁਲਾਬ ਸਿੰਘ ਜੀ ਨੇ ਬਹੁਤ ਵਧੀਆ ਜਵਾਬ ਦਿੱਤੇ,
ਬਾਬਾ ਗੁਲਾਬ ਸਿੰਘ ਜੀ ਨੂੰ ਵਾਹਿਗੁਰੂ ਚੜਦੀਕਲਾ ਚ ਚ ਰੱਖੋ
ਇਹ ਬਾਬਾ ਨਹੀਂ ਰਾਮ ਰਹੀਮ ਆ
Bai ji eh sire da thag a lok besharm ne hale v anney hoi baithe a jan bujhke
Good baba ji
pappy pat ds saval hà
E
Babap
ਬਾਬਾ ਗੁਲਾਬ ਸਿੰਘ ਜੀ ਦੀ ਬਾਣੀ ਸਾਡੇ ਘਰ ਚਲਦੀ ਰਹਿਦੀ ਹੈ ਬਹੁਤ ਸਕੂਨ ਮਿਲਦਾ ਹੈ ਬਾਣੀ ਸੁਣ ਕੇ
Boht vdyia reply dite baba gulab singh ji ne👍👍
ਸੱਚੀ ਗੱਲ ਕਰਣ ਵਾਲਾ ਹਮੇਸ਼ਾ ਗ਼ਲਤ ਹੀ ਸਾਬਤ ਕੀਤਾ ਜਾਂਦਾ। ਬਾਬਾ ਗੁਲਾਬ ਸਿੰਘ ਜੀ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਬਣਾਈ ਰੱਖਣ।
sachhhh kiha g❤
True
Enu. Sarse. Walele. Dy. Gaddi. Dedio. Veer. Jis. Dy. Bhen. Nu. Jauo. Bhaia. O. Kienda. Asy. Darnwale. Din. Ny. Jane. Sant. Bhindrawalia. De, sikh. Aa. Guru. G. Fathe.
ਕਾਸ਼ ਪਤਰਕਾਰ ਸਾਹਿਬ ਇਸੇ ਤਰ੍ਹਾਂ ਹੀ ਮੰਤਰੀਆਂ ਦੀ ਇੰਟਰਵਿਊ ਲੈਣ ਅਤੇ ਸਵਾਲ ਪੁੱਛਣ।
❤
Shi gll aa
Uhni interveiw ch chuk ln patrkar
ਸਹੀ ਗੱਲ ਹੈ ਵੀਰ ਜੀ ❤❤
Right 👍
ਬਾਈ ਜੀ ਬਾਬਾ ਗੁਲਾਬ ਸਿੰਘ ਜੀ ਬਹੁਤ ਸੋਹਣਿਆ ਕੀਰਤਨ ਕਰਦੇ ਹਾਂ ਇਹਨਾਂ ਦਾ ਕੀਰਤਨ ਮੈਂ ਸ਼ਾਮ ਸਵੇਰੇ ਸੁਣਦਾ ਵਾਂ ਬਹੁਤ ਵਧੀਆ ਇਨਸਾਨ
ਮੈਂ ਭਾਈ ਗੁਲਾਬ ਸਿੰਘ ਜੀ ਨਾਲ ਸਹਿਮਤ ਆਂ
ਵਾਹੇਗੂਰੁ ਮੇਹਰ ਕਰੇ...🙏🏻
Ehe janani baaaz aaaa Bibi reserch kar ke magaaar lagiaaa karooo
@@pherumania bilkul sahi keha veer bass gana sun ke ehna di liv lagg jandi aa ,te jinna chir mra ni lainde ohna chir akal ni aundi
ਮੇਰੇ ਮੁਤਾਬਕ ਤਾਂ ਗੁਲਾਬ ਸਿੰਘ ਸਾਫ ਦਿਲ ਵਾਲਾ ਇਨਸਾਨ ਹੈ।
ਇਹ ਠੱਗ ਆ ਸਿੱਖੀ ਨੂੰ ਬਦਨਾਮ ਕਰਨ ਵਾਲਾ ਬਾਬਾ ਤੁਸੀਂ ਇਸ ਕੋਲ ਪੰਜ ਛੇ ਮਹੀਨੇ ਜਾਂ ਕੇ ਦੇਖੋ ਫਿਰ ਦੇਖੋ
ਵੀਰ ਜੋ ਗੁਰੂ ਜੀ ਦੇ िਸਖਾਂ ਨੂੰ ਤੋੜੇ ਗੁਰਬਾਣੀ ਨਾਲੋਂ ਤੋੜੇ ੳੁਸਦੇ िਦਲ ਸਾਫ ਨੂੰ ਕੀ ਕਰਨਾ
ਗੁਰਬਾਣੀ ਦਾਥਾਂ ਫੁਰਮਾਣ ਹੈ
ਜੋ ਕਰ ਗਲ ਸੁਣਾਵੈ ਮੇਰੇ ਰਾਮ ਕੀ
ਸੋ ਭਾਈ ਸੋ ਮੇਰਾ ਮੀਤ
ਭਾਵ ਜੋ ਮੇਰੇ ਗੁਰੂ ਜੀ ਦੀ ੳੁਸਤਤ ਗੁਰਬਾਣੀ ਅਨੁਸਾਰ ਸੁਣਾੳੁਦਾ ਓਹ ਮੇਰਾ ਭਰਾ ਵੀ ਹੈ ਮੇਰਾ िਮਤਰ ਵੀ
ਸੋ ਵੀਰੋ ਇਹਨਾਂ ਦੇ ਗੀਤਾਂ ਤੋਂ ਦੂਰੀ ਬਣਾਈਏ ਤੇ ਗੁਰੂ ਜੀ ਦੀ िਪਅਾਰੀ ਬਾਣੀ ਨੂੰ िਪਅਾਰ ਕਰੀਏ
Right
@@surinderpalsingh4600 ਵੀਰ ਜੀ ਸੰਗਤ ਤੁਾਹਾਡੀ ਵਾਲੀ ਸੋਚ ਰੱਖੇ ਤਾ ਸਰਬੱਤ ਦਾ ਵੱਧ ਤੋ ਵੱਧ ਭਲਾ ਹੋਵੇ ਜੀ
ਕਰਮਜੀਤ ਕੋਰ ਜੀ ਤੁਸੀ ਅਜੇ ਭਾਈ ਗਲਾਬ ਸਿੰਘ ਜੀ ਦੀ ਕੱਚੀ ਬਾਣੀ ਦੀਆਂ ਧਾਰਨਾ ਨਹੀ ਸੁਣੀਆਂ ਜੀ
ਪੱਤਰਕਾਰ ਵੀਰ ਜੀ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਤੁਸੀਂ ਇਸ ਗੱਲ ਤੋਂ ਦੁਖੀ ਹੋ ਕੇ ਢੱਡਰੀਆਂ ਵਾਲਿਆਂ ਦੇ ਪਰਮੇਸ਼ੁਰ ਦੁਆਰ ਕਿਉਂ ਗਏ ਭਾਈ ਗੁਲਾਬ ਸਿੰਘ ਜੀ ਇਸ ਦੀ ਜ਼ਿਆਦਾ ਤਕਲੀਫ ਹੋਈ ਜਾਪਦੀ ਹੈ😢
💯
💯
Ryt
ਬਾਬਾ ਗ਼ੁਲਾਬ ਸਿੰਘ ਜੀ ਨੇ ਆਪਣੇ ਵੀਚਾਰ ਬੁਹਤ ਹੀ ਵਧੀਆ ਦੱਸੇ ਇਹ ਲੋਕ ਸਭ ਉਂਗਲਾ ਚੁੱਕਣ ਵਾਲੇ ਨੇ ਕਿਸੇ ਦੀ ਤਰੱਕੀ ਵੇਖ ਕੇ ਜਰਦੀ ਨੀ ਦੁਨੀਆ ਭਲਾ ਕਰੇ ਬਾਬਾ ਸ੍ਰੀ ਚੰਦ ਜੀ ਲੋਕਾ ਦਾ
ਨਿਹੰਗ ਸਿੰਘਾਂ ਦੀਆਂ ਮਿੰਨਤਾਂ ਕਿਉਂ ਕਰਦਾ ਸੀ
ਪਹਿਲਾਂ ਤਾਂ ਇਹ ਕੋਈ ਬਾਬਾ ਨੀ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਮ ਕਾਂਡਾਂ ਦੀ ਮਨਾਹੀ ਕੀਤੀ ਹੈ । ਏ ਵਿਦਿਆ ਦੱਸੀ ਜਾਂਦਾ।
@@JasvirSingh-rj6rlਵਿਰ ਜੀ ਤੁਸੀਂ ਨਾ ਕਰਿਓ ਮਿੰਣਤਾ ਜਦੋ ਤੁਹਾਡੇ ਨਾਲ ਵਾਹ ਪਉਗਾ ਨਿਹੰਗ ਸਿੰਘਾ ਦਾ
@@user-aman649ਕੀ ਵਿਦਿਆ ਦੱਸੀ ਹੈ ਇਨ੍ਹਾਂ ਨੇ
ਵਾਹਿਗੁਰੂ ਜੀ ਰਹਿਣੀ ਰਹੈ ਸੋਈ ਸਿਖ ਮੇਰਾ ਉਹ ਸਾਹਿਬ ਮੈ ਉਸ ਕਾ ਚੇਰਾ
ਮੈਂ ਵੀ ਰਾੜਾ ਸਾਹਿਬ ਤੋਂ ਹਾਂ 🤗🤗🤗ਜਦੋ ਸੰਤ ਬਾਬਾ ਈਸ਼ਰ ਸਿੰਘ ਜੀ ਗਾਉਂਦੇ ਸੀ ਚਿੜੀ ਨੀ ਸੀ ਚੂਕਦੀ 🤗❤️🙏
ਮੱਕੜ ਜੀ ਤੁਸੀਂ ਇੱਕ ਵਧੀਆ ਇਨਸਾਨ ਨੂੰ ਬਦਨਾਂਮ ਕਰਨ ਰਹੇ ਹੋ
ਅਸੀ ਤਾ ਸਮਜ਼ਦੇ ਹਾ ਕਿ ਬਾਬਾ ਗੁਲਾਬ ਸਿਘ ਜ਼ੀ ੲਿਕ ਗੁਰੁ ਦਾ ਸਿਖ ੲੇ ਬੁਹਤ ਸੋਹਣੀ ਅਵਾਜ਼ ੲੇ ਬਾਬਾ ਜ਼ੀ ਦਾ ਲੋਕਾ ਦਾ ਕਿ ੲੇ ਲੋਕ.ਤਾ ਨਾ ਚਗੇ ਨੁ ਜ਼ਿਣ ਦਿਦੇ ਨੇ ਨਾ ਮਾੜੇ ਨੁ
ਅਵਾਜ਼ ਵਲੋ ਬਾਬੇ ਗੁਲਾਬ ਸਿੰਘ ਵਰਗੀ ਅਵਾਜ਼ ਕਿਸੇ ਦੀ ਨ੍ਹੀ ਬਹੁਤ
ਮਿੱਠੀ ਤੇ ਸੋਹਣੀ ਅਵਾਜ਼
ਹੋਰ ਗਲਾਂ ਦਾ ਨੀ ਪਤਾ ਪਰ ਗਾਉਣ ਵੇਲੇ ਸਿਰਾ ਕਰਾ ਦਿੰਦਾ👍👍
Yes your right 🎉
Nice
Bajaon laga v sira kr dinda bhej de
Bilkul shi a baba ji duniya bo kutti a
@@DharmpalDhammu-fm1xtlgda tu awde bhen bheje hou😂
ਗੁਲਾਬ ਸਿੰਘ ਜੀ ਦਿਲ ਤੋਂ ਸਲਾਮ ❤❤
ਰਾਜਾ ਸਾਹਿਬ ਜੀ ਦੇ ਸ਼ਬਦ ਤਾਂ ਬਾਬਾ ਸਿਰਾ ਹੀ ਗਾਇਆ ❤❤।।।
ਪੱਤਰਕਾਰ ਜੀ ਇਦਾ ਸਵਾਲ S G P C kolo v ਪੁਸ਼ੋ
Jo ਗੁਰੂ ਘਰ ਵਿੱਚ ਬੈਠੇ ਨੇ😢😢
ਸਹੀ ਗੱਲ ਹੈ,,ਕੱਲਾ ਪ੍ਰੀਤ ਸੈਣੀ ਈ ਟੱਕਰਿਆ ਹੋਇਆ sgpc ਨੂੰ।ਬਾਕੀ ਪੱਤਰਕਾਰ ਸੁੱਤੇ ਪਏ ਆ।ਕੋਈ ਵੀ ਸਵਾਲ ਨਹੀਂ ਪੁੱਛਦਾ ਜਾਕੇ ਐਸਜੀਪੀਸੀ ਨੂੰ।
Inni himmat nai makkar de una nu swal kraa
ਬਾਬਾ ਗੁਲਾਬ ਜੀ ਬੋਤ ਸੌਖੇ ਤਰਲ ਹਿਸਾਬ ਨਾਲ ਸਮਜੋਂਦੇ ਨੇ, 🙏😊😊
ਬਾਬਾ ਗੁਲਾਬ ਸਿੰਘ ਤੁਸੀਂ ਭਾਵੇਂ ਹਵਨ ਕਰਵਾਏ ਜਾਂ ਧੂਣੇ ਵਾਲਿਆਂ ਦੇ ਨਾਲ ਬੈਠੇ ਓ,,,ਪਰ ਤੁਹਾਡੇ ਵਿੱਚ ਕਿਸੇ ਦਾ ਦੁੱਖ ਮਹਿਸੂਸ ਕਰਨ ਦੀ ਜੋ ਇਨਸਾਨੀਅਤ ਹੈ ਉਹ ਵੱਡੇ ਵੱਡਿਆਂ ਤੋਂ ਨਹੀਂ
ਬਿਲਕੁਲ ਸਹੀ ਕਿਹਾ ਜੀ 👌👌 ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
Yes didi
ਬਹੁਤ ਵਧੀਆ ਗੁਲਾਬ ਸਿੰਘ ਜੀ ਵਧੀਆ ਤਸੱਲੀ ਕਰਵਾਈ ਮੱਕੜ ਸਾਹਿਬ ਦੀ।ਵੈਸੇ ਮੱਕੜ ਸਾਹਿਬ ਅਕਸਰ ਨੱਪ ਹੀ ਲੈਦੇਂ ਹਨ ਆਪਣੇ ਤਿੱਖੇ ਸੁਆਲਾਂ ਨਾਲ।
ਬਾਬਾ ਗੁਲਾਬ ਸਿੰਘ ਜੀ ਵਾਹਿਗੁਰੂ ਮੇਹਰ thude ਤੇ ਹਮੇਸ਼ਾ ਲਈ 🙏
ਜਿਸ ਦਿਨ ਦੇ ਬਾਬਾ ਗੁਲਾਬ ਜੀ ਭਾਈ ਰਣਜੀਤ ਸਿੰਘ ਜੀ ਢੱਡਰੀਆ ਵਾਲਿਆਂ ਦੀ ਮਾਤਾ ਦੇ ਸੰਸਕਾਰ ਤੇ ਗਏ ਸੀ ਉਸ ਦਿਨ ਦਾ ਬਾਬਾ ਗੁਲਾਬ ਜੀ ਦਾ ਸਤਿਕਾਰ ਬਹੁਤ ਵਿੱਥ ਗਿਆ 🙏🏻🙏🏻
Gun chori be aa
ਕਿਉਂ ਤੇਤ
Gulab singh tan vaise hi thagg banda
ਅੱਜ ਤੁਹਾਡੇ ਮੂੰਹੋਂ sun ਲਿਆ k ਤੁਸੀਂ ਵੀ ਭਾਈ ਸਾਹਿਬ ਦੇ mureed ho,ਸਾਨੂੰ ਸ਼ੱਕ hunda c, ਕੀ ਏਹ ਸੁਣਦੇ ਹੋਣਗੇ ਸਾਡੇ ਭਾਈ ਸਾਹਿਬ nu,ਅਜ ਯਕੀਨ ਹੋ ਗਿਆ, ਵੀਰ ਜੀ ਬਹੁਤ ਵਧੀਆ lagga ਤੁਹਾਡੇ ਵਿਚਾਰ sun k,
ਬਾਬਾ ਗੁਲਾਬ ਸਿੰਘ ਜੀ ਧੰਨ ਹੈ ਸੋਚ ਧੰਨ ਤੂੰ ਜਵਾਬ ਸਵਾਲ ਦਿੱਤੇ ਵਾਹਿਗੁਰੂ ਮੇਹਰ ਕਰੇ ਚੜਦੀ ਕਲਾ ਚ ਰਹੋ❤❤❤❤🎉🎉🎉🎉good
ਬਾਬਾ ਜੀ ਜੇ ਤਾਂ ਕੋਈ ਹੋਰ ਧਰਮ ਦਾ ਬੰਦਾ ਸਿੱਖ ਪੰਥ ਵਿੱਚ ਆ ਜਾਵੇ ਤਾਂ ਸਾਰੇ ਹੀ ਕਹਿਣ ਗੇ ਬਹੁਤ ਵਧੀਆ ਕੀਤਾ ਜੇ ਕੋਈ ਸਿੱਖ ਕਿਸੇ ਵੀ ਧਰਮ ਵਾਰੇ ਕੁਝ ਚੰਗਾ ਬੋਲ ਦੇ ਤਾਂ ਸਾਰੇ ਕਹਿਣ ਗੇ ਬਹੁਤ ਗੱਲ਼ਤ ਏ
ਬਹੁਤ ਵਧੀਆ ਇੰਟਰਵਿਊ ਕੀਤੀ ਹੈ ਜੀ ਚੰਗੀ ਲੱਗੀ 👌👍
ਧੰਨ ਧੰਨ ਗੁਰੂ ਨਾਨਕ ਦੇਵ ਜੀ ਮਿਹਰ ਕਰੇ ਤੁਹਾਡੇ ਤੇ
ਬਾਬਾ ਗੁਲਾਬ ਸਿੰਘ ਜੀ ਬਹੁਤ ਹੀ ਸੁਰੀਲੇ ਗਾਇਕ ਨੇ ਬਹੁਤ ਹੀ ਮਿਠੀ ਅਵਾਜ਼ ਦੇ ਧਨੀ ਨੇ
ਵੀਰ ਜੀ ਬਾਬਾ ਗੁਲਾਬ ਸਿੰਘ ਗਾਇਕ ਨੇ ਜਾਂ ਗੁਰ ਸਿੱਖ ?
Full support baba gulab singh ji 👍🏻🙏
ਵੀਰ ਮੱਕੜ ਜੀ ਨੇ ਬਹੁਤ ਵਧੀਆ ਸਵਾਲ ਕੀਤੇ ਹਨ ਇਸਦੇ ਵਧੀਆ ਜਵਾਬ ਬਾਬਾ ਗੁਲਾਬ ਸਿੰਘ ਨੇ ਦਿੱਤੇ ਹਨ ਦੋਵਾਂ ਨੂੰ ਸਤਿ ਸ੍ਰੀ ਅਕਾਲ
ਚਾਹੇ ਕਵਿਤਾ ਹੋਵੇ ਚਾਹੇ ਕੀਰਤਨ ਹੋਵੇ, ਜਿਹੜੇ ਵੀ ਤਰੀਕੇ ਨਾਲ ਸੰਗਤ ਨੂੰ ਗੁਰੂ ਨਾਲ ਜੋੜਦਾ ਉਹ ਗ਼ਲਤ ਕਿਵੇਂ ਹੋ ਸਕਦਾ. ਬਾਬਾ ਗੁਲਾਬ ਸਿੰਗ ਸੀ ਬਹੁਤ ਵਾਦੀਆਂ ਗਾਉਂਦੇ ਹਨ ਚਾਹੇ ਉਹ ਗੀਤ ਹੀ ਹੋਣ, ਏਨੇ ਕੱਟੜ ਨਾ ਬਣੋ. ਬਾਬਾ ਜੀ ਨੂੰ ਸੁਣ ਕੇ ਅਨੰਦ ਆਉਂਦਾ.
ਮੱਕੜ ਸਾਹਬ ਮੈ ਵੀ ਸਰਦਾਰ ਹਾ ਪਰ ਜੋ ਵੀ ਗੁਰੂ ਦੇ ਚਰਨਾ ਵਿਚ ਆ ਕੇ ਬੈਠ ਗੲਏ ਬੇਸਕ ਮੁਸਲਮਾਨ ,,ਹਿੰਦੁ,ਸਿੱਖ ਈਸਾਈ ਕੋਈ ਵੀ ਏ ਗੱਲਾ ਕਰਕੇ ਲੋਕਾ ਵਿਚ ਪਾੜ ਨਾ ਪਾਉ ਸਭ ਨੁੰ ਪਿਆਰ ਨਾਲ ਰਹਿਣ ਦਿਉ ਬਾਬਾ ਜੀ ਬਹੁਤ ਵਧੀਆ ਹਨ ਵਧੀਆ ਰਹਿਣਗੇ
ੲੇਨੀ ਕੁ ਸਮਝ ਤੁਹਡੀ
Baba Gulab Singh ji bahut vadia guru da kirtan karde han very nice God bless you
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
Sexual kutta sex sexy
ਗੁਲਾਬ ਸਿੰਘ ਜੀ ਸਭ ਚੁੱਪ ਹੋ ਜਾਣਗੇ ਪ੍ਰਮਾਤਮਾ ਤੇ ਵਿਸ਼ਵਾਸ ਰੱਖੋ । ਆਪਣੇ ਆਪ ਨੂੰ ਹੀ ਨਰੋਲ ਸਮਜੋ ।❤❤❤❤❤🎉
Bilkul sahi g
ਭੈਣੇ,,, ਤੁਸੀ ਸਿਰੇ ਦੀ ਗੱਲ ਕਰਤੀ 🌹🙏👍
Ehe janani baaaz aaaa Bibi reserch kar ke magaaar lagiaaa karooo
Tu Guru Gobind Singh Ji da khande baate da amrit shakeya ohna ne ki sikhaya hai ona ne putra mata pita sareya layi ik hanju ni doleya te tu Dhadriya wale di Mata layi julkan lagg gya ki ih thikk hai
ਭਾਈ ਸਾਹਿਬ ਵਹੁਤ ਵਧਿਆ ਗੌਦੇ ਨੇ। ਲੌਕ ਸੜਦੇ ਨੇ। ਬਾਬਾ ਸ਼ਿਰੀ ਚੰਦ ਜੀ ਦੇ ਧੂਨੀਆੰ ਤੌ ਮਕੜ ਸਾਹਿਬ ਤੁਹਾਨੂੰ ਕਿਆ ਤਕਲੀਫ ਐ ਕਾਲੂੰ ਤਾੰ ਤੁਹਾਨੂੰ ਬਾਬੇ ਨਾਨਕ ਤੌ ਵੀ ਤਕਲੀਫ ਹੌਨ ਲੱਗ ਪਊ। ਤੁਹਾਡਾ ਕਾਮਰੇਡਾੰ ਦਾ ਵੇੜਾ ਗ਼ਰਕ ਹੋਨਾ ਜਿਨਾੰ ਨੂੰ ਹਰ ਧਾਰਮਿਕ ਗੱਲ ਤੋੰ ਤਕਲੀਫ ਹੋਨ ਲੱਗ ਪੈੰਦੀ।
ਮੇਰਾ ਬਾਬੇ ਦੀ ਆਵਾਜ਼ ਕਰਕੇ ਬਹਤ ਸਤਿਕਾਰ ਸੀ ਪਰ ਜਦੋ ਆਘਮਿਲੇ ਬਹੁਤ ਦਿਲ ਦੁਖੁ ਹੋਇਆ ੲਨੀ ਹਉਮੈਂ ਸਿਰਾ ਕਰਾ ਦਿਤਾ
ਤੁਸੀਂ ਆਪਣੇ ਵਿੱਚ ਵੇਖੋ ਕਿਨੇ ਆਘ ਨੇ ਵੀਰ ਜੀ ਮੇਰੇ ਵਿੱਚ ਵੀ ਆਘ ਨੇ ਦੁਸਰੇ ਨੂੰ ਕਹਣ ਤੋਂ ਪਹਿਲਾਂ ਬੰਦਾ ਅਪਨੇ ਆਘ ਵੱਲ ਧਿਆਨ ਦੇਣ ਜੇ ਦੁਧ ਦਾ ਧੋਤਾ ਕੋਈ ਨੀ ਹੁੰਦਾ ਸੰਸਾਰ ਵਿੱਚ ਕੋਸ਼ਿਸ਼ ਕਰੋ ਮਾੜੇ ਕੰਮਾਂ ਤੋਂ ਦੂਰ ਰਹਣ ਦੀ ਵਾਹਿਗੁਰੂ ਭਲੀ ਕਰੇ
ਵੀਰ ਗੁਲਾਬ ਸਿਘ ਆਪ ਦੀ ਮੋਜ ਵਿਚ ਮਸਤ ਰਹੋ ਵੀਰ
Veer gulab Singh ji raja shaheb mazare wale v mast hoye uh kihra guru granth nu mnde c mast sige dhuna la Ke vaimde c
Vainde c
@@fabiokhuttan9261tusi Raja Sahib g nu jande....oh Guru Nanak Dev Ji nu mnde c es lai ajj uthe guru Granth Sahib ji dy saroop ny ty guru Ghar ny
ਬਾਬਾ ਗੁਲਾਬ ਸਿੰਘ ਜੀ ਤੁਸੀਂ ਪ੍ਰਮਾਤਮਾ ਨੂੰ ਖੂਸ਼ ਰੱਖੋ ਦੁਨੀਆਂ ਤੋ ਕੀ ਲੈਣਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤
ਪਤਾ ਲਗਦਾ ਗੁਲਾਬ ਸਿੰਘ ਜੀ ਨੇ ਮਿਹਨਤ ਬਹੁਤ ਕੀਤੀ ਆ ❤
ਹੰਕਾਰਿਆ ਹੋਇਆ ਇਨਸਾਨ ਆ ਭਾਈ, ਲੋਕ ਗੁਰਬਾਣੀ, ਮਾਰਿਯਾਦਾ ਤੋਂ ਦੂਰ ਹੋ ਕੇ ਇਹੋ ਜਿਹਾਂ ਦੇ ਮਗਰ ਲੱਗਦੇ।
Sirra ਬੰਦਾ ਗੁਲਾਬ ਸਿੰਘ। ...ਪਤਰਕਾਰ ਕਿੰਨਾਂ rudli ਬੋਲ ਰਿਹੈ fr bi makd saab khe ਰਿਹੈ ਬੰਦਾ
Patrkaar edda da hi honachahida makkarr veer g laghbhag sabh to vdia insaan te patrkaar
Jutti di ghatt makar nu
ਭਮੱਕੜ ਜੀ ਕਦੇ ਐਨੇ ਰੋਹਬ ਅਤੇ ਜ਼ੁਰਤ ਨਾਲ ਸੁਖਬੀਰ ਨੂੰ, ਕੈਪਟਨ ਨੂੰ, ਰਾਜੇ ਬੜਿੰਗ ਨੂੰ, ਮਜੀਠੀਏ ਨੂੰ,ਬਲਵੰਤ ਰਾਮੂ, ਭਗਵੰਤ ਝੰਡੇ ਨੂੰ,ਕੇਜਰੀਵਾਲ ਨੂੰ,ਸਿਮਰਨਜੀਤ ਮਾਨ, ਭਾਈ ਰਣਜੀਤ ਸਿੰਘ ਵਰਗਿਆਂ ਨੂੰ ਵੀ ਸਵਾਲ ਪੁੱਛ ਲਿਆ ਕਰ
ਜਾਂ ਫਿਰ ਮਾੜੇ ਉੱਪਰ ਹੀ ਹਵਾ ਕਰਨ ਜੋਗਾ ਵਾਂ
ਪਹਿਲਾਂ ਮੈਂ ਤੇਰੀ ਬਹੁਤ ਇੱਜ਼ਤ ਕਰਦਾ ਸੀ ਪਰ ਹੁਣ ਨਹੀਂ..... I hope u know very well
ਬਾਬਾ ਗੁਲਾਬ ਸਿੰਘ ਜੀ ਬਹੁਤ ਵਧੀਆ ਇਨਸਾਨ ਨੇ ਲੋਕ ਕੋਨਟਵਰਸੀ ਕਰਦੇ ਨੇ ਲੋਕ ਕਈ ਨੋਜਵਾਨ ਮੂੰਡੇਆ ਨੂੰ ਇੰਨਾ ਨੇ ਨਸ਼ਿਆਂ ਤੋਂ ਹਟਾ ਕੇ ਗੁਰੂ ਗ੍ੰਥ ਸਾਹਿਬ ਜੀ ਦੇ ਨਾਮ ਨਾਲ ਜੋੜਿਆ ਏ ਜ੍ਹਿਨੇ ਕਹਿੰਦੇ ਨੇ ਬਾਬਾ ਜੀ ਗਾਉਣ ਲੱਗ ਪਏ ਉ ਸਮਾਜ ਨੂੰ ਸੇਧ ਦੇਣ ਲਈ ਗਾਉਂਦੇ ਨੇ ਵਾਹਿਗੁਰੂ ਜੀ ਬਾਬਾ ਗੁਲਾਬ ਸਿੰਘ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ
❤❤❤ਬਾਬਾ ਗੁਲਾਬ ਸਿੰਘ ਜੀ ਮੈਂ ਤੁਹਾਡੇ ਹੀ ਸੌਂਗ ਤੇ ਦੀਵਾਨ ਸੁਣਦਾ ਹਰ ਵੇਲੇ ਮੇਰੀ JCB ਵਿੱਚ
ਧੰਨ ਗੁਰੂ ਨਾਨਕ ਤੁਹੀ ਨਿਰੰਕਾਰ ਤੇ ਧੰਨ ਹਨ ਆਪ ਜੀ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ❤
ਕਿਸੇ ਦੀ ਝੜਾਈ ਵੇਖ ਕੁੱਝ ਲੋਕ ਬਹੁਤ ਸੜਦੇ ਨੇ ਫੋਟੋਆਂ ਆਡਿਟ ਕਰਨ ਵਾਲਿਆਂ ਨੇ ਸਾਡਾ ਪਰਿਵਾਰ ਬਰਬਾਦ ਕਰਤਾ ਸਾਨੂੰ ਕਿਸੇ ਗੱਲ ਦਾ ਪਤਾ ਵੀ ਨਹੀਂ ਸੀ ਪਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਨਿਮਾਣੀਆ ਦੀ ਲਾਜ ਰੱਖ ਲੀ
ਚੜ੍ਹਾਈ
ਬਹੁਤ ਕੁਤੇ ਲੋਕ ਬਾਈ ਪਰ ਵਾਹਿਗੁਰੂ ਹੀ ਰਾਖਾ ਸਚੇ ਦਾ ਆਹ ਮਕੜ ਜਿਹਾ ਕਿਹੜਾ ਜਚਦਾ
ਬਾਈ ਗੁਲਾਬ ਸਿੰਘ ਇੱਕ ਇਨਸਾਨ ਹੈ ਉਸ ਨੂੰ ਵੀ ਹੱਕ ਹੈ ਗੀਤ ਗਾਉਣ ਦਾ ਫਿਰ ਕੀ ਹੋਇਆ ਜੇਕਰ ਓਹੋ ਨਿਹੰਗ ਸਿੰਘ ਹੈ ਉਹ ਆਪਣੇ ਗਾਣਿਆਂ ਚ ਚੰਗੀਆਂ ਗੱਲਾਂ ਹੀ ਦਸਦੇ ਹਨ ❤
ਬਾਬਾ ਗੁਲਾਬ ਸਿੰਘ ਸਹੀ ਆ ਬਾਬਾ ਸ਼੍ਰੀ ਚੰਦ ਜੀ ਰੱਬ ਆ
Ryt
ਬਾਬਾ ਗੁਲਾਬ ਸਿੰਘ ਜੀ ਦੀ ਮਿਹਨਤ ਬੋਲਦੀ ਹੈ
Gurdani nu samjan baste pani Jess nirmal hona jaruri hai
ਪਤਰਕਾਰ ਵੀਰ ਜੀ,,, ਤੁਸੀਂ ਦੇਖੋ ਗੇ ਕਿ ਕੋਣ ਸ੍ੀ ਗੁਰੂ ਮਾਹਾਰਾਜ ਜੀ ਦੀ ਹਜੂਰੀ ਵਿੱਚ ਆਇਆ,,, ਤਹਾਨੂੰ ਜਰੂਰਤ ਆ ਸ੍ਰੀ ਗੁਰੂ ਨਾਨਕ ਦੇਵ ਜੀ ਬਾਣੀ ਦਾ ਗਿਆਨ ਹਾਸਿਲ ਕਰਨ ਦੀ 🙏🙏 ਉਸ ਅਕਾਲ ਪੁਰਖ ਲਈ ਤਾ ਸਭ ਇਕ ਬਰਾਬਰ ਆ
Yes
ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ 🙏🙏
ਅੱਜ ਮੱਕੜ ਸਾਬ ਨੂੰ ਧਾਰਨਾ ਤੇ ਕਿੰਤੂ ਪ੍ਰੰਤੂ ਯਾਦ ਆ ਗਈ ਇਹ ਤਾਂ 40 saal ho gye chaldiya nu odo ni yaad aaye
Bai channel v ta chalana aa bachre ne
Hmm raula ta sara aahi a msala laya janda gallan nu
Pehla sidhiyan dharna c hun geet bna lae ena ne
ਪੱਤਰਕਾਰ ਮਕੱੜ ਜੀ ਨੂੰ ਸਵਾਲ ਹੈ, ਕਿ ਜੇ ਸ੍ਰੀ ਗੁਰੂ ਗ੍ਰੰਥ ਸਾ: ਜੀ ਦੀ ਗੁਰਬਾਣੀ, ਤੋ ਬਿਨਾ ਜੇ ਹੋਰ ਕੱਚੀ ਬਾਣੀ ਹੈ, ਤਾਂ ਫਿਰ ਸਾਰੇ ਸਟੀਕ, ਟੀਕੇ ਵੀ ਕੱਚੀ ਬਾਣੀ ਨਾ ਛਪਾਓ, ਨਾ ਪੜ੍ਹੋ।
ਸੋ ਪੱਤਰਕਾਰ ਮਕੱੜ ਜੀ! ਜਿਵੇ ਗੁਰਬਾਣੀ ਦੇ ਸਟੀਕ, ਟੀਕੇ, & ਸਤਿਕਾਰਯੋਗ ਪ੍ਰੋਫੈਸਰ ਸਾਹਬ ਸਿੰਘ ਜੀ ਦੀਆ 10 ਸੈਂਚੀਆ (ਗੁਰੂ ਗ੍ਰੰਥ ਸਾ: ਦਰਪਣ) ਹਨ। ਸੋ ਇਹ ਗੁਰਬਾਣੀ ਦੀ ਵਿਆਖਿਆ ਹੈ,
👉🏿ਇਸੇ ਤਰਾਂ , ਚਿਮਟੇ ਢੋਲਕੀ ਨਾਲ ਪੜ੍ਹੀਆ, ਮਲਵਈ *ਧਾਰਨਾਵਾਂ* ਵੀ ਇਕ ਗੁਰਬਾਣੀ ਦੇ ਅਰਥ ਜਾਂ ਵਿਆਖਿਆ ਹੀ ਹੈ ਜੀ!
ਮੱਕੜ ਬਾਈ ਜੀ ਬਾ ਕਮਾਲ ਪਤਰਕਾਰੀ ਆ ਜੀ ਚੜ੍ਹਦੀ ਕਲਾ ਵਿੱਚ ਰਹੋ ਜੀ
ਧੰਨ ਧੰਨ ਉਦਾਸੀਨ ਬ੍ਰਹੱਮ ਅਖਾੜਾ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ।
ਸ੍ਰੀ ਚੰਦ ਵੀ ਨਾਨਕ ਦਾ ਸਰੀਕ ਸੀ
Dhan dhan baba Shri Chand ji
@@Yaad_TH-camrtu kutiya apne piyo da sareek aa pakka
@@Yaad_TH-camr ਤੂੰ ਨਾ ਮੰਨ ਵੀਰ ਤੈਨੁੰ ਜ਼ੋ ਠੀਕ ਲਗਦੈ ਤੂੰ ਓਹ ਕਰ ।
ਲਾਹਨਤ ਹੈ ਸ਼੍ਰੀ ਚੰਦ ਨੂੰ ਧੰਨ ਕਹਿਣ ਵਾਲਿਆਂ ਤੇ।
ਗੱਲ ਬਿਲਕੁਲ ਸਹੀ ਕਹੀ ਆ ਭਾਈ ਗੁਲਾਬ ਸਿੰਘ ਜੀ ਨੇ
Thank you Veerji 🙏, you are brave son. Keep doing what you're doing. Waheguru is great 😃. Beautiful voice 🙏
ਸੱਚ ਬੋਲਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ♥️♥️♥️♥️♥️
Ehe janani baaaz aaaa Bibi reserch kar ke magaaar lagiaaa karooo
Very good anchoring 👍🙏
Baa-kamaal Baba gulab singh ji🙏
Dhan dhan Shree Guru Granth Sahib ji wehaguru ji baba gulab Singh Ji ta full kirpa Rakhee 🙏🙏🙏🙏🙏
ਚੈਨਲ ਵਾਲਿਆ ਵੀਰਾ, ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਸੁਣ ਕੇ ਨੱਬੇ ਪਰਸੈਂਟ ਪ੍ਰਚਾਰਕ ਸਹੀ ਸੇਧ ਦੇਣ ਲੱਗ ਪਏ ਹਨ ਜੀ। ਲੱਖਾਂ ਨੌਜਵਾਨ ਆਪਣੇ ਆਪ ਭਾਈ ਸਾਹਿਬ ਨੂੰ ਸੁਣਕੇ ਸਹੀ ਸੇਧ ਵੱਲ ਧਿਆਨ ਦੇਣ ਲੱਗੇ। ਗੁਲਾਬ ਸਿੰਘ ਜੀ ਭਾਈ ਸਾਹਿਬ ਨਾਲ ਪਿਆਰ ਰੱਖਣਾ ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਨੇ। ਸੰਗਤ ਚੰਡੀਗੜ੍ਹ।
ਜਿਹੜਾ ਬੰਦਾ ਕਰਦਾ ਓਹਨੂੰ ਕਰਨ ਦਿਉਂ ਪੱਤਰਕਾਰ ਕਿਹੜਾ ਬਾਣਾ ਪਾਈ ਬੈਠਾ ਬਾਬਾ ਜੀ ਤਾਂ ਪੁਰੇ ਬਾਣੇ ਚ ਵੀ ਹਨ , ਪੱਤਰਕਾਰ ਸਿੰਘ ਹੋਕੇ ਇੱਕ ਸਿੰਘ ਨੂੰ ਉਲਟ ਸਵਾਲ ਕਰਕੇ ਫਸਾਈ ਜਾਂਦਾ , ਪਰ ਬਾਬਾ ਜੀ ਸਹੀ ਹਨ ਆਪਣੀ ਜਗ੍ਹਾ, ❤❤❤
Bhai Gulab singh ji very nice interview
Dsp makkar ji good and tough interviewer
ਤਰੱਕੀ ਕਾਹਦੀ ਬੰਦਾਂ ਕਰ ਲੈਂਦਾ ਸਿਆਪਾ ਈ ਪੈ ਜਾਂਦਾ,,, ਲਤਾ ਖਿਚਣ ਵਾਲੇ ਨੀ ਟਲਦੇ,,,
ਭਾਈ ਗੁਲਾਬ ਸਿੰਘ ਜੀ ਵਧੀਆ ਇਨਸਾਨ ਨੇ ਜੀ🙏
Nice. Baba.ji
ਪਤਰਕਾਰ ਮੱਕੜ ਸਾਹਿਬ ਤੈ ਕੋਈ ਠੇਕਾ ਲੈ ਲਿਆ ਸਿੱਖੀ ਦਾ ਫਿਰ ਤਾਂ ਸਿੱਖਾਂ ਵਿੱਚ ਵੀ ਬਹੁਤ ਕੁਰੀਤੀਆਂ ਨੇ ਜਿਹੜੇ ਗੁਰਦਵਾਰਿਆਂ ਵਿੱਚ ਬੱਕਰੇ ਝਟਕਦੇ ਨੇ ਹਰੇਕ ਪਿੰਡ ਵਿੱਚ ਦੋ ਦੋ ਗੁਰੂ ਘਰ ਬਣਾਉਣੇ ਅੰਮ੍ਰਿਤ ਛਕਾਉਣ ਲਈ ਦੋ ਦੋ ਬਾਟੇ ਜਰਾ ਉਹਨਾਂ ਬਾਰੇ ਵੀ ਕੁਝ ਬੋਲਣਾ ਇਹ ਭਾਈਚਾਰਕ ਸਾਂਝ ਬਣੀ ਰਹਿਣ ਦਿਉ ਹੱਥ ਜੋੜ ਕੇ ਬੇਨਤੀ ਹੈ ਬਾਬਾ ਗੁਲਾਬ ਸਿੰਘ ਜੀ ਤੁਸੀਂ ਗੁਰੂ ਦੇ ਲਾਲਾ ਲਈ ਬਹੁਤ ਵਧੀਆ ਸਬਦ ਗਾਏ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਬਹੁਤ ਵਧੀਆ ਜੀ ਧੰਨ ਧੰਨ ਬਾਬਾ ਸ੍ਰੀ ਚੰਦ ਜੀ
ਗੁਰਬਾਣੀ ਸ਼ਬਦ ਤੋ ਬਾਅਦ ਗੱਲ ਸਹੀ ਕੀਤੀ ਆ ਮੱਕੜ ਨੇ ਬਹੁਤ ਧਨਵਾਦ ਜੀ ❤❤
Baba gulab singhji is good he teaches alot keep it up
ਉਲਝਵਏ ਸਵਾਲ
ਸੁਲਝੇ ਹੋਏ ਜਵਾਬ
ਵਧੀਆ ਰਿਹਾ।
ਵਾਦ ਵਿਵਾਦ ਵਿਚ ਨਾ ਪੈਹ ❤❤❤ ਦੁਨੀਆ ਬਹੁਤ ਪਰੇ ਤੋ ਪਰੇ ਆ ❤❤❤
ਬਾਬਾ ਗੁਲਾਬ ਸਿੰਘ ਜੀ ਬਹੁਤ ਸੁਲਝੇ ਹੋਏ ਇਨਸਾਨ ਨੇ ਸਤਿਨਾਮ ਸ੍ਰੀ ਵਾਹਿਗੁਰੂ
ਬਾਬਾ ਗ਼ੁਲਾਬ ਸਿੰਘ ਜੀ ਦੇ ਵਿਚਾਰ ਬਹੁਤ ਵਧੀਆ ਨੇ
Baba gulab singh ji bhut vadia gaude nyee👍👍👍full support 👍
Bohat hi sohna gaya baba ji ne. Raji raho.
ਬਾਬਾ ਨਾਨਕ ਦੇਵ ਜੀ ਦੁਨੀਆਂ ਅੰਤ ਨੇੜੇ ਆ ਬਖਸ਼ ਲੈ ਮਾਲਕਾ ਹੱਦ ਹੋ ਗਈ ਅਸੀਂ ਕਿਸ ਰਾਹ ਵਲ ਜਾ ਰਹੇ ਹਾਂ
ਬਿਲਕੁਲ ਸਹੀ ਕਿਹਾ ਜੀ 👌
@@Ramanjot-creativity ਬਵਨ.ਨਨਨ .ਨਹਹਬਬ.ਗਹਗ.ਬ ਗ.ਬਹਙਦਤਗਗਗਗਗਗਗਗਗ੍੍੍ਬ.ਗਗਗਗ.ਹਵਗਹਵਹਹਹਹਗਗ੍ਗਹਜ
@@Ramanjot-creativity😮😮 used Buty 😅😅
ਗਲ ਸਮਝ ਆਉਣੀ ਚਾਹੀਦੀ ਹੈ ਮੱਕੜ sab Right ਬਾਬਾ ਗੁਲਾਬ ਜੀ
ਬਾਬਾ ਗੁਲਾਬ ਸਿੰਘ ਵਦੀਆ ਬੰਦਾ
Full sport kro ❤❤❤❤❤❤
😂😂
ਮੱਕੜ ਵੀਰ 70% ਜੱਟ ਕੌਮ ਸਿੱਖ ਕੌਮ ਦੀ ਗਦਾਰ ਵਾ
ਭਾਵੇਂ ਮੈਨੂੰ ਲੋਕ ਮਾੜਾ ਕਹਿਣ ਪਰ ਇਸ ਸੱਚ ਵਾ🙏🙏
ਜੱਟਾਂ ਨੇ ਤੇਰੀ ਕਿਹੜੀ ਭੈਣ ਕੱਢਲੀ ਸਾਲਿਆ ਜਿਹੜਾ ਜੱਟਾਂ ਨੂੰ ਛਵਾਰਾ ਲਾਉਣ ਲੱਗ ਪਿਆ ਚਵਲੇ
Nhi veer aw tera vahem aw
@@Tejveer_2222Sach aa veer ji gadar aa
Sach va pind shankhar to main
🙏🙏
ਸਤਨਾਮ ਸ੍ਰੀ ਵਾਹਿਗੁਰੂ ਜੀ 🙏
🎉ਬਾਬਾ ਜੀ ਬਹੁਤ ਸੋਹਣੀਆਂ ਨੇ ਸਾਰੀਆਂ ਥਾਰਨਾ ਔਰ ਤੁਸੀਂ ਕਿਸੇ ਵੀ ਧਰਮ ਨੂੰ ਮਾੜਾ ਨੲੀ ਕਿਹਾ ਤੁਹਾਡੀ ਆਵਾਜ਼ ਵਿਚੋਂ ਤੁਹਾਡੀ ਹਰ ਧਾਰਨਾਂ ਵਿਚੋਂ ਸਿਖੀ ਪੀਰਾਂ ਪੁਰੀ ਦੀ ਝਲਕ ਮਿਲਦੀ ਹੈ ਤੁਹਾਡੀ ਹਰ ਧਾਰਨਾਂ ਸੁਣ ਕਿ ੍ਰ੍ਰ੍ਰ ਇਝ। ਲਗਦਾ। ਜਿਵੇਂ ਜੀਓਦੇ ਜੰਨਤ ਮਿਲ ਗੲੀ ਹੋਵੇ। ਸੋ ਆਪ ਦਾ ਬਹੁਤ। ਧੰਨਵਾਦ ਖ਼ੁਦਾ ਤਹਾ ਨੂੰ
ਤਰੱਕੀ ਬਖਛੇ। ਮੀਰਾਂ। ਗੌਸ ਪਾਕ ਗਿਆਰਵੀਂ ਵਾਲੀ
ਸਰਕਾਰ ਖੁਸ਼ੀਆਂ। ਬਖਛੇ🎉🎉🎉 ਸਰਕਾਰਾਂ ਦਾ
ਦਰਵੇਸ਼। ਗੁਰਮੁੱਖ। ਸਿੰਘ। ਕਪੁਰਥਲਾ
ਬਾਬਾ ਗੁਲਾਬ ਸਿੰਘ ਜੀ ਚੜਦੀ ਕਲਾ ਵਿਚ ਰਹੋ ਬਹੁਤ ਵਧੀਆ
Punja
Gulab Singh Ur Right Baba Shri Chand Ji Kon Ne Kon Ne Ena Loka Nu Samjauna Bahut Aukha Hai
Guru da dokhi
@@gagan77100
ਸੰਤ ਕਾ ਦੋਖੀ ( ਨਿੰਦਕ ) -
ਬਾਬਾ ਲਹਿਣਾ ਜੀ ਨੇ ਅਤੇ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਭਗਤੀ ਕੀਤੀ। ਬਾਬਾ ਸ੍ਰੀ ਚੰਦ ਜੀ ਇੱਕ ਮਹਾਪੁਰਖ ਹਨ। ਓਹ ਇਸ ਤਰ੍ਹਾਂ, ਇਕ ਮਹਾਪੁਰਖ ਦੇ ਘਰ ਇੱਕ ਮਹਾਪੁਰਖ ਹੀ ਪੁੱਤਰ ਦੇ ਰੂਪ ਵਿੱਚ ਆਉਂਦਾ ਹੈ। ਏਥੇ ਪਿਤਾ ਅਤੇ ਗੁਰੂ ਇੱਕ ਹੀ ਸਖਸ਼ੀਅਤ ਹਨ। ਪਿਤਾ ਅਤੇ ਪੁੱਤਰ ਦੋਨੋਂ ਸੱਚੇ ਸੰਤ ਹਨ। ਇਹ ਸਿਰਫ ਦੁਨੀਆ ਨੂੰ ਸਮਝਾਉਣ ਲਈ, ਇਕ ਕਿਸਮ ਦੀ ਸੰਤਾਂ ਦੀ ਲੀਲਾ ਹੁੰਦੀ ਹੈ। ਇਕ ਸੱਚਾ ਸੰਤ ਪਿਤਾ ਦੇ ਰੂਪ ਵਿੱਚ ਸੰਸਾਰ ਵਿੱਚ ਪ੍ਰਗਟ ਹੁੰਦਾ ਹੈ ਅਤੇ ਦੂਸਰਾ ਸੱਚਾ ਸੰਤ ਪੁੱਤਰ ਰੂਪ ਵਿਚ ਪ੍ਰਗਟ ਹੁੰਦਾ ਹੈ।
ਸੁਖਮਣੀ ਸਾਹਿਬ ਪੜ੍ਹੋ ਅਤੇ ਸੰਤ ਦੀ ਨਿੰਦਾ ਨਾਲ ਕੀ ਹੁੰਦਾ ਹੈ ਪੂਰੀ ਤਰਾਂ ਨਾਲ ਜਾਣੋ। ਬਿਨ ਅਨਭਵ ਗਿਆਨ ਤੋਂ ਸੰਤਾਂ ਦੀ ਨਿੰਦਾ ਤੋਂ ਗੁਰੇਜ਼ ਕਰੋ।
ਰੱਬ ਦੀ ਸਿੱਧੀ ਭਗਤੀ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰੂ (ਸੱਚੇ ਸੰਤ) ਦੀ ਸਿੱਧੀ ਭਗਤੀ ਨਾਲ ਰੱਬ ਜ਼ਰੂਰ ਮਿਲਦਾ ਹੈ।
ਜਦ ਵੀ ਕੋਈ ਪੰਜਾਬ ਵਿੱਚ ਕੋਈ ਸੋਹਣੀ ਆਵਾਜ਼ ਵਾਲਾ ਜਾ ਪੰਜਾਬ ਦੇ ਹੱਕ ਵਿੱਚ ਗੱਲ ਕਰਨ ਵਾਲੇ ਕੌਮ ਦੇ ਹੀਰੇ ਉਠਦੇ ਨੇ ਤਾਂ ਉਹਦੀ ਚੜਾਈ ਦੇਖ ਕੇ ਪੰਜਾਬ ਦੇ ਹੀ ਲੋਕ ਦੁਸ਼ਮਣ ਬਣ ਜਾਂਦੇ ਨੇ ਇਦਾਂ ਕਿਉਂ ਕਰਦੇ ਗੁਲਾਬ ਸਿੰਘ ਜੀ ਇੰਨੇ ਮਿੱਠੀ ਆਵਾਜ਼ ਦੇ ਮਾਲਕ ਨੇ ਗੁਰਬਾਣੀ ਦੇ ਸ਼ਬਦ ਕਿੰਨੇ ਮਿੱਠੇ ਬੋਲਦੇ ਨੇ ਦਿਲ ਕਰਦਾ ਸੁਣੀ ਜਾਓ ਕਿਉਂ ਇਦਾਂ ਕਰਦੇ ਹੋ ਕਿਉਂ ਤੁਸੀਂ ਹੌਸਲਾ ਤੋੜਦੇ ਹੋ ਬਹੁਤ ਹੀ ਚੰਗੇ ਇਨਸਾਨ ਗੁਲਾਬ ਸਿੰਘ ਜੀ
ਬਾਬਾ ਗੁਲਾਬ ਸਿੰਘ ਜੀ ਇਥੇਹਰ ਇਸਮ ਦੇ ਲੋਕ ਨੇ | ਘਰੇ ਭਾਵੇਂ ਕੁਛ ਭੀ ਕਰਦੇ ਹੋਣ | ਜਿਹੜਾ ਗੀਤ ਗਯਾ ਬਾਬਾ ਜੀ ਨੇ , ਉਹਨੂੰ ਸੁਨ ਕੇ ਸਾਰੇ ਕਹਿੰਦੇ ਬਾਬਾ ਜੀ ਨੇ ਸਿਰ ਲਤਾ ਜੀ | ਬਾਕੀ ਧਾਰਨਾ ਗਾਉਣ ਦਾ ਅੱਜ ਤੱਕ ਤਾ ਵਿਰੋਧ ਸੁਣਿਆ ਨੀ ਬਾਕੀ ਦੁਨੀਆ ਦੇ ਮੂੰਹ ਨੀ ਫੜੇ ਜਾਂਦੇ |
ਧੰਨ ਧੰਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੀ ਜੈ ਹਰਿਮੰਦਰ ਅਮ੍ਰਿੰਤਸਰ ਸਹਿਬ ਪ੍ਰਕਰਮਾ ਵਿੱਚ ਬਾਬਾ ਸ੍ਰੀ ਚੰਦ ਮਹਾਰਾਜ ਜੀ ਦਾ ਧੂਣਾ ਸਾਹਿਬ ਹੈ ਕਰੋ ਦਰਸ਼ਨ ਜੀ 🙏
ਕਿੱਥੇ ਹੈ ਇਹ ਧੂਣਾ ਵੀਰ ਜੀ ਹਰਿਮੰਦਰ ਸਾਹਿਬ ਵਿੱਚ
ਪ੍ਰਕਰਮਾ ਵਿੱਚ ਹੈ ਵੀਰ ਧੂਣਾ ਸਾਹਿਬ ਜੀ ਉਸਦਾ ਗੇਟ ਬਾਹਰਲੇ ਪਾਸੇ ਹੈ ਜੀ
So beautiful Bai gulab ji,
Sache bande te log is tra ungli uthanda hai ji, this is master rakesh ,
Nice voice veer ji.....
ਵਾਹਿਗੁਰੂ ਜੀ ਸਿੱਖ ਕੌਮ ਵਿੱਚ ਏਕਤਾ ਬਖਸ਼ੇ ਜੀ
ਪੁੱਤਰ ਜੀ ਸਤਿ ਸੀ੍ ਅਕਾਲ ਗੂਰੁ ਨਾਨਕ ਦੇਵ ਜੀ ਕਈ ਸੋ ਸਾਲ ਪਹਿਲਾ ਕਹਿ ਗਏ ਸੀ ਕਲਯੁਗ ਵਿੱਚ ਘਰ ਘਰ ਵਿੱਚ ਸੰਤ ਹੋਣਗੇ ਬੇਟਾ ਬਾਣੀ ਵਿੱਕਦੀ ਹੈ ਬਾਣੀ ਦੀ ਕੋਈ ਵੀ ਕੀਮਤ ਨੀ ਪਾਈ ਜਾ ਸਕਦੀ ਪਰ ਇਹਨਾ ਲੋਕਾ ਨੇ ਪਾਤੀਬਹੂਤ ਦੁੱਖ ਹੂੰਦਾ ਇਹਨਾ ਦੀਆ ਗੱਲ ਸੁਣਕੇ
ਬਾਈ ਜੀ ਰਿਪੋਰਟਰ ਸਾਹਿਬ ਪਹਿਲਾਂ ਤਾਂ ਤੁਸੀਂ ਇਹ ਦੱਸੋ ਤੁਸੀਂ ਚਵਰ ਚਵਰ ਕਰਕੇ ਸਵਾਲ ਪੁੱਛੀ ਜਾਦੇ ਹੋ ਜਿਹੜੇ ਤੁਹਾਨੂੰ ਇਹ ਸਵਾਲ ਪੁੱਛਣ ਦਾ ਹੱਕ ਬਾਬਾ ਜੀ ਤੋਂ ਕਿਹਨੇ ਦਿੱਤਾ ਤੇ ਕੋਈ ਜਰੂਰੀ ਆ ਜੀ ਬਾਬਾ ਗੁਲਾਬ ਸਿੰਘ ਜੀ ਤੁਹਾਡੇ ਇਨਾਂ ਬੇਕਾਰ ਦੇ ਸਵਾਲਾਂ ਦਾ ਜਵਾਬ ਜਵਾਬ ਦੇਣ ਇਹਨਾਂ ਤੇ ਇਹਨਾਂ ਦੀ ਇਹ ਆਪਣੀ ਪਰਸਨਲ ਲਾਈਫ ਆ ਇਹ ਜੋ ਮਰਜ਼ੀ ਕਰਨ ਯਾਰ ਤੂੰ ਕੀ ਲੈਣਾ ਹੈ।।
ਬਹੁਤ ਵਧੀਆ ਵੀਚਾਰ ਬਿਲਕੁਲ ਸਹੀ ਬਾਬਾ ਗੁਲਾਬ ਸਿੰਘ ਜੀ👍👍👍👍👍
Sahi gall aa bro
ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਬਾਰੇ ਮਾੜਾ ਬੋਲਣ ਵਾਲੇ ਇਹ ਸੋਚਣ ਕਿ ਸਮਸਤ ਬ੍ਰਹਮਾਂਡ ਦੇ ਮਾਲਕ ਜਗਤਗੁਰੂ ਗੁਰੂ ਨਾਨਕ ਦੇਵ ਜੀ ਜੋ ਕੀ ਵੱਡੇ ਵੱਡੇ ਮਹਾਂਪੁਰਖ ਕਹਲਆਉ ਵਾਲਿਆਂ ਨੂੰ ਸਿੱਦੇ ਰਸਤੇ ਪਾ ਦਿੰਦੇ ਸਨ ਕਿ ਉਹ ਆਪਣੇ ਪੁੱਤਰ ਨੂੰ ਸਮਝਾ ਨਹੀ ਸਕੇ ਗੁਰੂ ਨਾਨਕ ਦੇਵ ਜੀ ਧੰਨ ਹਨ ਤੇ ਧੰਨ ਹਨ ਬਾਬਾ ਸ਼੍ਰੀ ਚੰਦ ਜੀ ਜੋ ਲੋਕ ਬਾਬਾ ਸ਼੍ਰੀ ਚੰਦ ਜੀ ਨੂੰ ਗ਼ਲਤ ਬੋਲਦੇ ਹਨ ਉਹ ਗੁਰੂ ਨਾਨਕ ਦੇਵ ਜੀ ਦੇ ਨੇੜੇ ਕਦੇ ਵੀ ਨਹੀਂ ਹੋ ਸਕਦੇ ਗੁਰੂ ਨਾਨਕ ਦੇਵ ਜੀ ਨੇ ਹੀ ਬਾਬਾ ਸ਼੍ਰੀ ਚੰਦ ਜੀ ਨੂੰ ਵਰ ਦਿੱਤਾ ਸੀ ਕੇ ਜਿੱਥੇ ਵੀ ਸ਼੍ਰੀ ਚੰਦ ਜੀ ਦਾ ਧੂਣਾ ਤਪੇਗਾ ਉਥੇ ਰੱਖਾਂ ਤੇ ਕੁੱਤਿਆਂ ਵਿਚ ਵੀ ਕਰਾਮਾਤ ਹੋਵੇਗੀ ਲਾਹਨਤ ਹੈ ਗੁਰੂ ਨਾਨਕ ਜੀ ਦੇ ਲਖਤੇ ਜਿਗਰ ਬਾਬਾ ਸ਼੍ਰੀ ਚੰਦ ਜੀ ਨੂੰ ਗਲਤ ਬੋਲਣ ਵਾਲਿਆਂ ਤੇ
ਬਾਈ ਗੁਰਬਾਣੀ ਨੂੰ ਆਪ ਪੜੋ ਗੁਰਬਾਣੀ ਕੁਝ ਹੋਰ ਕਹਿੰਦੀ ਹੈ
Good
Right
ਬਾਬਾ ਗੁਲਾਬ ਸਿੰਘ ਵਧੀਆ ਇਨਸਾਨ ਬਦਨਾਮ ਨਾ ਕਰੋ 👍
ਜੇ ਅਸੀਂ ਸਿਰਫ਼ ਧਾਰਨਾ ਨੂੰ ਗਾਣਾ ਜਾ ਸੁਣਨਾ ਸੂਰੁ ਕਰ ਦਿੱਤਾ ਤਾਂ ਸ਼ਾਇਦ ਅਸੀ ਇਕ ਦਿਨ ਗੁਰਬਾਣੀ ਤੋਂ ਬਿਲਕੁਲ ਟੁੱਟ ਜਵਾਗੇ
ਬਿਲਕੁਲ ਜੀ, ਇਹ ਵੀ ਦੂਜਾ ਢੱਡਰੀ ਬਣੂ।
ਸਿੱਖ ਤਾਂ ਇੱਕ ਅਕਾਲ ਪੁਰਖ ਦੇ ਹੁਕਮ ਨੂੰ ਮੰਨਣ ਵਾਲੇ ਹੁੰਦੇ ਹਨ ਬਾਕੀ ਸਾਰਾ ਪਖੰਡ ਹੈ
ਜਦੋਂ ਗਰੀਬ ਸੀ ਕੋਈ ਪੁੱਛਦਾ ਨਹੀਂ ਸੀ ਪਰ 800 ਰੁਪਏ ਬਹੁਤ ਸਨ ਤੁਸੀਂ।ਬਹੁਤ ਗ੍ਰੇਟ ਸੀ ਗ੍ਰੇਟ ਹੋ ਗ੍ਰੇਟ ਰਹੋਗੇ ।❤❤❤❤❤🎉
Ehe janani baaaz aaaa Bibi reserch kar ke magaaar lagiaaa karooo
ਬਾਬਾ ਗੁਲਾਬ ਸਿੰਘ ਬਹੁਤ ਵਧੀਅਾ ਿੲਨਸਾਨ ਹੈ ਿੲਹ ਸੁਅਾਲ SGpC ਨੂੰ ਸੁਅਾਲ ਕਰੌ ਜੀ ਜਿਹੜੇ ਚੰਗੇ ਲੌਕ ਅੈ ਿੲਹਨਾ ਨੂੰ ਨਾ ਤੰਗ ਕਰਿਅਾ ਕਰੌ ਸਾਰਾ ਕੁਝ ਹੀ ਅੈ ਬਾਣੀ ਦੇ ਿਵੱਚ ਸਾਰਾ ਕੁਝ ਹੀ
ਅੈ