ਮਨੀਪੁਰ ਵਿੱਚ ਪੁਲਿਸ ਨੇ ਜਾਣ ਤੋਂ ਰੋਕਿਆ Nagaland Manipur | Punjabi Travel Couple | Ripan Khushi

แชร์
ฝัง
  • เผยแพร่เมื่อ 27 พ.ค. 2023

ความคิดเห็น • 234

  • @Sk-hw1rt
    @Sk-hw1rt ปีที่แล้ว +21

    ਜਿਉਂਦੇ ਵਸਦੇ ਰਹੋ ਗੁਰੂ ਪਿਆਰਿਓ
    ਗੁਰੂ ਨਾਨਕ ਸਾਹਿਬ ਦੇ ਬੱਚੇ ਇਦਾਂ ਘੁੰਮ ਘੁੰਮ ਸਾਨੂੰ ਦੁਨੀਆਂ ਵਿਖਾਉਂਦੇ ਰਹੋ ਤੇ ਸਦਾ ਚੜ੍ਹਦੀ ਕਲਾ ਵਿਚ ਰਹੋ

  • @rajindersinghsingh6602
    @rajindersinghsingh6602 ปีที่แล้ว +28

    ਵਾਹਿਗੁਰੂ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਉਤੇ ਬਹੁਤ ਵਧੀਆ ਉਪਰਾਲਾ ਸੋਸ਼ਲ ਮੀਡੀਏ ਰਾਹੀਂ ਹਰ ਇੱਕ ਇਨਸਾਨ ਨੂੰ ਘਰ ਵਿੱਚ ਬੈਠਿਆਂ ਨੂੰ ਦੁਨੀਆ ਦਾ ਹਰ ਇੱਕ ਕੋਣਾ ਦਿਖਾਇਆ ਹੈ ਬਹੁਤ ਬਹੁਤ ਧੰਨਵਾਦ ਜੀ।।

  • @balwindersingh-zh6oi
    @balwindersingh-zh6oi ปีที่แล้ว +3

    ਡਿਬਰੂਗੜ੍ਹ ਜਾ ਕੇ ਵਾਰਿਸ ਪੰਜਾਬ ਜਥੇਬੰਦੀ ਦੇ ਸਿੰਘਾਂ ਦੀ ਮੁਲਾਕਾਤ ਕਰ ਆਉਣਾ ਛੋਟੇ ਵੀਰ ।

  • @PreetPreet-yd4ni
    @PreetPreet-yd4ni ปีที่แล้ว +10

    ਬਹੁਤ ਵਧੀਆ ਫੈਸਲਾ ਮਨੀਪੁਰ ਨਾ ਜਾਣ‌ ਦਾ ਇਸ ਬਹਾਨੇ ਸਾਨੂੰ ਦੁਬਾਰਾ ਫੇਰ ਟੂਰ ਵਿੱਚ ਕੁੱਝ ਨਵਾਂ ਦੇਖਣ‌ ਲਈ ਮਿਲੇਗਾ ਸਤਿ ਸ਼੍ਰੀ ਆਕਾਲ ਜੀ

  • @jassiepau7346
    @jassiepau7346 ปีที่แล้ว +1

    Veer Babbu maan ne kine sall pehla hi kehta c Ghum k mai dekh aya duniya eh sari labni ni moj punjab wargi. Asi bhut khuskismat aa ki asi Punjab ch janam lya... ❤❤

  • @harbhajansingh8872
    @harbhajansingh8872 ปีที่แล้ว +10

    ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਤੁਸੀਂ ਸਾਨੂੰ ਨਾਗਾਲੈਂਡ ਬਾਰੇ ਜਾਣਕਾਰੀ ਦੇਣ ਲੱਗੇ ਓ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @malwakhabarnama
    @malwakhabarnama ปีที่แล้ว +5

    ਬਹੁਤ ਉਮਦਾ ਜਾਣਕਾਰੀ ਦੇ ਰਹੇ ਹੋ ਜੀ। ਸਹੀ ਗੱਲ ਹੈ ਜੀ ਮੌਜ ਨ੍ਹੀਂ ਪੰਜਾਬ ਵਰਗੀ।

  • @JagtarSingh-wg1wy
    @JagtarSingh-wg1wy ปีที่แล้ว +9

    ਰਿਪਨ ਜੀ ਤੁਹਾਡੇ ਬਲੌਗ ਤੋਂ ਬਾਹੁਤ ਕੁਝ ਸਿਖਣ ਨੂੰ ਮਿਲਦਾ ਹੈ ਜੀ ਬਹੁਤ ਬਹੁਤ ਧੰਨਵਾਦ ਰਿਪਨ ਜੀ ਅਤੇ ਖੁਸ਼ੀ ਬੇਟੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ ਅਤੇ ਯਾਤਰਾ ਸਫਲ ਰਹੇ ਜੀ

  • @AmarjeetSingh-dm4mj
    @AmarjeetSingh-dm4mj ปีที่แล้ว +1

    ਸੱਚ ਹੀ ਹੈ ਤੇ ਹਮੇਸ਼ਾ ਰਹੇਗਾ
    ਇਹ ਲਾਈਨ ਦੇ ਸ਼ਬਦ
    ਘੁੰਮ ਕੇ ਵੇਖ ਆਇਆਂ ਦੁਨੀਆਂ ਮੈਂ ਸਾਰੀ
    ਲੱਭਣੀ ਨੀ ਮੌਜ਼ ਪੰਜਾਬ ਵਰਗੀ।

  • @amanbhullar2376
    @amanbhullar2376 ปีที่แล้ว +17

    ਤੁਸੀਂ ਹੁਣ ਵਾਪਸ ਪੰਜਾਬ ਆ ਗਏ ਮੈਂ Instagram ਤੇ ਤੁਹਾਡੀ ਸਟੋਰੀ ਦੇਖੀਂ ਸੀ ਅਸੀਂ ਤੁਹਾਡੇ ਵਲੋਗ ਦਾ ਹਰ ਰੋਜ਼ ਇੰਤਜਾਰ ਕਰਦੇ ਹਾਂ ਹੁਣ ਤੁਸੀਂ ਕੋਈ ਵਲੋਗ ਨਹੀਂ ਪਾਉਣਾ ਟਾਈਮ ਨਹੀਂ ਪਾਸ ਨਹੀਂ ਹੋਣ ਹੁਣ ਸਾਡਾ ਬਹੁਤ miss ਕਰਾਂਗੇ ਜਲਦੀ ਹੀ ਨਵਾ ਟੂਰ ਸ਼ੁਰੂ ਕਰਿਉ

    • @onkarsingh7019
      @onkarsingh7019 ปีที่แล้ว +2

      Welcome to Punjab 🎉🎉🎉

    • @mehramanpreet
      @mehramanpreet ปีที่แล้ว

      Ki I'd insta di dsyo

    • @ManjitKaur-cl7su
      @ManjitKaur-cl7su ปีที่แล้ว

      ​@@mehramanpreetripan khushi chehal

    • @PreetPreet-yd4ni
      @PreetPreet-yd4ni ปีที่แล้ว

      ਅਸੀਂ ਵੀ ਧਨੌਲੇ ਤੋਂ ਬਰਨਾਲੇ ਵੱਲ ਜਾਂਦੇ ਦੇਖਿਆ ਸੀ ਜੋੜੀ ਨੂੰ ਗੱਡੀ ਵਿੱਚ ਜਾਂਦੇ

    • @gurleengurleen8782
      @gurleengurleen8782 ปีที่แล้ว

      @@mehramanpreet ripankhusi

  • @storymaster666
    @storymaster666 ปีที่แล้ว +4

    ਵਾਈ ਜਦੋਂ ਮਾਨਸਾ ਬੁਢਲਾਡਾ ਕਹਿਣਾ ਸਾਨੂੰ ਐਵੈਂ ਲਗਦਾ ਅਸੀਂ ਵੀ ਤੇਰੇ ਨਾਲ ਹੀ ਫਿਰ ਦੇ ਆ ਘੁੰਮਦੇ 🎉🎉🎉🎉

  • @kalrakalra5848
    @kalrakalra5848 ปีที่แล้ว +5

    ਵੀਰ ਜੀ ਆਪਣਾ ਧਿਆਨ ਰੱਖਿਆ ਕਰੋ
    ਪ੍ਰਮਾਤਮਾ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @HarinderSingh-zb1gn
    @HarinderSingh-zb1gn ปีที่แล้ว +7

    ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ ਜੀ ਖੁਸ਼ੀ ਰਿਪਨ ਬੇਟਾ ਜੀ ਜੇਕਰ ਮਹੌਲ ਠੀਕ ਨਹੀ ਤਾ ਕਿਸੇ ਹੋਰ ਰਾਜ ਦੀ ਸੈਰ ਕਰ ਲਵੋ ਗੜਬੜ ਵਾਲੇ ਇਲਾਕੇ ਵਿਚ ਜਾਣ ਤੌ ਪ੍ਰਹੇਜ ਕਰੌ🙏

  • @pargatdhindsapargatdhindsa3745
    @pargatdhindsapargatdhindsa3745 ปีที่แล้ว +5

    ਬਹੁਤ ਵਧੀਆ ਬਲੌਗ ਰਹੇ ਨਾਗਾਲੈਂਡ ਦੇ 🎉🎉❤

  • @KulwinderKaur-us9jy
    @KulwinderKaur-us9jy ปีที่แล้ว +8

    Waheguru ji tohanu khush rakhan 🙌🙌

  • @baljindersingh7802
    @baljindersingh7802 ปีที่แล้ว +6

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @SinghGill7878
    @SinghGill7878 ปีที่แล้ว +53

    ਨਾਗਾਲੈਂਡ ਤਾਂ ਬਹੁਤ ਸੋਹਣਾ ਸੀ ਪਰ ਉਥੋ ਦੇ ਲੋਕ ਤੇ ਉਹਨਾ ਦਾ ਕਲਚਰ ਵਧੀਆ ਨਹੀ ਸੀ ਖਾਣਾ ਪਾਣੀ ਤਾ ਉਲਟੀ ਆਓਣ ਵਾਲੀ ਹੋ ਜਾਂਦੀ ਸੀ ਦੇਖ ਕੇ ਜਿਵੇ ਕੁੱੱਤੇ ਤੇ ਹੋਰ ਜਾਨਵਰ ਵਗੈਰਾ ਖਾਂਦੇ ਉਹ ਲੋਕ

  • @DilbagSingh-db6zp
    @DilbagSingh-db6zp ปีที่แล้ว +1

    ਜਿਉਂਦੇ ਵਸਦੇ ਰਹੋ ਪੁੱਤਰੋ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ

  • @Avinoorsinghmaan
    @Avinoorsinghmaan ปีที่แล้ว +2

    ਬਹੁਤ ਬਹੁਤ ਧੰਨਵਾਦ 22ਜੀ ਰੱਬ ਮਿਹਰ ਬਣਾਈਂ ਰੱਖਣ ਜੀ 🙏🙏🙏🙏

  • @SukhwinderSingh-wq5ip
    @SukhwinderSingh-wq5ip ปีที่แล้ว +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @DeepakMonga-ut9tm
    @DeepakMonga-ut9tm ปีที่แล้ว +1

    ਬਹੁਤ ਵਧੀਆ ਵਲੋਗ ਲਗਿਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @user-mw3fh5qs3q
    @user-mw3fh5qs3q ปีที่แล้ว +1

    ਬਹੁਤ ਵਧੀਆ ਸਫਰ।ਚੜ੍ਹਦੀ ਕਲਾ ਰਹੇ।

  • @lovepreetsinghgharu3110
    @lovepreetsinghgharu3110 ปีที่แล้ว +2

    Hello Veer Mai 25 March nu manipur geya uss time sab kuj shi c Yuva Sangham Raahi BAHUT sohna manipur❤

  • @sukhjeetahetan2948
    @sukhjeetahetan2948 ปีที่แล้ว

    Bhut vdy ..Dil khush hogya .....shi bolya Punjab vrgi ress ni kite,,😊

  • @parwinderkumarparwinder2457
    @parwinderkumarparwinder2457 ปีที่แล้ว +2

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ ਰਿਪਨ ਬਾਈ ਖੂਸ਼ੀ ਭੈਣ ❤

  • @JagdishSingh-hl6zd
    @JagdishSingh-hl6zd ปีที่แล้ว +1

    ਰਿਪਨ ਜੀ ਖੁਸ਼ੀ ਜੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਹੈ ਜੀ 🙏
    ਧੰਨਵਾਦ ਜੀ 🙏 ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ 🙏

  • @avinashkour7585
    @avinashkour7585 ปีที่แล้ว +2

    Very very nice all vlogs I'm very thankful to you for watching me nature's beauty 😍🎉 waheguru Ji always blessed you 🙏🙏👌👌👍

  • @smartphonedoctor1242
    @smartphonedoctor1242 ปีที่แล้ว +2

    Waheguru ji kirpa rakhe tuhade te

  • @Royalgamerzyt444
    @Royalgamerzyt444 ปีที่แล้ว

    God bless you ji tusi Sanu nagaland dikhata thanks ❤❤

  • @SukhjinderSingh-ti8vn
    @SukhjinderSingh-ti8vn ปีที่แล้ว

    ਗਰਮੀ ਦੇ ਸੀਜਨ ਵਿਚ ਰਸ ਪੀਣਾ ਵਧੀਆ ਹੁੰਦਾ ਹੈ। ਠੰਢਾ ਕੋਕਾ ਕੋਲਾ ਫੈਂਟਾ ਇਹੋ ਜਿਹੇ ਪੀਣਾ ਨੁਕਸਾਨਦਾਇਕ ਹੁੰਦਾ ਹੈ। ਧਿਆਨ ਰੱਖੋ ਅਤੇ ਯਾਤਰਾ ਕਰਦੇ ਰਹੋ। ਧੰਨਵਾਦ

  • @ranjeetsinghsingh9248
    @ranjeetsinghsingh9248 ปีที่แล้ว +1

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @tonysharma9805
    @tonysharma9805 ปีที่แล้ว

    Nagaland ti tur pade changa kita. Nagaland sona to bahut si but tusi Assam aa gye eh vadhia gal he.
    Now we are waiting for Kaziranga visit.
    Haste vaste rho rab rakha 💓

  • @GurjantSingh-ri3bl
    @GurjantSingh-ri3bl ปีที่แล้ว +1

    Waheguru ji chardikla vich rakhan dona nu.

  • @SukhdevSingh-hd8ob
    @SukhdevSingh-hd8ob ปีที่แล้ว +2

    Ripon paji te khushi bhen Khush raho 😌😌😇😇

  • @jashanpreet9458
    @jashanpreet9458 ปีที่แล้ว +2

    Sat shri akal Ripan and Kushi sister ji very nice ji waheguru ji mehar karna ji 🎉🎉

  • @gorabatth3551
    @gorabatth3551 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਪਨ ਵੀਰ ਖੁਸ਼ੀ। ਠੀਕ ਠਾਕ ਓ ਬਹੁਤ ਵਧੀਆ ਵਿਡੀਉ ਬਾਈ ਜੀ।🙏🙏🙏

  • @kartarsingh7308
    @kartarsingh7308 ปีที่แล้ว +1

    ਦੂਜੇ ਦਾ ਅਸਲਾ ਚੁੱਕ. ਕੇ ਫੋਟੋ ਖਿਚਵਉਣਾ ਕਨੂੰਨੀ ਅਪਰਾਧ ਹੈ ਬਚਕੇ ਕਾਕਾਜੀ
    ਕਰਤਾਰ. ਸਿੰਘ. ਸੰਗਰੂਰ

  • @yadwindercheema2935
    @yadwindercheema2935 ปีที่แล้ว +1

    ਪੰਜਾਬ ਵਿੱਚ ਵੀ ਠੰਡ ਹੈ

  • @laadikalra9737
    @laadikalra9737 ปีที่แล้ว

    ਜੈ ਵੱਡਿਆ ਮੁੱੜ ਆ ਬਾਹਲ਼ਾ ਰਿਸਕ ਨਾ ਲਵੀ ਕਿਸੇ ਦੇ ਅੜਿੱਕੇ ਨਾ ਚੱੜ੍ਹ ਜਾਇਉਂ ਤੁਹਾਡਾ ਫ਼ਿਕਰ ਬਾਹਲ਼ਾ ਰਹਿੰਦਾ

  • @SukhdevSingh-hd8ob
    @SukhdevSingh-hd8ob ปีที่แล้ว +2

    Waheguru ji blessed you

  • @pindersidhu803
    @pindersidhu803 ปีที่แล้ว +1

    ਨਾਗਾਲੈਂਡ ਦੀ ਸੈਰ ਕਰਵਾੳੁਣ ਤੇ ਧੰਨਵਾਦ

  • @TransportLive
    @TransportLive ปีที่แล้ว

    Very good ☺️☺️☺️☺️

  • @harjitwalia9700
    @harjitwalia9700 ปีที่แล้ว

    ਸੇਮ ਚੀਨਿਆਂ ਦਾ ਤੇ ਇਨਾਂ ਦਾ ਖਾਣਾ ਇਕੋ ਹੀ ਹੈ

  • @paramjitsingh2635
    @paramjitsingh2635 ปีที่แล้ว

    ਬਹੁਤ ਵਦੀਆ ਲਗਿਆ ਖੁਸ਼ੀ ਅਤੇ ਰਿਪਨ ਵੀਰ ਜੀ

  • @prinssingh8036
    @prinssingh8036 ปีที่แล้ว +1

    Veere vishnupur de nerhe loktak lake te jrrur jao bahut shohani lake hai imphal ton agge hai

  • @s101ff6
    @s101ff6 ปีที่แล้ว

    SATNAM VAHEGURU ❤ YUTB CHENEL ❤ KARAD BOYS ❤

  • @TransportLive
    @TransportLive ปีที่แล้ว

    Very chekr full

  • @TarsemSingh-st1vw
    @TarsemSingh-st1vw ปีที่แล้ว

    Kushi te ripan beta ji sat shri akal beta jibtusi nagaland da culture rahan sehan sab kuch dikhia uss sab laye tuhada Bahut bahut shukria God bless both of you hasde vasfe raho Lakhwinder kaur From gurdaspur

  • @harjitwalia9700
    @harjitwalia9700 ปีที่แล้ว

    ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ

  • @godlovingsikh
    @godlovingsikh ปีที่แล้ว

    ਗੰਨੇ ਦੇ ਰਸ ਦੀ ਥਾਂ ਪੰਜਾਬੀ ਵਿੱਚ ਰੌਅ ਸ਼ਬਦ ਹੈਗਾ।

  • @gillsaab5636
    @gillsaab5636 ปีที่แล้ว

    Waheguru mehar kare ,wait for next vlog

  • @masseyfergusonmoga1863
    @masseyfergusonmoga1863 ปีที่แล้ว

    ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ ਜੀ

  • @kaurjasbir2758
    @kaurjasbir2758 ปีที่แล้ว +3

    Very nice vlog 👍
    Take care guys 💞

  • @sodhiturbans7178
    @sodhiturbans7178 ปีที่แล้ว

    Bhit vadia vlog betaripan te khushi.sda khush rho waheguru ji tuhadi yatra safal kre., Amritsar to Bhupinder kour.

  • @itstiger69
    @itstiger69 ปีที่แล้ว +1

    Main daily tuhadi video Da wait krda zado video ondi aa dil nu sukun za milda y♥️♥️♥️

  • @sukhdevkhan4430
    @sukhdevkhan4430 ปีที่แล้ว +1

    ਬਹੁਤ ਵਧੀਆ ਜੀ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ

  • @noblecomputer74bachiter9
    @noblecomputer74bachiter9 ปีที่แล้ว

    Thanks Sweets Couple you doing very hard struggle and provideng happiness you are a great

  • @aezaez557
    @aezaez557 ปีที่แล้ว

    Han bai Paley manus sat ri akal g Faisalabad ton

  • @triplesnews4846
    @triplesnews4846 ปีที่แล้ว

    ਅਸੀਂ ਬਿਲੌ ਪਿੰਡਾਂ ਆਲੇ ਆ
    ਹਾ ਹਾ ਹਾ ਹਾ ਹਾ ਹਾ ਹਾ ਹਾ ਹਾ

  • @balbirkaur6014
    @balbirkaur6014 ปีที่แล้ว

    Waheguru mehar karan ji hasde vasde rho

  • @ankitkumar-jp3fr
    @ankitkumar-jp3fr ปีที่แล้ว +1

    Rail coach factory bhi dikho

  • @BalwinderSingh-qe8jv
    @BalwinderSingh-qe8jv ปีที่แล้ว +1

    God bless you r k ji

  • @Gurjit1469
    @Gurjit1469 ปีที่แล้ว

    ਬਹੁਤ ਖੂਬ ਰਿਪਨ ਅਤੇ ਖੁਸ਼ੀ 🙌👍😊🙏ਚੜ੍ਹਦੀ ਕਲਾਂ ਵਿੱਚ ਰਹੋ ਜੀ 👍🙏🙏

  • @AnilKumar-gc8ue
    @AnilKumar-gc8ue ปีที่แล้ว +1

    Satsree akal Dona nu from palwal haryana

  • @SatnamSingh-fe3tg
    @SatnamSingh-fe3tg ปีที่แล้ว +1

    Very good Veer g 👍👍👍👍

  • @harekrishnaradhe9073
    @harekrishnaradhe9073 ปีที่แล้ว +1

    Ripan pji kushi ji sasriya kaal

  • @HarminderSingh-bc9km
    @HarminderSingh-bc9km ปีที่แล้ว +1

    veer ji assi b tohade nal jurney kar sakde aa daseo

  • @chahalsingh4892
    @chahalsingh4892 ปีที่แล้ว +1

    ਸੋਹਣਾ ਸਫ਼ਰ।

  • @ying7482
    @ying7482 ปีที่แล้ว

    😂 Bhru hard to understand Punjabi .....
    But love the video👍

  • @Shortvideoshits
    @Shortvideoshits ปีที่แล้ว +1

    ਬਹੁਤ ਹੀ ਖੂਬਸੂਰਤ ਬਾਈ ਜੀ

  • @SukhdevSingh-gr7xq
    @SukhdevSingh-gr7xq ปีที่แล้ว

    🙏🙏👍waheguru ji mehar da hath rakhi

  • @RomaRoma-gh1od
    @RomaRoma-gh1od ปีที่แล้ว

    Bai ji jeonde wasde raho Bht sohne vlog hunde tde

  • @triplesnews4846
    @triplesnews4846 ปีที่แล้ว

    ਬਾਈ ਦਾ ਗੈਰ ਨਾ ਫੜਲੇ ਕਿਤੇ ਹਾਂ ਹਾ ਹਾ ਹਾ ਹਾ ਹਾ ਹਾ ਹਾ ਹਾ

  • @saman2156
    @saman2156 ปีที่แล้ว +1

    Very nice god bless you ji ❤️❤️🙏

  • @ShakeelHussainVlogs
    @ShakeelHussainVlogs ปีที่แล้ว

    love from punjab pakistan ❣️🇵🇰🇵🇰

  • @sushilgarggarg1478
    @sushilgarggarg1478 ปีที่แล้ว +1

    Enjoy a Nagaland tour.....@

  • @onkarsingh7019
    @onkarsingh7019 ปีที่แล้ว +1

    Welcome to Punjab 🎉🎉🎉

  • @khushkaransingh7071
    @khushkaransingh7071 ปีที่แล้ว +1

    ਵੀਰ ਜੀ ਪੰਜਾਬ ਵਿੱਚ ਮੀਂਹ ਨੇ ਵੱਟ ਕੰਡੇ ਪਏ ਨੇ😊

  • @reekasingh3124
    @reekasingh3124 ปีที่แล้ว

    Meri duty hai Manipur Senapati Army

  • @ManjitKaur-cl7su
    @ManjitKaur-cl7su ปีที่แล้ว +1

    😊😊😊sohna vlog a bhout g

  • @raviwarring764
    @raviwarring764 ปีที่แล้ว

    Very nice ji best wishes veer ji God bless you both 🙏 ❤🎉

  • @ranveersekhonvloger8459
    @ranveersekhonvloger8459 ปีที่แล้ว +1

    🤔 ਹਮੇਸ਼ਾ ਲਾਲਾ ਪੱਗ ਹੀ ਕਿਓ ਬੰਦਿਓ 🙋

  • @SatinderKaur-vp1zk
    @SatinderKaur-vp1zk ปีที่แล้ว

    Waheguru ji

  • @SurjitSingh-mt9mf
    @SurjitSingh-mt9mf ปีที่แล้ว

    ਧੰਨ ਓ ਤੁਸੀਂ ਰੀਪਨ ਤੇ ਖੁਸ਼ੀ

  • @prabhnagri2725
    @prabhnagri2725 ปีที่แล้ว +2

    ❤❤❤

  • @HarjinderSingh-ji6ci
    @HarjinderSingh-ji6ci ปีที่แล้ว

    Beautiful beautiful video beta ji I m Harjinder Singh Stockholm Sweden

  • @darshanasandhu2570
    @darshanasandhu2570 ปีที่แล้ว +1

    Sat shri akaal Nagaland ch dange nahi manipur ch ho rahe aa

  • @happysanger183
    @happysanger183 ปีที่แล้ว +1

    So Beautiful ❤️ Brother

  • @malhotraashwani6660
    @malhotraashwani6660 ปีที่แล้ว +1

    Very enjoy 😊

  • @Amit_fitness200
    @Amit_fitness200 ปีที่แล้ว +2

    ❤️‍🔥❤️‍🔥❤️‍🔥❤️‍🔥

  • @KulwinderKaur-ch2nu
    @KulwinderKaur-ch2nu ปีที่แล้ว

    Sat Shri akal Khushi te ripan veer ji 🙏🙏

  • @RomaRoma-gh1od
    @RomaRoma-gh1od ปีที่แล้ว

    Bai dil khush ho janda Tde vlog dekh ke

  • @muhammadashrafkhan5533
    @muhammadashrafkhan5533 ปีที่แล้ว

    SsA ji very sweet couple ji

  • @kimtaehyung-pj9bd
    @kimtaehyung-pj9bd ปีที่แล้ว

    I love sikkam and darjling

  • @tajthetraveller6061
    @tajthetraveller6061 ปีที่แล้ว

    Golaghat road te he gurughar v hai ji singh boht ne

  • @AnjuSharma-it1nu
    @AnjuSharma-it1nu ปีที่แล้ว

    God 🙏🙏🙏 bless u beta 🎉🎉🎉🎉🎉🎉🎉🎉🎉🎉

  • @jasvirsingh4767
    @jasvirsingh4767 ปีที่แล้ว +1

    aaj ta pehla viewer bn gya mein

  • @avinashkaur892
    @avinashkaur892 ปีที่แล้ว

    Kush raho ji 🙏

  • @LikeinDaimond
    @LikeinDaimond ปีที่แล้ว +1

    Sat Shri Akal Vir ji

  • @BaljinderSingh-cp6hf
    @BaljinderSingh-cp6hf ปีที่แล้ว

    ਤੋਰੀਆ ਦੀ ਸਬਜ਼ੀ ਖਾਂਦੇ ਦੇਖ ਰਿਹਾ vlog ♥️😅😅😅😅veere