ਭਾਰਤ ਦੇ ਕਾਨੂੰਨ ਤੋਂ ਬਾਗੀ ਹੈ ਇਹ ਕਬੀਲਾ Khonoma Village Nagaland | Punjabi Travel Couple | Ripan Khushi

แชร์
ฝัง
  • เผยแพร่เมื่อ 20 พ.ค. 2023

ความคิดเห็น • 290

  • @SukhwinderSingh-wq5ip
    @SukhwinderSingh-wq5ip ปีที่แล้ว +8

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @ganjitsinghkaler3489
    @ganjitsinghkaler3489 ปีที่แล้ว +118

    ਕੌਣ ਕੌਣ ਰੋਟੀ ਖਾਦੇ ਵੇਖਦਾ ਮੈਂ ਹਰ ਰੋਜ਼ 😊

  • @tarlochansaini9353
    @tarlochansaini9353 ปีที่แล้ว +2

    ਰਿਪਨ ਬਾਈ ਇਸ ਵਾਰ ਗਾਈਡ ਬਹੁਤ ਠੰਢਾ ਮਿਲਿਆ ਕਿਉਂਕਿ ਆਪਣੇ ਆਪ ਤੁਹਾਨੂੰ ਕੁਝ ਦੱਸਦਾ ਹੀ ਨਹੀਂ।

  • @JagtarSingh-wg1wy
    @JagtarSingh-wg1wy ปีที่แล้ว +5

    ਬਹੁਤ ਹੀ ਵਧੀਆ ਬਲੌਗ ਹੈ ਰਿਪਨ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ ਵਾਹਿਗੁਰੂ ਜੀ ਮਿਹਰ ਕਰਨ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦੇਂਦੇ ਹੋ ਜੀ

  • @DilbagSingh-db6zp
    @DilbagSingh-db6zp ปีที่แล้ว +2

    ਬਹੁਤ ਹੀ ਵਧੀਆ ਢੰਗ ਨਾਲ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਪੁੱਤਰੋ। ਧੰਨਵਾਦ

  • @dharampal3864
    @dharampal3864 ปีที่แล้ว +15

    ਬਹੁਤ ਵਧੀਆ ਵਲੋਗ, ਪਿੰਡ ਦੇ ਦ੍ਰਿਸ਼ ਦੇਖਣ ਯੋਗ, ਦੁਨੀਆ ਤੇ ਵਸਣ ਲਈ ਲੜਨਾ ਪੈਣਾ, ਧੰਨਵਾਦ ਮਲਵਈ ਜੋੜੀ ਦਾ।

  • @VikramSingh-ey7pb
    @VikramSingh-ey7pb ปีที่แล้ว

    14:15 di timing te back view bohat zada sohna hai ji pind da😍😍thanku so very much veere da & bhabi ji da🙏🏻WMK🤲🏽🙏🏻😇

  • @jasmersinghjassbrar3673
    @jasmersinghjassbrar3673 ปีที่แล้ว +2

    ਸਦਕੇ ਰਿਪਨ ਥੋਡੇ!ਜਿਹਨਾਂ ਨੇ ਇਹੋ ਜਿਹੀਆਂ ਥਾਵਾਂ ਵਿਖਾਈਆਂ ਨਹੀਂ ਤਾਂ ਬਹੁਤ ਵੀਡੀਓ ਦੇਖੀਆਂ ਨਾਗਾ ਦੀਆਂ ਪਰ ਕਿਸੇ ਨੇ ਵੀ ਵਿਖੌਣਾ ਤਾਂ ਕੀ ਸੀ ਕੋਈ ਚਾਨਣਾ ਵੀ ਪਾਇਆ ਇਕ ਤੁਸੀ ਹੋ ਜੋ ਧੁਰ ਤੱਕ ਹੋ ਕੇ ਆਉਂਦੇ ਹੋ. ਮੇਹਰਬਾਨੀ. ਇਕ ਗੱਲ ਖੁਸ਼ੀ ਦਾ ਮਾਇਕ ਫੇਰ ਹੋਲੀ ਹੋ ਗਿਆ ਆਵਾਜ਼ ਬਹੁਤ ਘੱਟ ਸੁਣਦੀ ਹੈ!

  • @JarnailSingh-tz5lx
    @JarnailSingh-tz5lx ปีที่แล้ว +4

    Well done Khushi and Ripan👍👍... Waheguru ji trakiyan bakhshan tuhanu🙏🙏....

  • @GurmeetSingh-gz3fc
    @GurmeetSingh-gz3fc ปีที่แล้ว +20

    ਰਿਪਨ + ਖੁਸ਼ੀ ਬਹੁਤ ਹੀ ਸੋਹਣਾ ਏਰੀਆ ਦਿਖਾਇਆ ਆਪ ਜੀ ਨੇ, ਤੇ ਐਵੇਂ ਹੀ ਸਾਰੀ ਜਾਣਕਾਰੀ ਦਿੰਦੇ ਰਹੋ, ਗੁਰੂ ਨਾਨਕ ਸਾਹਿਬ ਹਮੇਸ਼ਾਂ ਚੜਦੀ ਕਲ੍ਹਾ ਚ ਰੱਖਣ ਜੀ, ਵਾਹਿਗੁਰੂ ਜੀ

  • @baljindersingh7802
    @baljindersingh7802 ปีที่แล้ว +5

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @jasvirgrewalgrewal1782
    @jasvirgrewalgrewal1782 ปีที่แล้ว +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ❤❤

  • @menkarani2872
    @menkarani2872 ปีที่แล้ว +2

    ਰਾਤ ਦੀ ਰੋਟੀ ਤੇ ਰਿਪਨ ਖੁਸ਼ੀ

  • @sandhulahorie604
    @sandhulahorie604 ปีที่แล้ว

    ਗੁਰੂ ਨਾਨਕ ਦੇਵ ਜੀ ਇਹਨਾਂ ਲੋਕਾਂ ਕੋਲ ਗਏ ਸਨ ਅੱਜ ਗੁਰੂ ਦੇ ਸਿੱਖ ਵੀ ਜਾਂ ਰਹੇ ਹਨ ਬਹੁਤ ਵਧੀਆ ਲੱਗਿਆ ਧੰਨਵਾਦ ਜੀ

  • @ManjitKaur-cl7su
    @ManjitKaur-cl7su ปีที่แล้ว +10

    ਬਹੁਤ ਵਧੀਆ ਕੰਮ ਕਰਦੇ ਓ ਤੁਸੀਂ ਵੀਰ ਜੀ ਸਾਨੂੰ ਘਰ ਬੇਠਿਆ ਨੂੰ ਨਵੀਂਆਂ ਜਗਾਵਾਂ ਦਿਖਾ ਨੇ ਓ ਸਾਡੇ ਵਰਗੇ ਤਾਂ ਕਿਤੇ ਘੁੰਮਣ ਵੀ ਨੀ ਜਾ ਸਕਦੇ ਅਸੀ ਤਾਂ ਤੁਹਾਡੇ ਦਿਲੋਂ ਧੰਨਵਾਦੀ ਆ ਵੀ ਸਾਨੂੰ ena vaida vlog banka ਇੰਨੀਆਂ ਵਧੀਆ ਜਗਾਵਾਂ ਦਿਖ ਰੲੇ ਓ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ ਖੁਸ਼ ਰੋ ਵੀਰ ਜੀ

  • @pargatdhindsapargatdhindsa3745
    @pargatdhindsapargatdhindsa3745 ปีที่แล้ว +4

    ਬਹੁਤ ਵਧੀਆ ਬਲੌਗ ਹੁੰਦੇ ਤੁਹਾਡੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ 🙏

  • @AmarjeetSingh-dm4mj
    @AmarjeetSingh-dm4mj ปีที่แล้ว +1

    ਗਾਈਡ ਚੰਗਾ ਤੁਹਾਡਾ ਕੋਈ ਵੀ ਨਸ਼ਾ ਛੱਡਦਾ ਨਹੀਂ ਤੰਬਾਕੂ ਪਾਨ ਮਸਾਲਾ
    ਵਲੋਗ ਵਧੀਆ ਤੁਹਾਡਾ
    ਗੁੱਸਾ ਨਹੀਂ ਕਰਨਾ ਰਿਪਨ ਵੀਰੇ ਕਿਸੇ ਗੱਲ ਦਾ

  • @worldworld6992
    @worldworld6992 ปีที่แล้ว +4

    ਰਮਨ ਵੀਰ ਜੀ ਤੁਸੀਂ ਭਾਗਾਂ ਵਾਲੇ ਹੋ ਜੋ ਘੁੰਮ ਫਿਰ ਕੇ ਰੱਬ ਦੀ ਕੁਦਰਤ ਵੇਖ ਰਹੇ ਹੋ।

  • @jatindersingh9255
    @jatindersingh9255 ปีที่แล้ว +5

    ਬਹੁਤ ਵਧੀਆ

  • @jasssandhu183
    @jasssandhu183 ปีที่แล้ว +1

    ਮੇਰੇ ਨਾਨਾ ਜੀ ਦੀ ਡਿਊਟੀ ਸੀ ਨਾਗਾਲੈਂਡ ਵਿਖ਼ੇ, ਫਿਰ ਚੀਨ ਦੇ ਬੋਡਰ ਕੋਲ ਲੱਗ ਗਈ ਤੇ ਉੱਥੇ ਉਹ ਸ਼ਹੀਦ ਹੋ ਗਏ ਸੀ ਚੀਨ ਦੀ ਲੜਾਈ ਤੇ

  • @GurwinderSingh-gc9cb
    @GurwinderSingh-gc9cb ปีที่แล้ว +5

    Waheguru Mehar kre aasi Fathegarh Sahib

  • @gopi2bhatti
    @gopi2bhatti ปีที่แล้ว +6

    ਨਾਗਾਲੈਂਡ ਦੇ ਬਾਗੀ ਸਿੱਖਾਂ ਦੀ ਬਹੁਤ ਇੱਜ਼ਤ ਕਰਦੇ ਆ

  • @noblecomputer74bachiter9
    @noblecomputer74bachiter9 ปีที่แล้ว +4

    Thanks Smart Couple for Giving remote area information about Nagaland we can't go to other States cause of money problem and Family issue now we are doing enjoy free of cost in seeing in our Home with Cup of Tea we Pray to God help you any where

  • @harnaibchahal4326
    @harnaibchahal4326 ปีที่แล้ว

    ਬਹੁਤ ਹੀ ਵਧੀਆ ਟੂਰ ਦੌਰਾਨ ਜਾਣਕਾਰੀ ਦਿੰਦੇ ਹੋ ਵੀਰ ਜੀ

  • @user-mw3fh5qs3q
    @user-mw3fh5qs3q ปีที่แล้ว +2

    ਬਹੁਤ ਵਧੀਆ ਪਿੰਡ।ਚੜ੍ਹਦੀ ਕਲਾ ਰਹੇ ਬੇਟਾ ਜੀ।

  • @kamaljeetkaur2407
    @kamaljeetkaur2407 ปีที่แล้ว +4

    ਬਹੁਤ ਵਧੀਆ ਬੱਚੇ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ 🙏🙏

  • @AkhilMasih-hu8hs
    @AkhilMasih-hu8hs 9 หลายเดือนก่อน

    Sira bai ji bahut khus kar dinde ho tuc veer ji me sara din tuhadi video dekhda rena❤❤

  • @jivaroy7673
    @jivaroy7673 ปีที่แล้ว +1

    Ripan Veera Khushi Didi tuhanu waheguru hamesha Khush rakhe 🙏🙏

  • @sukhdevkhan4430
    @sukhdevkhan4430 ปีที่แล้ว +1

    ਬਹੁਤ ਵਧੀਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਆਪਣਾ ਖਿਆਲ ਰੱਖਣਾ ਜੀ

  • @jaspaldhillon5027
    @jaspaldhillon5027 ปีที่แล้ว

    Waheguru ji ਧੰਨਵਾਦ ਬਹੁਤ ਵਧੀਆ 👌 ਧੰਨਵਾਦ

  • @TejpalSingh-ub9kk
    @TejpalSingh-ub9kk ปีที่แล้ว +2

    ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ

  • @smartphonedoctor1242
    @smartphonedoctor1242 ปีที่แล้ว +2

    Waheguru ji tuhade te kirpa rakhe ji

  • @ranjeetsinghsingh9248
    @ranjeetsinghsingh9248 ปีที่แล้ว +1

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @harjeetful
    @harjeetful ปีที่แล้ว +6

    ਨਾਗੇ ਬਾਗੀ ਲੋਕ ਨੇ। ਸਰਕਾਰਾਂ ਨੂੰ ਸ਼ਰੇਆਮ ਲਲਕਾਰਦੇ ਨੇ

  • @tajindartajindar4025
    @tajindartajindar4025 ปีที่แล้ว +1

    ਸਹੀ ਗੱਲ ਖੁਸ਼ੀ ਜੀ ਰੋਜਗਾਰ ਦਿੱਤਾ

  • @bittusandhu3747
    @bittusandhu3747 ปีที่แล้ว +2

    ਸਤਿ ਸ੍ਰੀ ਅਕਾਲ ਵੀਰ ਰਿਪਨ ਖੁਸ਼ੀ ਭੈਣ ਜੀ

  • @karamjitgill6787
    @karamjitgill6787 ปีที่แล้ว +1

    Waheguru Waheguru Waheguru Ji

  • @harkiratsingh1449
    @harkiratsingh1449 ปีที่แล้ว +1

    ❤ Most beautiful couple in the world ❤
    🌾 Zindagi zindabad 🌾

  • @jugindersingh4910
    @jugindersingh4910 ปีที่แล้ว +4

    ਸਤਿ ਸ੍ਰੀ ਆਕਾਲ ਜੀ ਦੋਨਾ ਨੂੰ

  • @InderjitSingh-iz9ol
    @InderjitSingh-iz9ol ปีที่แล้ว +1

    Aj guide tuhada Kush khushak subah da lagda

  • @majorsingh7474
    @majorsingh7474 10 หลายเดือนก่อน

    ਵਾਹਿਗੂਰੁ ਜੀ ਮੇਹਰ ਰੱਖਣ ਰਿਪਨ ਅਤੇ ਖ਼ੁਸ਼ੀ ਜੀ ਜਿਹੜੇ ਕੰਮ ਤੁਸੀ ਕਰ ਰਹੇ ਹੋ ਇਹ ਕੰਮ ਜਿਗਰੇ ਵਾਲੇ ਹੀ ਕਰ ਸਕਦੇ ਨੇ god bless you 🙏🙏🙏🙏👍👍👍👍

  • @tarlochanrai6339
    @tarlochanrai6339 ปีที่แล้ว +1

    Very nice village thanks 🙏👍

  • @Sikhinstrument00036
    @Sikhinstrument00036 ปีที่แล้ว

    ਬਾਈ ਜੀ ਸਤਿ ਸ੍ਰੀ ਅਕਾਲ ਜੀ ❤😊ਬਾਈ ਜੀ ਤੁਸੀਂ ਪਰਨੇਂ ਦਾ ਕਲਰ ਹੋਰ ਕਾਹਤੋਂ ਨੀ ਬੰਨ੍ਹਦੇ ਮੈਂ ਵੇਖਿਆ ਤੁਸੀਂ ਹਰ ਬਲੌਗ ਚ ਇਹੀ ਕਲਰ ਬੰਨ ਕੇ ਰੱਖ ਦੇ ਹੋ ਜੀ ਬਹੁਤ ਪਿਆਰ ਸਤਿਕਾਰ ਜੀ

  • @VikasKumar-rm8yr
    @VikasKumar-rm8yr ปีที่แล้ว

    Me Har roj roti khan Vele dekhda vlog nyc

  • @pindersidhu803
    @pindersidhu803 ปีที่แล้ว +1

    ਜਾਣਕਾਰੀ ਲਈ ਧੰਨਵਾਦ ਤੁਹਾਡਾ ਬੇਟਾ ਜੀ

  • @balawantsingh3057
    @balawantsingh3057 ปีที่แล้ว +1

    Waheguru g mehar Karn thuhade TD😘😘

  • @KulwinderKaur-ch2nu
    @KulwinderKaur-ch2nu ปีที่แล้ว +1

    Sat Shri akal Khushi te ripan veer ji 🙏🙏 veer ji pind vich us ਬਜੁਰਗ ਮਾਤਾ ਤੋਂ ਬਿਨਾ ਕੋਈ ਹੋਰ ਦੇਖਿਆ ਹੈ ਨੀ

  • @AjitSingh-gq6cb
    @AjitSingh-gq6cb ปีที่แล้ว

    ਰਿਪਨ ਜੀ ਅਤੇ ਖੁਸ਼ੀ ਜੀ ਸਤਿ ਸ਼੍ਰੀ ਆਕਾਲ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਨਾਗਾਲੈਂਡ ਦਾ ਇਹ ਬਾਗੀ ਪਿੰਡ ਸਾਨੂੰ ਦਿਖਾਇਆ ਅਗੋਂ ਵੀ ਉਮੀਦ ਕਰਦੇ ਹਾਂ ਕਿ ਨਾਗਾਲੈਂਡ ਦੀ ਵਿਰਾਸਤ ਨੂੰ ਦਰਸਾਉਂਦੇ ਹੋਰ ਥਾਵਾਂ ਦੇ ਅੱਖੀਂ ਡਿੱਠੇ ਵੇਰਵੇ ਸਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹੋਂਗੇ

  • @sunitaverma9163
    @sunitaverma9163 ปีที่แล้ว +1

    Ripen and khushi you are awesome. You explore very well. We are regular viewer. Lots of blessings bacho❤.

  • @bahadursingh9718
    @bahadursingh9718 ปีที่แล้ว

    Vir ji tusi te khusi bahut hi mehanti ho parmatma AAP ji ki lambi umar kare dhanbad Lelewala Talwandi sabo damdama Sahib

  • @baljeetsinghkamboj2769
    @baljeetsinghkamboj2769 ปีที่แล้ว

    ਬਹੁਤ ਵਧੀਆ ਜਾਣਕਾਰੀ

  • @manjeetkaur4056
    @manjeetkaur4056 ปีที่แล้ว +2

    God bless u both

  • @smartphonedoctor1242
    @smartphonedoctor1242 ปีที่แล้ว +1

    Waheguru ji kirpa rakhe

  • @JagdishSingh-hl6zd
    @JagdishSingh-hl6zd ปีที่แล้ว

    ਰਿਪਨ ਜੀ ਖੁਸ਼ੀ ਜੀ ਬਹੁਤ ਬਹੁਤ ਧੰਨਵਾਦ ਜੀ 🙏 ਬਹੁਤ ਹੀ ਵਧੀਆ ਵਿਲੋਗ ਬਣਾਇਆ ਹੈ 🙏 ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ 🙏

  • @KuldeepSingh-xe5mr
    @KuldeepSingh-xe5mr 8 หลายเดือนก่อน

    ਬਹੁਤ ਵਧੀਆ👍💯👍💯 ਖੁਸ਼ ਰਹੋ

  • @sarbsingh4642
    @sarbsingh4642 ปีที่แล้ว

    Main har Roj dekh di aa bahut besabri nal intzar kardi aa vlog da bahut maja onda ❤❤

  • @palwinderkaur4082
    @palwinderkaur4082 ปีที่แล้ว +2

    God bless you both

  • @studylovers9921
    @studylovers9921 ปีที่แล้ว

    Thank You both of You, Nature view bahut vadia lagge.

  • @saman2156
    @saman2156 ปีที่แล้ว +2

    Very very nice god bless you ji ❤️❤️🙏

  • @balbirkaur6014
    @balbirkaur6014 ปีที่แล้ว

    Bhut vdiya vlog h ji waheguru tuhanu chad di kala vich rakhan 👌👌

  • @sudeshgosain7686
    @sudeshgosain7686 ปีที่แล้ว

    Hi ripon& khushi we r watching from canada. U both r soooo nice . The way ur explaining is very helpful. God bless u happy , healthy life

  • @malikfareed6890
    @malikfareed6890 ปีที่แล้ว

    Love 💖💖💖 you All the best wishes for your copel from Touseef Ahmed Abbasi kpk Pakistan

  • @SatinderKaur-vp1zk
    @SatinderKaur-vp1zk ปีที่แล้ว

    Waheguru ji mehar kran ji nice vlog

  • @sarvjeetkaur8965
    @sarvjeetkaur8965 ปีที่แล้ว +1

    Waheguru ji 🙏

  • @gagankaur2691
    @gagankaur2691 ปีที่แล้ว +7

    ❤ ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ🙏😊😊

  • @ramanb-mv3ii
    @ramanb-mv3ii ปีที่แล้ว

    main tohde sare vlog dekh di aa❤bhut knowledge melde aa😊

  • @Panjolapb12
    @Panjolapb12 ปีที่แล้ว

    ਵਧੀਆ ਜਾਣਕਾਰੀ

  • @Royalgamerzyt444
    @Royalgamerzyt444 ปีที่แล้ว

    Waheguru ji ❤❤

  • @balrajsingh4182
    @balrajsingh4182 ปีที่แล้ว

    Very nice ji bahut wadhia ji ❤❤❤❤❤

  • @SukhdevSingh-hd8ob
    @SukhdevSingh-hd8ob ปีที่แล้ว

    Nice vlog Ripon paji te khushi bhen

  • @karanbathinda1180
    @karanbathinda1180 ปีที่แล้ว

    Bathinde dekhya y thonu ajj ❤❤

  • @Guru.ka.Darshan.Shorts
    @Guru.ka.Darshan.Shorts ปีที่แล้ว

    Nice vlog ji nagaland de hill de view bahut wadia aaunde ne

  • @KulwinderKaur-us9jy
    @KulwinderKaur-us9jy ปีที่แล้ว

    God bless you 🤗🤗🙌🙌

  • @harishmehta1304
    @harishmehta1304 ปีที่แล้ว +1

    Satshri akal ji

  • @KulwinderKaur-kd7og
    @KulwinderKaur-kd7og ปีที่แล้ว +2

    ਵਾਹਿਗੁਰੂ ਜੋੜੀ ਨੂੰ ਚੜ੍ਹਦੀ ਕਲਾ ਬਖਸ਼ੇ

  • @AkhilMasih-hu8hs
    @AkhilMasih-hu8hs 9 หลายเดือนก่อน

    Veer ji kade bhutan des ch vi jao❤

  • @t_wild
    @t_wild ปีที่แล้ว +1

    beautiful ❤ enjoy your visit

  • @m0hindersinghsingh539
    @m0hindersinghsingh539 ปีที่แล้ว +1

    God bless you both 🙏 beautiful vilog 👌

  • @SandeepKaur-dl2nf
    @SandeepKaur-dl2nf ปีที่แล้ว

    Bhut vdya lgda vekh k tuc sanu kina ghuma dinde rb thude dona de umr lmi kre te hor trki deve

  • @Ashmeetsinghgill748
    @Ashmeetsinghgill748 ปีที่แล้ว

    Veere main thuhade saare video dekhdi aa main thuhadi saariya videos dekhiya ne wait rehndi aa thuhade vlog di

  • @hardeepkaurgill6633
    @hardeepkaurgill6633 ปีที่แล้ว +1

    ਰਿਪਨ ਖੁਸ਼ੀ ਤੁਹਾਡੇ ‌ਵਲੋਗ‌‌‌ ਦੇਖਣ ਦਾ ਵੜਾ ਮਜ਼ਾ ਆਉਂਦਾ ਬਹੁਤ ਇੰਤਜ਼ਾਰ ਰਹਿੰਦਾ ਹੈ ਵਹਿਗੁਰੂ ਜੀ ਤੁਹਾਡੀ ਜੋੜੀ ਨੂੰ ਸਦਾ ਸਲਾਮਤ ਰੱਖਣ

  • @karanbaraich2300
    @karanbaraich2300 ปีที่แล้ว

    Bahut vadiya

  • @ReportOK
    @ReportOK ปีที่แล้ว

    Best topic and composing

  • @lekhraj9035
    @lekhraj9035 ปีที่แล้ว

    Khush rho 🙏🙏🙏🙏🙏

  • @sanjanabawa2077
    @sanjanabawa2077 ปีที่แล้ว

    Radhe Krishna

  • @jivaroy7673
    @jivaroy7673 ปีที่แล้ว +1

    Vvvvvv vvvvvvv Nice couple 👌👌👌👌👌👌

  • @malikkhizar7382
    @malikkhizar7382 ปีที่แล้ว

    ALLAH O AKBAR
    SUBHAN ALLAH 💛

  • @satnamathwal4889
    @satnamathwal4889 ปีที่แล้ว

    But vdia veere

  • @ranjitsingh-kv5vk
    @ranjitsingh-kv5vk ปีที่แล้ว

    God bless you

  • @mangakakru1861
    @mangakakru1861 ปีที่แล้ว

    Sat shiri Akal g 🙏🙏👍👍👌👌

  • @baljindersingh7802
    @baljindersingh7802 ปีที่แล้ว

    I love you beta and betee

  • @sushilgarggarg1478
    @sushilgarggarg1478 ปีที่แล้ว

    Enjoy a Nagaland tour....@

  • @malhotraashwani6660
    @malhotraashwani6660 ปีที่แล้ว +1

    Very enjoy 😊

  • @harmelsinghgill4586
    @harmelsinghgill4586 ปีที่แล้ว

    I see all block regarding Naga land. Village Khonam. Thanks you.

    • @harmelsinghgill4586
      @harmelsinghgill4586 ปีที่แล้ว

      ਮੈ ਤੱਕਰੀਬਨ ਸਾਰੇ ਬਲਾਕ ਦੇਖੇ ਹਨ।

  • @sukhasaini6786
    @sukhasaini6786 ปีที่แล้ว +1

    god job veer g

  • @gurpreetwalia2187
    @gurpreetwalia2187 ปีที่แล้ว

    Very informative reserch schoolar waste bht wadia good for study

  • @JaspreetKaur-ju2iz
    @JaspreetKaur-ju2iz ปีที่แล้ว

    Beautiful view ❤❤

  • @SatnamSingh-fe3tg
    @SatnamSingh-fe3tg ปีที่แล้ว +1

    Very good Veer g 👍👍👍👍

  • @Bhaktimarg_raas
    @Bhaktimarg_raas ปีที่แล้ว

    V. Good Nature

  • @bhupinderpalsingh3912
    @bhupinderpalsingh3912 ปีที่แล้ว

    Sat Sri Akaal paji and didi ji love your channel full support from UK 🇬🇧