ਸਿਰ ਵੱਢ ਲੈਂਦੇ ਸੀ ਨਾਗਾਲੈਂਡ ਦੇ ਇਹ ਲੋਕ Knoyak Tribe Nagaland | Punjabi Travel Couple | Ripan Khushi

แชร์
ฝัง
  • เผยแพร่เมื่อ 4 ต.ค. 2024

ความคิดเห็น • 304

  • @Dil-Da-Ni-Mara1322
    @Dil-Da-Ni-Mara1322 ปีที่แล้ว +39

    ਵਾਹ ਉਏ ਵਾਈ ਅਸਲ ਜ਼ਿੰਦਗੀ ਤਾ ਤੁਹਾਡੀ ਹੈ,ਸਾਰੀ ਦੁਨੀਆਂ ਘੁੰਮ ਦਾ ਫਿਰਦਾ,ਬਹੁਤ ਬਹੁਤ ਦਿਲੋ ਧੰਨਵਾਦ ਵਾਈ ਸਾਨੂੰ ਘਰ ਬੈਠਿਆ ਨੂੰ ਦੁਨੀਆਂ ਦੀ ਸੈਰ ਕਰਾਉਣ ਲਈ❤❤

  • @PreetPreet-yd4ni
    @PreetPreet-yd4ni ปีที่แล้ว +34

    ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜ਼ੋ ਏਨੀਆਂ ਸਟੇਟਾਂ ਲੰਘ ਕੇ ਅਸਲੀ ਹਿੱਡਹੰਟਰ ਨਾਗਾਲੈਂਡ ਜੰਗਲੀ ਕਬੀਲੇ ਵਾਲਿਆਂ ਨੂੰ ਮਿਲਾਇਆ ਤੇ ਉਨ੍ਹਾਂ ਦੇ ਇਤਿਹਾਸ ਵਾਰੇ ਜਾਣਕਾਰੀ ਸਾਂਝੀ ਕੀਤੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏

  • @kulwinder4271
    @kulwinder4271 ปีที่แล้ว +12

    ਬਹੁਤ ਖੂਬ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਰੱਖਣ ਬਾਈ ਜੀ ਸਾਨੂੰ ਨਾਗਾਲੈਂਡ ਬਾਰੇ ਦਿਖਾਉਣ ਲਈ ਸ਼ੁਕਰੀਆ ਆਪਣਾ ਤੇ ਖੁਸ਼ੀ ਦਾ ਧਿਆਨ ਰੱਖਣਾ ਵੀਰੇ 🙏

  • @JagdishSingh-hl6zd
    @JagdishSingh-hl6zd ปีที่แล้ว +14

    "ਖਤਰਿਆਂ ਦੇ ਖਿਲਾੜੀ,, ਬਹੁਤ ਵਧੀਆ ਜੀ 👍
    ਇਹਨਾਂ ਲੋਕਾਂ ਤੋ ਡਰ ਲੱਗਦਾ ਹੈ
    ਪ੍ਰਮਾਤਮਾ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏

  • @santoshrani8873
    @santoshrani8873 ปีที่แล้ว +6

    ਬਲੋਗ ਬਹੁਤ ਸਾਰੇ ਬਣਾਉਂਦੇ ਹਨ ਅਜੱਕਲ ਯੂ ਟਿਊਬ ਤੇ ਪਰ ‌ਛੋਟੇ ਵੀਰ ਤੁਸੀਂ ਛਾਅ ਗੲਏ ਹੋ ਤੁਸੀਂ ਸਾਨੂੰ ਡਿਸਕਵਰੀ ਚੈਨਲ ਦੀ ਝਲਕ ਦਿਖਾ ਦਿੱਤੀ ਹੈ ਅਜੱ ਬਹੁਤ ਧੰਨਵਾਦ ਜੀ ਜਿਓਦੇ ਵਸਦੇ ਰਹੋ ਇਵੇਂ ਹੀ ਤੁਹਾਡੇ ਚਿਹਰੇ ਖਿੜੇ ਰਹਿਣ

  • @jatinderjitsinghgrewal1355
    @jatinderjitsinghgrewal1355 ปีที่แล้ว +57

    ਵੀਰ ਜੀ ਧੰਨਵਾਦ ਥੋਡਾ ਤੋਹਾਡੀ ਵਜਾ ਨਾਲ ਅਸੀਂ ਘਰ ਬੈਠਕੇ ਦੁਨੀਆਂ ਦੇਖ ਲੈਦੇਆ ਵੈਹਿਗੁਰੂ ਤੋਹਾਨੂ ਸਦਾ ਚੜਦੀ ਕਲਾਂ ਵਿੱਚ ਰੱਖਣ ਜੀ

  • @parwinderkumarparwinder2457
    @parwinderkumarparwinder2457 ปีที่แล้ว +30

    ਤਹਾਡੇ ਬਲੋਗ ਨੂੰ ਉਡੀਕਦੇ ਸੀ ਬਾਈ ਵਾਹਿਗੁਰੂ ਚੜ੍ਹਦੀ ਕਲਾ ਰੱਖੇ 🙏

  • @AjitSingh-gq6cb
    @AjitSingh-gq6cb ปีที่แล้ว +20

    ਰਿਪਨ ਤੇ ਖੁਸ਼ੀ ਜੀ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਜੋ ਕਿ ਆਪ ਜੀ ਅਸਲ ਨਾਗਾਲੈਂਡ ਦੇ ਵਸਨੀਕਾਂ ਨਾਲ ਸੰਬੰਧਤ ਇਤਿਹਾਸਕ ਪਿਛੋਕੜ ਨੂੰ ਜਾਣੂ ਕਰਵਾਇਆ

  • @DilbagSingh-db6zp
    @DilbagSingh-db6zp ปีที่แล้ว +7

    ਧੰਨ ਆ ਬਈ ਜਿਗਰਾ ਤੁਹਾਡਾ ਬਹੁਤ ਖਤਰਨਾਕ ਜਗਾਹ ਵਿਖਾ ਰਹੇ ਹੋ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว +11

    ਬਹੁਤ ਅਜੀਬ ਦੁਨੀਆਂ ਦੀ ਸੈਰ।
    ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ।

  • @AmarjeetSingh-dm4mj
    @AmarjeetSingh-dm4mj ปีที่แล้ว +5

    ਬਹੁਤ ਵਧੀਆ ਰਿਪਨ ਵੀਰੇ ਐਡ ਖੁਸ਼ੀ ਭੈਣਜੀ
    ਪਰ ਬਹੁਤ ਅਫਸੋਸ ਦੀ ਗੱਲ ਹੈ
    ਕਿ ਆਪਣੇ ਪੰਜਾਬ ਤੋਂ ਤੇ ਨਾਗਾਲੈਂਡ ਦੇ ਲੋਕ ਹੀ ਚੰਗੇ ਹਨ ਘੱਟੋ ਘੱਟ ਆਪਣੇ ਕਲਚਰ ਨੂੰ ਤੇ ਸੰਭਾਲ ਕੇ ਰੱਖ ਰਹੇ ਹਨ ਦੇਖਭਾਲ ਤੇ ਤਿਉਹਾਰ ਵੀ ਮਨਾਉਂਦੇ ਹਨ।

  • @epicplays2015
    @epicplays2015 ปีที่แล้ว +2

    ਕਾਕਾ ਇਹ ਜੋ ਤੁਸੀਂ ਯਾਤਰਾ ਕਰ ਰਹੇ ਹੋ ਖੁਸਕਿਸਮਤ ਜੋੜੀ ਹੋ ਬਹੁਤ ਵਧੀਆ ਲੱਗਦਾ ਹੈ ਮੈਂ ਹਰ ਰੋਜ ਵੇਖ ਦਾ ਹਾਂ❤🎉

  • @harmanpreetsingh7639
    @harmanpreetsingh7639 ปีที่แล้ว +13

    ਵੈਰੀ ਗੁੱਡ ਰਿਪਨ ਅਤੇ ਖੁਸ਼ੀ ਜਿਉਂਦੇ ਵਸਦੇ ਰਹੋ ਪਰਮਾਤਮਾ ਖੁਸ਼ ਰੱਖੇ ਇੰਨੀ ਮਿਹਨਤ ਕਰਨ ਲੲਈ ਬਹੁਤ ਸਾਰਾ ਪਿਆਰ

  • @GurmeetSingh-gz3fc
    @GurmeetSingh-gz3fc ปีที่แล้ว +21

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਜੀ, ਤੇ ਯਾਤਰਾ ਸਹੀ ਸੁਖਾਲੀ ਬਣਾਈ ਰੱਖਣ ਗੁਰੂ ਪਾਤਸ਼ਾਹ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ

  • @ManjitKaur-cl7su
    @ManjitKaur-cl7su ปีที่แล้ว +20

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ ਖੁਸ਼ ਰੋ ਵੀਰ ਜੀ ਇਹ ਨਾਗਾਲੈਂਡ ਦੇ ਲੋਕ ਵੀ ਦਿਖਾਤੇ ਤੇ 😊

  • @deeprataindia1170
    @deeprataindia1170 ปีที่แล้ว +5

    ਕਮਾਲ ਕਰਤੀ ਜੀ ਰਿਪਨ ਖੁਸ਼ੀ ਜੀ ਬਹੁਤ ਵੱਡੀ ਜਾਣਕਾਰੀ ਮਿਲੀ ਹੈ ਸੁਪਨੇ ਵਾਂਗ ਹੈ ਸਾਡੇ ਲਈ। Thanks sir। ❤❤❤
    ,,Ballu ਰਟੈਂਡਾ,,

  • @GurmeetSingh-gz3fc
    @GurmeetSingh-gz3fc ปีที่แล้ว +11

    ਰਿਪਨ ਬਾਈ + ਖੁਸ਼ੀ ਆਪ ਬਹੁਤ ਹੀ ਮਿਹਨਤ ਕਰਕੇ ਨਾਗਾਲੈਂਡ ਦੇ ਪੁਰਾਣੇ ਸਮੇਂ ਦੇ ਬਜੁਰਗਾਂ ਨੂੰ ਦਿਖਾ ਰਹੇ ਹੋ, ਤੇ ਉਨ੍ਹਾਂ ਨਾਲ ਗੱਲਬਾਤ ਕਰਕੇ ਸਾਰੀ ਜਾਣਕਾਰੀ ਦੇ ਰਹੇ ਹੋ, ਬਹੁਤ ਹੀ ਵਧੀਆ ਢੰਗ ਨਾਲ ਕਵਰੇਜ ਕਰ ਰਹੇ ਹੋ,,,,,, ਧੰਨਵਾਦ ਜੀ

  • @SodiGuru-hm3kt
    @SodiGuru-hm3kt ปีที่แล้ว +2

    Yaar tusi ta bahut kismat wale ho,poori kaum ate raje nu mil rahe ho

  • @kesarsingh3381
    @kesarsingh3381 ปีที่แล้ว +7

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਨ ਵਾਹਿਗੁਰੂ ਜੀ

  • @sapnamanhas7670
    @sapnamanhas7670 ปีที่แล้ว +5

    Tuhdi jodi slamat rhe 🥰🥰🥰rabb tuhdi umar lambi kre .❤❤❤

  • @anteryamisingh2594
    @anteryamisingh2594 ปีที่แล้ว +3

    ਨਾਗਾ ਲੋਕਾਂ ਦੇ ਜੰਗਜੂ ਸੁਭਾਅ ਦੀ ,ਅਤੇ ਨਾਗਾਲੈਂਡ ਦੀ ਅਸਲੀ vibe ਦੇ ਦੀਦਾਰ ਕਰਵਾਉਣ ਲਈ ਰਿਪਨ ਜੀ ਸ਼ੁਕਰੀਆ ਆਪਣੇ ਸੈਰ ਵੱਖ ਵੱਖ ਰਾਜਾਂ ਦੇ ਸੈਰ ਸਫ਼ਰ ਬਾਰੇ ਕਿਤਾਬ ਵੀ ਲਿਖੋ ਜੀ ਜਾਂ ਘਟੋ ਘੱਟ ਅਖਬਾਰਾਂ ਵਿੱਚ ਬਲੌਗ ਹੀ ਲਿਖ ਦਿਆ ਕਰੋ ਜੀ 👍👍

  • @JagtarSingh-wg1wy
    @JagtarSingh-wg1wy ปีที่แล้ว +4

    ਰਿਪਨ ਜੀ ਤੁਹਾਡੇ ਬਲੌਗ ਤੋਂ ਬਾਹੁਤ ਹੀ ਮਹੱਤਵਪੂਰਨ ਜਾਣਕਾਰੀ ਮਿਲ ਰਹੀ ਹੈ ਜੀ ਇਸ ਤਰ੍ਹਾਂ ਦੀ ਜਾਣਕਾਰੀ ਬਹੁਤ ਘਟ ਹੀ ਮਿਲਦੀ ਹੈ ਰਿਪਨ ਜੀ ਵਾਹਿਗੁਰੂ ਤੁਹਾਡੇ ਤੇ ਮਿਹਰਬਾਨ ਰਹਿਣ ਜੀ ਬਹੁਤ ਬਹੁਤ ਧੰਨਵਾਦ ਜੀ

  • @pindersidhu803
    @pindersidhu803 ปีที่แล้ว +4

    ਰੱਬ ਮੇਹਰ ਭਰਿਆ ਹੱਥ ਰਖੇ ਰੱਬ ਤੁਹਾਨੂੰ ਖੁਸ਼ੀਆਂ ੍ਬਖਸੇ

  • @HarinderSingh-zb1gn
    @HarinderSingh-zb1gn ปีที่แล้ว +7

    ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ ਜੀ ਖੁਸ਼ੀ ਰਿਪਨ ਬੇਟਾ ਜੀ ਧੰਨਵਾਦ ਜੀ ਨਾਗਾਲੈਂਡ ਕਬੀਲਿਆਂ ਦੀ ਜਾਣਕਾਰੀ ਦੇਣ ਵਾਸਤੇ🙏

  • @gagankaur2691
    @gagankaur2691 ปีที่แล้ว +12

    Waheguru Waheguru ji🙏🥰 sukar a ਉਸ Waheguru da Jo hun sab ਕੁਝ ਠੀਕ ਹੋ ਗਿਆ 😊🙏🥰🥰

  • @KulwinderKaur-us9jy
    @KulwinderKaur-us9jy ปีที่แล้ว +20

    Waheguru ji ka khalsa Waheguru ji ki Fateh 🙌

  • @progressivefarm3212
    @progressivefarm3212 ปีที่แล้ว +4

    ਵਾਹ, ਦੁਰਲੱਭ ਵਲੌਗ ਹੀ ਬਣਾ ਦਿੱਤਾ ਸਿਉਂਨੇਆਂ ਅੱਜ ਤਾਂ।

  • @harmanjotsingh410
    @harmanjotsingh410 ปีที่แล้ว +1

    ਬਹੁਤ ਹੀ ਸ਼ਲਾਘਾਯੋਗ ਜਾਣਕਾਰੀ ਦਿੱਤੀ ਗਈ।

  • @RavinderKaur-vb1yc
    @RavinderKaur-vb1yc ปีที่แล้ว +2

    Khushi kehnde mera gussa bahut bheda hai 😂😂😂😂. Nice hindi.

  • @kalabrar9278
    @kalabrar9278 ปีที่แล้ว +3

    ਨਾਗਾਲੈਂਡ ਇੱਕ ਸਾਲ ਪਹਿਲਾਂ ਸਾਰੇ ਪੁਰਾਣੇ ਪਿੰਡ ਤੇ ਇਥੋਂ ਦੇ ਲੋਕਾਂ ਬਾਰੇ ਜਾਣਕਾਰੀ ਤੇ ਸਾਰੇ ਪਿੰਡ ਪਰਗਟ ਫਲੋਫ ਯੂ ਟਿਊਬਰ ਨੇ ਸਾਰੇ ਪੁਰਾਣੇ ਕਬੀਲੇ ਤੇ ਪੁਰਖੁ ਘਰ ਦਿਖਾਏ ਗਏ ਸੀ

  • @majorsingh7474
    @majorsingh7474 ปีที่แล้ว +1

    Ripan and Khusi g tuhanu sade valo salute h 👍👍👍👍👏❤️❤️👏👏

  • @SukhwinderSingh-wq5ip
    @SukhwinderSingh-wq5ip ปีที่แล้ว +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @Khushibilling1992
    @Khushibilling1992 ปีที่แล้ว +3

    ਧੰਨਵਾਦ ਥੋੜਾ ਜੀ ਜੋ ਤੁਸੀ ਸਾਨੂੰ ਘਰ ਬੈਠੇ ਆ ਸਭ ਕੁਝ ਦਿਖਾ ਰਹੇ ਓ

  • @amanbhullar2376
    @amanbhullar2376 ปีที่แล้ว +8

    O my God ਕਿਹੋ ਕਿਹੋ ਜਿਹੀ ਦੁਨੀਆ ਕਿਹੋ ਕਿਹੋ ਜਿਹੇ ਲੋਕ ਨੇ
    ਮੈਂ ਤਾਂ ਕਦੇ ਵੀ ਨਾਗਾਲੈਂਡ ਨਾ ਜਾਵਾਂ।
    ਇਨ੍ਹਾਂ ਲੋਕਾਂ ਨੂੰ ਬਿਲਕੁਲ ਵੀ ਕਿਸੇ ਜੀ ਤੇ ਤਰਸ ਨੀ ਆਉਂਦਾ ਉਸ ਨੂੰ ਮਾਰਨ ਤੋਂ ਪਹਿਲਾਂ?😔😔

    • @amanbhullar2376
      @amanbhullar2376 ปีที่แล้ว +1

      ਕਿੰਨੇ ਬੇਰਿਹਮ ਨੇ ਇਹ ਲੋਕ ਉ....ਹੋ....😔

  • @TarsemSingh-st1vw
    @TarsemSingh-st1vw ปีที่แล้ว +1

    Ripan te khushi beta ji bahut bahut dhanbad nagaland da culture dikhaoun lai god bless both of you beta ji Lakhwinder kaur from gurdaspur

  • @lyricsdeepkuldeepwalia4477
    @lyricsdeepkuldeepwalia4477 ปีที่แล้ว +1

    ਬਹੁਤ ਧੰਨਵਾਦ ਵੀਰ ਜੀ, ਸਾਨੂੰ ਆਪਣੇ ਨਾਲ਼ ਨਾਲ਼ ਦੁਨੀਆਂ ਘੁੰਮਾ ਰਹੇ ਹੋ ❤️❤️❤️

  • @baljindersingh7802
    @baljindersingh7802 ปีที่แล้ว +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @sukhdevkhan4430
    @sukhdevkhan4430 ปีที่แล้ว +7

    ਬਹੁਤ ਵਧੀਆ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ

  • @avtarcheema3253
    @avtarcheema3253 ปีที่แล้ว +1

    ਧੰਨਵਾਦ ਜੀ ਨਾਗਾਲੈਂਡ ਦੇ ਪਿੰਡ ਦਿਖਾਉਣ ਲਈ 🙏🙏

  • @gurjeetsangrur7423
    @gurjeetsangrur7423 ปีที่แล้ว +2

    ਇਹ ਤਾਂ ਬਾਈ ਵਾਲੇ ਖਤਰਨਾਕ ਲੋਕ ਲਗਦੇ ਹਨ ਬਚਕੇ ਰਹਿਣਾ ਇਹਨਾਂ ਤੋਂ ਆਜੋ ਵਾਪਸ ਬਥੇਰਾ ਦੇਖ ਲਿਆ ਨਾਗਾਲੈਂਡ।

  • @ranakaler7604
    @ranakaler7604 ปีที่แล้ว +3

    ਰੀਪਨ ਵੀਰ ਜੀ ਨਾਗਾ ਲੈਂਡ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ,

  • @SidhuCreations13
    @SidhuCreations13 ปีที่แล้ว +4

    ਭਰਾਵਾਂ ਰਾਤ ਨੂੰ ਧਿਆਨ ਨਾਲ ਸੋ ਆ ਕਰੋ,,
    ਇਹਨਾਂ ਨੂੰ ਵੇਖ ਕੇ ਦਿਨੇ ਡਰ ਲੱਗਦਾ ਹੈ,,
    ਬਸ ਕਰੋ ਆਜੋ ਆਪਣੇ ਸੋਹਣੇ ਪੰਜਾਬ,,😅

  • @Mangrha_janvi
    @Mangrha_janvi ปีที่แล้ว +4

    Veere tusi jo v sanu dikhande aa oh Sade lai history bna rahe a. Nhi ta sanu kde ehna nagaland de loka bare pta hi nhi c. 🙏🏻🙏🏻 Respect for u.

  • @dhirajsaini5646
    @dhirajsaini5646 ปีที่แล้ว +4

    Waheguru kirpa kre tuhade te hamesha raazi khushi raho

  • @gilldallewaliya1519
    @gilldallewaliya1519 ปีที่แล้ว +2

    God bless you 🙏🙏 veer ji

  • @sukhpalsinghpunjabi6293
    @sukhpalsinghpunjabi6293 ปีที่แล้ว +2

    ਮੇਰੇ ਪਾਪਾ ਜੀ ਵੀ ਦੱਸਦੇ ਸੀ 90 ਦੇ ਟਾਇਮ ਤੇ ਇਹ ਗੱਲਾਂ।

  • @harjitwalia9700
    @harjitwalia9700 ปีที่แล้ว +1

    ਵਾਕਿਆ ਕੁੜੀਆ ਪੜ੍ਹਾਈ ਵਿੱਚ ਹੁਸ਼ਿਆਰ ਹੁੰਦੀਆ ਰਿਪਨ ਪੁੱਤ ਤੂੰ ਤਾਂ ਹਿੰਦੀ ਟੋਹ ਟੋਹ ਕੇ ਬੋਲਦਾਂ ਖੁਸ਼ੀ ਹਿੰਦੀ ਚੰਗੀ ਬੋਲ ਲੈਂਦੀ ਹੈ

  • @sandeepduggal6606
    @sandeepduggal6606 ปีที่แล้ว +3

    ਮੇਰੇ ਗੁਸਾ ਬਹੁਤ ਬੈੜਾ ਹੈ 🤣🤣🤣 ਭਾਬੀ ਦੀ ਹਿੰਦੀ 🤣 3:18

  • @harkiratsingh1449
    @harkiratsingh1449 ปีที่แล้ว +4

    ❤ Most beautiful couple in the world ❤️
    🌾 Zindagi zindabad 🌾

  • @vipherobalahakam8316
    @vipherobalahakam8316 ปีที่แล้ว +2

    ਰਿਪਨ ਵੀਰ ਜੀ ਤੁਸੀਂ ਇਹਨਾ ਬੂਲ ਵਿਚ ਇਕ ਕੜਾ ਪਾਇਆ ਹੁੰਦਾ ਹੈ ਅੱਜਕਲ ਕਿਓਂ ਨਹੀ ਪਾਇਆ ਇਹਨਾਂ ਨੇ
    ਜਵਾਬ ਜਰੂਰ ਦੇਣਾ ਚਾਹੀਦਾ ਹੈ ਵੀਰ ਜੀ

  • @NirmalSingh-yh8kk
    @NirmalSingh-yh8kk ปีที่แล้ว +3

    Waheguru Maher karn ji app te

  • @darshpreetsingh5399
    @darshpreetsingh5399 ปีที่แล้ว +1

    Very nice 👍👍 Parmatma chardikala vich rakhey ji

  • @rajusingh-1130
    @rajusingh-1130 ปีที่แล้ว +4

    ਸਤਿਨਾਮ ਵਾਹਿਗੁਰੂ ਧੰਨਵਾਦ

  • @kulwantsinghmararr7443
    @kulwantsinghmararr7443 ปีที่แล้ว +1

    wah ji wah eh taaan asi kade v nai c dekhna life ch .....thnkew ji.....blessss u both

  • @quraishyjassi3263
    @quraishyjassi3263 ปีที่แล้ว +2

    ਵੀਰੇ ਇਹ ਜਿਨ੍ਹਾਂ ਇਨਸਾਨਾਂ ਦੇ ਸਿਰ ਹੰਟ ਕਰਦੇ ਸੀ ਉਹ ਕੌਣ ਹੁੰਦੇ ਸੀ। ਆਪਸ ਵਿੱਚ ਕਬੀਲੇ ਕਬੀਲੇ ਦੇ ਇਨਸਾਨਾ ਨੂੰ ਹੰਟ ਕਰਦੇ ਸੀ ਜਾਂ ਬਾਹਰ ਤੋਂ ਆਏ ਇਨਸਾਨਾਂ ਨੂੰ

  • @ramanmalhotra1576
    @ramanmalhotra1576 ปีที่แล้ว +4

    Paaji Raja kyo ina ghabraya hoya😂😂 Mainu tuhade toh oh daraya hoya lag reha😂😂

  • @masseyfergusonmoga1863
    @masseyfergusonmoga1863 ปีที่แล้ว +4

    ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ ਜੀ

  • @mkalsi9636
    @mkalsi9636 ปีที่แล้ว +3

    Thax ji aap ka aap ne Nagaland dekahaya Ripon khushi😅😂

  • @jasbirkaursudhudhaliwal3454
    @jasbirkaursudhudhaliwal3454 ปีที่แล้ว +1

    Bhut vadiya lageya tuhada nagaland safr vir g

  • @satnamsinghpurba9584
    @satnamsinghpurba9584 ปีที่แล้ว +1

    Satguru ji app noo chardi cala ch rakan 😊😊

  • @SukhjinderSingh-ti8vn
    @SukhjinderSingh-ti8vn ปีที่แล้ว +1

    ਬਹੁਤ ਵਧੀਆ ਰਿਪਨ ਜੀ ਅਤੇ ਖੁਸ਼ੀ ਜੀ ਆਪ ਜੀ ਦਾ ਸੈਰ ਸਪਾਟਾ। ਫੋਟੋਆਂ ਰਾਜੇ ਦੇ ਪਰਿਵਾਰ ਨਾਲ ਜਰੂਰ ਕਰਵਾ ਲਿਆ ਕਰੋ।

  • @gillsaab5636
    @gillsaab5636 ปีที่แล้ว +1

    Amazing and waheguru mehar kare

  • @mangakakru1861
    @mangakakru1861 ปีที่แล้ว +1

    Ripan Bai g Tusi dnu bda mjak krde Ho g 😆😅😄😃😃
    Very fni g

  • @eurospin731
    @eurospin731 ปีที่แล้ว +2

    Bai ji sat siri akal ji 🙏🏿❤️ bai ji khushi nu kalli na chadin, hor na koi isnu vadd ke fry kar deve 😂

  • @sunnymaxbhalla
    @sunnymaxbhalla ปีที่แล้ว +3

    Giani aiwee kussiya naa rade. I married to a Naga girl. Trust me Naga people are 1000 times better then we punjabis. They dont do dikhawa, shoshebaaji, show off.... they are very straight forward and truthful....

  • @baljindersingh4504
    @baljindersingh4504 ปีที่แล้ว +2

    Waheguru g

  • @assodhi4449
    @assodhi4449 ปีที่แล้ว +2

    ਰਿੱਪਨ ਜੀ... ਜੋ ਤੁਸੀ ਕਰਾਫਟ ਖਰੀਦੇ ਉਹਨਾਂ ਦੀ ਕੀਮਤ ਦੱਸਿਓ ...thanks in advance

  • @Khushibilling1992
    @Khushibilling1992 ปีที่แล้ว +5

    ਸਤਿ ਸ੍ਰੀ ਆਕਾਲ ਵੀਰ ਜੀ ਅਤੇ ਭੈਣ

  • @gurinderkaur4137
    @gurinderkaur4137 ปีที่แล้ว +1

    Bhut hi vadhiya 🙏🙏🙏👌👌👌

  • @SatinderKaur-vp1zk
    @SatinderKaur-vp1zk ปีที่แล้ว +3

    Waheguru ji mehar kran ji

  • @swarnbhullar4967
    @swarnbhullar4967 ปีที่แล้ว +1

    Vadia jankari dunia rang berangi kite changi kite mandi dhan ho tusin

  • @harmeshchand3727
    @harmeshchand3727 ปีที่แล้ว

    ਰਿਪਿਨ ਜੀ, ਨਾਗਾਲੈਂਡ ਦੇ ਲੋਕਾਂ ਦੀ ਇੰਨੀ ਉਮਰ ਦਾ ਕੀ ਰਾਜ ਹੈ। ਜਿਵੇਂ ਮੇਲ -84 ਸਾਲ, ਫੀਮੇਲ -90 ਸਾਲ ਅਤੇ ਹੋਰ ਵੀ ਹੋਣਗੇ । ਮੈਨੂੰ ਲੱਗਦਾ ਇੰਨਾਂ ਇਲਾਕਿਆਂ ਵਿੱਚ ਬਿਮਾਰੀ ਘੱਟ ਹੈ ਲੋਕਾਂ ਨੂੰ ' । ਘਰਾਂ ਵਿੱਚ ਕੋਈ ਟਰਾਂਸਪੋਰਟ ਦਾ ਸਾਧਨ ਨਹੀ ਦੇਖਿਆ ਜੀ । ਲੋਕ ਮੋਟੇ ਵੀ ਨਹੀ ਹਨ। '
    ਆਪ ਜੀ ਦਾ ਬਹੁਤ ਬਹੁਤ ਧੰਨਵਾਦ । ਜੋ ਕਦੇ ਜਿੰਦਗੀ ਵਿੱਚ ਨਹੀ ਦੇਖੇ ਜਾਂਦੇ ਸਨ, ਤੁਹਾਡੇ ਟੂਰ ਕਾਰਨ ਸਾਨੂੰ ਘਰ ਬੈਠਿਆਂ ਨੂੰ ਇਹ ਦੇਖਣਾ ਨਸੀਬ ਹੋਇਆ। ਵਾਹਿਗੁਰੂ ਜੀਓ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ

  • @harbanskaur5703
    @harbanskaur5703 ปีที่แล้ว +3

    Waheguru ji Mehar Karen 🙏

  • @charanjeetsingh9799
    @charanjeetsingh9799 ปีที่แล้ว +1

    ਵਧੀਆ ਬਲੌਗਰ ਨੇ ਬਾਈ ਜੀ ਹੋਰੀਂ

  • @amarjitmaan597
    @amarjitmaan597 ปีที่แล้ว +1

    JO DAR gia bo margia ❤🎉❤very nice

  • @kamleshkaushal6508
    @kamleshkaushal6508 ปีที่แล้ว +2

    Ripen tay khusi tusi jadoo v jalandher ana tay sadey koal stay kerna asi tuhada vlog bhut interest naal vaykhdey

  • @smartphonedoctor1242
    @smartphonedoctor1242 ปีที่แล้ว +1

    Waheguru ji kirpa rakhe tuhade te

  • @meharvirk4651
    @meharvirk4651 ปีที่แล้ว +2

    Waheguru ji mehar karn🙏🙏

  • @MANPREETSINGH-jb2bj
    @MANPREETSINGH-jb2bj ปีที่แล้ว +4

    Happy journey nagaland

  • @omparkashsingh1851
    @omparkashsingh1851 ปีที่แล้ว +1

    Thank you veer ji bahut Anmol Jankari bataiye all the best

  • @sarjitsinghgill3649
    @sarjitsinghgill3649 ปีที่แล้ว +1

    ਧੰਨਵਾਦ ਜੀ।

  • @AmandeepKaur-cg2uk
    @AmandeepKaur-cg2uk ปีที่แล้ว

    Waheguru ji hamesha tuhanu chardi klla ch rkhn

  • @Bhinda_
    @Bhinda_ ปีที่แล้ว +2

    Nice video Ji paaji

  • @varondevi290
    @varondevi290 ปีที่แล้ว +1

    Bipen you ar Great Lal Germany

  • @gursewaksingh5549
    @gursewaksingh5549 ปีที่แล้ว +1

    Khushi di hindi bout gud kendi mera gussa bout bhaida hai😂

  • @rohitkundalvlog8714
    @rohitkundalvlog8714 ปีที่แล้ว +1

    Hornbill festival ਮਨਾਇਆ ਜਾਂਦਾ ਓਥੇ

  • @Jessica-kp3cm
    @Jessica-kp3cm ปีที่แล้ว +1

    Veer g tuhade video boht vdia hunde ne.... Boht kujj dekhan te sikhhan nu milda... Baki khushi didi da khyal rakhya kro😊😊

  • @fastwayvlogs20
    @fastwayvlogs20 ปีที่แล้ว +2

    Veer je bhutt wadia je tusi Pakistan kado jana je Pak de comedy an kudi de video ve kennt se je❤❤

  • @jaspreetfojji6721
    @jaspreetfojji6721 ปีที่แล้ว +1

    Khushi phabi di Hindi bot Danger aa😂😂😂

  • @HarjinderSingh-ji6ci
    @HarjinderSingh-ji6ci ปีที่แล้ว +1

    Today video is super beautiful video beta ji I m Harjinder Singh Stockholm Sweden

  • @SurinderSingh-ce5rh
    @SurinderSingh-ce5rh ปีที่แล้ว +2

    Waheguru ji

  • @taran.dhudike7
    @taran.dhudike7 ปีที่แล้ว +52

    ਯਾਰ ਥੋਨੂੰ ਡਰ ਨਹੀਂ ਲੱਗਦਾ ਭੋਰਾ,,, ਮੈਨੂੰ ਤਾਂ ਮੋਗੇ ਜਿਲ੍ਹੇ ਚ ਬੈਠੇ ਨੂੰ ਡਰ ਲੱਗਣ ਲੱਗ ਪਿਆ

    • @r.bdhaliwalpb.56
      @r.bdhaliwalpb.56 ปีที่แล้ว +10

      Jis ne sikh kaum de ghar jnam lia ustad ji. O kadi kise to dar da. Nhi. Bki. Sri guru Gobind Singh Ji de putter ta app mott nu agye laga lyende a. ❤❤

    • @r.bdhaliwalpb.56
      @r.bdhaliwalpb.56 ปีที่แล้ว +6

      @@Eklavya0007 sardar kartar singh sarabha ji. Bare nhi sunia. Bki. Bki. Har desh vich change lokk v rehnde te madre lokk v rehnde a. Sochvachr ke boli da hunda. Bki. O hun sikh bnia c. Sant jarnail singh ji bare ki kheyal hae. Pta kon. C sant sapahi. 🙏🏻

    • @kalabrar9278
      @kalabrar9278 ปีที่แล้ว +1

      ਬਾਈ ਅਸੀਂ ਇੱਕ ਸਾਲ ਪਹਿਲਾਂ ਸਾਰੇ ਪੁਰਾਣੇ ਕਬੀਲੇ ਤੇ ਪੁਰਖੁ ਬਾਰੇ ਜਾਣਕਾਰੀ ਅਸੀਂ ਸਭ ਦੇਖਿਆ ਹੈ

    • @RajinderSingh-lg3cp
      @RajinderSingh-lg3cp ปีที่แล้ว

      ​@@Eklavya0007 tu modi bhakt sala najaya aulad hai Yogi

    • @balrajchahal
      @balrajchahal ปีที่แล้ว +5

      ​@@Eklavya0007 ਤੁਹਾਡੇ ਵਰਗੇ ਟੱਟੂਆਂ ਨਾਲੋਂ 100 ਗੁਣਾਂ ਚੰਗਾ ਸੀ ਭਈਆਂ ਦੇ DNA ਨਾਲੋ

  • @Mandeep_sidhu918
    @Mandeep_sidhu918 ปีที่แล้ว

    Ripan bai sirra tu love bro

  • @billasingh3133
    @billasingh3133 ปีที่แล้ว +1

    heloo bhaji yrr siraa laya peya tuci kitha tuci ponchey hoye o mera v dil kar reha othe jaan nu nale bhaji yarr thodi lipsing boht gaint a thodi punjabi bhali gaint bolde o mere valo thonu god bless u .......te khushi mam nu v god bless u.... es velog ch mam da gusaaa dekhya gya ......😃😃😃😃😃

  • @rsingh3453
    @rsingh3453 ปีที่แล้ว +1

    Videos da Heading soft wording ch Likhiakro veere

  • @Harsh_Ramgarhia07
    @Harsh_Ramgarhia07 ปีที่แล้ว +1

    Pr ek gl jithe kite punjabi chla janda bnda ohna naal gol mil janda 👁️

  • @dinenathdinenath1434
    @dinenathdinenath1434 ปีที่แล้ว

    Tusi eh blog bahut imandari nal bnaya hai te asliat ve dikhaya hai jodi sda bni rhe

  • @totalcrac4247
    @totalcrac4247 ปีที่แล้ว +3

    ਬਾਈ ਏਹ ਇਲ ਵੀ ਖਾ ਜਾਂਦੇ ਆ😂😂😂😂😂 ਆਪਣਾ ਬਚਾ ਰੱਖੀ

  • @RamanpreetToor
    @RamanpreetToor ปีที่แล้ว +1

    Raja ggg😛😛😛😛

  • @BalwinderSingh-qe8jv
    @BalwinderSingh-qe8jv ปีที่แล้ว +2

    Thank you veer ji and khu ji very good