ਅੰਡਰਗਾਊਂਡਾਂ ਦਾ ਦਹਿਸ਼ਤੀ ਇਲਾਕਾ। ਮਨੀਪੁਰ ਮਿਜ਼ੋਰਮ ਨੂੰ ਜੋੜਦਾ ਪੁਲ। Northeast travel। Ghudda । Dev ।

แชร์
ฝัง
  • เผยแพร่เมื่อ 21 ต.ค. 2024

ความคิดเห็น • 243

  • @harjitkaur464
    @harjitkaur464 2 ปีที่แล้ว +1

    ਮੀਜੌ ਦੇ ਲੋਕਾਂ ਦੇ ਰਹਿਣ ਸਹਿਣ ਬਾਰੇ ਜਾਣਕਾਰੀ ਬਹੁਤ ਵਧੀਆ ਲੱਗੀ 👍

  • @kuldeepdhimanburmi6049
    @kuldeepdhimanburmi6049 2 ปีที่แล้ว +26

    ਆਪਣਾ ਖਿਆਲ ਰੱਖਣਾ ਸ਼ੇਰੋ
    ਗੁਰੂ ਸਾਹਿਬ ਜੀ ਚੜ੍ਹਦੀ ਕਲਾ ਚ ਰੱਖਣਗੇ ਜੀ

  • @GurwinderSingh-bt4vm
    @GurwinderSingh-bt4vm 2 ปีที่แล้ว +26

    ਬਾਗੀਆ ਦਾ ਆਮ ਲੋਕਾਂ ਨਾਲ ਵੈਰ ਨਹੀਂ ਹੁੰਦਾ ਇਹਨਾਂ ਦੀ ਲੜਾਈ ਸਰਕਾਰ ਨਾਲ ਹੁੰਦੀ ਆ। ਪਰ ਕੁੱਝ ਕਾਲੇ ਬਿੱਲੇ ਟਾਈਪ ਬੰਦੇ ਹੁੰਦੇ ਨੇ ਜੋ ਬਾਗੀਆਂ ਦੇ ਨਾਂ ਤੇ ਆਮ ਲੋਕਾਂ ਦਾ ਨੁਕਸਾਨ ਕਰ ਜਾਂਦੇ ਨੇ। ਸੋ ਕਹਿਣ ਤੋਂ ਭਾਵ ਆਪਣਾ ਖਿਆਲ ਰੱਖਿਓ ਵੀਰਿਓ 🙏।

  • @ranbirsingh9171
    @ranbirsingh9171 2 ปีที่แล้ว +25

    ਖੁਸ਼ ਰਹੋ ਮਹਿਫੂਜ‌ ਰਹੋ ਵਾਹਿਗੁਰੂ ਸਦਾ ਹੀ ਚੜ੍ਹਦੀ ਕਲਾ ਰਖੇ

  • @samarguesthouse8740
    @samarguesthouse8740 2 ปีที่แล้ว +11

    ਵਾਹਿਗੁਰੂ ਜੀ ਮਿਹਰ ਕਰੇ ਘੁੱਦਾ ਤੇ ਬਾਈ ਬਲਦੇਵ ਤੇ
    ਨਾਨਕ ਨਾਮ ਚੜ੍ਹਦੀ ਕਲਾ
    ਤੇਰੇ ਭਾਣੇ ਸਰਬੱਤ ਦਾ ਭਲਾ

  • @charanjitkaur4260
    @charanjitkaur4260 2 ปีที่แล้ว +2

    ਘੁੱਦੇ ਵੀਰ ਜੀ ਅਤੇੇ ਦੇਵ ਜੀ ਮੇਰੇ ਦੋਵੇਂ ਭਰਾ ਆਸਮ ਚੋਂ ਹੈ ਉਹ ਮੁਜਰਮ ਦਾ ਨਾਂ ਲੈਂਦਾ ਹੁੰਦਾ ਹੈ ਵੀਰ ਜੀ ਤੁਹਾਡੀਆਂ ਗੱਲਾਂ ਸੁਣ ਕੇ ਬੜਾਂ ਮਨ ਖੁਸ਼ ਹੁੰਦਾ ਪਰਮਾਤਮਾ ਤੁਹਾਡੀ ਲੰਬੀ ਉਮਰ ਹੋਵੇਂ

  • @KuldeepSingh-yt2fi
    @KuldeepSingh-yt2fi 2 ปีที่แล้ว +1

    Bahut nice video

  • @kamaldipbrar9297
    @kamaldipbrar9297 2 ปีที่แล้ว +4

    ਸਤਿ ਸ੍ਰੀ ਅਕਾਲ ਦੋਵਾਂ ਵੀਰਾਂ ਨੂੰ ਵਾਹਿਗੁਰੂ ਚੜਦੀ ਕਲਾ ਰੱਖੇ

  • @Harpreet_Singh885
    @Harpreet_Singh885 2 ปีที่แล้ว +6

    ਵਾਹਿਗੁਰੂ ਯਾਤਰਾ ਸਫਲ ਕਰਨ ਦੋਨਾਂ ਭਰਾਵਾਂ ਦੀ 🙏🙏

  • @gurmelsingh8065
    @gurmelsingh8065 2 ปีที่แล้ว +16

    ਬੇਟਾ ਜੀ ਤੁਸੀਂ ਸਾਨੂੰ ਬਹੁਤ ਜਾਣਕਾਰੀ ਦੇ ਰਹੋ। ਵੱਡਾ ਕੰਮ ਕਰ ਰਹੇ ਹੋ।

  • @FatehSidhu3876
    @FatehSidhu3876 2 ปีที่แล้ว +5

    Parmatma sda ang sang sahie hove sda siir te mehar bharia hath rakhe tandrustia bakshe veera nu

  • @BaljitSingh-bz2cl
    @BaljitSingh-bz2cl 2 ปีที่แล้ว +6

    ਖੁਸ਼ ਰਹੋ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ

  • @jikarmohammed5846
    @jikarmohammed5846 2 ปีที่แล้ว +3

    ਬਹੁਤ ਵਧੀਆ👍💯

  • @simarjitsandhu8083
    @simarjitsandhu8083 2 ปีที่แล้ว +2

    Waheguru ji chardikal ch rakh thanu vr g

  • @dalveerkaur9330
    @dalveerkaur9330 2 ปีที่แล้ว +5

    Good 👍👌👌 blog waheguru ji sabh te mehar bnai rakhan

  • @madhomalli7321
    @madhomalli7321 2 ปีที่แล้ว +46

    ਸਤਿ ਸ੍ਵੀ ਅਕਾਲ ਦੋਵੇਂ ਵੀਰਾ ਨੂੰ । ਤੁਸੀਂ ਵਧੀਆ ਫੈਸਲਾ ਕੀਤਾ ਕਾਰ ਤੇ ਜਾਣ ਦਾ । ਸੈਫਟੀ first bro . ਬਾਕੀ ਵਾਹਿਗੁਰੂ ਤੁਹਾਡੇ ਤੇ ਮਿਹਰ ਹੈ । love from Vancouver Canada 🇨🇦❤️❤️💐💐। ਹੁਣ ਤਾਂ ਦੋ ਦਿਲ ਰਹਿ ਗਏ ।

  • @HarmeetSingh-nz9ds
    @HarmeetSingh-nz9ds 2 ปีที่แล้ว

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @sukhgill307
    @sukhgill307 2 ปีที่แล้ว +3

    ਧਿਆਨ ਨਾਲ ਵੀਰੋ ..

  • @davindersinghgill7464
    @davindersinghgill7464 2 ปีที่แล้ว +2

    ਚੜਦੀ ਕਲਾ ਰੱਖੇ ਵਾਹਿਗੁਰੂ ਜੀ

  • @harjitsingh7787
    @harjitsingh7787 2 ปีที่แล้ว +4

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਮਿਹਰ ਕਰੇ ਜੀ

  • @RakeshKumar-hk8rw
    @RakeshKumar-hk8rw 2 ปีที่แล้ว +3

    Rabb bhli kray🙏hasday vasday raho veero......

  • @kuljitsinghsekhon2014
    @kuljitsinghsekhon2014 2 ปีที่แล้ว +7

    ਵਾਹਿਗੁਰੂ ਮਿਹਰ ਰੱਖਣ

  • @sukhpalpoohla7360
    @sukhpalpoohla7360 2 ปีที่แล้ว +2

    ਬਹੁਤ ਵਧੀਆ ਬਾਈ ਜੀ।

  • @charanjitjaswal5548
    @charanjitjaswal5548 2 ปีที่แล้ว +2

    ਦੁਆਵਾਂ ਵੀਰ ਜੀਓ ♥️🙏

  • @shahbazsingh9366
    @shahbazsingh9366 2 ปีที่แล้ว +2

    ਬਹੁਤ ਵਧੀਆ ਭਰਾ

  • @surendersinghsurendersingh4388
    @surendersinghsurendersingh4388 3 หลายเดือนก่อน +1

    Very nice ❤❤❤❤🎉🎉

  • @ManjitKaur-dn4qk
    @ManjitKaur-dn4qk 2 ปีที่แล้ว

    ਪਿੱਛੇ ਸਿਆਣੇ ਕਹਿੰਦੇ ਹੁੰਦੇ ਸੀ ਨਾ ਜਾਈਂ ਬਰਮਾ ਨੂੰ ਲੇਖ ਜਾਣਗੇ ਨਾਲੇ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ

  • @DevGuruJass
    @DevGuruJass 2 ปีที่แล้ว +2

    Khush raho
    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ
    Great Punjabi 👌👌

  • @balvirbainsbains4384
    @balvirbainsbains4384 2 ปีที่แล้ว +18

    ਖੁੱਸ਼ ਰਹੋ ਮਹਿਫ਼ੂਜ਼ ਰਹੋ ਵਾਹਿਗੁਰੂ ਜੀ ਤੁਸਾਂ ਚੜਦੀ ਕਲਾ ਵਿੱਚ ਰੱਖੇ ਜੀ ਸਾਨੂੰ ਨਵੀਆਂ ਲਕੇਸ਼ਾਨਾ ਦਿਖਾਣ ਲਈ ਵਾਹਿਗੁਰੂ ਜੀ ਤੁਸਾਂ ਤੇ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣ ਜੀ

  • @ranjodhsingh7249
    @ranjodhsingh7249 2 ปีที่แล้ว +3

    Sikander nu miss krde waheguru mehar bhryia hth rkhe

  • @GagandeepSingh-qy9tp
    @GagandeepSingh-qy9tp 2 ปีที่แล้ว +6

    ਸਤਿ ਸ੍ਰੀ ਅਕਾਲ ਵੀਰੋ ਵਾਹਿਗੁਰੂ ਚੜਦੀ ਕਲ੍ਹਾ ਰੱਖੇ

  • @arshjhajj1837
    @arshjhajj1837 2 ปีที่แล้ว +1

    Bohot vadia y ji Dil karda asi v naal chaliey

  • @yadwindersingh-rw2de
    @yadwindersingh-rw2de 2 ปีที่แล้ว +2

    Sat sri Akal putar God bless you 🙏 Very good job 👏

  • @GurvinderSingh-kj4mr
    @GurvinderSingh-kj4mr 2 ปีที่แล้ว

    ਅੰਮ੍ਰਿਤ ਭਾਜੀ ਅਤੇ ਦੇਵ ਭਾਜੀ ਸਤਿ ਸ੍ਰੀ ਅਕਾਲ ਜੀ!!!! ਬਾਬਾ ਨਾਨਕ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ੇ, ਤੰਦਰੁਸਤੀ ਬਖ਼ਸ਼ੇ, ਖੁਸ਼ੀ ਬਖ਼ਸ਼ੇ!! ਰੱਬ ਤੁਹਾਡੇ ਵੀਰਾਂ ਤੇ ਮੇਹਰ ਭਰਿਆ ਹੱਥ ਰੱਖੇ!!! ਲਵ ਯੂ ਦੋਵਾਂ ਵੀਰਾਂ ਨੂੰ ❤️❤️ ਟਰੱਕ ਭਰ ਕੇ!! ਅੰਮ੍ਰਿਤ ਭਾਜੀ ਤੇ ਦੇਵ ਭਾਜੀ ਤੁਹਾਡੇ ਸਾਈਕਲ ਦੇ ਸਫਰ ਵਿੱਚ ਕਿਸੇ ਤਰਾ ਦਾ ਕੋਈ ਵੀ ਯੋਗਦਾਨ ਪਾ ਸਕਾਂ ਤੇ ਜ਼ਰੂਰ ਦੱਸਿਓ ਭਾਜੀ!!

  • @bsbeantsharma
    @bsbeantsharma 2 ปีที่แล้ว +12

    Wishing you safe and happy journey 🙏🙏🙏🙏🙏🙏

  • @jaswantbhamra6692
    @jaswantbhamra6692 2 ปีที่แล้ว +1

    V nice journeys love from UK

  • @gurmeetsingh1124
    @gurmeetsingh1124 2 ปีที่แล้ว +5

    ਸਤਿ ਸ੍ਰੀ ਆਕਾਲ ਵੀਰਾਂ ਨੂੰ। ਜਿਉਂਦੇ ਵਸਦੇ ਰਹੋ। ਵਾਹਿਗੁਰੂ ਜੀ ਤੁਹਾਡੇ ਤੇ ਸਦਾ ਮੇਹਰ ਭਰਿਆ ਹੱਥ ਬਣਾਈ ਰੱਖਣ।

  • @brarmusic1038
    @brarmusic1038 2 ปีที่แล้ว +2

    Waheguru jaatra safal kre .

  • @harjitdhaliwal4447
    @harjitdhaliwal4447 2 ปีที่แล้ว +1

    Good luck veer god bless you

  • @sarajmanes4505
    @sarajmanes4505 2 ปีที่แล้ว +4

    Sat Shri Akal Ji Very Informative & Nice Video Happy & Safe Journey God Bless You Long Life And Good Health Thanks Dear Brother's

  • @malkitsinghsidhu3598
    @malkitsinghsidhu3598 2 ปีที่แล้ว +2

    God bless you brother

  • @yashpalsethi8934
    @yashpalsethi8934 2 ปีที่แล้ว +4

    Bohat himmat h Bai tuadi pardesha vich rah k ve khush Nazar onde ho
    Rab Rakha tandrust raho 🙏🌹

  • @sndeepkumar8664
    @sndeepkumar8664 2 ปีที่แล้ว +3

    Sat Sri akal guddhe 🙏🙏

  • @yadwindersingh9264
    @yadwindersingh9264 2 ปีที่แล้ว +2

    Sat sri akal Putar God bless you 🙏 Very good job

  • @harpalsingh2627
    @harpalsingh2627 2 ปีที่แล้ว +1

    Bhut wadia veere
    Chardi kalah wich rakhe waheguru

  • @balwantattal7132
    @balwantattal7132 2 ปีที่แล้ว +4

    And thanks for all your videos and I love them all this I feel I am visiting with you Veere

  • @sukhjitsainishamindersingh3457
    @sukhjitsainishamindersingh3457 2 ปีที่แล้ว +5

    Waheguru ji ka khalsa waheguru ji ki Fateh 🙏🏻🙏🏻

  • @ranjusonkhlay6890
    @ranjusonkhlay6890 2 ปีที่แล้ว +1

    Veerji satshriakal🙏

  • @GHOSTUSERR
    @GHOSTUSERR 2 ปีที่แล้ว

    Jeonda Reh Jatta 👍👍👍👍👍

  • @RajanKumar-vs9dv
    @RajanKumar-vs9dv 2 ปีที่แล้ว +2

    Gbu 22 love u from 🇮🇹 italy.

  • @jagsirsran7403
    @jagsirsran7403 2 ปีที่แล้ว +6

    ਸਤਿ ਸ੍ਰੀ ਆਕਾਲ ਜੀ 🙏
    ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਵੀਰ ਜੀ
    ਅੱਜ ਥੋੜੇ ਜੇ ਉਦਾਸ ਲਗਦੇ ਓ ਜੀ

  • @gurtejsingh1330
    @gurtejsingh1330 2 ปีที่แล้ว +1

    Good job y

  • @jsvirdigaming3756
    @jsvirdigaming3756 2 ปีที่แล้ว +3

    This person diserve millions of subscribers

  • @parminderkaur3523
    @parminderkaur3523 2 ปีที่แล้ว +3

    Wish you safe&happy journey

  • @bittusanghrerian7379
    @bittusanghrerian7379 2 ปีที่แล้ว +1

    Salute a veere Thuhanu

  • @pammasingh1764
    @pammasingh1764 2 ปีที่แล้ว +1

    Very good VeER je Abh

  • @sukhjeetmangat9236
    @sukhjeetmangat9236 2 ปีที่แล้ว +4

    ਸਤਿ ਸ੍ਰੀ ਅਕਾਲ ਦੋਵਾਂ ਵੀਰਾ ਨੂੰ, ਵਾਹਿਗੁਰੂ ਮਿਹਰ ਕਰਨ, be careful and be safe brother 🇨🇦🇨🇦

  • @satnamgill5361
    @satnamgill5361 2 ปีที่แล้ว +5

    Thats nice you had good company on your route. All the respect to the locals

  • @FaraattaTv
    @FaraattaTv 2 ปีที่แล้ว +3

    Sikander bai bina rounk nhi vlog ch bai 3 ne jad nal hune ho tan dhekn ala nu bahut vadia mahol lagda ajj sad jha lagda c kam ,

  • @sandhugjatt
    @sandhugjatt 2 ปีที่แล้ว +1

    ਜਿਉਂਦੇ ਵਸਦੇ ਰਹੋ ਸ਼ੇਰੋਂ

  • @BalwinderSingh-zz1yi
    @BalwinderSingh-zz1yi 2 ปีที่แล้ว

    ਚੜਦੀ ਕਲਾ ਅੰਮ੍ਰਿਤਪਾਲ ਸਿੰਘ

  • @sardulsingh2637
    @sardulsingh2637 2 ปีที่แล้ว +1

    Bahut vadhia ji waheguru aap di kalam no takat bakhshe

  • @pargatkalsi2748
    @pargatkalsi2748 2 ปีที่แล้ว +1

    ❤️❤️ good luck veer ji

  • @sukhisandhu1500
    @sukhisandhu1500 2 ปีที่แล้ว +2

    nice veere waheguru sonu chardi klla ch rakhn 🙏🏻👌👍

  • @SurjitSingh-dt9yy
    @SurjitSingh-dt9yy 2 ปีที่แล้ว

    ਭਗਵਾਨ ਭਲਾ ਕਰੇ।

  • @monubrar2495
    @monubrar2495 2 ปีที่แล้ว +2

    Good evening veer ji

  • @onkarsingh5393
    @onkarsingh5393 2 ปีที่แล้ว +8

    ਰੱਬ ਮੇਹਰ ਭਰਿਆ ਹੱਥ ਸਿਰ ਤੇ ਰੱਖੇ ਵੀਰੋ 🙏🏻

  • @divjotsingh673
    @divjotsingh673 2 ปีที่แล้ว +1

    Bai waheguru ji tuhanu chrdi kla bakhshe. Dev nu kiho kadde hass vi Lia kar

  • @lakhwindersinghdhillonsipa5737
    @lakhwindersinghdhillonsipa5737 2 ปีที่แล้ว +1

    22ji nice video 🙏 🇪🇦

  • @harbhajansinghsingh2835
    @harbhajansinghsingh2835 2 ปีที่แล้ว

    Gbu 👌🌹

  • @gagan8835
    @gagan8835 2 ปีที่แล้ว +2

    ਜਿਉਂਦੇ ਰਹੋ ਘੁੱਦੇ ਵੀਰ
    ਮਾਣ ਆ ਥੋਡੇ ਤੇ

  • @yadwindermalhi1773
    @yadwindermalhi1773 2 ปีที่แล้ว

    ਪਰਮਾਤਮਾ ਥੋਡੀ ਯਾਤਰਾ ਸਫ਼ਲ ਕਰਨ, ਜਹਾਂ ਜਾਹੇ ਤਹਾਂ ਸੁਹੇਲੇ ਕਰ ਕਿਰਪਾ ਪ੍ਰਭਿ ਆਪੇ ਮੇਲੇ,।

  • @honeysingg1122
    @honeysingg1122 2 ปีที่แล้ว +2

    💖 bhai ji Sikandar
    ❤️BhaiChale Gaye ❤️

  • @rupindersingh3413
    @rupindersingh3413 2 ปีที่แล้ว +1

    Good luck ji gbu 🤗🤗👍🥰

  • @jagtarsingh8669
    @jagtarsingh8669 2 ปีที่แล้ว +1

    Very nice ji 👍👍👍👍👍

  • @AmandeepSingh-lc6jl
    @AmandeepSingh-lc6jl 2 ปีที่แล้ว +5

    ਸਤਿ ਸ੍ਰੀ ਆਕਾਲ ਵੀਰ ਜੀ

  • @tejsangha4276
    @tejsangha4276 2 ปีที่แล้ว

    Up toh agey roti ghadi jandi hai ji📽️♥️

  • @gurpreetkaurdeol4
    @gurpreetkaurdeol4 2 ปีที่แล้ว +3

    so sad for lack of right food ! but your will power always feed you

  • @jassisingh8248
    @jassisingh8248 2 ปีที่แล้ว +2

    Waheguru ji mehar kare
    Apna khyal rakhna waheguru ji

  • @harindersingh950
    @harindersingh950 2 ปีที่แล้ว +1

    8:30 ਤੇ ਪੂਰਾ ਮਹੌਲ ਬਣਿਆ ਵਾ 😁👍

  • @paramjitdhaliwal7534
    @paramjitdhaliwal7534 2 ปีที่แล้ว +5

    Waheguru ji 🙏🏻

  • @DilipKumar-yz1uj
    @DilipKumar-yz1uj 2 ปีที่แล้ว +2

    Mizoram wich ek bhoat wadi family hai usnu jarur dekho

  • @rajansinghs.hmicstand375
    @rajansinghs.hmicstand375 2 ปีที่แล้ว

    Big fan veer froom amritsar

  • @karmjitdhesi3616
    @karmjitdhesi3616 7 หลายเดือนก่อน

    Ssa ji 🙏❤️

  • @jagseersingh502
    @jagseersingh502 2 ปีที่แล้ว +4

    Good luck, take care bro, ❤️🙏❤️

  • @ajmerdhillon3013
    @ajmerdhillon3013 2 ปีที่แล้ว +2

    You are planning very good , take bus was your right decision be Safe good luck 🤞🙏

  • @jagdevsingh5432
    @jagdevsingh5432 2 ปีที่แล้ว +1

    ਸਬਰ ਸੰਤੋਖ ਵਾਲੇ ਲ਼ੋਕ ਲੱਗਦੇ ਨੇ, ਪ੍ਰਮਾਤਮਾ ਸਭ ਨੂੰ ਚੜ੍ਹਦੀਕਲਾ ਚ ਰੱਖਣ, ਤੁਸੀਂ ਵੀ ਚੜ੍ਹਦੀਕਲਾ ਵਿਚ ਰਹੋਂ,ਸਰਕਾਰ ਦੀਆਂ ਗ਼ਲਤੀਆਂ ਕਰਕੇ ਸੱਚੇ ਲ਼ੋਕ ਬਾਗ਼ੀ ਬਣਦੇ ਨੇ, ਦੁੱਖ ਆਮ ਲ਼ੋਕ ਭੁਗਤਿ ਦੇ ਨੇ, ਸਫ਼ਰ ਕਰਨ ਵਾਲਿਆਂ ਨੂੰ ਪ੍ਰਸਾਨੀ ਵਾਧੂ,? ਅਰਦਾਸ ਪਰਮਾਤਮਾਆਪ ਨੂੰ ਚੜ੍ਹਦੀਕਲਾ ਚ ਰੱਖੇ ❤👍🙏🙏🙏

  • @mintumonga6219
    @mintumonga6219 2 ปีที่แล้ว

    Good.veer.g

  • @sukhpalsingh9477
    @sukhpalsingh9477 2 ปีที่แล้ว

    ਵਾਹਿਗਰੂ ਜੀ

  • @raidavinder9718
    @raidavinder9718 2 ปีที่แล้ว +2

    Good morning🌞, wishing you a happy journey

  • @ss-pm6oj
    @ss-pm6oj 2 ปีที่แล้ว +3

    ਬਾਈ ਜੀ ਬਹੁਤ improvement ਆ ਵੀਡੀਓ ਚ, specially first shot ch । ਚੜ੍ਹਦੀ ਕਲ਼ਾ 🙏

  • @lovelybains6896
    @lovelybains6896 2 ปีที่แล้ว +1

    Best of luck 22g

  • @GurpreetSingh-se4wi
    @GurpreetSingh-se4wi 2 ปีที่แล้ว +4

    ਅੱਜ ਵੋਟਾਂ ਚ ਡਿਊਟੀ ਲੱਗੀ ਹੋਣ ਕਾਰਨ ਵਲੌਗ ਹੁਣ ਵੇਖ ਰਿਹਾਂ। ਲੇਟ ਹੋ ਗਿਆ ਅੱਜ

  • @mahinderjattsandhu2979
    @mahinderjattsandhu2979 2 ปีที่แล้ว

    bi ji good

  • @baljeetkaurgill2279
    @baljeetkaurgill2279 2 ปีที่แล้ว +1

    Amrit veere sat sri akaal

  • @MAJORCHEEMA98
    @MAJORCHEEMA98 2 ปีที่แล้ว +3

    Waheguru mehar kare ji

  • @angrejparmar2250
    @angrejparmar2250 ปีที่แล้ว +1

    Good

  • @harrygill600
    @harrygill600 2 ปีที่แล้ว

    👍👍 gehnt aa bro 👌👌

  • @makhansingh9633
    @makhansingh9633 2 ปีที่แล้ว

    ਬਹੁਤ ਪੁਰਾਣੀ ਦਿਲ ਦੀ ਰੀਤ ਪੂਰੀ ਕਰ ਦਿੱਤੀ ੍ਰਤਰੋ ਕਰ ਦਿੱਤੀ

  • @Gurpreetsingh-go9ez
    @Gurpreetsingh-go9ez 2 ปีที่แล้ว +1

    Stay safe vire