ਕੈਨੇਡਾ ਨਾਲੋਂ ਵੱਧ ਸਹੂਲਤਾਂ ਦੇਣ ਵਾਲਾ ਪੰਜਾਬ ਦਾ ਪਿੰਡ

แชร์
ฝัง
  • เผยแพร่เมื่อ 8 ม.ค. 2025

ความคิดเห็น • 60

  • @RanjitSingh-rr2cn
    @RanjitSingh-rr2cn ปีที่แล้ว +4

    ਸਰਪੰਚ ਹੋਵੇ ਤਾਂ ਇਸ ਵੀਰ ਵਰਗਾ ਸਲੂਟ ਆ ਵੀਰ ਨੂੰ ਇਸ ਭਰਾ ਨੂੰ ਸਰਪੰਚ ਨੀ ਬਲਕਿ ਦਿਲੋਂ ਸਰਪੰਚ ਸਾਹਿਬ ਕਹਿਣ ਨੂੰਹ ਮਨ ਕਰਦਾ ਜਿਉਂਦਾ ਰਿਹ ਬਾਈ ਭਾਗਾਂ ਵਾਲੇ ਨੇ ਇਸ ਪਿੰਡ ਦੇ ਲੋਕ ਜਿਹਨਾਂ ਦੇ ਪਿੰਡ ਵਿੱਚ ਇਸ ਰੱਬੀ ਰੂਹ ਨੇ ਜਨਮ ਲਿਆ ਕਿਸਮਤ ਵਾਲੇ ਓ ਪਿੰਡ ਵਾਲਿਓ ਜਿਓਦਾ ਰਿਹ ਵੀਰ

  • @BeantKaur-n6e
    @BeantKaur-n6e 4 หลายเดือนก่อน +1

    Bahut khoob

  • @deeprataindia1170
    @deeprataindia1170 ปีที่แล้ว +15

    ਸੱਭ ਤੋਂ ਪਹਿਲਾਂ ਸਰਪੰਚ ਸਾਹਿਬ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ। ਅਸਲੀ ਇਨਸਾਨੀਅਤ ਦੀ ਮਿਸਾਲ ਹਨ ਸਰਪੰਚ ਸਾਹਿਬ ਬਹੁਤ ਹੀ ਇਮਾਨਦਾਰੀ ਨਾਲ ਸੇਵਾ ਕਰ ਰਹੇ ਹਨ ਵਾਰ ਵਾਰ ਸਲੂਟ ਹੈ ਜੀ।ਸੱਚੇ ਪਾਤਸ਼ਾਹ ਜੀ ਇਸ ਇਨਸਾਨ ਤੇ ਸਦਾ ਹੀ ਮੇਹਰ ਭਰਿਆ ਹੱਥ ਰੱਖਣਾ।
    ,,Ballu ਰਟੈਂਡਾ,,

  • @honeysekhon5860
    @honeysekhon5860 ปีที่แล้ว +3

    ਬਹੁਤ ਵਧੀਆ ਸੋਚ

  • @BaljeetSingh-jv4ye
    @BaljeetSingh-jv4ye 9 หลายเดือนก่อน +2

    ਬਹੁਤ ਵਧੀਆ ਜੀ ਤੁਹਾਡਾ ਵੀ ਧੰਨਵਾਦ ਤੇ ਇਸ ਵੀਰ ਦਾ ਵੀ ਧੰਨਵਾਦ ਜਿਸ ਦੀ ਸੋਚ ਇਸ ਤਰ੍ਹਾਂ ਦੀ ਹੈ

  • @mrsmusafirsingh6671
    @mrsmusafirsingh6671 ปีที่แล้ว +7

    ਵਾਹ ਜੀ ਵਾਹ, ਸਲੂਟ ਏ ਵੀਰ ਨੂੰ
    ਮਹਿੰਗੇ ਲੰਗਰਾਂ ਤੇ ਕਰੋੜਾਂ ਖਰਚਣ ਤੋਂ ਚੰਗਾ ਏਦਾਂ ਅਸੀਂ ਆਪਣੇ ਆਪਣੇ ਪਿੰਡ ਸੁਧਾਰ ਲਈਏ, ਬੱਚਿਆਂ ਨੂੰ ਪੜਾਈਏ। ਵਾਹਿਗੁਰੂ ਜੀ ਸਾਨੂੰ ਸਮੁੱਚੀ ਕੌਮ ਨੂੰ ਸੁਮਤਿ ਏਕਤਾ ਬਖਸ਼ਣ

  • @khushipari2636
    @khushipari2636 ปีที่แล้ว +4

    ਵਾਹ ਜੀ ਵਾਹ ਇਹ ਹੈ ਸੱਚੀ ਇਨਸਾਨੀਅਤ ❤❤,
    ਇਹੋ ਜਿਹੇ ਇਨਸਾਨਾਂ ਤੋਂ ਜਾਨ ਵਾਰਨ ਦਾ ਦਿਲ ਕਰਦਾ ਹੈ 🙏🏻🙏🏻🙏🏻🙏🏻

  • @VikramSingh-vf2ut
    @VikramSingh-vf2ut ปีที่แล้ว +8

    ਬਹੁਤ ਵਧੀਆ ਸੋਚ ਵੀਰੇ ਦੀ, ਜਸਵੀਰ ਮਾਹੀ ਵੱਲੋਂ ਸਲਾਮ

  • @gursimransingh_3154
    @gursimransingh_3154 ปีที่แล้ว +12

    ਵਧੀਆ ਸੋਚ

  • @janakkumar3275
    @janakkumar3275 ปีที่แล้ว +1

    ਮਿੰਟੂ ਸਰਪੰਚ ਜੀ ਨੂੰ ਪਿਆਰ ਭਰੀ ਸਤਸ੍ਰੀਅਕਾਲ ਬਹੁਤ ਹੀ ਵਦੀਆਂ ਸੋਚ ਬਹੁਤ ਵਦੀਆਂ ਪਿੰਡ ਦਾ ਵਿਕਾਸ ਕੀਤਾ ਗਿਆ ਹੈ ਬਹੁਤ ਬਹੁਤ ਮੁਬਾਰਕਾਂ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾਂ ਵਿੱਚ ਰੱਖੇ ji

  • @msrayat6409
    @msrayat6409 4 หลายเดือนก่อน +1

    Great coverage g 🎉🎉🎉

  • @narinderpalsingh5349
    @narinderpalsingh5349 ปีที่แล้ว +5

    ਆਓ ਪੰਜਾਬ ਨੂੰ ਪਿਆਰ ਕਰਨਾ ਸਿੱਖੀਏ।

  • @gurlaldhaliwal9950
    @gurlaldhaliwal9950 ปีที่แล้ว +3

    Ruh khush hogi vir di galla sunke

  • @karanmultani8650
    @karanmultani8650 ปีที่แล้ว +2

    Siraa banda mintu, bai teriya gallan chu mehsoos hunda pind da pyar❤❤

  • @sarbjeetkaur2816
    @sarbjeetkaur2816 ปีที่แล้ว +7

    Salute sarpanch sahib

  • @msrayat6409
    @msrayat6409 4 หลายเดือนก่อน +1

    Good news

  • @littlemastervihanmusic2014
    @littlemastervihanmusic2014 10 หลายเดือนก่อน +1

    Dilo salam hai Bai nu

  • @milwantsingh8796
    @milwantsingh8796 ปีที่แล้ว +2

    vah bai sarpanch sahib God bless you

  • @mical7240
    @mical7240 ปีที่แล้ว +6

    Good sarpnch saab

  • @harkiratsingh3285
    @harkiratsingh3285 10 หลายเดือนก่อน +1

    Bahut vdiaa soch te bahut vdiaa mehnat kiti pind nu agge le ke aaye ! 👌👌👌👌👌

  • @skvirk2669
    @skvirk2669 ปีที่แล้ว +9

    Woah! What a model to encourage people. Good job Bhai ji, you don’t talk about change you became change and established as reality.

  • @sukhdeepsingh510
    @sukhdeepsingh510 ปีที่แล้ว +2

    ਵਾਹਿਗੁਰੂ ਮੇਹਰ ਕਰਨ ਜੀ ਇਸੇ ਤਰ੍ਹਾਂ ਅੱਗੇ ਵਧੋ ਜੀ

  • @balwinderchhawla5737
    @balwinderchhawla5737 ปีที่แล้ว +4

    Very very nice bhra ji

  • @lovedeepkaurbhullar3921
    @lovedeepkaurbhullar3921 7 หลายเดือนก่อน

    Waheguru veer nu terkiyan den, te aun wale time ch punjab de sare pind eda ban jnn god bless you

  • @nachhattarkaur7600
    @nachhattarkaur7600 ปีที่แล้ว +2

    Preet Inder Pal Singh 3 names. 3mens jina hi km karda Salute to you

  • @navdeepdhillon0001
    @navdeepdhillon0001 ปีที่แล้ว +2

    Great channel … ajj sanu paise di nahi soch di lod hai

  • @SSSohi-eu5zr
    @SSSohi-eu5zr ปีที่แล้ว +1

    Excellent 👌

  • @navjitkaur7950
    @navjitkaur7950 ปีที่แล้ว +4

    Very good

  • @cutesukhroop6102
    @cutesukhroop6102 ปีที่แล้ว +6

    Well done.

  • @tejindersinghbrar339
    @tejindersinghbrar339 ปีที่แล้ว +1

    Very good....keep it up chhote veer.

  • @toni2220
    @toni2220 10 หลายเดือนก่อน +1

    Good job bro 👍

  • @aajmaayehuye8678
    @aajmaayehuye8678 ปีที่แล้ว +1

    Bahut vadhia

  • @societenaturelle9005
    @societenaturelle9005 ปีที่แล้ว +2

    Waheguru ji di kirpa hoyi aa eh Veer Preetinderpal Singh te 🙏🏻...
    Bahut Bahut Vadhayian Singh Saab 🙏🏻
    Bahut chunge VICHAAR 🙏🏻
    WAHEGURU ji aap ji nu Chaddi Kala Vich Rakhan 🙏🏻😇

  • @JagdishSingh-zi7sw
    @JagdishSingh-zi7sw ปีที่แล้ว +3

    Good job

  • @jagdev3219
    @jagdev3219 ปีที่แล้ว +1

    👌👌👌👌👌👌👌

  • @Punjab_Punjabi_Punjabiat
    @Punjab_Punjabi_Punjabiat ปีที่แล้ว +6

    Refuse, Reduce, and Reuse come before Recycle. You should encourage people to follow the first three Rs.

  • @viksingh4584
    @viksingh4584 ปีที่แล้ว +1

    SAVE PUNJAB GROW TREES SAVE WATER ❤❤❤❤❤

  • @historicaltours412
    @historicaltours412 ปีที่แล้ว +1

    good job 22g

  • @balff3105
    @balff3105 ปีที่แล้ว +2

    bohat wadiya ji

  • @sukhirai5077
    @sukhirai5077 ปีที่แล้ว +1

    Vaaah vaaaah swarg hai swarg

  • @msrayat6409
    @msrayat6409 4 หลายเดือนก่อน

    Vvvvvvvvvvv great g

  • @BaljeetSingh-jv4ye
    @BaljeetSingh-jv4ye 6 หลายเดือนก่อน

    ਬਹੁਤ ਵਧੀਆ ਵੀਰ ਜੀ ਤੁਹਾਡੀ ਸੋਚ ਨੂੰ ਸਲਾਮ ਵੀਰ ਜੀ ਤੁਹਾਡਾ ਫੋਨ ਨੰਬਰ ਕੀ ਹੈ ਵੀਰ ਜੀ

  • @user-wj2nl9ml9s
    @user-wj2nl9ml9s ปีที่แล้ว +1

    Nice 👍👍👍

  • @mjsg8476
    @mjsg8476 ปีที่แล้ว +2

    Model village for everyone 🎉.

  • @kamaldeep9433
    @kamaldeep9433 ปีที่แล้ว +1

    Good soch

  • @Gurmeetkaurarhi-jq2pm
    @Gurmeetkaurarhi-jq2pm ปีที่แล้ว

    Waheguru ji sikha de vith zazba bhut ha au tusi kar ki dekha ditha manu bhai the bhut maanhe hora nu vi hala seri dou vaki tusi gugnu ho

  • @GeetaKitchenGarden
    @GeetaKitchenGarden ปีที่แล้ว +3

    Very nice🎉

    • @GeetaKitchenGarden
      @GeetaKitchenGarden ปีที่แล้ว

      Kaha hai yeh village

    • @satuj
      @satuj ปีที่แล้ว

      Goodsir,g

    • @khivasingh7339
      @khivasingh7339 ปีที่แล้ว

      @@GeetaKitchenGarden moga district Punjab

    • @DiscoveredByLens
      @DiscoveredByLens  ปีที่แล้ว

      ਬਿਲਾਸਪੁਰ ਕੋਲ, ਪਿੰਡ ਲੋਹਾਰਾ, ਜ਼ਿਲ੍ਹਾ ਮੋਗਾ

  • @rourou95822
    @rourou95822 ปีที่แล้ว

    Mntu Sarpanch for Chief Minister ❤

  • @kuldeepsidhu1149
    @kuldeepsidhu1149 ปีที่แล้ว

    👌❤️🙏

  • @csdhillon1
    @csdhillon1 ปีที่แล้ว

    🙏🙏🙏🙏🙏😍😍😍😍😍

  • @YG22G
    @YG22G ปีที่แล้ว +14

    ਅਸਲੀ ਸੰਤ।

    • @sushilsharma8061
      @sushilsharma8061 ปีที่แล้ว

      aj eho jeha Sant chahida na k sirsa wala type sant

  • @wahegurusatnam9803
    @wahegurusatnam9803 ปีที่แล้ว +1

    Punjab de riwayti darkhat lagao. eh walaity darkhat nahi sha dende nahi fal.

  • @ignited0555
    @ignited0555 ปีที่แล้ว

    142 crore hoge na indians bhaji jaan do land limited ha population unlimited, jado tak population control nhi hundi, these talks are useless

  • @GursewakSingh-ci7wh
    @GursewakSingh-ci7wh ปีที่แล้ว +6

    Very nice 👍👍👍👍