ਕਦੇ ਲੋਕ ਕਰਦੇ ਸੀ ਟਿਚਰਾਂ, ਅੱਜ ਕੁੜੀ ਨੇ ਕਰਵਾਤੇ ਸਭਦੇ ਮੂੰਹ ਬੰਦ!
ฝัง
- เผยแพร่เมื่อ 18 ก.ค. 2021
- Rozana Spokesman is Punjab's number one TH-cam news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
Follow us
Facebook : / rozanaspokesmanofficial
Instagram : / rozanaspokesman
Twitter : / rozanaspokesman
ਮੰਗਣ ਨਾਲੋ ਮਹਿਨਤ ਚੰਗੀ 🙏🌾🌾
👍👍👍👍👍👍ਕੁੜੀ ਦਾ ਜਵਾਬ ਬਹੁਤ ਵਧਿਆ🎙
ਜਿਹੜੇ ਮਿਹਨਤ ਨਹੀਂ ਕਰਦੇ ਉਹ ਭੌਂਕਣ ਜੋਗੇ ਹੀ ਹੁੰਦੇ ਹਨ ।ਪਰਵਾਹ ਨਾ ਕਰੋ।ਮਿਹਨਤ ਦਾ ਫਲ ਮਿੱਠਾ ਹੁੰਦਾ ਹੈ।
ਮਿਹਨਤ ਦਾ ਮੁੱਲ ਇੱਕ ਨਾਂ ਇੱਕ ਦਿਨ ਪੈਦਾ ਜ਼ਰੂਰ ਹੈ 👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻
ਬਹੁਤ ਵਧੀਅਾ ਸਲੂਟ ਅਾ ਛੋਟੀ ਭੈਣ ਨੂੰ
ਕੁਤੇ ਲੋਕ ਨੇ ਭੋਕਦੇ, ਪਰਵਾਹ ਨਹੀਂ ਕਰਨੀ ਦੀਦੀ ਅੱਜ ਕਲ ਤਾ ਮੁਡਿਆਂ ਨੂੰ ਹਿਸੇ ਚਾਹੀਦੇ ਮਾ ਬਾਪ ਭਾਵੇਂ ਮਰ ਜਾਣ, ਮੇਰੇ ਦੋ ਭਰਾ ਨੇ ਇਕ ਮਰ ਗਿਆ ਪਰ ਦੂਜੇ ਨੂੰ ਕੋਈ ਪਰਵਾਹ ਨਹੀਂ ਡੇਢ ਲੱਖ ਤਨਖਾਹ ਭਾਬੀ ਤੇ ਵੀਰੇ ਦੀ ਪਰ ਮਾ ਬਾਪ ਬੁਢਾਪੇ ਦੀ ਪੈਨਸ਼ਨ ਤੇ ਗੁਜਾਰਾ ਕਰਦੇ ਤੇ ਵੀਰਾ ਬੋਲਦਾ ਮੰਮੀ ਨੂੰ ਬੋਲ ਫੂਨ ਨਾ ਕਰਿਆ ਕਰਨ ਭਾਬੀ ਗੁਸਾ ਕਰਦੀ, ਮੈਂ ਫਿਰ ਬੋਲਦੀ ਰੱਬ ਤੈਨੂੰ ਚਾਰ ਪੁਤ ਦੇਵੇ ਜੋ ਤੂੰ ਮੇਰੀ ਨਾਲ ਕਰਦਾ ਉਹ ਹੀ ਹਾਲ ਤੇਰੇ ਨਾਲ ਤੇਰਾ ਪੁਤ ਕਰੇ
ਬਹੁਤ ਦੁੱਖ ਲਗਾ ਭੈਣੇ ਗਲ ਸੁਣ ਕੇ
@@gurnaamsingh9862 ਬਸ ਤੁਹਾਡੇ ਵਰਗੇ ਵੀਰਾ ਕਾਰਨ ਦਿਲ ਕਰਦਾ ਬਸ ਮਾ ਬਾਪ ਲਈ ਹੀ ਮਰਾ ਤੇ ਜੀਆ ਬਸ ਇਹੀ ਮੇਰੇ ਜੀਣ ਦਾ ਸਹਾਰਾ ਨੇ ਵਾਹਿਗੁਰੂ ਇਹਨਾਂ ਨੂੰ ਵੀ ਮੇਰੀ ਉਮਰ ਲਾ ਦੇਵੇ
ਧੀ ਪੰਜਾਬ ਦੀ, ਮਾਨ ਪੰਜਾਬ ਦਾ, ਸ਼ਾਬਾਸ਼ ਬੇਟੀ👌👌
ਕਿਆ ਬਾਤਾਂ ਹਰਮਨ ਕੌਰ ਭੈਣ ਦੀਆਂ ,
ਵਾਹ ਵਾਹ ਭੈਣੇ ਵਾਹ
ਗੁਰੂ ਨਾਨਕ ਸਾਹਿਬ ਜੀ ਥੋਨੂੰ ਤੰਦਰੁਸਤੀ ਅਤੇ ਤਰੱਕੀ ਦੀਆਂ ਬਖਸ਼ਿਸ਼ਾਂ ਕਰਨ, " ਧੀਏ"
Harman beta, your
Ideas are very.
GOD BLESS YOU!
ਸਲਾਮ ਆ ਹਰਮਨ ਪੁੱਤ ਤੈਨੂ
ਬਹਤ ਹੀ ਵਧੀਆ ਭੈਣ ਜੀ ਸੋਨੀ ਗਿੱਲ ਸਮਾਣਾ ਮੰਡੀ💪💪💪
God bless you Harman kour
Very proud of you god bless you
Very very good beta g. Good luck ਗੁਰੂ ਭਲੀ ਕਰੂਗਾ ।ਕਮ ਕਰਦੇ ਵਾਹਿਗੁਰੂ ਵਾਹਿਗੁਰੂ ਜਰੂਰ ਕਰਦੇ ਰਹਿਣਾ ਪੁੱਤ ਜੀ
ਬੇਟਾ ਪ੍ਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ
God bless you beta ji. waheguru Maher kre 💕💕
ਬਹੁਤ ਵਧੀਆ ਜੀ ਮਾਣ ਪੰਜਾਬ ਦਾ
Wish Mai God Give A Girl Like You Proud Of Punjab 🌿🌾🍀
Sopksman newspaper,spoksman tv🎙🎞🙏🙏🙏🙏🙏🙏🙏🙏🙏🙏🙏🙏🌏
ਪ੍ਰਮਾਤਮਾ ਮਿਹਰ ਰੱਖੇ
Shabaash beta ji, jehri gal tusin kiti ki zameen maa baap de naa te honi chahidi hai, tuhadi mehnat, parvarish and hosle nu salute. Parmatma har dhi de man vich tuhadi jihi soch bhare.
Waheguru ji hor tarki baskhe g 💪💪💪💪💪💪💪💪💪💪
ਬਹੁਤ ਵਧੀਆ ਸਲੂਟ ਭੈਣ ਨੂੰ
Ena di soch nu salute aw
15 Dislike wale 🐕 dog Kon ne menu mileo ta tusi gal karo
Good job..... God bless u always
ਬਹੁਤ ਹੀ ਵਧੀਆ ਸਿਰਾ
Good interview thanks
Good job God bless you
Very nice harman putt👌👌
kudi da jwab bhout badyia g
Very.good❤❤
I proud of my sister love you 🙏🙏🙏🙏😘😘😘
Waheguru g
Harmane beta Ji Maharaj Baba Nanak Dev Ji Bless you me proude you nice very nice good job beta Ji.
Salute aa bhene
bhut vdia sis
God Bless You Beta 🚜🌾🌾
Very nice beta
Harman.mehat.jari.rkho.Rubb.bhalla.kru
Love.u🌷🌷🌷🌷🌷
God bless you 💐👍
Keep it up girls.
Very good putter g
siraaa sis lokk bouth koc bolde aa tyc chrdikla ch rahu waheguru ji mehar karn tuhde ty
Very nice sister ji
Very very nice ji
Waheguru kirpa kare ji
Waheguru ji Mehar Karni g
God bless you Harman
Good sister ji
Beti.harman..very.good.waheguri.kirpa.kare
Salute sister
Bhuut vadia sis
A girl 👧 can learn to do all kind of work if she is similarly raised with same grown up standard as boys 👦.
Good sister ji 🙏
nice video g
Good very good Sister GBU 👍👍
SALUTE. For Her
Good job sister
Bhaaji kon Address Das Sakda...
Je Pehn nu milna hove...
Very nice
Sister ji nice
Swaad aa gea
Very nice g
Very good sister
Good
Gbu dear sis 😍😊
Support
G b u dear
Nice.sistar.g
God bless you harman
Good 👍👍👍👍👍
👌👌👌👌👌💐💐❤️❤️
Nyccc ji wheguru thodi kablieat Hur wadve
ਰਿਪੋਟਰ ਗੁੱਡ ਰਿਪੋਟਿਗ
Nice sis
V good luck 😉
Good sister ji love you
Good sister
V. Nyc Bout Vadia beta loka ne khan nu ta nahi dena, khandia nu vekh nahi sikhana. Shud deo loka di Pervah. V. BRAVE BETI.
Good a ji
Gud sister
की बार लोका दीआ टिचरा जिदगी कामजाब हो जादी है
ਹੁਣ ਖੇਤੀ ਪੜਿਆ ਲਿਖਿਆ ਦੀ
Aj fark mita ta ehna bhena ne... Munda kudi da..... Munda ki a te kudi aa... Hai te manukh aa na ...
Rab aage eh hi ardaas hai ke ghar ghar ajehian dhian hon b swarg banega
ਅਪਨਾ ਕਮ ਕਰਦੀ ਰੇਹ ਭੈਣੇ ਲੋਕਾ ਦੀ ਜਿਨੀ ਔਕਾਤ ਆ ਬੋਲੀ ਜਾਦੇ ਆ
KHALSA. HARMAN BETA VERY GOOD
A
,🙏🏻🙏🏻🙏🏻🙏🏻🙏🏻🙏🏻🙏🏻🙏🏻👌👌👌👌👌👌👌
Didi number dso
Good sister ji
Good
Nice sis