Jdo bibi ehna da dady kehnde kina sohna lgda eh hundi c respect odo bhot hi vadiya podcast bhot hi simple te sade lok ek aurat ne kine dukh handae honge. Salute aa
Mahaan ? kive si mahaan ? bhabi naal , bhen di nanad gandhh paun waale songs gaun wala mahaan ? hun eh na kahi ke ajj de singer v gandh gaunde.....ajj de gaunde oh v galat aa te chamkila v galat aa......ganddd saala vadia mukaa dita
Bibi so simple. So honest. All praises for the young Talented host ho conducted the interview so well. This guy is so Good. Better than any professional host.
Being an Odia, I am missing out some of the points. However, I am being able to get an idea about this lady's emotion. While we commemorate the popular singer, we must not forget that this lady has faced many difficulties in her entire life.
I am unable to appreciate his music as it sounds alien to my Odia ears.It must be something extraordinary for Rehman and lmtiaz Ali to be associated with Late Chamkila ji' music.🙏🙏🏻🙏🏻.
मैं हरियाणा से हुं और मेरा गांव पंजाब बॉर्डर पर पड़ता है, हम चमकीला के गाने सुन सुन के ही बड़े हुए है आज भी मेरे pc में और गाड़ी की पेनड्राइव में चमकीला के गानों का एक अलग फोल्डर है, जब भी मौका मिलता है तो मै जरूर सुनता हुं "फेरे देणी दे एवम लांगड़ चक्की फीर दे ने" Great singer
They don't make Goddesses like this anymore...such resilience...patience... strength...bravery... Indeed...They don't make Goddesses like this anymore 🙏
Chamkila was a Legend to be remembered ❤❤ Diljit had worked amazingly. Punjab is proud of him as he was one of the best highest record selling icon star❤
He was from Lower strata of society that's why his case was not met with justice and his murder remain till date unattended. This is one of the reason social justice shall always remain one of the main issues till human race shall exist. Indians must treat people with equal treatment if they want a progressive India.
Dekho gee vichari amarjot tan hun ehnu jawab deno rahi jo marji kahi jaye shayad chamkila gee ehnu better jawab dinde amarjot bare ehne case kita c jaiman te ki ohda munda Nahi phir amarjot de pita ne viah diya photo dekha k jaiman nu os da haq dawaya c asi jamalpur ton ha jaiman tan vichara rul jana c j nanke na hunde amarjot ne koi kamwali Nahi rakhi hoe c kam aap kar di c sade mummy das de ne
@@jonykhan665-z8t acha jado guru maharaj di hazoori wich lawa hoeya hon barche v hon phir Dusri v daram patni hi hundi hai oh tan marey v ikathey ohna nu kehda wakh karlo rab walo hunda sab kuch os di marji ton bina patta nahi hil sakda
Jdo bibi ehna da dady kehnde kina sohna lgda eh hundi c respect odo bhot hi vadiya podcast bhot hi simple te sade lok ek aurat ne kine dukh handae honge. Salute aa
Os tym chy respect kr dy hunde c Khar walo nu 🥰
ਬਹੁਤ ਹੀ ਮਹਾਨ ਸਿੰਗਰ ਅਮਰ ਸਿੰਘ ਚਮਕੀਲੇ ਬਾਰੇ ਜਾਣਕਾਰੀ ਦਿੱਤੀ ਮਾਤਾ ਗੁਰਮੇਲ ਕੌਰ ਨੇ ਅਤੇ ਪੱਤਰਕਾਰ ਨੇ
ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ
Mahaan ? kive si mahaan ? bhabi naal , bhen di nanad gandhh paun waale songs gaun wala mahaan ? hun eh na kahi ke ajj de singer v gandh gaunde.....ajj de gaunde oh v galat aa te chamkila v galat aa......ganddd saala vadia mukaa dita
Bibi so simple. So honest. All praises for the young Talented host ho conducted the interview so well. This guy is so Good. Better than any professional host.
ਇਹਨੂੰ ਕਹਿੰਦੇ ਹਨ ਦੇਸੀ ਮਾਹੌਲ ਦੇਸੀ ਗੱਲਾਂ ਵਿੱਚ ਦੇਸੀ ਮੁਲਾਕਾਤ ਬਹੁਤ ਹਿਟ ਮੁਲਾਕਾਤ ਅੱਜ ਤੱਕ ਦੀ ਸਭ ਤੋਂ ਵਧੀਆ ਮੁਲਾਕਾਤ ਚੜਦੀ ਕਲਾ ਚ ਰਹੋ ਜੀ
Bro Chamkile Da Bhai Lashkar C Jo Sucide Kar Geya C Chamkila Maran Ton Baad
ਇੱਕ ਸਾਲ 365 ਦਿਨਾਂ ਵਿੱਚ 430 ਅਖਾੜਿਆਂ ਤੋਂ ਲੈ ਕੇ 465 ਅਖਾੜੇ ਲਗਾਉਣ ਵਾਲੇ ਮਹਾਨ ਸ਼ਹੀਦ Legend ਅਮਰ ਸਿੰਘ ਚਮਕੀਲਾ ਜੀ ਅਤੇ ਮਾਤਾ ਅਮਰਜੋਤ ਜੀ ਨੂੰ ਕੋਟੀ ਕੋਟੀ ਪ੍ਰਣਾਮ ਜੀ🙏ਚਮਕੀਲਾ ਜੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਲੋੜ ਅਨੁਸਾਰ ਪੈਸਿਆਂ ਵਲੋਂ ਵੀ ਮੱਦਦ ਦਿੰਦੇ ਸੀ ਅਤੇ ਗਰੀਬਾਂ ਦੀਆਂ ਕੁੜੀਆਂ ਨੂੰ ਵਿਆਹ ਮੌਕੇ ਪੈਸਿਆਂ ਦੀ ਮੱਦਦ ਵੀ ਦਿੰਦੇ ਸੀ 🌱🫡
ਬੇੜਾ ਬੈਠ ਜਾਵੇ ਸੁਰਿੰਦਰ ਛਿੱਦਾ, ਕੁਲਦੀਪ ਮਾਣਕ, ਮੁਹੰਮਦ ਸਦੀਕ ਜਿਹਨਾਂ ਫਿਰੌਤੀ ਦੇ ਕੇ ਨਕਲੀ ਸਿੰਘ ਦੀਪਾ ਹੇਰਾ ਵਰਗੇ 4 ਦੱਲਿਆਂ ਤੋਂ ਮਰਵਾਇਆ ....!!
ਜੇ ਐਡੇ ਸੂਰਮੇ ਸੀ ਤਾਂ ਦੱਸ ਕੇ ਆਉਂਦੇ ਪ੍ਰੰਤੂ ਇਹ ਅਸਲੀ ਸਿੰਘ ਨਹੀਂ ਸੀ,
ਇਹਨਾਂ ਨੇ ਹੀ ਅਸਲੀ ਸਿੰਘਾਂ ਨੂੰ ਬਦਨਾਮ ਕੀਤਾ ਸੀ !!
Diljit was perfect for this role. He is full of talent. ❤
Being an Odia, I am missing out some of the points. However, I am being able to get an idea about this lady's emotion. While we commemorate the popular singer, we must not forget that this lady has faced many difficulties in her entire life.
I am unable to appreciate his music as it sounds alien to my Odia ears.It must be something extraordinary for Rehman and lmtiaz Ali to be associated with Late Chamkila ji' music.🙏🙏🏻🙏🏻.
@@sanjuktamishra5642It was explicit and r@unchy juicy ...xual... and singing was about incest relations... openly
ਬਹੁਤ ਸਮਝਦਾਰ ਸੀ ਚਮਕੀਲਾ ਜੀ ਦੀ ਪਤਨੀ ਜਿਵੇਂ ਦੂਜਾ ਵਿਆਹ ਕਰਵਾਇਆ ਸੀ ਪੁੱਠਾ ਕਰਕੇ ਲਟਕਾ ਦਿੰਦੀ ਜੇ ਕੋਈ ਹੋਰ ਹੁੰਦੀ ਬਹੁਤ ਨਿੱਘੀ ਸੁਭਾਅ ਦੀ ਮਹਿਲਾਂ ਸੀ
ਸਭ ਕੁਝ ਕੀਤਾ ਬੀਬੀ ਨੇ ਆਪਣੇ ਭਰਾਵਾਂ ਨੂੰ ਨਾਲ ਲੈਕੇ, ਡਾਂਗ ਸੋਟਾ ਸਭ ਕੁਝ ਕੀਤਾ। ਇੱਕ ਵਾਰੀ ਤਾਂ ਚਮਕੀਲੇ ਨੇ ਭੱਜ ਕੇ ਆਪਣਾ ਆਪ ਬਚਾਇਆ। ਬਾਅਦ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਫੈਸਲਾ ਕਰਾਇਆ। ਚਮਕੀਲੇ ਦੇ ਸਾਥੀ ਟਿੱਕੀ ਦੀ ਇੰਟਰਵਿਊ ਸੁਣੋ
Aj di aurat chup ni krdi ohnu pta k o Aap kma sakdi te ohde ki hak ne but os tym ni c ave
Gall smj bevkufa ki keha ohne
@@ShamsherSingh-k6bshi c krna v chaida c
Right I agree
ਮਜ਼ਾ ਆ ਗਿਆ ਮਾਤਾ ਜੀ ਦੀਆ ਗੱਲਾ ਸੁਣ ਕੇ
मैं हरियाणा से हुं और मेरा गांव पंजाब बॉर्डर पर पड़ता है, हम चमकीला के गाने सुन सुन के ही बड़े हुए है
आज भी मेरे pc में और गाड़ी की पेनड्राइव में चमकीला के गानों का एक अलग फोल्डर है, जब भी मौका मिलता है तो मै जरूर सुनता हुं
"फेरे देणी दे एवम लांगड़ चक्की फीर दे ने"
Great singer
Bhai gaane upload kar de TH-cam par tumhare pass hain to ya share kar de
Salute this mother, young generation should learn from her
Salute hai ess Bibi nu and Chamkila g nu.Waheguru g chadthi kla ch rakhe pariwar nu.❤🙏🙏
What an incredible interviewer... top anchors need to learn from this guy
ਮੇਰੀ ਬੇਬੇ ਵੀ ਬੰਬਾ ਕਹਿੰਦੀ ਹੁੰਦੀ ਸੀ ਮੁੰਬਈ ਨੂੰ ❤❤❤ ਬਹੁਤ ਸੋਹਣੀ ਤੇ ਦੇਸੀ ਠੇਠ ਵਿੱਚ ਗੱਲਬਾਤ ਕੀਤੀ ਬੀਬੀ ਨੇ ….
Bless her❤ simple lady with good heart
ਵੀਰੇ ਏਦ੍ਹਾ ਲਗਾ ਜਿਦ੍ਹਾ ਇਹ podcast ਜਲਦੀ ਖਤਮ ਹੋ ਗਿਆ ਗੱਲਾਂ ਅਜੇ ਹੋਰ ਹੋਣੀਆਂ ਚਾਹੀਦੀਆਂ ਸੀ 🙏🏼
ਸਿਆਣਪ ਦੇਖ ਲੋ ਇੱਕ ਵਾਰ ਵੀ ਅਮਰ ਸਿੰਘ ਚਮਕੀਲਾ ਦਾ ਨਾਮ ਨਹੀਂ ਲਿਆ ਭੈਣ ਨੇ ਬਸ ਇਨ੍ਹਾਂ ਦਾ ਡੇਡੀ ,ਬਸ ਹੋਰ ਕੁੱਝ ਵੀ ਨਹੀਂ
Such a Lovey Lady, Very Simple Honest pure Soul, God BLESS YOU! MUM,
Same
Same
ਬੀਬੀ ਜੀ ਜੇ ਗੱਲ ਤੁਸੀਂ ਦਿਲਜੀਤ ਲਏ ਆਖੀ ਕਿ ਕੋਈ ਹੋਰ ਲੈ ਲੈਣਾ ਸੀ ਅੱਜ ਦੇ ਟਾਈਮ ਦਿਲਜੀਤ ਤੋਂ ਬਿਨਾ ਹੋਰ ਕੋਈ ਨਹੀਂ ਜੋ ਚਮਕੀਲਾ ਸਾਹਿਬ ਦਾ ਰੋਲ ਅਦਾ ਕਰ ਸਕਦਾ
bibi g da matlab mera munda lai laina c o zada mahandra milda
@@RamandeepKaur-l3ubibi de tan koi munda nahi hai, sirf kudian hi ne
@@yoyomataxiu272 amarjot te chamkile da munda haiga a ohnu apna munda kehndi a mata pati da munda fer mata da ve munda laga.
@@RamandeepKaur-l3uchehra inna ku hi milda hunda aa actor da te chamkila g da beta aida acting kidda krda 🤔
Simple log ne, yo dil ch a bol dita
Koi gal nahi🙏🏻
Pure Punjabi ❤
Bahut jyada dukh dekhya hai maa ne 😢😢😢❤❤❤ real mother india ❤❤❤😢
Maa nhi biwi h
ਸਾਨੂੰ ਹੁਣ ਹੀ ਪਤਾ ਲੱਗਿਆ ਅਸੀਂ ਤਾਂ ਹੁਣ ਸਮਝਦੇ ਸੀ ਕਿ ਅਮਰਜੋਤ ਹੀ ਚਮਕੀਲੇ ਦੇ ਘਰਵਾਲ਼ੀ ਹੈ
Amarjot nal jyada khush c
AMARJOT NAAL USNE SACHI VIVAH KEETA C 2nd marriage. Is which koe jhooth nahi
Hnji
Veere interview bhut Vdia c pehli interview Knt lgi a baaki chamkile di wife nu salaam a🙏maata de bola ch satkar c apne pati lyi
They don't make Goddesses like this anymore...such resilience...patience... strength...bravery... Indeed...They don't make Goddesses like this anymore 🙏
Yaar mujhe sunna h pr pura punjabi main h
Subtitles daal diya karo
Diljit dosanjh bot vadiya actor h aunty ji 🙏
ਓਸ ਮਹਾਨ ਕਲਾਕਾਰ ਚਮਕੀਲੇ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਨਾ ਪ੍ਰੀਵਾਰ ਨੂੰ ਨਾ ਪੰਜਾਬੀਆਂ ਨੂੰ 😢😢
अमर सिंह चमकीला सदा के लिए अमर हो गया ❤❤❤❤🙏🙏
ਕਿੰਨੀ ਸਾਫ਼ ਦਿਲ ਦੀ ਆ ਮਾਤਾ ਜੀ ❤
The way she confirm facts from other person is legit
It's quite a lovely but yeah it made me laugha and cry throughout the pod 😂😢
What a beautiful dignified lady she is ❤ ❤❤ simple yet full of grace
ਐਸੀਆਂ ਬੀਬੀਆਂ ਸਦਾਹਰਣ ਭੋਲੀਆਂ ਬੀਬੀਆਂ ਰੱਬ ਦੇ ਨੇੜੇ ਹੁੰਦੀਆਂ ਨੇ
ਮਾਤਾ ਮੈਂ ਅਸ਼ੀਰਵਾਦ ਲੈਣ ਆਉਣਾ ਬੱਸ ਜ਼ਿੰਦਗੀ ਲਈ ਕੋਈ ਗਾਉਂਨਾ ਨਹੀਂ ਬੱਸ ਜ਼ਿੰਦਗੀ ਲਈ
Blog v bna liyo
🤣🤣@@manjindersinghchhoker2677
ਇਹ ਤਾ ਸਭ ਮਾਲਿਕ ਦੀਆ ਖੇਡਾਂ ਹਨ ਜਿਹਨੂੰ ਜਿਨੀ ਸ਼ੋਹਰਤ ਦੇਣੀ ਉਹੋ ਜਿਹੀ ਸੋਝੀ ਦੇ ਦਿੰਦਾ ਹੈ
i cant undrestand punjabi well but this interview make me feel goosebooms
Love this Interview.love the movie Also
She suffffffer the most in real
Right I agree
Still so innocent and humble as she is saying BAMBA in place of OLD NAME BOMBAY.
ਬੇਬੇ ਜੀ ਸਲੂਟ
ਜੇ ਚਮਕੀਲੇ ਨੇ ਆਪਣੀ ਭੋਲੀ ਪਤਨੀ ਨਾਲ ਗ਼ਲਤ ਕੀਤਾ ਤਾਈਂ ਪਰਮਾਤਮਾ ਨੇ ਉਸ ਸਜ਼ਾ ਦਿੱਤੀ ਇਸ ਦਾ ਵਿਸ਼ਵਾਸ ਤੋੜਿਆ ਹੈ
सज़ा कभी भी अपराध से अधिक नहीं हो सकती।
True
Mnu v vadi lga thusa comment
ਬਾਈ ਉਹਦੀ ਮਜਬੂਰੀ ਬਣ ਗਈ ਸੀ,, ਨਹੀ ਅਮਰਜੋਤ ਨੂੰ ਉਹਦਾ ਪਿਉ ਚਮਕੀਲੇ ਨਾਲ ਕੰਮ ਨੀ ਕਰਨ ਦੇ ਰਿਹਾ ਸੀ, ਨਹੀ ਉਹਦੀ ਜੋੜੀ ਟੁੱਟ ਜਾਣੀ ਸੀ। ਨਹੀ ਅੱਜ ਚਮਕੀਲੇ ਕੀਨੇ ਜਾਦ ਰੱਖਣਾ ਸੀ ਜੇ ਅਮਰਜੋਤ ਨਾ ਹੁੰਦੀ ਉਹਦੇ ਨਾਲ
JALAN doosre Singers Jo failure huye. Vo konsa dhoondh ke Dhule
Jalan jelous ne Badaa kaam kiyaamaarne main
ਸੱਚੀ ਸੁੱਚੀ ਤੇ ਇਮਾਨਦਾਰੀ ਵਾਲੀ ਗੱਲ ਬਾਤ ਧੰਨਵਾਦ ਪੋਡਕਾਸਟਰ ਤੇ ਬੀਬੀ ਜੀ ਦਾ ।
Chamkila was a Legend to be remembered ❤❤ Diljit had worked amazingly. Punjab is proud of him as he was one of the best highest record selling icon star❤
ਗੀਤ ਕਾਰ ਜਦੋ ਲਿਖਦਾ ਪਰਮਾਤਮਾ ਓਦੇ ਦਿਮਾਗ ਵਿਚ ਪੌਦਾ ਆਪ ਉਹ ਕੁਸ਼ ਨੀ ਲਿਖ ਸਕਦਾ
ਮੈਂ ਇੱਕ ਗੀਤਕਾਰ ਆ ਅਜੇ ਬਿਲਕੁੱਲ ਮਸ਼ਹੂਰ ਨਹੀਂ ਆਂ... ਪਰ ਮੈਂ ਤੁਹਾਡੀ ਗੱਲ ਨਾਲ ਬਿਲਕੁੱਲ ਇਤਫ਼ਾਕ ਰੱਖਦਾਂ ਆਂ..!
Sahi gall hai ji
Gall soch d hundi a Sanu nai aiwe de geet aunde likhne j unde hunde ta sari umar dhakke na khande
All time Superstar Amar Singh Chamkila 🌹🎉🙏
ਇਸ ਗੱਲ ਦਾ ਜਵਾਬ ਤਾਂ ਬੀਬੀ ਜੀ ਹੀ ਦੇ ਸਕਦੇ ਨੇ। ਸਾਡੀ ਤਾਂ ਆਪ ਸਮਝ ਨਹੀਂ ਆਈ। ਕਿੱਤੇ ਬੀਬੀ ਜੀ ਦੇ ਮਨ ਵਿੱਚ ਕੋਈ ਡਰ ਤਾਂ ਨਹੀਂ। ਢਿੱਡ ਇਸੇ ਕਰਕੇ ਤਾਂ ਨੀ ਕੰਬ ਗਿਆ। ਬਰੋਬਰ ਦਾ ਲੈਂਦੇ।
ਢਿੱਡ ਇਸ ਲੲਈ ਕੰਬ ਗਿਆ ਕਿ ਦਲਜੀਤ ਵਿਚੋਂ ਚਮਕੀਲੇ ਦੀ ਝਲਕ ਪੈਂਦੀ ਹੈ ਫਿਰ ਵੀ ਚਮਕੀਲਾ ਉਸ ਦਾ ਪਤੀ ਸੀ ਬਾਈ ਜੀ ਧੰਨਵਾਦ ਜੀ
Such a innocent people said ... ਬੰਬਾ 💯 Bombay ❌
We still say Bambaa ❤
ਦੁਨੀਆਂ ਦੀ ਅਸਲੀ ਇਮਾਨਦਾਰ ਮਾਤਾ ਜੀ ❤🎉
ਬਾਂਕੀ ਦੀਆਂ ਬੇਈਮਾਨ ਨੇਂ
movie dekh kar ni roya bibi nu vekh ka te sun ka ro deta wa mai😭😭
Chamkila movie awesome 👍🏻
ਚਮਕੀਲੇ ਨੂੰ ਪਸੰਦ ਕਰਨ ਵਾਲੇ ਹਾਜਰੀ ਲਵਾਉ ਲਾਇਕ ਕਰੋ
ਘਰ ਘਰ ਪੁੱਤ ਜੰਮਣ Amar Singh ਚਮਕੀਲਾ ਨਿ ਕਿਸੇ ਬਣ ਜਾਣਾ
Shehnaaz Gill song Duph Lagdi ❤️ ♥️ 🎶 👌
So innocent she is
ਮਾਤਾ ਜੀ ਬਹੁਤ ਵਧੀਆ ਲੱਗੇ ਪੰਜਾਬੀ ਚ ਇੰਟਬਿਉ ਕਰਦੇ ❤❤
ਬਾਈ ਜੀ ਬਹੁਤ ਵਧੀਆ ਗੱਲ ਬਾਤ ਕੀਤੀ ❤❤❤
❤❤❤❤❤Maja aagiya biba di gal sun ke
How sweet she is
He was a great man. Every Women should be so lucky to have him a as husband .
He was a great singer but. Not a good husband and father
Are you dumb
Daljit ta bilkul fit a es role ch
ਮਾਤਾ ਦੀ way of talking ਗੱਲਾਂ ਸੁਣ ਕੇ ਆਪਣੀ ਦਾਦੀ ਦੀ ਬਹੁਤ ਯਾਦ ਆਈ
Sab To zyada Bura Ta es Mata Naal Hoya Story di Main Heroine Yeh Na Ki Chamkila Es te Filam Banani chahidi aa Jyada Struggle kita hai
boht sohna podcast ❤
ਧਰਮ ਪਤਨੀ ਏਹੋਜਹੀ ਹੋਵੇ ਜੀ 🙏🙏🙏
Waah bhai, nice podcast❤
Very real interview..
I am in Himachal my fevrite singer chamkila
Buht sohni interview ❤
Bhoot hee peyaria galla kardey ney jado vee koi kalakar greebi cho ucha uthada odo ohda life satayal vee badal janda bhoot dekhey ena ney
Yaar chamkila di rooh nu insaaf milna chaida hai.... Bhut dukh hunda... A kuj sun ke... Kise garib nu maar ki milya......
Swad aa gya mata ji Diya galla sun ke 😊
People know him but nobody knows what she have been through.😢
Right I agree
This is the saddest tragedy, her sacrifice was most , she had more challenges in life, but she didn’t quitted, she faced all issues alone.
Chamkila’s first wife suffered more.☹️🥲🥲🥲🥲🥲🥲🥲🥲
He was from Lower strata of society that's why his case was not met with justice and his murder remain till date unattended. This is one of the reason social justice shall always remain one of the main issues till human race shall exist. Indians must treat people with equal treatment if they want a progressive India.
Salute you…. you are so great 😢😢
Can you pls explain what she said
@@richathakur6720ask what you want to know
ਇਹ ਬੀਬੀ ਤਾਂ ਬਹੁਤ ਕੁਝ ਕੇ ਰਹੀ ਐ ਇਸ ਨੂੰ ਓਸ ਰੱਬ ਦਾ ਧੰਨਵਾਦ ਕਰਨਾ ਚਾਹੀਦਾ ਹੈ ਅੱਜ ਦਾ ਇਟਰਵਿਓ ਅਮਰਜੋਤ ਤੇ ਚਮਕੀਲੇ ਦੇ ਨਾਲ ਜੋੜੀ ਬਣਾਉਣ ਕਰਕੇ ਹੋ ਰਹੀ ਐ ਨਹੀਂ ਤਾਂ ਕਿਸੇ ਨੇ ਪੁਸ਼ਨਾ ਨਹੀਂ ਸੀ ਕਿਸੇ ਦੀ ਧੀ ਭੈਣ ਦੀ ਕੋਈ ਬਦਨਾਮੀ ਨਹੀਂ ਕਰਨੀ ਚਾਹੀਦੀ ਕੋਈ ਓਸ ਵੇਲੇ ਕੁੜੀਆ ਨਾਲ ਹੀ ਗੱਲ ਬਣਦੀ ਤੇ ਪੈਸੇ ਕਮਾਏ ਜਾਂਦੇ ਸੀ
Dekho gee vichari amarjot tan hun ehnu jawab deno rahi jo marji kahi jaye shayad chamkila gee ehnu better jawab dinde amarjot bare ehne case kita c jaiman te ki ohda munda Nahi phir amarjot de pita ne viah diya photo dekha k jaiman nu os da haq dawaya c asi jamalpur ton ha jaiman tan vichara rul jana c j nanke na hunde amarjot ne koi kamwali Nahi rakhi hoe c kam aap kar di c sade mummy das de ne
Pehli dharm patni c
@@jonykhan665-z8t acha jado guru maharaj di hazoori wich lawa hoeya hon barche v hon phir Dusri v daram patni hi hundi hai oh tan marey v ikathey ohna nu kehda wakh karlo rab walo hunda sab kuch os di marji ton bina patta nahi hil sakda
Kina simple parivar hai jara ghamand nahi jara hankar nahi. Diljit to upper koi nahi si chamkile de roll lai
Bahut hi vadia laga ji aap ji da aa program aap ji hamesha hi kush Raho ji 🙏 ❤
Wahegure ji👏
Amar singh chamkila aaj v nhi bhulda ji
Bibi ji nu bhut bhut salaam, bibi ji innea samghdaar,hats of to you 💖
Legend amar singh chamkila ❤
They have went from a very dark phase of their life, they should have been supported by Punjab government ❤
Legend ❤
Mazaa aya baatein sunke 😊
ਇਟਰਵਿੳ ਵਾਲਾ ਤਾਂ ਪੂਰਾ ਜ਼ੋਰ ਲਾ ਰਿਹਾ , ਪਰ ਜ਼ਨਾਨੀ ਬਾਹਲ਼ੀ ਬਦਦਿਮਾਗ ਜਹੀ ਆ , ਹਰ ਸਵਾਲ ਦਾ ਜਵਾਬ ਹੀ ਪੁੱਠਾ , ਦਿਲ ਵਿਚ ੳਤਰਣਾ ਨੀ ਆਉਂਦਾ ਲੋਕਾ ਦੇ
ਇੱਕ ਦਲਿਤ ਉਭਰਦਾ ਕਲਾਕਾਰ ਚੌਧਰੀਆਂ ਨੇ ਮਰਾ ਤਾ 😢😢
@CanadianFOVPopularity Maar Gayi Dona Nu Bro
Chamkila 27 Saal
Moosewala 28 Saal
ਭਰਾ ਮੇਰੇਆ ਹਰ ਗੱਲ ਚ ਜਾਤ ਦਾ ਮਸਲਾ ਨੀਂ ਹੁੰਦਾ। ਚਮਕੀਲਾ ਸਾਡੇ ਪਿੰਡਾਂ ਦਾ ਕਲਾਕਾਰ ਸੀ। ਸਾਰੇਆਂ ਦਾ ਸਾਂਝਾ ਸੀ। ਚਮਕੀਲਾ ਰਮਦਾਸੀਆ ਸਿੱਖ ਸੀ ਪਰ ਜਿੰਨਾਂ ਜੱਟਾਂ ਨੇ ਸਾਂਭ ਕੇ ਰੱਖਿਆ ਉਨਾਂ ਕਿਸੇ ਨੇ ਰੱਖਿਆ।
ਇਹੀ ਸੱਚ ਹੈ।
Beautiful soul 💕🇺🇸
well !! no hate ! but i literally find this funny when people use flags after wards !! i mean whyy ?
Love you diljit❤
ਕਿੰਨੀ ਭੋਲੀ ਆਂਟੀ ਜੀ ਇੰਟਰਵਿਊ ਜਲਦੀ ਖਤਮ ਹੋ ਗਈ ਬਹੁਤ ਵਧੀਆ ਲੱਗਾ
Soo innocent and simple lady
Ghaint movie
Baljinder Singh, your face is also resembling with Amar Singh Chamkila
❤salute by Amar Rhaa
Can we get this in english please 🙏
Though i cannot understand the entire interview completely....but feel for that mam..
ask me if you have any questions
Please put subtitles
कुछ कुछ बात समझ आई अगर हिन्दी मे भि translate होता तो अच्छा लगता जो पन्जाबी नहि समझते! (🇳🇵Nepal से )
i would appreciate if you had subtitles also
she is original and innocent women
Amar Chamkila ⭐⭐😭😭🦁🦁⭐⭐🦁🦁😭😭
It would be great if there was Hindi translation 🙏
ਬਹੁਤ ਨਿੱਘੇ ਸੁਭਾਅ ਦੀ ਹੈ ਗੁਰਮੇਲ ਕੌਰ