ਇਸ ਨਿਹੰਗ ਸਿੰਘ ਨੇ 1988 'ਚ ਕਿਉਂ ਛੱਡ’ਤਾ ਸੀ ਆਪਣਾ ਘਰ ||FilmiTadka

แชร์
ฝัง
  • เผยแพร่เมื่อ 1 ธ.ค. 2024

ความคิดเห็น • 194

  • @baiharnekgharu7304
    @baiharnekgharu7304 8 หลายเดือนก่อน +48

    ਵਾਹ ਜੀ ਵਾਹ ਬਾਬਾ ਜੀ ਤੁਸੀਂ ਬਹੁਤ ਹੀ ਵਧੀਆ ਵੀਚਾਰ ਪੇਸ਼ ਕੀਤਾ ਜੀ

  • @AffectionateCoastalBeach-tz4dz
    @AffectionateCoastalBeach-tz4dz 8 หลายเดือนก่อน +55

    ਸਹੀ ਗੱਲਾਂ ਕੀਤੀਆਂ ਜੀ ਬਾਬਾ ਜੀ ਨੇ ਚਮਕੀਲਾ ਚਮਕੀਲਾ ਹੀ ਸੀ ਉਹਦੀ ਰੀਸ ਕੋਈ ਨਹੀਂ ਕਰ ਸਕਦਾ
    ਚਮਕੌਰ ਸਿੰਘ ਜਾਗੋਵਾਲ ਮਲੇਰਕੋਟਲਾ

  • @AngrejSingh-xl3xc
    @AngrejSingh-xl3xc 6 หลายเดือนก่อน +13

    ਬਿਲਕੁਲ ਸਹੀ ਗੱਲਾਂ ਸਿੰਘ ਸਾਹਿਬ ਦੀਆਂ

  • @tejindersingh1259
    @tejindersingh1259 8 หลายเดือนก่อน +66

    ਬਾਬਾ ਜੀ ਨੇ ਬਿਲਕੁਲ ਸਹੀ ਕਿਹਾ ਜੀ ❤

  • @bikramrandhawa5972
    @bikramrandhawa5972 7 หลายเดือนก่อน +13

    ਅਮਰ ਸਿੰਘ ਚਮਕੀਲਾ ਪੂਰਨ ਮਰਦ ਇਨਸਾਨ ਸੀ ਦੁਨੀਆਂ ਉਹਦੇ ਵਿਯੋਗ ਵਿੱਚ ਵਰਲਡ ਚ ਪੰਜਾਬੀ ਰੋਂਦੇ ਹਨ

  • @diljitboss156
    @diljitboss156 8 หลายเดือนก่อน +25

    Legend king 👑💫 sardar Amar Singh chamkila Saab zindabaad ⛳👑

  • @jaspalmehak1770
    @jaspalmehak1770 8 หลายเดือนก่อน +52

    ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ

    • @SukhpalSingh-z3d
      @SukhpalSingh-z3d 8 หลายเดือนก่อน +1

      ਜੇ ਚਮਕੀਲਾ ਅਮਰ ਰਹੇਗਾ ਤਾਂ ਧੀਆਂ ਪੁੱਤਰ ਮਾਪਿਆਂ ਦੀਆਂ ਪਗਾਂ ਦਾਗੀ ਕਰਦੇ ਰਹਿਣਗੇ

    • @IndrajeetSingh9698_
      @IndrajeetSingh9698_ 7 หลายเดือนก่อน

      ​@@SukhpalSingh-z3dbagga safri ni suneya lagda chamkile ne ta oh Gaya Jo ajj sacch ho reha hai chahe dekh lo apne aale dubale❤❤❤❤❤❤❤❤

  • @kamalsingh4523
    @kamalsingh4523 8 หลายเดือนก่อน +18

    All timeTime Super star Chamkila ji ❤❤❤❤

  • @gurdevsingh-zc5xw
    @gurdevsingh-zc5xw 3 หลายเดือนก่อน +6

    ਬਾਬਾ ਜੀ ਸ਼ਬਦਾਂ ਦੀ ਗਹਿਰਾਈ ਨੂੰ ਮਾਪਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀ ਸ਼ਹੀਦੀ ਦੇ ਉਨਾਂ ਪਲਾਂ ਨੂੰ ਸਿਵੀਆ ਸਾਹਿਬ ਨੇ ਜਿਸ ਸ਼ਿਦੱਤ ਨਾਲ ਲਿਖਿਆ ਉਸੇ ਤਰਾਂ ਪੂਰੀ ਮੁਹਾਰਤ ਨਾਲ ਚਮਕੀਲਾ ਜੀ ਨੇ ਗਾਇਆ ।ਉਸ ਨੂੰ ਬਿਆਂਨ ਕਰਦਿਆਂ ਭਾਵੁਕ ਹੋ ਗਏ ਸਾਬਿਤ ਕਰਦਾ ਹੈ ਚਮਕੀਲਾ ਰੱਬ ਤੋ ਵਰਦਾਨ ਪ੍ਰਪਤ ਇਨਸਾਂਨ ਸੀ । ਸਿੱਧੂ ਮੂਸੇਵਾਲਾ ਤੇ ਚਮਕੀਲੇ ਦੇ ਜਾਣ ਨਾਲ ਪੰਜਾਬੀ ਗਾਇਕੀ ਦੇ ਵਿਹੜੇ ਵਿੱਚ ਵੀਰਾਂਨੀ ਛਾ ਗਈ ਜੋ ਬਹੁਤ ਦੁਖਦਾਈ ਹੈ ।

  • @pawankumaryadav6717
    @pawankumaryadav6717 7 หลายเดือนก่อน +7

    ਸਹੀ ਗੱਲ ਆ ਖਾਲਸੇ ਦੀ ਉਸ ਟਾਈਮ ਸਾਰੇ ਹੀ ਕਲਾਕਾਰ ਏਦਾਂ ਦੇ ਗਾਣੇ ਗਾਉਦੇ ਸੀ ਸੰਦੀਕ ਵੀ ਗਾਉਦਾ ਸੀ ਫਿਰ ਰਮਲੇ ਤੇ ਦੀਦਾਰ ਨੇ ਵੀ ਗਾਏ ਉਹਨਾਂ ਨੂੰ ਤਾਂ ਕੁੱਝ ਕਿਹਾ ਨੀ ਕਿਸੇ ਨੇ

  • @kuldipbadyal1013
    @kuldipbadyal1013 2 หลายเดือนก่อน +2

    ਚਮਕੀਲਾ ਅਮਰਜੋਤ ਜੀ ਆਪਣੇ ਨਾਂ ਵਾਂਗ ਹੀ ਸਦਾ ਲਈ ਅਮਰ ਹੋ ਗਏ ਹਨ ਇਹੋ ਜਿਹਾ ਸਰਵ ਗੁਣ ਸੰਪੂਰਣ ਇਨਸਾਨ ਦੁਆਰਾ ਇਸ ਦੁਨੀਆਂ ਤੇ ਨਹੀਂ ਆਵੇਗਾ

  • @ajayglasspoint6576
    @ajayglasspoint6576 8 หลายเดือนก่อน +7

    Bilkul ji ena ne lok geet te darmik geet es tra de gaye aj b purane nhi lgde.joosh barde sade ch❤🎉❤

  • @harwindersingh-wg6ge
    @harwindersingh-wg6ge 8 หลายเดือนก่อน +25

    ਅਮਰ ਸਿੰਘ ਚਮਕੀਲਾ ❤️❤️❤️❤️❤️

  • @Jagirsingh3535
    @Jagirsingh3535 8 หลายเดือนก่อน +26

    ਅੱਜ ਤੱਕ ਦੁਨੀਆਂ ਇਨਸਾਨ ਦੀਆਂ ਗਲਤੀਆਂ ਗੁਨਾਹ ਵੇਖਣ ਵੱਲ ਜ਼ਿਆਦਾ ਧਿਆਨ ਦਿੰਦੇ ਹਨ ਜਿਵੇਂ ਆਪ ਹੱਲ ਨਾਤੇ ਹੁੰਦੇ ਹਨ ਪਰ ਸਾਡੇ ਸਤਿਕਾਰ ਯੋਗ ਅਮਰ ਸਿੰਘ ਚਮਕੀਲਾ ਜੀ ਅਤੇ ਬੀਬਾ ਅਮਰਜੋਤ ਜੀ ਵਰਗੀ ਗਾਇਕ ਜੋੜੀ ਸੰਸਾਰ ਤੇ ਦੁਬਾਰਾ ਨਹੀਂ ਜੰਮਣੀ, ਨਿਹੰਗ ਸਿੰਘ ਜੀ ਸਦਕੇ ਵਾਰੇ ਬਲਿਹਾਰੇ ਜਾਈਏ ਤੁਸੀਂ ਸਾਡੇ ਮਾਨ ਯੋਗ ਉਸਤਾਦ ਅਮਰ ਸਿੰਘ ਚਮਕੀਲਾ ਸਾਬ ਦੀਆਂ ਸਿਫਤਾਂ ਕਰਦੇ ਹੋ ਕਰਦੇ ਰਹੋਗੇ

    • @SukhpalSingh-z3d
      @SukhpalSingh-z3d 7 หลายเดือนก่อน

      ਏਦੀਆਂ ਕੈਸਿਟਾਂ ਫਿਰ ਆਪਣੀਆ ਧੀਆਂ ਭੈਣਾਂ ਨੂੰ ਸੁਣਾੳ

    • @ArshpreetSingh-qg4zy
      @ArshpreetSingh-qg4zy 7 หลายเดือนก่อน

      Sahe keha y g ehu je look serf publicity lae khuj v bole jande Han ehe geet ena nu jaror apnea deha bahena nu Sanune cahede han bake singha ne mar ke jumedare late a ​@@SukhpalSingh-z3d

    • @singgasinggaathwal
      @singgasinggaathwal 2 หลายเดือนก่อน

      apne no puche jake chamkila kon se tenu ki pta put 😂​@@SukhpalSingh-z3d

  • @BharpoorSingh-ds6ef
    @BharpoorSingh-ds6ef 8 หลายเดือนก่อน +28

    ਚਮਕੀਲਾ ਅਮਰਜੋਤ ਜ਼ਿੰਦਾਬਾਦ

  • @Daljitsingh-u6x
    @Daljitsingh-u6x 8 หลายเดือนก่อน +26

    ਬਾਈ.ਜੀ.ਏਨੇ.ਬੰਦਿਆ.ਨੂ.ਮਾਰਨਾ.ਕੋਈ.ਵਧੀਆ.ਗੱਲ.ਨਹੀ.,ਐ.ਇਹ.ਚੰਗਾ.ਨਹੀ.ਹੋਇਆ.ਜੀ

  • @JaspalSingh-q9s
    @JaspalSingh-q9s 8 หลายเดือนก่อน +19

    ਬਾਬਾ ਜੀ ਸਹੀ ਗੱਲ ਆ

  • @kulwantsingh7405
    @kulwantsingh7405 8 หลายเดือนก่อน +12

    Good nice chamkila superstar c

  • @user-shama88
    @user-shama88 6 หลายเดือนก่อน +3

    ਲੋਕ ਸੁਣਦੇ ਸੀ ਬਾਈ ਤਾਂ ਗਾਉਂਦਾ ਸੀ ਗੱਲਾ ਹੁਣ ਤਾਂ

  • @satnamharuwal7196
    @satnamharuwal7196 8 หลายเดือนก่อน +10

    Jawab nahi baba ji❤❤❤❤❤❤❤❤❤

  • @AmrinderSingh-d7n
    @AmrinderSingh-d7n 8 หลายเดือนก่อน +22

    Legend of chamkila and sidhu moosawala

    • @Hs-ns5hv
      @Hs-ns5hv 7 หลายเดือนก่อน +1

      ਚਮਕੀਲੇ ਨੂੰ ਗਾਉਣਾ v ਆਉਂਦਾ c ਭਰਾ CD ਸਿੰਗਰ ਨਹੀਂ c ਓ 😂😂😂😂😂😂😂😂😂

    • @Hs-ns5hv
      @Hs-ns5hv 7 หลายเดือนก่อน

      C D ਸਿੰਗਰ ਲੇਜੇਂਡ ਨਹੀਂ ਹੁੰਦੇ😂😂😂😂😂😂

  • @comredgsbutala1120
    @comredgsbutala1120 7 หลายเดือนก่อน +3

    ਬਹੁਤ ਵਧੀਆ ਜੱਥੇਦਾਰ ਜੀ ਧੰਨਵਾਦ।

  • @dappdondapp9665
    @dappdondapp9665 8 หลายเดือนก่อน +12

    Shi gal baba ji 🙏🙏🙏

  • @AnjuBala-me1ms
    @AnjuBala-me1ms 7 หลายเดือนก่อน +3

    Chamkila aur amarjot jinda baad..❤❤❤❤

  • @bakhshishaatma-zn7sv
    @bakhshishaatma-zn7sv 7 หลายเดือนก่อน +4

    ਧੰਨ ਧੰਨ ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਧੰਨ ਧੰਨ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @JasvirSingh-hw1ku
    @JasvirSingh-hw1ku 8 หลายเดือนก่อน +15

    Chamkila was best singer

  • @bantasingh2059
    @bantasingh2059 8 หลายเดือนก่อน +31

    ਅਮਰ ਸਿੰਘ ਚਮਕੀਲਾ ਕਿਸ ਨੇ ਮਰਵਾਇਆ ਕਿਉਂ ਮਰਵਾਇਆ ਕੀ ਖਾੜਕੂਆਂ ਨੇ ਮਾਰਿਆ ਸੀ ਜਾਂ ਕਲਾਕਾਰਾਂ ਨੇ ਹੀ ਇਹ ਘਿਨਾਉਣਾ ਕਾਰਾ ਕਰਵਾਇਆ ਭਾਵੇਂ ਚਮਕੀਲਾ ਮਾਰਤਾ ਪਰ ਅੱਜ ਤੱਕ ਚਮਕੀਲਾ ਜਮਿਆਂ ਤੇ ਨਹੀਂ

  • @BaljinderSidhu-t9t
    @BaljinderSidhu-t9t 3 หลายเดือนก่อน +4

    ਬਾਬਾ ਜੀ ਤੇਰੀਆਂ ਗੱਲਾਂ ਸਹੀ ਨੇ

  • @SukhdevSingh-b3p6h
    @SukhdevSingh-b3p6h 7 หลายเดือนก่อน +3

    Vah .nihang singh ji sadake jama tere

  • @gurmelram5171
    @gurmelram5171 8 หลายเดือนก่อน +45

    ਬਾਬਾ ਜੀ 16 ਕਲਾਂ ਸੰਪੂਰਨ ਸੀ ਅਮਰ ਸਿੰਘ ਚਮਕੀਲਾ

  • @RanaRana-tp7ry
    @RanaRana-tp7ry 8 หลายเดือนก่อน +8

    ਚਮਕੀਲਾ ਅਮਰਜੋਤ 💯🙏🙏🙏🙏

  • @randhirsingh6300
    @randhirsingh6300 2 หลายเดือนก่อน +2

    ਬਾਬਾ ਜੀ ਅਮਰ ਸਿੰਘ ਚਮਕੀਲਾ ਜੀ ਜਾਤੀ ਬਾਦ ਦਾ ਸ਼ਿਕਾਰ ਹੋਏ ਸੀ।

  • @kulwindersingh1248
    @kulwindersingh1248 8 หลายเดือนก่อน +7

    Chamkila ji, zindabad

  • @tejindersingh1259
    @tejindersingh1259 8 หลายเดือนก่อน +14

    ਵਾਹਿਗੁਰੂ ਜੀ

  • @qprp8394
    @qprp8394 6 หลายเดือนก่อน +3

    Thanks imtiyaz Ali ji Movie banan Leyi

  • @tarsemwalia2401
    @tarsemwalia2401 8 หลายเดือนก่อน +33

    ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ 5:36 ਕੌਰ ਦੋਨ੍ਹੋ ਅਮਰ ਨੇ ਉਹ ਕੇਹੜਾ ਦਿਨ ਜਿੱਸ ਦਿਨ ਬ੍ਰਹਿਮੰਡ ਵਿੱਚ ਚਮਕੀਲਾ ਜੀ ਦਾ ਗਾਣਾ ਨਾ ਵੱਜਦਾ ਹੋਵੇ

    • @gurnamsinghnaffri8377
      @gurnamsinghnaffri8377 8 หลายเดือนก่อน

      ਏਨੂੰ ਡਲੇ ਵਾਲ਼ ਦੇ ਮੂੰਹ ਚ ਘੂਹ ਦੀ ਜੁੱਤੀ ਭਰ ਕੇ ਦਿਓ

    • @-pw3sf
      @-pw3sf 7 หลายเดือนก่อน +1

      Right

  • @gurmitsingh7503
    @gurmitsingh7503 8 หลายเดือนก่อน +7

    Verygoodspeechbabaji

  • @GurwinderSingh-wg4eu
    @GurwinderSingh-wg4eu 3 หลายเดือนก่อน +2

    ਧਰਮ ਗੀਤ ਬਹੁਤ ਸੋਹਣਾ ਸਨ

  • @gypsypunjabi9482
    @gypsypunjabi9482 8 หลายเดือนก่อน +14

    ਜਾਨ ਆਪਣੀ ਅੱਜ ਵੀ ❤❤❤❤❤

  • @mandykhattra1290
    @mandykhattra1290 8 หลายเดือนก่อน +5

    Kom da shaheed chamkila bai 🙏🙏🙏🙏🙏🙏 shaheed chamkila✌✌✌✌✌✌✌

  • @HardeepSingh-l2i
    @HardeepSingh-l2i 8 หลายเดือนก่อน +8

    ਚਮਕੀਲੇ ਦੀ ਰੀਸ ਤਾਂ ਉਸਦਾ ਪੁੱਤਰ ਵੀ ਨਹੀਂ ਕਰ ਸਕਿਆ ਹੋਰ ਕਿਸਨੇ ਕੀ ਕਰਨੀ।

  • @mohitsangar0013
    @mohitsangar0013 8 หลายเดือนก่อน +4

    Chamkila ustad ji jindabad he jindabad rahega ji

  • @iqbalsingh693
    @iqbalsingh693 6 หลายเดือนก่อน +2

    Thank you 🙏🏻🙏🏻🙏🏻🙏🏻🙏🏻🙏🏻👏🏻👏🏻👏🏻👏🏻👏🏻

  • @happyrandhawa6759
    @happyrandhawa6759 7 หลายเดือนก่อน +3

    Chamkila 22 ji ❤ Singh ji🙏💯

  • @MalkeetMattu-d2f
    @MalkeetMattu-d2f 8 หลายเดือนก่อน +7

    Very nice

  • @rajkumarchauhan9881
    @rajkumarchauhan9881 7 หลายเดือนก่อน +3

    Bilkul sahi kaha. Salute

  • @anushpreetkaur4344
    @anushpreetkaur4344 8 หลายเดือนก่อน +6

    Chamkila sabh g Mata amarjot g guru ghar nu baba Nanak dew g nu bahut mande c.babe ne sach dasya😢😢

  • @bikramrandhawa5972
    @bikramrandhawa5972 7 หลายเดือนก่อน +8

    ਅਮਰ ਸਿੰਘ ਚਮਕੀਲਾ ਨੇ ਸਮਾਜ ਦਾ ਸੱਚ ਗੀਤਾਂ ਰਾਹੀਂ ਪੇਸ਼ ਕੀਤਾ ਸੀ ਅਮਰ ਸਿੰਘ ਚਮਕੀਲਾ ਅੱਜ ਜਿਉਂਦਾ ਹੁੰਦਾ ਤਾਂ ਪੰਜਾਬ ਦੁਰਗਤੀ ਨਹੀਂ ਹੋਂਣੀ ਸੀ ਮੈਂ ਉਹਨਾਂ ਲੋਕਾਂ ਨੂੰ ਗੰਦੇ ਗਿਣਦਾਂ ਕਿਉਂਕਿ ਅਮਰ ਸਿੰਘ ਚਮਕੀਲਾ ਦੇ ਧਾਰਮਿਕ ਗੀਤ ਪੰਜਾਬੀ ਮੂਹੋਂ ਬੋਲਦੇ ਸਨ ਅਤੇ ਹਨ ਹੀਰਾ ਗ਼ਰੀਬ ਘਰ ਚ ਆਇਆਂ ਸੀ ਪੰਜਾਬ ਕੋਲ਼ੋਂ ਸੰਭਾਲ ਨਹੀਂ ਹੋਇਆ ਉਸਦੇ ਧਾਰਮਿਕ ਗੀਤ ਪੰਜਾਬੀ ਸਭਿਆਚਾਰ ਦਾ ਹਿੱਸਾ ਬਣ ਗਿਆ ਕਮੈਂਟ ਲਿਖਣ ਲੱਗਿਆਂ ਅੱਥਰੂ ਵਹਿ ਪਏ

  • @YashpalKaushel
    @YashpalKaushel 7 หลายเดือนก่อน +2

    Main ajj v chamkile amarjot da fan haan, bda yaad aunda

  • @bantasingh2059
    @bantasingh2059 7 หลายเดือนก่อน +5

    ਕੀੜੇ ਪੈਣ ਉਹਨਾਂ ਗਦਾਰ ਕਲਾਕਾਰਾਂ ਨੂੰ ਜਿਨ੍ਹਾਂ ਨੇ ਇਸ ਜੋੜੀ ਨੂੰ ਮਰਵਾਇਆ ਦੁਕਾਨਾਂ ਬੰਦ ਕਰਵਾ ਦਿਤੀਆਂ ਸਭ ਦਿਆਂ ਇਹਨਾਂ ਪਾਪੀਆਂ ਨੇ ਇੱਕ ਮਹਾਨ ਜੋੜੀ ਨੂੰ ਕਤਲ ਕਰਵਾਤਾ

  • @shaurilalbangar765
    @shaurilalbangar765 8 หลายเดือนก่อน +3

    Baba g God bless you

  • @GursewakSingh-ke1uh
    @GursewakSingh-ke1uh 8 หลายเดือนก่อน +66

    ਕਹਿਣ ਨੂੰ ਭਾਵੇਂ ਕੁਝ ਵੀ ਕਹਿਣ ਵੱਡੇ ਵੱਡੇ ਬ੍ਰਮ ਗਿਆਨੀਆ ਦੇ ਉਪਰ ਦੀ ਕਲਮ ਸੀ ਇਸ ਬੰਦੇ ਦੀ ਗੁਰੂ ਸਾਹਿਬ ਜੀ ਦੇ ਬਹੁਤ ਹੀ ਵਧੀਆ ਧਾਰਮਿਕ ਗਾਣੇ ਗਾਉਣ ਦੇ ਵਿਚ ,,,,,,,

    • @hardeepkumar1181
      @hardeepkumar1181 8 หลายเดือนก่อน +6

      ❤❤❤❤

    • @LakhvirSingh-le2uc
      @LakhvirSingh-le2uc 8 หลายเดือนก่อน +5

      Waheguru ji waheguru ji

    • @gurdevsingh-zc5xw
      @gurdevsingh-zc5xw 3 หลายเดือนก่อน

      ਠੀਕ ਹੈ ਚਮਕੀਲਾ ਮਹਾਨ ਕਲਾਕਾਰ ਸੀ ਪਰ ਤੁਸੀਂ ਬ੍ਰਹਮਗਿਆਂਨੀ ਨਾਲ ਨਾਂ ਮਿਲਾਉ ਬੇਨਤੀ ਹੈ ।

    • @GursewakSingh-ke1uh
      @GursewakSingh-ke1uh 3 หลายเดือนก่อน

      @@gurdevsingh-zc5xw ਕਿਉਕ ਓਹਨੇ ਗੁਰੂ ਸਾਹਿਬ ਜੀ ਦੇ ਨਾਮ ਤੇ ਕਮਾਈ ਨਹੀ ਕੀਤੀ ਹੈ , ਜਿਨਾ ਨੂੰ ਤੁਸੀ ਗੈਰ ਸਿੱਖ ਕਹਿੰਦੇ ਹੋ , ਚਮਕੀਲੇ ਦੇ ਗੀਤਾਂ ਦੇ ਵਿਚ ਦਰਜ ਹੈ ਜੀ ਕਿ ਇਕੋ ਰਾਮ ਰਹੀਮ ਹੈ, ਗੱਲ ਸਭ ਨੂੰ ਸਮਜਾਉਂਦਾ,, ਓਹ ਅੱਜ ਵੀ ਸੱਚ, ਲਗਦਾ ਹੈ ਜੀ ਸਾਡੇ ਸਮਾਜ ਦੇ ਵਿਚ ਅਜਿਹੇ ਵੀ ਹਨ

  • @ramlubhaya9330
    @ramlubhaya9330 8 หลายเดือนก่อน +4

    Baba ji ❤❤❤❤❤❤❤❤❤❤❤❤❤❤❤❤❤❤

  • @amandeepamandeep8833
    @amandeepamandeep8833 8 หลายเดือนก่อน +3

    Very good baba ji

  • @Darshansingh-fs4hn
    @Darshansingh-fs4hn 8 หลายเดือนก่อน +6

    Waheguru. Ji

  • @jagdishbanga9507
    @jagdishbanga9507 8 หลายเดือนก่อน +2

    Baba. G. Very. Exllent

  • @jaspalsinghkhanuja3750
    @jaspalsinghkhanuja3750 6 หลายเดือนก่อน +1

    Legend king 👑 sardar Amar singh Chamkila ji ,Nhi ho skda ap ji verga koi dunia ty

  • @RajiRajput-xz1uo
    @RajiRajput-xz1uo 7 หลายเดือนก่อน +2

    Baba je bahut badia

  • @HarbhajnSingh-pv4lc
    @HarbhajnSingh-pv4lc 7 หลายเดือนก่อน +1

    Amar Singh Chamkila 😭😭❤️❤️🦁🦁⭐⭐👌👌🎵🎵🙏🙏😭😭❤️🦁

  • @sukhboy2234
    @sukhboy2234 7 หลายเดือนก่อน +2

    Good ❤

  • @BhindaRattu-n2f
    @BhindaRattu-n2f 8 หลายเดือนก่อน +9

    Chamkile nu marke kerha ssdhar kr liya????

  • @krishansingh786
    @krishansingh786 7 หลายเดือนก่อน +2

    ਜਿਹੜੇ ਲੰਡੂ ਕਹਿੰਦੇ ਹਨ, ਚਮਕੀਲੇ ਦੇ ਗੀਤ ਆਪਣੀਆਂ ਧੀਆਂ ਭੈਣਾਂ ਨੂੰ ਸੁਣਾਓ,, ਉਹ ਭਿੰਡਰਾਂ ਵਾਲੇ ਦੇ ਦਸਮ ਗ੍ਰੰਥ ਦੀ ਵਿਆਖਿਆ ਪ੍ਰੋਫੈਸਰ ਇੰਦਰ ਸਿੰਘ ਘੱਗਾ ਤੋ ਸੁਣੋ ਯੂਟਿਬ ਤੇ ਸਰਚ ਕਰੋ,blue ਫਿਲਮਾਂ ਫੇਲ ਹੋ ਜਾਣਗੀਆਂ,

  • @haripaul1138
    @haripaul1138 หลายเดือนก่อน

    You are real sigkh.god bless you

  • @Charnjitdod
    @Charnjitdod หลายเดือนก่อน

    ਜਥੇਦਾਰ ਜੀ ਬਿਲਕੁਲ ਸਚ ਬੋਲਿਆ ਇਹਨਾਂ ਨੇ ਕੁਝ ਗੱਦੇ ਸੁਣੇ ਪਰ ਧਾਰਮਿਕ ਗੀਤ ਵਲ ਧਿਆਨ ਨਹੀਂ ਦਿੱਤਾ ਚਮਕੀਲੇ ਨਾਲ ਧਾਰਮਿਕ ਗੀਤ ਨਾ ਕਿਸੇ ਨੇ ਗਾਏ ਨਾ ਕੋਈ ਗਾਵੇ ਗਾ

  • @surindersurinder8160
    @surindersurinder8160 7 หลายเดือนก่อน +1

    Waheguru ji mehar karaoke ji 🙏

  • @madharKumar-mm7ud
    @madharKumar-mm7ud 7 หลายเดือนก่อน +1

    Nice bro thanks ❤❤❤❤❤❤

  • @user-shama88
    @user-shama88 6 หลายเดือนก่อน +1

    ਪੈਸੇ ਲਈ ਮਾਰਤਾ ਬਸ ਗੱਲਾ ਹੁਣ ਤਾਂ ਬਾਈ

  • @dhillonbambiha160
    @dhillonbambiha160 2 หลายเดือนก่อน

    ਵਾ ਵਾ ਗਿਆਨੀ ਜੀ

  • @tarloksingh5755
    @tarloksingh5755 7 หลายเดือนก่อน +1

    Amar singh chamkila and amarjot amar hai ji punjab vich and king jorri amar rahu rahindi duniyaa tak and king albums naam jap lai

  • @RajinderKaur-mm5ne
    @RajinderKaur-mm5ne 3 หลายเดือนก่อน +1

    🙏👍👌

  • @NirmalSingh-bz3si
    @NirmalSingh-bz3si 8 หลายเดือนก่อน +1

    ਬਿਲਕੁਲ ਸਹੀ ਬਾਬਾ ਜੀ ???😢😢😢😢

  • @preetrangi001
    @preetrangi001 8 หลายเดือนก่อน +1

    Amar singh chamkila ❤❤ amar rahe.

  • @jarmansingh920
    @jarmansingh920 8 หลายเดือนก่อน +2

    ਜੇ ਖਾਲਸਾ ਹੀ ਕਮਕੀਲੇ ਦੇ ਹੱਕ ਵਿੱਚ ਆ ਗਿਆ ਤਾਂ ਆਮ ਬੰਦੇ ਨੂੰ ਕੀ ਕਹਿਣਾ।

  • @amarjitgujjar5621
    @amarjitgujjar5621 8 หลายเดือนก่อน +9

    Chamkila chamkila c

  • @satpalsinghsingh2571
    @satpalsinghsingh2571 7 หลายเดือนก่อน +1

    ਤਵੀ ਦਾ ਰੰਗ ਲਾਲ ਦੇਖਕੇ ....

  • @surinderkumar-hp1hk
    @surinderkumar-hp1hk 8 หลายเดือนก่อน +2

    Amar Singh chamkila ate amarjot Amar rahe. Rip.

  • @qprp8394
    @qprp8394 6 หลายเดือนก่อน +3

    Hira banda see Chamkila ji

    • @qprp8394
      @qprp8394 6 หลายเดือนก่อน

      Sehi keha ji

  • @JatinderTejay88
    @JatinderTejay88 8 หลายเดือนก่อน

    ਬਾਬਾ ਜੀ ਸਹੀ ਗੱਲ ਜੀ

  • @ShimkoSim
    @ShimkoSim 3 หลายเดือนก่อน +1

    🙏👍❤️😭

  • @bhupindersingh678
    @bhupindersingh678 8 หลายเดือนก่อน +1

    Chamkila was Amar Sach, Chamkila is Amar Sach, Chamkila will Amar Sach.

  • @ramlubhaya9330
    @ramlubhaya9330 8 หลายเดือนก่อน +2

    Than ho baba ji😂

  • @haripaul1138
    @haripaul1138 หลายเดือนก่อน

    Love you nightgown brither.yiu are real sikh

  • @gurmelram5171
    @gurmelram5171 8 หลายเดือนก่อน +4

    ❤❤❤❤❤❤❤❤❤❤❤❤❤❤❤❤❤❤❤❤

  • @pawankaur9251
    @pawankaur9251 8 หลายเดือนก่อน +1

    Chamkila jindabad Bhagwant man jindabad

  • @JasbirKesri062-el6wb
    @JasbirKesri062-el6wb 6 หลายเดือนก่อน +1

    Amar singh chamkila🙏🙏🙏🙏🙏

  • @baljinderchumber48
    @baljinderchumber48 7 หลายเดือนก่อน

    ਤੁਸੀ 100% ਸਹੀ ਹੋ ਖਾਲਸਾ ਜੀ

  • @Gurbani_Vichar791
    @Gurbani_Vichar791 12 วันที่ผ่านมา

    O BABA JI ,VAAD VIWAAD CH NAA PAO... KIRAT KARO ,,NAAM JAPO TE WAND SHAKO ,,EH SAB SHOBHA NI DINDAA TUHANU JI 🙏

  • @SukhdevSingh-vd9wb
    @SukhdevSingh-vd9wb 8 หลายเดือนก่อน +1

    😊 thank you very thank you thank you my chamkila Shiv ji ka aapka song kahani barsi Sun Raha Hun main aisi jaati Sukhdev Singh sota CRPF head constable thankyou bhai thank u aapko month karta hun birthday bhai thank u thank u bhai thank u

  • @parminder8110
    @parminder8110 6 หลายเดือนก่อน +1

    Ah vekh lvo jhote di market,eh c baba chamkila

  • @mewasinghmewasingh1364
    @mewasinghmewasingh1364 3 หลายเดือนก่อน

    Good thing Singh by g sach bolda ji

  • @NarinderSingh-dn8dg
    @NarinderSingh-dn8dg 8 หลายเดือนก่อน +2

    1 greeb aadmi di ik nooh hundi c....oho vehra Chonka chulla krdi hundi c....kol beth k sass sohora path krde hunde c...naal de ghar da Ameer put chubare vich luche song la dinda c...nal us nooh te Galt akh v rakhda c. .oho vichari dil vich boldi hundi c...k steyanaash ho jave is chubare wale da te a song wale record wale singer da....us greeb di nooh da roj dil dukhda c....nal sass sohore da oho dukhi dil roj badduaaa dinde c...ik din fer sach hogi

    • @Hs-ns5hv
      @Hs-ns5hv 7 หลายเดือนก่อน

      ਵੀਰੇ ਕਾਂਵਾਂ ਦੇ ਆਖੀ ਡੰਗਰ ਨਹੀ ਮਰਦੇ 😂😂😂😂😂😂

  • @harmeshsingh4041
    @harmeshsingh4041 3 หลายเดือนก่อน

    ਅਮਰ ਸ਼ਹੀਦ ਅਮਰ ਸਿੰਘ ਚਮਕੀਲਾ

  • @happyitlaymilan123
    @happyitlaymilan123 3 หลายเดือนก่อน

    Ustad amar singh chamkila ji and amarjot kaur ji

  • @amankang4265
    @amankang4265 8 หลายเดือนก่อน +5

    Fatehghar sahib d dhrti te sirf sikhi d hl ho skdi aa

  • @JagtarSinghnahar-s5l
    @JagtarSinghnahar-s5l 2 หลายเดือนก่อน

    BABA .JI . 5:51 THANKS.

  • @SantokhChander
    @SantokhChander 6 หลายเดือนก่อน +1

    🙏🙏🙏🙏🙏🙏🙏🙏🙏🙏🙏🙏🙏

  • @bharpursidhu9504
    @bharpursidhu9504 8 หลายเดือนก่อน +4

    ਨਹੀ ਜੱਮਣਾ ਚਮਕੀਲਾ ਲੱਖ ਜਮਦੇ ਰਹਿਣ ਗਵਾਈ ਭਰਪੂਰ ਸਿੰਘ ਸਿੱਧੂ

  • @AMRIKSINGH-em5xm
    @AMRIKSINGH-em5xm 7 หลายเดือนก่อน +1

    Ehda mtbl k guru da bana te bani da tere te koi asr nhi kio k aj yaad kr k tu parshada chhad dinde ho Maharaj ji jdon dhan dhan dhan Guru Granth Sahib ji di rachna krde sme parshada aa gyaa c te rachna rok k pehala parshada shkyaa te bhra tusi ki dsde ho m parshada chhad dinda frk dekh koh kaisa c jo tenu parshada nhi chakn dinda. Changa ja mara vichar sareaa vaste aa

  • @narsisuman8502
    @narsisuman8502 8 หลายเดือนก่อน +4

    ਠੀਕ ਬੋਲੇ ਖਾਲਸਾ ਜੀ। ਵਧੀਆ ਕਲਾਕਾਰ ਸੀ ਚਮਕੀਲਾ ਬਾਈ

  • @bookslovers5138
    @bookslovers5138 8 หลายเดือนก่อน +2

    🎉❤🎉❤