ਸੰਜੀਵਨੀ ਬੂਟੀ ਵੀ ਮਿਲੂ ਪੰਜ ਪੀੜੀਆਂ ਤੋਂ ਪੰਸਾਰੀ ਦੀ ਦੁਕਾਨ; ਲੱਖਾਂ ਦੀਆਂ ਭਸਮਾਂ|Harbhej Sidhu|Kirti Pansari |

แชร์
ฝัง
  • เผยแพร่เมื่อ 20 ส.ค. 2024
  • ਸੰਜੀਵਨੀ ਬੂਟੀ ਵੀ ਮਿਲੂ ਪੰਜ ਪੀੜੀਆਂ ਤੋਂ ਪੰਸਾਰੀ ਦੀ ਦੁਕਾਨ; ਲੱਖਾਂ ਦੀਆਂ ਭਸਮਾਂ
    #harbhejsidhu #kirtipansariamritsar #amritsar

ความคิดเห็น • 126

  • @user-iy4zj5gq5l
    @user-iy4zj5gq5l 5 หลายเดือนก่อน +7

    ਮੈ ਇਹਨਾਂ ਦਾ ਆਲੂ ਬੁਖਾਰਾ ਸਰਬਤ ਵਰਤਿਆ ਵੀਰ ਜੀ ਬਹੁਤ ਵਧੀਆ ਰਿਜਲਟ ਮਿ ਲਿਆ ਮੇਰੇ ਤੇ ਜਾਬ ਦੀ ਸਮੱਸਿਆ ਸੀ ਵੀਹ ਸਾਲ ਪੁਰਾਣੀ ਠੀਕ ਹੋ ਗਈ ਹੈ। ਜਿਹਨਾਂ ਨੂੰ ਅਰਾਮ ਨਹੀਂ ਆਇਆ ਠੱਗ ਨਾ ਕਹਿਣ ਗੱਲ ਕਰਮਾਂ ਦੀ ਹੁੰਦੀ ਹੈ ਦੇਣਾ ਲੈਣਾ ਰੋਗ ਵੀ ਬਣ ਜਾਂਦਾ ਹੈ।। ਜਦੋ ਦੁੱਖਾ ਦੀ ਆਇਦ ਮੁੱਕ ਜਾਵੇ ਓਦੋ ਖੱਟੀ ਲੱਸੀ ਤੋ ਵੀ ਆਰਾਮ ਮਿਲਦਾ ਹੈ।।

  • @AvtarSingh-ih7oi
    @AvtarSingh-ih7oi 6 หลายเดือนก่อน +5

    बहुत बहुत बढीया है जी आप का बहुत बहुत धन्यवाद भाई जी

  • @rajinderbhardwaj312
    @rajinderbhardwaj312 5 หลายเดือนก่อน +3

    ਬਹੁਤ ਸੋਹਣੀਆਂ ਚੀਜ਼ਾਂ ਖਾਣ ਪੀਣ ਦੀਆਂ ਬਾਈ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਰੱਬ ਚੜ੍ਹਦੀ ਕਲਾ ਵਿਚ ਰੱਖੇ

  • @user-bj7er5lc4m
    @user-bj7er5lc4m 6 หลายเดือนก่อน +4

    ਹਰਭੈਜ ਵੀਰੇ ਕਿਸੇ ਪਸਾਰੀ ਕੋਲ ਜਾਕੇ ਭੱਸਮਾ ਦੀ ਜਾਣਕਾਰੀ ਦਿਉਂ ਕਿਉਂ ਕਿ ਕਬੂਤਰ ਬਾਜ਼ੀ ਵਿੱਚ ਭੱਸਮਾ ਦਾ ਬਹੁਤ ਵੱਡਾ ਰੋਲ ਅਦਾ ਕਰ ਦੀਆਂ।।।।।ਇਸ ਦਾ ਟਾਈਟਲ ਭੱਸਮਾ ਦੀ ਜਾਣਕਾਰੀ ਰੱਖਦਾ ਹਰੇਕ ਬੰਦਾ ਵੀਡੀਓ ਜਰੂਰ ਦੇਖਣ ਗੇ ਖ਼ਾਸ ਕਰਕੇ ਕਬੂਤਰ ਬਾਜ

  • @suchasingh2663
    @suchasingh2663 14 วันที่ผ่านมา

    Very good video and knowledgeable

  • @bittitalwandisabo5343
    @bittitalwandisabo5343 6 หลายเดือนก่อน +1

    ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਬਾਈ

  • @harbhajansinghdua7281
    @harbhajansinghdua7281 6 หลายเดือนก่อน +15

    ਬਾਈ ਜੀ ਸੰਤੁਲਿਤ ਖੁਰਾਕ ਦਹੀਂ, ਰੋਟੀ ਆਮ ਸਬਜ਼ੀਆਂ ਦਾਲਾਂ,ਦੇਸੀ ਘਿਉ,ਰਾਠੀ ਗਾਂ ਦਾ ਦੁੱਧ ਵਰਤ ਲਿਆ ਜਾਵੇ ਬਸ ਹੋਰ ਨਾਹੀਂ ਕੋਈ ਲੋੜ

    • @BadalSingh-wn6mw
      @BadalSingh-wn6mw 2 หลายเดือนก่อน

      ਖਾਕੇ ਨੀ ਰਾਜ਼ੀ ਕੋਈ

  • @MandeepSingh-ot5is
    @MandeepSingh-ot5is 4 หลายเดือนก่อน

    Asi Ena kolo bhut khush aa ji bhut vdiya vaid ji n sade aunty' ji nu doctor n jwaab tak dita c uh Ena n thik kite

  • @joginderpal745
    @joginderpal745 6 หลายเดือนก่อน +62

    ਅਸੀਂ ਇਹਨਾਂ ਕੋਲੋਂ ਬੀ ਪੀ ਦੀ ਦੇਸੀ ਦਵਾਈ ਖਾਂਦੀ ਸੀ ਮਹੀਨੇ ਦੀ ਛੇ ਹਜ਼ਾਰ ਸੱਤ ਹਜ਼ਾਰ ਦੀ ਤਿੰਨ ਮਹੀਨੇ ਖਾਂਦੀ ਕੋਈ ਫਰਕ ਨਹੀਂ ਪਿਆ ਫਿਰ ਬੀ ਪੀ ਵਧਣ ਲੱਗ ਪਿਆ

    • @harrykang6478
      @harrykang6478 6 หลายเดือนก่อน +11

      ਇਹ ਜਿਆਦਾਤਰ ਠੱਗ ਹੀ ਹੁੰਦੇ ਆ ਜਿਹੜੇ ਜ਼ਿਆਦਾ ਦਿਖਾਵਾ ਕਰਦਾ ਹੋਵੇ ਉਸ ਦੇ ਪੱਲੇ ਕੁਝ ਨਹੀਂ ਹੁੰਦਾ ਸਿਰਫ ਦੁਕਾਨ ਦੇਖ ਕੇ ਫਸ ਜਾਂਦੇ ਆ ਭੋਲੇ ਭਾਲੇ ਲੋਕ

    • @varinder3847
      @varinder3847 6 หลายเดือนก่อน +1

      Tusi Bai Ji Chandigarh Jake Pair de anguthe te Chala puaa lo
      Oh HIGH B P da Pakka ilaj ay ,,,🙏

    • @joginderpal745
      @joginderpal745 6 หลายเดือนก่อน +1

      @@varinder3847 ਬਾਈ ਜੀ ਛੱਲੇ ਬਾਰੇ ਅਸੀਂ ਕਦੇ ਸੁਣਿਆ ਨਹੀਂ

    • @varinder3847
      @varinder3847 6 หลายเดือนก่อน

      @@joginderpal745 Bai Ji Manu vi yakern Nahi Si
      Ajj to 4,,5 saal pehla Mai giya Si us doctor kol ,,,,us de clinic de bahar 70 ,,,80 mareej Bethe Si
      Una vicho 40 ,,,50 ta sirf BP wale Chale Puan aye Si ya badlon aye Hoye Si ,,,,
      Kehnde ne kuch log us doctor kol ,,KERALA KARNATKA to vi aunde ne B P wale Chale Puan

    • @joginderpal745
      @joginderpal745 6 หลายเดือนก่อน

      @@varinder3847 ਡਾਕਟਰ ਪਤਾ ਦੱਸ ਦਿਓ ਪਤਾ ਕਰਾਂਗਾ

  • @SSSS-rc1en
    @SSSS-rc1en 3 หลายเดือนก่อน

    Thank u harbej paji result bbuug vdiya

  • @darshanarani9105
    @darshanarani9105 6 หลายเดือนก่อน +2

    Very very nice

  • @SukhwinderSingh-wq5ip
    @SukhwinderSingh-wq5ip 6 หลายเดือนก่อน +3

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    • @JasvinderSingh-ww1sv
      @JasvinderSingh-ww1sv 6 หลายเดือนก่อน +1

      ਸਤ ਸੀ੍ ਅਕਾਲ ਭਾਈ ਜੀ ਇਹ ਤਾ ਬਹੁਤ ਹੀ ਵਧੀਆ ਗੱਲ ਹੈ ਬਾਕੀ ਦੇ ਕੰਮ ਬਾਦਚ ਪਹਿਲਾ ਸੈਹਤ ਜਰੂਰੀ ਹੈ ਸਹਿਤ ਸੰਭਾਲ ਤੇ ਖਾਣ ਪੀਣ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਸਾਝੀ ਕੀਤੀ

  • @zaildarcheema106
    @zaildarcheema106 5 หลายเดือนก่อน +1

    ਰੱਜ ਕੇ ਦੁੱਧ ਪੀਓ ਘਰ ਦਾ ਬਣਿਆ ਹੋਇਆ ਦੇਸੀ ਘਿਓ ਦੇਸੀ ਅੰਡੇ ਖਾਓ ਹੋਰ ਤਾਂ ਐਵੇਂ ਪੈਸਾ ਬਰਬਾਦ ਕਰਨ ਵਾਲੀ ਗੱਲ ਹੈ

  • @nirpindersinghdhillon9184
    @nirpindersinghdhillon9184 6 หลายเดือนก่อน +2

    Meri beti di age 32 saal di hai 8 saal di c dimaag nu bukhar chd gya te hun brain chhottey bachheya wala hai ki issdea koi ilaaj hai plz dassna

  • @gamerbaba123
    @gamerbaba123 6 หลายเดือนก่อน +7

    ਬਚ ਜੋ ਠੱਗਾਂ ਤੋਂ, ਬਹੁਤ ਮਹਿੰਗਾ ਸਾਮਾਨ, ਆਪਣੇ ਸ਼ਹਿਰ ਦੇ ਕਿਸੇ ਦੇਸੀ ਦਵਾਖਾਨੇ ਤੋਂ ਲੈ ਲਵੋ

  • @RavinderKumar-du3bn
    @RavinderKumar-du3bn 6 หลายเดือนก่อน +1

    suno dry fruit nal uric acid bane ga liver te effect pena h

  • @SandeepKumar-gf3tb
    @SandeepKumar-gf3tb 4 หลายเดือนก่อน

    Hum Chandigarh se h humko sexual problem thi bhuut vaido ko pesay khrab krne k bad kirti vaid ji se result Mila or bhut asha Mila bhut bdiya ji

  • @user-pz3yh1pd4k
    @user-pz3yh1pd4k 3 หลายเดือนก่อน

    Asi gurdaspur to ha ji mere dost de papa de gode khrab ho gye c sanu ena bare dseya c kise n eko month ch kafee fark pegya c

  • @gilldairyfarming9049
    @gilldairyfarming9049 5 หลายเดือนก่อน

    🙏🙏

  • @ashwinikumar4502
    @ashwinikumar4502 3 หลายเดือนก่อน

    ਗੂਡ

  • @kahansingh-jo6vx
    @kahansingh-jo6vx 6 หลายเดือนก่อน +1

    ਹਰਭੇਜ ਵੀਰ ਕੀ ਹਾਲ

  • @parmeetsingh6229
    @parmeetsingh6229 4 หลายเดือนก่อน

    Chawanprash bhut vdiya ji mnna pve ga

  • @BalwinderSingh-tm9bo
    @BalwinderSingh-tm9bo 3 หลายเดือนก่อน

    Bhut vdiya result ...jroor jao

  • @manjeetmanjeet5567
    @manjeetmanjeet5567 6 หลายเดือนก่อน +2

    Thagg

  • @chetanhans1354
    @chetanhans1354 4 หลายเดือนก่อน

    Doctor n jwab de dita c sade koi rishtedar nu ena di das pai c kise n aj oh bnda dubai ghumn lyi janda hove t asi t kirt ipaji nu 100 no

  • @ashwinikumar4502
    @ashwinikumar4502 3 หลายเดือนก่อน

    ❤❤❤❤❤❤

  • @ssgaming987
    @ssgaming987 3 หลายเดือนก่อน

    Asi gurdaspur to ha ji asi aapne bcheya nu bar dwaee v krvai h ji ena to ovi bilkul thik n t asi privar ch hor v kafee member bilkul thik hoye n baki sab di aapni kismat v hundi a ji

  • @JassaSinghDarbaraSingh
    @JassaSinghDarbaraSingh 6 หลายเดือนก่อน

    Ok

  • @PBwalegs
    @PBwalegs 6 หลายเดือนก่อน +2

    Home delivery pejdoge ji moge

  • @jaskarnsingh2815
    @jaskarnsingh2815 6 หลายเดือนก่อน +2

    ਠੱਗ ਮਹਿਕਮਾ ਐਨਾ ਕੁਸ਼ ਖਾਦਾ ਨਹੀ ਜਾ ਸਕਦਾ ਤਲੀਆਂ ਮੈਦੇ ਦੀਆਂ ਚੀਜਾਂ ਤੋ ਬਚੋ

  • @dilpreetsandhu1923
    @dilpreetsandhu1923 6 หลายเดือนก่อน

    Very good

  • @LallySandhu-xh6uv
    @LallySandhu-xh6uv 6 หลายเดือนก่อน +1

    MASTGI ROOMI DA EDA DA KOI KAM NHI HUNDA ,OH HOR KAM AUNDI MARDANA TAKAT DE NUSKHE VICH PAINDI HAI.

  • @sukhdevsingh-uy4ho
    @sukhdevsingh-uy4ho 3 หลายเดือนก่อน

    Baki sab add bhut dekh k smaan use kita a pr ena de produts sanu sab nu chnge lge

  • @Unheardthings07
    @Unheardthings07 6 หลายเดือนก่อน

    Good job bro

  • @hloji7953
    @hloji7953 6 หลายเดือนก่อน +1

    ਬਾਈ ਇਨ੍ਹਾਂ ਤੋਂ ਞੀਡੀਓ ਨਾ ਬਣਾਇਆ ਕਰੋ ਜਿਵੇਂ ਬਾਈ ਤੁਹਾਡੇ ਕਰੋੜਾਂ ਅਰਬਾਂ ਦਾ ਕਾਰੋਬਾਰ ਹੈ ਤਾਂ ਤੁਹਾਡੇ ਕੋਲ ਲੋਕ ਗੱਲਾਂ ਸੁਣਕੇ ਬੜੇ ਖੁਸ਼ ਨਾ ਹੋਇਆ ਕਰੋ ਗੈਗ ਫਰੋਤੀਆ ਮੰਗਣ ਲੱਗ ਜਾਂਦੇ ਆ

  • @LallySandhu-xh6uv
    @LallySandhu-xh6uv 6 หลายเดือนก่อน +1

    VANG BHASAN BAHUT SASTI HUNDI JHOOTH DI VI AISI TAISI KRTI EHNE TAN .BAHUT THODI MATRA VICH PAUNI PAINDI VANG BHASAM .

  • @SurendraSingh-ol3yy
    @SurendraSingh-ol3yy หลายเดือนก่อน

    Hii

  • @chahal-pbmte
    @chahal-pbmte 3 หลายเดือนก่อน

    14.12 - ਦੁਕਾਨਦਾਰ ਪਿੱਛੇ ਤੋਂ ਕਹਿ ਰਿਹਾ ਹੈ ਕਿ ਸਵਰਨ ਭਸਮ ਠੰਡੀ ਹੁੰਦੀ ਹੈ। ਅੱਜ ਤੱਕ ਸਵਰਨ ਭਸਮ ਗਰਮ ਤਾਸੀਰ ਦੀ ਪੜਦੇ ਸੁਣਦੇ ਆਏ ਹਾਂ।

    • @tejindersingh2284
      @tejindersingh2284 หลายเดือนก่อน

      ਸਵਰਨ ਭੰਗ ਬੋਲਿਆ

  • @arjansingh7869
    @arjansingh7869 2 หลายเดือนก่อน

    Bhuut vdiya result veerji tadee khoraak da

  • @AvtarSingh-pw7fv
    @AvtarSingh-pw7fv 6 หลายเดือนก่อน +8

    ਠੱਗਾਂ ਦਾ ਠੱਗ
    ਸਿਰੇ ਦਾ ਠੱਗ

    • @harrykang6478
      @harrykang6478 6 หลายเดือนก่อน

      ਇਹ ਜਿਆਦਾਤਰ ਠੱਗ ਹੀ ਹੁੰਦੇ ਆ ਜਿਹੜੇ ਵੀਡੀਉ ਬਣਾਉਣ ਲਈ ਆ ਜਾਦੇ ਆ ਜਿੰਨਾਂ ਦੇ ਕੁਝ ਪੱਲੇ ਹੁੰਦਾ ਉਹਨਾਂ ਨੂੰ ਐਡ ਕਰਾਉਣ ਦੀ ਲੋੜ ਹੀ ਨਹੀਂ ਪੈਂਦੀ 😂😂😂😂😂

  • @ManpreetSingh-qb9dz
    @ManpreetSingh-qb9dz 4 หลายเดือนก่อน

    Asi amritsar rende aa ja kirti paji j na add ponde fer kdi pta ni c lgna jido de ena to ja rhe aa english medicine 💊💉 da kheda shut giya h

  • @harmandersingh8371
    @harmandersingh8371 6 หลายเดือนก่อน

    Garib man can't purchase cost very very High😢😢😢

  • @manpreetsofat-bn7ue
    @manpreetsofat-bn7ue 3 หลายเดือนก่อน

    Asi Jalandhar to ena kolo uncle ji da ilaaj kron aaye c ona nu doctor n jvaab Tak dita c paji n nwa janam dita ona nu hun asi akha band kr k ena t bliv kr skde

  • @harwantsingh7439
    @harwantsingh7439 3 หลายเดือนก่อน

    Asi btale dera road to HARWANT singh mery wife de gode 8 saal to khatam c doctor n Chang kron nu kiha c asi kirti vaid ji to bilkul thik hoye🙏jo thik nyi h o jrur jayo ji kise bevkoof de kehn t na jayiyo ji

  • @STAR_GAMER14_YT
    @STAR_GAMER14_YT 3 หลายเดือนก่อน

    Puter ji jiunde rho tadee dwaee nl sanu kafee fark a

  • @user-vn1ct1es3s
    @user-vn1ct1es3s 6 หลายเดือนก่อน

    ਵੀਰ ਜੀ ਤੁਸੀਂ ਹਰਭੇਜ ਵੀਰ ਜੀ ਨੂੰ 1ਗਇਲਆਸ ਜੂਸ ਦਿੱਤਾ ਹੋਰ ਘੋਲੇ ਸੀ 2 ਗਲਾਸ ਵੀਰ ਨੇ ਹੋਰ ਪੀਣਾ ਸੀ,,ਵੀਰ ਜੀ ਨੇ ਹੋਰ ਕਰਟ ਚੈਕ ਕਰਨਾ ਸੀ
    ਹਰਭੇਜ ਵੀਰ ਜੀ🙏

  • @TourismPromoterMrSinghIndia
    @TourismPromoterMrSinghIndia 6 หลายเดือนก่อน

    Wow it's Famezing 😂❤

  • @user-hb7if4fz1c
    @user-hb7if4fz1c 6 หลายเดือนก่อน +1

    No 1 bnarsi pansari

  • @user-ij2se9mx9p
    @user-ij2se9mx9p 6 หลายเดือนก่อน

    Amritsar to

  • @nagokewale2413
    @nagokewale2413 6 หลายเดือนก่อน

    ਬਾਈ ਮੈਂ ਅਫੀਮ ਵਰਤਦਾ ਹੈ ਬਾਈ ਨੇ ਵੀ ਕੁਝ ਖਾਦਾ ਏ ਆਵਾਜ਼ ਬੁਲੰਦ ਕੋਈ ਵੀ ਜੱਜ ਕਰ ਸਕਦਾ

  • @user-wq8vv6kg5f
    @user-wq8vv6kg5f 6 หลายเดือนก่อน

    Bahut vadeya shop
    Gal Karn da tarika sahi
    Very nice

  • @rajbrar6080
    @rajbrar6080 6 หลายเดือนก่อน +2

    Sidhu Saab comparative video pao paise lai ke na pao. These persons looks inexperienced. Thoda apne subscriber da socho. Regards

  • @Willey.Singh-San.Learner1988
    @Willey.Singh-San.Learner1988 5 หลายเดือนก่อน

    Paa ji vaid sahab phone chakdey nahi

  • @chahal-pbmte
    @chahal-pbmte 3 หลายเดือนก่อน

    1.34 - ਯਾਰ ਪੰਜਾਬੀ ਪੜਨੀ ਸਿਖੋ। ਕਿਰਤੀ ਪੰਸੇਰੀ ਵਾਲਿਆਂ ਕੋਲ ਨਹੀਂ। ਕਿਰਤੀ ਪੰਸਾਰੀ ਕੋਲ। 18.29 ਤੇ ਫਿਰ ਪੰਸੇਰੀ ਵਾਲੇ ਤੋਂ ਕਿਹਾ ਹੈ।
    ਨੱਬੇ ਫੀਸਦੀ ਫਿਲਮਾਂ ਬਣਾਉਣ ਵਾਲੇ ਪੰਜਾਬੀ ਭਾਸ਼ਾ ਦਾ ਸਤਿਆਨਾਸ ਮਾਰੀਂ ਜਾਂਦੇ ਨੇ।

    • @dhainchand1643
      @dhainchand1643 2 หลายเดือนก่อน

      ਚਾਹਲ ਸਾਹਿਬ ਲਗਭਗ ਅੱਸੀ ਫੀ ਸਦੀ ਪੰਜਾਬੀਆਂ ਨੂੰ
      ਪੰਜਾਬੀ ਬੋਲੀ
      ਨਾ ਪੜ੍ਹਨੀ ,ਨਾ ਲਿਖਣੀ ਤੇ ਨਾ ਹੀ ਬੋਲਣੀ ਆਉਂਦੀ ਐ।
      ਇਹਨਾਂ ਵਿੱਚ ਮੈਂ ਵੀ ਹਾਂ।

    • @chahal-pbmte
      @chahal-pbmte หลายเดือนก่อน

      @@dhainchand1643 ਤੁਹਾਨੂੰ ਕਿਉਂ ਨਹੀਂ ਆਉਂਦੀ ?

  • @bhushanshing9
    @bhushanshing9 5 หลายเดือนก่อน +1

    Loka lutt ke banai aa eh shop is nu pussu kesar di sudhta ki hundi loka nu lutt rahe ne

  • @satveerkaurkaur41
    @satveerkaurkaur41 3 หลายเดือนก่อน

    ਵੀਰ ਜੀ ਹੋਮ ਡਿਲਿਵਰੀ ਹੋ ਸਕਦੀ ਆ ਜੀ

  • @PrinceKumar-dn8br
    @PrinceKumar-dn8br 6 หลายเดือนก่อน +1

    Thag no 1

  • @user-md8ic1ni2g
    @user-md8ic1ni2g 3 หลายเดือนก่อน

    ASI ena to pishle 3 saal to aande ha sada t Sara pind hi ena da Diwana h pesay khrche v chubde nhi j araam aave t

  • @forever-vz6bs
    @forever-vz6bs 6 หลายเดือนก่อน +1

    Thek chiga orignal ne pr dona pansaria de liver fatty ne 2 grade hon ge ......

  • @user-zx9ss7li8p
    @user-zx9ss7li8p 6 หลายเดือนก่อน

    लिवर सिरोसिस मे भी ले सकते है

  • @user-lk6en9lc2s
    @user-lk6en9lc2s 3 หลายเดือนก่อน

    Bhai sab ji ek chini teh Talia hoia chija bande kardaio kise desi ja engriji dabai Di lorr nhi pendi Ghar di bannia chija kaho dahi lasi teh makhan khabo kise chij di lorr nhi hai

  • @GURVINDERSINGH-gd8pv
    @GURVINDERSINGH-gd8pv 5 หลายเดือนก่อน

    Health risky ho sakdi hai

  • @amitahuja7673
    @amitahuja7673 5 หลายเดือนก่อน +1

    Thugs!! Bach Ke raho sare!!

  • @baljindersingh8664
    @baljindersingh8664 5 หลายเดือนก่อน

    Thag

  • @banwarilalprashar1051
    @banwarilalprashar1051 5 หลายเดือนก่อน

    Jehri chij plastic de dabe ch o te Jehar aa kon aa surma

  • @banwarilalprashar1051
    @banwarilalprashar1051 5 หลายเดือนก่อน

    Kithe jam piya eh surma

  • @AvtarSingh-ih7oi
    @AvtarSingh-ih7oi 6 หลายเดือนก่อน +2

    अबतार सिंह सरां पिलछियां हरियाणा

  • @PrinceKumar-dn8br
    @PrinceKumar-dn8br 6 หลายเดือนก่อน +3

    Ek number da thag

  • @user-ij2se9mx9p
    @user-ij2se9mx9p 6 หลายเดือนก่อน

    👍👍🌹🌹

  • @jagjitsingh4360
    @jagjitsingh4360 5 หลายเดือนก่อน

    10 ਦੀ ਚੀਜ 100 ਦੀ ਦੇਦੇਆ ਠੱਗ

  • @jarnailsingh-cw6wi
    @jarnailsingh-cw6wi 5 หลายเดือนก่อน

    ਜਰਾ ਬਚ ਕੇ ਮੋੜ ਤੌ??????

  • @jagjeetsingh8282
    @jagjeetsingh8282 6 หลายเดือนก่อน

    😅😅

  • @user-vv2xo7co6s
    @user-vv2xo7co6s 6 หลายเดือนก่อน +1

    Sab Bakwas he

  • @kaursukh6634
    @kaursukh6634 5 หลายเดือนก่อน

    Ehna dian gallan ch na aaeo bhai.eh paise luttan wale hi ne.jinni ku pahunch hai avda taaja te ghar da bneya khao.eh tan swah nu vi bhasm keh ke hjaaran ch vechde aa

  • @KaranSingh-xt5bz
    @KaranSingh-xt5bz หลายเดือนก่อน

    1 number de thag han, ena de chakkar ch phassan dee koi lor nahee. Asi ethe Holland ch baike apne Mamaji dee help naal ena da sharbat, majoon te gulkand mangwaya. Sab ton pehlan te ede naal rabta qayam karna aukha aa, kayee vari taan phone edi gharwali ne chukeya hai eh kehnde huye ke owner taan sutte aa. Bade aukhe hoke, apna qeemti sama kadke fer vee mere Mamaji ne saman mangwaya. Mangwaya vee mai apnee Maa vaste see jina noon fatty liver dee problem aa. Jadon saman deliver hoya mere Mamaji ne ikk sharbat dee shishi try karn leyee kholo taan sharbat ch ik mari huyee makhi nikli. Eh vekhde hoye asi ena da saman wapis modta.

  • @letsbehealthy1287
    @letsbehealthy1287 5 หลายเดือนก่อน

    Bhai sab Tohanu kitna chahide mere kol aa jao

  • @sunnysharma5224
    @sunnysharma5224 6 หลายเดือนก่อน

    Sub nu rqst va chor va koi na jana is kol

  • @harjitsinghharjit5994
    @harjitsinghharjit5994 5 หลายเดือนก่อน

    Sirre de thug bndde aa veer ji bach k ehna tuh

  • @gauravjain8072
    @gauravjain8072 5 หลายเดือนก่อน

    Saara kuch jhooth bolde ne....lack of knowledge.... untrained pansari...

  • @user-ub4yg3fc8e
    @user-ub4yg3fc8e 6 หลายเดือนก่อน

    Bai g my help please Bro g

    • @haherphotography4647
      @haherphotography4647 5 หลายเดือนก่อน

      ਕਿਉਂ ਕੀ ਹੋਇਆ ਵੀਰ?

  • @gurpreetkaur-mp1ov
    @gurpreetkaur-mp1ov 13 วันที่ผ่านมา

    Phone no

  • @user-il8it5gu2m
    @user-il8it5gu2m 5 หลายเดือนก่อน

    ਵਿਰ ਜੀ ਚਿੜੀਆਂ ਦਾ ਦੁਧ੍ਹ ਤੁਸੀਂ ਚੋਈਆ ਸੀ ਨਿਆਣਾ ਪਾਈਆ ਸੀ

  • @kirpalsinghbandesha7155
    @kirpalsinghbandesha7155 3 หลายเดือนก่อน

    ਠੱਗ ਤੋਂ ਬਚੋ ਲੋਟਦਾ ਹੈ

  • @JassaSinghDarbaraSingh
    @JassaSinghDarbaraSingh 6 หลายเดือนก่อน

    Ok