ਟਾਈਫੈਡ ਜਿੰਨਾ ਮਰਜੀ ਰੁਜਿਆ ਹੋਵੇ ਜੜ੍ਹ ਤੋ ਖਤਮ ਫਰੀ ਸੇਵਾ ਕੋਈ ਪੈਸਾ ਨੀ ​⁠​⁠

แชร์
ฝัง
  • เผยแพร่เมื่อ 2 ก.ย. 2023

ความคิดเห็น • 451

  • @mandeepsingh-wv7ny
    @mandeepsingh-wv7ny 9 หลายเดือนก่อน +101

    ਮੇਰੇ ਪਿਤਾ ਜੀ ਤੇ ਅਸੀ ਪਿਛਲੇ 16 ਸਾਲ ਤੋਂ typhoid ਦੀ ਦਵਾਈ ਦੀ ਫ੍ਰੀ ਸੇਵਾ ਕਰ ਰਹੇ ਹਾਂ। ਹਜ਼ਾਰਾਂ ਮਰੀਜ਼ ਠੀਕ ਹੋ ਚੁਕੇ ਹਾਂ । ਵਾਹਿਗੁਰੂ ਦੀ ਕਿਰਪਾ ਨਾਲ ਕੋਈ ਵੀ ਅੱਜ ਤੱਕ ਐਸਾ ਮਰੀਜ਼ ਨਹੀਂ ਜਿਸਨੂੰ ਫਰਕ ਨਾ ਹੋਇਆ। ਅਸੀਂ ਗੁਰਦਾਸਪੁਰ ਤੋਂ ਹਾਂ ਜੀ। ਇਹ ਵੀਰ ਜੀ ਹੁਣੀ ਵੀ ਸੇਵਾ ਕਰ ਰਹੇ ਹਨ । ਧੰਨਵਾਦ ਇਹਨਾਂ ਦਾ।

    • @satinderpalsinghkahlon6537
      @satinderpalsinghkahlon6537 9 หลายเดือนก่อน +7

      ਵੀਰ ਜੀ ਆਪਣਾ ਫੋਨ ਨੰਬਰ ਭੇਜਿਉ

    • @armyboss-xk9wo
      @armyboss-xk9wo 9 หลายเดือนก่อน +1

      ❤ phone number jrur daseo please 🙏🙏

    • @GurpreetSingh-eo5ez
      @GurpreetSingh-eo5ez 9 หลายเดือนก่อน +2

      Address daso gurdaspur kitho

    • @jassysingh550
      @jassysingh550 9 หลายเดือนก่อน +1

      @@armyboss-xk9wo eh no dinde ni na. Address. Menu thiord. Mai v khandi goli. Pakki pucho ehna nu

    • @gurekamaulakh9543
      @gurekamaulakh9543 9 หลายเดือนก่อน

      Phone number plsss mari mother bhut takfaa a

  • @santokhsinghbenipal8592
    @santokhsinghbenipal8592 9 หลายเดือนก่อน +20

    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਸੇਵਾ ਕਰਨ ਤੇ ਬਹੁਤ ਧੰਨਵਾਦ

  • @bajwa4032
    @bajwa4032 8 หลายเดือนก่อน +13

    ਵੀਰੇ ਜੜੀ ਬੂਟੀਆਂ ਹੀ ਦੱਸ ਦੇਈਏ ਕੋਈ ਆਪਣੇ ਘਰ ਹੀ ਬਣਾ ਲਵੇ

  • @jagjitsingh2116
    @jagjitsingh2116 9 หลายเดือนก่อน +33

    ਲੋਕ ਹੱਥ ਜੋੜ ਰਹੇ ਫੋਨ ਨੰਬਰ ਦਵਾ ਦੋ ਪਰ ਤੇਰੀ ਸਿਹਤ ਤੇ ਕੋਈ ਅਸਰ ਨਹੀਂ

    • @JaspalSingh-rs7pz
      @JaspalSingh-rs7pz 3 หลายเดือนก่อน

      ਵੀਰ ਨੰਬਰ ਤਾਂ ਦੇ ਦਵੇਗਾ ਬਸ ਉਂਦਾ ਟਾਇਫਾਈਡ ਠੀਕ ਹੋ ਲੈਣ ਦੇ

  • @jasvirkaur1780
    @jasvirkaur1780 8 หลายเดือนก่อน +22

    ਪਿੰਡ ਦਾ ਨਾਮ ਪੰਜਾ੍ਬੀ ਵਿੱਚ ਦੱਸਿਆ ਹੈ ਲੋਕਾਂ ਨੂੰ ਕਿਓਂ ਸਮਝ ਨਹੀਂ ਆਉਦੀ

  • @gurdevkaur4691
    @gurdevkaur4691 9 หลายเดือนก่อน +24

    ਵੀਰੋ ਤੁਸੀ ਮੇਹਨਤ ਕਰਦੇ ਹੋ ਚੀਜ਼ਾਂ ਵੀ ਵਰਤਦੇ ਹੋ ਸਾਰਾ ਦਸਦੇ ਵੀ ਹੋ ਤੁਹਾਡਾ ਬਹੁਤ ਧੰਨਵਾਦ,

  • @SukhdevsinghSidhu-vo4rl
    @SukhdevsinghSidhu-vo4rl 9 หลายเดือนก่อน +6

    Veer ji bohat bohat Dhanbad

  • @subhashchand8729
    @subhashchand8729 3 หลายเดือนก่อน +11

    ਪਿੰਡ ਝੋੜ ਤਹਸੀਲ ਰਾਏ ਕੋਟ ਜਿਲਾ ਲੁਧਿਆਣਾ
    ਪਿਤਾ ਜੀ ਦਾ ਨਾਮ ਧਰਮ ਸਿੰਘ। ਛਿਨੀਆ ਦਾ ਪਰਿਵਾਰ ਪਿੰਡ ਵਿਚ ਆ ਕੇ ਕਿਸੀ ਕੋਲੋ ਭੀ ਪੁਛ ਕੇ ਪਤਾ ਦੱਸ ਦੇਣਗੇ। ਠੀਕ ਲਿਖਿਆ ਜੀ

  • @daljitsingh1511
    @daljitsingh1511 9 หลายเดือนก่อน +27

    ਬਹੁਤ ਵਧੀਆ ਦਵਾਈ ਆ ਵੀਰ ਜੀ ਇਹ ਅਸੀਂ ਆਪ ਵੀ ਲਈ ਸੀ ਅਤੇ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਅੱਗੇ ਇਹਨਾਂ ਤੋਂ ਲੈਕੇ ਦਿੱਤੀਆਂ ਸਾਰੇ ਮਰੀਜ਼ਾਂ ਨੂੰ ਫਾਇਦਾ ਹੋਇਆ।

    • @kulwantkaur2817
      @kulwantkaur2817 9 หลายเดือนก่อน +1

      Pind kihra

    • @ManpreetSingh-iw2ds
      @ManpreetSingh-iw2ds 9 หลายเดือนก่อน +1

      ਜਰ ਮੋਬਾਈਲ ਨੋ ਤਾ ਦੱਸੋ

    • @daljitsingh1511
      @daljitsingh1511 9 หลายเดือนก่อน +2

      ਪਿੰਡ ਝੋਰੜਾਂ ਜਿਲ੍ਹਾ ਲੁਧਿਆਣਾ ਮਨਦੀਪ ਸਿੰਘ ਪੁੱਤਰ ਸਰਦਾਰ ਧਰਮ ਸਿੰਘ ਛੀਨੀਵਾਲੀਏ ਵੱਜਦੇ ਨੇ ਪਿੰਡ ਵਿੱਚ।

    • @gurvirsingh2573
      @gurvirsingh2573 9 หลายเดือนก่อน +1

      Sarbat Da bhala 🙏

    • @jsjatindersingh-ri3nz
      @jsjatindersingh-ri3nz 9 หลายเดือนก่อน

      @@kulwantkaur2817 r

  • @JaswinderKaur-df7ps
    @JaswinderKaur-df7ps 9 หลายเดือนก่อน +5

    Very nice and useful video God bless you veer ji 🙏

  • @amarjitpandherpandher4803
    @amarjitpandherpandher4803 7 หลายเดือนก่อน +7

    ਇਨ੍ਹਾਂ ਭਾਈ ਸਾਹਿਬ ਜੀ ਦਾ ਪਿੰਡ ਝੋਰੜਾਂ ਹੈ, ਜੋ ਠਾਠ ਬਾਬਾ ਨੰਦ ਸਿੰਘ ਜੀਆਂ ਦੀ ਯਾਦ ਨਿਸ਼ਾਨੀ ਹੈ ‌ ਰਾਏਕੋਟ ਤੋਂ ਜਗਰਾਵਾਂ ਰੋਡ ਉੱਪਰ ਸਿੱਥਤ ਹੈ ।

  • @user-ib8ro8th1i
    @user-ib8ro8th1i 8 หลายเดือนก่อน +3

    ਵੀਰ ਜੀ ਧੰਨਵਾਦ ਕਰ ਭਲਾ ਹੋ ਭਲਾ

  • @user-kv1mb3we2f
    @user-kv1mb3we2f 3 หลายเดือนก่อน +1

    ਬਹੁਤ ਵਧੀਆ ਪੁੰਨ ਦਾ ਕੰਮ ਕਰ ਰਹੇ ਹੋ ਜੀ ਇਹ ਕਾਰਜ ਪਰੳਉਪਕਾਰੀ ਹੈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @manjeetkaurwaraich1059
    @manjeetkaurwaraich1059 9 หลายเดือนก่อน +10

    ਬਹੁਤ ਹੀ ਵਧੀਆ ਦਵਾਈ ਹੈ ਕੋਈ ਸਾਈਡ ਇਫੈਕਟ ਨਹੀਂ ਧੰਨਵਾਦ ਤੁਹਾਡਾ

    • @jassysingh550
      @jassysingh550 9 หลายเดือนก่อน

      Address das do please

  • @kessarsinghchandanpuri8301
    @kessarsinghchandanpuri8301 3 หลายเดือนก่อน +3

    ਪਿੰਡ ਝੁਰਡਾ ਜਿਲਾ ਲੁਧੀਆਣਾ ਤਹਿਸੀਲ ਰਾਏ ਕੋਟ ਫਾਦਰ ਧਰਮ ਸਿੰਘ ਪ੍ਰੀਵਾਰ ਛੀਨੇਆਲਾ ਟਾਈਫੇਡ

  • @AkashSingh-mf9bz
    @AkashSingh-mf9bz 9 หลายเดือนก่อน +3

    Thanks bro ji 🙏🏽🙏🏽🙏🏽🙏🏽🙏🏽🙏🏽

  • @parmjitsingh9574
    @parmjitsingh9574 9 หลายเดือนก่อน +1

    Thanks. Veed. Ji

  • @gurpreetsinghpb29
    @gurpreetsinghpb29 8 หลายเดือนก่อน +1

    Very nice hai god bless you

  • @neenarani5364
    @neenarani5364 9 หลายเดือนก่อน

    🙏 bahot vadiaa jankari layi tuhada bahot bahot dhanwad 🙏 waheguru ji tuhada bhala karan 🙏

    • @reetkaur2120
      @reetkaur2120 3 หลายเดือนก่อน

      Daudhar, moga

  • @manmohansingh1333
    @manmohansingh1333 8 หลายเดือนก่อน

    Veer ji tusi bhut nek km kr rhe o waheguru ji tuhade te mehr karan

  • @ArnavSandhu-lw9jk
    @ArnavSandhu-lw9jk 9 หลายเดือนก่อน +16

    ਵੀਰ ਜੀ ਅਡਰੈਸ ਦੱਸੋ ਪਿੰਡ ਦਾ ਵਾਹਿਗੁਰੂ ਜੀ ਭਲਾ ਹੋਵੇ ਸਭ ਦਾ ਧੰਨਵਾਦ 🎉🎉🎉🎉

    • @DeepakKumar-uv9qj
      @DeepakKumar-uv9qj 9 หลายเดือนก่อน +2

      veer ji address dasiyo

    • @harnamsinghsran80
      @harnamsinghsran80 8 หลายเดือนก่อน +4

      ਪਿੰਡ ੜੋਰੜ ਜਿਲਾ ਲੁਧਿਆਣਾ

    • @kuldeepsingh-fv7jh
      @kuldeepsingh-fv7jh 3 หลายเดือนก่อน

      ​@@harnamsinghsran80ਰਾਏਕੋਟ ਕੋਲ

  • @user-jf2ne6cq3q
    @user-jf2ne6cq3q 3 หลายเดือนก่อน +1

    Waheguru ji waheguru ji waheguru ji waheguru ji waheguru ji

  • @DALJEETSINGH-qc6tk
    @DALJEETSINGH-qc6tk 8 หลายเดือนก่อน +1

    Wahe guru ji

  • @karamsingh5296
    @karamsingh5296 หลายเดือนก่อน

    ਪਿੰਡ ਦਾ ਨਾਮ ਝੋਰੜਾਂ ਜਿਲ੍ਹਾ ਲੁਧਿਆਣਾ ਹੈ ਜਿਥੇ ਬਾਬਾ ਨੰਦ ਸਿੰਘ ਜੀ ਦੀ ਤੇਰਾਂ ਮੰਜ਼ਿਲਾਂ ਵਾਲੀ ਠਾਠ ਬਣੀ ਹੋਈ ਹੈ ਪਿੰਡ ਚਕਰ ਲੱਖਾ ਦੇ ਕੋਲ ਹੈ ਪਿੰਡ ਝੋਰੜਾਂ

  • @tajinderdhillon5978
    @tajinderdhillon5978 9 หลายเดือนก่อน +4

    Tnx beta ❤

  • @KulwinderSingh-kt3sz
    @KulwinderSingh-kt3sz 9 หลายเดือนก่อน +4

    Thanks veer

  • @gurmitsinghgurmitbhullar9121
    @gurmitsinghgurmitbhullar9121 9 หลายเดือนก่อน +19

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ

  • @suchasingh2793
    @suchasingh2793 8 หลายเดือนก่อน +1

    Waheguruji

  • @paramjitkaur6791
    @paramjitkaur6791 9 หลายเดือนก่อน +3

    Thanks

  • @RajinderkaurDhaliwal
    @RajinderkaurDhaliwal 9 หลายเดือนก่อน +3

    Thanks g❤

  • @gurtejsran3164
    @gurtejsran3164 3 หลายเดือนก่อน +1

    ਪਿੰਡ ਝੋਰੜਾਂ ਜਿਲਾ ਲੁਧਿਆਣਾ ਬਾਬਾ ੲੀਸਰ ਸਿੰਘ ਦਾ ਪਿੰਡ ਬਹੁਤ ਮਸ਼ਹੂਰ ਹੈ ਨੇੜੇ ਰਾੲੇਕੋਟ

  • @AmandeepKaur-xv6wl
    @AmandeepKaur-xv6wl 9 หลายเดือนก่อน +7

    Thanking you veer 🙏🏻

  • @lakhveer73singhlakkha21
    @lakhveer73singhlakkha21 8 หลายเดือนก่อน

    Bahut wadiya sewa ya veerji asi bahut pareshaan aa ji mere husband nu 3 waar typhoid ho gaya ya te o bahut week ho gaye ya hun v typhoid hi hoyea ya ji te o office nai jaa rahe ya rest ch hi ya bahut wadiya daseya ya ji tusi assi aaj to hi use karage

  • @gurdevkaur4691
    @gurdevkaur4691 9 หลายเดือนก่อน +7

    ਇਵੇਂ ਲਗਦਾ ਖਬੇ ਪਾਸੇ ਦਸਤਾਰ ਵਾਲੇ ਸਿੰਘ ਸਾਹਿਬ ਜੀ ਜਿਆਦਾ ਬਣਾਉਂਦੇ ਆ ਜਾਂ ਜਾਣਦੇ ਆ pls pls ਕੋਈ ਫ਼ੋਨ ਨੰਬਰ ਜੈ ਦਸ ਦਵੋ ਤਾਂ ਕਿਸੇ ਦਾ ਭਲਾ ਹੀ ਹੈ

  • @ranjitsingh-mm1yr
    @ranjitsingh-mm1yr 9 หลายเดือนก่อน +3

    Waheguru Maher Karen G Waheguru

  • @paramjitbrar1697
    @paramjitbrar1697 8 หลายเดือนก่อน

    Waheguru ji👏👏

  • @bachitarsingh436
    @bachitarsingh436 9 หลายเดือนก่อน

    Parmatma tuhada bhla kre

  • @darshinsidhu6718
    @darshinsidhu6718 8 หลายเดือนก่อน

    Very good job 👍

  • @BalwinderSingh-yu4tq
    @BalwinderSingh-yu4tq 8 หลายเดือนก่อน +3

    ਤਾਇਆ ਜਗਾ ਦੱਸ ਉਹੀ ਹੀ ਸਵਾਲ ਵਾਰ ਵਾਰ ਕਰੁ ਜਾ ਰਿਹਾਂ ਯਾਰ

  • @oldsongs4272
    @oldsongs4272 9 หลายเดือนก่อน +1

    Hlo sir tuc bhuttt dur ho Sade pind to.... Ta plz tuc dsdo ki kuj Mila ke bnai AA dvai?

  • @Seerat1213
    @Seerat1213 8 หลายเดือนก่อน +3

    ਸ੍ਰ ਗੁਰਦੀਸ਼ ਸਿੰਘ ਪਹਿਲਵਾਨ ਜੀ ਫਤਿਹ ਗੜ੍ਹ ਚੂੜੀਆਂ ਪੁਰਾਣਾ ਬੱਸ ਅੱਡਾ ਵਾਲੇ ਵੀ ਟਾਈਫਾਈਡ ਅਤੇ ਪੁਰਾਣੇ ਤੋਂ ਪੁਰਾਣਾ ਬੁਖਾਰ ਹੋਵੇ 100% ਸ਼ਰਤੀਆਂ ਦਵਾਈ ਹੈ ਬਿੱਲਕੁੱਲ ਫ੍ਰੀ ਦਿੰਦੇ ਹਨ ਕਰੀਬ 50 52 ਸਾਲ ਤੋਂ ਕੋਈ ਵੀ ਐਸਾ ਬੰਦਾ ਨਹੀ ਜਿਹੜਾ ਠੀਕ ਨਾ ਹੋਇਆ ਹੋਵੇ ਉਹਨਾ ਦੱਸਿਆ ਸੀ ਲੱਖਾ ਹੀ ਲੋਕ ਦਵਾਈ ਲੈਕੇ ਗਏ ਹਨ ਕੋਈ ਵੀ ਸਾਈਡ ਇਫੈਕਟ ਨਹੀ ਹੈ ਗਾਰੰਟੀ ਹੈ ਦੁੱਧ ਨਾਲ ਖਾਣੀ ਹੈ ਅਤੇ ਵਾਹਿਗੁਰੂ ਜੀ ਦਾ ਨਾਲ ਨਾਮ ਜੱਪਣਾ ਹੈ ਜਿੰਨਾ ਕੋਈ ਜੱਪ ਸੱਕੇ ਜਿਹੜੇ ਵੀ ਧਰਮ ਦਾ ਹੋਵੇ ਉਸੇ ਦਾ ਨਾਮ ਜੱਪੇ ਬੰਦਾ ਅਸੀ ਵੀ ਖਾਧੀ ਹੈ ਅਤੇ ਅੱਧ ਤੋਂ ਪਿੰਡ ਨੇ ਵੀ ਖਾਂਧੀ ਹੈ ਸਭ ਠੀਕ ਹਨ ਜਿੱਥੋ ਵੀ ਲਾਭ ਮਿੱਲੇ ਲੈਣਾ ਚਾਹੀਦਾ ਜੀ🙏

    • @gursewaksingh3924
      @gursewaksingh3924 8 หลายเดือนก่อน

      Veer mnu dseo poora adress.. Ja num id dedo apni

    • @Seerat1213
      @Seerat1213 8 หลายเดือนก่อน

      @@gursewaksingh3924 ਵੀਰ ਜੀ ਪੂਰਾ ਪਤਾ ਇਹੋ ਹੈ ਜੀ ਫਤਿਹ ਗੜ੍ਹ ਚੂੜੀਆਂ ਪੁਰਾਣਾ ਬੱਸ ਅੱਡਾ ਗ੍ਰਾਮੀਣ ਬੈਂਕ ਦੇ ਬਿੱਲਕੁਲ ਸਾਹਮਣੇ ਹੈ ਮੇਨ ਰੋਡ ਹੈ ਜੀ ਕੋਈ ਔਖਾ ਨਹੀ ਹੈ ਵਾਰਡ ਨੰ਼3 ਨਵੀਂ ਉਹਨਾਂ ਦੀ ਪੱਤਨੀ ਐਮ ਸੀ ਹੈ ਜੀ ਕਿਸੇ ਕੋਲੋ ਵੀ ਫਤਿਹ ਗੜ੍ਹ ਚੂੜੀਆਂ ਸਾਰੇ ਸ਼ਹਿਰ ਵਿੱਚੋ ਪੁੱਛ ਲੈਣਾ ਜੀ ਸਭ ਦੱਸ ਦੇਣਗੇ🙏

    • @Tejinderbhangu
      @Tejinderbhangu 3 หลายเดือนก่อน

      Veer g online v bhej de aa oh dwai koi contact no ona da m bhot tang ha typhoid nal

    • @Seerat1213
      @Seerat1213 3 หลายเดือนก่อน

      @@Tejinderbhangu veer ji tuc kitho ho online ta nahi bejde kyu k oh kehre kise kolo paise lende han agar tuc batale aa sakde ho ta davai main de jaoga ji no.le k send kar devaga ji

    • @gurpyarguri7663
      @gurpyarguri7663 3 หลายเดือนก่อน

      Pind kera ha brother je

  • @kuldeepkaur2465
    @kuldeepkaur2465 9 หลายเดือนก่อน

    Thanks g

  • @GurmanSingh-bn6sb
    @GurmanSingh-bn6sb 9 หลายเดือนก่อน +6

    Bhaji mera taidaid v ni htda har saal hunda bhut bura haal hunda dso adress veer g te mud k tah nai hovega eh bukhaar

  • @birendrakumar8014
    @birendrakumar8014 9 หลายเดือนก่อน

    sir Iwas also typhied patience buy thphied fever is virus fever how ayurvedic like haldi and nibu can control thphied please tell by video

  • @majorgill2840
    @majorgill2840 8 หลายเดือนก่อน +3

    ਸਰਦਾਰ ਧਰਮ ਸਿੰਘ ਛੀਨੀਵਾਲੀਆ,ਪਿੰਡ ਝੋਰੜਾਂ ਨੇੜੇ ਰਾਏਕੋਟ ਜ਼ਿਲਾ ਲੁਧਿਆਣਾ।

  • @ShamsherSingh-xn8fd
    @ShamsherSingh-xn8fd 9 หลายเดือนก่อน +1

    ਦਵਾਈ ਯੂ ਟਿਊਬ ਦੇਣੀ ਦਵਾਈ ਵੀਰ

  • @harwinderkaur492
    @harwinderkaur492 9 หลายเดือนก่อน +5

    Thanks Veer ji

  • @mohindersinghduggal4216
    @mohindersinghduggal4216 9 หลายเดือนก่อน +14

    ਵੀਰਜੀ ਪਤਾਂ ਲਿਖਕੇ ਪਾ ਦਿਉ ਜੀ ।

  • @jaskarnsingh2815
    @jaskarnsingh2815 3 หลายเดือนก่อน +2

    ਬਾਈ ਜੀ ਵੀਡੀਉ ਬਣਾ ਕੇ ਤੁਸੀ ਪਾਈ ਧੰਨਵਾਦ ਪਰ ਸਕਰੀਨ ਤੇ ਐਡਰੇਸ ਦਿਆ ਕਰੋ ਬਾਰ ਬਾਰ ਪੁਛਦੇ ਲੋਕੀ

  • @gurmanb0872
    @gurmanb0872 9 หลายเดือนก่อน +2

    Veer ji koi fungal infection to v medicine ready kro ple

  • @tarandeepsingh7527
    @tarandeepsingh7527 9 หลายเดือนก่อน

    🎉🎉🎉🎉🎉🎉🎉🎉

  • @kamaljeetjohal4656
    @kamaljeetjohal4656 3 หลายเดือนก่อน

    Thanks ji

  • @karamjitsinghsalana4648
    @karamjitsinghsalana4648 9 หลายเดือนก่อน +2

    Waheguru ji veer thanks

  • @RanjitKaur-sb8oq
    @RanjitKaur-sb8oq 9 หลายเดือนก่อน +10

    ਪਿੰਡ ਵੀ ਦਸੋਂ ਵੀਰੇ ਕਿਹੜਾ

  • @karajsingh8473
    @karajsingh8473 8 หลายเดือนก่อน

    😊😊😊

  • @jasbirkauruppal3673
    @jasbirkauruppal3673 9 หลายเดือนก่อน +3

    Nice

  • @user-sl2tj4uf1t
    @user-sl2tj4uf1t 8 หลายเดือนก่อน +3

    ਵੀਰ ਜੀ ਇਹੇ ਵੀ ਦਸਣਾ ਟਾਈਫਾਈਡ ਜਿਸ ਬੰਦੇ ਹੈਗਾ ਜੇਕਰ ਉਹੋ ਦਵਾਈ ਲੈਣ ਨਹੀ ਆ ਸਕਦਾ ਤੇ ਕੋਈ ਦੂਸਰਾ ਬੰਦਾ ਵੀ ਦਵਾਈ ਲੈ ਕੇ ਜਾ ਸਕਦਾ ਹੈ

    • @noorgill1678
      @noorgill1678 8 หลายเดือนก่อน

      Hanji koi v Lai k aa sakda veer

  • @bhushanshing9
    @bhushanshing9 3 หลายเดือนก่อน

    Bebe ji sat Sri akal ji 🙏🙏

  • @user-kj9zb4lx9r
    @user-kj9zb4lx9r 3 หลายเดือนก่อน

    Dairy 2 good veer ji thank you

  • @sarbjeetjalley6209
    @sarbjeetjalley6209 3 หลายเดือนก่อน

    Gud 🙏🙏

  • @GurjantsinghTiwana-fj8jo
    @GurjantsinghTiwana-fj8jo 9 หลายเดือนก่อน +1

    Verrji mainu 3 saal ho ge har waar ho janda plz dasso asi kis jgha aa ke medicine lai sakde ha pind da naam ki aa

  • @MajorSingh-uq4ud
    @MajorSingh-uq4ud 2 หลายเดือนก่อน

    🙏🙏

  • @balbirsinghvirk6713
    @balbirsinghvirk6713 9 หลายเดือนก่อน +17

    ਵੀਰ ਜੀ ਇੰਨਾ ਦਾ ਕਿਹੜਾ ਪਿੰਡ ਹੈ

  • @partapsandhu3698
    @partapsandhu3698 9 หลายเดือนก่อน +3

    ਪਿੰਡ ਵੀ ਞੀਰ ਦਸੋ

  • @jasveersinghbassian-xo7qm
    @jasveersinghbassian-xo7qm 9 หลายเดือนก่อน +3

    Thanks bro sirra job ❤️❤️

  • @LakhwinderSingh-gq5rn
    @LakhwinderSingh-gq5rn 9 หลายเดือนก่อน +1

    Siraaaa 😂

  • @avneetjagera5769
    @avneetjagera5769 8 หลายเดือนก่อน

    👌👌👌🙏🏻🙏🏻

  • @parmjitkaurkalar1916
    @parmjitkaurkalar1916 9 หลายเดือนก่อน +1

    Baba ishare singh ji da pind jhordan district ludhiana tehseel raekot

  • @Vansh.goraya.377
    @Vansh.goraya.377 9 หลายเดือนก่อน +5

    ਵਧੀਆ ਜੀ

  • @gurdeepkaur281
    @gurdeepkaur281 9 หลายเดือนก่อน +2

    Pind kehre a ceer da koriyr bi kardy by

  • @armyboss-xk9wo
    @armyboss-xk9wo 9 หลายเดือนก่อน +1

    Veer ji bol ke das dede ki ki peda ehde vech

  • @user-xn2jq1ct9y
    @user-xn2jq1ct9y 9 หลายเดือนก่อน +3

    Thanks veer ji

  • @sardoolsingh5601
    @sardoolsingh5601 9 หลายเดือนก่อน +2

    Puri detail naal adress dasyo kyon ki ASI kafi dur tan auna h

  • @kamalcheema2253
    @kamalcheema2253 3 หลายเดือนก่อน

    Very nice ji

  • @sajindersinghgrewal
    @sajindersinghgrewal 8 หลายเดือนก่อน

    Veer good 👍

  • @gurmelsinghgill5666
    @gurmelsinghgill5666 9 หลายเดือนก่อน +4

    ❤❤❤❤🎉🎉🎉🎉😮😮😮😮😮

    • @rajwinderkaur5363
      @rajwinderkaur5363 9 หลายเดือนก่อน

      ਵੀਰਜੀਇਨਾਦਾਐਡਰੈਸਤੇਫੋਨਨੰਬਰਜਰਚਰਦਿਔ

  • @user-gj8uw9zr2t
    @user-gj8uw9zr2t 9 หลายเดือนก่อน +1

    Bhai Sahib ji pind daso kitho mildi aa g plz 👃

  • @JasbirKaur-yu1pl
    @JasbirKaur-yu1pl 9 หลายเดือนก่อน +1

    Veer ji ki samaan panda dasdo please

  • @parvinderkaur7885
    @parvinderkaur7885 9 หลายเดือนก่อน +7

    ਵੀਰ ਜੀ ਪਿੰਡ ਦਾ ਜ਼ਰੂਰ ਦੱਸਣਾ ਜੀ

  • @user-qj1uc7yf2s
    @user-qj1uc7yf2s 3 หลายเดือนก่อน

    Vary good

  • @gdyuf9085
    @gdyuf9085 9 หลายเดือนก่อน +2

    Veer ji online baj sakde o

  • @sarbjeetsingh1158
    @sarbjeetsingh1158 9 หลายเดือนก่อน +2

    Veer ji Door nhi Aa sakeda Tusi Davai Ghar Bhage sakdoho Rab tohadi lambi oumar kra ok

  • @RavinderKumar-lb7hr
    @RavinderKumar-lb7hr 3 หลายเดือนก่อน

    Bhai Ji formula vi daso , sare ingredients di quantity v daso, kine din khani hundi aa eh v daso? bhai ji real sewa taan hi honi jekr sabh lok Ghar hi bana ke sakan...🙏

  • @user-vo4wv8xx7z
    @user-vo4wv8xx7z 9 หลายเดือนก่อน

    Kis pind ch mildi hai dwai

  • @ManguRam-hh6dg
    @ManguRam-hh6dg 3 หลายเดือนก่อน

    Jabaiyan hi mari janiyan ke ad res v dadn deven ga vir g

  • @user-ib8ro8th1i
    @user-ib8ro8th1i 8 หลายเดือนก่อน +2

    ਜੇਕਰ ਕੋਈ ਵੀਰ ਦੂਰ ਤੋ ਚੱਲ ਕੇ ਆਏ ਤਾਂ ਕਿਨੀ ਦਵਾਈ ਲੈਣ ਜਾ ਸਕਦਾ ਹੈ ਜੀਕਿ੍ਪਾ ਕਰਕੇ ਜ਼ਰੂਰ ਦੱਸੋ ਜੀ ਧੰਨਵਾਦ।

  • @HarmanJeet-ll7ph
    @HarmanJeet-ll7ph 9 หลายเดือนก่อน +1

    Address ta mention krr do veer ji

  • @user-fc8xx2rh3n
    @user-fc8xx2rh3n 9 หลายเดือนก่อน +3

    ਭਾਜੀ ਕਿਥੋਂ ਦਵਾਈ ਮਿਲਦੀ ਆ ਪੂਰਾ ਸ਼ਹਿਰ ਦਾ ਨਾਂ ਦੱਸੋ ਜੀ

  • @parmjitkaur5584
    @parmjitkaur5584 9 หลายเดือนก่อน +4

    Good job

  • @sharanjitkaur5630
    @sharanjitkaur5630 5 หลายเดือนก่อน

    Both vdiya jankari diti par phone number v de dinde location da pta la janda

  • @balavinod8540
    @balavinod8540 หลายเดือนก่อน

    Dhire Khedi Jagaya Hai dawai milati menu bhi typhoid Hoya Aaya

  • @PrabhjitKuar
    @PrabhjitKuar 8 หลายเดือนก่อน +1

    Veer ji davei kotho melu

  • @RajinderKaur-ul4wg
    @RajinderKaur-ul4wg 9 หลายเดือนก่อน +3

    ਪਿੰਡ ਦਾ ਪਤਾ ਦੱਸੋ ਜੀ

  • @KingHunter3597
    @KingHunter3597 9 หลายเดือนก่อน +2

    ਕਿਹੜੇ ਪਿੰਡ ਦਵਾਈ ਮਿਲਦੀ ਆ ਬਾਈ ⁉️

  • @BALDEVSINGH-uq7kh
    @BALDEVSINGH-uq7kh 9 หลายเดือนก่อน

    Bai ji ..Bhut Bhut dhanvad ji..Prantu Kinae din lagatar Leni hai Ihh nahien dasiya ji..Ihh jaroor clear Karo ji.kul Kinae din Leni hai...???

    • @nagindersinghsekhon1076
      @nagindersinghsekhon1076 3 หลายเดือนก่อน

      Hlo g ASI dwai mngwoni aa je thode kol ehna da number aa ta please send krdo

  • @modify_mekhma_5911
    @modify_mekhma_5911 3 หลายเดือนก่อน

    Bai mata ji di chati baldi hai te bhukhar hai

  • @COMEDY_TV89
    @COMEDY_TV89 8 หลายเดือนก่อน +1

    Village kinda h vir g

  • @heavenjeet6593
    @heavenjeet6593 9 หลายเดือนก่อน +2

    Plz address likh ke daso

  • @HarpreetKaur-lx4zq
    @HarpreetKaur-lx4zq 9 หลายเดือนก่อน +3

    Bro milde kitho aa te phone n. Send ker do ge

  • @gurwinderjitsingh-xp6fl
    @gurwinderjitsingh-xp6fl 9 หลายเดือนก่อน +6

    ❤❤❤