ਇਟਲੀ ਦੇ ਲੋਕਾਂ ਵਲੋਂ ਮਿਲਿਆ ਰੱਜਵਾਂ ਪਿਆਰ 🇮🇹 Punjabi People in Italy | Punjabi Travel Couple Ripan Khushi

แชร์
ฝัง
  • เผยแพร่เมื่อ 8 ก.พ. 2025

ความคิดเห็น • 400

  • @daljitsingh7980
    @daljitsingh7980 8 หลายเดือนก่อน +65

    ਸਤਿ ਸ੍ਰੀ ਅਕਾਲ ਇਟਲੀ ਵਿਚ ਵੱਸਦੇ ਸਾਰੇ ਪੰਜਾਬੀਆਂ ਨੂੰ 🙏

    • @gurjitsingh-qx6qd
      @gurjitsingh-qx6qd 8 หลายเดือนก่อน +4

      ਸਤਿ ਸ੍ਰੀ ਅਕਾਲ ਜੀ

    • @daljitsingh7980
      @daljitsingh7980 8 หลายเดือนก่อน +2

      ​@@gurjitsingh-qx6qdਸਤਿ ਸ੍ਰੀ ਅਕਾਲ ਵੀਰੇ

    • @dogravanshika
      @dogravanshika 8 หลายเดือนก่อน +2

      Pisa wala vlog ni aaye ji tuhada plz uploaded,,

    • @dogravanshika
      @dogravanshika 8 หลายเดือนก่อน +1

      Ssakaal veer ji

    • @daljitsingh7980
      @daljitsingh7980 8 หลายเดือนก่อน +1

      ​@@dogravanshikaਸਤਿ ਸ੍ਰੀ ਅਕਾਲ ਵੀਰੇ 🙏

  • @mewasingh3980
    @mewasingh3980 8 หลายเดือนก่อน +33

    ਬਾਈ ਰਿੰਪਨ ਦੀਪ ਚਹਿਲ ਵੀਰ ਜੀ ਸਾਨੁੰ ਤਾ ਘਰੇ ਬੈਠੀਆ ਨੂੰ ਸਾਰੇ ਮੁਲਖਾ ਦੀ ਸੈਰ ਕਰਵਾ ਦਿੱਤੀ ਵੀਰ ਦਾ ਬੁਹਤ ਬੁਹਤ ਧੰਨਵਾਦ

  • @BalvirSingh-kz3uf
    @BalvirSingh-kz3uf 8 หลายเดือนก่อน +18

    ਇਟਲੀ ਵਿਚ ਵਾਸਦੇ ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜੀ

  • @dharmindersingh1523
    @dharmindersingh1523 8 หลายเดือนก่อน +8

    ਮਨਿਦਰ ਵੀਰ ਤੇ ਫਰੈਸ਼ੀ ਵੀਰ ਦਾ ਦਿਲੋਂ ਧੰਨਵਾਦ ਜਿਨਾ ਨੇ ripan te khusi ਨੂੰ ਐਨੇ ਸਤਿਕਾਰ ਨਾਲ ਇਟਲੀ ਨੂੰ ਘੁਮਾਇਆ ਦਿਲੋ ਧੰਨਵਾਦ 🙏🙏🙏🙏

  • @naibsingh3021
    @naibsingh3021 8 หลายเดือนก่อน +15

    ਇਟਲੀ ਦੀ ਸਮੁੱਚੀ ਸੰਗਤ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕੀ ਕਮੇਟੀ ਵੱਲੋਂ ਰਿੰਪਨ ਅਤੇ ਖੁਸ਼ੀ ਨੂੰ ਇੰਨਾ ਪਿਆਰ ਸਤਿਕਾਰ ਦੇਣ ਤੇ ਇਟਲੀ ਦੀ ਸਮੂਹ ਸੰਗਤਾਂ ਦਾ ਧੰਨਵਾਦ ਜੀ

  • @LovePreet-me6xc
    @LovePreet-me6xc 8 หลายเดือนก่อน +13

    ਤੁਹਾਡੀ ਮੇਹਨਤ ਏ ਰਿਪਨ ਵੀਰੇ ਜੋਂ ਲੋਕ ਤੁਹਾਡੇ ਛੋਹ ਨੂੰ ਐਨਾ ਪਸੰਦ ਕਰਦੇ ਨੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖਣਾ gbu❤

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 8 หลายเดือนก่อน +31

    ਪੰਜਾਬੀਆਂ ਦੇ ਅਸਲੀ ਹੀਰੋ ਰਿੱਪਨ ਤੇ ਖੁਸ਼ੀ, ਵਲੈਤੀ ਧਰਤੀ 'ਤੇ ਆਹ ਠਾਠਾਂ ਮਾਰਦਾ ਇਕੱਠ ਪੰਜਾਬੀਆਂ ਦੇ ਮਿਲਾਪੜੇ ਸੁਭਾਅ ਦੀ ਅਨੋਖੀ ਮਿਸਾਲ ਹੈ। ਏਦਾਂ ਦੇ ਆਪ ਮੁਹਾਰੇ ਉਮੜਦੇ ਇਕੱਠਾਂ ਲਈ ਅੱਜ ਪੰਜਾਬ ਦੇ ਸਿਆਸਤਦਾਨ ਤਰਸ ਰਹੇ ਹਨ। ਇਹ ਸਭ ਜਗਤ ਗੁਰੂ ਬਾਬਾ ਨਾਨਕ ਜੀ ਦੀ ਮਿਹਨਤ ਦਾ ਪ੍ਰਤਾਪ ਹੈ। ਧੰਨ ਗੁਰੂ ਨਾਨਕ!!!

  • @darshangill26
    @darshangill26 8 หลายเดือนก่อน +24

    ਰਿਪਨ। ਅੱਜ। ਤਾਂ। ਕਲ। ਨਾਲੋਂ ਵੀ। ਵੱਧ। ਪੰਜਾਬੀ। ਗੁਰਦੁਆਰੇ। ਮਿਲੇ। ਬਹੁਤ। ਮਨ। ਖੁਸ਼। ਹੋਇਆ। ਸਾਡੇ। ਪੰਜਾਬੀ ਆ। ਦੀ। ਸਾਰੀ। ਦੁਨੀਆਂ ਚ। ਬੱਲੇ। ਬੱਲੇ। ਆ

    • @hardeep820
      @hardeep820 8 หลายเดือนก่อน

      ਤਾਂ ਤੇ ਸਾਕਾ ਲਾਕ ਬੂਮ ਵਾਲੇ ਪੰਜਾਬ ਚ ਝੂਠ ਦਾ ਪ੍ਰਚਾਰ ਕਰ ਰਹੇ ਨੇ ਨਰੂਲਾ ਐਂਡ ਪਾਰਟੀ

  • @bhindajand3960
    @bhindajand3960 8 หลายเดือนก่อน +6

    ਇਟਲੀ ਦੇ ਸ਼ਾਨਦਾਰ ਸਫ਼ਰ ਨੇਂ ਸਾਰੇ ਰਿਕਾਰਡ ਤੋੜੇ ਇਟਲੀ ਦੀ ਸੰਗਤ ਨੇ ਦਿੱਲ ਖੋਲ੍ਹ ਕੇ ਕੀਤਾ ਸਵਾਗਤ ਇੰਨੇ ਮਾਣ ਸਤਿਕਾਰ ਲਈ ਇਟਲੀ ਵਾਲੀਉ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰੀਆਂ ਨੂੰ ਤਰੱਕੀਆਂ ਤੰਦਰੁਸਤੀਆ ਬਖਸ਼ਿਸ਼ ਕਰਨ ਜ਼ਿੰਦਗੀ ਜ਼ਿੰਦਾਬਾਦ

  • @gagandeepsingh2294
    @gagandeepsingh2294 8 หลายเดือนก่อน +16

    ਕਿੰਨੀ ਸ਼ਰਮ ਵਾਲੀ ਗੱਲ ਹੈ ,ਕੋਈ ਰਾਗੀ ਸਿੰਘ ਆਏ ਹੋਣ,ਗੁਰੂ ਕੇ ਪ੍ਰਚਾਰਕ ਆਏ ਹੋਣ, ਮਜਾਲ ਆ ਕੋਈ ਘੁਮਾਉਣ ਆ ਜਾਵੇ ਜਾਂ ਏਦਾਂ ਸਤਕਾਰ ਕਰੈ

    • @amanbatthverka62
      @amanbatthverka62 8 หลายเดือนก่อน +2

      ਨਹੀਂ ਭਾਊ ਜੀ ਉਹ ਗੱਲ ਨੀ ਆਂ. ਵੇਖੋ ਇਹ ਮਸ਼ਹੂਰ ਨੇ ਤਾਂ ਕਰ ਕੇ. ਘੁੰਮੋਦੇ ਤਾਂ ਰਾਗੀ ਢਾਡੀ ਸਿੰਘਾਂ ਨੂੰ ਹੋਣਗੇ. ਪਰ ਐਵੇ ਵੀਡੀਓ ਨੀ ਬਣਦੀ ਹੋਣੀ. ਬਾਕੀ ਜਿਹੜੇ ਚਿਰਾਂ ਤੋਂ ਫੋਰਨ ਕੰਟਰੀ ਚ ਰਹਿੰਦੇ ਨੇ. ਪੰਜਾਬ ਕੀਤੇ ਹੀ ਸਬੱਬ ਨਾਲ ਗੇੜਾ ਵੱਜਦਾ ਹੋਵੇ. ਤੇ ਜਦੋ ਪੰਜਾਬ ਤੋਂ ਕੋਈ ਘੁੰਮਣ ਫਿਰਨ ਆਉਂਦਾ ਓਦੋ ਚਾ ਹੀ ਬੜਾ ਚੜਦਾ.

    • @gurpreetkaur1987
      @gurpreetkaur1987 8 หลายเดือนก่อน

      Sahi gal hai.lok ta jive bhull hi gaye k oh gurughar aye a.bas photo te video ch aun lai innni jada dhaka mukki ho rahi a, eh koi pyar nai .

  • @KulwinderKaur-us9jy
    @KulwinderKaur-us9jy 8 หลายเดือนก่อน +15

    Ripan Khushi calibratey ban ge god bless you both 🥰❤️❤️

  • @shawindersingh6931
    @shawindersingh6931 8 หลายเดือนก่อน +5

    🌹ਰਿਪਨ ਖੁਸ਼ੀ ਬਹੁਤ ਬਹੁਤ ਮੁਬਾਰਕਾਂ ਜੀ🌹ਰਿਪਨ ਨੂੰ ਸਰਬ ਸੰਮਤੀ ਨਾਲ ਇਟਲੀ ਵਾਲੇ ਪੰਜਾਬੀ ਵੀਰਾਂ ਭੈਣਾਂ ਨੇ MP ਚੁਣ ਲਿਆ ਹੈ🌹

  • @JagtarSingh-wg1wy
    @JagtarSingh-wg1wy 8 หลายเดือนก่อน +5

    ਰਿਪਨ ਜੀ ਤੁਸੀਂ ਸਾਨੂੰ ਗੁਰੂ ਸਾਹਿਬ ਜੀ ਦੀ ਸੰਗਤ ਦੇ ਦਰਸ਼ਨ ਕਰਵਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਵਾਹਿਗੁਰੂ ਜੀ ਇਸ ਤਰ੍ਹਾਂ ਹੀ ਸੰਗਤਾਂ ਦੇ ਦਰਸ਼ਨ ਕਰਾਉਂਦੇ ਰਹਿਣ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @jandwalianath7279
    @jandwalianath7279 8 หลายเดือนก่อน +13

    ਪੰਜਾਬੀਆ ਦਾ ਹੜ ਆ ਗਿਆ ਬਿਲਕੁਲ ਪੰਜਾਬ ਲਗਦਾ

  • @hardeepkaur6949
    @hardeepkaur6949 8 หลายเดือนก่อน +3

    Manu sirf freshy te itly wale veer nu ik saath dekh ke kushi ho rahi a dono ik sath😊

  • @gorasekhon4687
    @gorasekhon4687 8 หลายเดือนก่อน +15

    Ripan sach sach dassi ajj feeling staara wali ondi k nhi😂😂😂

  • @darasran556
    @darasran556 8 หลายเดือนก่อน +8

    ਸਤਿ।ਸੀਰ।ਅਕਾਲ। ਰਿਪਨ। ਖਸੀ।ਤੇ।ਇਟਲੀ।ਵਸਦੇ।ਸਾਰੇ।ਪੰਜਾਬੀਆਂ।ਨੂੰ।❤❤❤❤❤❤❤🎉🎉🎉🎉🎉🎉🎉🎉🎉🎉🎉

  • @kuldipkumar5322
    @kuldipkumar5322 8 หลายเดือนก่อน +1

    ਬਹੁਤ ਖੁਸ਼ੀ ਹੋਈ ਇਨੀ ਸਾਰੀ ਸੰਗਤ ਦਾ ਪਿਆਰ ਦੇਖ ਕੇ । ਰਿਪਨ ਤੇ ਖੁਸ਼ੀ ਤੁਸੀਂ ਬਹੁਤ ਕਰਮਾ ਵਾਲੇ ਹੋ ਜਿੰਨਾ ਨੂੰ ਸੰਗਤ ਦਾ ਇੰਨਾ ਪਿਆਰ ਮਿਲਦਾ ਹੈ । ਕੋਈ ਗੱਲ ਨਹੀਂ ਜੇ ਸੰਗਤ ਥੋੜ੍ਹੀ ਬਹੁਤ ਜਿੱਦ ਕਰੇ ਫੋਟੋਆਂ ਕਰਾਉਣ ਲਈ , ਸੰਗਤ ਵੱਲੋਂ ਮਿਲੇ ਪਿਆਰ ਦਾ ਧੰਨਵਾਦ ਕਰੋ ।

  • @dalbirkaur3592
    @dalbirkaur3592 8 หลายเดือนก่อน

    ਇਹ ਬੇਟਾ ਤੁਸੀਂ ਇੱਜ਼ਤ ਕਮਾਈ ਆ ਗੁਰਦੁਆਰਾ ਸਾਹਿਬ ਵਿਚ ਜਦੋਂ ਤੁਹਾਡਾ ਨਾਮ ਬੋਲੀਆਂ ਮੇਰੀਆਂ ਅੱਖਾਂ ਵਿਚ ਪਾਣੀ ਭਰ ਗਿਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤❤

  • @bharatsidhu1879
    @bharatsidhu1879 8 หลายเดือนก่อน

    ਤੁਹਾਡਾ ਬਹੁਤ - ਬਹੁਤ ਧੰਨਵਾਦ ਇਟਲੀ ਚ ਵੱਸੇ ਪੰਜਾਬੀਆਂ ਨੂੰ ਦਿਖਾਓਣ ਲਈ । ਪਰਮਾਤਮਾ ਸੱਬ ਨੂੰ ਹਮੇਸ਼ਾ ਖੁਸ਼ ਰੱਖੇ ।

  • @palsingh9234
    @palsingh9234 8 หลายเดือนก่อน

    ਰਿੰਪਨ ਖੁਸ਼ੀ ਤੁਹਾਡਾ ਇਟਲੀ ਵਾਲਿਆ ਨੇ ਤੁਹਾਡਾ ਬਹੁਤ ਧੰਨਵਾਦ ਕਿਤਾ ਕਮਾਲ ਕਰਤੀ

  • @avneet-f5o
    @avneet-f5o 8 หลายเดือนก่อน +2

    ਫਰੈਸ਼ੀ ਵੀਰ ਤੇ ਇਟਲੀ ਵਾਲੇ ਵੀਰ ਨੂੰ ਬਹੁਤ ਬਹੁਤ ਪਿਆਰ ❤❤❤❤❤❤

  • @manvirkaur-i6z
    @manvirkaur-i6z 8 หลายเดือนก่อน +1

    Ripan veere bhot bhot satkar jog ne tuhade maa bap jina ne tuhade warga nek beta pada kita 🙏

  • @IqbalSingh-nd8gm
    @IqbalSingh-nd8gm 8 หลายเดือนก่อน +1

    ਬਹੁਤ ਵਧੀਆ ਇਟਲੀ ਵਾਲੇ ਪੰਜਾਬੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ 🙏🏻

  • @avtargrewal3723
    @avtargrewal3723 8 หลายเดือนก่อน

    ਮੈ ਆਪਣੇ ਇਟਲੀ ਵਿਚ ਵਸਦੇ ਭੇਣ ਭਰਾ ਤੇ ਬਚੇ ਨਵਲਾਰੇ ਗੁਰਦਵਾਰਾ ਸਾਹਿਬ ਇਕੱਠੇ ਹੋਏ ਪੰਜਾਬੀ ਭਰਾਵਾ ਦਾ ਧੰਨਵਾਦ ਕਰਦਿਆ ਹਾ ਮੇਰੇ ਵੀਰ ਦਿਨ ਦੁਗਣੀ ਰਾਤ ਚੋਗਣੀ ਤਰੱਕੀਆਂ ਕਰਨ ਵਾਹਿਗੁਰੂ ਜੀ ਮੇਰੇ ਇਟਲੀ ਦੇ ਗੁਰੂਘਰ ਨਵਲਾਰੇ ਦੇ ਇਕੱਠੇ ਹੋਏ ਪੰਜਾਬੀ ਭਰਾਵਾ ਦਾ ਧੰਨਵਾਦ

  • @MajorSingh-po6xd
    @MajorSingh-po6xd 8 หลายเดือนก่อน +1

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇਟਲੀ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @jagjitsingh816
    @jagjitsingh816 8 หลายเดือนก่อน +1

    Ripan and Khushi sat Sri akal ji
    ਇਟਲੀ ਵਿੱਚ ਤੁਹਾਨੂੰ ਬਹੁਤ ਸਨਮਾਨ ਦਿੱਤਾ ਆਪ ਜੀ ਵਾਸਤੇ ਮਾਣ ਵਾਲੀ ਗੱਲ ਹੈ ❤❤🎉🎉🎉

  • @Balbirsinghusa
    @Balbirsinghusa 8 หลายเดือนก่อน +2

    ਡੌਕੀ ਤੇ ਆਪਾਂ ਅਠੱਤੀ ਸਾਲ ਪਹਿਲਾਂ ਲਾਕੇ ਆਏ ਸੀ।ਪਰ ਉਦੋਂ ਵੀ ਪਹਿਲਾਂ ਦੀਆਂ ਲੱਗਦੀਆਂ ਡਉਂਕੀਆਂ।

  • @navkiratdhaliwal7588
    @navkiratdhaliwal7588 8 หลายเดือนก่อน

    ਇਟਲੀ ਵਾਲਾ ਵੀਰ ਤੇ ਮਨਿੰਦਰ ਵੀਰ ਦਾ ਬਹੁਤ ਬਹੁਤ ਧੰਨਵਾਦ ❤❤🎉🎉

  • @manjeetkaurwaraich1059
    @manjeetkaurwaraich1059 8 หลายเดือนก่อน +1

    ਇਟਲੀ ਵਾਲੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @RamanmehmiMehmi
    @RamanmehmiMehmi 8 หลายเดือนก่อน +1

    ਪੂਰੀ ਦੁਨੀਆ ਵਿੱਚ ਵਸਦੇ ਪੰਜਾਬੀਓ ਜਿਊਦੇ ਵਸਦੇ ਰਵੋ ਤੇ ਸਾਡੇ ਪੰਜਾਬੀ ਟਰੈਵਲ ਕਪਿਲ ਨੂੰ ਇਦਾ ਹੀ ਪਿਆਰ ਕਰਦੇ ਰਵੋ। 🙏🙏🙏🙏🙏

  • @goldenconstruction9810
    @goldenconstruction9810 8 หลายเดือนก่อน

    ਇਟਲੀ ਵਿੱਚ ਵੱਸਦੇ ਸਾਰੇ ਪੰਜਾਬੀ ਪਰਿਵਾਰਾਂ ਨੂੰ ਸਤਿ ਸ੍ਰੀ ਆਕਾਲ ਪਰਮਾਤਮਾ ਸਾਰਿਆ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਵਿੱਚ ਰੱਖੇ।

  • @kulwinderkaur-bq5so
    @kulwinderkaur-bq5so 8 หลายเดือนก่อน +1

    bht vadia lga dekhke bcz meri family v thonu miln ayi nd italy wale veer nu dekhke v khushi hoi

  • @masseyfergusonmoga1863
    @masseyfergusonmoga1863 8 หลายเดือนก่อน +8

    ਬਾਈ ਰਿਪਨ ਨੂੰ ਅਗਲੀ ਵਾਰ ਐਮਪੀ ਖੜਾ ਕਰਾਂਗੇ ਆਜ਼ਾਦ

    • @tejbir-q4t
      @tejbir-q4t 8 หลายเดือนก่อน +1

      Vir ji yes❤❤

    • @VirkJatt-ww4ze
      @VirkJatt-ww4ze 8 หลายเดือนก่อน +1

      Khusi nu vota pa sakde Ah

    • @KamalJeetSingh-kq4ic
      @KamalJeetSingh-kq4ic 8 หลายเดือนก่อน

      ਸਹੀ ਗੱਲ ਆ 😊😊

  • @harbhajansingh8872
    @harbhajansingh8872 8 หลายเดือนก่อน

    ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @surjitgrewal
    @surjitgrewal 8 หลายเดือนก่อน +2

    Italy is a beautiful country. My Polish friend highly recommended me and said-that she moved to Canada, because of kids. Every thing is tomorrow, Italian really enjoy the life. Head Granthi Sahib talked very nicely about your VLOG.

  • @SukhwinderSingh-wq5ip
    @SukhwinderSingh-wq5ip 8 หลายเดือนก่อน

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @sandeepkaur331
    @sandeepkaur331 8 หลายเดือนก่อน

    ਪ੍ਰਮਾਤਮਾ ਦਾ ਸੁਕਰਾਨਾ ਇਟਲੀ ਵਾਲਿਆ ਬਹੁਤ ਬਹੁਤ ਧੰਨਵਾਦ

  • @sandeepuppal-tw5iz
    @sandeepuppal-tw5iz 8 หลายเดือนก่อน

    ਵਾਹਿਗੁਰੂ ਜੀ ਮੇਰੇ ਵੀਰ ਨੂੰ ਹੋਰ ਵੀ ਤਰਕੀਆ ਬਖਸ਼ੇ🙏🏻🙏🏻🙏🏻🙏🏻

  • @avtargrewal3723
    @avtargrewal3723 8 หลายเดือนก่อน

    ਗਾਟੀ ਮਾਰਨਾ ਪਾਣੀ ਦੇਵਿਚ ਡੀ ਟੀ ਮਾਰਨ ਨਾਲ ੳਂਹ ਪਾਣੀ ਵਿਚ ਦੂਰ ਤਕ ਤਰਦੀ ਜਾਦੀ ਹੈ ਰਿਪਨ ਪੁੱਤਰ ਤੇ ਖੁਸੀ ਪੁੱਤਰ ਇਟਲੀ ਦੀਂਆ ਚੰਗੀਂਆ ਜਗਾਹ ਦਿਖਾਇਆ ਮੇ ਵੀ ਲੁਧਿਆਣਾ ਮੁੰਡੀਆ ਚੰਡੀਗੜ੍ਹ ਰੋਡ ਧੰਨਵਾਦ ਰਿਪਨ ਪੁੱਤਰ

  • @Saaanjaat
    @Saaanjaat 8 หลายเดือนก่อน +1

    Gal sachi Sariya countries to badh maan satkar milya itly ch ❤❤❤love u itly waleo

  • @RavinderSingh-xm6qe
    @RavinderSingh-xm6qe 8 หลายเดือนก่อน

    ਰਿਪਨ, ਖੁਸ਼ੀ, ਫਰੈਸ਼ੀ ਤੇ ਇਟਲੀ ਆਲਾ ਪੁਤ ❤❤ਯੂ ਪੁਤ ❤❤ ਜਿਉਂਦੇ ਵਸਦੇ ਰਹੋ ❤❤

  • @JDCLIPSCAN
    @JDCLIPSCAN 8 หลายเดือนก่อน +4

    ਕਿਮੇ ਕਮਲੇ ਹੋਏ ਲੋਕ ਕਮਾਲ ਆਂ ਯਰ

  • @manjitsinghkandholavpobadh3753
    @manjitsinghkandholavpobadh3753 8 หลายเดือนก่อน

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤

  • @jaggasingh1616
    @jaggasingh1616 5 หลายเดือนก่อน

    Punjab hi lag riha c guru ghar ch ta kamal a apni kom bahut daler te big a wahguru g ka khalsa wahiguru g ki fathe ❤️

  • @amardeepsinghbhattikala189
    @amardeepsinghbhattikala189 8 หลายเดือนก่อน

    Shri waheguru ji ka khalsa shri waheguru ji ke fateh veer ji tusi bahut lucky ho jehda panjabia da pyar tuhade hise aya oh kise hor nu nahi mil sakda waheguru ji chardikla tandrusti wakshan

  • @bakhshinderpadda2804
    @bakhshinderpadda2804 8 หลายเดือนก่อน

    Bohut vadia laga ji kinne log tuhanu piyar karde aa ripan and khushi❤❤❤❤❤❤❤❤

  • @SandeepKaur-vc9im
    @SandeepKaur-vc9im 8 หลายเดือนก่อน +1

    Maninder veer g frshy veer g rimple veer Khushi pabi g waheguru g tuhanu chardi klaa ch rakhn 🙏🙏🙏🙏

  • @ravindarkaurbhatia7335
    @ravindarkaurbhatia7335 8 หลายเดือนก่อน

    Bahut acha laga blog gurudwara saheb jide darshan kite aap dono da thanks waheguru charhdi kala bakhshe

  • @manitoor99
    @manitoor99 8 หลายเดือนก่อน +1

    Bahut vadia vlogs hunde a ….kade Punjabia de satkar da mul v pa deo… at least appeal support Amritpal Singh oh v Punjabi e a ♥️🙏🏼

  • @deep_hardeep2800
    @deep_hardeep2800 8 หลายเดือนก่อน

    ਬਹੁਤ ਬਹੁਤ ਪਿਆਰ ਰਿੰਪਨ ਵੀਰ ਜੀ ਨੂੰ ਤੇ ਭੈਣ ਜੀ ਨੂੰ ❤❤❤❤❤

  • @balbirkaur6014
    @balbirkaur6014 8 หลายเดือนก่อน +1

    Itli ch vasde sare punjabiyan nu sat shri akal ji

  • @raghbirchand9878
    @raghbirchand9878 8 หลายเดือนก่อน +1

    Happy to see love affection and respect shown by people in Italy

  • @DilbagsinghKular
    @DilbagsinghKular 8 หลายเดือนก่อน +1

    Best TH-cam channel ever ❤
    Punjabi Travel couple 😊

  • @RavinderSingh-q6m
    @RavinderSingh-q6m 8 หลายเดือนก่อน +2

    Baba ji ne bilkul sahi kiha asi v nal hi hunde a

  • @dhaliwalstarstudio22
    @dhaliwalstarstudio22 8 หลายเดือนก่อน

    ਤਾਰੀਆਂ ਪਾਉਣਾ ਕਹਿੰਦੇ ਵੀਰੇ। ਮੈਂ ਵੀ ਜਦੋਂ ਟੋਬੇ ਤੇ ਜਾਂਦਾ ਹੁੰਦਾ ਸੀ। ਇਹੀ ਕੰਮ ਕਰਦਾ ਸੀ।

  • @GurjantSingh-ps2yx
    @GurjantSingh-ps2yx 8 หลายเดือนก่อน

    Dunian da sab to jagt blogr,s Baba Ripan❤❤❤❤

  • @NXT_APEX-69
    @NXT_APEX-69 8 หลายเดือนก่อน

    Ripan and khushi ji ssa ji rab chardi kalah c rakhen

  • @hardipbansel9449
    @hardipbansel9449 8 หลายเดือนก่อน

    Fantastic - so nice to see so many punjabi's - your viewers. Have enjoyed the video soooo much. You speak punjabi so well - your words are well chosen and you both greet your viewers so warmly. Proud of you - thanks and keep up the good work. Waheguru ji bless you both! 👍👍🙏

  • @mario126
    @mario126 8 หลายเดือนก่อน +1

    Ripan khushi god bless u

  • @jagpalsingh8101
    @jagpalsingh8101 8 หลายเดือนก่อน +1

    Dhanwad Ripan Kushi tusi sab nu Flora de Gurdwara Sahib ji de darshan karvye.GBU
    Gurpal Singh
    Gurdaspur

  • @gagandeepsingh2294
    @gagandeepsingh2294 8 หลายเดือนก่อน

    ਗੁਰੂ ਸਾਹਿਬ ਸੁਮੱਤ ਬਖਸ਼ਣ ਲੋਕਾਂ ਨੂੰ

  • @Harpreet14159
    @Harpreet14159 8 หลายเดือนก่อน

    ਪੰਜਾਬੀਆਂ ਦੀ ਬੱਲੇ ਬੱਲੇ 🎉🎉🎉🎉

  • @baljindersingh7802
    @baljindersingh7802 8 หลายเดือนก่อน +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @AmmyRandhawa-z8q
    @AmmyRandhawa-z8q 8 หลายเดือนก่อน

    Boot pyar loka da so waheguru happy rakhe tanu❤❤❤❤❤❤

  • @himmatgill2090
    @himmatgill2090 8 หลายเดือนก่อน

    bhut vadia lga bai ripan khusi tuhade volog dekh ke bhut vadia lgda waheguru ji chardicala ch rakhn

  • @jagsirsingh3898
    @jagsirsingh3898 8 หลายเดือนก่อน

    Wahiguru g chadikala vich rakhe sariyan nu 🙏🙏🙏🙏

  • @manjindersinghbhullar8221
    @manjindersinghbhullar8221 8 หลายเดือนก่อน

    ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਭੈਣ ਜੀ 🙏🏻🙏🏻 ਬਹੁਤ ਵਧੀਆ ਜਾਣਕਾਰੀ ਦਿੰਦੇ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @GurjantSingh-ps2yx
    @GurjantSingh-ps2yx 8 หลายเดือนก่อน

    Rab tuhanu hamesa khus rakhe ❤❤❤❤❤❤❤❤❤❤❤❤❤❤

  • @DilbagSingh-xh8sd
    @DilbagSingh-xh8sd 8 หลายเดือนก่อน

    ਬਾਈ ਜੀ ਬਹੁਤ ਧੰਨਵਾਦ ਬਹੁਤ ਵਧੀਆ ਦਰਸ਼ਨ ਮੇਲਾ ਕਰਾਇਆ ਬਹੁਤ ਸੰਗਤ ਦੇਖੀ ਸੋ ਗੁਰੂ ਘਰਾਂ ਦੇ ਦਰਸ਼ਨ ਕਰਾਏ ਸੋ ਬਹੁਤ ਵਧੀਆ ਲੱਗਿਆ ਵਧੀਆ ਸੋਚ ਦੇ ਮਾਲਕ ਹੋ ਧੰਨਵਾਦ❤❤❤❤ ਧਾਲੀਵਾਲ ਭੈਣੀ ਜੱਸਾ ਧਨੌਲਾ

  • @kanwarjeetsingh3495
    @kanwarjeetsingh3495 8 หลายเดือนก่อน

    ਸਤਿ ਸ੍ਰੀ ਅਕਾਲ ਜੀ
    ਬਲੋਗ ਕਾਬਿਲੇ ਤਾਰੀਫ ਸੀ ।

  • @kapilsoni1932
    @kapilsoni1932 8 หลายเดือนก่อน

    ripen veer bot sona km krd| oo rab thanu hemesha kush rekhe😊😊

  • @NavneetSandhu-xt9ob
    @NavneetSandhu-xt9ob 8 หลายเดือนก่อน

    Waheguru ji thuanu trakki bakshe 🙏🙏

  • @Satnamwaheguru473
    @Satnamwaheguru473 8 หลายเดือนก่อน

    ਵਾਹਿਗੁਰੂ ਜੀ ਮੇਹਰ ਕਰਨ ਵੀਰ🙏🙏🙏

  • @paramjitsinghsingh251
    @paramjitsinghsingh251 8 หลายเดือนก่อน

    ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤❤❤

  • @harrypatiala9256
    @harrypatiala9256 8 หลายเดือนก่อน

    Dhadiya kehnde ne bai g. Jo pani ch mar rahe c freshy bai❤❤❤❤❤❤❤❤

  • @jaisingh5720
    @jaisingh5720 8 หลายเดือนก่อน

    You guys are so lucky,all punjabi loves you guys

  • @tejbir-q4t
    @tejbir-q4t 8 หลายเดือนก่อน

    Great respect for both ripan and khusi ❤

  • @reshamsingh7609
    @reshamsingh7609 8 หลายเดือนก่อน

    Nice..... Bahut badhiya.... God bless all of you..... Khush raho abaad raho......

  • @nishsharma6859
    @nishsharma6859 8 หลายเดือนก่อน

    Ripan khushi vip ban ghe🎉🎉

  • @harkeshkaur8546
    @harkeshkaur8546 8 หลายเดือนก่อน

    Sat shiri akal ripen te Khushi jadon Canada ay tan Sanu Calgary jroor milna God bless u

  • @GurjantSingh-ps2yx
    @GurjantSingh-ps2yx 8 หลายเดือนก่อน

    A hunda punjab da nam Roshan karna❤❤❤❤❤❤❤

  • @bhurasingh7046
    @bhurasingh7046 8 หลายเดือนก่อน +3

    ਅੈਨਾ ਪਿਆਰ ਕਿਤੇ ਵੀ ਨਹੀਂ ਮਿਲਿਆ

  • @JaspalSingh-vn8xo
    @JaspalSingh-vn8xo 8 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @amanbatthverka62
    @amanbatthverka62 8 หลายเดือนก่อน

    ਕੋਈ ਨੀ ਕੋਈ ਨੀ ਭਾਊ ਜੀ ਵੀਡੀਓ ਬਲਾਰ ਨਾਂ ਕਰੋ. ਆਪਣਾ ਫੋਕਸ ਢਾਡੇ ਚ ਹੁੰਦਾ. ਆਪਾਂ ਐਦਰ ਉਧਰ ਧਿਆਨ ਹੀ ਨੀ ਦਿੰਦੇ 😎

  • @RavinderSingh-xm6qe
    @RavinderSingh-xm6qe 8 หลายเดือนก่อน

    ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਪਿਆਰ ❤❤❤❤❤

  • @abdulghafoor5030
    @abdulghafoor5030 8 หลายเดือนก่อน +1

    Aaj Rippan sb aap k naam ka maila ho gia hay.
    Lahore

  • @punjabi192-jp3ep
    @punjabi192-jp3ep 8 หลายเดือนก่อน

    Sikh Muslim friendship

  • @varinderkaur7650
    @varinderkaur7650 8 หลายเดือนก่อน

    Maninder veer freshy veer g...ne jo loka toh bina dare..sideyea krde ne.baki tusi jindabad ho

  • @sushilgarggarg1478
    @sushilgarggarg1478 8 หลายเดือนก่อน +1

    Iam always first looking daily vlog 8P.M.on you tube and 7A.M on face book 📖 ❤❤❤❤

  • @ManjeetKaur-d3c
    @ManjeetKaur-d3c 8 หลายเดือนก่อน

    ਬਹੁਤ ਵਧੀਆ ਲੱਗਿਆ ❤

  • @ramjoshi771
    @ramjoshi771 8 หลายเดือนก่อน

    Beautiful lakes Gurudawara was really good. People love you guys very much. Khush Raho you and khushi. Canadian vlog watcher.

  • @RajwinderKaur-ou7sn
    @RajwinderKaur-ou7sn 8 หลายเดือนก่อน +2

    God bless you beta

  • @GurjantSingh-ps2yx
    @GurjantSingh-ps2yx 8 หลายเดือนก่อน

    Bale Bale Ripan and khusi❤❤❤❤❤❤❤❤❤❤

  • @sushilgarggarg1478
    @sushilgarggarg1478 8 หลายเดือนก่อน

    Enjoy a lot's of love ❤️ from punjabi people in Italy 🇮🇹 ❤️ 💕 💙 ♥️ 💖 😂❤❤❤

  • @PremSingh-ly7lx
    @PremSingh-ly7lx 8 หลายเดือนก่อน

    👍 👌 ❤sunam udham singh wala 22g sangrur 🎉Thanks

  • @All_worldoo7
    @All_worldoo7 8 หลายเดือนก่อน

    Bai iatly wale veera ne bhut pyar dita love from bathinda kushi hoi pyar dekh k waheguru kirpa kre ❤

  • @kulwindersinghbakali19
    @kulwindersinghbakali19 8 หลายเดือนก่อน +1

    ਰਿਪਨ ਜੀ ਗੁ ਸਿੰਘ ਸਭਾ ਫਲੈਰੋ ਦਾ ਪੂਰਾ ਐਡਰੈਸ ਦਸਿਓ

    • @monughotra9956
      @monughotra9956 8 หลายเดือนก่อน

      Via P. Neruda, 50, 25020 Zerbino, Flero BS

  • @pritttiger9187
    @pritttiger9187 8 หลายเดือนก่อน

    RIPPY VEER MERA SUPERSTAR DESIKALAKAAR ❤❤❤❤

  • @jasbirkaur8274
    @jasbirkaur8274 8 หลายเดือนก่อน +1

    wha ji kya baat hai Apno ke Saath❤