ਪੰਜਾਬੀ ਲੋਕ ਚੈਨਲ 'ਤੇ ਖ਼ਬਰ ਦੇਖਣ ਤੋਂ ਬਾਅਦ ਦੀਪਕ ਦੀ ਬਦਲ ਗਈ ਜ਼ਿੰਦਗੀ

แชร์
ฝัง
  • เผยแพร่เมื่อ 28 ม.ค. 2025

ความคิดเห็น • 243

  • @AvtarSingh-rf3hv
    @AvtarSingh-rf3hv 3 ปีที่แล้ว +9

    ਸੋਨਾ ਘੁੱਟ ਕੇ ਗਲੇ ਦਾ ਹਾਰ ਬਣ ਦਾ ਇਸ ਬੱਚੇ ਨੇ ਗਰੀਬੀ ਨੂੰ ਬਹੁਤ ਨੇੜੇ ਤੋਂ ਦੇਖਿਆ ਹੈ ਪ੍ਰਮਾਤਮਾ ਕਰੇ ਇਸ ਦੀ ਹਰ ਜਰੂਰਤ ਪੂਰੀ ਹੋਵੇ ਧੰਨਵਾਦ ਪੰਜਾਬੀ ਲੋਕ ਚੈਨਲ ਦਾ

  • @KuljeetKaur-n6n
    @KuljeetKaur-n6n 6 หลายเดือนก่อน +1

    ਵਾਹਿਗੁਰੂ ਜੀ ਬੱਚੇ ਨੂੰ ਚੜਦੀ ਕਲਾ ਵਿੱਚ ਰਖਣਾ ਜੀ ਵਾਹਿਗੁਰੂ ਜੀ

  • @souravkumar-fg7jx
    @souravkumar-fg7jx 3 ปีที่แล้ว +19

    ਬਹੁਤ ਹੀ ਸੋਹਣੀ ਅਵਾਜ਼ ਦਾ ਮਾਲਕ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ

  • @balvirdhaliwal6440
    @balvirdhaliwal6440 3 ปีที่แล้ว +25

    ਬਾਈ ਜੀ ਕਿਸੇ ਲੋੜਵੰਦ ਦੀ ਮੱਦਦ ਕਰਨ ਨੂੰ ਹੀ ਇਨਸਾਨੀਅਤ ਕਿਹਾ ਜਾਂਦਾ। ਧੰਨਵਾਦ

  • @sukhrajsingh9115
    @sukhrajsingh9115 3 ปีที่แล้ว +16

    ਬਹੁਤ ਬਹੁਤ ਧੰਨਵਾਦ ਜੀ ਬੱਚੇ ਦੇ ਨਾਲ ਖੜਨ ਦਾ

  • @ranjitsingh2721
    @ranjitsingh2721 3 ปีที่แล้ว +3

    ਪਤਰਕਾਰ ਵੀ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਰੱਖਣ ਜੀ ਵਾਹਿਗੁਰੂ ਜੀ ਬਹੁਤ ਧੰਨਵਾਦ ਵੱਡੇ ਵੀਰ ਜੀ ਗਰੀਬ ਨੂੰ ਸਾਥ ਦੇਣ ਲਈ

  • @rajpallitt8365
    @rajpallitt8365 3 ปีที่แล้ว +1

    ਬਹੁਤ ਵਧਿਆ ਕੰਮ ਕੀਤਾ ਵੀਰੇ ਤੁਸੀ ਜੋ ਇਸ ਬੱਚੇ ਦੀ ਬਾਂਹ ਫੜੀ ਅੱਗੇ ਵੀ ਇਸ ਬੱਚੇ ਦੀ ਬਾਂਹ ਫੜੀ ਰੱਖਣਾ

  • @sukhchainvaltoha6
    @sukhchainvaltoha6 3 ปีที่แล้ว +5

    ਬਹੁਤ ਵਧੀਆ ਵੀਰ ਜੀ , ਇੱਦਾਂ ਦੇ ਲੋਕਾਂ ਦੀ ਸਪੋਟ ਕਰਿਆ ਕਰੋ ।

  • @charanjeetkaur7483
    @charanjeetkaur7483 3 ปีที่แล้ว +16

    ਦੀਪਕ,ਬੇਟਾ, ਦਾ,ਇਹ,ਮਾਂ, ਦਾ,ਗੀਤ, ,ਜੇਹੜਾ,ਗਇਆ, ਹੇ,ਇਹ,ਦਿਲ, ਨੂੰ, ਝੁਹੁ,ਵਾਲੀ,ਅਵਾਜ,ਹੈ,ਵਾਹਿਗੁਰੂ, ਇਸ,ਬੇਚੇ,ਨੂੰ, ਕਾਇਮਬੀ,ਬਖਸ਼ੇ।

  • @jaskiratladher97
    @jaskiratladher97 3 ปีที่แล้ว +22

    ਇਨਸਾਨੀਅਤ ਅੱਜ ਵੀ ਜਿੰਦਾ ਹੈ ,

  • @rajpal3165
    @rajpal3165 2 ปีที่แล้ว +2

    ਬਹੁਤ ਵਧੀਆ ਹੈ ਛੋਟੇ ਭਰਾ ਰੱਬ ਤੇਰਾ ਸੁਪਨਾ ਪੂਰਾ ਕਰੇ

  • @amanpreetkaur4096
    @amanpreetkaur4096 3 ปีที่แล้ว +10

    ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਇਸ ਬੱਚੇ ਦੀ ਮੱਦਦ ਕਰਨ ਲਈ 🙏

  • @harjeetsingh-bm1sg
    @harjeetsingh-bm1sg 26 วันที่ผ่านมา

    ਚਾਚੇ ਅਤੇ ਚਾਚੀ ਜੀ ਦਾ ਧੰਨਵਾਦ ਜਿਨਾ ਨੇ ਇਸ ਬੱਚੇ ਦੇ ਸਿਰ ਹੱਥ ਰੱਖਿਆ ਬੱਚੇ ਨੂੰ ਬਹੁਤ ਬਹੁਤ ਪਿਆਰ

  • @ਬਾਬਾਪਾਲਾਸਿੰਘਜੀਅਕਾਲਪੁਰਖਦੀਫੌਜ

    ਵਾਹਿਗੁਰੂ ਭਲੀ ਕਰੇ ਵੀਰ ਜੀ
    ਬਹੁਤ ਸੋਹਣਾ ਗੀਤ ਏ ਵੀਰ

  • @gurvindersingh8158
    @gurvindersingh8158 3 ปีที่แล้ว +3

    Salute hai humare sikh bhai oo ko...jo iss chote bhai ki help kr raha hai....waheguru g di khalsa waheguru g di fateh.........

  • @JarnailSingh-iu7cu
    @JarnailSingh-iu7cu 2 ปีที่แล้ว +1

    ਵਾਹਿਗੁਰੂ ਭਲੀ ਕਰੇ ਭਾਈ, ਇਸ,, ਨੂੰ, Traki,,Bakhsae

  • @kabalsinghbhojiankabalsing2470
    @kabalsinghbhojiankabalsing2470 3 ปีที่แล้ว +17

    ਦੀਪਕ ਜੀ ਵਾਹਿਗੁਰੂ ਜੀ ਚੜ੍ਹਦੀ ਕੱਲਾ ਵਿੱਚ ਰੱਖੇ

  • @charanjitbains315
    @charanjitbains315 2 ปีที่แล้ว +1

    ਿਇਸਤਾਦ ਵੀਰ ਤੁਹਾਨੰੂ ਸਲਾਮ💖🙏💕💜

  • @nishanmarmjeetkour.verygoo1903
    @nishanmarmjeetkour.verygoo1903 3 ปีที่แล้ว +12

    ਗੀਤ ਬਹੁਤ ਸੋਹਣਾ ਲਿਖਿਆ ਤੇ ਗਾੲਿਆ ਮੁੰਡੇ ਨੇ ਵਾਹਿਗੁਰੂ ਮੇਹਰ ਕਰਨ ਵੀਰ ਤੇ

  • @pindergill7681
    @pindergill7681 3 ปีที่แล้ว +1

    Boht boht sukriya Punjab lok tv aap me Bache da sath dita wahe guru mehr kre tuhade te

  • @alamjitnirmaan4964
    @alamjitnirmaan4964 3 ปีที่แล้ว +15

    ਵਾਹਿਗੁਰੂ ਜੀ ਹਮੇਸਾ ਖੁਸ ਰੱਖਣ ਇਸ ਬੱਚੇ ਨੂੰ 🙏

  • @SurjitSingh-kp6iy
    @SurjitSingh-kp6iy 3 ปีที่แล้ว +4

    ਧੰਨ ਸ਼੍ਰੀ ਗੁਰੂ ਰਾਮਦਾਸ ਜੀ ਚੜਦੀ ਕਲਾ ਰੱਖੇ🙏🙏 ਬੱਚੇ ਤੇ

  • @JaswantSingh-uu5us
    @JaswantSingh-uu5us 3 ปีที่แล้ว +22

    ਵਾਹਿਗੁਰੂ ਜੀ ਬੇਟੇ ਨੂੰ ਚੜਦੀ ਕਲਾ ਵਿੱਚ ਰੱਖੇ ਜੀ

  • @ਸੁੱਖਜੱਸਡ਼
    @ਸੁੱਖਜੱਸਡ਼ 3 ปีที่แล้ว +2

    Bhut changii news aaa eh ta.....malak sun lawe es mere chotte veer di....ta jo ehnu kde v dukh takleef na aawe 🙏🙏🙏

  • @akashgill556
    @akashgill556 3 ปีที่แล้ว +6

    ਬਹੁਤ ਵਧੀਆ ਵੀਰੇ🙏🙏🙏🙏🙏🙏

  • @ShankarSingh-qy3im
    @ShankarSingh-qy3im 8 หลายเดือนก่อน +1

    ❤❤

  • @mangaljitkaur4171
    @mangaljitkaur4171 3 ปีที่แล้ว +3

    ਕੋਈ ਨੀਂ ਬੱਚੇ ਜੇ ਤੇਰੀ ਮਾਂ ਨਹੀਂ ਤਾਂ ਮੈਂ ਤੇਰੀ ਮਾਂ ਲਵ ਯੂ ਪੁੱਤ ਮੇਰਾ ਹੱਥ ਤੇਰੇ ਸਿਰ ਤੇ ਵਾਹਿਗੁਰੂ ਭਲੀ ਕਰੋਂ

  • @ranjitsingh2721
    @ranjitsingh2721 3 ปีที่แล้ว +1

    ਵਾਹਿਗੁਰੂ ਜੀ ਕਰਨ ਜੀ ਇਹ ਬੱਚੇ ਤੇ

  • @RaniSingh-gt4zy
    @RaniSingh-gt4zy 3 ปีที่แล้ว +2

    Umer de hisab nal bacha gall bahut samjdari nal karda hai..God Bless you Beta

  • @gaganghuman5397
    @gaganghuman5397 3 ปีที่แล้ว

    ਬਹੁਤ ਵਧੀਆ ਉਪਰਾਲਾ

  • @moojvideostar.5980
    @moojvideostar.5980 3 ปีที่แล้ว +2

    ਵਾਹਿਗੁਰੂ ਜੀ ਪੁੱਤ ਨੂੰ ਹਮੇਸ਼ਾ ਖੁੱਸ਼ ਰਖਣਾ ਏ 🙇🙇

  • @inderSingh-ek1dm
    @inderSingh-ek1dm 3 ปีที่แล้ว +3

    Repoter ਵੀਰਾ end a 💗💗💞💞

  • @gurdipsingh8877
    @gurdipsingh8877 3 ปีที่แล้ว +32

    ਵਾਹਿਗੁਰੂ ਜੀ ਬੱਚੇ ਸਾਰੇ ਸੁੱਖ ਦੇਣੇ

  • @sandeepboparai4577
    @sandeepboparai4577 3 ปีที่แล้ว +7

    Good job beta
    God bless to you putter ji
    All the best 👍👍

  • @pb45record64
    @pb45record64 3 ปีที่แล้ว

    ਬਹੁਤ ਸੋਹਣਾ ਜੀ

  • @amanranaamanrana8506
    @amanranaamanrana8506 3 ปีที่แล้ว +1

    Bhut he vadiya uprala kita veerji! Tuhaanu Waheguru ji cadhdikalaa ch rakhan... Channel vaaliya da dilo dhanvaad ji... Song indstres da v dilo dhanvaad.. Bachey di help kiti.. Bhut vadiya

  • @singarnathjandjandwala9837
    @singarnathjandjandwala9837 3 ปีที่แล้ว

    ਬਹੁਤ ਵਧੀਆ ਜੀ ਕਿਆ ਬਾਤਾਂ ਨੇ

  • @jaatblog6932
    @jaatblog6932 3 ปีที่แล้ว +2

    nice song puttt g god bless you wmk 😍😍😍😍😘😘😘🙏🙏🙏🙏

  • @rdtkhokhar2113
    @rdtkhokhar2113 3 ปีที่แล้ว +5

    Very good job sir please carry on 👍🏻 ❤️😂😂👍🏻👌🚜🚜🚜🚜

  • @SatnamSingh-zk4ce
    @SatnamSingh-zk4ce 3 ปีที่แล้ว +7

    Baut vadhiya tarkiya god 🙏🙏🙏🙏🙏

  • @mohindersingh7838
    @mohindersingh7838 3 ปีที่แล้ว +4

    WELDON Welgood Welsaid L.S.Arshi Sahib ji....Bahot 2 Mubarka hoven ji Aap Sab noo.....Deepak beta Bahot 2 Mubarka hoven Aap noo v.God bless you.....

  • @vickydhami2056
    @vickydhami2056 3 ปีที่แล้ว +1

    ਵਾਹਿਗੁਰੂ ਇਸ ਬੱਚੇ ਤੇ ਮਿਹਰ ਭਰਿਆ ਹੱਥ ਰੱਖੇ

  • @kamkaur3355
    @kamkaur3355 3 ปีที่แล้ว +2

    God bless you Deepak beta ji wahaguru ji mehar Karan 🙏(kamaljit Kaur UK

  • @jassiwahegurujisidhu3493
    @jassiwahegurujisidhu3493 3 ปีที่แล้ว +4

    geet sun ke ron aa gea😢😢

  • @kirnjeetkaur4491
    @kirnjeetkaur4491 3 ปีที่แล้ว +3

    God bless you puter ji😘❤, bhut sohni voice a thodi, waheguru ji mehar krn tere te🙏🙏

  • @nishansingh3420
    @nishansingh3420 3 ปีที่แล้ว +1

    Love u veer ji 🙏🙏🙏🙏

  • @gurpreetgill7222
    @gurpreetgill7222 3 ปีที่แล้ว +8

    Waheguru g mehr krn bacha ta🙏🙏🙏🙏

  • @raghbirsingh1274
    @raghbirsingh1274 3 ปีที่แล้ว +1

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਬੱਚੇ ਨੂੰ 🙏🙏🙏

  • @RajaSingh-mo6du
    @RajaSingh-mo6du 3 ปีที่แล้ว +8

    Very nice

  • @SukhvinderSingh-dl9bs
    @SukhvinderSingh-dl9bs 3 ปีที่แล้ว +1

    Waheguru ji..😇

  • @lovepreetcheemalovecheema6008
    @lovepreetcheemalovecheema6008 3 ปีที่แล้ว +5

    Nice 👌🔥👍👍👍

  • @sonuboparai8542
    @sonuboparai8542 3 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੇਂ ਸਾਰੇ ਵੀਰਾਂ ਤੇ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @MAJHAIL733
    @MAJHAIL733 3 ปีที่แล้ว +1

    WAHEGURU JI 🙏🏻❤️

  • @sidhuangrej811
    @sidhuangrej811 3 ปีที่แล้ว

    Very nice Punjabi lok chenal kipat up

  • @jeetsingh4775
    @jeetsingh4775 3 ปีที่แล้ว +5

    Deepak beta👌👌👌

  • @Gurmeetkaurarhi-jq2pm
    @Gurmeetkaurarhi-jq2pm ปีที่แล้ว

    Bhut vadhia kam kita hai ek gareb bache di bah fadi hai

  • @Singh-xr3cd
    @Singh-xr3cd 3 ปีที่แล้ว +9

    🙏🙏🙏 WAHEGURU THOHADE MEHAR BHARERA HATTH RAKHE🙏🙏

  • @navneetsingh2444
    @navneetsingh2444 3 ปีที่แล้ว +1

    😭😭😭😭🙏🙏🙏🙏🙏🙏🙏boht veer ji tuhada sarya da

  • @sandeepboparai4577
    @sandeepboparai4577 3 ปีที่แล้ว +10

    Sare veera da bahut bahut thanks ji 🙏🙏🙏

  • @charanjotsingh2806
    @charanjotsingh2806 3 ปีที่แล้ว

    Good job baba sukh rakhe

  • @gurjindersingh1612
    @gurjindersingh1612 3 ปีที่แล้ว

    Very good beta waheguru merkare 🙏

  • @indrajithk83
    @indrajithk83 3 ปีที่แล้ว

    Bhutt samjdar a small bro..God bless you

  • @revin_0007
    @revin_0007 3 ปีที่แล้ว +3

    May God Bless everyone's parents🙏🙏🙏🙏🙏.
    Bohot wadia aawaz a veer di.
    Dhannwaad jinha ne is bache de talent nu sahmne liaanda.

  • @ammy6723
    @ammy6723 3 ปีที่แล้ว

    Waheguru ji sunn ke bht khushi hoyi jina ne ehda supna sach kita waheguru ji mehr kran🙏🙏🙏

  • @charanjitbains315
    @charanjitbains315 2 ปีที่แล้ว

    Well done bro I proud you brother 💖💜💕

  • @harrychahal7561
    @harrychahal7561 3 ปีที่แล้ว +14

    Mantri nalo tan 100 guna chanda sapot karo veer di

  • @satwantsinghsssnahal8120
    @satwantsinghsssnahal8120 3 ปีที่แล้ว +6

    Waheguru ji

  • @satveendersinghkala
    @satveendersinghkala 3 ปีที่แล้ว +1

    Dhan Dhan guru Ram das gi mehar karo sab te

  • @gurvindersingh8158
    @gurvindersingh8158 3 ปีที่แล้ว

    Wah mere chote bhai kya voice hai aapki.....waheguru jaroor tuhadi suna gaa..ur tuhanu famous kregaa

  • @sumansharma2026
    @sumansharma2026 2 ปีที่แล้ว

    Bhut bhut love beta tu sada khush rehna.

  • @SurjitSingh-qx6ej
    @SurjitSingh-qx6ej 3 ปีที่แล้ว +4

    Very good

  • @ramandeepsingh9732
    @ramandeepsingh9732 3 ปีที่แล้ว

    Thx u veer g bhut bhut thanvad

  • @dilpreetkamboj6555
    @dilpreetkamboj6555 3 ปีที่แล้ว

    Deepk god bless you rabb 🙏🙏🙏🙏🙏🙏🙏🙏

  • @RakeshKumar-gy9lz
    @RakeshKumar-gy9lz 2 ปีที่แล้ว

    Bahut bahut danbad veer ji aapda

  • @gumeetsinghkhosa1806
    @gumeetsinghkhosa1806 3 ปีที่แล้ว +3

    💞 ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਜੀ 🙏🙏

  • @rajnivermaverma3572
    @rajnivermaverma3572 3 ปีที่แล้ว

    🙏🙏🙏🙏shukar waheguru ji 🙏🙏🙏

  • @saabrandhawa5202
    @saabrandhawa5202 3 ปีที่แล้ว

    Bht vadia kitta veer g tusi

  • @jaspinderkaur1017
    @jaspinderkaur1017 3 ปีที่แล้ว

    Tahks bata Ma da bara geet. Garai gbu👌👌👌👌

  • @ravinderpaltoffy9557
    @ravinderpaltoffy9557 3 ปีที่แล้ว

    Good put good Tu bohat taraki kerega

  • @ManjeetSingh-jq2qo
    @ManjeetSingh-jq2qo 3 ปีที่แล้ว

    Thanks veer ji

  • @inderSingh-ek1dm
    @inderSingh-ek1dm 3 ปีที่แล้ว

    Best channel 💞💞 ਪੰਜਾਬੀ ਲੋਕ ਚੈਨਲ 🙏

  • @daljeetbajwa3514
    @daljeetbajwa3514 3 ปีที่แล้ว +5

    God bless you

  • @rubybardan6091
    @rubybardan6091 3 ปีที่แล้ว

    Very nice wahgur g mahar 💖💖💖💖💖💐💐🌸🌸🌸🌺🌺🌹🌹🌹🌹🌹

  • @Ravindersingh-vz2kq
    @Ravindersingh-vz2kq 3 ปีที่แล้ว

    ❤️❤️good sir

  • @harmanpreetkaur9449
    @harmanpreetkaur9449 3 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mansehajsingh8980
    @mansehajsingh8980 3 ปีที่แล้ว

    Shukr parmatma da bahut mn khush hoyea

  • @rachsaysvainday9872
    @rachsaysvainday9872 3 ปีที่แล้ว +2

    ਵਾਹਿਗੁਰੂ ਜੀ ਬਚੇ ਨੂੰ ਚੜ੍ਹਦੀ ਕਲਾ ਬਖਸ਼ੀ ।

  • @gursewaksingh4093
    @gursewaksingh4093 3 ปีที่แล้ว +3

    God bless you 👍🙏🏻

  • @bholladesu7556
    @bholladesu7556 3 ปีที่แล้ว +1

    Saloot jina sangata ne sapot diti

  • @jassijassie3435
    @jassijassie3435 3 ปีที่แล้ว

    Waheguru g bacha nu chardikala ch rkha ho🙏🙏🙏🙏

  • @manpreetkaursandhu2847
    @manpreetkaursandhu2847 3 ปีที่แล้ว +3

    Waheguru ji mehar kero veere g te 🙏🏻🙏🏻🙏🏻🙏🏻

  • @komalpreetkaurkomal6127
    @komalpreetkaurkomal6127 3 ปีที่แล้ว

    Bhut end bro🥰🥰

  • @akwinderbuttar2590
    @akwinderbuttar2590 3 ปีที่แล้ว +1

    Wahguru ji Maher Kari veer ta

  • @karanveermavi5024
    @karanveermavi5024 3 ปีที่แล้ว +3

    Waheguru ji mehar krn 🙏🙏🙏🙏

  • @mangaljitkaur4171
    @mangaljitkaur4171 3 ปีที่แล้ว

    ਵਾਹਿਗੁਰੂ ਜੀ ਇਸ ਬੱਚੇ ਦਾ ਭਾਲਾ ਕਰਨਾ

  • @foreverjund9479
    @foreverjund9479 3 ปีที่แล้ว +1

    Waheguru mehr kre is bche te mria khushia v is bche nu lgge malkaa

  • @paramjitkaur6791
    @paramjitkaur6791 ปีที่แล้ว

    Very nicce😊

  • @whoi5633
    @whoi5633 3 ปีที่แล้ว

    Thnk God. 🙏🙏🙏🙏🙏

  • @GurdeepSingh-dr3xp
    @GurdeepSingh-dr3xp 3 ปีที่แล้ว

    Very good bro waheguru ji kirpa rkhn ji sab te jina ne bche da Saath dita ji

  • @milanpreetkaur6866
    @milanpreetkaur6866 3 ปีที่แล้ว +3

    Very goodd