GERMANY 🇩🇪 ਆਉਣ ਦਾ ਸੋਖਾ ਅਤੇ ਸਸਤਾ ਤਰੀਕਾ work permit / study permit

แชร์
ฝัง
  • เผยแพร่เมื่อ 18 ธ.ค. 2024

ความคิดเห็น • 1.4K

  • @jaspalkaur8744
    @jaspalkaur8744 ปีที่แล้ว +266

    This is rgt information......I m also in Germany got PR after finding a job in Nursing home on the basis of computer. I was here in 2017on the basis of job search visa and got PR in 2022. 🎉🎉🎉🎉🎉.There is necessary of German language..

    • @skyesan126
      @skyesan126 ปีที่แล้ว +5

      Hi, good to hear you are settled in Germany. Can you please tell me if there is racism in germany? 🙏

    • @sharryyaar8151
      @sharryyaar8151 ปีที่แล้ว +2

      Congratulations

    • @sanatanjyotish69
      @sanatanjyotish69 ปีที่แล้ว +6

      Start kitho kariye I mean koi contact apna ja jo meri file lwa ske if possible pls help. Of yes tell me your insta I'd or something?

    • @sukhmanku5608
      @sukhmanku5608 ปีที่แล้ว +3

      jaspreet ji please chat for work visa regarding

    • @puneetsharma4160
      @puneetsharma4160 ปีที่แล้ว +5

      Pls eh das do ki germen language da vadia course kitho houga jehre proper kra den s meri ahe 40 hon wali a ki mai restaurent hotel program wala course itne a kr sakda,mai sunia government ne fees maf kiti a,te germen layi file kitho lagwa sakda,pls jrur dsna sister 🙏

  • @bahadursingh5896
    @bahadursingh5896 ปีที่แล้ว +232

    ਕਿਤੇ ਜੈ ਇਜੰਟ ਨੂੰ ਪਤਾ ਲੱਗ ਗਿਆ ਵੀਰ ਉਹ 10ਤੋਂ 15ਲੱਖ ਵਿੱਚ ਮੰਜੀ ਠੋਕੂ ਗਾ ਸਾਰੇ ਭੈਣ ਭਰਾ ਨੂੰ ਬੇਨਤੀ ਹੈ ਕਿਸੇ ਇਜਾਂਟ ਦੇ ਚੁਗਲ ਵਿੱਚ ਨਾ ਫਸ ਜਾਇਉ ਆਪਣੇ ਆਪ ਮਿਹਨਤ ਕਰੋ ਵਧੀਆ ਤਰੀਕੇ ਨਾਲ਼ ਜਰਮਨੀ ਵਿਚ ਜਾਓ ਇਹ ਗੱਲਾ ਕਈ ਵਾਰ ਤੁਹਾਨੂੰ ਕਿਸੇ ਨੇ ਪੈਸੇ ਦੇਕੇ ਵੀ ਨਹੀ ਦਸਨੀਆ ਵੀਰਾਂ ਦਾ ਬਹੁਤ ਧੰਨਵਾਦ ਮਹਾਰਾਜ ਇਨ੍ਹਾਂ ਦੇ ਕੰਮ ਕਾਰ ਵਿਚ ਬਰਕਤਾਂ ਪਾਵੇ ਤਰੱਕੀਆਂ ਬਖਸ਼ੇ ਜਿੰਦਾਬਾਦ ਰਹੋ ਜੀ

    • @ranjitkaur3464
      @ranjitkaur3464 ปีที่แล้ว

      Veere sade ty mar gye paise 680000 😢 hun ki ho skda

    • @joshpunjabi
      @joshpunjabi ปีที่แล้ว +3

      ​@@ranjitkaur3464Waheguru Waheguru ਕਰਿਆ ਕਰੋ ਬੱਸ 😊

    • @yourchannel4009
      @yourchannel4009 ปีที่แล้ว

      ​@@ranjitkaur3464eh kida marye ji ?

    • @asharani6758
      @asharani6758 ปีที่แล้ว +1

      ​@@ranjitkaur3464oh kida kitho apply kita c

    • @sispalpardhan9803
      @sispalpardhan9803 ปีที่แล้ว

      ​@@ranjitkaur3464ehh Bhana Kive Vapreya Ji daseyo Jra 😢

  • @SukhpalSingh-ze4tp
    @SukhpalSingh-ze4tp ปีที่แล้ว +82

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਬਾਈ ਜੀ ਮਜਾ ਆ ਗਿਆ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਪਿਆਰ

  • @RK-ei8ql
    @RK-ei8ql ปีที่แล้ว +113

    ਬੁਹੁਤ ਵਧੀਆ ਜਾਣਕਾਰੀ । ਇੰਝ ਦਿਆ ਹੀ ਵੀਡਿਓ ਬਣਾਓ । ਕਿਸੇ ਨੇ ਲੱਖ ਰੁਪਏ ਲੇ ਕੇ ਵੀ ਇਹ ਗੱਲਾ ਨੀ ਦਸਣੀਆ 🙏🙏

  • @JaswinderKaur-tg2jb
    @JaswinderKaur-tg2jb 7 หลายเดือนก่อน +5

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @navjitsingh1133
    @navjitsingh1133 ปีที่แล้ว +17

    Waaaahhhh eh video Lakhs of people de kamm aaugi.... Brilliant guidance

    • @gurnoorsingh1541
      @gurnoorsingh1541 5 หลายเดือนก่อน +1

      Verrji. Ji. Ma. Pharmacy. Kitii. Ha

  • @bahadursingh5896
    @bahadursingh5896 ปีที่แล้ว +53

    ਵੀਰ ਤੁਹਾਡਾ ਬਹੁਤ ਧੰਨਵਾਦ ਤੁਸੀ ਪੰਜਾਬੀਆਂ ਨੂੰ ਭੈਣ ਭਰਾ ਨੂੰ ਬਹੁਤ ਵਧੀਆ ਤਰੀਕੇ ਨਾਲ਼ ਸਮਜਾਇਆ ਗੱਲ ਵੀ ਤੁਹਾਡੀ ਸਮਜ ਆ ਗਈ ਵੀਰ ਸਾਡਾ ਯਾਰ ਕੋਈ ਵੀ ਰਿਸ਼ਤੇਦਾਰ ਭੈਣ ਭਰਾ ਜਰਮਨੀ ਵਿਚ ਨਹੀਂ ਹੈ ਵੀਰ ਤੁਸੀ ਮੱਦਦ ਕਰ ਦੇਵੋ ਤਾਂ ਤੁਹਾਡਾ ਬਹੁਤ ਧੰਨਵਾਦ ਹੈ ਮਹਾਰਾਜ ਤੁਹਾਡੀਆਂ ਤਰੱਕੀਆਂ ਦਿਨ ਦੁੱਗਣੀ ਰਾਤ ਚੌਗਣੀ ਕਰੇ ਵੀਰ ਤੁਸੀ ਜ਼ਿੰਦਾਬਾਦ ਜਿੰਦਾਬਾਦ ਜਰਮਨੀ ਵਾਲਿਓ ਰੱਬ ਰਾਖਾ

  • @satnam_bhangu.1915
    @satnam_bhangu.1915 ปีที่แล้ว +72

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਤੁਸੀਂ ❤️❤️❤️

  • @deolgavy6603
    @deolgavy6603 ปีที่แล้ว +757

    Veer ji ਰਿਸ਼ਤੇਦਾਰਾਂ ਦੀ ਗਲ kriy ta koi nhi bulanda, na yaar ਦੋਸਤ, ਕੋਈ ਨੂੰ ਬੁਲਾਂਦਾ j slah v leni hove ta v agle palla ਝਾੜ ਦਿੰਦੇ, ਅਗਲਾ ਸੋਚਦਾ ਸਾਨੂੰ ਕੀਤੇ ਕੰਮ ਨੂੰ ਨਾ ਬੋਲ ਦੇਵੇ ,

  • @gaggudhillon1447
    @gaggudhillon1447 ปีที่แล้ว +49

    ਮਿਹਰਬਾਨੀ ਵੀਰੇ

  • @rajidhawanrajidhawan8837
    @rajidhawanrajidhawan8837 ปีที่แล้ว +87

    ਬਹੁਤ ਬਹੁਤ ਵਧੀਆ ਬਲੋਗ ਹੈ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ

    • @RamKumar-ux4zm
      @RamKumar-ux4zm ปีที่แล้ว

      Bhut bhut Vadiya Balong he Prmatma tuhanu hamesa chradicala cha rakhe

  • @pavittarsingh6311
    @pavittarsingh6311 ปีที่แล้ว +27

    ਜੀਉਦੇ ਚ ਵਸਦੇ ❤ਰਹੋ ਸਾਰੇ ❤

  • @sardajijagmohan3191
    @sardajijagmohan3191 ปีที่แล้ว +5

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਵੀਰ ਜੀ ਬੁਲਾ ਲਵੋ ਵੀਰ😢😢ਸਾਨੂੰ ਵੀ ਪਲੀਜ

  • @rupinderdeepsingh1510
    @rupinderdeepsingh1510 ปีที่แล้ว +6

    ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਹੈ ਬਾਈ ਜੀ

  • @manjit476
    @manjit476 ปีที่แล้ว +44

    ਸਭ ਰਿਸ਼ਤੇਦਾਰੀਆ ਨਾਂ ਦੀਆ ਨੇ ਵੀਰ ਸਕਾ ਭਰਾ ਨਹੀਂ ਪੁੱਛਦਾ।

    • @mavi_singh_27
      @mavi_singh_27 6 หลายเดือนก่อน +2

      Bilkul sahi

    • @nirmalkaur2799
      @nirmalkaur2799 6 หลายเดือนก่อน +3

      ਕੋਈ ਨਹੀਂ ਪੁਸ਼ਦਾ ਨਾ ਕੋਈ ਭੈਣ ਨਾ ਕੋਈ ਭਰਾ।

    • @pbx1fanalways657
      @pbx1fanalways657 2 หลายเดือนก่อน

      ਸੱਚੀ ਗੱਲ ਆ ਬਾਈ, ਆਪਣਾ ਈ ਮਾਰਦਾ ਆ ਬਾਈ ਬੇਗਾਨੇ ਨੂੰ ਕਿਹੜਾ ਆਪਣਾ ਭੇਤ ਆ । ਹੁਣ ਤਾਂ ਉਹ ਟਾਈਮ ਆ ਗਿਆ ਕ ਖਾ ਲਓ ਭੈਣ ਭਰਾ ਨੂੰ ਬੱਸ

  • @mantarbhatti3312
    @mantarbhatti3312 ปีที่แล้ว +4

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ

  • @dharmsis
    @dharmsis ปีที่แล้ว +22

    ਚੰਗਾ ਸੁਝਾਅ ਬਾਹਰ ਜਾਣ ਵਾਲੇਆਂ ਲਈ।

  • @VISITORSAGAR
    @VISITORSAGAR 7 หลายเดือนก่อน +2

    ਬਹੁਤ ਚੰਗਾ ਕੰਮ ਸਾਰੇ ਭਰਾਵਾਂ ਵਾਸਤੇ
    ਦਿਲੋਂ ਧੰਨਵਾਦ ਸਾਰੇ ਭਰਾਵਾਂ ਦਾ
    ਖਾਸ ਕਰਕੇ ਅਨਮੋਲ ਬਾਈ ਦਾ 💯🙏🏻

  • @HarrySehaj-qz8fu
    @HarrySehaj-qz8fu ปีที่แล้ว +6

    ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ 100 p ਸਹੀ

  • @nitusharma472
    @nitusharma472 8 หลายเดือนก่อน +3

    ਵਧੀਆ ਜਾਣਕਾਰੀ ਦੇਣ ਲਈ ਮਹਿਰਬਾਨੀ ਬਾਈ ਜੀ।

  • @avigrewal918
    @avigrewal918 11 หลายเดือนก่อน +12

    Ik gal hegi a yar me boot bande vekhe a par Sade 90% Grewal Dhokhebaaz nhi hunde shi te sachi gal te hlp shache dil nal karde a ❤❤

    • @VishavVeer-o1u
      @VishavVeer-o1u 4 หลายเดือนก่อน +1

      Grewal bahut chalak te matlab khor honde ne .ankh wali ta koi gal hi nahi hondi ena vich

  • @Manraj-k3r
    @Manraj-k3r ปีที่แล้ว +78

    I have live in this coutry for 5 years ! I have recently completed my study and i took work permit ! Germany is very good country for best future nd earning good money

    • @kakabhullar1555
      @kakabhullar1555 ปีที่แล้ว

      Spause and dependent can go with applicant by student visa bro? Ki eh easy hai veer?

    • @sandhuz___7057
      @sandhuz___7057 ปีที่แล้ว +1

      Yeah same question

    • @Ritik123i
      @Ritik123i ปีที่แล้ว +1

      Bht kismat wala ho bhai 5 saal pehle mera kaam banta banta reh gya aab tak india me dhaka kha raha hu

    • @manjitkaur-zt2zu
      @manjitkaur-zt2zu ปีที่แล้ว

      Brother ph number snd kro

    • @navbrar1631
      @navbrar1631 ปีที่แล้ว

      @@Ritik123ikyu bhai ki hogya

  • @pindadalifestyle682
    @pindadalifestyle682 ปีที่แล้ว +42

    ਬਹੁਤ ਵਧੀਆ ਜੀ ਧਨਵਾਦ ਆ ਜੀ ਬਹੁਤ 🙏

  • @inderdhillon1465
    @inderdhillon1465 ปีที่แล้ว +4

    Veer ji bohat vadhia jankari dinde o tuc. Jankari den lie teh dilon Dhanwad ji aapji da

  • @dharmindermullanpuri
    @dharmindermullanpuri ปีที่แล้ว +4

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ।

  • @ladditalwandiwala
    @ladditalwandiwala ปีที่แล้ว +19

    ਭਾਜੀ ਮੈਂ ਟਰੱਕ ਡਰਾਈਵਰ ਹਾਂ ਜੀ। ਔਨਲਾਈਨ ਬਹੁਤ ਕੰਪਨੀਆਂ ਚ ਟਰਾਈ ਕਰ ਰਿਹਾ ਹਾਂ ਜੀ ਪਰ ਕੋਈ ਬਾਂਹ ਨਹੀਂ ਫੜਾਉਂਦਾ। ਮੈਨੂੰ ਗਿਆਰਾਂ ਸਾਲਾਂ ਦਾ ਅਨੁਭਵ ਹੋ ਗਿਆ ਇੱਥੇ ਜਰਮਨੀ ਲਈ ਕਿਂਵੇ ਕਰਾਂ ਜੀ ਚਾਨਣਾ ਪਾਓ 🙏

  • @bhagwantsingh3729
    @bhagwantsingh3729 9 หลายเดือนก่อน +7

    ਰਬ ਲੰਮੀਆਂ ਉਮਰਾਂ ਬਖਸ਼ੇ ਸਾਰਿਆਂ ਨੂੰ। Anmol all blog is always good.

  • @ParamjitKaur-o7k
    @ParamjitKaur-o7k 9 หลายเดือนก่อน +5

    Veera sachi thanku so much bohat vadiya information aa wahaguru ji tuhanu kamjabi dva 🙏🙏🙏

  • @gurleensingh5306
    @gurleensingh5306 ปีที่แล้ว +13

    Singh Boy ur face is like my son who is in Canada.Wish u all the Best .Nice informations. Thanks SSBhinder An Economist

  • @gurpreetsinghsamana3837
    @gurpreetsinghsamana3837 ปีที่แล้ว +6

    ❤ ਬਹੁਤ ਵਧੀਆ ਜੀ ਤੁਹਾਡਾ ਧਨਵਾਦ ।

  • @pushpindertiwana3374
    @pushpindertiwana3374 ปีที่แล้ว +6

    Bhut vadia jankari diti veer, sabto vadia video

  • @ਰਤਨਸਿੰਘ-ਚ5ਛ
    @ਰਤਨਸਿੰਘ-ਚ5ਛ 25 วันที่ผ่านมา +1

    ਵਾਹਿਗੁਰੂ ਚੜਦੀ ਕਲਾ ਚ ਰੱਖਣ

  • @SandeepkakralaSandeepsingh4226
    @SandeepkakralaSandeepsingh4226 ปีที่แล้ว +14

    ਬਹੁਤ ਵਧੀਅਾ ਜਾਣਕਾਰੀ ਦੱਤੀ ਵੀਰ ਧੰਨਵਾਦ ਜੀ ਪਰ ਵੀਰ ਜੀ ਅਾਪ ਅਪਣੇ ਤੇ ਹੀ ਮਾਣ ਹੋਸਲਾ ਰੱਖੋ ਮੈ ਤਾ ਰਿਸ਼ਤੇ ਦਾਰ ਤੇ ਦੋਸਤ ਦੀ ਸਭ ਦੀ ਮੱਦਤ ਕੀਤੀ ਪੈਸੇ ਵੀ ਦੱਤੇ ਪਰ ਵੀਰ ਵਾਦ ਚ ਕੋੲੀ ਵੀ ਨੀ ਬੁਲਾਂਦਾ ਨਾ ਕੋੲੀ ਰਿਸ਼ਤੇਦਾਰ ਨਾ ਕੋੲੀ ਦੋਸਤ ਮਿੱਤਰ ਰੌਣਾ ਅਾੳੁਦਾ ਜਦ ਜਾਂਦ ਅਾ ਜਾਵੇ ਵੀ ਮੈ ਅੈਨੀ ਮੱਦਤ ਕੀਤੀ ਪਰ ਮੈਨੂੰ ਕਿਸੇ ਨੇ ਮੇਰੀ ਮੱਦਤ ਕੀਤੀ ੲਿਸ ਕਰਕੇ ਹੀ ਸਭ ਨੂੰ ਕਹੀ ਦਾ ਕਿਸੇ ਤੇ ਭਰੋਸਾ ਨਾ ਰੱਖੋ ਅਪਣੇ ਤੇ ਹੀ ਹਿੰਮਤ ਰੱਖੋ 💪ਧੰਨਵਾਦ ਜੀ.............ਰੱਬ ਰਾਖਾ

  • @bhaisurjitsinghgoldymudkiw9350
    @bhaisurjitsinghgoldymudkiw9350 ปีที่แล้ว +9

    ਬਹੁਤ ਵਧੀਆ ਵੀਰ ਜੀ 👍🙏🙏🙏❤️

  • @strugglependu619
    @strugglependu619 ปีที่แล้ว +11

    Boht boht thanwad veer jakari share Karan lyi Waheguru ji tuhanu chardikla bakse 🙏🙏❤️

  • @rajinderkaur2292
    @rajinderkaur2292 ปีที่แล้ว +6

    Gal ta tuhadi bahut vadia lagi

  • @gurdevjandu86
    @gurdevjandu86 ปีที่แล้ว +2

    ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @ManpreetSingh-pc4yk
    @ManpreetSingh-pc4yk ปีที่แล้ว +13

    Sukhpal bai have more knowledge about German visa process, please sukhpal bai make some videos on it

  • @chahal6300
    @chahal6300 ปีที่แล้ว +24

    Germany,norway,denmark, netherland is better than usa, canada 👍

  • @baljitsingh8394
    @baljitsingh8394 ปีที่แล้ว +17

    Very informative information paji 👍🙏❤️🙏

  • @RabdisukhnaalpremsinghghogaSaa
    @RabdisukhnaalpremsinghghogaSaa 6 ชั่วโมงที่ผ่านมา +1

    Bahut vadhia jankari diti aa veer ji

  • @lovepreet01
    @lovepreet01 ปีที่แล้ว +9

    Knowledgeable vedio veer ji 🙏

  • @nimmasingh5957
    @nimmasingh5957 ปีที่แล้ว +2

    ਬਹੁਤ ਵਧੀਆ ਜੀ ਤੁਹਾਡਾ ਧੰਨਵਾਦ ❤❤❤❤❤

  • @malkitsandhu5724
    @malkitsandhu5724 ปีที่แล้ว +3

    👍👍👍❤️❤️❤️❤️❤️🌹🌹🌹🌹🌹 ਪੀ ਬੀ 05 ਵਾਲਾ ਸੰਧੂ ❤️👍👍 ਨਾਈਸ ਗੁੱਡ ਜੰਨਕਾਰੀ 👍🙏

  • @jaskarandeepsingh9522
    @jaskarandeepsingh9522 2 หลายเดือนก่อน +1

    Bohat deeply explain kita 22 ji thanks

  • @maheshkumar-6130
    @maheshkumar-6130 ปีที่แล้ว +6

    Bahut badia Bai ji❤️❤️

  • @JSVB
    @JSVB ปีที่แล้ว +17

    ਪੰਜਾਬ ਦੀ ਜਿਸ ਨਵੀਂ ਪੀੜ੍ਹੀ ਨੇ IAS, IPS, ਜੱਜ, ਵਕੀਲ, ਬਿਜਨੈਸਮੈਨ, ਆਰਮੀ ਅਫਸਰ, ਬਣਨਾ ਸੀ। ਓਹ IELTS ਕਰ ਕੇ ਮਜ਼ਦੂਰ ਬਣ ਰਹੀ ਹੈ।
    Future ਖਰਾਬ ਆ ਪੰਜਾਬੀ ਕੌਮ ਦਾ।

    • @_aashish_sharma_
      @_aashish_sharma_ 3 หลายเดือนก่อน +1

      💯

    • @akashmakhan4079
      @akashmakhan4079 หลายเดือนก่อน

      Paaji tu kehda afasar lagga punjab ch dasi ???

    • @JSVB
      @JSVB หลายเดือนก่อน +1

      @@akashmakhan4079 lga ta hega, per tenu ni dsda

    • @akashmakhan4079
      @akashmakhan4079 หลายเดือนก่อน +2

      @@JSVB lun te baj

    • @JSVB
      @JSVB หลายเดือนก่อน

      @@akashmakhan4079 tu baj le lun te...apdi poli poli le ke

  • @JagseerSingh-mi6sf
    @JagseerSingh-mi6sf ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ

  • @baggakheri
    @baggakheri ปีที่แล้ว +4

    ਇਹੋ ਜਹੀਆਂ ਵੀਡੀਓ ਪੰਜਾਬ ਵਚਾ ਦੇਣਗੀਆਂ

  • @singhparkash8136
    @singhparkash8136 ปีที่แล้ว +1

    Bahut bahut dilo dhanvad veero tuhada kosis kardea bhasa sikhan di said parmatma sadi v sun le

  • @HarwinderSingh-vl9rh
    @HarwinderSingh-vl9rh 5 หลายเดือนก่อน +4

    ਲੱਕ ਟੁੱਟ ਗਿਆ ਮੇਰਾ ਵੀਰੇ ਪੈਸੇ ਲਾ ਕੇ ਮੈ ਡਿਪੋਟ ਹੋ ਗਿਆ ਅਸਟ੍ਰੀਆ ਤੋਂ ,,ਵੀਰੇ ਕੋਈ ਤਰੀਕਾ ਦੱਸ ਦੋ ,ਦੂਬਾਰਾ ਆਉਣ ਦਾ ਵੀਰੇ

  • @veerpalkaur5449
    @veerpalkaur5449 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ

  • @jashanmaan9959
    @jashanmaan9959 9 หลายเดือนก่อน +6

    +2 too badd assii Germany language da course krk assii Germany aw skde aa workperment tee

    • @ustadamazon2013
      @ustadamazon2013 9 หลายเดือนก่อน

      B1 tak krna pena fr v Ausbildung milni

  • @sundeepbhuller7934
    @sundeepbhuller7934 11 หลายเดือนก่อน +2

    ਪਰ B1 Level ਬਹੁਤ ਔਖਾ, ਰਹੀ ਗੱਲ ਲੈਂਗੁਏਜ ਸਕੂਲ ਦੀ ਚੰਡੀਗੜ੍ਹ ਵਾਲੇ ਜਾਂ ਫਿਰ ਕੋਈ ਹੋਰ ਸਕੂਲ ਵਾਲੇ ਪੂਰੀ ਪੈਸੇ ਦੀ ਸ਼ਿਲ ਲਾਉਂਦੇ ਨੇ

  • @nirbhaysingh456
    @nirbhaysingh456 ปีที่แล้ว +7

    bhoot bhoot thanks bai mra hun phla plan c v mai Australia jva per hun bnd krta apne punjab alya students nu fr mre kol 2nd option Canada di c per mre frnd othe gye a ohna ne mnu eh dsya v ethe km bhot ght a dakhe bhot a te mra 3rd option c v m Germany java kyuki ethe mere daddy de frnd ne ohna de v ethe avde 2 restrurent ne ta krke m hun ethe aun da final krda avdi fmly nl thnak u brthr 💕

    • @pardeepdandiwal2203
      @pardeepdandiwal2203 ปีที่แล้ว

      😂😂
      Mai akhi jna v stry ta nvu aali hi aa utte id dekhi ni

    • @geetmp4467
      @geetmp4467 ปีที่แล้ว

      bro number dooo aap daa

    • @_aashish_sharma_
      @_aashish_sharma_ 3 หลายเดือนก่อน

      Are you in Germany ?

  • @chanpreettsingh
    @chanpreettsingh ปีที่แล้ว +12

    Veer baut vadiya video pai aa ❤️ eda di hi informative video lyonde raho agge vi

  • @jaswinderkumar5127
    @jaswinderkumar5127 ปีที่แล้ว +9

    ਭਾਜੀ ਆਪ ਨੂੰ ਮਿਲਿਨਾ ਹੋਵੇ ਤਾਂ ਕਿਵੇ ਮਿਲਿਆ ਜਾਵੇ ਆਪ ਜੀ ਨੂੰ

  • @amank.7052
    @amank.7052 6 หลายเดือนก่อน +1

    @0:44 seconds,
    Look in the sky, those are not clouds.....wake up!!!!!

  • @harshpreetsinghdhillon915
    @harshpreetsinghdhillon915 ปีที่แล้ว +19

    Good information! Very knowledgeable conversation. Wish you good luck 🤞

  • @SarabjitSingh-os2id
    @SarabjitSingh-os2id ปีที่แล้ว +1

    ਸਾਰੇ ਦੇਸ਼ਾਂ ਵਿੱਚ ਏਦਾਂ ਈ ਕੋਈ ਸਪੌਸਰ ਕਰੇਂ ਤਾਂ ਤਿੰਨ ਚਾਰ ਹੀ ਲਗ ਦਾ ਪਰ ਲੋਕ ਦੱਸ ਵੀਹ ਲੱਖ ਤੇ ਜੌਬ ਵੇਚਦੇ ਆ,

  • @1973sheki
    @1973sheki ปีที่แล้ว +7

    Good job brother, lok agenta de chakkar ch na jao

  • @harpalsingh5240
    @harpalsingh5240 ปีที่แล้ว +7

    Good information anmol ji

  • @mannudilu3593
    @mannudilu3593 ปีที่แล้ว +5

    Boht vadia jankari bhji

  • @preetsingh-ru7gy
    @preetsingh-ru7gy 6 หลายเดือนก่อน +1

    Bhut ghaint bai a Germany ala ❤❤😊

  • @RajVeer-dg2qr
    @RajVeer-dg2qr 7 หลายเดือนก่อน +3

    ਵੀਰ ਜੀ 🙏 ਪਲੀਜ਼ ਕਿਸੇ ਵਧੀਆ ਏਜੰਟ ਦਾ ਨੰਬਰ ਦਿਉ ਜੀ 🙏 ਮੈਂ ਤਾਂ ਕੰਮ ਕਰਨ ਲਈ ਆਉਣਾ ਏਥੇ ਦਿਹਾੜੀਆਂ ਦਾ ਲਾ ਲਾ ਕੇ ਰੋਟੀ ਵੀ ਪੂਰੀ ਕਰਨੀ ਔਖੀ ਹੋਈ ਪਈ ਆ 😓😓😓😓🙏🙏

  • @alexsingh6722
    @alexsingh6722 4 หลายเดือนก่อน +1

    Hoshiarpur bi kraude aa jamani legauge sikhode ne te jayo pakka viza milega.. Sahi aa eh true aa...

  • @sarassinghjoy9734
    @sarassinghjoy9734 ปีที่แล้ว +3

    Good information ਵੀਰੇ। Thank you brother 👍

  • @binderkumar4607
    @binderkumar4607 9 หลายเดือนก่อน +1

    Sir ji👍👍👍 bhot vdya ji

  • @ravirattan3266
    @ravirattan3266 ปีที่แล้ว +6

    Paji gall shi aa assi 3 lakh pta ni kida Lana
    Bai g thodi bhut help v kardeo
    Ki banda aak kam v mil jave

  • @Eastwestpunjabicooking
    @Eastwestpunjabicooking 9 หลายเดือนก่อน

    Bahut vadhiaa give knowledge to Coming in Germeny

  • @ManishBhatia-n9x
    @ManishBhatia-n9x ปีที่แล้ว +2

    Bahut bahut dhanyabad bigg bro g❤😊

  • @sandyjoshivlogs
    @sandyjoshivlogs ปีที่แล้ว +33

    ਬਾਈ ਮੇਰੇ ਕੋਲ ਪੈਸਾ ਨੀ ਹੈ ਪਰ ਮੈ ਕਦੋਂ ਦਾ ਸੁਪਨਾ ਦੇਖਦਾ ਬਾਹਰ ਆਉਣ ਦਾ ਜੀ ਤੁਸੀਂ ਬੋਹਤ ਵਧਿਆ knowledge ਦਿੰਦੈ ਹੋ 😅

  • @gurmailsinghopt3893
    @gurmailsinghopt3893 ปีที่แล้ว +2

    Very very good information Vir ji God bless you all 🙏🙏

  • @skdeepsabharwal5883
    @skdeepsabharwal5883 ปีที่แล้ว +11

    Sat Shri Akal Veer Ji 👏👏🤲🤲🙌🙌
    Very Good Information 👌👍😍❤️🌹

  • @harjiderkumarjindri6643
    @harjiderkumarjindri6643 13 วันที่ผ่านมา +1

    bhaji mere huband itly vich aa una nu kam v ni milda aukhe aa ki o itly to german aa sakde aa visa khatm ho gya

  • @JasveerJass-m9e
    @JasveerJass-m9e ปีที่แล้ว +11

    Very good job ❤

  • @Dhanpreetsingh-fz1hp
    @Dhanpreetsingh-fz1hp ปีที่แล้ว +4

    22 ji good information jekar koi relative na hove ta sponser sponser kive lawa jrur daso veer ji god bless you

  • @HarinderpalSingh-e4g
    @HarinderpalSingh-e4g 8 หลายเดือนก่อน +1

    ਬਹੁਤ ਵਾਧੀਆ ਸਲਾਹ

  • @rahulbhardwaj9490
    @rahulbhardwaj9490 ปีที่แล้ว +13

    Study only formality a abroad ch all countries ch only way a ik. Jaan da

    • @manjitkaurgrewal2977
      @manjitkaurgrewal2977 ปีที่แล้ว

      Vdia course laike aao naa. Apne penduan ne zaria bnaya hoya.

  • @Rajuraju-js6td
    @Rajuraju-js6td ปีที่แล้ว +1

    Sab tou beautiful jankari

  • @happyji4345
    @happyji4345 ปีที่แล้ว +4

    ਜੇ ਕੋਈ ਸਿਪੌਂਸਰ ਨਾ ਹੋਵੇ ਤਾਂ ਆਪ ਵੀ ਕੋਰਸ ਕਰਕੇ ਜਰਮਨ ਆਇਆ ਜਾ ਸਕਦਾ? ਮਤਲਬ ਕਿ ਔਨਲਾਈਨ ਕਿਸੇ ਕੰਪਨੀ ਨਾਲ ਸੰਪਰਕ ਕਰਕੇ ਜਾਇਆ ਜਾ ਸਕਦਾ?

  • @kapilkumar7573
    @kapilkumar7573 28 วันที่ผ่านมา

    Aap sab nu waheguru g chardi kala ch rakhn but asi garib bas aap nu ehi keh sakde haan bhaji.

  • @SumitKumar-tz8cs
    @SumitKumar-tz8cs 7 หลายเดือนก่อน +3

    Sir, ikk video Luxembourg country kida ja skde aa Portugal tu move ho skde aa, or Luxembourg kida di country aa bare plz full information dyo g 🙏

  • @AkashDeep-vr3lb
    @AkashDeep-vr3lb 7 หลายเดือนก่อน

    Bhut vdea information aa pra g ❤

  • @PardeepSingh-ut3wh
    @PardeepSingh-ut3wh ปีที่แล้ว +10

    Bai g , I have 8 yrs industrial electronics experience

    • @Love13kahlon
      @Love13kahlon ปีที่แล้ว +1

      Then u went for jobseeker visa

  • @karamjitkaur1740
    @karamjitkaur1740 3 หลายเดือนก่อน +1

    ਵੀਰ ਜੀ ਮੇਰੇ ਪੁੱਤ ਦਾ ਬਣਾ ਦੋ ਓਸ ਦੇ ielts ਕੀਤੀ ਹੋਈ ਆ ਜੀ 7ਆ 12ਵਿੱਚੋ v82%ਆ ਓਸ ਦਾ ਪਾਪਾ ਨੀ ਓਸ ਦਾ ਕੋਈ ਹੱਥ ਨੀ ਫੜਦਾ PLS ਓਸ ਦਾ ਕੁਝ ਹੋ ਸੱਦਾ ਓਸ ਦੀ ਹੈਲਪ ਕਰਦੋ PLS

  • @HoneySingh-hj7hu
    @HoneySingh-hj7hu ปีที่แล้ว +3

    Good information 👍 👌

  • @MangatRai-ep9iy
    @MangatRai-ep9iy ปีที่แล้ว +1

    Thanks veer ji information Dan lae

  • @walkwithsingh
    @walkwithsingh ปีที่แล้ว +25

    who believes that mother is the biggest warrior of the world ❤ 🙏🏻!!

  • @simranjitsingh9965
    @simranjitsingh9965 10 หลายเดือนก่อน +1

    Main Punjab se sun raha hmm lekhin song samaj nhi aa raha fer be att Haan 😘😘👌

  • @lakhvinderpalsingh6697
    @lakhvinderpalsingh6697 ปีที่แล้ว +6

    Thank you, veer !!

  • @tbhatia7821
    @tbhatia7821 ปีที่แล้ว +30

    ਸੱਤਪਾਲ ਭਾਜੀ ਨੂੰ ਮਿਲਣਾ ਹੋਵੇ ਤਾਂ ਕਿੱਥੇ ਮਿਲੀਏ ਜਰਮਨੀ ਵਿਚ ਭਾਜੀ

    • @deepsidhu3296
      @deepsidhu3296 ปีที่แล้ว +6

      Hun india aye hoye aa Bai ji ...kotfate sat Sunday mil sakde o timing 9 am to 12 pm

    • @gurwinderseehra6084
      @gurwinderseehra6084 ปีที่แล้ว +1

      Bhaji contact number mil skda, ja kithe mil skde proper address de dwo

    • @Area_majail
      @Area_majail ปีที่แล้ว

      sat sri akaal veer g veer g tusi germany rehnde o

    • @amarjitkaurbrar4300
      @amarjitkaurbrar4300 ปีที่แล้ว +1

      @@deepsidhu3296near kotbhara ?

    • @amarjitkaurbrar4300
      @amarjitkaurbrar4300 ปีที่แล้ว

      @@deepsidhu3296please reply

  • @tekdhamot1025
    @tekdhamot1025 ปีที่แล้ว +2

    ਧੰਨਵਾਦ ਜੀ ਬਹੁਤ ਬਹੁਤ

  • @gurdipvegal
    @gurdipvegal ปีที่แล้ว +4

    Veer mera Ska bro UK oh mainu nahi bula riha lokan te agents de baare kee kahiye hun tusi dasso tusi bula mainu but eh gall eh k tusi v video bnauni bas view laine help te tusi v nahi karni

  • @PREETDHALIWALSAAB
    @PREETDHALIWALSAAB 5 หลายเดือนก่อน +1

    Thnx u 22 ji❤❤

  • @amanbrar3139
    @amanbrar3139 ปีที่แล้ว +3

    Bai ji Bsc nursing lai ਆਉਣ da ki rasta hai ji. J language ਕੋਰਸ ਕਰ ਕੇ ayie ta ji

  • @jimmymundra8428
    @jimmymundra8428 ปีที่แล้ว

    Bai ji bahut wadhia gal dasi aa tusi

  • @sandhuvaltoha5188
    @sandhuvaltoha5188 ปีที่แล้ว +13

    There is a Big issue is a language.. no one can get a good job. If someone know German then get good job. Otherwise worst labour is a option

    • @bharti9178
      @bharti9178 ปีที่แล้ว +1

      Ohhh really mere neighbour ka beta gya h but usse German language toh Durr ki baat h English bhi ni bolni aati thik h meri baat Hui usse toh usne btaya ki m store keeper hu

  • @honeymoga1316
    @honeymoga1316 8 หลายเดือนก่อน +1

    Good knowledge very nice 👍👍

  • @kamboz_4243
    @kamboz_4243 ปีที่แล้ว +11

    Very informative video bhraa ♥