@amandeepsidhu765 . Veerji Please listen at 4.36 mins. Before that Mr Parmar is talking about this lady keeping dual citizenship of USA and England but at 4.36 he says he knows many people who have Indian citizenship with Indian passport and have also kept a dual citizenship of another country.
ਸੱਚੀ-ਸੁੱਚੀ ਪੱਤਰਕਾਰੀ ਸੁਣੀ।
ਧੰਨਵਾਦ ਪਰਮਾਰ ਸਾਹਬ ਜੀ।
ਸਭ ਤੋਂ ਯਾਦਾ ਔਖਾ ਕੰਮ ਹੈ ਪੈਸੇ ਨੂੰ ਸੰਭਾਲਣਾ ਤੇ ਬੇਹਲਾ ਰਹਿਣਾ ਵਧੀਆ ਜ਼ਿੰਦਗੀ ਜਿਉਂਣੀ ਬੁਹਤ ਔਖਾ ਹੈ ਪੈਸੇ ਨੂੰ ਸੰਭਾਲ ਕੇ ਰੱਖਣਾ ਕਮਾਉਣ ਨਾਲੋ ਵੀ ਔਖਾ ਹੈ
ਸਤਿ ਸ੍ਰੀ ਅਕਾਲ ਪ੍ਰਮਾਰ ਸਾਹਿਬ ਜੀ
ਸਤਿ ਸ੍ਰੀ ਅਕਾਲ ਪਰਮਾਰ ਜੀ 🙏🙏🙏🙏🙏
Wrong information. India doesn't allow dual citizenship. One has to renounce indian citizenship and get oci...
U r correct about Indian citizenship info but bai g Parmaar sahib di news story vich America te England di ho rahi aa g .
ਪਪਹਿਲਾਂ ਇੰਡੀਆ ਇੰਗਲੈਂਡ ਵਿੱਚ ਇਹ ਸਮਜੋਤਾ ਸੀਗਾ। ਬਾਅਦ ਵਿੱਚ ਬੰਦ ਕੀਤਾ ਗਿਆ ਹੋਣਾ ਹੈ ਜੀ।
@amandeepsidhu765 . Veerji Please listen at 4.36 mins. Before that Mr Parmar is talking about this lady keeping dual citizenship of USA and England but at 4.36 he says he knows many people who have Indian citizenship with Indian passport and have also kept a dual citizenship of another country.
ਪੰਜਾਬ ਦੇ ਲੋਕ 😢 ਹਰ तरफ़ wah
SSA Parmar sahib ji
Respected Parmar Saab ji 🙏
Very good episode 👌
Parmar saab sat sri akaal ji
Good job
Gurmeet singh dhinsda di story continue karo
interesting
sat shiri akal sir ji 🙏 🙏
❤❤ Sat Sri Akal Parmaar Saab ji..
🙏
Criminal life is very short sir ,yes make a bank balance but lastly all are end
ਪਰਮਾਰ ਸਾਹਿਬ ਏਹਨੂੰ ਅਮਰੀਕਾ ਦੇ ੲੈਜੰਸੀ DEA ਨੇ ਫੜਿਆ ਹੈ।
Drug Enforcement Authority
Salute to this agency!
🙏🙏
Sb to vdiya patrkar parmar sahib
ਸਮਝੇ ਬਾਰ ਪੰਜਾਬਣ ਡਰੱਗ ਚ ਫਸੀ। ਖ਼ਾਲਸਾ ਰਾਜ ਤੇ ਉਂਗਲਾਂ ਕਰਨ ਲੱਗ ਪਏ । ਕੀ ਗੱਲ ਕਰੀਏ ਇਸ ਉਸਾਰੂ ਸਮਝ ਤੇ?????????
ਉਹ ਪੱਛਮ ਦੀ ਚਮਕ ਦਮਕ, ਬਿਜਾਵਾਦ ਦਾ ਸ਼ਿਕਾਰ ਸੀ। ਇਸ ਫਿਲਾਸਫੀ ਦੇ ਲੋਕ ਰਾਤੋ ਰਾਤ ਆਮੀਰ ਬਣਨ ਲਈ ਜੂਆ, ਸੱਟੇਬਾਜ਼ੀ, ਠੱਗੀਆ, ਨਸੇ ਹਰ ਅਨੈਤਿਕ ਕੰਮ ਕਰਦੇ ਹਨ।
Good ❤🎉 news
Ketamine not katamine used for short time anaesthesia for performing short procedure like fracture reduction, burn dressing etc
Husn nu bohut privileges ne, janani hove ta khoon vi maaf ho sakde aa
nahi hatda chota om puri
Om Puri was my junior by two years. Tks
@@hindpunjab2400 tuhade source foreign vich vi hai??
@@hindpunjab2400hhhha swag
@@Tred-v1d jee.
raaz kar reha hai khalsaa,,, waah
Eh de nal khalsa da ke matlab pehla apne raaj dekh la gal kudi de le geya kithe
ਰਾਜ ਕਰੇਗਾ ਖਾਲਸਾ ਇਸ ਨੂੰ ਕਹਿੰਦੇ ਹਨ।
ਜੇ ਇਹਨਾਂ ਕੋਲ ਆਪਣਾ ਰਾਜ ਹੋਵੇ ਫਿਰ ਇਹ
ਕੀ ਕਰਨਗੇ ਸੋਚ ਕੇ ਵੇਖੋ।
ਜੇਹੜਾ ਹੁਣ ਗਲੀ ਗਲੀ ਵਿੱਕ ਰਿਹਾ, ਰੋਜ ਨੋਜਵਾਨ ਮਰ ਰਹੇ ਨੇ, ਉਸ ਲਈ ਕੇਹੜਾ ਰਾਜ ਜ਼ਿਮੇਵਾਰ ਹੈ??