Figs Health Benefits: अंजीर के फायदे, नुक्सान, तासीर और खाने का सही तरीका क्या है?

แชร์
ฝัง
  • เผยแพร่เมื่อ 20 ก.ย. 2024
  • #Chajjdigal #chajdigall #Drsardar #Health #RanjitSinghPannu #Care #Healthcare
    Video Credits :
    Video Rights : Dr. Ranjit Singh pannu
    Video Editing : Yogesh Kumar
    Channel Management : Yogesh Kumar
    For Any Kind Of Medical Service : Call On ( 9417021516 )

ความคิดเห็น • 175

  • @prabhjotkaur629
    @prabhjotkaur629 หลายเดือนก่อน +5

    ਵੀਰ ਜੀਉ ਂਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਮੈ ਅੰਜੀਰ ਨੂੰ
    ਰਾਤ ਨੂੰ ਭਿਉ ਕੇ ਸਵੇਰੇ ਖਾਲੀ ਪੇਟ ਖਾਂਦੀ ਹਾਂ ਹਰ ਰੋਜ਼ ਇੱਕ ਪੀਸ ਮੈਨੰ ਬਹੁਤ ਫਾਇਦਾ ਮਹਿਸੂਸ ਹੋਇਆ ਜੀ ਇਸ ਨੂੰ ਖਾਣ ਨਾਲ ਸੁਸਤੀ ਨਹੀ ਪੈਂਦੀ 🙏🙏

  • @Silentgirl640
    @Silentgirl640 6 หลายเดือนก่อน +7

    ਬਹੁਤ ਹੀ ਚੰਗੀ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ 🎉

  • @surjitsingh5296
    @surjitsingh5296 6 หลายเดือนก่อน +9

    ਬਹੁਤ ਬਹੁਤ ਧੰਨਵਾਦ ਜੀ 🙏 ਦੰਦਾਂ ਜਾੜਾ ਨੂੰ ਠੰਢਾ ਪਾਣੀ ਲੱਗਣਾ, ਕੰਮਜ਼ੋਰ ਮਸੂੜਿਆਂ ਤੇ ਕੋਈ ਵੀਡੀਓ ਬਣਾਉਣ ਦੀ ਕਿਰਪਾਲਤਾ ਕਰਨੀ ਜੀ। ਅਸੀਂ ਆਪਦੀ ਹਰ ਵੀਡੀਓ ਨੂੰ ਵੇਖਦੇ ਹਾਂ ਤੇ ਸ਼ੇਅਰ ਵੀ ਕਰਦੇ ਹਾਂ ਜੀ। ਧੰਨਵਾਦ ਜੀ 🙏

  • @gurnamsingh8058
    @gurnamsingh8058 4 หลายเดือนก่อน +18

    ਅੱਜ ਤੋਂ ਸੱਠ ਸੱਤਰ ਸਾਲ ਪਹਿਲੇ ਨਹਿਰ ਦੇ ਖਾਲਾਂ ਉਪਰ ਇੱਕ ਦਰਮਿਆਨਾ ਦਰੱਖਤ ਹੁੰਦਾ ਸੀ ਉਸ ਨੂੰ ਅਸੀਂ ਉਸ ਸਮੇਂ ਰੁੰਬਲ ਕਹਿੰਦੇ ਸੀ ਤੇ ਪੱਕੇ ਰੁੰਬਲ ਵੀ ਬਹੁਤ ਖਾਂਦੇ ਸੀ ਉਹ ਬਿਲਕੁਲ ਅੰਜੀਰ ਵਰਗੇ ਸਨ, ਅਜ ਕਲ ਉਹ ਰੁੰਬਲ ਦੇ ਦਰੱਖਤ ਕਿਤੇ ਨਹੀਂ ਲੱਭਦੇ, ਸ਼ਾਇਦ ਉਹ ਅੰਜੀਰ ਹੀ ਸਨ।

    • @lakhvircheema4426
      @lakhvircheema4426 3 หลายเดือนก่อน

      ਉਹ ਹੋਰ ਹੁੰਦਾ

  • @Sukhjinder-wr6ff
    @Sukhjinder-wr6ff 4 หลายเดือนก่อน +11

    ਡਾਕਟਰ ਸਾਹਿਬ ਮੈਨੂੰ ਲੀਵਰ ਦੀ ਪ੍ਰੋਬਲਮ ਹੈ ਜਦੋਂ ਮੈਂ ਗੱਡੀ ਚਲਾਉਦਾ ਤਾਂ ਮੈਨੂੰ ਚੱਕਰ ਆਉਂਦੇ ਨੇ ਹੱਥਾਂ ਪੈਰਾਂ ਨੂੰ ਗਰਮੀ ਆਉਂਦੀ ਹੈ ਬਲੱਡ ਪ੍ਰੈਸ਼ਰ ਆ ਹੀ ਰਹਿੰਦਾ ਹੈ। ਟੈਸਟ ਮੈਂ ਸਾਰੇ ਕਰਾ ਲਏ ਹਨ ਪਰ ਮੈਨੂੰ ਚੱਕਰ ਬਹੁਤ ਆਉਂਦੇ ਹਨ।

    • @satnwaheguru7698
      @satnwaheguru7698 3 หลายเดือนก่อน +2

      ਸਰਵਾਇਕਲ ਆ

    • @MaanSaab-l3p
      @MaanSaab-l3p 2 หลายเดือนก่อน +3

      Pani pea kro ji

    • @Sukhjinder-wr6ff
      @Sukhjinder-wr6ff 2 หลายเดือนก่อน +1

      @@MaanSaab-l3p ਪਾਣੀ ਤਾਂ ਬਹੁਤ ਪੀਨਾ ਜੀ ਪਾਣੀ ਪੀ ਪੀ ਕੇ ਤਾਂ ਵਿਛਾ ਵੀ ਆਈ ਜਾਂਦਾ ਰੰਗ ਵੀ ਕਾਲਾ ਹੋ ਗਿਆ ਦਾਰੂ ਮੈਂ ਨਹੀਂ ਪੀਂਦਾ ਹੈਗਾ ਲੀਵਰ ਦੀ ਪ੍ਰੋਬਲਮ ਕੈਸਟਰੋਲ ਵਧੀ ਜਾਂਦਾ

    • @MaanSaab-l3p
      @MaanSaab-l3p 2 หลายเดือนก่อน

      Contact krlo

    • @ambersaria1000
      @ambersaria1000 2 หลายเดือนก่อน

      ਭਾਊ ਜੀ ਕਪਾਲਭਾਤੀ ਯੋਗਾ ਕਰੋ ਲੀਵਰ ਨਵਾ ਹੋ ਜੂ

  • @SatnamSingh-bo5hg
    @SatnamSingh-bo5hg 7 หลายเดือนก่อน +8

    ਬਹੁਤ ਵਧੀਆ ਜੀ ਸਾਹਬ ਜੀ ਧੰਨਵਾਦ ਜੀ 🙏

  • @laddisingh2443
    @laddisingh2443 4 หลายเดือนก่อน +2

    ਬਹੁਤ ਵਧੀਆ ਜੀ ਦੱਸਣ ਲਈ ਧੰਨਵਾਦ ਜੀ ਵੀਰ ਜੀ

  • @kamleshkaur2919
    @kamleshkaur2919 4 หลายเดือนก่อน +3

    Respcted Dr Saab ji
    Good Evening ji

  • @KashmirKaur-y9q
    @KashmirKaur-y9q 6 หลายเดือนก่อน +9

    ਸਤਿ ਸ੍ਰੀ ਅਕਾਲ ਭਾਈ ਸਾਹਿਬ ਮੈਨੂੰ ਇਹ ਦੱਸਿਓ ਬਈ ਮੇਰੀਆਂ ਜਾੜਾਂ ਵਿੱਚ ਠੰਡਾ ਪਾਣੀ ਲੱਗਦਾ ਇਸ ਬਾਰੇ ਵੀ ਗੱਲਬਾਤ ਕਰਿਓ ਮੈਨੂੰ ਇੰਤਜ਼ਾਰ ਰਹੇਗਾ ਤੁਹਾਡੀ ਵੀਡੀਓ ਦਾ ਧੰਨਵਾਦ

    • @prabhjotkaur629
      @prabhjotkaur629 หลายเดือนก่อน

      ਦੰਦਾਂ ਵਾਲੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ

    • @ndhaliwal2889
      @ndhaliwal2889 หลายเดือนก่อน

      ਕੋਸੇ ਪਾਣੀ ਚ ਲ਼ੂਣ ਪਾ ਕੇ ਕੁਰਲੀ ਕਰਿਆ ਕਰੋ ਹਟ ਜਾਣਗੀਆਂ

  • @satnwaheguru7698
    @satnwaheguru7698 6 หลายเดือนก่อน +58

    ਡਾਕਟਰ ਸਾਬ ਜੀ ਮੇਰੀ ਖੱਬੀ ਲੱਤ ਵਿੱਚ ਬਹੁਤ ਦਰਦ ਹੁੰਦਾ ਆ ਚੂਲੇ ਤੋ ਲੈ ਕੇ ਪੈਰ ਤੀਕ ਦਰਦ ਆ mri ਵਿੱਚ ਕਹਿੰਦੇ ਡਿਕਸ ਹੇਠਾ ਆਈ ਆ ਅਐਕਸਰੇ ਵਿੱਚ ਡਿਕਸ ਨੂੰ ਸੋਜ ਆ ਨਾਲੇ ਸਾਇਟਿਕਾ ਨਸ ਨੂੰ ਸੋਜ ਆ ਸਾਰੀ ਲੱਤ ਨੂੰ ਸੋਜ ਆ ਬਹੁਤ ਦਰਦ ਆ ਹਰ ਚੀਜ ਦਾ ਹੱਲ ਅਪਰੇਸ਼ਨ ਨਹੀ ਹੋ ਸਕਦਾ ਕਿਰਪਾ ਕਰਕੇ ਮੈਨੂੰ ਕੋਈ ਹੱਲ ਦੱਸ਼ਿਉ ਬੜੀ ਮੇਹਬਾਨੀ ਹੋਵੇਗੀ ਮੈ ਅੰਮ੍ਰਿਤਸਰ ਤੋ ਆ 47 ਸਾਲ ਮੇਰੀ ਉਮਰ ਆ

    • @Birdavinder297
      @Birdavinder297 6 หลายเดือนก่อน +1

      R 71 heopanthic

    • @chajdigal
      @chajdigal  6 หลายเดือนก่อน

      Scitica pain ha Electrohomeopathy bahut asha asar karde ha ji operation to bina v theek hon de chance ne

    • @rajkaran6160
      @rajkaran6160 6 หลายเดือนก่อน

      😊😊 ਚੁਕੇ ਲਾ​@@Birdavinder297

    • @satnwaheguru7698
      @satnwaheguru7698 6 หลายเดือนก่อน

      Ok ਡਾਕਟਰ ਸਾਬ ਪਤਾ ਕਰਕੇ ਜਾਦੇ ਆ ਉੱਥੇ

    • @jashanjassivollyboll9525
      @jashanjassivollyboll9525 6 หลายเดือนก่อน +1

      Video 👌👌👌👌

  • @kulbirsingh2182
    @kulbirsingh2182 5 หลายเดือนก่อน +4

    ਅੰਜੀਰ ਖਾਣਾ ਕਦੋਂ ਅਤੇ ਕਿਵੇਂ ਖਾਣਾ ਹੈ ਰਾਤ ਨੂੰ ਭਿਉਂ ਕੇ ਖਾਣਾ ਜਾਂ ਐਵੇਂ ਹੀ

  • @nishadaryanani7808
    @nishadaryanani7808 หลายเดือนก่อน

    Good information, thank you bhai ji🙏🕉

  • @Happy-t9s4x
    @Happy-t9s4x 6 หลายเดือนก่อน +1

    Very good information thanks doctor

  • @gurpreetbhunder9700
    @gurpreetbhunder9700 7 วันที่ผ่านมา

    Sir meri beti 8years di aw or ohda woshroo m rat nu nikl janda ohde lyi koi medicine das deo plz

  • @HarpreetSamra-e4e
    @HarpreetSamra-e4e 2 หลายเดือนก่อน +1

    Exercise kehdi aa leg de pain vere

  • @harpinderbrarbrar-ph4pg
    @harpinderbrarbrar-ph4pg 6 วันที่ผ่านมา

    ਕਿੰਨੇ ਮਹੀਨੇ khne a

  • @narinderkumar4263
    @narinderkumar4263 4 หลายเดือนก่อน +1

    Very good bhaji ji

  • @kulvinderghumman2264
    @kulvinderghumman2264 5 วันที่ผ่านมา

    Thanks🙏🙏❤️🌹

  • @rajindersingh782
    @rajindersingh782 หลายเดือนก่อน

    ਡਾ ਸਾਬ ਜੀ ਕੀ ਵਾਲੇ ਸ਼ੁਗਰ ਵਾਲੇ ਵੀ ਅਜੀਂਰ ਖਾ ਸਕਦੇ ਹਨ

  • @jassisingh6398
    @jassisingh6398 6 หลายเดือนก่อน

    Very useful information sir thanks for sharing paji 💖 👍

  • @sukhwinder8573
    @sukhwinder8573 7 หลายเดือนก่อน +1

    Thanks sir good information

  • @MRchhabrapunjabi
    @MRchhabrapunjabi 4 หลายเดือนก่อน +1

    Doctor saab pregnency vich khaa sakde aa

  • @jasmeetkaur4051
    @jasmeetkaur4051 4 หลายเดือนก่อน

    Best jankari ❤

  • @harisinghsingh1627
    @harisinghsingh1627 18 วันที่ผ่านมา

    Sir ji pite de pathare da koi hal daso

  • @kaurinder4481
    @kaurinder4481 6 หลายเดือนก่อน +1

    Sade bhut aa aajir fruit par oh ta pehla hi bhut methi hundi aa je vich misri pa diti hor jada hojugi

  • @singhgurdeep5050
    @singhgurdeep5050 4 หลายเดือนก่อน

    ❤❤❤❤❤❤.dr.sahab mera crp 11 hai typhoid vi hai sardi lagdi te sarir vi tutda hai platelates vi 180000 tak gaye ne jo pehla sirf 1370000 hi reh gaye si.10Dina ton dabai vi le rehan ji.sir please koi tuska sasso ji

  • @parmveerkarnveer8131
    @parmveerkarnveer8131 6 หลายเดือนก่อน +2

    ਚਿਹਰੇ ਉੱਤੇ ਛਾਈਆ ਬਾਰੇ ਵੀ ਦੱਸੋ

  • @shinderchaihal9027
    @shinderchaihal9027 4 หลายเดือนก่อน +1

    Waheguru ji 🙏🙏🙏🙏🙏

  • @balvinderkaur1770
    @balvinderkaur1770 7 หลายเดือนก่อน +4

    Kidni di bimari bare dso veer g

  • @gagandeepguru798
    @gagandeepguru798 4 หลายเดือนก่อน +2

    Sir me bhut patli anjeer khan nl me motti ho ju gi sir dsio plz

    • @lovejotsingh8576
      @lovejotsingh8576 หลายเดือนก่อน

      2 ਅੰਜੀਰ ਇੱਕ ਮੁੱਠ ਭੁੱਜੇ ਹੋਏ ਛੋਲੇ ਇਕ ਕੇਲਾ ਦੱਸ ਤੋਂ ਪੰਦਰਾਂ ਕਾਜੂ ਦਾ milk ਸ਼ੇਕ ਬਣਾ ਕੇ ਪੀਓ ਸਵੇਰ ਨੂੰ

    • @gandhibuttar8690
      @gandhibuttar8690 หลายเดือนก่อน

      ​@@lovejotsingh8576 ਕਿੰਨਾ ਟਾਈਮ ਖਾ ਸਕਦੇ ਆ ਲਗਾਤਾਰ ਅੰਜੀਰ ਦੱਸੋ ਜੀ

  • @amanjotaujla5962
    @amanjotaujla5962 2 หลายเดือนก่อน

    Sir manu gadiya di problem a main le sakdi aw pls reply sir

  • @meenaverma5141
    @meenaverma5141 3 หลายเดือนก่อน

    Doc ji m koi be dryi frut nhi khha sakti kamjori bhout h test be normal h aap batto

  • @amanveerkaur4822
    @amanveerkaur4822 หลายเดือนก่อน

    ਸਰ ਮੇਰੇ fathersaab ਦੇ ਜਨੇਉ ਸੀ ਦੌ ਮਹੀਨੇ ਹੇ ਗਏ ਅਜੇ ਚਗੀ ਤਰ੍ਾ ਸਹੀ ਨਹੀ ਹੋਏ ਜਖਮ ਜਲਨ ਬਹੁਤ ਹੁੰਦੀ ਕੋਈ ਨੁਸਖਾ ਦਸੋ

  • @ravneetkaur235
    @ravneetkaur235 7 หลายเดือนก่อน +1

    Thankyou sir

  • @gandhibuttar8690
    @gandhibuttar8690 หลายเดือนก่อน

    ਕਿੰਨਾ ਟਾਇਮ ਲਗਾਤਾਰ ਖਾ ਸਕਦੇ ਆ

  • @ButtaKhan-vf7nu
    @ButtaKhan-vf7nu 4 หลายเดือนก่อน

    Doctor sahab sat shri akaal saris ki tasir garm hai ki cool

  • @harneksingh1837
    @harneksingh1837 4 หลายเดือนก่อน +1

    Uric acid bare dasu

  • @AjaySingh-m7y2l
    @AjaySingh-m7y2l 6 หลายเดือนก่อน +2

    Nice ❤️

  • @Sachinkumar-gl8ik
    @Sachinkumar-gl8ik 6 หลายเดือนก่อน

    ਕੀ ਡਾ ਸਾਹਿਬ ਅੰਜੀਰ ਖਜੂਰਾਂ ਅਖਰੋਟ ਤੀਨੇ ਚੀਜ਼ਾਂ ਇਕੱਠੀਆਂ ਖਾ ਸਕਦੇ ਹਾਂ

  • @GillSaab-su9jz
    @GillSaab-su9jz 7 หลายเดือนก่อน +6

    ਅੰਜੀਰ ਕਿਸ ਨੂੰ ਕਹਿੰਦੇ ਪੰਜਾਬੀ ਵਿੱਚ ਇਸ ਨੂੰ ਕੀ ਕਿਹਾ ਜਾਂਦਾ

    • @harpreetSingh-uy8gd
      @harpreetSingh-uy8gd 7 หลายเดือนก่อน +2

      Vere anjeer Punjabi shabd hi aa

    • @HaridivSing
      @HaridivSing 6 หลายเดือนก่อน

      ਪੰਜਾਬੀ ਵਿੱਚ ਆ ਅੰਜੀਰ ਦੇ ਬਾਗ ਵੀ ਮੈਨੂੰ ਵੀ ਇਸ ਬਾਰੇ ਪਤਾ ਨਹੀਂ ਸੀ ਸੰਗਰੂਰ ਤੋ ਲੁਧਿਆਣੇ ਜਿੱਥੇ ਚੁੰਗੀ ਟੈਕਸ ਪਹਿਲਾਜਾ ਸੀ ਉੱਥੇ ਅਮਰੂਦ ਦੇ ਬਾਗ ਵਿੱਚ ਬੂਟਿਆ ਦੇ ਲੱਗੇ ਹੋਏ ਦੇਖੇ ਸੀ ਤਾ ਪਹਿਲੀ ਵਾਰ ਖਾਦੇ ਸੀ ਪੰਜਾਬੀ ਵਿੱਚ ਹੀ ਇਸ ਦਾ ਨਾਮ ਅੰਜੀਰ ਹੈ ਆਪਾ ਘਰਾ ਵਿੱਚ ਵੀ ਲਾ ਸਕਦੇ ਬੂਟੇ ਖਰੀਦ ਕੇ

    • @manjitsinghkandholavpobadh3753
      @manjitsinghkandholavpobadh3753 6 หลายเดือนก่อน

      ਦੋ ਬੁੱਟੇ ਅੰਜੀਰ ਦੇ ਲਾਏ ਹਨ

    • @simerjitsingh6125
      @simerjitsingh6125 6 หลายเดือนก่อน +1

      English fig

  • @BeantKaur-ot7op
    @BeantKaur-ot7op 2 หลายเดือนก่อน

    Hlo g mere baby da weight bhout ghut aa 6 sal de aa 13 kg de hai oh kha sakde hai ji weight gain lia

  • @Jass_Singh-
    @Jass_Singh- 7 หลายเดือนก่อน +1

    Good job ji..

  • @zirams
    @zirams 4 หลายเดือนก่อน

    Good Information ji

  • @PoonamVerma-qb6li
    @PoonamVerma-qb6li 6 หลายเดือนก่อน

    Very nice Dr ji

  • @ArabKumar-t7i
    @ArabKumar-t7i หลายเดือนก่อน +1

    TB de marij kah sakte hai ji

    • @chajdigal
      @chajdigal  หลายเดือนก่อน

      Ji ha ji

  • @arshpreetsingh3401
    @arshpreetsingh3401 6 หลายเดือนก่อน

    ਸ਼ੂਗਰ ਤੇ ਬਲੱਡ ਪਰੈਸ਼ਰ ਦੇ ਮਰੀਜ ਖਾ ਸਕਦੇ ਜੀ

  • @kamleshkaur2919
    @kamleshkaur2919 6 หลายเดือนก่อน

    Thx Dr Saab ji
    Good Evning ji

  • @jaswinderram5046
    @jaswinderram5046 4 หลายเดือนก่อน

    Sir we blong to Italy here we avalibal fresh anjeer how we can use it

  • @dabarasingh
    @dabarasingh 6 หลายเดือนก่อน

    Thanks veer g

  • @85heer
    @85heer 4 หลายเดือนก่อน

    Dr. sahib, can you help me to reduce the uterus fibroids, please

  • @goodthoughts19164
    @goodthoughts19164 6 หลายเดือนก่อน

    Ki 5 above yeara children nu de sakde. J d3 sakde tan kini k de sakde

  • @JavedAkhtar-j2o
    @JavedAkhtar-j2o 2 หลายเดือนก่อน

    Very nice

  • @MohanSingh-gs3be
    @MohanSingh-gs3be 4 หลายเดือนก่อน

    Waheguruji🙏🙏🙏🙏

  • @mahinderkaur8646
    @mahinderkaur8646 4 หลายเดือนก่อน

    Very nice veer ji

  • @jaswinderkaur3788
    @jaswinderkaur3788 6 หลายเดือนก่อน

    Bahut vadhya jankari ditti ji thanks ji

  • @InderjeetKaur-y6x
    @InderjeetKaur-y6x 3 หลายเดือนก่อน

    Is naal pet dard ate loose motion di samasya aaundi aa? Kirpa karke dasna ji is tarah kyun hunda e

  • @bhullaramrik8538
    @bhullaramrik8538 6 หลายเดือนก่อน +1

    Garmi vich kha sakadahai

  • @GurinderDhillon-st4hu
    @GurinderDhillon-st4hu 6 หลายเดือนก่อน

    Doctor sab appne ghr 25 to 30 killo har sal lagda ji onu suka k khana chii da ji ja ada e das de oo ji plz

  • @JatinderSingh-qu8ic
    @JatinderSingh-qu8ic 3 หลายเดือนก่อน

    Good 👍👍

  • @Bath62rtmBath
    @Bath62rtmBath 4 หลายเดือนก่อน

    Dr Saab mere bete nu khansi rhndi 1year to usde bare v daso

    • @chajdigal
      @chajdigal  4 หลายเดือนก่อน

      7519998000 te call karo

  • @KulwinderKaur-sf5hu
    @KulwinderKaur-sf5hu 4 หลายเดือนก่อน

    As time lagea na angers per dobi to Landes na

  • @davinderkaur606
    @davinderkaur606 5 หลายเดือนก่อน

    Dr sahib anjeer raat nu bhigo k swere USS da Pani bhut garra te mitha ho janda oh Pani pee Lena chahida k waste krr Dena chahida jpee lende Han ta koe nuksan nahi hai ji jrror dsso ji thank you

    • @sukhsandhu3396
      @sukhsandhu3396 3 หลายเดือนก่อน

      ਨਹੀਂ ਜੀ ਕੋਈ ਨੁਕਸਾਨ ਨਹੀਂ ਆ ਪੀ ਸਕਦੇ ਆ ਬੁਹਤ ਸਾਰੇ ਤਤ ਪਾਣੀ ਵਿਚ ਆ ਜਾਂਦੇ ਰਾਤ ਭਿਓ ਕੇ ਰੱਖਣ ਨਾਲ

  • @GurdeepSinghGill-qj7bh
    @GurdeepSinghGill-qj7bh 5 หลายเดือนก่อน

    powder bna ke kha sakde ha

  • @pavanjotranu6437
    @pavanjotranu6437 3 วันที่ผ่านมา

    ਜੀ ਮੇਰਾ ਖੁਨ ਗਾਡਾ ਅਜੀਰ ਜਾ ਸ਼ਕਦੀ ਹਾ

  • @jassidhaliwal6343
    @jassidhaliwal6343 6 หลายเดือนก่อน

    Dr sab mere age 29 year a mere bchpn to e left leg ch addi to drd suru hoia c hun holi holi sati tkk pujj gya drd kidni kol lgpg hr time drdrhnda a dimag v kde kde out of control ho jnda a esda koi ilaj hega ?????? Plg bhut tng a m

    • @harnoorsingh1287
      @harnoorsingh1287 6 หลายเดือนก่อน

      Tussi apna test karwao and dekho kis cheez di kami hai
      Sabto pehla ehi Kamm karo

  • @paramjitkaur8122
    @paramjitkaur8122 6 หลายเดือนก่อน

    Sat shri akal veer ji

  • @GurjeetSingh-md1oc
    @GurjeetSingh-md1oc 5 หลายเดือนก่อน

    Kaale pilie da illaaj daso

  • @SandeepSingh-sf5gh
    @SandeepSingh-sf5gh 4 หลายเดือนก่อน

    Sir ji Khanna Khan tu bad nal e toilet jana panda dsyo koi ilaj

  • @gilldairyfarming9049
    @gilldairyfarming9049 3 หลายเดือนก่อน

    🙏🙏

  • @karanpp1201
    @karanpp1201 14 วันที่ผ่านมา

    wait gaine hundaa ede naal g

    • @chajdigal
      @chajdigal  12 วันที่ผ่านมา

      Ji

  • @subegsingh2632
    @subegsingh2632 6 หลายเดือนก่อน

    ਸ਼ੂਗਰ ਵਾਲੇ ਮਰੀਜ਼ ਖਾ ਸਕਦੇ ਹਨ

  • @prabjot9549
    @prabjot9549 6 หลายเดือนก่อน +1

    🙏🙏🙏🙏

  • @pavanjotranu6437
    @pavanjotranu6437 3 วันที่ผ่านมา

    ਜੀ ਮੇਰਾ ਖੁਨ ਗਾਡਾ ਅਜੀਰ ਖਾਛਕਦਾ

  • @NirmalSingh-by3dp
    @NirmalSingh-by3dp 5 หลายเดือนก่อน

    Sugar ala mariz kha skda a jya

  • @Balajiwarkas-po3sx
    @Balajiwarkas-po3sx 6 หลายเดือนก่อน +1

    Sir ear dard krda rehda koi nukta das do

  • @AmarjitSingh-zf6kz
    @AmarjitSingh-zf6kz หลายเดือนก่อน

    ਭਾਜੀ ਦੱਸਣਾ ਅੰਜੀਰ ਨਾਲ ਭਾਰ ਵੱਧਦਾ ਹੈ ਜਾ ਘੱਟਦਾ ਹੈ

    • @chajdigal
      @chajdigal  27 วันที่ผ่านมา

      Vad sakda ji mere khayal ch
      Agar kabaj hoe te uh khule ta motapa ghatega

  • @babalsinghtiwana5877
    @babalsinghtiwana5877 7 หลายเดือนก่อน

    🙏

  • @deepsunamikitchen51
    @deepsunamikitchen51 4 หลายเดือนก่อน

    Dr. Sahab mainu kidney stones Di dikkat aa ki main anjir kha sakda wa daseyo jaroor badi mehrbani hovegi...

  • @LakhwinderSingh-cm5vm
    @LakhwinderSingh-cm5vm 6 หลายเดือนก่อน

    Dr sahib eh tukre nhi pura frut e hund aa

  • @PoonamVerma-qb6li
    @PoonamVerma-qb6li 6 หลายเดือนก่อน

    Shugar patient Kia.

  • @parminderkaur6955
    @parminderkaur6955 7 หลายเดือนก่อน

    🎉🎉

  • @surinderkaur6232
    @surinderkaur6232 7 หลายเดือนก่อน +1

    Sat sari akal ji 🙏

    • @chajdigal
      @chajdigal  6 หลายเดือนก่อน

      🙏

  • @JassMaan-u8g
    @JassMaan-u8g 2 หลายเดือนก่อน

    Anjer da dena ve khana chahiye da na

  • @Dawinderjitsingh-v6k
    @Dawinderjitsingh-v6k 5 หลายเดือนก่อน

    punjab ji

  • @sarbjeetkaurdhaliwal4070
    @sarbjeetkaurdhaliwal4070 7 หลายเดือนก่อน +2

    Sir garmi vich la sakde aa

    • @chajdigal
      @chajdigal  6 หลายเดือนก่อน

      Ji

  • @PunjabSingh-l9q
    @PunjabSingh-l9q 3 หลายเดือนก่อน

    🙏🙏🙏🙏🙏🙏🙏🙏🙏

  • @bindersingh1685
    @bindersingh1685 7 หลายเดือนก่อน +1

    Muh cho badboo aun baare v video bnao g

    • @Happy-t9s4x
      @Happy-t9s4x 6 หลายเดือนก่อน

      Dhak munaka dasya c doctor ne aga khan wasta veeraa

    • @chajdigal
      @chajdigal  6 หลายเดือนก่อน

      Short ha ji

  • @HarpreetSingh-vt6ib
    @HarpreetSingh-vt6ib 6 หลายเดือนก่อน

    🙏🥰👏

  • @inderjeetsam6567
    @inderjeetsam6567 6 หลายเดือนก่อน +3

    ਵੀਰੇ ਗ਼ਰਮ ਹੁੰਦਾ ਮੂੰਹ ਪਕ ਜਾਂਦਾ ਜ਼ਿਆਦਾ ਖਾਣ ਨਾਲ

    • @lifestyle458
      @lifestyle458 5 หลายเดือนก่อน +1

      ਇਸ ਦੇ ਬਸ ਦੋ ਹੀ ਪੀਸ ਪਾਣੀ ਵਿਚ ਭਿਓ ਕੇ ਖਾਣਾ ਇਸ ਦੀ ਤਾਸੀਰ ਠੰਡੀ ਹੋ ਜਾਂਦੀ ਹੈ। ਵੈਸੇ ਹੁੰਦੀ ਇਹ ਗਰਮ ਜੇਹ ਬਿਨਾ ਬਭਿਓ ਕੇ ਖਾਵਾਂ ਗੇ,

  • @jitendertewatia5439
    @jitendertewatia5439 7 หลายเดือนก่อน

    चिकन मटन खाने का मन करता है पर यूरीक एसीड बढ जाता है कया करै

    • @hardevsingh4967
      @hardevsingh4967 6 หลายเดือนก่อน +1

      Kutch Shara kar lai. Tainu kine ku khange maran baad, soch lai.

  • @Pinderkaur000kaur
    @Pinderkaur000kaur 6 หลายเดือนก่อน

    kabaj da end

  • @excavatorworld805
    @excavatorworld805 2 หลายเดือนก่อน

    🙏🙏👍👍👍❤️❣️❣️❣️

  • @dharmindersingh6535
    @dharmindersingh6535 7 หลายเดือนก่อน

    2 ਪੀਸ

  • @Meenu86076
    @Meenu86076 6 หลายเดือนก่อน

    Call se dar lagta hai apko😂😂

  • @sangruriaPB_x3
    @sangruriaPB_x3 4 หลายเดือนก่อน

    Dr ਸਾਹਿਬ ਟਾਈਫਾਈਡ ਦਾ ਕਿਵੇਂ ਪਤਾ ਲੱਗੂ ਵੀ ਹੈ ਜਾ ਨਹੀਂ,,,
    ਹਰ ਵਾਰ ਟੈਸਟ ਕਰਾਉਣ ਤੇ TO-1.80,,,,TH-1.40,,,,,,AH-1.20
    ਆਉਂਦਾ ਹੀ ਰਹਿੰਦਾ ਬਹੁਤ ਪ੍ਰੇਸ਼ਾਨ ਆ
    ਸਰੀਰ ਭਰਦਾ ਨੀ ਖੂਨ 7-8 ਗ੍ਰਾਮ ਰਹਿੰਦਾ ਕਬਜ਼ ਰਹਿੰਦੀ ਮੂਹ ਪੱਕਿਆ ਰਹਿੰਦਾ ਕੱਮ ਨੀ ਹੁੰਦਾ ਯਾਦਦਾਸ਼ਤ ਜਮ ਕੰਮ ਨੀ ਕਰਦੀ,,ਐਵੇਂ ਮੰਨ ਲਉ ਮਿੱਟੀ ਹੋਈ ਪਈ ਆ ਦੇਹ

  • @ppsingh1964
    @ppsingh1964 3 หลายเดือนก่อน

    ਖੂਨ ਗਾੜਾ ਹੈ ਕੀ ਕਰੀਏ

  • @satpaldhami7751
    @satpaldhami7751 3 หลายเดือนก่อน +1

    ਮਹੀਨਾ ਖਾਣ ਨਾਲ ਕੋਈ ਫਰਕ ਨਹੀਂ ਪਿਆ ਐਵੇਂ ਬਕਵਾਸ ਮਾਰੀ ਜਾਂਦੇ, ਵੈਸੇ ਸੁਆਦ ਦੇ ਤੌਰ ਤੇ ਖਾਈ ਜਾਓ

  • @swagpunjabda
    @swagpunjabda 6 หลายเดือนก่อน +1

    Sex di Isha bhot hundi g es nll stamina bhot rhnda

    • @virendersingh-rv1ik
      @virendersingh-rv1ik 5 หลายเดือนก่อน +1

      Tusi kiti try??

    • @swagpunjabda
      @swagpunjabda 5 หลายเดือนก่อน +1

      @@virendersingh-rv1ik hn y energy rhndi body ch bhot

    • @swagpunjabda
      @swagpunjabda 5 หลายเดือนก่อน

      @@virendersingh-rv1ik sex di isha tn hundi timing nll banana shake use kro hoju

    • @VijayKumar-lw7wt
      @VijayKumar-lw7wt 3 หลายเดือนก่อน +1

      Hlo paji gll krni c

    • @swagpunjabda
      @swagpunjabda 3 หลายเดือนก่อน

      @@virendersingh-rv1ik hby

  • @KulwinderKaur-sf5hu
    @KulwinderKaur-sf5hu 4 หลายเดือนก่อน

    Asy appna ger bich lao na poda

  • @gurpreetsoni3122
    @gurpreetsoni3122 4 หลายเดือนก่อน

    🙏🙏🙏🙏🙏🙏🙏