आंवला खाने का सही समय, आंवला खाने के फायदे, आंवला खाने के तरीके, आंवला खाने के नुकसान, Amla Benefits

แชร์
ฝัง
  • เผยแพร่เมื่อ 26 ส.ค. 2024
  • #Chajjdigal #chajdigall #Drsardar #Health #RanjitSinghPannu #Care #Healthcare
    Video Credits :
    Video Rights : Dr. Ranjit Singh pannu
    Video Editing : Yogesh Kumar
    Channel Management : Yogesh Kumar
    For Any Kind Of Medical Service : Call On ( 9417021516 )
    आंवला खाने का सही समय, आंवला खाने के फायदे, आंवला खाने के तरीके, आंवला खाने के नुकसान, Amla Benefits

ความคิดเห็น • 431

  • @karamjeetsingh3745
    @karamjeetsingh3745 วันที่ผ่านมา +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ❤ ਡਾਕਟਰ ਸਾਹਿਬ 🙏

  • @manjitmann7943
    @manjitmann7943 5 หลายเดือนก่อน +12

    ਡਾਕਟਰ ਸਾਹਿਬ ਜੀ ਮੈਂ 2 ਕਿਲੋ ਆਂਵਲੇ ਲੈ ਕੇ ਕੱਦੂਕਸ ਕਰਕੇ ਛਾਵੇਂ ਸੁਕਾ ਲੲਏ ਹਨ ਮੈਂ ਹਰ ਰੋਜ਼ ਇਕ ਚਮਚ ਕੋਸੇ ਪਾਣੀ ਨਾਲ ਖਾਂ ਲੈਣਾ ਬਹੁਤ ਹੀ ਵਧੀਆ ਹੈ God bless you

  • @Uttamjit_Kaur
    @Uttamjit_Kaur 8 หลายเดือนก่อน +40

    ਜਾਨਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਜੀ ਡਾਕਟਰ ਸਾਹਿਬ❤❤❤❤

  • @user-wo9tg5nh8h
    @user-wo9tg5nh8h 2 หลายเดือนก่อน +2

    Bohot he jabardast cheez hai .. main ajj to 2 sal pehle use kita c .. ena jyada mera rang saf ho gya c ke mainu khud he yakeen nhi hunda c and val v jad to kale ne ek v safade nhi

  • @user-jz9tm4fv8j
    @user-jz9tm4fv8j 7 หลายเดือนก่อน +19

    ਆਵਲੇ ਬਾਰੇ ਵਧੀਆ ਜਾਣਕਾਰੀ ਦੇਣ ਲਈ ਆਪ ਜੀ ਦਾ,ਦਿਲੋਂ ਧੰਨਵਾਦ ਜੀ...

    • @BalbirSingh-yt6fr
      @BalbirSingh-yt6fr 7 หลายเดือนก่อน +2

      Dr. ਤੁਸੀਂ ਆਵਲੇ ਵਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ।

  • @jarnaildhaliwal659
    @jarnaildhaliwal659 7 หลายเดือนก่อน +9

    ਧੰਨਵਾਦ ਡਾਕਟਰ ਸਾਹਿਬ ਜਾਣਕਾਰੀ ਦੇਣ ਲਈ🙏🙏

  • @palvindersingh5393
    @palvindersingh5393 8 หลายเดือนก่อน +18

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਤੁਹਾਡਾ ਬਹੁਤ ੑਭਲਾ ਕਰਨ❤❤🎉🎉

  • @bawa_pics
    @bawa_pics 5 หลายเดือนก่อน +5

    ਔਲਾ ਬਹੁਤ ਵਧੀਆ ਫਲ ਹੈ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਵਿੱਚ ਪਤਾ ਲੱਗਦਾ ❤❤❤❤❤❤❤❤

  • @ManpreetKaur-gx2gl
    @ManpreetKaur-gx2gl 2 หลายเดือนก่อน +4

    ਬਹੁਤ ਮੇਹਰਬਾਨੀ ਡਾਕਟਰ ਸਾਹਬ ਵਾਹਿਗੁਰੂ ਜੀ ਤੁਹਾਨੂੰ ਚੜਦ੍ਹੀਕਲਾ ਚ ਰੱਖਣ

  • @rajinderkaur5215
    @rajinderkaur5215 8 หลายเดือนก่อน +7

    ਬਹੁਤ ਵਧੀਆ ਜਾਣਕਾਰੀ ਡਾਕਟਰ ਜੀ 🎉🎉

  • @GurcharanSandhu-gf4yc
    @GurcharanSandhu-gf4yc 8 หลายเดือนก่อน +12

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @satinderkaur6336
    @satinderkaur6336 8 หลายเดือนก่อน +32

    ਮੈਂ ਰੁਜਾਨਾ ਸਵੇਰੇ ਖਾਲੀ ਪੇਟ ਗਰਮ ਪਾਣੀ ਨਾਲ ਤਾਜ਼ਾ ਆਮਲਾ ਜੂਸ ਪੀ ਰਹੀ ਹਾਂ।ਇਸਦੇ ਹੈਰਾਨੀਜਨਕ ਫਾਇਦੇ ਹੋਏ ਹਨ 🙏🏻

  • @gsrupaul
    @gsrupaul 8 หลายเดือนก่อน +5

    salute to doctor ranjit singh pannu i pray to vaheguru for your long life and wellness . you are the great doctor sahib

  • @sachinmall7811
    @sachinmall7811 7 หลายเดือนก่อน +5

    ਧੰਨਵਾਦ ਡਾਕਟਰ ਸਾਹਿਬ ਜੀ

  • @kiranshergill2203
    @kiranshergill2203 8 หลายเดือนก่อน +7

    I eat an amla everyday, in the natural way. It's really effective.
    Thanks Sir for the valuable information.🙏

  • @nanakchandkamboj5844
    @nanakchandkamboj5844 6 หลายเดือนก่อน +1

    ਬਹੁਤ ਸੁੰਦਰ ਜਾਨਕਾਰੀ ਦਿੱਤੀ ਵੀਰ ਜੀ ਤੁਸੀੰ , ਜਿਓੰਦੇ ਵਸਦੇ ਰਹੋ। ਪ੍ਰਮਾਤਮਾ ਲੰਮੀ ਉਮਰ ਕਰੇ।❤❤❤❤

  • @DeepSingh-zx2wj
    @DeepSingh-zx2wj 7 หลายเดือนก่อน +4

    ਬਹੁਤ ਵਧੀਆ ਜਾਣਕਾਰੀ ਜੀ 🙏 ਪੰਜਾਬ ❤️ ਅੰਮ੍ਰਿਤਸਰ ❤️🤗

  • @ravindersidhu7450
    @ravindersidhu7450 8 หลายเดือนก่อน +6

    ਇਕ ਗੈਸ ਬਹੁਤ ਬਨਦੀ ।
    ਲੀਵਰ ਵੀ ਫੈਟੀ

  • @HARPREETKAUR-me6nk
    @HARPREETKAUR-me6nk 8 หลายเดือนก่อน +5

    Dr. Pannu Saab Diya gallan blessings hann health lyi

    • @chajdigal
      @chajdigal  8 หลายเดือนก่อน

      🙏

  • @jasmeetkaur910
    @jasmeetkaur910 6 หลายเดือนก่อน +4

    Mai 2 bachea di ma aa...mai apni poori pregnancy ch amle da murabba khada...koi calcium di dwaaii ni leii....bache v waheguru di kirpa naal tandrust ne...amle khade da asar baad ch hi pta chlda...normal delivery koi problem ni hoi...after delivery v koi weekness ni... waheguru di mehar naal sab theek hai...eh sab nu khana chahida par dho k chashni kd k

  • @RavinderSingh-ve5hr
    @RavinderSingh-ve5hr 7 หลายเดือนก่อน +4

    ਬਹੁਤ ਧੰਨਵਾਦ ਡਾਕਟਰ ਸਾਹਬ ਜੀ

  • @beantkalsi7553
    @beantkalsi7553 4 หลายเดือนก่อน

    ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਰੱਬ ਤੁਹਾਡਾ ਭਲਾ ਕਰੇ ❤

  • @manjeetsinghuppal5980
    @manjeetsinghuppal5980 8 หลายเดือนก่อน +5

    ਬਹੁਤ ਵਧੀਆ ਦੱਸਿਆ ਜੀ ਧੰਨਵਾਦ

  • @ravindarkaurbhatia7335
    @ravindarkaurbhatia7335 14 วันที่ผ่านมา

    आंवले di jankari bahut acchi hai thanks

  • @GurmeetSingh-oc1sn
    @GurmeetSingh-oc1sn 8 หลายเดือนก่อน +11

    ਸਰਦਾਰ ਜੀ ਪੈਂਟ ਗੈਸ ਲਈ ਕਿੰਨੇ ਗ੍ਰਾਮ ਪਾਉਡਰ ਲੈਣਾ ਕਿੰਨੇ ਟਾਈਮ ਲੈਣਾ ਗੁਰੀ ਪਟਿਆਂਲੇ ਤੋਂ ਮੇਰੇ ਤੇਜ਼ਾਬ ਬਹੁਤ ਬਣਦਾ ਹੈ ਜੀ

    • @jassiaulakh3023
      @jassiaulakh3023 8 หลายเดือนก่อน +2

      Same problem hai ji
      Mainu bhi......veer ji

    • @avtarsinghbansal2366
      @avtarsinghbansal2366 5 หลายเดือนก่อน

      Ek koli dahi ch ek chamch amla podar mila ke suba khali pat khao ji manu vi kise ne dasya c

  • @karamjitkaut2073
    @karamjitkaut2073 8 หลายเดือนก่อน +4

    Very nice good waheguru ji mehar karo ji 🙏👌👌👍👍

  • @skoon2224
    @skoon2224 7 หลายเดือนก่อน +1

    Wah Guru g wah ... Nahe koi joor ... Tussi suchal ho sing saab. ❤

  • @RupinderSingh-gh1md
    @RupinderSingh-gh1md 6 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @amansaini9
    @amansaini9 8 หลายเดือนก่อน +4

    Thank you dr. Saab ... Boht vdia videos thodia ... Extreme beneficial...

  • @harvindersingh9909
    @harvindersingh9909 2 หลายเดือนก่อน +2

    Dr. ਸਾਹਬ ਭੁੱਖ ਲਗੇ ਗੀ ਮੇੰਨੂ ਭੁਖ ਬਹੁਤ ਘੱਟ ਲੱਗਦੀ ਆ

    • @GurpreetSingh-px3hc
      @GurpreetSingh-px3hc หลายเดือนก่อน

      ਮੈਨੂੰ ਵੀ ਨਹੀਂ ਲੱਗਦੀ ਭੁੱਖ

    • @Kkk19649
      @Kkk19649 20 วันที่ผ่านมา

      ਸ਼ਾਮ ਨੂੰ ਰੋਟੀ ਨਾਲ ਚਟਣੀ ਬਣਾ ਕੇ ਖਾਓ। ਰੋਟੀ ਖਾਣ ਤੋਂ ਬਾਅਦ 15-20 ਮਿੰਟ ਹਲਕੀ ਸੈਰ ਕਰੋ ਦੇਖੋ ਫੇਰ ਰਾਤ ਨੂੰ ਵੀ ਭੁੱਖ ਲਗੇਗੀ।

  • @jasbirkaurkaur-vj8me
    @jasbirkaurkaur-vj8me 8 หลายเดือนก่อน +6

    ਹਾਜੀ ਡਾਕਟਰ ਸਾਬ ਮੈਂ ਇੱਕ ਗੱਲ ਹੋਰ ਪੁੱਛਣਾ ਚਾਹੁੰਦੀ ਹਾਂ ਜੀ ਕਿ ਖੰਘ ਰੇਸ਼ਾ ਰਹਿਣ ਦੇ ਨਾਲ ਛਾਤੀ ਵਿੱਚ ਜ਼ਖ਼ਮ ਵੀ ਹੋ ਸਕਦੇ ਹਨ ਜੀ ਕੀ ਇਸ ਦਾ ਵੀ ਕੋਈ ਇਲਾਜ ਹੈ ਜੀ

    • @GurpreetSingh-px3hc
      @GurpreetSingh-px3hc หลายเดือนก่อน

      ਫੰਗਸ ਦੀ ਬਿਮਾਰੀ ਕਹਿੰਦੇ ਆ ਮੈਂ ਵੀ ਬਹੁਤ ਪ੍ਰੇਸ਼ਾਨ ਹਾਂ

  • @manjeetkaurwaraich1059
    @manjeetkaurwaraich1059 8 หลายเดือนก่อน +1

    ਡਾਕਟਰ ਸਾਹਿਬ ਜੀ ਬਹੁਤ ਬਹੁਤ ਵਧੀਆ ਦੱਸਿਆ ਧੰਨਵਾਦ ਜੀ ੍ਰਤੁਹਾਡਾ

  • @ਡੀਮਨਮੁੰਡਾ
    @ਡੀਮਨਮੁੰਡਾ 4 วันที่ผ่านมา

    ਧੰਨਵਾਦ ਜੀ ❤

  • @user-on9vv2ix3i
    @user-on9vv2ix3i 7 หลายเดือนก่อน +3

    Thanks waheguru ji, Thanks so much 🙏

  • @gurcharansingh5476
    @gurcharansingh5476 18 วันที่ผ่านมา

    ਬਹੁਤ ਵਧੀਆ ਵਿਚਾਰ ਹਨ।

  • @gurmindergill1769
    @gurmindergill1769 7 หลายเดือนก่อน +4

    ਬਹੁਤ ਹੀ ਵਧੀਆ ਜਾਣਕਾਰੀ 22 ਜੀ? 🙏 ਤਲਵੰਡੀ ਭਾਈ ਤੋਂ? 🙏

  • @Gurbani804
    @Gurbani804 6 หลายเดือนก่อน +6

    ਵਾਹਿਗੁਰੂ ਜੀ ਮੇਰੇ ਬੇਟੇ ਦੇ ਦਾਹੜੀ ਦੇ ਵਾਲ ਚਿੱਟੇ ਹੋ ਗਏ ਹਨ ਉਮਰ 32 ਸਾਲ ਹੈ ਉਸ ਲਈ ਕੋਈ ਇਲਾਜ ਦਸੋ ਉਸਦੇ ਵਿਆਹ ਚ ਰੁਕਾਵਟ ਆ ਰਹੀ ਹੈ 🙏

    • @realpunjabi9255
      @realpunjabi9255 3 หลายเดือนก่อน

      ਆਂਵਲੇ ਦੇ ਮੁਰਾਬੇ ਦਾ ਸੇਵਨ ਕਰੋ,ਠੀਕ ਹੋ ਜਾਣਾ,ਖਾਲੀ ਪੇਂਟ ਸੇਵਨ ਕਰੋ

    • @jaggasingh6271
      @jaggasingh6271 5 วันที่ผ่านมา

      Baut mehnat krni peni

    • @harindergill100237
      @harindergill100237 4 วันที่ผ่านมา

      ਦਾਹੜੀ ਚਿੱਟੀ ਛੋਟੀ ਉਮਰ ਚ ਨੌਰਮਲ ਹੈ ਜੀ ਕੋਈ ਚਿੰਤਾ ਦੀ ਲੋੜ ਨੀ

  • @raghbirsinghstan4913
    @raghbirsinghstan4913 7 หลายเดือนก่อน +3

    Dr. Sahib amla powder thande ya garam paani naal laina hai

  • @JeetSingh-kx4zu
    @JeetSingh-kx4zu 7 หลายเดือนก่อน +4

    ਡਾਕਟਰ ਸਾਹਿਬ ਜੀ ਤੇਜ਼ਾਬ ਬਹੁਤ ਬਣਦਾ ਹੈ ਜੀ ਕਿਸ ਤਰ੍ਹਾਂ ਵਰਤਿਆ ਜਾ ਸਕਦਾ ਹੈ ਜੀ

    • @jatinderkaur6557
      @jatinderkaur6557 3 หลายเดือนก่อน

      1 chamach amla powder vich i chamach desi shakr savere khali pet and raat nu khane to baad

  • @surindersandhu4107
    @surindersandhu4107 4 หลายเดือนก่อน

    Thanks for s great tips on amala for a best health and healthy living .

  • @GurjeetSingh-zq2cs
    @GurjeetSingh-zq2cs วันที่ผ่านมา

    Very nice 👌 sir

  • @gurbachandass4596
    @gurbachandass4596 8 หลายเดือนก่อน +6

    Thank you Sir ji

  • @BalwinderSingh-ug2mf
    @BalwinderSingh-ug2mf 8 หลายเดือนก่อน +3

    Very nice information Dr sahab thanks

  • @SehajVeer-xe9ir
    @SehajVeer-xe9ir 4 หลายเดือนก่อน

    Bapu ji tusi bahut vadia jankari dinde ho

  • @ravinderchopra7222
    @ravinderchopra7222 6 หลายเดือนก่อน

    Dr Sahib Bhut Achha laga jaankari keliye Thanks

  • @jassisingh6398
    @jassisingh6398 8 หลายเดือนก่อน +2

    Very useful information sir thanks for sharing paji 💖 👍

  • @surjitsingh.11singh78
    @surjitsingh.11singh78 7 หลายเดือนก่อน +2

    ਭਾਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਪੈਰ ਬਹੁਤ ਹੀ ਜਿਆਦਾ ਠੰਡੇ ਰਹਿੰਦੇ ਨੇ ਇਹਦੇ ਬਾਰੇ ਦੱਸੋ

    • @Karansidhu106
      @Karansidhu106 4 หลายเดือนก่อน +1

      ਅੱਗ ਤੇਂ ਰੱਖੋਂ 😜

  • @user-yn9iw4yw7o
    @user-yn9iw4yw7o 7 หลายเดือนก่อน +1

    V. Good Information Dr. Ranjit Singh ji.

  • @narayansingh2652
    @narayansingh2652 8 หลายเดือนก่อน +3

    Great information 🙏🙏So proud of you veer ji 🙏🙏❤

  • @jasbirkaurkaur-vj8me
    @jasbirkaurkaur-vj8me 8 หลายเดือนก่อน +1

    ਹਾਜੀ ਡਾਕਟਰ ਸਾਬ ਸਤਿ ਸ੍ਰੀ ਆਕਾਲ ਜੀ ਮੈਨੂੰ ਖੰਘ ਰੇਸ਼ਾ ਬਹੁਤ ਰਹਿੰਦਾ ਹੈ ਸਾਹ ਵੀ ਬਹੁਤ ਔਖਾ ਰਹਿੰਦਾ ਹੈ ਇਸ ਨੂੰ ਵੀ ਫ਼ਰਕ ਪੈ ਸਕਦਾ ਹੈ ਜੀ

    • @jasbirkaurkaur-vj8me
      @jasbirkaurkaur-vj8me 8 หลายเดือนก่อน

      ਤੇ ਜੇ ਫਰਕ ਪੈਂਦਾ ਹੈ ਜੀ ਕਿਸ ਤਰ੍ਹਾਂ ਖਾਣਾ ਹੈ ਜੀ ਆਮਲਾ

  • @HarwinderSingh-wh3qt
    @HarwinderSingh-wh3qt 7 หลายเดือนก่อน +1

    ਬਹੁਤ ਬਹੁਤ ਧੰਨਵਾਦ ਸ੍ਰੀ ਮਾਨ ਜੀ

  • @navjeetsingh8149
    @navjeetsingh8149 8 หลายเดือนก่อน +85

    Dr ਸਾਬ, ਤਿੰਨ ਤੋਂ ਪੰਜ ਗ੍ਰਾਮ,( ਅੱਧਾ ਜਾ ਪੂਰਾ ਚਮਚਾ ਹੁੰਦਾ)ਪਲੀਜ ਦੱਸੋ।ਕੀ amla ਪਾਊਡਰ ਸਵੇਰੇ ਕੋਸੇ ਪਾਣੀ ਨਾਲ ਵੀ ਲਿਆ ਜਾ ਸਕਦਾ ਹੈ।ਤੇ last ਵਿੱਚ ਦੱਸੋ ਕੇ ਆਮਲਾ ਪੌਡਰ ਸੱਕਰ ਨਾਲ ਮਿਕਸ ਕਰ ਕੇ ਕਿੰਨੇ ਸਮੇਂ ਵਾਸਤੇ ਲੇ ਸਕਦੇ ਹਾਂ। ਸੱਤ ਸ਼੍ਰੀ ਆਕਾਲ ਜੀ।

    • @chajdigal
      @chajdigal  8 หลายเดือนก่อน +14

      Ik chamach 5 gm ji pani kosa le sakde ha

    • @chajdigal
      @chajdigal  8 หลายเดือนก่อน +10

      Jina chir marze lavo

    • @navjeetsingh8149
      @navjeetsingh8149 8 หลายเดือนก่อน +4

      Thanks dr saab ji

    • @jassalkaur3548
      @jassalkaur3548 8 หลายเดือนก่อน +1

      👌👌👌👍🥰🥰🙏🙏🙏

    • @avtarsidhu9117
      @avtarsidhu9117 8 หลายเดือนก่อน

      ਪਤੰਜਲੀ ਦਾ ਆਮਲਾ ਲਿੰਕ ਉਡ ਲੈ ਸਕਦੇ ਆ

  • @gurjeetsandhu6379
    @gurjeetsandhu6379 8 หลายเดือนก่อน +2

    BHAAJI Very NICE VIDEO.

  • @roopkaur1912
    @roopkaur1912 8 หลายเดือนก่อน +1

    Dr saab ਸ਼ਹਿਦ ਦੀ ਜਗ੍ਹਾ ਮਿਸ਼ਰੀ ਲੈ ਸਕਦੇ ਆ plz dso ji

  • @swarnkour3404
    @swarnkour3404 7 หลายเดือนก่อน +1

    ਬਹੁਤ ਵਧੀਆ ਜੀ

  • @rapinderdhanjal4453
    @rapinderdhanjal4453 8 หลายเดือนก่อน +3

    Thank you so much!

  • @sukhbirsingh5251
    @sukhbirsingh5251 หลายเดือนก่อน

    Very good information Thanks ji

  • @TarsemSingh-ec9qo
    @TarsemSingh-ec9qo 7 หลายเดือนก่อน

    Very very thanks respectd Dr sahib for great and powerful concept with share us

  • @hardeepkaur1545
    @hardeepkaur1545 5 หลายเดือนก่อน +1

    Sir amla ਕੱਚਾ kha skdea roti naal???

  • @ashishpatialvi8049
    @ashishpatialvi8049 8 หลายเดือนก่อน +2

    ਕੀ ਔਲਿਆਂ ਦਾ ਮੁਰੱਬਾ ਦੁੱਧ ਨਾਲ ਲਿਆ ਜਾ ਸਕਦਾ ਸਵੇਰੇ ਕੰਮ ਤੇ ਜਾਣ ਵੇਲੇ, ਕਿਉਂਕਿ ਉਸ ਵੇਲੇ ਢਿੱਡ ਖਾਲੀ ਹੀ ਹੁੰਦਾ
    ਅਤੇ ਕੀ ਔਲੀਆ ਦਾ ਪਾਊਡਰ ਦੁੱਧ ਨਾਲ ਸਵੇਰੇ ਖਾਦਾ ਜਾ ਸਕਦਾ ਹੈ।
    ਦੱਸਣ ਦੀ ਕਿਰਪਾਲਤਾ ਕਰਨੀ ਜੀ

    • @Birdavinder297
      @Birdavinder297 5 หลายเดือนก่อน

      ਜਿਨਾ ਮਰਜੀ ਖਾਓ ਜੀ

  • @khaany888
    @khaany888 3 หลายเดือนก่อน +1

    Nice 👍🏻👍🏻 stay connected

  • @mintooverma23
    @mintooverma23 8 หลายเดือนก่อน

    Good job Dr. Saab bahut wadia gala dsia tuci

  • @harchandsingh9700
    @harchandsingh9700 7 หลายเดือนก่อน +1

    Sir ki boli jnde j 5 gram 1/2 tola hunda te 25 ml karib 22 gram hamesha powder jyda lai da te juice ghat

  • @user-cu6qj8wb8w
    @user-cu6qj8wb8w 6 หลายเดือนก่อน

    V good information thank you dr sab🙏🏼🙏🏼❤

  • @parmjeetkour2068
    @parmjeetkour2068 4 หลายเดือนก่อน

    Bahut badhiya hai bhai ji ❤

  • @jagdeepsinghjaggi3614
    @jagdeepsinghjaggi3614 8 หลายเดือนก่อน +2

    Good information 👍

  • @fariyadshahpuriFariyad
    @fariyadshahpuriFariyad 22 วันที่ผ่านมา

    Good job

  • @gurdevsidhu8164
    @gurdevsidhu8164 2 หลายเดือนก่อน

    Very good post

  • @IqbalSingh-h9o
    @IqbalSingh-h9o หลายเดือนก่อน

    Thank you doctor sahib 🙏

  • @PremLal-jd5db
    @PremLal-jd5db 8 หลายเดือนก่อน +1

    ❤❤❤❤❤ Thanks Dr sahib g

  • @charanjitkaur3391
    @charanjitkaur3391 8 หลายเดือนก่อน +1

    Dr,,sahib.ji.sat.shri.akal.Thank.So.much.

  • @chanderkakkar5184
    @chanderkakkar5184 7 หลายเดือนก่อน

    Thanks for the update information about amla

  • @ramandeepbhullar9647
    @ramandeepbhullar9647 8 หลายเดือนก่อน +3

    Tyriod de dwai ve dasdeo sir

  • @Gajinder-qx6rl
    @Gajinder-qx6rl 8 หลายเดือนก่อน +2

    Thanks Dr sir😊

  • @jaswinderdhindsa-tx6lp
    @jaswinderdhindsa-tx6lp 23 วันที่ผ่านมา

    Thanks doctr ❤

  • @anhadjeetkaur4751
    @anhadjeetkaur4751 8 หลายเดือนก่อน +4

    Aamle da khada te siane da keha baad vich patta laggda hea ji

  • @user-bk5bl3lu5z
    @user-bk5bl3lu5z 3 หลายเดือนก่อน +1

    Namskaar ji

  • @RajuKumar-uz4cd
    @RajuKumar-uz4cd 7 ชั่วโมงที่ผ่านมา

    👏👏

  • @chanderkanta9713
    @chanderkanta9713 8 หลายเดือนก่อน +1

    Very good information.

  • @mohindersingh8964
    @mohindersingh8964 5 หลายเดือนก่อน

    Very nice Dr.Sahib ji.

  • @sudagarsinghsidhu1308
    @sudagarsinghsidhu1308 หลายเดือนก่อน

    Very nice information.is amla candy can be used.

  • @garry8378
    @garry8378 8 หลายเดือนก่อน +1

    Dr saab ji white Hair problem ajj de time ch buht choti age vich ho rehi aa es leyi Awla kive use kitta ja sakda jarur dasna...dhanvaad tuhada🙏🏻🙏🏻🙏🏻🙏🏻

    • @manpreetsingh-zr4ye
      @manpreetsingh-zr4ye 4 หลายเดือนก่อน

      Hanji paji meri dadi ch 5 waal white ho gaye ne ji age 26 saal hai ji 20.din ho gaye white wal ayeya nu

  • @bhupinderkaur8753
    @bhupinderkaur8753 หลายเดือนก่อน

    Good knowledge

  • @baljitsidhu8267
    @baljitsidhu8267 4 หลายเดือนก่อน

    Very Nice Video Thanks Veer g

  • @TarsemSingh-hv1xm
    @TarsemSingh-hv1xm 8 หลายเดือนก่อน

    Bahut wadhia ji

  • @user-lz7mu7mx4s
    @user-lz7mu7mx4s 5 หลายเดือนก่อน

    Dhan vad Dr sahab

  • @lyricsjangchapra8017
    @lyricsjangchapra8017 6 หลายเดือนก่อน

    ਬਹੁਤ ਹੀ ਵਧੀਆ ਜਾਣਕਾਰੀ ਸਿਹਤ ਲਈ ਡਾਕਟਰ ਸਾਹਿਬ ਜੀ

  • @anhadjeetkaur4751
    @anhadjeetkaur4751 8 หลายเดือนก่อน +1

    Thanks a lot veer ji

  • @rachhpalbrar9182
    @rachhpalbrar9182 5 หลายเดือนก่อน

    Good ਇਨਫੈਰਮੇਸ਼ਨ

  • @SukhwinderkaurSohi
    @SukhwinderkaurSohi หลายเดือนก่อน

    Very good

  • @HardeepSingh-yc9lq
    @HardeepSingh-yc9lq 8 หลายเดือนก่อน +1

    Dr sahib main amla churan swere Khali pet garam Pani nall le reha ke eh tik hai es tarah

  • @baljitsidhu8267
    @baljitsidhu8267 4 หลายเดือนก่อน

    ❤❤❤❤God Bless you

  • @kulwinderkour3028
    @kulwinderkour3028 3 หลายเดือนก่อน

    Thanks doctor saab

  • @Meet8899
    @Meet8899 8 หลายเดือนก่อน

    Dr. Saab main 1 amla roj kha raha hu last 4 month se, Kya itni quantity thik hai? Aur main kitne time ke lye amla kha sakta hu? 🙏🙏

  • @user-sr9eo7bm9p
    @user-sr9eo7bm9p 21 วันที่ผ่านมา

    Good 👍

  • @harpalbrar5912
    @harpalbrar5912 8 หลายเดือนก่อน +1

    V v nice

  • @Mehra_66
    @Mehra_66 7 หลายเดือนก่อน

    Bahut dhanwad ji thodi sunk bahut feda hunda ji❤

  • @sarabjitsingh947
    @sarabjitsingh947 7 หลายเดือนก่อน

    Thank you for good infarmation

  • @rajsingh2740
    @rajsingh2740 7 หลายเดือนก่อน

    Nice doctor sahib ji.

  • @HarpreetKaur-cw4uc
    @HarpreetKaur-cw4uc 8 หลายเดือนก่อน +1

    Veer ji thanks