15 ਸਾਲ ਦੇ ਇਸ ਤੁਫ਼ਾਨ ਸਿੰਘ ਉੱਤੇ ਚੰਡੀਗੜ੍ਹ ਪੁਲਸ ਨੇ ਰੱਖਿਆ 10 ਹਜ਼ਾਰ ਦਾ ਇਨਾਮ

แชร์
ฝัง
  • เผยแพร่เมื่อ 11 ก.พ. 2023
  • ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel

ความคิดเห็น • 844

  • @School_of_Engineers
    @School_of_Engineers ปีที่แล้ว +301

    ਅੱਖਾਂ ਨਮ ਹੋ ਗਈਆਂ, ਤੇ ਆਪਣੇ ਆਪ ਨੂੰ ਲਾਹਨਤਾਂ ਪਾ ਰਹੀ ਜਮੀਰ
    ਇਹ ਇੰਟਰਵਿਊ ਸੁਣਕੇ 😢😢😢

  • @vickydauniya8021
    @vickydauniya8021 ปีที่แล้ว +342

    ਸਿੰਘ ਕਦੋਂ ਡਰਦੇ ਗਿੱਦੜਾ ਦੀਆਂ ਡਾਰਾਂ ਤੋ ਸਿੱਖ ਕੌਮ ਜਿੰਦਾਂਬਾਦ

    • @Anchal-Shivansh
      @Anchal-Shivansh ปีที่แล้ว +1

      Police wale bhi veer singh hi san

    • @ParmjitSingh-mf9wv
      @ParmjitSingh-mf9wv ปีที่แล้ว

      @@Anchal-Shivansh eho jehe kutte police wale veeran di hor bund todo

    • @randhawasngh7272
      @randhawasngh7272 ปีที่แล้ว +5

      @@Anchal-Shivansh oh phir sach nal khad jan
      Nokari te ....

    • @randhawasngh7272
      @randhawasngh7272 ปีที่แล้ว +1

      Badal v sikh ne

    • @amriksingh351
      @amriksingh351 ปีที่แล้ว

      @@randhawasngh7272 ਪਰ ਨਕਲੀ

  • @harbhalsingh1742
    @harbhalsingh1742 ปีที่แล้ว +95

    ਭਗਵੰਤ ਮਾਨਾ ਲੱਖ ਲਾਹਨਤ ਤੇਰੇ ਇੱਕ ਬੱਚੇ ਤੇ ਇਨਾਮ ਰੱਖ ਦਿੱਤਾ ਤੂੰ ਵੀ ਮੁਗਲਾ ਦੀ ਔਲਾਦ ਹੀ ਜਾਪਦਾ ਏ

    • @samking7181
      @samking7181 ปีที่แล้ว

      Teri maa di lann
      Bhenchoda gallan hi krda tere duje piyuaa ne kehda kuch kita c koi v hove sikh muslman jo v mohal khrab kruga osnu jo bndA bnea janada

    • @gurihanda8413
      @gurihanda8413 ปีที่แล้ว +1

      Yr chandigarh centre govt. De under aa.....bhagwant maan da ki role ae is ch ??

    • @luckymaan9928
      @luckymaan9928 ปีที่แล้ว

      @@gurihanda8413 ਜਿਹੜਾ ਕਿਹੜਾ ਭਗਵੰਤ ਮਾਨ ਨੂੰ ਫੜ ਲੈਂਦਾ

    • @AmritSingh-nb9gw
      @AmritSingh-nb9gw ปีที่แล้ว

      ਕੰਮ ਕਰੋਂ ਮਹਿਨਤ ਦੀ ਰੋਟੀ ਖਾਓ

    • @telakraj9060
      @telakraj9060 ปีที่แล้ว

      ​@@gurihanda8413 )

      zeest❤❤

  • @harjinderaulakh9542
    @harjinderaulakh9542 ปีที่แล้ว +50

    ਤੁੱਫਾਨ ਬੇਟਾ ਤੁਸੀਂ ਸੱਚ ਵਿੱਚ ਗੁਰੂ ਜੀ ਦੇ ਬੇਟੇ ਹੌ🙏🏻🤗👍❤ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਤੇ ਵਡੇ ਹੌਸਲੇ ਦਵੇ

  • @buntyjatt5567
    @buntyjatt5567 ปีที่แล้ว +175

    ਅੱਜ ਥਲੀ ਵੀਰ ਜੀ ਨੂੰ ਮਿਲੇ ਬਹੁਤ ਵਧੀਆ ਬੰਦੀ ਸਿੰਘ ਮੋਰਚੇ ਵਿੱਚ ❤️
    ਵਾਹਿਗੁਰੂ ਜੀ ਆਪਣੇ ਸਿੰਘਾਂ ਨਾਲ ਸਦਾ ਹੀ ਅੰਗ ਸੰਗ ਰਹਿੰਦੇ ਹਨ ਤੇ ਰਹਿਣਗੇ 🙏🙏🙏

    • @GurpreetKaur-sj3le
      @GurpreetKaur-sj3le ปีที่แล้ว

      Thalli veer deep sidhu nal bhot war dekhey a es lai dekh ke deep di jad a gai fer to oh time jad a gea jdo deep sade vich si 😭😭

  • @BaldevSingh-bo3qc
    @BaldevSingh-bo3qc ปีที่แล้ว +282

    ਵਾਹਿਗੁਰੂ ਇਸ ਪੁਤਰ ਇਨੀ ਹਿਮੰਤ ਦੇਣੀ ਇਸ ਚੜਦੀ ਕਲਾ ਵਿੱਚ ਮੇਹਰ ਭਰਿਆ ਹੱਥ ਰਖੀ

  • @GurwinderSingh-ts1bk
    @GurwinderSingh-ts1bk ปีที่แล้ว +470

    ਇਹ ਤੂਫਾਨ ਸਿੰਘ ਹੈ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਤਸ਼ਾਹ ਜੀ ਦਾ ਸਾਜਿਆ ਹੋਇਆ ਅਸਲੀ ਖ਼ਾਲਸਾ ਵਾਹਿਗੁਰੂ ਜੀ ਹਰ ਸਿੱਖ ਨੂੰ ਇਸ ਤਰ੍ਹਾਂ ਹੀ ਤੂਫਾਨ ਬਣਾਵੇ 🙏🙏🙏

    • @amansaini8794
      @amansaini8794 ปีที่แล้ว +10

      Waheguru ji 🙏

    • @parmbersingh4634
      @parmbersingh4634 ปีที่แล้ว +16

      ਇਹ ਤੂਫਾਨ ਸਿੱਘ ਹੈ ਗੁਰੂ ਗੋਬਿੰਦ ਸਿੰਘ ਜੀਦਾ ਅਸਲੀ ਖਾਲਸਾ

    • @RajuSingh-hr9gp
      @RajuSingh-hr9gp ปีที่แล้ว +3

      G̺o̺o̺d̺

    • @gopykhakh8254
      @gopykhakh8254 ปีที่แล้ว +2

      @@amansaini8794 manjeet

    • @GG-qe5yt
      @GG-qe5yt ปีที่แล้ว +5

      hor deo pump ohnu haha beda gark ise soch ne kita punjab da te ja k bahrle mulka ch b

  • @ManmeetSandhu-Music
    @ManmeetSandhu-Music ปีที่แล้ว +239

    ਨਾ ਫੜ ਕਮਲੀਏ ਨਾ ਫੜ ਉਡਦੇ ਬਾਜਾ ਨੂੰ
    ਸਿੰਘ ਮਾਰਦੇ ਠੋਕਰ ਤੱਖਤਾ ਤਾਜ਼ਾ ਨੂੰ 😍🚩

  • @nirvalsingh6516
    @nirvalsingh6516 ปีที่แล้ว +84

    ਵਾਹਿਗੁਰੂ ਚੜਦੀਆ ਕਲਾ ਕਰੇ ਵੀਰ ਜੀ ਦੀਆਂ ਲੰਮੀਆਂ ਉਮਰਾਂ ਬਖਸੇ ਪਾਤਸ਼ਾਹ ਜੀ

  • @jaisai2766
    @jaisai2766 ปีที่แล้ว +259

    ਪਾਤਿਸ਼ਾਹ ਜੀ ਮੇਹਰ ਦਾ ਹਥ ਰਖਿੳ ਇਸ ਸਿੰਘ ਤੇ ਚੜਦੀ ਕਲਾ ਵਿਚ ਰਹੇ

    • @amriksingh351
      @amriksingh351 ปีที่แล้ว +2

      @@GurpreetKaur-sj3le ਬਿਲਕੁਲ ਠੀਕ ਕਿਹਾ ਭੈਣ ਜੀ ਤੁਸੀ

    • @amriksingh351
      @amriksingh351 ปีที่แล้ว +2

      @@GurpreetKaur-sj3le ਇਹੋ ਜਿਹੀਆ ਰੂਹਾਂ ਕੋਈ ਆਮ ਨਹੀ ਹੁੰਦੀਆ

  • @user-hb8jq6zi9q
    @user-hb8jq6zi9q ปีที่แล้ว +97

    ਬਹ ਜੀ ਬਹ ਤੂਫ਼ਾਨ ਸਿੰਘ ਵਾਹਿਗੁਰੂ ਮਹਿਰ ਕਰਨ ਆਪ ਨੂੰ ਵਾਹਿਗੁਰੂ ਚੜੵਦੀ ਕਲੵਾ ਵਿੱਚ ਰੱਖੇ

  • @RamSingh-cp3ff
    @RamSingh-cp3ff ปีที่แล้ว +179

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ।
    ਸੱਭ ਉੱਪਰ ਜੀ

  • @harwindersinghsidhu3153
    @harwindersinghsidhu3153 ปีที่แล้ว +38

    ਇਸ ਤੁਫਾਨ ਯੋਧੇ ਤੇ ਵਾਹਿਗੁਰੂ ਜੀ ਹਮੇਸ਼ ਚੜ੍ਹਦੀ ਕਲਾ ਵਿੱਚ ਰੱਖਣਾਂ।

  • @kulwinderkaur2733
    @kulwinderkaur2733 ปีที่แล้ว +10

    ਪੁਲਿਸ ਦਾ ਇਨਾਮ ਰਖਣ ਦਾ ਮਤਲਵ ਹੈ ਕਿ ਪਲਿਸ ਆਪ ਡਰੀ ਹੋਈ ਆ ਕੇ ਮੋਰਚੇ ਵਿਚ ਜਾਵਾਂਗੇ ਤਾਂ ਆਪਣੀਆਂ ਟੋਪੀਆਂ ਲੁਹਾ ਕੇ ਆਵਾਂਗੇ ਤੂਫ਼ਾਨ ਸਿੰਘ ਖ਼ਾਲਸਾ ਜਿੰਦਾਬਾਦ

  • @harmeetharry5540
    @harmeetharry5540 ปีที่แล้ว +81

    ਵਾਹਿਗੁਰੂ ਜੀ ਕਿਰਪਾ ਕਰਨੀ ਅੰਗ ਸੰਗ ਸਹਾਈ ਹੋਣ ਖ਼ਾਲਸੇ ਤੇ ਤੁਫ਼ਾਨ ਸਿੰਘ ਤੇ ਕਿਰਪਾ ਕਰਨੀ ਚੜ੍ਹਦੀ ਕਲਾ ਵਿਚ ਰੱਖਣ

  • @rajinderjassal3401
    @rajinderjassal3401 ปีที่แล้ว +105

    ਸ਼ਾਬਾਸ਼ ਤੂਫਾਨ ਪੁੱਤਰ ਗੁਰੂ ਦਾ ਲਾਡਲਾ ਸਿੰਘ ਬਹਾਦਰ 🙏🙏🙏🙏🙏🙏🙏🙏🙏🙏🙏🙏😘😘😘😘😘😘😘⚔️⚔️⚔️⚔️💎💎💎💎🙏🙏🙏🙏💯💯💯💯💕💕💕💕👍👍🙏🙏🙏🙏

  • @kabalsinghbhojiankabalsing2470
    @kabalsinghbhojiankabalsing2470 ปีที่แล้ว +148

    ਭਾਈ ਤੂਫਾਨ ਸਿੰਘ ਗੁਰੂ ਗੋਬਿੰਦ ਸਿੰਘ ਹਰ ਸਮੇਂ ਤੁਹਾਡੇ ਨਾਲ ਵਾ
    ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਰੱਖੇ 🙏🙏

  • @GurwinderSingh-dl6hy
    @GurwinderSingh-dl6hy ปีที่แล้ว +166

    ਖਾਲਸਾ ਕਿਹਣੀ ਤੇ ਕਰਨੀ ਦਾ ਪੂਰਾ ਹੈ 🚩 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🚩 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🚩 ਹਮੇਸ਼ਾ ਆਪਣੇ ਖਾਲਸਾ ਪੰਥ ਤੇ ਮਿਹਰ ਭਰਿਆ ਹੱਥ ਰੱਖਣਾ ਖਾਲਸੇ ਦੀ ਚੜ੍ਹਦੀ ਕਲ੍ਹਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🚩🙏

  • @Shicin230
    @Shicin230 ปีที่แล้ว +63

    ਵਾਹਿਗੁਰੂ ਜੀ ਭਲਾ ਕਰਨ। ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬ ਦੇ ਵੀਰ, ਭੈਣ ਤੇ ਭਰਾ, ਬੱਚੇ ਸਭ ਨੂੰ ਹੱਥ ਜੋੜ ਬੇਨਤੀ ਹੈ ਕਿ ਸਾਨੂੰ ਸਭ ਨੂੰ ਇਹਨਾਂ ਵੀਰਾਂ ਦੀ ਸਾਥ ਦੇਣਾ ਚਾਹੀਦਾ ਹੈ ਅਤੇ ਆਪਣੇ ਹੱਕ ਦੀ ਗੱਲ ਕਰੀਏ

  • @harpreetdhailwal4405
    @harpreetdhailwal4405 ปีที่แล้ว +63

    ਇਕ ਮਿਆਨ ਵਿਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ । ਇੰਡੀਆ ਦੇ ਕਾਨੂੰਨ ਅੰਦਰ ਪੰਜਾਬੀ ਭਰਾਵਾਂ ਨਾਲ ਵਖਰੇਵਾਂ ਕਿਉਂ???????।🙏 ਵਾਹਿਗੁਰੂ ਜੀ ਮਿਹਰ ਕਰੋ ।ਸੈਂਟਰ ਦੀ ਸਰਕਾਰ ਨੂੰ ਚਾਹੀਦਾ ਕਿ ਜਿਨ੍ਹਾਂ ਭਰਾਵਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਹਾਅ ਕੀਤਾ ਜਾਵੇ 🙏

  • @sikandersingh5384
    @sikandersingh5384 ปีที่แล้ว +26

    ਵਾਹਿਗਰੂ ਜੀ, ਇਸ ਬੱਚੇ ਉੱਪਰ ਹਮੇਸ਼ਾ ਮੇਹਰ ਭਰਿਆ ਹੱਥ ਰੱਖਣਾ ਜੀ।

  • @GurdevSingh-kx1hf
    @GurdevSingh-kx1hf ปีที่แล้ว +38

    ਵਾਹਿਗੁਰੂ ਮੇਹਰ ਕਰੇ ਇਸ ਸਿੰਘ ਉਪਰ ਚੜਦੀ ਕਲਾ ਵਿੱਚ ਰੱਖੇ

  • @avtars.dhindsa8381
    @avtars.dhindsa8381 ปีที่แล้ว +66

    ਕੋਈ ਸ਼ੱਕ ਨਹੀਂ ਪੁਤਰ ਤੂੰ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਏ ਇਨ੍ਹਾਂ ਜਜ਼ਬਾ ਹੋਣਾ ਕੋਈ ਛੋਟੀ ਗੱਲ ਨਹੀਂ ਇਹ ਦੁਜਿਆਂ ਨੂੰ ਵੀ ਪ੍ਰੇਰਨਾ ਦਿੰਦੀ ਆ

  • @manjitsingh1278
    @manjitsingh1278 ปีที่แล้ว +39

    ਥਲੀ -ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ-ਮੈ ਮੋਰਚੇ ਚ ਤਹਾਨੂੰ ਮਿਲ ਨੀ ਸਕਿਆ ਮਿਲਣ ਬਹੁਤ ਮਨ ਕਰਦਾ ਤੁਹਾਡੀ ਪੱਤਰਕਾਰੀ ਤੇ ਸੁਅਲ ਬਹੁਤ ਕੀਮਤੀ ਹੁੰਦੇ ਹਨ ਧੰਨਵਾਦ ਜੀ

  • @BalwinderKaur-mu9zb
    @BalwinderKaur-mu9zb ปีที่แล้ว +42

    ਵਾਹਿਗੁਰੂ ਜੀ ਹਰ ਇਕ ਸਿੱਖ ਨੂੰ ਇਸ ਬੱਚੇ ਜਿੰਨੀ ਹਿੰਮਤ ਬਖਸ਼ਿਸ਼ ਕਰਨਾ 🙏🙏🙏🤗🙌🤲

  • @sukhdebgill4016
    @sukhdebgill4016 ปีที่แล้ว +102

    ਵਾਹਿਗੁਰੂ ਜੀ ਇਸ ਸਿੰਘ ਦੀ ਚੜ੍ਹਦੀ ਕਲਾ ਵਿੱਚ ਰੱਖੇ

  • @gurmukhmaan8450
    @gurmukhmaan8450 ปีที่แล้ว +95

    ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਮੇਸ਼ਾ ਤੇਰੇ ਅੰਗ ਸੰਗ ਸਹਾਈ ਹੋਵੇ 🙏🙏

  • @sahibkaur4054
    @sahibkaur4054 ปีที่แล้ว +47

    ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ de ਚੇਲੇ . ਪਹਿਲੋਂ ਮਾਰਨ ਕਬੂਲ ਜੀਵਨ ਕੀ ਸ਼ਾਦ ਆਸ. ਸਾਡੀ ਸਪਸਟ ਕਹਾਨੀ। ਨਾ ਕਾਂਗਰਸ. ਨਾ ਬੀ.ਜੇ.ਪੀ. ਨਾ ਬਦਲਕੇ ਅਤੇ ਨਾ ਚਾਰੂ ਦਾ ਹਾਂ। ਸਾਡਾ ਅਗਾਂਹ ਸਿਰਫ ਅਕਾਲ ਪੁਰਖ ਵਾਹਿਗੁਰੂ ਹੈ ਅਤੇ ਅਕਾਲ ਸਾਦੀ ਪਾਰਟੀ ਹੈ। ਦੀਪ ਸਿੰਘ ਸਿੱਧੂ। 03/12/2021.

    • @Pret361
      @Pret361 ปีที่แล้ว

      Waheguru Waheguru g schi rona a gya veds dekh k der

  • @harpalbhutal02
    @harpalbhutal02 ปีที่แล้ว +3

    ਲਾਹਨਤ ਲਾਹਨਤ ਲਾਹਨਤ ਤੇ ਬੱਸ ਲਾਹਨਤ, ਮੇਰੇ ਵਰਗੇ ਘਰੇਂ ਕਮੇਂਟ ਕਰਨ ਵਾਲਿਆਂ ਨੂੰ ਲਾਹਨਤ, ਵੱਡੇ ਭਾਗ ਪੰਜਾਬ ਦੇ ਜਿਹਨਾਂ ਦੇ ਹਿੱਸੇ ਸੂਰਮਿਆਂ ਦਾ ਖੂਨ ਆਇਆ, ਆਹਾ ਪੇਪਰ ਖਤਮ ਹੋ ਲੇਂਦੋ ਵੀਰ ਬਹੁਤ ਜਲਦੀ ਮੋਰਚੇ ਚ ਵੀ ਅਮਾਣਗੇ, ਤੇ ਅਜਿਹੀਆਂ ਰੂਹਾਂ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਨਿਹਾਲ ਕਰਾਂਗੇ🙏🏿🙏🏿🙏🏿

  • @RanjodhSingh-lh3hx
    @RanjodhSingh-lh3hx ปีที่แล้ว +51

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਆਪਣੇ ਬੱਚਿਆਂ ਦੀ ਆਪ ਰੱਖਿਆ ਕਰੇਉ ਜੀ ਵਾਹਿਗੁਰੂ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ ❤️❤️❤️❤️❤️❤️❤️🙏🏽🙏🏽🙏🏽🙏🏽🙏🏽 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ ਵਾਹਿਗੁਰੂ ਜੀ

  • @rajindersingh6282
    @rajindersingh6282 ปีที่แล้ว +54

    ਵਾਹਿਗੁਰੂ ਜੀ 🙏

  • @jonurandhawa5218
    @jonurandhawa5218 ปีที่แล้ว +72

    ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਗੇ ਸੇਂਰ ਤੇ 🙏

  • @bikramgill5035
    @bikramgill5035 ปีที่แล้ว +28

    ਤੁਹਾਨੂੰ ਸਿੰਘ ਦਾ, ਸਾਰੀ ਕੌਮ, ਸਾਥ, ਦਿੳ,

  • @baljitsingh9283
    @baljitsingh9283 ปีที่แล้ว +38

    ਜਿਓਂਦਾ ਰਿਹ ਸ਼ੇਰਾ ਸ਼੍ਰੋਮਣੀ ਕਮੇਟੀ ਇਸ ਸਿਂਘ ਵਲ ਦੇਖ ਕੇ ਅਕਲ ਆ ਜਾਵੇ ਵਿਕਾਊ ਨਾ ਬਣੋ ਕੌਮ ਨਾਲ਼ ਖੜੋ

    • @gurukekregemojguruke4857
      @gurukekregemojguruke4857 ปีที่แล้ว +4

      80 80 ਖੱਚ ਗਦਾਰ ਬੱਣ ਗੲੇ ਕਾਮਰੇਡ ਅਾ ਸਿੰਘ sri guru gobind singh ji ਦਾ ਪੂੱਤਰ

  • @Pardeepsingh-yh9kv
    @Pardeepsingh-yh9kv ปีที่แล้ว +152

    ਕੌਮ ਨੂੰ ਸਾਥ ਦੇਣਾ ਚਾਹੀਦਾ ਹੈ ਏਸ ਯੋਧੇ ਦਾ

  • @sidhu-wb9um
    @sidhu-wb9um ปีที่แล้ว +4

    ਵਾਹਿਗੁਰੂ ਜੀ ਤੂਫ਼ਾਨ ਸਿੰਘ ਜੀ ਉਪਰ ਆਪਣੀ ਕਿਰਪਾ ਬਣਾਈ ਰੱਖਣਾ 🙏🙏🙏🙏

  • @charanjitkaur8132
    @charanjitkaur8132 ปีที่แล้ว +18

    ਵਾਹਿਗੁਰੂ ਜੀ ਇਸ ਸਿੰਘ ਨੂੰ ਚਾੜ੍ਹਦੀ ਕਲਾ ਵਿਚ ਰੱਖਣ 🙏🙏🙏

  • @HarpalSingh-uv9ko
    @HarpalSingh-uv9ko ปีที่แล้ว +9

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਇਸ ਵੀਰ ਨੂੰ ਤੇ ਥਲੀ ਵੀਰ ਨੂੰ।

  • @jasvirkaur2543
    @jasvirkaur2543 ปีที่แล้ว +20

    ਵਾਹਿਗੁਰੂ ਜੀ ਤੁਹਾਡਾ ਪੁੱਤ ਹੈ ਮੇਹਰ ਦਾਹੱਥ ਸਿਰ ਤੇ ਰੱਖਣਾ ਚੜ੍ਹਦੀਕਲਾ ਬਖਸ਼ਣੀ

  • @DarshanSingh0001
    @DarshanSingh0001 ปีที่แล้ว +28

    ਵਾਹਿਗੁਰੂ ਕਿਰਪਾ ਕਰਨ ਇਸ ਭੁਝੰਗੀ ਯੋਧੇ ਤੇ

  • @karajsingh7352
    @karajsingh7352 ปีที่แล้ว +2

    ਚੰਡੀਗੜ੍ਹ ਪੁਲਿਸ ਪੰਜਾਬ ਵੜੇ ਸਿਰਾਂ ਤੋਂ ਬਗ਼ੈਰ ਜਾਣਗੇ ਗੁਰੂ ਸਿੱਖ ਨੂੰ ਹਥ ਲਾ ਕੇ ਵੇਖਣ ਇਹ ਸਾਡੇ ਪਿੰਡਾਂ ਦਾ ਇਲਾਨ ਏ

  • @varindersingh5028
    @varindersingh5028 ปีที่แล้ว +10

    ਵਾਹਿਗੁਰੂ ਜੀ , ਸ. ਤੂਫਾਨ ਸਿੰਘ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ।

  • @gurchransingh5674
    @gurchransingh5674 ปีที่แล้ว +49

    ਧੰਨਵਾਦ ਦਿਲੋ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ ਮੋਰਚੇ ਦੀ ਜਿੱਤ ਯਕੀਨੀ ਹੈ

  • @dkkhalsa1551
    @dkkhalsa1551 ปีที่แล้ว +7

    ਸਾਡੇ ਤੂਫ਼ਾਨ ਸਿੰਘ ਖਾਲਸਾ ਬੱਚੇ ਭੁਜੰਗ਼ੀ ਦਾ ਕੋਈ ਵਲ ਵਿੰਗਾ ਨੂੰ ਕਰ ਸਕਦਾ ।15ਸਾਲ ਦੇ ਬੱਚੇ ਨਾਲ ਪੰਗੇ ਲੈਂਦੇ ,,,,,GREAT GREAT GREAT ਸ਼ਾਬਾਸ਼ ਸਾਬਾਸ਼ ਚੜਦੀ ਕਲਾ ਹੋਵੇ ਕੋਈ ਗੱਲ ਨਹੀਂ ਸ਼ੇਰ ਨੀ ਡਰਦੇ। ,,,,ਚੋਰ ਨੀ ਖਾਲਸਾ ਹਾਂ ਬਾਜਾਂ ਵਾਲੇ ਪਾਤਸ਼ਾਹ ਜੀ ਦਾ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🚩🚩🚩🚩🚩🚩🚩🚩🙏🏻🙏🏻🚩🚩🙏🏻🙏🏻🚩🚩🚩🚩🚩💯💯💯💯🚩

  • @gurivlogs5615
    @gurivlogs5615 ปีที่แล้ว +13

    ਸਲੂਟ ਐ ਸਰਦਾਰਾ

  • @user-bv7wv5wl4y
    @user-bv7wv5wl4y ปีที่แล้ว +51

    ਬਾਈ ਏ ਅਕਾਲ ਪੁਰਖ ਵੱਲੋਂ ਭੇਜਿਆ ਸਿੰਘ ਆ ਏਸ ਨੂੰ ਸਾਂਭ ਕੇ ਰੱਖਣਾ ਚਾਹੀਦਾ ਕੌਮ ਨੂੰ, ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਸਾਰੀ ਕੌਮ ਨੂੰ 🙏🙏

    • @satpalkaur1815
      @satpalkaur1815 ปีที่แล้ว +1

      Waheguru ji ess thufan singh te apni meher rakhi

  • @maninderkaur5484
    @maninderkaur5484 ปีที่แล้ว +53

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🌹🌹🙏🏼🙏🏼🙏🏼🙏🏼🙏🏼🙏🏼

    • @gurmeetsingh6839
      @gurmeetsingh6839 ปีที่แล้ว

      ਦੇਗ ਤੇਗ ਫਤਹਿ ਪੰਥ ਕੀ ਜੀਤ 🚩🚩🚩🚩🚩💪💪💪💪

  • @jatindertiwana2658
    @jatindertiwana2658 ปีที่แล้ว +50

    ਕਲਗੀਧਰ ਪਾਤਸ਼ਾਹ ਜੀ ਦੀ ਅੋਲਾਦ ਆ ਅਸੀ
    ਬੰਦੀ ਸਿੰਘ ਰਿਹਾ ਕਰਾਕੇ ਰਹਾਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਲੈ ਕੇ ਰਹਾਗੇ 🙏🙏🙏🙏🙏🙏

  • @gurmukhmaan8450
    @gurmukhmaan8450 ปีที่แล้ว +76

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਸਿੰਘ ਜੀ 🙏🙏

  • @gurjitsingh9807
    @gurjitsingh9807 ปีที่แล้ว +11

    ਰੱਬ ਜੀ ਉਮਰ ਲੰਮੀ ਬਖਸ਼ਿਸ਼ ਕਰੀ ਤੂਫ਼ਾਨ ਸਿੰਘ ਤੇ

  • @paramsingh1811
    @paramsingh1811 ปีที่แล้ว +51

    We support brother Singh is King ❤️🙏

  • @singhsonu3057
    @singhsonu3057 ปีที่แล้ว +21

    ਵਾਹਿਗੁਰੂ ਜੀ ਚੜਦੀਕਲਾ ਰੱਖੇ ਜੀ

  • @KulwinderSingh-eb6cb
    @KulwinderSingh-eb6cb ปีที่แล้ว +2

    ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਕਦੇ ਨਹੀਂ ਡਰਦਾ ਬਹੁਤ ਮੇਹਰ ਆ ਕਲਗੀਧਰ ਦਸਮੇਸ਼ ਪਿਤਾ ਜੀ ਦੀ ਖਾਲਸੇ ਤੇ 🙏🙏

  • @abhijotsinghjot704
    @abhijotsinghjot704 ปีที่แล้ว +14

    ਵਾਹਿਗੁਰੂ ਇਸ ਬੱਚੇ ਤੇ ਮਿਹਰ ਕਰੋ 🙏

  • @preetkaur9896
    @preetkaur9896 ปีที่แล้ว +5

    ਤੂਫਾਨ ਸਿੰਘ ਦੀ ਹਮੇਸ਼ਾ ਰਹੇ ਚੜ੍ਹਦੀ ਕਲਾ 🙏🙏🙏🙏🙏

  • @sukhjitkaur5756
    @sukhjitkaur5756 ปีที่แล้ว +1

    ਦਸ਼ਮ ਪਿਤਾ ਜੀ ਸਦਾ ਚੜਦੀ ਕਲਾ ਬਖਸ਼ੀ ਪੁੱਤਰ ਨੂੰ👍🌹

  • @vkaur854
    @vkaur854 ปีที่แล้ว +46

    Waheguru Ka Khalsa 🙏🙏

  • @sukhmaansaab1963
    @sukhmaansaab1963 ปีที่แล้ว +4

    ਵਾਹਿਗੁਰੂ ਜੀ ਮਿਹਰ ਕਰੇਓ ਤੂਫਾਨ ਸਿੰਘ ਤੇ ,,

  • @PRINCE-BADHAL-VLOG
    @PRINCE-BADHAL-VLOG ปีที่แล้ว +53

    ਗੁਰੂ ਦਾ ਸਿੰਘ ਹੈ ਜੀ

  • @sidhumooseWala-tj1cq
    @sidhumooseWala-tj1cq ปีที่แล้ว +4

    ਵਾਹਿਗੁਰੂ ਜੀ ਮੇਹਰ ਕਰਨ ਤੂਫ਼ਾਨ
    ਸਿੱਘ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ
    ਸਿੰਘ ਸ਼ੇਰ ਬਾਜ਼ ਕਦੇ ਗੁਲਾਮੀ ਸਹਿੰਦੇ ਨਾ

    • @hindurastar1820
      @hindurastar1820 ปีที่แล้ว

      Sher aapne kol hathiyar nhai rkhde 🤣🤣🤣🤣🤣🤣🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁

  • @Kulwindersingh-sl8zg
    @Kulwindersingh-sl8zg ปีที่แล้ว +2

    ਚੜ੍ਹਦੀਕਲਾ ਵਿੱਚ ਰੱਖਣ ਵਾਹਿਗੁਰੂ ਜੀ 🙏

  • @KashmirSingh-ps7rd
    @KashmirSingh-ps7rd ปีที่แล้ว +21

    ਵਾਹ ਵਾਹ ਕਲਗੀਧਰ ਦਿਆ ਹੀਰਿਆ

  • @gamdoorsinghdhaliwal6321
    @gamdoorsinghdhaliwal6321 ปีที่แล้ว +3

    ਇਹ ਪਲੀਸ ਵਾਲੇ ਸਾਡੇ ਭਰਾ ਹੈ ਪਲੀਸ ਨੂੰ ਨੂੰ ਮੈ ਬੇਨਤੀ ਕਰਦਾ ਹਾਂ ਤੁਸੀ ਸਾਡੇ ਬਚਿਆਂ ਨਾਲ਼ ਤਸ਼ੱਦਦ ਨਾਂ ਕਰੋਂ ਨਿਹੰਗ ਸਿੰਘ ਇਹ ਸਾਡੇ ਗੁਰੂਆਂ ਦੀ ਲਾਡਲੀ ਫੌਜ ਹੈ

  • @dalbirsingh.--singhisking2340
    @dalbirsingh.--singhisking2340 ปีที่แล้ว +21

    ਵਾਹਿਗੁਰੂ ਸਤਿਨਾਮ ਜੀ

  • @manjitsingh1278
    @manjitsingh1278 ปีที่แล้ว +22

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ -ਸਤਿਸ੍ਰੀਅਕਾਲ ਜੀ- ਰਾਮ ਰਾਮ- ਸਲਾਮ ਅਲ ਏਕਮ-ਹਲੇਲੁਹੀਆ *ਸ਼੍ਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ- 14 ਹਿੰਦੂ ਭਗਤ 1 ਮੁਸਲਮ ਭਗਤ ਸਾਹਿਬਾਨ 11 ਭਟ ਸਾਹਿਬਾਨ 3 ਗੁਰਸਿੱਖ ਸਾਹਿਬਾਨ 6 ਗੁਰੂ ਸਾਹਿਬਾਂ ਦੀ ਬਾਣੀ 31 ਰਾਗਾਂ ਚ ਦਰਜ ਹੈ ਇਹ ਸਭ ਧਰਮਾਂ ਦਾ ਸਾਂਝਾ ਗਰੰਥ ਹੈ ਇਸ ਲਈ ਸਭ ਧਰਮਾਂ ਦੇ ਵੀਰ ਭੈਣਾਂ ਬੱਚੇ ਬਜੁਰਗ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਮੋਰਚੇ ਚ ਸਾਥ ਦਿਉ ਜੀ

    • @raghbirsingh4959
      @raghbirsingh4959 ปีที่แล้ว

      ਜਾਣਕਾਰੀ ਠੀਕ ਕਰੋ ਦੋਮ ਮੁਸਲਮਾਨ ਭਗਤਾਂ ਦੀ ਬਾਣੀ ਦਰਜ ਹੈ ਫਰੀਦ ਜੀ ਅਤੇ ਸਧਨਾ ਜੀ। ਧੰਨਵਾਦ ਜੀ

  • @SKaur_multani
    @SKaur_multani ปีที่แล้ว +2

    ਵਾਹਿਗੁਰੂ ਜੀ ਤੂਫ਼ਾਨ ਸਿੰਘ ਨੂੰ ਚੜ੍ਹਦੀ ਕਲਾ ਵਿਚ ਰਖਣਾ ਜੀ

  • @onkarsinghpurewal990
    @onkarsinghpurewal990 ปีที่แล้ว +38

    Waheguru Tuphan Veer nu tendrust aur chardikala vich rakhe 🙏

    • @jyotijot3303
      @jyotijot3303 ปีที่แล้ว

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਅਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰ ਰਹੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜਰੂਰਤ ਹੈ

  • @jasvirkaur4832
    @jasvirkaur4832 ปีที่แล้ว +12

    Waheguru g Sikh Kom nu sada charde kala vich rakhna🙏🙏🙏🙏❤️❤️❤️❤️❤️

  • @user-oy4sm2yk1s
    @user-oy4sm2yk1s ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ,ਖ਼ਾਲਸਾ ਚੜ੍ਹਦੀਕਲਾ ਹੈ ਤੇ ਰਹੇਗਾ,,ਸਰਕਾਰਾ ਲੂਬਡੀ ਚਾਲਾ ਚੱਲਦੀ,,,ਸੋਚ ਦੀ ਕੋਈ ਸੰਘਰਸ਼ ਵਿੱਚੋ ਕੋਈ ਗੰਗੂ ਦੀ ਔਲਾਦ ਬਣ ਲਾਲਚ ਕਰ ਕੇ ਸਰਕਾਰੀ ਟੋਟ ਬਣੇ,

  • @bhupindersidhu8123
    @bhupindersidhu8123 ปีที่แล้ว +9

    Really v brave Sikh . waheguru ji 🙏 kirpa rakhna iss bachey uppar🙏🙏🙏🙏

  • @jatindernagra5832
    @jatindernagra5832 ปีที่แล้ว +23

    Waheguru ji chardi kla ch rakhi Sikh Kom nu

  • @fethaveersinghfethaveersin7273
    @fethaveersinghfethaveersin7273 ปีที่แล้ว +26

    ਵਾਹਿਗੁਰੂ ਜੀ ਇਸ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏

  • @jinderkaur3175
    @jinderkaur3175 ปีที่แล้ว +16

    ਇਹ ਹੈ ਗੁਰੂ ਦਾ ਲਾਡਲਾ ਸਿੰਘ

  • @sabigill9912
    @sabigill9912 ปีที่แล้ว +11

    ਦੱਸਣਾ ਤੁਸੀ ਆ ਭਾਜੀ ਜਿਹੜੇ ਬਾਰ ਬਾਰ ਇੰਟਰਵਿਊ ਲੈ ਕੇ ਬੰਦੇ ਦਾ ਚਿਹਰਾ ਦਿਖਾਈ ਜਾਂਦੇ, ਬਾਬਾ ਜੀ ਸਵਾਲ ਕਰਨੇ ਬੜੇ ਸੋਖੇ ਪਰ ਜਵਾਬ ਦੇਣੇ ਬੜੇ ਮੁਸ਼ਕਿਲ

  • @reeallifed.s.bhullar7698
    @reeallifed.s.bhullar7698 ปีที่แล้ว +2

    ਤੁਫਾਨ ਸਿੰਘ ਹੁਕਮ ਵਿੱਚ ਚੱਲ ਰਿਹਾ ਹੈ ਜੀ 🙏
    ਹੁਕਮ ਹੈ ਕੇ ਪੈਰਾ ਟਿਲਾ ਰੱਖੋ,
    ਤੁਫਾਨ ਹੁਣ ਟਿਲੇ ਪੈਰੇ ਵਿਚ ਹੈ ਜੀ 🙏👍💪👌

  • @rajindersingh-uw7bi
    @rajindersingh-uw7bi ปีที่แล้ว +17

    ਤੂਫਾਨ ਸ਼ਿਘ ਵਾਪਸ ਆ ਗਿਆ ਹੈ

  • @mvstoor6177
    @mvstoor6177 ปีที่แล้ว

    ਬਹੁਤ ਵਧੀਆ ਵਿਚਾਰ ਬੇਟਾ!ਇਹ ਅਵਸਥਾ ਤੇਰੀ ਉਮਰ ਦੇ ਬੱਚਿਆਂ ਚ ਦੇਖ ਕੇ ਬੜਾ ਮਾਨ ਹੋਇਆ, ਅੱਜ ਕਲ ਦੇ ਬਹੁਤੇ ਬੱਚਿਆ ਨੂੰ ਮਾਇਆ ਨੇ ਹੀਣਾ ਕਰ ਦਿੱਤਾ ਏ।

  • @shavansohi6276
    @shavansohi6276 ปีที่แล้ว +4

    ਵਾਹਿਗੁਰੂ ਚੜਦੀ ਕਲਾ ਰੱਖੇ ਵੀਰ ਦੀ

  • @sukhjeetkaur4019
    @sukhjeetkaur4019 ปีที่แล้ว +8

    ਗੁਰੂ।ਸਾਹਿਬ।ਦੇ।ਬਬਰਸ਼ੇਰ।ਦਾ।ਬਹੁਤ।ਵਡਾ।ਜਜਬਾ।ਹੈ

  • @nofarmersnofood96
    @nofarmersnofood96 ปีที่แล้ว +9

    WaheGuru Veer De Soch Te ✊🙌❤️

  • @baljeetsandhu2709
    @baljeetsandhu2709 ปีที่แล้ว +20

    Waheguru ji chardi kala bakshen ji waheguru ji

  • @gurpreetsinghkhalsaharjits1671
    @gurpreetsinghkhalsaharjits1671 ปีที่แล้ว +1

    ਜਿਸ ਖ਼ਾਲਸੇ ਦੀ ਸਿਰਜਣਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੀਤੀ ਹੋਵੇ ਤੇ ਨਿਹ ਸਿਰਾਂ ਨਾਲ ਰੱਖੀ ਹੋਈ ਆ ਤੇ ਪਿਤਾ ਮਾਤਾ ਸੁੰਦਰੀ ਜੀ ਨੇ ਹੱਥ ਮੇਹਰਾ ਭਰੇਆ ਹੋਵੇ ਜੀ ਵਾਹਿਗੁਰੂ ਜੀ

  • @gurfatehsinghsingh3918
    @gurfatehsinghsingh3918 ปีที่แล้ว +7

    ਵਾਹਿਗੁਰੂ ਬੱਚੇ ਤੇ ਮੇਹਰ ਭਰਿਆ ਹੱਥ ਰੱਖਣ 🙏🙏

  • @user-sw1zh9og4n
    @user-sw1zh9og4n ปีที่แล้ว

    ਵਾਹਿਗੁਰੂ ਚੜ੍ਹਦੀ ਕਲਾਂ ਵਿੱਚ ਰੱਖੇ ਕਲਗੀਧਰ ਪਿਤਾ ਦੇ ਪੁੱਤਰਾਂ ਨੂੰ ਸਿੱਖੀ ਵਿੱਚ ਜੰਮਿਆ ਹਰ ਸਿੱਖ ਤੂਫ਼ਾਨ ਆ

  • @JarnailSingh-bg4rc
    @JarnailSingh-bg4rc ปีที่แล้ว +3

    ਮਿਹਰ ਕਰੀ ਬਾਜਾਂ ਵਾਲਿਆ ਪਿਤਾ ਜੀ

  • @Gurisaggu
    @Gurisaggu ปีที่แล้ว +16

    Jiyo teyo Prem khelan ka Chao sir dhar gali meri aw . waheguru ji ka khalsa waheguru Ji ki Fateh

  • @NarinderSingh-rh9vk
    @NarinderSingh-rh9vk ปีที่แล้ว +4

    ਵਾਹਿਗੁਰੂ ਜੀ ਇਸ ਪੁਤਰ ਤੇ ਮੇਹਰ ਭਰਿਆ ਹੱਥ, ਰੱਖ ਣਾ, ਚੜ੍ਹਦੀ ਕਲਾ ਵਿਚ ਰੱਖ ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @manjeetsingh4731
    @manjeetsingh4731 ปีที่แล้ว +6

    ਵਾਹਿਗੁਰੂ ਜੀ ਕਿਰਪਾ ਸਾਰਿਆਂ ਤੇ ਰਖੀਂ 🙏🙏

  • @Meher_and_Agam
    @Meher_and_Agam ปีที่แล้ว +2

    ਵਾਹਿਗੁਰੂ ਜੀ ਚੜ੍ਹਦੀ ਕਲਾ ਬਿਚ ਰਖੇ ਜੀ ਵੀਰ ਜੀ ਨੂੰ ਜੀ

  • @HarpreetSingh-np1xg
    @HarpreetSingh-np1xg ปีที่แล้ว +5

    ਸਿਜਦਾ ਜਾਗਦੇ ਜਮੀਰਾਂ ਨੂੰ 🙏

  • @jangirsingh3136
    @jangirsingh3136 ปีที่แล้ว

    ਹੇ ਮੇਰੇ ਵਾਹਿਗੁਰੂ ਇਸ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੀਂ ਅਤੇ ਇਹੋ ਜਿਹੇ ਬੱਚੇ ਹੋਰ ਵੀ ਗੁਰਸਿੱਖ ਪਰਿਵਾਰਾਂ ਵਿਚ ਪੈਦਾ ਕਰੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @harmohitsinghkang8809
    @harmohitsinghkang8809 ปีที่แล้ว +1

    ਹੁਣ ਪੰਜਾਬ ਚੰਡੀਗੜ੍ਹ ਪੁਲੀਸ ਬੱਚਿਆ ਨਾਲ ਕਰਨ ਲੱਗੇ ਧੱਕਾ ਵਹਿਗੁਰੂ🙏🐴

  • @LOvEpREEtSINGH-uz4gg
    @LOvEpREEtSINGH-uz4gg ปีที่แล้ว +37

    Waheguru ji kirpa karo

  • @KulwantSingh-pr6qs
    @KulwantSingh-pr6qs ปีที่แล้ว +1

    ਵਾਹਿਗਰੂ ਜੀ ਕਿਰਪਾ ਕਰੋ ਇਸ ਸ਼ੋਟੇ ਵੀਰ ਉਪਰ ਮੇਹਰ ਭਰਿਆ ਹੱਥ ਰੱਖਣਾ ਜੀ

  • @rajkaur2577
    @rajkaur2577 ปีที่แล้ว +16

    Waheguru ji 💙🙏

  • @h.s.dhaliwal1826
    @h.s.dhaliwal1826 ปีที่แล้ว +5

    ਵੀਰ। ਸਾਥ ਦਿਉ। ਵਾਜਾਂ ਵਾਲੀਉ ਸਾਥ ਦਿਉ

  • @kulwantsingh5558
    @kulwantsingh5558 ปีที่แล้ว +31

    Waheguru mehar kri bache te🙏🏻🙏🏻

  • @dalbirsingh7019
    @dalbirsingh7019 ปีที่แล้ว +9

    Waheguru ji ka kahlsa waheguru ji ki fathe 🙏 waheguru ji mehar Karan aap di chardikala Karan te trakiya tandrustia baksan Guru rakha ji 🙏

  • @sunny7142171421
    @sunny7142171421 ปีที่แล้ว +1

    ਬਹੁਤ ਵਧੀਆ । ਗੁਰੂ ਸਾਹਿਬ ਇਸ ਸਿੰਘ ਬੱਚੇ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ।

  • @manpreet7788
    @manpreet7788 ปีที่แล้ว

    🙏🌷⚘ਵਾਹਿਗੁਰੂ ਜੀ ਇਸ ਸਿੱਖ ਦੇ ਜੋਧੇ ਤੇ ਮਿਹਰ ਭਰਿਆ ਹੱਥ ਰਖਿਉ ਸਰਕਾਰਾਂ ਸਿੱਖ ਕੋਮ ਤੇ ਹਮੇਸ਼ਾ ਜੁਲਮ ਕਰਦਿਆ ਆਈਆਂ ਨੇ⚘🌷🙏