ไม่สามารถเล่นวิดีโอนี้
ขออภัยในความไม่สะดวก

ਮੁਸਲਿਮ ਮਾਂ-ਬਾਪ ਦੇ ਸਿੰਘ ਬਣੇ ਪੁੱਤ ਦੀ ਬਦਲੀ ਜਿੰਦਗੀ | ਸਿੱਖ ਪਰਿਵਾਰ ਪਹੁੰਚਿਆ ਲੈਣ | Viral ਹੋਈ ਸੀ ਵੀਡੀਓ

แชร์
ฝัง
  • เผยแพร่เมื่อ 14 ส.ค. 2021
  • #SunilMallanInterview
    #SikhNews
    #LatestPunjabiNews
    #BeantKaurNews
    #BeantKaurBajwa
    #LakhaSidhana
    #LakhaSidhanaLatestNews
    #LakhaSidhanaInterview
    #LakhaSidhanaLive
    #DeepSidhu
    #DeepSidhuLatestNews
    #SidhuMooseWala
    #AkshayKumar
    #SunnyDeol
    #DiljitDosanjh
    #BabbuMaan
    #KaranAujla
    #AmritMaan
    #AkshayKumar
    #KangnRanaut
    #PayalRohatgi
    #KaranAujla
    #BabbuMaan
    #DeepSidhu
    #LakhaSidhana
    #DeepSidhuNewLive
    #SidhuMooseWala
    #DiljitDosanjh
    #SunnyDeol
    #SanjayDutt
    #AkshayKumar
    #SidhuMooseWala
    #DiljitDosanjh
    #DeepSidhu
    #KangnaRanaut
    #LakhaSidhana
    #KaranAujla
    #BabbuMaan
    #PayalRohatgi
    #AkshayKumar
    #SanjayDutt
    #SunnyDeol
    #BobbyDeol
    #DiljitDosanjh
    #AkshayKumar
    #SunnyDeol
    #SalmanKhan
    #AjayDevgun
    #KangnaRanaut
    #SidhuMooseWala
    #KaranAujla
    #BabbuMaan
    #DeepSidhu
    #SidhuMooseWala
    #DiljitDosanjh
    #KangnaRanaut
    #BabbuMaan
    #KaranAujla
    #KaranAujlaLive
    #PayalRohatgi
    #AkshayKumar
    #SanjayDutt
    #SunnyDeol
    #SidhuMooseWala
    #DiljitDosanjh
    #LakhaSidhana
    #DeepSidhu
    #KangnaRanaut
    #PayalRohatgi
    #KaranAujla
    #BabbuMaan
    #SidhuMooseWala
    #KaranAujla
    #DeepSidhu
    #DiljitDosanjh
    #PayalRohatgi
    #KangnaRanaut
    #SidhuMooseWala
    #DiljitDosanjh
    #JassBajwa
    #DiljitDosanjh
    #LakhaSidhana
    #DeepSidhu
    #SidhuMooseWala
    #PayalRohatgi
    #KangnaRanaut
    #KaranAujla
    #SidhuMooseWala
    #DiljitDosanjh
    #AkshayKumar
    #PayalRohatgi
    #KaranAujla
    #KangnaRanaut
    #SidhuMooseWala
    #DiljitDosanjh
    #AkshayKumar
    #PayalRohatgi
    #KaranAujla
    #KangnaRanaut
    #SanjayDutt
    #SunnyDeol
    #SidhuMooseWala
    #BabbuMaan
    #KaranAujla
    #DiljitDosanjh
    #SidhuMooseWalaTodayLive
    #SidhuMooseWalaInterview
    #DiljitDosanjh
    #ShahRukhKhan
    #SanjayDutt
    #SunnyDeol
    #SanjayDutt
    #DiljitDosanjh
    #KangnaRanaut
    #KaranAujla
    #RanjitBawa
    #SidhuMooseWala
    #DiljitDosanjh
    #SanjayDutt
    #KangnaRanaut
    #KaranAujla
    #PunjabiLok
    #DelhiDharnaLive
    #NimratKhaira
    #SidhuMooseWala
    #KaranAujla
    #SalmanKhan
    #KangnaRanaut
    #DiljitDosanjh
    #SidhuMooseWalaDelhiLive
    #BabbuMaan
    #DelhiLiveSidhuMooseWala
    #DelhiBorder
    #DelhiLive
    #TarsemJassar
    #RanjitBawa
    #GulabSidhu
    #BhaanaSidhu
    #DeepSidhu
    #KisaanMorchaLive
    #PunjabTodayNews
    #LatestPunjabiNews
    #PunjabiLok
    #SidhuMooseWala
    #BabbuMaan
    #MajhaBlock
    #MajhaBlock
    #SidhuMooseWala
    #Kaka
    #KehLenDe
    #PremDhillon
    #KoralaMaan
    Unlimited Gyan is one stop Destination for punjabi and bollywood stars and cricket players Biographys and much more entertainment videos please subscribe Unlimted gyan for watch biographies in interesting way
    ਸਾਰੇ ਦੋਸਤਾਂ ਦਾ ਤੁਹਾਡੇ ਆਪਣੇ ਚੈਨਲ Unlimited Gyan ਤੇ ਸਵਾਗਤ ਹੈ । Unlimited Gyan ਤੁਹਾਡਾ ਆਪਣਾ ਮਨਪਸੰਦ ਚੈਨਲ ਹੈ ਜੋ ਪਿਛਲੇ 4 ਸਾਲ ਤੋਂ ਤੁਹਾਡੀ ਪਹਿਲੀ ਪਸੰਦ ਬਣਿਆ ਹੋਇਆ ਹੈ ਐਨਾਂ ਪਿਆਰ ਅਤੇ ਸਪੋਟ ਲਈ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ । Unlimited Gyan ਤੁਹਾਡਾ ਆਪਣਾ ਚੈਨਲ ਹੈ ਜੇਕਰ ਤੁਹਾਨੂੰ ਸਾਡੀ ਕਿਸੇ ਵੀਡੀਓ ਤੇ ਕੋਈ ਇਤਰਾਜ਼ ਜਾਂ ਕੋਈ ਸੁਝਾਅ ਹੈ ਤਾਂ ਤੁਸੀਂ ਸਾਨੂੰ Instagram ਜਾਂ ਫਿਰ Facebook ਤੇ ਮੈਸਿਜ ਕਰ ਸਕਦੇ ਹੋ । ਕਿਉਂਕਿ ਇਨਸਾਨ ਤੋਂ ਕਈ ਵਾਰ ਜਾਣੇ ਅਣਜਾਣੇ ਵਿੱਚ ਕੋਈ Mistake ਹੋ ਸਕਦੀ ਹੈ ਤਾਂ ਤੁਸੀਂ ਸਾਡੇ ਨਾਲ Social Media ਤੇ ਰਾਬਤਾ ਕਰ ਸਕਦੇ ਹੋ । Unlimited Gyan ਤੁਹਾਡੇ ਲਈ ਹਮੇਸ਼ਾ ਕੁਝ ਨਵਾਂ ਲੈਕੇ ਆਉਂਦਾ ਰਹਿੰਦਾ ਹੈ । ਤੁਹਾਡੇ ਪਿਆਰ ਅਤੇ ਸਪੋਟ ਕਰਕੇ Unlimited Gyan ਨੇ ਬਹੁਤ ਸਾਰੇ ਨਵੇਂ Trend ਦੀ ਸ਼ੁਰੂਆਤ ਕੀਤੀ ਜਿਵੇਂ ਕਿ Biographys in New Style ਅਤੇ Multi Updates ਇਕ ਹੀ ਵੀਡੀਓ ਵਿੱਚ ਦਸਣੇ । Unlimited Gyan ਹਮੇਸ਼ਾ ਤੁਹਾਡੇ ਲਈ ਕੁੱਝ ਨਵਾਂ ਕੁਝ ਵੱਖਰਾ ਲੈਕੇ ਆਉਂਦਾ ਰਹੇਗਾ । ਆਪਣਾ ਪਿਆਰ ਅਤੇ ਸਪੋਟ ਇਸੇ ਤਰ੍ਹਾਂ ਬਣਾਏ ਰੱਖਣਾ । ਸਾਡੇ ਹੋਰ ਚੈਨਲ ਅਤੇ Social Media Accounts ਦੇ Links ਅਤੇ I'd s ਹੇਠਾਂ ਦਿੱਤੇ ਗਏ ਹਨ ਇਥੋਂ ਤੁਸੀਂ ਕਦੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ । Email Us Unlimitedgyanug@gmail.com Instagram id Unlimited_Gyan Facebook Page / unlimitedgyanks Swag Punjab Tv / @swagpunjabtv Virasat Tv / @virasattvlive7 Please Note Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
    #SunilMallanInterview #LakhaSidhana #LakhaSidhanaLatestNews #LakhaSidhanaInterview #LakhaSidhanaLive #DeepSidhu #DeepSidhuLatestNews #SidhuMooseWala #AkshayKumar #SunnyDeol #DiljitDosanjh #BabbuMaan #KaranAujla #AmritMaan #AkshayKumar #KangnRanaut #PayalRohatgi #KaranAujla #BabbuMaan #DeepSidhu #LakhaSidhana #DeepSidhuNewLive #SidhuMooseWala #DiljitDosanjh #KangnaRanaut #PayalRohatgi #KaranAujla #BabbuMaan #SunnyDeol #SanjayDutt #AkshayKumar #SidhuMooseWala #DiljitDosanjh #DeepSidhu #KangnaRanaut #LakhaSidhana #KaranAujla #BabbuMaan #PayalRohatgi #AkshayKumar #SanjayDutt #SunnyDeol #BobbyDeol #DiljitDosanjh #AkshayKumar #SunnyDeol #SalmanKhan #AjayDevgun #KangnaRanaut #SidhuMooseWala #KaranAujla #BabbuMaan #DeepSidhu #SidhuMooseWala #DiljitDosanjh #KangnaRanaut #BabbuMaan #KaranAujla #KaranAujlaLive #PayalRohatgi #AkshayKumar #SanjayDutt #SunnyDeol #SidhuMooseWala #DiljitDosanjh #LakhaSidhana #DeepSidhu #KangnaRanaut

ความคิดเห็น • 1.7K

  • @Rajwinderkaur_1984
    @Rajwinderkaur_1984 3 ปีที่แล้ว +79

    ਬੱਚਾ ਬਹੁਤ ਪਿਆਰਾ ਹੈ ।ਏਨੀ ਉੱਚੀ ਸੋਚ ।ਗੱਲਾਂ ਸੁਣ ਕੇ ਯਕੀਨ ਨਹੀਂ ਆਉਂਦਾ ਕਿ ਇਹ ਬੱਚਾ ਬੋਲ ਰਿਹਾ। ਇਸ ਤੇਗੁਰੂ ਰਾਮ ਦਾਸ ਜੀ ਦਾ ਮਿਹਰ ਭਰਿਆ ਹੱਥ ਹੈ।

    • @simmishergill6162
      @simmishergill6162 ปีที่แล้ว +1

      💓💓💓💓💓🙀🙀🙀🙀🙀🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩👏👏👏👏👏👏👏👏👏👏👏👏🙏🏼🙏🏼🙏🏼⏲️🙏🏼🙏🏼🙏🏼🙏🏼🙏🏼🙏🏼🙏🏼🚩🚩🚩🚩🚩🚩🚩🚩🚩🚩🚩🚩🚩🚩🚩🚩🙀🙀🙀🙀🙀🙀💪💪💪🏼💪💪💪💪💪💪💪💪💪💪💪💪💪💪💪💪💪🙀🙀🙀🙀🙀🙀🙀🙀🙀🙀👍👍👍👍👍👍👍👍👍👍👍👍👍👍🏻👍👍👍👍👍👍👍👍👍🌹🌹🌹🌹🌹🌹🌹🌹👍👍👍👍👍👍👍

  • @simransharma7146
    @simransharma7146 3 ปีที่แล้ว +78

    ਏ ਬੱਚਾ ਬਹੁਤ ਖਾਸ ਹੈ 🙏🙏 ਧੰਨ ਗੁਰੂ ਨਾਨਕ ਦੇਵ ਜੀ ਬੱਚੇ ਤੇ ਮੇਹਰ ਭਰਿਆ ਹੱਥ ਰੱਖਿਓ 🙏🙏 ਬਾਬਾ ਜੀ ਤੁਸੀਂ ਦਰਬਾਰ ਸਾਹਿਬ ਛੱਡ ਕੇ ਨਾ ਜਾਣਾ 🙏🙏 ਜੋ ਪਰਿਵਾਰ ਬਾਬਾ ਜੀ ਨੂੰ ਲੇਣ ਲਈ ਆਇਆ ਊਣਾ ਦਾ ਦਿਲੋਂ ਧੰਨਵਾਦ ਕਰਦੇ ਹਾਂ 🙏🙏

    • @gurdialsingh2600
      @gurdialsingh2600 2 ปีที่แล้ว

      Main tuhade vichar naal bilkul sehmat han ji

    • @insidepictures1550
      @insidepictures1550 2 ปีที่แล้ว

      th-cam.com/video/uXOpOospvWo/w-d-xo.html

  • @gajjansingh4876
    @gajjansingh4876 3 ปีที่แล้ว +14

    ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਇਸ ਬੱਚੇ ਤੇ, ਜੋ ਪ੍ਰੀਵਾਰ ਲੈਣ ਆਇਆ ਓਹਨਾਂ ਦਾ ਵੀ ਬਹੁਤ ਧੰਨਵਾਦ, ਪਰ ਮੇਰੀ ਸਮਝ ਅਨੁਸਾਰ ਇਸ ਬੱਚੇ ਨੂੰ ਦੁਨੀਆਵੀ ਪਿਆਰ ਲਈ ਪ੍ਰੀਵਾਰ ਤੇ ਜ਼ਰੂਰ ਚਾਹੀਦਾ ਹੈ, ਬਾਕੀ ਇਸ ਦੀ ਇੱਛਾ ਹੈ, ਹਾਂ ਸ਼੍ਰੋਮਣੀ ਕਮੇਟੀ ਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ।

  • @parmatmasingh2438
    @parmatmasingh2438 3 ปีที่แล้ว +3

    ਇਹ ਤਾਂ ਕੋਈ ਫਰਿਸਤਾ ਹੀ ਰੱਬ ਨੇ ਜਮੀਨ ਤੇ ਭੇਜਿਆ ਹੈ । ਵਾਹਿਗੁਰੂ ਦੀ ਮੇਹਰ ਹੈ ।

  • @harwinderkandola2003
    @harwinderkandola2003 3 ปีที่แล้ว +152

    ਵਾਹਿਗੁਰੂ ਜੀ ਇਸ ਪਰਿਵਾਰ ਉਤੇ ਅਤੇ ਸਿੰਘ ਉਤੇ ਵੀ ਕਿਰਪਾ ਬਣਾਈ ਰੱਖਣਾ

  • @harafangle9473
    @harafangle9473 3 ปีที่แล้ว +142

    ਵਾਹਿਗੁਰੂ ਜੀ ਪੁੱਤ ਤੇਰੀਆਂ ਗਲਾਂ ਸੁਣ ਬਹੁਤ ਸਕੂਨ ਮਿਲਦਾ ਹੈ 🙏🙏🙏🙏🙏🤲🤲🤲🤲👏👏👏👏👏

  • @onkarsingh7607
    @onkarsingh7607 2 ปีที่แล้ว +6

    ਬਾਰ ਬਾਰ ਇਕੋ ਗੱਲ ਬੱਚੇ ਨੂੰ ਨਾ ਪੁਛੋ ਬੱਚੇ ਨੂੰ ਬਾਰ ਬਾਰ ਬੱਚਾ ਕਿੰਨਾ ਖੁਸ਼ ਹੇ good luck god bless you

  • @satpalsinghterkiana4392
    @satpalsinghterkiana4392 ปีที่แล้ว +3

    ਇਨਾਂ ਬੱਚਾ ਸਿਆਣਾ ਵਾਹਿਗੁਰੂ ਦੀ ਕਿਰਪਾ ਸਦਕਾ ਹੀ ਹੋ ਸਕਦਾ ਹੈ ਵਾਹਿਗੁਰੂ ਚੜਦੀਆਂ ਕਲਾਂ, ਲੰਮੀਆਂ ਉਮਰਾਂ ਬਖਸ਼ੇ ਇਸ ਬੱਚੇ ਨੂੰ ਬੱਚਾ ਆਪਣੀ ਜ਼ਿੰਦਗੀ ਦਾ ਜੋ ਵੀ ਫੈਸਲਾ ਲੈਦਾ ਹੈ ਬਹੁਤ ਵਧੀਆ ਹੈ ,🙏🙏🙏🙏🙏

  • @kawarbatth2861
    @kawarbatth2861 3 ปีที่แล้ว +235

    ਬਹੁਤ ਸਿਅਾਣਾ ਬੱਚਾ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @GurpreetSingh-ub9ju
    @GurpreetSingh-ub9ju 3 ปีที่แล้ว +85

    ਵਾਹ ਸਿੰਘ ਜੀ। ਕਿੱਡੀ ਵੱਡੀ ਸੋਚ ਹੈ ਤੁਹਾਡੀ

  • @jasvirkhanjasvirkhan1559
    @jasvirkhanjasvirkhan1559 ปีที่แล้ว +27

    ਮੈ ਵੀ ਇੱਕ ਮੁਸਲਿਮ ਹਾ ਵੀਰ ਗੁਰੂ ਘਰ ਛੱਡ ਕੇ ਨਾ ਜਾਈ ਸੇਵਾ ਕਰ ਵੀਰ।

  • @karamjitkaur365
    @karamjitkaur365 3 ปีที่แล้ว +46

    ਰਾਜੀ ਰਹਿ ਬੱਚੇ ਵਾਹਿਗੁਰੂ ਜੀ ਤੈਨੂੰ ਲੰਬੀ ਉਮਰ ਤੇ ਤੰਦਰੁਸਤੀ ਵਾਲਾ ਜੀਵਨ ਦੇਵੇ 👌🏼👍🏼🙏🏼👏🏻

    • @parehladkohli9648
      @parehladkohli9648 3 ปีที่แล้ว

      Waheguru ji bless you chardi kala always. You are puran singh of Guru Sahib. Keep it up and stay blessed.

    • @insidepictures1550
      @insidepictures1550 2 ปีที่แล้ว

      th-cam.com/video/uXOpOospvWo/w-d-xo.html

    • @dhaliwalch8766
      @dhaliwalch8766 ปีที่แล้ว

      ,,,,,,

  • @vickydhami2056
    @vickydhami2056 3 ปีที่แล้ว +288

    ਵਾਹਿਗੁਰੂ ਜੀ ਇਸ ਬੱਚੇ ਤੇ ਮੇਹਰ ਭਰਿਆ ਹੱਥ ਰੱਖਣਾ ਇਸ ਦੀ ਲੰਮੀ ਉਮਰ ਹੋਵੇ

  • @nishanmarmjeetkour.verygoo1903
    @nishanmarmjeetkour.verygoo1903 3 ปีที่แล้ว +96

    ਮਹਾਰਾਜ ਜੀ ਸਾਬਿਤ ਸੂਰਤ ਰਬ ਦੀ ਖਾਲਸਾ ਖਾਲਸਾੲੀ ਲਿਬਾਸ ਵਿੱਚ ਬਹੁਤ ਸੋਹਣਾ ਲੱਗ ਰਿਹਾ ਵੀਰ ਸਾਡੀਆਂ ਢੇਰ ਸਾਰੀਆਂ ਸ਼ੁਭਕਾਮਨਾਵਾ ਤੇਰੇ ਨਾਲ ਨੇ ਵਾਹਿਗੁਰੂ ਚੜਦੀ ਕਲਾ ਰੱਖਣ

  • @sgrewal3019
    @sgrewal3019 ปีที่แล้ว +1

    ਬਹੁਤ ਵੱਡਾ ਉਪਰਾਲਾ ਹੈ ਇਸ ਪਰਵਾਰ ਦਾ ਗੁਰੂ ਕਿਰਪਾ ਕਰਨ ਇਸ ਪਰਵਾਰ ਤੇ

  • @nirmaljeetsingh92
    @nirmaljeetsingh92 3 ปีที่แล้ว +2

    ਵਾਹਿਗੁਰੂ ਜੀ ਆਪ ਹੀ ਜਾਣਦੇ ਹਨ ਕਿ ਇਸ ਬੱਚੇ ਦਾ ਭਵਿੱਖ ਕੀ ਹੈ , ਜੋ ਭੀ ਹੋਵੇਗਾ ਠੀਕ ਹੀ ਹੋਦੇ ਗਾ ।

  • @HarminderSingh-wn2fw
    @HarminderSingh-wn2fw 3 ปีที่แล้ว +153

    ਬੱਚਾ ਗੁਰੂ ਘਰ ਹੀ ਰਹੇ ਇਹਦੀ ਸੰਗਤ ਬਹੁਤ ਵਧੀਆ ਜੀ ।ਜਿਹੜਾ ਪਰਿਵਾਰ ਮਦਦ ਲਈ ਆਇਆ ਤਰਸ ਦੇ ਅਧਾਰ ਤੇ ਬੱਚੇ ਦੀ ਪੜ੍ਹਾਈ ਤੇ ਰੁਜਗਾਰ ਦੇਣ ਦੀ ਗੱਲ ਕਰਦਾ ਇਹ ਸੋਨੇ ਤੇ ਸੁਹਾਗੇ ਦੀ ਗੱਲ ਹੋਵੇਗੀ ।

    • @harbanshehar5652
      @harbanshehar5652 3 ปีที่แล้ว +2

      Ravi Singh jrur Help krn koi home ja koi small Business di help krn Tufan Singh nu kise nal jana nhi chahida God Bless you

  • @jagroopsinghharry117
    @jagroopsinghharry117 3 ปีที่แล้ว +201

    ਬੱਚੇ ਨੂੰ ਗੁਰੂ ਰਾਮਦਾਸ ਜੀ ਦੇ ਘਰ ਹੀ ਰਹਿਣ ਦਿਉ ਬਹੁਤ ਧੰਨਬਾਦ ਜੀ

  • @harjeetkaur6682
    @harjeetkaur6682 ปีที่แล้ว +5

    ਬਹੁਤ ਸਿਆਣਾ ਬਚਾ ਹੈ ।ਵਾਹਿਗੁਰੂ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਬਖਸ਼ਣ 🙏🙏

  • @harjinderkaur1518
    @harjinderkaur1518 3 ปีที่แล้ว +257

    ਇਹ ਕੋਈ ਮਹਾਂਪੁਰਸ਼ ਹੈ ਏਸ ਰੂਪ ਵਾਲੇ ਜਨਮ ਚ । ਧੰਨ ਹੈ ਵਾਹਿਗੁਰੂ ਜੀ ਤੇਰੀਆਂ ਤੂੰ ਹੀ ਜਾਣੇ 🙏

    • @avtarsingh2998
      @avtarsingh2998 3 ปีที่แล้ว +9

      ਬਿਲਕੁਲ ਠੀਕ ਕਿਹਾ ‌ ਇਸਦੇ ਪਿਛਲੇ ਸੰਸਕਾਰ ਹੀ ਹਨ ਜੋਂ ਇਸਨੂੰ ‌ਗੁਰਾਂ‌ ਦੀ ਧਰਤੀ ਤੇ ਗੁਰੂ ਰਾਮਦਾਸ ਜੀ ਦੀ ‌ਕਿਰਪਾ ਨਸੀਬ ਹੋਈ।ਹੋ‌‌ ਸਕਦਾ ਇਹ ਕੋਈ ਮਹਾਨ ਆਤਮਾ‌ ਹੋਵੇ ਜੋਂ ਆਣ‌‌ ਵਾਲੇ ਸਮੇਂ ਵਿੱਚ ਖਾਲਸਾ ਪੰਥ ਨੂੰ ਇਕ ਚੰਗੀ ‌ਸੋਚ ਦੇਵੇ ਤੇ ਰਾਹ ਨੁਮਾਈ ਕਰੇ ਜਿਹਦੀ ਅੱਜ ਵੱਡੀ ਲੋੜ ਹੈ

    • @mr.singhsingh5563
      @mr.singhsingh5563 3 ปีที่แล้ว +4

      ਠੀਕ ਹੀ ਆਖਿਆ ਜੀ

    • @bsingh1310
      @bsingh1310 3 ปีที่แล้ว +6

      ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਿ੍ਤ ਸਾਰੇ ਬਾਣੀ ਮਹਾਪੁਰਸ਼ ਬਣਾਉਦੀ ਹੈ ਵਹਿਗੁਰੂ ਜੀ

    • @singhjaswinder1517
      @singhjaswinder1517 2 ปีที่แล้ว +2

      Maybe Sant Pooren Singh

    • @insidepictures1550
      @insidepictures1550 2 ปีที่แล้ว

      th-cam.com/video/uXOpOospvWo/w-d-xo.html

  • @atarsingh9960
    @atarsingh9960 3 ปีที่แล้ว +78

    ਧੰਨ ਹੈ ਇਹ ਬੱਚਾ ਅਤੇ ਕਿੱਡਾ ਵੱਡਾ ਦਿਲ ਇਆ ਇਸ ਬੱਚੇ ਦਾ ਬਗੈਰ ਮਪਿਆਂ ਤੋਂ ਜੇ ਕੁਜ ਸਿਖ਼ਨਾਂ ਹੈ ਤਾਂ ਇਸ ਵੀਰ ਕੋਲੋਂ ਸਿੱਖੋ ਵਾਹਿਗੁਰੂ ਜੀ ਮੇਹਰ ਕਰਨ

  • @ramjeetrama5966
    @ramjeetrama5966 3 ปีที่แล้ว +22

    ਅਸਲੀ ਗੁਰੂ ਦਾ ਸਿੱਖ ਹੈ । ਵਾਹਿਗੁਰੂ ਜੀ ਮੇਹਰ ਭਰਿਆ ਹਥ ਰੱਖਣ ਬੱਚੇ ਤੇ

  • @kabalbhullar3873
    @kabalbhullar3873 3 ปีที่แล้ว +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਮੇਹਰ ਹੈ ਇਸ ਛੋਟੇ ਵੀਰ ਤੇ

  • @simikaur5347
    @simikaur5347 3 ปีที่แล้ว +158

    ਬੱਚੇ ਦੀ ਸੋਚ ਕਿੰਨੀ ਵਧੀਆ। ਵਾਹਿਗੁਰੂ ਜੀ ਹਮੇਸ਼ਾ ਮਿਹਰ ਬਣਾੲੀ ਰੱਖਣ ਪਿਆਰੇ ਬੱਚੇ ਤੇ

  • @bachittargill8988
    @bachittargill8988 3 ปีที่แล้ว +101

    ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਵੀ ੲਿੱਕ ਹਿੰਦੂ ਪਰਿਵਾਰ ਚੋਂ ਸਨ ਜੋ ਡੇਰਾ ਸਾਹਿਬ ਲਹੌਰ ਅਾੲੇ ਸਨ ਅਤੇ ਸਦਾ ਲੲੀ ਗੁਰੂ ਘਰ ਨਾਲ ਜੁੜ ਗੲੇ ਅਤੇ ਪਿੰਗਲਵਾੜੇ ਦੇ ਰੂਪ ਚ ਕੌਮ ਦੀ ਮਹਾਨ ਸੇਵਾ ਕੀਤੀ। ੲਿਸ ਬੱਚੇ ਨੂੰ ਵੀ ਬੇਨਤੀ ਧੰਨ ਗੁਰੂ ਰਾਮਦਾਸ ਦਾ ਦਰ ਨਾ ਛਡੇ।

  • @HarpreetKaur-hr3ij
    @HarpreetKaur-hr3ij 3 ปีที่แล้ว +5

    🙏🏻🙏🏻ਵਾਹਿਗੁਰੂ ਜੀ ਸਾਡੇ ਬੱਚੀਆ ਤੇ ਇਸੇ ਤਰਾ ਕਿਰਪਾ ਕਰਿਉ ਜੀ ਬੇਟੇ ਦੇ ਵਿਚਾਰ ਬਹੁਤ ਵਾਦੀਆ ਜੀ ਮੇਹਰ ਕਰਨਾ ਜੀ ਬੱਚਾ ਤਾ ਰੱਬ ਦਾ ਰੂਪ ਆ ਜੀ

  • @dalbirkaur3554
    @dalbirkaur3554 3 ปีที่แล้ว +35

    ਵਾਹਿਗੁਰੂ ਹਮੇਸ਼ਾ ਇਸ ਬੱਚੇ ਨੂੰ ਚੜ੍ਹਦੀ ਕਲਾ ਵਿਚ ਰਖੇ

  • @rajinderkaursarao7214
    @rajinderkaursarao7214 3 ปีที่แล้ว +49

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਪੁੱਤਰ ਨੂੰ

  • @ManjitSingh-ix8sq
    @ManjitSingh-ix8sq 3 ปีที่แล้ว +3

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਇਸ ਵੀਰ ਇਹ ਪਰਵਾਰ ਨਾਲ ਜਾਣ ਚਾਹੀਦਾ ਹੈ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @gurpartapsinghrai3292
    @gurpartapsinghrai3292 3 ปีที่แล้ว +34

    ਗੁਰੂ ਰਾਮਦਾਸ ਮਹਾਰਾਜ ਸਭ ਨੂੰ ਗੱਲ ਨਾਲ ਲਾਉਦੇ ਨੇ ਜੋ ਪਿਆਰ ਸ਼ਰਧਾ ਨਾਲ ਉਹਨਾ ਦੇ ਦਰ ਤੇ ਜਾਦਾ🙏🙏🙏🙏💐

    • @baljidersinghsingh2718
      @baljidersinghsingh2718 3 ปีที่แล้ว +1

      Mere.raam.raje tu santa.ka.sant.tere..vaheguru.da.tum.ramdaas.ji.tumahre.

  • @amanpreetkaur4096
    @amanpreetkaur4096 3 ปีที่แล้ว +125

    ਵਾਹਿਗੁਰੂ ਜੀ ਇਸ ਬੱਚੇ ਤੇ ਮੇਹਰ ਭਰਿਆ ਹੱਥ 🙏🙏 ਰੱਖਿਓ

  • @khushpalchahal3824
    @khushpalchahal3824 3 ปีที่แล้ว +127

    ਇਹ ਬੱਚਾ ਗੁਰੂ ਰਾਮਦਾਸ ਜੀ ਦਾ ਸਿੰਘ ਆ ਇਸ ਨੂੰ ਇੱਥੇ ਹੀ ਰਹਿਣ ਦਿਓ

  • @ManiSingh-rj2vn
    @ManiSingh-rj2vn 2 ปีที่แล้ว

    ਬਹੁਤ ਵਧੀਆ ਵਿਚਾਰ ਹਨ ਆਉਣ ਵਾਲੇ ਟਾਇਮ ਚ ਇਹ ਸਿੱਖ ਬੱਚਾ ਬਹੁਤ ਵੱਡੀ ਸ਼ਖ਼ਸੀਅਤ ਬਣੇਗਾ।

  • @gskalirao
    @gskalirao 3 ปีที่แล้ว +1

    ਚੜ੍ਹਦੀ ਕਲਾ ਬਖ਼ਸ਼ੇ ਗੁਰੂ ਕਲਗ਼ੀਧਰ ਪਾਤਸ਼ਾਹ ਤੈਨੂੰ ਸਿੰਘਾ , ਗੁਰੂ ਪਾਤਸ਼ਾਹ ਜ਼ਿੰਦਗੀ ਵਿੱਚ ਬੁਲੰਦੀਆਂ ਤੱਕ ਪੁਚਾਵੇ ਤੈਨੂੰ ਵੀਰਾ

  • @manjitkaur8073
    @manjitkaur8073 3 ปีที่แล้ว +138

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਇਸ
    ਬੱਚੇ। ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏

  • @simikaur5347
    @simikaur5347 3 ปีที่แล้ว +478

    ਉਹ ਵੀ ਗੁਰੂ ਜੀ ਦਾ ਸੱਚਾ ਸਿੱਖ ਹੈ ਜਿਸਨੇ ੲਿਸ ਬੱਚੇ ਨੂੰ ਕਿਰਤ ਕਰਨ ਲਈ ਪ੍ਰੇਰਿਤ ਕੀਤਾ। ਵਾਹਿਗੁਰੂ ਉਹਨੂੰ ਵੀ ਚੜਦੀਕਲਾ ਬਖਸ਼ਣ।

    • @RanjitSingh-wj4vz
      @RanjitSingh-wj4vz 3 ปีที่แล้ว +6

      guru gobind singh chardi kala vich raka

    • @abhinashsinghsandhu8216
      @abhinashsinghsandhu8216 3 ปีที่แล้ว +5

      Satwachan ya ji 🙏🙏

    • @donniebishop4314
      @donniebishop4314 3 ปีที่แล้ว

      He4k0oxetc iim mu

    • @RajKumar-kq8hr
      @RajKumar-kq8hr 3 ปีที่แล้ว +3

      Guru sahib insaan de roop ch khud hi aa ke apne singh nu akal di gl samjha gye
      Dhan guru ram das ji

    • @RajKumar-kq8hr
      @RajKumar-kq8hr 3 ปีที่แล้ว +3

      Singh sahib army wale vi bohut sulzhe hoye insaan ne
      ੲਿੰਨਸਾਂਨ ਦਾ ਪੜ੍ਹਨਾਂ ਵੀ ਜ਼ਰੂਰੀ ਹੈ ਪਰ ਕੜ੍ਹਨਾਂ ਵੀ ਜ਼ਰੂਰੀ ਹੈ
      ੲਿਹ ਬੱਚਾ ਕੜ੍ਹ ਰਿਹਾ ਹੈ ਅਤੇ ੲਿਸਨੂੰ ਲੈਂਣ ਅਾੲੇ ਵੀਰ ਜ਼ੀ ਵੀ ਜ਼ਿੰਦਗੀ ਵਿੱਚ ਬਹੁਤ ਜ਼ਿਅਾਦਾ ਕਾ੍ਹੜੇ ਗੲੇ ਨੇਂ ੲਿਹ ਓਹਨਾਂ ਦੇ ਭਾਵੁਕ ਮੰਨ ਨੇਂ ਬਿਅਾਂਨ ਕਰਤਾ
      ਵਾਹਿਗੁਰੂ ੲਿਹਨਾਂ ਦੋਨਾਂ ਨੂੰ ਚੜ੍ਹਦੀਕਲਾ ਅਤੇ ਤੰਦਰੁਸਤ ਜ਼ੀਵਨ ਬਖਸ਼ੇ.

  • @sgrewal3019
    @sgrewal3019 ปีที่แล้ว

    ਬਹੁਤ ਵਧੀਆ ਲੱਗਿਆ ਹੈ ਆਪ ਜੀ ਦਾ ਪ੍ਰੈਗਰਾਮ ਧੰਨਵਾਦ ਜੀ

  • @gamdoorsingh6300
    @gamdoorsingh6300 ปีที่แล้ว +1

    ਬਹੁਤ ਬਹੁਤ ਮੁਬਾਰਕਾਂ ਇਸ ਵੀਰ ਦਾ ਜਿੱਸ ਨੇ ਇਸ ਬਾਰੇ ਤੇ ਤਰਸ ਕੀਤਾ ਹੈ ਜੀ ਗੁਰੂ ਰਾਮਦਾਸ ਸਾਹਿਬ ਜੀ ਤੋਂ ਆਗਿਆ ਲੈ ਕੇ ਜਾਣਾ ਚਾਹੀਦਾ ਹੈ ਜੀ ਸਾਰੀ ਓਮਰ ਨਬੋਣੀ ਬਹੁਤ ਔਖੀ ਹੈ ਬਾਬਾ ਜੀ ਤੂਸੀਂ ਇਨ੍ਹਾਂ ਦਾ ਤੇ ਧੀਅ ਦਾ ਮਾਨ ਜ਼ਰੂਰ ਰੰਖੋ ਜੀ

  • @ninderpalkour2094
    @ninderpalkour2094 3 ปีที่แล้ว +6

    ਵਾਹਿਗੁਰੂ 🙏🏼🙏🏼 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ । ਇਸ ਨੂੰ ਅਸਲੀ ਗੂਰੁ ਦਾ ਸਿੱਖ ਆਖਿਆ ਜਾਂਦਾ ਹੈ । ਸਭ ਨੂੰ ਸਿੱਖਣ ਦੀ ਲੋੜ ਹੈ ਇਸ ਬੱਚੇ ਤੋਂ ।

  • @jaswantbassi9621
    @jaswantbassi9621 3 ปีที่แล้ว +145

    ਗੁਰੂ ਦਾ ਘਰ ਨਾ ਛੱਡੀਂ ਬੇਟਾ ਕਰਮਾਂ ਵਾਲਾ ਗੁਰੂ ਦਾ ਘਰ ਮਿਲਿਆ ਤੁਹਾਨੂੰ ਗੁਰੂ ਨੂੰ ਫਿਕਰ ਤੇਰਾ ਗੁਰੂ ਲੜ ਲੱਗਾ ਰਹੀਂ

    • @user-li6ro2wx8d
      @user-li6ro2wx8d 3 ปีที่แล้ว +2

      Veer ji i agree but tusi dsso osda koi future ni? Ki sgpc waalya hun tak osnu sambhalya, koi help kiti? Esnu darbaar sahib andr sewadaar rakh sakdey C, 14 saal dikhya ni ehna nu? Kal nu rabb na kray kuch hojay ki kruga eh? Jitho tak v ponchya oh waheguru d himmt nl ponchya.

    • @amanamanbajwa7299
      @amanamanbajwa7299 3 ปีที่แล้ว +2

      Waheguru ji Mahar karo ji 🌱

    • @amanamanbajwa7299
      @amanamanbajwa7299 3 ปีที่แล้ว +1

      My dear waheguru ji 🌱

    • @amanamanbajwa7299
      @amanamanbajwa7299 3 ปีที่แล้ว +1

      Sahi gal paji

    • @androiduser7508
      @androiduser7508 3 ปีที่แล้ว

      Es bachey nu kise de naaL naa jaan dio please 🙏Sare veer bhaina RL mil ke es greeb bachey di help kro please.. es bachey nu Manukhta di sewa Sb ton waddi sewa sansthan Ludhiana wale Gurpreet Singh veer kol shddna chahida hai es sansthan de veer Ji es bachey di help kr sakde hn..jdo Sansthan waleya dian video dekhde ha ta fir pta lagda hai jihde Lok labaris bachey chukk ke Lai jande hn oh apne ghar Lija ke ona nu gulaam bna ke rakhde hn..fir ona ton goha kooda sutn da kmm te pashua Lei pathe waddn da kmm karva karva ke osnu budhe kr dinde hn..fir jdo public de Lok kise sansthan nu video bna ke ona nu send kr dinde hn ta fir sansthan wale hi loka de ghra ch gulaam bna ke rakhe hoey bndeyan nu shudone di help karde hn.

  • @charanjeetgill1708
    @charanjeetgill1708 3 ปีที่แล้ว +36

    ਵਾਹਿਗੁਰੂ ਜੀ ਬੱਚੇ ਨੂੰ ਚੜਦੀ ਕਲਾ ਵਿੱਚ ਰੱਖੇ

  • @mayasahota3170
    @mayasahota3170 3 ปีที่แล้ว +5

    🙏ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ🙏 ਛੋਟੇ ਵੀਰ ਨੂੰ

  • @HarbansSingh-im8nm
    @HarbansSingh-im8nm 2 ปีที่แล้ว +6

    ਵਾਹਿਗੁਰੂ ਜੀ। ਬੇਟਾ ਜੀ, ਇਸ ਪਰਵਾਰ ਨਾਲ ਮਾਤਾ ਪਿਤਾ ਵਾਲਾ ਪਿਆਰ ਵੀ ਰਖੋ ਅਤੇ ਗੁਰੂ ਦਾ ਘਰ ਵੀ ਨਾ ਛਡੋਂ ਪਰਵਾਰ ਦਾ ਦਿਲ ਨਹੀਂ ਤੋੜਨਾ ਦਾਸ ਹਰਬੰਸ ਸਿੰਘ

  • @KuldeepKaur-pd7lm
    @KuldeepKaur-pd7lm 3 ปีที่แล้ว +133

    ਮਾਹਰਾਜ ਜੀ ਇਸ ਬੱਚੇ ਤੇ ਮਿਹਰ ਭਰਿਆ ਹੱਥ ਬਣਾਈ ਰੱਖਣਾ ਜੀ

  • @user-li6ro2wx8d
    @user-li6ro2wx8d 3 ปีที่แล้ว +279

    ਪੱਤਰਕਾਰ ਸਾਹਿਬ ਜੀ
    SGPC ਵਾਲਿਆਂ ਦੀ ਇੰਟਰਵਿਊ ਵੀ ਲਓ ਕਿ ਉਹ ਇਸ ਬੱਚੇ ਨੂੰ ਕੋਈ ਨੌਕਰੀ ਦੇ ਸਕਦੇ ਹਨ ? ਜਾਂ ਫਿਰ ਅਜਿਹੇ ਵਿਦਵਾਨ ਨੂੰ ਇੱਦਾਂ ਹੀ ਜ਼ਿੰਦਗੀ ਬਤੀਤ ਕਰਨੀ ਪਵੇਗੀ।

    • @thankyoujesus4699
      @thankyoujesus4699 3 ปีที่แล้ว +7

      Bilkul Sahi gal ji

    • @balbirkaur1155
      @balbirkaur1155 3 ปีที่แล้ว +9

      Kithe ne sukhbir badal jo is bache di help kre os nu SGPC walo schooling fre kre job deve gurdware sahib
      Room provide kre permanently

    • @balbirkaur1155
      @balbirkaur1155 3 ปีที่แล้ว +6

      Sharm auoni chaidi ae akaliaan nu

    • @sarabjitkaur3898
      @sarabjitkaur3898 3 ปีที่แล้ว +4

      Sgpc vale khan te lge ehta guru Gobind Sahib ji da putr a

    • @arjunrandhawa3449
      @arjunrandhawa3449 3 ปีที่แล้ว +3

      ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਵਿਹਲ ਨਹੀਂ ਹੈ

  • @guruitihaaschannel3501
    @guruitihaaschannel3501 3 ปีที่แล้ว +3

    ਪੁੱਤ ਤੂੰ ਬਹੁਤ ਪਵਿਤਰ ਦਰ ਤੇ ਰਹਿ ਰਿਹਾ ਹੈ ਇਸ ਦਰ ਨੂੰ ਛੱਡ ਕੇ ਨਾ ਜਾਵੀ ਗੁਰੂ ਰਾਮਦਾਸ ਜੀ ਨੇ ਤੈਨੂੰ ਸੋਹਣਾ ਜੀਵਣ ਦਿੱਤਾ ਹੈ

  • @jsgill4122
    @jsgill4122 3 ปีที่แล้ว +33

    This boy is perfect example for the youth of Punjab to follow Sikhism.Really great.This boy should remain at his present place near Darbar Sahab so that many others may learn something who visits Amritsar.

    • @insidepictures1550
      @insidepictures1550 2 ปีที่แล้ว

      th-cam.com/video/uXOpOospvWo/w-d-xo.html

    • @Fun_group219
      @Fun_group219 ปีที่แล้ว

      Waheguru ji aap ko lamy umer de🙏🏻🙏🏻🙏🏻🙏🏻🙏🏻

  • @jasmersinghbhinder4069
    @jasmersinghbhinder4069 3 ปีที่แล้ว +88

    ਇਸ ਬੱਚੇ ਵਿੱਚ ਰੱਬ ਵਸਿਆ ਹੈ ਇਸ ਨੂੰ ਇਥੇ ਹੀ ਸੇਵਾ ਕਰਨੀ ਚਾਹੀਦੀ ਹੈ👍👍👍👍👍

    • @rajinderjassal3401
      @rajinderjassal3401 3 ปีที่แล้ว

      Hmm 🥺🥺🥺🥺🥺🥺

    • @amanamanbajwa7299
      @amanamanbajwa7299 3 ปีที่แล้ว +1

      Sahi gal gal pajt my dear waheguru ji Mahar karo ji 🌱

    • @kaurmanjeet336
      @kaurmanjeet336 3 ปีที่แล้ว +1

      ਜਿਸ ਤਰਾ ਵਹਿਗੁਰੂ ਜੀ ਨੂ ਚੰਗਾ ਲਗੇ

  • @simikaur5347
    @simikaur5347 3 ปีที่แล้ว +897

    ਪਿਤਾ ਮਿਲ ਜਾੲੇ ਕਲਗੀਧਰ ਵਰਗਾ। ਮਾਤਾ ਸਾਹਿਬ ਕੌਰ ਜਿਹੀ ਮਾਂ ਮਿਲ ਜਾੲੇ। ਉਹਨੇ ਹੋਰ ਕੀ ਲੈਣਾ ਦੁਨੀਆਂ ਤੋਂ ਜਿਹਨੂੰ ਅਨੰਦਪੁਰ ਵਰਗੀ ਥਾਂ ਮਿਲ ਜਾੲੇ।

    • @laddiminhas1596
      @laddiminhas1596 3 ปีที่แล้ว +13

      ਵਾਹਿਗੁਰੂ ਜੀ

    • @harpreetkaur5022
      @harpreetkaur5022 3 ปีที่แล้ว +11

      ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏

    • @sumervlogs111
      @sumervlogs111 3 ปีที่แล้ว +7

      Waheguru ji

    • @Pannu.kulwindersingh
      @Pannu.kulwindersingh 3 ปีที่แล้ว +8

      ਸਹੀ ਗੱਲ ਹੈ ਭੈਣੇ

    • @user-hv7zl2lv6c
      @user-hv7zl2lv6c 3 ปีที่แล้ว +3

      Bilkul sach keha tusA

  • @amandeepkaurdhillon1638
    @amandeepkaurdhillon1638 3 ปีที่แล้ว +2

    ਬੱਚਾ ਦਰਬਾਰ ਸਾਹਿਬ ਹੀ ਰਹਿਣ ਦਿਉ ਜੀ ਵਾਹਿਗੁਰੂ ਮਿਹਰ ਬਣਾਈ ਰੱਖਣ ਇਸ ਬੱਚੇ ਤੇ

  • @geetabhalla5768
    @geetabhalla5768 3 ปีที่แล้ว +8

    ਗੁਰੂ ਸਾਹਿਬ ਦੀ ਬਹੁਤ ਮੇਹਰ ਹੈ 🙏🙏🙏 ਮੇਰੇ ਸੱਚੇ ਪਾਤਸ਼ਾਹ ਏਸ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਹਮੇਸ਼ਾ ਰੱਖਣਾ ਜੀ 🙏🙏

  • @jagdeepkaur2854
    @jagdeepkaur2854 3 ปีที่แล้ว +587

    ਇਹ ਬੱਚਾ ਅਸਲੀ ਗੁਰੂ ਦਾ ਸਿੱਖ ਹੈ। ਵਾਹਿਗੁਰੂ ਜੀ ਮਿਹਰ ਬਣਾਈ ਰੱਖਣ।

    • @abhinashsinghsandhu8216
      @abhinashsinghsandhu8216 3 ปีที่แล้ว +2

      Satwachan ya ji 🙏🙏

    • @sharon6992
      @sharon6992 3 ปีที่แล้ว +12

      ਸੰਗਤ ਨੂੰ ਰਲ ਮਿਲ ਕੇ ਤੂਫਾਨ ਦਾ ਘਰ ਬਣਾ ਦੇਣਾ ਚਾਹੀਦਾ

    • @jagdeepkaur2854
      @jagdeepkaur2854 3 ปีที่แล้ว +8

      @@sharon6992 ਬਿਲਕੁਲ ਸਹੀ ਕਿਹਾ ਤੁਸੀਂ ਵੀਰ ਜੀ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ

    • @user-hv7zl2lv6c
      @user-hv7zl2lv6c 3 ปีที่แล้ว +1

      Waheguru ji waheguru waheguru ji mehar karanga

    • @birbalsingh7796
      @birbalsingh7796 3 ปีที่แล้ว

      @@sharon6992 .

  • @balbirsingh3985
    @balbirsingh3985 3 ปีที่แล้ว +179

    HARMAN SINGH ਤੂਫ਼ਾਨ ਦਰਬਾਰ ਸਾਹਿਬ ਛੱਡ ਕੇ ਨਹੀ ਜਾਣਾ ਚਾਹਿਦਾ ਹੈ

  • @satwantkaur9171
    @satwantkaur9171 3 ปีที่แล้ว +3

    ਵਾਹਿਗੁਰੂ ਪੁੱਤ ਨੂ ਚੜ੍ਦੀਆਂ ਕਲਾਂ ਚ ਰਖੇ ਬਹੁਤ ਸੋਹਣੀਆ ਗਲਾਂ ਕੀਤੀਆ ਬੇਟਾ ਜੀ ਨੇ,

  • @balwantkaurchahal8382
    @balwantkaurchahal8382 2 ปีที่แล้ว

    ਇਹ ਹੈ ਅਸਲੀ ਗੁਰੂ ਸਿੱਖ ਇਸ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਗੁਰੂ ਸਿੱਖ ਕਿਸ ਨੂੰ ਕਹਿੰਦੇ ਹਨ ਵਹਿਗੁਰੂ ਜੀ ਇਸਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਇਸ ਤੇ ਇਸੇ ਤਰ੍ਹਾਂ ਹੀ ਮੇਹਰ ਕਰਨੀ ਜੀ ਇਸ ਦੀ ਹਰ ਖਾਹਿਸ਼ ਪੂਰੀ ਕਰਨੀ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ।

  • @HiraSingh-pp2dz
    @HiraSingh-pp2dz 3 ปีที่แล้ว +267

    ਸਿਆਣਪ ਦੀ ਇੰਤਹਾ ਹੈ ਸਿੰਘ ਵਿਚ ਵਾਹਿਗੁਰੂ ਇਸੇ ਤਰਾਂ ਮੇਹਰ ਬਣਾਈ ਰੱਖੇ

    • @tajinderkaur123
      @tajinderkaur123 3 ปีที่แล้ว +3

      Dha mere dasham patshah jee dee full kirpa .maharaj de hukam see je mere darshan krne te mere sache singh vichon honge mere malak de darshan rs guru ji de sehebjade vichon ho rhe dhan mere malka es de banee te banei dee rakhyia krnee .ji waheguru

    • @dhadrianwalefans322
      @dhadrianwalefans322 3 ปีที่แล้ว +2

      🙏🏻🙏🏻🙏🏻🙏🏻🙏🏻🙏🏻🙏🏻👍

    • @ramanbassi5691
      @ramanbassi5691 2 ปีที่แล้ว

      Privar nal nai jana chahida..guru pita mil Jaan jihnu ohnu hor ki chahida

  • @rajbirsingh835
    @rajbirsingh835 3 ปีที่แล้ว +46

    ਗਰੀਬ ਦਾ ਮੂੰਹ ਗੁਰੂ ਦੀ ਗੋਲਕ ਬਹੁਤ ਵਧੀਆ ਗੱਲ ਕੀਤੀ ਬੱਚੇ ਨੇ ਬਹੁਤ ਵਧੀਆ ਸੋਚ ਬੱਚੇ ਦੀ

    • @pawandipkour2536
      @pawandipkour2536 3 ปีที่แล้ว

      @Kaur Kamal ਜੀ ਆਪ ਕਿਥੋ ਹੋ ਦੱਸੋ ਮੈ ਹੈਲਪ ਕਰਾਗੀ ਕੀ ਲੋੜ ਹੈ

    • @insidepictures1550
      @insidepictures1550 2 ปีที่แล้ว

      th-cam.com/video/uXOpOospvWo/w-d-xo.html

  • @amarjitkaur5680
    @amarjitkaur5680 3 ปีที่แล้ว

    ਇਸ ਬੱਚੇ ਤੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਅਪਾਰ ਬਖਸਿਸ ਹੈ।ਜਿਹੜੇ ਲੁੱਟਾ ਖੋਹਾਂ ਕਰਦੇ ਹਨ ਉਹ ਵੇਖਣ।ਸੁਣਨ।ਇਸ ਸਿੰਘ ਤੋਂ ਅਕਲ ਲਵੋ।

  • @ArshdeepSingh-we4lf
    @ArshdeepSingh-we4lf ปีที่แล้ว

    ਮੁਸਲਿਮ ਵੀਰਾਂ ਦਾ ਜਿਕਰ ਕਿਤੇ ਬਿਨਾ ਸਿੱਖ ਇਤਿਹਾਸ ਆਧੁਰਾ ਹੈ ਆਪ ਸਾਰੀ ਸਾਧ ਸੰਗਤ ਜਾਣਦੇ ਹੋ ਕਿ ਮੁਸਲਮਾਨਾਂ ਦਾ ਕਿੰਨਾ ਵੱਡਾ ਸੱਹਯੋਗ ਹੈ ਢਾਢੀ ਜੱਥੇ ਸਾਨੂੰ ਸਾਰੇ ਾ ਇਤਹਾਸ ਸੁਣਾਉਂਦੇ ਆ ਸਿੱਖ ਮੁਸਲਿਮ ਭਾਈਚਾਰੇ ਦੀ ਮਿਸਾਲ ਆਜੀ

  • @h.s.dhaliwal1826
    @h.s.dhaliwal1826 3 ปีที่แล้ว +6

    ਪੁੱਤ ਤੇਰੇ ਮਾਂ ਬਾਪ ਮਾਤਾ ਸਾਹਿਬ ਕੌਰ ਜੀ ਤੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਵਾਹਿਗੁਰੂ ਜੀ ਤੇਰੀ ਉਮਰ ਲੰਮੀ ਬਖਸ਼ੇ

  • @GURJANTSINGH-sq1cz
    @GURJANTSINGH-sq1cz 3 ปีที่แล้ว +52

    ਬਾਬਾ ਨਾਨਕਾ ਹਰ ਕਿਸੇ ਨੂੰ ਦਿਲ ਦਿੱਤਾ ਏ ਪਰ ਦਿਲ ਸਾਰਿਆ ਦੇ ਵੱਡੇ ਨੀ ਏ

  • @Drharneetkaur
    @Drharneetkaur 3 ปีที่แล้ว +16

    Dil bohot parsann hoya eh dekh ke waheguru menu wi ehoji sojhi paun 🙏🥺

  • @kulwantsinghahluwalia6257
    @kulwantsinghahluwalia6257 3 ปีที่แล้ว +8

    ਗੁਰੂ ਦਾ ਸਿੱਖ ਹੈ ਵਾਹਿਗੁਰੂ ਜੀ ਮਿਹਰ ਬਣਾਈ ਰੱਖਣ ਜੀ

  • @ranjitbrar2449
    @ranjitbrar2449 3 ปีที่แล้ว +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਬੇਟਾ ਇਹ ਨਿਉਜ ਦਿਖਾਉਣ ਵਾਸਤੇ ਬਿਨਾਂ ਮਾਂ ਬਾਪ ਤੋ ਬਿਨਾਂ ਇਸ ਮੁਕਾਮ ਤੇ ਪਹੁੰਚ ਗਿਆ ਜਿਸਦਾ ਕੋਈ ਨਾ ਵਾਲੀ ਜੀ ਇਕ ਗੁਰੂ ਨਾਨਕ ਪਿਆਰਾ ਜੀ ਗੁਰੂ ਰਾਮਦਾਸ ਜੀ ਦਾ ਧਨਵਾਦ ਵਾਹਿਗੁਰੂ ਹਰ ਬੱਚੇ ਉੱਪਰ ਕਿਰਪਾ ਕਰੋ ਗੁਰ ਸਿੱਖੀ ਜੀਵਨ ਬਖਸ਼ੋ

  • @harwindermasih6100
    @harwindermasih6100 3 ปีที่แล้ว +20

    ਬੱਚੇ ਤੈਨੂੰ ਆਤਮੀ ਮਾਂ ਬਾਪ ਮਿਲਗੇਆ ਜਾਵੀ ਨਾ ਸੇਵਾ ਕਰ ਭੁਲਜੇ ਗਾ ਗੁਰੂ ਤੂੰ ਦੂਰ ਨਾ ਹੋਈ

  • @tarsemkaur1502
    @tarsemkaur1502 3 ปีที่แล้ว +6

    Wow ! VERY Great Love for Sikhism and Great Knowledge ABOUT Our Gurus 🙏🙏🙏🙏🙏

  • @RanjitKaur-me8hi
    @RanjitKaur-me8hi 3 ปีที่แล้ว +4

    ਵਾਹਿਗੁਰੂ ਜੀ ਇਸ ਬੱਚੇ ਨੂੰ ਚੜ੍ਹਦੀ ਕਲਾ ਵਿਚ ਰਹਿਣ ਦਾ ਬਲ ਬਖਸ਼ੇ

  • @gurvindersinghbawasran3336
    @gurvindersinghbawasran3336 3 ปีที่แล้ว +569

    ਬੱਚੇ ਨੂੰ ਵਾਰ ਵਾਰ ਇਕੋ ਗੱਲ ਯਾਦ ਕਰਵਾਉਣੀ ਠੀਕ ਨਹੀਂ,,, ਕੀ ਤੂੰ ਮੁਸਲਮਾਨ ਦਾ ਬੱਚਾ ਹੈ,,,

    • @goldycheema1592
      @goldycheema1592 3 ปีที่แล้ว +6

      👌👌👌👌👌🙏

    • @prabhjitsinghgill606
      @prabhjitsinghgill606 3 ปีที่แล้ว +26

      ਇਹ ਮੀਡੀਆ ਨਹੀਂ ਹਟਦਾ ਹੁਣ

    • @sukhvirkaur9059
      @sukhvirkaur9059 3 ปีที่แล้ว +23

      ਹਰਿ ਮੰਦਰ ਸਾਹਿਬ ਜੀ ਮੁਸਲਮਾਨ ਨਾ ਦਾ ਵੀ ਉੂਨਾ ਹੀ ਹੈ ਜਿਨ੍ਹਾਂ ਸਿੱਖ ਦਾ ਹੈ ਹਰਿ ਮੰਦਰ ਸਾਹਿਬ ਦੀ ਨੀਂਹ ਪੱਥਰ ਤੇ ਮੁਸਲਮਾਨ ਨੇ ਹੀ ਰੱਖੀ ਸੀ ਇਹ ਉਸ ਦਾ ਅਸਲ ਲੀ ਘਰ ਹੈ ਉਸ ਨੂੰ ਇਥੇ ਹੀ ਰਹਿਣ ਪਰ ਉਸ ਦੀ ਨੋਕ ਰੀ ਜਾ ਉਸ ਨੂੰ ਆਪਣਾ ਘਰ ਹੋਣ ਦੀ ਇੱਛਾ ਪੂਰੀ ਕੀਤੀ ਜਾਵੇ ਤੇ ਮਾਂ ਬਾਪ ਭਾਈ ਭੈਣ ਸਭ ਦਾ ਪਿਆਰ ਵੀ ਦਿ ਤਾ ਜਾ ਏ

    • @samans4202
      @samans4202 3 ปีที่แล้ว +9

      Bilkul sahi .
      Par Media waley kutteyy. de hadd. ne . Ehna nu apney views naal matlab hai

    • @minakshimeenu2716
      @minakshimeenu2716 3 ปีที่แล้ว +1

      👍👍🤙

  • @beantsinghsidhu2389
    @beantsinghsidhu2389 3 ปีที่แล้ว +153

    ਇਹ ਬੱਚਾ ਅਸਲੀ ਗੁਰੂ ਦਾ ਸਿੱਖ ਹੈ ਪਰਮਾਤਮਾ ਇਸ ਦਾ ਹਮੇਸਾ ਸਾਥ ਦੇ

  • @shinderkour97
    @shinderkour97 3 ปีที่แล้ว

    ਬਾਬੇ ਰਾਮਦਾਸ ਜੀ ਨੇ ਬੱਚੇ ਨੂੰ ਸੀਨੇ ਨਾਲ ਲਗਾ ਲਿਆ ਹੈ 🙏🙏🙏🙏

  • @recoverhappiness2657
    @recoverhappiness2657 3 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ Waheguru Waheguru Waheguru Waheguru Waheguru Waheguru Waheguru Waheguru Waheguru

  • @HarjinderSingh-eb3ld
    @HarjinderSingh-eb3ld 3 ปีที่แล้ว +157

    ਵੇਖਿਓ ਖਾਲਸਾ ਜੀ ਰਸਤਾ ਭੜਕ ਨਾ ਜਾਇਓ ਕਈ ਵਾਰ ਪਾਤਸ਼ਾਹ ਇਮਤਿਹਾਨ ਵੀ ਲੈਂਦੇ

  • @jarnailsigh8643
    @jarnailsigh8643 3 ปีที่แล้ว +67

    ਵਾਹਿਗੁਰੂ ਇਸ ਗੁਰਸਿੱਖ ਨੂੰ ਚੜ੍ਹਦੀ ਕਲਾ ਚ ਰੱਖਣ।

  • @shaifalisingh7750
    @shaifalisingh7750 3 ปีที่แล้ว +10

    His thoughts 🙏❤️❤️ this boy is a true inspiration for all of us agar hamare bacho mei iss bache ki ek bhi quality aa jaye to hamare parenthood ka purpose accomplish ho jayega. 😊😇😇🤗🤗🙏🙏

    • @bhanguhdstudio1844
      @bhanguhdstudio1844 2 ปีที่แล้ว +1

      ਧੰਨ ਗੁਰੂ ਰਾਮਦਾਸ ਜੀ ਆਪ ਇਸ ਬੱਚੇ ਦੇ ਮਾ ਬਾਪ ਨੇ ਗੁਰੂ ਦੀ ਨਗਰੀ ਅੰਮ੍ਰਿਤਸਰ ਵੱਡਾ ਹੋਇਆ ਏ

  • @KingHunter3597
    @KingHunter3597 2 ปีที่แล้ว +1

    ਇਸ ਬੱਚੇ ਨੂੰ ਏਸ ਸਿੱਖ ਪਰਿਵਾਰ ਨਾਲ ਜਾਣਾ ਚਾਹੀਦਾ ਹੈ ਅਤੇ ਰਹਿਣਾ ਚਾਹੀਦਾ ਹੈ ਉੱਨਾਂ ਦੇ ਬੱਚਾ ਬਣਕੇ , ਗੱਲਾਂ ਬਾਤਾਂ ਤੋਂ ਵੀ ਪਤਾ ਚਲਦਾ ਬਹੁਤ ਚੰਗਾ ਅਤੇ ਸਮਝਦਾਰ ਪਰਿਵਾਰ ਹੈ, ਇਸਨੂੰ ਬੇ-ਘਰ ਤਾਂ ਨਹੀਂ ਕਹਿ ਸਕਦੇ ਕਿਉਂਕਿ ਗੁਰੂ-ਘਰ ਵੀ ਘਰ ਹੀ ਹੈ ਪਰ ਜੇਕਰ ਇਸ ਨੂੰ ਐਨਾ ਚੰਗਾ, ਪਿਆਰ ਕਰਨ ਵਾਲਾ ਪਰਿਵਾਰ ਅਤੇ ਘਰ ਮਿਲਦਾ ਹੈ ਤਾਂ ਇਸਤੋਂ ਚੰਗਾ ਹੋਰ ਕੀ ਹੋ ਸਕਦਾ, ਹਾਂ ਗੁਰੂਘਰ ਦੀ ਸੇਵਾ ਇਸ ਪਰਿਵਾਰ ਵਿੱਚ ਰਹਿਕੇ ਵੀ ਕਰ ਸਕਦਾ, ਇਹ ਛੋਟਾ ਹੈ ਬੇਚਾਰਾ, ਅਜੇ ਇਸਨੂੰ ਘਰ ਦੀ ਬੈਲਯੂ ਨਹੀਂ ਪਤਾ

  • @rsingh7965
    @rsingh7965 3 ปีที่แล้ว +18

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @davinderkaur1486
    @davinderkaur1486 3 ปีที่แล้ว +18

    Bahut achi soch beta teri..tusi sab bacbyan lyi prerna srot o.. waheguru tuanu bahut lambi seht bhari jindgi dwe

  • @SurjitKaur-qz3fl
    @SurjitKaur-qz3fl ปีที่แล้ว

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਰੱਖਿਉ ਭਾਈ ਤੁਫਾਨ ਸਿੰਘ ਤੇ 🙏🙏🙏🙏🙏

  • @mintubeimaan3155
    @mintubeimaan3155 3 ปีที่แล้ว +2

    ਇਹ ਬੱਚਾ ਗੁਰੂ ਸਾਹਿਬ ਜੀ ਦਾ ਸੱਚਾ ਸਿੱਖ ਹੈ ਮਾਲਕ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @raghvirsingh6504
    @raghvirsingh6504 3 ปีที่แล้ว +26

    ਵਾਹਿਗੁਰੂ ਇਸ ਬੱਚੇ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @jasjaspreets4502
    @jasjaspreets4502 3 ปีที่แล้ว +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫ਼ਤਿਹ ਵੀਰ ਜੀ 🙏🙏❤️🙏❤️

  • @ranjetsinghrsk3934
    @ranjetsinghrsk3934 3 ปีที่แล้ว

    ਬਹੁਤ ਵਦੀਅਾ ਗਲਾ ਕਰ ਰਿਹਾ ਹੈ ਸਿੰਘ ੲਿਸ ਵੀਰ ਤੋ ਅਾਪਾ ਨੂੰ ਸਿਖਣਾ ਚਾਹੀਦਾ ਹੈ

  • @sukhdevsingh5766
    @sukhdevsingh5766 3 ปีที่แล้ว

    ਇਹ ਬੱਚਾ ਬਹੁਤ ਉਚੀ ਸੋਚ ਦਾ ਮਾਲਕ ਆ ਅਜਾਦ ਪੰਛੀ ਆ ਇਹ ਬੱਚਾ
    ਇਹ ਪਰਿਵਾਰ ਚ ਰਹਿਣ ਵਾਲਾ ਬੱਚਾ ਨਹੀ ਇਹ ਵੱਡਾ ਹੋਕੇ ਕੋਮ ਨੂੰ ਅਗਵਾਈ ਦੇਵੇਗਾ ਇੱਕ ਦਿਨ ਕਿਰਪਾ ਗੁਰੂ ਸਾਹਿਬ ਜੀ ਦੀ 😍

  • @gurlabhsra1998
    @gurlabhsra1998 3 ปีที่แล้ว +116

    ਖਾਲਸਾ ਜੀ ਮਾਂ ਭੈਣ ਜੀ ਦੇ ਨਾਲ ਜ਼ਰੂਰ ਜਾਓ ਵਾਹਿਗੁਰੂ ਜੀ ਨੇ ਤੁਹਾਨੂੰ ਆਪ ਮਾਂ ਭੈਣ ਦਿੱਤੇ ਹਨ ਵਾਹਿਗੁਰੂ ਜੀ ਦੀ ਏਹ ਮਰਜ਼ੀ ਆ ਵੀਰ ਤੁਸੀਂ ਨਾਲ ਜ਼ਰੂਰ ਜਾਓ

  • @ekamjotsingh4660
    @ekamjotsingh4660 3 ปีที่แล้ว +28

    ਇਹ ਬੱਚਾ ਪਵਿੱਤਰ ਜਗ੍ਹਾ ਪਲਿਆ ਵੱਡਾ ਹੋਇਆ ਇਹ ਪਵਿੱਤਰ ਹੋ ਗਿਆ।ਬੱਚੇ ਦੇ ਵਿਚਾਰ ਬਹੁਤ ਵਧੀਆ ਹਨ।ਪ੍ਰਮਾਤਮਾ ਇਸ ਨੂੰ ਲੰਮੀ ਉਮਰ ਬਖਸ਼ੇ।ਬੱਚੇ ਦਾ ਗੁਰੂ ਘਰ ਨਾਲ ਬਹੁਤ ਪ੍ਰੇਮ ਹੈ।ਬੱਚੇ ਦੀ ਮਰਜ਼ੀ ਹੈ ਜੇ ਜਾਣਾ ਚਹੁੰਦਾ ਹੈ ਜਾ ਸਕਦਾ ਹੈ।

  • @manindermaan3197
    @manindermaan3197 3 ปีที่แล้ว +1

    ਬਹੁੱਤ ਸੋਹਣੀ ਸੋਚ ਵੀਰ ਦੀ ( ਜਿਨਾ ਨੇ ਡਿਸਲਾਇਕ ਕੀਤਾ ਉਸ ਤੋ ਪਤ੍ਹਾ ਲੱਗਦਾ ਕਈ ਸਾਲ੍ਹੇ ਸੜਦੇ ਸਿੱਖ ਕੋਮ ਤੋ ਸਿੱਧੇ ਰਾਹ ਕਿਉ ਪੈ ਗਿਆ ਕੋਈ

  • @gurdeepkaur5145
    @gurdeepkaur5145 ปีที่แล้ว

    ਇਹ ਹੁਣ ਮੁਸਲਮਾਨ ਦਾ ਪੁੱਤਰ ਨਹੀਂ ਹੁਣ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤ ਹੈ ਬਹੁਤ ਵਧੀਆ ਵਿਚਾਰ ਕਰਦਾ ਵਾਹਿਗੁਰੂ ਚੜਦੀ ਕਲਾ ਬਖਸ਼ੇ ਇਸ ਬੱਚੇ ਨੂੰ

  • @sherni....lioness2594
    @sherni....lioness2594 3 ปีที่แล้ว +31

    ਬਹੁਤ ਪਿਆਰਾ ਬੱਚਾ ...ਵਾਹਿਗੁਰੂ es ਤੇ ਕਿਰਪਾ ਕਰਨ

    • @dilshaukbalbal5755
      @dilshaukbalbal5755 3 ปีที่แล้ว +1

      Tofan singh ji di soch v tofan singh wali aa wheguru ji kirppa kare tofan singh ji te

  • @dalwindersingh1028
    @dalwindersingh1028 3 ปีที่แล้ว +21

    ਗੱਲ ਤਾਂ ਸੁਣਦਾ ਸੁਣਦਾ ਹਰ ਕੋਈ ਸਮੋਨ ਹੋ ਜਾਂਦਾ ਰਿਸ਼ਤੇਦਾਰਾਂ ਦੇ ਜਾਣਾ ਚਾਹੁੰਦਾ ਹੈ ਜਿਸ ਤਰਾਂ ਰਿਸ਼ਤੇਦਾਰਾਂ ਦੇ ਬੱਚੇ ਜਾਂਦੇ ਨੇ ਜਿਵੇ ਸਿੱਖ ਬੱਚਾ ਕਹਿੰਦਾ ਉਵੇਂ ਹੀ ਕਰੋ ਇਹ ਗੁਰੂ ਘਰ ਇਸ ਤੋਂ ਨਹੀਂ ਛਡਿਆ ਜਾਣਾ ਜੋ ਦੇਖਦੇ ਨੇ ਚਾਹੇ ਦੁਕਾਨਦਾਰੀ ਸਮਝ ਕੇ ਜੋ ਆਪਣਾ ਰੋਜਗਾਰ ਚਲਾ ਰਿਹਾ ਹੈ ਚਾਹੇ ਆਪਣਾ ਬੱਚਾ ਜਾ ਗੁਰੂ ਦਾ ਬੱਚਾ ਸਮਝ ਕੇ ਭਾਵੇ ਦੱਸ ਦੱਸ ਰੂਪਏ ਸੇਵਾ ਜਰੂਰ ਕਰੋ ਕੁਝ ਨਹੀ ਫਰਕ ਪੈਣਾ ਆਪਣੇ ਬੱਚੇ ਕਿੰਨੇ ਕਿੰਨੇ ਖਰਚ ਜਾਂਦੇ ਗੁਰੂ ਘਰ ਭਾਗਾਂ ਨਾਲ ਜਾਣ ਦਾ ਸਬੱਬ ਮਿਲਦਾ ਜਿੰਨੀ ਵਾਰੀ ਤੂਫ਼ਾਨ ਸਿੰਘ ਨੂੰ ਦੇਖਦੇ ਉੱਨੀ ਵਾਰੀ ਮੰਨ ਭਾਵਕ ਹੋ ਜਾਂਦਾ

  • @Highend_Panjabi
    @Highend_Panjabi 3 ปีที่แล้ว

    ਬਹੁਤ ਵਧੀਆਂ ਜੀ। ਬਾਬਾ ਨਾਨਾਕ ਚੱੜਦੀ ਕਲ੍ਹਾਂ ਬਖਸ਼ੇ

  • @high803
    @high803 3 ปีที่แล้ว +5

    ਤੂਫਾਨ ਪੁੱਤਰ ਬਹੁਤ ਵਧੀਆ ਸੋਚ ਵਿਚਾਰ ਹੈ 🌻🌻🌻🌻🌻🌻❤❤❤❤❤❤❤❤

  • @sharon6992
    @sharon6992 3 ปีที่แล้ว +235

    ਤੂਫਾਨ ਨੰੂ ਦਰਬਾਰ ਸਾਹਿਬ ਵਿੱਚ ਹੀ ਰਹਿਣਾ ਚਾਹੀਦਾ

    • @user-li6ro2wx8d
      @user-li6ro2wx8d 3 ปีที่แล้ว +6

      Eni age vich v sgpc nay kuj nae kita.. I agree but tusi dasso oh job kyu ni dey raey darbaar sahib andr. Phir ithay reh k v eh ki kru? Poori interview dekho ki sambhalya darbaar sahib waalya? Kal nu rabb na kray kuj v hojay oh bacha ki krega? Bheekh mngu?

    • @lawrencebisnoidajiiiiiijaa7824
      @lawrencebisnoidajiiiiiijaa7824 3 ปีที่แล้ว +5

      @@user-li6ro2wx8d nhi bhen g tohanu ki lgda O bache de jajbe to ki oh bheekh mng sakda us vich agge vadan vale jajbaat ne te usda bharosa gururamdas g te hai usne cmety valea to ki laina

    • @user-li6ro2wx8d
      @user-li6ro2wx8d 3 ปีที่แล้ว +5

      @@lawrencebisnoidajiiiiiijaa7824 veer ji phir v life vich bohat kuj hunda. But hairaani es gal d hai sgpc waalya da dhyaan ni gya.. Ohna dey kol rehnda phir v pta ni ohna nu? Sharam aundi hai eh soch k

    • @lawrencebisnoidajiiiiiijaa7824
      @lawrencebisnoidajiiiiiijaa7824 3 ปีที่แล้ว +4

      @@user-li6ro2wx8d oh ta hai ona da pta hi a ona ta santa da saath nu ditta is bache da ki dena pr oh bache ne apne pinde te mada time handaya is krke odi ten na lvo oh loha bn chukea mai ap is time vicho lngea krke mainu pta hai ke eh bacha hun dolda nai

    • @user-li6ro2wx8d
      @user-li6ro2wx8d 3 ปีที่แล้ว +1

      @@lawrencebisnoidajiiiiiijaa7824 haji jindgi bohat kuj sikha dindi hai, jis vich kaean da ta rabb tay wishwaas ban janda Or kaean da tutt janda

  • @shersingh6582
    @shersingh6582 3 ปีที่แล้ว +47

    ਧੰਨ ਗੁਰੂ ਰਾਮਦਾਸ ਜੀ

  • @rajinderjitsingh506
    @rajinderjitsingh506 ปีที่แล้ว

    ਵਾਹਿਗੁਰੂ ਜੀ ਇਹ ਸਿੰਘ ਜਨਮ ਤੋਂ ਤਾਂ ਮੁਸਲਮਾਨ ਹੈ ਪਰ ਕਰਮ ਤੋਂ ਹੁਣ ਗੁਰੂ ਸਾਹਿਬ ਦਾ ਸਿੰਘ ਸਜ ਗਿਆ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ

  • @MandeepSingh-hs7rf
    @MandeepSingh-hs7rf 3 ปีที่แล้ว +3

    Very nice , a true Sikh & an inspiration to all . 👍✌

  • @gurlabhsra1998
    @gurlabhsra1998 3 ปีที่แล้ว +31

    ਵਾਹਿਗੁਰੂ ਜੀ ਵੀਰ ਤੇ ਮੇਹਰ ਰੱਖੇ

  • @balwinderkaur3245
    @balwinderkaur3245 3 ปีที่แล้ว +7

    ਗੁਰੂ ਰਾਮਦਾਸ ਜੀ ਇਸ ਬੱਚਾ ਨੂੰ ਆਪਣੇ ਚਰਨਾ ਜੋੜੀ ਰੱਖੀ🙏🙏🙏🙏🙏🙏😭😭😭😭

  • @youtoo6612
    @youtoo6612 3 ปีที่แล้ว +8

    Happy to see a child talk so mature .Grace of Guru can only be got if one is on righteous path. God bless his soul💝💝💝

  • @HarjinderSingh-hy7nk
    @HarjinderSingh-hy7nk ปีที่แล้ว

    ਵਾਹਿਗੁਰੂ ਕਰੇ ਇਸ ਤਰਾਂ ਚਾਰ ਚੰਨ ਲੱਗੇ ਰਹਿਣ ਤੇਰੀ ਸਿੱਖੀ ਨੂੰ

  • @Gurbani_on_time
    @Gurbani_on_time 3 ปีที่แล้ว +21

    ਤੂਫਾਨ ਦੀਆਂ ਗੱਲਾ ਸੁਣ ਮਿਲਣ ਨੂੰ ਜੀਅ ਕਰਦਾ ਬਾਕੀ ਗੁਰੂ ਘਰ ਵਰਗਾ ਮਾਹੌਲ ਘਰਾਂ ਵਿਚ ਨਹੀਂ ਹੁੰਦਾ ਇਸ ਪਰਵਾਰ ਨੂੰ ਬੇਨਤੀ ਹੈ ਸਿੰਘ ਤੇ ਬਹੁਤਾ ਦਬਾਅ ਨਾ ਪਾਇਆ ਜਾਵੇ ਵੈਸੇ ਮਦਦ ਕਰ ਦਿੱਤੀ ਜਾਵੇ

    • @aman8702
      @aman8702 3 ปีที่แล้ว +1

      Othe pta kina tang krde