trudeau ਵੱਲੋਂ Diljitdosanjh ਲਈ ਪੰਜਾਬ ਦਾ ਮੁੰਡਾ ਲਫਜ਼ ਵਰਤਣ ਤੇ ਮਨਜਿੰਦਰ ਸਿੰਘ ਸਿਰਸਾ ਨੂੰ ਇਤਰਾਜ਼ ਦਾ ਮਾਮਲਾ

แชร์
ฝัง
  • เผยแพร่เมื่อ 24 ส.ค. 2024
  • justin trudeau ਵੱਲੋਂ Diljitdosanjh ਲਈ ਪੰਜਾਬ ਦਾ ਮੁੰਡਾ ਲਫਜ਼ ਵਰਤਣ ਤੇ ਮਨਜਿੰਦਰ ਸਿੰਘ ਸਿਰਸਾ ਨੂੰ ਇਤਰਾਜ਼ ਦਾ ਮਾਮਲਾ-#Manjinder Singh Sirsa's objection to justin trudeou's use of the word 'Punjab boy' for Diljitdosanjh #diljitdosanjh #justintrudeau #thepaintalking #canada #canadanews #diljitdosanjhshowincanada #punjabisinger #sirsa #bjpleader #punjab #punjabi #torronto #torrontonews #CanadianPMmeetsDiljitDosanjh #BJPslamsTrudeaufornotnaming‘India’inpost #PM Trudeau made a surprise entry ahead of his performance at Rogers Centre, a stadium in Downtown Toronto, Ontario, Canada on Saturday night #amanmeetsingh #merababananak #merababananakpunjabifilm #punjabifilmindustry #punjabijournalist #punjabijournal #khalsaraj #justintrudeautweetfordiljitdosanjh #justintrudeautweet #gurugranthsahibji #sikhsangharsh #sangharsh #punjabissue #sikhsissues #problemsofkhalsapanth #problemsofpunjab .............................................................................................................................................!
    Waheguru Ji Ka Khalsa
    Waheguru Ji Ki Fateh
    We endeavour to stand by the truth with the blessing of Akal Purakh. Thanks for expressing interest in supporting us and strengthening the voice of truth. Click below and let's join hands to strengthen truth.
    shorturl.at/dqEH4
    Your Host
    Bhupinder Singh Sajjan
    sajjan talking
    ................................................................................................................................!
    sajjan talking - The World is One News, examines global issues with in-depth analysis. We provide much more than the news of the day. Our aim to empower people to explore their world. With our Global headquarters in America , we bring you news on the hour, by the hour. We deliver information that is not biased. We are journalists who are neutral to the core and non-partisan when it comes to the politics of the world. People are tired of biased reportage and we stand for a globalised united world. So for us the World is truly One.
    Please keep discussions on this channel clean and respectful and refrain from using racist or sexist slurs as well as personal insults.
    ..................................................................................................................................................!
    Waheguru Ji Ka Khalsa
    Waheguru Ji Ki Fateh
    We endeavour to stand by the truth with the blessing of Akal Purakh. Thanks for expressing interest in supporting us and strengthening the voice of truth. Click below and let's join hands to strengthen truth.
    shorturl.at/dqEH4
    Your Host
    Bhupinder Singh Sajjan
    TV ASP
    ................................................................................................................................!
    TV ASP - The World is One News, examines global issues with in-depth analysis. We provide much more than the news of the day. Our aim to empower people to explore their world. With our Global headquarters in America , we bring you news on the hour, by the hour. We deliver information that is not biased. We are journalists who are neutral to the core and non-partisan when it comes to the politics of the world. People are tired of biased reportage and we stand for a globalised united world. So for us the World is truly One.
    Please keep discussions on this channel clean and respectful and refrain from using racist or sexist slurs as well as personal insults.
    ..................................................................................................................................................!

ความคิดเห็น • 97

  • @rajbindersingh8237
    @rajbindersingh8237 หลายเดือนก่อน +21

    ਪੰਜਾਬੀਓ ਸਿਰਸਾ ਬੀਜੇਪੀ ਦਾ ਸਭ ਤੋਂ ਵੱਡਾ ਦਲਾ

  • @jattlife7451
    @jattlife7451 หลายเดือนก่อน +14

    ਮਨਜਿੰਦਰ ਲਾਲ ਸਿਰਸਾ ਨੂੰ ਬੜੀ ਤਕਲੀਫ਼ ਹੁੰਦੀ ਹੈ।

  • @SavinderSingh-hy3ue
    @SavinderSingh-hy3ue หลายเดือนก่อน +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭੁਪਿੰਦਰ ਸਿੰਘ ਜੀ ਬਿਲਕੁਲ ਸਹੀ ਕਿਹਾ ਟੋਰੰਟੋ ਸਾਹਿਬ ਹੋਰਾਂ ਨੇ ਭਾਰਤੀ ਕਿਸ ਮੂੰਹ ਨਾਲ ਕਹਾਉਣਾ ਪਸੰਦ ਕਰਦੇ ਹਨ ਬਾਕੀ ਸਬ ਨੂੰ ਪਤਾ ਸਿੰਘਾ ਨੇ ਜਨੇਊ ਗੁਰੂ ਨਾਨਕ ਪਾਤਿਸ਼ਾਹ ਤੋਂ ਲੈਕੇ ਹੁਣ ਤੱਕ ਸਿੰਘ ਆਪ ਦੀ ਅਜ਼ਾਦੀ ਲਈ ਬਹੁਤ ਕੁਝ ਪਰ ਉਸ ਨੂੰ ਪਿਠ ਪਿਛੇ ਬੁਰਾ ਹੀ ਸਬੂਤ ਸਾਡੇ ਵੀਰ ਜੋ ਹਲੇ ਤਕ ਕੈਦਾਂ ਪੁਰੀਆ ਤੋਂ ਬਾਅਦ ਵੀ ਧੱਕਾ ਕਾਨੂੰਨ ਭਾਰਤ ਦਾ ਪਹਿਲਾ ਅੰਣਾ ਸੀ ਹੁਣ ਬੋਲਾ ਵੀ ਹੋ ਗਿਆ ਬਹੁਤ ਹੀ ਕੁਤੀ ਰਾਜਨੀਤੀ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਰਪਾ ਸਦਕਾ ਸ਼ੁਕਰਾਨਾ ਹੈ

  • @user-sx4jn5ui7w
    @user-sx4jn5ui7w หลายเดือนก่อน +14

    Good very good ਟਰੁਡੋ ਸਾਹਿਬ 👍👍🐆

  • @davinderkaur5095
    @davinderkaur5095 หลายเดือนก่อน +16

    ਸਿਰਸਾ ਜੀ ਤੁਸੀ ਜਿਸ ਜਗਹ ਬੈਠੇ ਹੋ ਆਰਾਮ ਨਾਲ ਬੈਠੇ ਰਹੋ ਤੁਹਾਨੂੰ ਕੋਈ ਜਰੂਰਤ ਨਹੀ ਕਿਸੇ ਮਾਮਲੇ ਤੇ ਕਿੰਤੂ ਪਰਤੂੰ ਕਰਨ ਦੀ

  • @jigardeep3590
    @jigardeep3590 หลายเดือนก่อน +16

    ਪੰਜਾਬੀ ਪੰਜਾਬ ਦਾ ਹੈ ਭਾਰਤ ਦਾ ਨਹੀਂ ਪੰਜਾਬ ਨਾਂ ਵੀ ਚੁਭਦਾ ਸਿਰਸੇ ਵਰਗਿਆਂ ਨੂੰ

  • @tarlochanrai6339
    @tarlochanrai6339 หลายเดือนก่อน +11

    ਦਲਜੀਤ ਦੁਸਾਂਝ ਪੰਜਾਬ ਦਾ ਹੈ ਪੰਜਾਬ ਦੀ ਸ਼ਾਨ ਹੈ 🙏👍

  • @rajbindersingh8237
    @rajbindersingh8237 หลายเดือนก่อน +15

    ਪੰਜਾਬੀਓ ਇਸ ਪਾਰਟੀ ਤੋਂ ਸਾਵਧਾਨ ਦੁਸ਼ਮਣ ਹੈ ਇਹ ਪੰਜਾਬ ਤੇ ਸਿੱਖਾਂ ਦੀ

    • @lakhvirgrewal
      @lakhvirgrewal หลายเดือนก่อน

      Sarsa. B. J. P. Koota. Ha

  • @JaswinderSingh-uy3ju
    @JaswinderSingh-uy3ju หลายเดือนก่อน +5

    ਇਹ ਬੀ ਜੇ ਪੀ ਦਾ ਟੁੱਕੜਬੋਚ ਹੈ ਤੇ ਕਿਉ ਨਾ ਉਹ ਸਿੱਖਾਂ ਅਤੇ ਪੰਜਾਬੀ ਦਾ ਵਿਰੋਧ ਕਰਨ।

  • @sukhdavesingh6554
    @sukhdavesingh6554 หลายเดือนก่อน +5

    ਬਾਈ ਜੀ ਪੰਜਾਬ ਇਨਾ ਨੂੰ ਚੁਬਦਾ ਹੈ ਇਸ ਲਈ ਉਨ੍ਹਾਂ ਨੇ ਪੰਜਾਬੀ ਤੋਂ ਕਹਾਇਆ ਹੈ

  • @jasbirsingh-in1sl
    @jasbirsingh-in1sl หลายเดือนก่อน +12

    ਮਨਜਿੰਦਰ ਸਿੰਘ ਸਿਰਸਾ
    ਚਮਚਾ ਬੇ ਜੇ ਪੀ

  • @randhirsingh2479
    @randhirsingh2479 หลายเดือนก่อน +11

    *_ਪੰਜਾਬੀ ਆਗੇ ਓਏ....ਪੰਜਾਬੀ ਤਾ ਪੰਜਾਬੀ ਹੀ ਹੁੰਦੇ ਨੇ......ਸਿਰਸੇ ਨਾਲੋ ਟਰੂਡੋ ਜੀਦਾ ਚੰਗਾ ਆ......ਸਿਰਸੇ ਨੂੰ ਪੰਜਾਬ & ਪੰਜਾਬੀ ਸ਼ਬਦ ਨਾਲ ਨਫਰਤ ਹੈ_* 😮😮😮😮

  • @jattlife7451
    @jattlife7451 หลายเดือนก่อน +9

    ਬੀ ਦੇ ਪੀ ਤੋਂ ਬਚੋ ਪੰਜਾਬੀਓ। ਸਿੱਖਾਂ ਦੀ ਦੁਸ਼ਮਣ ਪਾਰਟੀ।ਬੀ ਜੇ ਪੀ।

  • @jigardeep3590
    @jigardeep3590 หลายเดือนก่อน +9

    ਅਜ਼ਾਦ ਪੰਜਾਬ ਬਣਾਉਣਾ ਕੁਮੈਟ ਵੀ ਪੰਜਾਬੀ ਵਿੱਚ ਕਰਿਆ ਕਰੋ

  • @MandeepSingh-yx4kq
    @MandeepSingh-yx4kq หลายเดือนก่อน +3

    ਇਨੀ ਜਾਣਕਾਰੀ ਦੇਣ ਲਈ ਭਾਈ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @KomalSingh-zu4lv
    @KomalSingh-zu4lv หลายเดือนก่อน +5

    ਸੱਚਮੁੱਚ ਗੁਰੂ ਗੋਬਿੰਦ ਸਿੱਘ ਜੀਦੀ ਕਿਰਪਾ ਸਦਕਾ ਸਿੱਖਾ ਦੀ ਪੱਗ ਦਾ ਮਾਣ ਵੱਧਿਆ ਹੈ ਪੱਜਾਬ 🙏 ਪੰਜਾਬੀ ਛਾ ਗਏ ਵਾਹਿਗੁਰੂ ਜੀ ਵਾਹਿਗੁਰੂ ਵਾਹੁਗੁਰੂ ਮਿਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ 🙏🙏❤️

  • @gs_munna2252
    @gs_munna2252 หลายเดือนก่อน +16

    ਮਨਜਿੰਦਰ ਸਿਰਸਾ ਬੀ ਜੇ ਪੀ ਦਾ ਝੋਲੀ ਚੁੱਕ ਹੈ।

    • @jagseerdeol1298
      @jagseerdeol1298 หลายเดือนก่อน +2

      ਮੰਨਿਜਿਦਰ ਸਿਰਸਾ ਬੇ ਜੈ ਪੀ ਕਾ ਤਲਵੇ ਚਟ ਹਪ

  • @SurjitSingh-zi1lb
    @SurjitSingh-zi1lb หลายเดือนก่อน +5

    GOOD ਸਰਦਾਰ ਜੀ ਸੱਜਣ ਜੀ

  • @user-ng1vq6yb1d
    @user-ng1vq6yb1d หลายเดือนก่อน +3

    ਮਨਿੰਦਰ ਸਿੰਘ ਨਾਂ ਕਹੋ ਇਸ ਬੀਜੇਪੀ ਦੇ ਦੱਲੇ ਨੂੰ ਸਿਰਸਾ ਰਾਮ ਕਿਹਾ ਕਰੋ। ਬੀਜੇਪੀ ਦਾ ਦੱਲਾ ਮੁਰਦਾਬਾਦ।

  • @JaswinderSingh-uy3ju
    @JaswinderSingh-uy3ju หลายเดือนก่อน +6

    ਪੰਜਾਬੀਉ ਤੁਸੀ ਬੀ ਜੇ ਪੀ ਤੋ ਸਤੱਰਕ ਰਹੋ।

  • @nirmalsinghsandhu6289
    @nirmalsinghsandhu6289 หลายเดือนก่อน +6

    ਮਨਜਿੰਦਰ ਸਿੰਘ ਸਿਰਸਿਆ !
    ਤੇਰਾ ਬੌਸ ਜਦ ਗੁਜਰਾਤ ਦਾ ਮੁਖ ਮੰਤਰੀ ਸੀ ਉਹ ਗੁਜਰਾਤ ਦੇ ਅਸਤਤਵ ਦੀ ਗਲ ਕਰਦਾ ਸੀ | ਉਸ ਨੂੰ ਭਾਰਤ ਦੇ ਅਸਤਤਵ ਦੀ ਕੋਈ ਚਿੰਤਾ ਨਹੀੰ ਸੀ |
    "ਗੁਜਰਾਤ ਕੇ 6 ਕਰੋੜ ਲੋਗ" ਉਸ ਦਾ ਤਕੀਆ ਕਲਾਮ ਹੁੰਦਾ ਸੀ !
    ਉਹ ਤਾੰ ਗੁਜਰਾਤੀ ਜੰਗਲ ਦੇ ਸ਼ੇਰਾੰ ਨੂੰ ਵੀ ਗੁਜਰਾਤੀ ਅਸਤਤਵ ਦਾ ਹਿਸਾ ਸਮਝਦਾ ਤੇ ਪਰਚਾਰਦਾ ਸੀ | ਬੀਜੇਪੀ ਦੀ ਮਧ ਪਰਦੇਸ਼ ਸਰਕਾਰ ਗੁਜਰਾਤ ਦੇ ਕੁਛ ਸ਼ੇਰ ਮਧ ਪਰਦੇਸ਼ ਲੈ ਜਾਣਾ ਚਾਹੁੰਦੀ ਸੀ ਪਰ ਮੋਦੀ ਅੜ ਗਿਆ | ਕਹਿੰਦਾ ਗੁਜਰਾਤੀ ਅਸਤਤਵ ਦਾ ਸਵਾਲ ਹੈ | ਉਸ ਦੀ ਸਰਕਾਰ ਨੇ ਇਸ ਵਿਚਾਰ ਵਿਰੁਧ ਸੁਪਰੀਮ ਕੋਰਟ ਤਕ ਮੁਕਦਮੇ ਲੜੇ ਜਿਨਾੰ ਉਪਰ ਛੇ ਕਰੋੜ ਰੁਪੈ ਖਰਚ ਕਰ ਦਿਤੇ !!
    ਤੇਰੇ ਵਰਗੇ ਪੰਜਾਬੀ ਅਕਿ੍ਤਘਣ, ਗ਼ਦਾਰ ਪੰਜਾਬ ਹੀ ਕਿਉੰ ਪੈਦਾ ਕਰਦਾ ਹੈ ? ਮੇਰਾ ਖਿਆਲ ਹੈ ਅੰਦਰੋੰ ਮੋਦੀ ਵੀ ਤੈਨੂੰ ਨਫਰਤ ਕਰਦਾ ਹੋਊ |
    " ਜਿਹੜਾ ਪੰਜਾਬ ਦਾ ਨਹੀੰ ਹੋਇਆ, ਉਹ ਕਿਸੇ ਅਹਿਮ ਮੌਕੇ ਹਿੰਦੁਸਤਾਨ ਦਾ ਵਫਾਦਾਰ ਵੀ ਨਹੀੰ ਬਣ ਸਕਦਾ !" ਸੁਖਦੇਵ ਸਿੰਘ, ਸਾਬਕਾ ਸੀਨੀਅਰ ਪੱਤਰਕਾਰ ਟ੍ਰਿਬਿਊਨ ਚੰਡੀਗੜ੍ਹ, 16/07/2024

  • @billsehra6074
    @billsehra6074 หลายเดือนก่อน +7

    Pm of Canada is Great Man
    Even his D Father Was Loved by Punjabi

  • @MissionPolarHarmony
    @MissionPolarHarmony หลายเดือนก่อน +6

    16 July 2024 ਦੇ Tribune newspaper ਵਿੱਚ ਸਫਾ ਨੰਬਰ 9 ਤੇ ਖਬਰ ਛਪੀ ਹੈ ਕਿ Russian Army ਦੇ ਜਵਾਨ Bihar made boots ਦੀ ਵਰਤੋਂ ਕਰ ਰਹੀ ਹੈ ।
    ਬੂਟਾਂ ਤੇ Made in Bihar ਲਿਖਿਆ ਹੋਇਆ ਹੈ । ਸਿਰਸਾ ਨੂੰ ਕਹੋ ਕਿ ਓਹ ਬਿਹਾਰ ਸਰਕਾਰ ਤੋਂ ਪੁਛਣ ਕਿ ਓਹਨਾਂ ਬੂਟਾਂ ਤੇ Made in India ਕਿਉਂ ਨਹੀ ਲਿਖਿਆ ।
    ਖਬਰ ਦਾ Heading ਏਹ ਹੈ :
    RUSSIAN ARMY MARCHES IN BIHAR MADE BOOTS.

  • @balvirslnghsahokesingh7446
    @balvirslnghsahokesingh7446 หลายเดือนก่อน +4

    ਬਿਲਕੁਲ ਜੀ,,,,ਸੈਨੀ ਭਾਅ ਜੀ,,ਆਹ ਦਿੱਲੀ ਵਾਲੇ ਸਰਸੇ ਨੂੰ ਨਕੇਲ ਪਾਈ ਜਾਏ ਜੀ।

  • @jorawargamer3539
    @jorawargamer3539 หลายเดือนก่อน +6

    Very nice sajan ji❤❤❤❤❤

  • @HARPREETSiNGH-le5ym
    @HARPREETSiNGH-le5ym หลายเดือนก่อน +8

    Trudeau.Zindabad

  • @RobinSingh-sg1xi
    @RobinSingh-sg1xi หลายเดือนก่อน +3

    ਬਿਲ ਕੂਲ ਠੀਕ , ਪਜਾਬੀ

  • @JoginderSingh-vj2tx
    @JoginderSingh-vj2tx หลายเดือนก่อน +4

    ਸਿਰਸੇ ਨੇ ਤਾਂ ਖਾਕੀ ਨਿਕਰ ਪਾਈ ਹੋਈ ਹੈ

  • @user-mq1wm6zz4r
    @user-mq1wm6zz4r หลายเดือนก่อน +1

    Very very nice Trudeau ji 🙏🙏♥️❤️👌👌👍👍

  • @Vir_Ramgarhia
    @Vir_Ramgarhia หลายเดือนก่อน +2

    ਭਾ ਜੀ,ਸੱਜਣ ਜੀ ਬਹੁਤ ਦੇਰ ਬਾਅਦ ਪਤਾ ਲੱਗਾ ਕਿ ਤੁਹਾਡਾ ਚੈਨਲ ਬਦਲ ਗਿਆ ਹੈ। ਵੀਰ ਜੀ ਦੱਸ ਦਿਆ ਕਰੋ ਕਿ ਚੈਨਲ ਬਦਲ ਦਿੱਤਾ ਗਿਆ ਹੈ।

  • @SukhpreetKaur-pn1be
    @SukhpreetKaur-pn1be หลายเดือนก่อน

    ਸਿਰਸਾ ਦੇ ਜਵਾਨ ਵਿੱਚੋਂ ਤਾਂ ਪਿਓਰ ਨਿਕਲ ਗਿਆ ਕਿ ਅਸੀਂ ਪੰਜਾਬੀ ਨਹੀਂ ਹਾਂ ਅਸੀਂ ਭਾਰਤੀ ਹਾਂ ਪੰਜਾਬੀ ਪੰਜਾਬ ਦਾ ਹੀ ਹੁੰਦਾ ਹਿੰਦੁਸਤਾਨ ਦਾ ਨਹੀਂ ਬੀ ਜੇਪੀ ਪੰਜਾਬ ਨੂੰ ਭਾਰਤ ਦਾ ਹਿੱਸਾ ਹੀ ਨਹੀਂ ਸਮਝਦੀ ਇਸ ਲਈ ਇਸ ਨੇ ਹਰਿਆਣੇ ਦੇ ਬਾਡਰ ਤੇ ਹੀ ਤੈਅ ਕਰ ਦਿੱਤਾ ਕਿ ਇਹ ਪੰਜਾਬ ਹੱਜ ਤੋਂ ਅਲੱਗ ਹੈ ਕਿਸਾਨ ਵੀ ਮੂਰਖ ਨੇ ਸਿੱਧਾ ਐਲਾਨ ਨਹੀਂ ਕਰਦੇ ਐਵੇਂ ਮੁੜ ਮੁੜ ਕੇ ਸਰਕਾਰਾਂ ਦੇ ਵਿੱਚ ਨੂੰ ਜਾਂਦੇ ਆ ਦਿੱਲੀ ਵੱਲ ਨੂੰ ਛਿੱਤਰ ਖਾਣ ਸਿੱਧਾ ਥਾਲੀ ਚ ਨਹੀਂ ਪਰੋਸ ਕੇ ਦੇਣਾ ਕਿਸੇ ਨੇ ਕੁਛ ਬਾਈ ਜੀ ਜੋ ਕੁਝ ਕਰਨਾ ਚਾਹੁੰਦੇ ਹੋ ਤਾਂ ਆਪੇ ਕਰ ਲਓ ਆਪੇ ਹੀ ਮੰਨ ਲਓ

  • @indersingh2239
    @indersingh2239 หลายเดือนก่อน +2

    Daljit dusanjh ਭਾਰਤ ਵਲੋਂ ਭੇਜੀ ਟੀਮ ਦਾ ਹਿਁਸਾ ਨਹੀ ਜੋ ਸਿਰਸੇ ਜਾਂ ਬੀ ਜੇ ਪੀ ਨੂੰ ਇਤਰਾਜ ਹੋਵੇ ।ਉਹ ਪੰਜਾਬੀ ਸਿੰਗਰ ਆ ਪੰਜਾਬੀ ਚ ਗਾਉਂਦਾ ਪੰਜਾਬ ਦੀ ਧਰਤੀ ਤੇ ਜੰਮਿਆ ਪੰਜਾਬ ਦਾ ਪੁੱਤਰ ਐ ਪੰਜਾਬੀ ਹੀ ਰਹੂਗਾ। ਸਿਰਸਾ ,ਠੈਣਾ ਪਁਟ ਲਵੇ ਝੋਲ਼ੀ ਚੁਁਕ

  • @SATNAMSINGH-bg2og
    @SATNAMSINGH-bg2og หลายเดือนก่อน

    Waheguru ji 👃 very nice

  • @Singh-ti
    @Singh-ti หลายเดือนก่อน

    Sajjan ji 101% Panjab Desh + Panjabi ya nu te Sikh panth jagdi Zameera Waleya de Dil di gal kiti 🙏🙏❤️❤️ Baki Rahi Gal Es khach Masand di Eh apne Akkava nu Khush kita video pake Sare Veero Es page Nu Support Kro waad To Waad Sach Nu pasand kran Wale Sare Veera bhen yo Aajo khathe hoke 🙏❤️🙏💯✅

  • @suchasinghsingh8514
    @suchasinghsingh8514 หลายเดือนก่อน

    ਸਿਰਸਾ ਪਹਿਲਾਂ ਕਹਿੰਦਾਂ ਸੀ ਕਿ ਮੈਂ ਭਾਜਪਾ ਵਿੱਚ ਜਾਣ ਤੋ ਸਿਰ ਕਟਵਾ ਦੇਵਾਂਗਾ। ਹੁਣ ਉਹ ਸਿੱਖਾਂ ਵਿਰੁੱਧ ਹੀ ਬਿਆਨ ਦੇ ਰਿਹਾਂ ਹੈ।ਭਾਜਪਾ ਆਪ ਸਿੱਖਾਂ ਵਿਰੁੱਧ ਬਿਆਨ ਨਹੀਂ ਦਿੰਦੀ ਉਸ ਨੇ ਦਿੱਲੀ ਵਿਚ ਸਿਰਸੇ ਵਰਗੇ ਤੇ ਪੰਜਾਬ ਵਿੱਚ ਗਰੇਵਾਲ ਵਰਗੇ ਦਲਾਲ ਰੱਖੇ ਹੋਏ ਹਨ।

  • @ashcroftriverinn5790
    @ashcroftriverinn5790 หลายเดือนก่อน

    BJP never Vote this Party . Anti Sikh Party.
    Proud to be Punjab. Canadian prime ministers no need Approval from Sirsa and BJP. Why Sirsa has objection come on ? No need approval
    Sirsa.

  • @BHUPINDERSINGH-xs5xf
    @BHUPINDERSINGH-xs5xf หลายเดือนก่อน

    Good vij gi

  • @pralendrasingh4552
    @pralendrasingh4552 หลายเดือนก่อน

    Sat Shri akal Ji 🙏 Sirsa Ji BJP da Bandha hai us ko ye malum nhi hai ki vo Sikh Dharm da hai us ko BJP se,ED,CBI se dar hai

  • @flowers2
    @flowers2 หลายเดือนก่อน

    Prime Minister openly says i am Hindu and Manjinder singh never issued statement. Manjinder is not punjabi

  • @user-gi7le1mu7z
    @user-gi7le1mu7z หลายเดือนก่อน

    Love ❤️ you daljit singh dosanjh

  • @surjitrana1768
    @surjitrana1768 หลายเดือนก่อน

    ਸਿਰਸਾ ਜੀ ਨੂੰ ਵੀ ਇਹ ਮੈਂ ਪੁੱਛ ਦੀ ਹਾਂ , ਫਿਰ ਭਾਰਤ ਦੀ ਸਰਕਾਰ ਨੇ ਬੇਕਸੂਰ ਪੰਜਾਬ ਦੇ ਲੋਕਾ ਊਪਰ ਕਿਊ ਗੋਲੀਆ ਨਾਲ ਮਾਰਿਆ ,ਸਰਸਾ ਜੀ ਸਿਰ ਤੌ ਦਸਤਾਰ ਲਾਹ ਦੇ ਤੁਸੀ ਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਿਖੱ ਕੌਮ ਦੇ ਗਰਦਾਰ ਹੋ,

  • @jagdishlal5791
    @jagdishlal5791 หลายเดือนก่อน

    Jihnan Nu Koi Puchhda Na Hove, Takleef Honi Sabhabik Hai

  • @sanamjotsingh9439
    @sanamjotsingh9439 หลายเดือนก่อน

    Diljit ❤❤

  • @sukhmindersarang9536
    @sukhmindersarang9536 หลายเดือนก่อน

    Actually Sirsa i means he is not only gem of Punjab but also of India.

    • @palwindersingh3731
      @palwindersingh3731 หลายเดือนก่อน

      Thanks very much veer ji SIRSA, BITTA CYCLE CHORR, BITTU BEANTE BUCHERR DA POTTA BAADAL FAMILY EHNA SARIA DE KEERHE PAAN RABBA. EH SIKHAN NU JEEON NAHI DINDE. PREET SAINY VARGA SOHNA PUTTAR TE HOR LAKHAN PUNJAB DE PUTT MAAR DITTE TA EH GANDE BUCHHAR KUK NAHI BOLE. JADO SIKHAN DA NAAM HUNDA TA EH DUKHI HO JANDE. VEER JI RABB HI BAKHASHEGA EHNA NU.

  • @singhbindi9806
    @singhbindi9806 หลายเดือนก่อน

    👍🙏🙏🙏🙏🙏

  • @sukhcharanbains1023
    @sukhcharanbains1023 หลายเดือนก่อน +1

    Sir first sirsa Canada de jagandeep de sakan da jwab kiun nahi denda jis they through eh do number da kam karda c including ex agriculture minister.Eh chup kiun ne.

  • @user-kj4dx9yj5g
    @user-kj4dx9yj5g หลายเดือนก่อน

    Sarkari Khalsa jindabad

  • @ParamjitPinki
    @ParamjitPinki หลายเดือนก่อน

    Good decoding beta

  • @chattarpalsingh6512
    @chattarpalsingh6512 หลายเดือนก่อน

    ਸੱਜਣ ਜੀ ਗੋਹਾ ਕੂੜਾ ਇਕੱਠਾ ਕਰਨ ਲਈ ਫਾਹੁੜਾ ਹੀ ਵਰਤਿਆ ਜਾਂਦਾ

  • @harjinderpalsinghwaheguruj6832
    @harjinderpalsinghwaheguruj6832 หลายเดือนก่อน

    Manjinder sirsa pb da dusman

  • @user-tw5jm8jr8v
    @user-tw5jm8jr8v หลายเดือนก่อน

    Sajjan yg ssa

  • @Punjabienglis
    @Punjabienglis หลายเดือนก่อน +1

    BJP nu khus karda sirsa

  • @Vir_Ramgarhia
    @Vir_Ramgarhia หลายเดือนก่อน

    ਇਹ ਜਿਹੜਾ ਦਿੱਲੀ ਦਾ ਕੁੱਤਾ ਪੰਜਾਬ ਲਈ ਭੌਂਕ ਰਿਹਾ। ਉਸਨੂੰ ਹੱਕ ਕਿਸਨੇ ਦਿੱਤਾ ਸਾਡੇ ਪੰਜਾਬ ਲਈ ਬੋਲਣ ਵਾਸਤੇ? ਪੰਜਾਬ ਸਾਡਾ, ਤੂੰ ਸਿਰਸਿਆ ਢੇਕਾ ਲੱਗਦਾਂ।

  • @sangeetsasan1225
    @sangeetsasan1225 หลายเดือนก่อน

    Ho sakda hai k sirsa nu eh patta hi na hove k punjab lndia da hissa hai

  • @user-kj4dx9yj5g
    @user-kj4dx9yj5g หลายเดือนก่อน

    Kat kat da Pani pita mulk mulk daura Geeta sab Punjabi Punjabi balle balle balle balle balle

  • @ajmersingh9630
    @ajmersingh9630 หลายเดือนก่อน

    B j p de dale😊

  • @parmindermangat367
    @parmindermangat367 หลายเดือนก่อน

    Is India govt think punjab is part we do not think that we do not have same rights

  • @user-od1su2sv6o
    @user-od1su2sv6o หลายเดือนก่อน

    ❤❤❤❤

  • @AvtarSingh-om1dq
    @AvtarSingh-om1dq หลายเดือนก่อน

    ਸਿਰਸਾ ਬੋਲੇ ਗਾ ਇਹ bjp ਦਾ ਪਾਲਤੂ ਹੈ

  • @rajwinderkhunkhun6774
    @rajwinderkhunkhun6774 หลายเดือนก่อน

    Bhaji Diljit de v kes haige aa

  • @sukhchainjohal7949
    @sukhchainjohal7949 หลายเดือนก่อน

    Manjinder sirfira

  • @shalinderkaur4940
    @shalinderkaur4940 หลายเดือนก่อน

    Sirsa.gujrati.bnh.jawe

  • @gurjitsingh5879
    @gurjitsingh5879 หลายเดือนก่อน

    🔥👍✌️👍🙏🙏♥️👍

  • @arminderkaur4224
    @arminderkaur4224 หลายเดือนก่อน

    Tut aa bjp da

  • @jasbirsingh8936
    @jasbirsingh8936 หลายเดือนก่อน

    Center sarkar da dalal nu lakh lantha

  • @kulvinderkaur2442
    @kulvinderkaur2442 หลายเดือนก่อน

    Punjabi nu punjabi hi te kahange

  • @user-oj1kc6hm1x
    @user-oj1kc6hm1x หลายเดือนก่อน

    bjp adal

  • @parmindermangat367
    @parmindermangat367 หลายเดือนก่อน

    Sirsa so not put turban on his head he insulted our guru

  • @amritkaur3205
    @amritkaur3205 หลายเดือนก่อน

    Maninder nu sharam nahi oundipunjabiya da sath te ki dena.dla Punjab na aanvi kadi

  • @ravinderkaur3837
    @ravinderkaur3837 หลายเดือนก่อน

    🤔🤔

  • @user-ve6jz8jx8p
    @user-ve6jz8jx8p หลายเดือนก่อน

    Bjp di juth aa sirsa

  • @user-ve6jz8jx8p
    @user-ve6jz8jx8p หลายเดือนก่อน

    Bjp di juth aa sirsa