25-8-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

แชร์
ฝัง
  • เผยแพร่เมื่อ 28 ต.ค. 2024

ความคิดเห็น • 72

  • @SatinderKaur-vp1zk
    @SatinderKaur-vp1zk 2 หลายเดือนก่อน +27

    Waheguru ji mehar kran ji

    • @AmarjitSingh-bi4ce
      @AmarjitSingh-bi4ce 2 หลายเดือนก่อน +4

      ਮੈਨੂ ਇਕ ਗੱਲ ਦੀ ਸਮਝ ਆਉਦੀ ਕੀਅਪਰਾਦੀਆ ਦੇ ਚੇਹਰੇ ਕਿਓ ਸਪਾਏ ਜਾਦੇ ਹਨ ਕਿਓ

    • @AmarjitSingh-bi4ce
      @AmarjitSingh-bi4ce 2 หลายเดือนก่อน

      ਸਾਰੇ ਚੈਨਲਾ ਵਲੋ

    • @JaspinderSingh-lq9bg
      @JaspinderSingh-lq9bg 2 หลายเดือนก่อน

      ❤​@@AmarjitSingh-bi4ce

  • @abhirajdhaliwal2375
    @abhirajdhaliwal2375 2 หลายเดือนก่อน +65

    ਸਾਰੇ ਪੰਜਾਬ ਦੇ ਲੋਕਾਂ ਨੂੰ ਕੰਗਣਾ ਦੀ ਇਸ ਐਮਰਜੈਂਸੀ ਫਿਲਮ ਦਾ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ

  • @Kiranjeetkaur59843
    @Kiranjeetkaur59843 2 หลายเดือนก่อน +3

    ਬਹੁਤ ਵਧੀਆ ਮਤਾ 👍🙏

  • @Kiranjeetkaur59843
    @Kiranjeetkaur59843 2 หลายเดือนก่อน +3

    ਵਾਹਿਗੁਰੂ ਜੀ ਪੰਜਾਬ ਤੇ ਮਿਹਰ ਕਰੋ ਜੀ🙏😭

  • @BantSingh-sl5pe
    @BantSingh-sl5pe 2 หลายเดือนก่อน +2

    ਕਨੂੰਨ। ਅਵਸਥਾ। ਕਿਵੇ। ਵਧੀਅਆ। ਹੈ। ਰੋਜਾਨਾ। ਸਰੇ। ਅਆਮ। ਕਤਲ। ਹੋ। ਰਹੇ। ਹਨ। ਘਰਾ। ਵਿਚ। ਵੜਕੇ। ਲੂਟ। ਕੀਤੀ। ਜਾਦੀ। ਹੈ। ਰਸਤੇ। ਵਿਚ। ਸੜਕਾ। ਤੋ। ਕੂੜੇਦਾਨ। ਦੀ। ੲਇਜਤ। ਮਹਿਫੂਜ। ਨਾਹੀ। ਹੈ।

  • @manjitSingh-yo9fq
    @manjitSingh-yo9fq 2 หลายเดือนก่อน +6

    Thx bai chahel ji me ve chahel hal

  • @SinghBh-mu8wv
    @SinghBh-mu8wv 2 หลายเดือนก่อน +36

    ਜੋ ਪ੍ਰਾਣੀਆਂ ਵੋਟਾਂ ਬਣੀਆਂ ਪ੍ਰਵਾਸੀਆਂ ਦੀਆਂ ਉਹ ਕਿੱਧਰ ਜਾਣਗੀਆਂ ਉਹਨਾਂ ਨੂੰ ਵੀ ਕੱਟਣਾ ਚਾਹੀਦਾ ਮੌਜੂਦਾ ਸਰਕਾਰ ਨੂੰ ਤਹਈਆ ਕਰਨ ਪਿੰਡ ਇਸ ਗੱਲ ਦੇ ਉੱਪਰ ਵੀ

  • @TSingh-m9g
    @TSingh-m9g 2 หลายเดือนก่อน +35

    ਜੋ ਮੋਦੀ ਨੇ ਸੜਕੀ ਪ੍ਰੋਜੈਕਟਾਂ ਨੂੰ ਅਪਣੀ ਨਜ਼ਰਸਾਨੀ ਦੀ ਸਹਿਮਤੀ ਦਿੱਤੀ ਹੈ ਓਹ ਜ਼ਿਆਦਾ
    j&k ਜੋ ਕਿ ਜਲੰਧਰ ਤੋਂ ਕਟੜਾ ਲੱਈ ਬਨਣੀ ਹੈ ਉਸਨੂੰ ਬਨਾਉਂਣ ਲੱਈ ਉਪਰਾਲਾ ਹੈ ਕਿਉਂਕਿ ਉੱਥੇ ਚੋਣਾਂ ਹੋ ਰਹੀਆਂ ਹਨ ਤੇ ਫ਼ਾਰੂਕ ਅਬਦੁੱਲਾ ਤੇ ਰਾਹੁਲ ਗਾਂਧੀ ਦੀਆਂ ਪਾਰਟੀਆਂ ਦਾ ਗੱਠਜੋੜ ਹੋ ਗਿਆ ਹੋਣ ਕਰਕੇ ਮੋਦੀ ਨੂੰ ਖ਼ਤਰਾ ਨਜ਼ਰ ਆ ਰਿਹਾ ਹੈ ਵੈਸੇ ਤਾਂ ਮਾਨ ਨੇ ਵੀ ਪਹੁੰਚ ਕੀਤੀ ਹੈ ਉਸਨੂੰ ਵੀ ਆਉਂਣ ਵਾਲੀਆਂ ਜ਼ਿਮਨੀ ਚੋਣਾਂ ਲੱਈ ਖਰਚਾ ਪਾਂਣੀ ਚਾਹੀਦਾ ਹੈ ਸੋ ਹੋ ਸਕਦਾ ਹੈ ਕਿ ਇਸ ਮਾਮਲੇ ਵਿੱਚ ਮੋਦੀ ਕੋਈ ਨਰਮੀ ਵਰਤੇ ਨਹੀ ਤਾਂ ਨਿਤਨ ਗਡਕਰੀ ਸਾਹਬ ਦੇ ਅਖਤਿਆਰ ਵਿੱਚ ਦਖ਼ਲ ਨਹੀਂ ਦਿੱਤਾ ਜਾ ਸਕਦਾ ਜਦਕਿ ਓਹ ਇਸ ਮਹਿਕਮੇਂ ਦੇ ਜ਼ਿਮੇਂਦਾਰ ਮੰਤਰੀ ਹਨ ਪਰ ਇੱਥੇ ਸਿਰਫ਼ ਮੋਦੀ ਤੇ ਅਮਿਤ ਸ਼ਾਹ ਹੀ ਸਰਵੋ ਸਰਵਾ ਹਨ ਇਸ ਮਾਨ ਸਰਕਾਰ ਨੂੰ ਜਨਤਾ ਦੀ ਸੇਹਤ ਦੀ ਕੋਈ ਪ੍ਰਵਾਹ ਨਹੀਂ ਹੈ ਸਾਰੇ ਪੰਜਾਬ ਦਾ ਜ਼ਿਆਦਾ ਤਰ ਪਾਣੀ ਪ੍ਰਦੂਸ਼ਿਤ ਹੋ ਚੁੱਕਾ ਹੈ ਤੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਪਰ ਇਸ ਮਨਹੂਸ ਨੂੰ ਸਿਰਫ਼ ਹਰਿਆਣੇ ਦੀਆਂ ਚੋਣਾਂ ਨਜ਼ਰ ਆ ਰਹੀਆਂ ਹਨ ਤੇ ਪੰਜਾਬ ਦੀਆਂ ਵੀ ਚਾਰ ਜ਼ਿਮਨੀ ਚੋਣਾਂ ਹੋਣੀਆਂ ਹਨ ਬਸ ਹੁਣ ਮੈਂ ਮੈਂ ਦੀ ਮੁਹਾਰਨੀ ਸੁਨਣ ਨੂੰ ਮਿਲੇਗੀ
    ਜੇ ਕਿਸੇ nri ਦਾ ਕੋਈ ਘਰੇਲੂ ਝਗੜਾ ਵੀ ਹੈ ਤਾਂ ਕੀ ਉਸਨੂੰ ਗੋਲੀ ਮਾਰ ਦੈਂਣੀ ਚਾਹੀਦੀ ਹੈ?ਓਹ ਵੀ ਸਵੇਰੇ ਸਵੇਰੇ ਖੁੱਲੇ ਮੂੰਹ ਵਾਰਦਾਤ ਕਰਕੇ ਫ਼ਰਾਰ ਹੋ ਗੱਏ ਹਨ ਕੀ ਕਾਤਲ ਪੁਲਿਸ ਤੋਂ ਇਜਾਜ਼ਤ ਲੈ ਕੇ ਆਏ ਸਨ? ਆਪ ਤਾਂ ਮਾਨ ਨੇ ਸਾਰਾ ਟੱਬਰ ਹੀ ਪੁਲੀਸ ਦੀ ਹਿਫ਼ਾਜ਼ਤ ਵਿੱਚ ਸੇਫ਼ ਕੀਤਾ ਹੋਇਆ ਹੈ ਕੀ nri ਪਰਿਵਾਰ ਨਾਲੋਂ ਅਪਣੇ ਪ੍ਰਵਾਰ ਦੀ ਜ਼ਿਆਦਾ ਫ਼ਿਕਰ ਹੈ?ਜੇ ਮਾੜੇ ਕੰਮ ਕਰਦਾ ਹੈ ਤਾਂ ਹੀ ਤਾਂ ਡਰਦਾ ਹੈ ਸਾਰਾ ਪੰਜਾਬ ਹੀ ਖ਼ਤਰੇ ਵਿੱਚ ਪਾਇਆ ਹੋਇਆ ਹੈ ਸਾਰੀ ਪੁਲੀਸ ਹੀ ਕਿਡਨੈਪ ਕਰਕੇ ਰੱਖੀ ਹੋਈ ਹੈ, ਜਨਤਾ ਦੀ ਹਿਫ਼ਆਜ਼ਤ ਕੀ ਬੰਗਲਾਦੇਸ਼ੀ ਆ ਕੇ ਕਰਨਗੇ?
    ਜੂਨ ਦੀਆਂ ਚੋਣਾਂ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਪ੍ਰਵਾਸੀਆਂ ਤੇ ਪਾਬੰਦੀ ਦੀ ਗਲ ਕੀਤੀ ਸੀ,ਸਾਰੇ ਟੁੱਟ ਕੇ ਪੈ ਗਏ ਤੇ ਹਰਾ ਵੀ ਦਿੱਤਾ ਹੁਣ ਪਿੰਡਾਂ ਵਾਲੇ ਜਾਗਰੂਕ ਹੋ ਰਹੇ ਹਨ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਇਹ ਪ੍ਰਵਾਸੀ ਹੀ ਪੰਜਾਬ ਲਈ ਖ਼ਤਰਾ ਹਨ ਤੇ ਉਨ੍ਹਾਂ ਤੇ ਅਪਣੇ ਤੋਰ ਤੇ ਪਾਬੰਦੀਆਂ ਲਾਂਣ ਦੇ ਫ਼ੈਸਲੇ ਕਰ ਰਹੇ ਹਨ ਸਾਰਾ ਪੰਜਾਬ ਹੀ ਇਨ੍ਹਾਂ ਪ੍ਰਵਾਸੀਆਂ ਦੇ ਹਵਾਲੇ ਕੀਤਾ ਹੋਇਆ ਹੈ
    ਇਨ੍ਹਾਂ ਦੇ ਅਪਣੇ ਸੂਬਿਆਂ ਵਿੱਚ ਜੁਰਮ ਘੱਟ ਹੋ ਗੱਏ ਹਨ ਤੇ ਪੰਜਾਬ ਯੂ ਪੀ ਤੇ ਬਿਹਾਰ ਬਣਿਆ ਪਿਆ ਹੈ ਕਿਉਂਕਿ ਸਾਰੇ ਕ੍ਰਾਈਂਮ ਪੇਸ਼ਾ ਤਾਂ ਇੱਧਰ ਭੇਜੇ ਹੋਏ ਹਨ ਤੇ ਵਾਰਦਾਤਾਂ ਕਰਕੇ ਆਪੋ ਅਪਣੇ ਸੂਬਿਆਂ ਵਿੱਚ ਜਾ ਕੇ ਸੁਰੱਖਿਅਤ ਹੋ ਜਾਂਦੇ ਹਨ, ਬਸ ਮੋਦੀ ਨੇ ਪੰਜਾਬ ਨੂੰ ਬਰਬਾਦ ਕਰਕੇ ਕਿਸਾਨਾਂ ਕੋਲੋਂ ਅਪਣੀ ਹੇਠੀ ਦਾ ਬਦਲਾ ਲੈਂਣਾ ਹੈ ਜੋ ਕਿ ਲੈ ਰਿਹਾ ਹੈ ਕਿਸਮਤ ਨਾਲ ਉਸਨੂੰ ਮਾਂਨ ਵਰਗੇ ਗੱਦਾਰ ਦਾ ਸਾਥ ਮਿਲਿਆ ਹੋਇਆ ਹੈ ਓਹ ਅਪਣਾਂ ਬਦਲਾ ਲੈ ਰਿਹਾ ਹੈ ਤੇ ਇਹ ਪੰਜਾਬ ਦਾ ਪੈਸਾ ਬਟੋਰ ਕੇ ਅਪਣੀ ਕੁਰਸੀ ਸੇਫ਼ ਕਰ ਰਿਹਾ ਹੈ ਪਹਿਲਾਂ ਗਵੱਰਨਰ ਬਨਵਾਰੀ ਲਾਲ ਪ੍ਰੋਹਿਤ ਸਾਹਬ ਵਿਰੋਧ ਕਰਦੇ ਰਹਿੰਦੇ ਸਨ ਪਰ ਉਨ੍ਹਾਂ ਨੂੰ ਹੀ ਹਟਾ ਕੇ ਨਵਾਂ ਗਵੱਰਨਰ ਇਸਨੂੰ ਦੇ ਦਿੱਤਾ ਹੈ ਇਹ ਤਾਂ ਪੰਜਾਬ ਲੱਈ ਭਸਮਾਸੁਰ ਹੈ ਇਸ ਤੋਂ ਪਹਿਲਾਂ ਕਿ ਬੀਮਾਰੀ ਲਾ ਇਲਾਜ ਹੋ ਜਾਏ,ਵਕਤ ਰਹਿੰਦੇ ਇਲਾਜ ਕਰਵਾ ਲੈਂਣਾਂ ਚਾਹੀਦਾ ਹੈ ਭਵਿੱਖ ਵਿੱਚ ਔਲਾਦ ਸੌਖੀ ਰਹੇਗੀ,

  • @satnaam.singhmalhi6249
    @satnaam.singhmalhi6249 2 หลายเดือนก่อน +30

    ਵਾਹਿਗੁਰੂ ਜੀ 🙏

  • @DeeAar-ot5lm
    @DeeAar-ot5lm 2 หลายเดือนก่อน +5

    Vaheguru Maher kre

  • @harpalbhatti3012
    @harpalbhatti3012 2 หลายเดือนก่อน +2

    ਆਟਾ ਦੇਣ ਦੇ ਚੱਕਰ ਵਿੱਚ ਪੰਜਾਬ ਸਰਕਾਰ (ਮਾਨ ਸਰਕਾਰ) ਨੇ ਪੰਜਾਬ ਦੇ ਲੋਕਾਂ ਦੇ ਕਰੋੜਾ ਰੁਪਏ ਖ਼ਰਾਬ ਕਰ ਦਿੱਤੇ।

  • @GAGANSINGH-xh3uk
    @GAGANSINGH-xh3uk 2 หลายเดือนก่อน +6

    ਵਾਹਿਗੁਰੂ ਜੀ

  • @dhara1449
    @dhara1449 2 หลายเดือนก่อน +2

    W WAHEGURU JI !

  • @LovelyStudio-v8r
    @LovelyStudio-v8r 2 หลายเดือนก่อน +7

    Punjab government har frant te fail.

  • @amarjeetkaur4847
    @amarjeetkaur4847 2 หลายเดือนก่อน +6

    Waheguru ji mahar karo Punjab ta 🙏

  • @BalwindersinghBagri
    @BalwindersinghBagri 2 หลายเดือนก่อน +2

    ਆਪ ਦੇ ਬੁਲਾਰੇ ਕਟਾਰੂ ਚਕ ਵੀ ਹੋਣੇ ਚਾਹੀਦੇ ਸੀ

  • @AmarjitNaura
    @AmarjitNaura 2 หลายเดือนก่อน

    Waheguru ji mehar karo ji 🙏🙏

  • @rkdua8555
    @rkdua8555 2 หลายเดือนก่อน +2

    DUA R K RADHEY RADHEY

  • @amriksinghsidhu2656
    @amriksinghsidhu2656 2 หลายเดือนก่อน +4

    Good news

  • @KochiGill-q9s
    @KochiGill-q9s 2 หลายเดือนก่อน +1

    Nice👍👍

  • @amarjitbrar6938
    @amarjitbrar6938 2 หลายเดือนก่อน +15

    ਜਿੰਨੇ ਮਰਜ਼ੀ ਨਾਟਕ ਕਰ ਲਵੇ ਭਗਵੰਤ ਮਾਨ ਸਰਕਾਰ ਡਿੱਗ ਜਾਣੀ ਹੈ।

    • @Kiranjeetkaur59843
      @Kiranjeetkaur59843 2 หลายเดือนก่อน +1

      ਬਹੁਤ ਚੰਗਾ ਹੋਵੇ ਜੇ ਭੰਤਾ ਬੁੱਚੜ ਪਾਰਟੀ ਖ਼ਤਮ ਹੋ ਜਾਵੇ,, ਸਾਰੇ ਗਵਾਰ ਇਕੱਠੇ ਕੀਤੇ ਹੋਏ ਨੇ 😡😢

  • @kulwantsinghkulwantsingh3329
    @kulwantsinghkulwantsingh3329 2 หลายเดือนก่อน +1

    ਪ੍ਰਵਾਸੀਆ ਵਿਰੁੱਧ ਪਾਏ ਜਾ ਰਹੇ ਮਤੇ ਬਿਲਕੁਲ ਗਲਤ ਨੇ ਜੇਕਰ ਪ੍ਰਵਾਸੀਆ ਨੇ ਦੂਸਰੇ ਸੂਬਿਆਂ ਦੇ ਲੋਕਾਂ ਨੇ ਪੰਜਾਬੀ ਆ ਵਿਰੁੱਧ ਮਤੇ ਪਾਸ ਦਿੱਤੇ ਤਾਂ ਕੀ ਦੇਸ਼ ਦੇ ਹਲਾਤ ਖਰਾਬ ਨਹੀਂ ਹੋਣਗੇ

  • @jagdevsandhu6186
    @jagdevsandhu6186 2 หลายเดือนก่อน +2

    If Bhagwant Mann Bhand is incapable of tackling Law and Order he should resign immediately and at least hand over Home Ministry to Kunwar V P Singh

  • @ghumansingh7768
    @ghumansingh7768 2 หลายเดือนก่อน +7

    Pehle bania votan bhi canshal karnian chahiye dian ne

  • @karnailsinghkhalsausa176
    @karnailsinghkhalsausa176 2 หลายเดือนก่อน +20

    ਮੋਦੀ ਐਕਸਪ੍ਰੈਸ ਵੇਅ ਲਈ ਅਡਵਾਨੀ ਦੀ ਮਦਦ ਕਰਨ ਰਹੇ ਹਨ।

  • @BalkarGovindpura
    @BalkarGovindpura 2 หลายเดือนก่อน +5

    ਭਗਵੰਤ ਤਾਂ ਭਾਗ 😂😂😂😂😂😂

  • @GujarkimaakiChoot
    @GujarkimaakiChoot 2 หลายเดือนก่อน +1

  • @gurmukhsingh7428
    @gurmukhsingh7428 2 หลายเดือนก่อน +3

  • @BalwantsinghDhillon-t7p
    @BalwantsinghDhillon-t7p 2 หลายเดือนก่อน +3

    Bhagwant te dgp nu hatao

  • @kuldeepsingh4348
    @kuldeepsingh4348 2 หลายเดือนก่อน +1

    Nice

  • @GurbachanSinghSidhu-tt3wh
    @GurbachanSinghSidhu-tt3wh 2 หลายเดือนก่อน +2

    Anna ville v buhat kuz hunda c 😩🙏

  • @SukhchainSingh-k5o
    @SukhchainSingh-k5o 2 หลายเดือนก่อน +1

    ❤❤🙏🙏🙏❤❤

  • @Harkrishanlaal
    @Harkrishanlaal 2 หลายเดือนก่อน +2

    🙏🌷🌺⚘️❤️

  • @charanjitkaur7646
    @charanjitkaur7646 2 หลายเดือนก่อน +1

    Very good broadcaster 🙏

  • @balvirsingh3076
    @balvirsingh3076 2 หลายเดือนก่อน +10

    ਸੰਗਰੂਰ ਵਾਸੀ ਦੱਸਣ ਕਿ ਪੰਜਾਬ ਦਾ ਹੁਣ ਕੀ ਬਣੇ।ਜਿਸ ਨਸ਼ੇੜੀ ਦਾ ਕੋਈ ਇਤਬਾਰ ਨਹੀਂ ਦੀਨ ਈਮਾਨ ਧਰਮ ਕੁਛ ਵੀ ਨਹੀਂ।ਤੁਸੀਂ ਪੰਜਾਬ ਨਾਲ ਕੀ ਕੀਤਾ। ਭਾਂਵੇਂ ਇਸੇ ਪਾਰਟੀ ਦਾ ਹੀ ਮੁੱਖ ਮੰਤਰੀ ਬਣਾ ਲੈਂਦੇ।ਪਰ ਕੋਈ ਨੇਕ ਇਨਸਾਨ ਤਾਂ ਹੁੰਦਾ।ਸੰਧਵਾਂ ਸਾਬ ਵਰਗਾ ਘੱਟ ਤੋਂ ਘੱਟ ਸਿੱਖ ਤਾਂ ਹੁੰਦਾ।ਇਸ ਦੀ ਤਾਂ ਸ਼ਕਲ ਹੀ ਚੋਰਾਂ ਵਾਲੀ ਹੈ।ਡੱਫ ਕੇ ਲਾਹਣ ਚਵਲੀਆਂ ਮਾਰਦਾ ਰਹਿੰਦਾ ਹੈ। ਹੁਣ ਜਨਤਾ ਦਾ ਕੀ ਬਣੇਗਾ। ਪੰਜਾਬ ਬਚੌਣਾ ਤਾਂ ਇਸ ਨੂੰ ਲਾਹ ਕੇ ਪਰ੍ਹਾਂ ਸੁੱਟੋ

    • @Kiranjeetkaur59843
      @Kiranjeetkaur59843 2 หลายเดือนก่อน +1

      ਬਿਲਕੁਲ ਸਹੀ ਗੱਲਾਂ ਨੇ ਤੁਹਾਡੀਆਂ,, ਪਰ ਸੰਧਵਾ ਵੀ ਠੀਕ ਨਹੀਂ ਸੀ 😢😪

  • @narindersingh9364
    @narindersingh9364 2 หลายเดือนก่อน +2

    Good News Veer ji 👍❤👍

  • @rooplal8032
    @rooplal8032 2 หลายเดือนก่อน

    🙏🙏♥️

  • @ravinderkaurthind7294
    @ravinderkaurthind7294 2 หลายเดือนก่อน +2

    ਭਈਏਆ ਤੋ ਕੰਮ ਲਵੋ ਕੰਮ ਪਿਡ ਹੀ ਬੰਦੀਆ ਲਿਆ ਕਰਨ ਤਾ ਠੀਕ ਹੈ ਪੈਲਾ ਪਿਡ ਵਿਚੋ ਹੀ ਬੰਦੇ ਆਦੇ ਸੀ ਨਹੀ ਆਪਸ ਵਿਚ ਮਿਲ ਕੇ ਜੀਵੇ ਪੈਲਾ ਅਜ ਮੈ ਕਰਤਾ ਕਲ ਨੂੰ ਉਨੇ ਉਦਾ ਕਕਰ ਤਾ ਮਲ ਕੇ ਹੀ ਕੰਮ ਹੂਦੇ ਨੇ ਜੀ ਵਾਹਿਗੁਰੂ ਜੀ 👍👍🙏🙏

  • @BalvirsinghSingh-u4b
    @BalvirsinghSingh-u4b 2 หลายเดือนก่อน +3

    Aam admi party de cm ji punjab dekho . duje subean lei ni tusi Punjab de cm ho

  • @PritamSingh-rg1cl
    @PritamSingh-rg1cl 2 หลายเดือนก่อน +2

    Good news

  • @amazingknowlage3454
    @amazingknowlage3454 หลายเดือนก่อน

    31Aug तक गर्मी da mosam😂

  • @GianChand-i7c
    @GianChand-i7c 2 หลายเดือนก่อน +1

    Bi

  • @SukhjinderSingh-c5c
    @SukhjinderSingh-c5c 2 หลายเดือนก่อน

    Ae sare chor ne app de Bhai amritpal singh khalsa ji jindabad jindabad jindabad jindabad jindabad

  • @Onlydharmik
    @Onlydharmik 2 หลายเดือนก่อน +1

    Main jajj singh chahal😅😅😅😅😅😅😅😅😅kinna thok ke kehnda choner

  • @RaghvirSingh-sv2wf
    @RaghvirSingh-sv2wf 2 หลายเดือนก่อน +2

    🙏🌴🌳🌲🌵👌✌️👃🙏

  • @sadhusingh5342
    @sadhusingh5342 2 หลายเดือนก่อน +2

    Himachal te Rajsathan ch koe jameen nahi Lai sakda kee uh bhart da hisa nahi

  • @ravinderkaurthind7294
    @ravinderkaurthind7294 2 หลายเดือนก่อน +2

    ਕਗਨਾ ਦੀ ਫਿਲਮ ਜੀਨੇ ਵੀ ਪਾਸ ਕੀਤੀ ਹੈ ਉਸ ਤੇ ਵੀ ਪਰਚਾ ਹੋਣਾ ਚਾਹਿਦਾ ਹੈ ਕਿਉ ਕੀ ਕਗਨਾ ਦੀ ਫਿਲਮ ਅੱਖਾ ਵੰਦ ਕਰਕੇ ਪਾਸ ਕਰਤੀ ਕੀ ਦਲਜੀਤ ਦੀ ਖਾਲੜਾ ਕਿਉ ਨਹੀ ਪਾਸ ਕੀਤੀ ਉਵੀ ਸਚੀ ਕਹਾਣੀ ਸੀ ਤੇ ਨਾਲੇ ਜੋ ਸੰਤ ਜਰਨੈਲ ਭਿਡਰਾ ਵਾਲਾ ਰੋਲ ਕਰਨ ਵਾਸਤੇ ਪੈਲਾ ਸਿਖਾ ਨਾਲ ਗਲ ਕਰਨੀ ਚਾਹਿਦੀ ਸੀ

  • @navigaming002
    @navigaming002 2 หลายเดือนก่อน +1

    😅😊

  • @deepbrar4829
    @deepbrar4829 2 หลายเดือนก่อน +1

  • @JaswinderSingh-py4gs
    @JaswinderSingh-py4gs 2 หลายเดือนก่อน

    Very good Modi ji

  • @JagroopSingh-yf2fp
    @JagroopSingh-yf2fp 2 หลายเดือนก่อน +1

    a

  • @InderjitSingh-hi5dr
    @InderjitSingh-hi5dr 2 หลายเดือนก่อน +1

    This person is personally against Bhagwant Mann Government

  • @jobanjeetsandhu5228
    @jobanjeetsandhu5228 2 หลายเดือนก่อน

    Aate Ki Shaadi Karke deti Jaaye kar kar Karke milane chahie

  • @sukhdarshansingh4197
    @sukhdarshansingh4197 2 หลายเดือนก่อน +2

    Maam is incapable CM for punjab😅😅😅😅😅

  • @AshokSingh-cu5th
    @AshokSingh-cu5th 2 หลายเดือนก่อน +1

    No Good

  • @BantSingh-sl5pe
    @BantSingh-sl5pe 2 หลายเดือนก่อน +2

    ਕੂੜੀਅਆ। ੲਇਸਤਰੀਅਆ। ਦੀ। ੲਇਜਤ। ਮਹਿਫੂਜ। ਨਾਹੀ। ਹੈ।

  • @kuldeepsidhu7423
    @kuldeepsidhu7423 2 หลายเดือนก่อน +1

    Bunda.pagaa.ladaa.ha.sanu.ta.koee.mardaa.nee.rat.nu.panee.la.ka.zadaa.ha.rat.nu.khetaa.ch.ranaa.ha

  • @HarjeetSingh-c5h
    @HarjeetSingh-c5h 2 หลายเดือนก่อน +1

    Lonarderhsnb

  • @hardeepsinghkhaira4707
    @hardeepsinghkhaira4707 2 หลายเดือนก่อน +1

    😂😂😂😂ydhrifjfjfjeiifjgirifjiri

  • @kuldeepsidhu7423
    @kuldeepsidhu7423 2 หลายเดือนก่อน +1

    AA.parzkat.adni.abni.basta.kud.da.ha.punjab.nu.as.da.koee.fadaa.nee.karaa.zaminee.ackbier.kar.lee.punjab.da.looka.nu.paraa.nee.dharn.danaa.deakh.leoo

  • @kuldeepsidhu7423
    @kuldeepsidhu7423 2 หลายเดือนก่อน +1

    Kagnaa.ma.chdabaa.par.328.guru.sarupa.bapas.karoo.s.g.p.c.nu.kaho

  • @dilpreetgill1765
    @dilpreetgill1765 2 หลายเดือนก่อน +2

    Nri de katla di fimly nu goli mro

  • @anupsingh-jr7sp
    @anupsingh-jr7sp 2 หลายเดือนก่อน +6

    ਵਾਹਿਗੁਰੂ ਜੀ 🙏

  • @magharsingh4669
    @magharsingh4669 2 หลายเดือนก่อน

    🌹🙏🌹🙏❤🙏