aapna sanjha punjab
aapna sanjha punjab
  • 390
  • 1 024 727
ਬਲਵੰਤ ਸਿੰਘ ਮੁਲਤਾਨੀ ਵਾਲ਼ੇ ਕੇਸ 'ਚ ਸੁਪਰੀਮ ਕੋਰਟ ਵੱਲੋਂ ਸੁਮੇਧ ਸੈਣੀ ਨੂੰ ਮਿਲ਼ੇ ਵੱਡੇ ਝਟਕੇ ਸਬੰਧੀ ਕੁਝ ਗੱਲਾਂ
ਬਲਵੰਤ ਸਿੰਘ ਮੁਲਤਾਨੀ ਵਾਲ਼ੇ ਕੇਸ 'ਚ ਸੁਪਰੀਮ ਕੋਰਟ ਵੱਲੋਂ ਸੁਮੇਧ ਸੈਣੀ ਨੂੰ ਮਿਲ਼ੇ ਵੱਡੇ ਝਟਕੇ ਸਬੰਧੀ ਕੁਝ ਗੱਲਾਂ-#Some things regarding the big blow given to Sumedh Saini by the Supreme Court in the case of Balwant Singh Multani. #aapnasanjhapunjab #bhupindersinghsajjan #sajjan #balwantsinghmultani #multani #balwantsinghmultanicase #sumedhsaini #exdgppunjab #supremecourt #punjabafter1984 #ghallugharajune1984 #1984 #punjab #punjabpolice #fakeencounter #policeencounter #pardeepvirk #advocatepardeepvirk #sarabjitsinghvirk #congress #bjp #akalidal #badaldal #4may1991 #multanikand #multanitorture #parmindersingh #shaheedbhaigurmeetsingh #bhaiparamjitsinghkhalsa #sumedhsaini #SGPC #sukhbirbadal #prakashbadal #punjabnews #bhupindersinghsajjan #punjabnow #gurugranthsahib #bardadimorcha #javaharsinghbudhsinghvala #punjabnewsnow #punjabtoday #sumedhsaini #hearingincourt #sumedhsainilyingonbed #govermentofpunjab #govermentofdelhi #punjabsarkar #delhisarkar #punjabgovt. #delhigovt. #tvaspnews #apnasanjhapunjab #tvasp #asp
........................................................................................................................................................................!
Waheguru Ji Ka Khalsa
Waheguru Ji Ki Fateh
We endeavour to stand by the truth with the blessing of Akal Purakh. Thanks for expressing interest in supporting us and strengthening the voice of truth. Click below and let's join hands to strengthen truth.
shorturl.at/dqEH4
Your Host
Bhupinder Singh Sajjan
Apna Sanjha Punjab Tv
........................................................................................................................................................................!
Apna Sanjha Punjab - The World is One News, examines global issues with in-depth analysis. We provide much more than the news of the day. Our aim to empower people to explore their world. With our Global headquarters in America , we bring you news on the hour, by the hour. We deliver information that is not biased. We are journalists who are neutral to the core and non-partisan when it comes to the politics of the world. People are tired of biased reportage and we stand for a globalised united world. So for us the World is truly One.
Please keep discussions on this channel clean and respectful and refrain from using racist or sexist slurs as well as personal insults.
..................................................................................................................................................!
For latest Kirtan Samagams, Katha, Kirtan & Gurbani Lectures, Kindly Subscribe to apna sanjha punjab
youtube:th-cam.com/channels/4s3.html...
facebook: Ankhi-Punjab...
google play store - play.google.com/store/apps/de...
Our new facebook page: showflowtv
Our new youtube channel -th-cam.com/channels/TZm.html...
Our latest video:www.youtube.com/watch?v=ZLKTS...
Our Program th-cam.com/video/htRdPvfbD2gb/w-d-xo.htmlikand
มุมมอง: 812

วีดีโอ

ਗੁਰਦੁਆਰਾ ਸਾਹਿਬਾਨ ਅਤੇ ਮੰਦਰਾਂ ਵਿਚਾਲ਼ੇ ਕੀਤਾ ਜਾ ਰਿਹਾ ਸਰਕਾਰੀ ਪੱਖਪਾਤ-#gurdwarasahib #mandir #amritsarnews
มุมมอง 20322 ชั่วโมงที่ผ่านมา
ਗੁਰਦੁਆਰਾ ਸਾਹਿਬਾਨ ਅਤੇ ਮੰਦਰਾਂ ਵਿਚਾਲ਼ੇ ਕੀਤਾ ਜਾ ਰਿਹਾ ਸਰਕਾਰੀ ਪੱਖਪਾਤ-#Government discrimination between Gurdwara Sahibs and temples #aapnasanjhapunjab #gurdwarasahib #mandir #hindutemple #upkarsinghsandhu #shiromaniakalidalamritsar #amritsarnews #aniljoshi #khalsaraj #maharajaranjeetsingh #sikhraaj #simranjitsinghmann #aapnasanjhapunjab #harjindersinghjakhu #rahulgandhi #soniagandhi #shiromaniakalida...
ਬਾਦਲਕਿਆਂ ਦੇ ਢਹਿਣ 'ਤੇ ਜਲਦੀ ਹੀ ਪੰਜਾਬ ਦੀ ਸਰਜ਼ਮੀਨ 'ਤੇ ਉੱਭਰਨ ਜਾ ਰਹੀ ਹੈ ਨਵੀਂ ਨਰੋਈ ਸਿੱਖ ਸਿਆਸਤ-#akalidal
มุมมอง 2.6K2 ชั่วโมงที่ผ่านมา
ਬਾਦਲਕਿਆਂ ਦੇ ਢਹਿਣ 'ਤੇ ਜਲਦੀ ਹੀ ਪੰਜਾਬ ਦੀ ਸਰਜ਼ਮੀਨ 'ਤੇ ਉੱਭਰਨ ਜਾ ਰਹੀ ਹੈ ਨਵੀਂ ਨਰੋਈ ਸਿੱ ਸਿਆਸਤ-#After the fall of the Badals, a new Sikh politics is going to emerge soon on the soil of Punjab. #aapnasanjhapunjab #sikhsiyasat #sukhbirsinghbadal #sukhbirbadal #The case of Sukhbir Badal handing over a sealed envelope letter to the Jathedar #sukhbirbadal #gianiharpreetsingh #sukhbirsinghbadal #thepaintalkin...
ਅਰਦਾਸ ਫਿਲਮ ਦੇ ਕਲਾਕਾਰਾਂ ਪ੍ਰਤੀ ਸਿੱਖਾਂ ਦੇ ਮਨਾਂ ਵਿੱਚ ਗੁੱਸਾ-#ardaasfilm #aapnasanjhapunjab #punjabifilm
มุมมอง 3622 ชั่วโมงที่ผ่านมา
ਅਰਦਾਸ ਫਿਲਮ ਦੇ ਕਲਾਕਾਰਾਂ ਪ੍ਰਤੀ ਸਿੱਖਾਂ ਦੇ ਮਨਾਂ ਵਿੱਚ ਗੁੱਸਾ-#Anger in the minds of Sikhs towards the artists of Ardas film #aapnasanjhapunjab #ardaas #ardaasfilm #ardaaspunjabifilm #ardasssarbatdebhaledi #rajsinghkhalsa #punjabifilm #faridkot #election2024 #bhaisarbjitsinghmaloya #sarabjitsinghmaloya #shaheedbhaibeantsingh #karamjitanmol #gurpreetsinghghuggi #gurpreetghuggi #gippygrewal #gippygrewal...
ਹਕੂਮਤੀ ਜਬਰ ਬਾਰੇ ਬੋਲਦਿਆਂ ਪੂਰੇ ਰੋਹ ਵਿੱਚ ਆਏ ਸਰਦਾਰ ਮਾਨ ਦੀ Press Conference ਦੌਰਾਨ ਹਰ ਗੱਲ ਸੁਣਨਯੋਗ
มุมมอง 3724 ชั่วโมงที่ผ่านมา
ਹਕੂਮਤੀ ਜਬਰ ਬਾਰੇ ਬੋਲਦਿਆਂ ਪੂਰੇ ਰੋਹ ਵਿੱਚ ਆਏ ਸਰਦਾਰ ਮਾਨ ਦੀ Press Conference ਦੌਰਾਨ ਹਰ ਗੱਲ ਸੁਣਨਯੋਗ-#During the press conference of Sardar Mann, who came in full rage while talking about government repression, everything was audible #aapnasanjhapunjab #emansinghmann #emaansinghmann #imansinghmann #Press Conference of Simranjit Singh Mann regarding the dangerous policies of the Indian government towards...
ਸਿੱਖਾਂ ਦੀ ਨਸਲ ਬਦਲ ਦੇਣ ਦਾ ਪ੍ਰਣ ਕਰਨ ਵਾਲ਼ੇ yoyo Honey Singh ਬਾਰੇ ਆਓ ਕਰੀਏ ਚਾਰ ਗੱਲਾਂ-#yoyohoneysingh
มุมมอง 1.9K4 ชั่วโมงที่ผ่านมา
ਸਿੱਖਾਂ ਦੀ ਨਸਲ ਬਦਲ ਕੇ ਰੱ ਦੇਣ ਦਾ ਪ੍ਰਣ ਕਰਨ ਵਾਲ਼ੇ yoyo Honey Singh ਬਾਰੇ ਆਓ ਕਰੀਏ ਚਾਰ ਗੱਲਾਂ-#Let's say four things about yoyo Honey Singh who vowed to change the race of Sikhs #yoyohoneysingh #yoyohoneysinghrap #aapnasanjhapunjab #bhupindersinghsajjan #sajjan #rapper #rapperyoyohoneysingh #punjabisinger #sikhs #khalsapanth #khalsaraj #punjab #sikhhistory #sikhhistoryexplained #yoyohoneysinghinterview...
ਨਨਕਾਣਾ ਸਾਹਿਬ ਵਾਲ਼ੇ ਮਹੰਤਾਂ ਨੂੰ ਮਾਤ ਪਾ ਰਹੀ ਅਜੋਕੀ ਅਕਾਲੀ ਲੀਡਰਸ਼ਿਪ-ਪੰਨੂੰ-#akalidal #aapnasanjhapunjab
มุมมอง 1.9K7 ชั่วโมงที่ผ่านมา
ਨਨਕਾਣਾ ਸਾਹਿਬ ਵਾਲ਼ੇ ਮਹੰਤਾਂ ਨੂੰ ਮਾਤ ਪਾ ਰਹੀ ਅਜੋਕੀ ਅਕਾਲੀ ਲੀਡਰਸ਼ਿਪ-ਪੰਨੂੰ-#The current Akali leadership defeating the Mahants of Nankana Sahib-Pannu #aapnasanjhapunjab #nankanasahib #sakanankanasahib #balwindersinghbhoondar #darbarasinghguru #parmindersinghdhindsa #bibijagirkaur #sukhbirbadal #nakodargolikand #sukhbirbadal #sukhbirsinghbadal #kulwantsinghpannu #kulwantsinghpannun #bhupindersinghsajja...
ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਕੁਰਸੀਆਂ 'ਤੇ ਬਹਿ ਕੇ ਅਨੰਦ ਕਾਰਜ Attend ਕਰ ਰਹੇ ਅਮੀਰਜ਼ਾਦੇ-#anandkaraj
มุมมอง 9K9 ชั่วโมงที่ผ่านมา
ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਕੁਰਸੀਆਂ 'ਤੇ ਬਹਿ ਕੇ ਅਨੰਦ ਕਾਰਜ Attend ਕਰ ਰਹੇ ਅਮੀਰਜ਼ਾਦੇ-#Amirzade attending the Anand Karja by sitting on chairs in front of Guru Granth Sahib #aapnasanjhapunjab #bhupindersinghsajjan #sajjan #sukhjitsinghkhosa #bhaikhose #anandkaraj #gurugranthsahibsatikarcommittee #satikarcommittee #sikhsentiments #gurbanibeadbi #beadbikand #gurugranthsahibji #gurbani #granthisingh ...
ਜੰਮੂ ਦੇ ਗੁਰੂ ਘਰ 'ਚ ਰੱਖੇ ਭਾਈ ਵਡਾਲਾ ਦੇ ਗੁਰਮਤਿ ਸਮਾਗਮ ਨੂੰ ਰੱਦ ਕੀਤੇ ਜਾਣ ਦਾ ਮਾਮਲਾ-#bhaibaldevsinghwadala
มุมมอง 4329 ชั่วโมงที่ผ่านมา
ਜੰਮੂ ਦੇ ਗੁਰੂ ਘਰ 'ਚ ਰੱਖੇ ਗਏ ਭਾਈ ਵਡਾਲਾ ਦੇ ਗੁਰਮਤਿ ਸਮਾਗਮ ਨੂੰ ਰੱਦ ਕੀਤੇ ਜਾਣ ਦਾ ਮਾਮਲਾ-#The case of cancellation of Bhai Wadala's Gurmat ceremony held at Guru Ghar in Jammu #aapnasanjhapunjab #bhaibaldevsinghwadala #bhaiwadala #baldevsinghvadala #jammunews #gurmatsamagamatjammu #gurdwarasinghsabhabakhshinagarjammu #gurdwarasinghsabha #sukhjitsinghkhosa #sgpc #shiromanigurdwaraparbandhakcommittee #akali...
ਪੰਥ ਚੋਂ ਛੇਕੇ ਹੋਏ ਬਾਬਾ ਵਡਭਾਗ ਸਿਹੁੰ ਦੀ ਯਾਦ ਮਨਾਉਣ ਵਾਲ਼ੇ ਸਿੱਖ ਪ੍ਰਚਾਰਕਾਂ ਖ਼ਿਲਾਫ਼ ਕਾਰਵਾਈ ਦੀ ਮੰਗ
มุมมอง 3529 ชั่วโมงที่ผ่านมา
ਪੰਥ ਚੋਂ ਛੇਕੇ ਹੋਏ ਬਾਬਾ ਵਡਭਾਗ ਸਿਹੁੰ ਦੀ ਯਾਦ ਮਨਾਉਣ ਵਾਲ਼ੇ ਸਿੱ ਪ੍ਰਚਾਰਕਾਂ ਖ਼ਿਲਾਫ਼ ਕਾਰਵਾਈ ਦੀ ਮੰਗ-#Demand for action against Sikh preachers celebrating the memory of Baba Wadbhag Sihun who was expelled from the sect #babavadbhagsingh #aapnasanjhapunjab #sukhjitsinghkhosa #lakhveersinghmahalam #gurugranthsahibsatikarcommittee #satikarcommittee #gurugranthsahibji #beadbi #gulabsingh #babagulabsingh #gurba...
JP Nadda ਦੀ ਆਮਦ ਮੌਕੇ ਤਖ਼ਤ ਸ਼੍ਰੀ ਪਟਨਾ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਦਾ ਮਾਮਲਾ-#jpnadda #sajjan #bihar
มุมมอง 8K9 ชั่วโมงที่ผ่านมา
JP Nadda ਦੀ ਆਮਦ ਮੌਕੇ ਤਖ਼ਤ ਸ਼੍ਰੀ ਪਟਨਾ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਦਾ ਮਾਮਲਾ-#The case of the unfortunate incident that happened at Takht Sri Patna Sahib on the occasion of JP Nadda's arrival #aapnasanjhapunjab #bhupindersinghsajjan #sajjan #jpnadda #takhtsripatnasahib #patnasahib #biharnews #patnasahibnews #bjppresident #bjppresidentattakhtshripatnasahib #sikhsentiments #jpnaddaattakhtpatnasahi...
100 ਕਰੋੜ ਰੁਪਏ ਦੇ cyber Scam ਦਾ ਮਾਮਲਾ#cyberscam #sukhpalkhaira #aapnasanjhapunjab #cybercrime #punjab
มุมมอง 58912 ชั่วโมงที่ผ่านมา
100 ਕਰੋੜ ਰੁਪਏ ਦੇ cyber Scam ਦਾ ਮਾਮਲਾ-#100 crore cyber scam case #aapnasanjhapunjab #sukhpalkhaira #sukhpalsinghkhaira #cyberscam #cybercrime #punjabsarkar #dgppunjabpolice #gauravyadav #mohalinews #harjotbains #punjabpolice #jotiyadav #jyotiyadav #callcenterinmohali #itcell #bhagwantmann #aamadmiparty #congress #northamerica #firnumber9 #fir #ladypoliceinspecter #vijayrajkapuria #amanjot #amanj...
ਲਾਲਾ ਜਗਤ ਨਾਰਾਇਣ ਦੀ ਸੋਚ ਨੂੰ ਸਿੱਖ ਅਦਾਰਿਆਂ ਵਿੱਚ ਥਾਂ ਦੇਣ ਦੇ ਹੋ ਰਹੇ ਕੋਝੇ ਯਤਨ-#lalajagatnarain #sajjan
มุมมอง 2.2K12 ชั่วโมงที่ผ่านมา
ਲਾਲਾ ਜਗਤ ਨਾਰਾਇਣ ਦੀ ਸੋਚ ਨੂੰ ਸਿੱ ਅਦਾਰਿਆਂ ਵਿੱਚ ਥਾਂ ਦੇਣ ਦੇ ਹੋ ਰਹੇ ਕੋਝੇ ਯਤਨ-#Lala Jagat Narayan's thoughts are being tried to give space in Sikh institutions #aapnasanjhapunjab #bhupindersinghsajjan #sajjan #manjitsinghkartarpur #lalajagatnarain #punjabkesari #jagbani #lalajagatnarain #bhupindersinghsajjan #sajjan #jagbani #punjabkesari #hindsamacharsamooh #awazekaum #kaumiinsafmorcha #qaumiinsafmor...
ਗੁਰਮੀਤ ਰਾਮ ਰਹੀਮ ਦੇ ਡੇਰੇ ਦੀ ਸਰਕਾਰੀ ਪੱਧਰ ਤੇ ਕੀਤੀ ਜਾ ਰਹੀ promotion?#gurmeetramrahim #rrashtrapati award
มุมมอง 88312 ชั่วโมงที่ผ่านมา
ਗੁਰਮੀਤ ਰਾਮ ਰਹੀਮ ਦੇ ਡੇਰੇ ਦੀ ਸਰਕਾਰੀ ਪੱਧਰ ਤੇ ਕੀਤੀ ਜਾ ਰਹੀ ਪ੍ਰਮੋਸ਼ਨ-#Gurmeet Ram Rahim's camp is being promoted at the government level ? #rashtrapatiaward #sukhrajsingh #aapnasanjhapunjab #gurmeetramrahim #rashtrapatiaward2024 #dropadimurmu #aapnasanjhapunjab #sukhbirbadal #saudasadh #After the statements of Pradeep Keller, there was an open discussion about the commotion in the Akali Dal #sukhjits...
ਸ਼ਹੀਦ ਕਰ ਦਿੱਤੇ ਗਏ ਮਨੁੱਖੀ ਹੱਕਾਂ ਦੇ ਰਾਖੇ ਭਾਈ ਖਾਲੜਾ ਦੀ ਆਖ਼ਰੀ ਸਪੀਚ-#jaswantsinghkhalra #punjab95 #punjab
มุมมอง 65516 ชั่วโมงที่ผ่านมา
ਸ਼ਹੀਦ ਕਰ ਦਿੱਤੇ ਗਏ ਮਨੁੱਖੀ ਹੱਕਾਂ ਦੇ ਰਾਖੇ ਭਾਈ ਖਾਲੜਾ ਦੀ ਆਖ਼ਰੀ ਸਪੀਚ-#The last speech of martyred human rights defender Bhai Khalra #aapnasanjhapunjab #bhaijaswantsinghkhalra #bhaikhalra #shaheedbhaijaswantsinghkhalra #humanrightsdefender #sikhsangharsh #khalsaraj #kharkusangharsh #kharkusingh #shaheedsingh #humanrights #humanrightsinpunjab #humanrightsinindia #indianpolitics #politics #bharatsarkar ...
ਗਿਆਨੀ ਦਿੱਤ ਸਿੰਘ ਜੀ ਦੀਆਂ ਪੰਥਕ ਸੇਵਾਵਾਂ ਸਬੰਧੀ ਵਿਚਾਰ ਚਰਚਾ-#gianidittsinghji #aapnasanjhapunjab #sajjan
มุมมอง 71416 ชั่วโมงที่ผ่านมา
ਗਿਆਨੀ ਦਿੱਤ ਸਿੰਘ ਜੀ ਦੀਆਂ ਪੰਥਕ ਸੇਵਾਵਾਂ ਸਬੰਧੀ ਵਿਚਾਰ ਚਰਚਾ-#gianidittsinghji #aapnasanjhapunjab #sajjan
ਸੁਨਾਰੀਆ ਜੇਲ੍ਹ ਦੇ 4 ਦਿਨ ਪਹਿਲਾਂ ਹੀ ਸਾਬਕਾ ਹੋਏ ਜੇਲ੍ਹਰ ਨੂੰ ਭਾਜਪਾ ਵੱਲੋਂ ਟਿਕਟ ਦੇਣ ਦਾ ਮਾਮਲਾ-#sunilsangwan
มุมมอง 1.7K16 ชั่วโมงที่ผ่านมา
ਸੁਨਾਰੀਆ ਜੇਲ੍ਹ ਦੇ 4 ਦਿਨ ਪਹਿਲਾਂ ਹੀ ਸਾਬਕਾ ਹੋਏ ਜੇਲ੍ਹਰ ਨੂੰ ਭਾਜਪਾ ਵੱਲੋਂ ਟਿਕਟ ਦੇਣ ਦਾ ਮਾਮਲਾ-#sunilsangwan
ਕੰਗਣਾ ਰਣੌਤ ਦੇ ਗਿਆਨ 'ਚ ਵਾਧਾ ਕਰਨ ਵਾਲ਼ੀਆਂ ਗੱਲਾਂ#kangnaranaut #emergency #aapnasanjhapunjab #kharkusingh
มุมมอง 33319 ชั่วโมงที่ผ่านมา
ਕੰਗਣਾ ਰਣੌਤ ਦੇ ਗਿਆਨ 'ਚ ਵਾਧਾ ਕਰਨ ਵਾਲ਼ੀਆਂ ਗੱਲਾਂ#kangnaranaut #emergency #aapnasanjhapunjab #kharkusingh
SYL ਨੂੰ ਪੱਕਾ ਬੰਨ੍ਹ ਮਾਰਨ ਵਾਲ਼ੇ ਕੌਮੀ ਯੋਧਿਆਂ ਦੀ ਮਨਾਈ ਗਈ ਯਾਦ ਮੌਕੇ ਸਰਦਾਰ ਮਾਨ ਦੀ ਗੱਡਵੀਂ Speech#syl #jatana
มุมมอง 14719 ชั่วโมงที่ผ่านมา
SYL ਨੂੰ ਪੱਕਾ ਬੰਨ੍ਹ ਮਾਰਨ ਵਾਲ਼ੇ ਕੌਮੀ ਯੋਧਿਆਂ ਦੀ ਮਨਾਈ ਗਈ ਯਾਦ ਮੌਕੇ ਸਰਦਾਰ ਮਾਨ ਦੀ ਗੱਡਵੀਂ Speech#syl #jatana
ਮੂਸੇ ਵਾਲ਼ੇ ਦੇ ਗੀਤ 'ਚ ਜੀਹਦਾ ਜ਼ਿਕਰ ਜਾਣੋ ਕੌਣ ਸੀ ਉਹ ਸ਼ਹੀਦ ਭਾਈ ਜਟਾਣਾ-#syl #bhaijatana #sajjan #moosewala
มุมมอง 83319 ชั่วโมงที่ผ่านมา
ਮੂਸੇ ਵਾਲ਼ੇ ਦੇ ਗੀਤ 'ਚ ਜੀਹਦਾ ਜ਼ਿਕਰ ਜਾਣੋ ਕੌਣ ਸੀ ਉਹ ਸ਼ਹੀਦ ਭਾਈ ਜਟਾਣਾ-#syl #bhaijatana #sajjan #moosewala
ਕਿਸਾਨੀ ਸੰਘਰਸ਼ ਦੌਰਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਦਿੱਲੀ ਮੋਰਚੇ 'ਚ ਕੁੜੀਆਂ ਭੇਜਦੀ ਸੀ ਕੰਗਣਾ ਰਣੌਤ-#kangnaranaut
มุมมอง 21421 ชั่วโมงที่ผ่านมา
ਕਿਸਾਨੀ ਸੰਘਰਸ਼ ਦੌਰਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਦਿੱਲੀ ਮੋਰਚੇ 'ਚ ਕੁੜੀਆਂ ਭੇਜਦੀ ਸੀ ਕੰਗਣਾ ਰਣੌਤ-#kangnaranaut
ਕੰਗਣਾ ਰਣੌਤ ਦੀ ਫਿਲਮ ਦੇ ਹੱਕ 'ਚ ਆਇਆ RSS ਦਾ ਕੱਟੜ ਹਮਾਇਤੀ-#kangnaranaut #emergency #sajjan #ManojMuntashir
มุมมอง 4.1K21 ชั่วโมงที่ผ่านมา
ਕੰਗਣਾ ਰਣੌਤ ਦੀ ਫਿਲਮ ਦੇ ਹੱਕ 'ਚ ਆਇਆ RSS ਦਾ ਕੱਟੜ ਹਮਾਇਤੀ-#kangnaranaut #emergency #sajjan #ManojMuntashir
ਇਸ ਸਿੰਘ ਦੀਆਂ ਗੱਲਾਂ ਨੇ ਨਹੀਂ ਛੁੱਟਣ ਦੇਣਾ ਬਾਦਲ ਪਰਿਵਾਰ ਦਾ ਖਹਿੜਾ-#sukhbirbadal #aapnasanjhapunjab #akali
มุมมอง 2.1K21 ชั่วโมงที่ผ่านมา
ਇਸ ਸਿੰਘ ਦੀਆਂ ਗੱਲਾਂ ਨੇ ਨਹੀਂ ਛੁੱਟਣ ਦੇਣਾ ਬਾਦਲ ਪਰਿਵਾਰ ਦਾ ਖਹਿੜਾ-#sukhbirbadal #aapnasanjhapunjab #akali
ਸੰਘਰਸ਼ ਦਾ ਦੌਰ ਅੱਖੀਂ ਵੇਖਿਆ ਹੱਡੀਂ ਹੰਢਾਇਆ ਨਾਮਕ ਕਿਤਾਬ ਹੋਈ ਰਿਲੀਜ-#laveshindersinghdallewal #sikhsangharsh
มุมมอง 31021 ชั่วโมงที่ผ่านมา
ਸੰਘਰਸ਼ ਦਾ ਦੌਰ ਅੱਖੀਂ ਵੇਖਿਆ ਹੱਡੀਂ ਹੰਢਾਇਆ ਨਾਮਕ ਕਿਤਾਬ ਹੋਈ ਰਿਲੀਜ-#laveshindersinghdallewal #sikhsangharsh
ਆਪਣੇ ਹੀ ਲਿਖੇ ਸੱਚ ਤੋਂ ਮੁਨਕਰ ਹੋ ਕੇ ਵਿਚਰਦੀ ਹੈ ਕੰਗਣਾ ਰਣੌਤ-#kangnaranaut #bhupindersinghsajjan #emergency
มุมมอง 977วันที่ผ่านมา
ਆਪਣੇ ਹੀ ਲਿਖੇ ਸੱਚ ਤੋਂ ਮੁਨਕਰ ਹੋ ਕੇ ਵਿਚਰਦੀ ਹੈ ਕੰਗਣਾ ਰਣੌਤ-#kangnaranaut #bhupindersinghsajjan #emergency
ਸਾਬਕਾ ਹਜ਼ੂਰੀ ਰਾਗੀ ਮੁਤਾਬਕ ਸੁਖਬੀਰ ਬਾਦਲ ਦੇ ਨਾਲ਼ ਨਾਲ਼ ਵੱਡੇ ਬਾਦਲ ਨੂੰ ਵੀ ਨਾ ਬਖ਼ਸ਼ਿਆ ਜਾਵੇ-#sukhbirbadal
มุมมอง 11Kวันที่ผ่านมา
ਸਾਬਕਾ ਹਜ਼ੂਰੀ ਰਾਗੀ ਮੁਤਾਬਕ ਸੁਖਬੀਰ ਬਾਦਲ ਦੇ ਨਾਲ਼ ਨਾਲ਼ ਵੱਡੇ ਬਾਦਲ ਨੂੰ ਵੀ ਨਾ ਬਖ਼ਸ਼ਿਆ ਜਾਵੇ-#sukhbirbadal
9 ਵਰ੍ਹੇ ਪਹਿਲਾਂ ਵਾਪਰੇ ਕੋਟਕਪੁਰਾ ਗੋਲ਼ੀ ਕਾਂਡ ਵਾਲ਼ੇ ਚੌਂਕ ਤੋਂ ਸਿੰਘਾਂ ਦਾ ਵੱਡਾ ਐਲਾਨ-#kotakpuragolikand
มุมมอง 624วันที่ผ่านมา
9 ਵਰ੍ਹੇ ਪਹਿਲਾਂ ਵਾਪਰੇ ਕੋਟਕਪੁਰਾ ਗੋਲ਼ੀ ਕਾਂਡ ਵਾਲ਼ੇ ਚੌਂਕ ਤੋਂ ਸਿੰਘਾਂ ਦਾ ਵੱਡਾ ਐਲਾਨ-#kotakpuragolikand
9 ਸਾਲ ਪਹਿਲਾਂ ਵਾਪਰੇ ਗੋਲ਼ੀ ਕਾਂਡ ਵਾਲ਼ੀ ਥਾਂ ਕੋਟਕਪੁਰਾ ਚੌਂਕ 'ਚ ਅੱਜ ਫਿਰ ਸਿੰਘਾਂ ਨੇ ਕੀਤਾ ਵੱਡਾ ਇਕੱਠ-#kotakpura
มุมมอง 730วันที่ผ่านมา
9 ਸਾਲ ਪਹਿਲਾਂ ਵਾਪਰੇ ਗੋਲ਼ੀ ਕਾਂਡ ਵਾਲ਼ੀ ਥਾਂ ਕੋਟਕਪੁਰਾ ਚੌਂਕ 'ਚ ਅੱਜ ਫਿਰ ਸਿੰਘਾਂ ਨੇ ਕੀਤਾ ਵੱਡਾ ਇਕੱਠ-#kotakpura
ਅਕਾਲ ਤਖ਼ਤ ਸਾਹਿਬ 'ਤੇ ਭਾਈ ਦਿਲਾਵਰ ਸਿੰਘ ਦਾ ਮਨਾਇਆ ਗਿਆ 29ਵਾਂ ਸ਼ਹੀਦੀ ਦਿਹਾੜਾ-#bhaidilawarsingh #shaheedsingh
มุมมอง 276วันที่ผ่านมา
ਅਕਾਲ ਤਖ਼ਤ ਸਾਹਿਬ 'ਤੇ ਭਾਈ ਦਿਲਾਵਰ ਸਿੰਘ ਦਾ ਮਨਾਇਆ ਗਿਆ 29ਵਾਂ ਸ਼ਹੀਦੀ ਦਿਹਾੜਾ-#bhaidilawarsingh #shaheedsingh
ਸੁਖਬੀਰ ਬਾਦਲ ਵੱਲੋਂ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਮਗਰੋਂ ਭਾਈ ਸਿਰਸਾ ਨਾਲ਼ ਧਮਾਕੇਦਾਰ Interview-#sukhbirbadal
มุมมอง 27Kวันที่ผ่านมา
ਸੁਖਬੀਰ ਬਾਦਲ ਵੱਲੋਂ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਮਗਰੋਂ ਭਾਈ ਸਿਰਸਾ ਨਾਲ਼ ਧਮਾਕੇਦਾਰ Interview-#sukhbirbadal

ความคิดเห็น

  • @balwantrai9355
    @balwantrai9355 ชั่วโมงที่ผ่านมา

    ☪︎☬ॐ†卐☬卐ॐ//ਨਡਾ ਇਕ ਮਹਾਨ ਬੇਵਕੂਫ ਅਵਾਰਾ ਗਿਰਦ ਭੈਸਾ ਹੈ /ਅਕਲ ਤਾ ਏਸ ਪਾਰਟੀ ਗਿਟੈਆ ਚ ਵੀ ਨਹੀ /ਬੀ ਜੈ ਪੀ ਇਨਸਾਨੀਅਤ ਦੇ ਕਟੜ ਦੁਸਮਨ ਸਦਾ ਵਾਸਤੇ ਬੇਈਮਾਨੀਆ ਦਾ ਧਰਮ //ਦਲੈਆ /ਅਤੇ ਦਲੂਆ ਦੀ ਫਾੜਤੀ ਹੋਈ ਹੈ //ਕਜਰ /ਅਤੇ ਡਾਸੀਆ /ਦਾਸੀਆ ਯਾਨੀ ਲਕੜਬਘੇ /ਬਗੇਆੜ /ਸਿਆਰ ਭੇੜੀਏਆ ਦਾ ਝੁਡੂਆ ਦਾ ਟੋਲਾ ਮੋਦੀ ਅਧੀਨ //ਮੋਦੀ ਅਧੀਨ ਹੈ ਅਡਾਨੀਆ ਬਹਾਨੇਆ WORLD ਦੇ ਲੁਚੇ WHO ਦੇ ਲੂਟੈਰੇ ਸਗਠਨ ਅਮੀਰ ਘਰਾਣੇਆ ਦਾ ਅਹਾਤਾ %%ਪਾਗਲਾ ਦਾ ਸਮੂਹ ਸੋਚ ਵਿਚਾਰ ਦੈ ਐਧੇ

  • @bikarjitsingh34bikarjitsin10
    @bikarjitsingh34bikarjitsin10 2 ชั่วโมงที่ผ่านมา

    ਬਾਈ ਸੱਜਣ ਜੀ ਇਥੇ ਸਿੱਖਾਂ ਨੂੰ ਕੋਈ ਇਨਸਾਫ ਨਹੀਂ ਮਿਲਣਾ ਇੰਝ ਹੀ ਚੱਲੀ ਜਾਊ ਤੇ ਸੈਨੀ ਨਰਕਾਂ ਨੂੰ ਤੁਰ ਜਾਊ ਇਹਨੂੰ ਸਜ਼ਾ ਗੁਰੂ ਸਾਹਿਬ ਦੇਣਗੇ

  • @bikarjitsingh34bikarjitsin10
    @bikarjitsingh34bikarjitsin10 2 ชั่วโมงที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kanwarrandhawa9773
    @kanwarrandhawa9773 4 ชั่วโมงที่ผ่านมา

    ਬਾਈ। ਜੀ ਗੁਰਦਵਾਰਾ ਚੋਣਾ ਦਾਪਰਚਾਰ। ਕਰੋ। ਜੀ

  • @kanwarrandhawa9773
    @kanwarrandhawa9773 4 ชั่วโมงที่ผ่านมา

    ਤਹਾਡਾ ਬਹੁਤ ਬਲਾ ਹੋਵੇਗਾ

  • @kanwarrandhawa9773
    @kanwarrandhawa9773 4 ชั่วโมงที่ผ่านมา

    ਬਾਦਲਾ ਦਾ ਨਾ ਲੇਣਾ। ਮਾਰਾ ਹੇ

  • @kanwarrandhawa9773
    @kanwarrandhawa9773 4 ชั่วโมงที่ผ่านมา

    Bhout vdia

  • @gursharansingh8754
    @gursharansingh8754 6 ชั่วโมงที่ผ่านมา

    Pentan te Salwaran di crease khrab ni honi chahidi, Guru maryada bhang hundi a ta hoi jave. Lakh lahntan ehna sareyan nu.

  • @Khalsa-kf3wt
    @Khalsa-kf3wt 6 ชั่วโมงที่ผ่านมา

    ਇਹ ਲੋਕ ਸਰਕਾਰ ਦੇ ਜਵਾਈ ਹੁੰਦੇ ਹਨ ਸਰਕਾਰਾਂ ਨੇ ਇਹਨਾਂ ਤੋਂ ਮੰਨ ਮਰਜ਼ੀ ਦੇ ਕੰਮ ਕਰਵਾਏ ਹੁੰਦੇ ਹਨ ਇਹ ਖਰੀਦੇ ਹੋਏ ਲੋਕ ਹਨ

  • @gursharansingh8754
    @gursharansingh8754 6 ชั่วโมงที่ผ่านมา

    Guru Ghar di managing committee nu es gal di ijazat hi deni chahidi te anand karaj lyi Guru Granth Sahab de saroop den to spsht inkaar krna chahide c nal hi Granthi Singh nu ate ragi Singh Sahibaan nu v anand karaj kron to inkaar krna chahida c.

  • @akhtiarsingh4554
    @akhtiarsingh4554 6 ชั่วโมงที่ผ่านมา

    Guru granth nu chad dere jande? Mythology stories sunde? Sikh.

  • @charanjitkaur7305
    @charanjitkaur7305 14 ชั่วโมงที่ผ่านมา

    ਇਹ ਤਾਂ ਏਦਾਂ ਬੈਠੇ ਹਨ ਜਿਵੇਂ ਮੈਰਿਜ ਪੈਲੇਸਾਂ ਵਿੱਚ ਬੈਠੇ ਹੂੰਦੇ ਹਨ ਇਹ ਤਾਂ ਮਹਾਰਾਜ ਦੇ ਬਿਲਕੁਲ ਸਾਹਮਣੇ ਬੈਠੇਨੇ

  • @gurpalsingh5388
    @gurpalsingh5388 14 ชั่วโมงที่ผ่านมา

    Weheguruji

  • @paramnoorkaur1513
    @paramnoorkaur1513 15 ชั่วโมงที่ผ่านมา

    🤔🤔🤔 bai ji podcast shuru karo ikale boli jan naal video sahi nhi banda ...podcast shuru karo acha chalega

  • @hdgamergang3168
    @hdgamergang3168 15 ชั่วโมงที่ผ่านมา

    Janwet ke krde aa

  • @charansinghkaunke6297
    @charansinghkaunke6297 16 ชั่วโมงที่ผ่านมา

    ਸ਼ਹੀਦ ਜੱਥੇਦਾਰ ਗੁਰਦੇਵ ਸਿੰਘ ਕਾਉਕੇ ਕੇਸ ਦੀ ਕਾਰਵਾਈ ਹੋਜਾਂਦੀ ਤਾਂਜੋ ਇਨਸਾਫ਼ ਹੋਸਸੀ

  • @harjeetsinghsandhu8039
    @harjeetsinghsandhu8039 16 ชั่วโมงที่ผ่านมา

    ਗੁਲਾਮ ਕੌਮਾਂ ਇਹ ਹੀ ਹਾਲ ਹੁੰਦਾ ਅੱਜ ਖੋਸੇ ਹੋਣਾ ਨੂੰ ਵੀ ਸਿੱਖਾਂ ਬਾਰੇ ਚੇਤਾ ਆ ਗਿਆ ਜਦੋਂ ਭਾਈ ਅਮ੍ਰਤਿਪਾਲ ਸਿੰਘ ਸਿੱਖ ਨੂੰ ਆਖਦਾ ਸੀ ਉਸ ਦਿਨ ਇਹ ਪੰਥਕ ਆਗੂ ਭਾਈ ਸਹਿਬ ਦੇ ਵਿਰੋਧ ਕਰਦਾ ਦੇ ਉਸ ਦਿਨ ਇਹਨਾਂ ਆਗੂਆਂ ਨੇ ਭਾਈ ਸਹਿਬ ਦਾ ਦੇਣ ਦੀ ਬਜਾਏ ਇਹ ਭਾਈ ਸਹਿਬ ਨੂੰ ਗਲਤ ਬੋਲਦੇ ਅੱਜ ਇਹਨਾਂ ਨੂੰ ਕੁਰਸੀ ਦਾ ਚੇਤਾ ਆਗਿਆ

  • @gujitsingh7612
    @gujitsingh7612 16 ชั่วโมงที่ผ่านมา

    Jathe daar Gudev Singh Kaunkey ji nu vi is traa hi kiha si k oh fraar ho gaye ne🙏

  • @Naseemahmed619
    @Naseemahmed619 16 ชั่วโมงที่ผ่านมา

    Budhape me zmer bolta he zndge me jo kiya glt kya to pctawa hoga nek kam kya to zmer khus hota he ❤❤❤❤❤❤

  • @ravinderpalsingh3622
    @ravinderpalsingh3622 16 ชั่วโมงที่ผ่านมา

    ਸਜਣ ਵੀਰ ਚੜਦੀਕਲਾ ਵਰਤੇਗੀ ਸਦਾ ਸਿੰਘਾਂ ਦੀ ਇਹ ਦੁਸ਼ਟ ਚੋਕੜੀ ਆਪਣੇ‌ਗਨਾਹਾਂ ਦਾ ਹਿਸਾਬ ਅਕਲ ਪੁਰਖ ਨੇ ਆਪ ਹੀ ਲੈਣਾ ਆਪ ਜੀਦੀ‌ ਜਾਂਬਾਜ਼ ਪਤਰਕਾਰੀ ਨੂੰ ਬਹੁਤ ਬਹੁਤ ਧੰਨਵਾਦ ‌ਗਰੂ ਰਾਖਾ

  • @jaspalsinghkailay4204
    @jaspalsinghkailay4204 16 ชั่วโมงที่ผ่านมา

    ਭਾਈ ਸਾਹਿਬ ਜੀ ਇਹ ਜਾਲਮ ਹੈ

  • @jagdishsingh-uc7ud
    @jagdishsingh-uc7ud 16 ชั่วโมงที่ผ่านมา

    Sadh vang bail de sakde

  • @jagdishsingh-uc7ud
    @jagdishsingh-uc7ud 16 ชั่วโมงที่ผ่านมา

    Laxmi Kant chawla nu badla ne mntri bnaiaa kiu k hmle to baad ladoo vnde c

  • @jagdishsingh-uc7ud
    @jagdishsingh-uc7ud 16 ชั่วโมงที่ผ่านมา

    B Desh vich hindu rashtra bnaun lai hun RSS chief de security Z security to vadh security diti

  • @jagdishsingh-uc7ud
    @jagdishsingh-uc7ud 16 ชั่วโมงที่ผ่านมา

    1993 bomb blast vich arrest kita muslim youth 2024 vich court ne chhd dita kiu k nirdosh c

  • @RabhiRabhwindersingh
    @RabhiRabhwindersingh 16 ชั่วโมงที่ผ่านมา

    Very good salute 👍👍👍👍👍👍👍 very good salute 👍 very 💯 hai

  • @sukhdevkaur7845
    @sukhdevkaur7845 17 ชั่วโมงที่ผ่านมา

    ਬਾਈ ਜੀ ਮੈਂ ਕੱਲ ਥੋੜ੍ਹਾ ਚਿਰ ਪਹਿਲਾਂ ਹੀ ਵੀਡੀਓ ਦੇਖੀ । ਪਤਾ ਲੱਗਾ ਕਿ 300 ਤੋਂ ਜ਼ਿਆਦਾ ਪੁਲਸ ਅਫ਼ਸਰਾਂ ਨੇ ਨੌਕਰੀ ਛੱਡੀ ਕਿਓ ਕਿ ਉਹ ਕਹਿੰਦੇ ਦਬਾਅ ਬਹੁਤ ਹੈ । ਦਬਾਅ ਪੁੱਠੇ ਕੰਮਾਂ ਦਾ ਹੀ ਹੋ ਸਕਦਾ । ਸਹੀ ਕੰਮ ਕਰਨ ਤੋ ਲੱਗਦਾ ਨ੍ਹੀ ਕਿ ਕੋਈ ਨਾ ਕਰੇ । ਉਹ ਗਲਤ ਕਰਨੋ ਡਰਦੇ ਹੋਣਗੇ ।

  • @gurcharansohal7148
    @gurcharansohal7148 17 ชั่วโมงที่ผ่านมา

    satguru da nirmal bhayo nhi h g ehna nu

  • @user-hy6hw6mq8v
    @user-hy6hw6mq8v 17 ชั่วโมงที่ผ่านมา

    ਅਕਾਲੀ ਦਲ ਅੰਮ੍ਰਿਤਸਰ ਹੀ ਕੌਮ ਦੀ ਅਗਵਾਈ ਸਹੀ ਹੈ

  • @KalaSerron
    @KalaSerron 17 ชั่วโมงที่ผ่านมา

    ਫਖਰੇ ਕੌਮ ਦਾ ਅਵਾੜ ਵਾਪਸ ਲੳ ਬਾਦਲ ਕੰਜਰ ਤੋਂ ਲੋਕੋ ਜਾਗੋ ਜਾਗੋ ਲੋਕੋ

  • @KalaSerron
    @KalaSerron 17 ชั่วโมงที่ผ่านมา

    ਸੱਜਣ ਜੀ ਧੰਨਵਾਦ ਪਰ ਬਾਦਲ ਗ਼ਦਾਰ ਨੂੰ ਪੰਥ ਵਿੱਚੋਂ ਛੇਕਿਆ ਜਾਵੇ ਲੋਕੋ

  • @jeetabinning350
    @jeetabinning350 17 ชั่วโมงที่ผ่านมา

    ❤🙏🌹🌹🌹🌹🌹

  • @MandipsinghSingh-sk5hl
    @MandipsinghSingh-sk5hl 17 ชั่วโมงที่ผ่านมา

    Sajjan jichardi kla vich rahan

  • @yu_uroxuqoser
    @yu_uroxuqoser 18 ชั่วโมงที่ผ่านมา

    Sanu Christian loka di nakal karan Di koi lod nahi

  • @Dilbagsingh-my4eg
    @Dilbagsingh-my4eg 19 ชั่วโมงที่ผ่านมา

    ਖਸਮੈ ਕਰੈ ਬਰਾਬਰੀ ,,,,,,, ਗਰਕਣ ਦੀਆਂ ਨਿਸ਼ਾਨੀਆਂ ,ਅਤਿ ਅੰਨਾ ਬੋਲਾ ਵੀ ਲਿਖਿਆ, ਬਾਣੀ ਚ ,, ਬਾਕੀ ਸਾਡੇ ਪ੍ਰਬੰਧਕ ਗਰਕ ਚੁੱਕੇ ਆ ,ਤਾਂ ਹੋ ਰਿਹਾ ਇਹ ਸਭ

  • @GurmailSingh-fr9ph
    @GurmailSingh-fr9ph 19 ชั่วโมงที่ผ่านมา

    Jiven Delhi te Haryana chon badal khatam karke asl dusman deep state aa

  • @JaswinderSingh-ie8xu
    @JaswinderSingh-ie8xu 20 ชั่วโมงที่ผ่านมา

    ਸੱਜਣ ਜੀ ਅਸਲ ਦੁਸ਼ਮਣ ਦੀ ਵੀ ਗੱਲ ਕਰਿਆ ਕਰੋ ਹਰਿਆਣਾ ਕਮੇਟੀ ਅਜ਼ਾਦ ਕਰਵਾ ਕੇ ਦੇਖ ਲਿਆ ਅਤੇ ਹਜ਼ੂਰ ਸਾਹਿਬ ਵਿਖੇ ਤਾਂ ਬਾਦਲ ਦਾ ਕਬਜ਼ਾ ਤਾਂ ਨਹੀਂ ਸੱਜਣ ਜੀ ਸ਼੍ਰੋਮਣੀ ਕਮੇਟੀ ਬਦਲ ਕੇ ਸਿੱਖ ਕੌਮ ਦਾ ਇੱਕ ਵੀ ਮਸਲਾ ਹੱਲ ਨਹੀਂ ਹੋਣਾ ਠੇਕੇ ਦਾਰ ਬਦਲੇ ਜਾਣ ਗੇ ਕੁਝ ਨਹੀਂ ਹੋਣਾ ਸੱਜਣ ਜੀ ਅਸੀਂ ਬਾਦਲਾਂ ਦੇ ਹਮਾਇਤੀ ਨਹੀਂ ਅਸੀਂ ਤਾਂ ਕਹਿਨੇ ਹਾਂ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦਿਓ

  • @KalaSerron
    @KalaSerron 21 ชั่วโมงที่ผ่านมา

    ਸੱਜਣ ਜੀ ਨੰਬਰ ਜਰੂਰ ਦੀਉ ਜੀ

  • @shersingh3615
    @shersingh3615 22 ชั่วโมงที่ผ่านมา

    Rub. Di beaddbi kr rhe han

  • @jaskaransingh093
    @jaskaransingh093 22 ชั่วโมงที่ผ่านมา

    ਇਹੋ ਜਿਹੇ ਪੁੱਠੇ ਕੰਮ ਖਾਸ ਕਰਕੇ ਜੱਟਾਂ ਨੂੰ ਹੀ ਆਉਂਦੇ ਹਨ

  • @parmjitsinghghungranadhill8949
    @parmjitsinghghungranadhill8949 23 ชั่วโมงที่ผ่านมา

    Sat Sri akal ji

  • @parmjitsinghghungranadhill8949
    @parmjitsinghghungranadhill8949 23 ชั่วโมงที่ผ่านมา

    Welcome ji sari team nu ji

  • @gurlalgillsingh1962
    @gurlalgillsingh1962 23 ชั่วโมงที่ผ่านมา

    ਜਿਦੋਂ ਅਮ੍ਰਿਤਪਾਲ ਬੋਲਦਾ ਸੀ ਓਦੋ ਕਈ ਲੋਕਾਂ ਦੇ ਬਹੁਤ ਬਹੁਤ ਮਿਰਚਾਂ ਲੱਗਦੀਆਂ ਸੀ

  • @majorsingh2581
    @majorsingh2581 วันที่ผ่านมา

    Wahguro ji 🙏 badala to koom nu bacayi

  • @kewalsingh6864
    @kewalsingh6864 วันที่ผ่านมา

    Bhai amritpal singh ji khalsa noo pardan sromni comite bunao

  • @jagroopsinghmand9262
    @jagroopsinghmand9262 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜਣ ਜੀ ਅਤੇ ਬਘੇਲ ਸਿੰਘ ਜੀ ਨੂੰ।ਸੱਜਣ ਜੀ ਇਹ ਬਾਬਾ ਬਘੇਲ ਸਿੰਘ ਜੀ ਸਾਡੇ ਪਿੰਡ ਦੇ ਅਤੇ ਕਰੀਬੀ ਮਿੱਤਰ ਹਨ ਇਹ ਬਹੁਤ ਵਧੀਆ ਅਤੇ ਗੁਰੂ ਨਾਲ ਪਿਆਰ ਰੱਖਣ ਵਾਲੇ ਬੰਦੇ ਹਨ ਇਨਾ ਨੇ ਬਹੁਤ ਕੁਝ ਹੰਢਾਇਆ ਆਪਣੇ ਪਿੰਡੇ ਤੇ।

  • @user-xi4nk2jc2r
    @user-xi4nk2jc2r วันที่ผ่านมา

    Badal.kya.nu Punjab.cho.bahar.kdo

  • @MRMKhalsa
    @MRMKhalsa วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਮਿਹਰ ਕਰ ਲਓ ਪੰਥ ਨੂੰ ਚੜ੍ਹਦੀਕਲਾ ਬਖਸ਼ਿਸ਼ ਕਰਨ ਤੇ ਪੰਥ ਦੋਖੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ

  • @kulwantsingh3183
    @kulwantsingh3183 วันที่ผ่านมา

    ਬਾਦਲ ਪਰਿਵਾਰ ਨੇ ਅਕਾਲੀ ਦਲ ਵੀ ਕੱਖ ਨਹੀ ਛੱਡਿਆ ਅਤੇ ਜਿਹੜੇ ਅਜੇ ਤੱਕ ਤੱਕ ਵੀ ਨਾਲ ਚਿੰਬੜੇ ਹੋਏ ਹਨ ਰਹਿਣਾ ਇਹਨਾਂ ਦਾ ਵੀ ਕੱਖ ਨਹੀ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @harindergrewal535
    @harindergrewal535 วันที่ผ่านมา

    *Apna Sanjha Punjab:Zindabad.*